R NAIT : Navigation (Official Video) | Josan Bros | Latest Punjabi Song 2023 | New Punjabi Song 2023

Поделиться
HTML-код
  • Опубликовано: 7 ноя 2024

Комментарии • 3,4 тыс.

  • @animallovers2444
    @animallovers2444 Год назад +62

    ਜਿਓਂਦਾ ਰਹਿ ਚੋਬਰਾ , ਬਿਨਾ ਫੁਕਰਪੁਣਏ ਤੋਂ ਬਿਨਾ ਗਾਣਾ ਚਲਦਾ ਇਹ ਹਰ ਵਾਰ ਸਾਬਤ ਕੀਤਾ❤👌

  • @mandeepsinghbanger
    @mandeepsinghbanger 8 месяцев назад +15

    ਹੁਣੇ govt job ਮਿਲੀ ਆ ਪਿੰਡ ਸਾਰਾ ਸਾੜਿਆ ਪਿਆ ਹਲੇ ਤਾਂ ਅੱਗੇ 25 ਦੀ ਆ 36 ਸਾਲ ਪਏ ਆ ਹਲੇ ਪਤਾ ਨਿ ਕੀ ਕੀ ਹੋਣਾ ਦੇਖਦੇ ਜਾਓ

  • @Thealtafmalik_
    @Thealtafmalik_ Год назад +76

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @manrajpadda7033
    @manrajpadda7033 Год назад +141

    ਨਾਲੇ ਰੱਬ ਦਿਆਂ ਰੰਗਾ ਦਾ ਪਤਾ ਲੱਗਦਾ ਕਦੋਂ ਬਣ ਜਾਵੇ ਪਿੱਕਾ ਪੁੱਤ ਤੇਰਾ ਪਲਟੀਨਾ ❤❤❤ ਵਾਹ ਉਏ ਧਰਮਪੁਰੇ ਵਾਲਿਆ 🎉🎉 ਰੂਹ ਨਾਲ ਲਿੱਖਿਆ ਤੇ ਗਾਇਆ

    • @thakurmonu83080
      @thakurmonu83080 Год назад +2

      ❤❤❤❤

    • @fibremarxpapers5588
      @fibremarxpapers5588 Год назад

      Veer aa ਪਿੱਕਾ ki hunda

    • @manrajpadda7033
      @manrajpadda7033 Год назад

      @@fibremarxpapers5588 ਵੀਰ ਜੀ ਪਿੱਕਅੱਪ ਜੋ ਡਾਲੇ ਵਾਲੀ ਗੱਡੀ ਉਪਨ ਹੁੰਦੀ ਆ ਬੈਕ ਸਾਇਡ ਤੋਂ dodge ਦੀ RAM ਗੱਡੀ ਦੇਖ ਲਉ

    • @gurcharnsingh-el6el
      @gurcharnsingh-el6el Год назад

      🎉

    • @hardeepbrar771
      @hardeepbrar771 Год назад

      ​@@fibremarxpapers5588pika smaan chkkn vli gaddi nu boldy aa that mean pickup vehicle

  • @Livefocustv
    @Livefocustv Год назад +70

    ਰੱਬ ਅੱਗੇ ਹਮੇਸ਼ਾ ਦੁਆ ਕਰਦੇ ਹਾਂ ਕਿ ਰੱਬਾ ਤੂੰ ਸਾਡੇ ਬਾਈ ਨੂੰ ਹਰ ਵੇਲੇ ਚੜ੍ਹਦੀ ਕਲ੍ਹਾ ਵਿੱਚ ਰੱਖੀ ਮਾਲਕਾ ਐਹੋ ਜਿਹਾ ਕਲਾਕਾਰ ਦੁਨੀਆ ਤੇ ਕਿਤੇ ਵੀ ਨਹੀਂ ਹੋ ਸਕਦਾ ਲਵ ਯੂ ਬਾਈ ਤੇਰਾ ਫੈਨ ਭਦੌੜ ਤੋਂ ❤😊

  • @Sajankumar-wu8lq
    @Sajankumar-wu8lq Год назад +83

    ਬਹੁਤ ਘੈਂਟ ਲਿਖਤ R nait ਉਸਤਾਦ ਜੀ ਨੌਜਵਾਨਾਂ ਲਈ ਬਹੁਤ ਵਧੀਆ ਸੁਨੇਹਾ 🙏❤

  • @jitdeeppanesar9477
    @jitdeeppanesar9477 Год назад +46

    ਦਿਲ ਖੁਸ਼ ਕਰ ਤਾਂ ਵੀਰ 🎉🎉🎉 ਰੱਬ ਤੈਨੂੰ ਬੁਲੰਦੀਆਂ ਬਖਸ਼ੇ ❤❤❤❤

  • @GurmeetsinghSangarbhaji-kr8ew
    @GurmeetsinghSangarbhaji-kr8ew Год назад +54

