ਠੋਕਤਾ ਕਿੱਲ ! ਉਗਲਤੇ ਰਾਜ਼ ਰਾਜ਼ਦਾਰਾਂ ! ਕੀ ਹੈ ਡਿਜ਼ਾਇਨ ਨਾਗਪੁਰ ਦਾ….Punjab Television

Поделиться
HTML-код
  • Опубликовано: 8 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 298

  • @amarjeetsinghgrewal6474
    @amarjeetsinghgrewal6474 Месяц назад +36

    ਮਹੇਸ਼ਇੰਦਰ ਸਿੰਘ ਗਰੇਵਾਲ ਵੀ ਸਾਰੀ ਉਮਰ ਹਾਰਦਾ ਹੀ ਰਿਹਾ ਹੈ ਮਸਾਂ ਇਕ ਅੱਧੀ ਵਾਰੀ ਹੀ ਜਿੱਤ ਸਕਿਆ ਹੈ ,

    • @baldevsinghgill6557
      @baldevsinghgill6557 Месяц назад

      ਇਹ ਤੇ ਬੈਂਸ ਪੰਜਾਬ ਦੇ ਰਾਹੂ ਕੇਤੂ

    • @parmjitvirk5343
      @parmjitvirk5343 Месяц назад

      ਭੂੰਦੜ ਕਿਹੜਾ ਕਦੇ ਜਿਤਿਐ ਰਾਜ ਸਭਾ ਦੀ‌ ਮਲਾਈ ਹੁਣ ਤੱਕ ਖਾਂਦਾ ਰਿਹੈ।

  • @gurbaxsinghbedi2696
    @gurbaxsinghbedi2696 Месяц назад +29

    ਹੁਣ ਵਿਸ਼ਵਾਸ਼ ਅਕਾਲੀਦਲ ਤੇ ਬਣਨਾ ਬਹੁਤ ਜਿਆਦਾ ਮੁਸ਼ਕਿਲ ਹੈ।ਇਹਨਾ ਨੇ ਪੰਜਾਬੀਆਂ ਨੂੰ,
    ਸਿਖਾਂ ਨੂੰ ਅਤੇ ਸਭ ਤੋ ਵਡਾ ਗੁਰੂ ਨੂ ਵੀ ਧੋਖਾ ਦਿਤਾ ਹੈ।

  • @JagdeepSingh-sd3de
    @JagdeepSingh-sd3de Месяц назад +29

    ਰੰਧਾਵਾ ਜੀ ,ਗਰੇਵਾਲ ਦਾ ਤਾਂ ਇਹ ਗੱਲ ਆ ,ਉੱਜੜੇ ਬਾਗਾ ਦੇ ਗਆਲੜ ਪਟਵਾਰੀ

  • @Kiranpal-Singh
    @Kiranpal-Singh Месяц назад +67

    *ਬਾਦਲਾਂ ਦੀ ਤਾਨਾਸ਼ਾਹੀ ਹੁਣ ਨਹੀਂ ਚੱਲਣੀ* ….ਬਾਦਲ ਪਰਿਵਾਰ ਤੇ ਚਾਪਲੂਸ ਆਗੂ ਸਮਝ ਲੈਣ ਕੇ *ਗੁਰੂ-ਵਾਹਿਗੁਰੂ ਸਭ ਜਾਣਦਾ, ਹੁਣ ਚਲਾਕੀ-ਝੂਠ ਨਹੀਂ ਚੱਲਣਾ* !

    • @ikodapasara8143
      @ikodapasara8143 Месяц назад

      @@Kiranpal-Singh ਤੇਰਾ ਵਾਹਿਗੁਰੂ ਇੰਨਾਂ ਝੁੱਡੂ ਜਿਸਨੂੰ ਬਾਦਲ ਮੂਰਖ ਬਣਾਉਂਦਾ ਰਿਹਾ ?

  • @gurmeetgill1898
    @gurmeetgill1898 Месяц назад +19

    ਜੇ ਸੁਖਬੀਰ ਸਿੰਘ ਪ੍ਰਧਾਨਗੀ ਇਕ ਸਾਲ ਵਾਸਤੇ ਛੱਡ ਦਿੰਦੇ ਤਾਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਜਾਣਾ ਸੀ।ਸਾਰਾ ਝਗੜਾ ਬਾਦਲ ਪਰਿਵਾਰ ਦਾ ਹੈ। ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ ਦਾ ਬਹੁਤ ਲਾਲਚ ਕਰ ਰਿਹਾ ਹੈ ਜੇ ਕਰਮਾਂ ਦੇ ਵਿੱਚ ਹੋਈ ਤਾਂ ਬਣ ਹੀ ਜਾਣਾ ਹੈ ਜੇ ਨਾ ਕਰਮਾਂ ਕਦੀ ਵੀ ਨਹੀਂ ਬਣ ਸਕੇਗਾ।। ਇਹਨਾਂ ਨੂੰ ਬੇਅਦਬੀ ਆ ਦੇ ਪਾਪ ਨੇ ਹੀ ਲੈ ਬਹਿਣਾ ਹੈ ਜੀ।।

    • @kuldeepsinghdhiman2759
      @kuldeepsinghdhiman2759 Месяц назад

      ਗ਼ਦਾਰ ਬਾਦਲ ਟੱਬਰ ਹੁਣ ਹਮੇਸ਼ਾ ਲਈ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰ ਚੁੱਕਾ ਹੈ । ਜੋ ਮਰਜ਼ੀ ਝੂਠ ਤੂਫ਼ਾਨ ਤੇ ਚੁਸਤੀਆਂ ਚਲਾਕੀਆਂ ਕਰ ਲੈਣ ਕੁਝ ਨਹੀਂ ਬਣਦਾ ਹੁਣ ਇਨ੍ਹਾਂ ਦਾ ।

  • @gurmukhsingh6126
    @gurmukhsingh6126 Месяц назад +11

    ਏਨਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਕਾਂਗਰਸ ਦਾ ਏਜੰਟ ਆਖਿਆ

  • @baljitsingh6957
    @baljitsingh6957 Месяц назад +11

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ

  • @PunjabiExpress_PB13
    @PunjabiExpress_PB13 Месяц назад +8

    ਇੰਨਾਂ ਲੋਕਾਂ ਨੇ ਪੰਜਾਬ ਵੇਚ ਕੇ ਖਾ ਲਿਆ ਹੁਣ ਸਹੀ ਟਾਈਮ ਆ ਗਿਆ ਉੱਧਰ ਦਿੱਲੀ ਵਿੱਚ ਵੀ ਸਹੀ ਟਾਈਮ ਹੈ ਇੰਨਾਂ ਦਾ ਟਾਈਮ ਹੈ ਘਰ ਬੈਠਣ ਦਾ

  • @charanjitsingh2720
    @charanjitsingh2720 Месяц назад +10

    ਸ੍ਰੀ ਸੁਖਵੀਰ ਅਤੇ ਉਸਦੇ ਸਾਥੀ ਹੁਣ ਸਿਆਸੀ ਤੌਰ 'ਤੇ ਬਚ ਨਹੀਂ ਸਕਦੇ। ਉਹ ਜੋ marji kar lain

  • @manjitsinghmatharu
    @manjitsinghmatharu Месяц назад +10

    🙏🙏🙏
    ਬਹੁਤੇ ਮਰੀ ਜ਼ਮੀਰ ਵਾਲੇ ਸਿਆਸਤਦਾਨਾਂ ਨੂੰ ਸ਼ਾਇਦ ਇਹ ਲਗਦਾ ਹੈ ਕਿ ਸਮੇਂ ਨਾਲ ਸ਼ਾਇਦ ਬਹੁਤੇ ਲੋਕਾਂ ਦੀ ਜ਼ਮੀਰ ਵੀ ,ਰੋਜ ਰੋਜ ਦੇ ਡਰਾਮਿਆਂ ਨਾਲ ਮਰ ਜਾਵੇਗੀ!ਸਿਆਸਤਦਾਨਾਂ ਦੇ ਰੋਜ ਰੋਜ ਦੇ ਡਰਾਮਿਆਂ ਨੇ ਸਿਆਸੀ ਵਾਤਾਵਰਣ ਨੂੰ ਦੂਸ਼ਿਤ ਕਰ ਦਿੱਤਾ ਹੈ!,ਇਸ ਨੂੰ ਸਾਫ ਕਰਨ ਲਈ ਸਮੇਂ ਨੂੰ ਵੀ ਬੜਾ ਸਮਾਂ ਲੱਗੇਗਾ!
    ਬਿਜਲੀ ਮੁਫਤ ਕਰਨ ਨਾਲ ਜਿਸ ਤਰਾਂ ਸਰਕਾਰਾਂ ਬਣਾਈਆਂ ਗਈਆਂ,ਹੁਣ ਬੇੜਾ ਗਰਕ ਵੀ ਤਾਂ ਹੀ ਹੋ ਰਿਹਾ ਹੈ!,ਸਰਕਾਰੀ ਮਹਿਕਮਾਂ ਬਚਣਾ ਕੋਈ ਨਹੀ ਅਤੇ ਇਸ ਸੰਤਾਪ ਦੀ ਸਜਾ ਪੰਜਾਬ ਪ੍ਰਵਾਸ ਦੇ ਰੂਪ ਵਿੱਚ ਭੁਗਤ ਰਿਹਾ ਹੈ!ਸਿਆਸਤਦਾਨਾਂ ਨੂੰ ਸਿਰਫ ਪੁਲਿਸ ਦਾ ਮਹਿਕਮਾਂ ਹੀ ਸਰਕਾਰੀ ਲੋੜੀਂਦਾ ਹੈ!ਬਾਕੀ ਬੇੇਤਰਕ ਸਬਸਿਡੀਆਂ ਵਾਲੇ ਸਰਕਾਰੀ ਮਹਿਕਮੇੰ ਖਤਮ ਹੋ ਜਾਣਗੇ!

