ਕਿੰਨਾ ਪਾਣੀ ਆ ਸੋਲਰ ਵਾਲੀ ਮੋਟਰ ਦਾ

Поделиться
HTML-код
  • Опубликовано: 16 окт 2024
  • #soler_moter
    ਆਦੇਸ਼ ਸੋਲਰ
    84372 40318
    77101 40318
    84372 70318
    95921 20318
    88726 70318

Комментарии • 309

  • @sonygill8656
    @sonygill8656 3 года назад +45

    ਜਿਉਂਦਾ ਰਹਿ ਬੱਬਰ ਸ਼ੇਰਾਂ ਲੋਪੋ ਵਾਲਿਆ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ
    ਹੋ

  • @ਬਰਾੜਬਰਾੜ-ਙ9ਜ
    @ਬਰਾੜਬਰਾੜ-ਙ9ਜ 3 года назад +29

    ਰੱਬ ਕਰਕੇ ਝੋਨਾ ਹੀ ਬੰਦ ਹੋ ਜੇ ,,ਨਾ ਸੋਲਰ ਦੀ ਲੋੜ ਨਾ ਜਿਆਦਾ ਬਿਜਲੀ ਦੀ ਲੋੜ ਨਾ ਜਿਆਦਾ ਪਾਣੀ ਦੀ ਲੋੜ ,,ਉਹਨੇ ਕੇ ਤਾ ਮੀਂਹ ਪੈ ਜਾਦੇ ਆ ਆਪਣੇ ਜਿੰਨੇ ਪਾਣੀ ਦੀ ਲੋੜ ਹੁੰਦੀ ਆ ,,ਪੰਜਾਬ ਦੇ ਹਾਲਾਤ ਠੀਕ ਹੋ ਜਾਣ ਗੇ ,,ਉਹਨਾਂ ਤਾ ਚਿੱਟੇ ਨੇ ਨੁਕਸਾਨ ਨੀ ਕੀਤਾ ਸਾਡਾ ਜਿੰਨਾ ਝੋਨੇ ਨੇ ਕੀਤਾ

    • @amangrewal1456
      @amangrewal1456 Год назад +4

      Rab karke jehre bahar pr bethe ne onha saria di pr radd ho je te inda da visa band ho je onha da

  • @longia36
    @longia36 3 года назад +16

    ਇਹ ਵੀ ਅਡਾਨੀ ਦੀ ਕੰਪਨੀ ਦੇ ਪੈਨਲ ਏ।।ਗੁਜਰਾਤ ਵਾਲੇ ਸਾਰੇ ਹੀ।।।ਤੁਸੀ ਇਟਾਲੀਅਨ ਲਿਓ ਉਹ ਜਾਦਾ ਵਧੀਆ ਆ।।ਬਹੁਤ ਫਰਕ ਆ।।ਅਸੀਂ ਸਾਡੇ ਚਾਚੇ ਓਹਨਾ ਨੇ ਨਵਾਸ਼ਰ ਜਿਲ੍ਹੇ ਚ 2005 ਲਗਾਈ ਸੀ। ਹਜੇ ਤਕ ਪੂਰਾ ਪਾਣੀ ਕੱਡ ਰਹਿ ਆ।।ਅਸੀਂ ਬਾਹਰੋਂ ਇਟਲੀ ਤੋਂ ਹੀ ਪੈਨਲ ਮੰਗਵਾਏ ਸੀ।।

    • @MalwaPunjabiCulturalTV
      @MalwaPunjabiCulturalTV 3 года назад +4

      CANDIAN SOLAR PANNEL Sareyan toon vadhian ne ji

    • @TheHindri
      @TheHindri 3 года назад +1

      ਭਾਈ ਸਾਬ ਇਟਲੀ ਚੋ ਕਿਹੜੀ ਜਗ੍ਹਾ ਤੋਂ ਮੰਗਵਾਏ ਹਨ

    • @ukwalebrothers3145
      @ukwalebrothers3145 3 года назад +1

      Veer number send kari ta

  • @singhvirk5766
    @singhvirk5766 3 года назад +15

    ਸੁਖਜਿੰਦਰ ਭਾਈ ਆਪਣੇ ਗਿਆਨ ਨੂੰ ਠੀਕ ਕਰੋ ਸੋਲਰ 25 ਡਿਗਰੀ ਤੱਕ best performance ਦਿੰਦੇ ਆ,,, ਇਹ ਗੱਲ ਗਲਤ ਆ ਕਿ ਜਿੰਨੀ ਗਰਮੀ ਉਨੀ ਬਿਜਲੀ

    • @g.p.s319
      @g.p.s319 3 года назад +1

      ਸਹੀ ਕਹਿੰਦੇ ਹੋ ।

    • @boghadhaliwal3782
      @boghadhaliwal3782 3 года назад

      Vdd ni kardi control kita hunda vdd di ni

    • @boghadhaliwal3782
      @boghadhaliwal3782 3 года назад

      Tainprechar 50 te kita hunda

  • @jagseerchahaljag687
    @jagseerchahaljag687 3 года назад +29

    9::50 ਤੇ ਸਬਸਿਡੀ ਸਰਕਾਰ ਵੱਲੋਂ ਬੰਦ ਐ। ਬਾਈ ਲੋਪੋ ਜੀ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਪੂਰੇ ਵਿਸਥਾਰ ਨਾਲ ਦੱਸਿਆ ਕਰੋ। ਬਹੁਤ ਮੇਹਰਬਾਨੀ ਹੋਵੇਗੀ। 🙏🙏🙏🙏

