ਇਹ ਹੁੰਦੀ ਕਵਾਲੀ | Khan Saab & Sultana Sister's

Поделиться
HTML-код
  • Опубликовано: 2 дек 2024

Комментарии • 216

  • @lovejhinger6090
    @lovejhinger6090 4 месяца назад +7

    ਧੰਨ ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 🙏

  • @ragiharpreetsingh4179
    @ragiharpreetsingh4179 2 года назад +26

    ਕਿਆ ਖ਼ੂਬ ਆਵਾਜ਼ ਹੈ ਸੁਲਤਾਨਾਂ ਸਿਸਟਰਜ਼ ਦੀ,, ਬਹੁਤ ਹੀ ਜ਼ਿਆਦਾ ਦਮਦਾਰ ਆਵਾਜ਼ ਹੈ ਜੀ..👍👍

  • @karandeep7660
    @karandeep7660 Год назад +3

    tuc gayo bhut asha bhut khub ina loka da na sochyo ki commet aunde sur ucha aa jo faqiran nu psand aunda sab kuj hay tuhadi awaaj ch rabb chardi kla ch rakhe allah our awaaj wkhshe

  • @tarunrubby9850
    @tarunrubby9850 Год назад +3

    Mai eh 2 din to sun rya . Mainu smj he ni aa rya mai comment ki kra. Jo b sochda osto b uppt lg rya mainu. Koi shabd ni a treef lyi dono sisters da. Raji raho prmatma 10000 saal di umar kre dona di .

    • @itsmycorner2387
      @itsmycorner2387 6 месяцев назад

      ਢੱਠੇ ਖੂਹ ਵਿੱਚ ਜਾਓ

  • @JaggpreetGhuman
    @JaggpreetGhuman 4 месяца назад +4

    ਬਹੁਤ ਸੋਹਣੀ ਗਾਏ ਕੀਤਾ ਲੱਗੀ ਵਾਲੀ ਜਾਣਦੇ ਨੇ ਕਵਾਲੀਆਂ

  • @GeetaRaniGeetaRani-c3j
    @GeetaRaniGeetaRani-c3j Год назад +2

    Bahut hi sundar aawaj Khan Saab sistar Huna di v

  • @avatar5773
    @avatar5773 2 года назад +2

    Vah Kya bat jeo sultana Ji bhot bulnd awaj hai Kya he bat a

  • @ukwaleg9502
    @ukwaleg9502 2 года назад +7

    ਦਿਲ ਨੂੰ ਸਕੂਨ ਮਿਲਦਾ ਵਾਹ ਜੀ ਵਾਹ

  • @AjayKumar-oc7mq
    @AjayKumar-oc7mq 2 месяца назад +1

    Vaneet saab ki gaa dita jine var sunlo ro ro k man halka ho janda baba ji mere Umar thanu la dwe

