Prime Vlog (41) || ਕੌਣ ਆ ਸਕੇਗਾ Canada - ਇਸ ਜਗ੍ਹਾ ਹੁੰਦੇ ਨੇ ਫੈਸਲੇ

Поделиться
HTML-код
  • Опубликовано: 17 июн 2023
  • #PrimeAsiaTv #GurpreetSandhawalia #ParmvirBaath #AmanKhatkar #UnseenCanada #ExploringCanada #vlog
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 92

  • @malkiatsingh5143
    @malkiatsingh5143 11 месяцев назад +40

    ਅਮਨ ਖਟਕੜ ਆਪ ਤਾਂ ਜ਼ਿੰਦਗੀ ਦੇ ਸਮੁੰਦਰ ਵਿਚ ਤਾਰੀਆਂ ਲਾ ਹੀ ਰਿਹਾ ਹੈ। ਨਾਲ ਆਪਣੀ ਟੀਮ ਵੀ ਤਾਰੀ ਫਿਰਦਾ । ਪਰ ਟੀਮ ਵੀ ਸਾਰੀ ਗ਼ਜ਼ਬ ਦੀ ਸਿਲੈਕਟਿਵ ਹੈ।

  • @Gobinderkaurmaan
    @Gobinderkaurmaan 11 месяцев назад +12

    Ottawa ਵੇਖਿਆਂ ਤੁਹਾਡੀ ਗੱਡੀ ਵੇਖੀ ਹੋਰ ਵੀ ਬਹੁਤ ਕੁੱਝ ਵੇਖਣ ਨੂੰ ਮਿਲਿਆ ਫੁੱਲਾ ਨੇ ਆਪਣੀ ਬਹਾਰ ਲਾਈ ਤੁਸੀ ਆਪਣੀਆਂ ਰੋਣਕਾਂ ਲਾਈਆਂ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ 🙏🙏

  • @SukhwinderSingh-wq5ip
    @SukhwinderSingh-wq5ip 11 месяцев назад +3

    ਬਹੁਤ ਵਧੀਆ ਬਾਈ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GurdeepSingh-kx9ot
    @GurdeepSingh-kx9ot 11 месяцев назад +5

    ਪੰਜਾਬੀ ਗਰਮੀਆਂ ਚ ਵੀ ਕੱਛਾਂ ਚ ਹੱਥ ਜ਼ਰੂਰ ਲੈਣਗੇ।

  • @amanbrar273
    @amanbrar273 11 месяцев назад +9

    ਅਮਨ ਵੀਰ ਤੇ ਬਾਕੀ ਤੁਹਾਡੀ ਟੀਮ ਭਰਾ ਜੀ ਸਲੂਟ ਏ ਜੀ💙💙💙💙💙💙🙏

  • @jogamehrok4441
    @jogamehrok4441 11 месяцев назад +5

    ਬਾਠ ਸਾਹਿਬ ਜੀ ਅਤੇ ਸੰਧਾਵਾਲੀਆ ਸਾਹਿਬ ਜੀ ਇਸ ਜਗ੍ਹਾ ਤੇ ਜਾਗੜੂ ਰੇਹੜੀ ਨਹੀਂ ਨਜ਼ਰ ਆ ਰਹੀ ਜੀ

  • @GurdevSingh-vd5ie
    @GurdevSingh-vd5ie 11 месяцев назад +2

    ਬਾਈ ਸੋਹਣਾਂ ਦੇਸ਼ ਹੈ।। ਜਿਵੇਂ ਸਵਰਗ ਧਰਤੀ ਤੇ ਸਿਰਜਯਾ ਹੋਏ 🎉ਬਾਈ ਇਸ ਦੇਸ਼ ਨੂੰ ਤਾਂ ਸੱਚਾ ਸੁੱਚਾ ਇਮਾਨਦਾਰ ਰੱਖੋ।।🎉 ਖੂਬਸੂਰਤ ਦੇਸ਼ ਖੁਬਸੂਰਤ ਵਿਚਾਰਾਂ ਦੇ ਲੋਕੀ ‌।। ਤਾਂ ਕੀ ਕੇਹਣੇ 🎉

