bai koyi ni eho jahe kutteya di suneya na kro. eho jahe kutte hunde aa jinha da kum bhonkna hunda. yeh 100 bands galat soch wale aa. ta crora lok tahanu pyar v krde aa. sache bande da rabb hunda te kutte lokka da rabb kade ni hunda. chiragdeen bohat vadia player aa. bohat fan aa ohdi game de. rabb chardi kalla ch rakhe veer nu.❤
ਚਿਰਾਗਦੀਨ ਖੇਡਰੀ ਆਪਣੀ ਮਿਹਨਤ ਨਾਲ ਆਗੇ ਆਇਆ ਵਾਹਿਗੁਰੂ ਜੀ ਇਸ ਖੇਡਰੀ ਤੇ ਸਦਾ ਮੇਹਰ ਕਰੀ ਭਲਾ ਹੀ ਭਲਾ,
ਫੋਰਡ ਜਿੱਤਣ ਤੇ ਬਹੁਤ ਬਹੁਤ ਮੁਬਾਰਕਾਂ ਵੀਰ
ਮੈਨੂੰ ਬਹੁਤ ਖ਼ੁਸ਼ੀ ਹੋਈ ਸਕੂਨ ਮਿਲ਼ਿਆ ਦਿਲ ਨੂੰ ਪਰਮਾਤਮਾ ਤੈਨੂੰ ਦਿਨ ਦੁੱਗਣੀ ਤੇ ਰਾਤ ਤਿੱਗਣੀ ਤਰੱਕੀ ਕਰੇ
ਚਿਰਾਗ ਵੀਰ ਬਹੁਤ ਚੰਗੀ ਸੋਚ ਦਾ ਮਾਲਕ ਹੈ ਰੱਬ ਖੁਸ਼ ਰੱਖੇ
ਚਿਰਾਗ ਉੱਚੀ ਸੁੱਚੀ ਸੋਚ ਦਾ ਮਾਲਕ ਆ ਚਿਰਾਗ ਨੇ ਉਹਨਾਂ ਦੇ ਘਰ ਵਸਾਤੇ ਜਿੰਨਾਂ ਦੇ ਕੋਈ ਨੇੜੇ ਨੀ ਲੱਗਦਾ ਸੀ ਮਾਣ ਆ ਚਿਰਾਗ ਮੇਰੇ ਪਿੰਡ ਦੀ ਸ਼ਾਨ ਆ ਵਾਹਿਗੁਰੂ ਜੀ ਚਰਾਗਦੀਨ ਨੂੰ ਹੋਰ ਤਰੱਕੀਆਂ ਬਖਸ਼ਣੀਆੰ ਚੜਦੀ ਕਲਾ ਵਿੱਚ ਰੱਖਣਾ
ਵਾਹਿਗੁਰੂ ਜੀ ਦੀ ਕਿਰਪਾ ਸਦਕਾਂ ਫੋਰਡ ਟਰੈਕਟਰ ਜਿਤਿਆ ਵਧਾਈਆਂ ਬਾਈ🎉
ਚਿਰਾਗ ਬਾਈ ਬਹੁਤ ਚੰਗੇ ਵਿਚਾਰ ਨੇ ਤੇਰੇ 😍😍😍😍
ਬਹੁਤ ਮਿਹਨਤ ਕੀਤੀ ਚਰਾਗ ਦੀਨ ਨੇ
ਹੁਣ ਤਾ ਗੱਗੜ ਭਾਣੇ ਤੋ ਫੋਰਡ ਜਿੱਤਿਅਾ ਚਿਰਾਗ ਨੇ.
