Babbu Maan - Marjaney Song (Video) | New Punjabi Song 2024 | Sucha Soorma - In Cinemas Now

Поделиться
HTML-код
  • Опубликовано: 23 янв 2025

Комментарии • 4,2 тыс.

  • @ojaswigupta9224
    @ojaswigupta9224 4 месяца назад +411

    ਇਹ ਗਾਣਾ ਸੁਣ ਕੇ ਦਿਲ ਖੁਸ਼ ਹੋ ਗਿਆ!🎶ਇਹਦੀ ਧੁਨ ਤੇ ਬੋਲ ਦਿਲ ਨੂੰ ਛੂਹ ਲੈਂਦੇ ਹਨ। ਸੱਚਮੁੱਚ, ਪੰਜਾਬੀ ਗੀਤਾਂ ਦੀ ਗੱਲ ਹੀ ਕੁਝ ਹੋਰ ਹੈ।😍

  • @karmitakaur3390
    @karmitakaur3390 4 месяца назад +502

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

    • @hansracarbazaar
      @hansracarbazaar 4 месяца назад +3

      Right

    • @dishu8552
      @dishu8552 4 месяца назад +4

      ਹਾਂਜੀ ਸਹੀ ਗੱਲ ਹੈ 👍❣️

    • @sgill6187
      @sgill6187 4 месяца назад +3

      ਅਸੀਂ ਡਾਊਨਲੋਡ ਹੀ ਕਰ ਲਿਆ 😂❤

    • @sonuasaltpuria9774
      @sonuasaltpuria9774 4 месяца назад

      ❤❤❤❤

    • @lallynagra981
      @lallynagra981 4 месяца назад

      🙋

  • @Gillagricultural77
    @Gillagricultural77 4 месяца назад +328

    ਕੱਲ ਨੂੰ ਫਿਲਮ ਦੀਆ 17 ਟਿਕਟਾਂ ਬੁੱਕ ਕਰਤਿਆ ਅਪਾ ਤਾਂ ਯਾਰਾ ਦੋਸਤਾਂ ਨਾਲ ਟਰਾਲੀ ਲ ਕੇ ਜਾਵਾ ਗੇ ❤ love you maana 😍

  • @Balwinder_07146
    @Balwinder_07146 4 месяца назад +93

    ਜਿਹੜਾ ਬਾਈ ਨਾਲ਼ ਬੈਠ ਗਿਆ ਸਮਝੋ ਤਰ ਗਿਆ ਦੁਨੀਆਂ ਦੇ ਸਾਹਮਣੇ ਆ ਜਾਂਦਾ ਉਹ ਬੰਦਾ....ਬਾਈ ਕੱਲਾ ਓਏ ਸ਼ਬਦ ਵੀ ਕਹਿ ਦੇਵੇ ਤਾਂ ਉਹ ਵੀ headline ਬਣ ਜਾਂਦੀ ਆ ਚੈਨਲਾਂ ਦੀ 🙌🙌❤️

  • @arjunsidhu7669
    @arjunsidhu7669 4 месяца назад +196

    ਸਿਨਮੇ ਚ ਲੱਗਣੇ ਆ ਮੇਲੇ ਬੱਲੀਏ
    ਚਲੋ ਸੁੱਚੇ ਸੂਰਮਾ ਦੇਖਣ ਚਲੀਏ🔥🔥🔥🔥🔥🔥🔥🔥

  • @Ajnabi-0007
    @Ajnabi-0007 4 месяца назад +72

    ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲੀ ਫਿਲਮ ਸੁੱਚਾ ਸੂਰਮਾ🔥

  • @gurmeet643
    @gurmeet643 4 месяца назад +77

    ਕੱਲ੍ਹ ਨੂੰ ਅਖਾੜੇ ਲੱਗਣੇ ਸਿਨਮਿਆਂ ਘਰਾਂ ਵਿੱਚ, ਕੌਣ ਕੌਣ ਜਾ ਰਿਹਾ ਫਿਰ ਕੱਲ੍ਹ ਨੂੰ 🔥💥❤

  • @Issajatt44
    @Issajatt44 4 месяца назад +130

    ਪੰਜਾਬੀ ਇੰਡਸਟਰੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ਸਾਬਤ ਹੋਵੇਗੀ💯

  • @varinderbangerh514
    @varinderbangerh514 4 месяца назад +132

    ਜੱਗ ਤੇ ਮਸ਼ਹੂਰ ਹੋ ਗਈ ਸੁੱਚੇ ਘੁੱਕਰ ਦੀ ਯਾਰੀ ❤

    • @preetlove6361
      @preetlove6361 4 месяца назад +1

      ​@GenfyRecordsਯਾਰ ਮਾਰ ਦਾ ਨਤੀਜਾ ਨਿਕਲ ਵੀ ਤਾਂ ਗੇਆ।।ਸੁੱਚੇ ਨੇ ਫੇਰ ਯਾਰ ਮਾਰ ਵੀ ਦਿੱਤਾ ।ਬਲਬੀਰੋ ਨੇ ਰੰਗ ਦਿਖਤਾ ।। ਸੁੱਚੇ ਨੇ ਗੋਲੀ ਮਾਰ ਓਹਦਾ ਸਾਰਾ ਪਾਸਾ ਫੁਲਾਤਾ।।😂😂😂

