Praat - Babbu Maan | Full Video 2021 | Latest Punjabi Songs 2021

Поделиться
HTML-код
  • Опубликовано: 12 ноя 2024

Комментарии • 36 тыс.

  • @ramanbenipal
    @ramanbenipal 3 года назад +673

    ਕੌਣ ਕੌਣ‌ ਰੂਹ ਤੋਂ ਪਿਆਰ ਕਰਦਾ ਬੱਬੂ ਮਾਨ ਨੂੰ 👍🏻👍🏻 ❤️❤️🥳🥳💯💯💯❤️❤️🌼

    • @goldyseehravlogs
      @goldyseehravlogs 3 года назад +4

      Apa v kattad fan a sada v channel subscribe krlo sadi video ch maan da gaana jarrur hunda pave copyright peh jave Kdo di wait c video di dil jitt liya galbaat ruclips.net/video/Wy3spa194c4/видео.html

    • @IKCPAGALTERABEIMAAN
      @IKCPAGALTERABEIMAAN 3 года назад +3

      Mai ji 💖

    • @manni2833
      @manni2833 3 года назад +3

      Maan sadi Jaan aa

    • @jagjibhangu5096
      @jagjibhangu5096 3 года назад +3

      ਦਰਸ਼ਨਸਿਘਮਸੜਾ

    • @babbynaruana8237
      @babbynaruana8237 3 года назад +3

      main aay

  • @bestvideos8616
    @bestvideos8616 3 года назад +184

    ਇਹ ਜੱਟ ਦਾ ਦਿਮਾਗ ਕੋਈ ਪੜ ਸਕਦੈ??
    ਪਤਾ ਹੀ ਨੀ ਕਿਹੜੇ ਵੇਲੇ ਕੀ ਸੱਪ ਕੱਢ ਦਿੰਦਾ 😍😍
    ਬਹੁਤ ਸੋਹਣੀ ਵੀਡੀਓ ਅਸਤਾਦ ਆਵਾਜ ਤੇ ਲਿਖਤ ਵਾਰੇ ਤਾਂ ਕੁੱਝ ਕਹਿਣ ਦੀ ਲੋੜ ਹੀ ਨੀ

    • @singhanwaliavarinder
      @singhanwaliavarinder 3 года назад

      Sada v koi Channel Subscribe kardo Asi ane v made ni

    • @sunnyminhasvlogs
      @sunnyminhasvlogs 3 года назад

      @@singhanwaliavarinder DILO LOVE YOU A USTAD JI BAHUT Time Bad Ada Da Song Aya 50 Vari Sun Lya Par Dil Nai Rajeya Jina V Maan Fans A Oh Mera RUclips Channel Subscribe Kardo USTAD Ji Diya New Videos Dekhan Li Hun Tusi Support Karni A Veero 🙏

    • @beimaan0815
      @beimaan0815 3 года назад

      💯

    • @adabpunjabimovies9278
      @adabpunjabimovies9278 3 года назад

      ruclips.net/video/b2mHEYCv9Jk/видео.html

  • @jassa66
    @jassa66 3 года назад +22

    ਆ ਗੀਤ ਤਾ ਪਤਾਂ ਨੀ ਮੇਰੇ ਵਰਗੇ ਕਿੰਨੇ ਉਡੀਕ ਕਰਦੇ ਹੋਣ ਗਏ ਵੀਡਿਉ ਦੀ ਲੳੁ ਜੀ ਅੱਜ ਆ ਗੲੀ ਵੀਡਿਉ

  • @nardeepdhimanjilasangrursa2230
    @nardeepdhimanjilasangrursa2230 2 года назад +25

    ਇਹ ਅਜਿਹਾ ਗੀਤਾਂ ਵਿੱਚੋਂ ਇੱਕ ਹੈ ਜਿਹੜਾ ਜਿੰਨਾ ਮਰਜ਼ੀ ਸੁਣੋ ਪੁਰਾਣਾ ਨਹੀਂ ਹੁੰਦਾ❤️❤️❤️👍👍👍🎤🎤✍️✍️✍️👌👌🤝🤝🤝

  • @beimaanjhinger6931
    @beimaanjhinger6931 3 года назад +81

    ਇਹ ਅਜਿਹੇ ਗੀਤਾਂ ਵਿੱਚੋ ਇੱਕ ਹੈ ਜਿਹੜਾ ਜਿੰਨਾ ਮਰਜੀ ਸੁਣੌ ਪੁਰਾਣਾ ਨਹੀ ਹੁੰਦਾ ।

  • @sauravsharma9309
    @sauravsharma9309 3 года назад +146

    (ASTAAD JI ❤️❤️❤️❤️)
    ਇਹ ਗਾਣਾ 2015 ਵਿੱਚ Release ਹੋਇਆ ਸੀ *ਇਤਿਹਾਸ* ਕੈਸੇਟ ਵਿੱਚ। ਸਾਡੇ ਆਲੇ ਨੇ ਪੂਰੇ 6 ਸਾਲ ਬਾਅਦ ਵੀਡੀਓ Release ਕੀਤੀ ਆ ਕਿਉਂਕਿ ਇਹਨਾਂ ਨੂੰ ਪਤਾ ਕਿ ਮੇਰੇ ਚਾਹੁਣ ਵਾਲਿਆਂ ਨੂੰ ਮੇਰੇ ਹਰ ਇੱਕ Project ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਅੱਜ 6 ਸਾਲ ਬਾਅਦ ਇਹ ਚੀਜ਼ ਦੇਖ ਕੇ ਸੁਕੂਨ ਆ ਗਿਆ।❤️❤️❤️🥳🥳🥳🔥🔥🔥

  • @kaurtv7626
    @kaurtv7626 3 года назад +2264

    🔥🔥Babbu Maan🔥: 🦁⛏ਕਿਸਾਨਾਂ🌳 ਦਾ ਸਭ ਤੋਂ ਵਧ 🏁🏁ਸਾਥ ਦੇਣ ਵਾਲਾ 🎶🎵ਕਲਾਕਾਰ।
    ਕੌਣ- ਕੌਣ ਸਹਿਮਤ ਹੈ ??