    ਬਹੁਤ ਵਧਿਆ ਗਾਣਾ ਪਤਾ ਨਹੀਂ ਦਿਨ ਵਿੱਚ ਕਿੰਨੀ ਵਾਰੀ ਸੁਨਦਾ I love you nait ਬਾਈ ❤❤❤🎉 ਜਨਮ ਦਿਨ ਮੁਬਾਰਕਾਂ 🎂🎂

  • @bhuttiwalajs
    @bhuttiwalajs Год назад +164

    ਹੁਣ r Nait ਬਾਈ motivational song liya ke ਨੌਜਵਾਨਾਂ ਨੂੰ ਸਫ਼ਲ ਬਣਾਉਣ ਲਈ ਬਹੁਤ ਵਧੀਆ ਕਿਰਦਾਰ ਨਿਭਾ ਰਹੇ ਆ । ❣️ ਧੰਨਵਾਦ ਸਹਿਤ ❣️
    ਕੌਣ agree karda _ like ਕਰੋ

  • @Khorsaab
    @Khorsaab Год назад +46

    ਜਦ ਵੀ ਸੌਂਗ ਆਉਂਦਾ ਸਿਰਾ ਹੀ ਆਉਂਦਾ।। ਅੱਤ ਨੈਟ ਜੀ।।।💪💪

  • @officialmavi07
    @officialmavi07 Год назад +46

    R nait ਬਾਈ ਬਹੁਤ ਘੈਂਟ ਗਾਣਾ ਬਹੁਤ ਘੈਂਟ ਲਿਖਤ ਬਾਈ ਮਾਲਕ ਤਰੱਕੀਆਂ ਬਖਸ਼ੇ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ ❤️❤️❤️ 💯✅
    #Rnait🔥🔥🔥🔥🔥🔥

  • @jagdeepsingh1362
    @jagdeepsingh1362 Год назад +35

    ਪਤੰਦਰ ਪਤਾ ਨਹੀਂ ਕੀ ਖਾਕੇ ਲਿਖਦਾ, ਗੀਤ ਦੀ ਲਾਈਨ ਛੋਟੀ ਵਿਚ ਮਤਲਬ ਵੱਡਾ ਹੁੰਦਾ ❤।

  • @Preet62-uo5xb
    @Preet62-uo5xb Год назад +20

    ਬਹੁਤ ਹੀ ਪਿਆਰਾ ਅਤੇ ਵਧੀਆ ਗੀਤ ਹੈ , ਇਹ ਗੀਤ ਸਾਡੇ ਵਰਗੇ ਵਿਹਲਿਆਂ ਲਈ ਬਹੁਤ ਹੀ ਵਧੀਆ ਹੈ , ਐਵੇਂ ਲੜਾਈਆਂ ਝਗੜਿਆਂ ਵਿਚ ਸਮਾ ਲੰਗ ਰਿਹਾ ਸੀ, ਕਦੇ ਜੇਲ੍ਹ ਕਦੇ ਰੇਲ।ਕਿਤੇ ਇਹ ਗੀਤ ਸੁਣਕੇ ਅਸੀਂ ਵਿਹਲੇ ਕੰਮ ਤੇ ਲਗ ਜਾਵਾਂਗੇ 😊😅❤ ਪ੍ਰਮਾਤਮਾ R Nait ਦੀ ਚੜਦੀਕਲਾ ਕਰੇ। Very nice and beautiful song ❤❤

  • @Majhewalajatt02
    @Majhewalajatt02 Год назад +40

    ਨੀਵੀ ਪਾਂ ਕੇ ਖਿੱਚਿਆਂ ਏ ਕੰਮ ਤੇਰੇ ਯਾਰ ਨੇ ਵੇਖ ਅੱਜ ਕਨੇਡਾ ਧੱਕ ਪਾਈ ਤੇਰੇ ਯਾਰ ਨੇ❤

  • @kanwardeepsingh9819
    @kanwardeepsingh9819 Год назад +152

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @mehragaming9982
    @mehragaming9982 Год назад +8