    • @varinderbangerh514
      @varinderbangerh514 4 месяца назад

      @GenfyRecordsਘੁੱਕਰ ਸੁੱਚੇ ਦਾ ਪੱਕਾ ਯਾਰ ਸੀ .. ਬਲਵੀਰੋ ਤਾ ਬਾਅਦ ਵਿੱਚ ਫਿੱਕ ਪਵਾ ਗਈ ਦੋਵਾ ਵਿੱਚ

  • @varinderbangerh514
    @varinderbangerh514 4 месяца назад +79

    ਕੱਲ ਲੁਧਿਆਣੇ ਸਵੇਰੇ 9 ਵਜੇ ਤੋਂ ਗਾਹ ਪੈਣਾ ਸ਼ੁਰੂ ਹੋ ਜਾਣਾ ❤

  • @sukhdevgrewal978
    @sukhdevgrewal978 4 месяца назад +51

    ਗਾਣੇ ਹੀ ਧੰਨ ਧੰਨ ਕਰਾਈ ਜਾਂਦੇ
    ਫਿਲਮ ਨੇ ਤਾਂ ਇਤਿਹਾਸ ਬਣਾ ਦੇਣਾ❤

    • @HappySingh-zp4xr
      @HappySingh-zp4xr 4 месяца назад

      Chavala itehas ni rachdia.hundia shitarr khandia hundia acting di ABC bi ni patta ess camrade nu

  • @notoriusbuntyvlogs
    @notoriusbuntyvlogs 4 месяца назад +98

    ਵਾਹ ਓਏ 22 ਇਕ ਦਿਨ ਪਹਿਲਾਂ ਇਸ ਗਾਣੇ ਦੀ ਵੀਡੀਓ ਪਾਤੀ ਹੁਣ ਤਾਂ ਕਲ ਤਕ ਦੀ ਉਡੀਕ ਕਰਨੀ ਹੋਰ ਵੀ ਔਖੀ ਹੋ ਗਈ
    ਮਰਜਾਣੇ ਗਾਣੇ ਨੂੰ 22 ਦੀ ਆਵਾਜ਼ ਵਿਚ ਸੁਣਨ ਲਈ ਵੋਟ ਕਰੋ ਏਹੇ ਗਾਣਾ 22 ਦੀ ਆਵਾਜ਼ ਵਿਚ ਵੀ ਆਉਣਾ ਚਾਹੀਦਾ ਪੂਰਾ 8 .32 ਮਿੰਟ ਦਾ ❤❤❤

  • @tarvindersingh7552
    @tarvindersingh7552 4 месяца назад +42

    ਕੱਲ ਪੰਜਾਬੀ ਸਿਨੇਮਾ ਦਾ ਪੁਨਰ ਜਨਮ ਹੋਵੇਗਾ ਇਹ ਇਤਿਹਾਸ ਵੀ ਬੱਬੂ ਮਾਨ ਆਪ ਰਚੇਗਾ ਬਾਕਮਾਲ ਸਿਨੇਮੋਗਰਾਫੀ ❤❤❤❤

  • @baiman6427
    @baiman6427 4 месяца назад +43

    ❤❤ nu dhuh jhi paa ti ustaad ji,,, ਰਾਤ ਕਿਦਾ ਨਿੱਕਲੂ ਹੁਣ ਦਿਲ ਕਾਅਲਾ ਪਿਆ ਹੁਣ ਫ਼ਿਲਮ ਦੇਖਣ ਨੂੰ😊😊❤❤

