Chajj Da Vichar (2189) || ਸੁਖਬੀਰ ਬਾਦਲ ਚੌੜਾ ਨੂੰ ਦੇਊ ਮਾਫੀ ?

Поделиться
HTML-код
  • Опубликовано: 3 фев 2025

Комментарии • 96

  • @BalkarSingh-ko2qy
    @BalkarSingh-ko2qy Месяц назад +6

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੈ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @HarjinderSingh-e1z
    @HarjinderSingh-e1z Месяц назад +3

    ਖੁਸ ਹਾ ਤੇ ਸਭ ਨੁੰ ਖੁਸ ਰੱਖਦੇ ਹਾਂ ਲਾਪਰਵਾਹ ਹਾ ਪਰ ਸਾਰਿਆਂ ਦੀ ਪ੍ਰਵਾਹ ਕਰਦੇ ਹਾਂਸ❤❤❤❤❤❤❤❤❤❤❤ 10:11

  • @baldevjassar8059
    @baldevjassar8059 Месяц назад +4

    *🙏❣️ਅੱਜ ਦਾ ਵਿਚਾਰ❣️🙏*
    *ਖੁਸ਼ ਹਾਂ ਤੇ ਸਭ ਨੂੰ ਖੁਸ਼ ਰੱਖਦਾ ਹਾਂ। ਲਾਪਰਵਾਹ ਹਾਂ, ਪਰ ਸਾਰਿਆਂ ਦੀ ਪ੍ਰਵਾਹ ਕਰਦਾ ਹਾਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @mewasinghjhajj6262
    @mewasinghjhajj6262 Месяц назад +8

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਕੌਰ ਥਿੰਦ ਜੀ ਵਾਹਿਗੁਰੂ ਪ੍ਰਾਇਮ ਏਸ਼ੀਆ ਟੀਮ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @gurlalgora2589
    @gurlalgora2589 Месяц назад +5

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਅਤੇ ਪਰਾਇਮ ਟਾਈਮ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਵਾਨ ਕਰਨੀ ਜੀ

  • @daljitsingh7980
    @daljitsingh7980 Месяц назад +5

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @BaljitKaur-yk3xg
    @BaljitKaur-yk3xg Месяц назад +2

    ਬਹੁਤ ਵਧੀਆ ਸੀ ਅੱਜ ਦਾ ਚੱਜ ਦਾ ਵਿਚਾਰ

  • @RaniRani-d1m
    @RaniRani-d1m Месяц назад +2

    ਵਾਹਿਗੁਰੂ ਜੀ ਅਨੇਕਤਾ ਚ ਏਕਤਾ ਜ਼ਰੂਰੀ,ਜੈ ਜਵਾਨ ਜੈ ਕਿਸਾਨ ਨੂੰ ਸਰਕਾਰ ਜੀ ਨਾਂ ਬੇਗਾਨਾ ਪਨ ਦਿਖਾਯੋ, 🤗🤗🙏🙏🚜🚜👓👓

  • @prabjit7425
    @prabjit7425 Месяц назад +2

    ਡੇਰਿਆਂ ਦੇ ਬਾਬਿਆਂ ਨੂੰ ਮੁਆਫ਼ੀਆਂ ਅਤੇ ਸਰਕਾਰੀ ਸੁਰੱਖਿਆ ਦੇ ਕੇ ਡੇਰਾਵਾਦ ਦਾ ਵਿਕਾਸ ਕਰਨ ਵਾਲੇ ਸੁਖਬੀਰ ਰੰਗੜ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ।

  • @sarbjitkaur4559
    @sarbjitkaur4559 Месяц назад +2

    Very nice 👍

  • @User.YouTube_creaters
    @User.YouTube_creaters Месяц назад +12

    ਹਾਲਾਤ ਅਤੇ ਸੰਸਕਾਰ ਚੁੱਪ ਕਰਾ ਦਿੰਦੇ ਹਨ ਇਨਸਾਨ ਨੂੰ
    *ਵਰਨਾ ਬੋਲਣਾ ਸਭ ਨੂੰ ਆਉਂਦਾ ਹੈ ਜਨਾਬ*

