25 ਲੱਖ ਦਾ ਪੁੱਤ ਹਰ ਗਿਆ ਜੂਆ ਜਦੋਂ ਪਿਓ ਨੇ ਪੁੱਛਿਆ ਤਾਂ ਪੁੱਤ ਨੇ ਪਲਾਣ ਬਣਾ ਕੇ ਪਿਓ ਦਾ ਕਰਤਾ ਕ*ਤਲ ਦੇਖ ਕੇ

Поделиться
HTML-код
  • Опубликовано: 16 сен 2024
  • 25 ਲੱਖ ਦਾ ਪੁੱਤ ਹਰ ਗਿਆ ਜੂਆ ਜਦੋਂ ਪਿਓ ਨੇ ਪੁੱਛਿਆ ਤਾਂ ਪੁੱਤ ਨੇ ਪਲਾਣ ਬਣਾ ਕੇ ਪਿਓ ਦਾ ਕਰਤਾ ਕ*ਤਲ ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖੋ

Комментарии • 56

  • @user-gb8is5qr7t
    @user-gb8is5qr7t 8 дней назад +47

    ਪਹਿਲਾਂ ਲੋਕ ਧੀਆਂ ਜੰਮਣ ਤੋਂ ਡਰਦੇ ਸੀ ਅੱਗੇ ਅੱਗੇ ਲਗਦਾ ਪੁੱਤ ਜੰਮਣ ਤੋਂ ਵੀ ਕੰਨੀ ਕਤਰਾਉਣ ਲੱਗ ਪੈਣੇ

  • @5911fullpower
    @5911fullpower 8 дней назад +60

    25 ਲੱਖ ਵੀ ਗਿਆ ਪਿਓ ਵੀ ਮਾਰਤਾ ਆਪ ਵੀ ਹੁਣ ਜੇਲ ਵਿੱਚ ਗਿਆ ਘਰ ਉਜੜ ਗਿਆ

  • @Lovenature-nt8zm
    @Lovenature-nt8zm 8 дней назад +31

    ਚੰਗੇ ਸੰਸਕਾਰਾਂ ਲਈ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ 🙏

  • @sardarsaab1007
    @sardarsaab1007 7 дней назад +23

    ਮੈਂ ਆਪਣੇ ਬਾਪੂ ਤੋਂ ਕਦੇ ਪੈਸਾ ਨਹੀਂ ਮੰਗਿਆ ਸੀ ਮੈਂ ਟਰੱਕ ਚਲਾ ਕੇ ਗੁਜ਼ਾਰਾ ਕਰਦਾ ਸੀ ਪਰ ਜਦੋਂ ਮੇਰਾ ਬਾਪੂ ਬਿਮਾਰ ਹੋਇਆ ਤਾਂ ਮੈਂ ਢਾਈਂ ਲੱਖ ਰੁਪਏ ਲਗਾਏ ਮੇਰੇ ਬਾਪੂ ਦੇ ਖਾਤੇ ਵਿੱਚ 40 ਹਜ਼ਾਰ ਰੁਪਏ ਸੀ ਜਦੋਂ ਬਿਮਾਰ ਸੀ ਬਹੁਤ ਜ਼ੋਰ ਪਾਉਂਦਾ ਰਿਹਾ ਤੂੰ ਕਢਵਾ ਕੇ ਖ਼ਰਚ ਲਾ ਮੈਨੂੰ ਇਦਾਂ ਸੀ ਜੇ ਵਾਹਿਗੁਰੂ ਨੇ ਜਾਨ ਬਚਾ ਦਿੱਤੀ ਤਾਂ ਮੈਨੂੰ ਵਿੱਚ ਸੋਚੇ ਗਾ ਮੇਰੇ ਸਾਰੇ ਪੈਸੇ ਕਢਵਾ ਲਏ ਮੈਂ ਸਾਰੀ ਉਮਰ ਆਪਣੇ ਪਰਿਵਾਰ ਲਈ ਕਮਾਉਂਦਾ ਰਿਹਾ

  • @Kissantelevision
    @Kissantelevision 8 дней назад +44

    ਜਿਹਨਾਂ ਦੇ ਹੈਗੇ ਨੀ ਬਾਈ ਉਹਨਾਂ ਨੂੰ ਪੁੱਛੋ 😢😭 ਇਹਨੇ ਅੇਵੇ ਮਾਰ ਤਾ😭

  • @ArshdeepSingh-oh4qk
    @ArshdeepSingh-oh4qk 8 дней назад +41

    ਪਿਓ ਦਾ ਗੁਣ ਨਹੀਂ ਜਾਣ ਸਕਿਆ ਲੁੱਚਾ

    • @shivanisharma5562
      @shivanisharma5562 6 дней назад +2

      ਇਹ ਪੂਤ ਪਿਛਲੇ ਜਨਮ ਦਾ ਕੋਈ ਦੁਸ਼ਮਣ ਸੀ ਬਾਪੂ ਦੀ ਆਤਮਾ ਦਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @SukhwinderSinghSukhwinde-tj6ij
      @SukhwinderSinghSukhwinde-tj6ij 4 дня назад

