Dhakad vs Dhakad : ਚੱਲਦੀ Debate 'ਚ ਨੌਜਵਾਨ ਦੇ ਸਵਾਲ ਦਾ Pargat Singh ਨੇ ਦਿੱਤਾ ਕਿਹੜਾ ਜਵਾਬ | News18

Поделиться
HTML-код
  • Опубликовано: 2 дек 2024

Комментарии • 404

  • @Chauhan.007.
    @Chauhan.007. 2 года назад +7

    ਕਾਂਗਰਸ ਅਕਾਲੀ ਚੋਰ ਭਜਾਓ 🙏

  • @varinderjitsingh9390
    @varinderjitsingh9390 2 года назад +19

    APP government zindabad . Congress have 5 year what they did just unemployment increased day by day . No teacher in school .

  • @43sandeepsingh90
    @43sandeepsingh90 2 года назад +23

    Kejriwal de jwaak, ohde sarkaar vich aun toh pehlan pdh chuke c,
    Doosri gal IIT kiti aa ohna ne, IIT sirf government regulated hi hundi ae.

  • @deep9163
    @deep9163 2 года назад +19

    AAP🚩

  • @gurtejrayia3276
    @gurtejrayia3276 2 года назад +40

    ਪੰਜਾਬੀਆਂ ਦੀ ਇੱਕੋ ਇੱਕ ਉਮੀਦ ਪੰਜਾਬ ਦਾ ਮਾਨ ਸਰਦਾਰ ਭਗਵੰਤ ਮਾਨ ਸਾਡਾ ਅਗਲਾ ਮੁੱਖ ਮੰਤਰੀ ਹੋਵੇਗਾ ਪੰਜਾਬ ਦਾ 🤗✌️✌️2022 next CM of Punjab Maan Saab✊💪🤗💯🔥🥰 ਇੰਕਲਾਬ ਜ਼ਿੰਦਾਬਾਦ ✊🤗✌️.

  • @bills9813
    @bills9813 2 года назад +1

    ਆਪ ਲਿਆਉ ਪੰਜਾਬ ਬਚਾਉ ਜੀ

  • @ranbirsinghbatth5406
    @ranbirsinghbatth5406 2 года назад +3

    ਕਾਂਗਰਸ ਅਕਾਲੀ ਭਾਜਪਾ ਭਜਾਉ ਪੰਜਾਬ ਬਚਾਓ ਆਮ ਆਦਮੀ ਪਾਰਟੀ ਲਿਆਉ

  • @RavinderSingh-rh3dr
    @RavinderSingh-rh3dr 2 года назад +10

    AAP zindabad

  • @KapilDev-qg9ki
    @KapilDev-qg9ki 2 года назад +10

    Only aap

  • @gurjeetsingh9354
    @gurjeetsingh9354 2 года назад +11

    So shamefully saying that education department is to good in Punjab... Teachers of Punjab will show them their real face.. You just wait and watch... Till results...

  • @gurjeetsingh-ki9bg
    @gurjeetsingh-ki9bg 2 года назад +12

    Good AAP

    • @SurinderKumar-lc1lb
      @SurinderKumar-lc1lb 2 года назад

      R ET Teeth RoEyRR with redRR wRTRRREEe RoEyR RERRRRweRRRR we retweet RRERR

    • @SurinderKumar-lc1lb
      @SurinderKumar-lc1lb 2 года назад

      Red rrrerrrrrrrr we r ewe hu r ET were r

    • @SurinderKumar-lc1lb
      @SurinderKumar-lc1lb 2 года назад

      R we rrrrrrrerrrrhr wet rrrrrrer deerrtrrhey're fewrwrrrr rrrrrrrrr ET rrrrrrrerrr

