ਸਾਡੇ ਮੁੰਡੇ ਦਾ ਸਿ ਰ ਪਾ-ੜ ਦਿੱਤਾ,ਉੱਤੋਂ ਕਹਿੰਦੇ ਤੇਰੀ ਭੈਣ ਚੱਕ ਕੇ ਲੈ ਜਾਵਾਂਗੇ, ਪਰਚਾ ਦਰਜ ਹੋਣ ਤੇ ਵੀ ਪੁਲਿਸ ਨੇ

Поделиться
HTML-код
  • Опубликовано: 1 апр 2024
  • ਸਾਡੇ ਮੁੰਡੇ ਦਾ ਸਿ ਰ ਪਾ-ੜ ਦਿੱਤਾ,
    ਉੱਤੋਂ ਕਹਿੰਦੇ ਤੇਰੀ ਭੈਣ ਚੱਕ ਕੇ ਲੈ ਜਾਵਾਂਗੇ,
    ਪਰਚਾ ਦਰਜ ਹੋਣ ਤੇ ਵੀ ਪੁਲਿਸ ਨੇ ਪਹਿਲਾਂ ਕੋਈ ਗ੍ਰਿਫਤਾਰੀ ਨਹੀਂ ਕੀਤੀ,
    ਪੁਲਿਸ ਦੀ ਅਣਗਿਹਲੀ ਨਾਲ 2 ਵਾਰ ਲ-ੜਾਈ ਹੋਈ ਸਾਡੇ - ਲੋਕ
    ਮੈਂ FIR ਬਾਰੇ ਪਤਾ ਕਰਵਾਉਂਦਾ ਹਾਂ- SHO ਜੈਤੋ
    #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 141

  • @rajasidhu4712
    @rajasidhu4712 4 месяца назад +30

    ਜੋ ਪਹਿਲਾਂ ਸਰਕਾਰਾਂ ਕਰਦੀਆਂ ਸੀ ਇਹੀ ਹਾਲ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਬਹੁਤ ਬੁਰੇ ਹਾਲਾਤ ਹੈ

  • @MakhanSingh-px4bk
    @MakhanSingh-px4bk 4 месяца назад +50

    ਪੁਲਿਸ ਵਾਲੇ ਓ ਸ਼ਰਮ ਕਰੋ ਰੱਬ ਤੋਂ ਡਰੋ

  • @manpreet7788
    @manpreet7788 4 месяца назад +33

    ,ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁਲੀਸ ਡਿਪਾਰਟਮੈਟ ਤੇ ਸਖਤੀ ਕੀਤੀ ਜਾਵੇ ਪੁਲੀਸ ਜੰਨਤਾ ਸੁਰਖਿਆ ਖਾਤਰ ਹੈ ਰਿਸ਼ਵਤ ਬੰਦ ਕੀਤੀ ਜਾਵੇ ਪੁਲੀਸ ਡਿਪਾਰਮੈਟ ਸਹੀ ਤਰੀਕੇ ਨਾਲ ਕੰਮ ਕਰੇ

    • @Rajkaran0077
      @Rajkaran0077 3 месяца назад

      O vir e kanjar bhand stage te e change lagde wa C M ta tusi dhake nal bnna ta Edde de bhand nu koi Siri na rakhe

  • @MalkitSingh-xd1ly
    @MalkitSingh-xd1ly 4 месяца назад +40

    ਇਹੋ ਜਿਹੇ ਲੋਕਾਂ ਨੂੰ ਸਮਾਜ ਵਿੱਚ ਰਹਿਣ ਦਾ ਕੋਈ ਹੱਕ ਨਹੀਂ

    • @gurchransingh5674
      @gurchransingh5674 4 месяца назад +4

      ਸਿਆਣਾ ਇਨਸਾਨ ਉਹੀ ਹੁੰਦਾ ਜੋ ਦੋਵੇ ਪੱਖ ਸੁਣਕੇ ਫੈਸਲਾ ਦੇਵੈ

  • @BhinderSran-ky8ok
    @BhinderSran-ky8ok 4 месяца назад +46

    ਬਾਈ ਜੀ ਜੇ ਝਾੜੂ ਵਾਲੇ ਦੀ ਸਰਕਾਰ ਬਣਾਉਣਾ ਤਾਂ ਏਸੇ ਤਰ੍ਹਾਂ ਛਿੱਤਰ ਖਾਓਗੇ ਝਾੜੂ ਵਾਲੇ ਨੂੰ ਪਿੰਡ ਦੇ ਵਿੱਚ ਨਾਂ ਆਉਣ ਦਿਓ ਭੰਡ ਭਜਾਓ ਪੰਜਾਬ ਵਚਾਓ