  • @jaswantsingh-jm2sm
    @jaswantsingh-jm2sm 3 года назад +22

    ਇਨ੍ਹਾਂ ਦੀ ਸਰਵਿਸ ਬੜੀ ਗੰਦੀ ਆ, ਅਸੀ ਵੀ ਪੈਸੇ ਦਿੱਤੇ ਸੀ ਲਵੋਨੇ ਨੂੰ 5hp da pehla 1,60 dita, ਬਾਦ ਚ ਕਹਿੰਦੇ 35 ਹਜ਼ਾਰ ਹੋਰ ਲੱਗੇ ਗਾ ਜਦੋਂ 160 ਦਿੱਤਾ ਕਹਿੰਦੇ 20 ਅੰਦਰ ਲਾ ਦੇਵਾਗੇ ਪਰ ਕੀਤਾ ਕੀ ਗੁਮਰਾ ਚ ਰੱਖ ਕਿ 2 ਮਹੀਨੇ ਪਾ ਦਿੱਤੇ ਤੇ ਪੈਸੇ ਵੀ ਵੱਧ ਲੈ ਏਹ ਬਠਿੰਡੇ ਅਲਿਆ ਨੇ , ਪਹਿਲਾਂ ਪੂਰੇ ਪੈਸੇ ਲੇ ਲੈਂਦੇ। ਫਿਰ ਗੱਲ ਹੀ ਨਹੀ ਸੁਣਦੇ you tube te kug ਦੱਸਦੇ ਨੇ ਇਹ ਬੰਦੇ

  • @talwindersingh8929
    @talwindersingh8929 3 года назад +19

    ਇਸ ਨੂੰ ਸਟੈਂਡ ਬਣਾ ਕੇ ਟਾਇਰ ਲਗਾਉਣੇ ਚਾਹੀਦੇ ਹਨ ਤਾਂ ਜੋ ਜੇਕਰ ਮੋਟਰ ਨਹੀ ਚਲਾਉਣੀ ਤਾ ਇਸ ਨੂੰ ਘਰ ਲਗਾਇਆ ਜਾ ਸਕੇ

  • @amrindersingh8817
    @amrindersingh8817 3 года назад +7

    ਸਾਡੇ ਪਿੰਡ ਫ਼ਿਰੋਜ਼ਪੁਰ ਤੋਂ ਪੁਲੀਸ ਆਈ ਤੇ ਉਹਨਾਂ ਨੇ 5-6 ਚੋਰੀ ਦੇ ਮੋਟਰ-ਸਾਈਕਲ ਫੜੇ ਉਹਨਾਂ ਚੋਰਾਂ ਨੂੰ ਨਾਲ ਲੇਕੇ ਕੀ ਜਾਣਾ ਸੀ ਉਲਟਾ ਕਹਿਣ ਕੋਈ ਮੋਤਬਰ ਬੰਦਾ ਲੈ ਕੇ ਆਓ ਫਿਰ 5-5 ਹਜ਼ਾਰ ਵਿੱਚ ਗੱਲ ਹੋ ਗਈ ਮੋਟਰ-ਸਾਈਕਲ ਨਾਲ ਲੈਗਏ ਚੋਰਾਂ ਨੂੰ ਛੱਡ ਗਏ ਇਹ ਲੱਖਾਂ ਦੇ ਪੈਨਲ ਚੋਰ ਕਿੱਥੇ ਛੱਡਣਗੇ ਨਾਂ ਕੋਈ ਸਰਕਾਰ ਤੋਂ ਡਰਦਾ ਨਾਂ ਕੋਈ ਪੁਲਸ ਤੋਂ ਪੁਲੀਸ ਵਾਲੇ ਤਾ ਆਪ ਆਂਡੇ ਚੋਰੀ ਕਰੀ ਜਾਂਦੇ ਨੇ ਆਮ ਬੰਦੇ ਦੀ ਕਿੱਥੇ ਸੁਣਵਾਈ ਏ

  • @akashdeep919
    @akashdeep919 2 года назад +3

    ਬਹੁਤ ਵਧੀਆ
    Love you veero

  • @ajaypalsinghgrewal2949
    @ajaypalsinghgrewal2949 3 года назад +11

    Shonki phaji S. S. A, lots of love to Preet, regards to elders... Respect to Harbhej and Sardar ji.... Assi ta thode chanel de addict ho gaye, jald milage veerji

  • @jagvirbrar12
    @jagvirbrar12 3 года назад +9

    ਅਸੀ 2016 ਵਿੱਚ ਲਗਵਾਈ ਸੀ ਬਹੁਤ ਵਧੀਆਂ ਹੈ ਜੀ 3 hp ਦੀ 4 ਇੰਚ ਪਾਣੀ ਫੁੱਲ ਹੈ ਜੀ ਨਾਲੇ ਘਰੇ ਵਰਤ ਦੇ ਹਾ ਬਿਜਲੀ ਵਾਲੇ ਬਿਲ ਦੇਣ ਆਉਂਦੇ ਨੇ ਮੱਥੇ ਤਿਉੜੀਆ ਪਾ ਲੈਂਦੇ ਨੇ ਮਹੀਨੇ ਦਾ 500 ਦਾ ਬਿਲ ਆਉਂਦਾ

