12 ਦਿਨਾਂ ਵਿੱਚ ਹੀ ਫਿਰ ਖਿੱਲਰ ਗਈ 2 ਵਾਰ ਬਣੀ ਸੜਕ,ਹੱਥਾਂ ਨਾਲ ਭੁਰ ਰਹੀ ਬੱਜਰੀ,ਕੱਟੜ ਇਮਾਨਦਾਰ ਸਰਕਾਰ ਦੀ ਬਣਾਈ

Поделиться
HTML-код
  • Опубликовано: 21 окт 2024

Комментарии • 349

  • @gurchransingh5674
    @gurchransingh5674 2 месяца назад +114

    ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੱਤਰਕਾਰ ਧੰਨਵਾਦ ਦਿਲੋ ਸਲੂਟ ਜੀ

    • @ParwinderMaan-y5v
      @ParwinderMaan-y5v 2 месяца назад +3

      Good bro

    • @SahilKhan-md7fe
      @SahilKhan-md7fe 2 месяца назад

      Ver.je.abadala.da.kuta.as.n.Amretpal.singh.je.Lakha.nu.mada.bol.da.c.a.badala.kol.vek.gea

    • @rajwinderdhillon8034
      @rajwinderdhillon8034 2 месяца назад +1

      @@SahilKhan-md7fe ਬਸ ਕਰ y ਕਿਓ ਐਵੇ ਪਾਣੀ ਚ ਡਾਗਾ ਮਾਰੀ ਜਾਨਾ ਮੇਨੂ ਲੱਗਦਾ ਤੁਸੀਂ ਮਾਨ ਗੱਪੀ ਦੇ ਸਪੋਟਰ ਹੋ😂😂😂😂

    • @MaheshinderSingh-xn4nm
      @MaheshinderSingh-xn4nm 2 месяца назад

      ਆਪਣੀਆਂ ਅੱਖਾਂ ਤੋਂ ਅੰਨ੍ਹੇ ਭਗਤਾਂ ਵਾਲੀ ਪੱਟੀ ਖੋਲਕੇ ਵੇਖ ਲੈ । ਤੂੰ ਤਾਂ ਆਪਣਾ ਜਲੂਸ ਆਪ ਹੀ ਕੱਢ ਰਿਹਾ ਯਾਰ । ਥੋੜ੍ਹਾ ਆਪਣੀ ਆਕਲ ਨੂੰ ਹੱਥ ਮਾਰ ਲੈ । ​@@SahilKhan-md7fe

  • @JaswinderSingh-l4m1e
    @JaswinderSingh-l4m1e 2 месяца назад +100

    ਬਹੁਤ।ਵਧੀਆ ਪੱਤਰ ਕਾਰ।ਹਨ।ਪਰ।ਭਗਵੰਤ ਸਿੰਘ ਮਾਨ ਫੇਲ।ਹਨ।ਅਸਤੀਫਾ ਦੇਣਾ ਚਾਹੀਦਾ ਹੈ

  • @bahadursingh9718
    @bahadursingh9718 2 месяца назад +39

    ਕੱਟੜ ਈਮਾਨਦਾਰ ਸਰਕਾਰ ਵੇਲੇ ਸੜਕ ਦਾ ਇਹ ਹਾਲ ਹੈ ਧੰਨਵਾਦ।

  • @dpcks8925
    @dpcks8925 2 месяца назад +49

    ਇਮਾਨਦਾਰ ਪੱਤਰਕਾਰ

  • @surindersaini6797
    @surindersaini6797 2 месяца назад +48

    ਸਿੱਧੂ ਵੀਰ ਪੰਜਾਬ ਦਾ ਯੋਧਾ...

