Master Saleem ਨੂੰ Puran Shahkoti ਨੇ ਸਮਝਾਇਆ , ਸੰਭਲ ਕੇ ਬੋਲਿਆ ਕਰੋ

Поделиться
HTML-код
  • Опубликовано: 27 ноя 2024

Комментарии • 210

  • @bobybans3471
    @bobybans3471 2 года назад +7

    ਉਸਤਾਦ ਪੂਰਨ ਸ਼ਾਹ ਕੋਟੀ ਜੀ ਦੂਜੇ ਮੁੰਡੇ ਦਾ ਖਿਆਲ ਵੀ ਕਰੋ ਕਾਲੂ ਸ਼ਾਹਕੋਟੀ ਦਾ🙏🙏

  • @Firstphoton
    @Firstphoton 5 лет назад +8

    Puran Shah Koti Ji really humble and wise human being. May god bless you long healthy life.

  • @Kulwantsingh-od3tc
    @Kulwantsingh-od3tc 4 года назад +5

    ਪੂਰਨ ਸਾਹ ਕੋਟੀ ਜੀ ਨੂੰ ਪਰਮਾਤਮਾ ਇੱਕ ਆਮ ਜਿੰਦਗੀ ਜਿਉਣ ਦੇਵੇ ਦਾਤਾ, ਬਿਨਾ ਦਵਾਈਆਂ ਤੋਂ।

  • @prabhjitsinghbal
    @prabhjitsinghbal 5 лет назад +46

    ਪੁਰਨ ਸ਼ਾਹਕੋਟੀ ਬਹੁਤ ਮਹਾਨ ਗਾਇਕ ਆ ਪਰ ਇਕ ਗੱਲ ਮਹਿਸੂਸ ਹੋਈ ਕਿ ਕਾਲੂ ਸ਼ਾਹਕੋਟੀ ਬਾਰੇ ਜਿਕਰ ਹੀ ਨਹੀਂ ਕੀਤਾ ਨਾ ਹੀ ਐਕਰ ਨੇ ਗੱਲ ਛੇੜੀ

    • @rajindersinghrajindersingh1045
      @rajindersinghrajindersingh1045 4 года назад +3

      Bilkul sahi gal ji

    • @oscars5379
      @oscars5379 4 года назад

      Bai Kisi de pariwaar adangi nhi fasani chahidi oh chahai laran chahai takran maran haina......je ap Sahi te Lok Sahi........te kalu Shah achai singer ne mehnat ........chahidi hundi Karya lai...islai ...mehnat kro safalta pao...

    • @taranvir7994
      @taranvir7994 4 года назад +2

      Sai gl

  • @SawinderSingh-j3r
    @SawinderSingh-j3r 4 месяца назад +2

    ਕਲਾਕਾਰਾਂ ਚੋ ਅਸਲੀ ਹੀਰਾ ਹੈ ਕਾਲੂ ਸਾਹ ਕੋਟੀ

  • @jimmybindra
    @jimmybindra 4 года назад +7

    Pehli vaar sunya main Puran Shah Koti ji nu ...bahot haleemi naal gal karde aa ...hard to find today. I didn't know Jabir Jassi & Hans Raj Hans were his students. Waheguru mehar rakhan. And good interview Jasvir ji ...you did it very well. Keep it Up 👍👍 ...love & regards from Jammu.

  • @toxicyarr3352
    @toxicyarr3352 3 года назад +1

    ਹੁਣ ਤਾਂ ਬਾਈ ਜੀ ਗਾਣ ਗਾਇਆ ਨਹੀਂ ਜਾਂਦਾ ਧੱਕੇ ਨਾਲ ਕੰਨਾਂ ਵਿੱਚ ਫਸਾਇਆ ਜਾਂਦਾ ਬਾਈ ਜੀ ਉਹੋ ਕਲਾਕਾਰ ਜੇਹੜੇ ਆਪਣੇ ਅੰਦਰੋਂ ਹੀ ਗਾਉਂਦੇ ਹਨ ਉਹਨਾਂ ਕਲਾਕਾਰਾਂ ਨੂੰ ਬਹੁਤੇ ਸਾਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ 🙏🏻

  • @jatindersonu1985
    @jatindersonu1985 5 лет назад +22

    Legend person in punjabi music industry. Puran Shahkoti ji sahi ch puran ne.

