Very informative about the situations and circumstances. But Devinder ji, his personal life vis a vis his father's reaction of his involvement in the PSU movement, his marriage etc should also be discussed.
Actually PSU... rise after Moga Regal Cinema.. incidents 1972... General Secretary..S Prithipal S.Randhawa...PAU.ludhiana..very hard work,Jaspal Singh jassi...Maliji struggle..🙏🙏... harjit s gabhar...thanedar..... students struggle.... started from PAU.... very right information..... Students leaders S.Prithipal Singh ji murder in 1979....
Kadian wala thanedar bada mashoor si,, saday Lambi vi SHO lagia hunda si.... Atay Sadar Bhagwant Singh Dane wali Sabh ji..Ex.. Chief of Punjab Police Meray Dada ji deh Mama ji Beta San....
Over all there is nothing worthwhile in the whole episode. Also there is nothing worthwhile in the life of Mali. Mali should not shout so much while talking. He is praising too much about himself. What is his contribution towards Punjab. OVER ALL WASTAGE OF TIME.
22ji you doing great job Thanks
ਅਸੀ ਉਸ ਸਮੇਂ ਡੀ ਵੀ ਏ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਲਈ ਸਰਗਰਮ ਸੀ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
ਮਾਲੀ ਸਾਹਿਬ ਗੁਣਾਂ ਦੀ ਗੁਥਲੀ ਨੇ ਅਤੇ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਨੇ,,ਬਾਈ ਦਵਿੰਦਰ ਪਾਲ ਜੀ ਦਾ ਬਹੁਤ ਬਹੁਤ ਧੰਨਵਾਦ।।
