ਪੁਰਾਉਣੇ ਨੇ ਸਾਲੇ ਦੀ ਡੋਲੀ ਵਾਲੀ ਭੱਨੀ ਕਾਰ ਵਿਆਹ ਵਾਲਾ ਘਰ ਬਣਿਆ ਜੰਗ ਦਾ ਮੈਦਾਨ ਰੋਟੀਆਂ ਪਕਾਉਣ ਵਾਲੀਆਂ ਨੇ ਭੱਜ

Поделиться
HTML-код
  • Опубликовано: 9 сен 2024
  • ਪੁਰਾਉਣੇ ਨੇ ਸਾਲੇ ਦੀ ਡੋਲੀ ਵਾਲੀ ਭੱਨੀ ਕਾਰ ਵਿਆਹ ਵਾਲਾ ਘਰ ਬਣਿਆ ਜੰਗ ਦਾ ਮੈਦਾਨ ਰੋਟੀਆਂ ਪਕਾਉਣ ਵਾਲੀਆਂ ਨੇ ਭੱਜ ਕੇ ਬਚਾਈ ਆਪਣੀ ਜਾਨ

Комментарии • 545

  • @user-ur5jh3mw2p
    @user-ur5jh3mw2p Месяц назад +64

    ਮੂਰਖਾ ਦੀ ਬਰਾਤ ਨਾਲੋਂ ਸਿਆਣਿਆਂ ਦੀ ਮਕਾਣ ਚੰਗੀ

  • @harmeghsingh2399
    @harmeghsingh2399 Месяц назад +80

    ਇੱਕ ਗੱਲ ਤਾਂ ਬਿਲਕੁਲ ਸਹੀ ਹੈ ਵੀ
    ਜਦੋਂ ਬਰਾਤ ਘਟ ਜਾਣੀ ਸੀ ਤਾਂ ਪਰੋਹਣੇ
    ਨੂੰ ਨਾਂ ਸੱਦਦੇ ਪਰੋਹਣੇ ਦੇ ਛਿਤਰ ਫੇਰੋ

  • @rajuarora3163
    @rajuarora3163 Месяц назад +378

    ਪ੍ਰੋਹਣੇ ਦੀ ਸੇਵਾ punjab ਪੁਲਿਸ ਵਲੋਂ ਚੰਗੀ ਤਰਾਂ ਕੀਤੀ ਜਾਵੇ🙏🙏

  • @jagtarbrar4794
    @jagtarbrar4794 Месяц назад +120

    ਇਹ ਸਾਰੀ ਧਰਤੀ ਤੇ ਹਰ ਆਦਮੀ ਕਿਸੇ ਨਾ ਕਿਸੇਦਾ ਪਰਾਉਣਾ ਐ ਇਹ ਧਿਆਨ ਰੱਖਣਾ ਪ੍ਰੌਹਣਾ ਸਾਹਿਬ

    • @NirmalSingh-bz3si
      @NirmalSingh-bz3si Месяц назад +7

      ਛੜਿਆਂ ਨੂੰ ਛੱਡ ਕੇ ਸਾਰੇ ਪਰਾਹੁਣੇ ਹੀ ਨੇ ,,,,ਕੋਈ ਕਿਸੇ ਦਾ ਕੋਈ ਕਿਸੇ ਦਾ ,,😂😂😂ਪਰਾਹੁਣਿਆਂ ਨਾਲ ਹੀ ਦੁਨੀਆ ਚੱਲਦੀ ਆ ਸਾਰੀ ,,,,

    • @GurdeepSingh-iv4up
      @GurdeepSingh-iv4up Месяц назад +4

      @@NirmalSingh-bz3siਵੀਰ ਜੀ ਛੜੇ ਤਾਂ ਰੱਬ ਦੇ ਪ੍ਰਾਹੁਣੇ ਹੁੰਦੇ ਆ 😂😂

  • @DJ-Hans
    @DJ-Hans Месяц назад +22

    ਬਹੁਤ ਗ਼ਲਤ ਕੰਮ ਕੀਤਾ ਪਰੁਹਣੇ ਨੇ ਇਸਦੀ ਚੰਗੀ ਤਰ੍ਹਾਂ ਸੇਵਾ ਹੋਂਣੀ ਚਾਹੀਦੀ ਹੈ

  • @babbusandhu3133
    @babbusandhu3133 Месяц назад +216

    ਕਈ ਲੋਕਾਂ ਨੂੰ ਬਿਮਾਰੀ ਹੁੰਦੀ ਆ ਉਹ ਕਿਸੇ ਦੀ ਖੁਸ਼ੀ ਨਹੀ ਜਰ ਸਕਦੇ

    • @jaspalkaur1552
      @jaspalkaur1552 Месяц назад +6

      ਸਹੀ ਕਿਹਾ ਜੀ, mere husband v bahut jyada jealous karde .

    • @asuszenfone9406
      @asuszenfone9406 Месяц назад

      ​@@jaspalkaur1552tusi mere nal gal baat kar leya karo ji

    • @SandipSingh-ih7vd
      @SandipSingh-ih7vd Месяц назад +2

      ਚੱਲੋ ਮੰੰਨਦੇ ਆ. ਗਲਤੀ ਆ ਪਣੋਣੇ ਦੀ ਪਰ ਊਹ ਵੀ ਲੇਜਾਦੇ ਜਦ ਪਤਾ ਹੀ ਹੂੰਦਾ ਆਵਦੀ ਜਿਨਸ ਦਾ ਇਕ ਕੁੜੀ ਨਾਲ ਕੀ ਫਰਕ ਪੈਣਾ ਸੀ ਬਾਕੀ ਊਹ ਨਾ ਦੀ ਘਰ. ਦੀ ਗੱਲ ਆ

    • @SamrathSingh-dl4tl
      @SamrathSingh-dl4tl Месяц назад +1

      ​@@jaspalkaur1552apne law family ton

    • @jaspalkaur1552
      @jaspalkaur1552 Месяц назад +1

      @@SamrathSingh-dl4tl hanji

  • @bikkarsingh2957
    @bikkarsingh2957 Месяц назад +250

    ਕਈ ਲੋਕ ਗਰੀਬ ਦਾ ਕਾਰਜ ਹੀ ਖਰਾਬ ਕਰਨ ਆਉਂਦੇ ਹਨ 🙏

    • @birajsingh5664
      @birajsingh5664 Месяц назад +18

      ਬਾਈ ਸੱਚੀ ਗੱਲ ਆ ਬੁਹਤ ਲੋਕ ਜਾਣ ਬੁਜ ਕੇ ਆਪਣਿਆ ਦਾ ਨੁਕਸਾਨ ਕਰਦੇ ਹੀ ਕਰਦੇ ਨੇ ਜੋ ਆਪਣੇ ਅਖਵਾਉਣ ਦੇ ਲਾਇਕ ਹੀ ਨਹੀ ਹੁੰਦੇ

    • @SukhdevKour-kf2gy
      @SukhdevKour-kf2gy Месяц назад +1

      ​@@birajsingh5664urddddddndndndd👰❣️👰❤️‍🔥❤️‍🔥😐❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥👰❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❣️❤️‍🔥❤️‍🔥❤️‍🔥👰

  • @nagindersingh4388
    @nagindersingh4388 Месяц назад +69

    ਕਾਰਨ ਆ ਦਾਰੂ ਪੀ ਕੇ ਆ ਗਂਏ ਬਰਾਤੀ ਦਾਰੂ ਸਿਆਪੇ ਪਾਉਦੀ ਆ।

  • @satwinder5611
    @satwinder5611 Месяц назад +286

    ਕਿਸੇ ਦੀ ਵਿਆਹ ਵਿੱਚ ਰੰਗ ਚ ਭੰਗ ਨਹੀਂ ਪਾਉਣਾ ਚਾਹੀਦਾ

    • @JaswinderSingh-qy8rt
      @JaswinderSingh-qy8rt Месяц назад +6

      Rang vich bhang paun walian balawan ve tu didar sandhu

    • @ujjagersingh3947
      @ujjagersingh3947 Месяц назад

      ❤​@@JaswinderSingh-qy8rt

    • @user-km7wp6fk1k
      @user-km7wp6fk1k Месяц назад

      Atpehuranakutea😅esdebhundmarosaelakutapuronasadaphindaivyphurana😅

  • @gurwinderkaur3863
    @gurwinderkaur3863 Месяц назад +4

    ਪਰਾਉਣੇ ਨੂੰ ਚੰਗੀ ਤਰ੍ਹਾਂ ਛਿੱਤਰ ਫੇਰੋ ਜਿਹੜਾ ਸਹੁਰੇ ਘਰ ਦੀ ਇਜਤ ਨਹੀਂ ਸਮਝਦਾ ਏਹੋ ਜਿਹੇ ਦੀ ਛਿੱਤਰ ਫੇਰਨਾ ਚਾਹੀਦਾ ❤