  • @HarvinderShendley
    @HarvinderShendley 2 месяца назад +8

    ਪੰਜਾਬ ਦੀ ਅੱਜ ਤੱਕ ਸਭ ਤੋਂ ਭ੍ਰਿਸ਼ਟ ਸਰਕਾਰ ਐ

  • @ramniksingh6132
    @ramniksingh6132 2 месяца назад +47

    ਕੱਟੜਪੰਥੀ ਇਮਾਨਦਾਰੀ ਵੇਖੋ

  • @gurjeetsingh2072
    @gurjeetsingh2072 2 месяца назад +23

    ਭਗਤ ਮਾਨ ਫੇਲ ਸਾਬਤ ਸਰਕਾਰ ਅਸਤੀਫਾ ਦੇਣ ਭਗਤੋ

  • @Moni_18_bhg
    @Moni_18_bhg 2 месяца назад +49

    ਬਹੁਤ ਸੋਹਣਾ ਕੰਮ ਕਰ ਰਿਹਾ ਵੀਰੇ

    • @shivanisharma5562
      @shivanisharma5562 2 месяца назад +5

      ਇਸ ਨੂੰ ਕਹਿੰਦੇ ਹਨ ਪੱਤਰਕਾਰੀ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

    • @SahilKhan-md7fe
      @SahilKhan-md7fe 2 месяца назад

      Ver.je.a.badala.da.kuta.ha

    • @kaursingh8369
      @kaursingh8369 2 месяца назад

      ​@@SahilKhan-md7feਕਿਸੇ ਤੇ ਇਲਜਾਮ ਲਾਓਣ ਤੋਂ ਪਹਿਲਾਂ ਸੋਚ ਲਿਆ ਕਰੋ ਕੀ ਸੜਕ ਠੀਕ ਬਣੀ ਹੋਈ ਐ ਟੁੱਟੀ ਹੋਈ ਨਹੀਂ ਕੀ ਪੱਤਰਕਾਰ ਝੂਠ ਬੋਲ ਕੇ ਸਰਕਾਰ ਨੂੰ ਬਦਨਾਮ ਕਰ ਰਿਹਾ ਐ ਚਮਚਾਗਿਰੀ ਕੁਸ਼ ਸੋਚ ਕੇ ਕਰਨੀ ਚਾਹੀਦੀ ਐ

  • @NirmalArts1986
    @NirmalArts1986 2 месяца назад +34

    ਬਹੁਤ ਵਧੀਆ ਭਰਾ ਜੀ ਲੋਟੋ ਸਰਕਾਰ 🤑🤑🤑🤑🤑

  • @AngrejSingh-xl3xc
    @AngrejSingh-xl3xc 2 месяца назад +5

    ਇਹ ਬਦਲਾਅ ਹੋ ਰਿਹਾ ਹੈਂ ਪੰਜਾਬ ਸਰਕਾਰ ਕਹਿੰਦੀ ਸੀ ਨਵਾਂ ਬਦਲਾਅ ਲਿਆਵਾਂਗੇ ਧੰਨਵਾਦ ਪੱਤਰਕਾਰ ਵੀਰ ਦਾ

  • @harmanxbrar9842
    @harmanxbrar9842 2 месяца назад +23

    ਜਾਗਦੀ ਜਮੀਰ ਵਾਲੇ ਪੱਤਰਕਾਰ ਵੀਰ ਦਾ ਦਿਲੋ ਧੰਨਵਾਦ

  • @paramjitsingh6295
    @paramjitsingh6295 2 месяца назад +24

    ਭੰਡ ਸਰਕਾਰ ਪੰਜਾਬ ਨੂੰ ਬਰਬਾਦ ਕਰਨ ਲੱਗੀਆ

    • @trix6118
      @trix6118 2 месяца назад

      Peda no kaun samjaye..

  • @sonyfoujigurdaspur
    @sonyfoujigurdaspur 2 месяца назад +23

    ਬਹੁਤ ਈਮਾਨਦਾਰੀ ਨਾਲ ਕੰਮ ਕਰ ਰਹੇ ਓ ਤੁਸੀਂ ਪੱਤਰਕਾਰ ਸਾਹਿਬ

  • @bahadursingh9718
    @bahadursingh9718 2 месяца назад +7

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਜੋਂ ਸੜਕ ਹੁਣੇ ਹੀ ਟੁੱਟ ਗਈ ਇਸ ਸੜਕ ਨੂੰ ਬਣਾਉਣ ਵਾਲੇ ਠੇਕੇਦਾਰ ਤੋਂ ਪੈਸੇ ਲਏ ਗਏ ਹਨ ਐਵੇਂ ਤਾਂ ਇਹ ਹਾਲ ਨਹੀਂ ਹੋਣਾਂ ਸੀ ਪੱਤਰਕਾਰ ਵੀਰੇ ਆਪ ਦਾ ਧੰਨਵਾਦ।

  • @KuldeepSingh-nx3lc
    @KuldeepSingh-nx3lc 2 месяца назад +18

    ਤੇਰੀ ਪੱਤਰਕਾਰੀ ਨੂੰ ਸਲੂਟ ਆ ਜੀ ❤❤

  • @karamsingh7688
    @karamsingh7688 2 месяца назад +11

    ਜੇ ਠੇਕੇਦਾਰ ਤੋਂ 95%ਲੈਣਾ ਤਾਂ ਇਹੋ ਕੁਛ ਹੋਵੇਗਾ ।ਠੇਕੇਦਾਰ ਅਤੇ ਮਟੀਰੀਅਲ ਪਾਉਣ ਵਾਲਿਆਂ ਨੂੰ ਫਾਂਸੀ ਲੱਗਣੀ ਚਾਹੀਦੀ ਹੈ ।ਧੰਨਵਾਦ

