ਬਾਦਲ ਪਿਓ-ਪੁੱਤ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ | ਅੰਮ੍ਰਿਤ ਛਕਣ ਵੇਲੇ ਭੰਗ ਕੀਤੀ ਸੀ ਰਹਿਤ ਮਰਿਆਦਾ ?

Поделиться
HTML-код
  • Опубликовано: 28 июн 2024
  • ਬਾਦਲ ਪਿਓ-ਪੁੱਤ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ
    ਅੰਮ੍ਰਿਤ ਛਕਣ ਵੇਲੇ ਭੰਗ ਕੀਤੀ ਸੀ ਰਹਿਤ ਮਰਿਆਦਾ ?
    SGPC ਮੈਂਬਰ ਨੇ ਸੁਖਬੀਰ ਨੂੰ ਯਾਦ ਕਰਵਾਈਆਂ ਗ਼ਲਤੀਆਂ
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Комментарии • 138

  • @romysandhusandhu3359
    @romysandhusandhu3359 Месяц назад +21

    ਸ੍ਰ ਕਰਨੈਲ ਸਿੰਘ ਪੰਜੋਲੀ,,,,, ਸੱਚਾ ਸੁੱਚਾ ਯੋਧਾ ਇਨਸਾਨ ਹਨ,,,, ਜੋ ਹਰ ਸਮੇਂ ਡਟ ਕੇ ਪੰਥ ਨਾਲ ਖੜਦੇ ਹਨ ਜੀ,,,,, 🙏🙏🌹🌹

  • @manidhanoa7663
    @manidhanoa7663 Месяц назад +12

    ਸਿੰਘ ਸਾਹਿਬ ਜੀ ਬਾਦਲਾਂ ਦੇ ਲਿਫਾਫਿਆਂ ਚੋਂ ਨਿਕਲਣ ਵਾਲੇ ਬਾਦਲਾਂ ਖ਼ਿਲਾਫ ਨੋਟਿਸ ਕਿਵੇਂ ਲੈਂਦੇ।

  • @SukhwinderSingh-xk5ry
    @SukhwinderSingh-xk5ry Месяц назад +12

    ਸਾਧ ਦੀਆ ਚੇਲੀਆ ਅਮਿਰਤ ਨਹੀ ਛਕਦੀਆ ਪੰਜੋਲੀ ਸਹਿਬ

  • @avtarsingh2531
    @avtarsingh2531 Месяц назад +7

    ਅਕਾਲੀ ਦਲ ਤਾਂ ਬਾਦਲਾਂ ਨੇ ਉਦੋਂ ਹੀ ਖਤਮ ਕਰ ਦਿੱਤਾ ਸੀ ਜਦੋਂ ਮੋਗਾ ਦੀ ਇੱਕ ਰੈਲੀ ਵਿਚ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ ਸੀ ਅਸੀਂ ਫਿਰ ਵੀ ਪੰਥਕ ਪਾਰਟੀ ਪੰਥਕ ਪਾਰਟੀ ਦੀ ਰਟ ਲਾਈ ਰੱਖੀ

  • @lakhmirsinghkhalsa8282
    @lakhmirsinghkhalsa8282 Месяц назад +9

    ਭਾਈ ਸਾਹਿਬ ਜੀ ਸਾਰੇ ਹੀ ਜਥੇਦਾਰਾਂ ਨੂੰ ਇਹਨਾਂ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @sukhwinderpannu5705
    @sukhwinderpannu5705 Месяц назад +18

    ਯੂਥ ਅਕਾਲੀ ਦੀ ਅੱਜ ਮੀਟਿੰਗ ਹੋਈ ਉਸ ਵਿੱਚ ਅੱਜ ਵੇਖ ਲਵੋ ਕਿਸ ਕਿਸ ਨੇ ਦਸਤਾਰ ਸਜਾਈ ਏ ਸਿਰ ਤੇ
    ਸਭ ਘੋਨੇ ਮੋਨੇ ਨੇ

  • @user-ox9jg3mf1i
    @user-ox9jg3mf1i Месяц назад +14

    ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜਿੰਦਾਬਾਦ

  • @gurnamsingh-bc8oy
    @gurnamsingh-bc8oy Месяц назад +16

    ਇਹ ਦੋਨੋਂ ਪਿਓ ਪੁੱਤ ਅੰਮ੍ਰਿਤ ਛੱਕਣ ਤੋਂ ਬਾਅਦ ਸ਼ਰਾਬ ਵੀ ਪੀਂਦੇ ਰਹੇ ਅਤੇ ਫੀਮ ਵੀ ਖਾਂਦੇ ਰਹੇ

    • @realsujansingh
      @realsujansingh Месяц назад

      10000000001% true true true true true

  • @GianVichar
    @GianVichar Месяц назад +17

    ਚਰਨਜੀਤ ਚੰਨੀ ਨੇ ਸੁਖਵੀਰ ਬਾਦਲ ਨੂੰ ਪੰਜਾਬ ਵਿਧਾਨ ਸਭਾ ਵਿੱਚ ਗਾਤਰਾ ਦਖਾਉਣ ਦਾ ਚੈਲਿਜ ਕੀਤਾ ਸੀ ਕਿ ਗਾਤਰੇ ਵਾਲੀ ਕ੍ਰਿਪਾਨ ਦਿਖਾ ਅਕਾਲੀ ਦਲ ਦਾ ਪ੍ਰਧਾਨ ਹੈ ਤਾਂ , ਸੁਖਵੀਰ ਖੜੇ ਹੋਣ ਦੀ ਹਿੰਮਤ ਨਹੀ ਸੀ ਕਰ ਸਕਿਆ

