Book of Future | ਇਹ ਭਵਿੱਖ ਵਿੱਚ ਵਾਪਰੇਗਾ | 100 Sakhi | Part 3 | New Punjabi Podcast
HTML-код
- Опубликовано: 12 сен 2024
- New Punjab Podcast on Leading Punjab
Book of Future | ਇਹ ਭਵਿੱਖ ਵਿੱਚ ਵਾਪਰੇਗਾ | New Punjabi Podcast
LIKE | COMMENT | SHARE | SUBSCRIBE
Connect with Us for Latest Updates
Facebook: / leadingpunjab
Instagram: / leadingpunjab
Tiktok: / leading.punjab
#punjab #punjabi #leadingpunjab #newpunjabipodcast #punjabinews
ਬਾਬਾ ਜੀ ਬਿਲਕੁਲ ਸਹੀ ਗੱਲ ਕਹੀ ਹੈ ਸ਼ੁਰੂਆਤ ਤਾਂ ਹੋ ਚੁੱਕੀ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਸੀ ਉਹ ਸਾਰੇ ਹੀ ਹੋਣ ਵਾਲੇ ਟਾਈਮ ਵਿੱਚ ਦਿਖਾਈ ਦੇ ਰਹੇ ਹਨ ਅੱਜ ਦੇ ਬੱਚਿਆਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਆਪਣੇ ਆਪ ਹੀ ਪੱਗਾਂ ਬੰਨਣ ਲੱਗ ਗਏ ਹਨ ਤੇ ਸਿੱਖ ਵੀ ਬਹੁਤ ਸੱਜਣ ਲੱਗ ਗਏ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੋ ਸਾਖੀ ਦੇ ਬਚਨ ਪੂਰੇ ਹੋਣ ਵਾਲੇ ਹਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌷🙏🌷🙏
ਬਾਬਾ ਜੀ ਜ਼ਿਆਦਾ ਟਾਈਮ ਨਹੀਂ ਲੱਗਣਾ 2028 ਤੱਕ ਖ਼ਾਲਸੇ ਨੇ ਰਾਜ ਕਰਨਾ ਬਾਬਾ ਜੀ।
Bhaji Punjab vich ta migrated people hi Lagda Raaj karange
ਬਿਲਕੁਲ ਸਹੀ ਕਿਹਾ ਜੀ
ਮੂਰਖ ਖਾਲਸਾ ਹੋਣਾ ਬਹੁਤ ਉੱਚੀ ਗੱਲ ਅਜਕਲ ਦੇ ਭੇਖੀ ਖਾਲਸੇ ਨਹੀਂ
ਖਾਲਸੇ ਦੀ ਪਰੀਭਾਸ਼ਾ ਪਤਾ ਹੈ ਜੀ।
Acha vr ji oh kive dsdo ji
ਵਾਹਿਗੁਰੂ ਜੀ
Guru fathe singh ji. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।❤
ਬਹੁਤ ਚੰਗਾ ਹੋਜੇ ਜੇ ਖਾਲਸਾ ਰਾਜ ਆ ਜਾਵੇ ਪਰ ਫਿਰ ਵੀ ਇਹ ਕਹਾਣੀਆਂ ਉਤੇ ਯਕੀਨ ਨਹੀਂ ਆ ਰਿਹਾ ਜਿਸ ਹਿਸਾਬ ਨਾਲ ਸਿੱਖੀ ਦੇ ਹਾਲਾਤ ਹੋ ਗਏ ਹਨ
Gal bilkul sahi aakhi tussi.mainu lgda sikhi khatm hoi jandi aa te khalsa raaj krna khala ji da vaada ni.