    • @SurinderKumar-lc1lb
      @SurinderKumar-lc1lb 2 года назад

      Egg rrrrrrrerrrrhr startederrr rrrwereerrrrrrrrr regret h wetter

    • @SurinderKumar-lc1lb
      @SurinderKumar-lc1lb 2 года назад

      G werr eye r RERRReer wet we e

  • @staypositive6122
    @staypositive6122 2 года назад +8

    AAP 🎉🎉🎉🎉🎉💯💯💯💯💯only

  • @rangkamnewme6015
    @rangkamnewme6015 2 года назад +20

    Don't worry... AAP is winning the election

  • @deepakmanchanda5196
    @deepakmanchanda5196 2 года назад +44

    Waheguru Mehr kare
    Bhagwant maan CM banne Dil se yahi ardaas hai 🙏🏻 🙏🏻

    • @momdad1692
      @momdad1692 2 года назад

      Bdlaa te houga

    • @harjitsingh9701
      @harjitsingh9701 2 года назад +2

      Congress da delhi wala haal hona es vaar 😂😂😂😂

  • @sanj1488
    @sanj1488 2 года назад +6

    AAP 🌹 AAP 🌹 AAP 🌹 ONLY

  • @ashokkumar9008
    @ashokkumar9008 2 года назад +12

    Only aap party

  • @rajdeepkaur8344
    @rajdeepkaur8344 2 года назад +3

    I sport pargat singh he really help to my village

  • @gagandhaliwal7187
    @gagandhaliwal7187 2 года назад +5

    Only app

  • @staypositive6122
    @staypositive6122 2 года назад +8

    Punjab vch rozgar nhi milea sanu
    Now great opportunity to change 🎉🎉🎉🎉🎉🎉🎉💯💯💯💯💯💯Aap jhaduuuuu only 👍👍👍👍👍👍👍👍👍

  • @kirpalsingh9626
    @kirpalsingh9626 2 года назад +3

    Aap 👍👍👍👍

  • @robinkashyap4976
    @robinkashyap4976 2 года назад +1

    ਪੰਜਾਬ ਦੇ ਅਕਾਲੀ ਕਾਂਗਰਸੀ ਲੀਡਰ ਕਿੰਨੇ ਮੂਰਖ ਨੇ, ਇੰਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਤੇ ਰਾਜ ਕੀਤਾ ਪਰ ਇੰਨ੍ਹਾਂ ਨੇ ਪੰਜਾਬ ਲਈ ਕੁਝ ਖਾਸ ਨਹੀਂ ਕੀਤਾ ਜੇ ਕੀਤਾ ਹੁੰਦਾ ਤੇ ਇਨ੍ਹਾਂ ਨੂੰ ਪੂਰਾ ਹੱਕ ਸੀ ਕਿ ਇਹ ਦਿੱਲੀ ਵਿੱਚ ਜਾ ਕੇ ਕਹਿੰਦੇ ਕਿ ਅਸ਼ੀਂ ਦਿੱਲੀ ਵਿੱਚ ਪੰਜਾਬ ਮਾਡਲ ਲਾਗੂ ਕਰਨਾ, ਹੁਣ ਜੇ ਕੇਜਰੀਵਾਲ ਨੇ ਦਿੱਲੀ ਪੂਰਨ ਰਾਜ ਨਾ ਹੁੰਦੇ ਹੋਏ ਵੀ ਦਿੱਲੀ ਵਿੱਚ ਕੰਮ ਕੀਤੇ ਆ ਤੇ ਉਹ ਕਹਿੰਦਾ ਕਿ ਮੈਂ ਪੰਜਾਬ ਵਿੱਚ ਵੀ ਕਰਾਂਗਾ ਉਦੋਂ ਇਨ੍ਹਾਂ ਨੂੰ ਮਿਰਚਾਂ ਲੱਗਦੀਆਂ..

  • @kiranpalsingh2708
    @kiranpalsingh2708 2 года назад +4

    ਅਗਰ ਤਬਦੀਲੀ ਲਿਆਉਣੀ ਹੈ ਤਾਂ ਕਿਸੇ ਵੀ ਦਲ ਦਾ ਹੋਵੇ, ਇਮਾਨਦਾਰ ਤੇ ਪੰਜਾਬ ਦੇ ਮੁੱਦਿਆਂ ਨੂੰ ਸਮੱਰਪਿਤ ਉਮੀਦਵਾਰਾਂ ਨੂੰ ਵੋਟ ਪਾਓ !

  • @HarjinderSingh-on4mh
    @HarjinderSingh-on4mh 2 года назад +2

    ਆਮ ਆਦਮੀ ਪਾਰਟੀ ਜਿਦਾਬਾਦ

  • @DeepSingh-iv8gj
    @DeepSingh-iv8gj 2 года назад +7

    AAP Party ek moka Bhagwant Mann do 🙏🙏🙏🙏🙏

  • @sanj1488
    @sanj1488 2 года назад +2

    ਆਮ ਆਦਮੀ ਪਾਰਟੀ ਲਿਆਓ ਪੰਜਾਬ ਬਚਾਓ ਨਸ਼ਾ ਗਰੀਬੀ ਪੰਜਾਬ ਵਿਚ ਬਹੁਤ ਜਿਆਦਾ ਹੈ ਆਮ ਆਦਮੀ ਪਾਰਟੀ ਜ਼ਿੰਦਾਬਾਦ ਭਗਵੰਤ ਮਾਨ ਸਾਫ ਦਿਲ ਦਾ ਬੰਦਾ 🙏🙏🙏🙏🙏🙏❤️❤️❤️❤️❤️❤️