ਮਾਲੀ ਜੀ ਤਾਂ ਇੱਕ ਸੰਸਥਾ ਤੇ ਤਜੁਰਬੇ ਦੀ ਖਾਣ ਨੇ। ਜਿਸ ਸਮੇ ਮਾਲੀ,ਪਟਵਾਰੀ,ਮਹਿੰਦਰ ਜੋਗੀ,ਤੇਜਾ ਨਾਗਰਾ ਤੇ ਹੋਰ ਵਿਦਿਆਰਥੀ ਆਗੂ ਸੰਗਰੂਰ ਰਣਵੀਰ ਕਾਲਜ ਆਉਂਦੇ ਸੀ ਤਾਂ ਹਮੇਸ਼ਾ ਹੀ ਇਨਹਾ ਦਾ ਭਾਸ਼ਣ ਗੌਰ ਨਾਲ ਸੁਣਦਾ ਤੇ ਬਹੁਤ ਪ੍ਰਭਾਵਿਤ ਵੀ ਹੋਇਆ। ਇਨ੍ਹਾ ਨੂੰ ਸੁਣ ਸਣ ਕੇ ਹੀ ਸਟੇਜ ਤੇ ਬੋਲਣ ਲਗ ਪਏ ਤੇ ਲੋਕ-ਹਿੱਤਾ ਦੀ ਲੜਾਈ ਚ ਹਿੱਸਾ ਲੈਣ ਲੱਗੇ। ਬਾਈ ਜੀ,ਸੁਖਦੇਵ ਪਟਵਾਰੀ ਦੀ ਵੀ ਇੰਟਰਵਿਊ ਕਰੋ। ਜੇ ਸਿਮਰਨਜੀਤ ਮਾਨ ਦੀ ਇੰਟਰਵਿਊ ਮਾਲੀ ਜੀ ਦੀ ਇੰਟਰਵਿਊ ਤੋ ਬਾਦ ਹੁੰਦੀ ਤਾਂ ਉਨਹਾ ਨੂੰ ਮੋਗੇ ਦੀਆ ਸਾਰੀਆ ਜੋ ਮਾਲੀ ਨੇ ਦਸੀਆ ਉਨਹਾ ਬਾਰੇ ਵੀ ਗੱਲ ਕਰਦੇ। ਅਗਲੇ ਦਿਨਾ ਚ ਪਿਆਰਾ ਲਾਲ ਗਰਗ ਜੀ ਨਾਲ ਵੀ ਇੰਟਰਵਿਊ ਕਰੋ ਬਾਈ ਜੀ।ਉਹ ਵੀ ਜਾਣਕਾਰੀ ਦਾ ਖਜਾਨਾ ਨੇ ਤੇ ਇੱਕ ਵਿਲੱਖਣ ਸਖਸ਼ੀਅਤ ਨੇ। 🙏🙏
Valuable Information Mali Sahib Zinda Bad. Principal Devider Singh
ਮਾਲਵਿੰਦਰ ਸਿੰਘ ਮਾਲੀ ਜੀ,,, ਬਹੁਤ ਕੁੱਝ ਜਾਣਦਾ ਹਾਂ, ਤੁਹਾਡੀ ਜ਼ਿੰਦਗੀ ਬਾਰੇ, ਜ਼ਿੰਦਗੀ ਖਿੱਚ ਖਿੱਚ ਕੇ ਲੈ ਜਾਂਦੀ ਹੈ ਰਾਹਾਂ ਤੇ 🙏👍
Mali uncle ji waheguru ji aap Ji nu hamisha charde kala vich rakhey 🙏🏻😊
ਛੋਟੇ ਵੀਰ ਮਾਲੀ ਨੇ ਜੋ ਚਿਤਰਣ ਕੀਤਾ ਹੈ ਬਾ-ਕਮਾਲ ਹੈ। ਨਰਿੰਦਰ ਚਹਿਲ, ਸੁਖਦੇਵ ਪਟਵਾਰੀ, ਭੁਪਿੰਦਰ ਗਿੱਲ ( ਬੱਗੂ ) ਆਦਿ ਦਾ ਜ਼ਿਕਰ ਕਰਕੇ । ਮੈਨੂੰ ਵੀ ਉਹ ਸਮਾਂ ਯਾਦ ਆ ਗਿਆ। 2 ਮਾਰਚ 1973 ਵਾਲ਼ੇ ਦਿਨ ਮੈਂ ਪੰਜਾਬੀ ਯੂਨਿਵਰਸਿਟੀ ਪਟਿਆਲਾ ਵਿਖੇ ਬਤੌਰ ਕਲਰਕ join ਕੀਤਾ ਸੀ। ਪ੍ਰਿਥੀਪਾਲ ਰੰਧਾਵਾ ਦਾ 18 ਜੁਲਾਈ 1979 ਨੂੰ ਕ਼ਤਲ ਹੋਣ ਤੇ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਲੰਮੀ ਹੜਤਾਲ ਹੋ ਗਈ ਸੀ। ਉਸੇ ਸਾਲ ਮੇਰਾ ਐਮ ਬੀ ਏ ਦੀ ਕਲਾਸ ਵਿੱਚ ਦਾਖ਼ਲਾ ਹੋਇਆ ਸੀ।
ਇਹ ਸਾਰਾ episode ਸੁਣਦਿਆਂ ਸੁਣਦਿਆਂ ਮੈਂ ਸੱਤਰਵਿਆਂ ਅੱਸੀਵਿਆਂ ਵਿੱਚ ਪਹੁੰਚ ਗਿਆ ਸੀ।
ਸਤਿ ਸ੍ਰੀ ਅਕਾਲ ਜੀ ਸਰ ਜੀ ਲੰਬੀ ਮੁਲਾਕਾਤ ਕਰੋ ਜੀ please
ਕੱਲ੍ਹ ਨੂੰ ਦੇਖ ਲੈਣਾ ਭਾਗ ਦੂਜਾ
ਦਵਿੰਦਰਪਾਲ ਜੀ 🙏🙏
Mali. Saab. Ji. Great. Man
ਦਰਸਨ ਸਿੰਘ ਬਾਗੀ ਨੇ ਪਹਿਲੀ ਵਾਰ ਪੰਜਾਬ ਸਟੂਡੈਂਟਸ ਯੂਨੀਅਨ ਦੀ ਸਥਾਪਨਾ ਕੀਤੀ। ਦਰਸਨ ਸਿੰਘ ਬਾਗੀ ਨੇ ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ ਲਿਖਿਆ ।
Thanks veerji...
