ਅੱਡ ਹੋਏ MP ਅੰਮ੍ਰਿਤਪਾਲ ਤੇ ਸਰਬਜੀਤ ਸਿੰਘ ਪੈ ਗਿਆ ਕੇਸ ਬਿੱਟੂ 'ਤੇ ਆਫ਼ਤ ਤੇ ਰਾਹਤ ਕੰਗਨਾ ਨੂੰ Oneindia Punjabi

Поделиться
HTML-код
  • Опубликовано: 18 сен 2024
  • ਅੱਡ ਹੋਏ MP ਅੰਮ੍ਰਿਤਪਾਲ ਤੇ ਸਰਬਜੀਤ ਸਿੰਘ
    ਪੈ ਗਿਆ ਕੇਸ ਬਿੱਟੂ 'ਤੇ
    ਆਫ਼ਤ ਤੇ ਰਾਹਤ ਕੰਗਨਾ ਨੂੰ
    #oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal #sarbjitsingh #kangnaranaut #ravneetsinghbittu

Комментарии • 40

  • @balkardudhala5349
    @balkardudhala5349 7 часов назад +3

    ਪੱਟੀ ਸਾਹਿਬ ਬਹੁਤ ਵਧੀਆ ਵਿਸ਼ਲੇਸ਼ਣ ਕਰਦੇ ਹੋ ਜੀ। ਬਹੁਤ ਵਧੀਆ ਜੀ

  • @BaljeetSingh-wi1tu
    @BaljeetSingh-wi1tu 7 часов назад +2

    ਕੀ ਇਕਕੁੜੀ ਮਾਰ ਸਿਖ ਵਿਰੁੱਧ ਅਕਾਲ ਤਖਤ ਤੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ?

  • @piarasingh4599
    @piarasingh4599 8 часов назад +5

    ਸਰਬਜੀਤ ਸਿੰਘ ਨੂੰ ਕੁਝ ਸੋਚ ਸਮੱਜ ਕੇ ਚੱਲਣਾ ਚਾਹੀਦਾ ਹੈ ਚੁਸਤ ਰਹੋ

  • @gurmeetgill1898
    @gurmeetgill1898 7 часов назад +1

    ਪੱਟੀ ਸਾਹਿਬ ਕਿ ਭੱਟੀ ਸਾਹਿਬ ਕਹਿੰਦੇ ਹਨ ਜੀ।।

  • @Avtar-xu1dd
    @Avtar-xu1dd 8 часов назад +1

    ਬਾਈ ਜੀ ਕਦੇ ਡੱਡੂ ਛਾਬੇ ਚ ਬੈਠਾ ਕੇ ਨਹੀਂ ਤੋਲੇ ਜਾ ਸਕਦੇ

  • @RajuKuar-bu4vt
    @RajuKuar-bu4vt 6 часов назад

    🙏🙏🙏

  • @avtars.dhindsa8381
    @avtars.dhindsa8381 6 часов назад +3

    ਸਾਰੇ ਹੀ ਇਕਠੇ ਹੈ ਬਿਆਨਾ ਤੇ ਵਿਸਵਾਸ ਨਾ ਕਰੋ , ਜਦੋ ਅਮਿ੍ਤਪਾਲ ਬਾਹਰ ਆਊ , ਅਸਲੀ ਗੱਲ ਉਦੋ ਖੁਲਣੀ ਹੈ , ਭੱਟੀ ਜੀ ਤੁਸੀ ਹਵਾ ਤੀਰ ਬੜੇ ਛੱਡਣ ਦੇ ਮਾਹਿਰ ਹੋ,