  • @HARMINDERSINGH-lz2tz
    @HARMINDERSINGH-lz2tz Месяц назад +11

    “ਸਾਰੇ ਇੱਕੋ ਜਿਹੇ ਹੀ ਨੇ।” ਸ: ਹਮੀਰ ਸਿੰਘ👍👍

  • @JARNAILSINGH-vc2mt
    @JARNAILSINGH-vc2mt Месяц назад +7

    ਰੰਧਾਵਾ ਸਾਹਿਬ ਜੀ ਸਾਰਿਆ ਭਰਾਵਾ ਨੂੰ ਸਤਿ ਸ੍ਰੀ ਆਕਾਲ, ਅੱਜ ਆਹ ਗੁਰਚਰਨ ਗਰੇਵਾਲ ਜੋਂ ਅੱਜ ਕੱਲ ਜ਼ਿਆਦਾ ਹੀ ਸਿੱਖ ਕੋਮ ਨੂੰ ਕੋਸ ਰਿਹਾਂ ਹੈ ਕਿ ਸਿੱਖ ਕੋਮ ਪ੍ਰਦੀਪ ਕਲੇਰ ਨੂੰ ਜ਼ਿਆਦਾ ਮਹਾਨਤਾ ਦੇ ਰਹੀ ਹੈ, ਮਹਾਂਨਤਾ ਨਹੀ ਦਿੱਤੀ ਜਾ ਰਹੀ ਸੁਖਬੀਰ ਬਾਦਲ ਦੇ ਸਿਰਸੇ ਸਾਧ ਨਾਲ ਸਬੰਧਾਂ ਦੀ ਪ੍ਰੋੜਤਾ ਨੂੰ ਸਮਝ ਰਹੀ ਹੈ, ਇਹੀ ਗਰੇਵਾਲ ਜਗਰਾਓਂ ਵਿਖੇ ਸਾਧ ਦੀ ਫਿਲਮ ਦੇ ਪੋਸਟਰਾਂ ਦੀ ਰਾਖੀ ਕਰਨ ਲਈ ਪੁਲਿਸ ਵਲੋਂ ਲਗੀਆ ਡਿਊਟੀ ਦੀ ਪੈਰਵੀ ਕਰਦਾ ਰਿਹਾ, ਸਿੱਖ ਸੰਗਤ ਸਾਰਾ ਕੁੱਝ ਸਮਝਦੀ ਹੈ, ਬੇਅਦਬੀ ਵੀ ਕਲੇਰ ਹੋਰਾ ਨੇ ਸੁਖਬੀਰ ਦੀ ਸ਼ਹਿ ਤੇ ਕੀਤੀ ਹੈ,

  • @gurbaxsaini8837
    @gurbaxsaini8837 Месяц назад +4

    ਇੱਕ ਸਮੇਂ ਸੰਤ ਸੁਭਾਅ ਸੰਤ ਅਜੀਤ ਸਿੰਘ ਪਰਿਵਾਰ ਵਿਛੋੜਾ ਵਾਲੇ ਨੂੰ ਵੀ ਇਸ ਤਰਾਂ ਹੀ”surplus “ਐਲਾਨ ਦਿਤਾ ਗਿਆ ਸੀ।ਉਸ ਦਾ ਹਲਕਾ ਵੀ ਖੋਹ ਕਿ ਸੱਭ ਤੋਂ ਵੱਡੇ ਚਮਚੇ ਨੂੰ ਗੁਰਦਾਸਪੁਰ ਤੋਂ ਲਿਆ ਕਿ ਵਿਧਾਇਕ ਤੇ ਫਿਰ ਮੰਤਰੀ ਬਣਾਇਆ ਗਿਆ ਸੀ, ਮੁੜ ਨਾਂ ਵਿਧਾਇਕ ਬਣਿਆ ਨਾਂ ਲੋਕ ਸਭਾ ਜਿੱਤੀ ਗਈ ।

  • @raghbirsingh6145
    @raghbirsingh6145 Месяц назад +6

    ਸ਼ਾਰੇ ਵਿਦਵਾਨਾਂ ਨੇ ਜੋ ਕਿਹਾ ਬਿਲਕੁਲ ਠੀਕ ਹੈ॥
    ਅੱਜ ਜਿੱਥੇ ਪੰਧ ਹੈ ੯੫% ਅਕਾਲੀ ਲੀਡਰ ਜੁਮੇਵਾਰ ਹਨ॥ ਬਿਲਕੁਲ ਨਵੀ ਲੀਡਰਸ਼ਿਪ ਤੇ ਨੌਜਵਾਨ ਪੜ੍ਹੀ ਲਿਖੀ ਲੀਡਰਸ਼ਿਪ ਦੀ ਲੋੜ ਹੈ॥
    ਇਹ ਸਭ ਲਾਲਚੀ ਤੇ ਮੌਕਾਪਰਸਤ ਹਨ ਤੇ ਆਪਣੇ ਹੀ ਧੀਆਂ ਪੁੱਤਰਾਂ ਤੋਂ ਬਿਨਾ ਕਿਸੇ ਹੋਰ ਨੂ ਮੌਕਾ ਨਹੀ ਦੇਣਗੇ॥
    ਨਾਗਪੁਰ ਦੀ ਹਿੰਦੂ ਜਥੇਬੰਦੀ ਤੋ ਤੁਸੀ ਬਹੁਤ ਕੁਝ ਚੰਗਾ ਵੀ ਸਿੱਖਆ ਜਾ ਸਕਦਾ ਹੈ॥ ਤੇ ਜੋ ਗੂਰੂ ਸਾਹਿਬ ਦਸ ਗਏ ਉਹਨੂੰ ਤੁਸੀ ਮੰਨਦੇ ਨਹੀਂ॥
    ਸੋ ਆਪ ਜੀ ਦਾ ਵਿਸ਼ਾ ਵਧਿਆ ਹੈ ਪੜਚੋਲ ਤੇ ਰਾਏ ਵੀ ਠੀਕ ਹੈ॥

  • @baljitsingh6957
    @baljitsingh6957 Месяц назад +39

    ਮੁਫ਼ਤ ਬਿਜਲੀ ਕਰਕੇ ਪੰਜਾਬ ਦੀ ਬਰਬਾਦੀ ਦਾ ਰਾਹ ਵੀ ਬਾਦਲਾਂ ਨੇ ਬੰਨਿਆ ਸੀ।

  • @OfficialJasSingh
    @OfficialJasSingh Месяц назад +7

    ਪੰਥ ਹੁਣ ਜਾਗ ਚੁੱਕਾ ਹੈ ਜੀ। ਪੰਥ ਹੁਣ ਆਪਣੇ ਫੈਸਲੇ ਆਪ ਕਰੇਗਾ ਜੀ। ਭਾਵੇਂ ਬਾਦਲ ਧੜ੍ਹਾ ਹੋਵੇ ਜਾਂ ਬਾਗੀ ਧੜ੍ਹਾ, ਪੰਥ ਨੇ ਦੋਵਾਂ ਨੂੰ ਹੀ ਨਕਾਰ ਦਿੱਤਾ ਹੈ। ਹੁਣ ਇਹਨਾਂ ਤਿਲਾਂ ਵਿੱਚ ਤੇਲ ਨਹੀਂ ਜੀ। ਹੁਣ ਪੰਥ ਇਹਨਾਂ ਦੋਖੀਆਂ ਪਿੱਛੇ ਨਹੀਂ ਲਗਦਾ ਜੀ ਲਿੱਖ ਕੇ ਲੈਅ ਲਵੋ।

  • @gurmeetgill1898
    @gurmeetgill1898 Месяц назад +13

    ਜਥੇਦਾਰ ਸਾਹਿਬ ਜੀ ਨੂੰ ਏਹੋ ਜਿਹੇ ਫ਼ੈਸਲੇ ਕਰਨੇ ਚਾਹੀਦੇ ਹਨ ਜਿਹੜੇ ਅੱਗੋਂ ਤੋਂ ਕੋਈ ਇਹੋ ਜਿਹੀ ਆ ਗਲਤੀਆਂ ਕਰਨ ਦੀ ਯੁਰਤ ਹੀ ਨਾ ਕਰੇ। ਭਾਵੇਂ ਸਿਆਸਤ ਵਿਚੋਂ ਦੋ ਚਾਰ ਸਾਲ ਵਾਸਤੇ ਲਾਭੇ ਕਰ ਦੇਣਾ ਚਾਹੀਦਾ ਹੈ ਜੀ।।

    • @parmjitvirk5343
      @parmjitvirk5343 Месяц назад

      ਵੀਰ ਜੀ ਜਥੇਦਾਰ ਵੀ ਇਨ੍ਹਾਂ ਦੇ ਹੀ ਨੇ ਕੋਈ ਨਵੀਂ ਤੇ ਚੰਗੀ ਉਮੀਦ ਨਾ ਰਖੋ ਜੀ।

  • @kulwindersinghmann6681
    @kulwindersinghmann6681 Месяц назад +9

    ਵੀਰ ਮੇਰਿਉ ਹੁਣ ਉਹ ਗੱਲ ਹੋ ਗਈ ਆ, ਗਿਦੱੜ ਦੀ ਪੂਛ ਨਾਲ ਛੱਜ ਬੱਝਿਆ ਹੋਇਆ ,ਮਗਰ ਕੁੱਤੇ ਪਏ ਹੋਏ ਨੇ, ਦੇਖੋ ਜਾਨ ਬਚਦੀ ਆ ਜਾ ਪੂਛ, ਜੇ ਜਾਨ ਬਚ ਗਈ ਤਾ , ਤਾਂ ਪ੍ਰਧਾਨ ਹੁਣੀ ਕਹਿਣਾ ਯਾਰ ਹੁਣੀ ਲੰਡੇ ਚੰਗੇ

