Ego (Official Video) - R Nait |

Поделиться
HTML-код
  • Опубликовано: 1 дек 2024

Комментарии • 7 тыс.

  • @balwindernagpal2918
    @balwindernagpal2918 2 года назад +19

    ਬਾਈ ਜੀ ਸ਼ਹੀਦ ਮਦਨ ਲਾਲ ਢੀਂਗਰਾ ਪੰਜਾਬ ਦੇ ਜੰਮਪਲ ਹਨ ਬੜੀ ਵੱਡੀ ਕੁਰਬਾਨੀ ਹੈ ਉਨਾਂ ਦੀ ਦੇਸ਼ ਲਈ ਪਰ ਕਿਸੇ ਪੰਜਾਬੀ ਸਿੰਗਰ ਨੇ ਉਨ੍ਹਾਂ ਵਾਰੇ ਕਦੇ ਨਹੀਂ ਗਾਇਆ। ਬੇਨਤੀ ਹੈ ਆਪਣੇ ਇਸ ਅਣਗੌਲੇ ਸ਼ਹੀਦ ਤੇ ਵੀ ਕੁਝ ਲਿਖ ਕੇ ਗੀਤ ਗਾਓ ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ।

  • @sidhumoosewala-nn9xy
    @sidhumoosewala-nn9xy 2 года назад +83

    ਕਿ ਲਿਖਿਆ ਸਿਰਾ ਕਲ਼ਮ 🔥🔥🔥🔥 ਮਾਨਸਾ ਆਲ਼ੇ ਸਾਨ ਨਹੀ ਦਬਣੇ ਕਿਸੇ ਤੋਂ🔥🔥🔥🔥#missyousidhu 🐐🐐🐐

  • @pinkydevi1932
    @pinkydevi1932 2 года назад +66

    Finally ਕੋਈ ਗੀਤ ਆਇਆ ਜਿਹੜਾ down to earth ਹੋਕੇ ਜਿਦੰਗੀ ਜਿਊਣ ਦੀ ਸੇਧ ਦੇ ਰਿਹਾ। Lyrics ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯👍💯

  • @HarpreetSingh-qf3iy
    @HarpreetSingh-qf3iy 2 года назад +18

    ਆਰ ਨੇਤਾ ਵੀਰੇ ਮੈ ਤੁਹਾਡੇ ਗਾਣੇ ਬਹੁਤ ਜਿਆਦਾ ਸੁਣਦੀ ਹਾ ਤੁਹਾਡੇ ਗਾਣਿਆ ਬਹੁਤ ਹੀ ਜਿਆਦਾ ਤੰਤ ਹੁੰਦਾ ਇਕਲਾ ਇੱਕਲਾ ਟੱਪਾ ਗਾਣੇ ਬੋਲ ਵਿਚ ਇੰਨਾ ਜਿਆਦਾ ਰਸ ਹੁੰਦਾ ਮੇਰੇ ਕੋਲੇ ਕੋਈ ਸ਼ਬਦ ਹੀ ਨਹੀ ਪਰਮਾਤਮਾ ਤੈਨੂੰ ਲੰਬੀ ਉਮਰ ਬਖਸ਼ੇ ਇਸਤੋ ਵੀ ਜਿਆਦਾ ਤਰੱਕੀ ਕਰੇ ਵੀਰੇ 👍👍👍👍

  • @OFFICIAL_R_NAIT_FANS.
    @OFFICIAL_R_NAIT_FANS. 2 года назад +74

    ਅਸਲ ਸਚਾਈ ਇਹ ਹੈ ਕਿ ਆਰ ਨੇਤ ਬਾਈ ਦੇ ਲਿਖੇ ਗੀਤ ਦੀ ਇੱਕ ਇੱਕ ਲਾਈਨ ਸੁਣ ਕੇ ਜਿੰਦਗੀ ਜਿਉਣ ਦਾ ਅਨੰਦ ਆਉਂਦਾ ਹੈ💓💓

  • @arshsekhon_21
    @arshsekhon_21 2 года назад +498

    ਹਸਦਾ ਵਸਦਾ ਰਹਿ ਯਾਰਾ,
    ਕੀ ਪਤਾ ਕਦ ਹੋ ਜਾਣਾ ਕਾਰਾ,
    ਥੱਲੇ ਰੱਖ ਦਿਮਾਗ ਦਾ ਪਾਰਾ,
    ਇੱਥੀ ਰਹਿ ਜਾਣਾ ਧਨ ਸਾਰਾ।
    🔥🔥🔥❤❤

  • @eknoorsinghtarjindersingh7919
    @eknoorsinghtarjindersingh7919 2 года назад +7

    Je eda de ganne Punjabi industry ch bn ne shuru hoge
    Adha ਰੰਗਲਾ ਪੰਜਾਬ ta eda e bn jna❤️❤️❤️❤️❤️❤️❤️❤️❤️

  • @gurdasram5069
    @gurdasram5069 2 года назад +24

    ਗਾਣੇ ਦੀ ਤਾਰੀਫ਼ ਕਰਨ ਲਈ ਕੋਈ ਸ਼ਬਦ ਨੀ ਮੇਰੇ ਕੋਲ

  • @EDUCATIONHUBB
    @EDUCATIONHUBB 2 года назад +33

    Finally Old R- nait is back 🔥🔥🔥🔥

  • @balwindernagpal2918
    @balwindernagpal2918 2 года назад +27

    ਬਹੁਤ ਸ਼ਾਨਦਾਰ ਗੀਤ ਬਾਈ ਜੀ ਸਾਨੂੰ ਮਾਣ ਹੈ ਤੁਹਾਡੇ ਤੇ ਤੁਸੀ ਆਪਣੀ ਕਲਮ ਦੀ ਵਰਤੋਂ ਸਹੀ ਦਿਸ਼ਾ ਵਿਚ ਬਹੁਤ ਸੂਝ ਬੁੱਝ ਨਾਲ ਕਰ ਰਹੇ ਹੋ। ਪਰਮਾਤਮਾ ਜੀ ਦੀ ਕਿਰਪਾ ਬਣੀ ਰਹੇ।

