108 ਡੀਪੀ ਮਾਸਟਰ | 108 DP MASTER | SHORT MOVIE 2024 | THEATER JUNCTION ( TJ) |

Поделиться
HTML-код
  • Опубликовано: 1 дек 2024

Комментарии • 359

  • @JagdeepSingh-fh3um
    @JagdeepSingh-fh3um 3 месяца назад +22

    ਗੱਗੀ ਵੀ ਸਿਰੇ ਲਾ ਦਿੰਦਾ ਯਾਰ ਬਹੁਤ ਸੋਹਣਾ ਡਾਂਸ ਕਰਦਾ❤❤❤❤❤

  • @damanpreetsinghbilling3769
    @damanpreetsinghbilling3769 3 месяца назад +45

    ਬਹੁਤ ਵਧੀਆ ਵੀਡੀਓ ਜੀ ਗੱਗੀ ਦਲਬੀਰ ਦਾ ਡਾਂਸ ਬਹੁਤ ਸੋਹਣਾ ਕੀਤਾ ਮੁਖਤਿਆਰ ਤਾਏ ਨੇ ਵੀ ਬਹੁਤ ਸੋਹਣਾ ਗਾਣਾ ਗਾਇਆ ❤❤❤❤❤❤❤

  • @HarjeetKaur-es4gv
    @HarjeetKaur-es4gv 3 месяца назад +13

    ਗੱਗੀ ਦਾ ਰੋਲ ਸਭ ਤੋਂ ਵਧੀਆ ਹੈ 😂😂😂🎉

  • @RajuMaan-k2t
    @RajuMaan-k2t 3 месяца назад +30

    ਜੱਸੇ ਵਰਗੇ ਜੱਟਵੈੜ ਕਿਹੜਾ ਕਿਸੇ ਤੋ ਘੱਟ ਨੇ ਜਮਾ ਸਿਰਾ ਲਾਈ ਜਾਦੇ ਨੇ❤❤❤❤❤❤❤❤❤❤❤❤❤❤

  • @Hgill5298
    @Hgill5298 3 месяца назад +4

    26:16 sirra laata birre ne 😂😂😂😂

  • @boharsingh7725
    @boharsingh7725 3 месяца назад +18

    ਬਹੁਤ ਹੀ ਵਧੀਆ ਵੀਡੀਓ ਬਾਈ
    ਵਾਹ ਕਮਾਲ਼
    👍👍👍👍👍
    👌👌👌👌👌

  • @ਜੱਸ-ਸਿੱਧੂ
    @ਜੱਸ-ਸਿੱਧੂ 3 месяца назад +5

    ਗੱਗੀ ਵੀਰੇ…..ਸਿਰਾ ਲਾਈ ਜਾਂਨਾ😂😂😂❤❤

  • @ajaydhailwal8513
    @ajaydhailwal8513 3 месяца назад +3

    Sirra video Bai 👍👍🎉🎉

  • @sagargill1296
    @sagargill1296 3 месяца назад +2

    Sirra video aa Bai ❤

  • @Hgill5298
    @Hgill5298 3 месяца назад +4

    Bhai gaggi sirra karai janda 😂😂😂 16:21

  • @PalaAULAKH
    @PalaAULAKH 3 месяца назад +5

    ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍

  • @ChabegSingh-s3t
    @ChabegSingh-s3t 3 месяца назад +7

    😂😂😂😂 dp master and gagi nice acting 😅😅😅😅😅wahe guru ji chad di kla ch rkhe all teem nu 🙏

