bhut vdia lgga sun k .thnx anmol vir, dhutta vir eida da klakaar aa jdo v mnn udaas hove ,sari tension duur ho jndi. video dekh k,waheguru mehr kre . bhut trakkiya kro…
Dil khush ho gya podcast dekh ke.. Pure podcast ch face te smile bani rahi.. Sir Bahut hi down to earth Or real insan ne bahut hi simplicity nal ohna ne har sawal da jawab dita.. Jo insan dil to Or intentions to saff hunda paramatma jarur ohdi mehnat nu rang landa.. Thanku Anmol sir har podcast de nal ek nava te inspiring experience share Karan lai.. Tusi sachi as podcaster bahut hi vadia way nal apni duty nibha rahe ho... Always Respect 🙏
Es channel te j koi Banda sachi gall kehnda tan eh kvatra us nu delete krva dinda j es ne eh v delete kraya tan Mai es di sachai sub de sahmne liavanga
Anmol veer nice your patience ur way of talking .....your all focus on dhuta bai...good...ess karke hi tusi anmol kvatra ho...good love u..god bles u.🎉🎉🎉❤❤❤
Bai Anmol ji tuhanu bahut bahut ❤pyar bai thoota bahut age javega bai apni soch Anmol veer vang sachi rakhi veerRab sath jarur devega❤ Love you 😍 veero dono nu
Dhutta baii great aa sachi Dil da bahut Ameer banda sacha sucha aa har bande nu eho jeha hi hona chahida ho dil da saaf howe❤❤❤❤❤dhutte baii lov u yaar
Ek gal kahni a main aj world the best podcast lagya eh ina sohna banda yar kina sohna dasya life da ina sacha banda ni main dekhya ji Suchi bohat sohna podcast man khush hogya aj
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
Thoda sbto sirra podcast bai❤