  • @gurmeetsinghsanghera5232
    @gurmeetsinghsanghera5232 2 года назад +149

    ਅਸਲ ਸੰਗੀਤ ਹੀ ਉਹ ਹੁੰਦਾ ਜੋ ਸਰੋਤਿਆਂ ਨੂੰ ਪੱਬਾਂ ਤੋਂ ਉਤਾਰ ਕੇ ਪੈਰਾਂ ਤੇ ਖੜ੍ਹਾ ਹੋਣ ਦੀ ਸਮਝ ਦੇਵੇ.ਮਾਲਿਕ ਆਰ ਨੇਤ ਦੀ ਕਲਮ ਨੂੰ ਅਜਿਹੀਆਂ ਹੋਰ ਲਿਖਤਾਂ ਰਚਣ ਤੇ ਓਹਨਾ ਨੂੰ ਇੰਨੀ ਹੀ ਸ਼ਿੱਦਤ ਨਾਲ ਗਾਉਣ ਦੀ ਤੌਫ਼ੀਕ ਬਕਸ਼ਣ ਜੀ🌹

  • @mandeepsandhu6859
    @mandeepsandhu6859 2 года назад +28

    ਬਹੁਤ ਵਧੀਆ ਗੀਤ ਆ ਵੀਰੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤️❤️

  • @Ramanchamat855
    @Ramanchamat855 2 года назад +572

    ਲੋਕੀ ਮੱਚਦੇ ਬੜੇ ਆ 😏
    ਕਿਉਂਕਿ ਨੇਤ ਲਿਖਦਾ ਸਚ ਆ ✒
    ਸੁਭਾਅ ਥੋੜ੍ਹਾ ਨਰਮ ਆ😍
    R Nait ji ਤੁਹਾਡੀ ਕਲਮ ਜਬਰਦਸਤ ਆ 👍
    ਤੁਹਾਡੇ ਗਾਣੇ ਸੁਣਕੇ ਮੈਨੂੰ ਮਿਲਦਾ ਸਕੂਨ ਆ 😊
    ਬਸ ਇਕੋ ਇਕ dream ਮੇਰਾ 💭
    ਤੁਹਾਨੂੰ ਇਕ ਨਾ ਇਕ ਦਿਨ ਮਿਲਣਾ ਜਰੂਰ ਆ ❤

    • @SanjeevKumar-xc4ig
      @SanjeevKumar-xc4ig 2 года назад +10

      Kali kali gal Shi kha bro love you bro and miss you Sidhu bro

    • @avtar_hair
      @avtar_hair 2 года назад +9

      ajo koi na brother tuhada suwagt a sade pb 31 ch

    • @avtar_hair
      @avtar_hair 2 года назад +4

      ajo koi na brother tuhada suwagt a sade pb 31 ch

    • @lyricsl_status5107
      @lyricsl_status5107 2 года назад +1

      👍👍👍

    • @deepprocha5384
      @deepprocha5384 2 года назад +1

      Good brother

  • @gurbirkaurdaudher5498
    @gurbirkaurdaudher5498 2 года назад +50

    ਬਹੁਤ ਵਧੀਆ ਗੀਤ❤️ ਦਿਲ ਚਾਹੁੰਦਾ ਕਿ ਖ਼ਤਮ ਹੀ ਨਾ ਹੋਣ ਲਾਈਨਾਂ ❣️ ਹੋ ਸਕੇ ਤਾਂ part 2 ਜ਼ਰੂਰ ਆਉਣਾ ਚਾਹੀਦਾ🙏🏻

  • @sabirali4847
    @sabirali4847 2 года назад +3

    Bahut hi badiya song rnait paji ❤️❤️

  • @harmantatla4911
    @harmantatla4911 2 года назад +36

    What a lyrics♥️
    Bhot vdia song 💯
    Poora sch💎

  • @PBX29.93
    @PBX29.93 2 года назад +61

    Legend never die 😭
    Sidhu Moosewala bai zindabad

  • @ravidhaliwal4204
    @ravidhaliwal4204 2 года назад +9

    ਵੀਰੇ ਸਿਰਾ ਹੀ ਕਰਾਈ ਜਾਣੇ ਓ ਤਵਾਹੀ ਗੀਤ ਆ ਜੀ ਰੱਬ ਤੁਹਾਡੀ ਕਲਮ ਨੂੰ ਹੋਰ ਨਿਖ਼ਾਰ ਦੇਵੇ ਜੀ ਤੇ ਤੁਹਾਨੂੰ ਚੜਦੀ ਕਲਾ ਚ ਰੱਖੇ ਤੁਹਾਡਾ ਸ਼ੁਭਚਿੰਤਕ ਧਾਲੀਵਾਲ 🙏🙏🙏🙏🙏🙏🙏❤️❤️❤️❤️❤️❤️ ਦਿਲੋ love ju ਆ ਬਾਈ ਤੁਹਾਨੂੰ

  • @ramanahitan6496
    @ramanahitan6496 3 месяца назад +4

    ਤੂੰ ਜੀਦੇ ਤੇ ਬਹਿ ਕੇ ਜਾਣਾ ਕੋਈ ਬਰੈਂਡ ਨਈ ਅਰਥੀ ਦਾ ❣

  • @hemant5506
    @hemant5506 2 года назад +69

    The song really made my day fresh and as always r nait on top , rabb do adaa ❤️❤️❤️