ਇੱਕ ਇੱਕ ਸ਼ਬਦ ਰੋਕ ਰੋਕ ਕੇ ਸੁਣਿਆਂ। ਬੇਸ਼ੱਕ ਮੈਨੂੰ ਇਹ ਸਾਰਾ ਕੁਝ ਪਹਿਲਾਂ ਹੀ ਪਤਾ ਸੀ ਕਿਉਂਕਿ ਅਸੀਂ ਵੀ ਇਨ੍ਹਾਂ ਦੇ ਪਿੱਛਲੱਗ ਸੀ। ਨਜ਼ਾਰਾ ਬੜਾ ਆਉਂਦਾ ਰਿਹਾ, ਸਾਰੀ ਕਿਸ਼ਤ ਹੀ ਦਿਲਚਸਪੀ ਉੱਤੇ ਦਿਲਚਸਪੀ ਪੇਸ਼ ਕਰ ਗਈ। ਮੈਨੂੰ ਇੱਕ ਗੱਲ ਦੀ ਬੜੀ ਹੀ ਸੰਤੁਸ਼ਟੀ ਹੈ ਕਿ ਮਾਲੀ ਬਾਰੇ ਫੇਸਬੁੱਕੀ ਵਿਦਵਾਨ ਵੀ ਕੁਝ ਜਾਣ ਲੈਣਗੇ ਕਿ ਮਾਲੀ ਕੁਠਾਲੀ ਵਿੱਚੋਂ ਦੀ ਨਿੱਕਲ ਕੇ ਗਹਿਣਾ ਬਣਿਐਂ ਐਵੇਂ ਨਹੀਂ ਇੱਕੋ ਦਿਨ ਵਿੱਚ ਮਾਲੀ ਮਾਲੀ ਹੋ ਗਈ। ਵੀਰ ਦਵਿੰਦਰ ਪਾਲ ਹੋਰੀ ਜੋ ਇਤਿਹਾਸ ਰਚ ਰਹੇ ਨੇ ਅਤੇ ਨਾਲ ਹੀ ਸੰਭਾਲ ਰਹੇ ਨੇ, ਇੰਨ੍ਹਾਂ ਦਾ ਯੋਗਦਾਨ ਹਮੇਸ਼ਾ ਨਾਲ ਨਾਲ ਤੁਰਦਾ ਜਾਵੇਗਾ।
ਕੀ ਕੁਰਬਾਨੀ ਦਿੱਤੀ ਆ ਮਾਲੀ ਨੇ।
👉ਜਦ ਮਾਲੇਰਕੋਟਲਾ ਪੁਲਿਸ ਨੇ ਬਸ ਵਿੱਚੋਂ ਲਾ ਕੇ ਲੱਡਾ ਕੋਠੀ ਲੈ ਗਏ ਤਾਂ ਆਪਣੇ ਬਿਆਨ ਤੋਂ ਮੁੱਕਰ ਗਿਆ। 😊
@@punjabgroupਓਦੋਂ ਸਟੂਡੈਂਟ ਪਾਸ ਰਿਆਇਤੀ ਕਰਾਏ ਲਈ ਲੜਾਈ ਲਡ਼ੀ ਜਾ ਰਹੀ ਸੀ,ਜੋ ਕਿ ਕਾਲਜਾਂ ਵਿੱਚ ਸਟੂਡੈਂਟ ਯੂਨੀਅਨ ਪੀ,ਐਸ,ਯੂ,ਰੰਧਾਵਾ ਗਰੁੱਪ,ਬਹੁਤ ਹੀ ਜੋਰਸ਼ੋਰ ਨਾਲ ਚੱਲ ਰਿਹਾ ਸੀ । ਪੁਲਿਸ ਫੜੋ ਫੜੀ ਵੀ ਬਹੁਤ ਜੋਰਾਂ ਤੇ ਚੱਲ ਰਹੀ ਸੀ । ਸਾਨੂੰ ਦੋ ਵਿਦਿਆਰਥੀਆਂ ਨੂੰ ਪਿੰਡੋ ਚੱਕ ਕੇ ਸੀ,ਆਈ,ਸਟਾਫ਼ ਵਿੱਚ ਰੱਖਿਆ ਗਿਆ । ਮਾਲੀ ਜੇ ਮੁੱਕਰ ਗਿਆ ਤਾਂ ਕੋਈ ਕਾਰਨ ਹੀ ਹੋਵੇਗਾ। ਧੰਨਵਾਦ ਬਾਈ ਜੀ।
@@RameshKumar-et2ld ਕਿਉਂ ਗੱਪ ਮਾਰੀ ਜਾਨਾ, ਇਹ ਮਾਲੀ ਸਾਡੇ ਪਿੰਡ ਦਾ....