  • @Garry-cz5dn
    @Garry-cz5dn 4 месяца назад +21

    ਗੱਲ ਸਮਜ ਜੋ ਬਾਹਰ ਆਂ ਬਾਈ 😃🙏

  • @manpreetmani97500
    @manpreetmani97500 4 месяца назад +32

    ਚੂੜੀਆ ਪਾਈਆ ਸੋਡੇ
    ਚੱਕ ਦੋ ਕੰਮ

  • @sukhpreetsingh4835
    @sukhpreetsingh4835 4 месяца назад +4

    ਸਹੀ
    ਗੱਲ
    ਵੀਰੈ
    ਮੇਰੇ
    ਭਰਾ ਦਾ
    ਸਿਰ
    ਪਾੜਤਾ
    ਸੀ
    ਪੁਲਿਸ
    ਨੇ
    ਕੁਝ
    ਨੀ ਕਰਿਆ
    ਦੋ
    ਮਹੀਨੇ
    ਹੋਗੇ
    ਸੀ
    ਉਲਟਾ
    ਜਿੰਨਾ
    ਨਾਲ
    ਲੜਾਈ
    ਹੋਸੀ
    ਉਹਨਾਂ
    ਨੂੰ
    ਕਹਿੰਦੇ
    ਐਵੈਂ
    ਕਿਹ
    ਦਿਉ
    ਕੀ ਸਾਡੀ
    ਕੁੜੀ
    ਛੇੜਦਾ
    ਸੀ
    ਨਾਲੇ
    ਸਾਰੇ
    ਪਿੰਡ
    ਵਿਚੋਂ
    ਪਤਾ
    ਕਰਿਆ
    ਸੀ
    ਸਾਡੇ
    ਮੁੰਡੇ
    ਬਾਰੇ
    ਪੰਜਾਬ
    ਪੁਲਿਸ
    ਲੁੱਚਿਆਂ
    ਤੇ
    ਪੈਸੇ
    ਵਾਲੇ
    ਦੀ
    ਸੁਣਦੀ

    ਵੀਰੇ਼
    ਇਹ ਤਾਂ
    ਮੋਕੇ
    ਤੇ
    ਉਹਨਾਂ
    ਦਾਸਿਰ
    ਪਾੜ
    ਦੇਣ
    ਤਾਂ
    ਠੀਕ
    ਰਹੂ
    ਪੁਲਿਸ
    ਦੀ
    ਉਮੀਦ
    ਨਾ
    ਰੱਖਣ
    ਆਪਣੇ
    ਬੱਚੇ਼
    ਦਾ ਇਲਾਜ
    ਕਰਵਾਉਣ

  • @jatinderdeol6942
    @jatinderdeol6942 4 месяца назад +20

    ਪੰਜਾਬ ਦੇ ਲੋਕਾਂ ਨੂੰ ਬਦਲਾਵ ਵਾਲੀ ਸਰਕਾਰ ਦੇ ਰਾਜ ਵਿਚ ਅੱਛੇ ਦਿਨ ਤਾਂ ਨਸੀਬ ਨਹੀਂ ਹੋਏ। ਉਲਟਾ ਜਬਰ, ਜ਼ੁਲਮ, ਨਸ਼ਾ ਵੱਧ ਗਿਆ।

  • @sukhbilling3816
    @sukhbilling3816 4 месяца назад +12

    ਬਾਈ ਜੀ ਕਿਸੇ ਦੀ ਹਿੰਮਤ ਨੀ ਹਵਾ ਵੱਲ ਝਾਕ ਜੇ ਗੱਲ ਕੋਈ ਹੋਰ ਐ ਅਸਲ ਗੱਲ ਨੀ ਦਸਦੇ

  • @sonyfoujigurdaspur
    @sonyfoujigurdaspur 4 месяца назад +4

    ਜੈ ਭੀਮ ਜੈ ਭਾਰਤ ਜੀ
    ਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ
    ਮੁਜਰਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

