ਨੂੰਹ ਤੇ ਜ਼ੁਲਮ ep 26| new punjabi movie 2023 | PunjabiShort Film | Mansa |

Поделиться
HTML-код
  • Опубликовано: 17 окт 2024

Комментарии • 739

  • @arshdeepkaur6895
    @arshdeepkaur6895 Год назад +64

    Nice video👌👌
    Sukhpal acting perfect 👍👍👍👍

  • @rajwantkaursidhu7717
    @rajwantkaursidhu7717 Год назад +7

    ਬਹੁਤ ਵਧੀਆ ਸਟੋਰੀ ਆ ਤੇ ਨਲੇ ਔਰਤਾਂ ਨੂੰ ਆਪਣੇ ਹੱਕਾ ਲਈ ਖੁਦ ਹੀ ਖੜਨਾ ਚਾਹੀਦਾ ਕਿਉ ਕਿ ਜੇ ਜ਼ੁਲਮ ਕਰਨਾ ਪਾਪ ਤਾਂ ਸਿਹਣਾ ਵੀ ਪਾਪ ਹੈ

  • @SQUAD_GAMING518
    @SQUAD_GAMING518 Год назад +5

    ਬਹੁਤ ਵਧੀਆ ਹੈ ਨਾਟਕ

  • @Kuldeepsingh-xg1zy
    @Kuldeepsingh-xg1zy Год назад +14

    ਲਾਤੋਂ ਕੇ ਭੂਤ
    ਬਾਤੋਂ ਸੇ ਨਹੀਂ ਮਾਨਤੇ
    ਨੂੰਹਾਂ ਧੀਆਂ ਨੂੰ ਤੰਗ ਨਾ ਕਰੋ ਪਿਆਰ ਨਾਲ ਰਹੋ
    ਪ੍ਰਮਾਤਮਾ ਦੇ ਘਰ ਦੇਰ ਹੈ
    ਅੰਧੇਰ ਨਹੀਂ
    ਵਾਹਿਗੁਰੂ ਜੀ ਸਾਰੇ ਸੰਸਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ
    ਕਿਸੇ ਦੀ ਵੀ ਧੀ ਭੈਣ ਦੁਖੀ ਨਾ ਹੋਵੇ 🙏🙏🙏🙏🙏🙏🙏🙏🙏🙏🙏 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🙏🌹🌹🙏🌹🙏🌹🙏🌹🙏🌹🙏🌹🙏🌹🙏

  • @manjeetkamal8307
    @manjeetkamal8307 Год назад +10

    ਬਹੁਤ ਵਧੀਆ ਵੀਡੀਓ ਬਣਾਈ ਹੈ ਜੀ|ਸਾਨੂੰ ਆਪਸ ਵਿੱਚ ਹਮੇਸ਼ਾ ਰਲਮਿਲ ਕੇ ਰਹਿਣਾ ਚਾਹੀਦਾ ਹੈ |ਨਾ ਕਿਸੇ ਤੇ ਜ਼ੁਲਮ ਕਰਨਾ ਨਾ ਸਹਿਣਾ ਚਾਹੀਦਾ ਹੈ |ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਸਾਰੀ ਟੀਮ ਨੂੰ | ਮਨਜੀਤ ਕਮਲ ਪਿੰਡ ਉਟਾਲਾਂ (ਸਮਰਾਲਾ) 🙏🏻👍👍👌🏻

  • @jaspalkaur1552
    @jaspalkaur1552 Год назад +8

    ਬਹੁਤ ਵਧੀਆ ਵੀਡੀਓ ਹੈ। ਕੲਈ ਹੰਕਾਰੇ ਹੋਏ ਲੋਕ ਇਸ ਤਰ੍ਹਾਂ ਬਹੁਤ ਤੰਗ ਪ੍ਰੇਸਾਨ ਕਰਦੇ ਆ ਨੂੰਹਾਂ ਨੂੰ ।ਕੲਈ ਨੂੰਹਾਂ ਵੀ ਬਹੁਤ ਹੰਕਾਰੀਆਂ ਹੋਈਆਂ ਹੁੰਦੀਆਂ , ਜਿਹੜੀਆਂ ਸਹੁਰੇ ਪਰਿਵਾਰ ਨੂੰ ਤੰਗ ਪ੍ਰੇਸਾਨ ਕਰਦੀਆਂ।