Sb to best podcast veere 😊😊
Shubman gill in next podcast
ਕਵਾਤਰਾ ਸਾਹਿਬ ਸਿਰਾਂ ਵੀਰੇ ਬਲੋਕ ਆ❤❤❤ Love u Jann aa 😊
Very nice
ਗੁਲਾਬ ਸਿੱਧੂ ਵਾਲੀਆਂ ਗੱਲਾਂ ਬਹੁਤ ਇਮੋਸ਼ਨਲ ਲੱਗੀਆ ਗੁਲਾਬ ਸਿੱਧੂ ਵੀਰ ਸਲਾਮ ਹੈ ਤੁਹਾਡੀ ਸੋਚ ਨੂੰ ਤੁਸੀ ਬਹੁਤ ਗ੍ਰੇਟ ਹੋ ਜੀ
ਧੂਤੇ ਛੋਟੇ ਵੀਰ ਦਿਲ ਖੁਸ਼ ਕਰਤਾ ਤੈਨੂੰ ਦੇਖ ਸੁਣ ਕੇ ਇਹ ਨਹੀਂ ਲੱਗਦਾ ਹੁੰਦਾ ਕਿ ਤੂੰ ਦਿਖਾਉਨਾ ਹੋਰ ਆ ਪਰ ਹੈ ਹੋਰ,. ਬਹੁਤ ਵਧੀਆ ਲੱਗਿਆ ਕਿ ਤੂੰ ਸੱਚੀ ਖਰਾ ਸੋਨਾ... ਜੋ ਤੂੰ ਮਾਪਿਆਂ ਬਾਰੇ ਦਾਦੇ ਬਾਰੇ ਗੱਲ ਕੀਤੀ ਸੱਚੀਂ ਸਵਾਦ ਆ ਗਿਆ । ਤੇਰੀਆਂ ਗੱਲਾਂ ਸੁਣ ਕੇ ਤਸੱਲੀ ਹੋ ਗਈ ਕਿ ਜਿੱਥੇ ਏਸ ਧਰਤੀ ਤੇ ਬੋਝ ਕਈ ਕਪੁੱਤ ਨੇ ਉੱਥੇ ਤੇਰੇ ਵਰਗੇ ਹੀਰੇ ਪੁੱਤ ਵੀ ਨੇ... ਧੰਨਵਾਦ ਅਨਮੋਲ ਵੀਰ ਮੁੰਡੇ ਨੂੰ ਲੋਕਾਂ ਅੱਗੇ ਲਿਆਉਣ ਲਈ।
🙌🏻❤
ਅਨਮੋਲ ਬਾਈ ਕਦੇ ਕਲੇਰ ਕੰਠ ਬਾਈ ਦਾ ਇੰਟਰਵਿਊ ਕਰੋ ਯਾਰ ਹੱਥ ਜੋੜ ਕੇ ਬੇਨਤੀ ਹੈ ਬਾਈ ਨੂੰ ਸੁਣਨ ਨੂੰ ਬਹੁਤ ਚਿੱਤ ਕਰਦਾ ਹੈ। ਜਿਸ ਜਿਸ ਨੇ ਕਲੇਰ ਕੰਠ ਬਾਈ ਦਾ ਇੰਟਰਵਿਊ ਸੁਣਨਾ ਹੈ । ਉਹ ਵੱਧ ਤੋਂ ਵੱਧ ਕਮੈਂਟ ਤੇ ਲਾਈਕ ਕਰੋ ਤਾਂ ਜੋ ਅਨਮੋਲ ਬਾਈ ਆਪਣੀ ਗੱਲ ਲਈ ਧਿਆਨ ਦੇ ਸਕੇ
Sachi bai jrur podcast kreyo kaler kanth naal
ਧੂਤੇ ਦੀ ਐਕਟਿੰਗ ਬਹੁਤ ਬਹੁਤ ਬਹੁਤ ਹੀ ਵਧੀਆ 🎉🎉 ਵੀਰ ਅਨਮੋਲ ਕਵਾਤਰਾ ਨੂੰ ਦਿਲੋਂ ਸਾਲੂਟ ਆ 🎉🎉❤❤
❤❤
❤ ਅਨਮੋਲ ਵੀਰ ਬਹੁਤ ਬਹੁਤ ਧੰਨਵਾਦ ਧੂਤੇ ਬਾਈ ਨਾਲ ਪੋਡਕਾਸਟ ਲੈ ਕੇ ਆਏ ਹੋ ਬਹੁਤ ਪਸੰਦ ਕੀਤੀ ਜਾਵੇਗੀ ਗੱਲਬਾਤ ❤
Good job
newwebseriesqqqqqaqq++++±±++°°°`❤❤❤❤❤@@pardeepsingh-ue6sn
ਉਹ ਸਮਾਜ ਵਿੱਚ ਐਡਾ ਵੀ ਕੋਈ ਮਹਾਨ ਕੰਮ ਨਹੀਂ ਕਰਕੇ ਗਿਆ ਕਿ ਉਸ ਦੀਆਂ ਹਮੇਸ਼ਾ ਉਦਾਹਰਨਾਂ ਦਿੱਤੀਆਂ ਜਾਣ ਹੁਣ ਬਸ ਕਰੋ ਸਿੱਧੂ ਮੂਸੇ ਵਾਲੇ ਦੀ ਆਤਮਾ ਨੂੰ ਸ਼ਾਂਤੀ ਲੈਣ ਦਿਓ
ਉਹ ਸਮਾਜ ਵਿੱਚ ਐਡਾ ਵੀ ਕੋਈ ਮਹਾਨ ਕੰਮ ਨਹੀਂ ਕਰਕੇ ਗਿਆ ਕਿ ਉਸ ਦੀਆਂ ਹਮੇਸ਼ਾ ਉਦਾਹਰਨਾਂ ਦਿੱਤੀਆਂ ਜਾਣ ਹੁਣ ਬਸ ਕਰੋ ਸਿੱਧੂ ਮੂਸੇ ਵਾਲੇ ਦੀ ਆਤਮਾ ਨੂੰ ਸ਼ਾਂਤੀ ਲੈਣ ਦਿਓ
❤❤
ਵੀਰ ਵਜੀਫਾ ਮਤਲਬ Scholarship ਬਾਰੇ ਸੀ ਤੇ ਵੀਰ ਨੇ ਬਲੌਕ ਨੀ ਵਲੌਗ ਕਿਹਾ ਸੀ ਬਹੁਤ ਵਧੀਆ ਗੱਲਬਾਤ ਪਰਮਾਤਮਾ ਖੁਸ਼ ਰੱਖਣ 🙏❤
Sahi gl ah y