    ਜੇ ਕੋਈ ਸ਼ੱਕ ਨੀ ਕਰ ਚੈੱਕ ਨੀ only Rnait ❤
    Love you bro ❤️
    God bless you

  • @mrs.nishuyadav
    @mrs.nishuyadav Год назад +75

    ਤੈਨੂੰ ਜੀਵੇਂ ਜੀਵੇਂ ਮਿਹਨਤਾਂ ਆਊਗਾ ਪਸੀਨਾ ਆਉਂਦਾ ਆਉਦਾਂ ਹੀ ਤੂੰ ਬਣਦਾ ਜਾਏਗਾ ਨਗੀਨਾ। 🙏

  • @shivrana6455
    @shivrana6455 Год назад +14

    ਲੋਕਾਂ ਦਾ ਕੰਮ ਲੱਤਾਂ ਖਿੱਚਣਾ ਬੱਸ ਵਧੀਆ ਲਿਖਿਆ ਤੇ ਗਾਇਆ ਬਾਈ ਅੱਜ ਜੋ ਹੱਸਦਿਆਂ ਤਾੜੀ ਮਾਰਕੇ ਕਲ ਵੇਖ ਲਵੀਂ ਕਤੀੜਾਂ ਤੂੰ ਸਲਾਹਾਂ ਲੈਦੀਆਂ .....
    ਜੀਹਦਾ ਕਦੇ ਜ਼ਿੰਦਗੀ ਚ ਮਾੜਾ ਵੀ ਨਹੀਂ ਕੀਤਾ
    ਜਦੋਂ ਉਹ ਵੀ ਕਿਤੇ ਲੋਕਾਂ ਕੋਲ ਮਾੜਾ ਕਹਿੰਦੇ ਆ ਇਹਨੂੰ ਕਹਿੰਦੇ ਅੰਗਰੇਜੀ ਚ ਜਲਸ ਪੁੱਤਰਾ ਉਂਦਾਂ ਚੋਬਰਾ ਪੰਜਾਬੀ ਵਿੱਚ ਸਾੜਾ ਕਹਿੰਦੇ ਆ 🔥

  • @Thealtafmalik_
    @Thealtafmalik_ Год назад +32

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

  • @Amrinderpb31
    @Amrinderpb31 Год назад +17

    ਸਿਰਾ ਲਾਇਆ ਪਿਆ ਧਰਮਪੁਰੇ ਵਾਲੇਆ ❤❤

  • @JagdeepkumarRikhi
    @JagdeepkumarRikhi 10 месяцев назад +8

    ਦਿਲ ਨੂੰ ਐਨੀ ਖਿੱਚ ਪਾਉਦਾ ਇਹ song ਕੇ ਜਦੋ ਇਕ ਸ਼ਿਫਟ ਤੂੰ ਦੂਜੀ ਸ਼ਿਫਟ ਤੇ ਜਾਂਦੇ ਆ ਤਾ ਐਨਾ ਹੌਂਸਲਾ ਆਂਉਦਾ ਕੇ ਸ਼ਿਫਟ ਦਾ ਪਤਾ ਈ ਨੀ ਲੱਗਦਾ,, ਵਾਹਿਗੁਰੂ

  • @Shindealavlogs
    @Shindealavlogs Год назад +20

    ਬਹੁਤ ਸੋਹਣਾ ਗੀਤ ਆ ਭਾਊ ਜੀ ਵਾਹਿਗੁਰੂ ਤਰੱਕੀਆ ਬਖਸੇ ❤

  • @rimpisidhu1759
    @rimpisidhu1759 Год назад +22

    ਜਿੰਦਗੀ ਦੇ ਬੀਤ ਰਹੇ ਸਮੇਂ ਦੀਆਂ ਸੱਚਾਈਆਂ ਬਿਆਨ ਕਰਦਾ r nait, ਹੱਡ ਬੀਤੀਆਂ ਦੇ ਨਾਲ ਨਾਲ ਜੱਗ ਬੀਤੀਆਂ
    ਕੁਦਰਤ ਦੀਆਂ ਬਖਸ਼ਿਸ਼ਾਂ ਤੇ ਕਰੋਪੀਆਂ ਸਭ ਝਲਕਦਾ ਗੀਤ ਚੋਂ ( jiundaa rhe sada bhra)

  • @beparwah9177
    @beparwah9177 3 месяца назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @avishek17_
    @avishek17_ Год назад +39

    ਤੇਰੇ ਗਾਣਿਆ ਕਰਕੇ ਅੱਜ ਵੀ ਪਿੰਡ ਦੀਆਂ ਖਚਾ ਨਾਲ ਲੜਨ ਦਾ ਹੌਂਸਲਾ ਮਿਲਦਾ ❤

  • @singerlyrics-j
    @singerlyrics-j Год назад +58

    ਉਹ ਵੇਖ ਲੀਂ ਵਿਰੋਧਿਆਂ ਚੀਕ ਵੱਜਦੀ ਨਾਲੇ ਦੁਨੀਆਂ ਦਬੌਨ ਵਾਲੇ ਦੱਬਦੇ ਨੀ ਹੁੰਦੇ 💣 ਬੰਬ ਲਾਈਨ ਨੇਤ ਬਾਈ 🤘 ਸਿਰਾ ਲਾਇਆ ਗਾਣੇ ਆਲਾ ❤