  • @beimaanfans2064
    @beimaanfans2064 4 месяца назад +51

    ਅਸੀਂ ਤਾਂ ਸਿਲਮੇ ਘਰਾਂ ਵਿੱਚ ਹੀ ਬੈਠੇ ਆ ਕੱਲ ਤੱਕ ਬੈਠੇ ਰਹਾਂ ਗੇ ❤️🔥

  • @ustaadbabbumaansaab90
    @ustaadbabbumaansaab90 4 месяца назад +54

    ਹਾਂਜੀ ਕੱਲ ਨੂੰ ਕਿਹੜਾ ਕਿਹੜਾ ਜਾ ਰਿਹਾ ਫਿਰ ਲਾਓ ਹਾਜ਼ਰੀ❤❤❤ love you ustaad ji

  • @Punjabsachtv
    @Punjabsachtv 4 месяца назад +45

    ਟਰੱਕ ਲੈ ਕੇ ਗਏ ਸੀ ਫ਼ਿਲਮ ਦੇਖਣ 1st day 1st show ਬਹੁਤ ਘੈਂਟ ਫ਼ਿਲਮ ਆ babbu Maan always best ਰੱਬ ਕਰੇ ਮੇਰੀ ਉਮਰ ਵੀ ਬੇਈਮਾਨ ਨੂੰ ਲੱਗ ਜਾਵੇ ❤️❤️

  • @tarvindersingh7552
    @tarvindersingh7552 4 месяца назад +33

    ਸਿਨੇਮਾ ਚ ਲਲਕਾਰੇ ਵਜਣਗੇ ਜਿਸਲੇ ਬੱਬੂ ਮਾਨ ਖੇਸ ਲਾਕੇ 12ਬੋਰਦੀ ਚੱਕੇਗਾ❤❤

  • @Amandeepbuttar-ru4gn
    @Amandeepbuttar-ru4gn 4 месяца назад +38

    Marjaney ,Heart Touching❤️ voice of Legend Babbu Maan× Shipra goyal 😊

  • @harryaujla218
    @harryaujla218 4 месяца назад +19

    ਕਿੰਨੀ perfect ਲੁੱਕ ਦਿੱਤੀ ਹਰ actor ਨੂੰ ਇੱਕ ਕਰੜੀ ਜਹੀ look , ਪਿੰਡਾਂ ਵਾਲੀ tan , ਕਰੜੀ ਦਾੜ੍ਹੀ ... level of perfection 👌🏽

    • @yaadiChahal
      @yaadiChahal 4 месяца назад +1

      Amitoj mann da kamm .
      Haani movie vi eda si

  • @AdabPunjabi2-gr1mn
    @AdabPunjabi2-gr1mn 4 месяца назад +64

    Billboard ਤੱਕ ਜਾਣੀ ਚਾਹੀਦੀ ਇਹ ਫਿਲਮ ਕੱਟੜ ਫੈਨੋ ਪਾਦੋ ਧੱਕ ਫੇਰ ❤❤

  • @deepkuwait9485
    @deepkuwait9485 4 месяца назад +24

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

  • @jaspreetsinghdhillon9291
    @jaspreetsinghdhillon9291 4 месяца назад +26

    ਹਾਏ ਓਏ ਮਾਨਾਂ ਕਹਿਰ ਗੁਜ਼ਾਰਤਾ 2016 ਯਾਦ ਕਰਾਤਾ ਜਦੋਂ ਪਹਿਲੀ ਵਾਰ ਸਾਡੀਆਂ ਅੱਖਾਂ ਮਿਲੀਆਂ ਸੀ 8 ਸਾਲ 2 ਮਹੀਨੇ ਤੇ 11 ਦਿਨ ਹੋ ਗਏ । ਉਹਦੀ ਤੱਕਣੀ ਅਜੇ ਵੀ ਯਾਦ ਆ

  • @garrymehalkalan
    @garrymehalkalan 4 месяца назад +19

    ਆਏ ਹਾਏ ਉਏ ਮਾਨਾ ਕੀਲ ਤੇ ਤੇਰੇ ਡਾਇਲੋਗਾ ਨੇ 🔥 ਅੇਵੇ ਨੀ ਫੈਨ ਲੋਕ ਤੇਰੇ ਮਰਜਾਣਿਆ ਗਾਣੇ ਦੀ ਵਿਡਿਉ ਆਗੀ ਮਿੱਤਰੋ 🔥🔥 ਚੱਕ ਦੋ ਸੇਅਰ ਆਲਾ ਕੰਮ 🤟❤️🤟❤️20 ਸਤੰਬਰ ਕੱਲ ਮੇਲੇ ਲੱਗਣੇ ਮੇਲੇ

  • @Smartboys589
    @Smartboys589 4 месяца назад +28

    ਬਹੁਤ ਸੋਹਣੀ ਮੂਵੀ ਅੱਜ ਦੇਖ ਕੇ ਆਇਆ ਸਾਡੇ ਮਾਨਸਾ ਜ਼ਿਲ੍ਹੇ ਦੀ ਸ਼ਾਨ ਬਾਬਾ ਸੁੱਚਾ ਸੂਰਮਾ ਜੀ ਕਹਾਣੀ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ❤👍🙏🏻🙏🏻

