Размер видео: 1280 X 720853 X 480640 X 360
Показать панель управления
Автовоспроизведение
Автоповтор
ਲੱਖ ਲੱਖ ਪਰਨਾਮ ਸਾਈਂ ਜ਼ਹੂਰ ਸ਼ਾਹ ਜੀ 😍🙏😍 ਬਾਬੇ ਬੁੱਲੇ ਸ਼ਾਹ ਜੀ ਦਾ ਸ਼ਾਕਸਾਤ ਸਵਰੂਪ ਹੋ ਤੁਸੀਂ ਸਾਈਂ ਜੀ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਮੁਦਈ ਹੋ ਤੁਸੀਂ 🙏
ਮੇਰੀ ਕਲਮ ਨੂੰ ਅੱਖਰ ਮਿਲ ਗਏ *ਕਾਹਦਾ ਬੋਲੇਂ ਤੂੰ ਬੋਲ ਪਿਆਰ ਦੇ…* ਸਾਈਂ ਜ਼ਹੂਰ ਸ਼ਾਹ ਜੀ ਅੱਜ ਤਾਂ ਜੀਵਨ ਸਫਲ ਹੋ ਗਿਆ ❤❤
ਕਲਾਮ ਬਹੁਤ ਵਧੀਆ ਤਰੀਕੇ ਨਾਲ ਗਾਇਆ ਹੈ ਰੂਹ ਖੁਸ਼ ਕਰ ਦਿੱਤੀ ਸੂਫ਼ੀ ਦਰਵੇਸ਼ਾਂ ਨੇ.
ਅੰਤਾਂ ਤੋਂ ਵੀ ਵੱਧ ਸ਼ਾਨਦਾਰ। ❤
ਇਹ ਗਇਕੀ ਸੁਣ ਕੇ ਸ਼ਬਦ ਮੁੱਕ ਗਏ ਜੀ ਟਹਿਣਾ ਸਾਹਿਬ ਅਤੇ ਹਰਮਨ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🙏
ਮਸਲਾ ਸਿਰਫ ਅਹਿਸਾਸਾਂ ਦਾ ਹੈ ਜਨਾਬ ਰਿਸ਼ਤੇ *ਤਾਂ ਬਿਨਾਂ ਮਿਲ਼ੇ ਵੀ ਸਦੀਆਂ ਗੁਜ਼ਾਰ ਦਿੰਦੇ ਹਨ* ਸਾਈਂ ਜੀ 😍😍 ਯੂ
ਜਿਉ ਸੋਹਣਿਆ ਬਾਕੀ ਜ਼ਹੂਰ ਸੀਈਂ ਜੀ ਦਾ ਪੋਤਾ ਹੈ ਰੱਬ ਤਰੱਕੀਆਂ ਬੱਖਸੇ
ਬਾ-ਕਮਾਲ ਸਾਈਂ ਜਹੂਰ ਜੀ,ਧੰਨਵਾਦ ਟਹਿਣਾ ਸਾਬ ਸੂਫੀ ਸੰਗ ਕਰਾਉਣ ਲੵਈ,ਸਾਡੇ ਵਾਲਦਾਨ ਦੀ ਧਰਤੀ ਨੂੰ ਸਲਾਮ,,,,
ਟਹਿਣਾ ਸਾਬ ਸਾਈ ਜ਼ਹੂਰ ਨੂੰ ਵੀ ਪਾਕਿਸਤਾਨ ਵਿੱਚੋ ਜਾ ਲੱਭਿਆ ਬਹੁਤ ਵਧੀਆ ਲੱਗਿਆ ਜੀ Er Ajaib Singh Bathinda
❤❤❤❤❤🤙✌✌👌👌 29:33 29:36
Love from tilla jogiyan Jhelum punjab Pakistan
ਸੈਣ ਹਜੂਰ ਜੀ ਮਨ ਖੁਸ਼ ਹੋ ਗਿਆ ਦਰਸਨ ਕਰਕੇ
Bahut hi Khushi. Sai zahoor ji da pota. Bahut wadia. Dada ji di awaj
ਵਡੇਰਿਆਂ ਦੀ ਧਰਤੀ ਤੋਂ ਰੂਹ ਦੀ ਖ਼ੁਰਾਕ ਮਿਲੀ, ਸੂਫ਼ੀ ਜੀ ਅੱਲਾ ਪਾਕ ਆਪ ਤੇ ਆਪ ਦੇ ਪ੍ਰੀਵਾਰ ਤੇ ਮਿਹਰ ਰੱਖੇ
Proud of you❤❤❤❤
Tehna ji Harman think ji tuhada bahut dhanbad rouh khush hogi