  • @amardeepsinghbhatti7542
    @amardeepsinghbhatti7542 Год назад +2

    ਮੈਨੂੰ ਲਗਦਾ ਜਿਵੇਂ ਆਰ ਨੈਤ ਦੀ ਆਵਾਜ਼ ਨੂੰ ਜਿਵੇਂ (ਉਸਤਾਦ) ਸਿੱਧੂ ਮੂਸੇਵਾਲਾ ਬਾਈ ਨੇ ਗਾਇਆ ਹੋਵੇ , ਐਡਾ ਦੇ ਧੱਕ ਵਾਲੇ ਗੀਤ ਤਾ ਓਹੀ ਗਾ ਸਕਦਾ , ਹੋਰ ਨੀ ਕਿਸੇ ਦੇ ਵਿਚ ਓਨਾ ਦੁਮ, ਜਿਨਾ ਝੋਟੇ 5911 ਚ ਹੈ, ਇਹ ਓਦਾ ਹੀ ਬਰਕਰਾਰ ਰਹੁ, ਹੋਰ ਕਿਸੇ ਤੋ ਓਹਦੇ ਵਰਗਾ ਗਾ ਹੀ ਨਹੀਂ ਹੋਣਾ ਏਸ ਜੁੱਗ ਵਿੱਚ, ਉਹੀ ਦੁਬਾਰਾ ਮੁੜ ਕੇ ਆ ਕੇ ਗਾਉਗਾ,

  • @azadkaurmavimohali3148
    @azadkaurmavimohali3148 Год назад +10

    ਬਹੁਤ ਹੀ ਪਿਆਰਾ ਗੀਤ ਲਿਖਿਆ ਤੇ ਗਾਇਆ r nait ਸੰਗੀਤ ਵੀ ਸ਼ਾਨਦਾਰ ਵੀਡਿਓ ਵੀ ਜੋਸਨ ਸੰਦੀਪ ਜੀ ਨੀ ਗੀਤ ਦੀ ਤਰਾਂ ਖੂਬਸੂਰਤ ਬਣਾਈ ਵਾਹਿਗੁਰੂ ਜੀ ਆਪ ਨੂੰ ਚੜ੍ਹਦੀਕਲਾ ਵਿੱਚ ਰੱਖਣ ਖ਼ੂਬ ਤਰੱਕੀ ਕਰੋ ਇਦਾ ਹੀ ਵਧੀਆ ਵਧੀਆ ਗੀਤ ਸਰੋਤਿਆਂ ਦੀ ਝੋਲੀ ਵਿੱਚ ਪਾਉਂਦੇ ਰਹੋ । 🤲❣️