    • @daljitsingh7980
      @daljitsingh7980 Месяц назад +2

      ਦੀਪ ਬਰਾੜ 👌👌👍

    • @User.YouTube_creaters
      @User.YouTube_creaters Месяц назад +1

      @@daljitsingh7980 ਧੰਨਵਾਦ ਸੰਧੂ ਵੀਰੇ 😍😍

  • @User.YouTube_creaters
    @User.YouTube_creaters Месяц назад +10

    ਹਜਾਰਾਂ ਲੋਕਾਂ ਵਿੱਚੋਂ ਕਿਸੇ ਇੱਕ ਨੂੰ ਆਪਣਾ ਬਣਾਓ
    *ਜੋ ਤੁਹਾਡੀ ਗੈਰ ਮੌਜੂਦਗੀ ਵਿੱਚ ਤੁਹਾਡੀ ਇੱਜ਼ਤ ਤੇ ਆਂਚ ਨਾ ਆਣ ਦੇਵੇ*

    • @daljitsingh7980
      @daljitsingh7980 Месяц назад +2

      ਦੀਪ ਬਰਾੜ 👌👌

    • @prabjit7425
      @prabjit7425 Месяц назад +1

      ਕੋਸ਼ਿਸ਼ ਕਰੋ ਕਿ ਅੱਜ ਦੇ ਸਮੇਂ ਵਿੱਚ, ਇਸ ਮਾਮਲੇ ਵਿੱਚ ਕਦੀ ਵੀ ਕਿਸੇ ਉੱਤੇ ਯਕੀਨ ਨਾਂ ਕਰੋ । ਇੱਜ਼ਤ ਖਰਾਬ ਕਰਨ ਵਾਲੇ ਹਮੇਸ਼ਾਂ ਆਪਣੇ ਕਰੀਬੀ ਹੀ ਹੁੰਦੇ ਹਨ ਜਾਂ ਜਿਹਨਾਂ ਉੱਤੇ ਬਹੁਤ ਭਰੋਸਾ ਕੀਤਾ ਹੁੰਦਾ ਹੈ ।

    • @User.YouTube_creaters
      @User.YouTube_creaters Месяц назад +1

      @@daljitsingh7980 ਧੰਨਵਾਦ ਸੰਧੂ ਵੀਰੇ 😍😍

    • @User.YouTube_creaters
      @User.YouTube_creaters Месяц назад

      @@prabjit7425 ਠੀਕ ਹੈ ਜੀ 😍🙏

    • @User.YouTube_creaters
      @User.YouTube_creaters Месяц назад

      @@prabjit7425 ਓਕੇ ਜੀ

  • @drpardeepjodhan5450
    @drpardeepjodhan5450 Месяц назад +1

    ਮਜ਼ਾਕ ਕਰਨ ਦੇ ਮਾਮਲੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੀ ਪਿੱਛੇ ਨਹੀਂ ਰਿਹਾ ।

  • @captmultan8792
    @captmultan8792 Месяц назад +1

    ਟਹਿਣਾ ਸਾਹਿਬ ਜੇਕਰ ਚੌੜੇ ਨੂੰ ਪੰਥ ਚੋਂ ਛੇਕਿਆ ਗਿਆ ਤਾਂ ਸੰਗਤ ਚ ਹੋਰ ਗੁੱਸਾ ਵਧੇਗਾ।।

  • @prabjit7425
    @prabjit7425 Месяц назад

    ਹਜ਼ਾਰਾਂ ਲੋਕਾਂ ਨੂੰ ਸ਼ਹੀਦ ਕਰਵਾਉਣ ਵਾਲੇ ਬਾਦਲ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ ਉਹੀ ਸਜ਼ਾ ਚੌਰੇ ਨੂੰ ਦਿੱਤੀ ਜਾਵੇ ।