  • @balwindersinghbrar5963
    @balwindersinghbrar5963 11 месяцев назад +3

    ਜਿਉਂਦਾ ਰਹੇ ਅਮਨ ਖਟਕੜ੍ਹ, ਜਿਸਨੇ ਪ੍ਰਾਈਮ ਏਸ਼ੀਆ ਚੈਨਲ ਨੂੰ ਸਫਲਤਾਪੂਰਵਕ ਚਲਾਉਣ ਲਈ ਮਿਹਨਤੀ, ਗਿਆਨ ਭਰਪੂਰ ਅਤੇ ਵਿਗਿਆਨਕ ਵਿਚਾਰਾਂ ਵਾਲ਼ੇ ਮੈਂਬਰਾਂ ਦੀ ਚੋਣ ਕੀਤੀ ਹੈ। ਅਸੀਂ ਪੰਜਾਬੀ ਤਹਿ ਦਿਲੋਂ ਦਿਲਚਸਪੀ ਨਾਲ ਇਸਦੇ ਸਾਰੇ ਪ੍ਰੋਗਰਾਮ ਦੇਖਕੇ ਆਪਣੇ ਗਿਆਨ ਵਿੱਚ ਵਾਧਾ ਕਰਦੇ ਹਾਂ।

  • @mansingh691
    @mansingh691 11 месяцев назад +3

    Khatkar 22 is very humble person.❤🙏🏻🙏🏻🙏🏻

  • @jeetasingh9510
    @jeetasingh9510 11 месяцев назад +9

    Very beautiful place. Why our politicians don’t feel ashamed of our country where there is loot all over in development works. How they people have done it honestly. Hats off to them.

  • @sukh192
    @sukh192 11 месяцев назад +5

    down to earth banda Aman veer👍👍👍👍👍👍

  • @surinderpalsingh448
    @surinderpalsingh448 11 месяцев назад +1

    ਬਹੁਤ ਦਿਲਚਸਪ ਪ੍ਰੋਗਰਾਮ ਹਨ ਸੰਧਾਵਾਲੀਆ ਸਾਹਿਬ , ਬਾਠ ਸਾਹਿਬ ਅਤੇ , ਚੋਪੜਾ ਸਾਹਿਬ ਜੀ । ਤੰਦਰੁਸਤ ਰਹੋਂ ਲੰਬੀਆਂ ਉਮਰਾਂ ਮਾਣੋਂ ਜੀ । ਘਰ ਬੈਠਿਆਂ ਨੂੰ ਕੈਨੇਡਾ ਘੁਮਾ ਰਹੇ ਹੋ । ਪਰਾਈਮ ਏਸ਼ੀਆ ਦੇਖਣਾਂ ਤੁਹਾਡੀ ਅਤੇ ਜਤਿੰਦਰ ਪਨੂੰ ਸਾਹਿਬ ਜੀ ਦੀ ਬਦੌਲਤ ਮੇਰੀ ਰੋਜ਼ ਦੀ ਰੁਟੀਨ ਬਣ ਗਈ ਹੈ ਜੀ 🙏 ।

  • @SatnamSinghSivia
    @SatnamSinghSivia 11 месяцев назад +5

    ਦਿੱਲ ਦੀ ਤਮੰਨਾ ਸੀ ਕਨੇਡਾ ਦੇਖਣ ਦੀ ਪੂਰੀ ਹੋ ਰਹੀ ਆ

  • @user-ph4yr3so7w
    @user-ph4yr3so7w 11 месяцев назад +2

    Chalo sir changa hai assee we punjab baithe Canade da chapa chapa dekh lyyeange.Aman bhai Sahib te sari team nu subh kamnawan jee for a long 14-15 days journey towards east of Canada

  • @amanbrar273
    @amanbrar273 11 месяцев назад +1

    ਜੇ ਭਾਰਤ ਵਿੱਚ ਡਰੌਨ ਇਸ ਤਰਾ ਫਸਿਆ ਹੁੰਦਾ ਤਾ ਸਾਡੀ ਸਰਕਾਰ ਨੇ ਕਹਿਣਾ ਸੀ ਡਰੌਨ ਤੇ ਸ਼ਕ ਇਸ ਵਿਚ ਇਤਰਾਜ ਯੋਗ ਚੀਜ ਜੀ ਇਕ ਗਲ ਈ ਏ ਭਰਾਵੋ

  • @ranjitroomi63
    @ranjitroomi63 11 месяцев назад +3

    ਮੈਂ ਅੰਦਰ ਜਾਂ ਕੇ ਵੀ ਦੇਖਿਆ ਸੀ ਜੀ

  • @ParamjeetKaur-wd4qc
    @ParamjeetKaur-wd4qc 11 месяцев назад +2

    ❤🎉ਧੰਨਵਾਦ ਜੀ ਕਨੈਡਾ ਦਿਖਾੳੁਣ ਦੇ ਲਈ 🎉❤

  • @daljeetsinghdaljeetsingh7937
    @daljeetsinghdaljeetsingh7937 11 месяцев назад +3