    • @tejpalsinghahluwalia6227
      @tejpalsinghahluwalia6227 11 дней назад

      ਚੰਨੀ ਨੇ ਨਹੀਂ ਵੀਰ ਸੁੱਖਜਿੰਦਰ ਸਿੰਘ ਸੁੱਖੀ ਨੇ ਕਿਹਾ ਸੀ

  • @KuldeepSingh-ez5ko
    @KuldeepSingh-ez5ko Месяц назад +14

    ਭਾਈ ਆਮਿ੍ਤਪਾਲ ਸਿੰਘ ਨੂੰ sgpc ਪ੍ਰਧਾਨ ਬਣੇ

  • @nirmalghuman6077
    @nirmalghuman6077 Месяц назад +16

    ਬਾਦਲਕਿਆਂ ਦਾ ਖੌਫ ਹਾਲੇ ਵੀ ਐਨਾ ਆ
    ਜਿਸ ਬੰਦੇ ਨੇ ਐਨੇ ਬੱਜਰ ਗੁਨਾਹ ਕੀਤੇ ,
    ਉਸ ਨੂੰ ਹਾਲੇ ਵੀ ਕਿਵੇਂ ਬਣਾ ਸਵਾਰ ਕੇ
    ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ
    ਕਹਿੰਦਾ ਆ
    ਇਹਦੇ ਤੋਂ ਕੀ ਜ਼ਾਹਿਰ ਹੁੰਦਾ ਆ????????

  • @CharanSingh-co1ly
    @CharanSingh-co1ly 15 дней назад +1

    ਪੰਜੋਲੀ ਸਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਸੱਚ ਬੋਲ ਰਹੇ ਹੋ ਪਰਮਾਤਮਾ ਆਪ ਦੀ ਸਦਾ ਚੜ੍ਹਦੀ ਕਲਾ ਰਖੇ

  • @gurmukhmangat1408
    @gurmukhmangat1408 Месяц назад +10

    ਝਿੰਜਰ ਵਰਗੇ ਗੁੰਡੇ ਕਹਾਉਣ ਵਾਲੇ ਕਈ ਆਏ ਕਈ ਗਏ। ਜੇ ਝਿੰਜਰ ਨੇ 1978 ਤੋਂ 1997 ਤੱਕ ਜੋ ਹੋਇਆ ਦੇਖਿਆ ਹੁੰਦਾ ਸ਼ਾਇਦ ਅਜਿਹੀ ਭਾਸ਼ਾ ਨਾ ਵਰਤਦਾ। ਪੰਥ ਦੀ ਨਬਜ਼ ਜੇ ਸਮਜਣੀ ਆ ਤਾਂ ਖੰਡੂਰ ਸਾਹਿਬ ਤੇ ਫਰੀਦਕੋਟ ਦੀ ਚੋਣ ਦੇਖ ਲੋ।

  • @KuldeepSingh-sm5ss
    @KuldeepSingh-sm5ss Месяц назад +6

    ਕੁਰੈਤੀ ਬੰਦੇ ਨੂੰ ਪ੍ਰਧਾਨ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਬਿਲਕੁਲ ਠੀਕ ਨਹੀਂ ਪ੍ਰਧਾਨ ਤੇ ਉਸ ਦੀ ਘਰ ਵਾਲੀ ਦਾ ਅਮਿ੍ਤ ਪਾਨ ਕਰਨਾ ਜ਼ਰੂਰੀ ਹੈ ਪੰਥ ਇਸ ਵਾਰੇ ਸੋਚ ਣਾ ਚਾਹੀਦਾ ਹੈ

  • @gurnamsingh-bc8oy
    @gurnamsingh-bc8oy Месяц назад +6

    ਅਕਾਲ ਤਖਤ ਦਾ ਮੌਜੂਦਾ ਜੱਥੇਦਾਰ ਇਕ ਗ੍ਰੰਥੀ ਹੈ ਜੋ ਗੁਰਬਾਣੀ ਦੀ ਕਥਾ ਵੀ ਨਹੀਂ ਕਰ ਸਕਦਾ, ਕੌਮ ਦੀ ਅਗਵਾਈ ਕਿਵੇਂ ਕਰੇਗਾ

    • @ravinderbabby3564
      @ravinderbabby3564 Месяц назад

      BADALA NE JHOLI CHUKK JATHEDAR LAYE JEHRE EHNA DE JHOLI CHUK HAN JO KEHNDE BADALA OH HI KARDE

  • @KuldeepSingh-vv6dm
    @KuldeepSingh-vv6dm Месяц назад +12

    ਪੰਜੋਲੀ ਸਾਬ ਜੀ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ ਇਹਨਾਂ ਨੇ ਭੁੱਲ ਨਹੀਂ ਇਸ ਬਾਦਲ ਟੋਲੇ ਨੇ ਗੁਣਾਂ ਤੇ ਪਾਪ ਕੀਤੇ ਹੈ ਹੁਣ ਟਾਇਮ ਆ ਗਿਆ

  • @HarbansSingh-bt8br
    @HarbansSingh-bt8br Месяц назад +4

    ਇਸ ਸੁਖੇ ਨੂ ਬਿਠਾ ਕੇ ਪੁਛਿਆ ਜਾਵੇ ਕੇ ਇਸ ਨੂ ਲਾਲਚ ਕੀ ਹੈ ਇਹ ਬਚਿਆ ਵਾਲੀ ਗੱਲ ਕਰ ਰਿਹਾ ਹੈ ਮੈ ਤਾ ਬੋਤਲ ਵਿਚ ਹਾਥੀ ਪਾੳਉਗਾ

  • @GurnamSingh-nm8pr
    @GurnamSingh-nm8pr Месяц назад +4

    ਇਨਾਂ ਨੂੰ ਤਾਂ ਸਿੰਘ-ਸਿੰਘਣੀ ਵੀ ਕਹਿਣਾ ਗੁਨਾਹ ਹੀ ਹੈ ਇਹ ਤਾਂ ਸਾਰੇ ਹੀ ਟੱਬਰ ਰਾਮ.ਰਹੀਮ ਦੇ ਚੇਲੇ ਹਨ ਇਹਨਾਂ ਨੂੰ ਇਨਸਾਂ ਕਿਹਾ ਕਰੋ।