      ਸ ਸ ਸਰੀ ਸਰੀ ਸਰੀਆ ਸਰੀਆ ਸਰੀਆ ਸੀ 😁😁😂😂

  • @user-yd7tf6uu4y
    @user-yd7tf6uu4y 8 дней назад +17

    ਲੋੜ ਹੀ ਨਹੀਂ ਫਾਂਸੀ ਦੀ ਉਹਨੇ ਆਪ ਦੀ ਪਾਗਲ ਹੋ ਜਾਣਾ

  • @SurjitSingh-rd1ih
    @SurjitSingh-rd1ih 4 дня назад +3

    ਕੱਲ ਯੁਗ ਹੈ ਜੀ ਲੱਖ ਲਾਹਨਤ ਹੈ ਇਹੋ ਜਿਹੇ ਪੁੱਤ ਦੇ

  • @SukhwinderSinghSukhwinde-tj6ij
    @SukhwinderSinghSukhwinde-tj6ij 7 дней назад +9

    ਹੁਣ ਦੱਸੋ ਭਗਵੰਤ ਮਾਨ ਦਾ ਕੀ ਕਸੂਰ ਕੱਲ ਪੱਤਰਕਾਰ ਸਮੇਤ ਸਾਰੇ ਸਰਕਾਰ ਦੁਆਲੇ ਹੋਈ ਜਾਂਦੇ ਸੀ ।😁😁😄😄

  • @RaghbeerSinghSekhon
    @RaghbeerSinghSekhon 8 дней назад +11

    ਵਾਹਿਗੁਰੂ ਜੀ 😢

  • @tanveerkaur1323
    @tanveerkaur1323 8 дней назад +14

    ਸੋਚ ਤੋਂ ਪਰੇ ਦੀ ਵਾਰਦਾਤ... ਪਰ ਆਪਣੇ ਬੱਚਿਆ ਦੇ ਹਮੇਸ਼ਾ ਦੋਸਤ ਬਣਕੇ ਰਹੋ ਤਾਂ k je ਬੱਚੇ ਕੋਈ ਗਲਤ step ਨਾ ਚੁੱਕਣ ਤੇ ਹਰ ਗੱਲ ma bap ਨਾਲ ਸਾਂਝੀ ਕਰਨ ਲੱਗੇ ਡਰਨ ਨਾ... ਵਾਹਿਗੁਰੂ ਜੀ ਸਬ ਨੂੰ ਸਮੱਤ ਬਖਸ਼ੋ

  • @shivanisharma5562
    @shivanisharma5562 6 дней назад +6

    ਮੈਂ ਪਿਛਲੇ ਤਿੰਨ ਸਾਲਾਂ ਤੋਂ ਕੂਮੈਂਟ ਕਰ ਰਹੇ ਹਾ ਹਰ ਇੱਕ ਵੀਡਿਓ ਵਿੱਚ ਮਿਲੇਗਾ ਮੇਰਾ ਕੂਮੈਂਟ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢

  • @urmindersamra2974
    @urmindersamra2974 4 дня назад +2

    ਅੱਜ ਤੱਕ ਜਿੰਨੇ ਕਤਲ ਹੋਏ ਆ ਪੰਜਾਬ ਚ ਕਿੰਨੇ ਕਤਲ ਭਈਆ ਨੇ ਕੀਤੇ ਬੱਸ ਇਕ ਤਰੀਕਾ ਲੱਭ ਲਿਆ ਜਿਵੇ ਚਿੱਟੇ ਦਾ ਕਸੂਰ ਪਾਕਿਸਤਾਨ ਤੇ ਲਾ ਕੇ ਕੰਮ ਨਿਬੇੜ ਦਿੰਦੇ ਆ ਕੇ ਪਾਕਿਸਤਾਨ ਤੋ ਆਓਦਾ ਬੇਸ਼ੱਕ ਸਭ ਨੂੰ ਪਤਾ ਕੇ ਦਿੱਲੀ ਹੀ ਬਣਦਾ
    ਉਸੇ ਤਰਾ ਭਈਆ ਦੇ ਸਿਰ ਗੱਲ ਮੜ ਦਿੰਦੇ ਆ ਪਰਵਾਸੀ ਬੰਦਾ ਆਪਣੇ ਪਰਿਵਾਰ ਪਾਲਣ ਲਈ ਘਰ ਛੱਡ ਕੇ ਕੰਮ ਕਰਨ ਆਓਦਾ ਓਹ ਕਦੇ ਕਤਲ ਨੀ ਕਰਦਾ ਨਾ ਹੋਰ ਕੋਈ ਗਲਤ ਕੰਮ ਕਰ ਦਾ