ਟਹਿਣਾ ਸਾਬ ਤੇ ਹਰਮਨ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਤੁਸੀ ਸਾਈ ਜੀ ਦੇ ਗੀਤਾਂ ਤੇ ਗੱਲਾਂ ਨਾਲ਼ ਸਾਂਝ ਪਾਈ ਏ ਕਾਬਲੇ ਤਾਰੀਫ਼ ਹੈ ਤੇ ਇਡੇ ਵੱਡੇ ਫ਼ਨਕਾਰ ਦੇ ਦਰਸ਼ਨ ਕਰਵਾਏ ਤੁਹਾਡਾ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਚੜਦੀਕਲਾ ਬਣਾਈ ਰੱਖਣ ❤
ਬਹੁਤ ਵਧੀਆ ਟਹਿਣਾ ਸਾਹਿਬ
love you sai ji 🙏 🙏 🙏 🙏 🙏 🙏 🙏 🙏
ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੀ ਧੰਨਵਾਦ ਤੁਹਾਡਾ ।ਤੁਸੀਂ ਕਿਸਮਤ ਵਾਲੇ ਹੋ ਜਿਹੜੇ ਇਨੇ ਮਹਾਨ ਫਟਕਾਰ ਦੇ ਕੋਲ ਬੈਠਣ ਦਾ ਮੌਕਾ ਮਿਲਿਆ ।ਜੇਕਰ ਇੰਨਾ ਦਾ ਕੋਈ ਯੂਟਿਉਬ ਚੈਨਲ ਹੋਏ ਤਾਂ ਜਰੂਰ ਦੱਸਿਓ ਧੰਨਵਾਦ ਹੋਏਗਾ ਸ਼ੁਕਰੀਆ ਜੀ ।
🌹ਸਾਈਂ ਜੀ ਨੂੰ ਮਿਲਾਉਣ ਲਈ ਦਿਲੋਂ ਧੰਨਵਾਦ🙏 ਜੀ
Very Nice podcast with Sufi lyricist Sayeen Zahoor.
ਭਾਰਤ ਸਰਕਾਰ ਨੂੰ ਚਾਹੀਦਾ ਹੈ ਇਹਨਾ ਮਹਾਨ ਗਾਇਕਾਂ ਨੂੰ ਭਾਰਤ ਅਉਣ ਦਾ ਵੀਜਾ ਦੇਵੇ।
ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਹੈ ਲਖ ਲਖ ਨਮਸਕਾਰ ਸਾਰੀ ਟੀਮ ਦਾ
Waheguru ji 🙏zahor ji noo Chardikla bakhshe
ਸਵਾਦ ਗੜੂੰਦ ਹੋ ਗਿਆ ਜੀ ❤
Zahur Sahab God always bless you. Tehna Sahab and bhen Harman God always bless both of you.
Great artist 🙏
God bless you
Sai ji tuhada pota bhi vadhiya kalakar9 raji raho !!!!
ਬਹੁਤ ਵਧੀਆ ❤❤❤
ਸਾਂਈ ਜੀ ਸਲਾਮ ਸਲਾਮ ਸਲਾਮ
Host bht kamal hn sain zahoor shb guest b kamal hn host bhai ap ne anjum bhai ka bhi bht acha interview kia thanks
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਬਹੁਤ ਵਧੀਆ
Wah ji wah ruh nu sakoon te shanti ,,,aj din safla ho Gaya
Bhut vadiya episode god of you all 🌺
❤❤❤ ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ❤❤❤❤❤
Best episode
Tehna ji aap da bahut bahut dhanwad jo Saini ji huna nu idhar lai aye.
Sai ji nu sijda kr de aa.rabb ehna nu lambi umar de ve 🙏🙏
Bohat vadiya
👌Bohot deyr ke baad sunane ko meela hai program 👌❄️❇️👌🪅👌❇️❄️👌 _ _ _ _ ._
ਬਹੁਤ ਖੂਬ 💐💐💐🌹🌹🌹
Bhaut vadhayaa ji 🥰
Very good program thank you
Sain zahoor ka eeman aur strong ho aameen.
Good, 👍👍👍👍👍👍👍
Very nice Rooh Khush ho gye Sun K
Wow jeo superb
ਹਰਮਨ ਜੀ ਅਤੇ ਟਹਿਣਾ ਜੀ ਆਪ ਜੀ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਅਤੇ ਤੁਸੀਂ ਸਾਨੂੰ ਏਸੇ ਤਰ੍ਹਾਂ ਵਧੀਆ ਤੇ ਸੋਹਣੇ ਪਰੋਗਰਾਮ ਦੇਂਦੇ ਰਹੋ, ਵਾਹਿਗੁਰੂ ਜੀ ਆਪ ਜੀ ਦੀ ਲੰਬੀ ਉਮਰ ਕਰੇ.. ਸਤਿ ਸ੍ਰੀ ਅਕਾਲ ਜੀ 🙏🙏🙏🙏🙏👍👍👍👍👍
Thanks Veerji for this interview.God Blees Saijee and his family
ਬਹੁਤ ਵਧੀਆ ਪ੍ਰੋਗਰਾਮ ਹੈ
ਵਾਹ ਜੀ ਵਾਹ।ਫੱਕਰ ਸਾਂਈ ਲੋਕ🌹
ਬਹੁਤ ਵਧੀਆ ਸਾਈ ਜ਼ਹੂਰ ਸਾਹਿਬ। ਬਹੁਤ ਬਾਰ ਆਪ ਨੂੰ ਵੀਡਿਓ ਪਰ ਸੁਣਿਆ । ਰੱਬ ਆਪ ਦੀ ਉਮਰ ਲੰਬੀ ਕਰੇ।
Awesome 👏 what a legend
Wah ji wah khush kitta wahe guru chardi kla bich rukhe
❤❤❤waheguru ji salute u
Both of you are so lucky to meet people like Sain Zhoor ji
Very nice👍
Sai ji Zabardasti Salam for his Sufism kalam.Prey to Allah for your good future and healthy wealthy respect life.
Nice🇵🇰🇵🇰
WA WA so nice sai g ❤❤❤
Very nice.
ਸਮੇਂ ਦਾ ਪਤਾ ਹੀ ਨਹੀਂ ਲੱਗਾ ਕਦੋਂ ਲੰਘ ਗਿਆ ਜੀ🙏 ੦
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏👏👏👏👏👏👏👍👍👍👍👍👍👍👍👍❤️❤️❤️❤️❤️❤️❤️❤️❤️🇺🇸🇺🇸🇺🇸🇺🇸🇺🇸🇺🇸
ਟਹਿਣਾ ਸਾਹਿਬ ਅਤੇ ਹਰਮਨ ਜੀ ਸਤਿ ਸ੍ਰੀ ਅਕਾਲ ਜੀ ਟਹਿਣਾ ਸਾਹਿਬ ਬਹੁਤ ਵਧੀਆ ਪ੍ਰਮਾਤਮਾ ਆਪ ਦੌਵਾ ਨੂੰ ਚੜਦੀ ਕਲਾ ਬਖਸਣ ਜੀ
Sain ji super.