  • @jassinghpunjabi65
    @jassinghpunjabi65 Месяц назад +5

    ਬਾਦਲਾਂ ਨੇ ਰੱਜ ਕੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ। ਸਭ ਪੁਆੜਿਆਂ ਦੀ ਜੜ੍ਹ ਇਹ ਪਰਿਵਾਰ ਤੇ ਇਹਨਾਂ ਦੇ ਕੁੱਤੇ ਨੇ। ਸਭ ਕਾਰੋਬਾਰਾਂ ਤੇ ਆਪਣਾ ਕਬਜ਼ਾ ਜਾਂ ਹਿੱਸਾ ਪੱਤੀ ਕਰ ਲਈ। ਨੌਜਵਾਨੀ ਨਸ਼ਿਆਂ ਤੇ ਕਨੇਡਾ ਦੇ ਰਾਹ ਤੋਰਤੀ।
    ਵੱਡਾ ਕਸੂਰ ਲੋਕਾਂ ਦਾ ਵੀ ਹੈ ਜੋ ਅੱਖਾਂ ਬੰਦ ਕਰਕੇ ਇਹਨਾਂ ਨੂੰ ਜਿਤਾਉਂਦੇ ਰਹੇ।
    ਚਲੋ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ। ਹੁਣ ਅੰਤ ਆ ਹੀ ਗਿਆ 🙏

  • @CharnjitSingh-y2s
    @CharnjitSingh-y2s Месяц назад +21

    ਸਿੱਖ ਧਰਮ ਕਦੀ ਖ਼ਤਮ ਨਹੀਂ ਹੋ ਸਕਦਾ। ਇਹਨਾਂ ਮਸੰਦਾਂ ਨੇ ਖੁਦ ਖ਼ਤਮ ਹੋ ਜਾਣਾਂ। ਵਾਹਿਗੁਰੂ ਭਲਾ ਕਰੇ ਕੌਮ ਦਾ

  • @parmindergadri1566
    @parmindergadri1566 Месяц назад +5

    ਰੰਧਾਵਾ ਸਾਹਿਬ ਜਿਹੜਾ ਦੋਆਬੇ ਦਾ ਮਾਣ ਰਹਿ ਚੁੱਕੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਜਿਹੜੇ ਸੁਰਗਵਾਸ ਹੋ ਚੁੱਕੇ ਹਨ ਦੇ ਖ਼ਿਲਾਫ਼ ਬੋਲਿਆ ਉਹ ਉਨ੍ਹਾਂ ਦੀ ਧਾਰ ਵਰਗਾ ਵੀ ਨਹੀਂ

  • @GurmeetSingh-yz3jt
    @GurmeetSingh-yz3jt Месяц назад +6

    ਵਲਟੋਹਾ ਐਂਡ ਪਾਰਟੀ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਜਗ੍ਹਾ,ਪਤਰਕਾਰਾਂ ਨੂੰ ਬੁਰਾ ਭਲਾ ਕਹਿ ਕੇ ਡੰਗ ਟਪਾ ਰਹੇ ਹਨ ।ਅਤੇ ਅਜੇ ਵੀ ਇਸ ਭੁਲੇਖੇ ਵਿਚ ਹਨ ਕਿ ਖਾਲਸਾ ਪੰਥ ਤਾਂ ਸਾਡੇ ਨਾਲ ਹੈ।ਕਿਸੇ ਨੂੰ ਕਾਂਗਰਸੀ , ਨਾਗ ਪੂਰੀ ਆਖ ਕੇ ਲੋਕ ਹੁਣ ਮੂੰਹ ਨਹੀਂ ਲਾਉਂਦੇ।ਪੱਥਰ ਤੇ ਲਕੀਰ ਹੈ ।ਦੀਪ ਸਿੱਧੂ ਦਾ ਕਿਹਾ ਸੱਚ ਸਾਬਤ ਹੋ ਰਿਹਾ।ਯਾਦ ਰਖਿਓ ਪੰਥ ਨਾਲ ਧ੍ਰੋਹ ਕਮਾ ਕੇ ਜਿੰਨਾ ਮਰਜੀ ਪੈਰੀ ਪਈ ਜਾਣ ਪਰ ਲੋਕ ਨਹੀਂ ਬਖਸ਼ਣਗੇ।ਲੰਘ ਚੁੱਕਾ ਵੇਲਾ ਮੁੜ ਕੇ ਨੀ ਆਉਣਾ ।

    • @baldevsinghgill6557
      @baldevsinghgill6557 Месяц назад +1

      ਵਲਟੋਹਾ ਤੇ ਮਹੇਸ਼ਇੰਦਰ ਗਰੇਵਾਲ ਪੰਜਾਬ ਦੇ ਰਾਹੂ ਕੇਤੂ

  • @j.srarra3016
    @j.srarra3016 Месяц назад +6

    ਸਰਪ੍ਰਸਤ ਤੋਂ ਸਰਪਲੱਸ ਕਹਿਣ ਤੋਂ ਹੀ ਗਰੇਵਾਲ ਨੂੰ ਕਿੰਨੀ ਕੁਝ ਅਕਲ ਹੋ ਸਕਦੀ ਹੈ ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

    • @tejindersingh890
      @tejindersingh890 Месяц назад +3

      ਮਹਾ ਮੂਰਖ ਬੰਦਾ ਏ ਲੁਧਿਆਣਾ ਵਾਲਿਆਂ ਨੂੰ ਪੁੱਛ ਕੇ ਦੇਖਿਓ

    • @baldevsinghgill6557
      @baldevsinghgill6557 Месяц назад +1

      ​@@tejindersingh890ਮਹਾਂ ਮੂਰਖ ਤੇ ਚਾਪਲੂਸ ਇਹ ਮਹੇਸ਼ਇੰਦਰ

  • @PunjabiExpress_PB13
    @PunjabiExpress_PB13 Месяц назад +5

    ਰੰਧਾਵਾ ਜੀ ਜਦੋ ਗੁਰੂ ਸਾਹਬ ਨੇ ਸੱਚ ਸਾਹਮਣੇ ਲਾਉਣਾ ਹੋਵੇ ਫੇਰ ਘਰ ਦੇ ਹੀ ਪੋਤੜੇ ਫਰੋਲਦੇ ਹੁੰਦੇ ਨੇ ਸੋ ਵਹਿਗੁਰੂ ਠੀਕ ਹੀ ਕਰਾ ਰਹੇ ਹਨ ਸੋ ਸਹੀ ਸੱਚ ਸਾਹਮਣੇ ਆਵੇਗਾ

  • @user-jw4nc9lf2o
    @user-jw4nc9lf2o Месяц назад +7

    Lok ਬੇਵਕੂਫ ਨਹੀਂ ਹਨ ਲੋਕਾਂ ਦੇ comments ਦੇਖ ਲਿਆ ਕਰੋ

  • @ManjitSingh-jt1tm
    @ManjitSingh-jt1tm Месяц назад +3

    ਗੱਲੀਂ ਬਾਤੀਂ ਸਾਰੇ ਗਰੁਪ ਨਾਗਪੁਹ ਦਾ ਵਰੋਧ ਸਾਹੇ ਗਹੁਪ ਕਹ ਰਹੇ ਹੰਨ ਪੰਹ ਆਪਸੀ ਲੜਾਈ ਵਿੱਚ ਪਰਮੋਟ ਵੀ ਨਾਗਪੁਰ ਨੂੰ ਹੀ ਕਹ ਹਰੇ ਰੰਨ ਇਸ ਦੇ ਕੀ ਮਾਇਨੇਂ

  • @harbanssingh2167
    @harbanssingh2167 Месяц назад +4

    S Jagtar Singh very correct when he says they are least sympathetic to Punjab what I saw during Akali regime they all are power hungry and arrogant

  • @user-gy7ll8ft8n
    @user-gy7ll8ft8n Месяц назад +3

    I am being Punjabi could not understand. What has given badal family to Punjab

  • @ssschatha
    @ssschatha Месяц назад +3

    ਜਿਸ ਤਰੀਕੇ ਨਾਲ ਸੁਖਬੀਰ ਬਾਦਲ ਧੜੇ ਦੇ ਗਰੇਵਾਲ ਭੂੰਦੜ ਵਲਟੋਹਾ ਚੀਮਾ ਵਗੈਰਾ ਲਗਾਤਾਰ ਪਿਛਲੇ ਦਹਾਕਿਆਂ ਤੋਂ ਆਪਣੇ ਸਿੱਖ ਵਿਰੋਧੀ ਕਾਰਨਾਮੇ ਲੁਕਾਉਣ ਲਈ ਦੂਜਿਆਂ ਸਿੱਖ ਸਿਆਤਦਾਨਾਂ , ਸਿੱਖ ਧਿਰਾਂ ਉਪਰ ਇਲਜਾਮ ਦੂਸ਼ਣ ਲਗਾਉਣ ਚਿੱਕੜ ਸੁੱਟਣ ਲੱਗੇ ਹੋਏ ਨੇ। ਲੋਕਾ ਨੇ ਇਹਨਾ ਬਾਦਲਾਂ ਨੂੰ ਬਹੁਤ ਬੁਰੀ ਤਰੀਕੇ ਨਾਲ ਨਫਰਤ ਕਰਨੀ ਸ਼ੁਰੂ ਕਰ ਦਿੱਤੀ ਹੈ ਜੋਂ ਸਾਇਦ ਹੁਣ ਘਟਣ ਦੀ ਬਜਾਇ ਰੋਜ ਵਧ ਰਹੀ ਹੈ
    ਇਸ ਨਫਰਤ ਨੂੰ ਬਾਦਲ ਪਰਿਵਾਰ ਦੀ ਨਿਮਰਤਾ ਤਿਆਗ ਅਤੇ ਵਿਚਾਰ ਵਟਾਂਦਰਾ ਕਰਕੇ ਕੁਝ ਮੋੜਿਆ ਘਟਾਇਆ ਜਾ ਸਕਦਾ ਸੀ ਪਰ ਰੱਬ ਜਦੋ ਮਾਰਦਾ ਹੈ ਤਾਂ ਬੰਦੇ ਦੀ ਮੱਤ ਮਾਰਦਾ ਹੈ
    ....…..