    Bhut badhiya ji eh thoda uprala, very nice city ottva.
    Shukriya Ji bath sahab,aman bhaji ,ssndhawlia sahb Te Baki sari prime Asia 📺 TV di team da.
    Jende basde rho. India Rajsthan Sriganganagar too daljeet Singh

  • @gurvindersekhon6047
    @gurvindersekhon6047 11 месяцев назад +4

    Very interesting coverage.
    Explained everything so nicely.
    All details well covered.
    Knowledgeable video

  • @narinderpalsingh5349
    @narinderpalsingh5349 11 месяцев назад +4

    ਬਹੁਤ ਹੀ ਵਧੀਆ ਦੇਸ਼ ਹੈ ਕਨੇਡਾ ❤ ਕੰਮ ਦੀ ਕੋਈ ਕਮੀ ਨਹੀਂ ਹੈ 😊

    • @Aman-09828
      @Aman-09828 11 месяцев назад

      Fer lok kyu keh rahe aa km heni

  • @jarnailpannu9959
    @jarnailpannu9959 11 месяцев назад +2

    ਵੀਰ ਜੀ ਤੁਹਾਡਾ ਪ੍ਵੋਗਰਾਮ ਕਦੀ ਨਹੀਂ ਛੱਡਦੇ ਧੰਨਵਾਦ ਦੋ ਵੀ ਇਕੱਠੇ ਹੋਏ

  • @sukhjeetsinghsamaon2928
    @sukhjeetsinghsamaon2928 11 месяцев назад

    ਦੋਵੇਂ ਪਰਾੲੀਮ ਏਸੀਅਾ ਵਾਲੇ ਵੀਰ ਬਾਠ ਸਹਿਬ ਹੋਰੀਂ ਤੇ ਟਰੱਕ ਤੇ ਓਟਾਵਾ ਘੁੰਮਾੳੁਣ ਦਿਖਾੳੁਣ ਵਾਲਾ ਵੀਰ ਅਮਨ ਖਟਕੜ ਸਹੀਦ ਏ ਅਾਜਮ ਭਗਤ ਸਿੰਘ ਦੇ ਪਿੰਡ ਪੰਜਾਬ ਭਾਰਤ ਤੋ ਵਧੀਅਾ ਸੁਭਾਅ ਦੇ ਲਗਦੇ ਨੇ, ਵਧੀਅਾ ਢੰਗ ਨਾਲ ਕਨੇਡਾ ਰਾਜਧਾਨੀ ਓਟਾਵਾ ਬਾਰੇ ਜਾਣਕਾਰੀ ,ਤੇ ਪਾਰਲੀਮੈਟ,ਖੁੱਲੇ ਬਜਾਰ,ਸੜਕ ਅਾਵਾਜਾੲੀ,ਪੈਦਲ,ਸਾੲੀਕਲ ਚਲਾੳੁਣ ਤੇ ਸਹਿਰ ਚ ਚਲਦੀ ਫਿਰਦੀ ਜਿੰਦਗੀ,ਟਰੱਕਾਂ ਬਾਰੇ ਜਾਣਕਾਰੀ ਤੇ ਡਰਾੲਿਵਰ ਜਿੰਦਗੀ ਦਾ ਭਾਰਤੀ ਪੰਜਾਬ ਜਿੰਦਗੀ ਨਾਲ ਤੁਲਨਾਤਮਕ ਅਧਿਅੈਨ ਕਰਕੇ ਦੱਸ ਰਹੇ ਹਨ,ਸੋ ਥੋਡੀ ਪਹਿਲੀ ਕਿਸਤ ਪੇਸਕਾਰੀ ਚੰਗੀ ਲੱਗੀ!ਵੈਸੇ ਪਰਾੲਿਮ ਏਸੀਅਾ ਦੇ ਸਾਰੇ ਪਰੋਗਰਾਮ ਹੀ ਬੜੇ ਚੰਗੇ ਲੱਗਦੇ ਨੇ ਸੋ ਲੱਗੇ ਰਹੋ!ੳੁਂਝ ਪਹਿਲਾਂ ਮੈ ਵੀ ਕਨੇਡਾ,ਅਮਰੀਕਾ ਦੇ ਰੇਡਿਓ ਸਟੇਸਨਾ ਪਰੋਗਰਾਮਾ,ਤੇ ਟੈਕਸੀ ਕੈਬ ਪਰੋਗਰਾਮਾ ਨਾਲ ਪੰਜਾਬ ਤੋ ਖਬਰਾਂ ਦੇਣ ਤੇ ਸਿੱਧੀ ਗੱਲਬਾਤ ਨਾਲ ਜੁੜਿਅਾ ਰਿਹਾ ਹਾਂ!ਮੇਰੀ ਵੀ ਪੰਜਾਬੀ ਯੂਨੀਵਰਸਿਟੀ ਪਟਿਅਾਲਾ ਤੋਂ ੲਿਲੈਕਟਰੌਨਿਕ ਤੇ ਪਰਿੰਟ ਮੀਡੀਅਾ ਚ ਮਾਸਟਰ ਜਰਨਲਿਜਮ ਕੀਤੀ ਹੋੲੀ ਹੈ!ਮੈ ਟਿ੍ਬਿੳੂਨ ਚੰਡੀਗੜ ਚ ਦਸ ਸਾਲ ਕੰਮ ਕੀਤਾ,ੲਿਸ ਤੋ ੲਿਲਾਵਾ ਪੰਜਾਬ ਦੇ ਹਰ ਛੋਟੇ ਵੱਡੇ ਅਖਬਾਰਾਂ ਚ ਛਪਦਾ ਰਿਹਾ ਹਾਂ,ਮੇਰੀਅਾਂ ਖਬਰਾਂ ਭਾਰਤ ਦੀ ਪਾਰਲੀਮੈਟ,ਰਾਜ ਸਭਾ,ਪੰਜਾਬ ਵਿਧਾਨ ਸਭਾ ਚ ਚਰਚਾ ਚ ਅਾੳੁਦੀਅਾ ਰਹੀਅਾਂ,ਤੇ ਪੰਜਾਬ ਦੀਅਾ ਚਾਰ ਯੂਨੀਵਰਸਿਟੀ ਚ ਮੇਰੀਅਾਂ ਖਬਰਾਂ ਜਰਨਲਿਜਮ ਕਲਾਸਾ ਚ ਪੜਾੲੀਅਾਂ ਜਾਂਦੀਅਾਂ ਰਹੀਅਾ ਹਨ!ਤੇ ਟੈਲੀਵਿਯਨ ਚੈਨਲਾਂ ਦੇ ਕੲੀ ਵੱਡੇ ਅਦਾਰੇ ਤੇ ਬੀ.ਬੀ.ਸੀ.ਲੰਡਨ,ਤਹਿਲਕਾ ਤੇ ਪੰਜਾਬੀ ਚੈਨਲ ਮੈਥੋ ਸੇਵਾਵਾਂ ਲੈਦੇ ਰਹੇ ਹਨ!