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ 2 года назад +1

    ਝਾੜੂ ਫਿਰਦਾ ਦੇਖਣਾ ਜੀ

  • @staypositive6122
    @staypositive6122 2 года назад +5

    Only Aaaaaaaaapppppppppppp 💯💯💯💯💯💯💯💯💯🎉🎉🎉🎉🎉🎉🎉🎉🎉🎉Maan sahib 💯💯💯💯💯💯💯💯💯💯💯💯

  • @manpreetsingh-pd6wq
    @manpreetsingh-pd6wq 2 года назад +2

    ਆਪ ਜਿੰਦਾਬਾਦ

  • @pammabasanti3035
    @pammabasanti3035 2 года назад +7

    ਆਮ ਆਦਮੀ ਪਾਰਟੀ ਜ਼ਿੰਦਾਬਾਦ 🙏✌️❤️❤️❤️❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✌️🙏❤️❤️❤️❤️🏴🏴 ਸਾਡਾ ਮਾਣ ਭਗਵੰਤ ਮਾਨ 🙏✌️❤️❤️❤️❤️

  • @rupinderkaur-ql8pb
    @rupinderkaur-ql8pb 2 года назад +3

    Only aap👍

  • @kuldipsingh5787
    @kuldipsingh5787 2 года назад +2

    💐 ਭਗਵੰਤ ਮਾਨ 💐
    ਮਾਨ ਜਿੰਨਾ ਇਮਾਨਦਾਰ ਕੋਈ ਨੇਤਾ ਨਹੀਂ ਜਾਪਦਾ

  • @ਫਤਿਹਸਿੰਘ-ਟ5ਬ
    @ਫਤਿਹਸਿੰਘ-ਟ5ਬ 2 года назад

    ਕਾਂਗਰਸੀ ਕਿਹੜੇ ਘੱਟ ਹਨ ਇਹ ਸਾਰੇ ਰਲੇ ਹੋਏ ਹਨ ਅਕਾਲੀ ਹੋਣ ਜਾਂ ਕਾਂਗਰਸੀ ਲੁੱਟ ਲਿਆ ਪੰਜਾਬ ਇਨ੍ਹਾਂ ਨੇ ਜੇ ਕੋਈ ਕੰਮ ਕਰਨਾ ਚਾਉਂਦਾ ਉਨ੍ਹਾਂ ਨੂੰ ਕਰਨ ਨਹੀਂ ਦੇਣਾ ਤੁਹਾਨੂੰ ਤਕਲੀਫ ਕੀ ਹੈ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਵੇ ਬਸ ਪ੍ਰਗਟ ਸਿੰਘ ਜੀ ਤੁਹਾਨੂੰ ਇਹ ਹੀ ਡਰ ਹੈ ਕੇ ਜੇ ਇੱਕ ਬਾਰ ਸਰਕਾਰ ਆਮ ਆਦਮੀ ਦੀ ਬਣ ਗਈ ਤੁਹਾਡੇ ਲਈ ਦਰਵਾਜੇ ਸਦਾ ਲਈ ਬੰਦ ਹੋ ਜਾਣੇ ਹਨ 🦾🦾

  • @Satnamsingh-qr5iu
    @Satnamsingh-qr5iu 2 года назад +6

    Aap jindabad

  • @lakshmipayhyverygoodpartya493
    @lakshmipayhyverygoodpartya493 2 года назад +5

    AAP Will Win more than 💯 seats in Punjab

  • @staypositive6122
    @staypositive6122 2 года назад +4

    Kuj ni hoea education department laike. AAP 💯💯💯💯💯💯💯nu mauka 👍👍👍

  • @gurjeetsingh-ki9bg
    @gurjeetsingh-ki9bg 2 года назад +7

    Pargat Singh nu ousho ett da ke kita

  • @devwartdgr87
    @devwartdgr87 2 года назад +1

    Punjab wants change

  • @JagtarSingh-fv8tw
    @JagtarSingh-fv8tw 2 года назад

    ਮੈਂ ਅਧਿਆਪਕ ਹਾਂ...ਪੰਜਾਬ ਦੀ ਸਿੱਖਿਆ ਕਾਗਜਾਂ ਵਿੱਚ ਹੀ ਨੰਬਰ 1 ਹੈ .... ਹਕੀਕਤ ਹੋਰ ਹੀ ਹੈ....

