Dhan dhan guru nanak dev Sahib ji dhan hai ❤️🙏, bhut jyada vddiyaa uprala kitaa ripan veere jedaa tusi sanuu darsan didaar kra ditee waheguru ji Mehar pariyaa hath rakhee sub te 🙏
Kaur JasBir Didi Ram Ram aap Pinder Pawan ki videos par bhi comments karte ho mai bhot mahino se dekh rha hu aap bhot ache ho Aap kabhi humare Haryana mai bhi Aana bhn meri City kurukshetra me ghumanga Phir aapko didu❤️❤️❤️
Vere bhot khushi hoi dekh k thonu entry mil gai mai thoda phla blog dekhea c jdo thonu entry ni mili c odo mai pray kiti k tuc jaldi jao Pakistan t sanu vi dikhao ….. love from Canada . Khushi bhabi so cute…. Keep it up
Bhuat wadiya video bai ji sanu nimane bandiya no v darshan karwa dite sab wadiya eh lagiya ke khusi suit pai ke gayi gurdwara shaib di mariada samal ke rakhi
ਚਾਹੇ ਏਥੇ ਹਲੇ ਜਾਣ ਦਾ ਸਬੱਬ ਨਹੀਂ ਬਣਿਆ ਪਰ ਇਹ ਸਭ ਦੇਖ ਕੇ ਇੱਕ ਦਿਲ ਤੇ ਰੂਹ ਨੂੰ ਇੱਕ ਅਜੀਬ ਜਹੀ ਖਿੱਚ ਪੈਂਦੀ ਆ ਜਿੱਥੇ ਬਾਬੇ ਸਾਡੇ ਨੇ ਜਨਮ ਲਿਆ ਉਹ ਧਰਤੀ ਕਿੰਨੀ ਕਰਮਾਂ ਵਾਲੀ ਆ 💐💐💐💐❤️❤️❤️❤️
ਰਿਪਨ ਖੁਸ਼ੀ ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਦਿਲੋਂ ਦੁਆਵਾਂ ਤੁਹਾਡੇ ਲਈ❤️💐💐
🙏🙏🙏🙏❤️❤️❤️
Randawa ji dill taan bahut karda assi sochde si ki 550 th Birth anniversary Lahende punjab vich hi manaya jaavega per eh ho nhi sakeya
Sikh srdara no slam was vel com pakistan Sikh no slam wa Sikh zenda bad Sikh hmare Jan na
uuuuuuuuu7uuuuuuuuuuuuuuuuul cl c c lulm
@@sofarfacts9982 sir kya likha kuch samj nhi aaya
ਜਿਉਂਦੇ ਵਸਦੇ ਰਹੋ ਬਾਈ ਜੀ।
ਆਉਂਦੇ ਸਾਲ ਬਾਬਾ ਨਾਨਕ ਤੁਹਾਨੂੰ ਪੁੱਤਰ ਦੀ ਦਾਤ ਬਖਸ਼ੇ 🙏
ਪਾਜੀ ਅਗਰ ਧੀ ਹੋ ਗਈ ਫੇਰ??