  • @gurvinderrandhawa2427
    @gurvinderrandhawa2427 4 месяца назад +27

    ਆ ਰਿਹਾ ਕੱਲ ਨੂੰ ਸਾਡੇ ਵਾਲਾ ਜੱਟ

  • @bachhalsaab5585
    @bachhalsaab5585 4 месяца назад +19

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ਨੂੰ love u maan saab zindabaad🙏🙏❤

  • @satishkalra7089
    @satishkalra7089 4 месяца назад +40

    ਅਜ ਟਿਕਟ ਬੁੱਕ ਕਰਵਾ ਦਿੱਤੀ ਕੱਲ ਜਾਵਾਂਗੇ ਫਿਲਮ ਦੇਖਣ ਸੁੱਚਾ ਸੂਰਮਾ MDB ਲੁਧਿਆਣਾ

  • @jazzydhaliwal7910
    @jazzydhaliwal7910 4 месяца назад +32

    ਮਾਨਾ ਦਿਲ ਖੁਸ਼ ਕਰਤਾ.... ਪਰ ਸਾਰੀ ਫਿਲਮ ਦੇਖ ਉਮਰਾ ਆਪਣੇ ਨਾਲ ਕਿਵੇ ਧੋਖਾ ਕਰਗੀਆ ਉਹੀ ਸੋਚਦਾ ਰਿਹਾ.... 1999 ਚ ਤੂੰ ਯਾਰਾ ਸਾਡੀ ਉਮਰਾ ਦਾ ਸੀ ਹੁਣ ਅਸੀ ਵੀ 30 ਟੱਪ ਚੱਲੇ ਤੇ ਮਾਨਾ ਹਲੇ ਵੀ ਉਦਾ ਹੀ ਦਿਲ ਚ ਵਸਿਆ ਹੋਇਆ.... ਸਾਡੇ ਨਾਲ ਦੀਆ ਵਿਆਹੀਆ ਗਈਆ ਪਰ ਅਸੀ ਹਲੇ ਵੀ ਤੇਰੇ ਗਾਣੇ ਸੁਣੀ ਜਾਦੇ ਆ.... ਸਾਵਣ ਦੀ ਝੜੀ ਚ ਨਾਲ ਨੱਚਣ ਵਾਲੀ ਤਾ ਨਹੀ ਮਿਲੀ ਪਰ ਦਿਲ ਦਾ ਕਿ ਕਹਿਣਾ ਦਿਲ ਤਾ ਪਾਗਲ ਹੈ, ਉਹ ਚੰਦਰੀ ਨੂੰ ਯਾਦ ਕਰਕੇ ਚੁੱਪ ਕਰ ਜਾਦਾ.. ਚਾਦੀ ਦੇ ਕਲੀਰੇ ਆਲੀ ਪਾਰੋ ਵਾਗ ਸਾਡੇ ਆਲੀ ਵੀ ਕਨੈਡਾ ਕਿਸੇ ਦੇ ਵਿਹੜੇ ਝਾਜਰ ਛਣਕਾ ਰਹੀ ਹੋਵੇਗੀ... ਤੇ ਯਾਰ ਹੋਣੀ ਕੱਲਮ ਕੱਲੇ ਖੇਤ ਨੂੰ ਪਾਣੀ ਲਾਕੇ ਤੇਰੇ ਗਾਣੇ ਸੁਣੀ ਜਾਦੇ

    • @Sunny-yt3ve
      @Sunny-yt3ve 4 месяца назад +1

      Waah bai 👌👌👌

  • @babbumannf3682
    @babbumannf3682 4 месяца назад +22

    ❤❤ ਦੂਜਾ ਕਮੇਂਟ ਯਾਰ ਦਾ

  • @Buntyvirk798
    @Buntyvirk798 4 месяца назад +15

    Aaj Phir kon kon film dekhna jaa raha eh mann sabb di Sucha Soorma🔥🔥🔥🔥🔥🔥🔥🔥 Kissan Ekta Zindabad💪💪💪

  • @insane6368
    @insane6368 4 месяца назад +15

    Breaks All records ❤❤❤❤❤ The Great Living legend world's no1 Babbu Maan saab zindabaad ❤❤❤❤❤