  • @harpreetgillgill3982
    @harpreetgillgill3982 11 месяцев назад +1

    ਬਹੁਤ ਵਧੀਆ ਜੀ ❤❤

  • @RobinSingh-lb8ug
    @RobinSingh-lb8ug 2 года назад +2

    Wah ji wah buht khoov 👏👏👍👌❤ beginning vh ju share bulya ohh buht acha c 👌👏👏👍❤

  • @sunnysaab9867
    @sunnysaab9867 2 года назад +4

    Kya baat kya baat Rab salamat rakhe ...aise singer nu

  • @LucasLadher
    @LucasLadher Месяц назад

    Boht sona sister God bless both of you ☺☺☺☺☺

  • @ukwaleg1006
    @ukwaleg1006 2 года назад +2

    Wah ji wah dil lot laya a soni voice ne

  • @SurSursangeet
    @SurSursangeet Месяц назад

    ਬਹੁਤ ਖੂਬ ਬਹੁਤ ਸਿਰੇ ਦਾ ਗਾ ਰਹੇ ਹੋ ਲਾਜਵਾਬ ਗਾਇਕੀ

  • @singhvirender5863
    @singhvirender5863 Год назад +2

    Aa kudi di voice sun ke meri body vibration hon lg gyi

  • @darshansahota1535
    @darshansahota1535 2 года назад +1

    Very very nice..data hor taruki bakhse

  • @VarinderSingh-io8lw
    @VarinderSingh-io8lw 2 года назад +7

    ਅਵਾਜ਼ ਬਹੁਤ ਸੋਹਣੀ ..
    ਦੂਜੀ ਵੀ ਮੋਟੀ ਹੋ ਗਈ 😎😎

  • @sukhdevsinghsagerpress8061
    @sukhdevsinghsagerpress8061 Месяц назад

    ਗੇਹਰ ਵਡਾ ਰੱਖ ਲਿਆ

  • @Sanarandhawa904
    @Sanarandhawa904 2 месяца назад

    Rooh khush ho gayi 😊

  • @NAli-n8f
    @NAli-n8f 9 месяцев назад +1

    Geo kia kahny ❤❤❤❤

  • @Jaisaigulamshahji26
    @Jaisaigulamshahji26 6 месяцев назад +2

    Jai sai ji🙏

  • @TheEnd-zx1hk
    @TheEnd-zx1hk 2 года назад +3

    Beeba ji kya baat hai tuhada scal te bahut ucha hai magar awaj uthey Tak Lage tan hi rass aounda hai ji bahut vadiya ji ba-kamal tuhada gala ji.
    God gifted

  • @gurbanivoice-mv3yp
    @gurbanivoice-mv3yp 4 месяца назад

    22 ji tusi matoi saab nu suneoo ahi gana sur da andd kita bat sister ne bhut shona gaeya

  • @amarjitjassal7187
    @amarjitjassal7187 2 года назад +1

    Sur kya lajbab very nice

  • @sandeepdeepdeep7706
    @sandeepdeepdeep7706 2 года назад +1

    Bhut vdia aeaaz a g

  • @dilshadalimusic
    @dilshadalimusic 2 года назад +1

    Superb ji kya batt ji A

  • @Balrajsingh2147
    @Balrajsingh2147 6 месяцев назад +1

    ਵਾਹ! ਕਮਾਲ ਹੀ ਕਮਾਲ👍

  • @sukhmanmusical9164
    @sukhmanmusical9164 2 года назад +3

    ਸੋਹਣੀ ਗਾਇਕੀ ❤️❤️

  • @anmolsingla7479
    @anmolsingla7479 2 года назад +1

    Wow its my favourite song

  • @coolmind5881
    @coolmind5881 11 месяцев назад +1

    Singers nu eh lagda k eda shayed sunan wale nu wdia lagda aa pr asal ch jo aram nal gaya jawe ohi wdia lagda aa

    • @dilbaghsingh4097
      @dilbaghsingh4097 6 месяцев назад +1

      ਸੁਰ ਦੀ ਐਸੀ ਤੈਸੀ ਨਾ ਕਰੋ

  • @RobinSingh-lb8ug
    @RobinSingh-lb8ug 2 года назад +5

    Scale bahut ucha rakh lya mam.. ju sur di smj rakhde ne ohh mere nal sahmat hunge but no problem vadiya c 👌👍👏

