CHAMKILA ਦੇ Manager ਦਾ ਧਮਾਕੇਦਾਰ Interview, ਮੋਟੀ ਰਕਮ ਦਾ ਰੌਲਾ ਸੀ? ਕੁੱਕੀ ਸੰਪਰਕ 84377-39516

Поделиться
HTML-код
  • Опубликовано: 16 окт 2024

Комментарии • 456

  • @JaswinderJassi
    @JaswinderJassi 6 месяцев назад +35

    ਬਹੁਤ ਵਧੀਆ ਇੰਨਸਾਨ ਹੈ, ਪਰਮਾਤਮਾ ਰਾਜੀ ਰੱਖੇ

  • @harmansingh1072
    @harmansingh1072 6 месяцев назад +71

    ਅਮਰ ਸਿੰਘ ਚਮਕੀਲਾ ਤੇ ਮੂਸੇਵਾਲਾ ਪੰਜਾਬ ਦੇ ਬਾਬਾ ਬੋਹੜ ਰਹਿਦੀ ਦੁਨੀਆ ਤੱਕ ਰਹਿਣਗੇ । ਮੋਰਿੰਡੇ ਤੋ ।

  • @jobanjoban8243
    @jobanjoban8243 6 месяцев назад +58

    ਵੀਰ ਜੀ ਤੂਸੀ ਇਕ ਗੱਲ ਬਹੁਤ ਵਾਧੀਆ ਕੀਤੀ ਕੀ ਚਮਕੀਲਾ ਜੀ ਛਿੰਦੇ ਸ਼ਗਿਰਦ ਨਹੀਂ ਸੀ।ਦੂਜੀ ਗੱਲ ਜਿੰਨਾਕਲਾਕਾਰਾਂ ਨੇ ਚਮਕੀਲਾ ਜੀ ਦਾ ਕਤਲ ਕਰਵਾਈਆਂ ਨਾਂ ਲੈਣ ਤੋ ਕਿੳ ਡਰਦੇ ਨੇਪਰ ਚਮਕੀਲਾ ਸਾਬ ਦੇ ਮੇਲੇ ਵੀ ਲੱਗਦੇ ਨੇ ਸਮਾਧ ਵੀ ਵਾਧਿਆਂ ਬਣ ਗਈ ਪਰ ਕਾਈਆ ਦੀ ਤਾ ਯਾਦਗਾਰ ਵੀ ਨਹੀਂ ਬਣੀ ਬਾਈ ਚਮਕੀਲਾ ਜੀ ਤਾਂ ਅਮਰ ਹੋ ਗਏ ।ਚਮਕੀਲਾ ਜੀ ਜਿੰਦਾਬਾਦ

  • @bindersingh1846
    @bindersingh1846 6 месяцев назад +59

    ਬਾਈ ਜੀ ਇਕ ਕਿਤਾਬ ਸਿਵੀਆ ਸਾਹਬ ਜੀ ਕਹਿੰਦੇਂ ਸੀ ਕਿ ਮੇਰੀ ਇਕ ਕਿਤਾਬ ਲਿਖੀਆ ਕਿ ਚਮਕੀਲੇ ਦੇ ਕਾਤਲਾ ਬਾਰੇ ਲਿਖਿਆ ਉਹ ਕਿਤਾਬ ਜੇ ਰੀਲੀਜ ਹੋ ਜਾਵੇ ਤਾਂ ਸਾਇਦ ਕੁਝ ਸਚ ਸਾਹਮਣੇ ਆ ਸਕੇ

    • @mannisingh7135
      @mannisingh7135 6 месяцев назад +8

      Kuldip manak surinder shinda & sandila ney marwya jehre ohde office de kol see

    • @punjabimatt
      @punjabimatt 6 месяцев назад +3

      ​@@mannisingh7135ਹੱਦ ਹੋਗੀ ਦੀਦਾਰ ਸੰਧੂ ਕੋਲੋਂ ਹੀ ਚੱਕਤਾ, ਉਹਦੇ ਵਰਗਾ ਤਾਂ ਕੋਈ ਦਰਿਆ ਦਿਲ ਕਲਾਕਾਰ ਹੋਇਆ ਹੀ ਨਹੀਂ

    • @vinylRECORDS0522
      @vinylRECORDS0522 6 месяцев назад +1

      ਜਿੰਨੇ ਮੂੰਹ, ਉਨੀਆਂ ਗੱਲਾਂ, ਪਰਮਾਤਮਾ ਜਾਣਦਾ ਕੀਹਨੇ ਮਾਰਿਆ, ਕਈ ਘਰ ਬੈਠੇ ਤਫਤੀਸ਼ੀ ਬਣੇ ਹੋਏ ਆ, ਐਵੇਂ ਕਈ ਕਲਾਕਾਰਾਂ ਦਾ ਨਾਮ ਲਈ ਜਾਂਦੇ ਨੇ। ਜੇ ਕਿਸੇ ਕੋਲ ਕੋਈ ਸਬੂਤ ਹੈ, ਪਰਚਾ ਕਰਵਾਉਂਦਾ ਉਸ ਵੇਲੇ?

  • @GURYASHBHAUR
    @GURYASHBHAUR 6 месяцев назад +19

    ਬਹੁਤ ਵਧੀਆ ਅਤੇ ਬਿਲਕੁੱਲ ਸਹੀ ਸੱਚਾ ਪ੍ਰੋਗਾਰਮ 👍❤️🙏

  • @JagpalKhan
    @JagpalKhan 5 месяцев назад +1

    ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ ਹੈ ਬਾਈ ਜੀ 🙏💗🌹🙏ਕੁੱਲ ਮਿਲਾ ਕੇ ਸਾਰਾ ਕਿੱਸਾ ਅਸਲੀ ਸੱਚ ਲੱਗ ਰਿਹਾ ਹੈ ਕਿਉਂਕਿ ਟਿੱਕੀ ਸਾਬ੍ਹ ਹੋਰਾਂ ਜੋ ਸੱਚ ਸੀ ਓਹੀ ਲੋਕਾਂ ਸਾਹਮਣੇ ਪੇਸ਼ ਕੀਤਾ ਹੈ ਜੀ 👏 ਦਿਲੋਂ ਧੰਨਵਾਦੀ ਹਾਂ ਆਪ ਜੀਆਂ ਦੇ ਜੋ ਸਤਿਕਾਰਯੋਗ ਦੀਦਾਰ ਸੰਧੂ ਸਾਬ੍ਹ ਹੋਰਾਂ ਬਾਰੇ ਅਤੇ ਹੋਰਾਂ ਬਾਰੇ ਸਤਿਕਾਰਤ ਸ਼ਬਦ ਕਹੇ ਹਨ ਜੀ 🙏 ਚਮਕੀਲਾ ਜੋੜੀ ਅਤੇ ਸਾਥੀਆਂ ਨੂੰ ਦਿਲੋਂ ਸਲੂਟ ਆ ਜੀ 👏 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖਸ਼ਣ ਜੀ 🙏

  • @baljitsingh6957
    @baljitsingh6957 6 месяцев назад +14

    ਚਮਕੀਲਾ ਜੀ ਆਪਣੇ ਨਾਮ ਵਾਂਗੂੰ ਸਦਾ ਲਈ ਅਮਰ ਹੋ ਗਿਆ ਹੈ।

  • @jagroopsinghjagga1513
    @jagroopsinghjagga1513 6 месяцев назад +35

    ਜੇਕਰ ਚਮਕੀਲੇ ਨੇ ਗਲਤ ਗਾਇਆ ਤਾਂ ਲੋਕ ਏਨਾ ਸੁਣਦੇ ਕਿਉਂ ਸੀ ਪਸੰਦ
    ਕਿਉਂ ਕਰਦੇ ਸੀ ? ਕਲਾਕਾਰ ਸ਼ਮਾਜ
    ਦਾ ਸ਼ੀਸਾ ਹੁੰਦੇ ਨੇ । ਪਰ ਜਿਹੜਾ ਬੋਲੂ
    ਉਹੀ ਕੁੰਡਾ ਖੋਲੂ ਜਾਂ ਕਹਿ ਲਵੋ ਕਸ਼ੂਰ
    ਤੇ ਸੁਣਨ ਆਲਿਆਂ ਦਾ ਈ ਹੁੰਦਾ
    ਵੈਸੇ ਜੇਕਰ ਸਿੰਘ ਮਾਰਦੇ ਤਾਂ ਅਮਰਜੋਤ
    ਤੇ ਸ਼ਾਜੀਆਂ ਨੂੰ ਨਹੀਂ ਮਾਰਦੇ ਸੀ ।
    ਇਹ ਕੰਮ ਹੋਰ ਕਰਗੇ ।