  • @LaddiDhaliwal-r3x
    @LaddiDhaliwal-r3x 4 месяца назад +5

    Real legend of Punjabi music 🎶 industry 💖

  • @harjinderrao
    @harjinderrao 4 месяца назад +10

    Kal ਲਗਾਵਾਂ ਗੇ ਰੋਣਕਾ ਮਿੱਲ ਕੇ ਸਭ ❤❤

  • @Issajatt44
    @Issajatt44 4 месяца назад +12

    ਮਾਲਕ ਦੀ ਕਿਰਪਾ ਨਾਲ ਇਹ ਫ਼ਿਲਮ ਚੱਲੂਗੀ ਬਹੁਤ💯

  • @rajeshbawa98722
    @rajeshbawa98722 4 месяца назад +35

    ਕਿਸ ਕਿਸ ਨੂੰ ਲੱਗ ਰਿਹਾ ਸੁੱਚਾ ਸੂਰਮਾ ਸਾਰੇ ਰਿਕਾਰਡ ਤੋੜ ਦੇਣੇ ਕੱਲ ਨੂੰ ❤❤❤❤❤

  • @bemaan
    @bemaan 4 месяца назад +55

    ਆਜੋ ਮਿੱਤਰੋ ਕੱਲ ਮਿਲਦੇ ਬਠਿੰਡੇ ❤

  • @LaddiDhaliwal-r3x
    @LaddiDhaliwal-r3x 4 месяца назад +6

    Living legend babbu Maan Saab ji respect always 💕💕💕💕💕💕💕💕💕💕💕💕

  • @Sonu_quotes_75
    @Sonu_quotes_75 4 месяца назад +15

    ਅੰਮ੍ਰਿਤਸਰ ਚ ਰੌਣਕਾਂ ਲਾਤੀਆਂ ਜੱਟਾਂ 🔥🙌

  • @kaddurai5579
    @kaddurai5579 4 месяца назад +10

    ਕੱਲ੍ਹ ਨੂੰ ਕੌਣ ਕੌਣ ਪਹਿਲਾ show ਦੇਖਣ ਜਾ ਰਿਹਾ ਹੈ ਮੈਂ ਤਾਂ ਜਾ ਰਿਹਾ ਹਾਂ ਬੁਢਲਾਡਾ sky cinema ❤❤

  • @VishnuKumar-mf6jy
    @VishnuKumar-mf6jy 4 месяца назад +15

    Bahut sohna geet Ustaad Babbu di kalam da koi tod nahi❤

  • @sukhidubb6846
    @sukhidubb6846 4 месяца назад +11

    ਕੱਲ ਕੌਣ ਕੌਣ ਜਾ ਰਿਹਾ ਲਗਾਓ ਹਾਜ਼ਰੀ ❤❤

  • @industry_da_king75
    @industry_da_king75 4 месяца назад +8

    ਕੱਲ ਨੂੰ ਅਖਾੜੇ ਆਲਾ ਮਹੌਲ ਹੋਣਾ ਸਿਨਮੇ ਘਰਾਂ ਚ💥❤️

  • @HarshKumar-hj5gx
    @HarshKumar-hj5gx 4 месяца назад +9

    Wait ni hundi kal di♥️♥️♥️♥️♥️♥️🦅🦅🦅🦅🦅
    Kal nu siname ch akhade jeha mahol hona♥️♥️♥️♥️♥️♥️
    Love you Ustaad Babbu Maan Saab ji🦅🦅🦅🦅🦅🦅🦅

  • @sandeepsingSandeep-w9d
    @sandeepsingSandeep-w9d 4 месяца назад +10

    ਕੱਲ ਨੂੰ ਖੁੱਤੀ ਪੈਣੀਂ ਸਿਨਮੇ ਘਰਾਂ ਵਿੱਚ ❤❤❤🫶🫶🦅🦅

  • @yaar_defaulter
    @yaar_defaulter 4 месяца назад +11

    ਕੌਣ ਕੌਣ ਜਾਂ ਰਿਹਾ ਫਿਰ ਕੱਲ੍ਹ ❤❤

  • @Ustaad11196
    @Ustaad11196 4 месяца назад +11

    Blockbuster album forever 🔥🔥

  • @jagseerdhillon1502
    @jagseerdhillon1502 4 месяца назад +10

    ਬਠਿੰਡੇ ਆਲ਼ੇ ਲਵਾਓ ਹਾਜ਼ਰੀ ਕੱਲ ਕਿਹੜਾ ਕਿਹੜਾ ਆ ਰਿਹਾ,, ਬਠਿੰਡਾ ਸੁੱਚਾ ਸੂਰਮਾਂ ਸ਼ੋ ❤🙌
    ਬਾਕੀ ਆਹ ਗਾਣਾ ਤਾਂ 🙌🔥

  • @ruvalnk
    @ruvalnk 4 месяца назад +17

    Kihne kihne kraatian ticketan book❤

  • @GurpreetSingh-z9w1d
    @GurpreetSingh-z9w1d 4 месяца назад +15

    Legend of Punjabi industry ustad Babbu Maan ji

  • @Amanamaan07
    @Amanamaan07 4 месяца назад +14

    Kl pta lgoo ohna nu jihde kehde c dohr gyaa babu maan ds❤❤❤

  • @yuvraj232
    @yuvraj232 4 месяца назад +9

    10 tickets booked already all family members going to watch sucha soorma movie tomorrow 🍿❤love u maan saab from kurukshetra Haryana