  • @bikramsingh5167
    @bikramsingh5167 3 месяца назад +9

    ਬਹੁਤ ਵਧੀਆ ਵੀਰੇ ਧੰਨਵਾਦ 👍

  • @jagvirsinghbenipal5182
    @jagvirsinghbenipal5182 3 месяца назад +3

    ਸਿਰਾ ਬਾਈ ਜੀ 👌👌🔥🔥

  • @Harjot0855
    @Harjot0855 3 месяца назад +7

    Gaggi sirraa kronda😂😂😂😂😂

  • @Sekhonmandeep82
    @Sekhonmandeep82 2 месяца назад

    ਵਾਲੀ ਅੱਤ ਕਰਾਉਣੇ ਓ ਯਾਰ। ਜਵਾਂ ਸਿਰਾ। ਚੱਕੀ ਚਲੋ ਫਟੇ।

  • @gurtejBrar-k5x
    @gurtejBrar-k5x 3 месяца назад +4

    ਨਾਇਸ ਵੀਡੀਓ

  • @Sandeepsingh-q6j7p
    @Sandeepsingh-q6j7p 3 месяца назад

    Sirra krayi pyi a

  • @nirmalsinghmallhi9773
    @nirmalsinghmallhi9773 3 месяца назад +16

    ਗਗੀ ਜੇ ਤੁਂ ਫਾੰਟਾ ਵਾਲਾ ਕਛਾ ਪਾ ਕੇ ਨਚੇ ਤਾਂ ਬਹੁਤ ਵਧੀਆ ਲਗੇ ਅਤੇ ਕਿਰਚ ਨੇ ਤਾਂ ਕਮ ਹੀ ਖਰਾਬ ਕਰ ਦਿੱਤਾ ਸੀ ਰਖਡੀ ਬੰਦ ਕੇ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @SamraBabu
    @SamraBabu 3 месяца назад +5

    Koi chakr nhi tusi bht vdiya krde ooo manoranjan lyi krde oo me tuhadiya oh videos dekhiya jide ,ch tusi bht vdiya msg dinde o loka. Nu ajj de kale sach dikhonde oo gbu all team nu

  • @GurpreetSidhu-r9n
    @GurpreetSidhu-r9n 3 месяца назад +8

    Gaggi di acting bahut sirra 😂❤

  • @parryarmaan5875
    @parryarmaan5875 3 месяца назад +3

    ਮਿਤੀ gaggi dalweer sira acting❤

  • @gursharansinghbhairupa3009
    @gursharansinghbhairupa3009 3 месяца назад +9

    ਗੱਗੀ ਗਲਤ ਜਿਹਾ ਲੱਗਦਾ 😂

  • @X_PUNJAB
    @X_PUNJAB 3 месяца назад +11

    Gaggi sirraaa

  • @AmanDeep-bs8hf
    @AmanDeep-bs8hf 3 месяца назад +4

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤❤❤❤❤❤❤😂🎉😢😮😢🎉🎉😂😂😂😂

  • @Igsoaring
    @Igsoaring 3 месяца назад +2

    Gaggi banja was epic and quick kya acting aa yar 🤯🤣

  • @chatardhindsa6529
    @chatardhindsa6529 3 месяца назад +5

    Bhut vdiya episode 🎉❤😅

  • @c.s.lahora1701
    @c.s.lahora1701 3 месяца назад +4

    ਘੈਟ ਏ

  • @Pb50_amrit
    @Pb50_amrit 3 месяца назад +4

    Craa ❤️

  • @lakhvirsinghdulamsar3
    @lakhvirsinghdulamsar3 3 месяца назад +2

    ਬਹੁਤ ਵਧੀਆ ਵੀਰ ਜੀ

  • @manpreetsingh-zs3vo
    @manpreetsingh-zs3vo 3 месяца назад +1

    Oye hoye babbal krdi a ❤

  • @pandeepdeol9705
    @pandeepdeol9705 3 месяца назад

    Siraa 😅

  • @editoraujla
    @editoraujla 3 месяца назад +10

    ਬੱਲੂ ਰਾਮਗੜੀਆ 😂😂

  • @jassisandhey5064
    @jassisandhey5064 3 месяца назад +2

    ਵੀਡਿਉ ਤਾਂ ਬਹੁਤ ਵਦੀਆ ਬਾਈ ਜੀ ਪਰ ਹੁਣ ਇੰਦਰ ਬਾਈ ਨਾਲ ਵੀ ਆਜੋ ਉਥੇ ਤੁਹਾਡੀ ਕਮੀ ਬਹੁਤ ਮਹਿਸੂਸ ਹੁੰਦੀ ਆ ਮਾਸਟਰ ਜੀ