ਅਨਮੋਲ ਬੇਟਾ ! ਬਹੁਤ ਵਧੀਆ ਪੌਡਕਾਸਟ। ਪੂਰਾ ਦੇਖਿਆ ਤੇ ਪੂਰਾ ਸੁਣਿਆ। ਸੁਣਨ ਤੋਂ ਬਾਅਦ ਬਹੁਤ ਹਲਕਾ ਮਹਿਸੂਸ ਹੋਇਆ।
ਅਨਮੋਲ ਕਵਾਤਰਾਂ ਵੀਰ ਜੀ ਧੂਤੇ ਨਾਲ ਪੌਡਕਾਸਟ ਬਹੁਤ ਹੀ ਵਧੀਆਂ ਲਗਿਆ ।ਸਾਡਾ ਵੀਰ ਅਨਮੋਲ ਕਵਾਤਰਾਂ ਵੀਰ ਇਕ ਰੱਬ ਦਾ ਰੂਪ ਹੈ ।ਵੀਰ ਸੇਵਾ ਵਡਮੁੱਲੀ ਸੇਵਾ ਹੈ ।ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ।ਤਰੱਕੀਆਂ ਬਖਸ਼ਣ ਜੀ ।
ਇੱਕ ਗੱਲ ਸਭ ਤੋਂ ਜਿਆਦਾ ਵਧੀਆ ਲੱਗੀ ਸੁਣ ਕੇ ਜੋ ਧੂਤੇ ਨੇ ਕਹੀ ਹੈ ਕਿ ਜੱਟ ਬੀਟ ਰੈਕਰਡ ਨਾਮ ਦਾ ਚੈਨਲ ਹੈ ਇੰਦਰ ਵੀਰੇ ਦਾ ਜਿੱਥੇ ਮੈਂ ਧੂਤੇ ਦਾ ਕਰੈਕਟਰ ਕੀਤਾ ਹੈ ਹੁਣ ਵੀ ਮੈਂ ਥੋੜੀ ਦੇਰ ਬਾਅਦ ਉੱਥੇ ਕੰਮ ਕਰਾਗਾ ਜੋ ਲੋਕਾਂ ਦੇ ਵੱਲੋਂ ਇਹ ਰੌਲਾ ਪਾਇਆ ਜਾ ਰਿਹਾ ਸੀ ਕਿ ਇਹਨਾਂ ਦੇ ਵਿੱਚ ਫਰਕ ਪੈ ਗਿਆ ਹੈ ਨਹੀਂ ਇਹਨਾਂ ਦੇ ਪਿਆਰ ਵਿੱਚ ਕੋਈ ਵੀ ਫਰਕ ਨਹੀਂ ਪਿਆ ਬਹੁਤ ਜ਼ਿਆਦਾ ਖੁਸ਼ੀ ਹੋਈ ਇਹ ਗੱਲ ਸੁਣ ਕੇ ਕਿ ਤੁਸੀਂ ਪਹਿਲਾਂ ਵੀ ਸਾਰੇ ਜਾਣੇ ਇਕੱਠੇ ਸੀ ਅੱਜ ਵੀ ਸਾਰੇ ਜਾਣੇ ਇਕੱਠੇ ਹੋ ਪਰਮਾਤਮਾ ਤੁਹਾਡੀ ਸਾਰੀ ਟੀਮ ਵਿੱਚ ਐਦਾਂ ਹੀ ਪਿਆਰ ਬਣਾਈ ਰੱਖੇ ਹਮੇਸ਼ਾ ਲਈ ਕਦੇ ਵੀ ਤੁਹਾਡੀ ਟੀਮ ਵਿੱਚ ਕੋਈ ਵੀ ਫਰਕ ਨਾ ਪਵੇ
ਅਗਲਾ ਸੋ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਕਰੋ ਜਿਹੜੇ ਕਹਿੰਦੇ ਆ ਭਾਈ ਸਾਹਿਬ ਦਾ ਸੋ ਆਵੇ ਲਾਈਕ ਕਰੋ
ਧੂਤਾ ਬਹੁਤ ਸਿੱਧਾ ਸਾਧਾ ਸਪਸ਼ਟ ਬੰਦਾ ਪਰਮਾਤਮਾ ਧੂਤੇ ਨੂੰ ਹੋਰ ਤਰੱਕੀਆਂ ਦੇਵੇ | ਅਨਮੋਲ ਬਾਈ ਦੀਆਂ ਕੁਝ ਗੱਲਾਂ ਦਾ ਧੂਤੇ ਬਾਈ ਨੂੰ ਵਿਸਥਾਰ ਨਹੀਂ ਕਰਨਾ ਆਉਂਦਾ ਪਰ ਉਹਦੀ ਫੀਲਿੰਗ ਜ਼ਰੂਰ ਸਮਝ ਆ ਜਾਂਦੀ ਏ |
ਧੂਤਾ ਸੱਚਾ ਸੁੱਚਾ ਇਨਸਾਨ ਆ
ਵਧੀਆ ਕਲਾਕਾਰ ਆ, ਇਹ ਇੱਕ ਦਿਨ ਵੱਡਾ ਕਲਾਕਾਰ ਬਣੂਗਾ ਪਹਿਲਾਂ ਇੱਕ ਇੰਟਰਵਿਊ ਚ ਕਹਿਤਾ ਸੀ, ਅੱਜ ਸਾਡਾ ਲਿਆ ਸੁਪਨਾ ਪੂਰਾ ਹੋਣ ਜਾ
ਰਿਹਾ ਗਿਆ ਦਿਲੋਂ ਪਿਆਰ❤❤❤❤❤
ਅਨਮੋਲ ਵਾਈ ਦੀਆਂ ਵਾਹਵਾ ਡੌਲੈ ਮੇਰੇ ਵਰਗੇ ਨੇ😂😂❤❤❤
ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਤੁਹਾਡੇ ਦੋਵਾਂ ਵੀਰਾਂ ਤੇ ਮਿਹਰ ਭਰਿਆ ਹੱਥ ਰੱਖਣਾ
ਇਹ ਵੀਰ ਤੂੰ ਬਿਲਕੁਲ ਸਹੀ ਗੱਲ ਕਹੀ ਆ ਆਪਾਂ ਜੋ ਵੀ ਸੋਚਦੇ ਹਾਂ ਹੁੰਦਾ ਜਰੂਰ ਆ ਮਤਲਬ ਟਾਈਮ ਬਹੁਤ ਲੱਗ ਜਾਂਦਾ ਪਰ ਇਹ ਹੁੰਦਾ ਜਰੂਰ ਆ
ਕੌਣ ਕੌਣ ਧੂਤੇ ਨੂੰ ਅਨਮੋਲ ਕਵਾਤਰਾ ਜੀ ਦੇ ਚੈਨਲ ਤੇ ਉਡੀਕ ਰਿਹਾ ਸੀ, ਲਾਈਕ ਕਰੋ