  • @jaimahakal0164
    @jaimahakal0164 2 года назад +6

    ਕੋਣ ਕੋਣ ਸੁਣਦਾ ਬਾਈ ਦਾ ਇਹ ਗਾਣਾ ।।
    Love you babbu bhai

  • @karandeepbhangu1943
    @karandeepbhangu1943 3 года назад +20

    ਆਪਣੇ ਪਿੰਡ ਆਲੇ ਹੀ ਘਰ ਵਿੱਚ ਸ਼ੂਟ ਕੀਤੀ ਵੀਡੀਓ ਹੈ।
    ਰੈਨੋਵੇਸ਼ਨ ਬਹੁਤ ਕਮਾਲ ਆ, ਵੈਸੇ ਪਹਿਲਾਂ ਆਲੀ ਓਰੀਜਨਲ ਲੁੱਕ ਵੀ ਵਧੀਆ ਤੀ ਮਾਨ ਬਾਈ

  • @ramanbabbu0447
    @ramanbabbu0447 3 года назад +14

    ਕਈਆਂ ਦੇ ਗਾਣਿਆਂ ਦਾ ਕੋਈ ਤੁਕ ਨੀ ਬਣਦਾ ਹੁੰਦਾ,ਸਾਲ ਪਹਿਲਾਂ ਪਰਮੋਸ਼ਨ ਕਰਨ ਲੱਗ ਜਾਂਦੇ ਨੇ…..
    ਏਧਰ ਇੱਕ ਕੱਲਾ ਬੱਬੂ ਮਾਨ ਹੀ ਕੱਲਾ ਕਲਾਕਾਰ ਐ,ਜਿਹੜਾ ਬਿਨਾਂ ਜਾਲੀ ਵਿਊਜ਼ ਤੋਂ,ਬਿਨਾਂ ਪਰਮੋਸ਼ਨ ਤੋਂ, ਪਤਾ ਨਹੀ ਕਦੋਂ ਗਾਣਾ ਅਪਲੋਡ ਕਰ ਦੇਵੇ……
    ਬੰਦਾ ਸਿਰਾ….❤️❤️❤️❤️

  • @geetas2277
    @geetas2277 3 года назад +40

    ਖੇਤਾਂ ਵਿੱਚ ਕੰਮ ਕਰਦੇ, ਮੁਲਖ਼ ਦਾ ਢਿੱਡ ਭਰਦੇ
    ਹੱਦਾਂ ਤੇ ਪੰਜਾਬੀ ਖੜ੍ਹਦੇ, ਵੈਰੀਆਂ ਦੇ ਉੱਤੇ ਵਰਦੇ ।
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✍🏻 ਬੱਬੂ ਮਾਨ ।

  • @jayeye47
    @jayeye47 3 года назад +23

    ਵੇ ਕਿਹੜਾ ਤੂੰ ਬਲੋਚ ਚੰਦਰਾ ਜਿਹੜਾ ਪਾ ਗਿਆ ਥਲਾ ਦੇ ਵਿੱਚ ਫੇਰਾ ❤
    ਲੁਵ ਜੂ ਬਾਈ ਜੀ ❤

  • @abdulmaherna9503
    @abdulmaherna9503 3 года назад +30

    "ਇਸ਼ਕੇ ਦੀ ਸ਼ਾਮ ਨਾ ਢਲੀ,
    ਹੋਇਆ ਏ ਝੱਖੜ ਦੁਪਹਿਰਾ,
    ਵੇ ਹੱਥ ਚੋ ਪਰਾਤ ਛੁੱਟ ਗਈ,
    ਕੀਹਨੇ ਮਾਰਿਆ ਗਲੀ ਚੋ ਗੇੜਾ"
    ਕੋਸ਼ਿਸ਼
    👌ਅਬਦੁਲ ਮਹੇਰਨਾ👌

  • @StatusQueen13
    @StatusQueen13 3 года назад +39

    *ਜੋ ਵੀ ਬੱਬੂ ਮਾਨ ਬਾਈ ਦਾ ਕੱਟੜ ਫੈਨ ਹੈ ਤਾਂ ਲਾਈਕ ਜਰੂਰ ਕਰਿਓ 👍👍👍👍👍👍🌾🌾🌾🌾🌾🌾*

  • @sukhhampton9292
    @sukhhampton9292 3 года назад +150

    ਬਲਾਚੌਰ ਜ਼ਿਲ੍ਹਾ ਨਵਾਂ ਸ਼ਹਿਰ 15 ਅਕਤੂਬਰ ਨੂੰ ਸ਼ਾਮ ਨੂੰ ਬੱਬੂ ਮਾਨ ਦਾ ਕੱਬਡੀ ਕੱਪ ਤੇ ਖੁੱਲ੍ਹਾ ਅਖਾੜਾ ਹੈ ਜੀ ਰਿਕਾਰਡ ਟੁੱਟਣੇ ਹੈ ਪਿੱਛਲੇ ਸਾਰੇ ਸਭ ਨੇ ਪੁਹੰਚਨਾ ਜੀ

    • @davinderjitsingh5734
      @davinderjitsingh5734 3 года назад +3

      Ajje akjade wale kaam to kinnara karna chahida jad tak morcha fateh ni hunda

    • @AvtarSingh-pn9ns
      @AvtarSingh-pn9ns 3 года назад +4

      Ryt bro Maan Saab jinda baad ji ava ge

    • @sukhhampton9292
      @sukhhampton9292 3 года назад +5

      @@davinderjitsingh5734 ਕਿਸਾਨੀ ਸਗਰਸ਼ ਨੂੰ ਸਮਾਪਿਤ ਹੈ ਟੂਰਨਾਮੈਂਟ

    • @sukhhampton9292
      @sukhhampton9292 3 года назад

      @Amardeep Singh ਉਹਦੀ ਰਿਪੋਰਟ ਹੋ ਗਈ ਹੈ maybe RUclips ਤੋ ਵੀ ਜਾਂਦਾ ਲੱਗੂਗਾ 🙏

    • @sukhhampton9292
      @sukhhampton9292 3 года назад

      @Amardeep Singh ਲੜਾਈ ਨਹੀਂ ਕਰਨੀ ਓਹਨੂੰ ਸਿਰਫ ਇਹਨਾਂ ਕਹਿ ਦੋ ਕੀ ਫ਼ਿਲਮ ਦੇਖ ਆਇਆ

  • @harmanbhagat7341
    @harmanbhagat7341 Год назад +5

    ਕੋਈ ਤੋੜ ni maana teri kalam ਦਾ 🥀🤲💥💫💣

  • @pankajmann0667
    @pankajmann0667 3 года назад +16

    ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ..
    ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ... #MaanSaabLoveYou❤️❤️

  • @jashandeepsingh9066
    @jashandeepsingh9066 3 года назад +299

    ਬੱਬੂ ਮਾਨ 👌🏻 ਦੇ ਨਵੇਂ ਗਾਣੇਂ 🎶ਆ ਦੀ ਉਡੀਕ ਕਿਸ ਕਿਸ 🕊️ ਨੂੰ ਰਹਿੰਦੀ ਹੈ।

  • @FlopYouTuber
    @FlopYouTuber 3 года назад +22

    15 ਨੂੰ ਪੰਜਾਬ ਆਉਣਾ ਪੈਣਾ
    ਲਾਈਵ ਦਾ ਨਜਾਰਾ ਵੀ ਲੈਣਾ
    🇺🇦ukraine aale haige ne ?

