ਮਸਤਾਨੇ ਭਾਗ -2 | ਭੰਡਾਂ ਵਾਲ਼ੇ ਵਰਤਾਰੇ ਤੋਂ ਅੱਗੇ ਕੀ ਹੋਇਆ? Mastaney Part -2 | Tarsem Jassar | Sikh History

Поделиться
HTML-код
  • Опубликовано: 1 фев 2025

Комментарии •

  • @sardarpro
    @sardarpro  Год назад +50

    ਇਸ ਤੋਂ ਅੱਗੇ ਦੇ ਸਿੱਖ ਇਤਿਹਾਸ👉ਜ਼ਕਰੀਆ ਖ਼ਾਨ ਕਿਵੇਂ ਮਰਿਆ?:-
    ruclips.net/video/3KAznrXVTCY/видео.html&si=zMt7pF6mWtt5JNKf

    • @kiranjotkaur4567
      @kiranjotkaur4567 Год назад +2

      22 ਜੀ ਬਾਬਾ ਸਾਹਿਬ ਸਿੰਘ ਜੀ ਬੇਦੀ ਬਾਰੇ ਵੀਡੀਓ ਬਣਾਓ ਕਿਵੇਂ ਓਹਨਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਤਿਲਕ ਦਿੱਤਾ 🙏🏻

    • @SinghJagjit-h2b
      @SinghJagjit-h2b Год назад

      🙏 Waheguru ji ka khalsa Waheguru ji ki fateh
      Kiwen Jakria Khan maraya gya next episode banao ji

    • @laddirajjo9181
      @laddirajjo9181 Год назад

      ruclips.net/video/kUk55ekj6no/видео.htmlsi=JFDsKOG4mHVBBg89

    • @BHUPINDERSINGH-xs5xf
      @BHUPINDERSINGH-xs5xf Год назад

      wahu guru Ji🙏

  • @buntyjatt5567
    @buntyjatt5567 Год назад +65

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏🙏🙏
    ਸਿੱਖ ਇਤਿਹਾਸ ਤੇ ਹੋਰ ਵੀ ਫ਼ਿਲਮਾਂ ਬਣਾਈਆਂ ਜਾਣ ❤️

  • @baldeepkaur2241
    @baldeepkaur2241 Год назад +65

    ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ, ਵਾਹਿਗੁਰੂ ਸਰਬੱਤ ਖਾਲਸਾ ਨੂੰ ਚੜ੍ਹਦੀ ਕਲਾ ਬਖਸ਼ਣ ।

    • @laddirajjo9181
      @laddirajjo9181 Год назад

      ruclips.net/video/kUk55ekj6no/видео.htmlsi=JFDsKOG4mHVBBg89

  • @inderjeetsinghdhaliwal4319
    @inderjeetsinghdhaliwal4319 Год назад +33

    ਵਾਹਿਗੁਰੂ ਜੀ ਲੜੀ ਵਾਰ ਇਤਿਹਾਸ ਨੂੰ ਦਰਸਾਉਂਦੀਆਂ ਹੋਰ ਫ਼ਿਲਮਾਂ ਵੀ ਜ਼ਰੂਰ ਬਣਾਉਣੀਆਂ ਚਾਹੀਦੀਆਂ ਹਨ। ਨਵੀਂ ਜਨਰੇਸਨ ਇਤਿਹਾਸ ਪੜਣ ਨਾਲੋਂ ਇਤਿਹਾਸ ਫ਼ਿਲਮਾਇਆ ਹੋਇਆ ਦੇਖਣਾ ਜ਼ਿਆਦਾ ਪਸੰਦ ਕਰਦੇ ਹਨ

  • @JaswinderSingh-lc4vv
    @JaswinderSingh-lc4vv Год назад +402

    ਅਸੀਂ ਖੁਸ਼ਕਿਸਮਤ ਹਾਂ, ਸਾਡਾ ਜਨਮ ਸਿੱਖਾਂ ਦੇ ਘਰ ਹੋਇਆ। ਸਾਨੂੰ ਬੜਾ ਮਾਣ ਹੁੰਦਾ ਸਿੱਖੀ ਇਤਿਹਾਸ ਨੂੰ ਜਾਣ ਕੇ। ਪ੍ਰਮਾਤਮਾ ਸਿੰਘ ਸੂਰਮਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਬੋਲ਼ੇ ਸੋ ਨਿਹਾਲ , ਸਤਿ ਸ੍ਰੀ ਆਕਾਲ 🙏🙏🙏🙏🙏

    • @malkitrandhawa9436
      @malkitrandhawa9436 Год назад +12

      ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ 🙏
      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @BhupinderSingh-uf8re
      @BhupinderSingh-uf8re Год назад +5