  • @jaswindersinghgosal3467
    @jaswindersinghgosal3467 2 месяца назад +38

    ਵਾਈ ਜੀ ਇਮਾਨਦਾਰ ਸਰਕਾਰ ਦਾ ਕੰਮ ਆ ਇਹਨਾਂ ਨਾਲੋਂ ਕਾਂਗਰਸ ਚੱਗੀ ਤੀ ਕਾਂਗਰਸ ਨਾਲੋਂ ਅਕਾਲੀਆਂ ਦੀ ਸਰਕਾਰ ਬਹੁਤ ਵਧੀਆ ਕੰਮ ਕਰਿਆ ਤੀ ਇਹ ਇਮਾਨਦਾਰਾ ਦੀ ਸਰਕਾਰ ਦੇ ਹਿੱਸੇ ਛੇ ਅਤੇ ਸੱਤ ਹਿੱਸਿਆਂ ਚ ਰੁਪਏ ਜਾਂਦੇ ਨੇ ਹਿਠੋ ਤੋਂ ਉੱਪਰ ਤੱਕ ਹਿੱਸੇ ਜਾਂਦੇ ਨੇ ਮੁੱਖ ਮੰਤਰੀ ਤੱਕ ਹਿੱਸੇ ਜਾਂਦੇ ਨੇ ਕੋਈ ਕਾਰਵਾਈ ਨਹੀਂ ਹੁੰਦੀ ਜਾਂ ਤਾ ਸੜਕ ਦੁਵਾਰਾ ਬਣੇ ਨਹੀਂ ਤਾਂ ਪੈਚ ਲਾ ਕੇ ਜਾਣਗੇ ਇਹ ਸੜਕ ਕਾਮਯਾਬ ਨਹੀਂ ਹੋਵੇਗੀ ਇਮਾਨਦਾਰ ਸਰਕਾਰ ਮੁਰਦਾਬਾਦ

    • @sarakaul9409
      @sarakaul9409 2 месяца назад

      Congress is more currupt. Kali dal also

  • @MrAmarjitsingh86
    @MrAmarjitsingh86 2 месяца назад

    ਸਾਰੀਆਂ ਹੀ ਸੜਕਾਂ ਦਾ ਇਹੀ ਹਾਲ ਹੈ ਜੀ

  • @narinderpalsingh5349
    @narinderpalsingh5349 2 месяца назад +11

    ਇਮਾਨਦਾਰ ਅਤੇ ਨਿਧੜਕ ਪੱਤਰਕਾਰੀ,,,,ਭਰਿਸ਼ਟਾਚਾਰ ਨੇ ਖਾ ਲਿਆ ਪੰਜਾਬ ਨੂੰ 😢😢😢😢😢 ਸ਼ਰਮਨਾਕ

  • @Sahijpreet1
    @Sahijpreet1 2 месяца назад

    ਪੰਜਾਬ ਸਰਕਾਰ ਮੁਰਦਾਬਾਦ

  • @sidhut806
    @sidhut806 2 месяца назад +9

    ਸਿੱਧੂ ਵੀਰ ਪੰਜਾਬ ਦਾ ਬੱਬਰ ਸ਼ੇਰ ਪੱਤਰਕਾਰ ਹੈ ਪਰਮਾਤਮਾ ਸਿੱਧੂ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @jinduheer5349
    @jinduheer5349 2 месяца назад +1

