Mittar Pyare Nu...! Khan Saab

Поделиться
HTML-код
  • Опубликовано: 5 авг 2024
  • With The Great Blessings Of Sant Baba Gurjit Singh Ji (Nanaksar Kaleran) & Sant Baba Sukhdev Singh Ji (Shri Bhucho Sahib).
    Please Subscribe Us For More Videos & Updates From Nanaksar & Bhucho Sahib...
    RUclips Channel:- Nanaksar Thath
    Facebook Page:- Nanaksar Thath
    Instagram:- Nanaksar Thath
    Twitter:- Nanaksar Thath

Комментарии • 1,6 тыс.

  • @akashb8125
    @akashb8125 Месяц назад +27

    I a Hindu listening to a Muslim singer singing Sikh shabad ❤

    • @DILxSTUDIO
      @DILxSTUDIO Месяц назад +5

      God is one ❤

    • @tarnsingh9914
      @tarnsingh9914 4 дня назад

      ਏਥੇੇ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਹੈ

  • @sushilbansal6442
    @sushilbansal6442 Год назад +324

    ਕੀਰਤਨ ਕਰਵਾਉਣ ਵਾਲਿਆ ਦਾ ਧੰਨਵਾਦ ਜਿਨ੍ਹਾਂ ਨੇ ਜਾਤ ਪਾਤ ਦੇ ਨੂੰ ਮਿਟਾ ਕੇ khan ਸਾਬ ਨੂੰ ਸ਼ਬਦ ਗਾਉਣ ਦਾ ਮੌਕਾ ਦਿੱਤਾ

    • @jagdevsinghmehra365
      @jagdevsinghmehra365 Год назад

      Nn111n1

    • @KuldeepSingh-jd5cm
      @KuldeepSingh-jd5cm 11 месяцев назад +2

    • @charnjitsinghsingh8108
      @charnjitsinghsingh8108 11 месяцев назад +13

      Veer Guru Nanak Dev Ji Maharaj ne jaat paat Bohat pehle hi khatam kar diti cc siraf ASI bhull gae cc

    • @BeingPunjabee
      @BeingPunjabee 10 месяцев назад +13

      ਅਸਲ ਵਿੱਚ ਇਹੀ ਸਿੱਖੀ ਹੈ
      ਅਸਲ ਵਿੱਚ ਇਹੀ ਧਰਮ ਹੈ

    • @sanjhproduction
      @sanjhproduction 10 месяцев назад +4

      ਧੰਨਵਾਦ ਵੀਰ ਜੀ,, 🙏

  • @IrfanAli-db6kb
    @IrfanAli-db6kb 5 месяцев назад +79

    कबीरा कुआ एक है
    पानी भरें अनेक
    बर्तन भिन्न हैं तौ क्या?
    पानी सब में एक ❤❤

  • @nirmalkanta6407
    @nirmalkanta6407 8 месяцев назад +70

    एक नूर से सब जग उपजा ----------बहुत खूब खान साहब माशाअल्लाह। खुदा ने आपको बहुत मीठी बानी से नवाजा है।सलामत रहो बेटा।

  • @pinkykaur-my2bv
    @pinkykaur-my2bv Год назад +76

    ਕਿ ਜਾਤ ਪਾਤ ਐ? ਕਿ ਧਰਮ ਐ? ਸਭ‌ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਚਨਾ ਹੈ 🙏🙏🙏🙏

  • @LovepreetSingh-dp8lj
    @LovepreetSingh-dp8lj Год назад +24

    ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੇ ਗੁਰੂ ਸਾਹਿਬਾਨਾਂ ਦੀ ਸਰਬ ਸਾਂਝੀ ਗੁਰਬਾਣੀ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @kuldeepdhillon7400
    @kuldeepdhillon7400 Год назад +143

    Har mahzab ki izzat hi asli DHARM aur INSANIYET hai❤

    • @user-js3ee5qv6g
      @user-js3ee5qv6g 11 месяцев назад +2

      Well said.

    • @_netscapenavigator
      @_netscapenavigator 8 месяцев назад +2

      truth

    • @siddarthkoul3588
      @siddarthkoul3588 8 месяцев назад +1

      I am a devil worshipper , my religion should be respected too.

    • @shangpu6013
      @shangpu6013 7 месяцев назад

      Good sarcasm😊😅​@@siddarthkoul3588

    • @HarvinderSingh-yy8th
      @HarvinderSingh-yy8th 7 месяцев назад

      VEDIC BRAHMIN DHARM ke izat keun karen. Jo jatti aur Vernvevasta par tikka hua hai. Ye dharm ek sazis hai. MANUSIMRITI padhi hai kabhi. LAWS OF MANU he pad lo.