ਵਾਹ ਵਾਹ, ਕਮਾਲ ਐ ਵੀਰ ਚਿਰਾਗਦੀਨ ਮਨ ਮੋਹ ਲਿਆ ਵੀਰ ਸੋਚ ਨੂੰ ਸਲਾਮ ਐ,ਏਕ ਨੂਰ ਤੇ ਸਭੁ ਜਗ ਉਪਜਿਆ ਕੌਣ ਭਲੇ ਕੋ ਮੰਦੇ, ਮੰਦਾ ਬੋਲਿਆ ਤੂੰ ਗੁੱਸਾ ਨਹੀਂ ਕੀਤਾ, ਸ਼ੁਕਰਗੁਜ਼ਾਰ ਹਾਂ, ਪ੍ਰਮਾਤਮਾ ਹਰ ਮੈਦਾਨ ਫਤਹਿ ਬਖਸ਼ੇ, ❤👍👍♥🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਰਿਟ ਇੰਸਪੈ ਚੰਡੀਗੜ੍ਹ ਪੁਲਿਸ ❤
ਬਹੁਤ ਵਧੀਆ ਖੇਡ ਦੋਵਾਂ ਵੀਰਾਂ ਦੀ ਪ੍ਰਮਾਤਮਾ ਹੋਰ ਤਰੱਕੀਆਂ ਦੇਵੇ ਬਾਈ ਲੱਖਾ ਮਹੀਆਂਵਾਲਾ ਵਾਲਾ ਬਹੁਤ ਵਧੀਆ ਪਲੇਅਰ ਸੀ ਆਪਣੇ ਟਾਈਮ ਦਾ
ਸੱਚਾ ਸੁੱਚਾ ਇਨਸਾਨ ਤੇ ਖਿਡਾਰੀ ਆ ਚਿਰਾਗ ਦੀਨ ਮਹੀਆਂ ਵਾਲਾ ਸਲਟ ਆ ਵੀਰ ਤੈਨੁੰ ਤੇਰੀ ਸੋਚ ਨੂੰ
ਵਾਹਿਗੁਰੂ ਜੀ ਵਾਹਿਗੁਰੂ ਜੀ ਚਿਰਾਗ ਨੂੰ ਇਹ ਗੱਲਾਂ ਕਹਿਣਾ ਮਾੜੀ ਗੱਲ ਹੈ ਕਿਸੇ ਦੇ ਧਰਮ ਬਾਰੇ
ਬਾਈ ਦੀ ਗੱਲ ਬਿਲਕੁਲ ਸਹੀ ਆ, ਲੋਕ ਹੇਟ ਕਰਦੇ ਨੇ। ਇਹ ਸੱਚ ਆ ਹਰੇਕ ਤਾਂ ਨਹੀਂ ਪਰ ਕੁੱਝ ਲੋਕ ਜਿਵੇਂ ਬਾਈ ਨੇ ਕਿਹਾ ਮੈਂ ਵੀ ਆਪਣੇ ਕੰਨੀ ਸੁਣਿਆ ਮੁਸਲੇ ਕਹਿੰਦੇ, ਓਦੋਂ ਦਿਲ ਵਲੂੰਦਰਿਆ ਜਾਂਦਾ।
bai koyi ni eho jahe kutteya di suneya na kro. eho jahe kutte hunde aa jinha da kum bhonkna hunda. yeh 100 bands galat soch wale aa. ta crora lok tahanu pyar v krde aa. sache bande da rabb hunda te kutte lokka da rabb kade ni hunda. chiragdeen bohat vadia player aa. bohat fan aa ohdi game de. rabb chardi kalla ch rakhe veer nu.❤
ਚਿਰਾਗ ਦੀਨ ਬਹੁਤ ਵਧੀਆ ਇਨਸਾਨ ਆ
ਚਰਾਗ ਬਹੁਤ ਵਧੀਆ ਖਿਡਾਰੀ ਹੈ 101% ਸੱਚ ਬੋਲ ਰਿਹਾ
ਨਵੇ ਖਿਡਾਰੀ ਦਾ ਨਾਂ ਔਰ ਪਿੰਡ ਦਾ ਨਾਂ ਨਹੀ ਬੋਲਦੇ ਜੋ ਮਾੜੀ ਗੱਲ ਐ ਪੁਰਾਣੇ ਨੂੰ ਤਾ ਸਭ ਜਾਣਦੇ ਆ ਚਿਰਾਗ ਨੇ ਕਮੈਟਰਾਂ ਨੂੰ ਸਹੀ ਸਦੇਸ਼ ਦਿਤਾ ਹੈ
ਗੱਲਾਂ ਸੱਚੀਆਂ ਭਾਵੇਂ ਨਾ ਸੱਚ ਜਾਣੀ ਨੀ, ਮਸਾਂ ਮਿਲਦੇ ਹਾਣ ਨੂੰ ਹਾਣੀ ਨੀ, ਸਾਰੀ ਉਮਰ ਭਰੂਗਾਂ ਤੇਰਾ ਪਾਣੀ ਨੀ ਤੂੰ ਮੇਰੀ ਜਾਨ ਬਚਾਈ ਐ ,,ਦੀਦਾਰ ਸੰਧੂ ਸਾਹਿਬ ਦੀ ਲਿੱਖਤ ਬਿਲਕੁੱਲ ਹੀ ਸੱਚ ਬੋਲਿਆ ਚਿਰਾਗ ਦੀਨ ਵੀਰ, ਸ਼ੁਕਰਗੁਜ਼ਾਰ ਹਾਂ ❤👍🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ਪੰਜਾਬ ❤
