D preet - Mooswale ਦੇ ਅਣਖੀ ਗਾਣੇ ਨੇ ! | "ਛੋਟਾ ਸਿੱਧੂ" | D preet interview | Sirlekh

Поделиться
HTML-код
  • Опубликовано: 30 май 2023
  • D preet - Mooswale ਦੇ ਅਣਖੀ ਗਾਣੇ ਨੇ ! | "ਛੋਟਾ ਸਿੱਧੂ" | D preet interview | Sirlekh'
    ਸਿੱਧੂ ਮੂਸੇਵਾਲਾ ਦੇ ਅਣਖੀ ਗਾਣੇ ਨੇ !
    ਮਾਂ ਪਿਓ ਸੋਚਦੇ,ਮਾ ਰ ਦੇਣਗੇ !
    ਪਾਕਿਸਤਾਨ ਆਲੇ "ਛੋਟਾ ਸਿੱਧੂ" ਕਹਿੰਦੇ ਨੇ
    d preet song,new punjabi song 2023,never end,D preet,preet,sidhu moose wala,sidhu,sidhu moose wala copy,sidhu moose wala duplicate person,moose wala duplicate,moose wala,preet matti wala,Pretty Matti,Tribute to Sidhu Moosewala,New Song,pind moosa,Sidhu Moosewala Best Friend,Moosewala Barsi,moose wala pakistani fans,pakistani fans,Punjabi singer,d preet interview,d preet matti wala never end,sidhu songs,sidhu interview,moose wala interview
    #dpreet #Mooswalsa #preet #interview #sirlekh #sidhumoosewala #moosewala #sidhu #sirlekh

Комментарии • 667

  • @baljitdhillon2636
    @baljitdhillon2636 Год назад +145

    ਬੇਟਾ ਸਿੱਧੂ ਦੀ ਬੀਟ ਤੇ ਹੀ ਤਰੱਕੀ ਮਿਲੂਗੀ ❤❤ ਬਹੁਤ ਸੋਹਣਾ ਅੱਗੇ ਜਾੲਏਗਾ❤❤❤❤

  • @gurpreetgill7672
    @gurpreetgill7672 Год назад +90

    ਬਹੁਤ ਸੋਹਣਾ ਗਾਉਂਦਾ ਬੱਚਾ। ਵਾਹਿਗੁਰੂ ਕਰੇ ਸਾਡਾ ਦੂਜਾ ਮੂਸੇਵਾਲਾ ਬਣੇ ਬੇਟਾ ।ਸਿੱਖੀ ਸਰੂਪ ਵਿੱਚ ਰਹੇ ਬੱਚੇ।

  • @sukhimaghanian707
    @sukhimaghanian707 Год назад +83

    ਬਹੁਤ ਘੈਂਟ ਗਾਉਂਦੈ

  • @baljitdhillon2636
    @baljitdhillon2636 Год назад +45

    ਲਿਟਲ ਚੈਂਪ ਚ ਲੈਜੋ ਇਹਨੂੰ ਕੋਈ ❤ ਬਹੁਤ ਸੋਹਣਾ ਗਾਉਂਦਾ ❤❤❤

  • @sidhuyadwinder7583
    @sidhuyadwinder7583 Год назад +55

    ਹਿੱਕ ਦੇ ਜ਼ੋਰ ਨਾਲ ਹੀ ਪੁੱਤ ਗਾਉਣਾ ਰੱਬ ਬਹੁਤ ਜਲਦੀ ਤੇਰੇ ਤੇ ਮਿਹਰ ਭਰਿਆ ਹੱਥ ਰੱਖੂਗਾ

    • @user-ro1vy5jg8p
      @user-ro1vy5jg8p Год назад

      Vijay rawat niryat jarur karunga

    • @user-vk5ro3fl7l
      @user-vk5ro3fl7l 2 месяца назад

      ​@@user-ro1vy5jg8peeeeeeeeeeeeweeeeeeeeeeeeeeeeeeèeèweeewereeereeèeeeeeeeeeďssed😮😮ďďďseed§eeeeeeeeeeèeereeweèdèedèďď😮😮😮ď😮ßsde