  • @User.YouTube_creaters
    @User.YouTube_creaters Месяц назад +13

    ਸਮਾਂ ਬਹਿਰਾ ਹੈ ਸੁਣਦਾ ਕਿਸੇ ਦੀ ਨਹੀਂ
    *ਲੇਕਿਨ ਅੰਨ੍ਹਾਂ ਨਹੀਂ ਹੈ ਦੇਖਦਾ ਸਭਨੂੰ ਹੈ...*

    • @daljitsingh7980
      @daljitsingh7980 Месяц назад +2

      ਦੀਪ ਬਰਾੜ 👌👌

    • @User.YouTube_creaters
      @User.YouTube_creaters Месяц назад +1

      @@daljitsingh7980 ਧੰਨਵਾਦ ਸੰਧੂ ਵੀਰੇ 😍😍

  • @HarjinderSingh-e1z
    @HarjinderSingh-e1z Месяц назад +1

    ਜੇ ਟਹਿਣਾ ਸਾਬ ਵਰਗਾ ਮੰਡਾ ਹੋਵੇ ਘਰ ਦਿਆਂ ਦੀ ਕਿੱਥੇ ਸੁਣਦੇ ਆ ਹਰਮਨ ਜੀ

  • @palasinghsandhujatsikh9929
    @palasinghsandhujatsikh9929 Месяц назад

    ਟਹਿਣਾ ਅੱਜ ਦਾ ਵਿਚਾਰ ਦੇਣ ਤੋਂ ਪਹਿਲਾਂ ਹੀ ਤਕੜਾ ਸਟਾਇਲ ਮਾਰਿਆ। ਤੇ ਵਿਚਾਰ ਵੀ ਵਧੀਆ ਸੀ। ਬਾਦਲ ਸਾਹਿਬ ਤਾਂ ਬਿਲਕੁਲ ਹਿੱਲੇ ਹੀ ਨਹੀਂ। ਬਲਕਿ ਉਥੇ ਕਿਸੇ ਤਰਾਂ ਦੀ ਹਫੜਾ ਦਫੜੀ ਵੀ ਨਹੀ ਪਈ।

  • @prabjit7425
    @prabjit7425 Месяц назад +1

    ਜਿਹੜੇ ਗੁਨਾਹ ਸੁਖਬੀਰ ਰੰਗੜ ਨੇ ਕਬੂਲ ਕੀਤੇ ਹਨ , ਉਹਨਾਂ ਗੁਨਾਹਾਂ ਦੇ ਹਿਸਾਬ ਨਾਲ ਬਾਦਲ ਨੂੰ ਉਹ ਸਜ਼ਾ ਮਿਲਣੀ ਚਾਹੀਦੀ ਸੀ ਜੋ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਮੱਸੇ ਰੰਗੜ ਨੂੰ ਦਿੱਤੀ ਸੀ ।

  • @JaswinderKataria-s6w
    @JaswinderKataria-s6w Месяц назад +4

    ਇਹ ਕੱਲੇ ਹੀ ਕੇਂਦਰ ਨਾਲ ਲੜਨ ਕਿੳ ਤੁਰ ਪਏ, ਬਾਕੀ ਸਾਥੀਆਂ ਨੂੰ ਨਾਲ ਕਿਉਂ ਨਹੀਂ ਲਿਆ ! 32 ਜੱਥੇਬੰਦੀਆ ਵਿੱਚੋਂ 2-3 ਹੀ ਹਨ ! ਬਾਕੀ ਸਾਰੇ ਘਰੇ ਬੈਠੇ ਹੈ!