@@kaursukh6634ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਡਰ ਲੋਕਾ ਦੇ ਮਨਾਂ ਚੋ ਨਿਕਲ ਗਿਆ ਓਦੋ ਕਿਸੇ ਦੇਵ ਪੁਰਸ ਦਾ ਜਨਮ ਹੋਣਾ ਤੇ ਹਵਾ ਵਗਣੀ ਆ ਸਿੱਖੀ ਦੀ,ਇਕ ਵਾਰੀ ਟਾਈਮ ਖ਼ਰਾਬ ਹੋਣਾ ਕੱਟ ਵੱਢ ਹੋਣੀ ਪਰ ਖ਼ਾਲਸਾ ਰਾਜ ਜਰੂਰ ਆਯੂ,ਦੋਹਰਾ🌹ਰਾਜ ਕਰੇਗਾ ਖਾਲਸਾ ਇਵੇ ਥੋੜੀ ਪੜਿਆ ਜਾਂਦਾ🌹ਖ਼ਾਲਸਾ ਜੀ
@@kaursukh6634Sikhi waheguru ne banai hai . Koi takat khatam nahi kar sakdi . Doosre dharam khatam ho sakde hun. Dushman khatam ho jange par sikhi nahi khatam ho sakdi . Islayi soch samaj ke bolna chahida hai
SatNaam WaheGuru ❤❤..
Babaji Ne Sahi Keha ...Jo Guru Sahib Das gye oh Hona Hee Hona Hai ..
Jo Khalsa Ban Gya Oh Bach Jaega..Singh Sajjo Amritdhari Bano...❤❤..
Baba ji bilkul right ❤ thanks
ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਆਖਰੀ ਹੱਲ ਖਾਲਿਸਤਾਨ ਹੀ ਹੈ ਵੀਰੋ
Punjab de masle da hal hai Gurbani te vichar kro, apas ch ral-mil ke raho, education lvo, har gal ch religion na lai ke aavo, naa Hindu Rashtra di gal karn deo na Khalisthan di.... Punjab di gal kro...haan je Khalisthan di krni aa tan fer moujuda Punjab da 70% area ohde ch nhi auga, Malwa wala. Kyon Maharaja Ranjit Singh Ji de raaj di akhri boundary Satluj darya da north wala paasa c, jo Angrezan nal sandhi hoi c... Satluj ton south wala Sara Patiala riyasat da hissa c... Rajdhani di gal v naal krni chahidi hai k Lahore sadi rajdhani c..sab ton pehlan UN ch Jaa ke Lahore te legal Daawa krna chahida hai... Sade Sikh raaj wala 80% Punjab te sadi Rajdhani Lahore tan Pakistan ch hai.... Ki oh Sanu de denge Lahore???... Gurbani te vichar kr k changge Sikh bno pehlan, modern education lvo Science and technology di, top level dian noukrian te auhdyan ch pehlan vangu apne aap nu establish kro, army ch apni ginti vdhao, changge kirdar bnao dobara, dheean putran te nakel kso.... Lgaatar kanjar bn rhe puttan dheean nu roko....Har ikk Punjabi lyi gal krni sikho bhavein oh kise v dharam da hove.... Nihang Singh jathebandian nu majboot kro.... Singh sabha walyan ton kehra chhudvao, missionaries nu bhajao....asal Panth maryada liaaho, SGPC utte Nihang sikhs nu biraajmaan karwao...fer dekheo....sare da Sara hindostan apne magr naa laggya te keh deo.... Punjab de vich reh rhe SC bhaichare nu tan yakeen h nhi Sikh leadership te. Ohna de upliftment lyi ki kita Sade leaders ne....koi ikkalle Jatt ya kissan tan ni rehnde Punjab ch...hor v bahut varg haige aa...ohna di gal koi krda ni...bna lo Khalisthan....ikk din ni chlna...kyon k Jatt bharavan ne kise nu kuskan Dena h nhi....Khalisthan v vandya jauga fer.... Begampura bn jauga ohde cho ikk.... Fer Kambojsthan bn juga, fer Ramgarhiasthan bn juga fer Rajputsthan......pehlan insan bnjo.... Apne aalyan nu Canada, Australia, Europe cho v bhajaun lagg Pye...othe te saryan nu equal rights aa...fer kyon ho reha eh sab!!!!!. Pehlan apni soch sahi kro.... Canada ne h jyada loohti layi c Khalisthan wali...ohi Canada 70,000 students nu vapis bhej reha.... PR band kr diti...Australia pehlan e kri baitha.. pehlan asli Sikh bnjo..masandpuna chhadna paina apan nu.....fer Sara kujh apne aap hoju....oston baad kujh karn di lor ni...Sara kujh aape e mil jana.....