  • @indianreal110
    @indianreal110 2 года назад +2

    Channi de Pind Makrona Kalan da haal bhi dass

  • @SukhwinderSingh-fm7xh
    @SukhwinderSingh-fm7xh 2 года назад +1

    ਪੰਜਾਬ ਦਾ ਮਾਣ ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ

  • @teacher3279
    @teacher3279 2 года назад +3

    Pargat Singh study ni karda Kejriwal ta 7/8 saal pehla politics vitch aya osde bachey Sarkari School vitch study ni c karde kyoki Kejriwal jado Delhi da CM banya ta Sarkari Schoola di nuhar badli hai. Shila Dixit de time ni c eho jehe Delhi de Schools.

  • @harbanssinghharbans9042
    @harbanssinghharbans9042 2 года назад +4

    ਕਾਂਗਰਸ ਤੇ ਅਕਾਲੀਆਂ ਨੂੰ ਕੰਬਣੀ ਲਾਤੀ ਕੇਜਰੀਵਾਲ ਨੇ ਹੁਣ ਬਦਲਾਵ ਕਰਨਾ ਵੀਰੋ ਝਾੜੂ ਨੂੰ ਵੋਟ ਪਾਵਾਗੇ

    • @baljindersingh1184
      @baljindersingh1184 2 года назад

      ਕੇਜਰੀਵਾਲ ਦੇ ਚੱਟੇ ਤਾਂ ਦਰੱਖਤ ਵੀ ਹਰੇ ਨਹੀਂ ਹੋਣੇ। ਪੰਜਾਬ ਨੇ ਤਾਂ ਕੀ ਬਚਣਾ ।

    • @harbanssinghharbans9042
      @harbanssinghharbans9042 2 года назад

      @@baljindersingh1184 ਵੀਰ ਮੇਰਿਆ ਜਿੰਨਾ ਪੰਜਾਬ ਦੀ ਜ਼ਬਾਨੀ ਖਤਮ ਕਰਤੀ ਚਿੱਟਾ ਵੇਚਣ ਕੇ ਉਹਨੇ ਤਾਂ ਕੁੱਝ ਵੀ ਨੀ ਛੱਡਿਆ ਪੰਜਾਬ ਦਾ

  • @gagangill5102
    @gagangill5102 2 года назад +1

    Pargat singh....veer tu das ...kadi karaya ilaaj sarkari hospital vichon

  • @gormkhapanjabi3277
    @gormkhapanjabi3277 2 года назад +2

    Maangood 💐💐 Cm

  • @Onlyone174
    @Onlyone174 2 года назад +1

    Why did Pargot Singh not give the list of school to Monish Sishudia????????

  • @balwantsingh6251
    @balwantsingh6251 2 года назад

    ਪਰਗਟ ਸਿੰਘ ਜੀ ਵਜੀਫਾ ਪਵਾ ਦੇਣ ਜੀ ਪੰਜਾਬ ਦੇ ਬਚੀਆਂ ਦਾ ਜੀ

  • @balwantsingh6251
    @balwantsingh6251 2 года назад +1

    ਜੇ ਪੰਜਾਬ ਦੇ ਸਾਰੇ ਨੋਜਵਾਨ ਬਾਹਰ ਚਲੇ ਗਏ ਤਾਂ ਪੰਜਾਬ ਨੁੰ ਕੋਨ ਸਾਬੇਗਾ ਜੀ

  • @nachhatergill3458
    @nachhatergill3458 2 года назад

    Aap ਆਪ ਪਾਰਟੀ ਜ਼ਿੰਦਾਬਾਦ

  • @ANMOLKUMAR-hi3vo
    @ANMOLKUMAR-hi3vo 2 года назад +1

    sir g pasie lay transfer kiti or jina di ho chuki transfer ohna nu bolya mid session chal reha ha 3704 ta 2392 lai mid season kithe gay c

  • @nishanmarmjeetkour.verygoo1903
    @nishanmarmjeetkour.verygoo1903 2 года назад

    ਪ੍ਗਟ ਜੀ ਬਹੁਤ ਵਧੀਆ ਸਵਾਲਾਂ ਦੇ ਜਵਾਬ ਦੇ ਰਹੇ ਨੇ। ਕੇਜਰੀਵਾਲ ਆਪਣਾ ਇਲਾਜ਼ ਕਿਉਂ ਨਹੀਂ ਮੁਹੱਲਾ ਕਲੀਨਿਕ ਤੋਂ ਕਰਾਉਦਾ ਨਾ ਹੀ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਂਦਾ ਹੈ।।