  • @amrikathwal2119
    @amrikathwal2119 Месяц назад +5

    ਗੁਰਬਚਨ ਸਿੰਘ ਨੂ ਤਾਂ ਸੱਦਣਗੇ ਰਘਵੀਰ ਸਿੰਘ ਜੇਉਨਾ ਨੇ ਉਸ ਵੇਲੇ ਸਾਈਨ ਨਾ ਕੀਤੇ ਹੋਣਗੇ ਚੈੱਕ ਕਰੋ ਰਿਤੇਸ਼ ਲਖੀ ਦੀ ਇਟਰਵਿਉ ਸੁਣੋ ਜਸਟਸ ਰਣਜੀਤ ਸਿੰਘ ਵਾਲੀ ਉਸ ਚ ਕਿਹੜਾ ਰਘਵੀਰ ਸਿੰਘ ਜਿਸ ਦਾ ਜ਼ਿਕਰ ਹੈ

  • @user-jw4nc9lf2o
    @user-jw4nc9lf2o Месяц назад +4

    Sardar HAMIR SINGH JI. ਜੋ ਤੁਸੀਂ .PROF.SARDAR MANJIT SINGH DI ਗੱਲ ਜੋ CLEAR ਕੀਤੀ. ਹੈ. ਸਬ ਕੁਝ CLEAR ਹੋ ਗਿਆ .

  • @tonygill598
    @tonygill598 Месяц назад +2

    ਸਰਦਾਰ ਜਗਤਾਰ ਸਿੰਘ ਜੀ ਨੇ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ RRSS ਦਾ ਅੰਮ੍ਰਿਤਪਾਲ ਸਿੰਘ ਵਾਰੇਂ ਤਾਂ ਸਾਰਾ ਖਡੂਰ ਸਾਹਿਬ RRSS ਹੋ ਗਿਆ ਜਿੰਨਾਂ ਵੌਟਾਂ ਪਾਈਆਂ ਅਤੇ ਆਕਾਲੀਦਲ ਦਾ ਬੇੜਾ ਡੁੱਬਿਆ ਸੁਖਵੀਰ ਜੀ ਦੇ ਚਮਚਿਆਂ ਨੇ 🙏🏽

  • @harjitsinghkalra6780
    @harjitsinghkalra6780 Месяц назад +4

    ਵਾਹ! ਕੁਦਰਤ ਬਹੁਤ ਬੇਅੰਤ ਹੈ ।
    ਪੰਥ ਦੋਖੀ ਆਪੂ ਹੀ ਨੰਗੇ ਹੋਰਹੇ ਨੇ ।
    ਇਕ ਦੂਜੇ ਜੇ ਕੱਪੜੇ ਲਾਹ ਰਹੇ ਨੇ ਅਤੇ ਸੱਚ ਉਜਾਗਰ ਹੋ ਰਿਹਾ ਹੈ ।

  • @GurmeetSingh-yz3jt
    @GurmeetSingh-yz3jt Месяц назад +2

    ਵਾਕਿਆ ਹੀ ਫਰੀ ਬਿਜਲੀ ਨੇ ਪੰਜਾਬ ਦਾ ਪਾਣੀ ਅਤੇ ਮੁਨਾਫ਼ਾ ਥਲੇ ਹੀ ਲਿਆਂਦਾ ।ਕਿਸੇ ਕਿਸਾਨ ਨੇ ਕਦੇ ਵੀ ਬਿਜਲੀ ਮੁਫ਼ਤ ਨਹੀਂ ਮੰਗੀ।1970 ਵਿੱਚ ਗਿਆਨੀ ਜੈਲ ਸਿੰਘ ਨੇ ਯੂਨਿਟ ਛੱਡ ਕੇ ਫਲੈਟ ਰੇਟ ਸ਼ੁਰੂ ਕੀਤਾ ਸੀ।1965 ਵਿੱਚ ਪੰਜ ਪਾਵਰ ਦੀ ਮੋਟਰ ਇਕ ਘੰਟੇ ਵਿਚ ਤਿੰਨ ਯੂਨਿਟ ਬਿਜਲੀ ਖਪਤ ਕਰਦੀ ਸੀ।ਰੇਟ ਮੁਸ਼ਕਿਲ ਨਾਲ 3 ਕੂ ਪੈਸੇ ਹੁੰਦਾ ਸੀ।ਚਲੋ ਫਲੈਟ ਰੇਟ ਨਾਲ ਕਿਸਾਨ ਸੌਖੇ ਹੋ ਗਏ। ਰੋਂਦਾ ਪਿਟਦਾ ਹਰ ਕਿਸਾਨ ਹਰ ਮਹੀਨੇ ਬਿਲ ਭਰਦਾ ਹੀ ਸੀ।ਪਰ ਮੁਫ਼ਤ ਬਿਜਲੀ ਦੇ ਕੇ ਪੰਜਾਬ ਨੂੰ ਘਾਟੇ ਚ ਲਿਆ ਕੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਇਸ ਦਾ ਫਾਇਦਾ ਕਿਸ ਨੇ ਲਿਆ।ਕਿਸਾਨਾਂ ਦੇ ਨਾ ਤੇ ਕਿਸ ਕਿਸ ਨੇ ਆਪਣੇ ਘਰ ਭਰੇ।ਅੱਜ ਦੋਵੇਂ ਧਿਰਾਂ ਇਕ ਦੂਜੇ ਦੇ ਪੋਤੜੇ ਫੋਲ ਰਹੇ ਹਨ ਪਰ ਹੁਣ ਸਮਝ ਚੁੱਕਾ ਪੰਜਾਬ।ਬੁਰਕੀ ਦੇ ਚਾਹਵਾਨਾਂ ਨੂੰ ਛੱਡ ਕੇ।

  • @NarinderSingh-ti4sq
    @NarinderSingh-ti4sq Месяц назад +9

    ਸਾਰੇ ਪਾਸੇ ਅਕਾਲੀ ਦਲ ਦਾ ਮੁੱਦਾ ਛਾਇਆ ਹੋਇਆ ਹੈ। ਇਹ ਮੁੱਦਾ ਹੀ ਬੇਕਾਰ ਹੋ ਗਿਆ ਹੈ। ਦੋਵੇਂ ਧੱੜੇ ਇੱਕ ਦੂਜੇ ਦਾ ਮੂੰਹ ਕਾਲਾ ਕਰ ਰਹੇ ਹਨ। ਇਹਠਾਂ ਲੋਕਾਂ ਨੇ ਕੀ ਭਲਾ ਕਰਨਾ ਹੈ।

    • @user-dp2eh4pv3d
      @user-dp2eh4pv3d Месяц назад +2

      ਬਾਈ ਜੀ ਲੋਕਾਂ ਨੂੰ ਚਾਹੀਦਾ ਸੀ ਕਿ ਬਾਗੀ ਧੜੇ ਦਾ ਸਾਥ ਦਿੰਦੇ ਪਰ ਸਾਰੇ ਇਹੋ ਢੋਲ ਪਿੱਟੀ ਜਾਂਦੇ ਆ ਕਿ ਇਹ ਪਹਿਲਾ ਕਿਓਂ ਨਹੀਂ ਬੋਲੇ । ਦੂਜੇ ਪਾਸੇ ਕਹਿੰਦੇ ਕਿ ਸੁਖਬੀਰ ਵੀ ਬਰਦਾਸ਼ਤ ਨਹੀਂ। ਜਦੋਂ ਬਾਗੀ ਧੜੇ ਦਾ ਸਾਥ ਕਿਸੇ ਨਹੀਂ ਦੇਣਾ ਤਾਂ ਸੁਖਬੀਰ ਲਾਂਭੇ ਕਿਸ ਤਰ੍ਹਾਂ ਹੋ ਜਾਊ । ਉਹ ਤਾਂ ਹੁਣ ਨਹੀਂ ਬਾਗੀਆਂ ਦੇ ਕਾਬੂ ਆ ਰਿਹਾ ਤਾਂ ਸਰਕਾਰ ਹੁੰਦਿਆਂ ਦੂਜੇ ਬੋਲਦੇ ਵੀ ਤਾਂ ਕੀ ਫਰਕ ਪੈਣਾ ਸੀ । ਦੂਜੀ ਗੱਲ ਹੁਣ ਤਾਂ ਸਾਰੇ ਸਿੱਖ ਹੀ ਬੇਅਦਬੀਆਂ ਦਾ ਰੌਲਾ ਪਾ ਰਹੇ ਆ ਪਰ ਜਦੋਂ ਸਰਕਾਰ ਸੀ ਓਦੋਂ ਜਿਥੇ ਬੇਅਦਬੀ ਹੋਈ ਸੀ ਉਹ ਇਲਾਕਿਆਂ ਨੂੰ ਛੱਡ ਕੇ ਬਾਕੀ ਜ਼ਿਲਿਆਂ ਵਿਚ ਕੋਈ ਵੀ ਨਹੀਂ ਬੋਲਦਾ ਸੀ , ਕਿਓਂਕਿ ਕੰਮ ਪਿਆਰੇ ਸਨ ।

  • @harnekmalhans7783
    @harnekmalhans7783 Месяц назад +1

    True true Nobody is ready to sacrifice even to do justice to Sikhs Thanks

  • @paramjitdhamrait5185
    @paramjitdhamrait5185 Месяц назад +2

    Today Sardaar Jagtar Singh ji hero of this discussion. Love you all.