  • @aman_boothgarh6602
    @aman_boothgarh6602 2 года назад +8

    ਬਹੁਤ ਵਧੀਆ ਗੀਤ ਆ ਵੀਰੇ ਸਲਾਮ ਹੈ ਤੇਰੀ ਕਲਮ ਨੂੰ , ਕਦੀ ਵੀ ਕਿਸੀ ਚੀਜ਼ ਦਾ ਹੰਕਾਂਰ ਨਹੀਂ ਕਰਨਾ ਚਾਹੀਦਾ ,👍👍👍👍👍👍👍👍 ਵੀਰੇ ਇੱਕ ਭੈਣ ਭਰਾ ਤੇ ਗੀਤ ਜ਼ਰੂਰ ਲਿਖੀੳ

  • @JassieSinghBishanpuria
    @JassieSinghBishanpuria 2 года назад +37

    Legend Never Dies 😔
    ਸਿੱਧੂ ਮੂਸੇ ਵਾਲ਼ਾ 🙏 Always Miss You Sir 😔🙏

    • @liongameryt8550
      @liongameryt8550 2 года назад +1

      Are fer daar lene nu sunara ganna je tanu yoi lekhana comment ma

    • @JassieSinghBishanpuria
      @JassieSinghBishanpuria 2 года назад

      @@liongameryt8550 🌶️🌶️🌶️🌶️🌶️ ਲੜ gyi 6 ਤੈਨੂੰ 😀

  • @nirmalpb3147
    @nirmalpb3147 2 года назад +34

    ਗਾਣਾ ਸੁਣਕੇ ਦਿਲ ਖੁਸ਼ ਹੋਗਿਆ 22 sira karta aat karati

  • @Latishverma
    @Latishverma 2 года назад +120

    This person always tries to do something new and extra ordinary and make his audience feel excited for every next video, Love you.🥰🥰🥰

  • @lifeofpi369
    @lifeofpi369 2 года назад +46

    Legend is Back ❤️❤️❤️

  • @VBOfficialMusic
    @VBOfficialMusic 2 года назад +201

    Heart touching bai ji ❤️..kalli kalli line sirra..🥺🔥

    • @Zora_991
      @Zora_991 2 года назад +2

      Tuv salea ਕੋਈ ਚੱਜ ਦਾ ਕੰਮ krleya ਕਰ ਗਾਣੇ ਵਿੱਚ ਨਾਮ ਲੈ ਕੇ apne chanel da sare gane di ਬੁੰਡ ਪਾੜ ਦੀਨਾ

    • @Zora_991
      @Zora_991 2 года назад +1

      @Okay Bye tata gya khatm 😂

    • @Zora_991
      @Zora_991 2 года назад +1

      @Okay Bye tata 😄😄

    • @satnamSingh-pg8gy
      @satnamSingh-pg8gy 2 года назад

      @@Zora_991 a

    • @Zora_991
      @Zora_991 2 года назад +1

      @@satnamSingh-pg8gy b

  • @manmeetgill6408
    @manmeetgill6408 2 года назад +16

    ((putt tu jide te bah ke jana koi brand ni arthi da))
    we need this kind of singers in our industury💕💕💕💕💕💕💕💕

  • @gurindersharma911
    @gurindersharma911 2 года назад +20

    Salute bai tenu ter teri kalam nu 💝😍🌸

  • @rahultahkur1824
    @rahultahkur1824 2 года назад +14

    Miss you Legend Veera 😭
    Hun sanu tara gaana ni milana😭😭
    Sidhu moosa wala ❤️❤️❤️❤️❤️🔥

  • @Manindermaanmrch
    @Manindermaanmrch 2 года назад +21

    ਬਹੁਤ ਸੋਹਣੀ ਕਲਮ ਵੀਰ,,,, ਇੱਦਾਂ ਦੇ ਗੀਤਾਂ ਨੂੰ ਪ੍ਰਮੋਟ ਕਰਿਆ ਕਰੋ ਜਿਸ ਵਿੱਚੋਂ ਕੋਈ ਸਿੱਖਿਆ ਮਿਲੇ, ਮਾਲਕ ਮੇਹਰ ਕਰੇ ਸਭ ਤੇ

  • @gulshansingh852
    @gulshansingh852 2 года назад +11

    This legend always try to bring something new to us ....❤❤

  • @inderjitkaurjeety6444
    @inderjitkaurjeety6444 2 года назад +11

    ਬਹੁਤ ਵਧੀਆ ਗੀਤ ਹੈ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰਨ ਥੋਡੇ ਤੇ ਲੰਬੀ ਉਮਰ ਬਖਸ਼ਣ

  • @nachhtarsandhu4123
    @nachhtarsandhu4123 Год назад +14

    ਵੀਰ ਆਰ ਨੇਤਾ ਦੀ ਕਹੀ ਹੋਈ ਗੱਲ ਹਰ ੲਿਨਸਾਨ ਦੀ ਜ਼ਿੰਦਗੀ ਵਿੱਚ ਲਾਗੂ ਹੁੰਦੀ ਹੈ। ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @mrmansi3012
    @mrmansi3012 2 года назад +5

    R Nait wrga koi lyricist ni hega music industry ch ❤️❤️❤️
    Really big fan ...
    Nd gaaneya ch kde gnd ni pande eh ...
    Vdia entertainment krde aa ...
    Nd kuch na kuch deep meaning niklda hunda songs cho ❤️
    God bless u bro❤️🙏