  • @malkitghai4314
    @malkitghai4314 Месяц назад +48

    ਨਹੀਂ ਜਮਾਨਾਂ ਰਿਹਾ ਕਿਸੇ ਚਾਚੇ ਤਾਏ ਦੇ ਪ੍ਰਾਹੁਣੇ ਸਦਨ ਦਾ, ਜਿਹੜੇ ਕਲੇਸ਼ ਪਾਉਂਦੇ ਹੋਣ,ਇਸ ਤਰਾਂ ਆਪਸੀ ਸ਼ਰੀਕੇ ਵਿੱਚ ਵੀ ਫਿਕ ਪੈੰਦੀ ਹੈ,ਕੋਸ਼ਿਸ਼ ਕਰੋ, ਘੱਟ ਖਰਚ ਕਰੋ, ਘੱਟ ਹੀ ਮਹਿਮਾਨ ਇਕੱਠੇ ਕਰੋ।

    • @GurnamSingh-tz2kv
      @GurnamSingh-tz2kv Месяц назад

      ਬਹੁਤ ਵਧੀਆ ਗੱਲ ਕੀਤੀ ਸਰਦਾਰ ਸਾਹਿਬ ਧੰਨਵਾਦ

    • @malkitghai4314
      @malkitghai4314 Месяц назад

      @@GurnamSingh-tz2kv ਧੰਨਵਾਦ ਜੀ

  • @balkarsingh-nn5le
    @balkarsingh-nn5le Месяц назад +224

    ਪ੍ਰਹੌਣੇ ਦੀ ਛਿੱਤਰ ਪਰੇਡ ਕਰੋ ਚੰਗੀ ਤਰ੍ਹਾਂ 😡😡😡😡👞👞👞👞👞

    • @gorakhanna2298
      @gorakhanna2298 Месяц назад

      Soch k dekh j tnu barat ch lai jaa k raste ch utar den nal teri wife b hove, kinni besti aa teri tu das tu chup chap ghar aajega ,😡😡😡😡 ki gall a bc barat ch j 2 ya 4 bande vadh v jaan ge kidi k gall a sali, sari munde vale di galti aa

  • @user-fp1nt9sl3v
    @user-fp1nt9sl3v Месяц назад +183

    ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿ ਇਹ ਪ੍ਰੋਹਣਾ ਅੱਗੇ ਤੋ ਕਿਸੇ ਦੇ ਘਰ ਪ੍ਰੋਹਣਾ ਬਣਕੇ ਵੀ ਨਾ ਜਾਵੇ। ਜੇ ਤੁਸੀ ਕਿਰਪਾ ਕਰੋਗੇ। ਤਾਂ ਫਿਰ ਅੱਗੇ ਤੋ ਸਾਰੇ ਹੀ ਡਰਨਗੇ। ਫਿਰ ਕਿਸੇ ਦੀ ਹਿੰਮਤ ਨਹੀਂ ਹੋਣੀ

  • @parmjeetsingh7084
    @parmjeetsingh7084 Месяц назад +15

    ਬਹੁਤ ਗੁੰਝਲਦਾਰ ਲੜਾਈ ਆ, ਪ੍ਰਰੋਣੇ ਦੇ ਛਿੱਤਰ ਫੇਰੋ ਪਹਿਲਾਂ ਤਾਂ 😊😊

  • @jagseersinghwahsgurukjibra9890
    @jagseersinghwahsgurukjibra9890 Месяц назад +54

    🌹ਵਾਹਿਗੁਰੂ ਜੀ ਬਹੁਤ ਮਾੜੀ ਘਟਨਾ ਹੈ ਜੀ ਵਿਆਹ ਵਿੱਚ ਕਿਸੇ ਨਹੀਂ ਸੱਦਣਾ ਚਾਹੀਦਾ ਹੈ ਜੀ ਜਮਾਨਾ ਮਾੜਾ ਹੈ ਜੀ ਚੁੱਪ ਕਰਕੇ ਵਿਆਹ ਕਰੋ ਜੀ ਨਾਲੇ ਖਰਚੇ ਤੋ ਬਚੋਗੇ ਧੰਨਵਾਦ ਵਾਹਿਗੁਰੂ ਜੀ

  • @rbrar3859
    @rbrar3859 Месяц назад +24

    ਬਹੁਤ ਮਾੜਾ ਕੀਤਾ ਹੈ
    ਇਕ ਚੱਗਲ ਪਰੋਹਣੇ ਨੇ ਸਾਰਾ ਵਿਆਹ ਖਰਾਬ ਕਰ ਦਿੱਤਾ ਹੈ।

  • @Amandeepgill7
    @Amandeepgill7 Месяц назад +113

    ਕਿਸੇ ਦਾ ਵਿਆਹ ਖਰਾਬ ਕਰਨਾ ਗਲਤ ਆ ਆਹ ਤਾਂ ਘਰ ਦਾ ਵਿਆਹ ਸੀ

  • @dildiyasadran2582
    @dildiyasadran2582 Месяц назад +34

    ਪਰੋਣੇ ਨੂੰ ਪੰਜਾਬ ਪੁਲਿਸ ਵੱਲੋਂ ਛਿੱਤਰ ਪਰੇਡ ਕੀਤੀ ਜਾਵੇ ਅੱਕਲ ਟਕਾਣੇ ਆ ਜਾਵੇ ਜੀ

  • @JaskaranSingh-oy9wg
    @JaskaranSingh-oy9wg Месяц назад +132

    ਜੁੱਤੀ ਫੇਰੋ ਪ੍ਰਾਹੁਣੇ ਪੁਣਾ ਮਿੰਟ ਵਿੱਚ ਨਿਕਲ ਜਾਵੇਗਾ।

    • @darshansingh3370
      @darshansingh3370 Месяц назад

      ਜੁੱਤੀ ਫੇਰੋ ਹਾ ਹਾ ਹਾ😂😂😂

  • @NirmalSingh-bz3si
    @NirmalSingh-bz3si Месяц назад +26

    ਐਥੇ ਪਤਾ ਲੱਗਦਾ ਕਿਸੇ ਦਾ ਮਾਂ-ਪਿਓ ਨਾ ਮਰੇ ਯਾਰ,,,,

  • @armylover5546
    @armylover5546 Месяц назад +19

    ਹਰੇਕ ਪਰਿਵਾਰ ਚ ਇੱਕ ਪ੍ਰਾਹੁਣਾ ਐਵੇਂ ਦਾ ਹੁੰਦਾ.... ਜਿਸਦੀ ਸਾਰਾ ਪਰਿਵਾਰ ਨਾ ਚਾਹੁੰਦੇ ਹੋਏ ਵੀ ਸੇਵਾ ਕਰਦਾ