Amru janetpure wala tan agg vrga bnda c.sara punjab jit ke ghre betha.koi bnda ohnu dubara muhre le k avo bai.buht dhanwaad vir g
Amru hune gallt kam ch fas gya. Hun kithe khed ho ne
Sat Shri akal paji so nice interview salute 🙏🙏🌹🙏🌹🌹👌👌👌💎💎💎🕺🕺🕺🕺🕺
Vadahaiaa Charg Din very good job ji
Waheguru ji mehar rakho bande te
Kabbadi zindabad kabbadi valeyaaaaa ne ta kabbadi khednai pr kabbadi da ta rabb hi rakha
Waheguru ji tahanu hamesha khus rakhe bai g
Ouchi te suchi soch da malak a chirag god bless you put
ਬਹੁਤ ਸੋਹਣੀਆਂ ਗੱਲਾ ਕੀਤੀਆ ਚਿਰਾਗਦੀਨ ਨੇ ਜਿਊਦਾ ਵੱਸਦਾ ਵੀਰਾ ਚਿਰਾਗੀ ਸਿਆ
Bhut vdea interview all de all ❤
ਚਰਾਗ ਬਹੁਤ ਵਧੀਆ ਪਲੇਰ ਆ
ਚੀਰਾਗ ਗੁਰੂਦਆਰੇ ਜਾ ਕੇ ਜਪੁ ਜੀ ਸਾਹਿਬ ਦਾ ਪਾਠ ਕਰਦਾ ਜਾ ਕੇ 🪯ੴ
Waheguru ji bhut bhut khush rkhn
Asli greebi dekhi aa chiragdeen ne puri kabbadi ala pura proper player aa ❤️❤️
ਸਹੀ ਗੱਲ ਆ ਬਾਈ
suruat ch phela vade plara de kapde he chukne pende aa fr ja k kamjabi mildi aa tusi dono bhara bahot vadia aa bro❤❤
Chirag bahut ghaint insan aah Mubarak bro ford jiten lyi ❤❤❤❤❤❤❤
Good ਰਾਜਾ ਚੋਲੇ ਵਾਲਾਂ ❤
Vra di soch ta body ch lakhn di kabaddi aa ❤❤ GBU bro 🙏🫡
😇🤗😇
Super star player
ਲੱਖਾ ਮਹੀਆ ਵਾਲਾ ਬਹੁਤ ਵਧੀਆ ਖਿਡਾਰੀ ਸੀ
Very good player
Super star player ❤❤
Waheguru ji
Kaint pra ❤❤ chragdeen ❤❤
Bai harek di kismat nahi chamkdi mehnat Dil la ke kafi karde a fal ful rab bass
35.34 😂😂 ਤੇ ਫਰਿਆਦੀ ਸਿਰਾ ਅਸੀਂ ਵੀ ਸਟਰੱਗਲ ਕਰ ਰਹੇ ਆੰ 😁😁 ਨਜਾਰਾ ਆ ਗਿਆ
Makhan Makhi bhut Vdia player te insaan aa
ma Pakistan sa 🇵🇰🇵🇰🇵🇰 sa ho big fan bro
❤❤ryt ustad g
Good player ❤
ਚਿਰਾਗ ਦੀਨ ਵਧੀਆ ਖਿਡਾਰੀ ਆ,
Chirag dill da bahot NYC aa❤
Chiraag vire love you bro❤❤❤
❤❤
❤😂🎉very nice
Love u bro ❤
Good. Aaaaa.