  • @j.s.fillms.sharma4828
    @j.s.fillms.sharma4828 Год назад +2

    Nice ji 👍

  • @mangamanga5346
    @mangamanga5346 2 года назад +1

    Wah kya avaj hai sister thuhadi

  • @happyjattu6658
    @happyjattu6658 2 года назад +4

    🙏🙏jai peera di🙏🙏

  • @RajKumar-hu5yz
    @RajKumar-hu5yz 2 года назад +1

    Sarkar rahmat kre

  • @itslavikhansaab7862
    @itslavikhansaab7862 2 года назад +1

    bhut kmaal

  • @SandeepKumar-w6x9d
    @SandeepKumar-w6x9d 2 месяца назад

    Koi Gal Nahin Kai Bari Suraksha Rakh Ho janda

  • @AshwaniKumar-jo3gc
    @AshwaniKumar-jo3gc 2 года назад +1

    A hundi kavali asli nice sister

  • @RajKumar-hu5yz
    @RajKumar-hu5yz 2 года назад +1

    10 saal bad suni ihh kalm

  • @bhagwandass8330
    @bhagwandass8330 2 года назад +14

    ਬਾਈ ਏ ਤਾਂ ਕੁਝ ਵੀ ਨਹੀਂ ਪਰ ਲੋਕ ਕਦਰ ਨੀ ਕਰਦੇ ਰਾਗੀ ਸਿੰਘਾਂ ਦੀ ਅਵਾਜ਼ ਇਸ ਤੋਂ ਵਧੀਆ ਏ ਕਿਤੇ ਬਾਬਾ ਗੁਲਾਬ ਸਿੰਘ ਨੂੰ ਸੁਣਿਓਂ ਬਾਈ ਓਹਦੇ ਪੈਰ ਵਰਗੀਆਂ ਵੀ ਨਹੀਂ ਏ

    • @harmannhappym5504
      @harmannhappym5504 2 года назад

      Asha g

    • @iqbaladil786
      @iqbaladil786 4 месяца назад

      Bai koi badda chota nai hunda sur rabb di mehar hai kisi te jyada kisi te ghat edda na keha kro kisi nu❤ baki tuc syane o

    • @MUKESHKumar-ld3ud
      @MUKESHKumar-ld3ud 2 месяца назад

      Bai ji eh b smjn valya de dimag te depend aa rbb vl ni jodd lo qwali nu rbb mil ju ehde ch b

    • @MUKESHKumar-ld3ud
      @MUKESHKumar-ld3ud 2 месяца назад

      Kirat krdia kudiya boht vadia sister

    • @SurSursangeet
      @SurSursangeet Месяц назад

      ਵੀਰ ਜੀ ਇਹ ਕੁੜੀਆਂ ਨੇ ਜੇ ਉਹ ਰਾਗੀ ਸਿੰਘ ਨੇ ਤਾਂ ਇਹਨਾਂ ਦਾ ਮੁਕਾਬਲਾ ਕਰਾ ਲਓ, ਤੁਸੀਂ ਇਹ ਨਾ ਨਾ ਕਹੋ ਕਿ ਉਹਨਾਂ ਦੇ ਪੈਰਾਂ ਵਰਗੀਆਂ ਨਈ, ਤੂੰ ਆਪਣੀ ਗੱਲ ਕਰ ਵੀਰੇ ਤੇਰੇ ਚ ਕਿੰਨੀ ਕੁ ਕਲਾ ਆ ਇਹ ਦੱਸ ਤੂੰ, ਤੇਰੇ ਚ ਕਲਾ ਇਹ ਹੈ ਕਿ ਤੂੰ ਬਦਤਮੀਜ ਆ ਬੰਦਾ