  • @baggimkbaggimk7811
    @baggimkbaggimk7811 4 месяца назад +5

    ਵੋਟ ਨਾ ਪੈ ਨਾ ਆਮ ਆਦਮੀ ਸਰਕਾਰ ਬੇਨਤੀ ਬਹਿ ਫਿਰ ਵੀ ਸੋਚ ਲੋ ਦੁੱਜੀ ਸਰਕਾਰ ਨੂੰ ਬੋਲ ਦੇ ਸੀ

  • @InderjeetSingh-lj8lf
    @InderjeetSingh-lj8lf 4 месяца назад +29

    ਭੰਡ ਭਜਾਉ ਪੰਜਾਬ ਬਚਾਓ

  • @harnetchoudhary1782
    @harnetchoudhary1782 4 месяца назад +18

    ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਪਿਛਲੇ ਦੋ ਸਾਲਾ ਵਿੱਚ

  • @gurchransingh5674
    @gurchransingh5674 4 месяца назад +8

    ਸਿਆਣਾ ਇਨਸਾਨ ਉਹੀ ਹੈ ਜੋ ਦੋਵੇ ਪੱਖ ਸੁਣਕੇ ਫੈਸਲਾ ਦੇਵੈ

  • @baljindersinghbrar5138
    @baljindersinghbrar5138 4 месяца назад +6

    Vry good maninder veer sach vaste

  • @bikramjeetsingh5286
    @bikramjeetsingh5286 4 месяца назад +7

    ਤੁਸੀਂ ਵੀ ਧਾਰਨੀਆਂ ਤੇ ਮੁਹਰੇ ਹੋ ਹੋ ਜਾਂਦੇ ਨੇ।ਆਪਣਾ ਏਕਾ ਕਰੋ।

  • @KhushalSingh-im3wo
    @KhushalSingh-im3wo 4 месяца назад +9

    ਮਾਨ ਸਾਹਿਬ ਥੋੜਾ ਜਿਹਾ ਧਿਆਨ ਆਪਣੇ ਪੰਜਾਬ ਵੱਲ ਵੀ ਦਿਓ ਮਾੜੇ ਕੰਮ ਕਰਨ ਵਾਲੇ ਅਜ ਕਲ ਬੋਲਬਾਲਾ ਹੈ ਇਮਾਨਦਾਰ ਦੀ ਕੋਈ ਸੁਣਦਾ ਈ ਨਹੀਂ। ਇਹਨਾਂ ਵਿਚੋਂ ਕੌਣ ਸਹੀ ਕੌਣ ਗ਼ਲਤ ਹੈ ਪ੍ਰੰਤੂ ਸਹੀ ਨਿਆਂ ਹੋਣਾ ਚਾਹੀਦਾ ਹੈ ਧਨਵਾਦ