      Bole so nihaal sat Sri akal waheguru ji ka Khalsa waheguru ji ki fathe 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @JaspreetKaur-gs7gh
      @JaspreetKaur-gs7gh Год назад +7

      ਹੱਥ ਜੋੜ ਕੇ ਖਿਮਾ ਪਰ ਖ਼ਾਲਸਾ ਜੀ ਅਸੀਂ ਆਪਣੀ ਸਿੱਖੀ ਨੂੰ ਬਚਾਣ ਲਈ ਆਪਣੇ ਗੁਰੂ ਦੇ ਆਦੇਸ਼ ਦਾ ਪਾਲਣ ਕਰਨ ਲਈ ਕੀ ਕਰ ਰਹੇ ਹਾਂ ਜੀ,ਸਾਨੂੰ ਇਸ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ

    • @GSELECTRICALWORKS
      @GSELECTRICALWORKS Год назад +1

      @@JaspreetKaur-gs7gh sahi kha bhane hun sama fr shashtar chkn da a gya

    • @moosedrilla8217
      @moosedrilla8217 Год назад +1

      Singh is King 👑❤

  • @JaswinderSingh-io7uo
    @JaswinderSingh-io7uo Год назад +64

    ❤❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ❤❤ ਸਭ ਸਿੱਖ ਪਰਿਵਾਰਾ ਤੇ ਆਪਣਾ ਮੇਹਰ ਭਰਿਆ ਹੱਥ ਬਣਾ ਕੇ ਰੱਖੋ ਜੀ ❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤

  • @SukhdevSingh-mc7tx
    @SukhdevSingh-mc7tx Год назад +26

    ਸਿੱਖ ਇਤਿਹਾਸ ਦੀ ਸਾਰੀ ਹਿਸਟਰੀ ਫਿਲਮਾ ਦੇ ਰੂਪ ਵਿੱਚ ਵੇਖਾਣੀ ਚਾਹੀਦੀ ਹੈ ਜੀ

  • @RanjitKaur-me8hi
    @RanjitKaur-me8hi Год назад +11

    ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਿੱਖ ਇਤਿਹਾਸ ਵਾਰੇ ਦੱਸਿਆ ਹੈ ਜੀ ਅਸੀਂ ਬਹੁਤ ਹੀ ਖੁਸ਼ ਕਿਸਮਤ ਹੈ ਕਿ ਅਸੀਂ ਸਿੱਖਾਂ ਦੇ ਘਰ ਦੇ ਵਿੱਚ ਜਨਮੇਂ ਹਾਂ ਜੀ

  • @balwantkaurchahal8382
    @balwantkaurchahal8382 Год назад +12

    ਬਹੁਤ ਹੀ ਵਧੀਆ ਲੱਗਾ ਵਹਿਗੁਰੂ ਜੀ ਮੇਹਰ ਰੱਖੇ ਤੂਹਾਡੇ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਹੁੱਣ ਵੀ ਉਹੀ ਸਮਾਂ ਚੱਲ ਪਿਆ ਮੱਸੇ ਰੰਗੜ ਤੇ ਜ਼ਕਰੀਆ ਖਾਨ ਵਰਗੇ ਹੋਰ ਪੈਦਾ ਹੋ ਗੲਏ‌ ਇੰਨਾ ਦਾ ਇਲਾਜ ਵੀ ਉਸੇ ਤਰ੍ਹਾਂ ਕਰਨਾ ਪੈਣਾ ਹੈ ।ਇਹ ਫਿਲਮ ਬਹੁਤ ਹੀ ਤੇ ਸਮੇਂ ਦੇ‌ ਅਨਕੂਲ ਬਣੀ ਹੈ ਸਿੱਖ ਕੌਮ ਨੂੰ ਜੱਸੜ ਵੀਰ ਤੇ ਸਾਰੀ ਟੀਮ ਨੇ ਇਕ ਤੋਹਫ਼ਾ ਦਿੱਤਾ ਹੈ ਸੋ ਕੇ ਬਆਕਮਆਲ ਤੇ ਲਾਜਵਾਬ ਹੈ। ਅੱਗੇ ਹੋਰ ਵੀ ਉਮੀਦ ਕਰਦੇ ਹਾਂ ਕਿ ਇਹੋ ਜਿਹੇ ਤੋਹਫ਼ਿਆਂ ਦੀ ਕੌਮ ਨੂੰ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ।