  • @kamaljeetsidhu3060
    @kamaljeetsidhu3060 Месяц назад +7

    ਤੁਸੀਂ ਅਵੱਗਿਆ ਲਈ ਫਿਰੋ ਅਗਲੇ 25 ਸਾਲ ਰਾਜ
    ਕਰਕੇ ਨਜ਼ਾਰੇ ਲੈਂਦੇ ਹਨ। ਅੱਜ ਵੀ ਤੂਤੀ ਬੋਲਦੀ ਹੈ
    ਇਸ ਲਾਹਣਤੀ ਪਰਿਵਾਰ ਦੀ ।

  • @GurnamSingh-nm8pr
    @GurnamSingh-nm8pr Месяц назад +5

    ਭਰਵਟੇ ਮਨਵਾਉਣ. ਵਾਲੀ ਨੂੰ ਕੀ ਕਹੋਂਗੇ ? ਤਦੇ ਤਾਂ ਅੰਮ੍ਰਿਤ ਨਹੀਂ ਛਕਦੀ ਸੀ।

  • @rajkumar-ft6ow
    @rajkumar-ft6ow Месяц назад +3

    ਬਾਦਲ ਪਰਿਵਾਰ ਨੂੰ ਪੰਥ ਮੁਆਫ਼ ਨਹੀਂ ਕਰੇਗਾ

    • @chaudharytoka5533
      @chaudharytoka5533 19 часов назад

      Not only panth will pardon , the people of Punjab will NEVER pardon this family.Its family ladies too looted Punjab.They are not Sikhs.Now this family will never get a single seat of MLA and MP in punjab

  • @RajinderSingh-pz8dt
    @RajinderSingh-pz8dt Месяц назад +5

    ਇਹਨਾ ਨੂੰ ਇਹ ਗਲਤੀਆਂ ਹੀ ਲੈ ਕਿ ਬਹਿ ਗਈਆ

  • @amandeepsingh8062
    @amandeepsingh8062 Месяц назад +5

    ਅੰਮ੍ਰਿਤਪਾਲ ਸਿੰਘ ਖਾਲਸਾ ਮੁੱਖ ਮੰਤਰੀ ਬਣੂ।

  • @AjmerSingh-er1kl
    @AjmerSingh-er1kl Месяц назад +1

    ਪੰਜ ਪਿਆਰਿਆ ਚ ਏਨੀ ਹਿੰਮਤ ਹੈਗੀ ਕਿ ਉਹ ਸੁਖ ਵੀਰ ਨੂ ਪੁੱਛ ਲੈਣ

  • @charanjeetsingh7782
    @charanjeetsingh7782 Месяц назад +4

    ਥੋੜਾ ਲੁੱਟਿਆ ਪੰਜਾਬ ਨੂੰ ਸ਼ਰਮ ਕਰਨ ਹੁਣ ਹੀ ਖਿਹੜਾ ਛੱਡ ਦਿਓ

  • @GurdevSingh-wt8wx
    @GurdevSingh-wt8wx Месяц назад +2

    ਪੰਜੋਲੀ ਸਾਹਬ ਸਹੀ ਪੰਥਕ ਸੂਝਵਾਨ ਗੁਰਮਿਤ ਸਿਧਾਤਾਂ ਤੇ ਚਲਣ ਵਾਲੇ ਯੋਗ ਲੀਡਰ ਹਨ। ਬਾਦਲਾਂ ਨੇ ਨੁੱਕਰੇ ਲਾਈ ਰੱਖਿਆ ਪਰ ਇਹ ਸੱਚ ਬੋਲਣੇ ਨਹੀ ਹਟੇ। ਇਹ ਇਹਨਾਂ ਦੀ ਵਿਲੱਖਣਤਾ ਹੈ।

  • @ssingh2503
    @ssingh2503 22 часа назад

    ਪਰਕਾਸ਼ ਸਿੰਘ ਬਾਦਲ ਦੀ ਸਭ ਤੋਂ ਵੱਡੀ ਭੁੱਲ ਚੋਣਾ ਦਾ ਬਾਈਕਾਟ ਕਰਨਾ ਅਤੇ ਕਰਾਉਣਾ ਸੀ।

  • @vangaarnews
    @vangaarnews 9 дней назад

    ਬਹੁਤ ਖੂਬਸੂਰਤ ਵਿਸ਼ਲੇਸ਼ਣ ਪੰਜੋਲੀ ਜੀ

  • @user-yb6uc3sc9s
    @user-yb6uc3sc9s Месяц назад +7

    Ehna ne ਅੰਮ੍ਰਿਤਧਾਰੀ ki cleanshaven nu akali dal vich uche ਅਹੁਦੇ ਦਿੱਤੇ ਹੋਏ ਨੇ

  • @harpreetsinghthind2816
    @harpreetsinghthind2816 Месяц назад +3

    🙏🚩🌹❤️ਵਾਹਿਗੁਰੂ

  • @balwantrai9355
    @balwantrai9355 День назад +1

    ☬☬☬☬☬☬☬☬☬ਅਮਰਿਤ ਨਾ ਛਕਣਾ//ਕੀ ਨਾਦਰਸਾਹ ਐਰਗਜੇਬ ਦੀ ਕਬਰ ਤੇ ਪਹੀਰਾ ਦਿਦੈ ਰਹਿਣਾ /ਛਿਤਰ ਪਰੈਡ ਕਰੋ//ਕੋਈ ਗਲਤੀ ਮੂਅਆਫੀ ਯੋਗ ਨਹੀ

  • @gurmeetsinghgurmeetsingh2599
    @gurmeetsinghgurmeetsingh2599 Месяц назад +3

    ਇਨ੍ਹਾਂ ਦੋਗਲਿਆਂ ਦਾ ਯਕੀਨ ਕੌਣ ਕਰੇ।

  • @AjmerSingh-er1kl
    @AjmerSingh-er1kl Месяц назад +1

    ਸਰੋਮਣੀ ਕਮੇਟੀ ਦਾ ਬਜਟ ਪੰਜਾਬ ਨਾਲੋ ਜਿਆਦਾ ਕਿ ਦਿਤਾ ਇਹਨਾ ਨੇ ਪੰਜਾਬ ਨੂ ਇਹ ਸਰਕਾਰ ਦੇ ਅੰਡਰ ਹੋਣ ਈ ਚਾਹੀਦੀ ਇ ਸਰੋਮਣੀ ਕਮੇਟੀ