  • @gurbhajsingh2187
    @gurbhajsingh2187 Год назад +50

    ਬਹੋਤ ਸੋਹਣਾ ਗਾਉਦਾ ਬੱਚਾ

  • @SurjitKaur-qz3fl
    @SurjitKaur-qz3fl Год назад +31

    ਤੁਹਾਡਾ ਸੁਪਨਾ ਜ਼ਰੂਰ ਪੁਰਾ ਹੋਵੇਗਾ ਪੁੱਤਰਾਂ ❤ਪਰਸ ਸਿੱਧੂ ਬਾਈ ਨੂੰ ਜ਼ਰੂਰ ਅੱਗੇ ਲੈਣ ਕੇ ਚੱਲਣੇ ਛੋਟੇ❤ ਜਸਟਿਸ ਫਾਰ ਸਿੱਧੂ ਮੂਸੇ ਵਾਲਾ 🙏🙏💔🙏🙏

  • @baljitdhillon2636
    @baljitdhillon2636 Год назад +56

    ਸਮਰਾਟ ਸਿੱਧੂ ਮੱਤੀ ਵਾਲਾ ❤❤❤

  • @harvindersingh9270
    @harvindersingh9270 Год назад +90

    ਬਹੁਤ ਸੋਹਣਾ ਗਾਣਾ ਗਾਉਂਦਾ👍🌹

  • @baljitdhillon2636
    @baljitdhillon2636 Год назад +61

    ਨਾ ੳਏ ਪੁੱਤ ਦੂਜੇ ਵੱਲ ਨੀ ਧਿਆਨ ਦੇਣਾ 😢 ਕੇਵਲ ਸਿੱਧੂ ਵਾਂਗ ਅਣਖੀ ❤❤❤

  • @prabhjotPandher493
    @prabhjotPandher493 Год назад +55

    ਗੁਰੂ ਨਾਨਕ ਸਾਹਿਬ ਜੀ ਤੇਰੀ ਹਰ ਰੀਝ ਪੂਰੀ ਕਰਨ ਗੇ । ਖੁੱਸ ਰੈਹ ਸੋਟੇ ਵੀਰ।

  • @rajwinder1968
    @rajwinder1968 Год назад +35

    ਬਹੁਤ ਵਧੀਆ ਅਵਾਜ ਹੈ ਬੱਚੇ ਦੀ

  • @HarpreetKaur-yy1ei
    @HarpreetKaur-yy1ei Год назад +23

    ਕੁਸ ਵੀ ਆ ਪੂਰਾ ਦਮ ਆ ਆਵਾਜ਼ ਚ ਛੋਟੇ ਭਰਾ ਵਹਿਗੁਰੂ ਜੀ ਮਿਹਰ ਕਰਨ ਤਰੱਕੀਆ ਬਖਸ਼ਣ 🙏🙏

  • @bahalsingh6735
    @bahalsingh6735 Год назад +27

    ਬਹੁਤ ਸੋਹਣੀ ਅਵਾਜ਼ ਬੇਟਾ ਤੇਰੀ ਵਹਿਗੁਰੂ ਤਰੱਕੀ ਦੇਵੇ

  • @kaurjatti2002
    @kaurjatti2002 Год назад +47

    Justice for Sidhu Legend Put 🙏🙏🙏🙏🙏🙏😭😭

    • @baldevbhullar2394
      @baldevbhullar2394 Год назад +2

      ਵਾਹਿਗੁਰੂ ਬਹੁਤ ਵਧੀਆ ਘੈਂਟ ਏ,ਮੁੰਡਾ, ਆਵਾਜ਼ ਬਹੁਤ ਵਧੀਆ ਏ, ਬਣੂਗਾ ਘੈਂਟ ਜੱਟ, ਮੇਹਨਤ ਕਰ, ਤੇਰਾ, ਟਾਈਮ,ਆਉਗਾ ਜ਼ਰੂਰ ਆਉਗਾ