  • @harmailsingh7397
    @harmailsingh7397 2 года назад

    vir ji bahut vadhia juab dite thanks

  • @harmindermidas2652
    @harmindermidas2652 2 года назад

    ਪਰਗਟ ਭਾਜੀ..ਤੁਸੀ ਸੁਪਨੇ ਵੇਚ ਦਿਤੇ ....ਤੁਹਾਨੁ ਮੋਕਾ ਮਿਲ ਗਿਅਾ

  • @harcharansingh1737
    @harcharansingh1737 2 года назад

    ਪਰਗਟ ਸਿੰਘ ਜੋ ਤੂੰ ਸਾਡੇ ਈ ਟੀ ਟੀ ਵਾਲਿਆ ਦੇ ਮਾਨਸਾ ਵਿਚ ਡਾਂਗਾਂ ਮਰਵਾਈਆ ਸਾਡੀਆਂ ਕੁੜੀਆਂ ਨੂੰ ਗੁਤਾਂ ਤੋ ਫੜ ਫੜ ਘੜੀਸਿਆ ਉਹ ਸਾਡੇ ਯਾਦ ਹੈ
    ਪੁੱਤ ਤੇਰੀ ਜਬਾਨਤ ਜਬਤ ਕਰਵਾਉਣਗੇ ਪੰਜਾਬ ਦੇ ਅਣਖੀ ਲੋਕ

  • @sukhvindersingh888
    @sukhvindersingh888 2 года назад

    ਸਕੂਲ ਹੁਣ ਖੁੱਲੇ ਨੇ ਬਚੇ ਪਹਿਲਾਂ ਪੜੇ

  • @VarinderSingh-bh6ym
    @VarinderSingh-bh6ym 2 года назад

    ਪ੍ਰਗਟ ਜੀ ਜਿਹੜੀ ਖਾਂਬਰੇ ਦੀ ਸੜਕ ਪਿਛਲੇ ਚਾਰ ਸਾਲ ਤੋਂ ਨਰਕ ਵਰਗੀ ਹਾਲਤ ਤੁਸੀਂ ਕਰਵਾਈ ,ਪੋਸਟਰ ਤੁਸੀਂ ਹਲਕੇ ਵਿੱਚ ਸਵਰਗ ਬਣਾਉਣ ਦੇ ਲਾਏ,ਸੀਵਰੇਜ ਬੰਦ ਕਰਕੇ ਲੋਕਾਂ ਦਾ ਜੀਣਾ ਨਰਕ ਵਰਗਾ ਕੀਤਾ ਹੈ ।
    ਚੈਨਲਾਂ ਵਾਲੇ ਖਾਂਬਰੇ ਹਲਕੇ ਦਾ ਟੀ ਵੀ ਤੇ ਹਾਲ ਵਿਖਾਓ ਜਰਾ।

  • @rajinderkumarkumar5898
    @rajinderkumarkumar5898 2 года назад +2

    Only aam aadmi party

  • @rajwinderkaur969
    @rajwinderkaur969 2 года назад +3

    Aap jindabad bagwant maan

  • @funteq0.28
    @funteq0.28 2 года назад

    Bagwant ji

  • @pritpalsingh5160
    @pritpalsingh5160 2 года назад

    ਸਰਦਾਰ ਪਰਗਟ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @sabimansuha94
    @sabimansuha94 2 года назад +2

    Aap

  • @arunSharma-ch5lj
    @arunSharma-ch5lj 2 года назад

    Only maan

  • @karamjitsingh6537
    @karamjitsingh6537 2 года назад

    ਇਹ ਹੁਣ ਮੁੱਦਿਆਂ ਤੇ ਲੋਕਾਂ ਨੂੰ ਭਟਕਾ ਰਹੇ ਹਨ। ਸਲਾਮ ਹੈ ਦੋਸਤੋ ਬੇਬਾਕੀ ਨਾਲ ਸਵਾਲ ਪੁੱਛਣ ਵਾਲਿਆਂ ਨੂੰ।