  • @user-yj6sq3ge5i
    @user-yj6sq3ge5i 4 часа назад

    ਗੀਤ ਜਿਹੜਾ ਨਾ ਯਾਰ ਉਹ ਆਪਣੇ ਪਿਓ ਦੇ ਨਾਂ ਤੇ ਗਰਾਹੀ ਕਰਨ ਦਿਆ ਠੀਕ ਹ ਨਾ ਉਹਨਾਂ ਇਹਨਾਂ ਲੋਕਾਂ ਨੇ ਇਹ ਚਲੋ ਠੀਕ ਹ ਜੇ ਕੁਰਬਾਨੀ ਹੀ ਨਹੀਂ ਆਉਂਦੇ ਪਰ ਸਾਹਿਬ ਜੀ ਦ ਨਾਲੋ ਛੋਟਾ ਭਰਾ ਐਮਪੀ ਬਣ ਜਾਂਦਾ ਤੇ ਸਾਇੰਸ ਸਟੈਂਡ ਉਹਦਾ ਹੋਰ ਹੁੰਦਾ ਸਿਰਫ ਜੀ ਤੇ ਬੇਅੰਤ ਸਿੰਘ ਦੇ ਪਾਸਕੂ ਵੀ ਨਹੀਂ ਹੈਗਾ

  • @charanjitbasra4543
    @charanjitbasra4543 5 часов назад

    ਬਿਟੂ ਜਦੋਂ ਕਾਂਗਰਸ ਞਿਚ ਸੀ ਭਾਜਪਾ ਦੀ ਞਿਰੋਧ ਕਰਦਾ ਸੀ ਹੁਣ ਕਾਂਗਰਸ ਦੇ ਞਿਰੋਧ ਞਿਚ ਬੋਲਦਾ ਸੀ ਕਾਂਗਰਸ ਦੇ ਰਾਜ ਞਿਚ 1990-95 ਵਿੱਚ ਕੋਈ ਖਾਲਸਤਾਨੀ ਪੱਗ ਨਹੀਂ ਬੰਣ ਸਕਦਾ ਸੀ ਆਮ ਲੋਕ ਮਾਰੇ ਗਏ

  • @harindersingh5058
    @harindersingh5058 3 часа назад

    Sir g aawaj ch eco bahut jyada hai theek karo g thanks

  • @GurmitBSingh
    @GurmitBSingh 7 часов назад +1

    What is their VISION IF ANY??????? OR JAMA AND KADAAH ? ANY PROGRESS 76 YEARS ? DRAMA IN HARMANDIRJI WHERE GURUTEGBAHADER JI
    LOCKED OUT AND NOW SO CALLED SACHKHAND TIRATH KARAMKANDI?

  • @suesalh9517
    @suesalh9517 21 минуту назад

    What kind of name is for this channel?

  • @kashmirjhutty1733
    @kashmirjhutty1733 7 часов назад

    Bhattiji , mann is also asking same what you say about Amtritpal are you correct for your views .?

  • @user-yj6sq3ge5i
    @user-yj6sq3ge5i 4 часа назад

    ਨੂੰ ਕਹੀ ਜਾਂਦਾ ਵਾ ਆਪ ਨੇ ਬੋਲਣ ਦੀ ਤਹਈਆ ਹੀ ਨਹੀਂ ਕੀਤਾ ਕਿਉਂ ਇਹਨੂੰ ਪਤਾ ਮੈਨੂੰ ਬੋਲਣਾ ਪੈਣਾ ਠੀਕ ਹ ਨਾ ਉਹ ਬਣਿਆ ਫਿਰ ਪੈਸਾ ਇਕੱਠਾ ਕਰ ਲੇ ਹੋਰ ਕੁਝ ਨਹੀਂ

  • @harnekmalhans7783
    @harnekmalhans7783 4 часа назад

    Unnecessary 😊

  • @hemraj4028
    @hemraj4028 6 часов назад

    Kee karyanga khalistan Na bannana Na he banayega.

