ਹੋਣਗੇ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਜਾਂ ਪ੍ਰੋ.ਮਨਜੀਤ ਸਿੰਘ? ਵਧਗੀ ਹਲਚਲ ਅਕਾਲੀ ਸਫ਼ਾਂ 'ਚ…

Поделиться
HTML-код
  • Опубликовано: 30 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 169

  • @inderjitsinghgill2754
    @inderjitsinghgill2754 3 месяца назад +40

    ਪ੍ਰਧਾਨ ਚੰਡੀਗੜ੍ਹ ਦੀਆਂ ਕੋਠੀਆਂ ਵਾਲੇ ਨਹੀਂ ਪੰਜਾਬ ਦੇ ਆਮ ਪਿੰਡਾਂ ਵਿੱਚੋ ਹੀ ਸਿੱਖ ਕੌਮ ਪ੍ਰਵਾਨ ਕਰੇਗੀ

    • @jagjitsingh7647
      @jagjitsingh7647 3 месяца назад +3

      Tarlochan ne sari umer 🥄 giri hi mari hai ehnu ki patta

    • @GsVirk-n9s
      @GsVirk-n9s 3 месяца назад

      Bjp ਦੇ ਘਟੀਆ ਲੋਕਾ ਨਾਲ ਰਲ ਕਿ ਅਕਾਲੀ ਦਲ ਨੇ ਆਪਣੀ ਪਾਰਟੀ ਖਤਮ ਕਰ ਲਈ ਹੈ ਅਮ੍ਰਿਤਪਾਲ ਸਿੰਘ ਨੂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਏ ਤਾ ਇਹ ਪੰਜਾਬ ਵਿਚ ਅਕਾਲੀ ਦਲ ਫਿਰ ਸਰਕਾਰ ਬਣਾ ਸਕਦੇ ਹਨ

    • @BHUPINDERSingh-sc5yg
      @BHUPINDERSingh-sc5yg 3 месяца назад

      ਪੰਜਾਬ ਲੋਕ ਸਿੱਖ ਕੌਮ ਹੁਣ ਦੇ ਆਕਲੀਆ ਨੂੰ ਯਾਦ ਕਰਨ ਵੀ ਮਹਾ ਪਾਪ ਸਮਝਦਾ ਹੈ ਇੰਨਾ ਤੋ ਇੰਨੀ ਨਫਰਤ ਹੈ 15 ਸਾਲਾ ਦੇ ਇੰਨਾ ਦੇ ਰਾਜ ਵੱਲ ਧਿਆਨ ਮਰੋ ਸਿੱਖ ਕੌਮ ਦੇ ਵੇੜਾ ਬੈਠਾ ਦਿੱਤਾ

  • @makhansidhu1693
    @makhansidhu1693 3 месяца назад +25

    ਜਥੇਦਾਰ ਭਾਈ ਰਣਜੀਤ ਸਿੰਘ ਨੂੰ ਦਿਓ ਕਮਾਨ ਸੰਭਾਲਣ ਦੀ ਜਿੰਮੇਵਾਰੀ

  • @bhupindersinghmann5096
    @bhupindersinghmann5096 3 месяца назад +23

    ਸੁਖਵੀਰ ਆਪਣੇ ਚਾਪਲੂਸਾ ਦੀ ਮਦਦ ਨਾਲ ਪਰਧਾਨ ਤਾ ਰਹਿ ਸਖਦਾ ਹੈ ਪਰ ਅਕਾਲੀ ਦਲ ਦਾ ਬਹੁਤ ਨੁਕਸਾਨ ਹੋ ਜਾਉ ਤੇ ਬਾਦਲ ਟੌਲਾ ਜਿਸ ਵਿੱਚ ਜਿਆਦਾ ਵਪਾਰੀ ਹਨ ਉਹ ਵੀ ਨੁਕਸਾਨ ਹੀ ਖਟਣਗੇ

    • @parmindersinghgill6613
      @parmindersinghgill6613 3 месяца назад

      ਨੁਕਸਾਨ ਹੋਊ ਨਹੀਂ ਹੋ ਗਿਆ। ਅਕਾਲੀ ਦਲ ਮਰ ਚੁੱਕਿਐ ਨਹੀਂ ਕਤਲ ਕਰ ਦਿੱਤਾ ਗਿਆ। ਇਹ ਜੋ ਸੁਖਬੀਰ ਸੁਖਬੀਰ ਹੋ ਰਹੀ ਐ ਇਹ ਤਾਂ ਇੱਕ ਨਿੱਜੀ ਕੰਪਨੀ "ਸਿਰੋਂਮੁੰਨੀ ਕਾਲੀ ਕੰਪਨੀ" ਦਾ ਮਾਲਕ ਹੈ।

  • @raghbirsingh6145
    @raghbirsingh6145 3 месяца назад +8

    ਬਿਲਕੁਲ ਸਹੀ ਕਿਹਾ ਬਲਕਾਰ ਸਿੰਘ ਜੀ॥ ਹੱਲ ਗੁਰਬਾਣੀ ਚ ਲੱਭਣਾ ਪਏਗਾ ਨਾ ਕੇ ਰਾਜਨੀਤੀ ਚ॥ ਨਿੱਜੀ ਸੁਆਰਥ ਛੱਡ ਕੈਮ ਤੇ ਪੰਧ ਨੂੰ ਸਮਰਪਿਤ ਹੋਣ ਦੀ ਲੋੜ ਹੈ॥
    ਪ੍ਰਧਾਨ ਊਹ ਬਨਾਉਣਾ ਚਾਹੀਦਾ ਜਿਹੜਾ ਅਕਾਲੀ ਦਲ ਦੀ ਮਹੱਤਤਾ ਅਕਾਲੀ ਰਾਜਨੀਤੀ ਪੰਧਕ ਮਸਲੇ ਤੇ ਪੰਜਾਬ ਦੀ ਭਾੰਈਚਾਰਕ ਸਾੰਝ ਤੇ ਲੀਡਰਸ਼ਿਪ ਦੀ ਸੰਖਸੀਅਤ ਵਾਲਾ ਤੇ ਲੋਕਾ ਚ ਵਿਚਰ ਸਕੇ॥ ਪੜਿਆ ਲਿਖਿਆ ਹੋਏ ਰਿਟਾਇੜ ਜੱਜ ਜਾ ਪੜੀ ਲਿਖੀ ਇਸਤਰੀ ਵੀ ਹੋ ਸਕਦੀ ਹੈ॥
    ਜਲਦਵਾਦੀ ਤੇ ਗਲਤ ਫੈਸਲਾ ਹੋਰ ਨੁਕਸਾਨ ਹੀ ਕਰੇਗਾ॥
    ਇਹ ਅਕਾਲੀ ਲੀਡਰਸ਼ਿਪ ਦੀ ਇਮਤਿਹਾਨ ਘੜੀ ਹੈ॥ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜੀ ਲੀਡਰਾਂ ਨੂੰ ਸਹੀ ਦਿਸ਼ਾ ਦੇ ਸਕਦੇ ਹਨ॥

  • @manjitsinghmatharu
    @manjitsinghmatharu 3 месяца назад +6

    🙏🙏🙏
    ਵਪਾਰੀ ਕਾਰੋਬਾਰੀ ਨੂੰ ਪ੍ਰਧਾਨ ਨਹੀਂ ਬਣਾਇਆ ਜਾਣਾ ਚਾਹੀਦਾ!ਜਗੀਰਦਾਰਾਂ ਤੋਂ ਕਬਜਾ ਛਡਾਉਣਾ ਚਾਹੀਦਾ ਹੈ!