  • @vijaybaagha7381
    @vijaybaagha7381 2 года назад +1

    Waah kmaal e krti

  • @Gurpreetsingh-in7if
    @Gurpreetsingh-in7if 2 года назад +1

    Khn Vira sirra a ji dono sister vi sirra

  • @lovejeet5877
    @lovejeet5877 2 года назад +6

    Jai bapu Murad Shaa Ji 🙏🙏🙏🙏🙏

  • @brotherdholiludhiana8782
    @brotherdholiludhiana8782 2 года назад +2

    tabla player bahut ache 👍🏻👍🏻👌👌👌👌🎧

  • @kandaboy3176
    @kandaboy3176 2 года назад +2

    Bhut vadia voice dono di 👌

  • @jyotirajput6356
    @jyotirajput6356 2 года назад +1

    Bhut khub 👌👌🙏🙏🙏🙏

  • @kunalpaul8693
    @kunalpaul8693 2 года назад +1

    Wah ji wah. 🙏🙏🙏🙏🙏🙏

  • @sonunagha9698
    @sonunagha9698 2 года назад +7

    Nice voice Sultana Sister 👌👌👌👌

  • @anmolsingla7479
    @anmolsingla7479 2 года назад +2

    Wow kokkkkka voice

  • @rajdeepkaurkheri699
    @rajdeepkaurkheri699 2 года назад +1

    Y mira y ghose 🙏🙏🙏🙏🙏❤❤❤❤🤲🤲🤲🤲🤲

  • @Jaisaigulamshahji26
    @Jaisaigulamshahji26 6 месяцев назад +1

    Jai baba muradshah ji ❤️❤️❤️

  • @anmolchauhan8182
    @anmolchauhan8182 2 года назад +1

    🥺💔 aye haye 👏👏

  • @mindumehmi2598
    @mindumehmi2598 7 месяцев назад +1

    Awaz ❤❤❤❤❤❤

  • @saleem..Alam..m..music..studio
    @saleem..Alam..m..music..studio 2 года назад +1