  • @gurigurmohar-se7ch
    @gurigurmohar-se7ch 3 месяца назад +4

    25:50 🤣sirraa

  • @gurjeetsivia7470
    @gurjeetsivia7470 3 месяца назад +3

    Sirra

  • @samhundal7466
    @samhundal7466 3 месяца назад +2

    😂😂😂😂😂😂😂😂 sirra Bai ji 👌

  • @jittisingh4716
    @jittisingh4716 3 месяца назад +7

    ਚਮਕੀਲਾ ਗੀਤ ਬਹੁਤ ਵਧੀਆ ਹੈ।

  • @editoraujla
    @editoraujla 3 месяца назад +4

    ਘੈਂਟ ਘੈਂਟ

  • @JyotiRawal-vr5mw
    @JyotiRawal-vr5mw 3 месяца назад +3

    Aap sabhi ki acting bhut aache h very nice.

  • @Singhnirbhai468
    @Singhnirbhai468 3 месяца назад +4

    ਬਾਈ ਤੁਸੀ ਮਿਤੀ ਨੂੰ ਰੱਖੜੀ ਬੰਨਣ ਦੇ ਤਿਉਹਾਰ ਤੇ ਸਗਨ ਤਾਂ ਦੇਣਾ ਸੀ ਯਾਰ ਤੁਸੀਂ, ♥️

  • @jagdishjawanda3722
    @jagdishjawanda3722 3 месяца назад +1

    Very nice video great acting all team and very good entertainment ❤️❤️❤️❤️❤️❤️👌🙏

  • @beantsinghgill3619
    @beantsinghgill3619 3 месяца назад +15

    ਬਾਈ ਨਹਿਰ ਦਾ ਵੀ ਖਿਆਲ ਰੱਖੋ ਇਸ ਨਾਲ ਹੀ ਜੀਵਨ ਹੈ ਼ੰੰੰੰੰੰੰ ਬੇਅੰਤ ਜਲਾਲ

  • @tarsembrar9375
    @tarsembrar9375 3 месяца назад +9

    ਇੱਕ ਕੰਮ ਤੁਸੀਂ ਬਹੁਤ ਗ਼ਲਤ ਕਰ ਰਹੇ ਹੋ ਜਿਹੜਾ ਘਾਹ ਪੱਟ ਕੇ ਨਹਿਰ ਵਿਚ ਸੁੱਟ ਰਹੇ ਹੋ ਪਾਣੀ ਤਾਂ ਪਹਿਲਾਂ ਹੀ ਬਹੁਤ ਖ਼ਰਾਬ ਆਉਂਦਾ ਨਹਿਰਾਂ ਵਿੱਚ ਰਹਿੰਦੀ ਕਸਰ ਤੁਸੀਂ ਪੂਰੀ ਕਰ ਰਹੇ ਹੋ।