  • @gurmailkaur7296
    @gurmailkaur7296 Год назад +41

    ਬੌਲੇ ਸੌ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਗ ਤੇਗ ਫਤਿਹ ਪੰਥ ਕੀ ਜੀਤ ਰਾਜ ਕਰੇ ਗਾ ਖਾਲਸਾ ਆਕੀ ਰਹੇ ਨਾ ਕੋਈ ਝੁਲਦੇ ਨਿਸਾਨ ਰਹੇ ਪੰਥ ਮਹਾਰਾਜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਜੀਉ 🚩🚩🚩🚩🚩🚩🚩🚩🚩🚩🚩🙏🙏🙏🙏🙏🙏🙏🙏🙏🙏🙏🙏🙏🙏⚔️⚔️⚔️⚔️⚔️🗡🗡🗡🗡🗡

  • @balbirbasra3913
    @balbirbasra3913 Год назад +130

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬

  • @ABC14793
    @ABC14793 Год назад +32

    ਸਾਨੂੰ ਮਾਣ ਹੈ ਕਿ ਵਾਹਿਗੁਰੂ ਨੇ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ ਖਾਲਸਾ ਪੰਥ ਚੜ੍ਹਦੀ ਕਲ੍ਹਾ ਵਿੱਚ ਰਹਿ

    • @laddirajjo9181
      @laddirajjo9181 Год назад

      ruclips.net/video/kUk55ekj6no/видео.htmlsi=JFDsKOG4mHVBBg89

  • @HappySingh-zt9iq
    @HappySingh-zt9iq Год назад +31

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।

  • @baljinderkular1821
    @baljinderkular1821 Год назад +6

    ਭਾਈ ਸਾਹਿਬ ਬਹੁਤ ਧੰਨਵਾਦ ਇਨਾਂ ਚੰਗਾ
    ਲਾਗਾ ਬਿਆਨ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਫਿਲਮਾਂ ਜ਼ਰੂਰ ਬਣ ਗੁਰੂ ਜੀ ਕਿਪਾ ਕਰਨ

  • @Jupitor6893
    @Jupitor6893 Год назад +14

    ਕੌਣ ਜਾਣਦਾ ਸੀ ਕਿ ਇੱਕ ਬੱਚਾ ਬੱਚਿਆਂ ਲ਼ਈ ਗੀਤ "ਸੋਂ ਜਾ ਬੱਬੂਆ ਮਾਣੋ ਬਿੱਲੀ ਆਈ ਹੈ" ਗਾ ਕੇ ਅਗੇ ਜਾ ਕੇ ਇੱਕ ਮਹਾਨ ਕਮੇਡੀਅਨ, ਮਹਾਨ ਆਰਟਿਸਟ ਅਤੇ ਇੱਕ ਜੁਝਾਰੁ ਦਲੇਰ ਆਰਟਿਸਟ ਬਣ ਜਾਵੈਗਾ।
    ਗੁਰਪ੍ਰੀਤ ਸਿੰਘ ਘੁੱਗੀ ਇਸ a living legend

  • @sonypanesar8110
    @sonypanesar8110 Год назад +9

    ਸੱਚ ਕਿਹਾ ਜੀ ਬਿਲਕੁਲ ਦੂਜਾ ਭਾਗ ਬਣਾਉਣਾ ਚਾਹੀਦਾ ❤

  • @happy_dhillon
    @happy_dhillon Год назад +13

    ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ ਜੀ ਧੰਨਵਾਦ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ

  • @kevalsingh4567
    @kevalsingh4567 Год назад +52

    I proud to be a Sikh.
    Waheguru ji ka Khalsa,
    Waheguru ji ki Fateh.

  • @sukhmandersinghbrar1716
    @sukhmandersinghbrar1716 Год назад +24

    ਸਤਿਨਾਮ ਜੀ ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ ਜੀ ਵਾਹਿਗੁਰੂ ਜੀ

  • @simranpreetsinghdeol857
    @simranpreetsinghdeol857 Год назад +91

    Proud to be a Sikh ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੇਰੇ ਗੁਰੂ ਗ੍ਰੰਥ ਸਾਹਿਬ ਜੀ

    • @tejinderkaur7530
      @tejinderkaur7530 Год назад +1

      ❤❤❤❤❤

    • @SarabBumrah
      @SarabBumrah Год назад

      ਹਾਂਜੀ ਬਹੁਤ vadia ji hun jakria khan de ਅੰਤ ਵਾਲੀ video ਵੀ ਪਾਓ ਜੀ

    • @laddirajjo9181
      @laddirajjo9181 Год назад

      ruclips.net/video/kUk55ekj6no/видео.htmlsi=JFDsKOG4mHVBBg89

  • @BalvirSingh-vo7xg
    @BalvirSingh-vo7xg Год назад +31

    We are PROUD of SIKHI, a great deed done by BHAI SUKHA SINGH JI AND MEHTAB SINGH JI. YESTERDAY WE SEE MASTANY FILM . WHAT A WONDERFUL REPRESENTATION. GURU SAHIB JI MAY BLESS ALL OF THOSE.