    Wah key baat aa ji

  • @Sanarandhawa904
    @Sanarandhawa904 2 месяца назад

    Very nice performance 😊❤❤❤❤❤❤

  • @sunnychhina8053
    @sunnychhina8053 2 года назад +1

    Pakistani style bohat vadia g

  • @VijayKumar-fs8hf
    @VijayKumar-fs8hf 2 года назад +2

    Kya baat kamaal aa 👌👌👌

  • @Anchal.company
    @Anchal.company 2 года назад +2

    Love u Khan saab

  • @manveersinghmanisidhu2952
    @manveersinghmanisidhu2952 2 года назад +4

    Bahut hi badiya voice aa ji waheguru hor tarakiyan bakhsan

  • @happyjattu6658
    @happyjattu6658 2 года назад +2

    🙏🙏jai sai laddi shah ji 🙏🙏

  • @SimranKaur-gw8iv
    @SimranKaur-gw8iv 2 года назад +1

    white suit wali voice n beauty 👌👌👌👌

  • @happyjattu6658
    @happyjattu6658 2 года назад +1

    🙏🙏jai saiyan di 🙏🙏

  • @gillrahee6826
    @gillrahee6826 2 года назад +3

    Jeundiyaan rahn bhena dono 🙏🙏🙏🙏♥️♥️♥️♥️♥️

  • @harpreetkumar894
    @harpreetkumar894 2 года назад

    bhut he vadia ji rabb mehar kre dova sis te

  • @KashmirBal
    @KashmirBal Месяц назад

    Very nice g

  • @GoldyKumar-d2p
    @GoldyKumar-d2p 3 месяца назад

    Varye nice

  • @saiji9113
    @saiji9113 2 года назад

    Jai sai ji

  • @amarjitdhir5035
    @amarjitdhir5035 2 года назад +1

    ustad . shqat ali ji

  • @happyjattu6658
    @happyjattu6658 2 года назад +1

    🙏🙏jai masta di 🙏🙏

  • @sunnysaab9867
    @sunnysaab9867 2 года назад

    Aaa hunda sur

  • @nicholasrai6546
    @nicholasrai6546 2 года назад +1

    ❤❤jai sai ji❤❤

  • @gurpreethanstablamaster4400
    @gurpreethanstablamaster4400 2 года назад +1

    Wah ji wah

  • @AshwaniKumar-jo3gc