  • @harjitsingh5151
    @harjitsingh5151 3 месяца назад +7

    ਵਿਚਾਰ ਬਹੁਤ ਵਧੀਆ ਹਨ ਪੰਜਾਬ ਵਿਚ ਬਹੁਤ ਮਹਾਨ ਸਿੱਖ ਹਸਤੀਆਂ ਹਨ ਜੋ ਸਿੱਖੀ ਨੂੰ ਪਿਆਰ ਕਰਦੇ ਹਨ ਉਨ੍ਹਾਂ ਵਿੱਚੋਂ ਸਿੱਖ ਪ੍ਰਵਾਨ ਕਰਨ ਗੇ l

  • @sukhwinderbling1330
    @sukhwinderbling1330 3 месяца назад +3

    ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਇਮਾਨਦਾਰ ,ਧਾਰਮਿਕ ,ਵਿਦਵਾਨ ਤੋਂ ਇਲਾਵਾ ਧਾਕੜ ਲੀਡਰ ਹੈ ਜਿਸਨੂੰ ਅੱਜ ਦੇ ਸਮੇਂ ਵਿੱਚ ਅਕਾਲੀਦਲ ਦੀ ਪਰਧਾਨਗੀ ਦੇ ਸਭ ਤੋਂ ਯੋਗ ਸਖਸ਼ੀਅਤ ਹੈ

  • @nirbhaidhaliwal1564
    @nirbhaidhaliwal1564 3 месяца назад +6

    ਰਧਾਵਾ ਜੀ ਜਿੰਨਾ ਚਿਰ ਬਾਦਲ ਪਰਦਾਨਗੀ ਛੱਡ ਦਾ ਨੀ ਲੋਕ ਉਹਨਾ ਚਿਰ ਇਹਨਾ ਦੇ ਮਗਰ ਨਹੀ ਲੱਗਦਾ ਬਾਕੀ ਸਾਰੇ ਹੀ ਆਪਣੇ ਪਰਵਾਰ ਦਾ ਵੱਧ ਤੇ ਪੰਜਾਬ ਘੱਟ ਸੋਚ ਦੇ ਨੇ ਪਰ ਵੱਡੇ ਬਾਦਲ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਸਾਰੇ ਲੀਡਰ ਪਾੜਤੇ ਹੁਣ ਕੋਈ ਕਿਸ ਮਗਰ ਨਹੀ ਲੱਗਣ ਨੁੰ ਤਿਆ ਰ ਨਹੀ

  • @amandeeprandhawa1849
    @amandeeprandhawa1849 3 месяца назад +5

    ਰੰਧਾਵਾ ਜੀ ਸਤਿ ਸ੍ਰੀ ਅਕਾਲ ਕਿਰਪਾ ਕਰਕੇ ਤੁਸੀਂ ਪ੍ਰੋਫੈਸਰ ਮਨਜੀਤ ਸਿੰਘ ਸਿੰਘ ਸਾਹਿਬ ਸਾਬਕਾ ਜਥੇਦਾਰ ਦੀ ਸ ਹਮੀਰ ਸਿੰਘ ਨਾਲ ਮੁਲਾਕਾਤ ਅਪਡੇਟ ਕਰਿਉ

  • @balwantakkanwali8168
    @balwantakkanwali8168 3 месяца назад +3

    ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਬਾਦਲ ਸਬਦ ਹਟਾ ਦਿਓ ਸਭ ਠੀਕ ਹੋ ਜਾਵੇਗਾ।

  • @SatpalSingh-gw6zo
    @SatpalSingh-gw6zo 3 месяца назад +5

    ਪੰਜਾਬ ਦਾ ਬੇੜਾ ਗ਼ਰਕ ਕਰਨ ਵਿੱਚ ਤਰਲੋਚਨ ਸਿੰਘ ਦਾ ਬਹੁਤ ਵੱਡਾ ਰੋਲ ਰਿਹਾ।
    ਇਸ ਬੰਦੇ ਨੇ 1996 ਵਿਚ ਅਕਾਲੀ ਦਲ ਨੂੰ ਭਾਜਪਾ ਕੋਲ ਵੇਚਿਆ। ਬਹੁਤ ਵੱਡਾ ਨੁਕਸਾਨ ਹੋਇਆ।

  • @jalourSingh-bz4dj
    @jalourSingh-bz4dj 3 месяца назад +3

    ਸਰਦਾਰ ਸਰਦਾਰ ਤਰਲੋਚਨ ਸਿੰਘ ਜੀ ਦੇ ਬਹੁਤ ਹੀ ਕੀਮਤੀ ਵਿਚਾਰ ਹਨ ਇਹਨਾਂ ਦਾ ਤੇ ਰੱਬਾ ਬੜਾ ਹੈ ਜਿਹੜੇ ਲੀਡਰ ਆਫਸਰ ਸਾਹਿਬ ਦੇ ਆਈਏਐਸ ਰਫੀਅਤ ਦੂਸਰੇ ਅਫਸਰਾਂ ਦੇ ਨਾਲ ਇਹਨਾਂ ਨੇ ਬਹੁਤ ਸੋਹਣਾ ਸੁਝਾਅ ਹੈ ਇਹ ਅਨਪੜ ਸਾਡਾ ਕੀ ਕਰ ਸਕਣਗੇ ਉਹ ਵੀ ਅਨਪੜ ਸੀ ਇਹ ਵੀ ਅਨਪੜ ਹ ਕੀ ਕਿਸੇ ਕੋਈ ਪ੍ਰੋਫੈਸਰ ਲਿਖੀ ਬੰਦਾ ਸੀ ਜਾਂ ਨਹੀਂ ਤੇ ਸਾਡੀ ਸਿੱਖ ਕੌਮ ਦੀ ਵਾਗ ਸਾਡੇ ਜਿਹੜੇ ਆਫਿਸਰ ਆਈਏਐਸ ਆਈਪੀਐਸ ਵਗੈਰਾ ਬੀਸੀਐਸ ਇਹਨਾਂ ਦੇ ਹੱਥ ਚਾਹੀਦੇ ਤਾਂ ਕਿ ਸਾਡੀ ਕੌਮ ਦਾ ਪਾਰ ਉਤਾਰਾ ਹੋ ਸਕੇ ਅਦਰਵਾਈਜ਼ ਸਾਡੀ ਕੌਮ ਦਾ ਡੁਬਕੇ ਸਮੁੰਦਰ ਵਿੱਚ ਡੁੱਬੀ ਹੋਈ ਹੈ ਇਹਨਾਂ ਵਿੱਚੋਂ ਕੋਈ ਵੀ ਬਣ ਜੇ ਕੋਈ ਨਹੀਂ ਜਿਹੜੇ ਭਾਈ ਤਰਲੋਕ ਸਿੰਘ ਜੀ ਵਿਚਾਰ ਦੇ ਰਹੇ ਨੇ ਬਹੁਤ ਸੋਹਣੇ ਵਿਚਾਰ ਨੇ ਸਾਡੀ ਕੌਮ ਨੂੰ ਸੋਚਣਾ ਚਾਹੀਦਾ ਜਿਵੇਂ ਉਹਨਾਂ ਨੂੰ ਦੋ ਐਮਪੀ ਨੂੰ ਜਿਤਾਇਆ ਐਵੇਂ ਜਿਵੇਂ ਇਹਨਾਂ ਦੀ ਫੋਲੋ ਕਰਨੀ ਚਾਹੀਦੀ ਤੁਸੀਂ ਸਾਡੀ ਵਾਂਗ ਡੋਰ ਸੰਭਾਲੋ ਇਹ ਜਿਹੜੇ ਜਲੰਧਰ ਇਕੱਠੇ ਹੁੰਦੇ ਦਫਾ ਕਰਨ ਪਰ ਇਹਨਾਂ ਤੋਂ ਕੀ ਕਰਾਉਣਾ ਤੁਹਾਡਾ ਧੰਨਵਾਦ