  • @newlooknagar8957
    @newlooknagar8957 Год назад +8

    ਕੋਂ ਕੌਣ ਬੱਬੂ ਮਾਨ ਦਾ ਪਕਾ fan ਆ

  • @manibharwal3427
    @manibharwal3427 3 года назад +14

    ਬਾਈ ਦੀ ਆਵਾਜ਼ ਚ ਠਹਿਰਾਵ ਬਹੁਤ ਅਾ ।ਜੌ ਹਰ ਇੱਕ ਦੇ ਵੱਸ ਦੀ ਗੱਲ ਨਈਂ ਅਾ ।।ਇਹਨੂੰ ਕਹਿੰਦੇ ਅਾ ਅਸਲੀ ਕਲਾਕਾਰ ਜੌ ਹਰ ਵਿਸ਼ੇ ਤੇ ਪਕੜ ਮਜਬੂਤ ਰੱਖੇ ✍️🕊️🕊️♥️♥️♥️♥️♥️♥️♥️♥️♥️

  • @rohangill7604
    @rohangill7604 3 года назад +27

    World music award ਬੱਲੀਏ ਇਕ ਨਹੀਂ ਦੋ ਨਹੀਂ ਪੂਰੇ ਚਾਰ ਨੇ

  • @jaswirindersingh9731
    @jaswirindersingh9731 3 года назад +75

    ਕਦੇ ਕਦੇ ਤਾਂ “ਮਾਨ” ਬਾਈ ਵੀ ਗੱਲ “ ਰਫਲ” ਦੀ ਕਰ ਜਾਂਦਾ
    ‘ਖਾੜੇ ਦੇ ਵਿੱਚ ਗਾਉਂਦਾ ਗਾਂਉਦਾ ਗੱਲ “ ਅਕਲ” ਦੀ ਕਰ ਜਾਂਦਾ
    ਮਨ ਨੂੰ ਨੀਵਾਂ ਰੱਖ ਕੇ ਕਰਦਾ ਗੱਲਾਂ ਉੱਚੀ ਮੱਤ ਦੀਆਂ
    “ਊਤਾਂ” ਦੇ ਨਾ ਸਮਝ ਆਂਉਦੀਆਂ “ਡੂੰਘੀਆਂ ਗੱਲਾਂ” ਜੱਟ ਦੀਆਂ

    • @gorayadj8698
      @gorayadj8698 3 года назад

      Tampua nu na samj aundia

    • @gorayadj8698
      @gorayadj8698 3 года назад

      Utt na kho bheda nu

    • @sunnyminhasvlogs
      @sunnyminhasvlogs 3 года назад +1

      DILO LOVE YOU A USTAD JI BAHUT Time Bad Ada Da Song Aya 50 Vari Sun Lya Par Dil Nai Rajeya Jina V Maan Fans A Oh Mera RUclips Channel Subscribe Kardo USTAD Ji Diya New Videos Dekhan Li Hun Tusi Support Karni A Veero 🙏.

  • @Behl42.
    @Behl42. 3 года назад +19

    ਇਹ ਗੀਤ ਕਦੇ ਵੀ ਪੁਰਾਣਾ ਨਹੀਂ ਹੋ ਸੱਕਦਾ💯💯
    ਰਹਿੰਦੀ ਦੁਨੀਆਂ ਤੱਕ ਚੱਲਦਾ ਰਹਿਣਾ💯💯❣️❣️

  • @Mantinder_Dhaban
    @Mantinder_Dhaban 3 года назад +15

    ਆਡੀਓ 2016
    ਵੀਡੀਓ 2021
    ਇਹ ਸਬਰ ਸਿਰਫ਼ ਬਾਈ ਬੱਬੂ ਮਾਨ 'ਚ ਹੀ ਹੈ।
    ਲੀਜੈਂਡ ਮਾਨ

  • @lakhbirgill5590
    @lakhbirgill5590 3 года назад +29

    waheguru mehar kre ਮਾਨਾ ਤੇਰੇ ਤੇ ਪੰਜਾਬ ਦੀ ਨੋ ਜਵਾਨ ਪੀੜ੍ਹੀ ਨੂੰ ਸਿੱਧੇ ਰਸਤੇ ਪਾ ਰਿਹਾ ❤️❤️❤️

  • @bestvideos8616
    @bestvideos8616 3 года назад +36

    ਦੋ ਹੀ ਕਲਾਕਾਰ ਆ ਜਿਹੜੇ ਨਾ ਲਾਈਵ ਹੋ ਕੇ ਕਿਸੇ ਨੂੰ ਰਪਲਾਈ ਕਰਨ ਨਾ ਗਾਣੇ ਤੋਂ ਪਹਿਲਾਂ ਇੱਕ ਦਿਨ ਵੀ ਲਾਈਵ ਹੋਣ ਵਸ ਸਿੱਧਾ ਗਾਣਾ ਜਾਂ ਵੀਡੀਓ ਛੱਡ ਦਿੰਦੇ ਆ, ਇਸ ਜੱਟ ਨੇ ਤਾਂ ਕਦੇ ਕਮੈਂਟ ਚ ਵੀ ਕੁੱਝ ਨੀ ਲਿਖ ਕੇ pinned ਕਰਦਾ, ਆਪ ਦੇ ਕੰਮ ਤੱਕ ਮਤਲਬ, ਜਿੰਨੇ ਮਰਜੀ ਕੁੱਤੇ ਬਿੱਲੇ ਭੌਂਕੀ ਜਾਣ ਚੁੱਪੀ ਨੀ ਤੋੜਦੇ ਜਵਾਂ ।
    1- ਅਸਤਾਦ ਬੱਬੂ ਮਾਨ ਸਾਬ
    2- ਅਮਰਿੰਦਰ ਗਿੱਲ