    • @sukh8116
      @sukh8116 3 года назад

      kine di lagwai c

    • @jagvirbrar12
      @jagvirbrar12 3 года назад +1

      @@sukh8116 2016 ਵਿੱਚ 310000 ਸਾਰਾ ਕੁੱਝ ਲਵਾਇਆ ਸੀ

    • @arshballia5601
      @arshballia5601 3 года назад

      jagvir paji apna number dye o

    • @jagvirbrar12
      @jagvirbrar12 3 года назад

      @@arshballia5601 9888805929

    • @sukhpalbhullar3990
      @sukhpalbhullar3990 2 года назад

      Area kerda bai thoda

  • @kamaldeepdhaliwal4757
    @kamaldeepdhaliwal4757 3 года назад +5

    Bai ji chorri to kiwe bchaya jaa skda esnu... Jina de khet door ne ghra... Nshedi taa motor dia taara ptt k le jnde ne 5-5 mtr diya

  • @GhumanDKJUN
    @GhumanDKJUN 3 года назад +2

    Eu ਤੋਂ 👍✅ ਲੋਪੋ ਕੇ ਵਲਿਆਂ ਬਹੁਤ ਹੀ ਵਧੀਆਂ ਕਲਿੱਪ

  • @SukhvirSingh-vy9fm
    @SukhvirSingh-vy9fm 3 года назад +6

    Veer ji tuhda bolan da tarika bhut wadiya aa 👌👌

  • @latestvideos6192
    @latestvideos6192 3 года назад +20

    ਗਲਤ ੲਿਨਫੋਰਮੇਸ਼ਨ ਨਾਂ ਦਿਓ ਵੀਰ ਗਰਮੀ ਦੇ ਮੋਸਮ ਚ ਸਰਦੀ ਦੇ ਮੁਕਾਬਲੇ ਸੈਲ ਘਟ ਕਰੰਟ ਕਡਦੇ ਅਾ , ਘਟ ਦਾ ਮਤਲਵ ਏ ਨਹੀ ਪਾਣੀ ਨੀ ਚੱਕੂ ਪਾਣੀ ਅੋਨਾ ਹੀ ਚੱਕੂ , ਜੇ ਕਿਸੇ ਨੂੰ ਸ਼ਕ ਅਾ ਪੈਨਲ ਤੇ ਪਾਣੀ ਪਾਕੇ ਮੀਟਰ ਚੈਕ ਕਰੋ ਵੋਲਟ ਜਿਅਾਦਾ ਕਡੂ ਕਿੳੁਕੀ ਪੈਨਲ ਠੰਡਾ ਰਹੂ , ਅੋਸੇ ਤਰਾ ਗਰਮੀ ਸਰਦੀ ਨਾਲ ਫਰਕ ਪੈਂਦਾ , ਹੀਟ ਨਾਲ ਵੋਲਟ ਘਟ ਕਡਦੈ ਕਿੳੁਕੀ ਸੁਰਜ ਦੀ ਗਰਮੀ ਨਾਲ ਹੀਟ ਹੁੰਦਾ ਪੈਨਲ

  • @arshdhillon1027
    @arshdhillon1027 3 года назад +15

    ਬੇਕਾਰ ਕੰਮ ਆ
    ਅਸੀ 4 ਲੱਖ ਚ ਲਵਾਇਆ ਪਰ 1.5 ਕਿੱਲੇ ਚ ਵੀ ਪਾਣੀ ਪੂਰਾ ਨੀ ਕਰਦੀ ,,ਜਨਰੇਟਰ ਲਾਉਣਾ ਪੈਦਾ

  • @JassaJatt-fo7fh
    @JassaJatt-fo7fh Год назад

    ਬਹੁਤ ਮਾੜੀ ਸਰਵਸ ਜਿਸ ਨਾਲ ਬੀਤੀ ਉਸ ਨੂੰ ਪਤਾ ਸਾਡੇ ਨਾਲ ਕੀਤੀ

  • @kuldeepsinghvirk2644
    @kuldeepsinghvirk2644 3 года назад +2

    ਬਹੋਤ ਵਿਧੀਆਂ ਸਰ ਜੀ

  • @amrikmaan500
    @amrikmaan500 3 года назад +4

    ਬਾੲੀ ਬਹੁਤ ਵਧੲੀ ਚੀਜ ਅਾ ਬਾਹਰ ਬਹੁਤ ਸਪੀਡ ਨਾਲ ਲਗਦੇ ਪੲੇ ਅਾ

  • @dharmindermadahar1680
    @dharmindermadahar1680 3 года назад +13

    ਵਧੀਆ ਪਾਣੀ ਖਤਮ ਕਰ ਦੇਵੋ ਫਿਰ ਪਤਾ ਲੱਗੂ ਪਾਣੀ ਦੀ ਕੀਮਤ ਮੈਂ ਵੀ ਇੱਕ ਕਿਸਾਨ ਆ ਬਾਈ

  • @jaskarandhaliwal9011
    @jaskarandhaliwal9011 3 года назад +5

    ਸਹੀ ਗੱਲ ਆ ਜੀ ਬਰਨਾਲਾ ਜ਼ਿਲ੍ਹਾ ਵੀ ਡਾਰਕ ਜ਼ੋਨ ਵਿਚ ਹੈ ਹੁਣ ਬਹੁਤ ਘੱਟ ਨਵੇਂ ਕੁਨੈਕਸ਼ਨ ਮਿਲਣੋ ਹਟ ਗਏ।