  • @jagtarsingh5250
    @jagtarsingh5250 Год назад +43

    ਖਾਨ ਸਾਬ ਨੂੰ ਸੁਣ ਕੇ ਨੁਸਰਤ ਫ਼ਤਹਿ ਅਲੀ ਖਾਨ ਸਾਬ ਦੀ ਜਾਦ ਤਾਜਾ ਹੋ ਜਾਂਦੀ ਆ

    • @Jasmine34337
      @Jasmine34337 2 месяца назад

      Very. Good. Kirt

    • @surinder474
      @surinder474 2 месяца назад

      ਮੋਹੰਮਦ ਰਫੀ ਸਾਹਿਬ ਨੂੰ ਸੁਣਿਆ ਸੀ ਮੈ ਮਿੱਤਰ ਪਿਆਰੇ ਨੂੰ । ਕੋਈ ਵੀ ਨਹੀਂ ਗਾ ਸਕਿਆ ਅੱਜ ਤੱਕ। ਲਤਾ ਮਗੇਸ਼ਕਰ ਨੇ ਪੰਜਾਬੀ ਨਾ ਹੋ ਕੇ ਵੀ ਜੋ ਗੁਰਬਾਣੀ ਸ਼ਬਦ ਗਏ ਹਨ, ਕੋਈ ਪੰਜਾਬੀ ਕੁੜੀ ਵੀ ਨਹੀਂ ਗਾ ਸਕਦੀ।

  • @rajwinderkaurraj7131
    @rajwinderkaurraj7131 Год назад +376

    ਸ਼ਬਦ ਤੇ ਆਵਾਜ਼ ਦੀ ਤਾਂ ਕਿ ਗਲ ਕਰਾ ਕੋਈ ਲਫਜ਼ ਨੀ ਪਰ ਤਬਲੇ ਵਾਲੇ ਵੀਰ ਜੀ ਨੇ ਸੋਨੇ ਤੇ ਸੁਹਾਗੇ ਵਾਲਾ ਰਸ ਬਨ ਦਿੱਤਾ ,,,,,ਦਾਤਾ ਸਾਹਿਬ ਜੀ ਤੁਹਾਨੂੰ ਸਦਾ ਚੜਦੀ ਕਲਾ ਚ ਰੱਖੇ

  • @sukhwindersingh2162
    @sukhwindersingh2162 7 месяцев назад +10

    ਜਿੰਦਗੀ ਦੇ ਵਿੱਚ ਮੈ ਇੰਨੀ ਮਿੱਠੀ ਅਵਾਜ਼ ਕਦੇ ਨਹੀਂ ਸੁਣੀ ਬੇਟਾ ਜੀ ਵਾਹਿਗੂਰੂ ਜੀ ਹਮੇਸਾ ਤੈਨੂੰ ਚੜ੍ਹਦੀ ਕੱਲਾ ਵਿੱਚ ਰੱਖੇ

  • @tarankang298
    @tarankang298 Год назад +17

    ਵਾਹਿਗੁਰੂ ਜੀ ਦੀ ਬਹੁਤ ਬਖਸ਼ਸ ਹੈ ਆਵਾਜ਼ ਬੁਲੰਦ ਹੈ ਰੂਹ ਖੁਸ਼ ਹੋ ਗਈ

  • @khushwantsingh1081
    @khushwantsingh1081 Год назад +24

    wah ustad Nusrat Fateh Ali Khan Sahib ਦੀ ਯਾਦ ਆ ਗਈ
    ਓਹਨਾਂ ਨੇ ਇਹ ਸ਼ਬਦ ਪਹਿਲਾਂ ਹੀ ਇਸੇ ਤਰ੍ਹਾਂ ਗਾਇਆ ਹੈ ❤❤❤❤❤❤❤

  • @gurbhagatsingh7678
    @gurbhagatsingh7678 Год назад +44

    ਸ਼ਹਿਦ ਨਾਲੋਂ ਮਿੱਠੀ ਅਵਾਜ਼ ਖਾਂਨ ਸਾਹਿਬ 🔥🔥🔥🔥🔥

  • @harindersingh4898
    @harindersingh4898 Год назад +24

    ਬਾਈ ਤੈਨੂੰ ਕਹੀ ਸਕਦੇ ਆ ਰੱਬ ਦਾ ਬੰਦਾ
    ਜਿਨੇ ਧਰਮ ਦਾ ਕੋਈ ਭੇਦ ਭਾਵ ਨੀ ਕੀਤਾ

  • @fatehsingh6688
    @fatehsingh6688 15 дней назад +2

    ਭਾਈ ਮਰਦਾਨਾ ਜੀ, ਬਾਬਾ ਫਰੀਦ ਜੀ ਬਾਬਾ ਸਾਈ ਮੀਆਂ ਮੀਰ ਜੀ, ਭਾਈ ਗਨੀ ਖਾਂ ਜੀ, ਭਾਈ ਨਬੀ ਖਾਂ ਜੀ।🙏🙏🌺🌹🏵️

