Ishqpura (Version 2) - Babbu Maan & Respected Mohammad Sadiq Saab | Sounds of 70's |New Punjabi Song

Поделиться
HTML-код
  • Опубликовано: 9 сен 2021
  • Song - Ishqpura (Version 2)
    Singer - Babbu Maan & Respected Mohammad Sadiq Saab
    Lyrics / Music - Babbu Maan (Sounds of 70's)
    © Babbu Maan
    Listen Full Audio
    spoti.fi/3hnkDET
    Sat Shri Akal Ji..
    Eh geet jine v mere wade kalakaar senior kalakaar,jina nu mein bachpan ton sunda aaya onna nu smarpit a…
    Eh geet smarpit a kisaani andolan nu…..eh geet Mohammad Sadiq saab .jehde sab ton pehlan sirf te sirf kalakaar a,onna lyi a… Mohammad sadiq syasastdan lyi nahi hai….
    Assi Kisaan hetashi han,Kisaan pakhhi han te Kisaanan de nal datt ke khade han…te hrr siyasi jamaat da odon tak virodh karange jina chir eh kaale kanoon waaps ni hunde…
    Eh geet sirf te sirf manoranjan lyi hi warteya jaa sakda hai.. es geet nu kise v siyaasi mantav nal Sadiq saab v nahi wrt sakde..
    Dhanwad…
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
  • ВидеоклипыВидеоклипы

Комментарии • 23 тыс.

  • @Sandhusaab56
    @Sandhusaab56 2 года назад +73

    ਅੱਗ ਮਾਨਾ, ਦੋ ਦੋ ਗਾਣੇ ਏਕੋ ਗਾਣੇ ਦੇ, ਤਾਹੀ ਤੇਰੀ ਰੀਸ ਨੀ ਹੁੰਦੀ ਕਿਸੇ ਤੋ🥰🥰🥰💓💓❤️❤️❤️❤️💯💯💯💯

  • @passionateshayar
    @passionateshayar 2 года назад +79

    ਵਾਕੇਈ 70 ਆਲਾ ਸੰਗੀਤ ਮਹਿਸੂਸ ਹੁੰਦਾ ਗੀਤ ਵਿੱਚੋਂ ✍🏼👌🏼😍

  • @LovepreetSingh-kt8rr
    @LovepreetSingh-kt8rr 2 года назад +46

    ਕੋਈ ਵੀ ਸ਼ਬਦ ਨਹੀਂ ਆ ਮਾਨਾਂ ਤੇਰੀ ਸਿਫ਼ਤ ਚ... ❤❤❤❤

  • @gurpreetchatheala4816
    @gurpreetchatheala4816 2 года назад +131

    ਬੱਬੂ ਮਾਨ ਮੇਰੀ ਜਿੰਦਗੀ ਦਾ ਆਖਰੀ ਹੀਰੋ ਹੈ

  • @kaurtv7626
    @kaurtv7626 2 года назад +301

    ਇਹ ਤਾ ਚੱਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ
    ਅੱਖਾ ਬੰਦ ਕਰ ਸੁਣ ਗੀਤ ਬੱਬੂ ਮਾਨ ਦਾ - amandeep kaur
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 🌾❤️

  • @lovemalhi745
    @lovemalhi745 2 года назад +57

    ਅੱਜ ਕੱਲ੍ਹ ਦੇ ਕਲਾਕਾਰ ਪੁਰਾਣੇ ਕਲਾਕਾਰ ਦੀ ਇੱਜ਼ਤ ਤਾ ਕੀ ਕਰਨੀ ਉਨ੍ਹਾਂ ਨੂੰ ਆਪਣੇ ਤੋ ਨੀਵਾਂ ਦੱਸਦਾ ਆ 😔 ਉਹ ਭੁੱਲ ਜਾਂਦੇ ਜਿਨ੍ਹਾਂ ਨੂੰ ਸੁਣ ਸੁਣ ਉਹ ਸਿੰਗਰ ਬਣੇ ਨੇ , ਜਿਨ੍ਹਾਂ ਕਰਕੇ ਪੰਜਾਬੀ ਗੀਤਾਂ ਨੂੰ ਅੱਜ ਤੱਕ ਪੂਰੀ ਦੁਨੀਆ ਪਿਆਰ ਕਰਦੀ ਆ ਰਹੀ ਆ,ਮਾਨ ਸਾਬ ਨੇ ਮਾਨਯੋਗ ਸ਼੍ਰੀ ਮੋਹੰਮਦ ਸਹਿਕ ਜੀ ਦੀ ਇੱਜ਼ਤ ਕਰਦੇ ਨੇ , ਇਸ ਗਾਣੇ ਨਾਲ ਓਣਾ ਨੇ ਅੱਜ ਕੱਲ੍ਹ ਦੇ ਸਿੰਗਾਰਾ ਨੂੰ ਵੀ ਵਧੀਆ ਸੰਦੇਸ਼ ਦਿੱਤਾ ਆ 🙏🏼

  • @Gurinder-sangha
    @Gurinder-sangha 2 года назад +68

    ਪੂਰਾ ਸਵਾਦ ਆਉਦਾ ਸੁਣ ਕੇ ਗੀਤ
    ❤️ਅਸਲ ਗਾਇਕੀ ❤️

  • @jassBM.
    @jassBM. 2 года назад +18

    ਕਿਆ ਹੀ ਬਾਤਾਂ ਮਾਨਾ ਤੇਰੇ ਨਾਲ ਸਦੀਕ ਸਾਬ ਸਿਰਾ ਲਾ ਗਏ,, ਅਵਾਜ਼ ਲਿਖਤ ਤਾਂ ਪਤਾ ਦੁਨੀਆ ਨੂੰ ਤਾਹੀਂ ਹਲੇ ਤੱਕ ਪਿਆਰ ਮਿਲ ਰਿਹਾ🎯💯🔥🔥🔥🙏🙏❤️🤍🖤