  • @NirmalSingh-mc8fo
    @NirmalSingh-mc8fo 2 года назад

    ਪ੍ਰਗਟ ਸਿੰਘ ਗਲਤ ਪਾਰਟੀ ਜ੍ਹੁਆਇਨ ਕੀਤਾ

  • @kulwantsingh-wl2co
    @kulwantsingh-wl2co 2 года назад

    ਭਗਵੰਤ ਮਾਨ ਜ਼ਿੰਦਾਬਾਦ ਪੰਜਾਬ

  • @funteq0.28
    @funteq0.28 2 года назад +1

    BAGWANT maan

  • @baljitkumar8240
    @baljitkumar8240 2 года назад +1

    Waheguru g maherr kro

  • @rajendersingh9411
    @rajendersingh9411 2 года назад +2

    ਆਪਣੇ ਬੱਚਿਆਂ ਲਈ ਚੰਗੀ ਸਿੱਖਿਆ, ਤੁਹਾਡੇ ਪਰਿਵਾਰ ਲਈ ਚੰਗੀ ਸਿਹਤ ਸੰਭਾਲ, ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਅਤੇ 24 ਘੰਟੇ ਮੁਫਤ ਬਿਜਲੀ ਲਈ 'ਆਪ' ਨੂੰ ਵੋਟ ਦਿਓ। ਇਕ ਮੌਕਾ 'ਆਪ' ਨੂ I ਝਾੜੂ ਨੂੰ ਦਬਾਓ। CM ਭਗਵੰਤ ਮਾਨ ਜ਼ਿੰਦਾਬਾਦ I

  • @indianreal110
    @indianreal110 2 года назад +1

    Fateh Kit ghotale bare bhi kujh bol ..Tuhade PHC wich ta sirf kade kade dawai aayundi hai oh bhi sirf disprin, paracitamol, Telmisartan ya metformin...atte Rees karda delhi de polyclinics atte mohalla clinics di..jithe 174 tarah di dawai atte free test hunde hann

  • @brakingnew420
    @brakingnew420 2 года назад

    ਜੇ ਤੁਸੀਂ ਪੰਜਾਬ ਵਿੱਚ ਕੰਮ ਕੀਤਾ ਹੈ ਫਿਰ ਵੋਟਾਂ ਕਿਉਂ ਮੰਨਦੇ ਹੋ

  • @singhkarnail423
    @singhkarnail423 2 года назад +3

    Bhagwant Mann zindabad

  • @jagjitnehal008
    @jagjitnehal008 2 года назад +1

    ਕਾਂਗਰਸ ਤਾਂ ਘਰ ਘਰ ਨੌਕਰੀ ਦੇ ਕੇ ਗਏ ਨੇ,🤣🤣🤣

  • @AjitSingh-jq4lq
    @AjitSingh-jq4lq 2 года назад +1

    AAP is better than others

  • @pardeepkh7375
    @pardeepkh7375 2 года назад

    ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕੋਈ ਹਾਲ ਪਰਗਟ ਵਰਗੇ ਕਈ ਤੁਰ ਗਏ ਪਰ ਕੋਈ ਸੁਧਾਰ ਨਹੀਂ ਹੋਇਆ ਟੀਚਰ ਤਾਂ ਹੈਗੇ ਨੇ- ਪਰ ਉਹ ਜਾਣ-ਬੁੱਝ ਕੇ ਪੜ੍ਹਾਉਂਦੇ ਨਹੀਂ ਕਿਉਂਕਿ ਉਹਨਾਂ ਨੂੰ ਕਿਸੇ ਵੱਲੋਂ ਕੋਈ ਪੁਛ-ਪੜਤਾਲ ਨਹੀਂ ਹੁੰਦੀ ਡੰਡੀਆਂ ਤੇ ਬੇਈਮਾਨ ਸਰਕਾਰਾਂ ਨੇ ਸਾਡੇ ਪੰਜਾਬ ਦੀਆਂ

  • @Satnamsingh-qr5iu
    @Satnamsingh-qr5iu 2 года назад +2

    Aap arty. Jindabad

  • @budhsingh5747
    @budhsingh5747 2 года назад

    ਗਰੀਬ ਕਿੱਥੇ ਜਾਊ ਭਾਂਵੇ ਕੇਜਰੀਵਾਲ ਜਾ ਹੋਰ ਦੇ ਬੱਚੇ

  • @nitunitu2349
    @nitunitu2349 2 года назад

    News channel aap di favour kar reha hai not fare....

