ਝੋਨੇ ਦੀ ਸਿੱਧੀ ਬਿਜਾਈ 100% ਕਾਮਯਾਬ ਹੋਵੇਗੀ, ਇਹ ਹਨ ਜਰੂਰੀ ਨੁਕਤੇ | Direct seeded rice, a complete guide

Поделиться
HTML-код
  • Опубликовано: 13 сен 2024
  • ਕਿਸਾਨ ਵੀਰੋ ਵੱਧ ਤੋਂ ਵੱਧ ਸਿੱਧੀ ਬਿਜਾਈ ਕਰੋ

Комментарии • 23

  • @harmeshrani1197
    @harmeshrani1197 2 месяца назад

    ਹੈਲੋ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਸੀਂ ਸਿੱਧੀ ਬਿਜਾਈ ਕਰਦੇ ਆਂ ਸਾਨੂੰ ਪੰਜ ਸਾਲ ਹੋ ਗਏ ਨੇ ਪਰ ਸਾਹਿਬ ਜੀ ਸਾਡੇ ਵਿੱਚ ਇੱਕ ਨਵਾਂ ਕਾ ਇੱਕ ਨਵਾਂ ਕਾਗਰ ਹੈ ਸਰ ਜੀ ਦਾ ਪਤਾ ਨਹੀਂ ਲੱਗ ਰਿਹਾ ਡਾਕਟਰ ਨਾਲ ਗੱਲ ਕੀਤੀ ਸੀ ਡਾਕਟਰ ਕਹਿੰਦੇ ਇਹਦਾ ਕੋਈ ਨਵੀਂ ਦਵਾਈ ਨਹੀਂ ਆਈ ਤੇ ਅੱਜ ਕੋਈ ਡਾਕਟਰ ਸਾਡੇ ਆ ਰਹੇ ਸੀ ਖੇਤ ਚ ਫਾਜਲਕਾ ਤੋਂ ਤੇ ਉਹ ਐਕਸਪੈਰੀਮੈਂਟ ਕਰੇਗਾ ਉਸ ਕਾ ਦਾ ਤਾਂ ਕਹਿੰਦੇ ਫਿਰ ਤੁਹਾਨੂੰ ਖੁਦਾਈ ਦੱਸਣ ਦੀ ਤਾਂ ਫਿਲਹਾਲ ਇਸ ਦਵਾਈ ਦਾ ਕੋਈ ਇਸ ਨਦੀਨ ਦਾ ਕੋਈ ਇਲਾਜ ਨਹੀਂ ਹੈਗਾ ਸਾਨੂੰ ਲੇਬਰ ਤੇ ਬਹੁਤ ਖਰਚਾ ਪੈ ਜਾਂਦਾ ਪਰ ਸਿੱਧੀ ਡੇ ਤੇ ਅਸੀਂ ਕਰਨੇ ਆ ਕਾਮਯਾਬ ਵੀ ਹੈ ਪਰ ਉਸ ਨਦੀਨ ਤੋਂ ਸਾਨੂੰ ਛੁਟਕਾਰਾ ਨਹੀਂ ਮਿਲ ਰਿਹਾ ਐਸਾ

  • @gurinderpalzaildar4462
    @gurinderpalzaildar4462 Год назад +1

    ਲਾਜਵਾਬ ਜਣਕਾਰੀ ji

  • @virendersihag9357
    @virendersihag9357 Год назад +2

    Good information sir ji❤❤

  • @kuldeepnain7362
    @kuldeepnain7362 Год назад +1

    Good information ji

  • @deepsinghsamro7125
    @deepsinghsamro7125 Год назад +3

    ਸੁਕੇ ਖੇਤ ਵਾਲੀ ਸਿੱਧੀ ਬਿਜਾਈ ਲਈ ਨਦੀਨਾਂ ਲਈ ਕੇਹੜੀ ਸਪਰੇ ਕਰ ਸਕਦੇ ਆ ਡੀਲਾ ਤੇ ਸਵਾਂਕ ਲਈ

  • @bhupinderwarring9916
    @bhupinderwarring9916 Год назад

    Thanks for good information dr Sahib

  • @AmitSharma-md2kp
    @AmitSharma-md2kp Год назад

    Satshriakal Dr Saab g

  • @amandeepshergillgill6629
    @amandeepshergillgill6629 Год назад +1

    ਡਾ ਸਾਹਿਬ ਸਿੱਧੀ ਬਿਜਾਈ ਲਈ ਮਾੜੇ ਪਾਣੀ ਦੀ ਕਿਹੜੀ ਵਰਾਇਟੀ ਵਧੀਆਂ ਰਹੂ ਜੀ 🙏

  • @ekamjitsingh4114
    @ekamjitsingh4114 2 месяца назад

    W

  • @ranjodhsaini5078
    @ranjodhsaini5078 Год назад

    ਸਤਿ ਸ਼੍ਰੀ ਅਕਾਲ ਜੀ

  • @South_Korean_Boy
    @South_Korean_Boy Год назад

    ਡਾ਼ ਸਾਬ 12-63 ਦਿਵਾਈ ਨਾਲ 3ਗਰਾਮ ਕਿਲੋ ਬੀਜ ਸੋਧ ਕਰ ਸਕਦੇ ਆ ਜੀ ਜ਼ਰੂਰ ਦੱਸਣਾ 🙏

  • @savidharti3751
    @savidharti3751 Год назад

    ਵੀਰ ਜੀ ਇਸ vedio ਚ ਜਿਨਿਆ ਦਵਾਇਆ ਦੇ ਨਾਮ ਦਸੇ ਆ।
    English vich ਲਿਖ ਕੇ ਦਾ ਦੋ plz

  • @hardevsinghchahal
    @hardevsinghchahal Год назад

    Sir, 1121 di sidhi bijai naal kinni khad paoni chahidi hai?

  • @SherSingh-qn4mh
    @SherSingh-qn4mh Год назад

    Ck 47hynird ki shrdi buye ker skte h

  • @beantbrar6982
    @beantbrar6982 Год назад

    ਬਾਈ ਜੀ ਚੂਹਿਆ ਦਾ ਕੋਈ ਹੱਲ ਦਸੋ plz dsr ਚ

  • @user-yb3fg8wm4f
    @user-yb3fg8wm4f 5 месяцев назад

    4 years se bej riha hu 20 kella

  • @kuldeepsinghkharoud7582
    @kuldeepsinghkharoud7582 Год назад

    ਵੀਰ ਕਿਸੇ ਕੋਲ ਲੱਕੀ ਸੀਡ ਮਸੀਨ ਹੋਵੇ ਪਟਿਆਲਾ ਏਰੀਆ

  • @mehakdeep558
    @mehakdeep558 Год назад

    1847 ਡ, ਜੀ ਬੇਸਬਰੀ ਬੀਜੀ ਜਾ ਸਕਦੀ ਹੈ

  • @swarnjitsingh7184
    @swarnjitsingh7184 Год назад

    ਡਾਕਟਰ ਸਾਹਿਬ ਜੀ 1847 ਦਾ ਬੀਜ ਕਿੰਨਾ ਪਾਈਏ ਪ੍ਰਤੀ ਏਕੜ