  • @suraj2652
    @suraj2652 Год назад +28

    ਧੰਨਵਾਦ r net ਬਾਈ ਏਨੇ ਵਧੀਆ ਗਾਣੇ ਸਾਡੀ ਝੋਲੀ ਪਾਉਣ ਲਈ ❤🙏

  • @creativehomeart6439
    @creativehomeart6439 11 месяцев назад +3

    ਖੂਬਸੂਰਤੀ ਸਨੇਹੇ ਬਹੁਤ ਖੂਬ ਅੱਲਾਹਤਾਲਾ ਬਰਕਤਾਂ ਦੇਵੈ 🎉🎉

  • @The_music_team22
    @The_music_team22 Год назад +23

    ਪਤਾ ਨੀ ਕੀ ਖਾਦਾ ਪੰਤਦਰ ❤ ਸਾਰੇ ਗਾਣੇ superhit ਕਢੀ ਜਾਦਾ ਹੈ ❤❤❤❤❤❤❤। I ❤ r nait 🔥🔥🔥🔥🔥💓

    • @Mk_creacton
      @Mk_creacton Год назад +2

      Bai yar nazar na la 😅🤭

    • @The_music_team22
      @The_music_team22 Год назад +2

      @@Mk_creacton sorry sorry Bhai 😂😂😂😂😂😂😂😂

  • @Struggler_munde
    @Struggler_munde Год назад +30

    ਮੇਰੀ ਜਿੰਦਗੀ ਦਾ ਸਮਾਂ ਇਹੀ ਚਲ ਰਿਹਾ ਤੁਸੀ ਸਹੀ ਟਾਈਮ ਤੇ ਬਹੁਤ ਸੋਹਣਾ ਗਾਣਾ ਰਿਲੀਜ਼ ਕੀਤਾ❤❤

  • @JattGarage
    @JattGarage Год назад +1

    ਬਹੁਤ ਸਮੇਂ ਬਾਅਦ ਤੇਰਾ ਗੀਤ ਸੁਣਿਆ
    ਬਹੁਤ ਵਧੀਆ ਲੱਗਿਆ❤

  • @Ranjitsingh-mw9wl
    @Ranjitsingh-mw9wl Год назад +20

    ਬੁਹਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ👌👌👌👌👌❣️

  • @855digital
    @855digital Год назад +10

    ਨੀਵੀਂ ਪਾ ਕੇ ਖਿੱਚੀ ਚੱਲ ਕੰਮ ਤੁੰ ਝੋਟਿਆ🌍⛳🤞
    Navigation 🧭ਨਈ ਮੰਜਲਾਂ ਤੇ ਲਗਦੇ ਹੁੰਦੇ❤

  • @KulwantSingh-p3q
    @KulwantSingh-p3q Год назад +4

    Ehh song mussewala veer da hai pakka

  • @40_sikh
    @40_sikh Год назад +21

    R nait ❤❤ਫੜ ਕੇ ਗ਼ਰੀਬੀ ਦੇ ਜਬਾੜੇ ਪਾੜ ਦੇ💯💯💯

  • @jagjotdeepjot6039
    @jagjotdeepjot6039 Год назад +31

    ❤️🙏waheguru ਚੱੜਦੀ ਕਲਾ ਰੱਖੇ ਵੀਰ ਦੀ ❤

  • @TheVickybollywood
    @TheVickybollywood Год назад +3

    bai tera song he hai jao aage vadan nu hosla banode hai love you bai

    • @SatnamSingh-i2s
      @SatnamSingh-i2s Год назад

      ruclips.net/video/p1aKnBNYZZI/видео.html

  • @armylover_2580
    @armylover_2580 Год назад +30

    ਬਹੁਤ ਘੈਂਟ ਲਿਖਤ ਆ ਨੇਤ 22 ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ🙏

  • @SukhwinderSingh-wq5ip
    @SukhwinderSingh-wq5ip Год назад +30

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @roshnbhatti2644
    @roshnbhatti2644 Год назад +6

    ਦੇਖ ਲਈ ਵਿਰੋਧੀਆਂ ਦੀ ਚੀਕ ਵੱਜਦੀ ਨਾਲੇ ਦੁਨੀਆਂ ਦਬਾਉਣ ਵਾਲੇ ਦੱਬਦੇ ਨਹੀਂ ਹੁੰਦੇ 🔥✔💯love you nait bai❤

  • @shellyRoojam
    @shellyRoojam Год назад +13

    ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️ justiceforsidhumoosewala

  • @AmarjeetSingh-tb6hz
    @AmarjeetSingh-tb6hz Год назад +10

    ਬਹੁਤ ਬਹੁਤ ਵਧੀਆ ਸੋਗ ਆ ਵੀਰੋ ਵਾਹਿਗੁਰੂ ਜੀ ਮੇਹਰ ਕਰੇ ਸੱਚੀ ਗੱਲ ਆ ਝੋਟਾ ਹੀ ਆ ਵੀਰ ਦੇ ਗੀਤ❤❤❤❤

  • @chamkaursinghsidhu7047
    @chamkaursinghsidhu7047 Год назад +2

    ਸਹੀ ਕਿਹਾ ਨੈਵੀਕੈਸਨ ਨੀ ਲੱਗਦੇ ਮੰਜਿਲ ਨੂੰ,

  • @GurjeetSingh-yh2le
    @GurjeetSingh-yh2le Год назад +25

    ਨੀਤ ਨੂੰ ਮੁਰਾਦ ਹੁੰਦੀ, ਐਥੇ ਸੱਜਣਾਂ,,ਜਿਹਦੀ ਚੰਗੀ ਹੋਵੇ ਸੋਚ, ਰੱਬ ਦੇ ਕਰੀਬ ਹੋ ਜਾਵੇ,,,ਗੁਰਜੀਤ

  • @chathapb3169
    @chathapb3169 Год назад +13

    ਅੱਤ ਆ ਸਾਡੇ ਅਲਾ pb31 🔥🔥❣️❣️❣️❣️

  • @DoabiaSandy-w2y
    @DoabiaSandy-w2y Год назад +3

    ਇੱਕ ❤ ਆ ਪਤੰਦਰਾ ਕਿੰਨੀ ਵਾਰ ਜਿੱਤੇਗਾ

  • @Rkainth2024
    @Rkainth2024 Год назад +14

    ਬਹੁਤ ਹੀ ਵਧਿਆ song nait ji ਸੱਚੀ ਕਲਮ ਦੁਨੀਆਂ ਸੱਚੀ ਇਦਾ ਹੀ ਕਰਦੀ ਆ 🔥🔥👌👌❤️❤️

  • @shahdil_pb316
    @shahdil_pb316 Год назад +5

    Siraਆਆਆਆਆਆਆਆਆਆਆਆਆਆਆਆਆਆ song ਸੁਣ ਕੇ ਲੱਗਿਆ ਬਾਈ ਨੇ ਮੇਰੀ ਲਾਈਫ ਤੇ ਹੀ ਲਿਖਿਆ.. ਬਾਈ ਬਹੁਤ ਵਧੀਆ ਲੱਗਿਆ ਅੱਲ੍ਹਾ ਪਾਕ ਵਾਹਿਗੁਰੂ ਜੀ ਤੋਹਨੂੰ ਇਸ to ਵੀ ਵੱਧ ਤਰੱਕੀਆਂ ਦੇ ਵੇ.❤👌