Allah is bachey ko eeman sihat aur zindgi de
Bhout badia Tehna saab
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
Very very nice ❤❤❤
❤❤❤❤🙏🙏🙏🙏🙏🙏🙏🙏🙏
🎉🎉🎉🎉ਸਤਿ ਸ੍ਰੀ ਅਕਾਲ ਜੀ। ਸਾਈ ਹਜੂਰ ਸਾਹਿਬ ਜੀ।
ਬਹੁਤ ਹੀ ਵਧੀਆ ਜੀ ਧੰਨਵਾਦ
ਬਹੁਤ ਹੀ ਵਧੀਆ ਜੀ
Excellent 🎉
Harman ji tusi bohut sohne lgde ho ❤❤
Sira
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੀਂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Very nice 22 g
Love from Dubai (Faisalabad Punjab)❤️🇦🇪
❤👍🙏🏻
Very Very Very Very good ❤
Allah sain jahoor nu lambi Umar dewe
ਵਾਹਿਗੁਰੂ ਲੱਗੀ ਉਮਰ ਬਖਸੇ ਸਾਂਈ ਜੀ ਨੂੰ
veery nice ji waheguru ji india pb ldh to ji
Very nice program ❤
*🙏🌸ਅੱਜ ਦਾ ਵਿਚਾਰ🌸🙏**ਹਰ ਪ੍ਰੇਰਨਾ ਉਦੋਂ ਤੱਕ ਅੰਨ੍ਹੀ ਹੁੰਦੀ ਹੈ ਜਦੋਂ ਤੱਕ ਉਸਦੇ ਚ ਗਿਆਨ ਨਾ ਹੋਵੇ।ਸਾਰਾ ਗਿਆਨ ਉਦੋਂ ਤੱਕ ਵਿਅਰਥ ਹੈ ਜੇ ਕਿਰਤ ਨਾ ਹੋਵੇ। ਸਾਰੀ ਕਿਰਤ ਸੱਖਣੀ ਹੈ ਜੇ ਪ੍ਰੇਮ ਨਾ ਹੋਵੇ।**ੴਵਾਹਿਗੁਰੂ ਜੀ ਕਾ ਖ਼ਾਲਸਾ ੴ**🚩 ਵਾਹਿਗੁਰੂ ਜੀ ਕੀ ਫ਼ਤਹਿ 🚩*
❤
ਅਲਹਾ ਹੂ ਅਕਬਰ।।
Nice
Good one 👍
best in the world , # 1
Very very good je❤
ਆਮ ਲੋਕਾਂ ਨੂੰ ਪਤਾ ਨਹੀ ਚੜਦੇ ਪੰਜਾਬ ਵਿੱਚ ਕੰਨਵਰ ਗਰੇਵਾਲ ਨੇ ਇਹਨਾ ਦੀ ਰੀਸ ਕਰਕੇ ,ਇਹੀ ਰੰਗ ਗਾਕੇ ਨਾਮਣਾ ਖੱਟਿਆ,,ਇਹ ਆਪ ਕਿਡੇ ਹੋਣਗੇ ,ਜਹੂਰ ਸਾਹਿਬ, ਚੜਦੇ ਪੰਜਾਬ ਪਟਿਆਲੇ ਤੋਂ ਆਪਜੀ ਨੂੰ ਸਲਾਮ ਸਲਾਮ ਸਸਅ,, 🎉🎉🎉🎉🎉🎉🎉🎉🎉
ਟਹਿਣਾ ਸਾਅਬ ਬਹੁਤ ਵਧੀਆ ਕੰਮ ਕੀਤਾ
🎉🎉🎉🎉❤
❤❤❤❤❤❤❤❤❤❤❤❤❤
ਲੱਖ ਲੱਖ ਪਰਨਾਮ ਸਾਈਂ ਜ਼ਹੂਰ ਸ਼ਾਹ ਜੀ 😍🙏😍 ਬਾਬੇ ਬੁੱਲੇ ਸ਼ਾਹ ਜੀ ਦਾ ਸ਼ਾਕਸਾਤ ਸਵਰੂਪ ਹੋ ਤੁਸੀਂ ਸਾਈਂ ਜੀ।
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਮੁਦਈ ਹੋ ਤੁਸੀਂ 🙏
ਮੇਰੀ ਕਲਮ ਨੂੰ ਅੱਖਰ ਮਿਲ ਗਏ
*ਕਾਹਦਾ ਬੋਲੇਂ ਤੂੰ ਬੋਲ ਪਿਆਰ ਦੇ…*
ਸਾਈਂ ਜ਼ਹੂਰ ਸ਼ਾਹ ਜੀ ਅੱਜ ਤਾਂ ਜੀਵਨ ਸਫਲ ਹੋ ਗਿਆ ❤❤
ਕਲਾਮ ਬਹੁਤ ਵਧੀਆ ਤਰੀਕੇ ਨਾਲ ਗਾਇਆ ਹੈ ਰੂਹ ਖੁਸ਼ ਕਰ ਦਿੱਤੀ ਸੂਫ਼ੀ ਦਰਵੇਸ਼ਾਂ ਨੇ.