    • @jaskarandhaliwal9011
      @jaskarandhaliwal9011 3 года назад +1

      @@sainiamarjeet ਵੀਰ ਜੀ ਸਾਡੇ 20 hp ਤੋਂ ਘੱਟ ਮੋਟਰ ਨਹੀਂ ਚਲਦੀ ਪਾਣੀ ਪੂਰਾ ਨਹੀਂ ਹੁੰਦਾ ਝੋਂਨੇ ਵੇਲੇ। ਸਾਨੂੰ ਝੋਨਾ 2 ਵਾਰ ਵਿੱਚ ਲਾਉਣਾ ਪੈਂਦਾ 5 ਕਿੱਲੇ ਪਹਿਲਾਂ 5 ਕਿੱਲੇ ਬਾਅਦ ਵਿੱਚ ਜੇ ਸਾਰਾ ਇਕੱਠਾ ਲਾ ਦੇਈਏ ਫੇਰ ਪਾਣੀ ਨੀ ਪੂਰਾ ਹੁੰਦਾ ਝੋਨਾ ਮੱਚਣ ਲੱਗ ਜਾਂਦਾ।

  • @mjsg8476
    @mjsg8476 3 года назад +16

    The safety & security of the solar panels in open fields is also an issue.

  • @harjitsekhon5528
    @harjitsekhon5528 3 года назад +1

    ਬਾਈ ਆਪਣਾ ਪਿੰਡ ਸਤਲੁਜ ਨਦੀ ਦੇ ਵਿਚਕਾਰ ਹੈ, ਪਾਣੀ ਦਾ ਲੈਵਲ 20-22 ਫੁੱਟ ਹੈ, ਕਿੰਨੀ ਹੋਰਸ ਪਾਵਰ ਦੀ ਮੋਟਰ ਲੱਗੂ, ਦੱਸਿਓ ਜੀ ਕਿਰਪਾ ਕਰਕੇ 🙏🏻🙏🏻🙏🏻🙏🏻🙏🏻🙏🏻

  • @longia36
    @longia36 3 года назад +6

    ।16 ਕਿ ਹਜ਼ਾਰ ਦਾ ਲੋਹੇ ਦਾ ਅੰਗਲ ਮਿਲਦੇ ਆ।ਬਾਕੀ ਪੈਨਲ।। ਮਤਲਬ ਟੋਟਲ।ਘਰ ਦੇ ਲਈ 25000 ਦਾ ਲੱਗ ਜਾਦਾ ਆ।। ਇਨਵੇਟਰ ਵਗੈਰਾ ਲਕੇ ।।।ਸਾਰਾ ਕੁਛ।। ਬੈਟਰੀ ਜੇ 3 ਹੋਣ।।।।।ਵਧੀਆ ਵਾਲਾ।। ਆਰਥ ਵਗੈਰਾ ਕਰਕੇ।।ਅਸਮਾਨੀ ਬਿਜਲੀ ਵਗੈਰਾ ਵਾਲਾ ਸਾਰਾ ਕੁਛ ਪਕੇ।।ਪਰ ਸਾਰਾ ਵਧੀਆ ਵਾਲਾ ।ਦੇਸੀ 210000 ਦਾ ਲਗ ਜਾਦਾ ਹੋਣਾ 3cv ਦਾ

  • @amandeepsingh-ez7lb
    @amandeepsingh-ez7lb 3 года назад +16

    ਘੰਟਾ ਚਲਾਉਣ ਤੋਂ ਬਾਅਦ ਪਾਣੀ ਦਿਖਾਉਣਾ ਸੀ।
    ਸੁਰੂ ਚ ਤਾਂ ਫਿਲਟਰਾਂ ਚ ਪਾਣੀ ਖੜਾ ਹੁੰਦਾ।

    • @HarrySingh-gg7rb
      @HarrySingh-gg7rb 3 года назад

      Kya ehh panel laun ch faida hai ya Nhi ...?

    • @MrSingh-hq5zd
      @MrSingh-hq5zd 3 года назад

      @@HarrySingh-gg7rb jayada faida nahi veer
      Very costly aa
      Sadey pind lagwai c gawandian nehi 5 de motor da pani poora nahi kardi
      250000 Vich pai ge ohna nu hun roondey aa

  • @SatnamSingh-qf1sx
    @SatnamSingh-qf1sx 3 года назад +1

    mai dekhi a good chij a bahut hi changi chij a

  • @sukhempire122
    @sukhempire122 3 года назад +63

    ਅਮਲੀ ਪੱਟ ਕੇ ਵੇਚ ਦੇਣਗੇ ਉਹ ਟਰਾਸਫਰ ਨੀ ਛੱਡਦੇ

    • @manmeetgrewal4414
      @manmeetgrewal4414 3 года назад +7

      Gall. Tare. Pak e. A. Mare. Nall. Hoo. Gea. Gar

    • @sattisamrao5422
      @sattisamrao5422 3 года назад +1

      Sahi aa ver 5 din pehla meraa ho geaa chorri ik nu tan natt balding kittee cc dujje de nahi🙏

    • @lakhvirsingh9834
      @lakhvirsingh9834 3 года назад

      U r right

    • @lakhvirsingh9834
      @lakhvirsingh9834 3 года назад

      Attt o ji tusi, number de do ji apna plz plz plz plz plz

    • @JarnailSingh-jp7lo
      @JarnailSingh-jp7lo 3 года назад

      @@sattisamrao5422 drill nl shek maar k tel kdd lende aa saley..