  • @PritamSingh-js6ok
    @PritamSingh-js6ok 6 дней назад +4

    ਬਹੁਤ ਜਲਦ ਅੰਤ ਨਜ਼ਦੀਕ ਆ ਦੁਨੀਆ ਦਾ । ਪਵਿੱਤਰ ਬਾਈਬਲ ਵਿੱਚ ਲਿਖਿਆ ਹੋਇਆ ਹੈ ਜਦੋ ਪੁੱਤ ਪਿਉ ਨੂੰ ਮਰੇਗਾ ਪਿਉ ਪੁੱਤ ਨੂੰ ਮਰੇਗਾ ਭਰਾ ਭਰਾ ਨੂੰ ਮਰੇਗਾ। ਉਸ ਸਮੇਂ ਸਮਜ ਲੈਣਾ ਅੰਤ ਬਹੁਤ ਨਜ਼ਦੀਕ ਆ ਦੁਨੀਆ ਦਾ । ਬਹੁਤ ਮਾੜਾ ਹੋਇਆ ਪੂਰਾ ਘਰ ਉਜਾੜ ਗਿਆ 😢

  • @BahadurSingh-ey6zg
    @BahadurSingh-ey6zg 8 дней назад +6

    Waheguru ji

  • @NirmalsinghDhillon-gr4ps
    @NirmalsinghDhillon-gr4ps 8 дней назад +11

    ਫਾਂਸੀ ਦਿੳ

  • @parmjeetbajwa4950
    @parmjeetbajwa4950 7 дней назад +2

    ਵਾਹਿਗੁਰੂ ਜੀ🙏

  • @avballu8927
    @avballu8927 5 дней назад +2

    ਘਰ ਵਿੱਚ ਮਹਾਰਾਜ ਦਾ ਸਿਮਰਨ ਜਰੂਰੀ ਹੈ ਨਹੀਂ ਸੈਤਾਨ ਬੰਦੇ ਦੀ ਏਹੋ ਜਹਿ ਮੰਤ ਮਾਰ ਦਾ ਪਤਾ ਵੀ ਨੀ ਲੱਗ ਦਾ ਕਿ ਉਹ ਕਿ ਕਰ ਬੈਠਾ

  • @satvircheema4369
    @satvircheema4369 6 дней назад +1

    ਵਾਹਿਗੁਰੂ ਜੀ ਬਹੁਤ ਮਾੜਾ ਕਿਤਾ

  • @jaloursingh3758
    @jaloursingh3758 8 дней назад +4

    Very sad news ?

  • @JatinderSingh-dd3xd
    @JatinderSingh-dd3xd 7 дней назад +2

    Wahe guru ji 🙏

  • @shivanisharma5562
    @shivanisharma5562 6 дней назад +2

    ਬਚੋਂ ਅਪਣਿਆਂ ਤੋਂ, ਮਿਤ੍ਰ ਤੇਰਾਂ ਕੋਈ ਨਹੀਂ ਸੰਗੀਅਨ ਮੇਂ ਕਿਊਂ ਪੜਾ ਸੋਵੈ ਇਨ ਡਗੀਅਨ ਮੇਂ ਚੇਤ ਕਰ ਪ੍ਰੀਤ ਕਰੋਂ ਸੰਤਸੰਗ ਮੇਂ ਗੂਰੁ ਫਿਰ ਰੰਗਦੇ ਨਾਂਮ ਅਰੰਗ ਮੇਂ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮

  • @rbrar3859
    @rbrar3859 6 дней назад +1

    ਬਹੁਤ ਮਾੜਾ ਕੀਤਾ ਹੈ।
    ਨਲਾਇਕ ਪੁੱਤ ਨੇ ਪਿਤਾ ਮਾਰ ਦਿੱਤਾ ਹੈ।

  • @rimpykajal7802
    @rimpykajal7802 7 дней назад +1

    bahut dukh wali gal aw khabar sun ka he rona a geya bahut bura kitta putt na fansi deo eho jiha nu

  • @harjotbrar4531
    @harjotbrar4531 5 дней назад +1

    ਖੂਨ ਚਿੱਟਾ ਹੋ ਗਿਆ ਹੈ ਜੀ 😢

  • @udayveer512
    @udayveer512 8 дней назад +4

    Kal wali interview vich pta chl raha c

  • @ArshdeepSingh-oh4qk
    @ArshdeepSingh-oh4qk 8 дней назад +8

    ਪਤਾ ਨਹੀਂ ਰੱਬ ਕਿਹੜਿਆ ਰੰਗਾ ਵਿਚ ਰਾਜ਼ੀ

  • @amritbajwa1276
    @amritbajwa1276 8 дней назад +2

    Manu koi bhi pareshaani hundi c Mai father saab kol ardas karvaunda c Mera rab Mera father c