  • @Sukhadhaliwal2-o9h
    @Sukhadhaliwal2-o9h 4 месяца назад +9

    ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤

  • @ShamsherSingh-ou6ib
    @ShamsherSingh-ou6ib 4 месяца назад +5

    Tickets 🎫 booked already in Surrey 🇨🇦 🍁 🔥😍

  • @sunnybadesha9030
    @sunnybadesha9030 4 месяца назад +6

    ਚੜ੍ਹਦੀ ਕਲਾ ਦਾ ਪ੍ਰਤੀਕ ਬੱਬੂ ਮਾਨ ❤️💐🙏

  • @jasrajsoni4268
    @jasrajsoni4268 4 месяца назад +6

    ਦਿਲ਼ ਖੁ਼ਸ਼ ਹੋ ਗਿਆ ਗੀਤ ਸੁਣ ਕੇ ❤

  • @ajnabi867
    @ajnabi867 4 месяца назад +15

    Maana ki kaha, mere jazbaat jiha tu, 29 saal umer vich tenu jaan vaang rakhya,, agli pneeri nu aa gallan da nahi ehsaas, love u maana😊

  • @Mr.sukhvirsingh
    @Mr.sukhvirsingh 4 месяца назад +14

    Evergreen song ❤ Babbu Maan

  • @Jatinsharmavlogs2008
    @Jatinsharmavlogs2008 4 месяца назад +21

    Ustad babu maan jindabad ❤

  • @TanuNaman-n6p
    @TanuNaman-n6p 3 месяца назад +3

    bht skoon ee song chh te kalla kalla shabad dil nu cho jan wala ❤❤❤❤

  • @Issajatt44
    @Issajatt44 4 месяца назад +7

    ਫ਼ਿਲਮ ਕਾਹਦੀ ਆ ਯਰ ਤੂਫ਼ਾਨ ਹੀ ਆ ਰਿਹਾ ਨਿਰਾ🎉

  • @officialSukhpreet_singh21
    @officialSukhpreet_singh21 4 месяца назад +22

    ਫਿਰੋਜ਼ਪੁਰ 20 21 22 ਨੂੰ Housefull Blockbuster on the way 🔥🔥

    • @ajmersingh3866
      @ajmersingh3866 4 месяца назад

      Bai tuci firozpur dekhi c movie

    • @ajmersingh3866
      @ajmersingh3866 4 месяца назад

      Me v firozpur hi dekhi dubara fir dekhni aa tuci kitho aa Bai g

    • @officialSukhpreet_singh21
      @officialSukhpreet_singh21 4 месяца назад

      Veer Panjab Nhi ਮੈ per pind mera Ahi aa Ferozpur

  • @MaanBrar7007
    @MaanBrar7007 4 месяца назад +6

    ਪਤਾ ਲੱਗੇ ਹਾਲੀਵੁੱਡ ਤੱਕ ਪੰਜਾਬ 'ਚ ਫਿਲਮ ਆਈ ਐ, ਭੁਚਾਲ ਲਿਆਤਾ

  • @Ustaad11196
    @Ustaad11196 4 месяца назад +11

    Tomorrow blast in industry 🔥🔥

  • @LaddiDhaliwal-r3x
    @LaddiDhaliwal-r3x 4 месяца назад +10

    ਵਾਹ ਉਸਤਾਦ ਜੀ ❤❤❤❤❤

  • @babbu3366
    @babbu3366 4 месяца назад +5

    Aj kon kon ja reha ustaad ji nu dekhan❤❤❤

  • @LaddiDhaliwal-r3x
    @LaddiDhaliwal-r3x 4 месяца назад +6

    ਵਾਹ ਉਸਤਾਦ ਜੀ ❤😊

  • @ManpreetKaur-wn5ic
    @ManpreetKaur-wn5ic 4 месяца назад +8

    ਕਲਮ ਦੇ ਧਨੀ ਬਾਬੇ ਬੰਦਿਆ ਦੀ ਕਲਮ ਜਦ ਲਿਖਦੀ ਹੈ ਬਾਕਾਮਾਲ ਲਿਖਤੀ ਹੈ ।
    ਖੂਬਸੂਰਤ ਗੀਤਕਾਰੀ ..⭐️⭐️⭐️⭐️⭐️
    ਪੰਜਾਬ ਦੇ ਪਿੰਡਾਂ ਦੇ ਇਸ਼ਕ ਦਾ ਹਰ ਇਕ ਰੰਗ ਇਕ ਹੀ ਗਾਣੇ ਵਿਚ ।
    ਬਹੁਤ ਸਮੇਂ ਬਾਅਦ ਮੈਨੂੰ ਕੋਈ ਨਵਾਂ ਪੰਜਾਬੀ ਗਾਣਾ ਬਹੁਤ-ਬਹੁਤ ਪਸੰਦ ਆਇਆ ।
    ਬੱਬੂ ਮਾਨ ਜੀ ਤੁਸੀ ਅਤੇ ਤੁਹਾਡੀ ਕਲਮ ਹਮੇਸ਼ਾ ਸਲਾਮਤ ਰਿਹੇ ।