  • @Ranjeetdaliwal-kz2nc
    @Ranjeetdaliwal-kz2nc Месяц назад +2

    ਨਾਗਪੁਰ ਕਿੱਸੇ ਨਾ ਕਿੱਸੇ ਰੂਪ ਵਿੱਚ ਪੰਜਾਬ ਵਿੱਚ ਸਰਗਰਮ ਹੈ ਤੇ ਖਾਸਕਰ ਅਕਾਲੀ ਦੱਲ ਦੇ ਵਿਛੋੜੇ ਤੋ ਬਾਅਦ। ਹਕੀਕਤ ਹੈ ਕਿ ਆਰ ਐਸ ਐਸ ਦਾ ਸੁਨਹਿਰੀ ਯੁੱਗ ਵਕਤ ਉਹ ਆਪਣਾਂ ਸਿਰੇ ਚਾੜਨ ਦੀ ਕੋਸਿਸ ਵਿੱਚ ਕਿਹੜੀ ਰਾਜਨਿਤੀ ਦਾ ਤਾਬੂਤ ਬਣੇਗੀ ਅਜੇ ਵਕਤ ਦੀ ਗਰਭ ਵਿੱਚ ਹੈ
    ਪਰ ਅਕਾਲੀ ਦੱਲ ਬਦਲ ਜ਼ਰੂਰ ਨਾਗਪੁਰ ਦੇ ਅਜੈਂਦੇ ਹੇਠ ਹੈ।
    ਆਪਨੇ ਬੀਜ ਬੀਜੇ ਕਿਵੇ ਅਕਾਲੀ ਦੱਲ। ਮੁੱਢੋਂ ਪੁੱਟਦਾ ਹੈ। ਨਾਗਪੁਰ ਇੱਕ ਹਿੰਦੂ ਰਾਸ਼ਟਰ ਦਾ ਬਾਬਾ ਬੋਹੜ ਹੈ।
    ਉਥੇ ਜੋਂ ਕਰਨਾ ਸੀ ਉਹ ਨਾਗਪੁਰ ਨੇ ਕਰ ਦਿੱਤਾ ਹੈ।
    ਅਪਨੀਆ ਖੇੜਾ ਗੋਲ਼ ਵਿੱਚ ਬਦਲ ਗਾਈਆ, ਹੁਣ ਕੀ ਕਰੋਗੇ ।

  • @KashmirSingh-zf1bv
    @KashmirSingh-zf1bv Месяц назад +3

    ਸਰਦਾਰ ਜਗਤਾਰ ਸਿੰਘ
    ਤੁਸੀ ਸਹੀ ਕਿਹਾ ਖਾਲੀ ਦਲ (ਅਕਾਲੀ ਦਲ) ਦੀਆ ਕਰਤੂਤਾ ਸੁਣ ਸੁਣ ਕੇ ਲੋਕਾ ਦੇ ਕੰਨ ਪੱਕ ਗਏ ਨੇ ਕੁੱਝ ਦਿਨ ਤੁਸੀ ਗੱਲ ਕਰਨੀ ਬੰਦ ਕਰ ਦੇਵੋ ਧੰਨਵਾਦ ਜੀ

  • @arvindersingh710
    @arvindersingh710 Месяц назад +4

    Sir, ਇਸ ਟਾਈਮ ਲੋਕਾਂ ਦਾ ਧਿਆਨ ਅਕਾਲੀ ਮਸਲੇ ਵੱਲ ਹੈ,, ਜਿਸ ਤਰਾਂ ਸਤਿਕਾਰਯੋਗ sh Jagtar Singh ਨੇ ਕਿਹਾ ,, kindly ਤੁਸੀਂ ਇਸਦੀ ਕਵਰੇਜ ਜਾਰੀ ਰੱਖਣਾ ਜੀ

    • @Sandeep_diaries
      @Sandeep_diaries Месяц назад +2

      ਨਹੀਂ ਸਾਬ ਲੋਕਾਂ ਦਾ ਧਿਆਨ ਉਨ੍ਹਾਂ ਨੂੰ ਕੌਣ ਇਸ ਮਹਿੰਗਾਈ ਦੀ ਮਾਰ,ਬੇਰੋਜ਼ਗਾਰੀ,ਗ਼ਰੀਬੀ,ਨਸ਼ੇ ਦੀ ਦਲ ਦਲ, ਨੌਜਵਾਨਾਂ ਦੇ ਵਿਦੇਸ਼ਾਂ ਵੱਲ ਪਲਾਯਨ ਵਿੱਚੋ ਬਾਹਰ ਲਿਆਉ ਇਸ ਵੱਲ ਹੈ | ਨੌਕਰੀ ਪੇਸ਼ੇ ਵਾਲੇ ਦਾ ਧਿਆਨ ਟੈਕਸ ਦੀ ਮਾਰ ਵੱਲ ਹੈ | ਬਾਕੀ ਏਨਾ ਸਬ ਨੇ ਕਿਸੇ ਨੂੰ ਕੱਖ ਨੀ ਦੇਣਾ | ਸਾਨੂੰ ਹਰ ਰੋਜ਼ ਹੀ ਟੌਪਿਕ ਵਾਰ ਵਾਰ ਸੁਣਨ ਨੂੰ ਮਿਲਦਾ | ਇਸ ਟੌਪਿਕ ਵਿੱਚੋ ਕੱਖ ਨੀ ਨਿਕਲਦਾ | ਗੁਸਤਾਖੀ ਮਾਫ ਰੰਧਾਵਾ ਸਾਬ

  • @vinodbagifaridkot158
    @vinodbagifaridkot158 Месяц назад +3

    Grewal daso kena election jattya

  • @dodtehaldodtehal5443
    @dodtehaldodtehal5443 Месяц назад +4

    Sir tusi 3 Generalist hi Punjab punjabiyat te Sikh qom di gall krde ho. Sachhi gall insan de hajam ni hundi

  • @strawhatpizza
    @strawhatpizza Месяц назад +2

    you r right we r so sick of so called akali dal all these akali leaders r currupt people who looted punjab and become rich so plz these guys r not importand so talk something else

  • @RajinderSingh-nr6wl
    @RajinderSingh-nr6wl Месяц назад +2

    ਵੀਰ ਜੀ ਆਕਾਲੀ ਦਲ ਨੇ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਲੋਕਾਂ ਦੇ ਪੁੱਤਾਂ ਦੀਆਂ। ਅਕਾਲੀ ਦਲ ਨੂੰ ਇੱਕ ਹੀ ਲੀਡਰ ਬਚਾ ਸਕਦਾ ਜੇ ਸਕਦਾ ਜੇ ਸੁਖਬੀਰ ਸਿੰਘ ਬਾਦਲ, ਪ੍ਰਧਾਨ ਤੋ ਅਸਤੀਫਾ ਦੇ ਦੇਣ।

  • @SukhdevSidhu-xg9gy
    @SukhdevSidhu-xg9gy Месяц назад +4

    Na grewal te na e bhunder kdi jit skia

  • @Gurmukhsingh-ji6od
    @Gurmukhsingh-ji6od Месяц назад +1

    S.Hamir Singh is a journalist in a true sense...👍

  • @AvtarSingh-vx5pg
    @AvtarSingh-vx5pg Месяц назад +3

    ਰਾਜਦੇਵ ਸਿੰਘ ਇਹ ਗੱਲ ਕਈ ਵਾਰ ਇੰਟਰਵਿਊ ਵਿਚ ਕਹਿ ਚੁੱਕਾ ਹੈ ਕਿ ਮੈਂ ਸੰਘ ਪਰਿਵਾਰ ਨਾਲ ਗੱਲ ਕੀਤੀ ਸੀ ਪਰ ਉਹ ਮੇਰੀ ਸ਼ਰਤ ਨਹੀਂ ਸੀ ਮੰਨੇ ਤਾਂ ਫਿਰ ਮੈਂ ਅਲੱਗ ਹੋ ਗਿਆ ਸੀ। ਹੁਣ ਵਾਰ ਵਾਰ ਇੱਕੋ ਗੱਲ ਕਰਨ ਦਾ ਕੀ ਫਾਇਦਾ ਹੋਵੇਗਾ

  • @gurbaxsingh6335
    @gurbaxsingh6335 Месяц назад +5

    ਪੰਜਾਬ ਦੀ ਤ੍ਰਾਸਦੀ ਸਿੱਖ ਰਾਜ ਤੋ ਹੀ ਗਦਾਰ ਦਾ ਇਲਜ਼ਾਮ ਲੱਗਦਾ ਹੀ ਆਇਆ । ਮੈਂ ਇਹ ਮੰਨਦਾ ਹਾਂ ਕਿ RSS ਜਾਂ ਨਾਗਪੁਰ ਵਾਲੇ ਕੁਝ ਨਹੀ ਕਰ ਸਕਦੇ ਜੇ ਤੁਹਾਡੀ ਲਿਡਰਸਿਪ ਸਹੀ ਆਪਣੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਸਹੀ ਕਰਨ ।

  • @bhupindersinghmann5096
    @bhupindersinghmann5096 Месяц назад +5

    ਸਰਦਾਰ ਹਮੀਰ ਸਿੰਘ ਜੀ ਤੁਹਾਡੇ ਪਰ ਵਲਟੋਹਾ ਬਹੁਤ ਔਖਾ ਕਹਿੰਦਾ ਰੋਜ ਅਕਾਲੀ ਦਾ ਮੁਦਾ ਲੈਕੇ ਬੈਠ ਜਾਦਾ ਹੈ

    • @baldevsinghgill6557
      @baldevsinghgill6557 Месяц назад +1

      ਵਲਟੋਹਾ, ਮਹੇਸ਼ਇੰਦਰ ਗਰੇਵਾਲ ਪੰਜਾਬ ਦੇ ਰਾਹੂ ਕੇਤੂ

  • @sarabjitsinghsekhon1636
    @sarabjitsinghsekhon1636 Месяц назад +7

    Eh hun SAD nahi Badal Dal hai

  • @Sutanter509
    @Sutanter509 Месяц назад +2

    ਸੁਖਬੀਰ ਬਾਦਲ ਦੇ ਸਾਥੀ ਕੋਈ ਵੀ ਠੰਡੇ ਦਿਮਾਗ ਤੋਂ ਕੰਮ ਨਹੀ ਲੈ ਰਹਿਆ ।ਘੱਟ ਤੋਂ ਘੱਟ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਤਾਂ ਉਡੀਕ ਕਰ ਸਕਦੇ ਹਨ।