  • @gurisidhu-yx6sy
    @gurisidhu-yx6sy Год назад +7

    ਸੁਖਪਾਲ ਜੀ ਤੁਹਾਡੀ ਵੀਡੀਓ ਦੇਖ ਕੇ ਜਮ੍ਹਾ ਹੀ ਘਰ ਦਾ ਮਾਹੌਲ ਲੱਗਦਾ ਹੁੰਦਾ❤❤🎉🎉7

  • @ParminderKaur-lw2bd
    @ParminderKaur-lw2bd Год назад +4

    ਜ਼ਾਲਮ ਸਹੁਰਿਆਂ ਦੀ ਅਸਲ ਸਚਾਈ ਪੇਸ਼ ਕਰਦੀ ਵੀਡੀਓ 👌👌👌👌👍👍👍👍

  • @MohinderSingh-xn2cd
    @MohinderSingh-xn2cd Год назад +2

    ਬਹੁਤ ਵਧੀਆ ਵੀਡੀਓ ਵਿੱਚ ਬਿਲਕੁਲ ਸੱਚ ਹੈ ਸੱਭ ਕੁਜ ਜੋ ਇਹੀ ਚੱਲਦਾ ਸੀ ਪੰਜ ਸੰਤ ਸਾਲ ਪਹਿਲਾ ਅੱਜ ਕੱ ਲ ਤਾ ਨਹੀ ਹੈ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਰਾਜਿੰਦਰ ਕੌਰ ਗਿੱਲ ਬਰਨਾਲੇ

  • @kulwinderknagra3640
    @kulwinderknagra3640 Год назад +15

    ਇੰਨਾ ਜੁਲਮ ਨਾ ਕਰੋ ਮਾ ਪੁਤ ਸੁਖਪਾਲ ਭੈਣ ਜੀ ਤੇ ਦਵਾਈ ਲਿਆ ਦਿਓ 🙏❤🙏

  • @SidhumonuSidhumonu-kn3bc
    @SidhumonuSidhumonu-kn3bc Год назад +4

    ਬਹੁਤ ਸੋਹਣੀ ਵੀਡੀਊ ਏ ਜੱਸੇ ਵੀਰ , ਇਹ ਵੀਡੀਊ ਉਹਨਾ ਲੱਈ ਏ ਜੇਹੜੇ ਨੂੱਹਾ ਨੂੰ ਤੱਗ ਕਰਦੇ ਨੇ ,ਕਿੱਸੇ ਨੂੰ ਵੀ ਤੱਗ ਨਾ ਕੱਰੇਆ ਕੱਰੋ ,❤❤❤❤❤ ਸੱਲਾਮ ਏ ਜੱਸੇ ਵੀਰ ,ਮੋਨੂੰ ਫਿਰੋਜਪੁਰ ਤੋ ,❤❤❤

  • @BeantSingh-ih1sn
    @BeantSingh-ih1sn Год назад +4

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @veerdavindersingh8339
    @veerdavindersingh8339 Год назад +4