@@reshamsingh1804 ki hoya je dhee jm pyi… kookh tan sulakhni hoyi….dhee v tan daat rabb di
ਸੱਚੀ ਵੀਰ ਜੀ ਬੜਾ ਆਨੰਦ ਆਉਂਦਾ ਜਦੋਂ ਬਾਬੇ ਨਾਨਕ ਦੇ ਖੇਤਾ ਦੇ ਦਰਸ਼ਨ ਹੁੰਦੇ ਨੇ, ਅਸੀਂ ਵੀ ਵਡਭਾਗੇ ਹਾ , ਸਾਨੂੰ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ🙏🙏, ਬਹੁਤ ਬਹੁਤ ਵਧਾਈਆਂ ਹੋਣ ਵੀਰ ਜੀ ਤੂਹਾਨੂੰ ਦੋਵਾਂ ਨੂੰ 🌺🌼🌼
ਤੁਸੀਂ ਬਹੁਤ ਕਰਮਾਂ ਵਾਲੇ ਹੋ ਜੀ।
🙏 ਉਹ ਗੁਰੂਆ ਦੀ ਧਰਤੀ ਉੱਤੇ ਮੱਥਾ ਟੇਕਣ ਨੂੰਹ ਮੇਰੇ ਨੈਣ ਤਰਸਦੇ ਰੇਹਦੇ ਨੇ ਨਨਕਾਣਾ ਸਾਹਿਬ ਵਿਖਣ ਨੂੰਹ ਬਾਬਾ ਨਾਨਕ ਜੀ ਕਿਰਪਾ ਕਰੋ ਵਾਹਿਗੁਰੂ ਜੀ ਗਰੀਬ ਦੇ ਘਰ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ 💖🙏🙏🙏
ਵਾਹਿਗੁਰੂ ਆਪ ਜੀ ਦੀ ਜਾਤਰਾ ਸਫਲ ਕਰੇ ਸਾਰੇ ਦੇਖਣ ਵਾਲਿਆ ਨੂ ਵੀ ਸਤਿ ਸ੍ਰੀ ਅਕਾਲ
ਵਾਹਿਗੁਰੂ ਤੂਹਾਡੀ ਉਮਰ ਲੰਬੀ ਕਰੇ ਜੋ ਏਨਾ ਕੁਝ ਦਿਖਾ ਦਿੱਤਾ ਵੀਰ ਲਹਿੰਦੇ ਪੰਜਾਬ ਵਾਲਿਆਂ ਨੂੰ ਸਾਡੇ ਵੱਲੋ ਸਲਾਮ ਕਹਿਣਾ
ਸਹੀ ਕਿਹਾ ਜੀ।
Well done brother 👍👍🔥🔥🔥🔥🔥🔥🔥🔥🥳🥳🥳 good work brother 👌👌👍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਬਹੁਤ ਵਧੀਆ ਜੀ ਅਸੀਂ ਡੇਰਾ ਬਾਬਾ ਨਾਨਕ ਤੋਂ ਹੀ ਹਾ ਪੰਜ ਮਿੰਟ ਦਾ ਰਸਤਾ ਹੈ ਜੀ ਕੌਰੀਡੋਰ ਦਾ ਸਾਡੇ ਘਰ ਤੋ ਬਹੁਤ ਬਹੁਤ ਸਵਾਗਤ ਤੁਹਾਡਾ
ਤੁਸੀਂ ਤਾਂ ਬਾਬਾ ਜੀ ਦੇ ਘਰ ਲੱਗੇ ਹੀ ਰਹਿੰਦੇ ਹੋ ਜੀ।
ਵੀਰ ਜੀ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ 🙏🏻🙏🏻♥️♥️ ਹੁਣ ਤਾਂ ਤੁਹਾਨੂੰ ਮੇਰੇ ਵੱਲੋਂ ਮੁਆਫੀ ਅੱਗਲੇ ਵਾਰੀ ਤੁਸੀਂ ਅੱਗਲੇ ਵਾਰੀ ਤੁਸੀਂ ਸੋਹਣਾਂ ਸੋਹਣਾਂ ਪੁੱਤਰ ਨਾਲ ਲੈਕੇ ਆਏਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 👍👍🙏🏻🙏🏻♥️♥️🙏🏻🙏🏻🙏🏻🙏🏻🙏🏻
ਪੁੱਤਰ ਕਿਉਂ ਧੀ?? ਕਿਉਂ ਨੀ??