  • @Davinder_S
    @Davinder_S 5 лет назад +38

    TV ਵਾਲਿਓ ਕਿਸੇ ਦੀ ਇਟਰਵਿਉ ਕਰਨ ਤੋਂ ਪਹਿਲਾਂ ਆਪਣਾ Home ਕਰਕੇ ਆਇਆ ਕਰੋ #puranshahkoti ਸਾਹਿਬ ਜੀ ਦੇ 2 ਵਿਆਹ ਹੋਏ ਨੇ ਤੇ 4 ਪੁੱਤਰ ਨੇ
    1 #ਟੋਨੀ 2 #ਕਾਲੂਸ਼ਾਹਕੋਟੀ 3 #mastersaleem #ਪੇਜੀ

    • @gurdeepsinghhk5587
      @gurdeepsinghhk5587 5 лет назад

      Yg ki pta k puranshahkoti ji khud hi n duje viah da jikar karna chahude hon,
      Jiwe ohna n khud 10:49 te dujia da jikar hi nhi kita...

    • @gurdeepsinghhk5587
      @gurdeepsinghhk5587 5 лет назад

      Yg ki pta k puranshahkoti ji khud hi n duje viah da jikar karna chahude hon,
      Jiwe ohna ne khud hi 10:49 te jikar hi nhi karna chahia dujia betia da...

    • @avtarsingh4522
      @avtarsingh4522 5 лет назад

      ਇਸ ਰਿਪੋਰਟ ਨੂੰ ਜਾਨਕਾਰੀ ਇਕੱਠੀ ਕਰਨ ਦੀ ਲੋੜ ਨਹੀਂ ਹੈ ਇਹ ਤਾਂ ਆਪ ਕਾਲੂ ਸ਼ਹਾਂਕੋਟੀ ਦੀ ਇੰਟਰਵਿਊ ਕੀਤੀ ਆ

  • @sonusahota1000
    @sonusahota1000 5 лет назад +42

    ਸਬਰਕੋਟੀ ਵਰਗਾ ਕੋਈ ਕਲਾਕਾਰ ਪੈਦਾ ਨਹੀ ਹੋ ਸਕਦਾ ।

    • @sardoolsikandarfan4538
      @sardoolsikandarfan4538 5 лет назад +1

      ਸਹੀ ਗੱਲ ਏ bai yar

    • @bikramsingh6578
      @bikramsingh6578 5 лет назад

      ਸਹੀ ਗੱਲ ਵੀਰ ਜੀ ਕੋਈ ਨਹੀ ਹੋ ਸਕਦਾ

    • @bikramsingh6578
      @bikramsingh6578 5 лет назад

      I miss you ਸਰਬਕੋਟੀ ਜੀ 😂😂😂😂

    • @ManjeetSingh-sn7iy
      @ManjeetSingh-sn7iy 2 года назад +1

      Sardool sikander ji varga b ni ho skda😝😍

    • @sonusahota1000
      @sonusahota1000 2 года назад

      @@ManjeetSingh-sn7iy ji bilkul sardool ji nal dholak Casio bajaya saberkoti ne sardool ji ne motivate kita c ohna nu

  • @surinderbarsat9427
    @surinderbarsat9427 5 лет назад +9

    Ancer veer jasveer ji tusi bhut sundar bol dey ho..bhut sohni awaj aa aapdi
    Ik last ch tusi ਬਰਕਾਰ ਸ਼ਬਦ ਬੋਲਿਆ ਵੀਰ dont mind
    ਬਰਕਰਾਰ ਨੀ ਕਿਹਣਾਂ ?

  • @Deepakmehraipulse
    @Deepakmehraipulse 10 месяцев назад

    Perfect interview apke sawal krne ka tarika bht acha or respectful lga kyu ki ap ek legend se baat krte ho to apke pas ache words lafj hone chaiye jo ki ap me hai