ਸਾਨੂੰ ਨਹੀ ਪਤਾ ਹੋਉ ਕਿਡਾ ਕੁ ਦਲੇਰ ਆ ਇਹ।
ਮਾਲਬੀਦਰ ਸਿੰਘ ਮਾਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@@RameshKumar-et2ld ਜਸਟਿਸ ਬੈਸ ਕਮੀਸਨ ਵਿੱਚ ਇੱਕ ਬੱਚੇ ਦਾ ਕੇਸ ਸੀ, ਜਿਸ ਵਿੱਚ ਬੱਚੇ ਨੂੰ ਮਾਰ ਕੇ ਨਹਿਰ ਵਿੱਚ ਸੁੱਟ ਦਿੱਤਾ ਸੀ ਪੁਲਿਸ ਨੇ।
ਇਸ ਕੇਸ ਵਿੱਚ ਮਾਲੀ ਮੁਕਰਿਆ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ।
ਦੋ ਰੁਪਇਆ ਦੀ ਕੀ ਕੇਸ ਬਣ ਜਾਂਦਾ ਤੇਰੇ ਤੇ 🤣🤣
❤❤❤MaAl Saab ji ❤❤
Very good job uncle Ji 🙏😊
Very well explained
Thank you for your kind words! 👍
Malvindar mali zindabad
ਮਹਿੰਦਰਤਖਾਣਵੱਧਸੀ
ਮੱਖਣ ਸਿੰਘ ਕਾਮਰੇਡ ਵੀ ਥੁਹਾਡੇ ਨਾਲ ਸਨ
ਨਕਸਲਬਾੜੀ ਲਹਿਰ ਨਾਲ ਜੁੜੇ ਸਾਰੇ ਆਗੂਆਂ ਦੀ ਇੰਟਰਵਿਊ ਕਰੋ ਮਾਣਮੱਤੇ ਇਤਿਹਾਸ ਦੀ ਯਾਦ ਤਾਜ਼ਾ ਕਰਵਾ ਦਿਓ
Very good interview 👍
Devinder Pal good job
Good
ਮਾਲੀ ਸਾਹਿਬ ਪੁਰਾਣਾ ਸਿੱਕੇ ਬੰਦ ਰਿਹਾ ਬਾ ਕਮਾਲ
Sach nu hamisha Jail milde hai ethash hai Punjab Da Tey Sikh com Da fair ve has has Kay sach com naal chalda hai 👍🤗
@@Tangovlog_CHD ਇਹ ਤਾ ਮੁੱਕਰ ਗਿਆ ਸੀ ਮਾਲੀ ਅੰਕਲ ਜਦੋ ਪੁਲਿਸ ਨੇ ਸਿੱਖਾਂ ਦੇ ਫੇਕ ਐਨਕਾਉਂਟਰ ਕਰਨ ਦੇ ਕੇਸ ਵਿੱਚ ਪੁਲਿਸ ਖਿਲਾਫ਼ ਗਵਾਹੀ ਦੇਣ ਲਈ ਚੁੱਕਿਆ ਸੀ।
@@Tangovlog_CHD @Tangovlog_CHD ਇਹ ਤਾ ਮੁੱਕਰ ਗਿਆ ਸੀ ਮਾਲੀ ਅੰਕਲ ਜਦੋ ਪੁਲਿਸ ਨੇ ਸਿੱਖਾਂ ਦੇ ਫੇਕ ਐਨਕਾਉਂਟਰ ਕਰਨ ਦੇ ਕੇਸ ਵਿੱਚ ਪੁਲਿਸ ਖਿਲਾਫ਼ ਗਵਾਹੀ ਦੇਣ ਲਈ ਚੁੱਕਿਆ ਸੀ।
🙏🙏🙏🙏🙏💯
Mali is great
Mali g great person na
ਮਾਲਵਿੰਦਰ ਸਿੰਘ ਮਾਲੀ ਦੀ ਲੰਬੀ ਇੰਟਰਵਿਊ ਕਰੋ ਜੀ
Great personality Ashok Abrol
ਮਾਲੀ ਤੇ ਅਜਮੇਰ ( ਉਰਫ ਗੋਬਿੰਦਰ ) ਨੂੰ ਆਹਮਣੇ ਸਾਹਮਣੇ ਬਿਠਾ ਕੇ ਗੱਲ ਕਰਵਾਉਣੀ ਚਾਹੀਦੀ . Naxals , Taxals ਤੇ ਮੂਲ ਨਿਵਾਸੀਆਂ ਦੇ 1966 ਤੋਂ 1996 ਦੇ ਸਮੇ ਦੌਰਾਨ ਦੀ ਪੰਜਾਬ ਨੂੰ ਬਰਬਾਦ ਕਰਨ ਚ ਸ਼ਮੂਲੀਅਤ ਤੇ ਝਾਤ ਪਾਉਣੀ ਜ਼ਰੂਰੀ .
ਕਿ੍ਰਪਾ ਕਰੋਗੇ ?