ਰੱਬ ਤੁਹਾਡੀ ਅਰਦਾਸ ਜਰੂਰ sunu ga ਜੀ।
बहुत बहुत धन्यवाद वीर जी करतारपुर दर्शन करवाने के लिए
ਜਿਉਂਦੇ ਵਸਦੇ ਰਹੋ ਵੀਰ ਤਾਂ ਜੋ ਸਾਨੂੰ ਘਰ ਬੈਠੀਆਂ ਨੂੰ ਗੁਰੂ ਘਰ ਦਰਸ਼ਨ ਕਰਵਾਏ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜਦੀਕਲਾ ਬਖਸ਼ੇ
ਸਹੀ ਕਿਹਾ ਜੀ।
ਬਹੁਤ ਵਧੀਆ ਵੀਡੀਓ ਜੀ ਧੰਨਵਾਦ ਜੀ 🙏👍
ਇਸ ਲਾਂਗੇ ਦਾ ਸਾਰਾ ਕ੍ਰੇਡਿਟ ਨਵਜੋਤ ਸਿੰਘ ਸਿਧੂ ਨੂੰ ਜਾਂਦਾ ਹੈ ਜੋ ਪੰਜਾਬ ਦੇ ਲੋਕ ਭੁਲ ਗਏ ਨੇ ਉਹਨਾਂ ਦੇ ਹਲਕੇ ਦੇ ਲੋਕ ਇਹਸਾਨ ਫਰਾਮੋਸ਼ ਨੇ ਉਹਨਾਂ ਦੇ ਹਲਕੇ ਦੇ ਲੋਕ ਇਹ ਕਹਿੰਦੇ ਹਨ ਕਿ ਸਿਧੂ ਨੇ ਵਿਕਾਸ ਨਹੀਂ ਕਰਵਾਇਆ ਇਹ ਲਾਗਾਂ ਖਲਵਾਉਣ ਕਿਨੀਂ ਵੱਡੀ ਪ੍ਰਾਪਤੀ ਹੈ
Dhan dhan guru nanak dev Sahib ji dhan hai ❤️🙏, bhut jyada vddiyaa uprala kitaa ripan veere jedaa tusi sanuu darsan didaar kra ditee waheguru ji Mehar pariyaa hath rakhee sub te 🙏
ਤੁਹਾਡੇ ਪਾਕਿਸਤਾਨ ਵਾਲੇ ਟੂਰ ਦੇ ਵਲੋਗਸ ਦੇ ਵਿਊ ਬਹੁਤ ਹੋਣਗੇ ਵੀਰ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡੇ ਜੀ ਪਾਕਿਸਤਾਨ ਦਿਖੋਣ ਲਈ
Thanks a lot veer g for this vlog... really Dil vich taangh wadh gyi guru Ghar de darshan krn layi.. waheguru mehar kre....khush raho...
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਲਾ ਜਵਾਬ ਵੀਡੀਓ ਬਾਬਾ ਨਾਨਕ ਦੇਵ ਜੀ ਹਮੇਸ਼ਾ ਖੁਸ਼ ਰੱਖਣ ਧੰਨਵਾਦ ਜੀ 🙏🙏🙏
ਬਹੁਤ ਵਧੀਆ ਲੱਗਦਾ ਹੈ ਵਾਹੇ ਗੁਰੂ ਜੀ ਮੇਰਾ ਬੜਾ ਦਿਲ ਕਰਦਾ ਹੈ ਪਾਕਿਸਤਾਨ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਨੂੰ ਮੇਰੇ ਅਤੇ ਮੇਰੀ ਮਾਤਾ ਲਈ ਅਰਦਾਸ ਕਰਨੀ ਸਾਨੂੰ ਵੀ ਬਾਬਾ ਨਾਨਕ ਦੇਵ ਜੀ ਜਰੂਰ ਮੋਕਾ ਦੇਣ
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ ਬਹੁਤ ਵਧੀਆ ਵਲੌਗ ਹੈ
ਸਹੀ ਕਿਹਾ ਜੀ।
ਵਾਹਿਗੁਰੂ ਜੀ
Thanks veer ji 🙏 waheguru meher kare Thanks so much 🙏
ਬਹੁਤ ਹੀ ਵਧੀਆ ਐ ਜੀ ਤੁਹਾਨੂੰ ਬਹੁਤ ਵਧਾਈ
ਹਵੇ ਜੀ
🙏🙏🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
nice family zafar Lahore
Bhut bhut thanku veer and bhabhi ji nu jeode vasde raho waheguru tuhanu khush rakhn
ਰਿਪਨ ਤੇਖੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾਂ ਤੁਸੀਂ ਸਾਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਬਾਬੇ ਨਾਨਕ ਦੇਵ ਜੀਗੁਰੂਘਰਦੇ ਦਰਸਣ ਦੀਦਾਰੇ ਕਰਕੇ ਸਾਡਾਭਾਗ ਜਾਗ ਪਏ ਸਾਥੋ ਤਾਂ ਪੱਤਾ ਨੀ ਕਦੋਂ ਜਾ ਹੋਣਾਂ ਕੇ ਨਹੀਂ ਪਤਾ ਨੀ ਧੰਨਬਾਦ ਪੁੱਤਰਾ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ
ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ
Lots of blessings for you from heart ❤️
Have a safe journey guys 👍
Most wellcome in Lahore Pak🇵🇰❤️
Kaur JasBir Didi Ram Ram aap Pinder Pawan ki videos par bhi comments karte ho mai bhot mahino se dekh rha hu aap bhot ache ho Aap kabhi humare Haryana mai bhi Aana bhn meri City kurukshetra me ghumanga Phir aapko didu❤️❤️❤️
@@gouravsarsa1027 thanks brother for invite 🙏
Sachi Veer Ji Pakistani Log gbahut hi respect dinde han.Bahut Anand aunda hei.vapss aun nu Dil nahi karda.