    • @laddirajjo9181
      @laddirajjo9181 Год назад

      ruclips.net/video/kUk55ekj6no/видео.htmlsi=JFDsKOG4mHVBBg89

  • @shawindersingh6931
    @shawindersingh6931 Год назад +19

    🌹ਵਾਹਿਗੁਰੂ ਜੀ ਕਾ ਖਾਲਸਾ 🌹ਵਾਹਿਗੁਰੂ ਜੀ ਕੀ ਫਤਿਹ 🌹ਸਾਨੂੰ ਸਿੱਖ ਹੋਣ ਤੇ ਮਾਣ ਹੈ 🌹

  • @GurpreetSingh-ep5jx
    @GurpreetSingh-ep5jx Год назад +9

    ਤੂੰ ਬਹੁੜੀਂ ਕਲਗੀ ਵਾਲਿਆ ਕੋਈ ਦੇਸ ਨਾਂ ਸਾਡਾ🙏

  • @JagjeetSidhu-f1j
    @JagjeetSidhu-f1j Год назад +1

    ਬਹੁਤ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਪੇਸ਼ ਕੀਤਾ ਹੈ।

  • @bachittersinghaulakh4162
    @bachittersinghaulakh4162 Год назад +9

    ਖ਼ਾਲਸਾ ਜੀ ਫ਼ਿਲਮ ਬਹੁਤ ਹੀ ਵਧੀਆ ਤੇ ਮਨ ਨੂੰ ਤਸੱਲੀ ਹੋ ਗਈ ਫ਼ਿਲਮ ਦੇਖ ਕੇ।

  • @JagdevSingh-rg5vy
    @JagdevSingh-rg5vy Год назад +3

    ਅਕਾਲਪੁਰਖ ਵਾਹਿਗੁਰੂ ਜੀ ਕਿ੍ਪਾ ਕਰਨ ਫਿਲਮ ਬਨਾਊਣ ਵਾਲੀ ਟੀਮ ਤੇ ਦਿਨ ਦੂਗਨੀ ਚਾਗੂਨੀ ਤਰੱਕੀ ਬੱਖਸੇ

  • @chatarbirkaur
    @chatarbirkaur Год назад +8

    Proud to be a Sikh 🙏 ਹਾਂਜੀ ਅੇਸੇ ਤਰ੍ਹਾਂ ਲੜੀਵਾਰ ਇਤਿਹਾਸ ਦੀਆਂ video ਬਨਾਔ ਜੀ
    Pls keep posting these types of videos always be in Chardikala 🙏

  • @GillMarjri-fn7gj
    @GillMarjri-fn7gj Год назад +11

    Waheguru Ji waheguru ji waheguru ji waheguru ji waheguru ji waheguru ji waheguru ji

  • @gesshadipur9845
    @gesshadipur9845 Год назад +3

    ਖ਼ਾਲਸਾ ਅਕਾਲ ਪੁਰਖ ਕੀ ਫ਼ੌਜ, ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।।

  • @balbirbasra3913
    @balbirbasra3913 Год назад +9

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿੳ ਖਾਲਸਾ ਪ੍ਰਮਾਤਮ ਕੀ ਮੌਜ☬

  • @harjindersingh-dn9le
    @harjindersingh-dn9le Год назад +9

    Waheguru ji bohat vadiya uprala kita hai film vich sikh ithas dekhake 🙏🙏 waheguru ji kirpa karn ess tran diya hor sikh itihas waliyan hor filman bnayiyan jan 🙏🙏

  • @GurbhejsinghPadda
    @GurbhejsinghPadda Год назад +2

    ਬਹੁਤ ਵਧੀਆ ਉਪਰਾਲਾ ਹੈ ਜੀ
    ਅਗਲੀ ਵੀਡੀਓ ਵੀ ਬਣਾਈ ਜਾਵੇ ਜੀ

  • @manpreetkaur8454
    @manpreetkaur8454 Год назад +6

    Boht vdia uprala veer ji,,,,,, waheguru ji chardikla bakhshn

  • @ParamjeetKaur-zy3km
    @ParamjeetKaur-zy3km Год назад +2

    बहुत ही vdiya उपराला थोड़े समय vich वड्डा इतिहास दस ditta. 🙏🏻🙏🏻🙏🏻🙏🏻
    Waheguru 🙏🏻