  • @gurmailsingh3297
    @gurmailsingh3297 7 часов назад +1

    ਪਟੀ ਸਾਹਿਬ ਫੇਰ ਪੁਟਵਾੲੀ ਜਾਵੌ ਅਾਪਣੀ ਦਾੜ੍ਹੀ

  • @user-yj6sq3ge5i
    @user-yj6sq3ge5i 4 часа назад

    ਅਜੀਤ ਸਿੰਘ ਨੇ ਸਿਰਫ ਇੱਕ ਆਪਣੀ ਕੁਰਬਾਨੀ ਪਿਓ ਦੀ ਨੂੰ ਹਥਿਆਰ ਬਣਾ ਕੇ ਪੈਸਾ ਇਕੱਠਾ ਕਰ ਦਿੰਦਾ ਇਹਦੇ ਨਾਲੋਂ ਤੇ ਇਹਦਾ ਭਰਾ ਚੰਗਾ ਜਿਹੜਾ ਸੱਚ ਬੋਲਦਾ ਵਿਚਾਰਾ ਉਹਨੂੰ ਉਹਦੇ ਆਪਣੇ ਘਰ ਚ ਹਿੱਸਾ ਨਹੀਂ ਦੇਣ ਦਿੰਦਾ ਦੂਜਿਆਂ ਨਾਲ ਇਹ ਕੀ ਇਨਸਾਫ ਕਰੂ ਫਰੀਦਕੋਟ

  • @jbhaulers
    @jbhaulers 7 часов назад

    Vichardhara nu kiddi PHD kari...

  • @harmansaido5277
    @harmansaido5277 5 часов назад

    Eh dso k phyla eh ikthe kdo hoye c

  • @user-yj6sq3ge5i
    @user-yj6sq3ge5i 4 часа назад

    ਔ ਤਾਂ ਪਹਿਲਾਂ ਹੀ ਝੂਠੇ ਫੜਿਆ ਗਿਆ ਹੈ ਮੈਨੂੰ ਉੱਥੇ ਬੋਲਣ ਨਹੀਂ ਦਿੱਤਾ ਨੇ ਉਹ ਭਰਾਵਾ ਤੂੰ ਬੋਲਦਾ ਹੀ ਨਹੀਂ ਆ ਬੋਲਣ ਨਹੀਂ ਦਿੱਤਾ ਜਾਂਦਾ ਕੋਈ ਡੱਕਦਾ ਹੀ ਨਹੀਂ ਉੱਥੇ

  • @sarbjitgill766
    @sarbjitgill766 7 часов назад +1

    Negative propaganda na karo. Sab theek ho javega.
    "Je Sikh nu Sikh na mare,
    Sikh kade na hare"

  • @balbirsinghgill1595
    @balbirsinghgill1595 Час назад

    ਪੱਤਰਕਾਰ ਕਿਥੋ ਲਿਆਦਾ ਜਿਸਨੂੰ ਸਤਿ ਸ੍ਰੀ ਅਕਾਲ ਵਾਰੇ ਵੀ ਪਤਾ ਨਹੀ,,ਛਾਸ਼ਰੀ ਕਾਲ ਬੁਲਾ ਰਿਹਾ, ਬੜਾ ਵਿਦਵਾਨ ਲੱਭਿਆ

  • @user-yj6sq3ge5i
    @user-yj6sq3ge5i 4 часа назад

    ਕਿਸੇ ਵੀ ਆਪਣਾ ਢਿੱਡ ਅੱਗੇ ਰੱਖਿਆ ਔਰ ਕੁਛ ਨਹੀਂ ਹ ਬਸ ਉਹ ਉਸ ਚੀਜ਼ ਨੂੰ ਉਹ ਹਥਿਆਰ ਬਣਾ ਕੇ ਪੈਸਾ ਇਕੱਠਾ ਕਰ ਰਿਹਾ ਤੈਨੂੰ ਮੈਂ ਸਿੱਧੀ ਉਹ ਜਦੋਂ ਬੋਲਦਾ ਵੇਖਣ ਐ ਲੱਗਦਾ ਜਿਵੇਂ ਠੱਗ ਜਾਂਦਾ ਯਾਰ ਉਹਦਾ ਭਰਾ ਵਿਚਾਰਾ ਕਲਪਦਾ ਪਿਆ ਉਹਨੂੰ ਘਰ ਤੁਸੀਂ ਹਿੱਸਾ ਨਹੀਂ ਦੇਣ ਦੇ ਇੰਨੇ ਕੀ ਕਿਸੇ ਦੀ ਗੱਲ ਚੁੱਕ ਲੈਣੀ ਆਪਣਾ ਪਹਿਲਾ ਘਰ ਤੇ ਵੇਖ

  • @user-gq2rz5dg3h
    @user-gq2rz5dg3h 4 часа назад

    A case da sab nu pata ha bar bar bolda ho

  • @baljinderkaurexcellent9645
    @baljinderkaurexcellent9645 4 часа назад

    Bhai Amritpal singh te sarabjit singh dono ral mil ke chlde han awe hi bhuleka hai loka nu

  • @partapvirk5898
    @partapvirk5898 5 часов назад

    Do not make a big issue of Sarbjeet Singh. He says India can copy USA structure. That could easily be first small step towards proper Khalastan. So stop creating issues where there are non.