So beautiful and nice information vlog thanks for visiting you Pakistan
Bhut vdea lgya kal Pakistan aan k
@@firdausi4343
Boht shukria ji
ਬਹੁਤ ਵਧੀਆ ਜੀ
ਰਿਪਨ ਤੇ ਖੁਸ਼ੀ ਤੁਸੀਂ ਬਹੁਤ ਭਾਗਾਂ ਵਾਲੇ ਹੋ ਵਾਹਿਗੁਰੂ ਜੀ ਦੇ ਗੁਰੂ ਨਾਨਕ ਦੇਵ ਦਾਦੇ ਸੀ੍ ਕਰਤਾਰ ਸਾਹਿਬ ਜੀ ਚਲੇ ਹੋ
Good job.waheguru Ji.
waheguru chardikala rakhe
Veer jio bhut vdhiya jankari diti tusi waheguru tuhanu chardi Kala bakshan
ਰਿਪਨ ਵੀਰੇ ਤੁਸੀਂ ਖੁਸ਼ੀ ਦੀਦੀ ਦੇ ਸੂਟ ਨਾਲ ਪੱਗ ਬੰਨਿਆ ਕਰੋ। ਪਲੀਜ਼ ਤੁਸੀਂ ਬਹੁਤ ਸੋਹਣੇ ਲੱਗਦੇ ਹੋ।
Waheguru ji waheguru ji 🙏 parmatma sab da bahla karn
ਵਾਹਿਗੁਰੂ ਹਮੇਸ਼ਾਂ ਖੁਸ ਰੱਖੇ
Very good presentation, WAHAGURU CHARDIKALA rekha 🙏👍👳♂️♥️
Bda sohna lg rha tuhanu jnda dekh ke mera v dil kr rha jan nu Pakistan hayye minu v lejo nal veere
Bulle Ripan Veer Waheguru tenu hamesha khushiya deve Khush bhabi g waheguru hamesha khushiya deve #Punjabitravelcouple
Welcome to you both in sirykartarpur shab Pakistan.
Shukriyaa ji
Khushi de r very happy brother rinkal all villages & agriculture covered in Pak punjab
Wah ji kyaa baat
Koi Vi As Kadi wi Pakistan Lahore ana chahye oh a skda ha Love u Chardy punjab walo Most wellcome always🇵🇰❤️
Love from Pakistan ❤️
Waheguru g god bless u
ਬਾਬਾ ਨਾਨਕ ਜੀ ਦੇ ਚਰਨਾਂ ਵਿੱਚ ਕੋਟ ਕੋਟ ਵਾਰ ਨਮਸਕਾਰ 🙏🌹
Very nice vlog👍🙏
Very nice brother and Kushi
Waheguru g ka Khalsa
Thank you for the information about the immigration rules , waheguru chardi kala bakshee
Bahut Wadhia Jankari thank you
Vere bhot khushi hoi dekh k thonu entry mil gai mai thoda phla blog dekhea c jdo thonu entry ni mili c odo mai pray kiti k tuc jaldi jao Pakistan t sanu vi dikhao ….. love from Canada . Khushi bhabi so cute…. Keep it up
Waheguru ji 👏👏
god bless you betta
Great vlog 🙏 dhan dhan Guru Nanak Dev ji 🙏🙏
ਖੁਸ਼ ਰਹੋ
Bhuat wadiya video bai ji sanu nimane bandiya no v darshan karwa dite sab wadiya eh lagiya ke khusi suit pai ke gayi gurdwara shaib di mariada samal ke rakhi
.🙏🏻ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻.