  • @jairaj6275
    @jairaj6275 2 года назад +100

    ਬਹੁਤ ਸ਼ਾਨਦਾਰ ਪੇਸ਼ਗੀ ਆ ਵੀਰ, ਜ਼ਿੰਦਗੀ ਦਾ ਅਕਸ ਖਰਾਬ ਕਰਦੀ ਹੈ Ego. ਬਹੁਤ ਚੰਗੇ ਢੰਗ ਨਾਲ ਸਾਡੇ ਸਭ ਦੇ ਖਾਨੇ ਪਾਇਆ। ਆਪਣੇ ਆਪ 'ਚ ਦਮ 💪 ਰੱਖਦੀ ਆ ਤੇਰੀ ਗਾਇਕੀ ਵੀਰ ਜੋ ਸਾਨੂੰ ਤੇਰੀ ਬੱਲੇ ਬੱਲੇ ਕਰਨ ਤੇ ਮਜ਼ਬੂਰ ਕਰਦੀ ਆ। ਖੁਸ਼ ਹੋਗੀ ਰੂਹ ਚੰਗਾ ਗਾਣਾ ਸੁਣ ਅਤੇ ਦੇਖ ਕੇ 🙏

  • @sjyotkaur928
    @sjyotkaur928 2 года назад +31

    16Aane Sach geet deh bol han
    Bhut sohna geet lagia
    Heart touching music 🤎
    Amazing voice 🕊
    God bless you R Nait ❤️✨

  • @manpreetsingh_32
    @manpreetsingh_32 2 года назад +33

    Sidhu moose wala always legend never die alive ni heart love you jatta miss you sidhu bai ❤️🥺🕊️🥺

  • @parteekgherra2680
    @parteekgherra2680 2 года назад +25

    One of the best👌 and down to earth singer in Punjabi industry.. 💜 Very beautiful message to youth....✌️

  • @ssbajwa183
    @ssbajwa183 2 года назад +40

    *LEGENDS NEVER DIE 🥺💔*
    *MOOSE WALA MOOSE WALA HOYI PYI AA 🥺💔*

  • @guri_mehra00
    @guri_mehra00 2 месяца назад +2

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰੇ ਨੇ ਬਹੁਤ ਜਾਦਾ ਵਧੀਆ ਲੱਗਿਆ ਗਾਣਾ❤❤

  • @mangaljit103
    @mangaljit103 2 года назад +9

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @jappibrar
    @jappibrar 2 года назад +4

    ਨੇਤ ਰਾਮ ਬਾਈ ਬਹੁਤ ਵਧੀਆ ਗਾਣਾ ਲਿਖਿਆ ਤੇ ਗਾਇਆ। ਸੱਚੀਆਂ ਗੱਲਾਂ ਜਵਾਂ। ਇਹੋ ਜਿਹੇ ਗਾਣੇ ਗਾਉਂਦਾ ਰਹਿ। ਰੱਬ ਹੋਰ ਤਰੱਕੀਆਂ ਦੇਵੇ।

  • @navneetkaur8004
    @navneetkaur8004 2 года назад +4

    Ghaint likhya veere....love from mansa❤️......eda ii baba thonu chardikla ch rkhe.....carry on veere....eda ii km rkho😀😀😀😀rip sidhu veera#pb31ale#🙏🏻

  • @vinodkumar-xr7nd
    @vinodkumar-xr7nd 2 года назад +7

    EXCELLENT..BOHT WDHIA..KHUSH RAHO

  • @rakubishnoi4484
    @rakubishnoi4484 2 года назад +20

    Legend never die 💔💔🙏🙏
    Sindhu Moose Wala = legend 🔥💥♥️

  • @gopimaan8252
    @gopimaan8252 2 года назад +143

    ♥️♥️ Ego 2 ♥️♥️
    1__ਅੱਤ ਚੱਕ ਦਾ ਜੋ ਵਾਲੀ,
    ਸਾਲ ਟੱਪ ਦਾ ਨੀ ਚਾਲੀ,
    ਮੌਤ ਖੜੀ ਨੇੜੇ-ਤੇੜੇ ਵੱਡੇ ਵੈਲੀ ਦੇ ਤਿਆਰ ਹੁੰਦੀ ਆ,
    ਉਮਰ ਐਸੇ ਆਦਮੀ ਦੀ ਯਾਰ ਦਿਨ ਚਾਰ ਹੁੰਦੀ ਆ।
    2__ਦਿਲ ਦੂਜੇ ਦਾ ਜਿਹੜਾ ਤੜਫਾਉਂਦਾ,
    ਜ਼ਿੰਦਗੀ ਚ ਕਦੇ ਸੁੱਖ ਚੈਨ ਨਾ ਓਹ ਪਾਉਂਦਾ,
    ਮਾੜੀ ਘੜੀ ਜ਼ਮਾ ਕੋਲ ਖੜੀ ਓਹਦੇ
    ਕਰਦੀ ਇੰਤਜ਼ਾਰ ਹੁੰਦੀ ਆ,
    ਉਮਰ ਐਸੇ ਆਦਮੀ ਦੀ ਯਾਰ ਦਿਨ ਚਾਰ ਹੁੰਦੀ ਆ।
    3__ਲੋਕੀ ਕਹਿਣ ਇਹਨੂੰ ਰੱਬ ਲੈਣ ਤੇ ਆਇਆ,
    ਤਾਹੀਂ ਸਮਝੇਂ ਨਾ ਸਮਝਾਇਆ,
    ਫੇਰੇ ਜਾਣ ਜਾਣ ਕੇ ਖਹਿੰਦਾ,
    ਅੱਖਾ ਕੱਢ ਮਾੜੇ ਨੂੰ ਤਾਂ ਡਰਾ ਲੈਂਦਾ,
    ਪਰ ਜਦੋ ਜੁੜਦੇ ਤਕੜੇ ਨਾ ਹੱਥ,
    ਪਿੱਛੇ ਖੜਦਾ ਨਾ ਨਸ਼ੇੜੀਆਂ ਦਾ ਇਕੱਠ,
    ਗੋਲੀ ਹਿੱਕ ਵਿਚੋਂ ਮੋਰਾ ਕੱਢ ਬਾਹਰ ਹੁੰਦੀ ਆ,
    ਉਮਰ ਐਸੇ ਆਦਮੀ ਦੀ ਯਾਰ ਦਿਨ ਚਾਰ ਹੁੰਦੀ ਆ।
    ਕਿਵੇਂ ਲੱਗੀ ਬਾਈ । 😇
    ✍️ ਗੋਪੀ ਮਾਨ