waheguru ji🙏🙏
Waheguru jiyo
Waheguru ji chardi kala vich rakhe
Waheguru meher kern ji baba ji bilkul sach keh rehe ne eh kaum bahut jigrey wali aa
ਬਹੁਤ ਵਧੀਆ ਜੀ ਸਿੰਘ ਜੀ ਬਹੁਤ ਵਧੀਆ ਲੱਗਿਆ ਹੈ ਜੀ
ਖਾਲਸਾਈ ਕਰਮ ਕਰੋ ਰਾਜਕਾਇਮ ਹੋਊ ਦੂਸਰੀਆਂ ਕੋਮਾ ਦੇ ਝਾਂਸੇ ਚ ਨਾ ਆਇਓ ਤੇ ਨਾਮ ਜਪੋ ਕੁਝ ਬਚਨ ਕਾਜ਼ੀ ਰੁਕਨਦੀਨ ਨਾਲ ਗੁਰੂ ਨਾਨਕ ਦੇਵ ਜੀ ਨਾਲ ਮਕੇ ਚ ਕੀਤੇਸਨ ਓਨਾ ਦਾ ਹਵਾਲਾ ਦਿਤਾ ਇਨਾਂ ਨੇ
wahegure ji ka kahlsa 🙏🙏
Baba ji Naal Ek hor Interview kro ji 100 Sakhi Bare Hor dso...❤❤..
🙏🙏
Shukar hai baba ji
Bahut vadia kholege hai ji
Satnam ❤WaheGuru
ਬਾਬਾ ਜੀ ਅੱਜ ਵੀ ਖਾਲਸਾ ਹੈ ਪ੍ਰਤੱਖ ਹੈ ਦੇਖਣਾ ਹੈ ਤਾਂ ਭਗਤੀ ਕਰਨੀ ਪੈਂਦੀ ਹੈ ਸੱਚੇ ਮਨੋਂ ਫੇਰ ਗੁਰੂ ਸਾਹਿਬ ਆਪ ਆਉਦੇ ਹਨ ਸਦਸ਼ਨ ਦੇਣ ਅੈਵੇ ਨਹੀਂ
100 sakhi sarian serial vige sunao ji
Hanji baba ji shi keha tuc
Waheguru ji Waheguru ji Waheguru ji Waheguru ji Waheguru ji
ਗੁਰਬਾਣੀ ਕੋਡ ਨਾ ਕਰੋ ਤੁਸੀ ਗਲਤ ਪੰਗਤੀਆਂ ਬੋਲਦੇ ਹੋ ਜਾਂ ਪਹਿਲਾਂ ਸੰਥਿਆ ਲੈ ਲਉ ਕਿਸੇ ਵਿਦਵਾਨ ਕੋਲੋਂ
1984 to satyaug de vechka4le same bare daso
जे, साखी दा, अर्थ हर, कोई अपने हिसाब नाल,कढदा, है पर, राज तां, खालसे दा,हि, औना, खालसे दा मतलब है जी निखालस, प्योर,सब,नू, इक समंजन, वाला सिख, हिन्दू, ईसाई, मुस्लिम सब,एक, झंडे के नीचे होंगें, जी वो, खालसे का,राज, आयेगा जी
ਬਾਬਾ ਜੀ ਦਾ ਨੰਬਰ ਦਿਉ ਜੀ।
BADL VURGE SARE HUTN KHRRHE KURKE HURMUNDER SAHIB VICHO BAHR AA GUE SUN CHAURASI VICH RSDHALIWALL FDK ❤
Any specific time date please clear
🙏🚩ਵਾਹਿਗੁਰੂ,,, ਏ ਬਾਬਾ ਜੀ ਕੌਣ ਹਨ, ਮੋਬਾਈਲ, ਪਤਾ ਦਸਣ ਦੀ ਕਿਰਪਾ ਕਰਨੀ ਜੀ,, ਤਾਂ ਜੋ ਦਰਸ਼ਨ ਕਰ ਲੀਏ ਜੀ 🌹🙏
Khalsa Raj jandbad
Raj karega khalsa
Baba ji bas Jani di Jani di ghat kya kro
Khalsa raj ucha te sucha hona
From where that KHALSA COMES.Here,we have been seeing majority of Sikhs are looting the Gurudwaras.