  • @RishaSharma-l6s
    @RishaSharma-l6s 3 месяца назад +6

    gaane ne dhann dhann krati 🥀

  • @sukhwinderkaur7145
    @sukhwinderkaur7145 3 месяца назад +4

    ਅੱਜ ਦੀ ਵੀਡੀਓ ਨੇ ਰੋਣਕ ਲਗਾ ਦਿੱਤੀ, ਗੱਗੀ ਪੱਕਾ ਰਿਹਾ ਰੱਖੜੀ ਨਹੀਂ ਬੰਨਣ ਦਿੱਤੀ😊😊😊😊

  • @Upload-yh4id
    @Upload-yh4id 3 месяца назад +7

    ❤❤ boht vadia gaggi di acting siraa

  • @babbuboha
    @babbuboha 3 месяца назад +3

    Sira 👌👌👌🎉🎉🎉😅😅

  • @rajbindersingh5777
    @rajbindersingh5777 3 месяца назад +7

    ਗਗੀ ਨੂੰ ਮੁਖਤਿਆਰੇ ਨੇ ਬਿਨਾਂ ਕੁੜੀ ਤੋਂ ਪ੍ਰਾਹੁਣਾ ਰਖਿਆ

  • @SamanDeep-u9h
    @SamanDeep-u9h 3 месяца назад +2

    Nic I m big fan sare da ji ❤️❤️🥰❤️ love you pra

  • @RamanGill-pq1no
    @RamanGill-pq1no 3 месяца назад +2

    Veere bhut sohni video

  • @jagseersingh4506
    @jagseersingh4506 3 месяца назад +1

    SIRRRRRRA ACTING BAI JASSA PINDI WALA VEERA MINTU BHABBI LABHO MITTI AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @Ambar-de8lp
    @Ambar-de8lp 3 месяца назад +3

    Gaggi sirra😆🤣👌🏻

  • @NsreshKumar-d2g
    @NsreshKumar-d2g 3 месяца назад +10

    ❤❤❤ ਬਹੁਤ ਵਧੀਆ ਫਿਲਮ ਬੱਲੇ ਬੱਲੇ ਸਾਬਾ ਸਾਬਾ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤

  • @GurwinderSingh-nq5nl
    @GurwinderSingh-nq5nl 3 месяца назад +2

    Sira gal baat

  • @mearora_Pb03
    @mearora_Pb03 Месяц назад

    Aa episode dekhn de marre m 10 days ch sare episode dekhee😂

  • @JyotiRawal-vr5mw
    @JyotiRawal-vr5mw 3 месяца назад +5

    Rana ki voice hareyanvi bolty hou bhut aachi lagti h. So good.😂😂😂😂😂😂🥰🤪😝🙏🙏🤣

  • @mandeepbajwa6068
    @mandeepbajwa6068 3 месяца назад +4

    ਬਈ ਪਾਣੀ ਚੇ ਕਿਊ ਖੱਬਲੇ ਸੈਟੀ ਜਣੇ ਓ ਯਾਰ😢

  • @RajKaur-ux1kz
    @RajKaur-ux1kz 3 месяца назад +5

    Gaggi sirra

  • @kamalpreetkaur8015
    @kamalpreetkaur8015 3 месяца назад

    m dp master de sare episodes dekhe ne,, bt ajj ala tn sirra laya pyaa😂😂

  • @navdeepwalia9302
    @navdeepwalia9302 3 месяца назад

    Sachi y sirra la rakhia a ta😂

  • @jashanpreetsinghsidhu
    @jashanpreetsinghsidhu 3 месяца назад +3

    ਬਿਗੜਵਾਲ ❤❤

  • @jasvirsingh-hl9co
    @jasvirsingh-hl9co 3 месяца назад

    Jassa sira actor ❤❤..