  • @balvinderbajwa1675
    @balvinderbajwa1675 Год назад +28

    Beautiful voice! We should respect all religions. Only then we can evolve as human beings.Mesmerising voice🙏🙏🙏🙏🙏🌹❤️

  • @JagmeetSingh-mc8md
    @JagmeetSingh-mc8md Год назад +208

    ਬਹੁਤ ਖੂਬਸੂਰਤ ਅਵਾਜ ਤੇ ਗੁਰੂ ਜੀ ਦੇ ਸ਼ਬਦ
    ਤਾ ਸਾਡੇ ਲਈ ਅਣਮੁੱਲੇ ਹਨ ਵਰਦਾਨ ਚ ਮਿਲੇ ਨੇ🙏🏻🙏🏻🙏🏻

  • @gillmssingh
    @gillmssingh Год назад +14

    Wah khan saab wah..... jithe rbb naal pyar hove dharam koi v hovve sbb apna apna hi lgda... waheguru ji.... kudrat de sab bande

  • @shiv_meghvanshi
    @shiv_meghvanshi Год назад +303

    आप सुलझे हुए इंसान मालूम होते हो ।। जात पात से पार देखने की नजर रखते हो ❤️❤️ परमात्मा आपको स्देव खुशियां बख्शे 🙏🙏

  • @jaspalsingh9068
    @jaspalsingh9068 Год назад +18

    ਬੇਟਾ ਜੀ ਤੁਹਾਡੀ ਸਾਰੀ ਟੀਮ ਨੂੰ ਸਾਬਾਸ਼ ਬਹੁਤ ਸੋਹਣੀ ਆਵਾਜ਼ ਹੈ ਪ੍ਰਮਾਤਮਾ ਤੁਹਾਨੂੰ ਹੋਰ ਵੀ ਕਈ ਗੁਣਾ ਜ਼ਿਆਦਾ ਗੁੱਡ ਆਵਾਜ਼ ਦੇਵੇ

  • @SurinderSingh-we9rt
    @SurinderSingh-we9rt Год назад +30

    ਖ਼ਾਨ ਸਾਹਿਬ ਬਹੁਤ ਪ੍ਰਭਾਵਸ਼ਾਲੀ ਆਵਾਜ਼ ਹੈ ਅਤੇ ਬਹੁਤ ਸੋਹਣਾ ਗਾਉਂਦੇ ਹੋ।ਅੱਜ ਪਤਾ ਲੱਗਾ ਹੈ ਪਹਿਲਾਂ ਤਾਂ ਮੈ ਤੁਹਾਨੂੰ ਲੋਕਾਂ ਦੀਆਂ ਸਾਂਗਾਂ ਲਾਉਂਦੇ ਹੀ ਸੁਣਿਆ ਸੀ।

    • @surinder474
      @surinder474 2 месяца назад

      ਸਾਂਗਾਂ ਵੀ ਲਾ ਲੈਂਦਾ, ਬੰਦਾ ਕਹਿੰਦਾ ਹਰ ਪਾਸੇ ਤੋਂ ਮਸ਼ਹੂਰ ਹੋ ਕੇ ਪੈਸੇ ਕਮਾਓ, ਨਾਲੇ ਲੋਕ ਰੱਬ ਦਾ ਬੰਦਾ ਕਹਿ ਦਿੰਦੇ ਹਨ। ਇਹ ਲੋਕ ਬਾਅਦ ਵਿਚ ਆਪਣੇ ਪਰਿਵਾਰ ਚ ਬਹਿ ਕੇ ਹੱਸਦੇ ਹਨ।

  • @user-js3ee5qv6g
    @user-js3ee5qv6g 11 месяцев назад +16

    I sometimes wonder if the British had never ruled India, how life would have been for us who all look same color, speak same language and still largely accept and respect each other.