  • @kamaljitsingh5655
    @kamaljitsingh5655 Год назад +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @jagjitsingh4917
    @jagjitsingh4917 Год назад +1

    ਸਿੱਖ ਇਤਿਹਾਸ ਦੇ ਇਸ ਮਹੱਤਵਪੂਰਨ ਹਿੱਸੇ ਬਾਰੇ ਜਾਣੂ ਕਰਵਾਉਣ ਲਈ ਧੰਨਵਾਦ ਜੀ

  • @santokhrani1395
    @santokhrani1395 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਖੁਸ਼ ਨਸੀਬ ਹਾਂ ਕਿ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ

  • @gurpreetsinghbumrah2205
    @gurpreetsinghbumrah2205 11 месяцев назад +1

    Assi baut kush kismat ha jo Gursikh me janam ho ya waheguru ji

  • @Manpreet936
    @Manpreet936 Год назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JoginderSingh-oc4gk
    @JoginderSingh-oc4gk Год назад +8

    Wahegu ji ka Khalsa waheguru ji Ki fateh

  • @kskahlon1591
    @kskahlon1591 Год назад +9

    ਵਾਹਿਗੁਰੂ ਚੜਦੀ ਕਲਾ ਰੱਖਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JoginderSingh-vj2tx
    @JoginderSingh-vj2tx Год назад +12

    ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ

  • @khalsagatka11
    @khalsagatka11 Год назад +71

    PROUD TO BE A SIKH❤❤

  • @JoginderSingh-oc4gk
    @JoginderSingh-oc4gk Год назад +33

    Proud To Be A Sikh 😍❤️

  • @ssmatharu3
    @ssmatharu3 Год назад +1

    ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ.

  • @sukhwindersinghsandhu4321
    @sukhwindersinghsandhu4321 Год назад +1

    ਵਾਹਿਗੁਰੂ ਜੀ ,ਸਾਰੇ ਹੀ ਕਲਾਕਾਰਾਂ ਨੂੰ ਚੜਦੀਕਲਾ ਬਖ਼ਸ਼ਣ।ਬਹੁਤ ਸਮੇਂ ਬਾਦ ਕਿਤੇ ਸਿੱਖ ਧਰਮ ਦੀ ਮੂਵੀ ਬਣੀ ਹੈ। ਬਾਕੀ ਦੂਸਰਾ ਭਾਗ ਜਲਦੀ ਬਣਾਓ।

  • @harjindersinghThind4507
    @harjindersinghThind4507 Год назад +1

    ਮਸਤਾਨੇ ਫਿਲਮ ਵੇਖਣ ਤੋਂ ਪਹਿਲਾਂ ਇਹ ਇਤਿਹਾਸ ਪੜ੍ਹਿਆ ਸੁਣਿਆ ਸੀ। ਪਰ ਹੁਣ ਵੇਖ ਵੀ ਲਿਆ ਹੈ।

  • @sardarsaab7400
    @sardarsaab7400 Год назад +1

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਜੀ

  • @ToTALARMY-iv1iw
    @ToTALARMY-iv1iw Год назад +4

    ਸਾਡਾ ਇਤਿਹਾਸ ਬਹੁਤ ਨਿਰਪੱਖ , ਨਿਡਰ ਤੇ ਨਿਰਵੈਰ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋਣ ਦਾ ਮਾਣ ਹਾਸਲ ਹੈ

  • @didarsingh7599
    @didarsingh7599 Год назад +22

    Every sikh must know their history how we got freedom.

  • @JaswinderKaur-vu1xy
    @JaswinderKaur-vu1xy 8 месяцев назад

    ਵਾਹਿਗੁਰੂ ਜੀ ਸਿੱਖ ਪੰਥ ਨੂੰ ਸੱਦਾ ਚੜਦੀਕਲਾ ਬਖਸ਼ਣੀ ਝੁਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ🙏🙏🙏🙏🙏

  • @gursevaksinghsaggu8360
    @gursevaksinghsaggu8360 Год назад +10

    Proud to be a sikh Will wait for the next part.