    • @jashankaur5399
      @jashankaur5399 Год назад

      3et​@@baldevbhullar2394
      😊

  • @kanwardeepsingh9819
    @kanwardeepsingh9819 Год назад +16

    ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @sadhusingh3109
    @sadhusingh3109 Год назад +49

    ਬਹੁਤ ਵਧੀਆ ਬੇਟਾ ਚੰਗੀ ਅਵਾਜ ਆ।ਤੇ ਰਿਦਮ ਚ ਗਾਓਣਾ ਤੇ ਰਾਹਿਸਲ ਜਾਰੀ ਰੱਖਣੀ ।ਅਤੇ ਭੜਾਈ ਵੀ ਜਾਰੀ ਰੱਖਿਓ ।

  • @jassgill9995
    @jassgill9995 Год назад +122

    ਭਰਾ ਐਂਡ ਕਰਤੀ ਛੋਟੂ ਯਾਰ, ਵਾਹ ਸਿੱਧੂ ਦਾ ਨਾਮ ਅੱਗੇ ਲੈ ਕੇ ਜਾ ਮੇਰਾ ਵੀਰ ❤️

  • @skindersingh1762
    @skindersingh1762 Год назад +29

    Bacheya da rol model 22 sidhu moosewala vr legend never die

  • @SIDHU_EDITZ_7
    @SIDHU_EDITZ_7 Год назад +71

    ਤੁਹਾਡਾ ਸੁਪਨਾ ਜ਼ਰੂਰ ਪੂਰਾ ਹੋਵੇਗਾ ਵੀਰੇ🙏❤️❤️

  • @HarpreetSingh-np1xg
    @HarpreetSingh-np1xg Год назад +35

    ਬਹੁਤ ਹੀ ਵਧੀਅਾ ❤

  • @balbirsinghvirk6713
    @balbirsinghvirk6713 Год назад +16

    ਬਿਲਕੁਲ ਠੀਕ ਹੈ ਨਾਂਮ ਜੋ ਆਪ ਜੀ ਨੇ ਕਿਹਾ ਹੈ

  • @preetkaur-fm7pc
    @preetkaur-fm7pc Год назад +20

    Justice for sidhu veer ji 😢🙏

  • @noorrandhawa4685
    @noorrandhawa4685 Год назад +16

    ਦਿਲਾਂ ਚੋਂ ਕਿਵੇਂ ਕੱਢ ਲਉਗੇ?Legend Never Die

  • @jsdhillonpb13wale7
    @jsdhillonpb13wale7 Год назад +28

    ਬਹੁਤ ਵਧੀਆ ਪੁੱਤ❤❤🎉🎉

    • @amarjeetsingh4851
      @amarjeetsingh4851 Год назад +1

      ✌✌✌✌✌✌✌✌✌✌✌✌✌✌✌✌✌✌✌✌✌✌

  • @TSBADESHA
    @TSBADESHA Год назад +21

    Kamal da telent a,Bahut sohni awaaj a bache di,,,,awaj Sidhu moosewala nal mildi juldi a