    Very good

  • @gurjindersingh956
    @gurjindersingh956 2 месяца назад +7

    Good job patrakar ਸਹਿਬ ਜਾਗਦੀ ਜਮੀਰ ਨੂੰ ਸਲੂਟ

  • @amarjitsingh287
    @amarjitsingh287 2 месяца назад +5

    ਬਹੁਤ ਵਧੀਆ ਪੱਤਰਕਾਰੀ ਇਹੋ ਜਿਹੇ ਮੁੱਦਿਆ ਦੇ ਵੱਲ ਤੁਰਨ ਦੀ ਲੋੜ ਹੈ ਸਾਰੇ ਚੈਨਲਾਂ ਨੂੰ

  • @sandeepmasih5143
    @sandeepmasih5143 2 месяца назад +1

    Keep it up bro great job 🇺🇸🇺🇸🇺🇸🇺🇸🇺🇸🇺🇸🦁🦁🙏🙏

  • @nitishkumarsharma5969
    @nitishkumarsharma5969 2 месяца назад

    ਇਹ ਬਦਲਾਅ ਪੰਜਾਬ ਨੂੰ ਖਤਮ ਕਰਦੂ

  • @gurditsingh567
    @gurditsingh567 2 месяца назад +11

    ਜੈਤੋ ਵਾਲਾ MLA ਦੋ ਨੰਬਰ ਦਾ ਪੈਸਾ ਖਾ ਖਾ ਕੇ ਬਿੱਲੇ ਵਰਗਾ ਬਣਦਾ ਜਾਂਦਾ।

  • @YadwinderSinghBrar.
    @YadwinderSinghBrar. 2 месяца назад +1

    ਬਾਈ ਜੀ ਕਿਹੜੇ ਸ਼ਬਦ ਨਾਲ ਤੁਹਾਨੂੰ ਸਲੂਟ ਕਰੀਏ

  • @gurupdeshdhaliwal2029
    @gurupdeshdhaliwal2029 2 месяца назад +9

    ਬਾਈ ਜੀ ਨਹੀਂ ਰੀਸਾਂ ਬਾਦਲਾਂ ਦੀਆ ਐਵੇਂ ਲੋਕ ਇਕ ਦੂਜੇ ਮਗਰ ਲੱਗ ਕੇ ਉਨ੍ਹਾਂ ਦੇ ਮਗਰ ਹੱਥ ਧੋ ਕੇ ਪੈ ਗਏ ਇਹ ਸਾਡੇ ਭੋਲੇ ਭਾਲੇ ਪੰਜਾਬੀ ਐ

  • @gurnargurnardhillon
    @gurnargurnardhillon 2 месяца назад +2

    ਬੱਲੇ ੳਏ ਮਨਜਿਦਰਾ ਨਹੀ ਰੀਸਾ ਤੇਰੀਆਂ ❤❤

  • @hakamsinghhakamsinghhakams4664
    @hakamsinghhakamsinghhakams4664 2 месяца назад

    ਪੱਤਰਕਾਰ ਮਨਿੰਦਰ ਸਿੱਧੂ ਨੂੰ ਸਲੂਟ ਹੈ ।ਸੱਚ ਬੋਲਣ ਦੀ ਜੁਅਰਤ ਰਖਦਾ ਹੈ ।ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।

  • @IqbalSingh-ps1mg
    @IqbalSingh-ps1mg 2 месяца назад +2

    ਸਲੂਟ ਐ ਵਾਈ ਜੀ

  • @goodyk9923
    @goodyk9923 2 месяца назад +1

    ਅਵਾਜ਼ ਉਠਾਉਣ ਲਈ ਧੰਨਵਾਦ ਵੀਰੇ ਬੇਈਮਾਨ ਅਫਸਰ ਬੇਈਮਾਨ ਠੇਕੇਦਾਰ ਸਰਕਾਰ ਅਗਰ ਈਮਾਨਦਾਰ ਹੋਈ ਤਾਂ ਜੇਲ੍ਹ ਭੇਜੇਗੀ ਇਨ੍ਹਾਂ ਬੇਈਮਾਨਾਂ ਨੂੰ

  • @SoniSingh-qm1uo
    @SoniSingh-qm1uo 2 месяца назад +8

    ਬਹੁਤ ਵਧੀਆ ਨਤੀਜੇ ਸਾਹਮਣੇ ਆਉਣ ਗੇ

  • @GurpreetSingh-b6d
    @GurpreetSingh-b6d 2 месяца назад

    ਦਿਲੋਂ ਸਲਿਊਟ ਆ ਮਨਿੰਦਰਜੀਤ ਸਿੱਧੂ ਜੀ, 👍👍👍👍👍👍💔💔💔💔💔💔💔💔💔

  • @martinamorgenstern4002
    @martinamorgenstern4002 2 месяца назад +8

    Salute Bhai Patrkar veer ਜੀ ਨੂੰ.

  • @gursanjhsinghjohal7432
    @gursanjhsinghjohal7432 2 месяца назад

    ਬਹੁਤ ਸੱਚਾ ਇਮਾਨਦਾਰ ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸੜਕਾਂ ਦੇ ਵਿੱਚ ਥਰਮ ਪਲਾਂਟ ਦੀ ਸਵਾਹ ਪਾਉਂਦੇ ਇਹ ਸਰਕਾਰ ਸਰ ਡ੍ਰਾਮੇਬਾਜ

  • @shamshermanes2315
    @shamshermanes2315 2 месяца назад

    ਬਾਈ ਜੀ ਤੁਹਾਡੀ ਸੱਚੀ ਸੂਚੀ ਇਮਾਨਦਾਰ ਪੱਤਰਕਾਰੀ ਨੂੰ ਸਲਾਮ ਤੇ ਲਾਣਤ ਹੈ ਇਸ aap ਦੀ ਸਰਕਾਰ ਤੇ ਜਿਸਦੇ ਰਾਜ ਵਿਚ ਇਹ ਸੜਕ ਬਣੀ ਹੈ