    • @mkbskb1
      @mkbskb1 5 месяцев назад

      Oh singh san . Haramkhor Atwadi San

  • @GurmeetSingh-yz3jt
    @GurmeetSingh-yz3jt 6 месяцев назад +68

    ਦੋ ਬੰਦਿਆ ਦੀ ਆਵਾਜ਼ ਵਰਗੀ ਆਵਾਜ਼।ਪਤਾ ਨਹੀਂ ਕਦੋਂ ਪੰਜਾਬ ਦੀ ਜ਼ਮੀਨ ਉੱਤੇ ਆਵੇਗੀ।ਚਮਕੀਲਾ ਅਤੇ ਸਿੱਧੂ ਮੂਸੇ ਵਾਲਾ ਦੀ ਅਵਾਜ।

    • @GurdeepSingh-sp9ul
      @GurdeepSingh-sp9ul 6 месяцев назад +4

      ਚਮਕੀਲੇ ਵਰਗਾ ਅਜੇ ਤੱਕ ਤਾਂ ਕੋਈ ਆਇਆ ਨਹੀਂ ਨਾ ਹੀ ਆਉਣ ਦੀ ਕੋਈ ਆਸ ਹੈ,ਬਾਕੀ ਹੋਰ ਤਾਂ ਘਿਲ ਕੇ ਗਉਣ ਵਾਲੇ ਤਾਂ ਬ੍ਥੇਰੇ ਫਿਰਦੇ ਨੇ।

    • @HardipsinghchaggerChagger
      @HardipsinghchaggerChagger 5 месяцев назад +2

      Menu gaun da bohat showonk hai chamkila de geet bohat aunde ne muh jwani .

  • @SudarshanKumar-i7u
    @SudarshanKumar-i7u 5 месяцев назад +3

    Greatest Diamond Jodi Legend Ustad Amar Singh Chamkila Sahib ji & Mata Amarjot Kaur ji an International brand 🌍 Chamkila Sahib ji is only great Writer, Composer, Musician & Singer. Chamkila Sahib ji is only King of Punjabi Music. Chamkila Sahib ji is only Rockstar of Punjabi Music 👍🔥❤️

  • @diljitboss156
    @diljitboss156 6 месяцев назад +71

    ਲੇਜੇਂਡ ਕਿੰਗ 🙏ਅਮਰ ਸਿੰਘ ਚਮਕੀਲਾ ਜ਼ਿੰਦਾਬਾਦ 🙏💪

    • @paramnoorkaur1513
      @paramnoorkaur1513 6 месяцев назад

      😂😂😂 apne bachian nu dhian nu jaroor sunaia karo chamkile de lachar geet jadon oh yarian lake gharon bhajan gian fer wekhange tusi lok kiwen tarifan karoge luche badmash bande chamkile dian.. ehde warge geetkar tyar karke hi dili hakumat ne punjab nu rangla punjab bnaia si 30 ssaal pehlon jihda aj pind pind nasheri te jai mastan di kehan wale ghum rahe ne ..par jo tusi lokan ne bijia ohi wadhna hai so je baap lucha badmash nasheri si te aj ohdi oulad we nasheri hi banke ghum rahi hai guru de lar lagian nu koi farak nahi ih te gurdware jake guru de pehre heth bache hoye ne ..par jina nu rangla punjab chahida ohna nu nasheri putt we samne pene ne tiarian karlo ..apni dhian nu jaroor sunao fer wekhna bina wiah kiwen jwak peda kardian te tuhada naam roshan kardian oh

    • @mgrandomvlog1750
      @mgrandomvlog1750 5 месяцев назад +1

      ​@@paramnoorkaur1513ਭੈਣ ਤੈਨੂੰ ਕਿਵੇਂ ਪਤਾ ਚਮਕੀਲੇ ਦੀ ਗਾਇਕੀ ਲੱਚਰ ਆ।

  • @Sukhjohal8126
    @Sukhjohal8126 6 месяцев назад +8

    ਪੰਜਾਬ ਦੇ ਹੀਰੇ ਸੀ ਬਾਈ ਚਮਕੀਲਾ ਤੇ ਬਾਈ ਸਿੱਧੂ ਮੂਸੇ ਵਾਲਾ ਦੋਵੇਂ ਵੀਰ ਅਮਰ ਹੋਗੇ ਨੇ 🙏🙏♥️♥️

  • @gillsahb2921
    @gillsahb2921 5 месяцев назад +5

    ❤❤❤❤❤❤❤❤❤❤❤❤❤❤❤❤❤❤❤❤❤ ਚਮਕੀਲਾ ਚਮਕੀਲਾ ਕਦੇ ਹੁੰਦਿ ਹੁੰਦੀ ਸੀ , ਚਮਕੀਲਾ ਚਮਕੀਲਾ ਅੱਜ ਹੋਈ ਪਈ ਆ, ਚਮਕੀਲਾ ਚਮਕੀਲਾ ਸਦਾ ਹੁੰਦੀ ਰਹੂਗੀ

  • @lklk1034
    @lklk1034 5 месяцев назад +3

    22 ਚਮਕੀਲੇ ਨੂੰ ਪਿਆਰ ਕਰਨ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ
    ਚਮਕੀਲਾ ਰੱਬੀ ਰੂਹ ਵਾਲਾ ਸੀ
    ਹਰ ਇੱਕ ਨੂੰ ਮਿਲਣਸਾਰ ਇਨਸਾਨ ਸੀ
    ਇਹ ਸਭ ਨੂੰ ਪਤਾ ਹੈ ਕਿ ਧਨੀਰਾਮ ਬਹੁੱਤ ਗਰੀਬ ਪਰਿਵਾਰ ਤੋ ਉੱਠਕੇ ਉੱਚਾ ਸਿਰੇ ਦਾ ਮੁੰਕਾਮ ਹਾਸਲ ਕਰਕੇ ਪੂਰੇ ਬਰਡ ਦੇ ਵਿੱਚ ਚਮਕੀਲਾ ਬਣ ਕੇ ਚੰਮਕਿਆ
    ਚਮਕੀਲੇ ਦੀ ਚੰਮਕ ਰਹਿੰਦੀ ਦੁਨੀਆਂ ਚ ਹਮੇਸ਼ਾਂ ਚਮਕਦੀ ਰਹੇਗੀ ।
    ਧੰਨਵਾਦ ਜੀ । ਦਾਸ ਰਾਣਾ ਕਲਿਆਣ ਬਠਿੰਡਾ ।।

  • @Shazzvillagefoodsecrets
    @Shazzvillagefoodsecrets 6 месяцев назад +304

    ਲੈਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਪਏ ਆਂ ਕਿ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਤੇ ਵੀਰ ਨੇ ਸੋਹਣਾ ਰੱਬ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ 🙏😢🙏🙏🙏

    • @ranasidhu3219
      @ranasidhu3219 6 месяцев назад +19

      ASI vi ahi adrdass krde ha g Sade bujrga di janam wali dharti te sab sukh nal Vasan g...kash dono Punjab da border khul jave ta k asi ik dujje nu mil sakiye g

    • @chamkaur_sher_gill
      @chamkaur_sher_gill 6 месяцев назад +11

      ਸਤਿ ਸਰੀ ਅਕਾਲ ਵੀਰ ਜੀ ਚੜਦੇ ਪੰਜਾਬ ਵੱਲੋ🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @KuldeepSingh-mb8rn
      @KuldeepSingh-mb8rn 6 месяцев назад +8

      🙏🙏🙏

    • @Gumnaam_writer.0531
      @Gumnaam_writer.0531 6 месяцев назад +7

      Sade bjurg b pakistan vich honge ..asi trsde han pakistan lyi

    • @RsSingh-e8e
      @RsSingh-e8e 6 месяцев назад +7

      Bot bot dhanwad

  • @narindersingh4750
    @narindersingh4750 6 месяцев назад +66

    Chamkila ji, te sidhu moose wala ihna da naam rehndi duniya tak rahuga❤❤

  • @tencomplustwo
    @tencomplustwo 6 месяцев назад +32

    ਜਿਹੜੇ ਲੋਕ ਜਿਉਂਦੇ ਹਨ ਕਿ ਅਸੀਂ ਮਾਰਿਐ ਹੈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੂੰ ਉਨ੍ਹਾਂ ਲੋਕਾਂ ਤੇ ਸਪੈਸ਼ਲੀ ਕਾਰਵਾਈ ਕੀਤੀ ਜਾਵੇ ਜੀ ਬੇਨਤੀ ਹੈ ਜੀ