    • @BalrajSingh-rd2sc
      @BalrajSingh-rd2sc Месяц назад

      Sade v ik hai es tarah da meri marriage te rang ch bhang Paya c

  • @JaskaranSingh-dv6hr
    @JaskaranSingh-dv6hr Месяц назад +10

    ਪਰੌਣੇ ਦੀ ਪੁਲਿਸ ਵੱਲੋਂ ਚੰਗੀ ਸੇਵਾ ਕੀਤੀ ਜਾਵੇ

  • @user-lz5vn5yl4j
    @user-lz5vn5yl4j Месяц назад +32

    ਬਾਈ ਜੀ ਅਸਲ ਪੱਤਰਕਾਰ ਇਹ ਹੈ ਜੋਂ ਪੰਜਾਬ ਦੇ ਮਸਲੇ ਸੁਲਝਾ ਰਿਹਾ

  • @RanjeetSingh-nu5dz
    @RanjeetSingh-nu5dz Месяц назад +3

    ਸਾਰਿਆ ਤੋ ਇਲਤੀ ਜਵਾਕ ਮਜਵੀ ਸਿੱਖ ਭਰਾਵਾ ਦੇ

  • @paramjitsinghkhalsa9132
    @paramjitsinghkhalsa9132 Месяц назад +28

    ਸਾਡੇ ਹੰਕਾਰ ਨੇ ਹੀ ਇਹ ਸਭ ਕੁਝ ਕੀਤਾ ਜੇ ਇਹ ਸੋਚ ਲੈਦਾ ਭਾਈ ਤੁਸੀ ਵਿਆਹ ਕੇ ਘਰ ਆਵੋ ਮੈ ਘਰ ਸਾਂਭਦਾ ਹਾਂ

  • @Chohan6943
    @Chohan6943 Месяц назад +18

    ਸਰੀਕਾ ਜਰਦਾ ਕਿੱਥੇ ਐ। ਛਿੱਤਰਾਂ ਦਾ ਹਾਰ ਪਾਉਣਾ ਸੀ ਪ੍ਰਾਉਣੈ ਨੂੰ

  • @varinderkhatrao9451
    @varinderkhatrao9451 Месяц назад +18

    ਜਣੀ ਕੇ ਜਵਾਈ ਚਾਮਲ ਗਿਆ ਜਣੀ ਕੇ ਜਣੀ ਕੇ

  • @AmrikSingh-vm7zy
    @AmrikSingh-vm7zy Месяц назад +2

    ਇਹੋ ਜਿਹੇ ਪ੍ਰਾਹੁਣੇ ਦੀ ਚੰਗੀ ਤਰ੍ਹਾਂ ਛਿਤਰ ਪਰੇਡ ਕੀਤੀ ਜਾਵੇ

  • @gurmukhsingh9717
    @gurmukhsingh9717 Месяц назад +95

    ਵਿਆਹ ਵਿੱਚ ਰਿਸ਼ਤੇ ਦਾਰ ਆਏਂ ਪਰ ਕਿਸੇ ਵਿਆਹ ਵਿੱਚ ਲੜਾਈ ਪਾ ਦੇਣੀ ਜਵਾਈ ਵੱਲੋਂ ਜਵਾਈ ਨੂੰ ਸ਼ਰਮ ਉਣੀ ਚਾਹੀਦੀ ਜੇ ਕੁੜੀ ਨੂੰ ਬਰਾਤ ਵਿੱਚ ਨਹੀਂ ਲੇ ਕੇ ਗਏ ਫਿਰ ਕੇਹੜੀ ਗੱਲ ਪਰ ਜਵਾਈ ਕੰਜ਼ਰ ਨਿਕਲ ਗਿਆ ਅਗਲੇ ਦੇ ਰੰਗ ਵਿੱਚ ਭੰਗ ਪਾ ਦਿੱਤੀ

    • @KarmjeetKaur-jy3li
      @KarmjeetKaur-jy3li Месяц назад +1

      Bhi jado tusi nu bharta nahi lakjan c fir bole kyu c os nu fir ta shadka bhjti Krda c Ana Nl Aea hona chida c vadiye hoe Ana nl

    • @HardeepSingh-ng4vp
      @HardeepSingh-ng4vp Месяц назад

      Comments ਕਰਨੇ ਜਰਰੀ ਨਹੀਂ ਜੇ ਲਿਖਿਆ ਸਮਝ ਹੀ ਨਾ ਆਵੇ । ਰ​@@KarmjeetKaur-jy3li

    • @user-se9gi7jz7e
      @user-se9gi7jz7e Месяц назад +4

      ਬਾਈ ਮੈਨੂੰ ਵੀ ਇਕ ਗੱਲ ਯਾਦ ਆ ਗਈ ਪਹਿਲਾਂ ਕੁੜੀਆਂ ਜਨਾਨੀਆ ਨੂੰ ਬਰਾਤ ਚ ਲਿਜਾਣ ਦਾ ਰਿਵਾਜ ਨਹੀਂ ਸੀ। ਪਰ ਸ਼ਹਿਰਾਂ ਚ ਰਿਵਾਜ ਸੀ ਜਿਸ ਬਰਾਤ ਚ ਅਸੀਂ ਗਏ ਕੁਝ ਕੁੜੀਆਂ ਵੀ ਬੱਸ ਚ ਬਹਿ ਗਈਆਂ, ਬਰਾਤ ਗਈ ਸੀ ਦਿੱਲੀ ਨਰੇਲੇ ਦੇ ਨੇੜੇ ਬਾਂਕਨੇਰ ਉਥੇ ਸਾਰੇ ਬਾਂਗਰੂ ਬੋਲੀ ਵਾਲੇ ਸੀ ਕੁੜੀਆਂ ਨੂੰ ਦੇਖ ਕੇ ਰੌਲਾ ਪਾ ਦਿੱਤਾ ਮੁੰਡਿਆਂ ਨੇ ਕਹਿੰਦੇ..
      ਓ ਰੇ ਭਾਈ ਬੱਸ ਮਾ ਰਾਂਡਾ ਬੀ ਆਈਆਂ...! 😂
      ਮੱਤਲਬ ਕੀ ਨਚਣੇ ਆਲੀਆ ਨੂੰ ਰਾਂਡਾ ਕਹਿੰਦੇ ਸੀ

    • @KarmjeetKaur-jy3li
      @KarmjeetKaur-jy3li Месяц назад

      Jado os nu bharta nahi laka jna c bole kyu c os nu

  • @user-fj4dj1gc1y
    @user-fj4dj1gc1y Месяц назад +13

    ਬਹੁਤ ਮਾੜੀ ਕੀਤੀ ਗਰੀਬ ਪਰਵਾਰ ਨਾਲ

  • @lakhwinderkaur2753
    @lakhwinderkaur2753 Месяц назад +18

    ਇਹੋ ਜਹੈ ਪਰੋਖੇ ਦੀ ਵੀ ਛਿਤਰ ਪਰੈਡ ਹੋਣੀ ਚਾਹੀਦੀਆਂ ਪਰ ਸੱਦਣ ਵਾਲਿਆਂ ਦੀ ਵੀ ਛਿਤਰ ਪਰੈਡ ਹੋਣੀ ਚਾਹੀਦੀਆਂ ਜੈ ਅਗਲਿਆਂ ਨੇ ਬਰਾਤ ਘੱਟ ਸੱਦੀ ਸੀ ਤੇਰੇ ਇਨੇ ਜ਼ਿਆਦਾ ਲੋਕ ਸੱਦਣ ਦੀ ਕੀ ਜ਼ਰੂਰਤ ਸੀ

  • @gurdeepkaur2506
    @gurdeepkaur2506 Месяц назад +10

    ਗ਼ਰੀਬੀ ਦਾਵੇ ਚਾ ਵਿਆਹ ਐਨਾਂ ਮਹਿੰਗਾ ਸੋਨਾ ਕੜਾ ਤੇ ਛਾਪ ਲੈ ਗੲਏ ਸੋਚਣ ਵਾਲੀ ਗੱਲ ਏ ਬਾਕੀ ਵੀਰ ਜੀ ਕਿਸੇ ਵੀ ਰਿਸ਼ਤੇਦਾਰ ਨੂੰ ਰਾਸਤੇ ਚਾ ਨਹੀਂ ਉਤਰਨਾ ਚਾਹੀਦਾ ਸੀ