  • @cjpunjab9658
    @cjpunjab9658 3 года назад +1

    ਹਰ ਵਾਰ ਦੀ ਤਰਾਂ end ਗੱਲਬਾਤ ਮਾਨ ਸਾਬ
    ...
    ਆਪਣੇ ਚੈਨਲ ਤੇ ਮਾਨ ਸਾਬ ਦੀਆਂ video upload ਕੀਤੀਆਂ ਜਾਂਦੀਆਂ ਨੇ.. ਮਾਨ fans ਜਰੂਰ support ਕਰਨ ਜੀ 🙏

  • @0.32caliber
    @0.32caliber 3 года назад +21

    ਇਹ ਹੁੰਦੇ ਨੇ ਗੀਤ !
    ਦਿੱਲ ਨੂੰ ਛੂਣ ਵਾਲੇ !
    ਸਾਰੀ ਉਮਰ ਚਕਲੋ ਤਰਲੋ ਹੀ ਗਾਏ ਜਾਣੇ ਇਹਨਾ ਸਿਗਰਾ ਨੇ ! ਪਹਿਲਾ ਅਸੀ ਵੀ ਬਥੇਰੇ ਸੁੱਣ ਲੇ ਪਰ ਇਹ ਗੀਤ ਨੇ ਜੋ ਗੀਤ ਨੇ ।

  • @jashangill6583
    @jashangill6583 3 года назад +25

    ਸਦਾ ਬਹਾਰ ਗਾਣੇ astaaad,,ਅੱਜ ਸੁਣ ਲਓ,,10 ਸਾਲ ਬਾਅਦ ਸੁਣ ਲਓ,,ਸਕੂਨ ਓਹੀ ਮਿਲਦਾ ਰੂਹ ਦਾ।।ਲਵ ਯੂ astaaada,,ਕੱਟੜ ਫ਼ੈਨ।।ਲਵ ਯੂ

  • @ManmeetSandhu-Music
    @ManmeetSandhu-Music 3 года назад +24

    Directed by ustaad Babbu Maan😍🙈
    ਸਿਰਾ ਕਰਾਇਆ ਪਿਆ ਬਾਈ 👌😘🤩
    Singer lyrics music BM 😎✌

  • @HarjinderSingh-gw8bx
    @HarjinderSingh-gw8bx 3 года назад +22

    ਇੱਕ ਇੱਕ ਲਫਜ ਦਿਲ ਨੂੰ ਛੂਹ ਗਿਆ
    ਮਿਊਜ਼ਿਕ ਵੀ ਸਿਰਾ
    ਅਵਾਜ਼ ਵੀ ਸਕੂਨ ਦੇਣ ਵਾਲੀ
    ਇਹ ਸਭ ਤਾ ਲੀਵਿੰਗ ਲੀਜੈਂਡ ਬੱਬੂ ਮਾਨ ਦੇ ਹਿੱਸੇ ਆਇਆ।
    ਜਿਉ ਮਾਨ ਸਾਬ੍ਹ।

  • @RinkuSingh-ko2mx
    @RinkuSingh-ko2mx 3 года назад +28

    ਓੁਹੀ ਤਾਂ ਨੀ ਕਿਤੇ ਵੇ ਤੂੰ 'ਖੰਟ ਵਾਲਾ ਮਾਨ' ਵੇ...ਬਹੁਤ ਹੀ ਵਧੀਆ ਵਡੀਉ ਸ਼ੇਅਰ ਜਰੂਰ ਕਰੋ ❤👌🏽love babu maan saab

    • @mikapaul8083
      @mikapaul8083 3 года назад

      ਉਹੀ ਤਾਂ ਨੀ ਕਿਤੇ ਦੇ ,ਖੰਟ ਵਾਲਾ ਮਾਨ ਨੇ ... ਬਹੁਤ ਹੀ ਵਧੀਆ ਵੀਡੀਉ ਜ਼ਰੂਰ ਕਰੋ

  • @sukhdeepr157
    @sukhdeepr157 3 года назад +65

    ਬਹੁਤ ਵਧੀਆ ਗਾਣਾ ਤੇ ਬਹੁਤ ਵਧੀਆ ਮੁਜਿਕ ਅੱਜ ਕੱਲ ਕਿਥੇ ਇਦਾ ਦੇ ਗਾਣੇ ਦੇਖਣ ਨੂੰ ਮਿਲਦੇ ਹਨ
    ਮਾਨ ਸਾਬ ਹੀ ਇਕ ਵਧੀਆ ਸੋਚ ਵਾਲੇ ਗਾੲਈਕ ਹਨ ਜੋ ਸਾਰੇ ਗਾਇਕਾ ਤੋ ਅਲੱਗ ਹੀ ਕਰਦੇ ਹਨ👍👍👍👍👆👆👆👆👆

  • @26record46
    @26record46 3 года назад +9

    #ਸ਼ਿਖਰਾ 'ਤੇ ਤਾਂ ਹਰ ਕੋਈ #ਪਹੁੰਚ ਜਾਂਦਾ ਪਰ ਸ਼ਿਖਰਾ 'ਤੇ #ਬਰਕਰਾਰ #ਰਹਿਣਾ ਸੌਖੀ ਗੱਲ ਨੀ..
    #98 ਤੋਂ #ਹਿੱਟ ਆ, ਆਪਣਾ ਬਾਈ
    #21 ਚਲਦਾ #ਹੁਣ, ਕਦੇ #ਮਾਣ ਨੀ ਕੀਤਾ #ਚਡ਼ਾਈ ਦਾ #ਬਾਈ ਨੇ।
    #ਕਿਸਾਨ #ਮਜ਼ਦੂਰ #ੲੇਕਤਾ #ਜਿੰਦਾਬਾਦ