ਅੰਤਾਂ ਤੋਂ ਵੀ ਵੱਧ ਸ਼ਾਨਦਾਰ। ❤
ਇਹ ਗਇਕੀ ਸੁਣ ਕੇ ਸ਼ਬਦ ਮੁੱਕ ਗਏ ਜੀ ਟਹਿਣਾ ਸਾਹਿਬ ਅਤੇ ਹਰਮਨ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🙏
ਮਸਲਾ ਸਿਰਫ ਅਹਿਸਾਸਾਂ ਦਾ ਹੈ ਜਨਾਬ ਰਿਸ਼ਤੇ
*ਤਾਂ ਬਿਨਾਂ ਮਿਲ਼ੇ ਵੀ ਸਦੀਆਂ ਗੁਜ਼ਾਰ ਦਿੰਦੇ ਹਨ*
ਸਾਈਂ ਜੀ 😍😍 ਯੂ
ਜਿਉ ਸੋਹਣਿਆ ਬਾਕੀ ਜ਼ਹੂਰ ਸੀਈਂ ਜੀ ਦਾ ਪੋਤਾ ਹੈ ਰੱਬ ਤਰੱਕੀਆਂ ਬੱਖਸੇ
ਬਾ-ਕਮਾਲ ਸਾਈਂ ਜਹੂਰ ਜੀ,ਧੰਨਵਾਦ ਟਹਿਣਾ ਸਾਬ ਸੂਫੀ ਸੰਗ ਕਰਾਉਣ ਲੵਈ,ਸਾਡੇ ਵਾਲਦਾਨ ਦੀ ਧਰਤੀ ਨੂੰ ਸਲਾਮ,,,,
ਟਹਿਣਾ ਸਾਬ ਸਾਈ ਜ਼ਹੂਰ ਨੂੰ ਵੀ ਪਾਕਿਸਤਾਨ ਵਿੱਚੋ ਜਾ ਲੱਭਿਆ ਬਹੁਤ ਵਧੀਆ ਲੱਗਿਆ ਜੀ Er Ajaib Singh Bathinda
❤❤❤❤❤🤙✌✌👌👌 29:33 29:36
Love from tilla jogiyan Jhelum punjab Pakistan
ਸੈਣ ਹਜੂਰ ਜੀ ਮਨ ਖੁਸ਼ ਹੋ ਗਿਆ ਦਰਸਨ ਕਰਕੇ
Bahut hi Khushi. Sai zahoor ji da pota. Bahut wadia. Dada ji di awaj
ਵਡੇਰਿਆਂ ਦੀ ਧਰਤੀ ਤੋਂ ਰੂਹ ਦੀ ਖ਼ੁਰਾਕ ਮਿਲੀ, ਸੂਫ਼ੀ ਜੀ ਅੱਲਾ ਪਾਕ ਆਪ ਤੇ ਆਪ ਦੇ ਪ੍ਰੀਵਾਰ ਤੇ ਮਿਹਰ ਰੱਖੇ
Proud of you❤❤❤❤
Tehna ji Harman think ji tuhada bahut dhanbad rouh khush hogi
ਟਹਿਣਾ ਸਾਬ ਤੇ ਹਰਮਨ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਤੁਸੀ ਸਾਈ ਜੀ ਦੇ ਗੀਤਾਂ ਤੇ ਗੱਲਾਂ ਨਾਲ਼ ਸਾਂਝ ਪਾਈ ਏ ਕਾਬਲੇ ਤਾਰੀਫ਼ ਹੈ ਤੇ ਇਡੇ ਵੱਡੇ ਫ਼ਨਕਾਰ ਦੇ ਦਰਸ਼ਨ ਕਰਵਾਏ ਤੁਹਾਡਾ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਚੜਦੀਕਲਾ ਬਣਾਈ ਰੱਖਣ ❤
ਬਹੁਤ ਵਧੀਆ ਟਹਿਣਾ ਸਾਹਿਬ
love you sai ji 🙏 🙏 🙏 🙏 🙏 🙏 🙏 🙏
ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੀ ਧੰਨਵਾਦ ਤੁਹਾਡਾ ।ਤੁਸੀਂ ਕਿਸਮਤ ਵਾਲੇ ਹੋ ਜਿਹੜੇ ਇਨੇ ਮਹਾਨ ਫਟਕਾਰ ਦੇ ਕੋਲ ਬੈਠਣ ਦਾ ਮੌਕਾ ਮਿਲਿਆ ।
ਜੇਕਰ ਇੰਨਾ ਦਾ ਕੋਈ ਯੂਟਿਉਬ ਚੈਨਲ ਹੋਏ ਤਾਂ ਜਰੂਰ ਦੱਸਿਓ ਧੰਨਵਾਦ ਹੋਏਗਾ
ਸ਼ੁਕਰੀਆ ਜੀ ।
🌹ਸਾਈਂ ਜੀ ਨੂੰ ਮਿਲਾਉਣ ਲਈ ਦਿਲੋਂ ਧੰਨਵਾਦ🙏 ਜੀ
Very Nice podcast with Sufi lyricist Sayeen Zahoor.