  • @SukhdevSingh-pj4qy
    @SukhdevSingh-pj4qy 3 месяца назад +3

    ਪ੍ਰੋ ਮਨਜੀਤ ਸਿੰਘ ਜੀ, ਸਾਬਕਾ ਜਥੇਦਾਰ ਬਹੁਤ ਵਧੀਆ ਹਨ। ਕਿਉਂਕਿ ਉਹ ਬਹੁਤ ਸੇਵਾ ਭਾਵਨਾ ਵਾਲੇ ,ਪੰਥ ਦਰਦੀ, ਜਥੇਦਾਰ ਹੁੰਦਿਆਂ ਵੀ ਉਹਨਾਂ ਨੇ ਪੰਥ ਦੀ ਚੜ੍ਹਦੀ ਕਲ੍ਹਾ ਵਸਤੇ ਬੜੀ ਵਧੀਆ ਉਪਰਾਲੇ ਕੀਤੇ ਸਨ।

  • @deepindersingh4467
    @deepindersingh4467 3 месяца назад +7

    Prof Manjit Singh best option 👌

    • @SurjitsinghSandhu-k8j
      @SurjitsinghSandhu-k8j 3 месяца назад

      ਭਾਈ ਮਨਜੀਤ ਸਿੰਘ ਸਪੁੱਤਰ ਸੰਤ ਕਰਤਾਰ ਸਿੰਘ

  • @SurjitsinghSandhu-k8j
    @SurjitsinghSandhu-k8j 3 месяца назад +2

    ਸਰਦਾਰ ਤਰਲੋਚਨ ਸਿੰਘ ਜੀ bjp ਦੇ ਚਮਚੇ ਨਾ ਬਣਾਉ ਸਮੁੰਦਰੀ ਵੀ ਚਮਚਾ ਈ ਆ ਜੇ ਤੁਸੀਂ ਇਹਨੇ ਸਹੀ ਓ tuhada ਸੁਮਦਰੀ ਸਾਬ ਸਿੱਖ ਕੌਮ ਦਾ ਕੋਈ ਮਸਲਾ ਹੱਲ krva ਕੇ ਆਉਂਦਾ ਵੋਟਾਂ ਤੋਹ ਪਹਿਲਾਂ ਬੰਦੀ ਸਿੱਖ ਕਿਸ ਕਾਨੂੰਨ ਤਹਿਤ ਬੰਦ ਨੇ?
    295A ਵਿਚ ਉਮਰ ਕੇਅਦ
    ਪਾਣੀ
    ਭਾਖੜ ਡੈਮ
    ਬਾਹਗਾ
    ਚੰਡੀਗੜ੍ਹ
    ਪੰਜਾਬੀ ਬੋਲਦੇ ਇਲਾਕੇ
    Msp
    ਸੋਆਮੀ ਨਾਥਨ
    ਆਦਿ
    ਪਤਾ ਨੀ ਕਾਹਦਾ ਵਿਧਵਾਨ ਨਾ ਮਾਮਾ bjp ਦਾ

  • @MahinderSingh-sq5hc
    @MahinderSingh-sq5hc 3 месяца назад +2

    ਸਰਦਾਰ ਤਰਲੋਚਨ ਸਿੰਘ ਜੀ ਵਧਾੲਈ ਦੇ ਪਾਤਰ ਨੇ ਜਿਨਾ ਨੇ ਜੱਜਾਂ ਫੌਜੀ ਅਫਸਰਾਂ ਬਾਰੇ ਸੁਝਾਅ ਦਿਤਾ ਹੈ ਬਹੁਤ ਵਧੀਆ ਹੈ

  • @daljitsingh1766
    @daljitsingh1766 3 месяца назад +8

    Bahut Badia Soch vichar sir

  • @gurmeetdandiwal8738
    @gurmeetdandiwal8738 3 месяца назад +5

    ਬਹੁਤ ਵਧੀਆ ਵਿਚਾਰ ਚਰਚਾ ਹੈ

  • @bhupindersinghthind3114
    @bhupindersinghthind3114 3 месяца назад +1

    ਬਲਕਾਰ ਸਿੰਘ ਦੀ ਗੱਲ ਪੱਲੇ ਨਹੀਂ ਪੈ ਰਹੀ।

  • @jasvirsinghsadhra3857
    @jasvirsinghsadhra3857 3 месяца назад +1

    ਸ ਤਰਲੋਚਨ ਸਿੰਘ ਜੀ ਦੁਖ ਦੀ ਗੱਲ ਹੈ ਕਿ ਅਕਾਲੀਆਂ ਵਿਚ ਪੜੇ ਲਿਖੇ ਸੂਝਵਾਨਾਂ ਦੀ ਕੋਈ ਜ਼ਰੂਰਤ ਨਹੀਂ ਸਮਝੀ ਜਾਂਦੀ। ਸੂਝਵਾਨਾ ਨੂੰ ਅਕਾਲੀ ਨੇੜੇ ਨਹੀਂ ਲੱਗਣ ਦਿੰਦੇ।

  • @kamaljitkaur5771
    @kamaljitkaur5771 3 месяца назад +2

    ਅਕਾਲੀ ਦਲ ਬਾਣੀ ਤੇ ਬਾਣੇ ਵਾਲੀ ਹੋਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਸਭ ਉਪਰ 🙏🙏🙏🙏🙏

  • @balwantakkanwali8168
    @balwantakkanwali8168 3 месяца назад +1

    ਭਾਈ ਰਣਜੀਤ ਸਿੰਘ ਨੂੰ ਜਿਮੇਵਾਰੀ ਸੌਂਪੀ ਜਾਵੇ।

  • @ramasherdasa5619
    @ramasherdasa5619 3 месяца назад +4

    ਅਕਾਲੀ ਦਲ ਦਾ ਏਨਾ ਨੂੰ ਫ਼ਿਕਰ ਘੱਟ ਹੈ ਕੁਰਸੀਆਂ ਦਾ ਫ਼ਿਕਰ ਜ਼ਿਆਦਾ ਹੈ

  • @deeparsh223
    @deeparsh223 3 месяца назад +3

    ਮੇਹਣਾ ਮਾਰਿਆ ਬਹੁਤ ਵੱਡੀ ਗੱਲ ਹੈ।

  • @sahibsingh4988
    @sahibsingh4988 3 месяца назад +1

    ਰੰਧਾਵਾ ਸਾਹਿਬ, ਤੁਸੀ ਆ ਜਾ ਕੇ ਬਾਦਲ ਨੂੰ ਸਿੱਖਾਂ ਤੇ ਠੋਸਣਾ ਚਾਹੁੰਦੇ ਓ, ਤੁਸੀ ਹਰ ਪ੍ਰੋਗਰਾਮ ਬਾਦਲ ਦਲ ਤੇ ਹੀ ਕਰਦੇ ਆ ਰਹੇ ਓ, ਪੰਜਾਬ ਦੇ ਮੁੱਦੇ ਕਿੱਥੇ ਗਏ। ਸੁਖਬੀਰ ਸਿੰਘ ਬਾਦਲ ਦਾ ਇਕ ਹੀ ਲੀਡਰਸ਼ਿਪ ਵਾਲਾ ਗੁਣ ਦੱਸ ਦਿਓ। ਪੰਥ ਨੇ ਆਪਣਾ ਮਨ ਦੱਸ ਦਿੱਤਾ ਹੈ। ਤੁਸੀ ਵੀ ਕੋਈ ਪੰਜਾਬੀ ਅਤੇ ਪੰਜਾਬ ਦੀ ਗੱਲ ਕਰ ਲਿਆ ਕਰੋ