    ਬਹੁਤ ਵਧੀਆ ਐਕਟਿੰਗ ਜੱਸੇ ਵੀਰ ਰੱਬ
    ਤੁਹਾਨੂੰ ਤਰੱਕੀ ਬਖਸ਼ੇ ਮੋਗਾ ਤੋ ਕਿਰਨ ਸਿੱਧੂ

  • @edd8528
    @edd8528 Год назад +8

    ਬਿਲਕੁਲ ਸੱਚੀ ਕਹਾਣੀ ਹੈ ਸਾਡੇ ਨਾਲ ਵੀ ਏਦਾਂ ਹੀ ਹੋਈ ਸੀ।

    • @rohanz9310
      @rohanz9310 Год назад

      ਜਿਸ ਤਨ ਲਾਗੇ ਸੋਈ ਜਾਣਏ

  • @Karmjit448
    @Karmjit448 Год назад +14

    ਸੁਖਪਾਲ ਭੈਣ ਦੀ ਐਕਟਿੰਗ ਬਹੁਤ ਵਧੀਆ ਸੀ। ਦੋਂਨੇਂ ਵੀਰੇ ਵਰਦੀ ਵਿੱਚ ਬਹੁਤ ਘੈਂਟ ਲੱਗਦੇ ਆ।❤❤❤❤

  • @HardeepKaur-ew6oj
    @HardeepKaur-ew6oj Год назад +5

    ਬਹੁਤ ਵਧੀਆ ਵੀਡੀਓ ਲੱਗੀ ਰਾਣੀ ਭੈਣ ਦਾ ਧੰਨਵਾਦ ਸੁਖਪਾਲ ਦੀ ਮੱਦਦਤ ਕੀਤੀ ❤❤ਹਰਦੀਪ ਕੌਰ ਬਸਰਾਉ

  • @Kakakmalu
    @Kakakmalu Год назад +3

    ਵਾਹਿਗੁਰੂ ਜੀ ਤਰੱਕੀ ਬਖਸ਼ੇ ਸੁਖਪਾਲ ਭੈਣ ਤੇ ਜੱਸੇ ਵੀਰ ਨੂੰ ‌। ਕਾਕਾ ਕਮਾਲੂ

  • @JasjitKaur-oq7ol
    @JasjitKaur-oq7ol Год назад +2

    Bhote Vadia video

  • @mandeepsandhu3436
    @mandeepsandhu3436 Год назад +3

    👍🏻👍🏻👍🏻ਮੇਰੀ ਮਾਂ ਤੁਹਾਡੀ ਬੜੀ ਫੈਨ ਆ। ਚੰਡੀਗੜ੍ਹ ਤੋਂ..।

  • @SkKaur-oq9nl
    @SkKaur-oq9nl Год назад +4

    ਸੁਖਪਾਲ ਬਹੁਤ ਵਧੀਅਾ ਕੰਮ ਕੀਤਾ ਵੀਡਓੁ ਵਿਚੱ 🙏

  • @rachhpalsingh78466
    @rachhpalsingh78466 Год назад +3

    ਬਹੁਤ ਹੀ ਵਧੀਆ ਸਨੇਹਾ ਦਿਤਾ ਹੈ ਜੀ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @surindergill8714
    @surindergill8714 Год назад +5

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਕਸੇ ਅਸੀਂ ਤੁਹਾਡੀ ਐਕਟਿੰਗ ਬਹੁਤ ਪਸੰਦ ਕਰਦੇ ਹਾ 🙏🙏🙏❤️❤️❤️ ਸਰਿਦੰਰ ਕੌਰ USA Chicago

  • @sarbjitkourkour7894
    @sarbjitkourkour7894 Год назад +3

    ਬੋਤ ਸੋਨੀਆ video

  • @talk2surinder
    @talk2surinder Год назад +2

    End bahut sohna c

  • @simrandhillon6363
    @simrandhillon6363 Год назад +2

    Bahut vadia video aa ji...

  • @kulwinderknagra3640
    @kulwinderknagra3640 Год назад +15

    ਬਹੁਤ ਬਹੁਤ ਧੰਨਵਾਦ ਰਾਣੀ ਦਾ ਜਿਸਨੇ ਸਾਥ ਦਿਤਾ ਸੁਖਪਾਲ ਭੈਣ ਜੀ ਦਾ 🙏❤🙏

    • @HUSHMAN208
      @HUSHMAN208 Год назад +1

    • @charnjeetkaur8688
      @charnjeetkaur8688 Год назад

      Very nice ji

    • @kalasran6708
      @kalasran6708 Год назад

      ਬਹੁਤ ਵਧੀਆ ਜੀ ਪਿੱਛੋਂ ਆ ਕੇ ਮਨ ਖ਼ੁਸ਼ ਕਰਤਾ ਵੀਰ ਜੀ ਧੰਨਵਾਦ ਜੀ

  • @gurdipsidhu3358
    @gurdipsidhu3358 Год назад +6

    Great story and treat all women fairly. Thank you Pendu Virsa family 🙏🙏🙏

  • @ramandeepromi9017
    @ramandeepromi9017 Год назад +1

    ਬਹੁਤ ਸੋਹਣੀ ਵੀਡੀਉ ਆ ਜੀ Raman Chandigarh

  • @KulwantSingh-wj6jp
    @KulwantSingh-wj6jp Год назад +3

    Very good by ji

  • @lakhasidhu5223
    @lakhasidhu5223 Год назад +3

    Nice video 📷😍😍

  • @sudhsingh6871
    @sudhsingh6871 Год назад +2

    ਬਹੁਤ ਵਧਈਆ

  • @JasveerSingh-vo5xx
    @JasveerSingh-vo5xx Год назад +3

    ਬਹੁਤ ਵਾਧੀਅਾ ਬਾੲੀ ਜੀ ਜਸਵੀਰ ਸਿੰਘ ਜੱਸਾ ਫਿਰੋਪੂਰੀਅਾ

  • @SantoshChoudhary-ib1vm
    @SantoshChoudhary-ib1vm Год назад +2

    Very nice bahut maja aaya

  • @manjeetsinghsukhanand2473
    @manjeetsinghsukhanand2473 Год назад +7

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਉਹੀ ਕਰਦਾ ਦੁੱਖ ਸੁੱਖ ਸਭ ਕਰਮਾਂ ਦੀ ਖੇਡ ਆ ਪਿਆਰ ਨਾਲ ਰਲ਼ ਮਿਲ਼ ਕੇ ਰਹਿਣਾ ਚਾਹੀਦਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ

  • @bikarjeetdhaliwal3186
    @bikarjeetdhaliwal3186 Год назад +2

    Jaspreet kaur dhaliwal gehlan👍👍👍👍👍

  • @harpreetsharma4125
    @harpreetsharma4125 Год назад +2

    ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀ ਦੇਵੇ

  • @jasbirvirdi6653
    @jasbirvirdi6653 Год назад +2

    Bauht vadiha story very nice

  • @californiausa7627
    @californiausa7627 Год назад +2

    Bachari Sukhpal tai maa putt nai bohat julam kita banao ina nu more maa nu banao morni phir pata lagu kida nohan tai julam kari da hun aye daad thale. Sukhpal hun bande bane a kidan hanji hanji karde dono maa putt👍

  • @GurdeepSingh-jf5sx
    @GurdeepSingh-jf5sx Год назад +2

    Gurdeep ghasiwal very very nice g 🙏🙏 👌👌👌👌

  • @Dutt-ff
    @Dutt-ff 10 месяцев назад +1

    ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਕੀਤਾ ਸੁਖਪਾਲ ਭੈਣ ਨੇ ਤੇ ਰਾਣੀ ਭੈਣ ਨੇ ਵੀ ਸੁਖਪਾਲ ਭੈਣ ਦੀ ਮੱਦਦ ਕਰਕੇ।ਇਹ ਵੀ ਬਹੁਤੇ ਘਰਾਂ ਦੀ ਕਹਾਣੀ ਹੋ ਗਈ ਹੈ ਭੋਲੇ ਭਾਲੇ ਲੋਕਾਂ ਨੂੰ ਤੰਗ ਕਰਨਾ। ਨਿਮਰਤਾ ਦੀ ਵੀ ਕੋਈ ਹੱਦ ਹੁੰਦੀ ਹੈ ਜਦੋਂ ਹੱਦ ਖਤਮ ਹੋ ਜਾਵੇ ਤਾਂ ਨਿਮਰਤਾ ਟੁੱਟ ਹੀ ਜਾਂਦੀ ਹੈ। ਕਿਸੇ ਨੂੰ ਦੁਖੀ ਨਾ ਕਰਿਆ ਕਰੋ ਭਾਈ। ਸਾਰੀ ਟੀਮ ਨੇ ਪੂਰੀ ਮਿਹਨਤ ਨਾਲ ਕੰਮ ਕੀਤਾ। ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @gurpreetkaur3024
    @gurpreetkaur3024 Год назад +3

    ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਤੁਹਾਡੀ ਹਰ ਵੀਡੀਓ ਬਹੁਤ ਵਧੀਆ ਲੱਗੀ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🙏🙏❤️❤️🎉🎉

  • @talk2surinder
    @talk2surinder Год назад +2

    Sukhpal di acting super

  • @harjeetkaur-xb5mf
    @harjeetkaur-xb5mf Год назад +1

    ਬਹੁਤ ਬਹੁਤ ਵਧੀਆ ਕਲਾਕਾਰ ਹਨ।

  • @sandeepsinghbawa9982
    @sandeepsinghbawa9982 Год назад

    ਬਹੁਤ ਵਧਿਆ ਵੀਰ ਇਸੀ ਤਰਾਂ ਜਾਗਰਤਾ ਲਿਆਉਂਦੇ ਰਹੋ ( ਸੰਦੀਪ ਸਿੰਘ / ਕੁਲਜੀਤ ਕੌਰ ਨਿਉ ਚੰਡੀਗੜ

  • @ArshdeepSingh-oh4qk
    @ArshdeepSingh-oh4qk Год назад +5

    ਅੌਰਤ ਦੀ ਔਰਤ ਦੁਸ਼ਮਣ

  • @GURJEETSINGH-ky1je
    @GURJEETSINGH-ky1je Год назад +1

    ਬਹੁਤ ਵਧੀਆ ਗੁੱਡ ਜੋਬ ਗੁੱਡ ਲਂਕ

  • @kulwinderknagra3640
    @kulwinderknagra3640 Год назад +2

    ਵੈਰੀ ਨਾਈਸ ਵੀਡੀਓ 🙏❤🙏

  • @BalwinderSingh-zo2xr
    @BalwinderSingh-zo2xr Год назад

    ਜਸੇ ਵਾਈ ਬਹੁਤ ਬਦੀਆ ਬੀਡੀਓ ਬਣੌਦੇ ਹੋ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰੇ ਪਰਵਾਰ ਵਿੱਚ ਬੈਠ ਕੇ ਬੇਖਣ ਵਾਲੀ ਹੁੰਦੀ ਹੈ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਤੀਆ

  • @dhanigarg5063
    @dhanigarg5063 Год назад +2

    Very very nice video God bless you all family members and sukhpal didi di acting very nice hai sari team di be acting very nice dhani garg Barnala

  • @kulwimdersingh1379
    @kulwimdersingh1379 Год назад +3

    ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ

  • @JagjeetSingh-bq4og
    @JagjeetSingh-bq4og Год назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਬਹੁਤ ਵਧੀਆ ਐਕਟਿੰਗ ਹੈ ਸਾਰਿਆਂ ਦੀ ਸੱਚਾਈ ਪੇਸ਼ ਕੀਤੀ ਹੈ

  • @virsediyantanda
    @virsediyantanda Год назад

    ਬਹੁਤ ਵਧੀਆ ਪੇਸ਼ਕਾਰੀ ।Good luck

  • @brarbrar2602
    @brarbrar2602 Год назад +1

    ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਵੀਡੀਓ ਪਰਮਿੰਦਰ ਕੌਰ ਬਰਾੜ ਮੋਗਾ

  • @kavisherranjitsinghchohla3254
    @kavisherranjitsinghchohla3254 Год назад

    ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ,, ਭਾਈ ਰਣਜੀਤ ਸਿੰਘ ਚੋਹਲਾ ਸਾਹਿਬ

  • @usa89ify
    @usa89ify Год назад +1

    Balvinder Kaur usa to 😂❤

  • @bhadarsingh1871
    @bhadarsingh1871 Год назад

    Whaheguru ji very good video he thanks all team nu and ਸੁਖਪਾਲ and ਜੱਸਾ good luck 😊 ❤

  • @ranbirsingh6519
    @ranbirsingh6519 Год назад +1

    ਮਾਂ ਪੁੱਤ ਜਲਾਦਹਨਨ

  • @karanbir1969
    @karanbir1969 Год назад +1

    Nice video
    Pataial
    Karamjit kaur Parmar

  • @KulwantKaur-hs9hk
    @KulwantKaur-hs9hk Год назад +1

    Bahut badhiya ji 🙏

  • @jagseerchann1173
    @jagseerchann1173 Год назад +1

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @navjotkaur-kc5ec
    @navjotkaur-kc5ec Год назад +1

    ਸੁੱਖਪਾਲ ਭੈਣ ਬਹੁਤ ਵਧੀਆ ਐਕਟਿੰਗ ਕਰਦੇ ਓ ❤
    ਤੁਹਾਡੀ ਹਰ ਵੀਡੀਓ ਬਹੁਤ ਵਦੀਆ ਹੁੰਦੀ ਆ ਜੀ 😊ਹਰ ਰੋਜ ਪਾਇਆ ਕਰੋ g 👍 👍

  • @Amandeepkaur-bm4qi
    @Amandeepkaur-bm4qi 3 месяца назад

    ਬੁਹਤ ਵਧੀਆ ਵੀਡਿਓ ਸੁਖਪਾਲ ਦੀ ਤੁਸੀਂ ਬੇਬੇ ਤੇਜੱਸੇ ਨਾਲ ਵਧੀਆ ਕੀਤਾ ਪਹਿਲਾ ਸਹੀ ਰੇਂਦੇ ਹੁਣ ਸੁਧਰੇ ਥਾਣੇ ਜਾ ਕੇ ਸੁਖਪਾਲ ਦੀ ਖੁਸ਼ ਰਹੋ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @ManjinderKaur-p3z
    @ManjinderKaur-p3z Год назад

    ਬਹੁਤ ਵਧੀਆ ਜੀ ਪਿੰਡ ਬਨਭੌਰੀ

  • @surjeetkaur4585
    @surjeetkaur4585 Год назад

    ਬਹੁਤ ਹੀ ਵਧੀਆ। ਵੀਡੀਓ ਸੀ ਸੁਖਪਾਲ ਅਤੇ ਜੱਸੇ ਦਾ। ਰੋਲ ਬਹੁਤ ਵਧੀਆ ਲਗਦਾ ਮੈਂ ਸੁਰਜੀਤ ਕੌਰ ਸੁਨਾਮ