  • @InnocentHeart5067
    @InnocentHeart5067 5 месяцев назад

    ਉਸਤਾਦ ਪੂਰਨ ਸ਼ਾਮ ਕੋਟੀ ਜੀ ਨੂਂ ਸਤ ਸਤ ਨਮਨ। ਉਸਤਾਦ ਜੀ ਜਿਊਂਦੇ ਬਸਦੇ ਰਹੋ।❤❤❤

  • @mannusharma4391
    @mannusharma4391 5 лет назад +6

    Ustad Sabar koti Nd ustad Purana Shah koti always hit Nd best

  • @kamalpreet6111
    @kamalpreet6111 3 года назад +2

    love u ustaad bapu ji,,tuhadi umar bhut lambi hove🙏🙏🙏

  • @harpreetsinghmoga
    @harpreetsinghmoga 4 года назад +3

    ਵਧੀਆ ਇੰਟਰਵਿਊ ਹੈ। ਠੀਕ ਹੈ ਕਿ ਕਈ ਸਵਾਲ ਰਹਿ ਗਏ ਹਨ ਜਾਂ ਛੱਡ ਦਿੱਤੇ ਗਏ ਪਰ ਫੇਰ ਵੀ ਵਧੀਆ ਇੰਟਰਵਿਊ ਹੈ। ਪੂਰਨ ਸ਼ਾਹਕੋਟੀ ਜੀ ਦੇ ਸ਼ਾਗਿਰਦ ਵੀ ਬੜੇ ਸੁਰੀਲੇ ਨੇ। ਨਵੇਂ ਗਾਇਕਾਂ ਲਈ ਸੁਣਨਯੋਗ ਹੈ ।

  • @lalitlallyculturaleducatio7226
    @lalitlallyculturaleducatio7226 5 лет назад +6

    ਸਾਬਰ ਸਲੀਮ ਤੇ ਹੰਸ ਜੇ ਮੋਤੀ ਸਾਨੂੰ ਦਿੱਤੇ ਪੂਰਨ ਉਸਤਾਦਾਂ,
    ਬਰਕਤ ਸਿੱਧੂ ਸਰਦੂਲ ਵਡਾਲੀ ਕਿਹੜੇ ਸ਼ਬਦਾਂ ਨਾਲ ਨਿਵਾਜਾਂ
    ਇਹ ਮੇਰੇ ਗੀਤ "ਮਾਂ ਬੋਲੀ ਪੰਜਾਬੀ " ਦੇ ਬੋਲ ਹਨ ਜਰੂਰ ਸੁਣਨਾ ਜੀ available on RUclips...Lalit Lally

  • @usbji
    @usbji 5 лет назад +11

    Anchor Ji tusi bhaut sohna bloday ho, Shabada di selection bahut vadiya karday ney , keep it up inni Sahitik Punjabi bolan valy Anchor bhut ghat ney youtube ty.

  • @rickylahori3020
    @rickylahori3020 5 лет назад +6

    Ustad sabar saab, miss u lotz

  • @tinkumehniantinku6854
    @tinkumehniantinku6854 4 года назад

    ਤੁਸੀ ਇਹਨੂੰ ਉਸਤਾਦ ਕਹਿੰਦੇ ਜੋ ਸਭ ਤੋ ਵੱਡਾ ਧੋਖੇ ਬਾਜ ਆਪਣੀ ਜਨਾਨੀ ਬੱਚੇ ਅਨਾਥ ਕੀਤੇ

  • @rhundal5784
    @rhundal5784 4 года назад +1

    Anchoring is very beautiful ....natural ....

  • @mikalkpt23
    @mikalkpt23 5 лет назад +4

    Miss u sabar koti all time

  • @gpsgurpreet7445
    @gpsgurpreet7445 5 лет назад +2

    Kina sabar santokh a,koi v Ahankar ni. Har sawal da bare haleemi nal jawab dita aur kise di burai ni. Saleem nu ena to sikhna chaida. Salute to shah ji.

  • @pakfalcon4187
    @pakfalcon4187 4 года назад +2

    Both legends !

  • @MangaSingh-u3e
    @MangaSingh-u3e Год назад

    ਉਸਤਾਦ ਪੂਰਨ ਸ਼ਾਹ ਕੋਟੀ ਜੀ ਦੂਜੇ ਮੁੰਡੇ ਦਾ ਖਿਆਲ ਵੀ ਕਰੋ ਕਾਲੂ ਸ਼ਾਹਕੋਟੀ ਦਾ ਜਿਸ ਕੋਲ ਪੈਸਾ ਉਸ ਦਾ ਪਿਉ ਅੱਜ ਉਸ ਤੇ ਅੱਤ ਦੀ ਗਰੀਬੀ ਆ ਤੁਹਾਨੂੰ ਲੋਕ ਉਸਤਾਦ ਕੇਦੇ ਆ ਉਸ ਗਰੀਬ ਵੀਹ ਸੋਚੋ