  • @jagjeetsingh2306
    @jagjeetsingh2306 3 года назад +1

    ਬਹੁਤ ਵਧੀਆ👍💯

  • @AmrikSingh-tm2gy
    @AmrikSingh-tm2gy 3 года назад +2

    170 ft ty 15hp da kina charg a bai g

  • @narindersingh-yp1rm
    @narindersingh-yp1rm 2 года назад

    ਫ਼ੋਨ ਨੰਬਰ ਹੁਣ ਤੋਂ ਕਿੰਨੇ ਸਮੇਂ ਚ ਲੱਗਜੂ

  • @bhullargamerz1215
    @bhullargamerz1215 3 года назад +4

    ਸਰਕਾਰੀ ਕਨੈਕਸ਼ਨ ਲੈਣ ਲਈ ਬਾਈ 20-25 ਸਾਲ ਲਗਦੇ ਨੇ।

  • @ravindersingh4579
    @ravindersingh4579 2 года назад

    Amli te tara nhi sadhde motera diya ehnu kive sadhngye

  • @satnamsingh-ep2ei
    @satnamsingh-ep2ei 2 года назад

    ਸੂਰਜ ਵਾਲ਼ੀ ਮੋਟਰ ਹੈ ਵਧੀਆ ਪਰ ਪੈਸੇ ਨਜਾਇਜ਼ ਹਨ

  • @ranaheerakhan8931
    @ranaheerakhan8931 3 года назад +1

    Very great excellent effort. Nice information about energy solutions. Great Video. Bhai Lopuwala always Kush Rahein. Stay safe and Blessed. Have a wonderful Day's.

  • @baljeet_hundal
    @baljeet_hundal 2 года назад

    A.da.wich.chuga.marha.dee.qulty.fark.duso

  • @preetarman7467
    @preetarman7467 3 года назад +3

    22 aida da jugaad ho skda ke patt ke ghre lai jayiye te jdo launa howe odo khet lai jayiye

    • @chkmajatt618
      @chkmajatt618 3 года назад +2

      Purani trali leke ohte lwalo

    • @latestvideos6192
      @latestvideos6192 3 года назад

      ਹਾਂ ਹੋਜੂ ,,, ਯੂਪੀ ਚ ਕਰਾੲਿਅਾ ਕੲੀਅਾ ਨੇ ਮੁਜਫਰ ਨਗਰ ਸੈਡ , ਚੈਸੀ ਬਣਵਾ ਕੇ ਟਰਾਲੀ ਦੀ , ਜਦੋਂ ਚਲੋਣਾ ਹੋਵੇ ਤਾਂ ਅਗਲਾ ਅਗਲਾ ਖੇਤ ਚ ਲੈ ਜਾਂਦਾ ਟਰੈਕਟਰ ਪਾਕੇ , ਫੋਲਡਿੰਗ ਸਿਸਟਮ ਕੀਤਾ ਹੁੰਦਾ ,

  • @jeevansandhujeevan4984
    @jeevansandhujeevan4984 3 года назад +1

    Bai ji subcity ale conetion ta jere vade jimidar pela e lvage chlaki nal shote jimidar nu ta pta ni lgn dita

  • @peerdiyaram9860
    @peerdiyaram9860 3 года назад +3

    5hp ਦੀ ਮੋਟਰ ਤੇ ਕਿੰਨਾ ਖਰਚਾ ਆਉਂਦਾ ਹੈ।

  • @gursharansinghbrar4715
    @gursharansinghbrar4715 3 года назад +4

    Bai ji..1 to 2 saal ch..panel da rate sasta hona..bieng manufacture in India..

  • @singhvirk5766
    @singhvirk5766 3 года назад +1

    ਤੇ ਭਾਈ ਸਪਸ਼ਟ ਕਰੋ ਜੇ ਮੋਟਰ ਫੂਕੀ ਗਈ ਤਾਂ ਵਇੰਡਿੰਗ ਕਿਥੇ ਹੋਊ

  • @himmathayer930
    @himmathayer930 3 года назад +2

    Bai government 50% or more subsidiary dindi aaa 3 lack vala 1.5 k lakh ch lgda but document fill krne painde connection laina painda

  • @gaganhathan
    @gaganhathan 3 года назад +1

    20 ਵਿੱਘੇ ਜ਼ਮੀਨ ਲਈ ਕਿੰਨੇ hp di ਪਾਵਰ ਵਾਲਾ connection ਨਾਲ ਸਰ ਜਾਓ ?