  • @RupaJaswal-ct5jv
    @RupaJaswal-ct5jv Год назад +2

    👍👌👍👌

  • @swaraninsan2804
    @swaraninsan2804 Год назад

    ਬਹੁਤ ਵਧੀਆ ਵੀਡਿਓ ਵੀਰ ਜੀ

  • @kulwinderknagra3640
    @kulwinderknagra3640 Год назад +1

    ਸੁਖਪਾਲ ਭੈਣ ਜੀ ਦਾ ਵੈਰੀ ਨਾਈਸ ਰੋਲ 🙏❤🙏

  • @BaljeetKaur-wd6zc
    @BaljeetKaur-wd6zc Год назад

    ਬਹੁਤ ਵਧੀਆ ਵੀਡੀਓ

  • @harpreetsidhu3333
    @harpreetsidhu3333 Год назад

    ਮਨਜੀਤ ਹਿੰਮਤਪੁਰਾ ਮੋਗਾ ਬਹੁਤ ਵਧੀਆ ਹੈ ਵੀਡੀਓਜ਼

  • @daljeetjeeti383
    @daljeetjeeti383 Год назад +2

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਰਾਣੀ ਨੇ ਦਰਵਾਜਾ ਖੋਲ੍ਹ ਕੇ ਆਪਣੇ ਫੋਨ ਤੇ ਸੁਖਪਾਲ ਦੀ ਗੱਲ ਕਰਵਾਈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @mrsinghmaan5971
    @mrsinghmaan5971 Год назад

    ਬਹੁਤ ਵਧੀਆ ਲਗਿਆ

  • @t.s.h.s8515
    @t.s.h.s8515 Год назад +1

    ਬਹੁੱਤ ਵਧੀਆ ਵੀਡੀਓ,,, ਆਪਣੇ ਰੋਲ ਸਾਰੇਆਂ ਦੇ ਘੈਂਟ ਨੇ,, ਬਹੁੱਤ ਵਧੀਆ, ਹਰਿੰਦਰਪਾਲ ਸਿੰਘ ਪਟਿਆਲਾ ਤੋਂ,,

  • @HarpreetSingh-kx8we
    @HarpreetSingh-kx8we Год назад

    ਬਹੁਤ ਵਧੀਆ ਵੀਡੀਓ ਜੀ

  • @ransinghjanga5023
    @ransinghjanga5023 Год назад +1

    ❤ वेरी नाइस स्टोरी

  • @virpalkaur3250
    @virpalkaur3250 Год назад +1

    Nice veerpal kaur luthera

  • @AbbasKhan-bu8uw
    @AbbasKhan-bu8uw Год назад +1

    ਬਹੁਤ ਵਧੀਆ video ਹੈ ਜਿੰਨੀ ਵੀ ਸਿਫਤ ਕੀਤੀ ਜਾਵੇ ਘੱਟ ਹੈ ਜੀ Great work Salute g (ਪਿੰਡ ਭੱਦਲ ਥੂਹਾ ਫਤਿਹਗੜ੍ਹ ਸਾਹਿਬ ਜੀ )