  • @aaravdhillonx
    @aaravdhillonx 2 года назад +186

    ਮਾਨ ਅਤੇ ਸਦੀਕ ਸਾਹਬ ਦੇ ਗਾਣੇ ਟਰੈਕਟਰ ਤੇ ਬਹੁਤ ਸੁਣੇ ਨੇ, ਯਾਦਾਂ ਤਾਜ਼ੀਆਂ ਹੋ ਗਈਆਂ ❤️‍🔥

  • @amanmohali8979
    @amanmohali8979 2 года назад +175

    ਸਿਰ ਝੁਕਦਾ ਤੁਹਾਡੀ ਸੋਚ ਕਲਮ ਤੇ ਅਵਾਜ਼ ਨੂੰ ਅਸਤਾਦ ਜੀ ❤️🙏

    • @kingjattking2379
      @kingjattking2379 2 года назад +2

      Bhai photo kisdi lai tusi dp te plz dasio

    • @stylishvideos8390
      @stylishvideos8390 2 года назад

      Babbu Maan Ishqpura Song Whatsapp Status
      👇👇👇👇👇👇👇👇👇👇👇
      ruclips.net/video/nl2pb1R1KGU/видео.html

    • @punjabipoetry4233
      @punjabipoetry4233 2 года назад

      Chee Guevara

    • @vijaykumar21129
      @vijaykumar21129 2 года назад +1

      @@kingjattking2379 bhai che guevara ki pic h ye ।

    • @ArunSharma-dw1rw
      @ArunSharma-dw1rw 2 года назад

      Good song

  • @editor_bhangal
    @editor_bhangal 2 года назад +23

    ਿਜੱਦਣ ਚਕਣੋਂ ਫੋਨ ਹਟ ਿਗਆ ਮਰਜੇਗੀ ਕੁਝ ਖਾਕੇ ਨੀਂ‼️‼️💯ਿਸਰਾ ਗੱਲਬਾਤ ਬਾਈ ਜੀ ਿਸਰਾ ਲਾ ਰੱਿਖਆ✨✨

  • @parvindersingh6045
    @parvindersingh6045 2 года назад +16

    babbu maan & md.sadiq....best song...ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾
    😘😍 love from panchkula(HR)😍😘

  • @wealthbuilder4291
    @wealthbuilder4291 2 года назад +59

    लगता है बब्बू मान जी की हर एक सांस किसानों को समर्पित है🤗 when I think i m fan of babbu maan saab feel so proud 🤗

  • @punjabiss
    @punjabiss 2 года назад +1082

    ਤੂੰ ਆਪਣਾ ਸ਼ੇਰ ਲਿਆ ਜੱਟੀਏ 🤭
    ਆਪਾਂ ਬੱਕਰੀ ਬਣਾਕੇ ਤੋਰਾਂਗੇ 🔥
    👇🏻
    👇🏻

  • @official_jaani510
    @official_jaani510 6 месяцев назад +2

    koi jamna ni tade dona jya klakar maan saab sadiq saab ajj de jwaka nu ki pta aa tuc ta punjab ki canada america tk dhak pati c 2000 vich he hle v othe de othe he oh koi klakar ni tada muqabla kar skda ae janam ta ki agle janam v ni kr skda jad tak mai jiuna maan saab de songs repeat te chlde rehan ge love u bai ❤💯🙏

  • @jassBM.
    @jassBM. 2 года назад +11

    ਬੱਕਰੀ ਤਾਂ ਪਿੰਡ ਪਹਿਰਾ ਲੱਗਦਾ ਤੋਂ ਬਣਦੀਆ ਆਉਂਦੀਆਂ ਕਈ ਹਲੇ ਵੀ🎯💯 ਇਹ ਉਹ ਫ਼ਨਕਾਰ ਆ ਜਿਸ ਦਾ ਕੋਈ ਤੋੜ ਨੀ🔥🔥🔥🔥

  • @KuldeepSingh-me6sz
    @KuldeepSingh-me6sz 2 года назад +97

    ਜਦੋ ਵੀ ਕੋਈ ਗੀਤ ਆਉਂਦਾ ਆਮ ਲੋਕਾਂ ਦੇ ਦੁੱਖ ਦਰਦ ਦੀ ਗੱਲ ਜਰੂਰ ਕਰਦਾ ਬਾਈ ਗੀਤ ਵਿੱਚ 💕
    .

  • @guljindersingh5547
    @guljindersingh5547 2 года назад +41

    ਫੌਜੀ ਵੀਰਾਂ ਲਈ ਵੀ ਫੌਜੀ ਸਭ ਦਾ ਰੁਤਬਾ ਦਿੱਤਾ ਸੀ maan sab ne ਫੌਜੀ ਵੀਰ ਵੀ ਮਾਨ ਸਾਬ ਨੂੰ ਦਿਲ ਤੋ respect krda aa love you bro

  • @abhardwaj1992
    @abhardwaj1992 Год назад +8

    Babbu maan jindabaad - from Haryana bhai 😊😊

  • @baljeetsingh3697
    @baljeetsingh3697 Год назад +10

    Kalam Meri badook ...sabad Mera ...barood... love you Mann ❤️ sabbb zindabad ustad ji King off industry

  • @MAKHOLIYAMEHFIL
    @MAKHOLIYAMEHFIL 2 года назад +1504

    किसान का बेटा ही किसान के दर्द को समझेगा , लिखेगा , सुनेगा । ❤️❤️❤️ बब्बू मान ने किसान आंदोलन को बहुत सपोर्ट किया है , किसान के बेटे भी इस गाने को ज्यादा से ज्यादा सपोर्ट करें