  • @manjitsinghsarao7625
    @manjitsinghsarao7625 2 года назад +4

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ।
    ਉਮੀਦ ਐ ਅੱਗੇ ਤੋਂ ਵੀ ਇੱਦਾਂ ਦੇ ਗੀਤ ਹੋਰ ਸੁਣਨ ਨੂੰ ਮਿਲਣਗੇ ਤੇਰੀ ਕਲਮ ਤੋਂ।
    🙏🙏🙏🙏🙏

  • @adityatomarvlogs9464
    @adityatomarvlogs9464 2 года назад +10

    Sidhu Moosewala is Live in our hearts ❣️
    Sidhu is legend,
    Legends never die 💪

    • @abhishekbaggabhishekbagg115
      @abhishekbaggabhishekbagg115 2 года назад

      Nice bro 😗😍😍

    • @हिंदूअखंडभारत
      @हिंदूअखंडभारत 2 года назад +2

      Kyu bhai desh k liye balidan diya hai usne aapne to use bagat Singh k brabar laake khda kr diya 😡😡😡😡
      Bagat Singh ,Fateh Singh ,jorawar singh gora badal ,Banda Bahadur ye the legend to 2,4 gaane nikal diye gundagardi wale or desh ko todne wale wo hi legend bna diye
      Aise hote hai legend,,,! murkh anpadh log 🙏🙏🙏🙏

    • @dhillon8744
      @dhillon8744 2 года назад

      @@हिंदूअखंडभारत lawde konsa desh toda Punjab ki water problem pta bhi hy ky ? 2026 tk almost Punjab ka sara ground water khatam ho jvyw . Aur ab sirf rivers main source hogi water supply for crops Aur rahi btt rivers ab Punjab myw sirf 2 rivers reh gyi hy beas aur satluj. Jehlum aur chanab aur ravi Jammu myw chli gyi ab Haryana walyw Bol rhyw satluj sy bhi 75% water humme dyo tyo bc Punjab ky kryw mrr jvyw bacha huya pani bhi Haryana ko Dede ? Jake documentary ja proper study aur research krr Punjab ki water problem ky baryw myw fir bolna . Tyo glt bola ganne myw kyu dyw Panni khud krr jvyw Punjab . Beas sy bhi already 70% panni indra Gandhi canel sy rajisthan ja rha

  • @shanty6867
    @shanty6867 2 года назад +217

    ਕਿਆ ਬਾਤ ਹੈ, ਨੇਤ ਵੀਰ, ਬਹੁਤ ਸੋਹਣਾ ਗਾਇਆ, ਤੀਜੇ ਅੰਤਰੇ ਦਾ tachh ਬਹੁਤ ਸੋਹਣਾ ਲਾਇਆ ਤੇ last ਅੰਤਰੇ ਦੀਆਂ ਦੋਵੇਂ ਲਾਇਨਾਂ ਵੀ ਬਾਕਮਾਲ ਨੇ, ਵੀਡੀਓ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ,ਨਾਲ਼ੇ ਸਰੀਰਾਂ ਤੇ ਕਦੀ ਕੋਈ ਮਾਣ ਨਹੀਂ ਕਰੀਦਾ,ਬਾਕੀ ਬਾਈ ਦਿਲ ਲੁੱਟ ਲਿਆ,ਬਹੁਤ ਚਿਰ ਤੋਂ ਉਡੀਕ ਸੀ।

    • @sonysharma9795
      @sonysharma9795 2 года назад +4

      ਅਰਥੀ ਦਾ ਕੋਈ ਬਰੈਡ ਨੀ ਹੁੰਦਾ ਪਹਿਲੀ ਵਾਰ ਸੁਣੀ ਆ ਏਹ ਗੱਲ ❤️

    • @Hustler___011
      @Hustler___011 2 года назад +6

      Lyrics buhat vdiya ❣️🙏🙏💯

    • @drawwithpassion2657
      @drawwithpassion2657 2 года назад +1

      ruclips.net/user/shortsUvCVJodtdTE?feature=share
      Girl taking selfie with IPhone.