ਮੈ ਹਰ ਸਬਜੈਕਟ ਕਵਰ ਕਰੇ,ਜਿਸ ਕਰਕੇ ਮੇਰੇ ਨਾਲ ਅਦਾਰਿਅਾ ਦੇ ਅੈਡੀਟਰ ਖੁਦ ਸੰਪਰਕ ਕਰਦੇ ਰਹੇ ਹਨ, ਤੇ ਨਾਲੇ ਮੈ ਰਹਿ ਅਾਪਣੇ ਪਿੰਡ ਸਮਾਓ ਚ ਰਹਿ ਰਿਹਾ ਸੀ,ਮੈ ਖੁਦ ਕਿਸੇ ਨੂੰ ਕਦੇ ਅਾਪ ਜੁੜਨ ਦੀ ਪੇਸਕਸ ਨਹੀ ਕੀਤੀ ਸੀ,ਪਰ ਮੇਰੇ ਖਬਰਾਂ,ਘਟਨਾਵਾਂ,ਖੋਜ ਮੈਟਰ ਰਾਸਟਰੀ,ਅੰਤਰਰਾਸਟਰੀ ਪੱਧਰ ਤੇ ਚਰਚੇ ਚ ਮਸਹੂਰ ਹੋਏ,ਮੇਰੀ ਖਬਰ ਕਵਰੇਜ ਤੇ ਹਾਲੀਵੁੱਡ,ਬਾਲੀਵੁੱਡ ਚ ਫਿਲਮਾ,ਨਾਟਕ ਬਣੇ,ਮੇਰੇ ਬਹੁਤ ਸਾਰੇ ਸਰਕਾਰੀ ਦਫਤਰਾਂ ਦੇ ਘਪਲੇ ਕੱਢੇ ਗਏ ਜੋ ੲਿੰਗਲਿਸ,ਹਿੰਦੀ,ਪੰਜਾਬੀ ਅਖਬਾਰਾ ਚ ਛਪੇ!ਮੇਰੀਅਾਂ ਰਾਜਨੀਤਕ,ਧਾਰਮਿਕ,ਸਮਾਜਿਕ,ੲਿਤਿਹਾਸ,ਖਬਰਾਂ ਤਰਥੱਲੀ ਪਾ ਦਿੰਦੀਅਾਂ ਸਨ,ਮੇਰੇ ਕੋਲ ਕੁਝ ਕੁ ਅਖਬਾਰਾ ਹਾਲੇ ਮੇਰੇ ਕੋਲ ਸਾਂਭੀਅਾ ਵੀ ਪੲੀਅਾ ਹਨ,ਪਰ ਬਹੁਤਾ ਮੈਟਰ ਮੈ ਸਾਂਭ ਨਾ ਸਕਿਅਾ ਨਾ ਕਿਸੇ ਡਾੲਿਰੀ ਤੇ ਨੋਟ ਕਰ ਸਕਿਅਾ!ਅਾਖਰ ਮੈ ੲਿਹ ਸਭ ਕੁੱਝ ਅਚਾਨਕ ਹੀ ਛੱਡ ਦਿੱਤਾ ਬੱਚੇ ਪੜਾੳੁਣ ਚ ਧਿਅਾਨ ਲਗਾ ਦਿੱਤਾ,ਤੇ ਬਠਿੰਡਾ ਤੋ ਮੈਬਰ ਪਾਰਲੀਮੈਟ ਹਰਸਿਮਰਤ ਕੌਰ ਬਾਦਲ ਨਾਲ ਮੇਰਾ ਪਰਿਵਾਰ ਕੰਮ ਕਰਨ ਲੱਗ ਗਿਅਾ,ਪਰ ਮੇਰੇ ਪੱਤਰਕਾਰ ਦੋਸਤ ਹੁਣ ਵੀ ਮੇਰੇ ਤੋ ਕੁਝ ਨਾ ਕੁਝ ਦਸਦੇ ਪੁੱਛਦੇ ਰਹਿੰਦੇ ਨੇ,ਮੈਨੂੰ ਖੋਜ ਖਬਰਾਂ ਤੇ ਖਬਰ ਰੋਕਣ ਲੲੀ ਬਹੁਤ ਵਾਰ ਲੱਖਾਂ ਰੁਪੈ ਅਾਫਰ ਹੋਏ, ਪਰ ਮੈ ਕਦੇ ਪੈਸੇ ਨਹੀ ਲਏ ਨਾ ਖਬਰਾਂ ਰੋਕੀਅਾਂ ਸਗੋ ਘਪਲੇਬਾਜਾਂ ਨੂੰ ਸਜਾਵਾਂ ਹੋੲੀਅਾਂ,ਮੇਰੇ ਬੜੇ ਥੋੜੇ ਸਮੇ ਚ ਪੱਤਰਕਾਰਤਾ ਚ ਨਾਮ ਬੁਲੰਦ ਹੋ ਗਿਅਾ!ਅਾਖਰ ਮੈ ਚੁੱਪ ਚਾਪ ਪੱਤਰਕਾਰਤਾ ਚੋ ਪਿੱਛੇ ਹਟ ਗਿਅਾ ਤੇ ਪੱਤਰਕਾਰਤਾ ਛੱਡ ਗਿਅਾ,ਪਰੰਤੂ ਅਖਬਾਰਾਂ,ਚੈਨਲਾਂ ਦੀ ਕਵਰੇਜ ਮੈ ਜਰੂਰ ਨਿੱਤਨੇਮ ਵੇਖਦਾ ਤੇ ਪੜਦਾ ਰਹਿੰਦਾ ਹਾਂ!ਜੋ ਵਧੀਅਾ ਲਗਦੈ ੳੁਸ ਤੇ ਕਦੇ ਕਦੇ ਕੁਮੈਟ ਲਿਖ ਦਿੰਦਾ ਹਾਂ!-ਸੁਖਜੀਤ ਸਿੰਘ ਸਮਾਓ.ਪੰਜਾਬ.ਚੰਡੀਗੜ.ਭਾਰਤ.