  • @user-be6bh1ri5w
    @user-be6bh1ri5w 2 года назад +44

    ਜਿਲਾ ਅੰਮ੍ਰਿਤਸਰ👌
    ਬਾਈ babbu maan da
    ਸੋਟਾ ਜਿਹਾ ਫੈਨ 💥

  • @sandeepsangha5809
    @sandeepsangha5809 2 года назад +20

    ਮਾਨ ਸਾਹਿਬ ਤੁਹਾਡੇ ਬਾਰੇ ਕਹਿਣ ਲਈ ਸਬਦ ਘੱਟ ਜਾਦੇ ,,,ਬਾਬਾ ਨਾਨਕ ਸਾਡੇ ਮਾਨ ਦੀ ਉਮਰ ਲੰਬੀ ਰੱਖੇ,,,ਕਿਸਾਨੀ ਦਾ ਪਹਿਰੇਦਾਰ ਸਾਡਾ ਬੱਬੂ ਮਾਨ 🙏🙏🙏🙏

  • @Banger__08vlogs
    @Banger__08vlogs 4 месяца назад +5

    Mai ta ajje hun babbu man nu sunan lga vdia ❤a

  • @gopibeimaan
    @gopibeimaan 2 года назад +34

    ਕਿੱਲ, ਪੱਤਰੀਆਂ, ਗਾਡਰ, ਸਰੀਆ, ਤਾਰ , ਸੀਮੇਂਟ, ਬਜਰੀ, ਗ੍ਰਿੱਟ,
    ਬਾਈ ਨਿਰਾ ਹੀ ਲੈਂਟਰ ਅਾ,
    ਸਿਰਾ ਕੰਮ

  • @deepmaan5626
    @deepmaan5626 2 года назад +28

    Dade pote wali feeling aw rhi dono legends nu kathe vekhke ..sunke 💕💕💕💕🙏🙏🙏👍👍👍🤗🤗🤗

  • @sukhpalmahar992
    @sukhpalmahar992 2 года назад +17

    ਜਮਾ ਸਿਰਾ ਲਾਇਆ ਪਿਆ ਗਾਣੇ ਵਿੱਚ ❤️😘

  • @Amardeep45416
    @Amardeep45416 Год назад +7

    ਆਜਾ ਦਿਖਾਵਾਂ ਤੇਨੂੰ ਕਿਦਾ ਵੈਜੀਟੇਬਲ ਗੁਡ ਦੇ❤💕 ਪੰਜਾਬ ❤️

  • @kaurtv7626
    @kaurtv7626 2 года назад +428

    ਬਿਨਾ ਕਿਸੇ ਵੀ ਅਨੌਸਮੇਂਟ ਤੋਂ ਸਟੋਰੀ ਤੋਂ ਦੋ - ਦੋ ਗੀਤ ਇਕੱਠੇ ਇਹ ਸਿਰਫ ਮਾਨ ਸਾਬ ਹੀ ਕਰ ਸਕਦੇ ਹਨ। ਕਿਆ ਬਾਤ ਹੈ ਮਾਨਾ ਜਿਉਂਦਾ ਰਹਿ ਦਿਲ ਜਿੱਤ ਲਿਆ। 👍💯🙂❤🎯

  • @Behl42.
    @Behl42. 2 года назад +29

    ਗਾਰਗੀ ਜੀ ਨੇ ਸਹੀ ਹੀ ਲਿਖਿਆ ਸੀ,ਪ੍ਰਸਿੱਧ ਹੋਣ ਤੇ ਮਹਾਨ ਹੋਣ ਫਰਕ ਹੁੰਦੈ,💯💯
    ਬਾਕੀ ਗਾਇਕ ਜਦੋ ਪ੍ਰਸਿੱਧ ਹੋਣਗੇ,ਬੱਬੂ ਮਾਨ ਜੀ ਓਦੋਂ ਮਹਾਨ ਹੋਣਗੇ💯💯🙏🙏

  • @JagdeepSingh-zg7dc
    @JagdeepSingh-zg7dc 2 года назад +8

    ਬੱਲੇ ਬੱਲੇ ਕਰਵਾ ਤੀ ਦੋਨੇ ਸੁਪਰਸਟਾਰ ਗਾਇਕ ਐ
    ਦੋਨੋਂ ਮੇਰੇ ਫੇਵਰਿਟ ਐ

  • @davinderchatra4884
    @davinderchatra4884 Год назад +5

    Koi alfaaz ni hege boln nu..skoon full love you bai ji Maan Saab 😘😘😘

  • @user-be6bh1ri5w
    @user-be6bh1ri5w 2 года назад +18

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

  • @13amritdeep
    @13amritdeep 2 года назад +129

    ਜੋ ਜੋ ਬੱਬੂ ਮਾਨ ਨੂੰ ਸਾਬ ਨੂੰ ਬਹੁਤ ਸੁਣਦਾ ਹੈ,ਓਹਨੇ ਜਰੂਰ ਹੀ ਮੋਹਮੰਦ ਸਦੀਕ ਨੂੰ ਵੀ ਜਰੂਰ ਸੁਣਿਆ ਹੈ

    • @Nareshkumar-lq3ve
      @Nareshkumar-lq3ve 2 года назад +1

      Sadiq tan bohat hit reha sade daur da Singer c
      Babbu Maan v Siraa Singer e. Ha meri 57 Saal di age ch me Jinne Singers nu dekhya tan Babbu maan ton je jyada popularity dekhi a tan oh
      Ek Nava ja Munda aya c odo Me College ch c te Usda naam c Amar Singh Chamkila te Chamkila e bolde c usnu. Oh Sab ton Jyada hit Singer reha jisne tarthali macha deti c