  • @kingbrand6876
    @kingbrand6876 Год назад +2

    ਝੋਟਾ ਹੁੰਦਾ ਫਿਰ ਏਨੇ ਵਿਊ ਨਹੀਂ ਆਉਂਦੇ ਸੀ ਸਿੱਧੂ ਮੂਸੇ ਆਲਾ 👍🤘🏻🤘🏻🤘🏻

  • @arshpreetsingh4127
    @arshpreetsingh4127 Год назад +8

    ਬਹੁਤ ਵਧੀਆ ਗੀਤ ਹੈ ਬਾਈ ਜੀ 👌❤️🔥R Nair y❤❤

  • @Arman_ramgharia_0001
    @Arman_ramgharia_0001 Год назад +8

    ਬਹੁਤ ਵਧੀਆ ਗਾਣਾ ਬਾਈ ❤❤

  • @mithagill7313
    @mithagill7313 Год назад +10

    👉ਬਹੁਤ ਘੈਂਟ song👌 😊ਤੁਸੀਂ ਦੱਸੋ ਕਿੱਦਾ ਲੱਗਿਆ

  • @PandutravelVlogs
    @PandutravelVlogs Год назад +14

    ਸਿਰਾ ਲਾਤਾ ਜੱਟਾ ❤❤❤❤❤

  • @GaganDeep-dh4gr
    @GaganDeep-dh4gr Год назад +9

    ਗੀਤਾਂ ਦੀ ਮਸ਼ੀਨ✌ ❤

  • @AjayParas-ml8fy
    @AjayParas-ml8fy Год назад +7

    Ajj to virr ehi gane nu follow kru ek din ta manjil te phuchu 🥰🥰 thenks darmpure waleya

  • @Thealtafmalik_
    @Thealtafmalik_ Год назад +22

    Justice for Sidhu moose wala 🙏🙏ਮੂਸੇਵਾਲੇ ਦੇ 5911 ਨੂੰ ਵੇਖਕੇ ਰੋਂਦੇ ਮਾਪੇ 😭 ਕਹਿੰਦੇ ਸਾਡਾ ਪੁੱਤ ਹੁੰਦਾ ਡੁਬਦੇ ਪਿੰਡਾਂ ਚ ਚਲਾਉਂਦਾ ਟਰੈਕਟਰ ਜੇ ਸਿੱਧੂ ਹੁੰਦਾ ਤਾਂ ਪੰਜਾਬਦੇ ਹੜ੍ਹਾਂ ਦੀ ਗੱਲ ਡਰੇਕ ਤੱਕ ਪਹੁੰਚਣੀ ਸੀ

  • @MANJEETSINGH-mv1wc
    @MANJEETSINGH-mv1wc Год назад +5

    😊😊ਬਹੁਤ ਸੋਹਣਾ ਗੀਤ ਹੈ ਬਾਈ ਜੀ Love 💕 💕 u R nait y ❤❤

  • @HarmanVirk-jc7fo
    @HarmanVirk-jc7fo Год назад +1

    ਜਸਾਪਲਸਿਘੌ

  • @gurwindersingh4638
    @gurwindersingh4638 Год назад +7

    ਨੀਵੀ ਪਾਕੇ ਖੱਚੀ ਚਲ ਕਮ ਝੋਟਿਆ ਵੀਰ ਵਾਹਿਗੁਰੂ ਜੀ ਤੇਰੇ ਤੇ ਮਹਿਰ ਕਰਨ ਤਰੀਕਿਆਾ ਬਖਸੇ ਮਹਿਰ ਭਰਿਆ ਹੱਥ ਰੱਖੇ love u y gurwinder guru

  • @RajinderKumar-by1fd
    @RajinderKumar-by1fd Год назад +6

    ਬਹੁਤ ਪਿਆਰੀ ਅਵਾਜ਼ ਅਤੇ ਬਹੁਤ ਵਧੀਆ ਲਿਖਿਆ ਹੈ 🌺🌺

  • @orabirishi1725
    @orabirishi1725 Год назад +5

    ਬਹੁਤ ਵਧੀਆ ਗਾਇਕ ਹੈ

  • @hamreetsingh3614
    @hamreetsingh3614 Год назад +31

    Waheguru ji terikan baksan❤❤

  • @musicalstrike9989
    @musicalstrike9989 Год назад +11

    Punjab music industry me sidhu ki jaga koi nhi le skta❤

  • @lastopinion13
    @lastopinion13 Год назад +73

    R Nait sir is a famous singer he ever motivates to a poor or middle class struggling man by his songs Thanks a lot for this song 👌👌❤❤❤❤❤❤❤❤
    love from harayana