ਆ ਪਹਿਲਾ ਪੋਡਕਾਸਟ ਦੇਖਿਆ ਬਾਈ ਸੱਚੀ,
ਬਾ-ਕਮਾਲ ਆ👌🏻
ਕਵਾਤਰਾ ਸਾਬ ਤੁਸੀਂ ਵੀ Great 👍🏻ਹੋਂ।
❤❤❤❤
Public demand - next podcast Gopi firandipuriya ❤❤
Hnji chaidi aa
Sahi keha ji
Jarur
Jroor
@@indiacropcare3035 comment kro tuc ve Gopi lyi
ਬਹੁਤ ਵਧੀਆ ਐਕਟਿੰਗ ਹੁੰਦੀ ਹੈ ਧੂਤੇ ਵੀਰ ਦੀ। ਅੱਲ੍ਹਾ ਇੰਨ੍ਹਾਂ ਨੂੰ ਦਿਨ ਦੁੱਗਣੀ ਰਾਤ-ਚੌਗਣੀ ਤਰੱਕੀ ਬਖਸ਼ਣ-ਆਮੀਨ।
ਧੂਤਾ ਬਾਈ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਬਾਈ ਪਿੰਡਾ ਵਾਲੀ ਸ਼ਬਦਾਵਲੀ ਬਹੁਤ ਵਧੀਆ ਲੱਗੀ ਬਾਈ ❤❤❤ ਸੀਰਾ ਹੈ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖ਼ਸ਼ੇ ਬਾਈ 🎉🎉🎉❤❤
ਬਜ਼ੁਰਗਾਂ ਦੀ ਕੀਤੀ ਸੇਵਾ ਦਾ ਫਲ ਜਰੂਰ ਮਿਲਦਾ, ਰੁਲੇ ਖੁਲ੍ਹੇ ਨੂੰ ਨਾਨਾ ਜੀ ਦੀ ਕੀਤੀ ਸੇਵਾ ਦਾ ਫਲ ਮਿਲਿਆ ਤੇ ਰੱਬ ਨੇ ਸਿਰ ਤੇ ਛੱਤ ਦੇ ਦਿੱਤੀ ❤
ਸਹੀ ਗੱਲ ਆ ਜੀ
ਇੱਕ ਮੂਵੀ ਤੋ ਵੀ ਵੱਧ ਅਨੰਦ ਆਈਆ ਵੀਰ ਜੀ , ਦਿਲ ਨੂੰ ਸਕੂਨ ਮਿਲਿਆ ਸੱਚੀਆ ਤੇ ਰੂਹ ਗੱਲਾ ਸੁਣਕੇ।
ਮੈਂ ਸੰਗਰੂਰ ਤੋਂ ਬੋਲ ਰਿਹਾ ਗੁਲਾਬ ਸਿੱਧੂ ਵਰਗੀ ਹਰ ਇੱਕ ਕਲਾਕਾਰ ਫਿਲਮ ਇੰਡਸਟਰੀ ਇਨਸਾਨ ਦੀ ਸੋਚ ਹੋਵੇ ਹਰ ਇੱਕ ਨੇ ਆਪਣਾ ਕਰਮ ਖਾਣਾ ਐਵੇਂ ਵਹਿਮ ਕਰਦੇ ਰਹਿਨੇ ਆਂ ਇਹ ਉੱਤੇ ਨਾ ਚਲ ਜੇ ਇਹ ਮੈਤੋਂ ਵੱਡਾ ਨਾ ਹੋ ਜੇ ਸਭ ਤੈ ਹੋਇਆ ਜਿਸ ਦਿਨ ਇਸ ਦੁਨੀਆ ਤੇ ਆਏ ਮਰਨਾ ਵੀ ਤੈ ਹੋਇਆ ਜੋ ਕਰਮਾਂ ਚ ਲਿਖਿਆ ਹਿਮਤੇ ਮਰਦਾ ਮਤ ਦੇ ਖੁਦਾ ਇਹ ਗੱਲ ਹੈ ਬਾਕੀ ਰੱਬ ਮਿਹਰ ਕਰੇ ਸਭ ਤੇ ਮਿਲਾਂਗੇ ਤੂੰ ਤੇ ਬਾਈ ਤੈਨੂੰ ਵੀ ਪਰ ਸਿੱਧੂ ਬਾਈ ਨੂੰ ਵੀ
Fadu GuLa
ਘੈਟ ਪੁੱਤ ਧੂਤਾ ਗੁਰੂ ਜੀ ਚੜਦੀ ਕਲਾ ਵਿਚ ਰੱਖਣ🙏🏻ਸਾਰਾ ਪੰਜਾਬ ਜਾਣਦਾ ਧੂਤੇ ਪੁੱਤ ਨੂੰ ਅਨਮੋਲ ਅਨਜਾਣ ਬਣਦਾ🙏👍👍👍👍👍
ਧੂਤਾ ਬਾਈ ਸਿੱਧੀਆਂ ਗੱਲਾਂ ਕਰਦਾ,ਜਿਹੋ ਜਿਹਾ ਅੰਦਰੋ ਹੈ ਉਹੋ ਜਿਹਾ ਬਾਹਰੋਂ ਹੈ।
ਬਹੁਤ ਵਧੀਆ ਭਰਾ ਬਹੁਤ ਹੀ ਵਧੀਆ ਸੁਭਾਅ ਦਾ ਮਾਲਕ ਹੈ ਧੂਤਾ ਬਾਈ
ਧੂਤੇ ਵੀਰੇ ਇਹ ਗਾਣੇ ਦੋਨੋਂ ਪੂਰੇ ਲਿਖੋ ਤੇ ਤੁਸੀ ਈ ਗਾਓ ਬਹੁਤ ਘੈਂਟ ਨੇ ਪੁਰਾਣੀ ਯਾਦ ਤਾਜ਼ਾ ਹੋਗੀ ਵਜੀਫੇ ਦੀ
ਅਨਮੋਲ ਵੀਰੇ ਪਹਿਲੀ ਵਾਰ ਤੇਰੀ ਫੁੱਲ video ਦੀਖੀ ਆ ਦਿਲ ਖੁਸ਼ ਕਰ ਤਾਆ
Me to ,,, Mai v pehli vari dheki full vedio 😊
Pehla waliya samj he nahi ayiya. . .