  • @ssingh2503
    @ssingh2503 22 часа назад

    ਨਾ ਦੁੱਖ ਕਦੇ ਵੀ ਹੋਇਆ ਉਨ੍ਹਾਂ ਦਾ,ਜੋ ਕੰਢੇ ਉਪਰ ਖੜ੍ਹੇ ਰਹਿੰਦੇ।ਪਰ ਦੁੱਖ ਉਨ੍ਹਾਂ ਫ਼ਰਿਹਾਦਾਂ ਦਾ ਜੋ ਜਿੱਤ ਕੇ ਬਾਜੀ ਹਰ ਜਾਂਦੇ।

  • @SurinderSingh-mx1yi
    @SurinderSingh-mx1yi Месяц назад +1

    ਭਾਈ ਸਾਹਿਬ ਗੱਲਾਂ ਬਿਲਕੁਲ ਠੀਕ ਪਰ ਕੁਝ ਗੱਲਾਂ ਜਿਵੇਂ ਸ੍ਰੀ ਸਾਹਿਬ ਓਥੋਂ ਲਈ ਪਰ ਅਮ੍ਰਿਤ ਛਕਣ ਵੇਲੇ ਪੰਜ ਕਕਾਰ ਜ਼ਰੂਰੀ

  • @AjmerSingh-er1kl
    @AjmerSingh-er1kl Месяц назад +1

    ਇਹ ਲਿਫਿਫਾ ਕਲਚਰ ਚਲਦਾ ਇਥੇ ਕੋਈ ਨਹੀ ਪੁਛਦਾ ਧਾਮੀ ਸਰੇਆਮ ਰੈਲੀਆ ਵਿਚ ਜਾਦਾ

  • @bschungha8542
    @bschungha8542 Месяц назад +1

    ਬਾਈ ਜੀ ਜੇ ਮੈਂ ਨਹੀਂ ਭੁੱਲਦਾ
    ਤਾ ਇਹ ਘਟਨਾਵਾਂ ਤੋਂ ਪਿੱਛੋਂ ਤੁਸੀਂ ਇਨ੍ਹਾਂ ਦੀ ਅਗਵਾਈ ਵਿੱਚ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਰਹੇ ਹੋ
    ਇਨਾਂ ਨਾਲ ਆਪਾ ਵੀ ਦੋਸ਼ੀ ਸੀ

  • @didarsinghshetra7142
    @didarsinghshetra7142 14 дней назад

    ਕਿੰਤੂ ਪ੍ਰੰਤੂ ਕਰਨ ਵਾਲੇ ਅਕਾਲੀ ਦਲ ਦੇ ਸੁਹਿਰਦ ਅਤੇ ਚਿੰਤਕ ਨੇਤਾਵਾਂ ਅਤੇ ਵਰਕਰਾਂ ਵਲੋਂ ਚੁਕੇ ਜਾ ਰਹੇ ਸਵਾਲਾਂ ਸਬੰਧੀ ਅਕਾਲੀ ਦਲ ਦੇ ਪ੍ਰਧਾਨ ਦੇ ਚਮਚਾ ਨੁਮਾ ਪਿੱਛਲਗ ਅਖਵਾਉਂਦੇ ਆਗੂਆਂ ਨੂੰ ਜਲੰਧਰ ਜ਼ਿਮਨੀ ਚੋਣ ਵਿੱਚ ਲੋਕਾਂ ਵਲੋਂ ਦਿੱਤੇ ਸੁਨੇਹੇ ਨੂੰ ਸੁਣਨਾ ਚਾਹੀਦਾ ਹੈ।ਪੰਥ ਨੂੰ ਸਿਰਫ ਅਤੇ ਸਿਰਫ਼ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਹੀ ਬਾਹਰ ਕਢ ਸਕਦਾ ਹੈ। ਬਾਦਲਾਂ ਨੂੰ ਆਪਣੇ ਆਪ ਹੀ ਪਿੱਛੇ ਹਟ ਜਾਣਾ ਚਾਹੀਦਾ ਹੈ।

  • @ajitjosan2983
    @ajitjosan2983 9 дней назад

    ਬਾਦਲ ਪਾਰਟੀ ਨੂੰ ਵੈਟ ਨਾ ਪਾਓ ਆਪੇ ਮਰਜੂ

  • @pushpindersodhi7080
    @pushpindersodhi7080 6 дней назад

    ਜੇ ਅਮਿਤ੍ਰ ਛੱਕ ਲਿਆ ਤਾਂ ਸਿਮਰੋ ਭਣਵੱਟੇ ਕਿਵੇੰ ਮੁਣਵਾਊ ….?

  • @user-we8ij9uy5p
    @user-we8ij9uy5p 6 дней назад

    ਜਥੇਦਾਰ ਜੀ ਗੁੇਰੂ ਫਹਿਤਿ ਇਹ ਕਨੂਨਬਣਾਉ ਜੋਅਕਾਲੀ ਹੈ ਮ

  • @AjmerSingh-er1kl
    @AjmerSingh-er1kl Месяц назад +1

    ਬਾਹਰਲੇ ਮੁਲਕਾ ਵਿਚਕਿਵੇ ਗੂਰੂ ਘਰ ਵਿਚ ਲੜਾਈਆ ਹੁੰਦੀਆ ਕਿਵੇ ਪੱਗਾ

  • @pushpindersodhi7080
    @pushpindersodhi7080 6 дней назад

    ਜਦੋਂ ਵੱਡੇ ਤੇ ਛੋਟੇ ਬਾਦਲ ਖਾਨ ਨੇ ਢੱਕਵੰਜ ਕੀਤਾ ਪੱਕਾ ਫੀਮ ਨਾਲ ਡੱਕੇ ਹੋਏ ਸੀ ਤੇ ਘਰ ਜਾ ਕੇ ਪਊਆ ਪਰੇਡ ਵੀ ਕੀਤੀ ਹੋਣੀ ਐ । ਇਹੋ ਜਿਹੇ ਗ਼ਰਕਿਆ ਹੋਇਆ ਨੂੰ ਕਿਸੇ ਵੀ ਧਾਰਮਿਕ ਰੀਤੀ ਰਵਾਇਤ ਤੋਂ ਲਾਂਭੇ ਰੱਖਣਾ ਚਾਹੀਦਾ ਹੈ 🥾👞🩴👠