    • @gurmansingh3876
      @gurmansingh3876 3 года назад +1

      97 ਤੋਂ

    • @26record46
      @26record46 3 года назад

      @@gurmansingh3876
      ਅੱਛਾ ਬਾਈ ਜੀ 👍💕

  • @jaggikhaira843
    @jaggikhaira843 3 года назад +10

    ਤੂੰ ਏਂ ਹੁਸਣ ਇਰਾਨ ਦਾ
    ਫੈਸ਼ਣ ਏਂ ਮਿਲਾਨ ਦਾ
    ਸੌਂਹ ਲੱਗੇ ਮੇਰੀ ਸਾਲੀ਼ ਦੀ
    ਗੀਤ ਏਂ ਬੱਬੂ ਮਾਨ ਦਾ 🎶 🔥

  • @artwfun
    @artwfun 3 года назад +18

    ਹੱਥ ਚੋ ਪ੍ਰਾਤ ਛੂਟ ਗਈ ,❤️
    ਮਾਨ ਨੇ ਮਾਰਿਆ ਗਲੀ ਵਿੱਚ ਗੇੜਾ ।❤️

  • @bhangchariwala3483
    @bhangchariwala3483 3 года назад +11

    ਇਹ ਤਾਂ ਚਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ ਅੱਖਾਂ ਬੰਦ ਕਰਕੇ ਸੁਣ ਗੀਤ ਬੱਬੂ ਮਾਨ ਦਾ ..... 🔥🔥❤️

    • @sunnys3434
      @sunnys3434 2 года назад

      👌🏻👌🏻👌🏻👌🏻👌🏻👌🏻👌🏻👌🏻👍🏼👍🏼👍🏼👍🏼👍🏼

  • @TARAJISREAL
    @TARAJISREAL 3 года назад +64

    Song- 2015
    Video- 2021.
    Legend for a reason.Marzi da maalak.

  • @RapgOD-v5e
    @RapgOD-v5e 3 года назад +71

    👑🙏BOHEMIA WITH MAAN SAAB 👑🙏 WAIT FOR THIS DREAM COLLABROTION LOVE FROM PUNJAB PAKISTAN 🇵🇰🏴‍☠️☠️

  • @J4JATT07
    @J4JATT07 3 года назад +156

    NO ANOUCMENT
    NO TEASER
    NO POSTER
    SIDHA DHAMAAKKA🖤🔥🔥

    • @Policewalabodybuilder
      @Policewalabodybuilder 3 года назад +2

      Thts why he's legend 🙌 broo

    • @J4JATT07
      @J4JATT07 3 года назад +2

      right bro 😘

    • @asadfiaz2834
      @asadfiaz2834 3 года назад +1

      A km man e kr skda a hur kis dy was di gal nai

    • @J4JATT07
      @J4JATT07 3 года назад +1

      @@asadfiaz2834 ri88

  • @vanshcheema281
    @vanshcheema281 3 года назад +16

    22 asi kuch ni laina views to trending to saanu ta skoon chahida jehda ustad de gaaneya cho milda living legend ❤️🔥🔥

  • @simransidhuproduction
    @simransidhuproduction 3 года назад +101

    Once upon a time, a young boy named "Babu maan" was suffering from life, now he is "Maan saab"who is suffering from sucess. HISTORY IN MAKING 💯🔥🙏🏻

    • @Khurranafilms5
      @Khurranafilms5 3 года назад +1

      Suffering da Matlb v pata ...Kado Babbu Maan ne Life ch Suffer kita jaa Success ch Suffer ..Kehna Ki Chaunde o Tusi

    • @prabhjotsingh6269
      @prabhjotsingh6269 3 года назад

      Ki suffering??? Sala likes len layi kush vi a fuddu je kam band karo 👎

    • @singhanwaliavarinder
      @singhanwaliavarinder 3 года назад

      Sada v koi Channel Subscribe kardo Asi ane v made ni

    • @Param1984peace
      @Param1984peace 3 года назад

      Ih khari chinglish madam 🤣🤣

    • @adabpunjabimovies9278
      @adabpunjabimovies9278 3 года назад

      ruclips.net/video/b2mHEYCv9Jk/видео.html

  • @Jarnailsingh-vh4pf
    @Jarnailsingh-vh4pf 11 месяцев назад +2

    ਬਾਂਕੀ ਗੀਤਕਾਰ ਇੱਕ ਕਿਤਾਬ ਆ ਤੇ ਬੱਬੂ ਮਾਨ ਸਾਬ੍ਹ ਪੂਰੀ ਲਾਈਬ੍ਰੇਰੀ ❤ਲਵ ਯੂ maan Saab ❤️

  • @penduseries
    @penduseries 3 года назад +1361

    One of the best video of Punjabi industry With emotions❤️

  • @mehakgoraya302
    @mehakgoraya302 3 года назад +94

    ਬੜੇ ਆਏ ਬੜੀਆ ਆਉਣਾ... ਸਉਖਾ ਰੁਤਬਾ ਨਹੀਂ ਬੱਬੂ ਮਾਨ ਜਿਹਾ ਪਾਉਣਾ❤️❤️❤️

    • @gurmansingh3876
      @gurmansingh3876 3 года назад +2

      Asambhav

    • @records-oh9cj
      @records-oh9cj 3 года назад +1

      MOOSEWALA jatt ayoga Dus ke soyi gun mena nu 😂💉💉😘💯💪

    • @mehakgoraya302
      @mehakgoraya302 3 года назад +5

      @@records-oh9cj ਤੇਰੇ ਟੇਪੂ ਦਾ ਸਾਡੇ ਟਰਾਲੇ ਨਾਲ ਕੋਈ ਮੁਕਾਬਲਾ ਨਹੀਂ 😉😉😉

    • @jassspv1134
      @jassspv1134 3 года назад

      @@amarjotpanesarramgarhia5633 😭

    • @adabpunjabimovies9278
      @adabpunjabimovies9278 3 года назад +1

      ruclips.net/video/YTQmpJsw1J8/видео.html

  • @satbirsingh4541
    @satbirsingh4541 3 года назад +57

    ਵਾਹ ਜੀ ਵਾਹ, ਬਹੁਤ ਖ਼ੂਬਸੂਰਤ ਗੀਤ🌷🌷ਸੰਨ 2001 ਦਾ ਵੇਲਾ ਯਾਦ ਆ ਗਿਆ ਜਦ ਬੱਬੂ ਨੂੰ ਚੰਡੀਗੜ੍ਹ ਬੈਠ ਕੇ ਸੁਣਦੇ ਸਾਂ ਤੇ ਮਿਲਦੇ ਸਾਂ।

