ਬਾਦਲਾਂ ਦੀਆਂ ਕਰਤੂਤਾਂ ਦੇ ਚਿੱਠੇ I ਸਾਰੀ ਖੇਡ ਅਸਲ ਵਿੱਚ ਕੀ ਹੈ? ਗੁਨਾਹ ਤੇ ਪਰਦੇ ਪਾਉਂਦੇ ਬਾਗੀ

Поделиться
HTML-код
  • Опубликовано: 7 сен 2024
  • ਬਾਦਲਾਂ ਦੀਆਂ ਕਰਤੂਤਾਂ ਦੇ ਚਿੱਠੇ I ਸਾਰੀ ਖੇਡ ਅਸਲ ਵਿੱਚ ਕੀ ਹੈ? ਗੁਨਾਹ ਤੇ ਪਰਦੇ ਪਾਉਂਦੇ ਬਾਗੀ
    #sgpc #punjabi #punjabsuccessmantra #sikhi #ramrahim #badal #akaltakhatsahib #ptc #livegurbani #live #livenews #punjabnama #punjabnews #amritpalsingh #sidhumoosewala

Комментарии • 18

  • @amarjeetkaur2927
    @amarjeetkaur2927 Месяц назад +3

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਕਾਲ ਤਖਤ ਸਾਹਿਬ ਦੇ ਬਾਨੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਫੈਸਲਾ ਕਰਨਗੇ ਇਨ੍ਹਾਂ ਨੇ ਆਪ ਹੀ ਆਪਣੇ ਕੀਤੇ ਗੁਨਾਹਾਂ ਦੇ ਪਰਦੇ ਢੱਕਦੇ ਰਹਿਣਾ ਪਰ ਨੰਗੇ ਫੇਰ ਵੀ ਹੋ ਜਾਂਦੇ ਹਨ

  • @gurnamdhandhi4741
    @gurnamdhandhi4741 Месяц назад

    ਕਲਯੁਗ ਹੈ ਰਾਜਨੀਤਕ ਲੋਕ ਧਰਮ ਦਾ ਸਹਾਰਾ ਲੈਂਦੇ ਨੇ ਕੋਈ ਵੀ ਪਾਰਟੀ ਹੋਵੇ

  • @GurjantSingh-eh6em
    @GurjantSingh-eh6em Месяц назад +2

    ਸ ਗੁਰਮਿਦਰ ਸਿੰਘ ਸਮਦ ਜੀ ਜਦੋ ਪਰਮਾਤਮਾ ਦੀ ਕ੍ਰਿਪਾ ਹੁਦੀ ਹੈ।ਤਾ ਨਕਲੀ ਵੀ ਅਸਲ ਕੰਮ ਕਰ ਜਾਦੇ ਹਨ।ਅਰਦਾਸ ਕਰੀਏ ਕੇ ਅਪਣੇ ਤਖਤ ਸਾਹਿਬ ਦਾ ਫੈਸਲਾ ਵੀ ਆਪ ਕਰਵਾ ਲਵੋ।ਲੋਕਾਂ ਦਾ ਭਰੋਸਾ ਬਣਿਆ ਰਹੇ।ਇਹਨਾਂ ਲੋਕਾਂ ੳਪਰ ਭਰੋਸਾ ਟੁਟ ਚੁਕਾ ਹੈ ਜੀ।

  • @rajwinderkaur8905
    @rajwinderkaur8905 Месяц назад +1

    ਵਾਹਿਗੁਰੂ ਜੀ 🎉🎉🎉🎉🎉

  • @hdhdhdhdh4589
    @hdhdhdhdh4589 Месяц назад

    Very good vir ji

  • @gurdeepsingh1616
    @gurdeepsingh1616 Месяц назад +1

    Bohat vadiya ji

  • @JasPinder-gx3xs
    @JasPinder-gx3xs Месяц назад

    ZAAR EAG TE SARE SUNI JADE HUN EAH DUSO KE JUTHEDAR SUKHBIR NOO PURDHANGI PUD TOU KHARJ KURNGE RS DHALIWALL ❤

  • @Jagtar-xh2ir
    @Jagtar-xh2ir Месяц назад

    Sat sari Akal ਬਾਈ ji

  • @AmarjitSingh-eq3rl
    @AmarjitSingh-eq3rl Месяц назад

    ਸਭ ਦਾ ਜੋਰ ਸੁਖਬੀਰ ਬਾਦਲ ਵਿਰੁੱਧ ਲਗਾ5 ਹੋਇਆ ਹੈ ਇਹ ਜਾਣਦੇ ਹਨ ਸੁਖਬੀਰ ਬਾਦਲ ਨੂੰ ਲਾਂਭੇ ਕਰ ਦਿਓ ਸਿੱਖ ਵੋਟ ਦਾ ਅਧਾਰ ਤੇ ਹੋਰ ਵਰਗ ਜਿਹੜੇ ਸੁਖਬੀਰ ਬਾਦਲ ਨਾਲ ਜੁੜੇ ਹੋਏ ਹਨ ਖਤਮ ਹੋ ਜਾਣਗੇ ਬਾਗੀ ਅਕਲੀਆ ਨੂੰ ਕਿਸੇ ਵੀ ਇਲਾਕੇ ਵਿਚੋ ਪੰਜ ਜਾ ਸਤ ਹਜਾਰ ਦੇ ਕਰੀਬ ਵੋਟ ਰਹਿ ਜਾਵੇਗੀ ਬਾਕੀ ਹੋਰ ਸਿਆਸੀ ਜਮਾਤਾਂ ਦਾ ਵੀ ਇਹੋ ਨਿਸ਼ਾਨਾ ਹੈ

  • @acupressure3671
    @acupressure3671 Месяц назад

    You have seen, turban to turban is fighting,Who is behind this? Please think and unite.Otherwise all will suffer 🙏

  • @saranjitsinghsaggu7364
    @saranjitsinghsaggu7364 Месяц назад

    Preet saini g de yaad aundi hai

  • @sgl8191
    @sgl8191 Месяц назад

    Sir, it seems Badalke still having his own way of dealing with Panth & Jathedar AkalTakhat is openly befooled. Shame on sikhs for watching all this.