  • @RajivKumar-ty2qk
    @RajivKumar-ty2qk 2 месяца назад +14

    ਬੰਬ ਸੁਟਣ ਵਾਲੀਆਂ ਸੜਕਾ ਅਕਾਲੀ ਦਲ ਚ ਬਣ ਗੀਆ ਬਣ ਗੀਆ ਹੁਨ ਵਾਲੇ ਤਾਂ ਹਰ ਕਿਸੇ ਕੰਮ ਚ ਕਮਿਸ਼ਨ ਭਾਲਦੇ ਮੋਟਾ ਸੀਅਮ ਨੁੰ ਪੈਰਿਸ ਜਾਣ ਦੀ ਟੇਂਸ਼ਨ ਪਈ ਆ

  • @JasvirSingh-eq5ur
    @JasvirSingh-eq5ur 2 месяца назад

    ਬਹੁਤ ਹੀ ਵਧੀਆ ਪੱਤਰਕਾਰ ਨੇ ਅਤੇ ਇਮਾਨਦਾਰ ਨੇ

  • @gurkiratdhaliwal-du8ky
    @gurkiratdhaliwal-du8ky 2 месяца назад +1

    Manrdar Veer ji thali Veer ji God patkar a Ji

  • @ranfatehsingh9399
    @ranfatehsingh9399 2 месяца назад +1

    ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ l ਸਿਰਫ ਨਾਂ ਦੀ ਗੱਲਾਂ ਵਿਚ ਇਮਾਨਦਾਰ ਸਰਕਾਰ ਹੈ l

  • @Baljeetbrarchhattiana
    @Baljeetbrarchhattiana 2 месяца назад +1

    Good ji 👍👍👍

  • @BhinderSran-ky8ok
    @BhinderSran-ky8ok 2 месяца назад +3

    ਭੰਡ ਨੂੰ ਦਸੀਫਾ ਦਦੇਣਾ ਚਾਹੀਦੀ ਹੈ ਕਿਸੇ ਵੀ ਮੈਕਮੇ ਅਤੇ ਕਟੋਲ ਨਹੀਂ ਹੈ ਬਾਈ ਏਨੂੰ ਕੀਈ ਪਤਾ ਕੇ ਸਰਕਾਰ ਕਿਮੇਂ ਚਲਦੀ ਹੈ ਬਾਈ ਕੇਜਰੀਵਾਲ ਵਾਲ ਦੀ ਚਮਚਾ ਗਿਰੀਆਂ ਕਰੀਂ ਜਾਂਦਾ ਹੈ ਭੰਡ