  • @user-gz4of9xy1q
    @user-gz4of9xy1q 4 месяца назад +2

    ਬਦਲਾਅ ਆ ਗਿਆ

  • @Kabaddi_da_ishq
    @Kabaddi_da_ishq 4 месяца назад +15

    ਵੇਖਲੋ ਬਦਲਾਅ ਕੂਚੀ ਵਾਲਿਆਂ ਦਾ ਕੂਚੀ ਸਰਕਾਰ ਨੂੰ ਦੱਸ ਦਿਉ ਇਸ ਵਾਰ ਵੋਟਾਂ ਚ

  • @akhilwarwal78
    @akhilwarwal78 4 месяца назад +10

    ਕਾਰਵਾਈ ਕੀਤੀ ਜਾਵੇ

  • @manjitbalbal5070
    @manjitbalbal5070 4 месяца назад +16

    ਪੰਜਾਬ ਵਿੱਚ ਜੰਗਲ ਰਾਜ ਆ। ਜਿਹੜੀ ਸੁਣਵਾਈ ਨਹੀਂ ਹੋ ਰਹੀ।

  • @user-en1of6hr5k
    @user-en1of6hr5k 3 месяца назад +1

    DOSi,Nu,SAjA,DEO,ji,Police,No,Good,ji,Insaf,Deo,ji
    SHO,Nu,SAJA,,DEO,Ji

  • @ParmSidhu-nq4iv
    @ParmSidhu-nq4iv 3 месяца назад +2

    ਭਾਈ ਪਾਓ ਆਮ ਪਾਰਟੀ ਨੂੰ ਵੋਟਾਂ ਹੁਣ ਜੋ ਹੀ ਦੇ ਆਂ ਉਹ ਤਾਂ ਵੋਟਾਂ ਪਾਉਣ ਲੱਗੇ ਵੇਖੇ ਹੀ ਨਹੀਂ

  • @jagjitsinghbangarh6231
    @jagjitsinghbangarh6231 4 месяца назад +25

    ਪੁਲਿਸ ਤੇ ਡਾਂਗਾਂ ਫੇਰਨੀਆਂ ਚਾਹੀਦੀਆ ਨੇ

  • @user-vu8zz7gi3p
    @user-vu8zz7gi3p 4 месяца назад +2

    Wahaguru ji

  • @BaljitSingh-jy4lj
    @BaljitSingh-jy4lj 4 месяца назад +7

    ਲੱਖ ਲਾਹਣਤ ਪੰਜਾਬ ਪੁਲੀਸ ਦੇ ਦੂਰ fite ਮੂਹ ਪੰਜਾਬ ਪੁਲੀਸ ਦੇ

  • @user-gz4of9xy1q
    @user-gz4of9xy1q 4 месяца назад +3

    ਭਗਵੰਤ ਮਾਨ ਦਿਸਦਾ ਨਹੀ ਚਿੱਟਾ ਵਿਕਦਾ

  • @user-gz4of9xy1q
    @user-gz4of9xy1q 4 месяца назад +2

    ਦੀਪ ਸਿਧੂ ਦੀਆਂ ਗੱਲਾਂ ਸਚੀਆ ਹੋ ਜਾਦੀਆ ਭਗਵੰਤ ਮਾਨ ਦੀ ਸਰਕਾਰ ਗੁਡਾ

  • @Pret361
    @Pret361 4 месяца назад +1

    Waheguru Waheguru

  • @baljitsingh374
    @baljitsingh374 4 месяца назад +2

    Good job lok awaz tv

  • @kuldipsingh7622
    @kuldipsingh7622 4 месяца назад +9

    ਤੁਹਾਡਾ ਹੀ ਏਕਾ ਨਹੀਂ ਇੱਕ ਦਿਨ ਵਿੱਚ ਹੀ ਖਿਲਾਰ ਦੋ

  • @swarnjeetkaurmattu1315
    @swarnjeetkaurmattu1315 3 месяца назад +1

    ਪੁਲਿਸ ਦਾ ਕੰਮ ਰਿਸ਼ਵਤ ਲੈਣੀ ‌

  • @satpreetlife786
    @satpreetlife786 3 месяца назад +1

    ਪ੍ਰਸ਼ਾਸ਼ਨ ਅੰਨਾ ਹੋ ਗਿਆ ਲਗਦਾ

  • @user-my1ef3bl6p
    @user-my1ef3bl6p 4 месяца назад

    ਬਾਈ ਗੱਲ ਤਾਂ ਕੋਈ ਹੋਰ ਹੋਊ ਗਈ ਐਵੇਂ ਕੋਈ ਨੀ ਕਿਸੇਨਾਲ ਲੜਦਾ

  • @BaljinderSingh-lq7lt
    @BaljinderSingh-lq7lt 4 месяца назад +3

    Manider 22 ehna nu insaf dawao. 22

  • @BaldevSingh-gj6ex
    @BaldevSingh-gj6ex 4 месяца назад +1

    👍👍👌👌🙏🙏

  • @user-en1of6hr5k
    @user-en1of6hr5k 3 месяца назад +1

    STAF,,,SASPAND,KARO,Ji

  • @Soni-tt5iv
    @Soni-tt5iv 4 месяца назад +2

    Eda de haalat dekh k Mera ta ji krda hun Punjab nu sadd k kise hor state vich ja vadye