ਬਾਈ ਜੀ ਬਹੁਤ ਬੰਦੀਆ ਦਰਸ਼ਨ ਹੋਜਾ
ਧਨਵਾਦ ਬਹੁਤ ਵਧੀਆ ਜਾਣਕਾਰੀ ਦਿਤੀ ਵੀਜੇ ਦੀ ,ਪ੍ਰਮਾਤਮਾ ਤੁਹਾਨੂ ਖੁਸ਼ ਰੱਖਣ ਹਮੇਸ਼ਾ 🙏💐
ਜਾਣਕਾਰੀ ਵਧੀਆ ਦਿੱਤੀ ਹੈ ਜੀ।
Bahut vadhiya brother
Very nice vlog bro
ਅਸੀ ਤੁਹਨੂੰ ਧਨੋਲੇ ਦੇ ਰਸਤੇ ਤੇ ਮਿਲੇ ਸੀ ਬਹੁਤ ਵਧੀਆ ਲਗਿਆ,
ਗ੍ਰੇਟ
SATNAM WAHEGURU JII 🙏🏻🙏🏻
Best of luck and God bless you
LOVE FROM SHRI MUKTSAR SAHIB💝💫.
ਪਰਮਾਤਮਾ ਤੁਹਾਨੂੰ ਹਮੇਸਾ ਚੜਦਾ ਕਲਾ ਚ ਰੱਖੇ ਤੁਹਾਡੀਆਂ ਵੀਡੀਓ ਦੇਖ ਕੇ ਵੱਡਾ ਮਨ ਖੁੱਸ ਹੁੰਦਾ 🙏
Welcome to Pakistan 🇵🇰
❤️🙏🏼
Have safe trip
Geo sardaro hamesha kush rahein ap sab
Waheguru g❤❤
Gbu both of you 🥰🥰🙏
Nice vlog
Mara dil v karda a nanakana dakhan nu
Thanks vire good work 🙏🙏🙏🙏🙏
Veera tusi ghant ho.
Shri vaheguru ji maharaj twanu ne khushi behan nu chadti kala ch rakhe 🙏🏻
Pakistani bande sanu enha pyar karte vekh ke khushi hondi he.
Shri waheguru Ji Maharaj dono mulk da pyar bnaye rakhe.
Dhan dhan Shri waheguru Ji Maharaj 🙏🏻
NICE WORK.
Waheguru ji beautiful video beta ji I m Harjinder Singh Stockholm Sweden
Boht vadiya G jug jug jeo
Jeonde wasde raho hamesha khushi te ripan😍😍
Good bless U
Weheguru Ji khush rakhe
Mera supna kartarpur sahib jan da waheguru ji meher krn ♥️🙏🙏🙏🙏😥😥
We welcome you dear to Pakistan
Keep it up
Rabb Tuhanu hmesha kush rkhe
Well done
Man kush ho gya ripan kushi sartaj ok
ਜੋ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਹੋਏ
Very Nice
Waheguru ji thudi chardikla rakha veer g
God bless you 🙏🙏
Excited for next vlog makes me cry my dream to visit pakistan 😂
Very Nice veer ji
Nice information
Vadhia
Hope you had A great time in Pakistan 🇬🇧🇵🇰🇬🇧🇬🇧🇵🇰
G aaia noun veer g bahen g Lehnda Punjab Pakistan
Thank you very much brother g for the information god bless you and your family 🙏