  • @taranvirsingh5238
    @taranvirsingh5238 3 года назад +4

    22 ji punjab da pehla hi GROUND WATER DEAD LEVEL tey ah ji , agar sab ne solar system lava lae tan aapna BILL a da Faida dekhde dekhde kuj hi SALL ch ( RaJASTHAN ) bana dena .
    so aapan saab nu ji ground water level lai vi Jagrutt hon di load ah ji .
    dhanwad 🌾🌾🌾🌾🌾✌🏽

    • @digismart114
      @digismart114 3 года назад

      shi keha bai ... crop rotation krni chahidi aa

  • @Navu85
    @Navu85 7 месяцев назад

    ਸਾਰੇ ਹੀ ਗੱਪੀ ਨੇ ਬਾਈ ਇਹ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਸਾਰੇ ਸੋਲਰ ਵਾਲੇ

  • @jaspalsharmasharma7740
    @jaspalsharmasharma7740 3 года назад +1

    5 hp di moter da price daso sade water level 19 feet hai

  • @harpreetheer5531
    @harpreetheer5531 3 года назад +3

    Veer ji 210 fut motar kinedi kina karca hoshiarpur aria deep laval

  • @Sunilbishnoi-p5i
    @Sunilbishnoi-p5i 3 года назад +1

    7.5 hp ka moter talab se kitna pani nikal degi

  • @GurpreetSingh-bh3xi
    @GurpreetSingh-bh3xi 3 года назад

    ਵੀਰ ਜੀ ਤਰਨ ਤਾਰਨ ਵਿੱਚ ਸੱਤ ਦੀ ਮੋਟਰ ਤੇ ਕਿੰਨਾ ਖ਼ਰਚਾ ਆਵੇਗਾ 110 ਫੁੱਟ ਤੇ ਮੋਟਰ ਚੱਲ ਰਹੀ ਏ ਤੇ ਪਾਣੀ 65,70 ਤੇ ਵਾ

  • @HardeepSingh-rp5lz
    @HardeepSingh-rp5lz Год назад

    good job sir

  • @bhinderbrar5488
    @bhinderbrar5488 3 года назад +1

    Vr mere pind a lubi da project 7.5 de 3" pani a 4 kile vi jhona ni palde aa ke dekhlo ramiana jaitu kol

  • @godblessyou2720
    @godblessyou2720 3 года назад +7

    ਬਚੋ ਵੀਰੋਂ ਇਸ ਤੋਂ ਬਚੋ 🙏🏼

  • @tiwanasgroup1925
    @tiwanasgroup1925 3 года назад +3

    Bai ji 20 di motar chlaoun lyi kinaa khrcha aouga

  • @Janta_nambardar
    @Janta_nambardar 3 года назад +8

    20 dii moter daa kii rate aa y
    Sangrur ਜਿਲਾ ਚੋ

    • @RiyaSharma-op2zd
      @RiyaSharma-op2zd 3 года назад

      Kindly contact us for more information+91 7710794318

  • @baljitsingh5116
    @baljitsingh5116 2 года назад

    Very good job sir

  • @parwinderbrarfarmer
    @parwinderbrarfarmer 3 года назад

    3 phase motor ta ghar di light eko system chal ju veer ?

  • @nachattarsinghsran3633
    @nachattarsinghsran3633 3 года назад +3

    ਬਾਈ ਜੀ ਅਸੀਂ 8 3 2021 ਨੂੰ 10 hp ਦਾ ਕਨੇਸਨ 266800 ਭਰਿਆ ਮੋਟਰ ਹਜੇ ਠੀ ਲੱਗੀ ਹੁਨ ਆਦੇ 90000 ਹੋਰ ਭਰੋ ਬਾਈ ਇਹ ਠੱਗੀ ਨੀ ਬਾਈ ਕਿਸਾਨਾਂ ਨੂੰ ਨਾ ਲੁੱਟੀ ਬੈਕ ਕੋਲ ਪਲੀਜ

    • @preetdaryfarm
      @preetdaryfarm 3 года назад

      ਵੀਰ ਮੇਰਾ ਨੰਬਰ ਜਾਣਕਾਰੀ ਦਿਉ 8196974069

    • @legendneverdie4774
      @legendneverdie4774 3 года назад

      Ah sale thug aaa

  • @karamjitsandhu4250
    @karamjitsandhu4250 2 года назад +1

    ਵੀਰ ਜੀ ਘਰ ਤੇ ਮੋਟਰ ਵਾਸਤੇ ਇਕ ਹੀ ਚਾਹੀਦਾ

  • @harkiransingh4220
    @harkiransingh4220 2 месяца назад

    Pannasonic good panel

  • @mrkhan-uc3iv
    @mrkhan-uc3iv 3 года назад

    Paji Ghar di samarsibal motor 2 di da kina kharcha auga

  • @gaggidhillon4653
    @gaggidhillon4653 3 года назад +5

    ਫੇਲ ਸਿਸਟਮ ਸਾਰੇ ਦਿਨ ਚ 4 ਕਨਾਲ ਰਮਾਉਦੀ ਏ ਮਸਾਂ

  • @b.s4780
    @b.s4780 3 года назад

    Bai 7.5 di DC motor ah pani ghat ah ki hall kita jave

  • @vineykumar2890
    @vineykumar2890 2 года назад +1

    All Is Ok Very Good Sir

  • @Sidhu-qk7nx
    @Sidhu-qk7nx 3 года назад +3

    Ena k pani ta 7.5 di motor dende aa

  • @anmolpatwar3893
    @anmolpatwar3893 3 года назад +1

    sade ji 30 di moter aw 4 inchi pipe aw full par ke chlda aw pipe
    10 di moter kitho maqubla kru 2.5 inchi pipe ch thoda ja pani ta hunda ga

    • @JS-nr4eh
      @JS-nr4eh 3 года назад

      O veero koi hor fasal la leya kro dffa kro jhone ne,

  • @RaajKregaKhalsaYT
    @RaajKregaKhalsaYT 3 года назад +1

    Amritsar vich laga skde veer ?