  • @user-yj6sq3ge5i
    @user-yj6sq3ge5i 4 часа назад

    ਇਨਸਾਫ ਨਹੀਂ ਕੀਤਾ ਉਹ ਦੂਜਿਆਂ ਦਾ ਐਮਪੀ ਬਣ ਕੇ ਕੀ ਉਹਨਾਂ ਨੂੰ ਇਨਸਾਫ ਲੈ ਕੇ ਸ਼ਰੇਆਮ ਝੂਠੀਆਂ ਤੂੰ ਤੂੰ ਟਾਈਮ ਮੰਗੇਗਾ ਟਾਈਮ ਮਿਲੂ ਤੈਨੂੰ ਬੋਲਣਾ ਸੀ ਤਾਂ ਸ਼ਰਮ ਝੂਠ ਮਾਰ ਤਾ ਇਹਨੇ ਕਿੱਦਾਂ ਨਹੀਂ ਬੋਲਣ ਦਿੰਦੇ ਬਈ

  • @BSBrar-by2bz
    @BSBrar-by2bz 4 часа назад

    ਅਮ੍ਰਿਤਪਾਲ ਤੇ ਸਰਬਜੀਤ ਸਿੰਘ ਦੋਨਾਂ ਦੇ ਪੈਰ ਹੇਠ ਬਟੇਰਾ ਆਇਆ ਲੋਕ ਅਕਾਲੀਆਂ ਦੀ ਲੁਟ ਤੋਂ ਦੁੱਖੀ ਸਨ ਇਸ ਕਰਕੇ ਇਨ੍ਹਾਂ ਦੋਨਾਂ ਨੂੰ MP ਬਣਾ ਦਿੱਤਾ ਪਰ ਆਹ ਦਸੋ ਪਾਰਲੀਮੈਂਟ ਵਿਚ ਸਰਬਜੀਤ ਸਿੰਘ ਕੋਈ ਵੀ ਪੰਜਾਬ ਦੇ ਪੱਖ ਦਾ ਸਵਾਲ ਰੱਖ ਸਕਿਆ ਜਿਵੇਂ ਬੰਗਾਲ ਦੀਆਂ MP ਪਾਰਲੀਮੈਂਟ ਮੈਂਬਰ ਬੋਲਦੀਆਂ ਤਿਆਰੀ ਕਰਕੇ ਜਾਂਦੀਆਂ ਕੀ ਸਰਬਜੀਤ ਸਿੰਘ ਜਾ ਅਮ੍ਰਿਤਪਾਲ ਸਿੰਘ ਵਰਗੇ ਪਾਰਲੀਮੈਂਟ ਵਿਚ ਬੋਲ ਸਕਦੇ ਜਾ ਉਨ੍ਹਾਂ ਜਿੰਨਾ ਗਿਆਨ ਰੱਖਦੇ ਹਨ ਜਿਵੇਂ ਮਹੂਆ ਮੋਹਤਰੇ ਪਾਰਲੀਮੈਂਟ ਵਿਚ ਗਰਜਦੀ ਹੈ ਤਾ ਸਾਰੀ ਸਰਕਾਰ ਨੂੰ ਕਾਂਬਾ ਲਗਣ ਲਗ ਜਾਂਦਾ