  • @gsgrewal9473
    @gsgrewal9473 2 месяца назад +2

    ਬਹੁਤ ਵਧੀਆ ਪੱਤਰਕਾਰ ਹੋ, ਧੰਨਵਾਦ ਵੀਰ ਜੀ।

  • @gurbajsingh8351
    @gurbajsingh8351 2 месяца назад

    ਦਿਲੋ ਸਲੂਟ ਆ ਬਾਈ ਜੀ ਤੈਨੂੰ ਸੱਚ ਬੋਲਣ ਲਈ

  • @skumarmedia.
    @skumarmedia. 2 месяца назад +2

    ਮਨਿੰਦਰ ਸਿੱਧੂ ਨੀ ਡਰਦਾ ਨੀ ਦਬਦਾ ਸਿੱਧਾ ਅਫੋਸਰਾਂ ਨੂੰ ਫ਼ੋਨ ਲਾ ਦੇਂਦਾ ਧਾਕੜ ਪਤਰਕਾਰ ❤❤❤

  • @DaljitSingh-zj2xr
    @DaljitSingh-zj2xr 2 месяца назад +5

    Good. Job bai❤️❤️👍👍👍

  • @sandeepmasih5143
    @sandeepmasih5143 2 месяца назад +1

    Very sad part 🇺🇸🇺🇸🇺🇸🇺🇸🇺🇸🇺🇸🦁🦁🙏🙏

  • @amardeepsingh3689
    @amardeepsingh3689 2 месяца назад

    ਕੀ ਬਣੁ ਦੁਨੀਆਂ ਦਾ ਸ਼ੱਚੇ ਪਾਤਸ਼ਾਹ ਵਹਿਗੁਰੂ ਜਾਣੇ

  • @charanjeetsingh7782
    @charanjeetsingh7782 2 месяца назад +10

    ਪੱਤਰਕਾਰ ਸਾਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਂ ਆਪ ਨਾਲ ਸੰਬੰਧਤ ਹਾਂ ਪਰ ਇਹ ਐਂਡੀ ਵੱਡੀ ਗਾਦਰੀ ਕਰਣ ਗੇ ਇਹ ਅਸੀਂ ਸੋਚਿਆ ਨਹੀਂ ਸੀ ਇਹ ਮੁੱਖ ਮੰਤਰੀ ਤਾਂ ਉਸ ਨਾਂਮ ਦ ਕਾਬਲ ਹੋ ਜੋ ਲੋਕ ਲੈਂਦੇ ਹਨ

  • @jaswindersinghtoor4048
    @jaswindersinghtoor4048 2 месяца назад

    ਵਧੀਆ ਨਸ਼ਰ ਕਰਤੇ।

  • @amardeepsingh3689
    @amardeepsingh3689 2 месяца назад

    ਮੈ ਵਹਿਗੁਰੂ ਜੀ ਇਹ ਅਰਦਾਸ ਕਰਦਾ ਮੇਰੇ ਮਰਨ ਤੱਕ ਮਰਾ ਦੇਸ਼ ਸੁੁੱਖੀ ਵੱਸੇ

  • @pammasingh5431
    @pammasingh5431 2 месяца назад +3

    Gud g

  • @JasveerSingh-e4r
    @JasveerSingh-e4r 2 месяца назад +3

    Good Bai ji

  • @jagseersinghmaan6153
    @jagseersinghmaan6153 2 месяца назад

    ਮਨੀਂਦਰ ਵਧੀਆ ਨਿਰਪੱਖ ਜਾਣਕਾਰੀ ਦਿੰਦੇ ਐ ਲੋਕਾਂ ਨੂੰ ਸੱਚ ਦਿਖਾਉਂਦਾ ਹੈ ਕਿਸੇ ਵੀ ਪਾਰਟੀ ਦਾ ਪੱਖ ਨਹੀਂ ਲੈਂਦਾ।

  • @ramandeepsingh7572
    @ramandeepsingh7572 2 месяца назад +1

    ਕਿੱਦਾਂ ਲੱਖੇ ਦਿਆਂ ਯਾਂਰਾਂ

  • @balveermaan7945
    @balveermaan7945 2 месяца назад

    Good ji

  • @arunkheralia7245
    @arunkheralia7245 2 месяца назад

    भ्रष्टाचारियों के खिलाफ़ आवाज़ उठाने वाला पंजाब का ईमानदार निडर निरपक्ष पत्रकार मनजिंदर सिंह सिद्धू दिल से सैल्यूट है इस पत्रकार भाई को

  • @RamandeepSinghSekhonChaudhary
    @RamandeepSinghSekhonChaudhary 2 месяца назад

    So Proud of you Maninder Veer ji 🙏

  • @MandeepSingh-sj9gl
    @MandeepSingh-sj9gl 2 месяца назад +4

    ਸਰਕਾਰ ਨੇ ਲੋਕਾਂ ਨੂੰ ਮੂਰਖ ਬਣਾਇਆ ਜੇਕਰ ਸਰਕਾਰ ਇਮਾਨਦਾਰ ਹੈ ਤਾਂ ਅਫਸਰਾਂ ਨੂੰ ਤੇ ਕੰਮ ਕਰਨ ਵਾਲਿਆਂ ਨੂੰ ਉਹਨਾਂ ਦਾ ਡਰ ਕਿਉਂ ਨਹੀਂ ਲੱਗਦਾ ਇਹਦੇ ਬਾਰੇ ਕੋਈ ਨਹੀਂ ਦੱਸ ਸਕਿਆ

  • @BillingKing-dy7pu
    @BillingKing-dy7pu 2 месяца назад

    ❤❤❤ ਬਾਈ ਤੁਸੀਂ ਬਹੁਤ ਵਧੀਆ ਪੱਤਰਕਾਰੀ ਕਰਦੇ ਹੋ

  • @SukhwinderSingh-ug5pt
    @SukhwinderSingh-ug5pt 2 месяца назад +9

    Good patarkari ❤

  • @gurmeetsinghraigurmeetsing5521
    @gurmeetsinghraigurmeetsing5521 2 месяца назад +1