  • @Vicky-zq7bi
    @Vicky-zq7bi 2 года назад +1

    Education minister congress de ghar bahar ett wale kine din bahar sounde rahee ehnu pusho koi ki kita solve

  • @quantityquit426
    @quantityquit426 2 года назад

    ਨਤੀਜੇ ਤਾਂ ਆਉਣ ਦਿਉ ਫੇਰ ਹੀ ਗਰਜਣਾ ਚੰਗਾ ਲੱਗਦਾ ਐ।

  • @Amandeepkaur-qe2lr
    @Amandeepkaur-qe2lr 2 года назад

    Ehnu ਪੁੱਛੋ ਪਰਗਟ ਨੂੰ ਏਹੇ ਕਹਿੰਦਾ ਸੀ। ਕੌਣ ਓ tuc library aale। Library ਵੀ ਕੋਈ department aa education ch। ਤੈਨੂੰ ਤਾਂ ਜੁੱਤੀਆਂ ਪੈਣੀਆ ਚਾਹੀਦੀਆਂ ਕੰਜਰਾਂ ।

  • @kahlonboys6391
    @kahlonboys6391 2 года назад +2

    Aap nu vote veero ess baar 👍❤️

  • @hkumar4899
    @hkumar4899 2 года назад +1

    jd kejriwal de nyaane prde c ta sarkaar congress di c te school vi congress di c...naujwaan ne swaal vdia kita te ena nu jwaab eh huna chahida ki tuc school thik kite jinne delhi ch thik hoyea na ki eh ki o vi eda o vi uda blame te blame ni laayida

  • @daman_bha11i
    @daman_bha11i 2 года назад +1

    Aap party zindabad 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @monikaahuja5914
    @monikaahuja5914 2 года назад +2

    Pargat Singh ji what u have done for 7th pay commission in punjab. U were minister of higher education. How u humiliated college and university prof z of punjab

    • @teacher3279
      @teacher3279 2 года назад

      7th ni ji 6th Pay Commission

  • @cinghpander5529
    @cinghpander5529 2 года назад

    Need to private government departments petrol rate 95 rs tax 67 da pasa government job wala di sallery which jada need to private government departments

  • @harcharansidhu8552
    @harcharansidhu8552 2 года назад

    kre reply mantri

  • @jaggijagjitpura2275
    @jaggijagjitpura2275 2 года назад

    App only

  • @skmusic7515
    @skmusic7515 2 года назад

    ਪਰਗਟ ਸਿੰਘ ਨੇ ਸਿੱਖਿਆ ਮੰਤਰੀ ਹੁੰਦਿਆਂ ਕੋਈ ਕੰਮ ਨੀ ਕੀਤਾ।

  • @niamaaha...4141
    @niamaaha...4141 2 года назад +4

    In punjab the goverment schools are more like cow sheds and teachers paid like casual workers

  • @Singh19477
    @Singh19477 2 года назад +1

    Surinder Sodi was a fail hockey player who destroyed team that time and going to be fail politician too. He was a puppet of KPS Gill.

  • @baghelsingh7527
    @baghelsingh7527 2 года назад

    ਆਪ ਪਾਰਟੀ ਜਿੰਦਾਬਾਦ

  • @GurpreetSingh-vp7yw
    @GurpreetSingh-vp7yw 2 года назад

    ਚਿੱਟਾ ਬੰਦ ਹੋਣਾ ਚਾਹੀਦਾ

  • @indianreal110
    @indianreal110 2 года назад +3

    Ek player hunde hoye bhi specially-abled chess player Malika Handa naal Jo misbehave kita - lakh lahnat eho jihe bande upper...oh bichari ta bol ke apna dukh bhi nahi Dass sakdi see

  • @balvindersingj4975
    @balvindersingj4975 2 года назад

    ਦਿੱਲੀ ਵਿਚ ਗੰਦੇ ਨਾਲ੍ਹੇ ਰੈਲਵੇ ਲਾਇਨਾਂ ਤੇ ਟੱਟੀ ਗੰਦਗੀ ਦੇ ਪਹਾੜ ਦੇਖ ਕੇ ਹਿਮਾਲਾ ਪਰਬਤ ਦਾ ਭੁੱਲੇਖਾ ਪੈਦਾ ਦਿੱਲੀ ਨੂੰ ਦੁੱਨਿਆ ਨੂੰ ਸਭ ਤੋ ਗੰਦਾ ਸ਼ਹਿਰ ਐਲਾਨਿਆ ਗਿਆ ਪਰਗਟ ਭਾਜੀ ਨੇ ਇਹ ਗੱਲ ਕਹਿ ਕੇ ਸਾਰੇ ਧੋਣੇ ਹੀ ਧੋਅ ਦਿਤੇ ਕਿ ਸੌਢੀ ਨਵੇ ਸ਼ਹਿਰ ਐਸ ਐਸ ਪੀ ਲੱਗਿਆ ਰਿਹਾ ਇਹ ਪਬਲਿਕ ਹੈ ਸਭ ਜਾਣਦੀ ਵੀ ਆ ਤੇ ਪਹਿਚਾਣਦੀ ਵੀ ਆ ਪਰ ਮੈ ਕਾਂਗਰਸ ਦੇ ਵੀ ਹੱਕ ਵਿਚ ਨਹੀ ਪੰਜਾਬ ਲ੍ਈ ਕਾਗਰਸ ਨੇ ਵੀ ਕੋਈ ਵੀ ਵਧੀਆ ਕੰਮ ਨਹੀ ਕੀਤਾ ਖੂੱਨ ਦੇ ਅੱਥਰੂ ਹੀ ਰੁਲਾਏ ਨੇ