  • @inderbirsingh6299
    @inderbirsingh6299 Месяц назад

    ਵਿਚਾਰ ਬਹੁਤ ਵਧੀਆ ਹੈ ਜੀ

  • @gurlalvirk9900
    @gurlalvirk9900 Месяц назад +1

    ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @RanjitSingh-1313-i7g
    @RanjitSingh-1313-i7g Месяц назад +2

    ਨਿਰਮਲ ਸਿੰਘ ਚੌੜਾ ਜਿੰਦਾਬਾਦ

  • @sewaksinghshamiria4488
    @sewaksinghshamiria4488 Месяц назад +5

    ਟਹਿਣਾ ਸਾਹਿਬ ਛੁੱਟੀ ਜਾਂਣ ਲਗਿਆਂ ਦੱਸ ਦਿਆ ਕਰੋ । ਅਸੀਂ ਮੁਬਾਇਲ ਨੂੰ ਤਾਹਾਂ ਠਾਹਾਂ ਘੁਮਾਈ ਜਾਂਦੇ ਹਾਂ ਪਰ ਪੱਲੇ ਕੁਝ ਨਹੀਂ ਪੈਂਦਾ। ।

    • @Naresh_tailor
      @Naresh_tailor Месяц назад +1

      ਬਿਲਕੁਲ ਸਹੀ ਗੱਲ ਜੀ ਉਡੀਕਦੇ ਹੀ ਰਹਿਨੇ ਆ ਕੀ ਗੱਲ ਹੋ ਗਈ ਅੱਜ ਇਹਨਾਂ ਨੂੰ ਆਏ ਹੀ ਨਹੀਂ

  • @GurpreetSingh-d2s1q
    @GurpreetSingh-d2s1q Месяц назад

    ਸਤਿ ਸ੍ਰੀ ਅਕਾਲ ਜੀ

  • @AmarjitSingh.manakpur
    @AmarjitSingh.manakpur Месяц назад +1

    ਬਹੁਤ vadia ਜੀ

  • @prabjit7425
    @prabjit7425 Месяц назад

    ਬਗੈਰਤ ਹੰਕਾਰੇ ਲੋਕ ਗੁਰੂਘਰ
    ਦੀ ਸੇਵਾ ਨੂੰ ਸਜ਼ਾ ਕਹਿ ਰਹੇ ਹਨ ।

  • @BhagSingh-k2d
    @BhagSingh-k2d Месяц назад +2

    , ਟਹਿਣਾ ਸਾਹਿਬ ਇਹਨਾਂ ਲੀਡਰਾਂ ਚੋਂ ਇੱਕ ਵੀ ਨਹੀਂ ਲੈਣਾ ਚਾਹੀਦਾ ਇਹ ਸਭ ਸ਼ੋਰ ਹੈ ਘਰ ਭਰੇ ਪਏ ਇਹਨਾਂ ਨੂੰ ਇਹਨਾਂ ਨੂੰ ਕੋਈ ਅਕਾਲੀ ਦਲ ਮਤਲਬ ਨਹੀਂ ਨਾ ਪੰਜਾਬ ਨਾਲ ਮਤਲਬ ਇਹਨਾਂ ਨੂੰ

  • @BhupinderSingh-l2x
    @BhupinderSingh-l2x Месяц назад +1

    ਮੋਦੀ ਦੇ ਰਾਜ ਵਿੱਚ ਪੰਜਾਬ ਦੀ ਇੱਕ ਵੀ ਮੰਗ ਪੂਰੀ ਨਹੀਂ ਹੋ ਸਕਦੀ।

  • @jashansharma5318
    @jashansharma5318 Месяц назад

    🎉🎉🎉🎉🎉

  • @JaswinderKaur-gp1on
    @JaswinderKaur-gp1on Месяц назад +2

    Goodnews

  • @JatinderSingh-oi5ft
    @JatinderSingh-oi5ft Месяц назад

    Bilkul sahi vishleshan Solute

  • @tejinderpalsingh7817
    @tejinderpalsingh7817 Месяц назад +2

    Sat shri akal Tehna j and Harman Thind j

  • @palasingh5151
    @palasingh5151 Месяц назад

    , ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @gurcharansinghmann1814
    @gurcharansinghmann1814 Месяц назад +1

    ਆਖਰ ਸਾੜਾ ਕਰਦਾ ਕਰਦਾ ਸੜ ਗਿਆ। ❤

  • @mewasingh4925
    @mewasingh4925 Месяц назад +2

    ਕਿਸ਼ਾਨਾਂ ਤੋਂ ਇਲਾਵਾ ਕਿਸੇ ਗਰੀਬ ਦੀ ਗੱਲ ਵੀ ਕਰ ਲਿਆ ਕਰੋ ਜੋ ਫਲਾਈ ਓਵਰਾਂ ਦੇ ਨੀਚੇ ਗਰਮੀ/ਸਰਦੀ ਕਟਦੇ ਹਨ?