  • @Mandeepbhamri590
    @Mandeepbhamri590 6 месяцев назад +117

    ਚਮਕੀਲਾ ਚਮਕੀਲਾ ਸੀ,, ਚਮਕੀਲਾ ਜਿੰਦਾਬਾਦ

    • @bghel_khalsaraj
      @bghel_khalsaraj 5 месяцев назад

      ਤੇ ਬਾਈ ਫਿਰ ਮਾਵਾਂ ਭੈਣਾਂ ਲੈ ਕੇ ਫਿਲਮ ਦੇਖੋ cinme ਚ, ਪਤਾ ਲਗ ਜੂ ਕਿ ਜ਼ਿੰਦਾਬਾਦ ਕਰਨੀ ਜਾਂ ਮੁਰਦਾਬਾਦ

    • @ChandSingh-wj8vc
      @ChandSingh-wj8vc 5 месяцев назад

      ❤❤❤❤❤❤❤

  • @BharpoorSingh-ds6ef
    @BharpoorSingh-ds6ef 6 месяцев назад +31

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @tejaspreetsingh6090
    @tejaspreetsingh6090 6 месяцев назад +113

    ਇਹ ਗੱਲ ਕੁੱਕੀ ਜੀ ਦੀ ਬਿਲਕੁੱਲ ਸੱਚ ਹੈ ਕਿ ਉਸ ਸਮੇਂ ਕੁੱਝ ਲੁਟੇਰੇ ਸਰਗਰਮ ਸੀ ਜੌ ਕਿ ਖਾੜਕੂ ਸਿੰਘਾਂ ਦਾ ਨਾਮ ਵਰਤ ਕੇ ਗ਼ਲਤ ਕੰਮ ਕਰਦੇ ਸਨ। ਸਾਡੇ ਇੱਕ ਨੇੜਲੇ ਰਿਸ਼ਤੇਦਾਰ ਨੂੰ ਉਸ ਸਮੇਂ ਖਾੜਕੂਆਂ ਦਾ ਨਾਮ ਵਰਤ ਕੇ ਕੁੱਝ ਲੁਟੇਰਿਆਂ ਨੇਂ ਅਗਵਾਹ ਕਰ ਲਿਆ ਸੀ ਤੇ ਓਹਨਾਂ ਤੋਂ ਉੱਸ ਸਮੇਂ ਤਿੰਨ ਲੱਖ ਰੂਪਏ ਮੰਗੇ ਸੀ। ਓਹਨਾਂ ਨੇ ਮਿਲਜ਼ੁਲ ਕੇ ਦੋ ਲੱਖ ਇਕੱਠਾ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੂਦਵਾਰੇ ਓਹਨਾਂ ਲੁਟੇਰਿਆਂ ਦੇ ਬੁਲਾਏ ਅਨੁਸਾਰ ਚਲੇ ਗਏ। ਉਥੇ ਰੱਬੋ ਹੀ ਅਸਲ ਖਾੜਕੂ ਸਿੰਘ ਮਿਲ਼ ਗਏ ਤੇ ਓਹਨਾਂ ਸਾਡੇ ਰਿਸ਼ਤੇਦਾਰ ਦੀ ਘਰਵਾਲ਼ੀ ਤੋਂ ਪੁੱਛਿਆ ਕਿ ਭੈਣ ਤੂੰ ਸਵੇਰ ਦੀ ਗੁਰੂ ਘਰ ਬੈਠੀ ਰੋਈ ਜਾ ਰਹੀਂ ਹੈ ਕੀ ਗੱਲ ਹੈ। ਜੱਦ ਉਸ ਨੇਂ ਸਾਰੀ ਗੱਲ ਖਾੜਕੂ ਸਿੰਘਾਂ ਨੂੰ ਦੱਸੀ ਤਾਂ ਖਾੜਕੂ ਸਿੰਘਾਂ ਨੇ ਕਿਹਾ ਕਿ ਤੁੱਸੀ ਕਿਸੀ ਨੂੰ ਕੋਈ ਪੈਸਾ ਨਹੀਂ ਦੇਣਾ ਤੇ ਤੁਸੀਂ ਸਾਰੇ ਇੱਥੇ ਹੀ ਇੰਤਜ਼ਾਰ ਕਰੋ ਤੇ ਤੁਹਾਡਾ ਬੰਦਾ ਤੁਹਾਨੂੰ ਤਿੰਨ ਘੰਟਿਆਂ ਵਿੱਚ ਮਿਲ ਜਾਵੇਗਾ। ਓਹਨਾਂ ਖ਼ਾੜਕੂ ਸਿੰਘਾਂ ਨੂੰ ਪਤਾ ਹੁੰਦਾ ਸੀ ਕਿ ਅਜਿਹੀ ਘਟਿਆ ਹਰਕਤ ਕੌਣ ਕਰਦੇ ਸਨ ਤੇ ਓਹਨਾਂ ਸੱਚ ਵਿੱਚ ਹੀ ਤਿੰਨ ਘੰਟੇ ਮਗਰੋਂ ਬੰਦਾ ਲਿਆ ਕੇ ਸਾਹਮਣੇ ਬਿਠਾ ਦਿੱਤਾ ਤੇ ਪੰਜ ਪੈਸੇ ਵੀ ਨਹੀਂ ਲਏ। ਬਾਦ ਵਿੱਚ ਸਾਡੇ ਰਿਸ਼ਤੇਦਾਰ ਨੇ ਦਸਿਆ ਕਿ ਮੈਨੂੰ ਕੁੱਝ ਲੁਟੇਰੇ ਚੱਕ ਕੇ ਜੰਗਲਾਂ ਵਿੱਚ ਲੈਯ ਗਏ ਸੀ ਤੇ ਅੱਜ ਓਥੇ ਓਹਨਾਂ ਲੁਟੇਰਿਆਂ ਤੇ ਖਾੜਕੂ ਸਿੰਘਾਂ ਵਿੱਚ ਮੁਕਾਬਲਾ ਹੋਇਆ ਤੇ ਲੁਟੇਰੇ ਅਸਲਾ ਮੁੱਕਣ ਕਰ ਕੇ ਮੈਨੂੰ ਉੱਥੇ ਹੀ ਛੱਡ ਕੇ ਭੱਜ ਗਏ। ਸਾਡਾ ਉਹ ਰਿਸ਼ਤੇਦਾਰ ਅੱਜ ਵੀ ਜੀਉਂਦਾ ਹੈ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਵੱਡਾ ਵਪਾਰੀ ਹੈ, ਪਰ ਉਸ ਸਮੇਂ ਉਹ ਦੁੱਧ ਵੇਚਦਾ ਸੀ।

    • @gurjeetkaur6635
      @gurjeetkaur6635 6 месяцев назад +8

      Thanks for bringing out the truth!tuhadi Gll mnn yog lgdi hai vire kyunki asli Singh aive da kaara kr hi nhi skde!Kyunki uss samay Chamkile de songs ton v zada ghatiya songs likhn waale artist sann,jehde goli deserve krde si but those dogs r still alive!!

    • @rdhillon22
      @rdhillon22 6 месяцев назад +3

      ਸਾਰੇ ਈ ਲੁਟੇਰੇ ਸਨ ਓਹ ..ਕੋਈ ਵੱਧ ਕੋਈ ਘੱਟ

    • @tejaspreetsingh6090
      @tejaspreetsingh6090 6 месяцев назад +4

      ​@@gurjeetkaur6635 ❤.THAT PERSON IS STILL ALIVE AND A FAMOUS BUSINESSMAN OF AMRITSAR AT PRESENT.