  • @mehakgoraya302
    @mehakgoraya302 3 года назад +33

    1998 ਤੋਂ ਲੈ ਕੇ 2021 ਤੱਕ ਹਿਟ ਆ ਜੱਟ ❤️❤️❤️❤️

  • @gurmeet643
    @gurmeet643 3 года назад +103

    Singer/lyrics /music/composer /director /producer one and only legendary ARTIST BABBU MAAN SAAB 😍☺️

  • @RajveerSingh-sn9jh
    @RajveerSingh-sn9jh 3 года назад +37

    ਇਹ ਤਾਂ ਚਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ ਅੱਖਾਂ ਬੰਦ ਕਰਕੇ ਸੁਣ ਗੀਤ ਬੱਬੂ ਮਾਨ ਦਾ
    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🌾🌾

  • @canadavlogs1849
    @canadavlogs1849 3 года назад +214

    Popular Opinion: Everyone Agrees that Babbu Mann is the best Singer

  • @navv_billing22
    @navv_billing22 3 года назад +10

    ਬਹੁਤ ਟਾਈਮ ਤੋਂ ਉਡੀਕ ਸੀ ਇਸ ਗਾਣੇ ਦੀ❤️❤️
    👍🏻

  • @baljitsingh-uf3dx
    @baljitsingh-uf3dx 3 года назад +23

    It's humble request to Babbu Maan Sahab...kindly atleast post something before releasing Songs, so that new generation could also listen to his songs. I daily check facebook and you tube channel ( for about 9/10 years) of Babbu Maan and due to this habbit of mine i found new uploaded song on the channel. Otherwise i could have missed this great song..
    ਜੇ ਕੋਈ ਸਹਿਮਤ ਹੈ ਤਾਂ ਲਾਈਕ ਜਰੂਰ ਕਰਿਓ।।

  • @terareckless8117
    @terareckless8117 3 года назад +21

    ਇੱਕ ਗੱਲ ਕਦੇ ਵੀ ਨਾ ਕੋਈ ਭੁਲਿਓ ਕੀ old s Gold ❤️🏹🏹🏹

  • @ParamjeetSingh-bh3tv
    @ParamjeetSingh-bh3tv 3 года назад +29

    finally oh purana touch, oh Babbu Maan de gaaneya di feel. Dhanwaad inne sohne gaane layi.

  • @Param1984peace
    @Param1984peace 3 года назад +24

    Sade daddy ne ustad nu sunya ,ajj main sun riha kal nu mere bache v sunan ge …katad fan maan saab

  • @akashdeepdhanaula6694
    @akashdeepdhanaula6694 3 года назад +32

    ਕਲਮ ਦਾ ਧਨੀ ਮਾਨ ਬਾਈ
    ਰੱਬ ਸਦਾ ਸਲਾਮਤ ਰੱਖੇ ਬਾਈ ਦੀ ਕਲਾ ਨੂੰ।।
    ❤️❤️❤️❤️🙏🙏🙏🙏

  • @harshh670
    @harshh670 2 года назад +4

    marea khangura deve mathi g pechan ve
    ohi ta ni kete ve tu khant wala maan ve ☺👍👍👍

  • @sachinheeran
    @sachinheeran 3 года назад +9

    Whh ji whh kya baat ustad ji bhut hii skoon bhreya gana ♥️♥️ Headphone laa k taa schii swaad hii aa janda music daa do tin vaar sun leya hje pta nhi hor kini vaar sunna hai tuhada ehh khubsurat geet ♥️♥️ jindgi zindabaad ♥️

  • @gurmeet643
    @gurmeet643 3 года назад +39

    Without promotion, ads, teaser, poster, trailer direct video only BABBU MAAN SAAB can do this ☺️

  • @RavinderSingh-ym3uq
    @RavinderSingh-ym3uq 3 года назад +37

    ਦਯਾ ਯੇ ਬੱਬੂ ਮਾਨ ਹਰ ਬਾਰ trending ਮੇਂ ਕੈਸੇ ਆ ਜਾਤਾ ਹੈ 😂

    • @sharryjatt7467
      @sharryjatt7467 3 года назад +1

      Ravinder fer Daya apne sir nu kahuga sir babbu maan to bohat surila singer hai 22 saal se upar ho gaya aaj bhi lok sun te hai

    • @RavinderSingh-ym3uq
      @RavinderSingh-ym3uq 3 года назад +1

      @@sharryjatt7467 😂

    • @Maanvlogs577
      @Maanvlogs577 3 года назад +1

      🔥🔥🔥👍

  • @Gursaini0007
    @Gursaini0007 2 года назад +4

    Kon kon sun reha aa hun

  • @romanchatrath9376
    @romanchatrath9376 3 года назад +25

    ਜਿਉਂਦਾ ਰਹਿ ਮਾਨਾਂ, ਦਿਲ ਖੁਸ਼ ਹੋ ਗਿਆ ਪਰਾਤ ਗੀਤ ਦੀ ਵੀਡੀਓ ਦੇਖ ਕੇ🔥🔥🙏

  • @realchoice3489
    @realchoice3489 3 года назад +102

    Tranding per without any promotion this is the power of legend babbu maan ❤️❤️❤️❤️❤️

  • @_B4bbu_
    @_B4bbu_ 3 года назад +16

    ਇੱਕ million views ਨਾਲ ਵੀ treinding ਤੇ 🔥🔥🔥

    • @jaspreetsingh1398
      @jaspreetsingh1398 3 года назад +1

      Veer kine no te trending te hai mere kol ni show ho reha trending ch..