    • @user-le6ln5rb7m
      @user-le6ln5rb7m Месяц назад

      ਓਸ ਨੂੰ ਕੀ ਲੋੜ ਸੀ ਚੋਧਰੀ ਬਣਕੇ ਬਾਕੀਆਂ ਨੂੰ ਤਿਆਰ ਕਰਕੇ ਲੈਕੇ ਜਾਣ ਦੀ।

  • @manjindersingh2687
    @manjindersingh2687 Месяц назад +24

    ਇਹੈ ਜਿਹੇ ਰਿਸ਼ਤੇ ਦਾਰਾ ਨੂੰ ਸੱਦਣਾ ਈ ਨਹੀ ਚਾਹੀ ਦਾ

  • @vishalpreet69
    @vishalpreet69 Месяц назад +18

    ਪੁਲਿਸ ਨੇ ਗਰੀਬ ਬੰਦੇ ਦੀ ਕਿੱਥੇ ਸੁਣਨੀ ਆ

  • @amarsingh9657
    @amarsingh9657 Месяц назад +3

    ਪ੍ਰਹਣਏ ਤੇ ਕਨੂੰਨ ਮੁਤਾਬਕ ਘਰ ਤੇ ਹਮਲੇ ਦਾ ਕੇਸ ਦਰਜ ਕੀਤਾ ਜਾਵੇ। ਗਰੀਬ ਦਾ ਕਾਰਜ ਖਰਾਬ ਕੀਤਾ ਇਸ ਵਿੱਚ ਇਕੱਲਾ ਪ੍ਰਾਹੁਣਾ ਦੋਸ਼ੀ ਨਹੀਂ ਉਸ ਨੂੰ ਚੁੱਕਣ ਵਾਲੇ ਕਈ ਹੋਣਗੇ। ਬਾਕੀ ਗਰੀਬ ਦੀਆਂ ਖੁਸ਼ੀਆਂ ਰੁਲ਼ ਗਈਆਂ

  • @ajitsinghharika5963
    @ajitsinghharika5963 Месяц назад +5

    ਇਹ ਤਾਂ ਬਹੁਤ ਵੱਡਾ ਮਸਲਾ ਹੈ। ਇਸ ਨੂੰ ਹੱਲ ਕਰਨਾ ਚਾਹੀਦਾ ਹੈ।

  • @manjeetkaurwaraich1059
    @manjeetkaurwaraich1059 Месяц назад +5

    ਇਹੋ ਜਿਹੇ ਪ੍ਰਾਹੁਣੇ ਹੀ ਘਰਾਂ ਵਿੱਚ ਕਲੇਸ਼ ਕਰਾਂ ਦਿੰਦੇ ਹਨ ਗਲਤ ਗੱਲ ਹੈ ਉਸਨੂੰ ਤਾਂ ਇਹ ਚਾਹੀਦਾ ਸੀ ਕਿ ਉਨ੍ਹਾਂ ਘਰ ਵਾਲਿਆਂ ਦਾ ਸਾਥ ਦਿੰਦਾ ਛਿੱਤਰ ਖਾਣ ਦੇ ਤਾਂ ਆਪ ਕੰਮ ਕੀਤਾ

  • @ajaibsingh3835
    @ajaibsingh3835 Месяц назад +6

    ਪੁਲੀਸ ਨੂੰ ਚਾਹੀਦਾ ਹੈ ਕਿ ਪ੍ਰਾਹੁਣੇ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਜਾਵੇ ਕਿਉ ਕੇ ਵਿਆਹ ਵਾਲੇ ਪਰਿਵਾਰ ਵਲੋਂ ਸੇਵਾ ਨਹੀਂ ਹੋਈ

  • @DaljitSingh-qd3rk
    @DaljitSingh-qd3rk Месяц назад +47

    ਵੀਰ ਗਲਤ ਗੱਲ ਹੋਈ ਪਰ ਵੀਰ ਲੜਾਈ ਹੋਈ ਤਾਂ ਮੰਨ ਲਿਆ ਪਰ ਸੋਨੇ ਵਾਲੀ ਗੱਲ ਗਲਤ ਆ

    • @user-ub4yg3fc8e
      @user-ub4yg3fc8e Месяц назад +4

      Galme ton Fdi Wahuti Sona te Lai hi Gia

    • @GurpreetSingh-vs7gg
      @GurpreetSingh-vs7gg Месяц назад +4

      ਮੁੰਦਰੀ ਤੇ ਕੜੇ ਵਾਲੀ ਗੱਲ ਗਲਤ ਲੱਗਦੀ ਹੈ

  • @rajucheema-wr4xj
    @rajucheema-wr4xj Месяц назад +10

    ਆਹ,, ਖ਼ਬਰ ਸਾਡੀ ਸੱਭਿਆਚਾਰਕ ਵਿਰਾਸਤ ਹੈ,, ਨਜ਼ਾਰਾ ਆ ਗਿਆ ਦੇਖ ਕੇ। ਇਹੋ ਜਿਹੇ, ਪਰੋਹਣੇ, ਚਾਚੀਆਂ, ਤਾਈਆਂ ਮਾਮੇ, ਮਾਸੀਆਂ,,ਵਧਣ ਫੁੱਲਣ ਜੋ ਸਾਡੇ ਵਿਰਸੇ ਨੂੰ ਸਾਂਭਣ ਵਿੱਚ ਯੋਗਦਾਨ ਪਾਇਆ।

    • @Kuldeepbahad
      @Kuldeepbahad Месяц назад +1

      Bilkul sach, ajj de zmane ch eho jehe prahunia di bdi lod aa ta jo function da manoranjan kaym rakhya ja ske

  • @yashpalkaursandhu4717
    @yashpalkaursandhu4717 Месяц назад +2

    ਏ ਤਾ ਉਹ ਗੱਲ ਹੋਗੀ ਸਾਰੇ ਪਿੰਡ ਤੋ ਲੋਟ ਨੀ ਆਉਣਾ ਜੇ ਵਿਗੜ ਗਿਆ ਪਰੋਣਾ

  • @Gill-mp9vt
    @Gill-mp9vt Месяц назад +6

    , ਹੁਣ ਤਾਂ ਸੋਚਦੇ ਹੋਣਗੇ ਵਿਆਹ ਵਿੱਚ ਅਖਾੜਾ ਵੀ ਲਵਾ ਲੈਂਦੇ ਜਦੋਂ ਗੱਡੀਆਂ ਭੰਨ‌ਕੇ‌ ਇੰਨ੍ਹਾਂ ਖਰਚ ਪੈ ਗਿਆ,ਲੜਾਈ ਵਾਲੀ ਗੱਲ ਬਹੁਤ ਗ਼ਲਤ ਹੈ, ਦੁੱਖ ਹੁੰਦਾ ਹੈ,ਪਰ ਖੁਸ਼ੀ ਵੀ ਹੈ ਕਿ ਪੁਰਾਣੇ ਵਿਆਹ ਇਸ ਤਰ੍ਹਾਂ ਹੁੰਦੇ ਸਨ, ਪੈਲੇਸਾਂ ਨੇ ਸਾਂਝ ਖ਼ਤਮ ਕਰ ਦਿੱਤੀ ਹੈ,ਵੀਹ ਸਾਲ ਪਹਿਲਾਂ ਏਦਾਂ ਦੈਂਗੜ ਦੈਂਗੜ ਹੁੰਦੀ ਸੀ ਗਲ਼ੀ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਾਬਲ ਕੰਧਾਰ ਦੀ ਗਲੀ ਹੋਵੇ,ਲਾਲ ਪਰਨੇ ਵਾਲੇ ਬਾਈ ਨੇ ਗਾਲ਼ਾਂ ਬਹੁਤ ਕੱਢੀਆਂ ਹੋਣਗੀਆਂ, ਆਵਾਜ਼ ਬੈਠੀ ਪਈ ਹੈ 😂