    • @sandhu3507
      @sandhu3507 2 часа назад

      ਤੂੰ ਆਪਣਾ ਇਲਾਜ ਕਰਵਾ “ ਤੇਰੇ ਦਿਮਾਗ਼ ਦਾ ਤਾਂ ਬਿਲਕੁਲ ਜਨਾਜ਼ਾ ਨਿਕਲਿਆ ਪਿਆ “ ਮੈਨੂੰ ਸਰਬਜੀਤ ਸਿੰਘ ਦਾ ਤਾਂ ਪਤਾ ਨਹੀ “ ਪਰ ਅੰਮ੍ਰਿਤਪਾਲ ਸਿੰਘ ਦੇ ਸਵਾਲਾਂ ਦਾ ਜਵਾਬ ਤਾਂ ਕੇਂਦਰ ਕੋਲ ਵੀ ਨਹੀ ਸੀ “ ਅੰਮ੍ਰਿਤਪਾਲ ਸਿੰਘ ਤਾਂ ਦਿੱਲੀ ਦੇ ਨੈਸਨਲ ਪੱਤਰਕਾਰਾਂ ਨੂੰ ਬੋਲ ਨਹੀ ਦਿੰਦਾ ਸੀ , ਜਦੋ ਸਰਕਾਰਾ ਕੋਲ ਬੰਦੇ ਦੇ ਸਵਾਲਾਂ ਦੇ ਜਵਾਬ ਨਾ ਹੋਣ ਤਾਂ ਹੀ NSA ਲੱਗਦੀ ਹੈ,

  • @charanjitbasra4543
    @charanjitbasra4543 5 часов назад

    ਭਗਞੰਤ ਮਾਨ ਞਰਗਾ ਕੋਈ ਲੀਡਰ ਨਹੀਂ ਭਗਞੰਤ ਮਾਨ ਰਾਜਨੀਤੀ ਦਾ ਮਾਸਟਰ ਇਮਾਨਦਾਰ ਚੋਰ ਲੋਕ ਪਸੰਦ ਨਹੀਂ ਕਰਦੇ

  • @user-yj6sq3ge5i
    @user-yj6sq3ge5i 4 часа назад

    ਸਰਬਜੀਤ ਸੁਖਬੀਰ ਬਾਦਲ ਤੇ ਭਗਵੰਤ ਸ਼ਰਾਬੀ ਇਹ ਤਿੰਨੇ ਹੀ ਇੱਕ ਇੱਕ ਕੈਟਾਗਰੀ ਦੇ ਬੰਦੇ ਨੇ ਸਿਰਫ ਸਿਰਫ ਪੈਸਾ ਇਹਨਾਂ ਨੂੰ ਹੋਰ ਕਿਸੇ ਚੀਜ਼ ਨਾ ਵਾਸਤੇ

  • @shivdevsingh4287
    @shivdevsingh4287 7 часов назад

    ਬਿੱਟੂ ਦੀ ਭੂਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਵੀ ਰਹੀ ਹੈ।

  • @user-yj6sq3ge5i
    @user-yj6sq3ge5i 4 часа назад

    ਸਿੰਘ ਥੇ ਬੜੇ ਬੜੇ ਤੇਰੀਆਂ ਗੱਪਾਂ ਰੇਡ ਦਾ ਵੀ ਸੁਖਬੀਰ ਬਾਦਲ ਆਲੇ ਦੇ ਭੰਤੇ ਅਮਲੀ ਵਾਲਾ ਹੀ ਆ ਤਾ ਬੇੜਾ ਤੇ ਸੁੱਖਾ ਅਮਲੀ ਤੇ ਸਰਵਜੀਤ ਇੱਕੋ ਕੈਟਾਗਰੀ ਦੇ ਬੰਦੇ ਭਗਵੰਤ ਬਿਓਰਾ

  • @romysandhusandhu3359
    @romysandhusandhu3359 8 часов назад +2

    Amrtipal ander hi thike a ji,,,

    • @Sing-ek2ed
      @Sing-ek2ed 6 часов назад

      Tenu na bhejiye ek adha din,,, ek raat nahi katti jaani

  • @baldevsingh4767
    @baldevsingh4767 8 часов назад +1

    Oh bhrava bnda bhadr vele eh gl hoi c na k guru teg bhadr vele

  • @paramjitsingh6295
    @paramjitsingh6295 7 часов назад

    ਗੱਪ ਤੇ ਗੱਪ ਮਾਰੀ ਜਾਂਦੇ ਨੇ ਇਹ ਚੈਨਲ ਦੇ ਕੌਲ ਹੌਰ ਕੌਈ ਕੱਮ ਨੀ