  • @rameenkaur998
    @rameenkaur998 Год назад +2

    ਧੰਨ ਧੰਨ ਗੁਰੂ ਕੇ ਸਿੱਖ

  • @karandeepsingh9320
    @karandeepsingh9320 Год назад +1

    ਇਹ ਮੂਵੀ ਦੇ ਵਿੱਚ ਦਿਖਾਇਆ ਗਿਆ ਵਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਦ ਖਾਲਸਾ ਪੰਥ ਕਿਹੜੇ ਬਿਖੜੇ ਪੈਂਡਿਆਂ ਤੋਂ ਲੰਘਿਆ ਤੇ ਆਪਣੀ ਹੋਂਦ ਨੂੰ ਕਾਇਮ ਰੱਖਿਆ ਪਰ ਅੱਜ ਦੇ ਲੋਕ ਆਪਣੇ ਇਤਿਹਾਸ ਤੋਂ ਵਿਸਰ ਰਹੇ ਨੇ
    ਸਹੀ ਕਿਹਾ ਜਗਦੀਪ ਸਿੰਘ ਜੀ ਨੇ ਕਿ ਇਤਿਹਾਸ ਸੰਭਾਲਣਾ ਇਤਿਹਾਸ ਬਣਾਓਣ ਜਿੱਡਾ ਹੀ ਕਠਿਨ ਆ
    ਵਾਹਿਗੁਰੂ ਜੀ ਸਾਰੀ ਟੀਮ ਉੱਪਰ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣ ❤😊🙏

  • @ParamjitSingh-ts1kx
    @ParamjitSingh-ts1kx Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @jasbirdhaliwal2157
    @jasbirdhaliwal2157 6 месяцев назад

    ਬਹੁਤ ਬਹੁਤ ਸ਼ੁਕਰੀਆ ਜੀ,ਵੜੇ ਸੋਹਣੇ ਢੰਗ ਨਾਲ ਸਿੱਖ ਕੌਮ ਸਹੀ ਕਿਰਦਾਰ ਪੇਸ਼ ਕਰਨ ਲਈ। ਵਾਹਿਗੁਰੂ ਚੜਦੀ ਕਲਾ ਕਰੇ।

  • @Dasandass9
    @Dasandass9 8 месяцев назад

    जी , धन गुरु नानक , धन है सिखी
    आप जी द्वारा बताई गई इतिहास की ऐसी ऐसी घटनाओ को यदि फ़िल्म द्वारा बना कर सिखों पर हुए हर अत्याचार को देश विदेश दिखाया जाये कि किस तरह से सीखों ने धर्म व देश की खातिर बलिदान दिये हैं

  • @Sukhjitsingh588
    @Sukhjitsingh588 Год назад +3

    ਵੇਖਣੀ ਆ ਅਜੇ ਬਹੁਤ ਸੰਗਤ ਆ ਏ ਆ ਸਾਡਾ ਇਤਹਾਸ❤❤❤

  • @harjitsingh7684
    @harjitsingh7684 Год назад +1

    Sikh Itihaas Nal Jankari Diya Filma Banon Vich Siromni Comeetee to V Sagyog Liya Jave , Ta Jo Age Koyi Itraaj ja Mushkal na Aave... DARR C Par Sari Team Di Sujh Bujh Nu Salam Hai Ji.... Dekhi Nahi Aje , Kado Dekhan nu Milu , Par Sangat to Sunke Net Te Pritikaram dekh Bohat Khush ha Maan Mahsus Karde Ha..... Waheguru ji Sab Nu Hor Takat Bakshan , Mere Valo Sari Team Nu Bohat2 Vadhayia Ji.

  • @arshdeepsingh1288
    @arshdeepsingh1288 Год назад +9

    ਸਤਿਨਾਮੁ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ

  • @mukhtiyarsingh5135
    @mukhtiyarsingh5135 Год назад +1

    Asi buth kush kismat ha jina da jnm sikha de gar hoia waheguru sanu har jnm sikhe de gr mile

  • @jaspalsingh9068
    @jaspalsingh9068 Год назад +4

    ਲੋਕੀਂ ਬਹੁਤ ਸਾਰੇ ਪੁੱਠੀ ਸਿੱਧੀ ਗੱਲ ਕਰਨਗੇ ਸਿੰਗਾ ਦੀ ਬਹਾਦਰੀ ਨੂੰ ਦੇਖ ਕੇ ਬਹੁਤ ਤੰਗ ਪ੍ਰੇਸ਼ਾਨ ਹੋਣਗੇ

  • @SURJEETSINGH-vo4ff
    @SURJEETSINGH-vo4ff Год назад +8

    Jugo jug atal dhan shri gurugranth sahib ji.