    • @TonyManila
      @TonyManila 6 месяцев назад +4

      ਬਿਲਕੁੱਲ ਵੀਰ

    • @harindergill1367
      @harindergill1367 6 месяцев назад +1

      Very nice 👍🏿

  • @veer-qt5we
    @veer-qt5we 5 месяцев назад +5

    ਚਮਕੀਲਾ ਚਮਕੀਲਾ,,, ਹਮੇਸ਼ਾ ਦਿੱਲ ਚ ਰਹੂ

  • @bhupinderbrar8174
    @bhupinderbrar8174 6 месяцев назад +35

    ਚਮਕੀਲਾ ਜੀ ਵਰਗਾ ਨਾ ਕੋਈ ਬਣ ਸਕਿਆ,ਨਾ ਕੋਈ ਹੈ ਤੇ ਨਾ ਕੋਈ ਹੋਵੇਗਾ।

    • @jagdeepnatt9425
      @jagdeepnatt9425 6 месяцев назад

      ਕੀ ਚਾਂਦੀ ਰਾਮ ਨੂੰ ਤੁਸੀਂ ਚਮਕੀਲੇ ਤੋਂ ਨੀਚੇ ਸਮਝਦੇ ਹੋ ਚਮਕੀਲਾ ਵਧੀਆ ਗਾਇਕ ਸੀ ਪਰ ਇਹ ਨਹੀਂ ਚਮਕੀਲੇ ਵਰਗਾ ਕੋਈ ਹੋਰ ਨਹੀਂ ਸੀ ਪਹਿਲਾਂ ਵੀ ਸੀ ਅੱਜ ਵੀ ਹੈ ਅੱਗੋਂ ਵੀ ਜੰਮਣਗੇ

    • @ReshamSingh-l9t
      @ReshamSingh-l9t Месяц назад

      Chmikla good nice ❤❤❤❤😂😂😂❤❤😂😂😂😂😂😂😂😂😂😂😂😂😂😂😂😂❤❤❤😂❤😂😂😂❤❤❤😂❤❤

  • @JagdeepSingh-zg7dc
    @JagdeepSingh-zg7dc 6 месяцев назад +19

    ਸੈਕਟਰੀ ਦਾ ਅਹੁਦਾ ਪੰਜਾਬ ਦੇ ਮੁੱਖਮੰਤਰੀ ਜਿੱਡਾ ਹੁੰਦਾ?? ਜੇ ਚਮਕੀਲਾ ਹੁਣ ਤੱਕ ਗਾਉਂਦਾ ਹੁੰਦਾ ਤਾਂ ਆਹ ਗੱਲਾਂ ਨੀ ਹੋਣੀਆ

  • @princepabla9272
    @princepabla9272 6 месяцев назад +11

    ਨਹੀਂ ਭੁੱਲਣੇ ਅਮਰ ਸਿੰਘ ਚਮਕੀਲਾ ਅਤੇ ਸਿੱਧੂ ਮੂਸੇ ਵਾਲਾ,।

  • @Rajkumar-ph1cv
    @Rajkumar-ph1cv 6 месяцев назад +19

    ਕੁਕੀ ਜੀ ਦਾ ਪੂਰਾ ਸਤਿਕਾਰ ਜੀ ਚਮਕੀਲਾ ਬਾਈ ਜੀ ਸਦਾ ਅਮਰ ਰਹੇਗਾ

  • @Fun_with_fateh
    @Fun_with_fateh 6 месяцев назад +18

    ❤❤❤❤ ਸਦਾ ਅਮਰ ਰਹਿਣਗੇ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ

    • @sr-yh2ic
      @sr-yh2ic 6 месяцев назад

      Kya baat ❤❤❤

  • @SukhdevSingh-pz8ii
    @SukhdevSingh-pz8ii 6 месяцев назад +64

    ਚਮਕੀਲੇ ਵਰਗਾ ਗਵਾਈਆ ਘਰ ਘਰ ਨਹੀ ਜੰਮਣੈ ।।

  • @simranalohran2922
    @simranalohran2922 6 месяцев назад +8

    ਚਮਕੀਲਾ ਨੀਵੀਂ ਜਾਤ ਦਾ ਜਾਣ ਕੇ ਲੋਕਾਂ ਤੋਂ ਉਨ੍ਹਾਂ ਦੀ ਸੌਹਰਤ ਦੇਖੀ ਨਹੀਂ ਗਈ। ਚਮਾਰ ਹੋਣ ਕਾਰਨ ਉਹਨੂੰ ਮਾਰਿਆ ਗਿਆ ਸੀ। ਗੰਦੇ ਗਾਣੇ ਤਾਂ ਹੋਰ ਵੀ ਬਹੁਤ ਗਾਉਂਦੇ ਸੀ।

    • @surinderpalsingh4208
      @surinderpalsingh4208 5 месяцев назад +1

      ਮੁੱਖ ਕਾਰਣ ਉਸਦੀ ਚੜ੍ਹਾਈ ਹੀ ਸੀ ਜੀ

  • @MaharajaDj-es1oe
    @MaharajaDj-es1oe 6 месяцев назад +14

    ਚਮਕੀਲਾ ਚਮਕੀਲਾ ਹੀ ਸੀ ਇੱਕ ਮਹੀਨੇ ਦੇ 40-45 ਅਖਾੜੇ ਲਾਉਣ ਦਾ ਰਕਾੜ ਹੋਰ ਕੋਈ ਵੀ ਸ਼ਿਗਰ ਤੋੜ ਨੀ ਸਕਦਾ ਚਮਕੀਲੇ ਦਾ ਇਹਨਾਂ ਬੀਜੀ ਹੋਣ ਦੇ ਵਾਵਜੂਦ ਵੀ ਲਿਖਦਾ ਆਪ ਸੀ ਧਾਰਮਿਕ ਗੀਤ🎤 ਵੀ ਹਕੀਕਤ ਗਾ ਗਿਆ ਉਹ ਵੀ ਚਾਰ ਪੰਜ ਮਜੀਸ਼ੀਅਣਾ ਨਾਲ

  • @preetgill6466
    @preetgill6466 6 месяцев назад +20

    ਕੁੱਕੀ ਬਾਈ ਕਿਹੜੇ ਪਿੰਡ ਰਹਿੰਦਾ ਇਸ ਸਮੇਂ????

    • @sidhu544
      @sidhu544 6 месяцев назад +1

      Ludhiana

  • @jagsirsingh8284
    @jagsirsingh8284 5 месяцев назад +2

    ਕੋਈ ਵੀ ਕਲਾਕਾਰ ਉਹ ਹੀ ਗਾਉਂਦਾ ਜੋਂ ਲੋਕ ਪਸੰਦ ਕਰਦੇ ਨੇ ਤੇ ਜੋਂ ਉਸ ਦੇ ਆਲੇ ਦੁਆਲੇ ਚੱਲ ਰਿਹਾ ਹੋਵੇ ਜਿਵੇਂ ਲੋਕ ਗੱਲ ਆ ਕਰਦੇ ਨੇ ਬੱਸ ਇਕ ਕਲਾਕਾਰ ਉਹਨਾਂ ਗਲਾ ਨੂੰ ਗਾਂ ਕੇ ਸੁਣਾ ਦਿੰਦਾ

  • @ManjeetSingh-mn7sr
    @ManjeetSingh-mn7sr Месяц назад +1

    ਸੋਸ਼ਲ ਮੀਡੀਆ ਦਾ ਉਸ ਵਕਤ ਲੋਕਾਂ ਨੂੰ ਪਤਾ ਹੀ ਨਹੀਂ ਸੀ ਬਹੁਤ ਵਧੀਆ ਜੋੜੀਸੀ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੀਤ ਦੁਨੀਆਂ ਤੇ ਨਾਮ ਹੋ ਗਿਆ ਇਹਨਾਂ ਦਾ ਨਾਮ ਦੁਨੀਆਂ ਤੇ ਚੱਲਦਾ ਰਹਿਣਾ ਐ ਸੰਗੀਤ ਤੇ ਚੱਲਦਾ ਹੀ ਰਹਿਣਾ ਐ

  • @SIDHU-88889
    @SIDHU-88889 6 месяцев назад +27

    ਅਮਰ ਸਿੰਘ ਚਮਕੀਲਾ ਨੂੰ ਦੁਨੀਆ ਯਾਦ ਕਰਦੀ ਹੈ❤❤,ਸੁਰਿੰਦਰ ਸ਼ਿੰਦੇ ਨੂੰ ਕੁਤੇ ਨਹੀਂ ਪੁਛਦੇ 😂😂

  • @MakhanSingh-px4bk
    @MakhanSingh-px4bk 6 месяцев назад +13

    ਯਾਦਾ ਹੀ ਰਹਿ ਗਈਆਂ ਵੀਰਾ ਵਾਹਿਗੁਰੂ

  • @khindipakhi5346
    @khindipakhi5346 6 месяцев назад +27

    ਪਹਿਲਾਂ ਚਮਕੀਲੇ ਹੋਰਾਂ ਨੂੰ ਮਾਰਿਆ ਫਿਰ ਆਪ ਵੀ ਮਰਗੇ ਗੋਡੇ ਰਗ਼ੜ ਰਗ਼ੜ ਪਰ ਚਮਕੀਲੇ ਦੇ ਬਰਾਬਰ ਗਾ ਨਹੀਂ ਸਕੇ ਨਾ ਹੀ ਉਹਦੇ ਗੱਡੇ ਝੰਡੇ ਨੂੰ ਹੱਥ ਪਾ ਸਕੇ