England waleya da v dekhio ik varr real life hunde oh sare podcts@@Parmsimi8748
Me too bro❤
Menu bhut vadia lagga sun ke galla God bless you veere 👌👌👌👍👍
ਬਹੁਤ ਵਧੀਆ ਗੱਲਬਾਤ,,,,, ਅਜਿਹੀਆਂ ਮਿਲਣੀਆਂ ਜਰੂਰ ਹੋਣੀਆਂ ਚਾਹੀਦੀਆਂ,,,, ਦੋਵਾਂ ਭਰਾਵਾਂ ਨੂੰ ਬਹੁਤ ਬਹੁਤ ਦੁਆਵਾਂ,,,,ਰੱਬ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ,,,,,
ਬਹੁਤ ਵਧੀਆ ਬਾਈ ਜੀ ਧੁੱਤੇ ਬਾਈ ਨੂੰ waheguru ਚੜਦੀ ਕਲਾ ਵਿਚ ਰੱਖਣ ਗੁਲਾਬ ਸਿੱਧੂ ਬਾਈ ਬਹੁਤ ਵਧੀਆ ਇਨਸਾਨ ਆ waheguru hmesha khush ਰੱਖਣ
ਪਿੰਡੀ ਆਲਾ ਬੰਦਾ ਬਹੁਤ ਵਧੀਆ ਸਾਫ ਦਿਲ ਦਾ ਬੰਦਾ ਤੁਸੀਂ ਵੀ ਬਾਈ ਸੱਚ ਆ ਇਨਸਾਨ ਦੇਖ ਦੇ ਆ ਬੰਦੇ ਦੀ ਸ਼ਾਨ ਦੇਖ ਕੇ ਪੋਡਕੈਸਟ ਨੀ ਕਰਦੇ ਬਾਕੀ ਬਾਈ ਤੁਹਾਡੀ ਤਰੀਫ ਕਰਨ ਲਈ ਤਾ ਸ਼ਬਦ ਮੁੱਕ ਜਾਂਦੇ ਨੇ love u bai
ਬਹੁਤ ਘੈਂਟ ਬੰਦਾ dhutte ❤ ਤੁਹਾਡੀ video ਦਖ ਕੇ sad ਬੰਦਾ ਵੀ ਹੱਸ ਪੈਂਦਾ god bless you ❤
ਬਹੁਤ ਵਧੀਆ ਲੱਗਾ ਪੋਡਕਾਸਟ ਵਾਹਿਗੁਰੂ ਜੀ ਇਸ ਬੱਚੇ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ 🙏
ਬਹੁਤ ਵਧੀਆ ਗੱਲ ਬਾਤ ਕੀਤੀ, ਆਨੰਦ ਆ ਗਿਆ ਦਿਲੋਂ ਕੀਤੀ ਗੱਲਬਾਤ, ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀ,
ਅਨਮੋਲ ਕਵਾਤਰਾ ਜੀ ਵੀ ਬਹੁਤ ਚੰਗੇ ਕੰਮ ਕਰ ਹੋ, ਦਿਲੋਂ ਪਿਆਰ ਅਤੇ ਸਤਿਕਾਰ ਜੀ
ਅਸੀਂ ਤਾਂ ਮੂਤਦੇ ਨੀਂ 😂😂😂😂, ਮੰਮੀ ਕਹਿੰਦੀ ਸੀ ਪਹਿਲਾਂ ਤੇਰਾ ਭਾਪਾ ਖਾ ਲਿਆ ਹੁਣ ਤੈਨੂੰ ਖਾ ਜੂ😂😂😂😂। ਵਾਹ ਬਈ ਵਾਹ ਧੂਤਾ ਪਿੰਡੀਆਂ ਆਲ਼ੇ ਭਰਾ ਨੂੰ ਦਿਲੋਂ ਸੈਲਿਊਟ ਹੈ ਜੀ
ਅੱਜ ਸੁਣ ਨੀ ਮੇਰੇ ਪਿਆਰ ਦੇ ਕਿੱਸੇ,
ਕੀਤੇ ਸਾਈਕਲ ਤੇ ਆਉਂਦਾ ਸੀ ਤੇਰੇ ਪਿੱਛੇ,
ਓਦੋਂ ਕਿਉਂ ਕਹਿੰਦੀ ਸੀ ਬੰਦਾ ਕੌਡੀ ਦਾ,
ਅੱਜ ਬਣ ⭐ ਸਟਾਰ ਗਿਆ,
ਹੁਣ ਕਿਉਂ ਨੰਬਰ ਪੜ੍ਹਦੀ ਅਉਡੀ🚙🚙 ਦਾ, ਧੁੱਤਾ 22❤❤❤
ਧੂਤੇ ਬਾਈ ਦੀ ਜੱਸੇ ਦੀ ਐਕਟਿੰਗ ਬਹੁਤ ਸਿਰਾ ਗੱਲਬਾਤ ਹੈ ਧੂਤੇ ਵੀਰ ਇੰਦਰ ਬਾਈ ਨਾਲ ਮਾਲਦਾਰ ਛੜਾ ਤੇ ਲੁੱਚਾ ਬੂੜਾ ਵਿੱਚ ਜਲਦੀ ਤੋਂ ਜਲਦੀ ਆਵੋ ਸਾਰੇ ਦੇਖਣ ਵਾਲੇ ਥੋਨੂੰ ਬਹੁਤ ਮਿਸ ਮਿਸ ਕਰਦੇ ਹਨ
ਬਾਈ ਤੇਰੀ ਗੱਲ 101 % ਸਹੀ ਆ ਧੂਤੇ ਨੂੰ ਲੋਕ ਬਹੁਤ ਮਿਸ ਕਰਦੇ ਆ
ਸਹੀ ਗੱਲ ਹੈ ਬਾਈ ਜੀ
lgda dhutte nal paiseya di thaggi bajji aa jatt beat record walo jedi isne gl kiti hai is lyi ni join kr reha bai ohna nu
ਪਿਛਲੀ ਟੀਮ ਨਾਲ ਕਦੇ ਕਦੇ ਰੋਲ ਕਰ ਦਿਆਂ ਕਰ ਮਾਲਦਾਰ ਛਡਾ
ਸੱਚਾ ਸੁੱਚਾ ਇੰਨਸਾਨ ਧੂਤਾ ❤❤
ਧੂਤੇ ਵੀਰ ਬਹੁਤ ਬਹੁਤ ਮੁਬਾਰਕਾਂ ❤❤❤❤❤❤
ਤੇ ਬਾਈ ਵਾਲਾ ਆਹ ਗਾਣਾ ਸਟੇਜ ਤੋਂ ਸਿੱਧਾ ਸੁਣਿਆ ਅਸੀਂ। ਜਨਤਾ ਨੇ ਬਹੁਤ ਸਾਰਾ ਲਾਇਆ ਸੀ ਉਦੋਂ।
ਆਪਾ ਬਹੁਤ ਦੇਰ ਤੋਂ ਜਾਣਦੇ ਆ ਵੀਰ ਪਿੰਡੀ ਆਲੇ ਵੀਰ ਨੂੰ ❤ m
bhut vdia lgga sun k .thnx anmol vir, dhutta vir eida da klakaar aa jdo v mnn udaas hove ,sari tension duur ho jndi. video dekh k,waheguru mehr kre . bhut trakkiya kro…
ਪਰਮਾਤਮਾ ਵੀਰ ਨੂੰ ਤੰਦਰੁਸਤੀ ਤੇ ਤਰੱਕੀ ਬਖਸੇ,, ਬਹੁਤ ਵਧੀਆ ਲੱਗਿਆ ਪੋਡਕਾਸਟ ਸੁਣ ਕੇ,,,
Innocence ❤…kyi insaana nu dekh ke rabb de darshan ho jande ne…such an honest personality
Video ਦੇ ਵਿਊ ਬਹੁਤ ਆਉਣੇ ਐ ❤🎉 ਧੂਤੇ ਵੀਰ ❤ਵਾਸਤੇ like
ਅਨਮੋਲ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਨਿਮਾਣੇ ਜਿਹੇ ਇਨਸਾਨ ਨੂੰ ਆਪਣੀ ਹਿੱਕ ਨਾਲ ਲਾਇਆ।
Dil khush krta bai da podcast kr k anmol veere apa sare episode dekhe aa bai de sira banda dil da
ਬਹੁਤ ਵਧੀਆ ਲੱਗਿਆ ਧੂਤੇ ਬਾਈ ਦਾ ਪੌਡਕਾਸਟ ਬਾਈ ਨੇ ਸਾਡੇ ਪਿੰਡ ਸਤੌਜ ਦਾ ਵੀ ਜਿਕਰ ਕੀਤਾ ਆਪਣੇ ਪਿੰਡ ਦਾ ਨਾਮ ਸੁਣ ਕੇ ਮਾਣ ਜਾ ਮਹਿਸੂਸ ਹੁੰਦਾ 🎉🎉