    @AshwaniKumar-jo3gc 2 года назад +1

    Kaya bat g

  • @ReenaShopal
    @ReenaShopal 3 месяца назад

    Very nice

  • @happyjattu6658
    @happyjattu6658 2 года назад +1

    🙏🙏jai babu murad shah vali ji 🙏🙏

  • @kanwarboys9149
    @kanwarboys9149 2 года назад

    ਅੱਜ ਦੇ ਮਹਿੰਗਾਈ ਦੇ ਸਮੇ ਹਰ ਵਿਅਕਤੀ ਦੀ ਆਰਥਿਕ ਸਥਿਤੀ ਡਾਵਾਂ-ਡੋਲ ਹੈ ਤੇ ਸੋਚੋ ਜਿਸ ਵਿਅਕਤੀ ਕੋਲ ਰੁਜ਼ਗਾਰ ਹੀ ਨਹੀਂ ਹੈ ਉਸ ਦੇ ਹਲਾਤ ਕਿਸ ਤਰਾਂ ਦੇ ਹੋਣਗੇ ? ਸਰਕਾਰਾਂ ਹਲਾਤ ਤੇ ਕਾਬੂ ਪਾਉਣ ਦਾ ਯਤਨ ਵੀ ਕਰ ਰਹੀਆਂ ਹਨ ਪਰ ਬੇਰੁਜਗਾਰੀ ਦੀ ਸਮੱਸਿਆ ਦਿਨ-ਬ ਦਿਨ ਜ਼ਿਆਦਾ ਹੀ ਵਧ ਰਹੀ ਹੈ ਜਿਸ ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਬਹੁਤੇ ਲੋਕ ਕੋਈ ਨਾ ਕੋਈ ਜੁਗਾੜ ਕਰਕੇ ਆਪਣੇ ਬੱਚਿਆ ਨੂੰ ਵਿਦੇਸ਼ਾਂ ਵਿੱਚ ਭੇਜਣ ਦਾ ਯਤਨ ਕਰ ਰਹੇ ਹਨ। ਨਵੀਂ ਪੀੜੀ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਦੇਖ ਰਹੀ ਹੈ ਚਾਹੇ ਉੱਥੇ ਵੀ ਬਹੁਤ ਸੰਘਰਸ਼ ਕਰਨਾ ਪੈਦਾ ਹੈ ਪਰ ਸੋਚਣ ਵਾਲੀ ਗੱਲ ਹੈ ਜਿੰਨਾ ਕੋਲ ਵਿਦੇਸ਼ ਜਾਣ ਲਈ ਪੈਸਾ ਹੀ ਨਹੀਂ ਹੈ ਉਹ ਤਾਂ ਇੱਥੇ ਉਹਨਾਂ ਪ੍ਰਾਈਵੇਟ ਅਦਾਰਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਰਹੇ ਹਨ ਪ੍ਰਾਈਵੇਟ ਸੈਕਟਰ ਵਿੱਚ ਲੜਕੇ ਲੜਕੀਆਂ ਇਹਨਾਂ ਨੂੰ ਲੱਖਾਂ ਰੁਪਏ ਦਾ ਕੰਮ ਕਰਕੇ ਦੇ ਰਹੇ ਹਨ ਕਿਉਂਕਿ ਇਹਨਾ ਉੱਪਰ ਬਹੁਤ ਜ਼ਿਆਦਾ ਪਰੈਸ਼ਰ ਹੁੰਦਾ ਹੈ। ਇਹਨਾਂ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਲਈ ਕੋਈ ਸਕਿਉਰਟੀ ਨਹੀਂ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹਾ ਕੀ ਕੀਤਾ ਜਾਵੇ ਕਿ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾ ਸਕਣ ?????????
    ਸਭ ਤੋਂ ਪਹਿਲਾ ਸਾਡਾ ਸਭ ਦਾ ਇੱਕ ਜੁੱਟ ਹੋਣਾ ਬਹੁਤ ਹੀ ਜ਼ਰੂਰੀ ਹੈ। ਅਗਰ ਅਸੀਂ ਸਾਡੇ ਮਹਾਂਪੁਰਸ਼ਾਂ ਦੇ ਦੱਸੇ ਰਾਹ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਕਿਉਂਕਿ ਉਹਨਾਂ ਨੇ ਸਾਨੂੰ ਹਮੇਸ਼ਾ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ। ਪੜਾਈ ਦੇ ਦੌਰਾਨ ਵੀ ਅਸੀਂ ਕਿਤਾਬਾਂ ਵਿੱਚ ਏਕਤਾ ਦੀ ਸ਼ਕਤੀ ਬਾਰੇ ਹਮੇਸਾ ਪੜਦੇ ਆਏ ਹਾਂ ਪਰ ਸ਼ਾਇਦ ਕਦੇ ਇਸ ਰਾਹ ਤੇ ਤੁਰਨ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਮੇਰੀ ਇਸ ਗੱਲ ਦਾ ਗ਼ੁੱਸਾ ਲੱਗੇ ਕਿ ਅਸੀਂ ਇੱਕ ਜੁੱਟ ਹੋ ਕੇ ਧਾਰਮਿਕ ਸਥਾਨਾਂ ਤੇ ਨੋਟਾਂ ਦੇ ਢੇਰ ਲਗਾ ਦਿੱਤੇ ਜਿੰਨਾ ਨੋਟਾਂ ਦੀ ਜ਼ਿਆਦਾਤਰ ਦੁਰਵਰਤੋਂ ਹੀ ਹੋ ਰਹੀ ਹੈ ਪਰ ਅਸੀਂ ਲੋਕ ਇਕੱਠੇ ਹੋ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਪਾਏ। ਕਿਤੇ ਨਾ ਕਿਤੇ ਬਹੁਤ ਸਾਰੀਆਂ ਸਮੱਸਿਆਵਾਂ ਲਈ ਕਸੂਰਵਾਰ ਅਸੀਂ ਲੋਕ ਖ਼ੁਦ ਵੀ ਹਾਂ। ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇੱਕ ਮਿਸ਼ਨ ਦੀ ਸੁਰੂਆਤ ਕੀਤੀ ਹੈ ਜਿਸ ਵਿੱਚ ਬਹੁਤ ਲੋਕਾਂ ਦੀ ਇੱਕ ਬਹੁਤ ਵੱਡੀ ਕਮਿਉਨਿਟੀ ਤਿਆਰ ਕੀਤੀ ਜਾ ਰਹੀ ਹੈ ਜਿਸ ਦੁਆਰਾ ਬੇਰੁਜ਼ਗਾਰੀ ਦਾ ਹੱਲ ਕੀਤਾ ਜਾ ਸਕੇਗਾ ਪਰ ਇਸ ਲਈ ਸਭ ਨੂੰ ਇਸ ਮਿਸ਼ਨ ਨਾਲ ਜੁੜਨਾ ਹੋਵੇਗਾ। ਜਿਸ ਨੂੰ ਪੂਰਾ ਕਰਨ ਲਈ ਸਾਨੂੰ ਆਪਣਾ ਇੱਕ ਨੈਟਵਰਕ ਬਣਾਉਣਾ ਪਵੇਗਾ। ਸਾਡੇ ਬਹੁਤ ਹੀ ਸਤਿਕਾਰਯੋਗ ਉਮੇਸ਼ ਸ਼ੁਕਲਾ ਜੀ ਨੇ ਇਸ ਕੰਮ ਲਈ ਇਕ ਅਜਿਹਾ ਸਾਫਟਵੇਅਰ ਡਿਜਾਇਨ ਕੀਤਾ ਹੈ ਜਿਸ ਸਾਫਟਵੇਅਰ ਦੁਆਰਾ ਬਹੁਤ ਵੱਡੀ ਕਮਿਉਨਿਟੀ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਉਹਨਾ ਲਈ ਬਹੁਤ ਉਪਰਾਲੇ ਕੀਤੇ ਜਾਣਗੇ। ਹੁਣ ਕਮਿਉਨਿਟੀ ਇਕੱਠੀ ਕਰਨ ਦੇ ਨਾਲ ਨਾਲ ਲੋਕਾਂ ਨੂੰ ਲੱਖਾਂ ਰੁਪਏ ਦੀ ਆਮਦਨ ਵੀ ਦਿੱਤੀ ਜਾ ਰਹੀ ਹੈ ਕਿਉਂਕਿ ਇਸ ਵਿੱਚ ਰਜਿਸਟ੍ਰੇਸ਼ਨ ਲਈ 200 ਰੁਪਏ ਫ਼ੀਸ ਵੀ ਰੱਖੀ ਹੋਈ ਹੈ ਜੋ ਕੋਈ ਜ਼ਿਆਦਾ ਰਕਮ ਨਹੀਂ ਹੈ ਇਹ ਪੈਸਾ ਹੀ ਸਭ ਵਿੱਚ ਵੰਡਿਆ ਜਾਵੇਗਾ ਕਿਉਕਿ 200 ਰੁਪਏ ਨਾਲ ਕਿਸੇ ਦਾ ਘਰ ਦਾ ਬਜਟ ਨਹੀਂ ਖ਼ਰਾਬ ਹੋਵੇਗਾ। ਜਦੋਂ ਅਸੀਂ ਕੋਈ ਨੌਕਰੀਆ ਲਈ ਫ਼ਾਰਮ ਭਰਦੇ ਹਾਂ ਤਾਂ ਸਰਕਾਰੀ ਫ਼ੀਸ ਭਰਦੇ ਹਾਂ ਜ਼ਿਆਦਾਤਰ ਸਾਡੇ ਉਹ ਪੈਸੇ ਵਿਅਰਥ ਚਲੇ ਜਾਂਦੇ ਹਨ ਜਿਹੜੀ ਸਾਡੇ ਦੁਆਰਾ ਰਜਿਸਟ੍ਰੇਸ਼ਨ ਫੀਸ ਲਈ ਜਾ ਰਹੀ ਹੈ ਉਹ ਪੈਸੇ ਤਾਂ ਸਾਡੀ online services app ਹੀ cash back ਰਾਹੀ ਵਾਪਿਸ ਕਰ ਰਹੀ ਹੈ ਇੱਕ ਮੋਕਾਂ ਇਸ ਮਿਸ਼ਨ ਨੂੰ ਦੇ ਕੇ ਦੇਖੋ। ਇੱਕ ਵਿਅਕਤੀ ਲਈ ਪੂਰੇ ਭਾਰਤ ਵਿੱਚੋਂ ਕਿਸੇ ਵੀ ਥਾਂ ਤੋਂ ਘੱਟ ਤੋਂ ਘੱਟ ਪੰਜ ਵਿਅਕਤੀਆਂ ਨੂੰ ਜੋੜਨਾ ਜ਼ਰੂਰੀ ਹੈ ਵੱਧ ਤੋਂ ਵੱਧ ਜਿੰਨੇ ਮਰਜ਼ੀ ਜੋੜ ਸਕਦੇ ਹੋ। ਭਾਰਤ ਸਰਕਾਰ ਦੁਆਰਾ ਇਸ ਸਿਸਟਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਾਡੇ ਇਸ ਮਿਸ਼ਨ ਦਾ ਨਾਮ 👇 (ਮਿਸ਼ਨ ਕਨਕਧਾਰਾ)
    ਵਧੇਰੇ ਜਾਣਕਾਰੀ ਲਈ ਮੇਰੇ ਇਸ ਲਿੰਕ ਨਾਲ ਜੁੜੋ
    kanakdharaworld.com/ref/KW0595727