  • @bootadreger4540
    @bootadreger4540 7 месяцев назад +4

    ਅੱਜ ਬੁੱਧਵਾਰ ਦੀ ਛੁੱਟੀ ਸੀ ਢਾਬੇ ਤੋਂ ਵਿਹਲਾ ਜਿਹਾ ਹੋਕੇ ਗਾਣਾ ਲੱਭਦਾ ਸੀ ਪਰ ਜਦੋਂ ਇਹ ਗਾਣਾ ਸੁਣਿਆ ਮਾਨ ਤੇ ਸੰਦੂਕ ਸਾਹਿਬ ਦਾ ਜਾਨ ਹੀ ਭਰ ਦਿੱਤੀ ਹੈ

  • @crazyyytech480
    @crazyyytech480 2 года назад +6

    ਉਹ ਮੇਰੀ ਜਾਨ ਆ
    ਉਹ ਤਾਂ ਰਾਜੇ ਤੋਂ ਵਿ ਮਹਾਨ ਆ
    ਉਹ ਤਾਂ ਕਮਜੋਰ ਦਿ ਵਿ ਜਾਨ ਆ
    ਉਹ ਹੋਰ ਕੋਈ ਨਹੀ ਉਸਤਾਦ ਬਬੂ ਮਾਨ ਆ

  • @bestvideos8616
    @bestvideos8616 2 года назад +36

    ਸਮਝ ਹੀ ਨੀ ਆ ਰਹੀ ਇਹ ਬੰਦਾ ਕੀ ਚੀਜ ਆ, ਇੱਕੋ ਟਾਈਮ ਹੀ ਦੋ ਦੋ ਗੀਤ ਸੁੱਟਤੇ ਓਹ ਵੀ ਬਿਨਾਂ ਐਡ ਪਰਮੋਸ਼ਨ ਤੋਂ।
    ਦਿਲੋਂ ਪਿਆਰ ਸਤਿਕਾਰ ਜੱਟਾ

  • @artist7849
    @artist7849 2 года назад +38

    Every day used to visit maan sabs channel, to check whether this song is released or not. Love from Rajasthan❤🐪

  • @jasmeetsingh3060
    @jasmeetsingh3060 5 месяцев назад +7

    ਸਦੀਕ ਦੀ ਕੋਈ ਰੀਸ ਨਹੀਂ ਸਿਰਾ ❤❤❤

  • @mustakahmad6896
    @mustakahmad6896 2 года назад +15

    """""Very sweet voice Mohammad sadiq and Babu maan saab ji"""""

  • @preetrandhawa6393
    @preetrandhawa6393 2 года назад +19

    Maan saab ji ne shuru toh hi hakk ate sach layi gaya aa....har geet vich kuchh na kuch unique ate different hi milda aa....Zindabaad rahe manna kalam teri 🙏🙏💯💯.....Punjab di shaan Manna da maan Ikko ik naam ustaad Babbu Maan ❤️❤️👑👑💯💯....

  • @Punjabiroast169
    @Punjabiroast169 2 года назад +21

    Deadbody vich jaan paon wala song... 21st sadi da iko ik legend song... ❤️
    Ishaqpura gaa k maan saab sab de phati poch tu
    Koi nap nhi sakda maana teri dungi soch nu.
    Love you astaad babbu maan saab❤️❤️❤️💪

  • @permindersingh2595
    @permindersingh2595 Год назад +10

    Maan Saab nu Kon Kon Pasand karda m Sadiq v sunia chinda v sunia

  • @deepSingh-gi2cd
    @deepSingh-gi2cd Год назад +5

    M ajj v repert te sunn rhya kon 😀sun rhya eh song 😘😘😘😘😘💋💋☺️☺️☺️

  • @kavoordeepmaan4324
    @kavoordeepmaan4324 2 года назад +126

    ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
    ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ💕💕💕💕💕💕💕

  • @grgillphotography8390
    @grgillphotography8390 2 года назад +277

    ਬਾਈ ਮੀਂਹ ਵਾਲੇ ਮੋਸਮ ਚ ਕੌਣ ਕੌਣ ਮਾਨ ਦੇ ਗੀਤ ਦਾ ਅਨੰਦ ਮਾਣ ਰਹੇ ਹੋ
    ਸਾਰਾ ਦਿਨ ਲਗਾਤਾਰ ਚੱਲੋ ਅੱਜ
    ਪਤੰਦਰ ਨੇ ਮੌਸਮ ਦੇ ਹਿਸਾਬ ਨਾਲ ਗੀਤ ਅੱਪਲੋਡ ਕਰ ਦਿੱਤਾ

    • @rohit04245
      @rohit04245 2 года назад +1

      Sahi h😂

    • @Jashanbhullar-ex1nm
      @Jashanbhullar-ex1nm 2 года назад

      Shi gl a

    • @safarepunjab_jaani
      @safarepunjab_jaani 2 года назад +1

      Ishqpura ਗੀਤ ਦੀ ਯੂਟਿਊਬ ਤੇ ਪਹਿਲੀ ਰਿਐਕਸ਼ਨ ਵਿਡਿਉ ਜ਼ਰੂਰ ਦੇਖਿਓ ਤੇ ਸਮਝੌ ruclips.net/video/kqLki-5JbEo/видео.html