    • @simrancaur2526
      @simrancaur2526 2 года назад +1

      @@Hustler___011 aqaqaqaaaaa

    • @simrancaur2526
      @simrancaur2526 2 года назад +1

      @@Hustler___011 aqAaq

  • @jagdeepsharma3133
    @jagdeepsharma3133 2 года назад +1

    I think R Nait legend after Sidhu musewala👑

  • @kashdeep4952
    @kashdeep4952 2 года назад +18

    ਆਰ ਨੇਤ ਵਾਈ ਬਹੁਤ ਸੋਹਣਾ ਲਿਖਿਆ ਗੀਤ ❤️🔥 love you Bhai🥰
    rip... Sidhu Bhai miss you 😭💔

  • @Thealtafmalik_
    @Thealtafmalik_ 2 года назад +32

    Rip for our Legend Sidhu moose wala Not anyone take place of Sidhu

  • @Itz_Sahil_1077
    @Itz_Sahil_1077 2 года назад +103

    Lyrics Heart touching 💜
    Music amazing 😊
    Composition Fabulous ❤️
    R Nait All kaint aa veere ❤️😊

  • @Star_gaming410
    @Star_gaming410 3 месяца назад +2

    ਮੈ ਜੱਦੋ ਵੀ ਇਹ ਗਾਣਾ ਸੁਣਦੀ ਆ ਤਾਂ ਮੈਨੂੰ ਆਪਣੇ ਡੈਡੀ ਦੀ ਯਾਦ ਆ ਜਾਂਦੀ ਆ ਜੱਦੋ ਮੈਂ ਆਪਣੇ ਡੈਡੀ ਨੂੰ p g i lai k gyi c ਮੈਂ ਉਸ ਟਾਈਮ ਦੇਖਿਆ ਸੀ ਜ਼ਿੰਦਗੀ ਤੇ ਮੌਤ ਨੂੰ ਲੜ ਦਿਆ

  • @babbubrar1917
    @babbubrar1917 2 года назад +6

    ਬਹੁਤ ਸੋਹਣਾ ਗੀਤ ਭਰਾ ✅

  • @r_nait_fans_club
    @r_nait_fans_club 2 года назад +57

    Legend never die😭

  • @bindurai6890
    @bindurai6890 2 года назад +1

    Sidhu moose wala zindabad r nait ji bahut sohna geet 🙏🙏🙏🙏🙏

  • @knockoutkinggaming
    @knockoutkinggaming 2 года назад +5

    U are the best in the world sir sidhu bhai ke bad aab aap hi ho jo Punjabi industry ko or upper leke jaoge

    • @hiddentalent4839
      @hiddentalent4839 2 года назад +1

      💯💯💯💯💯💯💯💯💯💖💖💖💖💖

  • @japrajsingh5562
    @japrajsingh5562 2 года назад +8

    U r the best singer, waheguru ji bless you

  • @satpalsingh6755
    @satpalsingh6755 2 года назад +3

    ਬਹੁਤ ਸੋਹਣਾ ਗੀਤ ਗਏ ਆ ਬਾਈ 👌👌👌👌💕💕💕💕

  • @PrinceKumar-ll9uo
    @PrinceKumar-ll9uo 2 года назад +13

    ਬਹੁਤ ਵਧੀਆ ਲੱਗਿਆ ਵੀਰੇ ਗਾਣਾ ਰੱਬ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ ਸਦਾ ਖੁਸ਼ ਰਹੋ

  • @ranjitrani6427
    @ranjitrani6427 2 года назад +144

    ਬਹੁਤ ਸੋਹਣਾ ਗੀਤ ਵੀਰ ਜੀ ਵਾਹਿਗੁਰੂ ਜੀ ਤੰਦਰੁਸਤੀ ਬਖਸਣ ਲੰਬੀਆਂ ਓਮਰਾ ਬਖ਼ਸਣ ਜੀ ਚੜ੍ਹਦੀ ਕਲਾ ਚ ਰੱਖਣ ਜੀ।

  • @priyevertbishnoi2202
    @priyevertbishnoi2202 2 года назад +33

    The one of best song .... Describing the reality of life ... Listening on repeat ... #r_nait is always rock

  • @sweetcaus
    @sweetcaus 2 года назад +5

    love that song too much. listening everyday💗💗💗💗

  • @ashaatul8751
    @ashaatul8751 2 года назад +7

    Ego song nice song paaji💥💥👌👌👌💯💯💯👌

  • @SHORTS_STRIKE_
    @SHORTS_STRIKE_ 2 года назад +5

    Sidhu always alive in our hearts 💖
    Legend never die💔🕊😢
    #justiceforsidhumoosewala

  • @sidhumoosewala2974
    @sidhumoosewala2974 2 года назад +8

    Comment me 70 parcent name sudhu Moose wala ka hai
    Power of sidhu bai 🙏🙏

  • @Pawankumar-tt7lh
    @Pawankumar-tt7lh 3 месяца назад +5

    Nice 👍👍👍

  • @ToxicPrasad45
    @ToxicPrasad45 2 года назад +13

    When someone support someone from start and then you see him on this stage. Really feeling proud of you bro ❤️