  • @heerasinghnetworking9096
    @heerasinghnetworking9096 Год назад +4

    ⚔ਆਗੇ ਖਾਲਸੇ ਲਿਖੇ ਕਰਾਰ !! ਹਮ ਤੋ ਲਰੇ ਬੰਦੂਕ ਸੰਭਾਰ !!
    ਸ੍ਰੀ ਸਤਿਗੁਰੂ ਨੇ ਹਮੇ ਫੁਰਮਾਇਆ !! ਦੁਸ਼ਟ ਮਾਰਨ ਰਾਮਜੰਗੋ ਫੜਾਇਆ!!⚔
    🙏🏻🙏🏻ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫਤਹਿ🙏🏻🙏🏻

  • @GurmeetKaut-ei9zz
    @GurmeetKaut-ei9zz Год назад +1

    Waheguru g menu aj rona gaya k main kini kismat wali hm k main sikha di dhiii hmm

  • @kaurrandhawa7294
    @kaurrandhawa7294 Год назад +2

    ਵਾਹਿਗੁਰੂ ਜੀ ਚੜਦੀ ਕਲਾ ਕਰਨ ਸਾਰੀ ਟੀਮ ਦੀ
    ਬਹੁਤ ਹੀ ਵਧੀਆ ਇਤਿਹਾਸ ਬਾਰੇ ਸੰਦੇਹ ਦਿਤਾ ਤੁਸੀ ਜੋ ਕੀ ਬੱਚਿਆ ਨੂੰ ਪੱਤਾ ਲੱਗ ਸਕੇ
    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Gagandeep-singh-ji
    @Gagandeep-singh-ji Год назад +1

    Wah ji ... ਬਹੁਤ ਹੀ ਧੰਨਵਾਦ ਐਨੇ ਵਧੀਆ ਤਰੀਕੇ ਨਾਲ ਸਾਡਾ ਇਤਿਹਾਸ ਦੱਸਣ ਲਈ

  • @LovepreetSingh-jj5nt
    @LovepreetSingh-jj5nt Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jassisandhu832
    @jassisandhu832 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @surinderbhatia5971
    @surinderbhatia5971 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਆਪ ਜੀ ਨੂੰ ਸਦਾ ਚੜਦੀ ਕਲਾ ਵਿੱਚ ਰੱਖਣ

  • @harjindersinghThind4507
    @harjindersinghThind4507 Год назад +1

    ਸੰਸਾਰ ਵਿੱਚ ਹਜ਼ਾਰਾਂ ਧਰਮ ਹਨ । ਪਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਸਿੱਖਾਂ ਦੇ ਘਰ ਜਨਮ ਲਿਆ ਹੈ।

  • @komalbajwa8338
    @komalbajwa8338 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sharanjitkaur4351
    @sharanjitkaur4351 Год назад +6

    ਬਹੁਤ ਖੂਬ❤

  • @sukhwinderharry4674
    @sukhwinderharry4674 Год назад +1

    ਬਹੁਤ ਵਧੀਆ ਜਾਣਕਾਰੀ ਜੀ।

  • @manindermaan3701
    @manindermaan3701 Год назад +13

    ਲੂੰ ਕੰਡੇ ਖੜੇ ਹੋ ਜਾਦੇ ਜਦੋ ਸਿੰਖ ਇਤਿਹਾਸ ਬਾਰੇ ਸੁਣੀਦਾ 🥲🙏ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @KARANCHHINA_1
    @KARANCHHINA_1 Год назад +27

    Proud to be A Sikh

  • @Gurwinder595
    @Gurwinder595 Год назад +4

    Waheguru ji bhut proud feel hunda jdo ase apne sikha de bahadure bare sunde aa
    Mari kamboke to ha ji baba sukha singh ji de pind to

  • @gurmeetsinghsingh593
    @gurmeetsinghsingh593 Год назад +2

    Manu maan ha ma sikh ha waheguru ji Maher karn ji sab te ji 🙏🏻🙏🏻🙏🏻🙏🏻🙏🏻🙏🏻🙏🏻🙏🏻

  • @mandee310
    @mandee310 Год назад +1

    yha baat bilkul satya hai jab me Bachpan me chota hua karta tha ek bhi ji mera gurdwara shab me rha karta tha tab muje yha khani sunaya karta tha ji yha sab kuch stay hai ji satnam waheguru guru ji waheguru guru ji khalsa waheguru guru ji ke fathe

  • @Jagsir7003
    @Jagsir7003 Год назад +2

    ਧੰਨਵਾਦ ਜੀ ਇਤਹਾਸ ਦੱਸਣ ਲਈ

  • @sukhdevsinghdhillon4895
    @sukhdevsinghdhillon4895 Год назад +1

    Bhut hi bdhia vaheguru ji ka Khalsa vaheguru ji ki Fateh

  • @sukhpalsingh3493
    @sukhpalsingh3493 Год назад +1

    ਤਰਸੇਮ ਜਸੜ ਵੀਰ ਜੀ ਬਹੁਤ ਵਧੀਆ ਫਿਲਮ ਆ

  • @jitsingh153
    @jitsingh153 Год назад +2

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਹੀ ਵਧੀਆ ਜੀ ਨਮੀ ਪੀੜ੍ਹੀ ਨੂੰ ਸਿੱਖ ਇਤਿਹਾਸ ਦੱਸਨਾਂ ਬਹੁਤ ਹੀ ਜ਼ਰੂਰੀ ਹੈ ਜੀ 🙏🏻❤️🙏🏻