    • @ffgaming1333
      @ffgaming1333 2 года назад +2

      Rapeat te chal riha y

    • @surjitcheema5026
      @surjitcheema5026 2 года назад +3

      Aaj tan gwandi tang kr dene Bai😂😂😂

  • @kulwantsingh7606
    @kulwantsingh7606 Год назад +6

    ਬੱਲੇ ਬੱਬੂ ਨਾਲ ਸਦੀਕ 💫👌

  • @mr.pipatt6026
    @mr.pipatt6026 11 месяцев назад +5

    ❤ Maan Saab Ji & Mohammad Sadiq Ji Zindaabaad ❤

  • @Shankey07
    @Shankey07 2 года назад +535

    ਅੱਜ ਮੇਰੀ ਕੰਮ ਤੋਂ ਛੁੱਟੀ ਸੀ ,ਮੈ ਕਿਹਾ ਥੋੜਾ ਲੇਟ ਉਠਦੇ ਆ,ਜਦ ਉੱਠ ਕੇ ਫੋਨ ਚੁੱਕਿਆ ਨੋਟੀਫਿਕੇਸ਼ਨ ਆਈ ਮਾਨ ਸਾਬ ਦੀ,ਨਾਲ ਹੀ ਦਿਨ ਬਣ ਗਿਆ ਅੱਜ ਤਾਂ , ਬਹੁਤ ਸੋਹਣਾ ਗੀਤ ਆ ❤️ਲਵ ਯੂ

    • @safarepunjab_jaani
      @safarepunjab_jaani 2 года назад +1

      Ishqpura ਗੀਤ ਦੀ ਯੂਟਿਊਬ ਤੇ ਪਹਿਲੀ ਰਿਐਕਸ਼ਨ ਵਿਡਿਉ ਜ਼ਰੂਰ ਦੇਖਿਓ ਤੇ ਸਮਝੌ ruclips.net/video/kqLki-5JbEo/видео.html

    • @harpreetbhangal8704
      @harpreetbhangal8704 2 года назад +3

      Sahi a veer ehi Hal sada hunda

    • @DavinderSinghKatheru
      @DavinderSinghKatheru 2 года назад +2

      Mere naal v same hoeya .......paris

    • @stylishvideos8390
      @stylishvideos8390 2 года назад

      Babbu Maan Ishqpura Song Whatsapp Status
      👇👇👇👇👇👇👇👇👇👇👇
      ruclips.net/video/nl2pb1R1KGU/видео.html

    • @nirmaldeepgill7237
      @nirmaldeepgill7237 2 года назад

      @@kingoffekuslovakia2318 sirrrrrra bro

  • @gurpreetsinghkalakalacheem8031
    @gurpreetsinghkalakalacheem8031 2 года назад +21

    ਮੈਨੂੰ ਮਾਨ ਆ ਅਪਣੇ ਆਪ ਤੇ, ਕਿ ਮੈ ਬਾਈ ਬੱਬੂ ਮਾਨ ਦੇ ਗੀਤਾਂ ਦਾ ਆਸਕ ਹਾ ,ਜਿਉਂਦਾ ਰਹਿ ਮਾਨਾ ਰੱਬ ਲੰਮੀਆ ਉਮਰਾਂ ਬਖਸੇ । I love you

  • @luckyKUMAR-iy7nm
    @luckyKUMAR-iy7nm 2 года назад +4

    ਪੂਰਾ ਸਵਾਦ ਆਉਂਦਾ headphones ਲਾ ਕੇ..
    Love BABBU MAAN.

  • @sahibgrewal8214
    @sahibgrewal8214 2 года назад +5

    Both legends of punjab
    ਇੱਕ ਨਵਾਂ ਇੱਕ ਪਰਾਣਾ ਖੁੰਢ !!

  • @karannain4989
    @karannain4989 2 года назад +42

    No one replace BABBU MAAN in the music industry
    कोई बराबरी नहीं कर सकता legendary बबू मान की
    Ohi fan::::::::
    ::: तेरा फौजी नैन::::::

  • @kulveersingh3834
    @kulveersingh3834 2 года назад +102

    70 ਸਾਲ ਪੁਰਾਣਾ ਮਿਊਜ਼ਕ ਚਲਾਤਾ 70 ਸਾਲ ਪੁਰਾਣਾ ਸਦੀਕ ਚਲਾਤਾ ਨਿੱਤ ਨਵੇਂ ਤਜਰਬੇ ਜਿਊਂਦਾ ਰਹਿ 22

    • @jasmeetsingh3060
      @jasmeetsingh3060 5 месяцев назад +2

      ਸਦੀਕ ਦੀ ਕੋਈ ਰੀਸ ਨਹੀਂ ਸਿਰਾ ਲਾਤਾ ਯਾਰ ok rpotta 👍

    • @rajdasila5167
      @rajdasila5167 Месяц назад

      😅😅😅😅😅😅 3:33 I 😅😅 o 😅

  • @balwinderjakhu947
    @balwinderjakhu947 Год назад +4

    Wah Maan Saab wah sma ban dita

  • @lovepreetsingh-kz2vt
    @lovepreetsingh-kz2vt 2 года назад +5

    Maan saab tuhanu bhut sara pyaar te respect
    Rabb tuhanu chardi kala ch rakhe te lammbbi umar bakhshe🙏

  • @Fitness_Exercises1
    @Fitness_Exercises1 2 года назад +130

    ਲੱਲੀ ਛੱਲੀ ਕਿਸੇ ਆਪਣੇ ਵਰਗੇ ਫੁਦੂ ਜਿਹੇ ਕਲਾਕਾਰ ਨਾਲ ਗੀਤ ਗਾਉਂਦੇ ਨੇ ਵੀਊਜ਼ ਲੈਣ ਦੇ ਮਾਰੇ। ਪਰ ਉਸਤਾਦ ਜੀ ਤੁਸੀ ਅੱਜ ਸਾਬਿਤ ਕਰ ਦਿੱਤਾ ਖੁੰਢ ਹਮੇਸ਼ਾ ਖੁੰਢਾਂ ਵਿੱਚ ਹੀ ਆਉਂਦੇ ਹਨ ਟੈਂਪੂਆਂ ਵਿੱਚ ਨਹੀਂ। Collaboration of two Punjabi legend's all time best♠️🎯🙏