  • @manjitsarpanch6303
    @manjitsarpanch6303 Год назад +1

    Bhut vadia . Good luck 🤞

  • @NeelamSharma-su8rk
    @NeelamSharma-su8rk 9 месяцев назад +1

    Very very very nice video✨👑🥰🥳 keep it up❤

  • @kulwinder169
    @kulwinder169 Год назад

    ਬਹੁਤ ਸੋਹਣੀ ਵੀਡੀਓ ਬਣਾਈ ਹੈ

  • @bgrwl45
    @bgrwl45 Год назад +1

    hello from Toronto Canada ji. Very good video

  • @BaldevSingh-s4p
    @BaldevSingh-s4p 4 месяца назад +1

    Nice video sukhpal pendu virsa sukhnoor

  • @khushdeepsingh2926
    @khushdeepsingh2926 Год назад +1

    Vry nice video g happy bajakhana👌

  • @KulwinderKaur-kj9rx
    @KulwinderKaur-kj9rx Год назад +1

    ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ ❤❤😂🎉😂❤😂🎉😂❤😂🎉😂❤😂🎉😂🎉😂🎉😂🎉😂

  • @gurbazsingh7296
    @gurbazsingh7296 Год назад

    ਤੁਹਾਡੀਆਂ ਸਾਰੀਆਂ ਵੀਡੀਓ ਵਿੱਚ ਭੋਲ਼ੇ ਦੀ ਐਕਟਿੰਗ ਬਹੁਤ ਵਧੀਆ ਆ ਜੀ *ਗੁਰਬਾਜ ਯੂ.ਕੇ*

  • @pindadalifestyle682
    @pindadalifestyle682 Год назад

    ਬਹੁਤ ਵਧੀਆ ਸੁਖਪਾਲ

  • @gurtejsingh1140
    @gurtejsingh1140 Год назад

    ਬਹੁਤ ਵਧੀਆ ਵੀਡੀਓ ਲੱਗੀ

  • @sandeepaujla7525
    @sandeepaujla7525 Год назад

    ਸਤਿ ਸ਼੍ਰੀ ਅਕਾਲ ਸਾਰੀ ਪੇਡੂ।ਵਿਰਸਾ ਟੀਮ।ਨੂੰ ਵਿਡੀਉ ਬਹੁਤ ਵਧੀਆ ਹੈ ਜੱਸੇ ਵੀਰ ਸੁਖਪਾਲ ਭੈਣੇ। ਅੱਜਕਲ੍ਹ ਬਹੁਤ ਲੋਕ ਨੇ ਜਿਹੜੇ ਆਪਣੀਆਂ ਘਰਵਾਲੀਆ ਤੇ।ਜੁਲਮ ਕਰਦੇ ਨੇ।ਚੰਗੀ ਸੋਚ ਦੀ ਘਰਵਾਲੀ ਪਹਿਲਾਂ ਬਹੁਤ ਸਹਿਜਤਾ ਨਿਮਰਤਾ ਨਾਲ ਗੱਲ ਕਰਦੀ ਹੈ ਵੀ ਮੈਨੂੰ ਦਵਾਈ ਲੈ ਦਵੋ ਜਿਵੇ ਸੁਖਪਾਲ ਭੈਣ ਨੇਰੋਲ।ਕੀਤਾ ਪਰ ਜਦੋ ਇਹ ਜੁਲਮ ਫੇਰ ਵੀ ਕਰਦੇ ਨੇ।ਪਾਣੀ ਹੱਦ ਤੋ ਟੱਪ ਜਾਵੇ ਸਿਰ ਤੋ ਫੇਰ ਅੱਕ ਕੇ ਘਰਵਾਲੀ ਇਹ ਪੁਲਿਸ ਦਾ ਕਦਮ ਚੱਕਦੀਏ ਵੈਸੇ ਇਹ ਜੁਲਮੀ ਲੋਕ ਜੇਲ੍ਹਾਂ ਵਿਚ ਜਾਕੇ।ਹੀ ਲੋਟ ਆਉਦੇ ਨੇ ਬਾਕੀ ਜੱਸੇ ਵੀਰ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਸੋਹਣੀ ਹੁੰਦੀ ਹੈ ਦਿਲੋ ਪਿਆਰ ਤੇ।ਸਤਿਕਾਰ ❤ ਜੱਸੇ।ਵੀਰੇ ਸਾਰੀ ਟੀਮ ਨੂੰ ਲਵ ਯੂ ਆਲ ਪੇਡੂ ਵਿਰਸਾ ਟੀਮ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀਆ ਕਲਾ ਵਿੱਚ ਰੱਖਣ।ਵਲੋ ❤❤❤❤ਵਲੋ ਸਨਦੀਪ ਔਜਲਾ ਇਟਲੀ ਪਿਛੋ ਪਿੰਡ ਘੁਰਾਲਾ ਜਿਲ੍ਹਾ ਲੁਧਿਆਣਾ

  • @jaspalkaur4135
    @jaspalkaur4135 Год назад

    ਬਹੁਤ ਵਧੀਆ ਵੀਡੀਓ ਜੀ ਬਿਗਾਨੀ ਧੀ ਦਾ ਦਰਦ ਵੀ ਸਮਝਣਾ ਚਾਹੀਦਾ

  • @gurditsingh1258
    @gurditsingh1258 Год назад

    ਵੋਤ ਬਦੀਆ ਵੀਰ ਜੀ ਬਿਡੀਊ ਆ ਗੀ ਸੂਖਪਾਲ ਭੈਨੈ ਮੈਤਾ ਸੋਡੀ ਬੀਡੀਊ ਕਮ ਕਰਕੈ ਦੈਖਦੀ ਹੋਨੀਆ ਅਸੀ ਮਾਖਾ ਪਿਪਲੀ

  • @pritpalkandola4430
    @pritpalkandola4430 Год назад +2

    Lovely massage and heart touching story.
    I love everyone's acting.
    Looking forward to see next one. Bless you all. ❤

  • @boharsingh7725
    @boharsingh7725 Год назад +1

    ਬਹੁਤ ਵਧੀਆ ਬਾਈ 👍👍👍👍👍

  • @rajpreetsingh1066
    @rajpreetsingh1066 Год назад +2

    Bahut vdiya ji es story ch bahut vdiya msg milda rajpreet Singh gill road karnail Singh Nagar Ludhiana

  • @ManjitKaur-gn2mf
    @ManjitKaur-gn2mf Год назад

    Sukhpal Didi this is heart touching story. God bless you.