  • @AjmerSingh-er1kl
    @AjmerSingh-er1kl Месяц назад

    ਇਕੀਵੀ ਸਦੀ ਚੱਲ ਪੀ ਸਾਡੇ ਵੲਲੇ ਬੂਝੜਾ ਤੋ ਧਰਮ ਨੀ ਲੋਟ ਆਈਆ

  • @AjmerSingh-er1kl
    @AjmerSingh-er1kl Месяц назад

    ਕੋਣ ਨੀ ਜਾਣਦਾ ਸੋਡੀਆ ਕਰਤੂਤਾ ਵਾਰੇ

  • @jeewanjot5382
    @jeewanjot5382 Месяц назад +2

    Good job

  • @sukhbirsinghdhanoa2692
    @sukhbirsinghdhanoa2692 Месяц назад +2

    ਜਥੇਦਾਰ ਟੌਹੜਾ ਨੂੰ ਬਦਨਾਮ ਕਰਨ ਚ ਅਜੀਤ ਅਖਬਾਰ ਵਾਲੇ ਕਾਮਰੇਡ ਹਮਦਰਦ ਦਾ ਵੀ ਬਹੁਤ ਵੱਡਾ ਹੱਥ ਸੀ ।

  • @ArshdeepSingh-oh4qk
    @ArshdeepSingh-oh4qk Месяц назад

    ਇਹਨਾਂ ਦਾ ਕਿਹੜਾ ਅਮ੍ਰਿਤ ਐ ਇਹ ਤਾਂ ਪ੍ਰਧਾਨ ਬਣਨ ਦੀ ਮਨਸ਼ਾ ਸੀ

  • @kashmirjhutty1733
    @kashmirjhutty1733 Месяц назад +2

    Punjoli ji , com knows you are much better than Badal family ..USA

  • @manidhanoa7663
    @manidhanoa7663 Месяц назад +4

    ਜਿਹੜਾ ਵੀ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦਾ ਹੈ । ਸਭ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ । ਕਿ ਬਹੁਤ ਨੁਕਸਾਨ ਕਰਵਾ ਲਿਆ ਬਾਦਲ ਦਲ ਤੋਂ ਕੋਮ ਦਾ ਹੁਣ ਟਾਇਮ ਆ ਗਿਆ ਹੈ ਇਕੱਠੇ ਹੋ ਕੇ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਬਾਦਲ ਦਲ ਤੋਂ ਅਜ਼ਾਦ ਕਰਵਾਈਏ ???

  • @AjmerSingh-er1kl
    @AjmerSingh-er1kl Месяц назад +1

    ਸੇਵਾ ਸੰਭਾਲ ਕਰਿਉ ਬੱਸ ਗੁਰਬਾਣੀ ਦਾ ਪਰਚਾਰ ਨਾ ਕਰਿਊ ਤੁਸੀ ਪੰਗਤੀਾ ਵੀ ਨੀ ਬੋਲਣ ਦਿੰਦੇ ਦਰਬਾਰ ਸਾਹਿਬ ਚ

  • @AjmerSingh-er1kl
    @AjmerSingh-er1kl Месяц назад

    ਪੰਜ ਪਿਆਰੇ ਆਪਣੇ ਚੋ ਹੀ ਬਣਨ ਹੋਏ ਆ ਉਹ ਕਿਹੜਾ ਰੱਬ ਤੋ ਡਿੱਗੇ ਆ

  • @user-gb3mx5zo1t
    @user-gb3mx5zo1t 10 дней назад

    ਪੱਤਰਕਾਰ ਸਾਹਿਬ ਜੀ ਤੁਸੀਂ ਇਹ ਕਹਿ ਰਹੇ ਓ ਬੲਈ ਵਿਰੋਧੀ ਉਦੋਂ ਨੀ ਬੋਲੇ ਵੀਰ ਜੀ ਮਲੂਕਾ ਦੀ ਇੰਟਰਵਿਊ ਸੁਣੋਂ ਸੁਖਵੀਰ ਨੂੰ ਕਿਹਾ ਉਸਨੇ ਅੱਗੋਂ ਕਿਹ ਬੲਈ ਰੈ ਤਾਂ ਇੱਕ ਦੀ ਹੀ ਚੱਲੂ ਮੈਂ ਪ੍ਰਧਾਨ ਹਾਂ ਜੋ ਮੈਂ ਕਰੂ ਉਹੀ ਮੰਨਣਾ ਪਵੇਗਾ ਤੁਸੀਂ ਸਰ ਮਲੂਕਾ ਨਾਲ ਇੰਟਰਵਿਊ ਖਰਲੋ