ਅਨਮੋਲ ਤੁਸੀਂ ਵੀ ਬਹੁਤ ਹੱਸਦੇ ਉ ਤੁਹਾਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਈ ਮੈਂ ਕਦੇ ਨੀ ਹੱਸਦੀ ਸੀ ਧੂਤਾ ਬਹੁਤ ਵਧੀਆ ਬੱਚਾ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ❤❤❤❤
Waiting for dutta's character in nikka jaildar 4....god bless you duuta y...💐and thank uhh anmol veere...🙏
Dil khush ho gya podcast dekh ke.. Pure podcast ch face te smile bani rahi.. Sir Bahut hi down to earth Or real insan ne bahut hi simplicity nal ohna ne har sawal da jawab dita.. Jo insan dil to Or intentions to saff hunda paramatma jarur ohdi mehnat nu rang landa.. Thanku Anmol sir har podcast de nal ek nava te inspiring experience share Karan lai.. Tusi sachi as podcaster bahut hi vadia way nal apni duty nibha rahe ho... Always Respect 🙏
Sahi gal aa. Menu ਤਾਂ parsonaly bahut motivation ਮਿਲੀ. God bless this artist. I will do also something also something for Punjabi culture.
ਧੂਤਾ ਬਾਈ ਦੂਸਰਾ ਮਿਹਰ ਮਿੱਤਲ ਐ ਜਿਸ ਨੂੰ ਦੇਖਦੇ ਈ ਰੂਹ ਖੁਸ਼ ਹੋ ਜਾਂਦੀ ਏ
ਪਹਿਲੀ ਵਾਰ ਕੋਈ ਪੋਡਕਾਸਟ ਪੂਰਾ ਦੇਖਿਆ ਬਹੁਤ ਵਧੀਆ ਵੀਰ❤
ਬੁਹਤ ਹੀ ਵਧੀਆ ਬੰਦਾ ❤
Love from England🏴🏴thank you anmol veere dhutte veere nu video ch le k aun lai please part 2 le k ayeo😊
ਬਾਈ ਜੀ ਪੋਡਕਾਸਟ ਹੋਰ ਲੰਬਾ ਹੋਣਾ ਚਾਹੀਦਾ। ਸੀ ❤
ਅਨਮੋਲ ਵੀਰੇ ਬਹੁਤ ਬਹੁਤ ਧੰਨਵਾਦ ਧੂਤੇ ਵੀਰ ਨੂੰ ਲੈਕੇ ਆਏ
ਦਿਲ ਕਰਦਾ ਬਸ ਸੁਣੀ ਜਾਇਏ ਲਵ ਯੂ ਵੀਰ
ਜਦੋ ਸਮਾਪਤ ਹੋਇਆ ਓਦੋ ਦੁੱਖ ਜਿਹਾ ਲੱਗਾ ਜੀ ਕਰਦਾ ਹੋਰ ਲੰਬਾ ਹੋਏ
ਅਨਮੋਲ ਬਾਈ ਤੇ ਧੂਤੇ ਬਾਈ ਨੂੰ ਪਰਮਾਤਮਾ ਬਹੁਤ ਖੁਸ਼ ਰੱਖੇ
Honesty shines through both of you. I am very happy to see this.
ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥
🙏🌹🙏
ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ
ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਚ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ.
ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ
🌹🙏🌹
ਹਰਿ ਆਰਾਧਿ ਨ ਜਾਨਾ ਰੇ ॥
ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥
ਰਹਤ ਅਵਰ ਕਛੁ ਅਵਰ ਕਮਾਵਤ ॥
ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥
ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ
ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥
ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥
ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥
ਰਸਨਾ ਨਾਮੁ ਸਭੁ ਕੋਈ ਕਹੈ ॥
ਸਤਿਗੁਰੁ ਸੇਵੇ ਤਾ ਨਾਮੁ ਲਹੈ ॥
ਬੰਧਨ ਤੋੜੇ ਮੁਕਤਿ ਘਰਿ ਰਹੈ ॥
ਗੁਰਸਬਦੀ ਅਸਥਿਰੁ ਘਰਿ ਬਹੈ ॥੧॥
ਮੇਰੇ ਮਨ ਕਾਹੇ ਰੋਸੁ ਕਰੀਜੈ ॥
ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥
ਆਓ ਸਿਮਰਨ ਸਮਝੀਏ
ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ,
ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਜੀ ਦੇ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ,
ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ!