  • @Kabaddi_da_ishq
    @Kabaddi_da_ishq 6 месяцев назад +30

    ਬਾਬਾ ਬੋਹੜ ਦੁੱਗਰੀ ਆਲਾ ਬਾਬਾ ਬੋਹੜ

  • @KesarSingh-bt2yo
    @KesarSingh-bt2yo 6 месяцев назад +2

    ਬਹੁਤ ਵਧੀਆ ਸੁਭਾਅ ਬਾਈ ਜੀ ਦਾ ਵੀ ਪਰਮਾਤਮਾ ਇਹਨਾਂ ਨੂੰ ਚੜ੍ਹਦੀਕਲਾ ਰੱਖੇ

  • @jamadesigallan5356
    @jamadesigallan5356 6 месяцев назад +12

    ਪੱਤਰਕਾਰ ਸਾਹਿਬ ਗੁੱਸਾ ਤਾਂ ਭਰਾ ਜੀ ਨਾ ਕਰਿਓ ਕੁੱਕੀ ਬਾਈ ਦੀਆਂ ਗੱਲਾਂ ਸੁਣਨ ਯੋਗ ਨੇ ਪਰ ਤੁਸੀਂ ਬਹੁਤ ਗੱਲਾਂ ਵਿੱਚੇ ਕੱਟੀ ਜਾ ਰਹੇ ਹੋ ਟੋਕਾ ਟੋਕੀ ਇਹਨਾਂ ਤੋਂ ਸੁਣੋ ਤੁਸੀਂ ਤੇ ਜੇ ਤੁਹਾਨੂੰ ਇਹ ਪਤਾ ਫਿਰ ਤੁਸੀਂ ਇਹਨਾਂ ਤੋਂ ਕਿਉਂ ਪੁੱਛ ਰਹੇ ਹੋ ਆਪ ਇਹ ਗੱਲਾਂ ਦੱਸੀ ਜਾਦੇ ਹੋ ਉਹਨਾਂ ਤੋਂ ਸੁਣਨ ਦਾ ਸਵਾਦ ਵੱਖਰਾ ਇਦਾਂ ਨਹੀਂ ਚੰਗਾ ਲੱਗਦਾ ਹੁੰਦਾ ਪੱਤਰਕਾਰ ਦਾ ਵੀ ਕੁਝ ਦਾਇਰਾ ਹੁੰਦਾ

  • @jatindersinghsingh5296
    @jatindersinghsingh5296 6 месяцев назад +37

    ਸਹੀ ਗੱਲ ਕਹੀ ਵੀਰ ਨੇ ਬਹੁਤ ਵਧੀਆਂ ਜਾਣਕਾਰੀ ਦਿੱਤੀ ਪਰ ਜਿੰਨਾ ਨੇ ਚਮਕੀਲਾ ਜੀ ਨੂੰ ਮਾਰਿਆ ਉਨਾਂ ਦੀਆ ਟੱਬਰ ਪਾਗਲ ਹੋ ਕੇ ਮਰਨ ਗੇ ਰੱਬ ਸੱਭ ਕੁਝ ਦੇਖਦਾ

    • @bhanoiji2096
      @bhanoiji2096 6 месяцев назад +1

      Tu na pagal ho jayi . Gurdas maan te baki singers hori ral k marwaya c . Tuci chabal osnu astad kehande c .

    • @paramnoorkaur1513
      @paramnoorkaur1513 6 месяцев назад +1

      😂😂😂 apne bachian nu dhian nu jaroor sunaia karo chamkile de lachar geet jadon oh yarian lake gharon bhajan gian fer wekhange tusi lok kiwen tarifan karoge luche badmash bande chamkile dian.. ehde warge geetkar tyar karke hi dili hakumat ne punjab nu rangla punjab bnaia si 30 ssaal pehlon jihda aj pind pind nasheri te jai mastan di kehan wale ghum rahe ne ..par jo tusi lokan ne bijia ohi wadhna hai so je baap lucha badmash nasheri si te aj ohdi oulad we nasheri hi banke ghum rahi hai guru de lar lagian nu koi farak nahi ih te gurdware jake guru de pehre heth bache hoye ne ..par jina nu rangla punjab chahida ohna nu nasheri putt we samne pene ne tiarian karlo ..apni dhian nu jaroor sunao fer wekhna bina wiah kiwen jwak peda kardian te tuhada naam roshan kardian oh

    • @mannisingh7135
      @mannisingh7135 6 месяцев назад

      Manak da munda ta pagal hoya ,,,,hor v samne aunge jaldi

    • @NaviChahal-jq2qt5ge8u
      @NaviChahal-jq2qt5ge8u 6 месяцев назад

      ​@@paramnoorkaur1513🤬🤬

    • @NaviChahal-jq2qt5ge8u
      @NaviChahal-jq2qt5ge8u 6 месяцев назад +2

      ​@@paramnoorkaur1513 Teri Samad Te V Mela laga Devage Gusse Kion Hundi Aa

  • @JaswinderJassi
    @JaswinderJassi 6 месяцев назад +5

    ਤੁਸੀ ਵੀ ਕਹਿ ਕੇ ਨੰਬਰ display ਨਹੀ ਕੀਤਾ

    • @guri62751
      @guri62751 5 месяцев назад

      Disprction ch number dita hoyea

  • @studentrajvir6970
    @studentrajvir6970 6 месяцев назад +5

    Saab ਦਾ ਕਿਹੜਾ ਪਿੰਡ ਆ ਜੀ, ਤੇ ehna ਦਾ ਫੋਨ ਨੰਬਰ ਵੀ screen ਤੇ ਦਿਉ |

  • @param.K
    @param.K 6 месяцев назад +13

    Very nice Thanks for sharing ground reality of that time from person who was close associate of Chamkila ji 💕🙏

  • @tejaspreetsingh6090
    @tejaspreetsingh6090 6 месяцев назад +19

    ਕੁਕੀ ਜੀ ਦਾ ਨੰਬਰ ਜਰੂਰ display ਕਰੋ ਜੀ।

  • @JeetuSaini54
    @JeetuSaini54 6 месяцев назад +13

    deshat da koi dharam nhi hunda per CHAMKILA ajj b ♥️ ❤️ ch vsda legendary singer AMAR // BABBI ...... Varinder , sidhu moose wala sabi att da shikar ho ge RiP ...

  • @TonyManila
    @TonyManila 6 месяцев назад +16

    ਕੁੱਕੀ ਵੀਰ ਦਾ ਨੰਬਰ mensn ਕਰ ਦਿੰਦੇ veer

    • @guri62751
      @guri62751 5 месяцев назад

      Description ch number dita hoyea veer

  • @ravinderravi8257
    @ravinderravi8257 6 месяцев назад +13

    ਬਿਲਕੁਲ ਅਸੀ ਉਸ ਸਮੇ ਉਹਨੂੰ ਬੁੱਕ ਕੀਤਾ ਵਿਆਹ ਸੀ ਸਾਡੀ ਭੈਣ ਦਾ ਪ੍ਰੰਤੂ ਉਸ ਵਕਤ ਪੰਜ ਬੰਦੇ ਬਿਨਾਂ ਦਾਜ ਤੋ ਫੁਰਮਾਨ ਜਾਰੀ ਸਨ ਖਾੜਕੂ ਸਾਡੇ ਗੇੜੀਆਂ ਮਾਰਨ ਲੱਗ ਪਏ ਸਨ

  • @charanjeetsingh1934
    @charanjeetsingh1934 5 месяцев назад +2

    ਬਹੁਤ ਵਧੀਆ ਇੰਟਰਵਿਊ ਵਿਚ ਕਿਹਾ ਕੇ ਅਸਲੀ ਖਾੜਕੂ ਤਾਂ ਵਧੀਆ ਸਨ ਪਰ ਲੁਟੇਰੇਆ ਨੇ ਮਾਰਿਆ ਬਿਲਕੁਲ ਸਹੀ ਕੋਈ ਦੱਸ ਹਜ਼ਾਰ ਮੰਗ ਲੈਂਦਾ ਸੀ ਕੋਈ ਪੰਜ ਹਜ਼ਾਰ ਇਸੇ ਕਾਰਨ ਹੀ ਮਾਰਿਆ ਗਿਆ

  • @ਜਸਵਿੰਦਰਸਿੰਘਲੇਹਲਸ਼ਿੰਦਾ-ਚ8ਰ

    ਬਹੁਤ ਵਧਿਆ ਜਿਹੜੇ ਚਮਕੀਲੇ ਵਾਰੇ ਫਿਲਮ ਬਣੀ ਹੋਰ ਕਲਾਕਾਰਾ ਵਾਰੇ ਫਿਲਮਾ ਬਣੀਆ ਚਾਹਿਦੀਆ ਹਨ ਜਿਵੇ ਕੁਲਦੀਪ ਮਾਣਕ ਦਿਲਸ਼ਾਦ ਅਖਤਰ ਸੁਰਿੰਦਰ ਸ਼ਿੰਦਾ ਇਹ ਵੀ ਚਮਕੀਲੇ ਵਾਗ ਮਸ਼ਹੂਰ ਸਨ