  • @NaharSingh-m8g
    @NaharSingh-m8g Месяц назад +1

    ਫੂਲਕਾ ਜੀ ਨੇ ਅਕਾਲੀ ਦਲ ਦਾ ਮੈਂਬਰ ਬਣਨ ਲਈ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਬਣਾਈ ਕਮੇਟੀ ਦੇ ਕੋਲ ਮੈਂਬਰ ਬਣਨ ਤੋਂ ਬਾਅਦ ਪ੍ਰਧਾਨ ਬਣਨਗੇ।

  • @KHADKUSINGH47
    @KHADKUSINGH47 Месяц назад

    ਸੁਖਬੀਰ ਬਾਦਲ ਨੇ ਬਹੁਤ ਵੱਡੇ ਗੁਨਾਹ ਮੰਨੇ ਆ ਟਹਿਣਾ ਸਾਬ ਆਪਾਂ ਨੂੰ ਜ਼ਿਆਦਾ ਲੋੜ ਨੀ ਬਾਦਲ ਦੀ side ਲੈਣ ਦੀ

  • @kartarsingh3546
    @kartarsingh3546 Месяц назад +4

    "ਸਤਿ ਸ੍ਰੀ ਅਕਾਲ" ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ🙏🏻, ਵੈਸੇ ਮੈਂ ਕਿਸੇ ਪਾਰਟੀ ਨੂੰ ਪਸੰਦ ਕਰਦਾ ਹੋਵਾ ਜਾਂ ਨਾਂ ਪਰ ਇਹ ਜੋ ਵੀਡੀਓ ਬਣਾਈ ਗਈ ਹੈ ਇਸ ਨੂੰ ਮੈਂ ਚੰਗਾ ਨਹੀਂ ਸਮਝਦਾ ਕਿਸੇ ਦੀ ਇੱਜਤ ਨਾਲ ਇੰਝ ਖੇਡਣਾ ਚੰਗੀ ਗੱਲ ਨਹੀਂ 🎉

  • @jarnailsingh9949
    @jarnailsingh9949 Месяц назад +1

    33386th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @MewaSingh-gq4bp
    @MewaSingh-gq4bp Месяц назад +1

    Sat sri akal swarn singh tehna ji harman kaur thind ji

  • @User.YouTube_creaters
    @User.YouTube_creaters Месяц назад +24

    ਕਦੀ ਵੀ ਆਪਣੀ ਜ਼ੁਬਾਨ ਨਾਲ ਲੋਕਾਂ ਦੇ ਐਬ ਬਿਆਨ ਨਾ ਕਰੋ *ਕਿਓਕੇ ਐਬ ਤੁਹਾਡੇ ਵਿੱਚ ਵੀ ਹਨ ਤੇ ਜ਼ੁਬਾਨ ਲੋਕਾਂ ਕੋਲ ਵੀ ਹੈ*