    • @akashkaler6002
      @akashkaler6002 3 года назад +1

      @@jaspreetsingh1398 6

  • @AmanDeep-fi3qt
    @AmanDeep-fi3qt 3 года назад +26

    ਵਾਹ ਜੀ ਵਾਹ , ਨਿਰਾ ਸਕੂਨ , 💐💐🤗🤗❤❤😍🙏. , ਵਾਹ ਜੀ ਵਾਹ, ਜੀਓ ਮਾਨ ਸਾਹਿਬ ਜੀ,

  • @jaspalchangal8274
    @jaspalchangal8274 3 года назад +7

    ਵਾਹ ਬਈ ਮਾਨ ਸਾਬ ਬਹੁਤ ਵਧੀਆ ਗੀਤ
    ਹਰ ਨਵਾਂ ਗੀਤ ਬਈ ਦਾ ਜਦੋਂ ਸੁਣ ਲਈ ਦਾ
    ਦਿਲ ਕਰੇ ਲਾ ਰੀਪਿਟ ਤੇ ਜਸਪਾਲ ਚੰਗਾਲ ਸੁਣਦਾ ਰਹੇ ।

  • @lakhveerchahal23
    @lakhveerchahal23 3 года назад +13

    #ਬੱਬੂ ਮਾਨ ਸਾਬ ਮਹਾਨ ਲੇਖਕ ਗਾਈਕ ਸੰਗੀਤਕਾਰ,
    ਐਸੇ ਗੀਤ ਨੇ ਬੱਬੂ ਦੇ ਜੋ ਬਹੁਤ ਲੰਮਾ ਚੱਲਣਗੇ ਇਤਿਹਾਸ ਬਣਨਗੇ💯✍❤

  • @GurjitSingh-xn4fu
    @GurjitSingh-xn4fu Год назад +5

    ਕਦੇ ਨੀ ਖ਼ਤਮ ਹੋਣ ਵਾਲੇ ਗੀਤ ਮਾਨ ਸਾਬ ❤ ਲਵ ਯੂ ਬਾਈ ਜੀ 😊

  • @massgursimar6015
    @massgursimar6015 3 года назад +20

    " All Time Real Legend ਉਸਤਾਦ ਬੱਬੂ ਮਾਨ ਜੀ "

  • @ranjitsingh5123
    @ranjitsingh5123 3 года назад +18

    ਕਈ ਆਏ ਕਈਆ ਨੇ ਆਉਣਾ 🙏
    ਕਈਆ ਨੇ ਗਇਆ ਕਇਆ ਨੇ ਗਾਉਣਾ 🎤
    ਪਰ ਸੌਖਾ ਨਹੀ ਬੱਬੂ ਮਾਨ ਜਿਹਾ ਰੁੱਤਬਾ ਕਮੂਣਾ ❤️

  • @amritsandhu9519
    @amritsandhu9519 3 года назад +67

    Maan saab ur the best singer in whole nd motivational person for youngsters nd no one can acting or sing like u ❤❤❤

    • @VINODKUMAR-by7jt
      @VINODKUMAR-by7jt 3 года назад +1

      Rigt bro

    • @sunnyminhasvlogs
      @sunnyminhasvlogs 3 года назад

      DILO LOVE YOU A USTAD JI BAHUT Time Bad Ada Da Song Aya 50 Vari Sun Lya Par Dil Nai Rajeya Jina V Maan Fans A Oh Mera RUclips Channel Subscribe Kardo USTAD Ji Diya New Videos Dekhan Li Hun Tusi Support Karni A Veero 🙏.

  • @gurpreetsingh-yp4fd
    @gurpreetsingh-yp4fd 2 года назад +3

    ਬੱਬੂ ਮਾਨ ਸਾਬ ਦਾ ਘਰ

  • @simarjeetkaur373
    @simarjeetkaur373 3 года назад +69

    Full of emotions.. touches the corner of heart.. another speechless presentation 👌🏻👌🏻👌🏻👌🏻👌🏻👌🏻👌🏻❣️❣️

  • @anurrchib9432
    @anurrchib9432 3 года назад +39

    This man is just stealing my heart again and again..
    😍😍😍😍
    Love u ustaad g.. 😘😘😘

  • @shivanichaudhary5383
    @shivanichaudhary5383 3 года назад +44

    This song is shoot in maan sahabh pind house ...
    Maan sahabh is the legend of music world

  • @ravikuradi2465
    @ravikuradi2465 3 года назад +26

    Singer + lyrics + music + director + Film 📽️ = this is babbu maan😎🔥 totally Legend ❤️

  • @amritsidhu5221
    @amritsidhu5221 3 года назад +14

    ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ ..... ਸਿੱਧੂ ਪਿੱਦੂ ਰੋਜ ਜੰਮਦੇ☝️☝️😂

  • @cjpunjab9658
    @cjpunjab9658 2 года назад +2

    Har var di tra 👌🏻👌🏻👌🏻👌🏻👌🏻
    ....
    Apne channel te v maan saab dian videos hi milgian support jrur kreo ji🙏🙏🙏

  • @jaskaransingh4781
    @jaskaransingh4781 3 года назад +38

    Wow 🙌🙌 what a melodious vocal look at screenplay storyboard and the way emotions expressed by girl. Kinda unique vison by Maan saab

    • @Rohitkumar-zh2gd
      @Rohitkumar-zh2gd 3 года назад

      ruclips.net/video/iQyfRJlrvWw/видео.html

  • @DESIANDWALAITIKITCHEN
    @DESIANDWALAITIKITCHEN 3 года назад +159

    Babu is one the best Punjabi singer. I m in love with the voice since my childhood. Love from Lehnda Punjab (Pakistan )🇵🇰

    • @souravs8313
      @souravs8313 3 года назад +5

      Right bro ... Kayi ta eda da singer a maan saab da ganna Sun k v Ona nu marra khanda a

    • @harpreetdhillon307
      @harpreetdhillon307 3 года назад

      Welcome ji 💖💖💖💖💖💖

    • @unknownwellwisher4856
      @unknownwellwisher4856 3 года назад

      Do u understand Punjabi?
      Punjabi samjh mein aati hai bro???

    • @Karanbraryoutubechannel
      @Karanbraryoutubechannel 3 года назад +1

      Pakistan ta verr apna ni tnu

    • @DESIANDWALAITIKITCHEN
      @DESIANDWALAITIKITCHEN 3 года назад +3

      @@unknownwellwisher4856 yes bro. I m Punjabi paa g. Punjabi vee samajh nai ani ty fer ki faida Babbu sunan da.