    ਸਿਧੂ ਵੀਰੇ ਸੱਤ ਸ਼੍ਰੀ ਆਕਾਲ ਬਹੁਤ ਵਧੀਆ ਨਤੀਜੇ ਵੀਰ ਏ ਨੇ ਇਮਾਨਦਾਰ ਸਰਕਾਰ ਵੀਰ ਜੀ ਆਪ ਦੇ ਐਮ ਐਲ ਤੇ ਐਮ ਪੀ ਕਿਸੇ ਲੈਂਦੇ ਹਨ ਇਸ ਕਰਕੇ ਏਨਾ ਨੂੰ ਕੋਈ ਪੁਛਦਾ ਨਹੀਂ ਹੁਣ ਮੁਖਮੰਤਰੀ ਕਿਥੇ ਹੈ ਏ ਇਮਾਨਦਾਰ ਸਰਕਾਰ ਹੈ ਹੁਣ ਭੇਡਾਂ ਨੂੰ ਬੋਲਣਾ ਚਾਹੀਦਾ ਹੈ

  • @HarpreetSingh-dv3jd
    @HarpreetSingh-dv3jd 2 месяца назад

    Waheguru tandrusti rakhe tainu 22 ..... sidhi gal krda

  • @GurpreetSinghDhillon-h3e
    @GurpreetSinghDhillon-h3e 2 месяца назад +4

    Good job bro 👍

  • @sonudhillon2413
    @sonudhillon2413 2 месяца назад +4

    A veer hamasa sach bolda

  • @haripalgill3471
    @haripalgill3471 2 месяца назад +4

    Good Maninder bai

  • @KewalGrewal-dj3iq
    @KewalGrewal-dj3iq 2 месяца назад

    ਸਲੂਟ ਹੈ ਬਾਈ

  • @KartarSingh-es8mo
    @KartarSingh-es8mo 2 месяца назад +2

    ਕੱਲੀ ਸੜਕ ਨੀ ਸਾਰਾ ਸਿਸਟਮ ਹੀ ਫੇਲ ਹੋ ਗਿਆ ਲੋਕ ਪਿੱਟ ਰਹੇ ਨੇ ਪਰ ਸਰਕਾਰ ਦੇ ਕੰਨ ਤੇ ਜੂੰ ਨੀ ਸਰਕ ਰਹੀ ਹਰ ਫਰੰਟ ਤੇ ਸਰਕਾਰ ਫੇਲ ਹੋ ਚੁੱਕੀ ਏ

  • @AshokKumar-zz6fw
    @AshokKumar-zz6fw 2 месяца назад

    ❤ to salute veere teri duty nu🙏

  • @JagjitSingh-nw9mp
    @JagjitSingh-nw9mp 2 месяца назад

    Very Good veer

  • @BahadurSingh-gv4zy
    @BahadurSingh-gv4zy 2 месяца назад

    Sidhu ਵੀਰ. Good

  • @inderjeetsinghbrar7754
    @inderjeetsinghbrar7754 2 месяца назад +2

    Good job bro

  • @RanjitSingh-xd6ji
    @RanjitSingh-xd6ji 2 месяца назад

    Salute veer ji

  • @satgurkotra2543
    @satgurkotra2543 2 месяца назад +2

    ਇਕ ਸੱਚਾ ਪਤਰਕਾਰ ਵੀਰ

  • @ProGaming-yq7fe
    @ProGaming-yq7fe 2 месяца назад +1

    Good. Manindar. 22Ji

  • @pardeepmann5688
    @pardeepmann5688 2 месяца назад

    ਹਾਂਜੀ ਬੇਝਿੱਜਕ ਪੱਤਰਕਾਰ ਹੈ ਅਤੇ ਸਾਰੀ ਟੀਮ ਬੇਝਿੱਜਕ ਪੱਤਰਕਾਰੀ ਕਰ ਰਹੀ ਹੈ ਸੋ ਬਹੁੱਤ ਬਹੁੱਤ ਧੰਨਵਾਂਦ ਸਾਰੀ ਟੀਮ ਦਾ ਜੀ ,Pardeep Singh Mann ( Live Oak California) USA , ਪਿਛੌਕੜ ਖਾਂਸ ਬੰਗਾ ਸ਼ਹਿਰ ਜੀ॥

  • @sumanjoshi9223
    @sumanjoshi9223 2 месяца назад

    Sidhu vreer salute hai jee

  • @RamandeepSinghSekhonChaudhary
    @RamandeepSinghSekhonChaudhary 2 месяца назад

    Great Reporter 👍

  • @param2756
    @param2756 2 месяца назад +37

    ਹੋਲੀ ਹੌਲੀ ਪੰਜਾਬੀਆਂ ਨੂੰ ਸਮਝ ਆ ਰਿਹਾ ਏ ਲਾਲਾ ਕੰਜਰ ਵਾਲ ਕਿੰਨਾ ਕੁ ਕੱਟੜ ਇਮਾਨਦਾਰ ਹੈ

    • @sukhjindersingh4004
      @sukhjindersingh4004 2 месяца назад

      Who is honest , akaki,BJP, congress

    • @hardipsingh4234
      @hardipsingh4234 2 месяца назад

      @@sukhjindersingh4004🌶️

    • @trix6118
      @trix6118 2 месяца назад +1

      ​@@sukhjindersingh4004akali congres di gal hi ni koi oh taan kanjar ne .