  • @amarjeetkaur5464
    @amarjeetkaur5464 2 года назад +35

    Legend never dies sidhu veere miss u always😭😭😭

  • @gopimaan8252
    @gopimaan8252 2 года назад +9

    ♥️♥️ ਜਰੂਰ ਪੜ੍ਹੋ ♥️♥️
    1__ਅੱਤ ਚੱਕ ਦਾ ਜੋ ਵਾਲੀ,
    ਸਾਲ ਟੱਪ ਦਾ ਨੀ ਚਾਲੀ,
    ਮੌਤ ਖੜੀ ਨੇੜੇ-ਤੇੜੇ ਵੱਡੇ ਵੈਲੀ ਦੇ ਤਿਆਰ ਹੁੰਦੀ ਆ,
    ਉਮਰ ਐਸੇ ਆਦਮੀ ਦੀ ਯਾਰ ਦਿਨ ਚਾਰ ਹੁੰਦੀ ਆ।
    2__ਦਿਲ ਦੂਜੇ ਦਾ ਜਿਹੜਾ ਤੜਫਾਉਂਦਾ,
    ਜ਼ਿੰਦਗੀ ਚ ਕਦੇ ਸੁੱਖ ਚੈਨ ਨਾ ਓਹ ਪਾਉਂਦਾ,
    ਮਾੜੀ ਘੜੀ ਜ਼ਮਾ ਕੋਲ ਖੜੀ ਓਹਦੇ
    ਕਰਦੀ ਇੰਤਜ਼ਾਰ ਹੁੰਦੀ ਆ,
    ਉਮਰ ਐਸੇ ਆਦਮੀ ਦੀ ਯਾਰ ਦਿਨ ਚਾਰ ਹੁੰਦੀ ਆ।
    3__ਲੋਕੀ ਕਹਿਣ ਇਹਨੂੰ ਰੱਬ ਲੈਣ ਤੇ ਆਇਆ,
    ਤਾਹੀਂ ਸਮਝੇਂ ਨਾ ਸਮਝਾਇਆ,
    ਫੇਰੇ ਜਾਣ ਜਾਣ ਕੇ ਖਹਿੰਦਾ,
    ਅੱਖਾ ਕੱਢ ਮਾੜੇ ਨੂੰ ਤਾਂ ਡਰਾ ਲੈਂਦਾ,
    ਪਰ ਜਦੋ ਜੁੜਦੇ ਤਕੜੇ ਨਾ ਹੱਥ,
    ਪਿੱਛੇ ਖੜਦਾ ਨਾ ਨਸ਼ੇੜੀਆਂ ਦਾ ਇਕੱਠ,
    ਗੋਲੀ ਹਿੱਕ ਵਿਚੋਂ ਮੋਰਾ ਕੱਢ ਬਾਹਰ ਹੁੰਦੀ ਆ,
    ਉਮਰ ਐਸੇ ਆਦਮੀ ਦੀ ਯਾਰ ਦਿਨ ਚਾਰ ਹੁੰਦੀ ਆ।
    ਕਿਵੇਂ ਲੱਗੀ ਬਾਈ । 😇😇
    ✍️ ਗੋਪੀ ਮਾਨ

    • @happysingh5221
      @happysingh5221 2 года назад +1

      Kiya bat ha y

    • @harjitbhullar979
      @harjitbhullar979 2 года назад +1

      Very good Bai asha likha tusi baki mehnat na shado kamm jab waheguru aap ਕਰੂ ਗਾ

    • @harjitbhullar979
      @harjitbhullar979 2 года назад +1

      Bai Gopi Maan nu ਕਿਹਾ ਹੈ

    • @gopimaan8252
      @gopimaan8252 2 года назад +1

      @@harjitbhullar979 thanks ji 🙏

  • @samshersingh1435
    @samshersingh1435 2 года назад +2

    I am fen of r nait

  • @gopimaan8252
    @gopimaan8252 2 года назад +162

    ✍️ ਮੇਰੀ ਲਿੱਖਤ ✍️
    1__ਅੱਤ ਚੱਕ ਦਾ ਜੋ ਵਾਲੀ,
    ਸਾਲ ਟੱਪ ਦਾ ਨੀ ਚਾਲੀ,
    ਮੌਤ ਖੜੀ ਨੇੜੇ-ਤੇੜੇ ਵੱਡੇ ਵੈਲੀ ਦੇ ਤਿਆਰ ਹੁੰਦੀ ਆ,
    ਉਮਰ ਐਸੇ ਆਦਮੀ ਦੀ ਯਾਰ ਦਿਨ ਚਾਰ ਹੁੰਦੀ ਆ।
    2__ਦਿਲ ਦੂਜੇ ਦਾ ਜਿਹੜਾ ਤੜਫਾਉਂਦਾ,
    ਜ਼ਿੰਦਗੀ ਚ ਕਦੇ ਸੁੱਖ ਚੈਨ ਨਾ ਓਹ ਪਾਉਂਦਾ,
    ਮਾੜੀ ਘੜੀ ਜ਼ਮਾ ਕੋਲ ਖੜੀ ਓਹਦੇ
    ਕਰਦੀ ਇੰਤਜ਼ਾਰ ਹੁੰਦੀ ਆ,
    ਉਮਰ ਐਸੇ ਆਦਮੀ ਦੀ ਯਾਰ ਦਿਨ ਚਾਰ ਹੁੰਦੀ ਆ।
    3__ਲੋਕੀ ਕਹਿਣ ਇਹਨੂੰ ਰੱਬ ਲੈਣ ਤੇ ਆਇਆ,
    ਤਾਹੀਂ ਸਮਝੇਂ ਨਾ ਸਮਝਾਇਆ,
    ਫੇਰੇ ਜਾਣ ਜਾਣ ਕੇ ਖਹਿੰਦਾ,
    ਅੱਖਾ ਕੱਢ ਮਾੜੇ ਨੂੰ ਤਾਂ ਡਰਾ ਲੈਂਦਾ,
    ਪਰ ਜਦੋ ਜੁੜਦੇ ਤਕੜੇ ਨਾ ਹੱਥ,
    ਪਿੱਛੇ ਖੜਦਾ ਨਾ ਨਸ਼ੇੜੀਆਂ ਦਾ ਇਕੱਠ,
    ਗੋਲੀ ਹਿੱਕ ਵਿਚੋਂ ਮੋਰਾ ਕੱਢ ਬਾਹਰ ਹੁੰਦੀ ਆ,
    ਉਮਰ ਐਸੇ ਆਦਮੀ ਦੀ ਯਾਰ ਦਿਨ ਚਾਰ ਹੁੰਦੀ ਆ।
    ਕਿਵੇਂ ਲੱਗੀ ਬਾਈ । 😇😇
    ✍️ ਗੋਪੀ ਮਾਨ