  • @karmidullat2362
    @karmidullat2362 Год назад +12

    Very good ji 🙏💯👍♥️ Sidhu Moosewala 22 miss you

  • @sukhimaghanian707
    @sukhimaghanian707 Год назад +153

    ਨੋਟ ਕਰਲੋ,ਇਹ ਮੁੰਡਾ ਸਟਾਰ ਬਣੂਗਾ

  • @lyricsdeepkuldeepwalia4477
    @lyricsdeepkuldeepwalia4477 Год назад +15

    ਬਹੁਤ ਦਮਦਾਰ ਆਵਾਜ਼ ਹੈ ਨਿੱਕੇ ਵੀਰ👍👍 ਵਾਹਿਗੁਰੂ ਜੀ ਤਰੱਕੀਆਂ ਬਕਸਣ 🙏

  • @rakeshkalsi6268
    @rakeshkalsi6268 Год назад +19

    ਲਵ ਯੂ ਸਿੱਧੂ ਬਾਈ ❤

  • @user-kp2mi3ws7o
    @user-kp2mi3ws7o Год назад +12

    Sidhu vere miss you

  • @rajusinghsohi1590
    @rajusinghsohi1590 Год назад +10

    ਬਹੁਤ ਵਧੀਆ ਬੇਟਾ ਦਿੱਲਪ੍ਰੀਤ ਤੁਸੀ ਵਦੀਆ ਗਾਉਂਦੇ ਹੋ ਸਿੱਧੂ ਮੂਸ਼ੇਵਾਲਾ ਬਾਈ ਵਾਂਗ ਹੀ ਅਣਖੀ ਗਾਣੇ ਗਾਓ। ਬੇਟਾ god blessed u

  • @Thealtafmalik_
    @Thealtafmalik_ Год назад +32

    Justice for Sidhu moose wala 🙏🙏Miss you Sidhu moose wala 😭😭😭😭😭

  • @rbrar3859
    @rbrar3859 Год назад +10

    ਵਾਹਿਗੁਰੂ ਜੀ ਮੇਹਰ ਕਰੇ,
    ਰੱਬਾ ਕੀਤੋ ਸਿੱਧੂ ਵਾਪਸ ਆ ਜਾਵੇ, ਉਸ ਦੀਆਂ ਅਵਾਜ਼ਾਂ ਫੇਰ ਸੁਣੀਏ

    • @AzamRana-nc9sp
      @AzamRana-nc9sp 2 месяца назад +1

      ❤❤❤❤❤❤❤❤❤❤❤❤❤❤❤😅

  • @jasscafe6012
    @jasscafe6012 Год назад +7

    ਬੱਚਾ ਬੱਚਾ ਕਰਦਾ ਏ ਮਾਣ ਜੱਟ ਤੇ ਹਾਰਿਆ ਕਦੇ ਨੀ ਮੈਂ ਜਾਵਾਂ ਜਿੱਤ ਕੇ ਮਿਸ ਯੂ ਆਲਵੇਜ਼ ਸ਼ੁੱਭ ਵੀਰੇ ❤❤❤❤❤❤

  • @neelamrani745
    @neelamrani745 Год назад +17

    ਬਹੁਤ ਵਧੀਆ ਲੱਗਿਆ ਵੀਰ ਜੀ

  • @sonyfoujigurdaspur
    @sonyfoujigurdaspur Год назад +21

    ਵਾਹਿਗੁਰੂ ਮੇਹਰ ਕਰੇ ਬੱਚੇ ਤੇ

  • @MandeepKaur-qy1so
    @MandeepKaur-qy1so Год назад +13

    God bless you putt

  • @satnamsatnam6809
    @satnamsatnam6809 Год назад +8

    🙏🙏ਵਾਹਿਗੁਰੂ ਜੀ ਛੋਟੇ ਵੀਰ ਦਾ ਸੁਪਨਾ ਪੂਰਾ ਕਰ ਦਿਉ ਜੀ🙏🙏

  • @paramjitsran2440
    @paramjitsran2440 Год назад +22

    ਬੇਟਾ ਦਿਲਪ੍ਰੀਤ ਸਿੰਘ ਜੀ, ਤੁਸੀਂ ਬਹੁਤ ਵਧੀਆ ਗਾਉਂਦੇ ਹੋ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ, ਖ਼ੁਸ਼ ਰਹੋ, ਬਹੁਤ ਬਹੁਤ ਪਿਆਰ