  • @sukhmindersingh4843
    @sukhmindersingh4843 3 месяца назад

    ਅਕਾਲੀ ਦਲ ਦਾ ਪ੍ਰਧਾਨ ਸਾਫ ਸੁਥਰੇ ਅਕਸ ਵਾਲਾ ਹੋਣਾ ਚਾਹੀਦਾ ਹੈ, ਉਹ ਕੋਈ ਵੀ ਰਿਟਾਇਰ ਜੱਜ, ਆਰਮੀ ਆਫ਼ੀਸਰ ਜਾ ਆਈ ਏ ਐਸ, ਆਈ ਪੀ ਐਸ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਸਭ ਅੰਗਰੇਜ਼ ਹਕੂਮਤ ਵਾਂਗੂੰ ਆਮ ਸਿੱਖਾਂ ਨੂੰ ਆਪਣੇ ਗੁਲਾਮ ਹੀ ਸਮਝਦੇ ਹਨ

  • @PritamSandhu-s4r
    @PritamSandhu-s4r 3 месяца назад +1

    Manjit Singh is the best choice.

  • @JarnailSingh-nj5zi
    @JarnailSingh-nj5zi 3 месяца назад

    ਸਰਬਜੀਤ ਸਿੰਘ ਨਾਲੋਂ ਤਾਂ ਅਮ੍ਰਿਤਪਾਲ ਸਿੰਘ ਠੀਕ ਹੈ, ਕੁਝ ਜਾਣਕਾਰੀ ਤਾ ਹੈ ਸਿੱਖੀ ਬਾਰੇ ।

  • @SarbjitkaurMaan-j2y
    @SarbjitkaurMaan-j2y 3 месяца назад +1

    ਪ੍ਰੋਫੈਸਰ ਮਨਜੀਤ ਸਿੰਘ ਕੋਈ ਬੰਦਾ ਆ ਉਹਨੂੰ ਕੌਮ ਬਿਲਕੁਲ ਲਾਈਕ ਨਹੀਂ ਕਰੂਗੀ

  • @gurindermann7228
    @gurindermann7228 3 месяца назад

    Ravinder singh ਦੁਮਣਾ ਬੁਹਤ ਅਮੀਰ ਬੰਦਾ ਹੈ । ਬੁਹਤ ਸਰਮਾਇਆ ਓਸ ਬੰਦੇ ਕੋਲ ਸਭ ਖਾਨਦਾਨੀ property a ਓਸ ਕੋਲ । O ਅਕਾਲੀ ਦਲ ਲੀਡ ਕਰ ਸਕਦਾ ਹੈ।

  • @bakhtawarsinghdhaliwal5011
    @bakhtawarsinghdhaliwal5011 3 месяца назад

    ਸ ਤਰਲੋਚਨ ਸਿੰਘ ਇਹ ਬਾਦਲਾਂ ਦਾ ਲਾਣਾ ਚੋਰਾਂ ਨੂੰ ਅੱਗੇ ਲਿਆਉਣਾ ਚਾਹੁੰਦਾ ਹੈ ਪਰ ਕੌਮ ਚੋਰਾਂ ਨੂੰ ਨਹੀਂ ਅੱਗੇ ਆਉਣ ਦੇਣਾ ਚਾਹੁੰਦੀ।

  • @kuldipsinghdhesi7018
    @kuldipsinghdhesi7018 3 месяца назад

    ਜਥੇਦਾਰ ਮਨਜੀਤ ਸਿੰਘ ਜੀ ਪ੍ਰਧਾਨਗੀ ਦੇ ਕਾਬਲ ।ਇਸ ਸੰਕਟ ਦੀ ਘੜੀ ਵਿੱਚ । ਯਾ ਫਿਰ ਸਰਦਾਰ ਹਮੀਰ ਸਿੰਘ ਜੀ ਆਪ ਦੇ ਚੈਨਲ ਦੇ ਸੰਪਾਦਕ ਵਰਗੇ ਬੁਧੀਮਾਨ ਸਖਸੀਅਤ ਨੂੰ ਬਨਾਉਣਾ ਚਾਹੀਦਾ ਹੈ ।

  • @BalwinderKaur-qu9ls
    @BalwinderKaur-qu9ls 3 месяца назад +1

    But sukhei nei taa ah Bunty shunty rosy daisy noni moni Bony nu liya kei koum daa batha betha taa party motto ch rol dittee

  • @parmindersinghgill6613
    @parmindersinghgill6613 3 месяца назад

    ਢੀਂਡਸਾ ਨੇ ਮਾਵਾਂ ਭੈਣਾ ਦੀਆਂ ਗਾਲ਼ਾਂ ਕੱਢੀਆਂ ਤੇ ਜਥੇਦਾਰ ਨੇ ਟੁਆਏਲਟ ਚ ਲੁਕ ਕੇ ਜਾਨ ਬਚਾਈ।

  • @ShamsherSingh-zt1vo
    @ShamsherSingh-zt1vo 3 месяца назад

    ਤਰਲੋਚਨ ਸਿੰਘ ਜੀ ਬਜ਼ੁਰਗ ਹੋ ਗਏ ਹਨ ,ਇਸ ਲਈ ਸ਼ਾਇਦ ਉਹ ਕੁਝ ਗੱਲਾਂ ਭੁੱਲ ਰਹੇ ਹਨ, ਨੜਿੰਨਵੇਂ ਵਿੱਚ ਤਲਵੰਡੀ ਸਾਹਿਬ ਟੌਹੜਾ ਸਾਹਿਬ ਨਾਲ ਨਹੀਂ ਸਨ,ਤੁੜ ਸਾਹਿਬ ਸਵਰਗਵਾਸ ਹੋ ਚੁੱਕੇ ਸਨ, ਚਿਰਾਗ ਪਾਸਵਾਨ ਨੇ ਅੱਠ ਨਹੀਂ ਪੰਜ ਮੈਂਬਰ ਜਿਤਾਏ ਹਨ।

  • @gurbaxshergill7949
    @gurbaxshergill7949 3 месяца назад

    ਜਿਨਾਂ ਲੋਕਾਂ ਨੇ ਨਸ਼ਿਆ ਅਤੇ ਗੁੰਡਾਗਰਦੀ ਨੂੰ ਬੜਾਵਾ ਦਿੱਤਾ, ਉਹ ਕਿਸੇ ਸੂਰਤ ਵਿੱਚ ਅੱਗੇ ਨਹੀ ਆਉਣੇ ਚਾਹੀਦੇ।

  • @mission-punjab
    @mission-punjab 3 месяца назад

    ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਰਾਇ ਹੈ ਕਿ ਦੋਹਾਂ ਧੜਿਆਂ ਪਾਸੇ ਕਰ ਦੇਣ। ਪ੍ਰਫੈਸਰ ਮਨਜੀਤ ਸਿੰਘ ਜਾਂ ਗਿਆਨੀ ਹਰਪ੍ਰੀਤ ਸਿੰਘ ਦੋਹਾਂ ਵਿਚੋਂ ਇਕ ਨੂੰ ਪ੍ਰਧਾਨ ਬਣਾ ਦੇਣ ਸਰੋਤੇ ਮੇਰ ਸਪੋਕਸਮੈਨ ਵਿੱਚ ਮਿਤੀ 24 ਜੂਨ ਛਪਿਆ ਲੇਖ ਜਰੂਰ ਪੜੋ ਸੰਤ ਸਿੰਘ ਗਿੱਲ ਬਠਿੰਡਾ
    ਣਾ