  • @jasmersingh2556
    @jasmersingh2556 Месяц назад +1

    ਅਕਾਲੀ ਦਲ ਤੇ ਸਿੱਖ ਧਰਮ ਦਾ ਇਨ੍ਹਾਂ ਸਾਰਿਆਂ ਨੇ ਰਲ ਕੇ ਬਹੁਤ ਨੁਕਸਾਨ ਕੀਤਾ ਹੈ। ਜਿਆਦਾ ਜਿਮੇਵਾਰੀ ਪ੍ਰਧਾਨ ਪੱਖੀਆਂ ਦੀ ਬਣਦੀ ਹੈ। ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ 2017ਤੋ ਬਾਅਦ ਲਗਾਤਾਰ ਸਾਰਿਆਂ ਨੂੰ ਸ਼ੀਸ਼ਾ ਦਿਖਾਇਆ ਹੈ। ਪ੍ਰਧਾਨ ਜੀ ਹੁਣ ਹੋਰ ਕੀ ਕਰਨਾ ਚਾਹੁੰਦੇ ਹਨ। ਗਰੇਵਾਲ ਵਰਗਿਆਂ ਦੇ ਹੁੰਦਿਆਂ ਅਕਾਲੀ ਦਲ ਪੈਰਾਂ ਸਿਰ ਨਹੀਂ ਹੋ ਸਕਦਾ।

  • @amrikathwal2119
    @amrikathwal2119 Месяц назад +2

    ਵੱਡੇ ਪੱਤਰਕਾਰ ਹੋ ਤੁਸੀ ਸਾਰੇ ਜੀ ਇਹ ਵੀਦਸੋ ਜਦੋ ਮਾਫੀਦਿਤੀ ਸੀ ਸੋਂਦੇ ਸਾਧਨੂ ਉਸ ਵਿੱਚ ਕਿਹੜੇ5 ਸਿੰਘ ਸਹਿਬਾਨ ਸੀ ਜਿੰਨਾਂ ਦੇ ਦਸਤਖਤ ਸੀ ਉੱਨਾਂ ਦੇ ਨਾਮ ਵੀ ਦੱਸੋ ਜੀ ਸਿੰਘ ਸਾਹਿਬ ਦੇ ਨਾਲ ਹੈਡ ਗ੍ਰੰਥੀ ਕਿਹੜੇ ਸੀ ਕਿ ਅੱਜ ਜੋ ਜਥੇਦਾਰ ਨੇ ਇਹਨਾਂ ਦੇ ਵੀ ਸਾਈਨ ਸੀ ਰਘਵੀਰ ਸਿੰਘ ਦੇ

  • @amrikathwal2119
    @amrikathwal2119 Месяц назад +2

    ਦੋਸ਼ੀ ਸਾਰੇ ਆ ਕੋਈ ਵਡਾ ਤੇ ਕੋਈ ਛੋਟਾ ਦੋਸ਼ੀ ਕਈ ਉਹ ਵੀ ਦੋਸ਼ੀ ਬਣ ਗਏ ਤੇ ਹੈ ਵੀ ਜੋ ਕੁਝ ਬੋਲੇ ਨਹੀ ਉਸ ਵੇਲੇ ਚੁੱਪ ਰਹਿਣਾ ਵੀਗਲਤ ਸੀ ਉਸ ਵੇਲੇ

  • @bikkarsingh3583
    @bikkarsingh3583 Месяц назад +5

    ਵੈਕੂਮ ਗਾੜ੍ਹਾ ਨਹੀਂ ਹੁੰਦਾ ,ਵੈਕੂਮ ਵੱਡਾ ਹੁੰਦਾ ਹੈ ।

  • @kamaljitsingh8901
    @kamaljitsingh8901 Месяц назад +1

    ਅਕਾਲੀ ਦਲ ਲੀਵਰ ਵਾਂਗ ਹੋ ਗਿਆ ਕਿ ਜੇ 5%ਵੀ ਠੀਕ-ਠਾਕ ਹੁੰਦਾ ਤਾਂ ਇਧਰੋਂ ਉਧਰੋਂ ਲੈ ਕੇ ਡਾਕਟਰ ਠੀਕ ਕਰ ਦਿੰਦੇ ਨੇ ਜੇ ਬਿਲਕੁਲ ਬੇੜਾ ਗਰਕ ਹੋ ਜੇ ਫੇਰ ਕੁੱਝ ਨੀ ਹੋ ਸਕਦਾ

  • @sarabjitsinghsekhon1636
    @sarabjitsinghsekhon1636 Месяц назад +2

    JAGTAR SINGH is Correct

  • @KesarSingh-pi2ot
    @KesarSingh-pi2ot Месяц назад +4

    1970 to Hun tak RSS Nal han. Ta hi Ina Nigar ayea.

  • @ManjitKaur-vp7kf
    @ManjitKaur-vp7kf Месяц назад +1

    ਇੰਨਾਂ ਸਭ ਪੰਥ ਦੋਖੀਆਂ ਦੇ ਕਾਰਨ ਹੀ ਹੁਣ ਹਵਾ ਵਿੱਚ ਪੰਥਕ ਪੈਦਾ ਹੋ ਕੇ ਪੰਜਾਬ ਦੇ ਵਾਰਸ ਬਣਨ ਆ ਰਹੇ ਆ ਜਿੰਨਾ ਤੋ ਅਸਲ ਵਿੱਚ ਬਚਣ ਦੀ ਲੋੜ ਆ

  • @pawankumargoyal4255
    @pawankumargoyal4255 Месяц назад +2

    ਅਕਾਲੀ ਦੱਲ ਦਾ ਸਰਪ੍ਰਸਤ ਸਰਪਲਸ
    ਹੋਣ ਤੋਂ ਬਾਦ ਕੋਈ ਭੀ ਵਿਅਕਤੀ ਅੱਗੇ ਤੋਂ
    ਸਰਪ੍ਰਸਤ ਨਹੀਂ ਬਣੇਗਾ

  • @jassbir1363
    @jassbir1363 Месяц назад +1

    ਜਗਤਾਰ ਸਿੰਘ ਜੀ ਪੰਜਾਬ ਜਰੂਰ ਅੰਨਦਾਤਾ ਹੈ , ਪਰ ਜੇ ਅਸੀਂ ਸੱਚ ਬੋਲੀਏ ਤਾਂ ਯੂ. ਪੀ ਵਿੱਚ ਵੀ ਫਸਲ ਬਹੁਤ ਹੁੰਦੀ ਹੈ ਅਤੇ ਉਪਜਾਉ ਧਰਤੀ ਯੂ ਪੀ ਦੀ ਵੀ ਹੈ , ਅਤੇ ਕਈ ਸਟੇਟਾ ਵਿੱਚ ਵੀ ਤੱਕੜੀ ਫਸਲ ਹੁੰਦੀ ਹੈ ।
    > MP ਸਟੇਟ ਦੀ ਕਣਕ ਦੀ ਕਵਾਇਲਟੀ ਪੰਜਾਬ ਦੀ ਕਣਕ ਨਾਲੋ ਬਹੁਤ ਬੇਹਤਰ ਹੈ , ਪੰਜਾਬ ਦੀ ਕਣਕ 2300 ਰੁਪਏ ਵਿੱਕਦੀ ਹੈ , ਅਤੇ MP ਸਟੇਟ ਦੀ ਕਣਕ 3500 ਰੁਪਏ ਕੁਵਿੱਟਲ ਵਿਕਦੀ ਹੈ ਜੀ ।

  • @user-sz2hc5rs9u
    @user-sz2hc5rs9u Месяц назад +2

    Punjab people know the character of Grewal one time he was totally against Badals and now he is a spoon of Badals

  • @Takdir-Singh_Gill
    @Takdir-Singh_Gill Месяц назад +2

    Excellent journalism.

  • @daljitsingh-xb6bg
    @daljitsingh-xb6bg Месяц назад +13

    ਮਾੜੀ ਤਾਂ ਸਭ ਤੋਂ ਵੱਧ ਢੀਂਡਸਾ ਜੀ ਨਾਲ ਹੋਈ। ਬੀਜੇਪੀ ਤੋਂ ਵੀ ਗਏ ਅਕਾਲੀ ਦਲ ਵਿਚੋਂ ਕਡੇ ਗਏ। ਵਾਹ ਜੀ ਵਾਹ ਪੁੱਤਰ ਮੋਹ ਬੜੀ ਖ਼ਤਰਨਾਕ ਚੀਜ਼ ਹੈ। ਤਕਰੀਬਨ ਸਭ ਲੀਡਰ ਪੁੱਤਰ ਮੋਹ ਦਾ ਸ਼ਿਕਾਰ ਨੇ।
    ਵਾਹਿਗੁਰੂ ਭਲੀ ਕਰਨ।

  • @AnureetKaurReet
    @AnureetKaurReet Месяц назад +3

    ਕਿਰਪਾ ਕਰਕੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵੀ ਵਿਚਾਰ ਕੀਤਾ ਜਾਵੇ ਜੀ।

    • @singarasingh8848
      @singarasingh8848 Месяц назад

      Mulajam😅😅😅😅😊😊😊😊😊😂😂😂😂😂😢😢😢😢😢

  • @jagtarsinghbassi395
    @jagtarsinghbassi395 Месяц назад +3

    Good discussion

  • @paramjitdhamrait5185
    @paramjitdhamrait5185 Месяц назад +1

    Waheguru ji bless you all.