  • @JarnailSingh-ef5ir
    @JarnailSingh-ef5ir 11 месяцев назад +3

    Good good

  • @kapoorsingh7273
    @kapoorsingh7273 11 месяцев назад +1

    Very good presentation..

  • @daljeetsinghdaljeetsingh7937
    @daljeetsinghdaljeetsingh7937 11 месяцев назад +3

    Aman khatkar ji verge shayad duniya te koi koi, verle verle, taven taven lok e hunde a

  • @DeepakSince-ys3el
    @DeepakSince-ys3el 11 месяцев назад +3

    Welcome

  • @rickysingh2775
    @rickysingh2775 11 месяцев назад +2

    Very very good 👍🏻

  • @gurkirpalsingh817
    @gurkirpalsingh817 11 месяцев назад

    Great 👍 Gurpreet G

  • @sonnyink.3432
    @sonnyink.3432 9 месяцев назад

    ਉਹ ਦਿਨ ਸੀ ਜਦੋਂ ਪੰਜਾਬੀ ਬੰਦੇ ਨੂੰ ਲੱਭਣਾ ਔਖਾ ਸੀ। ਫਿਰ ਇੱਕ ਦਿਨ ਆਇਆ ਜਦੋਂ ਇੱਟ ਪੁੱਟੇ ਤੇ ਪੰਜਾਬੀ ਬੰਦਾ ਲੱਭ ਗਿਆ। ਫਿਰ ਕਨੇਡਾ ਵਿੱਚ ਇੱਕ ਹੋਰ ਦਿਨ ਆਇਆ। ਇੱਟ ਪੁਟਨ ਤੋਂ ਬਿਨਾਂ ਇੱਕ ਇੱਟ ਤੇ 20 20 ਪੰਜਾਬੀ ਬੇਠੈ। ਹੁਣ ਕੈਨੇਡਾ ਵਿੱਚ ਸਮਾਂ ਹੈ। ਹਵਾ ਵਿੱਚ ਇੱਟ ਸੁੱਟੋ. ਜਿਸਨੂੰ ਵੀ ਇੱਟ ਵਾਜੇਗੀ ਓਹ ਪੱਕਾ ਪੰਜਾਬੀ ਹੋਵੇਗਾ

  • @jasbirsingh215
    @jasbirsingh215 11 месяцев назад +1

    Interesting .iwill ਸੀ it regularly .😂ssa.to all team members .and Aman khatkar.

  • @jeetasingh9510
    @jeetasingh9510 11 месяцев назад +3

    We r very dishonest person when it comes to living our motherland. We preach only but expect others to do any good.

  • @narinderbrah4409
    @narinderbrah4409 11 месяцев назад

    ਧੰਨਵਾਦ ਵੀਰਾ ਦਾ ਘਰ ਬੇਠੈਆ ਨੂੰ ਕਨੇਡਾ ਦਿਖਾਤੀ

  • @rashpalsinghverygudsongg121
    @rashpalsinghverygudsongg121 11 месяцев назад +1

    so beautiful country 💕💕

  • @sukhwindersukhi4872
    @sukhwindersukhi4872 11 месяцев назад

    Wah g wah bahut khoob

  • @jaspalsingh9068
    @jaspalsingh9068 9 месяцев назад

    ਜਿਸ ਵੇਲੇ ਤੁਸੀਂ ਕੈਨੇਡਾ ਵਿਚ ਸਫਰ ਕਰ ਰਹੇ ਸੀ ਮੈਂ ਵੀ ਉਸ ਟਾਈਮ ਕੈਨੇਡਾ ਵਿਚ ਸੀ otwa ਵਿਚ ਪਤਾ ਹੁੰਦਾ ਤੇ ਮਿਲ ਲੈਂਦੇ

  • @lawbreakerism
    @lawbreakerism 11 месяцев назад

    Salute to every member of team especially conga to sandhawaiia & Bath sahib

  • @harpreetkaur5022
    @harpreetkaur5022 11 месяцев назад +3

    We are with you through out your journey 👍👍👍👍👍🙏

  • @harjotbrar4531
    @harjotbrar4531 11 месяцев назад

    ਸਾਰੀ ਗੱਲਬਾਤ 👌👌👌👏👍

  • @JagjeetSingh-vy3iq
    @JagjeetSingh-vy3iq 11 месяцев назад

    ਸ਼ੁਕਰਾਨੇ ਜੀ। ਬਹੁਤ ਵਧੀਆ

  • @arshpreetjandu8162
    @arshpreetjandu8162 11 месяцев назад

    ਘੈਂਟ ਐ ਕੰਮ 👍🙏

  • @suchasinghsandhu4843
    @suchasinghsandhu4843 11 месяцев назад +1

    Good country canada

  • @gurdaskhaira2181
    @gurdaskhaira2181 11 месяцев назад

    Good ji najara aa gya aj canada de sair karke

  • @jeetasingh9510
    @jeetasingh9510 11 месяцев назад +3

    Ithe MP MLA Ministers di VVIP status nhi when even Municipal Councillors here start behaving like kings and queens.