  • @Nishantsibgh
    @Nishantsibgh Месяц назад +42

    ਜਦੋਂ ਵੀ ਕੋਈ ਵਿਆਹ ਕਾਰਜ ਹੋਵੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰੋ ਕਿ ਵਾਹਿਗੁਰੂ ਜੀ ਸਾਡਾ ਕਾਰਜ ਸੁੱਖੀ ਸਾਂਦੀ ਸਿਰੇ ਲੱਗ ਜਾਵੇ ਤੇ ਫਿਰ ਘਰ ਵਿੱਚ ਸ਼ਰਾਬ ਦਾ ਪਰਹੇਜ ਕਰੋ ਸ਼ਰਾਬ ਹੀ ਸਾਰੀਆਂ ਬਲਾਵਾਂ ਲੈ ਕੇ ਆਉਂਦੀ ਹੈ

    • @kuljeetmalhi
      @kuljeetmalhi Месяц назад +1

      Veer soda msg bhut vadia but eh lok nhi smg de apnea punjab de lok

    • @JasmelJasmel-gu8qn
      @JasmelJasmel-gu8qn Месяц назад

      Nishant veere bilkul sahi kiha tusi ❤

  • @gurtejshing6785
    @gurtejshing6785 Месяц назад +16

    ਗਲਤੀ ਦੋਨਾਂ ਧਿਰਾਂ ਦੀ ਹੈ ਮੁੰਡੇ ਵਾਲਿਆਂ ਨੇ ਇਹ ਗੱਲ ਬਹੁਤ ਵਧੀਆ ਉਪਰਾਲਾ ਕੀਤਾ ਸੀ ਬਈ ਕੁੜੀਆਂ ਨੂੰ ਨਹੀਂ ਲੈਕੇ ਜਾਣਾ ਏਹਤਾਂ ਕੀਤਾ ਹੈ ਮਰਦਾਂ ਵਾਲਾ ਕੰਮ ਪਰ ਗਲਤੀ ਇਹ ਕੀਤੀ ਬਈ ਰਿਸਤੇਦਾਰ ਨੂੰ ਰਸਤੇ ਚ ਨਹੀਂ ਸੀ ਤਾਰਨਾ ਕਿਉ ਕੇ ਓਹ ਪਤੀ ਪਤਨੀ ਹਨ ਕਠੇ ਕੁਮਾਰੀ ਕੁੜੀ ਨੂੰ ਨਾ ਲਜਾਉ ਅਤੇ ਪ੍ਰੌਹਣੇ ਦੀ ਗਲਤੀ ਹੈ ਨੁਕਸਾਨ ਕਰਨ ਵਾਲੀ ਪ੍ਰੇਸ਼ਾਨ ਤਾਂ ਸਾਰੇ ਹੋਏ ਚਲੋ ਇਕ ਤੋ ਹੋਗੀ ਦੂਜਾ ਚੁੱਪ ਕਰਜੇ

  • @user-zm1ru1gd5z
    @user-zm1ru1gd5z Месяц назад +2

    ਵਿਯਾਹ ਘੱਰ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਕੀ ਧੀ ਜਵਾਈ ਦੀ ਇੱਜਤ ਕਰਨੀ ਚਾਹੀਦੀ

  • @daljitkaur8628
    @daljitkaur8628 Месяц назад +13

    ਪ੍ਰੋਹਣੇ ਦੀਆਂ ਚੰਗੀ ਤਰ੍ਹਾਂ ਪਰੇਡ ਕਰੋ ਕਿਸੇ ਦੀਆਂ ਖੁਸ਼ੀਆਂ ਨੂੰ ਭੰਗ ਨਾ ਕਰੋ ਪੁਲਿਸ ਵਾਲਿਆਂ ਨੂੰ ਬੇਨਤੀ ਹੈ ਜਵਾਈ ਦੀ ਨੂੰ ਬੰਦ ਕਰ ਕੇ ਚੰਗੀ ਤਰ੍ਹਾਂ ਪਰੇਡ ਕਰੋ

  • @user-zi5gu4mw7y
    @user-zi5gu4mw7y Месяц назад +13

    ਇਹ ਆਮ ਗੱਲ ਵਿਆਹ ਹੁੰਦੀਆਂ ਪੱਤਰਕਾਰ ਬੁਹਤ ਅੱਗ ਲਾਉਦੇ

  • @BalwinderBhullar-oq4de
    @BalwinderBhullar-oq4de Месяц назад +2

    ਪੰਜਾਬ ਪੁਲਸ ਨੂੰ ਅਪੀਲ ਹੈ ਕਿ ਪ੍ਰਾਹੁਣੇ ਦੀ ਮੈਂਟੀਨੈਸ ਸਹੀ ਢੰਗ ਨਾਲ ਕੀਤੀ ਜਾਵੇ ਤਾ ਕੇ ਅਗੇ ਤੋ ਕਿਸੇ ਦੇ ਵਿਂਆਹ ਵਿੱਚ ਖਰੂਦ ਨਾ ਕੀਤਾ ਜਾਵੇ

  • @harnekbrar1681
    @harnekbrar1681 Месяц назад +18

    ਬੇ ਇੱਜਤੀ ਵਾਲੀ ਐਡੀ ਕੇਹੜੀ ਗੱਲ ਸੀ।
    ਪਹਿਲਾਂ ਕੇਹੜਾ ਪ੍ਰੌਹਣੇ ਦੇ ਝੰਡੇ ਝੂਲਦੇ ਸੀ।
    ਦਾਰੂ ਪੀਤੀ ਕੁੱਕੜ ਖਾਧੀ ਨੇ ਸਾਰਾ ਕੰਮ ਖਰਾਬ ਕੀਤਾ ਹੈ। ਸਾਰੇ ਪੁਆੜਿਆਂ ਦੀ ਜੜ ਸ਼ਰਾਬ ਹੈ।

    • @sanjhproduction
      @sanjhproduction Месяц назад

      ਬਰਾੜਾਂ ਤੇ ਮਾਨਾਂ,, ਵਾਸਤੇ ਮਾਨ ਮਿੱਤਰ ਨੀ ਰਿਉੜੀਆਂ ਪ੍ਰਸਾਦਿ ਨੀਂ,, ਮਾਨ ਬਰਾੜ ਇਕ ਐਂ ਪਰ ਰਿਸ਼ਤੇ ਕਰਨ ਵੇਲੇ ਦੋ ਹੋਕੇ,ਇਕ ਘਰ ਚ ਵੱਟਾ ਕਰਦੇ ਆ 🤣🤣 ਮਾਨ ਮਿਤ ਨੀ ਰਿਉੜੀਆਂ ਪਕੌੜੀਆਂ ਪਕੌੜੀਆਂ ਦਾ ਭੁੱਘਾ ਬਣਾਉਂਦੇ 😂😂

  • @ਅੰਨਪੜ੍ਹ_ਬਾਬਾ
    @ਅੰਨਪੜ੍ਹ_ਬਾਬਾ Месяц назад +9

    ਪ੍ਰਾਹੁਣੇ ਦੇ ਲੱਕ ਨਾਲ ਬੰਬ ਬਣਾ ਓਹਨੂੰ ਕਾਰ ਚ ਸਤਿਕਾਰ ਨਾਲ ਬਿਠਾ ਦਿਓ,ਫੇਰ ਬਾਹਰੋਂ ਰਿਮੋਟ ਨਾਲ ਕਲਿਕ ਕਰਕੇ ਕਾਰ ਦੇ ਤੋਤੇ ਉਡਾ ਦਿਓ ਤੇ ਵਿਚੇ ਪ੍ਰਾਹੁਣਾ ਉਡਾ ਦਿਓ।😮

  • @manjitkaur-lr5cj
    @manjitkaur-lr5cj Месяц назад +31

    ਘਰ ਵਾਲਿਆਂ ਦੀ ਮਜਬੂਰੀ ਸਮਝਣੀ ਚਾਹੀਦੀ ਹੈ

  • @SimranjitSingh-wl7lx
    @SimranjitSingh-wl7lx Месяц назад +7

    Very Important News.....GOOD for PUNJAB'S Economy ❤❤...Proud f u News Anchor Sahib