  • @user-wl4wy8zc8x
    @user-wl4wy8zc8x Год назад +13

    ਬਹੁਤ ਘੈਂਟ ਗਾਉਂਦਾ ਪੁੱਤ

  • @reshamjitkaur147
    @reshamjitkaur147 Год назад +23

    Please notice his talent🙏🏻

  • @isnrksjjdmdh3731
    @isnrksjjdmdh3731 Год назад +14

    ਵੈਰੀ ਗੁੱਡ ਬਹੁਤ ਵਧੀਆ ਆਵਾਜ਼ ਹੈ

  • @angrejsingh-kt2ki
    @angrejsingh-kt2ki Год назад +18

    Sidhu Moose wala waheguru ji 🙏 waheguru ji 🙏 waheguru ji 🙏🙏 waheguru ji 🙏🙏🙏🙏🙏🌹🌺

  • @jogindersingh-lp7dw
    @jogindersingh-lp7dw Год назад +15

    ਬਹੁਤ ਖੂਬ ਜੀ

  • @amandeep5578
    @amandeep5578 Год назад +12

    Justice for sidhu moosewala

  • @gursewak36
    @gursewak36 Год назад +10

    Very good putt❤❤❤❤❤❤❤chak da kam❤❤❤❤🎉🎉🎉🎉🎉Legend is never die ❤❤❤❤❤

  • @SagarSingh-mi3he
    @SagarSingh-mi3he Год назад +12

    Very good putt GBU putt rab tanu sada kush rakha putt waheguru tanu trikia baksha🎉

  • @user-gz292
    @user-gz292 Год назад +12

    Wow good singing 🎉🎉

  • @ManjitKaur-me1lu
    @ManjitKaur-me1lu Год назад +16

    ਜੁਗ ਜੁਗ ਜੀਵੋਂ ਪੁਤਰਾਂ

  • @kamaljeet4874
    @kamaljeet4874 Год назад +11

    ❤❤nice putt

  • @jagdeepsingh6816
    @jagdeepsingh6816 Год назад +13

    Very nice singing

  • @saroversingh9379
    @saroversingh9379 Год назад +28

    ਵਾਹ ਪੁੱਤ ਤੇਰੀ ਸੋਚ ਲਵਯੂ

  • @BalvinderKour-dr2fc
    @BalvinderKour-dr2fc Год назад +12

    Waheguru ji Waheguru ji Waheguru ji Waheguru ji Waheguru ji Waheguru ji Waheguru ji justicia for sidhu moosewala miss you ❤❤❤❤❤❤❤❤

  • @ManjitKaur-me1lu
    @ManjitKaur-me1lu Год назад +11

    Very good ❤❤❤

  • @sonyfoujigurdaspur
    @sonyfoujigurdaspur Год назад +10

    ਬਹੁਤ ਵਧੀਆ ਜੀ

  • @officialpreet1950
    @officialpreet1950 Год назад +10

    Hegi munde ch gal baat 👌

  • @satwantsingh3103
    @satwantsingh3103 Год назад +11

    He has Talent

  • @BaljinderKaur-qv3qg
    @BaljinderKaur-qv3qg Год назад +11

    Waheguru ji tusi mehar kro putter te

  • @HarjinderSingh-in5xi
    @HarjinderSingh-in5xi Год назад +8

    Chhote veer khich k rakh kam rabb tenu taraki jrur bakhshega ❤❤

  • @sonykainth6934
    @sonykainth6934 Год назад +15

    very nice ❤️❤️❤️

  • @palsingh8795
    @palsingh8795 Год назад +5

    Sidhumoosewala ❤️ har Punjab de bache da idol bn gya ❤️ legend never die

  • @king.07_____
    @king.07_____ Год назад +8

    Veer je ajj sidhu hunda ta tere talent nu ohne tenu jrur moka Dena c ❤💫 Bhut pyari awaaz baba Chad di kala bakshyan 💫❤️🔥

  • @VikasJebadaWala
    @VikasJebadaWala Год назад +8

    Chhota Sidhu ❣️

  • @Rohitsharma-rj2rb
    @Rohitsharma-rj2rb Год назад +2

    Future star ✨ ਆਵਾਜ਼ ਤਾਂ ਵਧੀਆ ਬੁਹੁਤ ਬੱਚੇ ਦੀ god bless u ਰੱਬ ਇਸ ਬੱਚੇ ਨੂੰ ਸਿੱਧੂ ਵਾਂਗ ਚੰਗੀ ਕਲਮ ਵੀ ਬਕਸ਼ੇ