  • @Solarking.2
    @Solarking.2 2 года назад +1

    Very nice 👍

  • @arrysingh1594
    @arrysingh1594 3 года назад +1

    Sade v layeaya 22 ne 15 di motor nal bohot vdia chal reha te nale jdo v koi kharabii howe ta 24 ghante de vich aunde a

  • @yadwindersingh3583
    @yadwindersingh3583 3 года назад +1

    Y g 10 di moter da kinaaa rate hai us upar sabseti kineee hai

  • @boghadhaliwal3782
    @boghadhaliwal3782 3 года назад +1

    Bikram di plet shi raindi aa?

  • @MalwaPunjabiCulturalTV
    @MalwaPunjabiCulturalTV 3 года назад +2

    CANDIAN SOLAR PANNEL Sareyan toon vadhian ne ji, har hafte safai jarur karo ji.

    • @longia36
      @longia36 3 года назад

      Yes kqu ki canada ch jida suraj bhut nikal da honda😂

  • @mahashaktijankalyansangath513
    @mahashaktijankalyansangath513 2 года назад +1

    Very Nice

  • @narinderpalsinghsidhu2932
    @narinderpalsinghsidhu2932 3 года назад +5

    ਹਾਂ ਬਾਈ ਸ਼ੌਂਕੀ ਸਰਦਾਰ ਕਿੰਨੇ ਪੈਸੇ ਲਏ ਆ ਪ੍ਰਦਮਨ ਤੋਂ, ਪੈਸੇ ਲੈਕੇ ਆਪਣੇ ਚੈਨਲ ਤੇ ਪ੍ਰਮੋਸ਼ਨਲ ਕਰਨ ਦੇ
    ਪਹਿਲਾਂ ਏਸ ਸੋਲਰ ਆਲੇ ਨੇ, rmb ਚੈਨਲ ਤੇ paid ਪ੍ਰਮੋਸ਼ਨਲ ਕਰਵਾਈ ਆ ਕੁਝ ਦਿਨ ਪਹਿਲਾਂ ਤੇ ਹੋਰ ਪਤਾ ਨਹੀਂ ਕੇਹੜੇ ਕੇਹੜੇ ਚੈਨਲ ਤੇ ਕਰਾਈ ਆ, ਸਾਰੇ youtubers ਵਿਕਾਊ ਹੋਗੇ ਬਾਈ ਹੁਣ ਤਾਂ

    • @latestvideos6192
      @latestvideos6192 3 года назад +2

      ਏ ਕੁੱਤੇ ਦਾ ਲੰਨ ਅੈਵੇਂ ਨੀ ਮਸਕੇ ਲਾ ਲਾ ਸੁਣੋਂਦਾ ਗੱਲਾਂ , ਪੈਸੇ ਲੈਦਾ , ਚਾਹੇ ਗਲਤ ੲਿਨਫੋਰਮੇਸ਼ਨ ਹੋਵੇ , ਏਨਾ ਨੂੰ ਬਸ ਪੈਸਾ ਚਾਹੀਦੈ ,,,

  • @samrathjot6695
    @samrathjot6695 3 года назад +6

    25to30 feet pani t kine power di motor kam kru

  • @gajwindersinghdhindsa7684
    @gajwindersinghdhindsa7684 3 года назад +5

    2 March de payment Kare hoi a khinde c 30 dena de ander la dia ge haji tak ni lagi har Roj nawa Bhana la de de a

  • @gurjotaulakh5958
    @gurjotaulakh5958 3 года назад +2

    22 g 220 futt daa pani taa kina dei moter km krdi eaa bilga side

  • @jasvirbrar5883
    @jasvirbrar5883 3 года назад

    Bai g lopo valea terea galian dil khush kar dindia

  • @lavisra2112
    @lavisra2112 3 года назад +1

    sade v lgi aa y
    bhut vadia chiz aa
    par jo eh solar wale roter londe aa moter da oh change kar k aavde kolo bda roter lgao fir pani bhut kaddi aa

  • @harbanssran9851
    @harbanssran9851 3 года назад +1

    ਬਾਈ ਜੀ ਚੋਰੀ ਬਾਰੇ ਦਸੋ ਚੋਰੀ ਤਾ ਨੀ ਹੂੰਦੀ

  • @arwindersingh2
    @arwindersingh2 Год назад +1

    ਬਾਈ ਸੁਖਜਿੰਦਰ ਇਹ ਠੱਗ ਆ

  • @andeepsingh6878
    @andeepsingh6878 3 года назад +2

    Y generator lagda eh te

  • @gurwinderdhillon6411
    @gurwinderdhillon6411 2 года назад

    Very good bai.g

  • @gondaravlogs7688
    @gondaravlogs7688 Год назад

    100 foot te Pani aaa bai sade success hojo gi

  • @jassbrar4310
    @jassbrar4310 3 года назад +1

    Bai g koi v lva skda v eh jive k moter da connection na hove .. koi rok tok tn ni