ਭਾਰਤ ਸਰਕਾਰ ਨੂੰ ਚਾਹੀਦਾ ਹੈ ਇਹਨਾ ਮਹਾਨ ਗਾਇਕਾਂ ਨੂੰ ਭਾਰਤ ਅਉਣ ਦਾ ਵੀਜਾ ਦੇਵੇ।
ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਹੈ ਲਖ ਲਖ ਨਮਸਕਾਰ ਸਾਰੀ ਟੀਮ ਦਾ
Waheguru ji 🙏zahor ji noo Chardikla bakhshe
ਸਵਾਦ ਗੜੂੰਦ ਹੋ ਗਿਆ ਜੀ ❤
Zahur Sahab God always bless you. Tehna Sahab and bhen Harman God always bless both of you.
Great artist 🙏
God bless you
Sai ji tuhada pota bhi vadhiya kalakar9 raji raho !!!!
ਬਹੁਤ ਵਧੀਆ ❤❤❤
ਸਾਂਈ ਜੀ ਸਲਾਮ ਸਲਾਮ ਸਲਾਮ
Host bht kamal hn sain zahoor shb guest b kamal hn host bhai ap ne anjum bhai ka bhi bht acha interview kia thanks
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਬਹੁਤ ਵਧੀਆ
Wah ji wah ruh nu sakoon te shanti ,,,aj din safla ho Gaya
Bhut vadiya episode god of you all 🌺
❤❤❤ ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ❤❤❤❤❤
Best episode
Tehna ji aap da bahut bahut dhanwad jo Saini ji huna nu idhar lai aye.
Sai ji nu sijda kr de aa.rabb ehna nu lambi umar de ve 🙏🙏
Bohat vadiya
👌Bohot deyr ke baad sunane ko meela hai program 👌❄️❇️👌🪅👌❇️❄️👌 _ _ _ _ ._
ਬਹੁਤ ਖੂਬ 💐💐💐🌹🌹🌹
Bhaut vadhayaa ji 🥰
Very good program thank you
Sain zahoor ka eeman aur strong ho aameen.