    • @jaskaranvirk8914
      @jaskaranvirk8914 2 года назад +2

      Ryt bro

    • @stylishvideos8390
      @stylishvideos8390 2 года назад +1

      Babbu Maan Ishqpura Song Whatsapp Status
      👇👇👇👇👇👇👇👇👇👇👇
      ruclips.net/video/nl2pb1R1KGU/видео.html

    • @hardevsingh4878
      @hardevsingh4878 2 года назад +1

      Very good a bro

  • @keshakesha5310
    @keshakesha5310 2 года назад +8

    Jaan vich Jaan pe jandi jado maan sahib nu suni da
    Ek ajeeb sakun milda Dil nu pata Nahi kitho eiho jihe sabad likde maan sahib par eiho jihi kalam naa peda hoie naa honi
    Love you maan sahib

  • @amandeepsinghaujla5385
    @amandeepsinghaujla5385 Год назад +2

    ajj v dil te raaz krda Maan Saab😍

  • @jeetrai4470
    @jeetrai4470 2 года назад +4

    ਵੰਡਤਾ ਪੰਜਾਬ ਮੇਰਾ ਸਿਆਸਤ ਦਾਨਾ ਨੇ..

  • @sandeepsinghneol1508
    @sandeepsinghneol1508 2 года назад +16

    Bai ne description vich jo keha bot nice keha ji Maan Saab di soch nu dilo salute aa ess krke hi maan changa lagda sanu👍👍👍👍👌👌👌👌 Kisan Majdoor Ekta Jindabaad💪💪💪👍👍👍👍

  • @jaggikhaira843
    @jaggikhaira843 2 года назад +21

    ਚਿੱਟਾ ਚਾਦਰਾ ਜਿਪਸੀ ਕਾਲੀ ,
    ਸ਼ੌਂਕ ਸੋਹਣੀਏ ਯਾਰਾਂ ਦਾ |🔥 🔥🔥 👌 👍

  • @PunjabZindabad-kk8vj
    @PunjabZindabad-kk8vj Год назад +10

    Ustad ji Maan Saab best singer in PANJAB 💓💓

  • @mandeepdeep8205
    @mandeepdeep8205 Год назад +6

    Real super star Punjabi industry King 👑 Maan saab 💪🔥👍💯🤗✅

  • @AmanDeep-fi3qt
    @AmanDeep-fi3qt 2 года назад +32

    ਖਿੱਚ ਕੇ ਰੱਖੋ ਮਾਨ ਸਾਹਿਬ ਜੀ, ਜੀਓ,👌❤❤💪🙏💐

  • @JASVEERSINGH-rw9mm
    @JASVEERSINGH-rw9mm 2 года назад +21

    ਮੁਹੰਮਦ ਸਦੀਕ ਜੀ ਦੇ ਮੁੱਖ ਤੋ ਸੁਣਿਆ ਸੀ ਇਸ ਤਰਜ ਵਿੱਚ ਗੀਤ। 2021 ਵਿੱਚ ਫਿਰ ਤੋ ''ਸਵਾਦ ਆ ਗਿਆ। ।।

  • @gurnamuppal4601
    @gurnamuppal4601 2 года назад +7

    ਬਹੁਤ ਸਾਰੀਆਂ ਮੁਬਾਰਕਾਂ🎉🎊 ਮਾਨ ਸਾਬ
    ਬਹੁਤ ਅਨੰਦ ਆ ਗਿਆ ਜੀ 👍

  • @bhopenderdhankhar6512
    @bhopenderdhankhar6512 2 года назад +5

    Wah maan sahab wah🙏🙏

  • @jannking2575
    @jannking2575 2 года назад +19

    ਦਿਲ ਦੇ ਦਰਦ ਗਾਣੇਆਂ ਵਿੱਚ ਲਿਖ-ਲਿਖ ਗਾਵੇ,
    ਬੇਈਮਾਨ ਤੇਰਾ ਅੱਜ ਤੈਨੂੰ ਰੱਬ ਦੇ ਵਾਂਗੂੰ ਐ ਚਾਹਵੇ,❤️❤️

  • @ekamarman5807
    @ekamarman5807 2 года назад +17

    ਬੱਦਲ⛅ ਤੇ ਹਵਾ💨🎐 ਮਿਲ ਗਏ, ਹੁਣ ਖਤਰਾ ਹੜ ਦਾ ਏ, ਦੋ ਲੈਂਜੰਡ ਇੱਕੋ ਫਰੇਮ ਚਾਂ , maan saab, sadiq saab

  • @narendradev750
    @narendradev750 3 месяца назад +1

    ਮੈਂ ਕਈ ਪੰਜਾਬੀ ਗਾਇਕਾਂ ਨੂੰ ਸੁਣਿਆ ਹੈ ਪਰ ਉਸਤਾਦ ਬੱਬੂ ਮਾਨ ਸਾਹਬ ਮਹਾਨ ਹੈ। ❤ ਮਹਾਰਾਸ਼ਟਰ ਤੋਂ।

  • @gurpreetsharma1163
    @gurpreetsharma1163 Год назад +2

    Kya baat hai ji man khush ho gaya I love u

  • @kamalbrar4016
    @kamalbrar4016 2 года назад +10

    ਇਹ ਤਾਂ ਚਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ ਅੱਖਾਂ ਬੰਦ ਕਰਕੇ ਸੁਣ ਗੀਤ ਬੱਬੂ ਮਾਨ ਦਾ ...