  • @officialdjigagesandhu226
    @officialdjigagesandhu226 Месяц назад +2

    ਇਹੋ ਜਿਹੇ ਪ੍ਰੌਹਣੇ ਦੀ ਚੰਗੀ ਸੇਵਾ ਕੀਤੀ ਜਾਣੀ ਚਾਹੀਦੀ ਹੈ ਪ੍ਰੌਹਣੇ ਦੀ ਸੇਵਾ ਵਿਚ ਕੋਈ v ਕਮੀ ਨਹੀਂ ਰਹਿਣੀ ਚਾਹੀਦੀ
    ਚੰਗੀ ਤਰ੍ਹਾਂ ਇੰਜਨ ਕੀਤਾ ਜਾਵੇ

  • @paramjeetkaur2373
    @paramjeetkaur2373 Месяц назад +2

    ਇਹ ਸਭ ਛੋਟੀ ਸੋਚ ਆ ਦੇ ਆਪਾ ਇਹ ਸੋਚੀਏ ਕਿ ਜਵਾਈ ਸਹੁਰਿਆਂ ਦੀ ਇਕ ਗਲ ਨਹੀਂ ਜਰਦੇ ਤਾਂ ਅਸੀਂ ਤਾਂ ਆਪਣੇ ਸਹੁਰੇ ਬਹੁਤ ਕੁਝ ਸਹਿੰਦੀਆਂ ਉਦੋਂ ਅਸੀਂ ਤਾਂ ਕੁਝ ਕਹਿ ਵੀ ਨਹੀਂ ਸਕਦੀਆ

  • @user-hx4zy3mv7i
    @user-hx4zy3mv7i Месяц назад +3

    ਦੋਵੇਂ ਮਾਵਾਂ ਧੀਆਂ ਸੱਚ ਬੋਲ ਰਹੀਆਂ ਨੇ, 🙏 ਪਰ ਬਹੁਤ ਘਟੀਆ ਹਰਕਤ ਐ ਇਹੇ ਖੁਸ਼ੀਆਂ ਦਾ ਟਾਇਮ ਸੀ, ਇਹਨੇ ਤਾਂ ਵਿਆਹ ਚ ਬੀ ਦਾ ਲੇਖਾ ਕਹਾਵਤ ਸੱਚ ਹੋ ਗਿਆ 🙏

  • @BSMANN-pi1ek
    @BSMANN-pi1ek Месяц назад +27

    ਜਦੋਂ ਬਰਾਤ ਘੱਟ ਜਾਣੀ ਸੀ ਤਾਂ ਪ੍ਰਾਹੁਣਾ ਜੀ ਤੋਂ ਕੀ ਥਣ ਧਵਾਉਣਾ ਸੀ, ਸੱਦਾ ਹੀ ਨਹੀਂ ਦੇਣਾ ਸੀ ਯਾਰ

    • @VickySingh-vx5lo
      @VickySingh-vx5lo Месяц назад

      Bhus rea prona lot ni auna 😂

    • @NirbhaiSinghSidhu-px1ev
      @NirbhaiSinghSidhu-px1ev Месяц назад

      😂😂😂😂😂😂🤣🤣🤣🤣😅😅😅😅😅

    • @KamaldeepKaur-op4zo
      @KamaldeepKaur-op4zo Месяц назад

      Jruri a k jinne loka nu invite kita jaye oh baraat hi jaan apne ghr hr koi invite krda baraat le k jana agle di mrji ajj kll loka ne shrm hi laali saara saara tbbr barat lyi tyar ho jande a

  • @jogindersinghjogindersingh4165
    @jogindersinghjogindersingh4165 Месяц назад +3

    ਇਧਰੋਂ ਦੇ ਵਿਆਹ ਤੇ ਸਦ ਲਈਏ ਤੇ ਨਾਲ ਬਰਾਤ ਲੈ ਕੇ ਜਾਏਗਾ ਕਿਸੇ ਨੂੰ ਰਸਤੇ ਚ ਨਹੀਂ ਤਾਰੀ ਦਾ ਇਹ ਬੜੀ ਬੇਇਜਤੀ ਬਹੁਤ ਗੱਲ ਬੇਜਤੀ ਵਾਲੀ ਹੈ

  • @user-ey5xc5bn4z
    @user-ey5xc5bn4z Месяц назад +75

    ਪਰੂਣੇ ਦੀ ਬੂੰਡ ਕੁੱਟਣੀ ਸੀ

  • @SukhwinderSingh-qb5sk
    @SukhwinderSingh-qb5sk Месяц назад +3

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @BaljitsinghRanwaBaljitSi-px5fd
    @BaljitsinghRanwaBaljitSi-px5fd Месяц назад +3

    ਪਰਾਉਣੇ ਦੀ ਗਲਤੀ ਜਰੂਰ ਆ
    ਛਿੱਤਰ ਪਰੇਡ ਵੀ ਚੰਗੀ ਹੋਣੀ ਚਹੀਦੀ
    ਛੋਨੇ ਵਾਲੀ ਗੱਲਤ ਆ

  • @Jagtarsingh-yy2ng
    @Jagtarsingh-yy2ng Месяц назад +12

    ਸਭ ਤੋਂ ਵੱਡੀ ਗੱਲ ਚੈਨਲਾ ਤੇ ਖਬਰਾਂ ਵੇਖੋ

  • @ksbagga7506
    @ksbagga7506 Месяц назад +7

    ਜਿਆਦਾ ਬਰਾਤੀ ਨ ਲੈ ਕੇ ਜਾਓ ਜੀ।
    ਬਹੁਤੀ ਪ੍ਰੋਹਣਾਚਾਰੀ ਕਠੀ ਨ ਕਰੋ ਜੀ

  • @SukhMohsad
    @SukhMohsad Месяц назад +3

    7 ਰੁਪਈਆਂ ਦੇ ਪ੍ਰਾਹੁਣੇ ਨੂੰ 10 ਰੁਪਏ ਦੀ ਇੱਜ਼ਤ ਦੇਤੀ ਅਗਲੇ ਨੂੰ ਹਜ਼ਮ ਨੀ ਹੋਈ ਬਸ

  • @hameshbadhan1890
    @hameshbadhan1890 Месяц назад +4

    ਪਰਾੲਉਣੇ।।ਨੂੰ।ਜੇ।।ਬਰਾਤੇ।ਨਹੀ।ਲੈ।ਕੇ।ਗੲਏ।।ਤੇ।ਆਪਣੇ।ਘਰ।ਚਲੇ।ਜਾਂਦਾ।।ਅਨਖ।ਰਖਦ।ਇੱਟਾਂ।ਮਾਰਨੀਆਂ।ਗਲਤ।ਹੈ।

  • @jasvirsinghjasvirsingh4510
    @jasvirsinghjasvirsingh4510 Месяц назад +4

    ਆ ਬੰਦੇ ਤੇ ਰੰਗ ਵਿਚ ਭੰਗ ਪੌਣ ਹੀ ਆਉਂਦੇ ਨੇ ਅਕਲ ਦੇਣੀ ਬਣਦੀ ਹੈ ਜੀ

  • @ArshpreetKaur-ll6tb
    @ArshpreetKaur-ll6tb Месяц назад +3

    ਹੁਣ ਪੰਜਾਬ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਐਡੇ ਮਸਲੇ ਇੰਟਰਨੈਸ਼ਨਲ ਮੀਡੀਆ ਚੱਕਣ ਲੱਗ ਪਿਆ

  • @s.k.haridas6726
    @s.k.haridas6726 Месяц назад +5

    भगवान के नाम का जाप करने से सारे दुख दूर हो जाते हैं

  • @arshsandhu9936
    @arshsandhu9936 Месяц назад +3

    ਕੰਮ ਹੀ ਇਥੋਂ ਖਰਾਬ ਹੁੰਦਾ ਹੈ। ਜਦੋਂ ਪ੍ਰੋਹੁਣਾ ਆਪਣੇ ਆਪ ਨੂੰ ਪ੍ਰੋਹੁਣਾ ਸਮਝਣ ਲੱਗ ਪਏ। ਇਸ ਲਈ ਸਾਰੇ ਹੀ ਇੱਕ ਦੂਜੇ ਦਾ ਪ੍ਰੋਹੁਣਾ ਹੁੰਦਾ ਹੈ। ਤਾਂ ਸਿਆਣੇ ਕਹਿੰਦੇ ਹਨ ਕਿ ਜੱਟ ਜੱਟਾ ਦੇ ਸਾਲੇ, ਵਿੱਚੇ ਘਾਲੇ ਮਾਲੇ। ਹੁਣ ਪੑੋਹਣੇ ਨੂੰ ਚੰਗੀ ਤਰ੍ਹਾਂ ਜੁੱਤੀ ਫੇਰ ਕੇ, ਪੋ੍ਹੁਣੇ ਬਣਾ ਕੇ ਭੇਜੋ।