  • @anitasood1826
    @anitasood1826 Год назад +1

    Bhaiy bhuta wdia h veer ji tuhadi video rb tuhanu aewe hi khush rakhe veer ji tuhade dowa di Jodi bhut sohni hai❤️ 🙏

  • @jagdevbrar9973
    @jagdevbrar9973 Год назад

    ਜਗਦੇਵ ਬਰਾੜ ਲਖਮੀਰੇਆਣਾ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ

  • @teacher3279
    @teacher3279 Год назад

    Dandda peer hai vigrya tigrya da. Well done Sukhpal

  • @virpalkaur3250
    @virpalkaur3250 Год назад +1

    Nice ji

  • @gagansinghbrar8809
    @gagansinghbrar8809 Год назад

    ਬਹੁਤ ਹੀ ਸੋਹਣੀਆਂ ਵੀਡੀਓ ਬਣਾਉਂਦੇ ਵੀਰ ਜੱਸੇ ਤੁਹਾਡਾ , ਜਸਪਾਲ ਭੈਣ , ਅਤੇ ਦੂਸਰੇ ਸਾਰੇ ਹੀ ਕਲਾਕਾਰਾਂ ਦਾ ਬਹੁਤ ਹੀ ਸ਼ਲਾਘਾਯੋਗ ਰੋਲ ਹੁੰਦਾ ਏ
    ਪਰਮਾਤਮਾ ਸਾਰੀ ਟੀਮ ਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਤੇ ਚੜਦ੍ਹੀਕਲਾ ਬਖਸ਼ਣ।
    ਸੁਰਿੰਦਰ ਸਿੰਘ ਬਰਾੜ ਸਰਪੰਚ ਪਿੰਡ ਪੰਜਗਰਾਈਂ ਕਲਾਂ ਫ਼ਰੀਦਕੋਟ

  • @neetugold6136
    @neetugold6136 Год назад

    ਇਕ ਕਰੇਲਾ ਦੂਜਾ ਨਿੰਮ ਚੜਿਆ ।ਜੱਸੇ ਪਹਿਲਾਂ ਹੀ ਮਾਣ ਨਹੀਂ ਉਤੋਂ ਮਾਂ ਜਹਿਰ ਭਰਦੀ ਰਹਿੰਦੀ ਹੈ।

  • @gurmitsingh2752
    @gurmitsingh2752 Год назад

    ਜੱਸੇ ਵੀਰ ਸਤਿ ਸ੍ਰੀ ਅਕਾਲ ਵੀਡੀਓ ਬਹੁਤ ਵਧੀਆ ਬਣਾਈ ਹੈ ਮੈਨੂੰ ਸਮਝ ਨਹੀਂ ਆਈ ਐਨਾਂ ਜੁਰਮ ਕਿਉਂ ਕਰ ਰਹੇ ਹੋ ਇਹ ਚਕਰ ਕੀ ਹੈ ਆਖਰ ਨੂੰ ਤੁਹਾਡੀ ਪਤਨੀ ਹੈ ਦੁਖ ਸੁੱਖ ਵਿੱਚ ਉਸ ਨੇ ਹੀ ਕੰਮ ਆਉਣਾ ਹੈ ਉਹ ਵੀ ਕਿਸੇ ਦੀ ਧੀ ਹੈ ਚਲੋ ਵਾਹਿਗੁਰੂ ਮੇਹਰ ਕਰੂਗਾ ਰੱਬ ਦੇ ਰੰਗ ਨੇ ਪਤਾ ਨਹੀਂ ਪਰਮਾਤਮਾ ਕਿਵੇ ਮੇਹਰ ਕਰੂ ਸੁਖਪਾਲ ਤੇ ਕੋਈ ਤਾਂ ਦਰਦ ਸਮਝੂ ਗਾ ਬਿਮਾਰੀ ਦਾ ਚੰਗਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