  • @surinderbarsat9427
    @surinderbarsat9427 4 года назад

    ਪੂਰਨ ਸਾਹ ਕੋਟੀ ਬਹੁਤ ਵੱਡੀ ਗਲਬਾਤ ਐ
    ਪਰ ਮੀਡੀਆ ਅੱਗੇ ਉਹ ਹਮੇਸ਼ਾ ਮਾਸਟਰ ਸਲੀਮ,ਪੇਜੀ ਵਾਰੇ ਹੀ ਦਸਦੇ ਆ
    ਇਸ ਵੀਰ ਕਾਲੂ ਸਾਹ ਕੋਟੀ ਬਾਰੇ ਕਿਉਂ ਨਹੀਂ ਜਿਕਰ ਕਰਦੇ
    ਇਸ ਗੱਲੋਂ ਮਨ ਉੱਤਰ ਦੀ ਈ ਨੀ
    ਨਾ ਹੀ ਮੀਡੀਆ ਪੁੱਛ ਰਿਹਾ ਹੈ

  • @sukhwinderkumar1484
    @sukhwinderkumar1484 5 лет назад +3

    love you Ustaad ji

  • @kishorlahar2645
    @kishorlahar2645 3 года назад

    Bhut Changa lagga Usaru Interview RUclips te Dekh ke te sun ke Ajehian Interviews har kise nu Vadhia sedh dindian han Vadhia Swallan de vajab jawab Majja aa giya Rab tuhannu sab nu Tandrustian Bakshe te Lambian Ummaran Bakshe tan jo Samaj nu Changi te Naroi SEDH Mildi rahe-Kishor Kumar Lahar Goraya Teh. Phillaur Distt. Jalandhar Punjab India Now New Zealand

  • @mukeshmastanahpsinger7779
    @mukeshmastanahpsinger7779 5 лет назад +2

    Jnaav shri poorn Shah koti Ji suraa
    Di khan ji nu mera koti koti prnaam ji

  • @shaktisuntalshaktisuntal6235
    @shaktisuntalshaktisuntal6235 5 лет назад +3

    Legend gurugi love you so much

  • @kaliranadariyfarm9928
    @kaliranadariyfarm9928 5 лет назад +3

    Interview boht sohna kita bai..

  • @jarnailbhander2718
    @jarnailbhander2718 3 года назад +1

    France
    It was first invented by Alexandre Debain in 1840 in France, who patented his Harmonium in Paris on August 9, 1840. Harmonium with a Swarmandal (a small, harp-like instrument, similar to Zither and Autoharp) was produced by Bhishmadev Vedi.

  • @harneksingh5485
    @harneksingh5485 4 года назад +1

    Ustad Puran Shah koti ji 🙏🙏🙏🙏

  • @ShamsherSingh-k6b
    @ShamsherSingh-k6b Год назад

    ਸਲੀਮ, ਪਰਵੇਜ਼,ਨੀਲਮ ਬਾਰੇ ਤੇ ਦੱਸ ਦਿੱਤਾ ਕਿ ਇਹ ਪੂਰਨ ਸ਼ਾਹਕੋਟੀ ਨੇ ਜੰਮੇ ਆ ਪਰ ਵੱਡਾ ਮੁੰਡੇ ਕਾਲੂ ਸ਼ਾਹਕੋਟੀ ਬਾਰੇ ਕਿਓਂ ਨੀਂ ਦੱਸਿਆ।

  • @Vinodkumar-he7kw
    @Vinodkumar-he7kw 9 месяцев назад

    Jia ho ustad ji aap ki

  • @BaldevSingh-zt9oz
    @BaldevSingh-zt9oz 3 года назад

    A heart touching sufi singer salute ji

  • @mulazamhussain7557
    @mulazamhussain7557 4 года назад +1

    Puran Shah koti nice man

  • @rajpalchaudhari6977
    @rajpalchaudhari6977 5 лет назад +1

    Vadhia interview c, vadhia language, style vadhia bolan da, ankur g

  • @sunilsant2776
    @sunilsant2776 2 года назад

    Ustaad shree puran shaw koti ji ko koti 2 parnaam..ss

  • @mihir1963
    @mihir1963 2 года назад

    jasveer aap bahut meetha bolte ho bahut badhiya interview kiya ustd pooran shah koti ji ka thanks you so much. jai hind vande matram bharat mata ki jai

  • @somgill257
    @somgill257 5 лет назад +10

    Sir puran g de 2viyah hoye c te kalu shahkoti sahib v ena de bete ne plz puri story dsseya kro.