  • @AtoZTraveler-qw4mv
    @AtoZTraveler-qw4mv 4 месяца назад +9

    Phagwara prime cinema 8 shows almost housefull ❤❤❤ love u Maan Saab

  • @babbulohtiya3206
    @babbulohtiya3206 4 месяца назад +7

    ਬੱਬੂ ਐਵੇਂ ਨਹੀਂ ਬੱਬੂ ਮਾਨ ਦਾ fan ਇਹਦੇ ਵਿੱਚ ਗੱਲ ਬਾਤ ਸਭ ਤੋਂ ਅਲੱਗ ਆ ਆਪਣੇ ਲਈ ਤਾਂ ਇਹ ਬੰਦਾ ਰੱਬ ਆ

  • @RoopSingh-uf2de
    @RoopSingh-uf2de 4 месяца назад +13

    22 9 2024 ਅੱਜ ਕੌਣ ਕੌਣ ਸੁਣ ਡਿਆ ਹੈ ਉਸਤਾਦ ਬੱਬੂ ਮਾਨ ਜੀ ਨੂੰ ਪਲੀਸ ਲਾਇਕ ਕਰ ਕੇ ਦੱਸੋ ਜੀ ਉਸਤਾਦ ਬੱਬੂ ਮਾਨ ਜੀ ਦੇ ਫੈਨ ਵੀਰੇ ਜੀ ਸਾਡਾ ਉਸਤਾਦ ਬੱਬੂ ਮਾਨ ਜੀ ਜ਼ਿੰਦਾਬਾਦ ਜੀ 💪💪

  • @Silentpunjab
    @Silentpunjab 4 месяца назад +15

    ਮੈ ਅੱਜ ਤੱਕ ਕਿਸੇ ਨੂੰ ਕਮੈਂਟ ਨਹੀਂ ਕੀਤਾ ਪਰ ਯਾਰ ਮਜਬੂਰ ਕਰਤਾ ਕਯਾ ਹੀ ਬਾਤ ਆ ਬਾਬਾ ਤਰਕੀਆ ਬਖਸ਼ੇ🙏🙏