  • @user-yj6gk2gq2u
    @user-yj6gk2gq2u 4 месяца назад +4

    Insaff hona chidaa ina naal

  • @sukhpreetsingh4835
    @sukhpreetsingh4835 4 месяца назад +2

    ਵੀਰੇ
    ਸਾਰਾ
    ਕੰਮ
    ਪੁਲਿਸ
    ਕਰਵਾਉਂਦੀ
    ਆਵੀਰੇ

  • @kulwinderkaur-fm7vt
    @kulwinderkaur-fm7vt 3 месяца назад +1

    ਚੱਕਦੋ ਕੰਮ ਪਿੰਡੋਂ ਕੱਢਕੇ ਦਮ ਲੳਂ।

  • @SsBhandari-yw9il
    @SsBhandari-yw9il 4 месяца назад +4

    Karni bharni paindi hai joh zullam karan pachtaondy neh
    Sistem da baida garak hoyia piya gariba teh zullam karna kehdi suramgati hai RABB JI TOH DARRO lekha DENNA PDYGA JAISY karni veasi bahrani sarkar goar karry

  • @user-wu2yn4oc5u
    @user-wu2yn4oc5u 4 месяца назад +2

    Punjab ch much da swal aw dabda greeb hi aw 😢😢😢😢

  • @GoginderSingh-em4ct
    @GoginderSingh-em4ct 3 месяца назад

    🙏🙏🙏🙏🙏

  • @akhtiarsingh4554
    @akhtiarsingh4554 4 месяца назад +4

    Police sunvai nahi kardi

  • @VickySingh-ji2pp
    @VickySingh-ji2pp 4 месяца назад +1

    Insaf hona chahi da hai sakht karvai honi chahi di hai

  • @BoSS-tu1df
    @BoSS-tu1df 4 месяца назад +2

    ਵੀਰੋ ਜੇ khalitsan ਬਣ ਗਿਆ ਆਹੀ ਕੁੱਝ
    ਹੋਊਗਾ ਇਹਨਾਂ ਆਪਣੇ ਕਾਨੂੰਨ ਬਣਾ ਲੈਣੇ
    ਆ। ਇਹਨਾਂ ਚਵਲਾ ਦਾ ਖ਼ਾਲਿਸਤਾਨ ਸਾਨੂੰ ਨਹੀਂ ਚਾਹੀਦਾ ਅਸੀਂ ਅੱਜ ਆਜਾਦ ਨਹੀਂ ਤਾਂ
    ਇਹਦਾ ਹੀ ਕਰਣਗੇ ehe

  • @tarlochansekhon2228
    @tarlochansekhon2228 4 месяца назад +5

    ਲੋਗ ਵਾਜ ਵਾਲੇ ਭਾਈ ਸਾਹਿਬ ਇਹ ਬੰਦੇ ਗਲਤ ਜਿਨਾਂ ਤੁਸੀਂ ਮਦਦ ਕਰਦੇ ਜੇ ਇਹ ਏਦਾਂ ਹੀ ਰੋਕ ਆਉਣ ਵਾਲੇ ਕਿਉਂਕਿ ਸਾਡਾ ਵੀ ਕਈ ਵਾਰ ਪੰਗਾ ਪੈ ਇਹਨਾਂ ਲੋਕਾਂ ਨੂੰ ਬਾਅਦ ਵਿੱਚ ਇਹ ਸਾਰੇ ਇਕੱਠੇ ਹੋ ਜਾਂਦੇ ਆ ਇਹਨਾਂ ਨੂੰ ਛਿੱਤਰ ਵੱਜਣੇ ਚਾਹੀਦੇ

  • @Saroopsingh102
    @Saroopsingh102 4 месяца назад +4

    Bhagwant mana Tera bera garak ho.gia greeba da koi sunwai nahi kise de maran te a jaio .besham sarkar

  • @BaljeetSingh-fr3by
    @BaljeetSingh-fr3by 4 месяца назад +1

    🙏🙏

  • @baljindersinghbrar5138
    @baljindersinghbrar5138 4 месяца назад +3

    Amlok MLA. Nu pata ni ki hoi janda Halke vich

  • @rajkhehra4693
    @rajkhehra4693 4 месяца назад +2

    Cm saab aho jahe haram Diya aulada te sakhat karvai Karo j police de haath a kam nhi hunda ta sanu army nu mauka dao ik vaar phir dekhio kive gundagardi kad de ana di police vale ਸ਼ਰੇਆਮ ਰਿਸ਼ਵਤ ਲੇ ਰਹੇ ਨੇ dismiss kro aho jhe mulajma nu imandar officer nu mauka dao