  • @ballysaggu1826
    @ballysaggu1826 5 лет назад +2

    Ehna nu main miliya hoya ha ehna nu mil ke apna lagda jis tra bahut smey to jandey hon insaan insaniyat nu pyar karan waley

  • @deepakpathankotia1153
    @deepakpathankotia1153 3 года назад

    Ustaad puran saah koti nu mera parnaam

  • @bhanusethi92
    @bhanusethi92 5 лет назад +1

    Vakayi sache ustad ne eh, mja agya gal baat sunke

  • @jangs143
    @jangs143 5 лет назад +39

    Kalu sahkoti nal v dhoka ho riha

  • @jatindersonu1985
    @jatindersonu1985 5 лет назад +3

    Ik Yug na naam hai Ustad puran Shahkoti ji.

  • @Vinodkumar-he7kw
    @Vinodkumar-he7kw 9 месяцев назад

    ❤❤❤❤❤❤

  • @lalitKumar-sk4bg
    @lalitKumar-sk4bg 3 года назад

    Ustad koti ji great artist

  • @sunnychauhanchauhan1448
    @sunnychauhanchauhan1448 3 года назад

    Wah yaar Wah

  • @charanjitdhillon8117
    @charanjitdhillon8117 3 года назад +1

    ਸ਼ਾਹਕੋਟੀ ਜੀ ਕਾਲੂ ਸ਼ਾਹਕੋਟੀ ਕਿਸ ਦਾ ਬੇਟਾ ਏ ਉਹ ਕਹਿੰਦਾ ਮੈਂ ਪੂਰਨ ਸ਼ਾਹਕੋਟੀ ਦਾ ਵੱਡਾ ਬੇਟਾ ਆ ਪਰ ਤੁਸੀਂ ਤਾਂ ਉਸ ਦਾ ਕੋਈ ਜਿਕਰ ਹੀ ਨਹੀਂ ਕੀਤਾ। ਸਲੀਮ ਵੀ ਇੱਕ ਪ੍ਰੋਗਰਾਮ ਵਿੱਚ ਕਹਿੰਦਾ ਸੀ ਕਿ ਕਾਲੂ ਮੇਰਾ ਵੱਡਾ ਭਰਾ ਏ

    • @jagpalchatha7557
      @jagpalchatha7557 5 месяцев назад

      ਕਾਲੂ ਪੂਰਨ ਦਾ ਪਹਿਲਾ ਵਿਹਾ ਦਾ ਹੈ ਜੀ ਬਹੁਤ ਗਰੀਬ ਹੈ

  • @lovepreetsinghrandhawa867
    @lovepreetsinghrandhawa867 Год назад

    ਪੂਰਨ ਸਾਹਕੋਟੀ ਜੀ ਵਰਗਾ ਸੁਲੀਮ ਨੀ ਬਣ ਸਕਦਾ ਕਿਉ ਕੇ ਸੁਲੀਮ ਵਿਚ ਆਪਣਾ ਆਪਾ ਬਹੁਤ ਮਤਲਬ ਜਿਨੂ ਬਜੁਰਗ ਮੈ ਕਹਿੰਦੇ ਨੇ ਗਾਇਕ ਵਧੀਆ ਆ

  • @Firstphoton
    @Firstphoton 5 лет назад +1

    Always try to find positive aspects than nagetive points from such great artist.

  • @lakhamasih3737
    @lakhamasih3737 4 года назад

    Ustad sabar koti ji best singer

  • @Mahadevbudh
    @Mahadevbudh 3 года назад

    ਬੱਡਾ ਪੁੱਤ ਗਰੀਬੀ ਵਿੱਚ ਮਰ ਰਿਹਾ ਹੈ ਉਸ ਦੀ ਕੋਈ ਕਦਰ ਨੀ ਓਹੀ ਅਸਲੀ ਹੀਰਾ ਹੈ

  • @bahulbahul6297
    @bahulbahul6297 2 года назад

    best singer

  • @rajpoottravels7084
    @rajpoottravels7084 3 года назад

    Michelle Jackson i love this

  • @princeprincesaab6353
    @princeprincesaab6353 4 года назад

    One ni only sabar koti Saab

  • @nridesitvusa
    @nridesitvusa 5 лет назад +1

    Great man

  • @Balkarsingh-rq1yl
    @Balkarsingh-rq1yl 4 года назад +2

    ਸਾਬਰ ਕੋਟੀ ਜੀ 💜💜💜💜😂😂😂😂

  • @WalthersWorld........90M
    @WalthersWorld........90M 4 года назад +2

    ਨਿਕਲ ਸੁੱਕੀ ਨਾ ਜਾਵੇ ਵੀ ਇਸੇ ਨੇ ਗਾਇਆ ਉਹ ਵੀ ਦੱਸੋ

  • @shivaditya2820
    @shivaditya2820 4 года назад

    Shahkoti g nu pranam..anchor da lehza v bhut acha h..

