I always have been Nimrats fan but have to say in this case she is totally biased and trying to shield the girl. May be she feels compelled to do this because she is a woman but there is a fine line between feminism and feminazi. I have one question for Nimrat. If 18+ years old person conducts a heinous crime like murder then he she is considered adult and trialed as adult by law. 18+ can vote to form the government. Nimrat by undermining this girls mistakes you are actually promoting the cheating practices among young adults. Kids these days start dating in school when they are 14-15 years old and they know it’s not good to cheat or double time. Either Nimrat you are too naive or just biased in this case but either way you shall stay neutral as a journalist atlwast. Just my 2 cents.
Omg I am a student in Canada! Koi gal ni krda weather da depression nal ki connection aa, it’s so important to discuss this! Mere nal ehi beeteya! Harassment in foreign countries is real! I’m so thankful ki eh ladies smjh rahiyan international students diyan problems ❤️😭🙏🏼🙏🏼
Can you explain what is the weather issue there and in which city? Is it like you feel depressed when sun sets early and its very chilled all the time and no sunny days?
@@AbhishekSharma-ns7kz eh ta pta ki bahar kmm karna bht okha eh gall kamm di nhi gall aa oh bache ne suside kita kyo aa kuch ta gall hai na ohde bare gall kro na ki ohna de maa baap bare ki kyo laye ji ohna ne paise ki agge bht choti c dona di..... Ohde maa baap ne apne munde de bare vdia sohea ta hi kuri tee paise laa k bahar bhejea hun agge oh kuri nu b ta dekhna chida c
Veer apni apni soch Aa sarea di je ajj oh kuj changa karn do koshish kar rahi Aa tan sadi punjabia wali ohi lattan khichne di aadat ni jandi dekh tan lao pehlan kardi ki aa par Jo vi case ene hall kite Aa imandari nal kite aa ohne eh vi keha vi chaye munda hove Jan kudi har ik nal insaaf hovega
Bilkul sahi keha menu sariya ne force kita ielts layi hun veh kar reh.... But me hmesha keha ki me govt job lehni india vich he... But india vich jobs bahut khat aa... System bilkul achaa nhi... Na chahunde loka nu bahr jahn layi sochna peh reha
Very good discussion, positive information for everyone. True we shouldn’t become judgmental. Become a part of solution. Both of you are great and inspirational personalities. Role model for other youngsters. Thanks
Sir depot da ta pta nhi bt canada gov rule bna rhi ki hun ldka hoe yaa ldki kise ne apne spouse kol ana ta v ilets krni hi pwegi .. compalsary kr rhe ne oho 👍
Yeah true but loyalists comes only when you love each other but here these two have been made to get married to go to Canada. In young age all boys and girls see Canada and marriage in there dreams. Especially in Indian culture( abroad they can live as girl or boy friend for ever till they really like each other) when parents marriage suggest marriages and Canada the kids get tempted and this kind of cases happen by the time one or both in couple understand that why they had to do this. My comment is not against you. I just want to say that people should let their kids decide the biggest thing of their life. They waste so much money and sometimes even they are not being taken care of by their own kids and they have nothing left for their old age( no money and sometimes no kids)
Ma'am one thing u have discussed about a couple IAS officers...u r absolutely right..these r the small problems which slowly slowly become a big issue.👏👏👏👏
Manisha Gulati mam Thank You so much I appreciate your valuable teachings nd deeds u ever done U r the piller of Real Justice in India special y in Punjab. U r the Loyal person. ਕਾਸ਼ ਸਭ ਤੁਹਾਡੀ ਤਰ੍ਹਾਂ ਇਮਾਨਦਾਰੀ ਨਾਲ਼ ਸਾਰੇ ਅਫ਼ਸਰ ਕੰਮ ਕਰਨ ਤਾਂ ਪੂਰਾ ਇੰਡੀਆ ਹੀ ਸਵਰਗ ਬਣਨ ਨੂੰ ਕੋਈ ਘਰ ਨੀ ਉੱਜੜੇਗਾ ਕੋਈ ਦੁਖੀ ਨੀ ਤਬਾਹ ਹੋਏਗਾ। ਸਭ ਪਾਸੇ ਖੁਸ਼ਹਾਲੀ ਅਤੇ ਭਾਈਚਾਰਕ ਜੀਵਨ ਜੀਣ ਗੇ ਲੋਕ।ਕੋਈ justice lei ni ਤੜਫ ਤੜਫ਼ k ਮਰੇਗਾ। Bht kuj ਸਿੱਖਣ ਨੂੰ ਮਿਲਿਆ ਤੁਹਾਡੇ ਤੋਂ God bless you always mam🙏🙏 Nimrat mam tuhade lei v bht bht ਸ਼ੁੱਭ ਕਾਮਨਾਵਾਂ । ਪਰਮਾਤਮਾ ਤੁਹਾਨੂੰ ਹਮੇਸ਼ਾ ਤਰਕੀਆਂ ਦੇਣ🙏🙏🙏
@@mandycandys6195 Ohi Kudi galat a.Jida Mam keh rehi a Ke o 21 age di beant Kaur akl ni c mature ni c. But Mam e kyu ni kehnde Ke o apne husband lovepreet nu cheat krdi c Dimag ta huna fe os Kudi kol b. Viah hoke b kise hr nal reh rehi c agli. Hun ta sirf ha madam sirf ehi kehn gye she believes that Kudi di age dekho, kini k akl huni. Akl hegi c Taio ta apne husband lovepreet nu cheat krdi pyi c Canada ake.