  • @AjmerSingh-er1kl
    @AjmerSingh-er1kl Месяц назад

    ਇਹ ਸੋਡੀ ਕਰਤੂਤ ਹੀ ਇਹੋ ਜਿਹੀ ਆ ਜਿਹੜਾ ਠਾਣੇ ਸਰੂਪ ਲੈ ਕੇ ਗਿਆ ਸੀ ਉਹ ਨਹੀ ਦੱਸਦੇ ਤੁਸੀ

  • @user-pt1vl8lq2l
    @user-pt1vl8lq2l 6 дней назад

    ਜਥੇਦਾਰ ਥਾਦਲਾ ਦੇ ਅਧੀਨ ਹਨ

  • @GurmailBadesha
    @GurmailBadesha 13 дней назад

    ਪੰਜੋਲੀ ਸਾਹਿਬ ਸਾਰੀਆਂ ਪੰਥਕ ਜਥੇਬੰਦੀਆਂ ਖਤਮ ਕਰਕੇ ਅਕਾਲੀ ਦਲ ਅਮ੍ਰਿਤਸਰ ਬਣਾਇਆ ਸਿਮਰਨਜੀਤ ਸਿੰਘ ਮਾਨ ਸਾਹਿਬ ਬਾਦਲ ਧਿਆਨ ਸਿੰਘ ਮੰਡ ਹੋਰਵੀ ਆਗੂਆਂ ਜੇਲ੍ਹ ਵਿਚ ਗਿਰਫ਼ਤਾਰੀਆਂ ਹੋਈਆਂ ਜੇਲ੍ਹ ਬਾਦਲ ਸਾਹਿਬ ਨੇ ਮੀਟਦੀ ਮੰਗ ਕੀਤੀ ਮੰਡ ਨਾਲ ਤਤਕਾਰ ਹੋਈ ਮਾਨ ਸਾਹਿਬ ਨੇ ਦੋਹਾਂ ਨੂੰ ਸਮਝਾਇਆ ਇਹ ਖ਼ਬਰ ਉਨਨਵੇਦੀ ਪੰਜਾਬੀ ਟ੍ਰਿਬਿਊਨ ਵਿੱਚ ਛਾਪੀ ਗਈ ਸੀ ਸੁਰਖੀ ਮੋਟੇ ਅੱਖਰਾਂ ਵਿਚ ਰੌਲਾ ਮੁਰਗੇ ਦੀ ਲੱਤ ਦਾ ਰੱਬ‌ਖੈਰਕਰੇ

  • @AjmerSingh-er1kl
    @AjmerSingh-er1kl Месяц назад

    ਛਬੀਲ ਲਾ ਕੇ ਬੰਦਾ ਕਰਤਾ ਉਦੋ ਜੱਥੇਦਾਰ ਬੂਝੜ ਕਿਉ ਨਹੀ ਬੋਲਿਆ

  • @user-ij7pm4rw6k
    @user-ij7pm4rw6k Месяц назад +1

    ਪੰਥ ❤️

  • @majorsingh8647
    @majorsingh8647 12 дней назад

    ਵੀਰ ਜੀ । ਜੋ ਕਰਨਗੇ ਸੋ ਭਰਨ ਗੇ … …ਵੱਡਾ ਬਾਦਲ ਗਿਆ ਛੋਟੇ ਦੀ ਸਮਝਵਿੱਚ ਕੁਝ ਆਉਦਾ ਨਹੀ ਅਸਤੀਫਾ ਦੇਣ
    ਨੂੰ ਮਨ ਮੰਨਦਾ ਨਹੀ ਗੱਲ ਕੋਈ ਸੁਣਦਾ ਅੱਗੇ ਕੁਝ ਦਿਸਦਾ ਨਹੀ ਪ੍ਰਾਸਚਤ ਆਪਣੇ ਕੋਲੋ ਹੋਣਾ ਨਹੀ ਭੰਬਲ ਭੂਸੇ ਵਿੱਚ ਪਏ ਹੋਏ ਰਾਤ ਨੂੰ ਨੀਦ ਆਉਦੀ ਸੀਟ ਬੜੀ ਮੁਸ਼ਕਲ ਨਾਲ ਇੱਕ ਮਿਲੀ ਪਾ ਲਾ ਕੇ ਹਾਲਤ ਮੰਦੀ ਹੈ ਪਤਾ ਨਹੀ ਕੀ ਮਾੜਾ ਹੋ ਗਿਆ ਸਮਝ ਵਿਚੋ ਬਹਾਰ ਹੈ ਪਾਗਲਾ ਦੇ ਸਮਝ ਵਿੱਚ ਆਉਦਾ ਵੀ ਨਹੀ ਪਰ ਆਉਣ ਵਾਲੇ ਸਮੇ ਵਿੱਚ ਸੁਖਵੀਰ ਦੀ ਹਾਲਤ ਬਹੁਤ ਮਾੜੀ ਹੋਣ ਵਾਲੀ ਹੈ

  • @BSMANN-pi1ek
    @BSMANN-pi1ek Месяц назад +2

    ਸਾਡੇ ਆਸ ਪਾਸ ਸ਼ਹਿਰਾਂ ਵਿੱਚ ਵੀ ਮੋਨੇ,ਗੈਰ ਸਿੱਖ ਬੰਦਿਆਂ ਨੂੰ ਅਕਾਲੀ ਦਲ ਦੇ ਪ੍ਰਧਾਨ ਬਣਾਇਆ ਗਿਆ, ਸਾਨੂੰ ਬਹੁਤ ਸ਼ਰਮ ਆਉਂਦੀ ਸੀ ਵੀਰੋ, ਜਦੋਂ ਨੀਲੀਆਂ ਪੱਗਾਂ ਵਾਲੇ, ਚਿੱਟੀਆਂ ਦਾਹੜੀਆਂ ਵਾਲ਼ੇ ਕਿਰਪਾਨਾਂ ਵਾਲ਼ੇ, ਮੋਨੇ ਬੰਦੇ ਨੂੰ ਪ੍ਰਧਾਨ ਜੀ ਕਹਿਦੇ ਸੀ,ਕਿਹੜੀ ਪੰਥਕ ਪਾਰਟੀ, ਬੱਸ ਰੱਬ ਹੀ ਰਾਖਾ