  • @jatindersonu1985
    @jatindersonu1985 5 лет назад +1

    Ustad Puran Shahkoti ji ne punjabi music industry nu ajehe fankaar dite han jina ne punjabi music nu worldwide kita hai.

  • @msmaansukhjaiswal3643
    @msmaansukhjaiswal3643 4 года назад

    Jai guru ji I love you guru ji

  • @danialmasih1204
    @danialmasih1204 Год назад

    Kalu shakh okti my favourite singer hai

  • @manjeetnagrakabaddi2198
    @manjeetnagrakabaddi2198 3 года назад

    ਕਾਲੂ ਸ਼ਾਹ ਕੋਟੀ ਨੂੰ ਕਿਉਂ ਨਹੀਂ ਅਪਨਾਈਆ

  • @sarjeetbains9671
    @sarjeetbains9671 4 года назад

    Very nice ji

  • @mandarsingh5363
    @mandarsingh5363 2 года назад

    ਕਾਲੂ ਸ਼ਾਹ ਕੋਟੀ ਵੀ ਪੂਰਨ ਸ਼ਾਹ ਕੋਟੀ ਦਾ ਬੇਟਾ ਹੈ ਕਾਲੂ ਸ਼ਾਹ ਕੋਟੀ ਦੀ ਮਾਤਾ ਜੀ ਬਾਰੇ ਕੁਝ ਕਿਉਂ ਨੀਂ ਦੱਸਿਆ

  • @رحولرحول-د8ج
    @رحولرحول-د8ج Год назад

    Sat shri akal ustaad ji sura de badshah ustad ji

  • @ਯੰਗਤੁਰਕਸੱਚਬੋਲਦੇ

    ਕਾਲੂ ਸ਼ਾਹ ਦਾ ਜਿਕਰ ਇਕ ਪਿਤਾ ਵਲੋਂ ਨਾ ਕੀਤਾ ਜਾਣਾ ਹਜ਼ਮ ਨਹੀਂ ਹੋ ਰਿਹਾ।

  • @sudhirart84sunam43
    @sudhirart84sunam43 3 года назад +1

    Veer interview tan bahut sohna hoya lekin je thori jehi gal KALU SHAH KOTI BARE VI KAR LANDE USTAD JI NAL KI VICHAR NE COMMENT PADN WALEYAN DE?

  • @pindabuttarmusic
    @pindabuttarmusic 5 лет назад

    Lenged ustad lok wah wah g kya baataan 👍👍👍👍👍🙏🏼🙏🙏🙏🙏🙏🙏

  • @mikalkpt23
    @mikalkpt23 5 лет назад

    Sachi gal

  • @ManmohanSingh-kr8bx
    @ManmohanSingh-kr8bx 4 года назад

    ਪੀਰਾ,,,,ਦਾ,,,,ਪੀਰ

  • @soniasharma8175
    @soniasharma8175 2 года назад

    This media person had my punjabi teacher in ct Institute 2014 to 17 batch.

  • @SanjeevKumar-xz1nu
    @SanjeevKumar-xz1nu 5 лет назад +9

    कलाकार तो बहुत अच्छा है पर आप जानकारी पुरी नहीं दे रहे हो पुर्ण शाहकोटी ने दो शादीयां भी करवाई है

  • @m.roshanfazal.m7.316
    @m.roshanfazal.m7.316 5 лет назад +1

    chawla kalu shahkoti da vi bol dinda mera beta wa.sab charde suraj nu salamaan.

  • @rajguru8818
    @rajguru8818 5 лет назад +1

    pehli ik gl k ustad puran shah koti ji da nam thoda izzat nal lya hunda ta jada sohna lgda.... kunki hmesha kise nu tehzeeb kini k aaa boln di boln to he pta lgda aaaa.... ustad ji di tehzeeb ohna dia gallan hmesha sabar sir wicho he mildi c hor kise wich ni.....