    • @lovepreetsinghgill517
      @lovepreetsinghgill517 8 месяцев назад +1

      ਬ੍ਰਿਟਿਸ਼ ਰੂਲ ਤੋਂ ਪਹਿਲਾਂ ਇੱਕੋ ਜਿਹੇ ਰੰਗ ਵਾਲੇ
      ਲੋਕਾਂ ਨੂੰ ਆਰੀਆ ਨੇ ਛੇ ਹਜਾਰ ਜਾਤਾਂ ਵਿੱਚ ਵੰਡਿਆ ਹੋਇਆ ਸੀ।
      Same color before British rule People were divided into six thousand castes by Arya

    • @akmediaarts6640
      @akmediaarts6640 8 месяцев назад +1

      @@lovepreetsinghgill517 agreed the caste system existed prior to the British. However their arrival and interpretation helped make the caste lines more ridge and poisonous in their speech when it came to worship of God in whatever form. The caste system was one that setup a system of jobs that gave groups certain jobs. But it wasn’t originally you could not say go from a carpenter to musician. Or a person who cleaned the dead to a musician, carpenter, teacher etc. They were jobs. Not a means of describing your worth as a human being. Note that the person who handles the dead is a very important person, just as those who clean the filth from gutters. Without these lowly job people we all would die much sooner from the disease rotting flesh and human/animal waste produced in life.

    • @ataminderbhasin9540
      @ataminderbhasin9540 6 месяцев назад

      May God bless all of us 🙏

  • @user-xf2vo7ev6s
    @user-xf2vo7ev6s 4 месяца назад +2

    Waheguruji, khan sahib nu Chardi kala vich rakhn ji 🙏🙏🙏

  • @cnwlive6961
    @cnwlive6961 2 месяца назад +2

    Khan Saab ji Aj Tusi Sabit Kar Dita Ek Acha Insaan Hi Sacha Muslmaan Ho Sakda Hai Very good Nice Ji God Bless You ji g All ji Rab Mere Valo Chardikal Rakhe g Ji ❤❤❤❤ God Bless You ji All g

  • @jashpalsingh1875
    @jashpalsingh1875 Год назад +122

    ਵਸਦੇ ਰਹੋ ਪੰਜਾਬੀਓ ਵਾਹਿਗੁਰੂ ਚੜਦੀ ਕਲਾ ਰੱਖੇ

  • @SOE.Kotshamir
    @SOE.Kotshamir Год назад +5

    Allah tuhanu slamt rakhe, bahut khubsurat aavaz hai

  • @goneviral8814
    @goneviral8814 Год назад +16

    Wonderful amazing kirtan 🙏🙏

  • @sarikabagga2370
    @sarikabagga2370 10 месяцев назад +7

    Bahut hi mithi awaj aur bahut mitha shabad❤❤❤

  • @prabhmeetsingh8371
    @prabhmeetsingh8371 Год назад +119

    Muslim veeran ne Bohat Anand Mai Kirtan Kita Dhan Guru Gobind Singh Ji

    • @jyotiarora8244
      @jyotiarora8244 Год назад +4

      Veer ohnu Muslim nhi ik sacha sucha insaan manno. Kyu ki jithe Hindu sikh musalman howe othe ekka nhi hunda..

    • @neutrality_456
      @neutrality_456 9 месяцев назад +1

      @@jyotiarora8244 he is muslim but he respect Sikh religion and so we do also !!

    • @favin86
      @favin86 8 месяцев назад

      he doesnt respect - if he did you would be a kafir. I wonder how much he got paid from the khalistanis to do it?@@neutrality_456

  • @jaspreetgill1715
    @jaspreetgill1715 11 месяцев назад +24

    🌹ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹
    ਦਿਲ ਨੂੰ ਬਹੁਤ ਸਕੂਨ ਮਿਲਿਆ ਸ਼ਬਦ ਸੁਣ ਕੇ ਵਾਹਿਗੁਰੂ ਜੀ ਸਭ ਨੂੰ ਚੜਦੀਕਲਾ ਵਿਚ ਰੱਖਣ 🙏💯

  • @Amansingh-vt9zk
    @Amansingh-vt9zk Год назад +16

    ਵਾ ਜੀ ਵਾ ਖਾਨ ਸਾਬ.. ਬੋਹਤ ਵਧੀਆਂ ਆਵਾਜ਼ ਰੂਹ ਨੂੰ ਸਕੂਨ ਮਿਲ ਗਿਆ... 👍

  • @randhirsingh7520
    @randhirsingh7520 Год назад +19

    Khan ji ਬਾ ਕਮਾਲ ਸਬਦ ਗਾਇਨ ਕੀਤਾ। ਦਿਲ ਨਹੀਂ ਸੀ ਕਰਦਾ ਕਿ ਸਬਦ ਪੂਰਾ ਹੋਵੇ। ਐਵੇਂ ਦਿਲ ਕਰਦਾ ਸੁਣਦੇ ਰਹੀਏ। ਰੱਬ ਥੋਨੂੰ ਬੁਲੰਦੀਆਂ ਤੇ ਪਹੁੰਚਾਵੇ ਸਾਰੀ ਟੀਮ ਇਕ ਦੂਜੇ ਨਾਲੋਂ ਚੜਦੀ ਕਲਾ ਵਾਲੇ ਹਨ। ਤਬਲੇ ਵਾਲਾ v ਬਾ ਕਮਾਲ ਕਰ ਰਿਹਾ ਸੀ।ਸੋ ਸਾਰੀ ਟੀਮ ਚੜਦੀ ਕਲਾ ਚ ਹੋਵੇ।

  • @newsfirst2149
    @newsfirst2149 Год назад +9

    ਖਾਨ ਸਾਬ ਬੇਟਾ ਜੀ ਨੁਸਰਤ ਸਾਬ ਦੀ ਯਾਦ ਆ ਜਾਂਦੀ ਆ ਜਦੋਂ ਤੁਸੀਂ ਗਾਉਂਦੇ ਹੋ ਏਹੋ ਸ਼ਬਦ ਨੁਸਰਤ ਸਾਬ ਨੇ ਗਾਇਆ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰੱਖਣ

  • @Sidh-zf4ff
    @Sidh-zf4ff Год назад +14

    Beauty of india ❤Jai Siya Ram❤Satnam Shri waheguru ji 🤗🙏🏻

    • @neutrality_456
      @neutrality_456 9 месяцев назад +3

      its happened in PANJAB ,everyone know what happened in india ok ...😀

  • @nanaksingh1946
    @nanaksingh1946 Месяц назад

    Meri swre is shbad nal hundi Hundi h nal japji sahib ji da path Waheguru sakon mil jndi rooh nu
    Waheguru 🙏🙏🙏🙏

  • @kamlesharora6062
    @kamlesharora6062 Год назад +4

    Saare bachye bahut hiw miitha ga rahe hi 🌹
    Guru Gobind Singh ji ke piyare se shabad ko chaar chand laga diyew hi🥰🥰🙏🙏

  • @ManishSingh-cw7ir
    @ManishSingh-cw7ir Год назад +4

    Gura Di Bani sun ke rooh sakoon milda har same 🙏 bas Dil karda suni jaiye waheguru Di sifat na muke 🙏

  • @NeetaSinghSardarSingh
    @NeetaSinghSardarSingh Год назад +12

    Khan sahib tusi bade bade singer jehde thum kahaunde si ohna nu fail karta. Amar ho gye tusi mittar piyare nu gaake. Waheguru mehar rakhe tuhade te

  • @JaspreetSingh-ub6hd
    @JaspreetSingh-ub6hd 8 месяцев назад +9

    Waheguru ji 🙏 🙏

  • @gurwindersingh2799
    @gurwindersingh2799 Год назад +73

    Dhan Kalgidhar Dashmesh Pita Shri Guru Gobind Singh Ji Maharaj ❤️♥️🙏

  • @SurjitSingh-rh6es
    @SurjitSingh-rh6es Год назад +19

    ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਸਦਾ ਰੱਖੀ ਰੱਖਣ ਜੀ

  • @GurdeepSingh-tk1py
    @GurdeepSingh-tk1py 5 месяцев назад +2

    Khan sahib mittar pyare nu. Hr roj tuhada gaiya Sunda ha te guru Gobind sahib de drshan krda ha
    Dhan ho app.

  • @omkar_singh53
    @omkar_singh53 Месяц назад

    Dill kush ho geya Bai ji tuhada shabad sun ke ❤❤❤❤❤❤❤❤❤❤

  • @jasbirsingh668
    @jasbirsingh668 Год назад +20

    Khan Sahib You are a Great Artist. I salute you and Waheguru blessed you.

  • @jagskaur3095
    @jagskaur3095 11 месяцев назад +12

    If this is possible anything is possible 🙏🙏
    Waheguru ji bless everyone 🙏

  • @RichaSharma-gi4xq
    @RichaSharma-gi4xq 3 месяца назад +1

    Dhan guru nanak dev ji ❤

  • @krishanKumar-mg1bk
    @krishanKumar-mg1bk Год назад +5

    ਵਾਹ ਵਾਹ ਧੰਨ ਸਤਿਗੁਰ ਧੰਨ ਵਾਹਿਗੁਰੂ,ਸੁਬਹਾਨਅੱਲਾ,ਜਿਜ਼ਾਕ ਅੱਲਾ।

  • @ravneetkaur341
    @ravneetkaur341 Год назад +136

    Bot Soni aawaj khan Saab veere waheguru bless both of you 💐💐🙏😊

  • @KuldeepSingh-hi7pw
    @KuldeepSingh-hi7pw 10 месяцев назад +3

    Satnam shri waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @ParminderKaur-ub7ml
    @ParminderKaur-ub7ml 8 месяцев назад +1