  • @DaraBajakhana.Official
    @DaraBajakhana.Official 4 месяца назад +14

    ਕਰ ਲੋ ਘਿਓ ਨੂੰ ਭਾਡਾ

  • @manjitSingh-yo9fq
    @manjitSingh-yo9fq 4 месяца назад +3

    Bhut mada ketta ji eh ki gull aa😊

  • @chamkaursingh9781
    @chamkaursingh9781 4 месяца назад +1

    Shame on punjab police

  • @Prabh0751
    @Prabh0751 4 месяца назад +1

    eda hi atwaadi bande ne lok jado waar khet nu khan lage

  • @Soni-tt5iv
    @Soni-tt5iv 4 месяца назад +3

    Punjab sarkar murdabad

  • @ProGaming-yq7fe
    @ProGaming-yq7fe 4 месяца назад +3

    Gal. Koj. Hor. A

  • @mahindersingh9852
    @mahindersingh9852 4 месяца назад +1

    Chita vechan Wesleyan te NSA laa ke dibrugarh jail vich bhejo fhir hi punjab di nojwaani bach sakdi aa waheguru ji waheguru ji 🙏🙏

  • @user-by6zu5xx2e
    @user-by6zu5xx2e 4 месяца назад

    😮

  • @akashpreetkaur5717
    @akashpreetkaur5717 4 месяца назад +6

    Midia wale veer da dhanwad tusi greeba de hak ch khde o pulis prsasn murda bad

  • @CocainaIndia1992
    @CocainaIndia1992 4 месяца назад +1

    Sehi keha police na awe pind ch ohde pta lgda Kon kihdi bhain chukda❤

  • @user-gz4of9xy1q
    @user-gz4of9xy1q 4 месяца назад +1

    ਕੁੜੀਆਂ ਦੇ ਕੱਪੜੇ ਕਿਉਂ ਫਾੜੇ

  • @sehajnoormaan7358
    @sehajnoormaan7358 4 месяца назад +4

    ਚੂੜੇ ਵਾਲੀ ਬਹੁਤ ਤੇਜ ਲੱਗਦੀ

  • @bobbiecheema4833
    @bobbiecheema4833 4 месяца назад +1

    Bure haal hun. Ghor Kalyug. Koi dar khof nahi. Full gunda gardi. Waheguru ji mehar karan.

  • @BaljinderSingh-lq7lt
    @BaljinderSingh-lq7lt 4 месяца назад +2

    Paani wali tanky te charo 22

  • @arunrichakwt1010
    @arunrichakwt1010 4 месяца назад +1

    Punjab daa sara sistyam kahrab kar dita punjab sarkar nay or police be faild ea loka nu insaf nahi day paa rahi

  • @BaljinderSingh-lq7lt
    @BaljinderSingh-lq7lt 4 месяца назад +1

    Road jaam karo 22

  • @akashpreetkaur5717
    @akashpreetkaur5717 4 месяца назад +3

    O bhagwamt mana tera fan c me par hun me khna tera beda grk hoje vdia keeta modi ne jeda tere knjriwal nu chakea bari teri v aun bali a ak nmbr da srabi bnda vero age bota aundia dehan rhko

  • @user-vu8zz7gi3p
    @user-vu8zz7gi3p 4 месяца назад +1

    Ik ho ka daang fero..