  • @sharma_queen653
    @sharma_queen653 2 года назад +6

    Very true song👌🏻👌🏻sade pind di shaan🙏🏻

  • @picturepicture-fe5wm
    @picturepicture-fe5wm 2 года назад +68

    Legend never die 💔💔i Miss u brother

    • @liongameryt8550
      @liongameryt8550 2 года назад +1

      Kon margya r nait de gana de comment vich ase msg kyu

    • @firex1645
      @firex1645 2 года назад

      @@liongameryt8550 sidhu moose wala

    • @liongameryt8550
      @liongameryt8550 2 года назад

      @@firex1645 fer sidhu mossewala ke gana yo uske ganna pa kerkar yo comeent

    • @firex1645
      @firex1645 2 года назад

      @@liongameryt8550 bhai dukh hamm sbko hai par yeh spammers ka kuch nhi ho skta yeh log har video pe yahi spam kar rhe hain

  • @sandeep-ip4ir
    @sandeep-ip4ir 2 года назад +1

    Rnait ਲਾ ਗਿਆ ਗੱਲ sidhu ਤੇ🤫

  • @SONU07627
    @SONU07627 2 года назад +74

    LEGEND NEVER DIE

  • @nanisharma4402
    @nanisharma4402 2 года назад +3

    Happiest birthday to my expression king,My idol ,my inspiration🌼. Keep shining ✨. Love you always 💕. Jitna support aapko kiya ha utna kisiko nhi kiya....... Mera maan rakhna....... Bhagwan ki marji hui to jaroor milenge 😊🌸
    Lots of respect for our R NAIT SHARMA 🙏🦋

  • @karamjeetkaur6213
    @karamjeetkaur6213 2 года назад +1

    Sahi gl aa bahut vdiya song aa bro

  • @dhaliwal9182
    @dhaliwal9182 2 года назад +54

    ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ ॥੬॥
    You suffer great pain from the disease of egotism. Following the Guru's Teachings, you shall be rid of this disease. ||6||

  • @mallysingh5529
    @mallysingh5529 2 года назад +6

    R nait is Best singer.I am big fan of r Nait Bro . Me thonu ek var melna jrur ah

  • @vinodkumar-xr7nd
    @vinodkumar-xr7nd Год назад

    JEONDA REH SHERA...BOHT KHOOB

  • @brightfutureacademy5018
    @brightfutureacademy5018 2 года назад +4

    कई सालो बाद एसा गाना सुनने को मिला है अद्भुत शानदार, बेहतरीन
    Vah R Nait bhai ❤❤

  • @hrcheekawala
    @hrcheekawala 2 месяца назад

    ਗਬਰੂ ਧਰਮਪੁਰਾ ਵਾਲ਼ਾ R Nait Sharma family

  • @kuldeepkaur6866
    @kuldeepkaur6866 2 года назад +17

    LEGENDS NEVER DIE SIDHU MOOSA ZINDABAAD MISS U JATTA 😭😭😭😭 BAHUT VADIYA LIKHIYA VEERE

  • @lovekush7299
    @lovekush7299 2 года назад +23

    LEGEND NEVER DIE🕊🕊

  • @mannkaur.ghuman.6585
    @mannkaur.ghuman.6585 2 года назад +4

    Hamesha di tara bahut jeyada ghaint likhat bai di 👍👍👍waheguru ji lamiya umra bakhshn tuhanu hun ta dar hi lageya rahnda 😔😔god bless uh veere ❤️🙏

  • @satpalsharma3160
    @satpalsharma3160 3 месяца назад

    ਬਹੁਤ ਸੋਹਣਾ ਗੀਤ ਗਾਇਆ ਬਾਈ ਨੇ ਗੀਤ ਸੁਣਨ ਤੋਂ ਬਾਅਦ ਜਿਉਣਾ ਸਿੱਖ ਗਏ ਆ ❤❤❤❤

  • @IAmSandhu
    @IAmSandhu 2 года назад +38

    Legends Never Die ❤️

  • @mundadhaliwalada7223
    @mundadhaliwalada7223 2 года назад +46

    Legend never dies sidhu Bai 😭😭🙏🙏💔💔

    • @liongameryt8550
      @liongameryt8550 2 года назад +1

      To fer r nait da Gana Sunan kyu aye ho jab yahi lekhana he comment me tume

  • @mahomdyunas455
    @mahomdyunas455 2 года назад +4

    ਬਹੁਤ ਵਧੀਆ ਗੀਤ ਆ ਵੀਰ ਜੀ ਰੱਬ ਤੇਰੀ ਉਮਰ ਲੱਮੀ ਕਰੇ

  • @loveynandha6103
    @loveynandha6103 2 года назад +9

    R Nait always on trending and love u and your song❣️❣️❣️❣️

  • @Sky-hd4zf
    @Sky-hd4zf 2 года назад +4

    You will always be remembered 💯🙌🏼🌪
    SIDHU MOOSEWALA 🥺🔝👑❤️

  • @BalkarSingh-1976
    @BalkarSingh-1976 Год назад +6

    Nait veer swad aa gya geet sunke waheguru mehar rakhe tuhaade te

  • @RinkuSingh-zr5bk
    @RinkuSingh-zr5bk 2 года назад +1

    God blees you veer ji bhot sohna

  • @rajubawa7481
    @rajubawa7481 2 года назад +21

    Legend never die ❤️ sindhu mosse vala

  • @aaravsharma7505
    @aaravsharma7505 2 года назад +22

    Legends never die

  • @KashmalaTarar
    @KashmalaTarar 2 года назад +7

    WHAT A GREAT MESSAGE 💕

  • @HarjinderSingh-gk3ep
    @HarjinderSingh-gk3ep 2 года назад +1

    God bless you veere❣❣❣

  • @rishavpreetsingh385
    @rishavpreetsingh385 2 года назад +28

    Legend never die 🔥❤️❤️❤️