Eh v dsso k competitive exams ch students present v ghtt hunde te result dia enia vaddia lista lgg jndia .... ethe buddhe ... unfit police ch ne ... jobs ona nu mildia jina de parents already civil job ch hunde ... jinni corruption India ch aa .... oni kite v ni ....
My life is dependent on my inlaws and my sister in laws. I tried best to survive. My husband’s interference was zero. His only interference was to make him happy on bed. That’s what he needs from me. I live with him 7 years and finally my inlaws kick me out of the house after 7 years of married life. I end up with three children and labeled as a single mother. I raised my three children by myself. There’s no interference of father in my kids life. My kids miss father figure in their life. But I m so much heart broken, I don’t want my kids marry to Punjabi families, because our system can’t change. And all this happened in USA. But I m proud of myself that I raised my kids proudly by myself.
Kamaljit i’m so proud of you that you have raised your kids by yourself never look back. If your husband never stand for you , how could he stand for the kids.
Bilkul shi kha tc ohna kudiya vari lok kithe gye c odo kyu chup c hun ohna nu v ensaf davao jo 2 bache krke india beithiya ne or munde ohdr bhr ja k v viah krvai beithe ne
Mam thnku so much mera b mind chnge krn lyi meri age b 21 year hai 3 year marriage nu ho ge but love and management kr kr k mai thk gyi hun mai compromise krna sikhdi pyi aa but har jga drd menu ta. B milda aa but todiya galan sun k aj dil nu khushi mili pehli baar 3 saal baad mere dreams da end krta sb ne mil k mere emotions koi nahi smj skeya te menu inni akal nhi rahi nu ki mai kida smjava sb nu apne drd bss ek mere apne falesle (love marriage ) ne meri life da end krta mai aj tk kde comment nhi kita youtube te but aj first comment sirf manisha mam aapke liye thnku so much aapke paas bhot case honge nhi yaad hoga but meri beti bhavya jo ki abhi 1:50 year ki hoii hai usse aapne sir dhakne ki jga de di thnku so much mam apni beti k liye sb kuch sehn kr lu gi ab mai kudh tut gyi hmm but beti ko nhi tutne du gi promise aapki baato se aaj dil ka boj hlka hua thora sa thnku mam
Yess that's da sad part of today's youth everyone wants to be nicer than other one but no one wants to work hard for that why you put 30,40 lakhs on somebody to go in other countries & work there when you can use your money here u can do many good & best business 30,40 lakhs then go their as a tourist & seen the hell people live because the money of parents put on them 🙏
Bro post mortem kade hoia he nhi ohna ne ta full be paa te 2 din baad yad phone dekhia oddo pata lagia ke ladi di ghar wali ahh kam kar rahi ahh ohne kade be Beant di koi gal Ghare nhi kiti c
@@prabhdyalsingh4722 Bilkul sahi..Apne Punjabi foreign ch cleaning ,guard,taxi ,truck driving sab aa k Karan ge..but Punjab ch reh k mehnat karna pasand nei..Har koi ehi sochda k Mai MBA kiti hai ,mai MA kiti hai Te mai shop ya koi Hor kam kyu kra..Ik MBA munda Delhi ch cha vech k crorepati bnya betha..Loki pakore samosa, jalebia bech k lakha kamayi jande..j nei job mildi ta koi mehnat karlo..