ਅਜਮੇਰ ਸਿੰਘ ਸਿੱਖ ਚਿੰਤਕ ਦੀ ਗੱਲ ਦਾ ਜਿਕਰ ਹੋਈਆ??? ਜੇ ਕਿਸੇ ਨੂੰ ਜਾਣਕਾਰੀ ਹੋਵੇ
@@harjindersingh2497 ਨਾਮ ਬਦਲ ਕੇ ਰਹਿ ਰਿਹਾ ਇਸ ਦਾ ਪਿੰਡ ਮੰਡੀ ਕਲਾਂ ਇਨਕਲਾਬੀ ਲਹਿਰ ਦਾ ਬਹੁਤ ਵੱਡਾ ਯੋਧਾ ਹੈ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
Yes
ਮਾਲੀ ਦੀ ਲੀਡਰਸ਼ਿਪ ਸਟੂਡੈਂਟ ਯੂਨੀਅਨ ਬਕਮਾਲ ਸੀ, ਮੈ ਵੀ ਇਹਨਾਂ ਦੀ ਜੱਥੇਬੰਦੀ ਵਿੱਚ ਨਵੇ ਭਰਤੀ ਹੋਏ ਸੀ
Amm. Palti. Maan. Fail. Cm
ਮਾਲੀ ਸਾਹਿਬ ਨੂੰ ਮੈਂ 2018 ਵਿੱਚ ਬਾਈ ਦਵਿੰਦਰਪਾਲ ਦੀ ਬਦੌਲਤ ਮਿਲਿਆ ਸੀ, ਜਿਹੋ ਜਿਹਾ ਮੈਂ ਵੇਖਿਆ ਮਾਲੀ ਸਾਹਿਬ ਨੂੰ ਉਹ ਬੜੇ ਵਧੀਆ ਕਿਰਦਾਰ ਦੇ ਮਾਲਕ ਨੇ ਸੱਚੇ ਬੰਦੇ ਨੇ ਮੂੰਹ ਤੇ ਕਹਿਣ ਵਾਲੇ
Very informative about the situations and circumstances. But Devinder ji, his personal life vis a vis his father's reaction of his involvement in the PSU movement, his marriage etc should also be discussed.
Actually PSU... rise after Moga Regal Cinema.. incidents 1972... General Secretary..S Prithipal S.Randhawa...PAU.ludhiana..very hard work,Jaspal Singh jassi...Maliji struggle..🙏🙏... harjit s gabhar...thanedar..... students struggle.... started from PAU.... very right information..... Students leaders S.Prithipal Singh ji murder in 1979....
ਸ੍ਰੀ ਪਿਰਥੀਪਾਲ ਸਿੰਘ ਸਦਾ ਅਮਰ ਰਹੇਗਾ । ਉਹਨੂੰ ਮਰਵਾਓਨ ਵਾਲੇ ਹੁਣ ਭੁਗਤ ਰਹੇ ਹਨ। ਧੰਨਵਾਦ ਜਾਣਕਾਰੀ ਲਈ ਜੀ।
ਮਾਲੀ ਸਾਹਿਬ ਤਿੰਨ ਸਾਲਾਂ ਚ ਬੀਏ ਤਾਂ ਫਸਟ ਡਵੀਜ਼ਨ ਚ ਪਾਸ ਹੋਣੀ ਹੀ ਸੀ।
Kadian wala thanedar bada mashoor si,, saday Lambi vi SHO lagia hunda si.... Atay Sadar Bhagwant Singh Dane wali Sabh ji..Ex.. Chief of Punjab Police Meray Dada ji deh Mama ji Beta San....
Now teachers professors knowingly fail to intelligent student Ashok Abrol
ਵਿਪਨ ਬੰਗੀ
Mali Ji
Iqbal Singh Moga Koun si
Shimla tu phela Tara Devi scouts camp site
scout da camp tara devi shimla lagde se
Over all there is nothing worthwhile in the whole episode. Also there is nothing worthwhile in the life of Mali. Mali should not shout so much while talking. He is praising too much about himself. What is his contribution towards Punjab. OVER ALL WASTAGE OF TIME.
Is time DAv college ch ande c Tusi
😮
I am study kirti collage nikal patran 75 76
ਕਬੱਡੀ ਦੀ ਟੀਮ ਬਹੁਤ ਤਕੜੀ ਸੀ ਬਾਈ ਜੀ ਕਿਰਤੀ ਕਾਲਜ ਦੀ,ਕੋਟਲੇ ਬਹੁਤ ਜੋਰਾਂ ਨਾਲ ਲਡ਼ੀ ਸਾਡੇ ਨਾਲ,ਪਰ ਦੋ ਪੁਆਇੰਟ ਤੇ ਜਿੱਤੇ ਅਸੀਂ,ਕੋਟਲਾ ਕਾਲਜ।
Good. Davindarpal. Maali. Saab. Ji