    • @satwantsatti9655
      @satwantsatti9655 4 месяца назад

      ਕਿਸੇ ਨੇ ਨਹੀਂ ਦੇਖਣੀਆ, ਕਿਉਂਕਿ ਚਮਕੀਲੇ ਵਰਗਾ ਹੋਰ ਕੋਈ ਨਹੀਂ ਇਹਨਾਂ ਵਿੱਚੋਂ

  • @tencomplustwo
    @tencomplustwo 6 месяцев назад +6

    ❤❤❤❤❤😂😂😂😂 ਹੈ ਜੀ ਸੱਚਾਈ ਹੈ ਕਿ ਇਸ ਮਹਾਨ ਹਸਤੀਆਂ ਨੂੰ ਮਾਰਨ ਵਾਲਿਆਂ ਲੁਟੇਰਿਆਂ ਨੂੰ ਕੀੜੇ ਪੈਣਗੇ ਬੱਚੇ ਨਸ਼ੇੜੀ ਹੋਕੇ ਬਿਮਾਰੀਆਂ ਨਾਲ ਪੀੜਤ ਹੋਕੇ ਮਰਨ ਗੇ ਕਿਉਂਕਿ ਖਾੜਕੂਆਂ ਸਿੰਘਾਂ ਨੇ ਨਹੀਂ ਮਾਰਿਆ ਗਿਆ ਸੀ ਹੀਰਿਆਂ ਦੀ ਜੋੜੀ ਨੂੰ, ਕਿਉਂਕਿ ਕਹਿੰਦੇ ਹਨ ਕਿ ਤੇਰੀ ਮਾਰੀ ਗਈ ਠੱਗੀ ਦਾ ਫ਼ਲ ਬੇਕਸੂਰ ਔਲਾਦ ਭੁਗਤਾਨ ਕਰੇਗੀ ਸੱਚਾਈ ਹੈ ਜੀ,ਚਲੋ ਖੈਰ ਅੱਜ ਵੀ ਅਸੀਂ ਤਾਂ ਅਖਾੜੇ ਵੇਖ ਕੇ ਰੂਹ ਨੂੰ ਸਕੂਨ ਦਿਵਾਇਆ ਜਾਂਦਾ ਹੈ ਜੀ 😂😂

  • @hindurashtra2187
    @hindurashtra2187 5 месяцев назад +3

    ਕਹਿੰਦੇ ਚਮਕੀਲਾ ਗੰਦੇ ਗਾਣੇ ਗਾਉਂਦਾ ਸੀ ਤਾਂ ਮਾ+ਰ ਦਿੱਤਾ
    ਮਾਣਕ ਤੇ ਯਮਲਾ ਵੀ ਗਾਉਂਦੇ ਸੀ ਜਿਵੇਂ ਯਮਲੇ ਦਾ ਗਾਇਆ ਗੀਤ ਨੀ ਅੰਬ ਵਾਂਗੂ ਤੂੰ ਪੱਕ ਗਈ ਤੈਨੂੰ ਚੁਪ ਲਾਂ ਬੁੱਲਾਂ ਤੇ ਬੁੱਲ ਧਰ ਕੇ ਤੇ ਕੁਲਦੀਪ ਮਾਣਕ ਦਾ ਸੁੱਧ ਸਾਫ ਸੁੱਥਰਾ ਗੀਤ ਫੁੱਲਾਂ ਵਰਗੇ ਬੁੱਲ ਸੀ ਕਿਸੀ ਭੰਵਰੇ ਨੇ ਚੁਸ ਲਏ ਟਾਹਣੀ ਅੰਬਾਂ ਵਾਲੀ ਜਦ ਤੋਤੇ ਨੇ ਹਿਲਾਈ ਫਿਰ ਚਮਕੀਲੇ ਨੂੰ ਹੀ ਕਿਉੰ ਟਾਰਗੇਟ ਕੀਤਾ ਗਿਆ ਸਾਫ ਗੱਲ ਚਮਕੀਲਾ ਉੱਸ ਟਾਈਮ ਦੇ ਮਹਾਨ ਗਾਇਕ ਲੋਕਾਂ ਦੀ ਅੱਖ ਵਿੱਚ ਰੜਕਣ ਲੱਗ ਪਿਆ ਸੀ ਦੂਜੀ ਗੱਲ ਏਕ ਗ਼ਰੀਬ ਮਾਂ ਦਾ ਪੁੱਤ ਸੀ ਚੜਾਈ ਕਿਵੇ ਕਿਸੀ ਕੋਲੋ ਬਰਦਾਸ਼ਤ ਹੋਣੀ,ਬਾਕੀ ਚਮਕੀਲੇ ਅਮਰਜੋਤ ਨੂੰ ਮਰਵਾਉਣ ਵਾਲੇ ਉੱਸ ਟਾਈਮ ਦੇ ਮਸ਼ਹੂਰ singers ਹੀ ਸੀ
    ਅੱਜ ਕੱਲ ਦੇ ਲੱਚਰ ਗਾਇਕੀ ਤੇ singers ਨਾਲੋ ਤਾਂ ਚਮਕੀਲਾ ਅਮਰਜੋਤ ਬਹੂਤ ਵਧੀਆ ਸੀ 👌
    ਇਮਤਿਯਾਜ਼ ਅਲੀ ਦੀ ਫਿਲਮ ਕਰਕੇ ਅੱਜ ਚਮਕੀਲੇ ਅਮਰਜੋਤ ਨੂੰ ਓਹ ਲੋਕ ਵੀ ਜਾਨਣ ਲੱਗ ਪਏ ਜੋ ਸ਼ਾਇਦ ਇਸ ਮਹਾਨ ਗਾਇਕ ਜੋੜੀ ਨੂੰ ਨਹੀਂ ਜਾਣਦੇ ਸੀ ਕਾਰਨ ਚਮਕੀਲਾ ਫਿਲਮ ਹਿੰਦੀ ਵਿਚ ਰਿਲੀਜ ਕਰਨਾ ਬਾਕਮਾਲ ਡਾਇਰੈਕਸ਼ਨ ਮਿਊਜ਼ਿਕ ਸਟੋਰੀ ਤੇ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਦੀ ਐਕਟਿੰਗ 🤙

  • @Movie2Motion
    @Movie2Motion 6 месяцев назад +2

    Tusi kiha c interview vich chamkila ji de manager da phone number deve ga, ditta ni, interview tan kar layi

  • @davindersahni6975
    @davindersahni6975 6 месяцев назад +17

    Love Chamkila and Amarjot forever. Legends of punjabi music.From Calgary..Canada.

  • @AmarjitSingh-jh1bb
    @AmarjitSingh-jh1bb 6 месяцев назад +19

    ਚਮਕੀਲਾ ਮਰਨ ਤੋ ਬਾਦ ਦੋਨਾ ਪਰਵਾਰ ਨੂੰ ਆਪੋ ਧਾਵ ਪੈ ਗਈ ਕਾਰ ਵੀ ਨਾ ਰੱਖ ਹੋਈ ਪੈਸਾ ਵਧੇਰਾ ਜਮੀਨ ਸਭ ਵੇਚ ਵੱਟ ਗਏ

  • @Rinkamadnipuria
    @Rinkamadnipuria 6 месяцев назад +8

    Bai tusi interview bahut badhiya treeke nal kri a g good boln da treeka sohna tuhada

  • @mohitsangar0013
    @mohitsangar0013 6 месяцев назад +12

    Buhat hi badiya ustad si chamkila ustad ji

  • @gurnamsinghheera3308
    @gurnamsinghheera3308 6 месяцев назад +4

    ਚਮਕੀਲਾ ਪੱਗਾਂ ਨਹੀਂ ਰੰਗਦਾ ਸੀ, ਸਮਰਾਲਾ ਚੌਂਕ ਵਿੱਚ ਸੇਵਾ ਸਿੰਘ ਨੌਰਥ ਜਰੂਰ ਪੱਗਾਂ ਰੰਗਦਾ ਹੁੰਦਾ ਸੀ,ਉੱਥੇ ਗੁਰਦੇਵ ਦਿਲਗੀਰ ਜਰੂਰ ਆਉਂਦਾ ਹੁੰਦਾ ਸੀ

    • @GurdeepSingh-ne8jy
      @GurdeepSingh-ne8jy 22 дня назад

      ਬਾਈ ਜੀ ਗੁਰਨਾਮ ਸਿੰਘ ਹੀਰਾ ਢਾਡੀ ਜੱਥਾ ਰਾਜ ਵਾਲੇ ਹੋ?