  • @jeetkular2521
    @jeetkular2521 Месяц назад +1

    Sardar ji bulkul thek kah raha na God bless ji

  • @bakshishsingh5383
    @bakshishsingh5383 Месяц назад +3

    Sikha Da Sab Tu Wada Dusman Badal Te Majithia Parvar Ah

  • @KulwinderSingh-yo1ph
    @KulwinderSingh-yo1ph Месяц назад +4

    ਤੁਸੀ ਲੋਕ ਸਿੱਖ ਸੰਸਥਾਵਾਂ ਨੂੰ ਘੁਣ ਲਗੇ ਹੋਏ ਹੋ...ਤੁਸੀ ਹੁਣ ਸਿਰਫ ਬਾਦਲਾਂ ਨੂੰ ਨਿੰਦ ਰਹੇ ਪਰ ਕਮਾਈ ਤੁਸੀ ਵੀ ਬਰਾਬਰ ਕੀਤੀ ਹੋਈ ਐ.....ਥੋਡੇ ਵਰਗੇ ਲੋਕਾਂ ਕਰਕੇ ਅਕਾਲੀ ਦਲ ਡੁੱਬਣ ਕੰਢੇ ਪਹੁੰਚ ਗਿਆ....ਤੂੰ ਸ੍ਰੋਮਣੀ ਕਮੇਟੀ ਦੇ ਮੁਲਾਜਮਾਂ ਨੂੰ ਆਪਣੇ ਘਰ ਨੌਕਰ ਬਣਾ ਕੇ ਰੱਖਿਆ ਹੋਇਆ ਸੀ ਉਹ ਦੇ ਬਾਰੇ ਵੀ ਚਾਨਣਾ ਪਾਓ

  • @jeewanjot5382
    @jeewanjot5382 Месяц назад +4

    Good man

  • @AjmerSingh-er1kl
    @AjmerSingh-er1kl Месяц назад

    ਇਹਨਾ ਨੂ ਕੁਰਸੀ ਦਾ ਫਿਰਖਰ ਆ ਲੋਕਾ ਦਾ ਕੋਈ ਫਿਕਰ ਨਹੀ

  • @AjmerSingh-er1kl
    @AjmerSingh-er1kl Месяц назад

    ਦਰਬਾਰ ਸਾਹਿਬ ਤੇ ਅਟੈਕ ਕਰਵਿਾ ਕਿਸਨੇ ਆ ਤੁਸੀ ਹੀ ਕਰਵਾਇਆ

  • @AjmerSingh-er1kl
    @AjmerSingh-er1kl Месяц назад

    ਗਿਆਨੀ ਦਿਤ ਸਿੰਘ ਨੂ ਪੰਥ ਚੋ ਛੇਕਿਆ ਗਿਆ ਕਿਉ ਉਹ ਵੀ ਨਕਲੀ ਤੇ ਗਲਤ ਗਰੰਥਾ ਤੇ ਸਵਾਲ ਉਠਾਉਦੲ ਸੀ

  • @GurjeetSingh-yt4kj
    @GurjeetSingh-yt4kj Месяц назад

    Bhaut Wadiya Vachar Rakhaya Khalsa Ji Waheguru. Ji

  • @HarpreetSingh-hg3lv
    @HarpreetSingh-hg3lv 15 дней назад

    👍👍👍👍👍👍

  • @amarjitkaur3633
    @amarjitkaur3633 11 дней назад

    Bakamaal!
    Avtar Sangha Sydney

  • @parmjeetkaur9248
    @parmjeetkaur9248 8 дней назад

    ਭਾਈ ਅਮ੍ਰਿਤ ਪਾਲ ਸਿੰਘ ਜ਼ਿੰਦਾਬਾਦ

  • @RajinderSingh-pz8dt
    @RajinderSingh-pz8dt Месяц назад +1

    ਜਥੇਦਾਰ ਨਹੀ ਸੀ ਉਹ ਬਾਦਲ ਦਾ ਅੜਦਲੀ ਸੀ

  • @balijindersingh2291
    @balijindersingh2291 11 дней назад

    ਅਜੈਬ ਸਿੰਘ ਮੁਖਮੈਲਪੁਰ ਬੂੱਗ ਵੀ ਅਕਾਲੀ ਅਆ

  • @daljeetsinghdeol1056
    @daljeetsinghdeol1056 Месяц назад +1

    Good 👍

  • @EternalMelodies1
    @EternalMelodies1 Месяц назад +2

    Sukhbir Badal nu passe karo

  • @naseebchand8371
    @naseebchand8371 26 дней назад

    ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਰਾਮ ਰਹੀਮ ਨੂੰ ਮੱਥਾ ਟੇਕਿਆ ਅਤੇ ਉਸ ਨੂੰ ਗੋਬਿੰਦ ਸਿੰਘ ਵਰਗਾ ਵਾਣਾ ਭੇਂਟ ਕੀਤਾ ਸੀ

    • @balwindergandhu8236
      @balwindergandhu8236 10 дней назад

      ਉਹ ਭਾਈ ਸਾਹਿਬ ਜੀ ਤੁਹਾਨੂੰ ਆਪਣੇ ਗੁਰੂ ਦਾ ਨਾਮ ਸਹੀ ਲਿਖਿਆ ਜਾਣਾ ਚਾਹੀਦਾ ਹੈ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸਾ

  • @AjmerSingh-er1kl
    @AjmerSingh-er1kl Месяц назад

    ਹੋਰ ਕਿੰਨੀਆ ਸੰਪਰਦੲਵਾ ਅਮਿ੍ਤ ਛਕਾਉਦੀਆ ਉਹਨਾ ਨੂ ਤਾ ਪੁਲਸ ਨੇ ਫੜਿਆ ਨਹੀ ਤੁਸੀ ਨੀ ਸੁਧਰਸਕਣਾ ਇਹ ਬੇਈਮਾਨੀ ਸੋਡੇ ਖੂਨ ਵਿਚ ਵੜੀ ਹੋਈ ਆ

  • @AjmerSingh-er1kl
    @AjmerSingh-er1kl Месяц назад

    ਕੀ ਕੁਝ ਕੀਤਾ ਹੁਣ ਤੱਕ ਪੰਜ ਪਿਆਰਿਾ ਨੇ

  • @sukhdevsingh-cw5ou
    @sukhdevsingh-cw5ou 9 дней назад

    All is true “panjoli sahib.