  • @gurcharansingh-pe7fr
    @gurcharansingh-pe7fr 3 месяца назад

    ਪ੍ਰੌਫੈਸਰ ਬਲਕਾਰ ਸਿੰਘ ਜੀ ਦਾ ਕਹਿਣਾ ਬਿਲਕੁਲ ਠੀਕ ਹੈ ਕਿ ਅਕਾਲੀ ਦਲ ਦਾ ਗੁਰਬਾਣੀ ਦੇ ਚਾਨਣ ਜਿਸ ਵਿੱਚ ਨਿੱਜੀ ਨਾਲ਼ੋਂ ਸੰਗਤ ਦੀ ਮਹਾਨਤਾ ਹੈ ਤੋਂ ਬਾਹਰ ਰਹਿਕੇ ਸੁਰਜੀਤ ਅਤੇ ਪ੍ਰਫੁੱਲਿਤ ਹੋਣਾ ਮੁਮਕਿਨ ਨਹੀਂ । ਹੁਣ ਦੀ ਅਕਾਲੀ ਲੀਡਰਸ਼ਿਪ ਗੁਰਬਾਣੀ ਨਾਲ਼ੋਂ ਭੇਖ ਦੀ ਤਰਜੀਹ ਕਰਕੇ ਸੰਗਤ ਦੇ ਮਨ ਤੋ ਉਤਰ ਗਈ ਹੈ।

  • @BaljitSingh-bj4vm
    @BaljitSingh-bj4vm 3 месяца назад

    ਕੀ ਸੁਖਬੀਰ ਚੰਦ ਬਾਦਲ ਕੌਮ ਨਾਲੋ ਵੱਡਾ ਹੈ ਇਸ ਲਈ ਚਿਚੜ ਏਡੀ ਛੇਤੀ ਨਹੀ ਛਡੇਗਾ ਇਹਨਾਂ ਨੂੰ ਛਿਤਰ ਫੇਰ ਕੇ ਭਜਾਉਣਾ ਪੲਏਗਿ ਬਾਕੀ ਵਾਹਿਗੁਰੂ ਜੀ ਮੇਹਰ ਕਰਨਗੇ

  • @bhindabrar6265
    @bhindabrar6265 3 месяца назад

    ਜਿੰਨੀ ਮਰਜੀ ਮਾਫ਼ੀ ਮੰਗੀ ਜਾਣ ਇਨਾਂ ਨੇ ਗਲਤੀਆ ਹੀ ਏਹੋ ਜਿਹੀਆ ਕੀਤੀਆ ਨੇਂ ਕਿ ਓ ਮਾਫ਼ ਕਰਨ ਯੋਗ ਹੀ ਨਹੀਂ ਸਾਰੀ ਪਾਰਟੀ ਬਦਲ ਦੇਣੀ ਚਾਹੀਦੀ ਹੈ ਬਹੁਤ ਸਾਡੇ ਬੁੱਧੀਮਾਨ ਸਿੱਖ ਨੇਂ ਜੋਂ ਦੁਬਾਰਾ ਸਾਡੀ ਪਾਰਟੀ ਨੂੰ ਉਪਰ ਉੱਠਾ ਸਕਦੇ ਨੇਂ। ਜਿੰਨਾ ਚਿਰ ਬਾਦਲ ਦਲ ਅਕਾਲੀ ਦਲ ਨੂੰ ਨਹੀਂ ਛੱਡ ਡਾ ਉਨ੍ਹਾਂ ਚਿਰ ਅਸੀਂ ਆਪਣੀ ਪਾਰਟੀ ਨੂੰ ਨਹੀਂ ਬਚਾ ਸਕਦੇ ਨਾਲ਼ੇ ਜੀ ਇੰਨਾ ਨੇਂ ਤਾਂ ਆਪਣੀ ਬਾਦਲ ਪਾਰਟੀ ਬਣਾ ਲਈ ਹੈ। ਅਕਾਲੀ ਦਲ ਬਾਦਲ। ਸਾਡੀ ਪਾਰਟੀ ਸੀ ਸ਼ਰੋਮਣੀ ਅਕਾਲੀ ਦਲ ਸੀ

  • @jaisinghrandhawa-cz3bo
    @jaisinghrandhawa-cz3bo 3 месяца назад

    ਸੱਭ ਤੋਂ ਵਧੀਆ ਨਾਮ ਆਕਾਲੀ ਦਲ ਦੀ ਪਰਧਾਨਗੀ ਲਈ ਭਾਈ ਅਮ੍ਰਿਤਪਾਲ ਸਿੰਘ ਹੀ ਹੈ

  • @jasvirsinghsadhra3857
    @jasvirsinghsadhra3857 3 месяца назад

    ਸਰਦਾਰ ਤਰਲੋਚਨ ਸਿੰਘ ਜੀ ਇਸ ਵੇਲੇ ਦਾ ਅਕਾਲ ਤਖਤ ਦਾ ਮੌਜੂਦਾ ਜਥੇਦਾਰ ਤਾਂ ਸੁਖਬੀਰ ਬਾਦਲ ਹੁਣਾਂ ਦਾ ਚਮਚਾ ਹੈ ਉਹ ਕੋਈ ਸਹੀ ਫੈਸਲਾ ਨਹੀਂ ਲੈ ਸਕੇਗਾ ਉਸ ਨੂੰ ਤੁਸੀਂ ਕੋਈ ਵਿਦਵਾਨ ਨਾ ਸਮਝੋ ਉਸਨੂੰ ਤੇ ਕਥਾ ਵੀ ਚੰਗੀ ਤਰ੍ਹਾਂ ਨਹੀਂ ਕਰਨੀ ਆਉਂਦੀ

  • @balwindercheema5147
    @balwindercheema5147 3 месяца назад

    ਕਾਲੀ ਦਲ ਬਹੁਤ ਵਿਗੜ ਚੁੱਕਾ ਇਸ ਦੇ ਸੁਧਾਰ ਲਈ ਪੁਰਾਣੇ ੩੦ਬੰਦਿਆ ਨੁ ਘਰ ਬਹਾਨਾ ਪਵੇਗਾ ਸਮੇਤ ਬਾਦਲ ਪਰਿਵਾਰ ਤੇ ਨਵੀਆਂ ਨੁ ਮਾਉਕਾ ਦਿਓ ਸਿਆਸੀ ਸੂਝ ਬੂਝ ਵਾਲੇ ਧਾਰਮਿਕ ਹਸਤੀ ਮਨਜੀਤ ਸਿੰਘ ਵਰਗੇ ਇਕਠੇ ਹੀ ਕਿ ਪੰਜ ਜਣੇ ਫੈਸਲਾ ਕਰਨ

  • @amrikathwal2119
    @amrikathwal2119 3 месяца назад

    1999 ਵਿੱਚ ਕਿਹਾ ਸੀ ਟੋਹੜਾ ਸਾਬ ਨੇ ਕਿ ਦਾੜੀ ਰੰਗੀ ਬੰਨੀ ਵਾਲਾ ਬੰਦਾ ਉਸ ਸਮਾਗਮ ਦਾ ਚੇਅਰਮੈਨ ਨਹੀਹੋਣਾ ਚਾਹੀਦਾ ਜੋ ਬਰਜਿਦਰ ਹਮਦਰਦ ਸੀ ਤੇ ਲੱਤਾਂ ਮੰਗੇਸ਼ਵਰ ਨਾ ਸੱਦਣ ਲਈ ਕਿਹਾ ਸੀ ਕਿ ਖ਼ਾਲਸਾ ਦਿਵਸ ਮਨਾ ਰਹੇ ਆ ਪੂਰਨ ਗੁਰੂ ਦਾ ਸਿੱਖ ਹੋਵੇ ਕਿਹਾ ਸੀ ਜਥੇਦਾਰ ਰਣਜੀਤ ਸਿੰਘ ਜੀ ਨੇ ਵੀ