  • @KarmjeetSingh-nb1tu
    @KarmjeetSingh-nb1tu Месяц назад +1

    ਸਮਦ ਬਾਈ ਜੀ ਉਹ ਚਿੱਠੀ ਖਾਲ਼ੀ ਹੈ ਸਿਰਫ ਥੱਲੇ ਸੁਖਬੀਰ ਦੇ ਸਾਈਨ ਹਨ ।ਉਦੇਂ ਵਿਚ ਹੇਰ ਵਰਕੇ ਤੇ ਸਿੰਘ ਸਹਿਬਾਨਾ ਤਾੜਨਾ ਕੀਤੀ ਗਈ ਹੈ ਕਿ ਤੁਸੀ ਸੋਚ ਸਮਝ ਲਿਖ ਲੋ ਤੁਹਾਡੀਆਂ ਕੁਰਸੀਆਂ ਜਾ ਸਕਦੀਆਂ ਹਨ । ਕਿ ਤੁਸੀ ਸਿੱਖਾਂ ਦੇ ਜਥੇ ਦਾਰ ਨਹੀ ਹੋ ਮੇਰੇ ਡੋਗੀ ਹੋ

  • @surindersandhu796
    @surindersandhu796 Месяц назад

    ਜੇਕਰ 1979 ਵਿੱਚ ਮੁਖ ਮੰਤਰੀ ਬਾਦਲ ਨੇ ਅਕਾਲ ਤਖਤ ਦਾ ਹੁਕਮ ਨਹੀਂ ਮੰਨਿਆ ਸੀ, ਬਾਦਲ ਖ਼ਿਲਾਫ਼ ਬਣਦੀ ਕਾਰਵਾਈ ਨਾ ਕਰਨ ਦਾ ਦੌਸ਼ੀ ਕਿਸ ਨੂੰ ਗਿਣਿਆ ਜਾਵੇ।ਕੀ ਅੱਜ ਚਾਲੀ ਪੰਜਤਾਲੀ ਸਾਲਾ ਬਾਦਅ ਉਸ ਦੇ ਵਾਰਸਾ ਨੂੰ ਉਸ ਦੇ ਗੁਨਾਵਾ ਦੀ ਸਜ਼ਾ ਦਿੱਤੀ ਜਾ ਸਕਦੀ ਹੈ।ਕੀ ਜਾ ਸਜ਼ਾ ਨਾ ਦੇਣ ਵਾਲੇ ਵੀ ਗੁਨਾਹ ਕਰਨ ਦੇ ਭਾਗੀਦਾਰ ਗਿਣੇ ਜਾਣਗੇ।ਜਾਪਦਾ ਨਹੀਂ ਕਿ ਇਨਸਾਫ਼ ਹੋ ਸਕੇਗਾ।ਤਾਣਾ ਬਾਣਾ ਲੋੜ ਤੋਂ ਵਧ ਵਿਗੜ ਚੁਕਿਆ ਜਾਪਦਾ ਹੈ।ਸਚਾਈ ਦੀ ਖੋਜ ਕਰਨਾ ਤੇ ਕਸੂਰਵਾਰ ਨੂੰ।ਸਜਾ ਦੇਣਾ ਦਿਨੋ ਦਿਨ ਮੁਸ਼ਕਲ ਹੁੰਦਾ ਜਾਂਦਾ ਸਾਫ਼ ਜਾਪ ਰਿਆ ਹੈ।ਸਭ ਤੋਂ ਵੱਡਾ ਕੰਮ ਸਾਰੀ ਸਿੱਖ ਕੌਮ ਨੂੰ ਇਕ ਨਿਸ਼ਾਨ ਸਾਹਿਬ ਥੱਲੇ ਇਕ ਕਰਨ ਦੀ ਲੋੜ ਹੈ।ਇਕ ਅਕਾਲੀ ਦਲ ਤੇ ਇਕ ਵਿਧਾਨ ਬਣਾਉਣ ਦੀ ਤੇ ਲਾਗੂ ਕਰਨ ਦੀ ਲੋੜ ਹੈ।

  • @ashcroftriverinn5790
    @ashcroftriverinn5790 Месяц назад

    Very very suspicious in latter what kind of
    Content in this Latter .
    Lafafa culture must be stopped. What the hell
    SGPC Pardhan Dami
    Doing with Sukhbir Badal ? Non his Business. What he want proved. These people made of Lot of
    Mess .

  • @user-ot3og8bu3k
    @user-ot3og8bu3k Месяц назад

    Bhay sab kali dala gappi de kali dala party ta bagy party eaha sab sarsa vala soudha sadh da chathar. And talva chatt dala ah ji