  • @ashoksingh1924
    @ashoksingh1924 Месяц назад +1

    ਚੰਗਾ ਪਰੌਣਾ ਹੈ ਰੰਗ ਵਿੱਚ ਭੰਗ ਪਾ ਦਿੱਤਾ ਹੈ

  • @harmanxbrar9842
    @harmanxbrar9842 Месяц назад +35

    ਫਿੱਟੇ ਮੂੰਹ ਇਹੋ ਜਿਹੇ ਪਰਹੁਣਿਆਂ ਦੇ

  • @jagseersinghmaan6153
    @jagseersinghmaan6153 Месяц назад +1

    ਐਂਕਰ ਭਰਾਵਾ ਬੇਨਤੀ ਹੈ ਕਿ ਇੱਕ ਲੇਡੀ ਨੂੰ ਚੁੱਪ ਕਰਾ ਦਿੰਦੇ ਦੋਨੋਂ ਬੋਲੀ ਜਾਂਦੀਆਂ ਸਮਝ ਇੱਕ ਦੀ ਭੋਰਾ ਵੀ ਸਮਝ ਨਹੀਂ ਆਉਂਦੀ।

  • @OnkarSingh-jt7tk
    @OnkarSingh-jt7tk Месяц назад +10

    ਵੀਰ ਜੀ ਮੈਰੇ ਨਾਲ ਵੀ ਇਹਦਾ ਹੋਇਆ ਸਰੀਕ ਇਹਦਾ ਹੀ ਕਰਦੇ

  • @k.sdhamik.sdhami8275
    @k.sdhamik.sdhami8275 Месяц назад +4

    SATNAM SHRI WAHEGURU JI

  • @rakeshmp7174
    @rakeshmp7174 Месяц назад +5

    Good kita ❤

  • @shaktigarnaal9223
    @shaktigarnaal9223 Месяц назад +1

    ਸਾਡੇ 2 ਵਿਆਹਾ ਚ ਲੜਾਈ ਹੋਈ ਸੀ, ਪਰ ਜਿੰਨੇ ਸ਼ਰਾਰਤ ਕੀਤੀ ਸੀ, ਉਦੀ ਛਿੱਤਰ ਪਰੇਡ ਚੰਗੀ ਤਸੱਲੀ ਬਖ਼ਸ਼ ਕੀਤੀ ਸੀ

  • @SarabjitKaur-lt5zt
    @SarabjitKaur-lt5zt Месяц назад +2

    BUHAT JABARDAST.KHABAR..

  • @jindubhaatidav1610
    @jindubhaatidav1610 28 дней назад

    ਸਾਰੇ ਪਿੰਡ ਤੋਂ ਲੋਟ ਨਹੀਂ ਆਉਣਾ ਨੀਂ ਜੈ ਰੁੱਸ ਗਿਆ ਪ੍ਰਾਉਹਣਾ।

  • @godisone7569
    @godisone7569 Месяц назад +11

    ਘਰੇਲੂ ਸਿਆਸਤ ਵਿੱਚ ਸੱਭ ਕੁਝ ਚਲਦੈ ! ਕੇਹੜਾ ਪੁੱਛਦੈ ਕਿ ਧੰਨਾ ਸਿਓਂ ਕੀਹਦਾ ਫੁੱਫੜ ਐ ...

  • @desifarmingpunjab3194
    @desifarmingpunjab3194 Месяц назад +2

    ਜੇਕਰ ਕੋਈ ਜੱਟ ਏਹ ਗਲਤੀ ਕਰ ਦਿੰਦਾ ਤਾਂ dr ਗੁਰਿੰਦਰ ਓਰਾ ਨੇ ਵੀਡਿਓ ਪਾ ਪਾ ਜੱਟਾਂ ਨੂੰ ਬਦਨਾਮ ਕਰਨਾ ਸੀ। ਹੁਣ ਕੋਈ ਨਹੀਂ ਬੋਲੇਗਾ ਮਾੜੇ ਅਨਸਰ ਸਾਰੇ ਲੋਕਾਂ ਵਿੱਚ ਨੇ।

  • @parmindersingh2081
    @parmindersingh2081 Месяц назад +2

    ਇਹੋ ਜਿਹੇ ਖੱਚ ਬੰਦੇ ਦੀ ਛਿੱਤਰ ਪਰੇਡ ਕਰਨੀ ਸੀ ਪਹਿਲੀ ਗੱਲ ਤਾਂ ਅਜਿਹੇ ਲੋਕਾਂ ਨੂੰ ਸਦਣਾ ਈ ਨਹੀਂ ਚਾਹੀਦਾ ਪਤਾ ਨਹੀਂ ਕਿਵੇਂ ਵਿਚਾਰਿਆਂ ਨੇ ਪ੍ਰਬੰਧ ਕੀਤਾ ਸੀ

  • @jaloursingh3758
    @jaloursingh3758 Месяц назад +7

    Bhoot he glat hoia
    Very sad news
    Abu Dhabi UAE

  • @AmarjitBhullar-gv7ij
    @AmarjitBhullar-gv7ij Месяц назад +2

    ਪ੍ਰਾਹੁਣਾਂ ਲੱਗਦਾ ਕਿ ਪਹਿਲਾਂ ਇੰਨਾਂ ਨੇ ਜ਼ਿਆਦਾ ਸਿਰ ਤੇ ਚੜਾ ਲਿਆ ਹੋਣਾਂ। ਹੁਣ ਉਤਰਦਾ ਨਹੀਂ ਹੋਣਾਂ ਹੋਰ ਤਾਂ ਚੜਨਾ ਚਾਹੁੰਦਾ ਹੋਣਾਂ। ਕਹਿੰਦਾ ਹੋਣਾਂ ਪਹਿਲਾਂ ਜਿੰਨੀ ਆਓ ਭਾਗਤ ਹੋਵੇ।ਪਰ ਨਹੀਂ ਜਿਵੇਂ ਜਿਵੇਂ ਪੁਰਾਣੇ ਹੁੰਦੇ ਜਾਓਗੇ ਤਿਵੇਂ ਤਿਵੇਂ ਫਰਕ ਪੈਂਦਾ ਜਾਣਾਂ।ਜੇ ਬੰਦਿਆਂ ਵਾਂਗ ਇੱਜਤ ਨਾਲ ਆਓ ਜਾਓਗੇ ਆਪਣਾਂ ਪ੍ਰੀਵਾਰ ਸਮਝੋਗੇ ਤਾਂ ਫਿਰ ਬੁਢੇਪੇ ਤੱਕ ਵੀ ਫਰਕ ਨਹੀਂ ਪੈਂਦਾ।ਕਹਾਵਤ ਹੈ ਕਿ ਆਪਣੀਂ ਇੱਜ਼ਤ ਆਪਣੇ ਹੱਥ ਵਿੱਚ ਹੁੰਦੀ ਹੈ। ਇਹ ਕਿਥੋਂ ਚੰਗਾ ਲੱਗੇਗਾ ਹੁਣ ਸਹੁਰਿਆਂ ਨੂੰ ਜਿੰਨਾਂ ਦੀ ਕਾਰ ਭੰਨਤੀ ਹੈ। ਹੁਣ ਤੇ ਛਿੱਤਰ ਚਾਹੀਦੇ ਹਨ।