ਗੂਜਰੀ ॥
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸਰਪ ਜੋਨਿ ਵਲਿ ਵਲਿ ਅਉਤਰੈ ॥੧॥
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
ਭੁੱਲਾਂ ਦੀ ਖਿਮਾਂ ਬਖਸ਼ਣਾ ਜੀ
🙏🌹🙏
ਅੱਸੀ ਅੱਠ ਪੱਚੀ
ਅਥਾਹਟ ਦੋ ਪੰਤਾਲੀ
ਤੇ ਵਿਚਾਰ ਕਰ ਸਕਦੇ ਹੋ ਜੀ
❤❤❤ waheguru
Waheguru ji 🙏🏻
ਅੱਜ ਪਹਿਲੀ ਵਾਰੀ ਅਨਮੋਲ ਤੇਰੀ ਪੂਰੀ ਵੀਡੀਓ ਵੇਖੀ ਆ ❤❤❤❤
Apne pind da baii ,bhut khnt a baii,saf dil da❤
Ghar mil jana dhutte Bai ne ja nhi ???
@@Rajhari1994mohali mil lyo bhai
Apne pind da phla kamzab kalakar ❤
@@Rajhari1994ਹਾਂ
Es channel te j koi Banda sachi gall kehnda tan eh kvatra us nu delete krva dinda j es ne eh v delete kraya tan Mai es di sachai sub de sahmne liavanga
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤❤
ਬਹੁਤ ਵਧੀਆ ਲੱਗੀ ਇਂਟਰਵੀਊ ਧੂਤਾ ਸਿੱਧੀਆ ਤੇ ਸੱਚੀਆ ਗੱਲਾ ਕਰਦਾ ਸਾਫ ਦਿਲ ਇਨਸਾਨ ਆ
ਕਵਾਤਰੇ ਵੀਰ ਪੂਰੀ ਇਂਟਰਵੀਊ ਸੁਣੀ ਸਕੂਨ ਆਇਆ
ਇਹ ਵੀਰ ਹਸਾਉਂਦੇ 😂 ਬਹੁਤ ਨੇ nice brother ❤️❤️ God bless you both of them।
ਬਹੁਤ ਹੀ ਵਧੀਆ ਪੋਡਕਾਸਟ ਵੀਰ ਜੀ ❤❤❤
Ajj tk da sab ton sohna podcast 💖💖 swaad aa gya bai sun k
Anmol veer nice your patience ur way of talking .....your all focus on dhuta bai...good...ess karke hi tusi anmol kvatra ho...good love u..god bles u.🎉🎉🎉❤❤❤
ਸਵਾਦ ਆ ਗਿਆ ਬਾਈ ਜੀ ❤❤ interview ਸੁਣ ਕੇ ❤❤
ਅਨਮੋਲ ਜੀ ਅਸਲੀ ਪੰਜਾਬੀ ਉਹ ਵੀ ਪਿੰਡਾਂ ਵਾਲੇ ਇਹੋ ਜਿਹੇ ਹੀ ਹੁੰਦੇ ਨੇ ਸੱਚੇ ਅਤੇ ਦਿਲਾਂ ਚ ਦਰਦ ਫ਼ਿਰ ਵੀ ਖੁਸ ਰਹਿਣ ਵਾਲੇ
ਦਿਲ ਖੁਸ਼ ਕਰਤਾ ਧੂਤੇ ਵੀਰ 👍
ਧੂਤਾ ਬਾਈ ਦੀ ਐਕਟਿੰਗ ਸਿਰਾਂ ਗੱਲਬਾਤ ਆ
ਓ ਬੱਲੇ ਧੂਤਿਆ ਅੱਜ ਤਾਂ ਅਨਮੋਲ ਹੀਰੇ ਨਾਲ ਗੱਲਬਾਤ ਬਹੁਤ ਵਧੀਆ ਲੱਗੀ
ਧੁਤਾ ਬੇਟਾ ਬਹੁਤ ਵਧੀਆ ਘੈਂਟ ਪੰਜਾਬੀ ਮੁੰਡਾ ਵਹਿਗੁਰੂ ਚੜਦੀ ਕਲਾ ਵਿਚ ਆਪ ਜੀ ਨੂੰ ਮਾਂ ਬੇਟਾ ਬਹੁਤ ਖੁੱਸ ਰੱਖੇ
ਪਿੰਡੀ ਆਲਾ ਧੂਤਾ ਸਿਰਾ ਡਾਰਲਿੰਗ ... Love from Canada 🇨🇦
ਧੂਤੇ ਵੀਰ ਤੇਰੀ ਚੜਾਈ ਜੱਟ ਬੀਟ ਰਿਕਾਡ ਵਿੱਚ ਕੰਮ ਕਰਨ ਤੋਂ ਬਾਦ ਹੋਈ ਸੀ ਤੂੰ ਇੰਦਰ ਵੀਰ ਨੂੰ ਭੁੱਲ ਨਾ ਜਾਵੀ ❤❤❤❤
Right 👍
ਬਾਈ ਮੈਂ ਛੱਡ ਗਿਆ ਸੀ ਲਿਖਣਾ ਪਰ ਇੰਨਾ ਕੋ ਲੂ ਕੰਡੇ ਖੜੇ ਹੋ ਗਏ ਆ ਦੇਖ ਲਿਖੂ ਸਟੋਰੀ ਜੋ ਅੱਜ ਕੱਲ੍ਹ ਗ਼ਲਤ ਹੋ ਰਿਹਾ।।।ਬਾਈ ਟਾਇਮ ਲੱਗੂ ਪਰ ਅੱਗੇ ਆਊ ਧੰਨਵਾਦ ਵੀਰੇ ਧੂਤੇ ਨਾਲੇ ਹਾਂ ਅਨਮੋਲ ਵੀਰੇ ਹੀਰਾ ਤੂੰ ਮਿਲ ਕੇ ਜਾਊਂ ਜਲਦ ਆਪ ਜੀ ਨੂੰ ❤❤❤