KUNG NA TERI BHAIN DA BISENUS HAI OUH NE KURNA HEE HAI BAITHHA GUPP MARI JANAI KHA KE GOLIAAN RS DHALIWALL FDK PUNJAB ❤
ਜਿਹੋ ਜਿਹਾ ਬਾਬਾ ਯਬਲੀਆਂ ਮਾਰ ਰਿਹਾ ਏਹੋ ਜਿਹੇ ਯਬਲ ਨੇ ਜੋ ਲਿਖਿਆ ਹੈ ਸੁਣਾ ਰਿਹਾ ਭਵਿੱਖ ਸਿਰਫ ਰੱਬ ਜਾਣਦਾ ਹੈ ਲਿਖਣ ਵਾਲੇ ਬੜਾ ਕੁਝ ਲਿਖ ਦਿੰਦੇ ਹਨ ਲੱਗਭੱਗ ਝੂਠ ਹੀ ਲਿਖਿਆ ਹੁੰਦਾ ਜੋ ਲਿਖਿਆ ਹੁੰਦਾ ਗੁਰਬਾਣੀ ਹੀ ਸੱਚ ਹੈ ਸਤਿਗੁਰੂ ਦੀ ਬਾਣੀ ਹੀ ਮਨੋ ਬੱਸ ਹੋਰ ਲਿਖੇ ਤੇ ਯਕੀਨ ਨਾ ਕਰੋ ਨਾ ਡਰੋਂ ਸਤਿਗੁਰੂ ਦੀ ਬਾਣੀ ਹੀ ਮਨੋ ਤੇ ਉਸਤੋਂ ਹੀ ਭੈਅ ਮੰਨੋ ਹੋਰ ਗੱਲਾਂ ਤੇ ਯਕੀਨ ਨਾ ਕਰੋ ਕਦੇ ਵੀ ਪਤਰਕਾਰ ਵੀ ਆਪਣੇ ਚੈਨਲ ਤੇ ਤਰਸ ਕਰੇ ਇਹੋ ਜਿਹੇ ਨਕਾਰਾਤਮਿਕ ਬੰਦਿਆ ਨੂੰ ਨਾ ਦਿਖਾਈਆ ਕਰੇ ਨਹੀਂ ਤੇਰੇ ਚੈਨਲ ਦਾ ਭੱਠਾ ਬੈਠ ਜਾਵੇਗਾ
100 sakhi is a fake book as language is very poor. Guru sahib was not such a poor quality writer
Its real book , British were afraid hence made a propaganda that it's fake
@@47ksr British afraid of what ? ut is language of book which is poor and it surfaced in mid 80s after attack on GT. only baseless claims in it
@@kanwarjitsidhu8678 All the stories are facts. It was written earlier but got prominence in the British period
@@47ksr Ur wrong, no one knew about it till 84. i grew up in Patiala and knew many scholars but never heard about this 100 sakhi. very poor writing style and nothing about future only past
@@kanwarjitsidhu8678 You didn't knew doesn't mean others also didn't knew about it
Guru govind singh maharaj ji tartee te aa gye me darshan kite
वाहेगुरु जी 🙏🙏
❤❤❤❤
Waheguru ji 🙏
Waheguru waheguru Ji
🙏🙏
Waheguru ji
Waheguru ji 🙏
Waheguru ji