  • @Eicher241alegabru
    @Eicher241alegabru 3 года назад

    Veer koi safty lai v pai vdio ehdi lai plzz

  • @arshpreet2560
    @arshpreet2560 3 года назад +1

    With motar hai bai ge

  • @harmanpawar7811
    @harmanpawar7811 3 года назад +4

    3 hp da ken wich lagu ga fazilka

  • @sarbjitsinghtoor9809
    @sarbjitsinghtoor9809 3 года назад +10

    ਠੰਡ ਦੇ ਮੌਸਮ ਵਿੱਚ ਧੁੰਦ ਵਿੱਚ ਕੰਮ ਕਰਦਾ ਵੀਰ ਦਸਿਉ ਜਰੂਰ ਵੀਰ

    • @amarbrar8299
      @amarbrar8299 3 года назад +3

      Karda kam baddl na hon dhund ch chaldi aa saade lageya
      SANGRIA rajsthan

    • @TV-ku5wk
      @TV-ku5wk 3 года назад +1

      ਮੈਂ ਲਗਵਾਏ ਹੋਏ ਹਨ ਥੋੜਾ ਜਿਹਾ ਘੱਟ ਕੰਮ ਕਰਦੇ ਨੇ ਸਿਆਲ ਵਿੱਚ ਬਸ ।ਪਰ ਇਹ ਰੇਟ ਜਿਆਦਾ ਦੱਸ ਰਿਹਾ ਹੈ

    • @boghadhaliwal3782
      @boghadhaliwal3782 3 года назад

      ਇੱਕਲੇ ਬੱਦਲ ਵਿੱਚ ਨੀ ਕਰਦੀ ਮੋਟਰ ਲੋਣ ਵਾਲਾ 22 ਸੱਚ ਬੋਲ ਦਾ

    • @deep6442
      @deep6442 2 года назад

      @@TV-ku5wk veer kina kharcha ayonda frr yrrr ma lavona cc

  • @priyasharmajk2603
    @priyasharmajk2603 3 года назад +2

    Bhi najra 2 la lya mai

  • @harpreetrai2672
    @harpreetrai2672 2 года назад

    Bai hun ki prize a 10 hp da

  • @simarjitkaur3586
    @simarjitkaur3586 3 года назад +4

    Bai g tuc romane wale Babu Sarpanch g de vedio ne pai. Jo parth da bacha. Tuc kehnda c sari gal bat de vedio kal nu au ge. Kine dan hoga bai ai ne vedio.

    • @desikam6928
      @desikam6928 3 года назад

      Tusi bi dakh da ho horse

    • @simarjitkaur3586
      @simarjitkaur3586 3 года назад

      @@desikam6928 han g mera paas v ha ghori

    • @delarsingh5106
      @delarsingh5106 3 года назад

      @@simarjitkaur3586 keri ghodi hai
      kis ghode di ghodi a

  • @bobbykadiana7780
    @bobbykadiana7780 3 года назад +1

    Ghar lwauna howe ta kina kharcha veere

  • @PawanKumar-is6wt
    @PawanKumar-is6wt 2 года назад

    Mufat vich mildi a eh 5 lakh q kharachange

  • @satpreetsinghbhandohal2690
    @satpreetsinghbhandohal2690 3 года назад

    100 ਫੁੱਟ ਤੋਂ ਪਾਣੀ ਕੱਢੇਗੀ ਜੀ ? ਪਟਿਆਲਾ ਜਿਲਾ।

  • @avtarsingh1771
    @avtarsingh1771 3 года назад +2

    Y jo 4lakh lio 5000 da camera v la lava

  • @RaviSingh-nn2fv
    @RaviSingh-nn2fv 2 года назад

    Sonki bahi me Hanuman garh se

  • @jugindersingh3607
    @jugindersingh3607 3 года назад +2

    VERY nice

  • @rajwantmavi1843
    @rajwantmavi1843 3 года назад +1

    ਮੋਹਾਲੀ ਜਿਲੇ ਦਾ ਲੈਵਲ 300 ਤੋਂ ਥੱਲੇ ਹੈ ਉਥੇ ਕਾਮਯਾਬ ਹੈ ਬਾਈ ਜੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਿਉ

  • @amandeepsinghaman4035
    @amandeepsinghaman4035 2 года назад

    Good.

  • @yashdeepmaan8310
    @yashdeepmaan8310 3 года назад +2

    Hun katthhe hoi Pampaan de Sardaar Jatt Pardaman Maan te Bai Lopo ji

  • @kuljitkanda1276
    @kuljitkanda1276 3 года назад +1

    ਬਾਈ ਲੋਪੋ ਬਾਈ ਪਰਦੰਮਣ ਦਾ ਮੋਬਾਈਲ ਨੰਬਰ ਛੱਡ
    ਦਿਉ