  • @davindersingh7353
    @davindersingh7353 Месяц назад

    ਇਹੋ ਜਿਹੇ ਨੂੰ ਪੁਲਿਸ ਠਾਣੇ ਦੇਵੋ ਕਿਸੇ ਗਰੀਬ ਦਾ ਕਾਰਜ ਖਰਾਬ ਕਰ ਦਿੱਤਾ

  • @amrindersingh8210
    @amrindersingh8210 Месяц назад +2

    ਇਹ ਵੀ ਤਾਂ ਗਲਤ ਬਰਾਤ ਵਜਾਕੇ ਰਸਤੇ ਵਿਚ ਉਤਾਰ ਦੇਣਾ ਬੇ ਜਤੀ ਤਾਂ ਹੈ ਪਰ ਇਹ ਵੀ ਹੈ ਸਾਨੂੰ ਕਿਸੇ ਦੇ ਕਾਰਜ ਵਿੱਚ ਭੰਗ ਨੀ ਪਾਉਣੀ ਚਾਹੀਦੀ

  • @jashanpreetsingh111
    @jashanpreetsingh111 Месяц назад +5

    ਇਸ। ਪ੍ਰਾਹੁਣੇ। ਨੁੰ। ਪੁੱਸੋ। ਜਦੋਂ। ਘਰ। ਵਾਲੇ। ਨਾਲ। ਨੀ। ਲੈ। ਕਿ। ਜਾਂਦੇ। ਤੁੰ। ਭੈਣ। ਚਦਾਉਣ ਨੂੰ। ਲੈ। ਕਿ। ਜਾਂਦਾ ‌। ਸੀ

  • @kulwindersinghninda375
    @kulwindersinghninda375 Месяц назад

    ਸਵਾਦ ਲੈਣਾਂ ਬੰਦ ਕਬੰਦ ਕਰੈ ਭਾਈ ਜੀਪੰਜਫ ਦੇ ਕਿਸੂ ਮੁੱਦੇ

  • @rajveerjhinger1616
    @rajveerjhinger1616 Месяц назад +2

    ਗ਼ਲਤ ਕਰਿਆ

  • @RanjeetSingh-nu5dz
    @RanjeetSingh-nu5dz Месяц назад +1

    ਲੁਆਏ ਵੁਆਹਾ ਸਾਰੇ ਪਿੰਡ ਤੋ ਲੋਟ ਨਹੀ ਆਉਣਾ ਨੀ ਜੇ ਰੁੱਸ ਗਿਆ ਪਰੁਹਣਾ

  • @harnekbrar1681
    @harnekbrar1681 Месяц назад +7

    12:14 ਘਿਆਕੋ ਸਿੰਘਾਂ ਦੀ ਗੱਲ ਚ ਕੋਈ ਦਮ ਨਹੀਂ ਹੁੰਦਾ। ਇਹੋ ਜਿਹਾ ਪ੍ਰੌਹਣਾ ਸੱਦ ਕੇ ਕੀ ਗੱਡਾ ਧਕਾਉਣਾ ਸੀ।

  • @LegendofWorld-ki3pi
    @LegendofWorld-ki3pi Месяц назад +4

    ਪਾਰੁਹਨੇ ਨੂੰ ਡਾਂਗਾਂ ਨਾਲ ਸਿੱਧਾ ਕਰੋ

  • @swarnjeetkaurmattu1315
    @swarnjeetkaurmattu1315 Месяц назад

    ਮਲੰਗ ਪਰੋਹਣੇ ਦੀ ਬੰਨ ਕੇ ਸੇਵਾ ਕਰਨੀ ਸੀ

  • @rkaur7649
    @rkaur7649 Месяц назад +2

    12:54 ਪੱਤਰਕਾਰ ਵੀਰ ਬੀਬੀ ਦੀ ਗੱਲ ਤਾਂ ਪੂਰੀ ਸੁਣ ਲੈਂਦੇ। ਵਿਚਾਲੇ ਹੀ Mike ਦੂਜੇ ਪਾਸੇ ਫੇਰ ਲਿਆ

  • @SukhwinderGrewal-gb3ei
    @SukhwinderGrewal-gb3ei Месяц назад +2

    ਵਾਈ ਪਿਆ ਲਾਣ ਪਰੌਣ ਟੈਮ ਨਾਲ..ਹੀ ਟੇਢਾ ਕੀਤਾ ਹੁਦਾ ਕੋਈ ਰੌਲਾ ਨੀ ਸੀ ਪੈਣਾ. ਭਾਮੇ
    ਸਾਰੀ ਰਾਤ ਬੁਡ ਮਾਰੀ ਜਾਦੇ ਪਰੌਣੇ ਦੀ
    ਪਰੌਣਾ ਪਿਗਦਾ ਕੰਚਾ ਰਿਹ ਗਿਆ ਜਾਰ੍ਹ

  • @karanbaraich2300
    @karanbaraich2300 Месяц назад +6

    Waheguru ji

  • @jaswinderjassa2637
    @jaswinderjassa2637 Месяц назад +17

    ਸਾਰੇ ਪਿੰਡ ਤੋਂ ਸੁਤ ਨੀ ਆਉਣਾ ਨੀ ਜੇ ਰੁੱਸ ਗਿਆ ਪਰੋਣਾ😂

  • @GagandeepKaur-vv7om
    @GagandeepKaur-vv7om Месяц назад +2

    ਢੇਡਾ ਦਾ ਪਤਾ ਕਿਥੋਂ ਲਗਦਾ

  • @jaswinderjassa2637
    @jaswinderjassa2637 Месяц назад +5

    ਪਰੋਨੇ ਦੇ ਪਰੋਠੇ ਛਕਾਓ ਥਾਣੇ ਚ

  • @user-shama88
    @user-shama88 Месяц назад +18

    ਬਾਈ ਬਾਲਾ ਇਕੱਠ ਨਾਂ ਕਰੋਂ ਬਾਕੀ ਵਿ ਆ ਹ ਵਿੱਚ ਮੈਨ ਰਿਸ਼ਤੇ ਦਾਰ ਹੀ ਸਦੋ ਆਪਣੇ ਹੀ ਨਹੀਂ ਲੋਟ ਨਹੀਂ ਆਉਂਦੇ ਗੱਡੀ ਆਪਦੀ ਲੈਅ ਜਾਂਦਾ

    • @Kaur.brar23
      @Kaur.brar23 Месяц назад

      Sahi keha mari marriage 21 bande brat aye se nale Mare husband America to aye se mare father nu keha 1 rupees sagan nal kuddi la ki java ge bilkul simple viah ketta soarre priwar ne sabb kujj app ketta keyo ke mare brother nai haga te husband hunni 5 brothers a

  • @ManjitKaur-bf2jw
    @ManjitKaur-bf2jw Месяц назад +3

    ਪਰਾਹੁਣੇ ਦਾ ਮੂੰਹ ਕਾਲਾ ਕਰਕੇ ਚਿੱਤਰ ਪਰੇਡ ਕਰੋ ਪਰਾਹੁਣੇ ਦਾ ਪਰਾਹੁਣੇ ਪੁਣਾ ਕੱਢੋ

  • @baldevsinghriar4830
    @baldevsinghriar4830 Месяц назад +1

    ਜਿਹੜਾ ਆਪਣੇ ਰਿਸ਼ਤੇਦਾਰਾਂ ਦੀ ਇੱਜ਼ਤ ਨਹੀ ਕਰਦਾ ਉਹ ਕਾਹਦਾ ਰਿਸ਼ਤੇਦਾਰ ਜਦੋਂ ਕਿਹਾ ਗਰੀਬੀ ਦਾਵਾ ਦਾ ਜ਼ਿਆਦਾ ਬਰਾਤ ਨਹੀ ਖੜਨੀ ਕਿਉਂਕਿ ਸੋਹਰਾ ਪਰਿਵਾਰ ਗਰੀਬ ਹੈ ਇਸ ਲਈ ਜ਼ਿਆਦਾ ਨਹੀ ਖੜਨੀ ਸਾਰਾ ਕਸੂਰ ਪਰੋਣੇ ਦਾ ਇਸ ਲਈ ਉਸ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਐਸੇ ਗੰਦੇ ਬੰਦੇ ਨੂੰ ਬਖਸ਼ਿਆ ਨਾ ਜਾਵੇ