  • @gurbaxshergill7949
    @gurbaxshergill7949 3 месяца назад

    ਅਸੈਂਬਲੀ ਅਤੇ ਪਾਰਲੀਮੈਂਟ ਭਾਵੁਕਤਾ ਦੇ ਵਿਸੇ ਨਹੀ ਹਨ। ਇਥੇ ਇਕ ਵਰਗ/ਸਮਾਜ ਦੀ ਅਗਵਾਈ ਦਾ ਮਾਮਲਾ ਹੈ। ਭਾਵੁਕਤਾ ਦੀ ਕਦਰ ਹੋਰ ਕਿਤੇ ਕੀਤੀ ਜਾ ਸਕਦੀ ਹੈ।

  • @jasvirsinghsadhra3857
    @jasvirsinghsadhra3857 3 месяца назад

    ਮੌਜੂਦਾ ਅਕਾਲ ਤਖਤ ਤਾਂ ਦਾ ਜਥੇਦਾਰ ਤਾਂ ਸੁਖਬੀਰ ਬਾਦਲ ਦਾ ਪੱਖ ਹੀ ਪੂਰੇ ਗਾ ਕਿਉਂਕਿ ਉਹ ਉਹਨਾਂ ਵੱਲੋਂ ਲਗਾਇਆ ਗਿਆ ਹੈ ਉਸ ਕੋਲੋਂ ਕੋਈ ਸਹੀ ਫੈਸਲੇ ਦੀ ਆਸ ਨਹੀਂ ਰੱਖੀ ਜਾ ਸਕਦੀ ਲੋਹੇ ਦਾ ਮੰਜਾ ਤੂੰ ਉਹਦੇ ਪੰਜ ਪੱਤੀਆਂ ਨੇ ਪੰਜ ਇੱਕ ਅੱਧੇ ਤਾਂ ਹੋ ਜਾਵੇ ਠੀਕ ਉਹਨੂੰ ਜਾਂ ਤਾਂ ਉਹ ਨਵੀਂ ਪਾਵਰ ਨਵੀਆਂ ਨਵੀਆਂ ਜੋ

  • @Nanak-rc1go
    @Nanak-rc1go 3 месяца назад

    ਹਰਪ੍ਰੀਤ ਸਿੰਘ ਜੀ ਵੀ ਠੀਕ ਨੇ। ਸਮਝਦਾਰ ਨੇ, ਮਨਜੀਤ ਸਿੰਘ ਜੀ ਵੀ ਠੀਕ ਨੇ।

  • @kuldipsinghdhesi7018
    @kuldipsinghdhesi7018 3 месяца назад

    ਸ: ਬਲਕਾਰ ਸਿੰਘ ਜੀ ਮੌਜੂਦਾ ਅਕਾਲੀ ਦਲ ਨੂੰ ਮੁੜਕਾ ਬਹਾਉਣ ਦੀ ਕੀ ਲੋੜ ਹੈ ਸਭ ਰੱਜ ਪੁਜ ਗਏ ਹਨ ਹੁਣ ਤਾਂ ਤਮਾਸਾ ਦੇਖ ਰਹੇ ਹਨ ।

  • @IqbalSingh-hr3ml
    @IqbalSingh-hr3ml 3 месяца назад +1

    S .Tarlochan Singh ji has a very clear vision and has also diagnosed the ailment.
    His suggestion of inducting intellectuals to revamp the party is the need of the time. Talking of the party, it reminds me of an old film ," Ali BABA Chalees Chor" all of them need to shunted out so that another Ali BABA does not hold the throne.

  • @Nanak-rc1go
    @Nanak-rc1go 3 месяца назад

    ਸੁਖਬੀਰ ਨਾਲ ਹੁਣ ਮਰੀ ਜ਼ਮੀਰ ਵਾਲੇ ਤੇ ਕੋਲੀ ਚੱਟ ਹੀ ਰਹਿ ਗਏ ਨੇ ਜੀ।
    ਬਡਾਲਾ ਸਾਹਿਬ ਨੂੰ ਹਾਲਦੀ ਘੜੀ ਮੰਨ ਲੈਣ।

  • @karamsinghsandhu9206
    @karamsinghsandhu9206 3 месяца назад

    ਗਰਮੀਆਂ ਚ ਜੈਕਟਾਂ ਪਾਕੇ ਵਿਚਰਨ ਵਾਲਾ ਕੋਈ ਵੀ ਹੋਵੇ ਸਰਮਾਏਦਾਰ ਹੋ ਸਕਦਾ ਲੋਕ ਨੇਤਾ ਨਹੀਂ

  • @HarjeetSingh-sj4gz
    @HarjeetSingh-sj4gz 3 месяца назад +1

    ਪਰੋਫੈਸਰ ਮਨਜੀਤ ਸਿੰਘ ਬਹੁਤ ਵਧੀਆ ਇਨਸਾਨ ਹਨ ਬਹੁਤ ਸ਼ਿਆਣੇ ਹਨ ਪਰ ਸ਼ਿਆਣਾ ਬਦਾ ਪਚਦਾ ਨਹੀ

  • @BalwinderKaur-qu9ls
    @BalwinderKaur-qu9ls 3 месяца назад +1

    O bai ji Jathedar nu simro bibi pehla hee dabka maar ayee Jathedaar taa bolan joga ohdei chadiya hee nahi

  • @iqbalsingh401
    @iqbalsingh401 3 месяца назад +2

    Prof.Manjit Singh can tackle the current problem of Akalis.

  • @harpreetsinghthind2816
    @harpreetsinghthind2816 3 месяца назад +1

    🙏🙏ਵਾਹਿਗੁਰੂ

  • @HsgiHsgill
    @HsgiHsgill 3 месяца назад +1

    This. Man was most Selfish in punjab.

  • @lalizaldaraliwallali1672
    @lalizaldaraliwallali1672 3 месяца назад

    ਗਿਆਨ ਹਰਪ੍ਰੀਤ ਸਿੰਘ ਇੱਕ ਪੜਿਆ ਲਿਖਿਆ ਸੂਝਵਾਨ ਵਿਆਕਤ

  • @karamsingh4417
    @karamsingh4417 3 месяца назад

    ਰੰਧਾਵਾ ਜੀ ਸੁਖਬੀਰ ਦੀ
    ਬਾਦਲ ਨੇ ਅਕਾਲੀ ਦਲ ਦਾ ਵਪਾਰ ਬਣਾ ਦਿੱਤਾ ਇਸ ਵਿਚ ਅਮੀਰ ਬੰਦਿਆਂ ਦਾ ਬੋਲਬਾਲਾ ਹੈ ਪੰਥਕ ਨਾ ਦੀ ਕੋਈ ਗੱਲ ਨਹੀਂ ਇਸ ਕਰਕੇ ਸੁਖਬੀਰ ਨੂੰ ਆਪਣੇ ਆਪ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ । ਅਤੇ ਮਾਸਟਰ ਤਾਰਾ ਸਿੰਘ ਵਰਗੇ ਬੰਦੇ ਦੇ ਹੱਥ ਡੋਰ ਦੇ ਦੇਣੀ ਚਾਹੀਦੀ ਹੈ।

  • @parmjitsinghrandhawa3154
    @parmjitsinghrandhawa3154 3 месяца назад +2

    Honestly with Due respect
    Sarbjit Singh is not a best choice to lead Akalidal.
    Prof. Manjit Singh, Jathader Harprret Singh is a good choice but they are not going to agree.