  • @user-hk9mp4yg2y
    @user-hk9mp4yg2y 2 дня назад

    ਫਾਂਸੀ ਨਾਲੋਂ ਤਾਂ ਦੋਨੋਂ ਲੱਤਾਂ ਵੱਡਿਆਂ

  • @ananyarani4051
    @ananyarani4051 4 дня назад

    Ki banu ghor kalyug

  • @urmindersamra2974
    @urmindersamra2974 4 дня назад

    ਕਸੂਰਵਾਰ ਸਿਰਫ ਪੁੱਤਰ ਹੀ ਨਹੀ ਜਿਹੜੇ ਲੰਡੂ ਪੇਜਾ ਵਾਲੇ ਯੂ ਟਿਊਬ ਆਲੇਆ ਨੇ ਏਹ ਜੂਆ ਖੇਡਣ ਲਈ ਜੋਰ ਲਾਏਆ ਹੋਇਆ ਹਰੇਕ ਵੀਡੀਓ ਤੋ ਪਹਿਲਾ ਦੱਸਦੇ ਨੇ ਏਨੇ ਪੈਸੇ ਕਮਾਓ ਮੇਰਾ ਕੋਡ ਵਰਤੋ ਏਨਾ ਫਾਇਦਾ ਹੋਊ
    ਓਹਨਾ ਤੇ ਵੀ ਕਾਰਵਾਈ ਹੋਵੇ ਬਰਾਬਰ
    ਓਸੇ ਤਰਾ ਹੀ ਜਿਵੇ ਚੋਰੀ ਦਾ ਸਮਾਨ ਖਰੀਦਣ ਵਾਲਾ ਵੀ ਚੋਰ

  • @malkitsingh4209
    @malkitsingh4209 7 дней назад

    Waheguru ji mehar kro ji

  • @prabhdeepkaurgrewal3737
    @prabhdeepkaurgrewal3737 5 дней назад

    Waheguru sun k ron aa gya😢

  • @Boparai9971
    @Boparai9971 6 дней назад

    Bap bi g paise bi g put bi g hun baki de ki hall hoi g ji

  • @Dr.Iqbal-e2h
    @Dr.Iqbal-e2h 3 дня назад

    Kamlya das dinda baapu nu oss ne kamaai tere layi keti she j sach das dinda mainu nahi she lagda k oh tenu kuch khenda maa baap de Dil bhout wadde hunde ne gatte badde painde Rehande ne bhout Galt kadam Chak leya besak jail wicho aha v jave par Sari umar layi kalnak lag gaya baap ta katal kheange lok tenu

  • @amritbajwa1276
    @amritbajwa1276 8 дней назад +2

    Bahut galat kiya kalyug aa gaye Bhai ji mere father saab ji di 14 Jan 2024 nu dath hoi c cere aje Tak Raat nu need nahin aundi

  • @gursewaksinghbrar1894
    @gursewaksinghbrar1894 7 дней назад

    So sad

  • @udayveer512
    @udayveer512 8 дней назад +1

    Chenala wla bhut gama parmote karde a loka nu kharb karde a chenla magar na lago bai

  • @rimpykajal7802
    @rimpykajal7802 7 дней назад

    eho jhi ulad kde na dai rabba kise nu baulad banda changa aw

  • @Boparai9971
    @Boparai9971 6 дней назад

    Daso ki

  • @prabhdeepkaurgrewal3737
    @prabhdeepkaurgrewal3737 5 дней назад

    Kalyug es nu hi khende aa😢

  • @sarbjitkaur6664
    @sarbjitkaur6664 7 дней назад

    Kagojpuut

  • @lovedeepsinghdhillon3257
    @lovedeepsinghdhillon3257 8 дней назад

    😢😮😮😮

  • @kanwaljeetkaur3340
    @kanwaljeetkaur3340 5 дней назад

    ਕਲਜੁਗੀ ਕੀੜਾ

  • @pindawale-bi5vi
    @pindawale-bi5vi 7 дней назад

    Jo tu sarkar nu bhand k gya hun mafi mng reporter sab

  • @dhanwantmoga
    @dhanwantmoga 6 дней назад

    Kal tak tan tusi sare Bagwant Maan da gall ghutan nu tyaar ce..

  • @RamSingh-ub6gv
    @RamSingh-ub6gv 3 дня назад

    ਲੱਖ ਲਾਹਨਤਾ

  • @virsasingh6859
    @virsasingh6859 7 дней назад +1

    ਕੰਜਰ ਪਾਪੀ ਪੁੱਤ ਦੱਲਾ

  • @deepakpurba9408
    @deepakpurba9408 8 дней назад +3

    So sad