  • @narindersingh-ft9we
    @narindersingh-ft9we 2 года назад +1

    ਕੇਜਰੀਵਾਲ ਤੋ ਵਾਲੇ ਡਰਦੇ ਆ ਪਤੰਦਰ

  • @PardeepSingh-vo8hz
    @PardeepSingh-vo8hz 2 года назад

    ਕਾਂਗਰਸ ਤੇ ਅਕਾਲੀਆਂ ਨੂੰ ਪੁੱਛੋ ਪਿਛਲੇ ੭੦ ਸਾਲ ਚ ਕੀ ਕੀਤਾ ਹੈ ।

  • @harmansimak5751
    @harmansimak5751 2 года назад +3

    pargat singh ji jidabad

  • @loveCanada585
    @loveCanada585 2 года назад

    ਮੋਦੀ ਤੇ, ਅਮਿੱਤ ਸ਼ਾਹ ਤੇ ਕਿੰਨੇ ਪਰਚੇ ਨੇ, ਉਹ ਵੀ ਕਤਲਾਂ ਦੇ !!

  • @sanamsingh9994
    @sanamsingh9994 2 года назад +2

    Cm Bhagwant mann jindabaad

  • @kiranpalsingh2708
    @kiranpalsingh2708 2 года назад +26

    ਪਰਗਟ ਸਿੰਘ ਇਮਾਨਦਾਰ ਨੇਤਾ ਹਨ !

    • @ladisingh845
      @ladisingh845 2 года назад +4

      Veer iss kol education department si te mera ett diya dove bharti vich number aya huya ,,pr ehna ne ett di post vich rule Edda de bnaye bhi sadi dove bharti court vich chli aa gyi aa veer ,,,poore 5 sall vich record kddu bhi kine ett teacher school vich gye aa je ikk bhi post pri huyi ta te tusi mnu proof de dita pri post da ta sadi sari ett union congress nu vote pave gyi

    • @manjotpreet9475
      @manjotpreet9475 2 года назад +5

      Chor congress chor mantry

    • @ladisingh845
      @ladisingh845 2 года назад +6

      ਇਸ ਦੀ ਇਮਾਨਦਾਰੀ ਦਾ ਕੀ ਕਰੀਏ ਵੀਰ ਜੀ ,,,ਵੇਸੈ ਜੇ ਇਸ ਦੀ ਇਮਾਨਦਾਰੀ ਬਾਰੇ ਪੁੱਛਣਾ ਤਾਂ ਈ ਟੀ ਟੀ ਯੂਨੀਅਨ ਤੋਂ ਪੁੱਛੋ ਪਰ ਵੀਰ ਜੀ ਇੱਕ ਵਾਰ ਜਰੂਰ ਦੇਖਣਾ ਵੀ ਈ ਟੀ ਟੀ ਦੇ ਕਿੰਨੇ ਅਧਿਆਪਕ ਰੱਖਿਆ ਪੂਰੇ ਪੰਜ ਸਾਲ ਵਿੱਚ ,,,

    • @ladisingh845
      @ladisingh845 2 года назад +2

      @@manjotpreet9475 jma shi kheya g

    • @ranjitssrana1350
      @ranjitssrana1350 2 года назад +2

      Sab to vadda beman

  • @shripalsportsman1494
    @shripalsportsman1494 2 года назад

    ਪੰਜਾਬ ਸਰਕਾਰ ਨੇ ਪੰਜਾਬ ਦੇ ਪੈਰਾ ਖਿਡਾਰੀ ਨੂੰ ਕੋਈ ਵੀ ਨੌਕਰੀ ਨਹੀਂ ਦਿੱਤੀ