  • @kamaljitsingh843
    @kamaljitsingh843 Месяц назад +1

    ਰੰਧਾਵਾ ਸਾਹਿਬ ਪ੍ਰੈਸ ਕਾਨਫਰੰਸ ਦੌਰਾਨ ਇਹ ਅਕਾਲੀ ਲੀਡਰ ਹਾਸਾ ਮਜ਼ਾਕ ਤੇ ਮਸ਼ਕਰੀ ਲਹਿਜੇ ਵਿੱਚ ਬੋਲ ਰਹੇ ਹਨ, ਸ਼੍ਰੋਮਣੀ ਅਕਾਲੀ ਦਲ ਦਾ ਪਤਨ ਹੋ ਰਿਹਾ ਹੈ, ਇਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ। ਇਨ੍ਹਾਂ ਲੋਕਾਂ ਨੇ ਇਸ ਖੇਤਰੀ ਪਾਰਟੀ ਦਾ ਬੇੜਾ ਗ਼ਰਕ ਕਰ ਦਿੱਤਾ ਹੈ।

  • @Nanak-rc1go
    @Nanak-rc1go Месяц назад +1

    ਕੀ ਅੱਜ ਮੋਕਾ , ਸ੍ਰ ਹਰਪ੍ਰੀਤ ਸਿੰਘ ਜਥੇਦਾਰ ਤੇ ਸ੍ਰ ਰਘਵੀਰ ਸਿੰਘ ਜਥੇਦਾਰ ਨੂੰ ਆਪਣੀ ਕਹਿਣੀ ਤੇ ਕਰਣੀ ਸੱਚ ਸਾਬਤ ਕਰਨ ਦਾ।

  • @BalramDhaliwal-rb7no
    @BalramDhaliwal-rb7no Месяц назад

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤

  • @ramansharma5614
    @ramansharma5614 Месяц назад +1

    ਮਾਨਯੋਗ ਜਰਨਲਿਸਟ ਸਾਹਿਬ ਹੁਣ ਤੇ ਪੰਜਾਬ ਤੋੰ ਜਿਆਦਾ ਪੈਦਾਵਾਰ ਮੱਧਪ੍ਰਦੇਸ਼ ਕਰਦਾ ਹੈ ! ਉਥੇ ਵੀ ਬਹੁਤ ਪੰਜਾਬੀ ਹੀ ਕਿਸਾਨੀ ਕਰਦੇ ਹਨ !! ਸ੍ਰ ਐਮ ਐਸ ਗਿਲ ਵੀ ਉਥੇ ਹੀ ਖੇਤੀ ਕਰਦੇ ਰਹੇ ਹਨ !! ਜੇ ਤੁਹਾਨੂੰ ਇਹ ਪਤਾ ਹੋਵੇ ।

  • @prabhjitsinghbal
    @prabhjitsinghbal Месяц назад +2

    ਮੁਫ਼ਤ ਦੀ ਬੱਤੀ ਕਿਸਾਨਾਂ ਨੂੰ ਦੇਣ ਵਾਲਾ ਮੁੱਦਾ ਸ ਜਗਤਾਰ ਸਿੰਘ ਨੇ ਬਹੁਤ ਵਾਜਬ ਚੁੱਕਿਆ
    ਕਿਸਾਨ ਨੂੰ ਮੁਫਤ ਬੱਤੀ ਦੇਣੀ ਚਾਹੀਦੀ ਪਰ ਮੁਫ਼ਤ ਸਿਰਫ 1 ਜਾਂ 2 ਮੋਟਰਾਂ ਦੀ ਦੇਣੀ ਚਾਹੀਦੀ ਜੇਕਰ ਕਿਸੇ ਕਿਸਾਨ ਦੀਆਂ 15-20 ਮੋਟਰਾਂ ਹਨ ਉਸਨੂੰ ਮੁਫਤ ਕਿਉਂ ?
    ਏਦਾਂ ਹੀ ਘਰਾਂ ਦੀ 600 ਯੂਨਿਟ ਬੱਤੀ ਕਰੋੜਪਤੀ ਲੋਕਾਂ ਨੂੰ ਮੁਫਤ ਕਿਉਂ ?

  • @gurdeepsingh1403
    @gurdeepsingh1403 Месяц назад +1

    ਅਕਾਲੀ ਦਲ ਨੇ ਜਦ ਵੀ ਸਰਕਾਰ ਬਣਾਈ ਹੈ ਉਹ ਬੀਜੇਪੀ ਦੇ ਸਮਰਥਨ ਨਾਲ ਬਣੀ ਹੈ ਤੇ ਇਹ੍ਹ ਵੀ ਸੱਚ ਹੈ ਕਿ ਅੱਗੇ ਵੀ ਜੇ ਕਦੇ ਅਕਾਲੀ ਦਲ ਸਰਕਾਰ ਬਣਾਏਗਾ ਉਹ ਵੀ ਬੀਜੇਪੀ ਦੇ ਸਮਰਥਨ ਬਿਨਾਂ ਨਹੀਂ ਬਣੇਗੀ, ਤਾਂ ਅਕਾਲੀ ਦਲ ਜਿਨ੍ਹਾਂ ਵੀ ਬੀਜੇਪੀ ਨੂੰ ਗਲਤ ਯਾਂ ਗਾਲਾਂ ਕੱਢਣ ਗੇ ਉਹਨਾਂ ਨੂੰ ਡਿਫੈਂਡ ਕਰਨਾ ਮੁਸ਼ਕਿਲ ਹੋ ਜਾਵੇਂਗਾ, ਪੰਜਾਬ ਚ ਸਰਕਾਰ ਜਦ ਵੀ ਅਕਾਲੀ ਦਲ ਬਣਾਏਗਾ ਉਹ ਬੀਜੇਪੀ ਨਾਲ ਹੀ ਬਣ ਸਕੇਗੀ...

  • @user-he7gr5mx6q
    @user-he7gr5mx6q Месяц назад +1

    Great 👍

  • @jogindermaan5801
    @jogindermaan5801 Месяц назад +1

    ਵੋਟਰ ਇਹਨਾ ਤੇ ਵਿਸਵਾਸ ਨਹੀ ਕਰਦੇ ਤਾ ਹੀ ਤਾ ਇਹਨਾ ਨੂੰ ਵੋਟ ਨਹੀ ਪਾ ਰਹੇ ਤੇ ਸਾਰੇ ਦੇ ਸਾਰੇ ਹਾਰ ਰਹੇ ਹਨ।

  • @GlobalPeace-e8l
    @GlobalPeace-e8l Месяц назад +1

    ਗਰੇਵਾਲ ਤੇ ਭੂੰਦੜ ਚੋਣਾਂ ਹਾਰਨ ਦਾ ਰਿਕਾਰਡ!! ਰੌਲਾ-ਰੱਪਾ ਬ੍ਰਿਗੇਡ ਗਰੇਵਾਲ - ਲੋਕ ਜਾਣਦੇ ਹਨ ਉਸਦੇ ਦੋ ਡੱਫਰ ਬੱਚਿਆਂ ਨੂੰ ਮੈਰਿਟ ਦੇ ਉਲਟ ਗੈਰ-ਕਾਨੂੰਨੀ ਨਾਮਜ਼ਦ ਕਰਕੇ SGPC ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ - ਫਿਰ ਇਸ Badal ਕਠਪੁਤਲੀ ਨੇ ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਵਰਤੋਂ ਕਰਕੇ ਸਮੇਂ ਸਿਰ ਪੜ੍ਹਾਈ ਦੀ ਫੀਸ ਦੇਣ ਤੋਂ ਵੀ ਇਨਕਾਰ ਕਰ ਦਿੱਤਾ! ਕੋਈ ਆਤਮ ਨਿਰੀਖਣ ਨਹੀਂ! ਆਪਣੇ ਬੱਚਿਆਂ ਲਈ ਬਹੁਤ ਵੱਡਾ ਅਯੋਗ ਲਾਭਪਾਤਰੀ - ਹਰ ਪਾਸੇ ਮੌਕਾਪ੍ਰਸਤ!

  • @nirmalbrar7713
    @nirmalbrar7713 Месяц назад +1

    ਸਾਰੇ ਅਕਾਲੀ ਲੰਡਰ ਲੀਡਰ ਨਹੀ। ਸਾਰੀ ਨਵੀ ਇਮਾਨਦਾਰ ਲੀਡਰਾਂ ਦੀ ਭਰਤੀ ਹੋਵੇ ਇੰਨਾਂ ਪੁਰਾਣੇ ਲੀਡਰਾਂ ਵਿੱਚੋਂ ਕੋਈ ਵੀ ਨਾ ਹੋਵੇ। ਇਹ ਸਾਰੇ ਕਬਾੜ ਹਨ।

  • @Nanak-rc1go
    @Nanak-rc1go Месяц назад +2

    ਹਮੀਰ ਸਿੰਘ ਨੇ ਤਰਕ ਨਾਲ ਗੱਲਾਂ ਕੀਤੀਆਂ ਸਾਰੀਆਂ । ਬਾਦਲ ਤਾਂ ਖਾਲਸਾ ਪੰਥ ਵੇਲੇ ਵੀ RSS ਦੇ ਚਰਨਾ ਚ ਲਿਟਦੇ ਸੀ, ਕੁਰਸੀ ਦੀ ਭੁੱਖ ਮੁੱਖ ਰੱਖਕੇ।

  • @Nanak-rc1go
    @Nanak-rc1go Месяц назад +1

    ਜਗਤਾਰ ਸਿੰਘ ਨੇ ਸੱਚ ਠੋਕਤਾ। CO ਬਦਲੋ ।

  • @satpalsingh7298
    @satpalsingh7298 Месяц назад +1

    ਰੰਧਾਵਾ ਜੀ ! ਇਆਲੀ ਸਾਹਿਬ ਅਕਾਲੀਦਲ ਦੇ ਮੌਜੂਦਾ MLA ਜੋ ਪਾਰਟੀ ਨੂੰ ਸਿਖਰ ਤੇ ਲਿਜਾਣ ਦਾ ਵਿਖਿਆਨ ਕਰਦੇ ਸਨ, ਪਾਰਟੀ ਦੋ ਧੜਿਆਂ ਵਿੱਚ ਹੋ ਕੇ ਲੜਾਈ ਵਿੱਚ ਫਸ ਚੁੱਕੀ ਹੈ, ਤਾਂ ਇਆਲੀ ਕੀ ਪਾਸੇ ਖਲੋ ਕੇ ਤਮਾਸ਼ਾ ਦੇਖ ਰਹੇ ਹਨ ਜਾਂ ਕਿਸੇ ' ਝਾਕ ' ਵਿੱਚ ਹੋਣਗੇ

  • @ramansharma5614
    @ramansharma5614 Месяц назад +1

    ਸਮਝ ਤੇ ਜਗਤਾਰ ਸਿੰਘ ਜੀ ਦੀ ਵੀ ਨਹੀਂ ਆਉਂਦੀ , ਗਲ ਵਿਚੇ ਹੀ ਛਡ ਜਾਂਦੇ ਹਨ ! 16 ਨਵੰਬਰ 1999 ਲੁਧਿਆਣਾ ਵਿੱਚ ਨਾਗਪੁਰ ਵਾਲੇ ਇਕੱਠੇ ਹੋਏ ਸਨ ਅਤੇ ਜੱਥੇਦਾਰ ਟੌਹੜਾ ਦਾ ਪਿਆਰਾ ਬਚਾ ਮਹੇਸ਼ਇੰਦਰ ਗਰੇਵਾਲ ਵੀ ਹਾਜਰ ਸੀ !!