  • @jaspreet513
    @jaspreet513 Год назад +3

    ਬਹੁਤ ਤਰੱਕੀ ਕਰੇ ਪੁੱਤ

  • @baljindersingh7864
    @baljindersingh7864 Год назад +13

    Waheguru mehar kare g

  • @prabhjotPandher493
    @prabhjotPandher493 Год назад +12

    ਗੁੱਡ ਬਾਈ ਜੀ

  • @user-fy7tt1jg7i
    @user-fy7tt1jg7i Год назад +3

    ਦਿਲ ਨੂੰ ਸਕੂਨ ਮਿਲ ਗਯਾ ਜਿਵੇ bai app ake gayi janda...😢😢😢😢😢😢
    God bles you bai ਰੱਬ ਜਰੂਰ ਬਾਹ fdo ਬਹੁਤ traki ਕਰੇ ਗਾ...ਹੋਂਸਲਾ ਨਾ ਛੱਡੀ ਬਸ bkki ਰੱਬ ਤੇ ਛੱਡ ਬਾਈ

  • @dalbirsingh598
    @dalbirsingh598 Год назад +30

    Legends never die⭐⭐⭐⭐⭐ 👌👌👌👌💯☑️

  • @kulwantkaur9913
    @kulwantkaur9913 Год назад +10

    👍👍👍very good putt

  • @husanKingra
    @husanKingra Год назад +11

    End yaar is di spot kro

  • @user-ql3wq2by3n
    @user-ql3wq2by3n 11 месяцев назад +2

    ਪੁੱਤਰ ਜੀ ਬਹੁਤ ਵਧੀਆ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ

  • @RaviSingh-vk6wi
    @RaviSingh-vk6wi Год назад +6

    Putt aun de koi ckawan jaya koi moose warga we are waiting for you legend never die rest in power sidu moose wala ❤❤

  • @AngrejSingh-pi9xi
    @AngrejSingh-pi9xi Год назад +1

    ਵਾਹ ਯਾਰਾਂ ਕਿਆ ਬਾਤ ਆ ਬਾਈ ਸਿੱਧੂ ਮੂਸੇਵਾਲਾ ਦਾ ਭੁਲੇਖਾ ਪਾਉਂਦਾ ਵੀਰੇ ਵਾਹਿਗੁਰੂ ਤਰੱਕੀਆਂ ਬਕਸੇ justice for Sidhu moosewala ❤❤❤❤❤❤

  • @SandeepKaur-bq2rd
    @SandeepKaur-bq2rd Год назад +13

    Waheguru g sab te mehar kro g ♥️ waheguru

  • @GuriJass-xh4mj
    @GuriJass-xh4mj Год назад +19

    Bai singer jrur bhni hai waheguru mehar kru tera ti ❤❤❤❤❤

  • @jagjeetsidhu4278
    @jagjeetsidhu4278 Год назад +4

    Very nice 👍 miss you sidhu Muse wala ❤

  • @user-rs2kn6ik5i
    @user-rs2kn6ik5i Год назад +3

    Very gud veere bhot changa ji raab mehr kre veer te🤗 miss you always ustaad ji😭😭😭

  • @sidhuyadwinder7583
    @sidhuyadwinder7583 Год назад +13

    ਜੋ ਵੀ ਗਾਉਣਾ ਦਿਲ ਤੋਂ ਗਾਵੀਂ ਕਿਸੇ ਤੋਂ ਡਰ ਕੇ ਨੀਂ ਗਾਉਣਾ

  • @jaswantsingh5607
    @jaswantsingh5607 Год назад +6

    Very nice 👍 miss you sidhu Muse walla 🕯️

  • @kuljitkanda1276
    @kuljitkanda1276 Год назад +13

    ਅੱਤ ਕਰਾਈ ਜਾਂਦਾ ਜਵਾਕ ਕੱਰਨੀ ਚਾਹੀਦੀ ਸਪੋਟ
    ਗਿੱਪੀ ਗਰੇਵਾਲ ਬੱਰਗੇ ਬਾਈ ਬਾਟੀ ਬੈਸ ਨਾਮੀ ਬੰਦੇਆ ਨੂੰ ਆਵਾਜ਼ ਸਿਰਾ ਲੋਦੀਆ