    ਬਹੁਤ ਵਧੀਆ ਕੀਰਤਨ

  • @kanchankapoor1342
    @kanchankapoor1342 8 месяцев назад +5

    Waheguru ji waheguru ji waheguru ji waheguru ji waheguru ji

  • @Mannu759
    @Mannu759 Год назад +64

    ਵਾਹਿਗੁਰੂ ਜੀ ਤੁਹਾਨੂੰ ਸੇਵਾ ਕਰਨ ਦਾ ਵੱਲ ਬਖ਼ਸ਼ੇ 🙏 ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੀ ਰਖਣ

  • @rajwinderkaurraj7131
    @rajwinderkaurraj7131 Год назад +18

    Khan baba ji di yad aa gyi unha ne vi aa shbd Gaya c gurudwara sahib ch ,,,miss you Khan baba ji 😭😭😭😭😭😭😭😭😭😭😘😘😘😘😘🤲🤲🤲🤲Khan baba ji nu asi kdi vi ni bhul skde ,,,Khan baba ji tan music di duniya di rab c te hai ,,,unha warga koi vi na aana

    • @kamleshkaur4799
      @kamleshkaur4799 Год назад +1

      Waheguruji

    • @ajitkhan0786
      @ajitkhan0786 Год назад +1

      वाहेगुरूजी मैहर करें सभी पर

  • @avinashsharma7457
    @avinashsharma7457 Год назад +18

    Unique example that all is one it doesn't matter by which name we call him but he always there for all of us ek om kar satnaam

  • @kulwatsibgh1819
    @kulwatsibgh1819 Год назад +3

    ਮਿੱਠੀ ਰਸੀਲੀ ਆਵਾਜ ਛੋਟੇ ਵੀਰ ਦੀ !!!!

  • @simretkriar2101
    @simretkriar2101 Год назад +34

    Absolutely divine voice , divine shabad , goes straight into heart n soul . God bless you n your team Khan Saab ! We look forward to your shabads !

  • @AvtarSingh-ed7ph
    @AvtarSingh-ed7ph Год назад +11

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @amarjitkaurgill2248
    @amarjitkaurgill2248 Год назад +15

    Very nice voice kirten of Parmatam is for all humanity no label of religion needed

  • @jasvirkaursidhu5189
    @jasvirkaursidhu5189 11 месяцев назад +1

    Danvad ji jina ne moka dita Khan Saab nu kirat da🙏

  • @gigiminiature4192
    @gigiminiature4192 Год назад +11

    ਕੇਆ ਵਾਤ ਆ ਸੋਣੇ ਆ ਸਜਨਾ ਦਿਲ 💓💘💖

    • @jagdevsingh3618
      @jagdevsingh3618 Год назад

      ਇਕ ਗੁਰੂ ਦੀ ਬਾਣੀ ਹੀ ਐ,, ਜਿਸਨੇ ਸਾਰੇ ਧਰਮਾਂ ਨੂੰ ਜੋੜ ਕੇ ਰੱਖਿਆਂ ਹੈ,, ਵਾਹਿਗੁਰੂ ਜੀ ਮੇਹਰ ਕਰਨ ਇਨਸਾਨੀਅਤ ਸਦਾ ਕਾਇਮ ਰਹੇ

  • @jaspaldhindsa3421
    @jaspaldhindsa3421 Год назад +59

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

    • @VIKRAM_LION
      @VIKRAM_LION Год назад

      Ki guru Gobind Singh Rabb hai?

    • @lakhvir1994
      @lakhvir1994 Год назад

      ਵਾਹਿਗੁਰੂ ਜੀ ਮੇਹਰ ਕਰੇ

    • @parneetsinghbedi1231
      @parneetsinghbedi1231 Год назад

      True voice

    • @Singhsidhu1984
      @Singhsidhu1984 Год назад

      @@VIKRAM_LION sikhism vich rabb nu waheguru ja ik onkar keha gea aa guru gobind singh ji ik guru san te sade kalgi tharr patshah

    • @vichitrasingh3987
      @vichitrasingh3987 Год назад

      @@VIKRAM_LION guru govind singh ji guru c na key parmesher guru ji ne likheaa hay jo moko parmesher uchreyhey te sab narak kund mey perehayn