  • @sapindersingh5526
    @sapindersingh5526 11 месяцев назад

    tuhde vlog dekh ke sada bhi Canada aun nu dil krn lg jna....

  • @amarnathsinghal1660
    @amarnathsinghal1660 11 месяцев назад +2

    Why u have left sumo in india

  • @manjotsingh-sx9vf
    @manjotsingh-sx9vf 11 месяцев назад

    ਸਵਰਗ ਏ ਧਰਤੀ ਦਾ

  • @kantuuppal5022
    @kantuuppal5022 24 дня назад

    Very good sir

  • @jaswinderkaur6041
    @jaswinderkaur6041 11 месяцев назад +1

    Very good ji 🙏🙏

  • @jarnailsinghbal3709
    @jarnailsinghbal3709 11 месяцев назад

    ਏਨੇ ਵਿਹਲੇ ਨਹੀਂ ਲੋਕ ਤੁਹਾਨੂੰ ਵੇਖਣ ਆਪਣਾ ਕੰਮ ਛੱਡ ਕੇ

  • @VikasKumar-kb7ko
    @VikasKumar-kb7ko 11 месяцев назад

    Very beautiful country ❤

  • @gopi2bhatti
    @gopi2bhatti 11 месяцев назад

    ਅਮਨ ਭਾਜ਼ੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

  • @GurpreetSingh-lu3jg
    @GurpreetSingh-lu3jg 10 месяцев назад

    Very good 👍

  • @AmritpalSingh-ul9cl
    @AmritpalSingh-ul9cl Месяц назад

    Wahguru ji forklift operator de bare v dso thoda ja bai ji

  • @ramsarup9658
    @ramsarup9658 11 месяцев назад

    ਬਹੁਤ ਸ਼ਾਨਦਾਰ ਸ਼ਹਿਰ

  • @aroratele1375
    @aroratele1375 11 месяцев назад +3

    ਬੱਲੇ ਬੱਲੇ ਬਾਠ ਸਾਬ

  • @gurdaskhaira2181
    @gurdaskhaira2181 11 месяцев назад +2

    👌👌👌👌

  • @vikramsingh-jg1vz
    @vikramsingh-jg1vz 11 месяцев назад

    Nice paji ❤❤

  • @gurkirpalsingh817
    @gurkirpalsingh817 11 месяцев назад

    Gurkirpal Singh Walipur

  • @ramsingh3611
    @ramsingh3611 11 месяцев назад

    ਜੇਕਰ, ਇਥੇ ਏਨਾ ਫ਼ਰਕ ਨਾ ਹੁੰਦਾ ਤਾਂ ਸਾਡੇ ਨਾਗਿਰਕ ਕਨੈਡਾ ਵਲ ਨਾ ਭੱਜ ਭੱਜ ਜਾਂਦੇ

  • @sajandeep4736
    @sajandeep4736 11 месяцев назад +2

    Sat sri akal ji

  • @balwantgill3319
    @balwantgill3319 11 месяцев назад

    Good night Good luck 🌹👍👍🙏🙏

  • @amanbrar273
    @amanbrar273 11 месяцев назад +2

    🙏

  • @shehfy4650
    @shehfy4650 11 месяцев назад

    Canada ♥️

  • @nachhatarkaur7813
    @nachhatarkaur7813 9 месяцев назад

    Sandhu bai. Tuhanu. Bahut gulla odei

  • @rajwantsandhu6622
    @rajwantsandhu6622 11 месяцев назад

    👍👍👍👍👍

  • @dhillonji7174
    @dhillonji7174 11 месяцев назад +1

    ਉੱਲੂ ਨੂੰ ਦਿਨੇ ਦਿਖਾਈ ਨਹੀਂ ਦਿੰਦਾ ਤਾਂ ਹੀ ਤੁਹਾਡਾ ਬਚਾ ਹੋ ਗਿਆ

  • @nirsingfabricators1072
    @nirsingfabricators1072 11 месяцев назад

    🙏🙏🙏

  • @manjitkaurdhillon1874
    @manjitkaurdhillon1874 11 месяцев назад

    🙏🙏🙏🙏🙏🌳🌳

  • @kirpalsingh7817
    @kirpalsingh7817 11 месяцев назад

    Ma calgary darshan karda ap ji

  • @happysaab191
    @happysaab191 11 месяцев назад +4

    Sat Sri akal ji

  • @gurpreetmaangurpreetmaan2226
    @gurpreetmaangurpreetmaan2226 11 месяцев назад