  • @rajveergill6036
    @rajveergill6036 4 месяца назад +3

    Bai appas vich na larho .. punjabi nu ta bharle marn firde aa

  • @baljindersinghbrar5138
    @baljindersinghbrar5138 4 месяца назад +2

    Khas admi wale ki kende

  • @kirpalpannu1341
    @kirpalpannu1341 4 месяца назад +1

    BERA GARK KARTA PUNJAB DA NATWARLAL BHAGWANT MAN NE 😂😂😂😂😂

  • @ParmSidhu-nq4iv
    @ParmSidhu-nq4iv 3 месяца назад

    ਗਰੀਬਾਂ ਵਾਸਤੇ ਤਾਂ ਅਕਾਲੀ ਚੰਗੇ ਆਵਾਸਤੇ ਤਾਂ ਅਕਾਲੀ ਚੰਗੇ ਆ

  • @Brar001-yy5qc
    @Brar001-yy5qc 4 месяца назад

    Es patrkaar da no.send kro ji main ve reporting krvauni hai

  • @user-qq8qh2mj2j
    @user-qq8qh2mj2j 3 месяца назад

    Punjab police 🐕🐕🐕🐕🐕🐕🐕

  • @user-be3px9ek8h
    @user-be3px9ek8h 3 месяца назад

    Punjab ch srkar nhi srkas chl rhi

  • @mical7240
    @mical7240 4 месяца назад

    Ehe aam admi sarkar da badlaw aa

  • @JagtarSingh-kz8gi
    @JagtarSingh-kz8gi 4 месяца назад +1

    Pulis kus ni kardi apni rakhi khud karo thok do ik do nu

  • @rajveergill6036
    @rajveergill6036 4 месяца назад +2

    Sharam chaidi aa kuriya nu chukan nu kehnde aa.. graiba nal pange lehnde aa kesse change bandiya nal adda lao

  • @prabhchahal
    @prabhchahal 4 месяца назад +1

    Bhgt mada kam aa

  • @user-kd5sv7tj3t
    @user-kd5sv7tj3t 2 месяца назад

    Veer g sanu lod pe gayi j tuhade nal contekat kewe kara g

  • @RajvirSingh-qm6eo
    @RajvirSingh-qm6eo 4 месяца назад

    Tanashi band karo

  • @KvSandhu
    @KvSandhu 3 месяца назад

    Duji dhir nu v samne lai k aayo ohna dee gall v pata Lage ta sach samne ona

  • @CocainaIndia1992
    @CocainaIndia1992 4 месяца назад

    Laijo asla pa deo bhrthu vich hi police da

  • @simransingh7097
    @simransingh7097 4 месяца назад

    Gal ki hoyi aa yrr

  • @rakeshaggarwal8002
    @rakeshaggarwal8002 4 месяца назад

    Ae sare tej lagde ne

  • @yotuber-cn2wo
    @yotuber-cn2wo 3 месяца назад

    sir ji puls such kisy di nhi sundi tokudtha sady nal vl vhut kuj puls ny kita sady nal vi cudy prcy pay ny sir vhu chnga kum kurdy sirgi ikvaa agr manu budaa asr vunnda moka mila a risvutkoor puls nu sram nokri

  • @avtarsunnynahar9897
    @avtarsunnynahar9897 4 месяца назад

    Paise wale apne Haan de naal panga lain je damm a gareeba te job chaadh de a

  • @pamajawadha5325
    @pamajawadha5325 4 месяца назад +2

    Koi gal ta hou bina gal to kiu kutu ga

    • @krish-sz9sx
      @krish-sz9sx 4 месяца назад

      ਗਰੀਬ ਬੰਦੇ ਦੀ ਕੌਣ ਸੁਣਦਾ

  • @JagjitSinghhh
    @JagjitSinghhh 4 месяца назад

    By Hun Sarkar Kithe Gae Gariban Nu Koi Ni Pushda Sarkar Ta Suti Pai A Pb Vich Law And Order Da Bahut Bura Hal Hai Pb Sarkar Ta Kejriwal Nu Bachaun Delhi Gai Hoi Hai

  • @baljindervirk6087
    @baljindervirk6087 3 месяца назад

    ਪਿੰਡ ਵਾਲੇ ਮਾਰਗਏ jdo ਕਹਿੰਦੇ ਕੁੜੀ chakniua wad do dhaalo bakre waangu jaila vich bande e ਜਾਂਦੇ aa. Nale hun roti wadiya mildi jail ch dil poora lagda

  • @Sandeepsingh12422
    @Sandeepsingh12422 3 месяца назад

    Panjab polic murdaaa bad

  • @RealTrading786
    @RealTrading786 4 месяца назад

    Kush nai badlya sb same chal reha

  • @inderminhas3512
    @inderminhas3512 4 месяца назад

    Kukad khane bs rishwatkhor ne ..

  • @BalwinderSingh-gv5eb
    @BalwinderSingh-gv5eb 4 месяца назад +2

    Gandi Sarkar gandi police Punjab di

  • @malkiatsingh2087
    @malkiatsingh2087 4 месяца назад

    Biba 2 lakh ke hunda

  • @ravi.panditdakot1423
    @ravi.panditdakot1423 4 месяца назад

    Keda shehr pura dasiya karo

  • @GurjantSingh-be5cg
    @GurjantSingh-be5cg 4 месяца назад

    Punjab police fail a army auon wali a. Punjab ty fir dakeo kiwe dang fardi eda da bandea da