  • @narindersingh2387
    @narindersingh2387 Месяц назад

    ਜਥੇਦਾਰ ਸਾਹਿਬ ਨੂੰ ਤਾਂ ਕੋਈ ਇਤਰਾਜ਼ ਨਹੀਂ ਉਹ ਕਿਓਂ ਚੁਪ ਹਨ

  • @SurinderSingh-mx1yi
    @SurinderSingh-mx1yi Месяц назад

    ਭਾਈ ਸਾਹਿਬ ਪੰਜ ਪਿਆਰੇ ਨਹੀਂ ਕਹਿੰਦੇ ਕਿ ਤੁਸੀਂ ਦੋਨੋਂ ਇਕਠੇ ਅਮ੍ਰਿਤ ਛਕੋ

  • @AjmerSingh-er1kl
    @AjmerSingh-er1kl Месяц назад

    ਢੱਡਰੀਆ ਵਾਲੇ ਨੂ ਕਿਉ ਫਤਵੇ ਯਾਰੀ ਕਰਦੇ ਆ ਕਿਉਕਿ ਉਹ ਗੁਰਬਾਣੀ ਪੜਦਾ

  • @OldIsGold4U777
    @OldIsGold4U777 Месяц назад +1

    BERA GARAK JO GURUGHARS NAAL DHOKHA KITA HOYA, HOVEGA .

  • @amarjeetsingh417
    @amarjeetsingh417 Месяц назад

    Senior Badal's one point political agenda has been to systematically removing, sidelining and politically damaging anyone who could be a hurdle to his ਪੁੱਤਰ ਮੋਹ, his ਕੁਰਸੀ and personal business interests.thus panthic action is long overdue and imminent. ਪੰਥ ਦਾ ਪੰਥਿਕ ਤੇ ਰਾਜਨੀਤਿਕ ਨੁਕਸਾਨ ਬਹੁਤ ਕੀਤਾ ਹੈ ਇਸ ਪੁੱਤਰ ਮੋਹ ਨੇ। He would be wise to step aside from akali dal ਪਰਧਾਨੀ else ਆਪਣੀ ਤੇ ਬੇਸਤੀ ਕਰਾ ਕੇ ਮੈਨੂੰ। ਤੇ ਪੰਥ ਦੀ ਜਾਗ ਹਸਾਈ ਵੱਖਰੀ ਹੋਣੀ। ਪੰਥ ਨੂੰ ਨਵੀਂ ਅਗਵਾਈ ਤੇ ਸੇਧ ਦੀ ਲੋੜ ਹੈ।
    ਵਾਹਿਗੁਰੂ ਮੇਹਰ ਕਰਨ।

  • @BaljeetSingh-fr3by
    @BaljeetSingh-fr3by Месяц назад

    🙏🙏

  • @bawaram1010
    @bawaram1010 Месяц назад

    Bhut.bhut.vadhia

  • @sikhirandhawa8738
    @sikhirandhawa8738 Месяц назад

    You right

  • @jagmeetsingh9973
    @jagmeetsingh9973 Месяц назад

    Good job ji

  • @Pardeep13137
    @Pardeep13137 29 дней назад

    ਪਤੀ ਪਤਨੀ ਦਾ ਰਿਸਤਾ?

  • @KulwantSingh-fu4bg
    @KulwantSingh-fu4bg Месяц назад

    ਇਹਨਾਂ ਨੂੰ ਗੱਦੀ ਲਾਲਸਾ ਸੀ ਅਮਿਰਤ ਦੀ ਨਹੀਂ ਸੀ

  • @Harbanskalsi
    @Harbanskalsi Месяц назад +1

    ਦੁਰ ਫਿਟੇ ਮੂੰਹ, ਕਾਹਦਾ ਸਰਦਾਰ, ਕਾਹਦਾ ਬਾਦਲ ਸਾਹਿਬ

  • @realsujansingh
    @realsujansingh Месяц назад

    Saini Azhar Alam nu DGP kio laiya ihna beshrma ne ihnaa nu Sikh kaum kdi v maaf nhi kregi ih taa mr hee jaane chahida

  • @charanjeetsingh6137
    @charanjeetsingh6137 Месяц назад

    Manpreet ayali nu pardhangi deh dwe sukhbir, teh pichee hatt jeh 5 saal fer kuch bannu... Partt nu nwe sirre toh reinvent karna pau😊

  • @gurpreetsingh-gz3kc
    @gurpreetsingh-gz3kc 5 дней назад

    Je kursi nahin chadd de Sukhbir Singh Badal te na chaddan. Barabar kursi dah ke Sangat Pardhan Chhunke Sangat nawaan Dal kaim Kar sakde hun......Rival Dal.

  • @JasPinder-gx3xs
    @JasPinder-gx3xs Месяц назад

    AUJ SUKHBIR DAA SRI SAHIB KITHE DIG PIAA PAIG LAON LUGIAA SARA GLASS LUKO LAINDA HAI KE KISE OO PTA NAA LUGE PAIG KINAA KU PAI GIAA RS DHALIWALL FDK PUNJAB ❤

  • @realsujansingh
    @realsujansingh Месяц назад

    panjoli g tusi srdar sardar sukhbir sukhbir Sahib Sahib n bolo bhot dukh ho riha tusi ih kio nhi bolde Badal khan Daa potra Sukhbir

  • @user-qe6ph2fb4y
    @user-qe6ph2fb4y Месяц назад

    Apne apne life ohna de eh kia gal hoi gharwale v amrit nal shaake

  • @realsujansingh
    @realsujansingh Месяц назад

    Sukhbir nu hun patalpuri chle jaana bnda hai

  • @realsujansingh
    @realsujansingh Месяц назад

    Sukhbir Badal khan daa doob giya hun bera Sikh kaum vaste hu ih mr muk gia hai

  • @aehamjod4637
    @aehamjod4637 Месяц назад +2

    vada badal tan roti meat nal khanda c