    ਇਹ ਹੈ ਤੁਹਾਡਾ ਤੁਰਦਾ ਫਿਰਦਾ ਘਰ😊

  • @harpreetkaurscience2957
    @harpreetkaurscience2957 11 месяцев назад

    🇨🇦unemployment🇨🇦

  • @ruldasingh2077
    @ruldasingh2077 11 месяцев назад

    T r lagda chys gar San rure damn hay per ghat

  • @fintech681
    @fintech681 11 месяцев назад

    India de leader aapv himarakam karke lokman da naam lga dinde hun

  • @jeetasingh9510
    @jeetasingh9510 11 месяцев назад +2

    We Punjabis go wherever we carry baggage of our fukrapanti along.

  • @suchasinghsandhu4843
    @suchasinghsandhu4843 11 месяцев назад

    Bha g ulu nu dine nahi disda ta aap ka bcha ho gya

  • @sapindersandhu6492
    @sapindersandhu6492 11 месяцев назад

    Canada kise da peyo da nai shaye gore ja kale ja appe Punjabi da nhi pouch rahee Punjabi bhaichri nu sport kro

  • @daljeetsinghdaljeetsingh7937
    @daljeetsinghdaljeetsingh7937 11 месяцев назад +4

    Otho diya ladies te india diya ladies da din rat da farak hai, video ch dekhya ke oh ladies sade edher diya buriya nalo bhut jade tandrust hai te sehat jab a, ta hi ta eh mulk dhrti te swarg a ,
    Asi ta india ch narak bhogde a, sara kujh milavti, nashe patte karna, cropshan ch duniya te sada desh pahle no. Te
    Jida da jidhar nu lagje lai janda, sire di cropt poltics hai eathe
    Edi guru aa pira kurbani aalya aala darje de loka di dharti te aaj asi sare naraka bhog rhe aa
    Tae manch onda datya swarg dena ta janam e changi canada vargi dhrti te de dinda
    Akhe ji asi pishle janma de papan nu bhugat rhe han
    Barle chnge desha de lok bhi janam de marde a oh eho ja andhvishvas ni mande
    Sade siyastdana de karan asi narak bhogde ha o cropshan karde a te swarga nalo changi jindgi chan lok bhog rhe ne
    Sada eathe ki ban na a ji Eve mar jange
    Me kehna jera ena mulka ch ek bari janda rehnda oh vapis oundi galti na kre othhe ek bari mehnat karke pakka hoje je vapis aa gye ta ethe kdo kise nal mara vaper je te oh barbad hoje koi nta ni ,
    NRI nal bhi eathe dhakka karke ona di jaidad lut lende ne neta te o bechare kujh kar bhi nhi sakde
    Kyoki na eaithe koi kanun bah farda te na koi hor.
    So jo jee jave murke india vall muh na kre ji

    • @grewal2202
      @grewal2202 11 месяцев назад

      Bhole o tusi, bahar jaake raho te Panjab chaddo

  • @jatindersingh-fj7vl
    @jatindersingh-fj7vl 11 месяцев назад

    ਸੰਧਾਂਵਾਲੀਆਂ ਸਾਹਿਬ ਬਾਠ ਸਾਹਿਬ ਵਧੀਆ ਟੀਮ ਇੱਥੇ ਬੁੜੀਆਂ ਸਿਰ ਤੇ ਕੱਖ ਲਈ ਜਾਂਦੀਆਂ ਦਿੱਸੀਆ ਕਿ ਨਹੀ

  • @orknowledge2477
    @orknowledge2477 11 месяцев назад

    Aashu bhardwaaj free visa

  • @arshpreetsingh266
    @arshpreetsingh266 11 месяцев назад

    Keon promote karde o Punjab ta pehla khali Ho geya😢

  • @surinderpalsingh448
    @surinderpalsingh448 11 месяцев назад

    ਪਾਣੀਂ , ਸੇਬ ਅਤੇ ਕੇਲੇ ਤਾਂ ਰੱਖ ਲਏ , ਦਵਾ ਦਾਰੂ ਤਾਂ ਰੱਖੀ ਨਹੀਂ ਵਿੱਚ 😂 ।

  • @user-dz5zm9ox2n
    @user-dz5zm9ox2n 11 месяцев назад

    Dail es city jana me truck lay k etho switch hundi a meri

  • @PappuKumar-hy7fs
    @PappuKumar-hy7fs 11 месяцев назад

    Bhg San 131 paise kitne lakh laguga