  • @ਜਸਵੀਰਸਿੰਘਬੈਣੀਵਾਲ

    ਬਦਲਾਵ ਵਾਲੀ ਸਰਕਾਰ ਹੈ

  • @sukhraj6391
    @sukhraj6391 2 месяца назад

    Bahut vadiya journalism hae bai, transparent and unbiased.

  • @jagroopsingh2234
    @jagroopsingh2234 2 месяца назад +3

    Sidhu veer waheguru tuhadi umr lambi hove waheguru ji......................

  • @dr.goldymallan5885
    @dr.goldymallan5885 2 месяца назад

    Good reporting

  • @baljitbrar7956
    @baljitbrar7956 2 месяца назад

    Good job

  • @gurjindersingh956
    @gurjindersingh956 2 месяца назад +1

    ਨਹੀਂ ਚਾਹੀਦਾ ਇਹੋ ਜਿਹਾ ਬਦਲਾਅ

  • @Advocate_IPSChahal
    @Advocate_IPSChahal 2 месяца назад

    ਲੋਕ ਪੱਖੀ ਪੱਤਰਕਾਰ👏👏👏Good job Brother👍🏻

  • @RAMSINGH-fh8kl
    @RAMSINGH-fh8kl 2 месяца назад +1

    ਸਲੂਟ ਮਨਿੰਦਰ ਸਿੰਘ ਸਿੱਧੂ ਜੀ

  • @SandeepJethi-u3b
    @SandeepJethi-u3b 2 месяца назад

    Best banda ji ....

  • @gurrigurri3592
    @gurrigurri3592 2 месяца назад +1

    ਬਾਈ ਜੀ ਜਿਹੜੀ ਡੱਬਵਾਲੀ ਤੋ ਬਠਿੰਡਾ ਰੋੜ ਬਣ ਰਹੀ ਉਸਦਾ ਵੀ ਇਹੀ ਹਾਲ ਹੈ ਜੀ ਪੱਤਰਕਾਰ ਤੁਹਾਡਾ ਧੰਨਵਾਦ ਬਠਿਡਾ ਰੋੜ ਤੇ ਵੀ ਧਿਆਨ ਦਿਉ

  • @BhinderSran-ky8ok
    @BhinderSran-ky8ok 2 месяца назад +2

    ਠੇਕੇ ਦਾਰ ਤੋਂ ਬਹੁਤ ਪੈਸੇ ਲੈਏ ਹੈ ਬਾਈ ਏਨਾਂ ਨੂੰ ਲੋਕਾਂ ਦੀ ਜਾਨਾਂ ਦੀ ਕੋਈ ਪ੍ਰਵਾਹ ਨਹੀਂ ਹੈ ਬਾਈ ਜੀ

  • @labhsinghsidhu4085
    @labhsinghsidhu4085 2 месяца назад

    ਵਧੀਆ ਪੱਤਰਕਾਰੀ ਕਰ ਰਹੇ ਹਨ ਸਿੱਧੂ ਸਾਹਿਬ ਜੀ

  • @DaraBajakhana.Official
    @DaraBajakhana.Official 2 месяца назад

    ਜਿਊਂਦਾ ਵਸਦਾ ਰਹਿ ਬਾਈ ਬਹੁਤ ਵਧੀਆ ਤੇ ਦਲੇਰ ਪਤਰਕਾਰ ❤❤

  • @rocckks8605
    @rocckks8605 2 месяца назад

    Jaunde vasdee raho Sir...shame on corrupt system, politicians

  • @robinsingh6512
    @robinsingh6512 2 месяца назад

    Eh pattar kar bhut vadea ji salut aa ehnoo ver noo

  • @InderpalSingh-sk8lg
    @InderpalSingh-sk8lg 2 месяца назад +6

    ਏਦਾਂ ਸੱਚ ਸਾਮਣੇ ਆ ਓ ਗਾ

  • @jagsidhu7240
    @jagsidhu7240 2 месяца назад

    Bai maninder ggg tussi rab da Roop o ggg loka lye bai my aap nal aa vr ji

  • @SamsungA14-b4n
    @SamsungA14-b4n 2 месяца назад

    Salute punjabi patrkaar nu god bless you brother