  • @Kakaji1566
    @Kakaji1566 4 месяца назад +10

    22ਸਤੰਬਰ ਵਾਲੇ ਏ ਜਾਓ ਕੌਣ-ਕੌਨ ਦੇਖ ਕਰ ਆਇਆ ਫਿਲਮ❤❤❤❤

  • @manvirrangi4799
    @manvirrangi4799 4 месяца назад +14

    Ajo fir klu lone aa ronak cineme ch❤

  • @GurpreetSingh-z9w1d
    @GurpreetSingh-z9w1d 4 месяца назад +14

    King of Punjabi industry ustad Babbu Maan

  • @ruvalnk
    @ruvalnk 4 месяца назад +9

    Babbu Maan saab zindabaad ❤

  • @jaswantkumar2301
    @jaswantkumar2301 4 месяца назад +5

    ਕਲ ਨੂੰ ਮਿੱਤਰਾ ਮਕੇਰੀਆਂ ਸਿਨਮਾ ਹਾਲ ਜਾਵਾਂਗੇ ਫਿਲਮ ਦੇਖਣ ਸੁੱਚਾ ਸੂਰਮਾ ਬਾਈ ਬਬੂਮਾਨ ਲਵ ਯੂ

  • @harneksinghharnek-pz5py
    @harneksinghharnek-pz5py 4 месяца назад +8

    Maan Saab kuriyan pta nai kitho lab k liyonda marjana maan ❤❤❤❤

  • @babbumaanzindabaado7
    @babbumaanzindabaado7 3 месяца назад +3

    Love you legend babbu maan❤❤

  • @SukhjeetDhaliwal2-y1u
    @SukhjeetDhaliwal2-y1u 3 месяца назад +1

    💖 Living 💖 legend 💖 babbu 💖 Maan 💖 Saab 💖 ji 💖 respect 💖 always 💖

  • @DeepuSharma-wm2cz
    @DeepuSharma-wm2cz 4 месяца назад +10

    Love you babbu maan ❤❤❤

  • @Jatinsharmavlogs2008
    @Jatinsharmavlogs2008 4 месяца назад +15

    Babu maan fans here

  • @SanjuKheri-l5i
    @SanjuKheri-l5i 4 месяца назад +5

    Kal Rajpura dekhni a te prso zirakpur ticket book a ❤

  • @ParvinderSingh-w9t
    @ParvinderSingh-w9t 4 месяца назад +5

    Dil karda bar bar Sonya man Ni parda ❤❤❤❤❤

  • @Amandeepbuttar-ru4gn
    @Amandeepbuttar-ru4gn 4 месяца назад +8

    Sucha soorma🎉🎥🍿🥳🎉✌️20th sep

  • @meetbabbumaandafan6599
    @meetbabbumaandafan6599 4 месяца назад +4

    ਬੱਬੂ ਮਾਨ ਦੇ ਗੀਤਾਂ ਵਿੱਚ ਸਕੂਨ ਬੜਾ ਕਹਿੰਦੇ ਖੰਟ ਵਾਲਾ ਉਸਤਾਦ ਵਰਗਾ ਗਾਣੇ ਹੋਣਾ ਕਿਸੇ ਤੋਂ ਬੱਬੂ ਮਾਨ ਦੇ ਗੀਤਾਂ ਦੇ ਵਿੱਚ ਸਕੂਨ ਬੜਾ

  • @Sukhadhaliwal2-o9h
    @Sukhadhaliwal2-o9h 4 месяца назад +5

    God father of Punjabi music 🎶 industry babbu Maan Saab ji 🙏🙏🙏🙏🙏

  • @Sukhadhaliwal2-o9h
    @Sukhadhaliwal2-o9h 3 месяца назад +2

    ਕੋਈ ਤੋੜ ਨਹੀਂ ਜੱਟ ਦਾ ✍️❤🙏👌🦅💯

  • @InderjitSingh-lx8gm
    @InderjitSingh-lx8gm 4 месяца назад +5

    Babbu Maan love you 22 ❤️❤️

  • @FaisalKhan-ip6uk
    @FaisalKhan-ip6uk 4 месяца назад +6

    Sirra gall baat a movie hun tuttan ge trend ❤️❤️❤️❤️❤️

  • @Psk93677
    @Psk93677 4 месяца назад +10

    Dekhi jaaao banda ki aaa hun🔥🔥🔥

  • @ustaadbabbumaansaab90
    @ustaadbabbumaansaab90 4 месяца назад +4

    ਵਾਹਿਗੁਰੂ ਚੜਦੀ ਕਲਾ ਚ ਰੱਖੇ ਲਵ ਯੂ ਉਸਤਾਦ ਜੀ❤❤🔥🔥ਰੱਬ ਰਾਖਾਜੀ

  • @LaddiDhaliwal-r3x
    @LaddiDhaliwal-r3x 4 месяца назад +6

    ਜੀਉ ਮਾਨ ਸਾਬ੍ਹ ਜੀ 🙏🙏🙏

  • @SukhdevSinghDhaliwal-wr3dg
    @SukhdevSinghDhaliwal-wr3dg 3 месяца назад +1

    King 👑 of Punjabi music 🎶 industry ❤

  • @SukhdevSinghDhaliwal-rc3sx
    @SukhdevSinghDhaliwal-rc3sx 4 месяца назад +4

    ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤🎉

  • @KuldeepSingh-mc3yv
    @KuldeepSingh-mc3yv 4 месяца назад +7

    Maan Saab ❤

  • @Prince_kharkdiya
    @Prince_kharkdiya 4 месяца назад +8

    Ustad Babbu Maan ❤

  • @Sukhadhaliwal2-o9h
    @Sukhadhaliwal2-o9h 3 месяца назад +9

    ਕੋਈ ਤੋੜ ਨਹੀਂ ਜੱਟ ਦਾ ✍️💖🙏👌💥🦅💯

  • @GURMUKHI_DA_BETA_
    @GURMUKHI_DA_BETA_ 4 месяца назад +8

    ਸਿਪਰਾ ਗੋਇਲ ਵਾਹ ਕਿਆ ਕਮਾਲ ਕਰੀ ਏ , ਹੋਰ 2-3 ਪਹਿਰੇ ਚਾਹੀਦੇ ਸੀ ਸਿਪਰਾ ਦੀ ਖੂਬਸੂਰਤ ਆਵਾਜ ਚ

    • @ustaad0075
      @ustaad0075 4 месяца назад +1

      pura gaana suno, 8 mint da gaana a

  • @roopentertainment8472
    @roopentertainment8472 4 месяца назад +5

    Mai bar bar song sunda ina sakoon maza aa geya❤