  • @devrajput1895
    @devrajput1895 2 года назад +23

    Always legend maan saab

  • @menpalmirkan
    @menpalmirkan 2 года назад +7

    Kainttt Gaana Ustaad Babbu Maan Saab 💝👌🏻🔝
    Living Legends: Babbu Maan & Mohammad Sadiq
    ✍🏻💯🙏🏻

  • @HarvySandhu
    @HarvySandhu 2 года назад +461

    Legend 🙌🏻🙌🏻🔥🔥 ਤੂੰ ਆਪਣਾ ਸ਼ੇਰ ਲਿਆ ਜੱਟੀਏ ਨੀਂ ਆਪਾਂ ਬੱਕਰੀ ਬਣਾ ਕੇ ਤੋਰਾਂਗੇ 🐐

    • @happysinghbeimaan
      @happysinghbeimaan 2 года назад +11

      ਬੇਈਮਾਨ ਨੂੰ ਰੰਝ ਬੜਾ ਹੈ
      ਬੇਇਨਸਾਫ਼ੀ ਦਾ
      ਆਜ਼ਾਦੀ ਤੋਂ ਬਾਅਦ ਸਿਆਸੀ
      ਵਾਅਦਾ ਖਿਲਾਫੀ ਦਾ

    • @happysinghbeimaan
      @happysinghbeimaan 2 года назад +23

      ਇੱਕ ਝਟਕੇ ਨਾਲ ਹਲਾਤਾ
      ਮੁੰਡਾ ਭਾਬੀ ਦਾ
      ਥੱਪੜ ਲੱਗਿਆ ਐਨ ਟਿਕਾਣੇ
      ਅੜਬ ਪੰਜਾਬੀ ਦਾ

    • @happysinghbeimaan
      @happysinghbeimaan 2 года назад +12

      ਮਾਨ ਦਾ ਕੀ ਆ ਨੰਗ ਮਲੰਗ ਆ ਚਕਮਾ ਇਹਦਾ ਡੇਰਾ
      ਪਾਗ਼ਲ ਲੋਕੀ ਕਿੱਥੇ ਜਾਨਣ ਇਹਦੀ ਸੋਚ ਦਾ ਘੇਰਾ

    • @happysinghbeimaan
      @happysinghbeimaan 2 года назад +14

      😭ਰੋ 😭ਰੋ ਹੈਟਰਾਂ ਨੇ ਬਾਈ ਮਿੱਤਰੋ ਸੰਘ ਬੈਠਾ ਲੇ ਨੇ
      ਜਿੱਦਣ ਦੇ ਮੈ fan ਬੇਲੀਓ ਗਜਨੀ (ਜਨੂੰਨੀ) ਵਿਆਹ ਲੇ ਨੇ..🤝

    • @happysinghbeimaan
      @happysinghbeimaan 2 года назад +11

      ਏਨਾ ਕੁ ਫਰਕ ਰਹੂ ਸਾਰੀ ਜ਼ਿੰਦਗੀ ,
      ਏਹੇ ਝੁੰਡਾਂ ਵਿੱਚ ਆਉਂਦੇ ਜੱਟ ਖੁੰਡਾਂ ਵਿੱਚ ਆਉਂਦਾ ...ਬੇਈਮਾਨ..🔥🔥

  • @VijayKumar-gd9rs
    @VijayKumar-gd9rs 2 года назад +25

    Lots of love from Jhunjhunu Rajasthan India ❣️
    Ustaad babbu Maan saab 🎩🎩

  • @mirpuriproduction6697
    @mirpuriproduction6697 Год назад +2

    2 ustad 1 sat love maan ji ye ap ki waja sy howa . im pakistani fan 🌹

  • @FATEHSINGH55555
    @FATEHSINGH55555 Год назад +2

    Mohd.Sadeek+Babbu maan=💯

  • @passionateshayar
    @passionateshayar 2 года назад +15

    ਬਹੁਤ ਹੀ ਪਿਆਰਾ ਗੀਤ ਮਾਨ ਸਾਬ 🥰👌🏼
    kisaan mazdoor ekta zindabad 🙏🏼🌾

  • @bhangchariwala3483
    @bhangchariwala3483 2 года назад +11

    ਸ਼ੌਂਕ ਮੇਰੇ ਨੇ ਅੱਥਰੇ ਜੱਟੀਏ ਤਰ ਜਾਏਗੀਂ ਤੂੰ ਲਾ ਕੇ ਨੀ ।
    ਜਿੱਦਣ ਚੱਕਣੋ ਫੋਨ ਹਟ ਗਿਆ ਮਰ ਜਾਏਗੀ ਕੁੱਝ ਖਾ ਕੇ ਨੀ।
    ਤੇਰੇ ਤੇ ਮੇਰੇ ਹੱਥਾਂ ਦੀਆ ਬਹਿ ਕੇ ਲੀਕਾਂ ਜੋੜਾਂਗੇ... 💯❤️❤️

  • @SukhwinderSingh-wq5ip
    @SukhwinderSingh-wq5ip 6 месяцев назад +2

    ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurikhan3911
    @gurikhan3911 Год назад +5