Good, 👍👍👍👍👍👍👍
Very nice Rooh Khush ho gye Sun K
Wow jeo superb
ਹਰਮਨ ਜੀ ਅਤੇ ਟਹਿਣਾ ਜੀ ਆਪ ਜੀ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਅਤੇ ਤੁਸੀਂ ਸਾਨੂੰ ਏਸੇ ਤਰ੍ਹਾਂ ਵਧੀਆ ਤੇ ਸੋਹਣੇ ਪਰੋਗਰਾਮ ਦੇਂਦੇ ਰਹੋ, ਵਾਹਿਗੁਰੂ ਜੀ ਆਪ ਜੀ ਦੀ ਲੰਬੀ ਉਮਰ ਕਰੇ.. ਸਤਿ ਸ੍ਰੀ ਅਕਾਲ ਜੀ 🙏🙏🙏🙏🙏👍👍👍👍👍
Thanks Veerji for this interview.God Blees Saijee and his family
ਬਹੁਤ ਵਧੀਆ ਪ੍ਰੋਗਰਾਮ ਹੈ
ਵਾਹ ਜੀ ਵਾਹ।ਫੱਕਰ ਸਾਂਈ ਲੋਕ🌹
ਬਹੁਤ ਵਧੀਆ ਸਾਈ ਜ਼ਹੂਰ ਸਾਹਿਬ। ਬਹੁਤ ਬਾਰ ਆਪ ਨੂੰ ਵੀਡਿਓ ਪਰ ਸੁਣਿਆ । ਰੱਬ ਆਪ ਦੀ ਉਮਰ ਲੰਬੀ ਕਰੇ।
Awesome 👏 what a legend
Wah ji wah khush kitta wahe guru chardi kla bich rukhe
❤❤❤waheguru ji salute u
Both of you are so lucky to meet people like Sain Zhoor ji
Very nice👍
Sai ji Zabardasti Salam for his Sufism kalam.Prey to Allah for your good future and healthy wealthy respect life.
Nice🇵🇰🇵🇰
WA WA so nice sai g ❤❤❤
Very nice.
ਸਮੇਂ ਦਾ ਪਤਾ ਹੀ ਨਹੀਂ ਲੱਗਾ ਕਦੋਂ ਲੰਘ ਗਿਆ ਜੀ🙏 ੦
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏👏👏👏👏👏👏👍👍👍👍👍👍👍👍👍❤️❤️❤️❤️❤️❤️❤️❤️❤️🇺🇸🇺🇸🇺🇸🇺🇸🇺🇸🇺🇸
ਟਹਿਣਾ ਸਾਹਿਬ ਅਤੇ ਹਰਮਨ ਜੀ ਸਤਿ ਸ੍ਰੀ ਅਕਾਲ ਜੀ ਟਹਿਣਾ ਸਾਹਿਬ ਬਹੁਤ ਵਧੀਆ ਪ੍ਰਮਾਤਮਾ ਆਪ ਦੌਵਾ ਨੂੰ ਚੜਦੀ ਕਲਾ ਬਖਸਣ ਜੀ
Sain ji super.
Allah is bachey ko eeman sihat aur zindgi de
Bhout badia Tehna saab
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
Very very nice ❤❤❤
❤❤❤❤🙏🙏🙏🙏🙏🙏🙏🙏🙏
🎉🎉🎉🎉ਸਤਿ ਸ੍ਰੀ ਅਕਾਲ ਜੀ।
ਸਾਈ ਹਜੂਰ ਸਾਹਿਬ ਜੀ।
ਬਹੁਤ ਹੀ ਵਧੀਆ ਜੀ ਧੰਨਵਾਦ
ਬਹੁਤ ਹੀ ਵਧੀਆ ਜੀ
Excellent 🎉
Harman ji tusi bohut sohne lgde ho ❤❤
Sira
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੀਂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Very nice 22 g
Love from Dubai (Faisalabad Punjab)❤️🇦🇪
❤👍🙏🏻
Very Very Very Very good ❤
Allah sain jahoor nu lambi Umar dewe
ਵਾਹਿਗੁਰੂ ਲੱਗੀ ਉਮਰ ਬਖਸੇ ਸਾਂਈ ਜੀ ਨੂੰ
veery nice ji waheguru ji india pb ldh to ji
Very nice program ❤
*🙏🌸ਅੱਜ ਦਾ ਵਿਚਾਰ🌸🙏*
*ਹਰ ਪ੍ਰੇਰਨਾ ਉਦੋਂ ਤੱਕ ਅੰਨ੍ਹੀ ਹੁੰਦੀ ਹੈ ਜਦੋਂ ਤੱਕ ਉਸਦੇ ਚ ਗਿਆਨ ਨਾ ਹੋਵੇ।ਸਾਰਾ ਗਿਆਨ ਉਦੋਂ ਤੱਕ ਵਿਅਰਥ ਹੈ ਜੇ ਕਿਰਤ ਨਾ ਹੋਵੇ। ਸਾਰੀ ਕਿਰਤ ਸੱਖਣੀ ਹੈ ਜੇ ਪ੍ਰੇਮ ਨਾ ਹੋਵੇ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*