  • @AshokKumar-p9k2v
    @AshokKumar-p9k2v 5 месяцев назад +1

    ਚਮਕੀਲਾ ਨਾ ਜੰਮਿਆ ਕੋਈ ਨਾ ਜੰਮਣਾ ਕੁੱਕੀ ਬਾਈ ਜੀ ਦਾ ਨੰਬਰ ਜਰੂਰ ਸੈਡ ਕਰੋ

    • @AshokKumar-p9k2v
      @AshokKumar-p9k2v 5 месяцев назад

      ਮੈਨੂੰ ਤਾਂ ਲੱਗਦਾ ਜਿਹੜਾ ਬੰਦਾ ਚਮਕੀਲਾ ਜੀ ਦਾ ਫੈਨ ਹੈ ਉਹ ਬੰਦਾ ਕੁੱਕੀ ਵੀਰ ਜੀ ਨੂੰ ਜਰੂਰ ਮਿਲੇ ਮੈ ਤਾਂ ਜਰੂਰ ਮਿਲਾਗਾ ਵੀਰ ਨੂੰ

  • @Kuldeepsingh-gt1dj
    @Kuldeepsingh-gt1dj 6 месяцев назад +11

    ❤,,ਤੁਵੀਆ,ਲਾਲ, ਕਰਨ ਵਾਲਾ ਚੰਨ ਚਮਕੀਲਾ, Hmv, ਦਾ ਦਾਦਾ ❤,1985❤

  • @ekamjotbaswan2638
    @ekamjotbaswan2638 6 месяцев назад +23

    ਐਕਰ ਸੇਵਾ ਸਿੰਘ ਬੰਗਲੀ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਸਾਡੇ ਨਾਲ ਹੋਜਰੀ ਦਾ ਕੰਮ ਕਰਦੇ ਰਹੇ ਨੇ ਰੱਬ ਸਾਡੇ ਵੀਰ ਨੂੰ ਹੋਰ ਤਰੱਕੀਆਂ ਬਖਸ਼ੇ love you bro

    • @balrajbrar2326
      @balrajbrar2326 6 месяцев назад +2

      😅

    • @Aashualfvlogs
      @Aashualfvlogs 6 месяцев назад +1

      ਪਾਜੀ ਹੋਜਰੀ ਕੀ ਹੁੰਦੀ ਏ?

    • @ekamjotbaswan2638
      @ekamjotbaswan2638 6 месяцев назад +1

      @@Aashualfvlogs ਵੀਰ ਜਿੱਥੇ ਕੱਪੜੇ ਬਣਦੇ ਨੇ ਉਸ ਨੂੰ ਹੋਜਰੀ ਜਾ ਕਾਰਖਾਨਾ ਤੇ ਫੈਕਟਰੀ ਵੀ ਕਹਿ ਦਿੰਦੇ ਨੇ

    • @harpalsingh87
      @harpalsingh87 6 месяцев назад

      ¹á​@@balrajbrar2326

    • @sonumangli
      @sonumangli 6 месяцев назад

      ਬਾਈ ਤੁਸੀਂ ਕੌਣ

  • @RanjeetKumar-zu1eo
    @RanjeetKumar-zu1eo 6 месяцев назад +10

    चमकीला जी अमर सिंह
    अमर हैं ❤❤🎉

  • @sikandersingh1566
    @sikandersingh1566 6 месяцев назад +4

    Wah ji wah y g Amar singh chamkila and amarjot was a very very great couple no doubt I love from my heart ♥️ ❤️ 💙 💜 💗

  • @sonujayia922
    @sonujayia922 6 месяцев назад +5

    ਫਿਲਮ ਵਿਚ ਰੋਲ ਕੁਕੀ ਭਾਜੀ ਤੇ ਟਿਕੀ uncle ਹੋਰਾਂ ਨੂੰ ਦਿਤਾ ਜਾਂਦਾ ਨਾਲ਼ੇ ਗਰੀਬਾਂ ਨੂੰ ਰੋਟੀ ਮਿਲਦੀ ਤੇ ਨਾਲ਼ੇ orignal ho janda

    • @pammasidhu7178
      @pammasidhu7178 6 месяцев назад +1

      ਟਿੱਕੀ ਸ਼ਾਇਦ ਨਹੀਂ ਰਿਹਾ ਦੁਨੀਆਂ ਤੇ 😢

    • @gurwindersidhu6542
      @gurwindersidhu6542 5 месяцев назад +1

      Us time eh Jawan cn, hun eh Jawani da role kive karde

  • @baldevsinghdav3107
    @baldevsinghdav3107 6 месяцев назад +21

    ਇਸ ਇਨਸਾਨ ਨੂੰ ਬਣਦਾ ਹੱਕ ਦਿੱਤਾ ਜਾਵੇ

  • @DarbaraSingh-vr6wf
    @DarbaraSingh-vr6wf 6 месяцев назад +14

    ਚਮਕੀਲਾ

  • @randhirs1256
    @randhirs1256 6 месяцев назад +8

    ਬਾਈ ਜੀ ਪੈਸੈ ਲਈ ਮਾਰਿਆ. ੳਸ ਟਾਇਮ ਲੁਟੇਰੇ ਸਿਖਾ ਦੇ ਰੂਪ ਞਿਚ ਪੰਥ ਦੀ ਸੇਞਾ ਲਈ ਕਲਾਕਾਰਾ ਕੋਲੌ ਪੈਸੈ ਮੰਗਦੇ ਹੁੰਦੇ ਸੀ. ਬਾਕੀ ਕਲਾਕਾਰ ਵੀ ਗੰਦੇ ਗਾਣੇ ਗਾਉਂਦੇ ਸੀ. ਪਰ ਪੈਸੈ ਨਹੀ ਦਿੰਦੇ ਸੀ. ਕਹਿ ਦਿੰਦੇ ਸੀ. ਸਾਡੇ ਕੋਲ ਕੁਝ ਨਹੀ ਹੈ. ਕਹਿੰਦੇ ਸਾਡੇ ਕੋਈ ਪ੍ਰੋਗਰਾਮ ਨਹੀ ਲਗਦਾ. ਜੋ ਹੈ ਚਮਕੀਲੇ ਕੋਲ ਹੈ. ਇਸ ਲਈ ਲੁਟਿਰੇਆ ਨੇ ਚਮਕੀਲਾ ਨੂ ਤੰਗ ਕਰਨਾ ਸ਼ੁਰੂ ਕਰ ਦਿਤਾ ਸੀ. ਪਹਿਲਾ ਪੈਸੇ ਲੈਦੇ ਰਹੇ. ਜਿਆਦਾ ਮੰਗ ਪੂਰੀ ਨਾ ਕਰਨ ਤੇ ਮਾਰ ਦਿਤਾ

  • @KiranjeetKaur-q4h
    @KiranjeetKaur-q4h 6 месяцев назад +11

    Bai ji di help krni chahidi aa. Waheguru mehar kre

  • @tarakvicharpunjabichannel6624
    @tarakvicharpunjabichannel6624 5 месяцев назад +1

    ਕੁੱਕੀ ਜੀ ਕਿਤਾਬ ਨਾ ਲਿਖਿਓ। ਆਪਣਾ ਪੇਜ਼ ਬਣਾ ਕੇ ਆਪਣੇ ਪੇਜ਼ ਉਤੇ ਖ਼ੁਦ ਪਾਓ ।

  • @harbhajansoomal4709
    @harbhajansoomal4709 6 месяцев назад +7

    Chamkila Bai ji legend si

  • @RajKumar-ge1gl
    @RajKumar-ge1gl 6 месяцев назад +21

    I miss you chamkila ji and amar jot ji ❤❤

  • @kanwalpreets1181
    @kanwalpreets1181 6 месяцев назад +11

    ਨਾਮ ਲੈਣ ਤੋ ਸਾਰੇ ਡਰਦੇ ਪਰ interview ਕਰ ਦਿੰਦੇ

  • @krishandev3633
    @krishandev3633 6 месяцев назад +7

    Legend y chamkila amrjot ji🙏

  • @JagmalgirJagmalgir
    @JagmalgirJagmalgir 6 месяцев назад +7

    ਅਮਰ ਸਿੰਘ ਚਮਕੀਲਾ ਸਦਾ ਅਮਰ

  • @SOMAL-c9v
    @SOMAL-c9v 6 месяцев назад +13

    Chamkila amarjot ❤️🙏

  • @Dhillon_saab-l5x
    @Dhillon_saab-l5x 6 месяцев назад +4

    ਵੀਰ ਜੀ ਤੁਸੀਂ ਇੰਟਰਵਿਊ ਦੌਰਾਨ ਅਗਲੇ ਦੀ ਪੂਰੀ ਗੱਲ ਨਹੀਂ ਸੁਣਦੇ, ਵਿਚੋਂ ਹੀ ਟੋਕ ਦਿੰਦੇ ਓ। ਇਸਨੂੰ Bad manners ਕਹਿੰਦੇ ਹਨ।