  • @nareshkumarkumar8113
    @nareshkumarkumar8113 3 месяца назад

    wah bahut bahut Wadhiya Shabad Gaiya hai

  • @YaspalMohali
    @YaspalMohali Год назад +6

    I miss you my son , crying every time

  • @gurveerveer7272
    @gurveerveer7272 Год назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ShahzadMasoomi
    @ShahzadMasoomi 2 года назад +11

    Ma sha Allah

  • @user-sd4qd4ns4j
    @user-sd4qd4ns4j Год назад +2

    Ustaad khan Saab ji mainu mazboor krta aa tuc a video download krn nu ena jayada anad aw reha c shabad sunan da Dil krda baar baar suni Java ❤❤❤❤❤❤

  • @gurnavsingh5263
    @gurnavsingh5263 7 месяцев назад +2

    ਬਹੁਤ ਸੋਹਣਾ ਗਾਇਆ ਬਾਬਾ ਜੀ ਦਾ ਹੀ ਤੁਹਾਨੂੰ ਤੰਦਰੁਸਤੀਆਂ ਦਵੇ ਇਦਾਂ ਹੀ ਸੁਰੀਲੀ ਆਵਾਜ਼ ਵਿੱਚ ਗਾਉਂਦੇ ਰਹੋ

  • @ManjeetKaur-dz4us
    @ManjeetKaur-dz4us Год назад +3

    ਅਤਿ ਅਨੰਦਮਈ ਸ਼ਬਦ ਕੀਰਤਨ। ਵਾਹਿਗੁਰੂ ਸਮੁਚੀ ਟੀਮ ਨੂੰ ਚੜਦੀ ਕਲਾ ਬਖਸ਼ੇ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹

  • @manjitsembhi6673
    @manjitsembhi6673 Год назад +6

    Very nice voice great shabad.
    Waheguru ji aap sab nu chardi kallan vich rakhan.

  • @suchasingh4164
    @suchasingh4164 5 месяцев назад +1

    ਖ਼ਾਨ ਸਾਹਿਬ ਜੀ ਤੁਹਾਡੇ ਸ਼ਬਦ ਗਾਇਨ ਕਰਨ ਨਾਲ ਰੱਬ ਨਾਲ ਜੋੜ ਦਿੱਤਾ ਹੈ ਜੀ 🙏🙏🙏🙏🙏 ਬਹੁਤ ਬਹੁਤ ਧੰਨਵਾਦ ਜੀ ਗੁਰੂ ਦੇ ਪਿਆਰੇਓ।। ਆਨੰਦ ਆ ਗਿਆ ਜੀ 🙏🌹🙏🌹🙏

  • @angrejsinghangrej290
    @angrejsinghangrej290 Год назад +2

    Dil nu skoon milda tuhde Gurbani boola nal waheguru ji hor tarrakki bakhshe veer nu

  • @bikramsingh4430
    @bikramsingh4430 Год назад +5

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

    • @VIKRAM_LION
      @VIKRAM_LION Год назад

      Ki guru Gobind Singh rabb hai?

  • @sukhnirmalsingh6364
    @sukhnirmalsingh6364 Год назад +14

    Very good 👍. Voice is very sweet . Alah, bless you more spirit. Thanks from Canada

  • @ushabbr5245
    @ushabbr5245 Год назад +1

    Rooh ko parmatama se mila deti hai yeh aawaj

  • @ArunSingh-dx1zr
    @ArunSingh-dx1zr Месяц назад

    2024 which soun reha dil karda shabd cald hye sachi sun kye sakkon bohut milda ❤❤❤

  • @dharanidharpal1290
    @dharanidharpal1290 Год назад +3

    Who has touched the sky, the spiritual ether which Nanak has reached. The Shabad, the voice of Divine, that creates, wills, organises, heals, enlightens and energises?

  • @vinodksharma9411
    @vinodksharma9411 Год назад +8

    JAI GURU NANAK DEV JI❤🙏

  • @NinderKunar-wk1ez
    @NinderKunar-wk1ez Год назад +2

    Wahe guru ji 🌹🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🌺🌺⚔️⚔️🙏🙏🙏🙏🙏🙏🙏🙏🙏🙏🙏🙏🙏🦅🙏🙏🙏🙏🙏🙏🙏🙏🙏🙏🙏🌺🌺🌺🌺🌺🌺🌺🌺🌺🌺🌺🌹🌹🌹

  • @harmanjitsingh5689
    @harmanjitsingh5689 Год назад

    Ustaad ki taleem , khuda ki rehmat ek sath hai

  • @GurjitSingh-dg7kd
    @GurjitSingh-dg7kd Год назад +7

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @SanjayKumar-qt4sn
    @SanjayKumar-qt4sn Год назад +20

    Dhan Dhan Sri Guru Gobind Singh Ji Maharaj

  • @mohdramzan1900
    @mohdramzan1900 9 месяцев назад +2

    Faqeeri rng de wich
    Boht sohni peshkari
    Ba-kmal..