    Full nice song full fan yar da 🤪🤪🤪

  • @Newtechnologyfacts1
    @Newtechnologyfacts1 2 года назад +17

    ਸਵਰ ਦਾ ਮੁੱਲ ਪਾ ਹੀ ਦਿੱਤਾ ਆਖਿਰ ਉਸਤਾਦ ਨੇ ❤️👏😍😘🔥🔥🔥

  • @happysingh-qh8zr
    @happysingh-qh8zr 2 года назад +16

    ਉਸਤਾਦ ਜੀ ਦੀ ਹੇਕ ਜਾਨ ਕੱਢਦੀ ਆ 🔥🔥❤️❤️ ਅੱਤ ਗੀਤ ਉਸਤਾਦ ਜੀ 🔥🔥🔥🔥

  • @GurdeepSingh-ic5mm
    @GurdeepSingh-ic5mm Год назад +2

    Do legend ik geet vich hi 💯💯🔥🔥 haters macho 🖕🏽

  • @babbu_photo_art6540
    @babbu_photo_art6540 Год назад +2

    rahe khant wala maan mera hasda wasda 😘❤️❤️❤️❤️❤️

  • @passionateshayar
    @passionateshayar 2 года назад +24

    ਅਲੱਗ ਹੀ ਲੈਵਲ ਲੈ ਕੇ ਆਉਂਦਾ ਹਰ ਵਾਰ ਮਾਨ ਸਾਬ 👌🏼
    ਤਾਂ ਹੀ ਦਿਲੋ ਪਿਆਰ ਆ ਤੁਹਾਡੇ ਨਾਲ 😍🤩

  • @sukhpalsingh1773
    @sukhpalsingh1773 2 года назад

    👌👌 ਬੇਹੱਦ ਖੂਬਸੂਰਤ ਮਖਮਲੀ ਅਵਾਜ਼ਾਂ
    ਅਤੇ ਬੇਹੱਦ ਵਧੀਆ ਸੰਗੀਤ........
    ਸ਼ਾਲਾ ਦੋਨੋਂ ਉਸਤਾਦ ਗਾਇਕ ਲੰਮੀਆਂ ਉਮਰਾਂ
    ਮਾਨਣ ਪ੍ਰਮਾਤਮਾ ਕੋਲ ਇਹੋ ਅਰਦਾਸ ਬੇਨਤੀ ਹੈ
    🙏🙏

  • @SatpalHoney
    @SatpalHoney 2 месяца назад +1

    Babbu Maan vadiya singer aa. Par main usde song nahi sunda. Par Sadiq saheb nal coloration above of the world. Thanks Sadiq saheb and Mann saheb..

  • @yobro806
    @yobro806 2 года назад +52

    Babbu Maan, the only Punjabi singer who sings his own lyrics in his own great music-BABBU MAAN

  • @amritaulakh6562
    @amritaulakh6562 2 года назад +267

    :ਅੱਤ, ਸੀਰਾ, ਗਾਡਰ, ਬੱਜਰੀ, ਰੇਤਾ, ਰੋੜੇ, ਸੀਮੇਂਟ, ਸਾਰੀਆ, ਮਸਾਲਾ, ਨਿਰਾ, ਲੈਂਟਰ ASTAD G ❤️

  • @JAGJEETSingh-lv1dm
    @JAGJEETSingh-lv1dm 2 года назад +2

    ਵੀਰ ਜੀ,
    ਇਹਨਾਂ , Lengerd, ਕਲਾਕਾਰਾਂ ਦੇ ਗੀਤ ਸੁਣਨ ਦਾ ਈ ਮਜਾ ਆਉਦੈ।

  • @zakirana5081
    @zakirana5081 2 года назад

    Really dil Kush hogayaa ustadd dono ek new ek purana Punjab da wirsaa..

  • @gurlalgill4254
    @gurlalgill4254 2 года назад +61

    ਲੋਕਾਂ ਦਾ 2 ਮਿੰਟ ਦਾ ਗਾਣਾ ਹੁੰਦਾ
    ਸਾਡੇ ਆਲੇ ਨੇ ਅਧਾ ਗਾਣਾ ਹੀ ਟੀਜ਼ਰ ਚ ਸੁਣਾ ਦਿੱਤਾ ਸੀ 😍❤️

    • @jaggibai9726
      @jaggibai9726 2 года назад

      ਸਹੀ ਆ ਬਾਈ

    • @gurlalgill1615
      @gurlalgill1615 2 года назад

      ਸਹੀ ਗੱਲ ਆ

    • @h.s.gill.4341
      @h.s.gill.4341 Год назад

      ਮੂਸੇ ਵਾਲੇ ਦੀ ਰੀਸ ਨੀ ਕਰ ਸਕਦਾ

    • @billamaan755
      @billamaan755 Год назад

      @@h.s.gill.4341 Moosewala ta bakri c mai mai mai krda c tahi aglya ne thokta , es lyi ohdi koi Rees nhi kr skda

    • @billamaan755
      @billamaan755 Год назад

      @@h.s.gill.4341 Mossewale bakri c te bakri rhugi ok

  • @amansahni9946
    @amansahni9946 Год назад +4

    One in million

  • @Makitkaurrandhawa23369
    @Makitkaurrandhawa23369 Год назад +3

    Sooooooooo romantic 💞 crazy 💞 evergreen 💞 precious 💞song 💞 Love u Maan 💞

  • @kamalbrar4823
    @kamalbrar4823 2 года назад +15

    ਤੂੰ ਆਪਣਾ ਸ਼ੇਰ ਲਿਆ ਬੱਲੀਏ ।
    ਨੀ ਆਪਾਂ ਬੱਕਰੀ ਬਣਾ ਕੇ ਤੋਰਾਂਗੇ ... 🔥🔥❤️😘

  • @bhartiyephle
    @bhartiyephle 2 года назад +20

    The legend mohammad sadiq nd ustad babbu mann

  • @wingsrajsingh8245
    @wingsrajsingh8245 2 года назад +5

    Love u brother !! may God forever give brothers like sheer babbu mann to mother punjab there is no saying why we as sikh race are know as the warrior race its because of brothers like babbu mann . Everyone better recognize. Love u brother forever