  • @bhinderbal2925
    @bhinderbal2925 2 года назад

    Haret touch feeling yr

  • @Rksharma543
    @Rksharma543 2 года назад +1

    Hayee raba ❤️❤️

  • @SajidAli-b9u3w
    @SajidAli-b9u3w Год назад

    Very very very very very very very very nice

  • @KumarAshwani-si4uu
    @KumarAshwani-si4uu 3 месяца назад

    Best 🎉🎉🎉

  • @VishalSingh-zn9yr
    @VishalSingh-zn9yr 2 года назад +4

    🔥🔥🔥🔥🔥🔥🔥🔥🔥🔥🔥🔥🔥 fire ❤️voice 🙏🙏🙏🙏🙏🙏🙏🙏🙏

  • @gharugopi7069
    @gharugopi7069 2 года назад

    Wahhh ji wahhh sister ji nd khan saab ustaad🎻🎻🎻🎻 ji

  • @onkarsandhu9135
    @onkarsandhu9135 2 месяца назад

    ਸਾਰੀ ਕਵਾਲੀ ਵਿਚ ਸੁਰ ਲਗੇ ਨੀ ਜਰਾ ਨੀਮਾ ਰਕ ਲੈਂਦੇ ਤਾਂ ਵਦੀਆ c

  • @VishnuKumar-fm3sv
    @VishnuKumar-fm3sv 2 года назад

    Nice video

  • @malikfarhan8268
    @malikfarhan8268 2 года назад

    Marasi

  • @ramankumar.7612
    @ramankumar.7612 2 года назад

    Nice super

  • @varindervishal1526
    @varindervishal1526 2 года назад +1

    Sakoon 😌🙏🏻💐

  • @ArshKhan-mn5uz
    @ArshKhan-mn5uz 2 года назад

    Nice song

  • @octavemusicacademyashiqali4611
    @octavemusicacademyashiqali4611 2 года назад +2

    Main v kush time pehla hi neeva gauna shuru kita tan hun vadiya gaya janda,,,,pehla tan main v ehna vangu cheeka hi marda c nd scale uccha rakh lenda c 🤣🤣🤣

    • @manojmalhi9977
      @manojmalhi9977 2 года назад

      Tere nallo vdia hi singing krdiya Dono sisters

    • @octavemusicacademyashiqali4611
      @octavemusicacademyashiqali4611 2 года назад

      ਫਿਰ ਮੈਂ ਕਦੋਂ ਕਿਹਾ ਕਿ ਵਧੀਆ ਨਹੀਂ ਗਾਉਂਦੀਆ ਇਹ ਮੈਂ ਸਿਰਫ ਸਕੇਲ ਦੀ ਗੱਲ ਕੀਤੀ ਆ ਤੇ ਆਪਣੇ ਬਾਰੇ ਕਿਹਾ ਮੈਂ,,,,,,,ਤੁਸੀਂ ਐਵੇਂ ਹੀ ਬਸ 🤣🤣🤣

  • @karamjitkaurtiwana4539
    @karamjitkaurtiwana4539 2 года назад

    Kya baat hai hai sister 🙏🙏

  • @Innocent475
    @Innocent475 2 года назад

    Khaan saab 😘😘😘😘😘

  • @vishalkohal9038
    @vishalkohal9038 2 года назад

    Robin raj paji❤️

  • @sonithakur6901
    @sonithakur6901 Год назад

    Nice

  • @gurmailkaur9294
    @gurmailkaur9294 2 года назад

    Very nice 👍🥰

  • @vkgona8561
    @vkgona8561 2 года назад

    Thik e ah

  • @Ravisehgallive51
    @Ravisehgallive51 8 месяцев назад +1

    Sorry sister ik gal kahni tohanu plz koi v program hove ta table wala saap rakhiya kro jidda saleem bhaji kam lande ne 😊😊😊😊

  • @mannugaming16
    @mannugaming16 2 года назад

    Wahhhhh🙏🙏🙏

  • @Gurr_9277
    @Gurr_9277 2 года назад +5

    Hashmat starting ch asha gaundi c but proper antre de sur sultana cover kr rahi aa 😊

    • @joginathajnala4831
      @joginathajnala4831 2 года назад +1

      🌹

    • @tarunbhatti2096
      @tarunbhatti2096 2 года назад +1

      Fir vi bas dhaki jaann di bas cheeka maar maar ...Naal baitha jehra ohh vi khali panda e wa... Lago keh ni skda ke adha yaa ek sur neeva krlo...

    • @Gurr_9277
      @Gurr_9277 2 года назад

      @@tarunbhatti2096 sahi gll aa jehra naal baitha oh ta sala fukra aa apne aap nu khaan saab dsda ina ne ki rees kr laini Nusrat saab di

  • @studybell2699
    @studybell2699 2 года назад

    Kya batt