    • @SatnamSingh-i2s
      @SatnamSingh-i2s Год назад

      ruclips.net/video/p1aKnBNYZZI/видео.html

  • @pirtisheronwala2795
    @pirtisheronwala2795 Год назад +11

    ਬਹੁਤ ਵਧੀਆਂ ਕਲਾਕਾਰੀ ❤❤❤❤

  • @gurjinderdhalio4828
    @gurjinderdhalio4828 Год назад +4

    ਸਾਡੇ ਮਾਨਸਾ ਦੀ ਸ਼ਾਨ ਸਾਡਾ ਨੇਂਤ ਵੀਰ 👌👌👌

  • @Batala18
    @Batala18 Год назад +1

    ਤੇਰੇ ਘਰ ਦਾ ਐਡਰਸ ਆਪੇ ਪੁੱਛੂ ਕੱਟਰੀਨਾ ❤😊

  • @akashbal512
    @akashbal512 Год назад +42

    R nait best sing in Punjabi music industry love you bro ❤❤❤❤❤❤❤❤❤❤❤❤

  • @shivsharma8414
    @shivsharma8414 Год назад +6

    Miss you sidhumoosewala 🙏
    Love u R Nait veer ❤️ khichi chal kam nu 👍🚩

  • @gagankelon4014
    @gagankelon4014 Год назад +1

    ਕੈਟਰੀਨਾ ਦਾ ਵਿਆਹ ਹੋ ਗਿਆ r nait ਬਾਈ 😂😂

  • @sunilkumarsunil3120
    @sunilkumarsunil3120 Год назад +4

    R nait come with his new #Bigman Type #Series homless chapter 1 ❤❤

  • @LEGEND_ANH
    @LEGEND_ANH Год назад +15

    Very nice bro 💯🙏 waheguru ji tuhanu chadikala ch rahe

  • @dharmviruppal939
    @dharmviruppal939 Месяц назад

    ਵਿਰਕ ਜੀ ਜਦੋਂ ਗਾਉਂਦੇ ਨੇ ਛਾਪ ਛੱਡ ਕੇ ਜਾਂਦੇ ਲੋਕਾਂ ਦੇ ਦਿਲਾਂ ਤੇ

  • @sajawalsandhu9602
    @sajawalsandhu9602 Год назад +62

    After death 5 million subscribers increase
    Even death cannot stop the legacy of sidhu moosewala ❤

    • @mr_singh8275
      @mr_singh8275 Год назад +1

      Aukha jnta da.. prava fe Sidhu de page te Jake sun la. Ik ta chnge nu chnga kehn lgea pta ni ki taqleef hundi

    • @mr_singh8275
      @mr_singh8275 Год назад +1

      Sidhu da avda style si, R nait da avda, Sidhu ne apne aap nu vda dikhauna si geet vich,

    • @rjbhumi2361
      @rjbhumi2361 Год назад

      Aa vi mansa da hi aa te sidhu da pka beli c

  • @DBGofficiall
    @DBGofficiall Год назад +3

    Bohemia : King Of Desi Hip Hop ❤

  • @sunnysahota3608
    @sunnysahota3608 Год назад

    ਸਾਲੀ ਕਟਰੀਨਾ ਕਿੱਥੋਂ ਆਗੀ? ਸਿਰਾ ਗਾਣਾ❤️🎶

  • @BollywoodMashupIndia
    @BollywoodMashupIndia 10 месяцев назад +3

    *After a long time.. All song which has a soothing romantic feel that touches the senses.. ❤*

  • @Rohitcrazyhisar
    @Rohitcrazyhisar Год назад +2

    1:53 Moosawala star mud ke ne ane ❤❤

  • @gurinadwal
    @gurinadwal Год назад +1

    ਇੱਥੇ ਦੁਨੀਆ ਦਾ ਚੋਬਰਾ stand ਕੋਈ ਨਾ …. 100%

  • @KaranSharma-hn3vk
    @KaranSharma-hn3vk Год назад +8

    Kon kon r nait bhai nu Punjabi film vich vekhna chada like karo jaldi

  • @pamanm4
    @pamanm4 Год назад +9

    Bhut he Shona gaana veere ❤❤❤❤ life de vich Jo v struggle chl reha eh song bhut motivate karda to countinue struggle...