  • @SukhdevSingh-vg5cb
    @SukhdevSingh-vg5cb Месяц назад

    ❤❤❤❤❤❤❤❤❤❤❤❤❤❤❤

  • @GurwinderKang-w1r
    @GurwinderKang-w1r Месяц назад +2

    ਡਾਇਨਾਸੂਰ ਵਾਪਿਸ ਆ ਸਕਦੇ ਆ ਪਰ ਬਾਦਲ ਨਹੀਂ.😂😂😂😂😂

  • @avtarsidhu2826
    @avtarsidhu2826 Месяц назад +2

    ਅਕਾਲ ਤਖ਼ਤ ਬਾਦਲਾ ਤੇ RSS ਦੇ ਕਬਜ਼ੇ ਚ ਆ

  • @gurlalgora2589
    @gurlalgora2589 Месяц назад

    ਸਵਰਨ ਸਿੰਘ ਟਹਿਣਾ ਜੀ ਤੁਸੀ ਮੇਰੇ ਦਿਲ ਦੀ ਗੱਲ ਬੁੱਝ ਲਈ ਹੈ ਅੱਜ ਸਾਡੇ ਗਵਾਂਡ ਵਿੱਚ ਅੱਜ ਮੁੰਡਾ ਮਰ ਗਿਆ ਖਾਣੇ ਵਾਲੀ ਨਾੜੀ ਫਟ ਗਈ ਸੀ ਦਾਖਲ ਕਰ ਲਿਆ ਸੀ ਦੋ ਦਿਨਾਂ ਬਾਅਦ ਮਰ ਗਿਆ

  • @BalkaransinghHappy
    @BalkaransinghHappy Месяц назад +1

    ਟਹਿਣਾ ਸਾਹਿਬ ਜੀ ਸਾਡੇ ਪਿੰਡ ਮੱਲਣ ਚਾ ਇੱਕ ਮੁੱਡਾ 30ਗਲਾਬ ਜਾਬਨਾ ਖਾ ਜਾਦਾ

  • @NaharSingh-m8g
    @NaharSingh-m8g Месяц назад

    ਫੂਲਕਾ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ, ਪਰਦੇ ਦੇ ਪਿੱਛੇ ਸਾਰੀ ਗੱਲ ਤਹਿ ਕੀਤੀ ਜਾ ਚੁੱਕੀ ਹੈ।

  • @sjmahal5
    @sjmahal5 Месяц назад

    ਮੁਆਫ਼ੀ ਢੌਂਗ ਕਰ ਰਾਹ ਸਾਫ ਕਰੂ
    ਬਥੇਰਾ ਰੋਲਿਆ ਵਿਚਾਰਾ 😢

  • @gurbachansingh1452
    @gurbachansingh1452 Месяц назад

    The main issue in Punjab is to get justice. It was a time when a person went to any police station, he was asked to provide a taxi or a car for the police to reach the scene of a crime or any other dispute. Then after, the police started demanding bribe from the complainant as well as from the culprits. The culprits were given clean chits after paying a lots of money to the police. The present situation has become more serious as any complaint against the police is not investigated. The authorities are afraid to give orders to the police to investigate any crime committed by the culprits, and then given clean chits by the police after taking big sums of bribe from the culprits. The bureaucrats have become worse than the police officials and officers.
    I have a solid proof of such corrupt acts, not only by the police, but also by the bureaucrats. What will become of the Punjab. I have been watching the political system of Punjab since the rule of Partap Singh Kairon. The morality of the government officials including that of Punjab police has been degrading day by day. Would you please discuss this situation on different occasions during your program CHAJJ DA VICHAR ?

  • @gurlalgora2589
    @gurlalgora2589 Месяц назад

    ਸਾਡੀ ਰਿਸਤੀਦਾਰੀ ਵਿੱਚ ਵੀ ਇਸ ਤਰ੍ਹਾਂ ਹੋਇਆ ਹੈ ਮੁੰਡਾ ਗੂਗਾ ਸੀ ਮੁੰਡੇ ਨੂੰ 35 ਕਿਲ੍ਹੇ ਜਮੀਨ ਆਉਂਦੀ ਹੈ ਬਹੂ ਰਾਤ ਨੂੰ ਭੱਜ ਗਈ 7/8 ਤੋਲੇ ਸੋਨਾ ਅਤੇ 10 ਲੱਖ ਰੁਪਏ ਲੈਅ ਗਈ

  • @Gupreet_Singh
    @Gupreet_Singh Месяц назад

    SGPC focus on punjab issues farmers on hunger strike talk about them pray for them show the world we support with them not one person is important to yous all.