  • @wahegurujiwaheguruji4306
    @wahegurujiwaheguruji4306 Месяц назад +2

    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ! ਜਿਹਨੇ 1998 ਵਿੱਚ ਸਾਡੇ ਗੁਰੂ ਸਹਿਬਾਨ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਵੰਡਿਆਂ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕਰਨੇ!
    ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ, ਚੰਗੀ ਗੱਲ ਹੈ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਾਉਣੀਆ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰਨੇ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ (ਜੋ ਕਿ ਸਾਨੂੰ ਅਜੇ ਤੱਕ ਵੀ ਕਈ ਵਾਰ ਸੌਣ ਨਹੀਂ ਦਿੰਦਾ ਤੇ ਏਸੇ ਕਰਕੇ ਸਾਡੇ ਵਰਗੇ ਕਈ ਅਕਾਲੀ ਇਹਨਾਂ ਦੁਸ਼ਟਾ ਨੂੰ ਦੁਸ਼ਮਣ ਦੀ ਨਿਗਾਹ ਨਾਲ ਵੇਖਣ ਲੱਗ ਪਏ ਤੇ ਇਹਨਾਂ ਦੇ ਅੰਤ ਦੀ ਸ਼ੁਰੂਆਤ ਹੋਈ) ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਾਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਜਥੇਦਾਰ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣਾ ਤੇ ਕੌਮ ਦਾ ਘਾਣ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਤੇ ਆਪਣੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ SGPC ਵਿੱਚ ਚੋਰ ਲੁਟੇਰੇ ਤੇ ਡਾਕੂ ਲੋਕਾਂ ਨੂੰ ਕਾਬਜ਼ ਕਰਵਾਉਣ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕ ਚੀਮੇ-ਵਲਟੋਹੇ ਆਦਿ ਵਰਗਿਆਂ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਵੇਗੀ! ਇਸ ਦੁਸ਼ਟ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਤੇ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ! ਇਤਿਹਾਸ ਤੇ ਕੌਮ ਇਸ ਦੁਸ਼ਟ ਖ਼ਾਨਦਾਨ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ!

  • @makhansidhu1693
    @makhansidhu1693 Месяц назад +1

    ਜੋ ਮਰਜ਼ੀ ਕਹੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ, ਕਰਵਾਈ ਗਈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ,, ਹੁਣ ਡਰਾਮਾ ਕਰਦੇ ਹਨ ਸਾਰੇ ਵਿਕਾਊ ਮਾਲ ਹਨ ਕਿਉਕਿ ਲੋਕਾਂ ਨੇ ਕੂਕਿਆਂ ਦੇ ਡੋਲ ਵਾਂਗ ਮਾਜਤੇ ਹੁਣ ਲੋਕਾਂ ਨੇ ਮੂੰਹ ਨਹੀਂ ਲਗਾਉਣਾ ਜੋ ਮਰਜ਼ੀ ਕਹੋ ਜੀ,,,,

  • @RachhpalSingh91977
    @RachhpalSingh91977 Месяц назад +2

    ਬਹੁਤ ਵਧੀਆ ਰਿਪੋਰਟ ਜੀ।

  • @harnekmalhans7783
    @harnekmalhans7783 Месяц назад

    Giving good chance to B J P Unity of sincere honest Sikh leaders need of the hour for punjab please save Punjab Sat Sri Akal to the well experienced wise team of debate

  • @narindersandhu8298
    @narindersandhu8298 Месяц назад +3

    ਤਿੰਨਾਂ ਸਰਦਾਰਾਂ ਨੂੰ ਸੱਤ ਸ੍ਰੀ ਆਕਾਲ

  • @singhjagtar9788
    @singhjagtar9788 Месяц назад +1

    ਜੇ ਅਕਾਲੀਦਲ ਅਜ ਢੀਂਡਸਾ ਨੂੰ ਰਾਜ ਸਭਾ ਚ ਭੇਜਣ ਦੇ ਫੈਸਲੇ ਨੂੰ ਗਲਤ ਕਹਿ ਰਹੇ ਨੇ, ਤਾਂ ਇਕ ਤਰੀਕੇ ਨਾਲ ਉਹ ਬਾਦਲ ਸਾਹਿਬ ਨੂੰ ਵੀ ਗਲਤ ਕਹਿ ਰਹੇ ਨੇ।

  • @jagjitsingh5212
    @jagjitsingh5212 Месяц назад

    Good news and views thanks Randhawa saab Hamir saab and jagtar saab God bless you all team ❤🙏🙏🙏

  • @SukhdevSidhu-xg9gy
    @SukhdevSidhu-xg9gy Месяц назад +3

    Bhunder kide jite he nhi

  • @jogindermaan5801
    @jogindermaan5801 Месяц назад +1

    ਜਦੋ ਦਾ ਸੁਖਬੀਰ ਸਿੰਘ ਬਾਦਲ ਅਕਾਲੀਦਲ ਵਿੱਚ ਸਾਮਲ ਹੋਇਆ ਉਸ ਦਿਨ ਤੋ ਹੀ ਅਕਾਲੀਦਲ ਅਤੇ ਪੰਥ ਵੱਖ ਵੱਖ ਚੱਲ ਦੇ ਆ ਰਹੇ ਹਨ।ਦੋਵੇ ਧਿਰਾ ਨੇ ਇਕ ਦੂਜੇ ਨਾਲ ਰਲ ਕਿ ਨਹੀ ਚਲੇ ਮਸਾਲ ਵੱਜੋ ਸਰਬੱਤ ਖਾਲਸਾ,ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਬਰਗਾੜੀ ਮੋਰਚਾ ਆਦਿ।।

  • @harjinderkaur3978
    @harjinderkaur3978 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    🙏🙏🙏

  • @HARJITSINGH-qo6pl
    @HARJITSINGH-qo6pl Месяц назад +1

    Rejected Akali Leaders are praising their already Rejected Top Leader by Sangat to save their chairmanship and membership of Trust working under SGPC etc.

  • @user-gd9pp9hy2r
    @user-gd9pp9hy2r Месяц назад +2

    74th.Like.🙏🙏🙏 SSA jio Harjinder Singh Randhawa and S.Hameer Singh and S.Jagtar Singh Jio,👍 and very nice and Ture Pourgrm aa jio.☝️☝️☝️✍️✍️💯👏💚

  • @user-gt4qh4to2q
    @user-gt4qh4to2q Месяц назад +1

    ਬਾਈ ਜੀ ਪਬਲਿਕ ਵਲੋ ਦੋਨੋ ਟੀਮਾ ਰਜੈਕਟ ਹਨ ਕੋਈ ਕਿਸੇ ਨੂੰ ਕੱਢ ਦੇਣ ਜਾ ਪਾ ਲੈਣ ਇਨਾ ਦਾ ਕੋਈ ਨੁਕਸਾਨ ਨਹੀ ਨੁਕਸਾਨ ਕੌਮ ਦਾ ਪੰਜਾਬ ਦਾ ਹੋਇਆ ਹੈ ਇਹ ਤਾ ਆਪਣਾ ਜਲੂਸ ਕੱਢਣ ਲੱਗੇ ਨੇ ਇਨਾ ਤੇ ਟਾਇਮ ਵੇਸਟ ਨਾ ਕਰੋ

  • @JagdeepSingh-sd3de
    @JagdeepSingh-sd3de Месяц назад +1

    ਇਸ ਵਕਤ ਮਾਮਲਾ ਜਥੇਦਾਰ ਸਾਹਿਬ ਪਾਸ ਹੈ ਜੋ ਹੁਣ ਫੈਸਲੇ ਅਕਾਲੀ ਦਲ ਵੱਲੋਂ ਪਾਰਟੀ ਵਿੱਚੋ ਮੈਂਬਰ ਕਢੇ ਜਾ ਰਹੇ ਹਨ ਕੀ ਇਹ ਕਾਰਵਾਈ ਠੀਕ ਆ ??

  • @parmveersingh7695
    @parmveersingh7695 Месяц назад

    Great discussion.

  • @rashpalsingh6336
    @rashpalsingh6336 Месяц назад +3

    ਬਿਲਕੁਲ ਜੀ

  • @jssandhu5419
    @jssandhu5419 Месяц назад

    It is good Randhawa Sahib good and bad things will come out thanks.

  • @HarpreetSingh-dh1ln
    @HarpreetSingh-dh1ln Месяц назад +2

    Good job Veerji 🙏👍👍👍

  • @SukhwinderSingh-ur2vo
    @SukhwinderSingh-ur2vo Месяц назад +1

    ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਓ 🙏🏻🙏🏻🙏🏻🙏🏻🎉🎉🎉🎉