  • @HarshdeepSingh-bw7kr
    @HarshdeepSingh-bw7kr Год назад

    ਠੀਕ ਆ ਵਧੀਆ ਗੀਤ ਆ ਅਤੇ ਝੜਾਈ ਆ ਤੇਰੀ ਪਰ ਇਹ ਕਿਸੇ ਕੰਮ ਦੀ ਅਸਲੀ ਜ਼ਿੰਦਗੀ ਚ ਖੜਨ ਵਾਲੇ ਬੰਦੇ ਨੀ ਤੂੰਸੀ ਸਿੱਧੂ ਦਾ ਸਾਥ ਤੱਕ ਦੇ ਹੋਈਆ ਤੇਰੇ ਤੋਂ ਬਾਹਮਣਾ

  • @Mooseworld_295
    @Mooseworld_295 Год назад +7

    Sach e likhda tu te sach e Gouda aw🙏🏻
    R nait ❤️❤️⛳

  • @IMMALIK700
    @IMMALIK700 Год назад +4

    Pura gaana mere teh depend karda aa ❤ love you r nait bai ❤❤❤❤

  • @pb0559
    @pb0559 Год назад

    ਉਹ ਬਾਈ िਜਨਾ ਮਰਜੀ िਕਸੇ ਤਰਜਾ ਚ ਗਾ ਲੇ ਪਰ ਤੂੰ ਕਦੇ ਵੀ ਮੂਸੇ ਵਾਲੇ ਤਰਾ ਨੀ ਗਾ ਸਕਦਾ ਏ ਉਹ िਪਉ िਪਉ ਹੁਦਾ ਏ ਪੁਤ ਪੁਤ ਹੁਦਾ ਏ

  • @raja09-f2j
    @raja09-f2j Год назад +14

    R Nait Most popular singer ❤

  • @kulvirsinghsingh6694
    @kulvirsinghsingh6694 Год назад +10

    Very nice great song nait ji 🎉 waheguru ji chardi kalan rikhna ji

  • @gurdevsinghpoonian6649
    @gurdevsinghpoonian6649 Год назад +2

    ❤❤ਸਿਰਾ song ❤❤

    • @SatnamSingh-i2s
      @SatnamSingh-i2s Год назад

      ruclips.net/video/p1aKnBNYZZI/видео.html

  • @rktechrahul3053
    @rktechrahul3053 Год назад +9

    Mehnat Karo ta sab kuch milda r nait bai ne song vich sab kuch dss ta salute a bai tenu 💯💯❤❤

  • @adjstwithpreet
    @adjstwithpreet Год назад +7

    Bhut vadiya motivation ditti ha 22 ji ne 😊😊🤟🤟🤟🤟🤟❣️❣️❣️❣️🎧🎧🎧

  • @Dhillon921
    @Dhillon921 Год назад

    ਉਹ ਨੀਂਵੀਂ ਪਾਕੇ ਖਿੱਚੀ ਚੱਲ ਕੰਮ ਝੋਟਿਆਂ ਨੇਵੀਗੇਸ਼ਨ ਨੀ ਮੰਜ਼ਿਲਾਂ ਨੂੰ ਲੱਗਦੇ ਹੁੰਦੇ 😊😊❤❤

  • @jagjitsandhu6255
    @jagjitsandhu6255 Год назад +3

    Bahut sohna likhya te gaya R nait ji
    Parmatma is kalam nu hor v tarakkiyan bakhshe
    Eho jihe geet jad v kade sunan nu milde ruh khush ho jandi
    What a motivational song!

  • @SatveerSingh-yu5rv
    @SatveerSingh-yu5rv Год назад +5

    Dhanwad bai Choota word getta ch yadd rakhn lai miss u 5911 😢😢😢 eda dya song bai dya hundya c

  • @jassmehra4829
    @jassmehra4829 Год назад

    ਸੁੱਖ ਪੈਸੇ ਨਾਲ 😌ਨਹੀਉਂ ਮਿਲਦੇ ਸੁੱਖ ☑️ਤਕਦੀਰਾਂ ਦੇ ਸੱਜਣਾਂ

  • @ankushrana3901
    @ankushrana3901 Год назад +104

    R Nait also show us the right path with the help of his songs 👍🏻

  • @Vishaljalouli21
    @Vishaljalouli21 Год назад +69

    R nait always motivate youngsters through his songs🔥❤️

  • @amnapreetsinghpreetgill6161
    @amnapreetsinghpreetgill6161 Год назад

    ਇਹ ਜਿਉਂਦੇ ਜੀਅ ਨੀ ਚੱਲ ਰਹੇ 😂😂😂😂 ਸਾਡੇ ਆਲਾ ਮਰਕੇ ਵੀ ਚੱਲ ਰਹੇ ਗਾ ❤❤❤😢😢😢😢 lengend never dil 😢😢😢😢😢

  • @Doctorsahab005
    @Doctorsahab005 Год назад +9

    R nait fans like ❤❤❤❤❤❤❤❤❤❤