  • @Jaggubombaywala86
    @Jaggubombaywala86 5 лет назад +5

    Kallu Shah koti Bare vi punch Lainde.

    • @m.roshanfazal.m7.316
      @m.roshanfazal.m7.316 5 лет назад

      kalu nu put akhdeyan vi sharam andhi eh is chawrl singer nu main te enu singer e nai man da jehra apne put da nai banya

  • @kamljitkumar
    @kamljitkumar 5 лет назад +3

    Kalu shah koti bare kio nhi dasea janab jhoth tusi v Bol gai saleem ta bolda hi a

  • @manidaba123
    @manidaba123 5 лет назад

    bahut sohni gl krde ne puran ji

  • @SuperPrivacy2010
    @SuperPrivacy2010 5 лет назад +1

    Saleem apne dady to sikh kida gal karde ne.salute ji

  • @nrjeffects9273
    @nrjeffects9273 5 лет назад +2

    Media valeo, kalu Shahkoti aasmaan cho nai utariyaa...is vaicharey da v naam le leya kro.... Baki baba ji puran Shahkoti ji ta Punjab di nai balki , jithey tak punjabiyat hai, oh sadey dila the raaj kardey aa... Baba ji ohna di umar-draaz karey

  • @gshara1
    @gshara1 5 лет назад +7

    He’s a great singer but as a human I don’t know because one of his wife and kids are living very hard life

    • @rohan5431
      @rohan5431 5 лет назад +1

      So true but these kind of bias reporter's just going for views buttering these so called suffies

  • @ranjeetsinghsandhu8635
    @ranjeetsinghsandhu8635 5 лет назад +1

    🙏🙏🙏🙏🙏🙏🙏

  • @VarinderSingh-z7n
    @VarinderSingh-z7n Год назад

    Jai baaba muraad sha g

  • @gauravthapar43
    @gauravthapar43 5 лет назад +7

    I wish ki master saleem da behaviour vi inha Warga ho jave ...

  • @kamalgill280
    @kamalgill280 4 года назад

    He is Music University

  • @vijaymasih661
    @vijaymasih661 4 года назад +1

    Kalu saha koti nu ve apna munda samj laya koti saab

  • @robloxplayz9566
    @robloxplayz9566 5 лет назад +3

    Ehnu pucho ustaad g nu k ki klakaar free gounde, kinne gareeb roz marr rhe ohnu nu kehra 10000 pension mildi

  • @aryanrajivsinghal4517
    @aryanrajivsinghal4517 3 года назад

    ਲਖਵਿੰਦਰ ਵਡਾਲੀ ਤੇ ਸਲੀਮ ਭਰਾ ਲੱਗਦੇ ਨੇ।

  • @JR-go6ci
    @JR-go6ci 4 года назад

    He is very big in music industry at the top but as a human being he discriminated against his children from first marriage. Children are innocent but he abandoned his two sons . He divorced his first wife and even didn't pay attention to his own first sons . Not nice !!

  • @gurukirpa2877
    @gurukirpa2877 4 года назад +1

    Anchor bot vdia shbdavli vrtde.... Vdia lga sunke... Puran shah koti g ne v bot vdia thehrav nal interview dita

  • @yshorts-5
    @yshorts-5 5 лет назад

    🙏🙏

  • @nksufimusic9279
    @nksufimusic9279 5 лет назад

    Verey good ji

  • @rajpoottravels7084
    @rajpoottravels7084 3 года назад

    Ustaad puran shah koti

  • @VipanKumar-ox3bg
    @VipanKumar-ox3bg 5 лет назад +1

    🙏🙏🙏🙏🙏🙏🙏🙏🙏

  • @SandeepSingh-ho7sz
    @SandeepSingh-ho7sz 3 года назад

    🙏🌹🌹🌹🌹🌹🙏

  • @jatindersonu1985
    @jatindersonu1985 5 лет назад +1

    I salute to him.

  • @gillboy9872
    @gillboy9872 5 лет назад +5

    Shakoti saab tussi olad jam k shad te kalu shakoti greeb dhke khnda te sleem nu sub kush deta ovi thoda khon aa plzz dekho

  • @jaggysingh1730
    @jaggysingh1730 3 года назад

    🙏ustaad ji nu parnaam🙏