    • @hcfgjfgygby8306
      @hcfgjfgygby8306 3 месяца назад +1

      ਪੋ ਮਨਜੀਤ ਸ਼ਿੰਘ ਜੀ

  • @ikodapasara8143
    @ikodapasara8143 3 месяца назад

    ਪਹਿਲਾਂ ਪੰਜਾਬ ਨੂੰ ਖਿੱਤੇ ਮੁਤਾਬਿਕ ਦੁਬਾਰਾ ਪ੍ਰਭਾਸ਼ਿਤ ਕਰੋ ਕਿ ਕਿੱਥੇ ਸਿੱਖ , ਕਿੱਥੇ ਉਦਾਸੀ ਤੇ ਬੋਧੀ ਖਾਲਸੇ ਤੇ ਕਿੱਥੇ ਮੀਣੇ ਰਹਿੰਦੇ ਹਨ !!!
    ਹੁਣ ਪੁਰਾਣੀਆਂ ਗੱਲਾਂ ਗਈਆਂ .
    ਤਿੰਨਾਂ ਨਾਵਾਂ ਚੋਂ ਕੋਈ ਵੀ ਪ੍ਰਧਾਨ ਬਣਿਆਂ ਤਾਂ ਕਫਣ ਤਿਆਰ ਰੱਖਣ ਕਥਿਤ ਅਕਾਲੀ !!!

  • @parmindersinghgill6613
    @parmindersinghgill6613 3 месяца назад

    ਬਾਦਲ ਤੋਂ ਕੁੱਟ ਵੀ ਖਾਧੀ।

  • @pritamsingh5206
    @pritamsingh5206 3 месяца назад +2

    ਬਹੁਤ ਸੁੰਦਰ ਅਤੇ ਵਕਤ ਦੀ ਲੋੜ ਅਨੁਸਾਰ ਵਿਚਾਰ ਰੱਖੇ ਹਨ ਸਰਦਾਰ ਤਰਲੋਚਨ ਸਿੰਘ ਜੀ ਨੇ। ਅਕਾਲੀ ਦਲ ਦੇ ਦੋਹਾਂ ਧੜਿਆਂ ਨੂੰ ਇਕੱਠੇ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ।

  • @gurmailsingh994
    @gurmailsingh994 3 месяца назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @majersingh7059
    @majersingh7059 3 месяца назад

    ਇਸ ਹਾਲਤ ਲੀ ਬਾਦਲ ਪ੍ਰੀਵਾਰ ਜ਼ਿੰਮੇਵਾਰ ਆ

  • @jaswantsingh-xj6dk
    @jaswantsingh-xj6dk 3 месяца назад +1

    ਲੋਕ ਜਨ ਸ਼ਕਤੀ ਪਾਰਟੀ ਦੇ ਅੱਠ ਨਹੀਂ ਪੰਜ ਹੈ ਜੀ

    • @hcfgjfgygby8306
      @hcfgjfgygby8306 3 месяца назад

      ਪਹਿਲਾ ਦੀ ਗਲ ਕਰਦੇ ਵੀਰ

  • @makhansidhu1693
    @makhansidhu1693 3 месяца назад +1

    ਤੂੰ ਸਰਬਜੀਤ ਸਿੰਘ ਖਾਲਸਾ ਜੀ ਦੀ ਕੀ ਰੀਸ ਕਰੇਗਾ ਬਿਕਾਊ ਮਾਲ, ਤੂੰ ਪ੍ਰਧਾਨ ਬਣ ਜਾ,,,

  • @kamaljitkaur5771
    @kamaljitkaur5771 3 месяца назад +1

    ਅਕਾਲੀ ਅਕਾਲ ਪੁਰਖ ਦੀ ਫੌਜ ਹੋਣੀ ਚਾਹੀਦੀ ਹੈ

  • @sidhualbumsphotos769
    @sidhualbumsphotos769 Месяц назад

    Wonderful suggestions by S BALKAR SINGH HOW TOP MOST INTLECTUAL OF SIKH MUST COME FORWARD TO SAVE PANJAB.
    Jarnail singh

  • @lunlul
    @lunlul 3 месяца назад

    , AKALI leadership did blunder by converting PANTHIC PARTY to a Few FAMILIES PARTY , AKALI GOVT LEFT PUNJAB DEMANDS TO REMAIN IN POWER ONLY., GIVING UNCONDITIONAL SUPPORT TO NATIONAL PARTIES, AKALI LEADERSHIP SUPPORT ANTI FEDRAL POLICIES, THEY SHOULD APOLOGIES FOR these too in writing

  • @gurdialsinghkanda9441
    @gurdialsinghkanda9441 3 месяца назад

    DR BALKAR SINGH JI is absolutely correct. Let us get attached to bani a d bana. SAD will automatically regain its shine. Gurfateh

  • @BaljitSingh-em5ee
    @BaljitSingh-em5ee 3 месяца назад

    ਪ੍ਧਾਨ ਨਹੀਂ, ਸਿਧਾਂਤ ਬਚਾਓ । ਪ੍ਧਾਨ ੳ ਅ ਕੋਈ ਵੀ ਹੋ ਸਕਦਾ ਹੈ

  • @lunlul
    @lunlul 3 месяца назад

    AKALI LEADERSHIP did mistakes
    1 as AKALI PARTY LEADERS
    2 As AKALI GOVT
    3 AS SGPC Controller,
    4 THEY converted Panthak party to a few families party, to grab and remain in power only by extending unconditional support to national parties , left punjabi demands, supported anti fedral and anti people policies, did blunders as SGPC controller force
    ,LIST all MISTAKES/ BLUNDERS under three headings and apologies in writing, dont just list a few to make the people fool.

  • @parminderkaur7844
    @parminderkaur7844 3 месяца назад

    Intellectuals nu v involves keeta jave jes tra S.tarlochan Simgh ji ne keha hi.No2 jeve S.Balkar Singh ji ne keha k S.Sarbjeet Singh ji de Father de kurbani da mule kar k votes peye hi.par hun Brain (Ability) v bahut jurue hi.Es laye mea S .Balkar Singh ji nal 1st phase de debate totally disagree kardehi ha.

  • @dentinimplantsindia8139
    @dentinimplantsindia8139 2 месяца назад

    Polarisation will be complete if religious leaders made president of Akali dal. Akalis should get some educated. Economist. Entrepreneur as president to take all sections of society together as Hindus make 35 to 40 percent with. Majority in urban centres. Sikhs not running economy of Punjab. Akali can’t win seats without Hindu vote. Harsinrat wins with Bhatinda Hindu vote as Hindus like development done by her

  • @BalwinderKaur-qu9ls
    @BalwinderKaur-qu9ls 3 месяца назад

    Bai ji Bains is saying that in 1996 Badal didn’t do alliance with bjp without any commitment but Tarlochan Singh is saying there was no commitment who is telling truth Bains or Tarlochan Singh ?

  • @bhindersingh2009
    @bhindersingh2009 3 месяца назад

    Emotional voting is no longer process in the past. Don't think if khadur sahib or faridkot won in mp elections 2024 will continue in future too. Many factors will develop after seeing performance of new elected mp, s for the development of punjab as economy, employment, health and education facilities etc. Moreover any disharmony action either made by any unsocial elements may come as hindrance amongest different punjabi communities would damage punjab. Thus dont encourage only emotions for the future of punjab, s coming generations

  • @Amriksingh-cn5oh
    @Amriksingh-cn5oh 3 месяца назад

    Sarbjit singh ja Amritpal singh dova cho ik fir gal ban sakdi hai

  • @satwantkaur7296
    @satwantkaur7296 3 месяца назад

    S.tarlochan singh ji tan hinduan da hissa han,ih ki raye denge.bjp di jholi vich pa denge.