  • @yamragofficial2694
    @yamragofficial2694 Год назад +2

    ਬੋਲ਼ੇ ਈ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

    • @sardarpro
      @sardarpro  Год назад

      ruclips.net/video/3KAznrXVTCY/видео.html

  • @SukhdeepkaurJaspal-jk9er
    @SukhdeepkaurJaspal-jk9er Год назад +1

    ਵਾਹਿਗੁਰੂ ਜੀ ਸਤਿਨਾਮ ਜੀ ਵਾਹਿਗੁਰੂ ਸਤਿਨਾਮ ਜੀ

  • @maninderkaur5484
    @maninderkaur5484 Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🌹🌹🌹🌹🌹🌹🙏🏼🙏🏼🙏🏼🙏🏼🙏🏼🙏🏼🙏🏼

  • @rajkaur9351
    @rajkaur9351 Год назад +5

    Proud to be a Sikh waheguru ka Khalsa waheguru ji ke fathy

  • @jagjitsingh7415
    @jagjitsingh7415 Год назад +2

    Good v ji Thank you

  • @amrindersinghbrar8804
    @amrindersinghbrar8804 Год назад +2

    Mastaney movie super duper hit block buster movie ji waghe guru ji

  • @badansinghbhullar6638
    @badansinghbhullar6638 Год назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @jasminekhanna9447
    @jasminekhanna9447 Год назад +2

    ਸਿੱਖ ਪੰਥ ਨੂੰ ਸਿੱਖ ਕੌਮ ਨੂੰ ਹੋਰ ਇਤਿਹਾਸ ਬਾਰੇ ਵੀ ਜਾਣੂੰ ਕਰਵਾਇਆ ਜਾਵੇ ਧੰਨਵਾਦ ਖ਼ਾਲਸਾ ਜੀ

  • @ReshamSingh-rm6yx
    @ReshamSingh-rm6yx Год назад +3

    Waheguru Ji ka Khalsa waheguru Ji ki fateh Dr Resham Singh Bishanpura Rajasthan to

  • @harbhajansing7012
    @harbhajansing7012 Год назад +3

    Waheguru ji ka khalsa WaheGuru ji ki Fateh 🙏🙏🙏
    Raaj karga khalsa ji 🙏🙏🙏

  • @AmrikSingh-l5h
    @AmrikSingh-l5h Год назад +1

    Waheguru ji 🙏❤,sanu maan hie ke akaal purhk jine sanuu Sikh bna ke duniya te pejeaa ate deen dukhaa they maddt karn joge sure me sabet ketaa me kismat balaja asi ke sanuu, Dan Dan guru Gobind Singh Ji bahja Wale kalgeedar patsah 🙏 jibargeguru mele waheguru ji ka Khalsa waheguru ji ki Fateh 🙏🙏🙏🙏🙏🌹❤️❤️🌹🌹❤️❤️🌹🌹❤️❤️🌹🌹

  • @sukhnijjar4362
    @sukhnijjar4362 Год назад +10

    ਵਾਹਿਗੁਰੂ ਜੀ 🙏🏻

  • @sukhwinderkaur6253
    @sukhwinderkaur6253 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਜੀ ਸਦਾ ਮਿਹਰ ਭਰਿਆ ਹੱਥ ਰੱਖਣ ਆਪਣੇ ਸਿਖਾਂ ਤੇ 🙏🙏

  • @ginderkaur6274
    @ginderkaur6274 Год назад +6

    ਧਨ ਵਾਹਿਗੁਰੂ ਜੀ

  • @SurinderSingh-i7z
    @SurinderSingh-i7z Год назад +10

    Waheguru ji ka khalsa waheguru ji ki Fateh ❤❤❤❤❤

  • @SimjeetSandhu-zt7kp
    @SimjeetSandhu-zt7kp Год назад +1

    Respect for tersem jassar and team proud of sikh waheguru ji ka Khalsa waheguru ji farthy

  • @ParamjeetKaur-zy3km
    @ParamjeetKaur-zy3km Год назад +2

    Waheguru😭😭😭धन सन ओ गुरु सिख eho जहिया मुसीबत vich वी सिक्खी नहीं छड्डी. Aj साड़े bcche केस, पग वी बोझ समजदे ne.
    धन ne ओ सिख jo गुरुगोविन्द singh ji दे पुत्र ne.