  • @kammavi943
    @kammavi943 3 года назад +46

    Puri galbaat aa song di. Nobody can beat this man in unique composition and lyrics. ❤️❤️❤️

  • @ਸੁਖਬੀਰਸੁਖਬੀਰਸਿੰਘਸੁਖਬੀਰਸੁਖਬੀਰ

    ਮਾਂਣ ਜੀ ਦਾ ਕੋਈ ਵੀ ਖਾਣਾਂ ਨਵਾਂ ਹੀ ਜਾਪਦਾ ਹੈ

  • @arshbrar2531
    @arshbrar2531 3 года назад +189

    Finally after 5 long years ❤️
    The wait is worthwhile 🔥

    • @goldyseehravlogs
      @goldyseehravlogs 3 года назад +1

      Maan saab ,Apa v kattad fan a sada v channel subscribe krlo sadi video ch babbu maan saab da gaana jarrur hunda pave copyright peh jave Kdo di wait c video di dil jitt liya galbaat ruclips.net/video/Wy3spa194c4/видео.html b

    • @navjeetsingh1620
      @navjeetsingh1620 3 года назад +2

      banda moodi hai

    • @jattdachannel6652
      @jattdachannel6652 3 года назад +1

      6 actually

    • @Yyadav4063
      @Yyadav4063 3 года назад

      ruclips.net/video/R0r3oQaRwN8/видео.html

    • @adabpunjabimovies9278
      @adabpunjabimovies9278 3 года назад

      ruclips.net/video/b2mHEYCv9Jk/видео.html

  • @jashangill6583
    @jashangill6583 3 года назад +10

    ਹਾਏ ਓਏ AstaaaaaaD।।।ਦਿਲ ਚੀਰਦੀ ਆਵਾਜ਼ astaad ਜੀ।।ਨਿਰਾ ਸਕੂਨ,,ਲਵ ਯੂ

  • @pappimaholi2462
    @pappimaholi2462 3 года назад +9

    ਬਹੁਤ ਹੀ ਵਧੀਆ ਜੀ 🙏 ਪ੍ਰਮਾਤਮਾ ਉਸਤਾਦ ਜੀਆਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏

  • @ਝੌਰੜਗਿੱਲਅਬੋਹਰਵਾਲਾ

    ਬਹੁਤ ਖੂਬ ਵੀਡੀਓ ਤੇ ਘੈਂਟ ਐਕਟਿੰਗ 💖💖🥰😍🎯🚫 ਮਾਨ ਸਾਬ ਜਿੰਦਾਬਾਦ 💖💖🚫🎯🚫🎯

  • @sukhwinder888
    @sukhwinder888 3 года назад +9

    lokan nu Praat and Prant da v pta ni ..... Great Babbu Maan wording also video

  • @SanjeevKumar-tg7ns
    @SanjeevKumar-tg7ns 3 года назад +14

    ਇਸ ਨੂੰ ਕਹਿੰਦੇ ਨੇ ਉਸਤਾਦ,, ਨਾ ਕੋਈ ਐਡ ਨਾ ਹੀ ਕੋਈ date ,, ਸਿੱਧਾ ਹੇਟਰਾ ਦੇ ਸੀਨੇ ਵਿੱਚ ਕਡ ਮਾਰਿਆ ਗਾਣਾ ਮਾਨ ਸਾਹਿਬ ਨੇ।।।
    ਕੱਟੜ ਫੈਨ ਮਾਨ ਸਾਹਿਬ ਜੀ ਦਾ,,
    ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਬ ਨੂੰ,,,
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ👌👌👌✍️✍️✍️✍️✍️
    🌶️🌶️🌶️🌶️🐑🐑🐑🐑🐑

  • @simransidhuproduction
    @simransidhuproduction 3 года назад +132

    Disclaimer: this song is highly appreciated, spotify stream today 400k+

  • @RameshKumar-tb9yz
    @RameshKumar-tb9yz 3 года назад +67

    Feelings of a happy engaged girl who wants to see her fiance😇

    • @jattdachannel6652
      @jattdachannel6652 3 года назад +4

      this video is masterpiece because of alot of reasons

  • @pharmacygyan3243
    @pharmacygyan3243 3 года назад +15

    No ads no promotion
    Direct trending on RUclips💥💥

    • @navdeep7436
      @navdeep7436 3 года назад

      ruclips.net/video/JQ2pcwj0hCw/видео.html . .

    • @navdeep7436
      @navdeep7436 3 года назад

      Kaka first interview ☝️☝️

  • @RajveerSingh-sn9jh
    @RajveerSingh-sn9jh 3 года назад +1

    ਸ਼ੌਂਕ ਮੇਰੇ ਨੇ ਅੱਥਰੇ ਜੱਟੀਏ ਤਰ ਜਾਏਗੀਂ ਤੂੰ ਲਾ ਕੇ ਨੀ ।
    ਜਿੱਦਣ ਚੱਕਣੋ ਫੋਨ ਹਟ ਗਿਆ ਮਰ ਜਾਏਗੀ ਕੁੱਝ ਖਾ ਕੇ ਨੀ।
    ਤੇਰੇ ਤੇ ਮੇਰੇ ਹੱਥਾਂ ਦੀਆ ਬਹਿ ਕੇ ਲੀਕਾਂ ਜੋੜਾਂਗੇ...

  • @AmarjotSGiran
    @AmarjotSGiran 3 года назад +39

    Finally after 5 long years.
    Song 'Praat' full video.🔥👌my fvrt song. Ustad de mood da kuch ni pta kdo ki release kr dwe.😄 Lyrics, Composer, Music & Video by Babbu Maan. Legendry Artist👌👌🔥🔥

  • @wrestlingmaan9152
    @wrestlingmaan9152 3 года назад +8

    Pata ni lagda kado Ustaad da song aa janda end aa Ustaad ji 🔥🔥

  • @robinmaanmaan
    @robinmaanmaan 3 года назад +40

    finally old maan saab is back with a blast....great lyrics

  • @homosapien__1075
    @homosapien__1075 3 года назад +46

    Only man who show pain and sweetness of music in their songs.
    The living Legend Babbu Maan ☮️

    • @RajKumar-hw6ko
      @RajKumar-hw6ko 3 года назад +1

      Very nice 👌👍❤️❤️❤️❤️❤️

  • @Pbxron
    @Pbxron 3 года назад +27

    MUSIC + VIDEO = GREAT COMBINATION😍🔥

  • @RajveerSingh-sn9jh
    @RajveerSingh-sn9jh 3 года назад +2

    ਤੂੰ ਆਪਣਾ ਸ਼ੇਰ ਲਿਆ ਜੱਟੀਏ ਨੀ
    ਅੱਸੀ ਬੱਕਰੀ ਬਣਾਕੇ ਤੋਰਾਗੇ 🔥

  • @japjeetsingh9539
    @japjeetsingh9539 3 года назад +37

    LEGEND OF PUNJABI MUSIC INDUSTRY 👑🙏