  • @harnekmalhans7783
    @harnekmalhans7783 3 месяца назад

    Mature wise well educated honest sincere sacrificing person should be chosen unitedly rise above politics

  • @sharmatenthouse1848
    @sharmatenthouse1848 3 месяца назад

    Dr balkar Singh relocation Singh Randhawa by sat shri akal

  • @brar9791
    @brar9791 3 месяца назад

    Eh bahut seana banda. Eh bande ne Akali de bjp da samjaut karea c 1997 dasso ki lai k dita. Kehdi mand poori kra k diti.

  • @tonygill598
    @tonygill598 3 месяца назад

    ਰੰਧਾਵਾ ਜੀ ਤਰਲੋਚਨ ਸਿੰਘ ਜੀ ਬਲਕਾਰ ਸਿੰਘ ਜੀ ਸਭ ਤੋਂ ਵਧੀਆ ਜੋ ਕਿ ਦੇਸ ਵਦੇਸ ਦੇਸਿੱਖਾਂ ਨੂੰ ਜਥੇਦਾਰ ਹਰਪ੍ਰੀਤ ਸਿੰਘਜੀ ਮਨਜ਼ੂਰ ਹਨ ਜੀ

  • @sunnyrai8576
    @sunnyrai8576 3 месяца назад

    Ehna do Akali dal Sukhbir ate baghi dal ne Sikhan dean kurbaneyan nu dar kinaar karke Sikhan da bharat wich ate baharley deshan vich bera garak kar ditta 2% hon de bawzood sabh ton vadh 98 % kurbaneyan ketean fir ve sadi kete koi puah partaal nahi. Rab Sikhan nu ehna sabh to mukat kar deve chutkara diva den.

  • @VijayKumar-fw8bv
    @VijayKumar-fw8bv 2 месяца назад

    Badal Dal(Loto Tola) toon kabja chudvao pardhan koi sacha sucha and nice parson hona chaiya da hai

  • @NirmalSingh-qq9bj
    @NirmalSingh-qq9bj 3 месяца назад

    Tirlochan singh is one of great broker and chamcha of badal

  • @inderpalsingh4917
    @inderpalsingh4917 3 месяца назад

    Sr tarlochan singh ji tusi bahut satkarat ho tusi keha ki dikha ne nagative party chun lai hor bjp nu chunde jis ne hi taan akali dal. Nu khatam kita eh taan congress tow v marhe lok ne eh rss hai samjo sardar ji

  • @harnekmalhans7783
    @harnekmalhans7783 3 месяца назад

    Punjabis should be aware of Malai Eaters

  • @RashpalSingh-y4j
    @RashpalSingh-y4j 22 дня назад

    Sarb jit s mp Akalidal de pardhan. Nahi chal sakanga ji rachhpal singh kamalwala

  • @Amriksingh-cn5oh
    @Amriksingh-cn5oh 3 месяца назад

    Sikh com ne.2 mp chun dite sukhbir pare na hoia ta com ne aap hi ledar lab lana

  • @tirthanandraghbirsingh9266
    @tirthanandraghbirsingh9266 3 месяца назад

    30:38 ਸੁਖਬੀਰ ਸਿੰਘ ਜੀ ਨੇ ਤਾਂ ਸਾਰੇ ਪੰਜਾਬ ਦੇ ਹਲਕਿਆਂ ਚ ਗੲ ਖਾਸ ਕਰ ਜਿਵੇਂ ਇੰਨਾਂ ਬੁਧੀਜੀਵਿਆਂ ਨੇ ਕਿਹਾ ਕਿ ਅਕਾਲੀਆਂ ਨੂੰ ਪਿੰਡਾਂ ਵੱਲ ਆਮ ਲੋਕਾਂ ਕੋਲ ਜਾਣਾ ਚਾਹੀਦਾ ਹੈ ਇਨਾਂ ਸਾਰੇ ਪੰਜਾਬ ਦੀ ਜਾਤ੍ਰਾ ਕੀਤੀ 30:38 ਇਸ ਦਾ ਲਾਭ ਤਾਂ ਆਉਣ ਵਾਲੇ ਸਮੇਂ ਵਿੱਚ ਹੋਵੇਗਾ।

  • @JaswantBrar-uw9fn
    @JaswantBrar-uw9fn 3 месяца назад

    Bhai kuki gill nu pardhan banaon jekar sachi dil to punjab da bhala chahunde han ta

  • @SukhbirSingh-lt1dr
    @SukhbirSingh-lt1dr 3 месяца назад

    ਰੰਧਾਵਾ ਸਾਹਿਬ ਜੇ ਸ਼੍ਰੋਮਣੀ ਕਮੇਟੀ ਚੋਣਾਂ ਹੋ ਜਾਣ ਤੇ ਆਪੇ ਹੀ ਪਤਾ ਲੱਗ ਜਾਵੇ ਗਾ ਮਸਲਾ ਸਾਰਾ ਹੀ ਹਲ ਹੋ ਜਾਵੇਗਾ ਪੰਥ ਦੇ ਨਾਲ ਕੋਣ ਖੜ੍ਹਾ ਹੈ ਪਹਿਲਾਂ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਜੀ ਧਨਵਾਦ ਸਹਿਤ,🙏

  • @Amriksingh-cn5oh
    @Amriksingh-cn5oh 3 месяца назад

    Singh sahib bahi Ranjith singh vi Sikh com di agwai kar sakde hai

  • @kewalsingh3622
    @kewalsingh3622 2 месяца назад

    Bhai Ranjit singh ji ya bhai mànjit singh ji

  • @punjabsingh4973
    @punjabsingh4973 3 месяца назад

    ਰੰਧਾਵਾ ਸਾਹਿਬ ਜੀ ਸੁਖਬੀਰ ਸਿੰਘ ਬਾਦਲ ਨੂੰ ਆਪ ਹੀ ਆਕਾਲੀ ਦਲ ਦੇ ਪ੍ਰਧਾਨ ਵਜੋ ਅਸਤੀਫਾ ਦੇ ਦੇਣਾ ਚਾਹਿਦਾ ਹੈ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

  • @Amriksingh-cn5oh
    @Amriksingh-cn5oh 3 месяца назад

    Bagi te sukhbir badal ena nu lokan muh nhi lana

  • @tarsemkotla9147
    @tarsemkotla9147 3 месяца назад

    Pro. Manjit Singh is the best best option..

  • @amarpreetssingh2064
    @amarpreetssingh2064 3 месяца назад

    We want to see jathedar harpreet singh ji as president of shiromani akali dal.

  • @BalwinderKaur-qu9ls
    @BalwinderKaur-qu9ls 3 месяца назад

    Badal family nu bahr kadhei hina Akali survive nahi kar sakdei

  • @tejasinghsidhu6773
    @tejasinghsidhu6773 3 месяца назад

    ਸਰਦਾਰ ਤਿਰਲੋਚਨ ਸਿੰਘ ਜੀ ਦੇ ਵੀਚਾਰ ਬਹੁਤ ਅਮੋਲਕ ਹਨ ਇਹ ਸਿਖ ਕੌਮ ਨੂੰ ਧਿਆਨ ਵਿਚ ਰੱਖ ਕੇ ਅੱਗੇ ਵਧਣਾ ਚਾਹੀਦਾ ਹੈ।