    • @MagaKumar-kd2el
      @MagaKumar-kd2el Год назад +1

      ਬੱਰਗੇ ਬਾਟੀ ਬੈਸ ਨਹੀਂ ਹੁੰਦਾ ਵੀਰ ਤੁਸੀਂ ਪੰਜਾਬੀ ਹੋ ਕੇ ਕਿਉਂ ਪੰਜਾਬੀ ਮਾਂ ਬੋਲੀ ਦਾ ਨਰਾਦਰ ਕਰ ਦੇ ਹੋ l ਵਰਗੇ ਬੰਟੀ ਬੈਂਸ 🙏

  • @dharmindersingh7023
    @dharmindersingh7023 Год назад +8

    Sote veer chak de kam nu baba nanak ji tohanu hamesha kush rakhe chardikala vich rakhe ji

  • @Mannu603
    @Mannu603 Год назад +10

    Chaddi na yara sidhu banna a 😢😢😢😢😢😢😢😢😢😢😢😢😢😢😢😢😢🙏boht vadiya boht vadiya

  • @GurpreetSingh-vh2fh
    @GurpreetSingh-vh2fh Год назад +6

    Waheguru ji🙏🙏❤❤

  • @gursahibsingh2355
    @gursahibsingh2355 Год назад +8

    ਮੁੰਡੇ ਦੀ ਸਲੇਕਸਨ ਠੀਕ ਆ ਡੀ ਪ੍ਰੀਤ

  • @jatendersingh267
    @jatendersingh267 Год назад +5

    Very nice 👍 God bless you

  • @hardeepkumar8975
    @hardeepkumar8975 Год назад +5

    ਬਹੁਤ ਵਧੀਆ❤

  • @nirpalsingh4713
    @nirpalsingh4713 Год назад +3

    ਪੁੱਤਰਾ ਮਿਹਨਤ ਕਰੀ ਚੱਲ ਇੱਕ ਦਿਨ ਬਹੁਤ ਉੱਚੀ ਮੰਜ਼ਿਲ ਜ਼ਰੂਰ ਪਰ ਪੁੱਜ ਜਾਵੋਗੇ

  • @Mamtarani-oz8ip
    @Mamtarani-oz8ip Год назад +12

    Waheguru ji 🙏

  • @sukhjitkaur6721
    @sukhjitkaur6721 Год назад +3

    God bless you beta ji keep it up 👍

  • @sukhjindersingh3690
    @sukhjindersingh3690 Год назад +6

    Good beta ji❤

  • @gurpiyarsarpanch4103
    @gurpiyarsarpanch4103 Год назад +5

    Very nice song putr ji ❤

  • @rajanpurkhowalia7223
    @rajanpurkhowalia7223 Год назад +3

    Bot vadiya shota bhra full sport a bot app jana khech k rakh baba mehra kre...❤

  • @sukhchainsekhon5999
    @sukhchainsekhon5999 Год назад +4

    Very nice song beta ji God bless you! 🎉

  • @sukhimahal5159
    @sukhimahal5159 Год назад +1

    ਬਹੁਤ ਸੋਹਣਾ ਪੁੱਤ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @Editverse324
    @Editverse324 Год назад +6

    Legend never die 😔

  • @sukhmanmusical9164
    @sukhmanmusical9164 Год назад +2

    ਆਵਾਜ਼ ਬੋਤ ਸੋਹਣੀ ਆ ਪੁੱਤ ,ਸਟਾਰ ਬਣ je ga

  • @daljitlitt9625
    @daljitlitt9625 Год назад +5

    ਬਹੁਤ ਵਧੀਆ

  • @Harpreetgill60
    @Harpreetgill60 Год назад +13

    Bai ji ik gll a Bachaa Zaroor ⭐✨⭐⭐ bne pr Mossa jatt na koi hona na koi Hoya na koi shotta na baddaaa