  • @enterfew
    @enterfew 6 месяцев назад +13

    Legend never die chamkila bhai ❤❤❤❤

  • @hindurashtra2187
    @hindurashtra2187 5 месяцев назад +3

    ਸੁਰਿੰਦਰ ਜ਼ਿੰਦਾ ਨੇ ਹੀ ਮਰਵਾਇਆ ਸੀ ਚਮਕੀਲੇ ਨੂੰ

  • @BaljinderKaur-qv3qg
    @BaljinderKaur-qv3qg 6 месяцев назад +12

    Waheguru ji

  • @kamalsingh4523
    @kamalsingh4523 6 месяцев назад +4

    Real super star Chamkila ji 🙏🙏🙏💖💖💖💖💖💙💙💙💙

  • @kamaljitsinghvirdi5679
    @kamaljitsinghvirdi5679 6 месяцев назад +3

    ਰਬ ਦਾ ਭੇਜਿਆ ਹੋਇਆ ਖਾਸ ਰੂਹ ਵਾਲਾ ਇਨਸਾਨ ਸੀ Chamkila

  • @bhupinderkaur6250
    @bhupinderkaur6250 5 месяцев назад

    True interview 👍he is speaking real things.

  • @AvtarSingh007-c1c
    @AvtarSingh007-c1c 6 месяцев назад +2

    Amar Singh ਚਮਕੀਲਾ ਅਸਲੀ ਨਾਮ ਸੀ ਉਹਨਾ ਦੀ ਭੈਣ ਦੀ ਵਿਆਹ ਸਾਡੇ ਪਿੰਡ ਹੋਇਆ ਧਨੀਰਾਮਾ ਪਿਆਰ ਨਾਲ ਘਰ ਦੇ ਵੈਸੇ ਹੀ ਕਹਿ ਦਿੰਦੇ ਸੀ… ਅਸਲੀ ਨਾਮ ਅਮਰ ਸਿੰਘ ਹੀ ਸੀ

  • @Kabaddi_da_ishq
    @Kabaddi_da_ishq 6 месяцев назад +9

    ਚਮਕੀਲੇ ਦੇ ਗਾਣੇ ਅਸੀ ਵੀ ਸੁਣਦੇ ਆ ਪਰ ਇੱਕ ਗੱਲ ਸਮਝ ਨੀ ਆਉਦੀ ਹੁਣ 12 ਨੂੰ ਫਿਲਮ ਆਉਣੀ ਏ ਹੁਣ ਸਾਰੇ ਪੱਤਰਕਾਰ ਇੰਟਰਵਿਊ ਕਰੀ ਜਾਦੇ ਨੇ ਪਹਿਲਾਂ ਇਹਨਾ ਨੂੰ ਚਮਕੀਲੇ ਦਾ ਪਰਿਵਾਰ ਤੇ ਸਾਥੀ ਦਿਸਦੇ ਨਹੀ ਸੀ

  • @studentrajvir6970
    @studentrajvir6970 6 месяцев назад +1

    God Bless You Channel Team nu
    God Bless You kukki ਸਾਬ ਤੇ Doctor ਸਾਬ

  • @kulwindersingh9105
    @kulwindersingh9105 6 месяцев назад +3

    Chamkila film vich jede kirdaar jinde ne una nu film vich lena chahida c

  • @kamalpreet3283
    @kamalpreet3283 6 месяцев назад +5

    Dhan Dhan Dani Ram Chamkila mata amarjot 💖

  • @pawanjitsingh5435
    @pawanjitsingh5435 6 месяцев назад +1

    Dr saab tuhada bhahut dhanwad ji .

  • @balbirgurjar221
    @balbirgurjar221 5 месяцев назад +1

    अमर सिंह चमकीला सदा के लिए अमर होगे ❤❤❤

  • @tarakvicharpunjabichannel6624
    @tarakvicharpunjabichannel6624 5 месяцев назад

    ਅੱਜ ਮੇਰੇ ਪਿੰਡ ਦਾ ਹਰਜੀਤ ਸਿੰਘ ਬਿੱਲਾ ਜਿਉਂਦਾ ਹੁੰਦਾ ਤਾਂ ਉਸ ਦੀਆਂ ਵੀ ਇੰਟਰਵਿਊ ਲੈਣ ਮੀਡੀਆ ਵਾਲੇ ਬਹੁਤ ਆਉਂਦੇ।

  • @PremsinghKaonke
    @PremsinghKaonke 6 месяцев назад +9

    Amar s. Chakla bast singr

  • @NishanSingh-g8y
    @NishanSingh-g8y 6 месяцев назад +3

    Waheguru ji
    Man bhar aaya
    Aah......... chamkila

    • @sandeepgera3716
      @sandeepgera3716 6 месяцев назад

      Man bhar aaya ta jeb khali sorry haLki 😅 karLende i means kuki nu kuch help puja deo..

    • @NishanSingh-g8y
      @NishanSingh-g8y 6 месяцев назад

      @@sandeepgera3716 puhchandage
      Yaar tu khush chahida bai....

  • @SSwarvalSingh-se3ib
    @SSwarvalSingh-se3ib 6 месяцев назад +5

    ਪਾਪੀ ਰੂਹਾ ਨੂੰ ਕੀ ਮਿਲਿਆ ਚਮਕੀਲਾ ਅਤੇ ਅਮਰਜੋਤ ਨੂੰ ਮਾਰ ਕੇ ਇਹੋ ਜਿਹੇ ਕਦੋ ਆਊਣ ਗੇ ਕਲਾਕਾਰ ਮੇਨੁ ਲਗਦਾ ਨਹੀ ਅਊਣੇ ਕਲਾਕਾਰ ਪਰ ਮਾਰਨ ਵਾਲੇ ਨੂੰ ਕੀ ਸਟਾਰ ਲਗ ਗਏ ਪਾਪੳ ਮਰ ਤੂਸੀ ਵੀ ਜਾਣਾ ਹੇ ਪਰ ਇਕ ਗੱਲ ਜਰੂਰ ਹੇ ਤੂਸੀ ਅਯੇ ਤੂਹਾਡਾ ਪਰਿਵਾਰ ਸੂਖੀ ਨਹੀ ਰਹਿਣਾ

  • @Tehalsinghkharoud
    @Tehalsinghkharoud 6 месяцев назад +7

    ਢਾਈ ਦਿਨ ਦੀ ਪ੍ਰਾਹੁਣੀ ਐਥੇ ਤੂੰ,
    ਐਵੇਂ ਨਾ ਜਿੰਦੇ ਮਾਨ ਕਰੀ ।
    ਪਾਣੀ ਦੇ ਬੁਲਬਲਿਆ ,
    ਕੀ ਮੁਨਿਆਦਾਂ ਤੇਰੀਆਂ।

  • @Navjot348
    @Navjot348 6 месяцев назад +10

    Chmkila g legeng aa

  • @manjitb9108
    @manjitb9108 6 месяцев назад +1

    Par ajj bebe gurmail ji kehday nay menu koi etraj nahi see.sab kuch kamera lai hai ji

  • @RajeevKumarPandey
    @RajeevKumarPandey 6 месяцев назад +2

    अभी तक का सबसे बेहतरीन इंटरव्यू.

  • @dalvirkumar3710
    @dalvirkumar3710 5 месяцев назад +1

    ਚਮਕੀਲਾ ਜੀ ਜਿੰਦਾ ਬਾਦ ❤

  • @rajrani9768
    @rajrani9768 5 месяцев назад

    Heart shaking interview

  • @HarnekMalla
    @HarnekMalla 6 месяцев назад +3

    ਚਮੀਕਲਾ ਤੇ ਅਮਰਜੋਤ ਜੀ ਨੂੰ ਨਮਨ

  • @bakhshinderpadda2804
    @bakhshinderpadda2804 6 месяцев назад +1

    Very nice interview 👍 👌🏻 ❤❤❤❤❤

  • @bholasinghkhaira9010
    @bholasinghkhaira9010 5 месяцев назад

    Bale y ji .bahut badiya laga ji chamkila ji ware janke.