  • @balkaransingh6034
    @balkaransingh6034 Месяц назад +1

    150 ਲੋਕਾਂ ਨੂੰ ਬਰਾਤ ਲੈਕੇ ਪਹੁੰਚਿਆ ਸੀ, ਫਿਲਟਰ ਦਾ ਪੱਟਿਆ ਵਿਚਾਰਾ 😂

  • @preetkapoor8492
    @preetkapoor8492 Месяц назад

    Prime Asia team should also pair Tehna sir with Jatinder Pannu sir...

  • @PreetTailor-on1jq
    @PreetTailor-on1jq Месяц назад

    Khaa lain dio chaar din jindgi aa😊😊😊😊😊

  • @gumtiboys2709
    @gumtiboys2709 Месяц назад

    🙏🙏🙏

  • @MRafiq-s3u
    @MRafiq-s3u Месяц назад

    ♥️♥️♥️❤❤❤❤🇵🇰🇵🇰🇵🇰🇵🇰🇵🇰🤝🤝♥️❤❤❤❤❤❤❤ 🙏🏿🙏🏿🙏🏿🙏🏿🙏🏿

  • @VarinderSingh-iy8yp
    @VarinderSingh-iy8yp Месяц назад

    Former my foot Badal my foot

  • @charanjitsingh7520
    @charanjitsingh7520 Месяц назад

    Don't teach idealistic things to others because you also not practise this in your life.
    Try to face the truth Tehna Sahib

  • @dilpreetsingh-di3gy
    @dilpreetsingh-di3gy Месяц назад +1

    Tehna Saab main ta kal da hi Rajaee naal kambal jorh lya hai.

  • @Gupreet_Singh
    @Gupreet_Singh Месяц назад

    Same thing he did to all those against the money lover badal group of associates torture to kill him or prisonment or much worse blackheart members of sgpc not worthy of running or handlind Sikh GURUDWARA managemant they shamed us all. Bhai chouda ji try to bring justice but still succeeded sending message made lot of people like me understood why all this happening.

  • @jagtarbrar7236
    @jagtarbrar7236 Месяц назад

    """"":SUKHBIR KI MAAFI DEVO NRAYAN SINGH NU NRAYAN SINGH NE TAA NANI YAAD KARVA DENI SI [[ DHAN HAN OH SOORME JEHRE SANT JARNAIL SINGH DI SOACH AJJ VI JINDA RUKHI BETHE HAN]]]] sada sir jhukda hai

  • @santoshkaur9285
    @santoshkaur9285 Месяц назад

    Fer mitti ne mitti rhna va lgya ud jana aa ni mittiye va lgye ud janha

  • @kull3307
    @kull3307 Месяц назад +2

    ਟਹਿਣਾ ਸਾਬ ਅਕਾਲ ਤਖਤ ਦਾ ਫੈਸਲਾਂ ਵਾਲੀ ਤੁਹਾਡੀ ਗੱਲ ਠੀਕ ਤਾਂ ਕਹੀਏ ਜੇ ਯਥੇਦਾਰ ਸੁਖਬੀਰ ਬਾਦਲ ਦੇ ਟੁਕੜ ਬੋਚ ਨਾ ਹੁੰਦੇ. ਬਾਕੀ ਤੁਹਾਡੀਆਂ ਗੱਲਾਂ ਤੋਂ ਲੱਗਦਾ ਕਿ ਤੁਸੀਂ ਸੁਖੇ ਅਮਲੀ ਦੇ ਫੈਨ ਹੋ.