  • @suchpalkaur-pd3hc
    @suchpalkaur-pd3hc 5 месяцев назад

    What a wonderful atmosphere created with sweet shabad by Khan Saab

  • @Narinder13131
    @Narinder13131 Год назад +32

    An excellent performance from devoted hearts.

  • @mananyabirsingh3864
    @mananyabirsingh3864 Год назад +4

    What a wonderful awaaz

  • @CHANDER-c3h
    @CHANDER-c3h Год назад

    Vaha Guru Sikh Sahab Ji
    Mukunand Aapki Dhan Dhan
    Aapki Aavaj Se lagata Ki Aavj
    Jaroo Khoodh Tk Sunta Hai
    Mitar Pyaare -
    Hardev Ji Maharaj Miss Kiya Hai
    Dhan Nirankar Ji
    Khan Sahab Play Back Too Nusrat Fatehal Khan Ji

  • @AmarjitSingh-mj7uf
    @AmarjitSingh-mj7uf 11 месяцев назад +2

    GURVANI KE SHABD KO KOI B BOLE ESME TO HAMARE GURU JI KE SURT NAZR AATI HAI WAHEGURU ❤❤❤❤❤

  • @HarjinderSingh-fv5uv
    @HarjinderSingh-fv5uv Год назад +149

    Dhan dhan sri Guru Nanak Dev Ji 🙏 very nice voice God bless you Khan Sahab

  • @yashrihal2454
    @yashrihal2454 Год назад +30

    SUBHAN 🤲🌷ALLAH🌷🤲 WOW BEAUTIFUL voice gifted from ALMIGHTY🙏 above us all BEAUTIFUL just BEAUTIFUL ❤heart touching 🙏SHABAD🙏

  • @satnamsingh-3559
    @satnamsingh-3559 Год назад

    Ek noor te sab jag upjya kon phalle kaun mande 🙏🙏🙏🙏🙏

  • @SukhwinderSingh-td5cv
    @SukhwinderSingh-td5cv 2 месяца назад +1

    ਵਾਹਿਗੁਰੂ ਜੀ

  • @ajaynahar6005
    @ajaynahar6005 Год назад +41

    Waheguru ji 🙏rongte khdey hogey sun ke Dil toh suneya bohat mja aayea respect ❤️❤️

    • @RajinderSingh-xy6wt
      @RajinderSingh-xy6wt Год назад +1

      Wonderful voice. May Allah bless you with more perfection to serve the humanity 🙏🙏🙏

  • @GurpreetKaur-pc3lu
    @GurpreetKaur-pc3lu Год назад +8

    ਵਾਹਿਗੁਰੂ ਸਾਰਿਆਂ ਨੂੰ ਸੁਮੱਤ ਬਖਸ਼ਣ🙏🙏🙏🙏🙏🙏

  • @kuldipsingh9373
    @kuldipsingh9373 8 месяцев назад +1

    इन्होंने शब्द का रूप ही बदल दिया है यह शब्द गुरु गोबिंद सिंह जी महाराज पर है 🙏

  • @harbhajansarao8939
    @harbhajansarao8939 Год назад +20

    Very very nice, waheguru ji bless you

  • @avinashkaur8135
    @avinashkaur8135 Год назад +10

    waah waah waah... kya group performance.. hai... khaan saab qwaal party bna lo... ehi sacha ishq hai... apne murshad ustaad i nusrat fateh ali khaan ssheb ji lai...🙏🙏🙏💐

  • @ragvirsingh945
    @ragvirsingh945 Год назад +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੁਸੀਂ ਮੱਕੇ ਨੂੰ ਚਾਰੇ ਦਿਸ਼ਾ ਦਾ ਪ੍ਰਕਾਸ਼ ਕੀਤਾ ਸੀ

  • @gurpreetsandhu4156
    @gurpreetsandhu4156 Год назад +1

    ਬਹੁਤ ਵਧੀਆ ਜੀ ਸਾਹਿਬ ਜੀ ਰੈਮ ਕਰੇਂ 🙏

  • @deesing7422
    @deesing7422 Год назад +4

    No words to describe the feeling !! Sidhee surt rabb naal lag gayeee ..
    heard nothing like this before !!

  • @kamaljitsingh3660
    @kamaljitsingh3660 Год назад +30

    You have been blessed by waheguru himself. Wonderful soothing voice. Record more shabads of Gurbani