Bai Anmol ji tuhanu bahut bahut ❤pyar bai thoota bahut age javega bai apni soch Anmol veer vang sachi rakhi veerRab sath jarur devega❤ Love you 😍 veero dono nu
Bhot vadia podcast dhutte and jass dhillon da jaldi jaldi guru nu v lai k awo ji..😇✨️🫶🏻❤️
Mera ਪਹਿਲਾ ਬ੍ਰਾਡਕਾਸਟ ਜੋ ਮੈਂ ਪੂਰਾ ਦੇਖਿਆ❤❤
apna v😂😂
ਦਿਲ ਦਾ ਸਾਫ ਬੰਦਾ ਏ ਧੂਤਾ❤
Dhutta baii great aa sachi Dil da bahut Ameer banda sacha sucha aa har bande nu eho jeha hi hona chahida ho dil da saaf howe❤❤❤❤❤dhutte baii lov u yaar
ਅਨਮੋਲ ਕਵਤਰਾ ਜੀ ਤੁਹਾਡਾ ਨਾ ਹੀ ਅਨਮੋਲ ਨਹੀਂ ਤੁਹਾਡੇ ਵਿਚਾਰ ਵੀ ਬਹੁਤ ਅਨਮੋਲ ਹਨ ਤੁਹਾਡੀ ਧੂਤੇ ਬਾਈ ਨਾਲ ਮੁਲਾਕਾਤ ਬਹੁਤ ਵਧੀਆ ਸੀ ਇਸ ਵਿੱਚੋਂ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਰਨੈਲ ਸਿੰਘ ਰੁਪਾਣਾ ❤❤❤❤❤❤❤
ਅਨਮੋਲ ਤੇ ਧੂਤੇ ਨੂੰ ਇੱਕਠੇ ਵੇਖ ਇੰਝ ਲੱਗਿਆ ਜਿਵੇਂ ਖਰੇ ਸੋਨੇ ਵਿੱਚ ਹੀਰਾ ਜੋੜਿਆ ਹੋਵੇ🎉
Hlo g
ruclips.net/video/dOhHhY2OCOE/видео.htmlsi=DC9jRWpI0n-WxbAu
ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਪੰਜਾਬ ਦੇ ਲਾਇਕ ਪੁੱਤਰਾਂ ਨੂੰ
Bhai. Aaaa hyee free shaaa gya jatttt❤❤❤❤❤
Jmaa seedha banda, jmaa saaf dil banda lageya gallan baataan ton hi ❤❤
Dhuthe vere nu her koe janda mera beta hun 8 saal da or two year to regular vere diya videos dekhda dil da saaf bnda aa veera
ਵਾਹ ਜੀ ਵਾਹ,,,,,, ਅਸਲ ਵਿੱਚ ਇਹ ਮਾਲਵਾ ਦੀ ਜੋੜੀ ਏ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ।
Mera favourite dutta veer God bless you veere😊
🌴🌹👏ਹਰ ਇੱਕ ਦੇ ਦਿਲ ਵਿੱਚ ਬਾਈ ਸਿੱਧੂ ਮੂਸੇਵਾਲਾ ਵਸਦਾ ਹੈ ਵੀਰ ਨੇ ਪਹਿਲੀ ਗੱਲ ਵਿੱਚ ਬਾਈ ਦਾ ਨਾਮ ਲਇਆ 🌹🌴🌲🚜
ਬਹੁਤ ਹੀ ਵਧੀਆ ਬੰਦਾ
Ek gal kahni a main aj world the best podcast lagya eh ina sohna banda yar kina sohna dasya life da ina sacha banda ni main dekhya ji Suchi bohat sohna podcast man khush hogya aj
ਧੂਤਾ ਬਹੁਤ ਵਧੀਆ ਅਦਾਕਾਰ ਹੈ, ਮੈਨੂੰ ਉਸਦੀ ਅਦਾਕਾਰੀ ਪਸੰਦ ਹੈ
ਅਨਮੋਲ ਭਰਾ ਤੁਸੀ ਵੀ ਬਹੁਤ ਘੈਟ ਹੋ। 🎉🎉❤❤
Luv u dutta bhai bht gainr bnda pure heart
1:14:57 ਕੁੜੀਆਂ ਨੂੰ ਉੱਥੇ ਜਾ ਕੇ ਖੁੱਲ ਮਿਲ ਗਈ ਨਾ ਕੋਈ ਰੋਕਣ ਵਾਲਾ ਨਾ ਕੋਈ ਟੋਕਣ ਵਾਲਾ ਤਾਂ ਨਹੀਂ ਆਉਂਦੀਆਂ ਵਾਪਸ
ਜਿਉਂਦੇ ਵਸਦੇ ਰਹੋ ਵੀਰੋ ❤❤❤
ਬਹੁਤ ਵਧੀਆ ਲੱਗਾ ਵੀਰੇ ❤ ਮੈ ਸਾਰਾ ਤੁਹਾਡਾ ਪ੍ਰੋਡਕਾਸਟ ਸੁਣਿਆ ਬਹੁਤ ਇੰਟਰਸਟਿੰਗ ਸੀ ਤੁਹਾਡਾ ਪ੍ਰੋਡਕਾਸਟ ❤❤