  • @JaspreetSingh-cu8mi
    @JaspreetSingh-cu8mi Месяц назад +1

    ਬਾਦਲ ਜੁੰਡਲੀ ਦਾ ਦੋਗਲਾਪਣ ਵੇਖੋ ਇੱਕ ਪਾਸੇ ਤਾਂ ਕਹਿੰਦੇ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੀ ਹਰ ਗੱਲ ਨੂੰ ਮੰਨਦੇ ਆ ਤੇ ਇੱਕ ਪਾਸੇ ਕਹਿੰਦੇ ਕੇ ਅਸੀਂ ਬਾਦਲ ਮਸੰਦ ਨੂੰ ਹੀ ਪ੍ਰਧਾਨ ਬਣਾਉਣਾ ਆ ,,, ਜਦੋਂ ਕੇ ਅਕਾਲ ਤਖਤ ਸਾਹਿਬ ਤੋਂ ਖੜੇ ਹੋ ਕੇ ਸਾਰੀ ਦੁਨੀਆਂ ਦੇ ਸਾਹਮਣੇ ਜਥੇਦਾਰਾਂ ਨੇ ਕਿਹਾ ਆ ਕੇ ਆਹ ਜੁੰਡਲੀ ਜਿਹੜੀ ਸਾਹਮਣੇ ਖੜੀ ਆ ਇਹ ਅਕਾਲੀ ਦਲ ਦੀ ਲੀਡਰਸ਼ਿਪ ਕਰਨ ਚ ਅਯੋਗ ਸਾਬਿਤ ਹੋਈ ਆ ,,ਇਹ ਜੁੰਡਲੀ ਅਕਾਲੀ ਦਲ ਤੇ ਸਿੱਖ ਸੰਸਥਾਵਾਂ ਨੂੰ ਚਲਾਉਣ ਦੇ ਯੋਗ ਨਹੀਂ ਆ ,, ,,

  • @JitkarnSingh
    @JitkarnSingh Месяц назад

    Naval hove lassi da glass

  • @jagtarbrar7236
    @jagtarbrar7236 Месяц назад

    """"""ASLI SIKH KOUM NRAYAN SINGH NAAL STAND KAR RYHI PAR TUKARBOACH TYPE NU SUKHA GAPPY DA FIKAR REHNDA HAI """" JATINDER PANNU JI BAKHTAWAR SINGH DHILLON JASPAUL SINGH DHILLON EH GOOD VERY GOOD PATAKAR HAN BAAKI TUKARBOACH PATARKAR BAARE SAB JAANDE HAN

  • @shminderkumar1735
    @shminderkumar1735 Месяц назад

    Jad jethebandia kilhar Jan ta sarkaria dictator ho jandia han.

  • @iqbalsingh2495
    @iqbalsingh2495 Месяц назад

    ਤੇਰੇ ਕਿਸਾਨ ਓਸ ਗੱਲ ਤੇ ਹੀ ਨਹੀਂ ਆਉਦੇ

  • @ParmjeetSinghParmjeetSingh-x2t
    @ParmjeetSinghParmjeetSingh-x2t Месяц назад

    Tana sahb video tik ni

  • @BootaLalllyan-no6bu
    @BootaLalllyan-no6bu Месяц назад

    ਕਰਜਾ ਕਿਉ ਮਾਫ਼ ਕਰੋ ਯਾਰ ਟਹਿਣਾ ਜੀ ਗੱਲ ਵੀਚਾਰ ਵੀ ਲਿਆ ਕਰੌ ਕਦੇ ਗ਼ਰੀਬ ਬੰਦੇ ਦਾ ਕਰਜ਼ਾ ਮਾਫ ਕੀਤਾ ਕਦੀ ਜਮੀਨਾਂ ਵਾਲਿਆ ਦੇ ਕਰਜੇ ਮਾਫ ਕਰੋ ਗੱਲ ਸਲੀਕੇ ਦੀ ਕਰੀਦੀ ਆ

  • @arashdipsingh4178
    @arashdipsingh4178 Месяц назад

    tehnena tenu dukh sahib bargain kand da

  • @varindersingh-sc2ju
    @varindersingh-sc2ju Месяц назад

    Tuse ve hrame ea money lai

  • @boharsingh7725
    @boharsingh7725 Месяц назад

    🙏🙏🙏🙏🙏