  • @jagseersingh4506
    @jagseersingh4506 3 месяца назад

    GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉

  • @Ninder6ill07
    @Ninder6ill07 3 месяца назад

    Gaggi Sira yr 😂😂😂😂

  • @BaljeetSinghSingh-l8t
    @BaljeetSinghSingh-l8t 3 месяца назад +2

    Very nice bro ❤

  • @editoraujla
    @editoraujla 3 месяца назад +6

    ਪੈਸੇ ਕਿਸੇ ਨੇ ਵੀ ਨੀ ਦਿੱਤੇ 😂😂

  • @PakkePindaAale
    @PakkePindaAale 3 месяца назад

    ਹਾਹਾਹਹਾਹਾਹਾਹਾਹਹਾਹਾਹਾਹਾ ਬੱਲੂ ਰਾਮਗੜੀਆ ਪਹੁੰਚ ਗਿਆ ਬਾਬਿਓ 😂😂😂

  • @ramjisingh581
    @ramjisingh581 3 месяца назад +1

    Gaggi sira aa❤

  • @GobindSingh-io1vf
    @GobindSingh-io1vf 3 месяца назад +13

    ਬਹੁਤ ਸੋਹਣੀ ਵੀਡੀਓ ਬਣਾਈਏ very good

  • @PartapSingh-lu4gw
    @PartapSingh-lu4gw 3 месяца назад

    Dutta is back I love you brother Pindi ale ❤

  • @Mikkoeffectstyle0.1
    @Mikkoeffectstyle0.1 3 месяца назад +1

    Aggi g att❤

  • @jannigill1539
    @jannigill1539 3 месяца назад +2

    Veri nice babe ❤

  • @Kiranbala-w3c
    @Kiranbala-w3c 3 месяца назад +2

    Jassvery nice video ❤❤❤❤❤❤❤❤❤

  • @New_status3221
    @New_status3221 3 месяца назад +4

    Dance sira c😂

  • @Guri91911
    @Guri91911 3 месяца назад +5

    Dance siraa bhai soda 😂😂😂😂😂

  • @Mikkoeffectstyle0.1
    @Mikkoeffectstyle0.1 3 месяца назад +2

    Dhutta end 🎉

  • @kulwinderjassar963
    @kulwinderjassar963 3 месяца назад +16

    ਨਹਿਰ ਚ ਖੱਬਲ ਨੀ ਸੁੱਟੀ ਦਾ ਭਾਈ ਸਹਿਬ😢

    • @gagan_hundal
      @gagan_hundal 3 месяца назад +1

      Kyo bai?

    • @guriaulakh9065
      @guriaulakh9065 3 месяца назад +4

      Veere lok nehra ch toone sitde ne te koora sitde ne

    • @Lakhasurry
      @Lakhasurry 3 месяца назад

      ​@@guriaulakh9065yr suni te mai ve gall pr hunda ki eh dsu veer mda hunda ki

    • @jasleensinghsingh8766
      @jasleensinghsingh8766 3 месяца назад +1

      Bai di shi gal aa yr galt aa Pani cha kha sitna taa

    • @kulwinderjassar963
      @kulwinderjassar963 3 месяца назад

      @@guriaulakh9065 chhote veer oh sabh undekha hunda ਤੇ ਆਸੀ ਵੀ ਇਹਨਾ ਦਿਆ ਸੂਰੂ ਤੋ ਸਾਰੀਆਂ ਵੀਡੀਉ ਵੇਖਦਿਆਂ ਤੇ insta te v sareya nu follow kita hoya ਪਰ ਬਾਈ ਇਹਨਾ ਨੂੰ ਲੱਖਾ ਲੋਕ ਵੇਖਦੇ ਨੇ ,,,,
      ਜਿਵੇਂ ਗੁਰੂ ਦੀ ਬਣੀ ਹੋਈ wife ਨੇ ਕੱਖ ਸੁਟੇਆ ਰੱਜੀ ਨੇ ਇਸ ਤੋ ਲੋਕਾਂ ਤੇ ਗਲਤ ਆਸਰ ਪੈਦਾ
      ਬਾਕੀ ਹੋਰਾ ਦੇ ਵੀ ਕਮੈਟ read krli bhai 🙏