Bahut vadhia insaan te player waheguru hamesha chardi kala ch rakhe veer nu te sare playera nu eho jiha insaan banna jaruri he ji 🙏🙏🙏🙏🙏🙏🙏
ਬਾਈ ਜੰਟਾ ਮਹਿਆ ਵਾਲਾ ਬਹੁਤ ਵਦੀਆ ਕਬੱਡੀ ਖੇਡਿਆ ਯਰ 54kg 57kg 62kg ਪਰ ਚਿਰਾਗ਼ ਨੇ ਪਤਾ ਨਹੀਂ ਕਿਊ ਨਾਮ ਨਹੀਂ ਲਿਆ ਜੰਟੇ ਦਾ,
Good
Good good bro
Love you ho gia brother
Sira plyar ❤
ਚੀਰਾਗਦੀਨ 🪯🦅
wmk
👍
Ghant Banda Chirag yr
ਸਿਰਾ ਪਲੇਅਰ ਆਹ ਮੁੰਡਾ ਪੂਰਾ ਕਰੰਟ ਕੱਡਦਾ ਪਤਦੰਰ
ਜਿਹੜੇ ਬੰਦੇ ਨੂੰ ਚਿਰਾਗ ਵੀਰ ਨੇ ਮੈਸੇਜ ਦਿੱਤਾ ਓਹਨੂੰ ਨੀ ਸਮਜ ਆਉਣੀ oh ਅਜੇ ਉਂਗਲਾ ਤੇ ਚੜਿਆ ਵਾ ਓਹਨੂੰ ਜਾਣਦਾ ਕੌਣ ਸੀ ਉਸਤਾਦ ਨਾ ਹੁੰਦਾ ਕਿਸੇ ਨੇ ਪਿੰਡ ਪਦਰ ਤੇ ਵੀ ਸਪੇਰਾ ਚ ਰੱਖਣਾ ਸੀ
Faryad Deen Chragdeen ❤❤❤❤❤❤
👍👍👍👌👌🤲🤲♥️♥️
ਚਿਰਾਗਦੀਨ ਨੂੰ ਸਪੋਟ ਕਰੋ ਯਰ ਗਰੀਬ ਘਰੋ ਉਠਿਆ
ਬੱਲੇ ਗੁੱਜਰਾਂ ਜੀਅ
Chargdeen y good player
ਜਿਨਾ ਚਿਰ ਫ਼ਰਯਾਦ ਵੀਰ ਬਾਹ ਨਾ ਦੇਵੋ ਦੁਨੀਆ ਮੰਨਦੀ ਨਹੀ ।
❤Chrag deen ❤❤❤
Na. Bau musla kio akhna oh chaval hi hunda jo jaat. Biradri karkey kisi nu shota akhdey you good player keep it up. Mehar hai tuhadey te log ta lagdey
Hun tractor v jit gya bhi
Sanu pta bai tusi kehde raffery di gl krde oo
Balle aur Shera Parmatma chadhadi Kala
Fod Di le sou bast ok lock
Vda vr ma kal v thnu Instagram ta msg kita cc ka chargdeen Na ford 🚜 jitya va hun ek vri fr interview kru
Y da number dis da ver
❤❤
Good
❤❤
❤❤❤
❤❤
❤❤❤
❤❤❤
❤❤❤❤