  • @Travelwithraavi999
    @Travelwithraavi999 3 месяца назад

    Hey you guys are awesome 😂😂👍🏻cookies na futt jaaa hehehee

  • @MintuBhandol
    @MintuBhandol 3 месяца назад +1

    ਸਿਰਾ ਗੱਲ ਬਾਤ ਧੂਤਾ ਜੱਟ ❤

  • @sohansingh472
    @sohansingh472 3 месяца назад +1

    Very Nice❤❤❤😅😅😅

  • @pb03wale61
    @pb03wale61 3 месяца назад +26

    ਸੂਏ ਚ ਘਾਹ ਸਿੱਟਣਾ ਗਲਤ ਆ ਮੁਖਤਿਆਰ ਸਿੰਘ ਸੋਡਾ

    • @kulwinderjassar963
      @kulwinderjassar963 3 месяца назад +1

      Bilkul sahi gall bai

    • @jagtarbring7260
      @jagtarbring7260 3 месяца назад +1

      ਸਹੀ ✅ ਗੱਲ ਆ ਜੀ

    • @guriaulakh9065
      @guriaulakh9065 3 месяца назад +2

      Lok veere koora sitti jande ne toone krde ne ji

    • @pb03wale61
      @pb03wale61 3 месяца назад +1

      @@guriaulakh9065ਜੇ ਇਕ ਨੂੰ ਰੋਕਾ ਗੇ ਦੋ ਹੋਰ ਸਮਝਣ ਗੇ

  • @sarvansinghgill4702
    @sarvansinghgill4702 3 месяца назад

    ਬਹੁਤ ਹੀ ਸੋਹਣੀ ਵੀਡੀਓ ਆ

  • @X_PUNJAB
    @X_PUNJAB 3 месяца назад +3

    Khichke rakho ❤

  • @RashpalSing-rh3wp
    @RashpalSing-rh3wp 3 месяца назад +3

    ਬਹੁਤ ਵਧੀਆ ਕੰਮ ਕੀਤਾ ਬਾਈ ਸਿਆਂ ਜਮਾ ਸਿਰਾਂ ਦੀ ਵੀਡੀਓ ਡੀ ਪੀ ਨੁੰ ਵੀ ਵਧ ਦਿਖਾ ਕੇ ਉਨਾਂ ਨੂੰ ਵੀ ਵਧ ਕੰਮ ਕਰਨ ਨੂੰ ਦਿਓ ਧੰਨਵਾਦ

  • @Sandeepsingh-q6j7p
    @Sandeepsingh-q6j7p 3 месяца назад

    Gaggi end krai jnada

  • @sidhu_0778
    @sidhu_0778 3 месяца назад +2

    Gaggi don ❤🎉

  • @daljeetkaursandhu6855
    @daljeetkaursandhu6855 3 месяца назад +1

    singing bhut vdiya kiti dance👯 te💃😂😂😅😅😅😅😅😅😅

  • @KamalSingh-f2k9u
    @KamalSingh-f2k9u 3 месяца назад +9

    Jasse vich kinna talent a☺️

  • @SkanerSing
    @SkanerSing 3 месяца назад +3

    Good 🎉🎉

  • @lakhasingh3625
    @lakhasingh3625 3 месяца назад +4

    Gaggi di acting siraa❤❤

  • @BalwinderSingh-1313
    @BalwinderSingh-1313 3 месяца назад +2

    Gaggiii legend😂😂😂😂😂😂

  • @buntygalwatti2523
    @buntygalwatti2523 3 месяца назад +4

    👌👌👌👌👌

  • @devilkhan6880
    @devilkhan6880 3 месяца назад +4

    Bhut sohna jii

  • @PannaLalMajoka
    @PannaLalMajoka 3 месяца назад +2

    Very raksha Bandhan panjabi and beautiful family members thanks you bro mara Nam panna lal majoka Hamjapur too HR 59 aly yaar hai vir ji

  • @starkarn76
    @starkarn76 3 месяца назад +1

    ਬਾਈ ਮੈਂ ਕਲ ਆਇਆ ਸੀ c ਸਵੇਰੇ 10 k ਵਜੇ ਤੁਸੀ ਸਾਰੇ ਗਏ ਹੋਏ c ਸਿੰਮੁ y de ਮੁੰਮੀ ਡੈਡੀ ਮਿਲੇ ਸੀ 🎉

  • @jeetbiroke9019
    @jeetbiroke9019 3 месяца назад +1

    ਬਾਈ ਗਲਤ ਵੀਡੀਓ ਹੈ ਰੱਖੜੀ ਦੇ ਪੈਸੇ ਦੇਣੇ ਚਾਹੀਦੇ ਦੀ

  • @balvirsingh1212
    @balvirsingh1212 3 месяца назад +1

    ਗੱਗੀ ਖੰਡੇ ਵਾਲੀ ਜੀ ਚਰਖੀ ਤ੍ਰਿੰਜਣਾਂ ਚ ਡੈਣਾ ਹਟ ਗਈ ਹਾਰ ਤੇ ਸ਼ਿੰਗਾਰ ਲਾ ਕੇ ਬਹਿਣਾ ਹਟ ਗਈ

  • @hardeepsinghsingh7016
    @hardeepsinghsingh7016 3 месяца назад +3

    Very nice 🎉

  • @sukhchainbrar9802
    @sukhchainbrar9802 3 месяца назад +1

    Nyc❤😂