Veere bache padh likh ke vi vehle ne......mere according gal paise di ni roti di ae....patwari diya 1100 posts lyi 2.4 lakh applications ae.......loka nu dar ae ke jwak vehle na rahn bhukhe na maran
@@rajdeepbhol8780 gal ta veer bilkul sahi ae tuhadi....... Je halat ethe sahi hon ta lok eh kam na he kran.....na munde wale IELTS wali kudi labhan te na kudi wale paise wala munda
Dekho dekhayi o madam de kehna tra technology da pta bt ki changa maada rishtya bare kuch smjh ni eni age de bache nu bs ohna nu a smjh a k asi qa chij krni te sanu ada fame milni hor eni age de jwala nu kuch smjh ni
ਨਕਲੀ ਅੰਬੈਸੀ ਵਾਲਾ ਬਣਕੇ ਆਇਆ ਬੇਅੰਤ ਕੌਰ ਦੇ ਘਰ ਮੁੰਡਾ
ਕਹਿੰਦਾ ਡਿਪੋਰਟ ਹੋਏਗੀ ਬੇਅੰਤ, ਬਸ ਫੇਰ ਪਿੰਡ ਵਾਲਿਆਂ ਨੇ ਫੜ੍ਹਲਿਆ
ਜੋ ਕੁਝ ਹੋਇਆ ਪੁਲਿਸ ਦੇ ਸਾਹਮਣੇ ਤੁਸੀਂ ਵੀ ਦੇਖੋ
ruclips.net/video/nlGWudE-5l0/видео.html
I always have been Nimrats fan but have to say in this case she is totally biased and trying to shield the girl. May be she feels compelled to do this because she is a woman but there is a fine line between feminism and feminazi. I have one question for Nimrat. If 18+ years old person conducts a heinous crime like murder then he she is considered adult and trialed as adult by law. 18+ can vote to form the government. Nimrat by undermining this girls mistakes you are actually promoting the cheating practices among young adults. Kids these days start dating in school when they are 14-15 years old and they know it’s not good to cheat or double time. Either Nimrat you are too naive or just biased in this case but either way you shall stay neutral as a journalist atlwast. Just my 2 cents.
ਮੈਡਮ ਮਨੀਸ਼ਾ ਗੁਲਾਟੀ ਇਹ ਕੇਸ ਨੂੰ ਖਰਾਬ ਕਰੂ ਲਿਖ ਕੇ ਲੈਲੋ ਇਹ ਗੱਲ, ਇਹਦਾ ਮੁੱਖ ਨਿਸ਼ਾਨਾ ਲਾਡੀ ਦੇ ਕੇਸ ਨੂੰ ਏਥੇ ਹੀ ਦਬਾ ਕੇ ਮਰਦਾਂ ਲਈ ਉੱਠੀ ਇਨਸਾਫ ਲਹਿਰ ਨੂੰ ਦਬਾਉਣਾ ਹੈ।
Chal sale .... 24 lakh jado lawaya c udo ni pta c .... asli aw oh te jina nu betha k galla krwa rahe o ohna da ta lovepreer case nal lena dena e ni
Channel v kudi nu support kr rea es comment nu jo pin kita hoya
@@HardeepSingh-jy2ln meri v ehi soch 👍👍
ਮਨੀਸ਼ਾ ਗੁਲਾਟੀ ਜੀ ਬਹੁਤ ਇਮਾਨਦਾਰ ਅਫ਼ਸਰ ਹਨ ਸਾਡੇ ਪੰਜਾਬ ਨੂੰ ਇਹੋ ਜਿਹੇ ਬੰਦਿਆਂ ਦੀ ਜ਼ਰੂਰਤ ਹੈ
Salute to manisha gulati mam
Veer g tuhanu no mil jaye ta mnu b de dena mam da no
Mnu v share krna g no. M girl ha or mnu v jrurt h
This lady changes her views acc to her own terms
Koi emander ny aa
ਭੈਣ ਤੁਸੀ ਬਹੁਤ ਸਖਤ ਮਿਹਨਤ ਕਰਦੇ ਹੋ ਵਾਹਿਗੁਰੂ ਤਹਾਡੀ ਉਮਰ ਲੰਬੀ ਕਰੇ ਹਮੇਸਾ ਸਚ ਦਾ ਸਾਥ ਦਿਓ
Omg I am a student in Canada! Koi gal ni krda weather da depression nal ki connection aa, it’s so important to discuss this! Mere nal ehi beeteya! Harassment in foreign countries is real! I’m so thankful ki eh ladies smjh rahiyan international students diyan problems ❤️😭🙏🏼🙏🏼
Can you explain what is the weather issue there and in which city? Is it like you feel depressed when sun sets early and its very chilled all the time and no sunny days?
oh ta pta ee aa ji bhut okha kam krna bahar
So true thanks to u though someone finally opened about it
@@AbhishekSharma-ns7kz eh ta pta ki bahar kmm karna bht okha eh gall kamm di nhi gall aa oh bache ne suside kita kyo aa kuch ta gall hai na ohde bare gall kro na ki ohna de maa baap bare ki kyo laye ji ohna ne paise ki agge bht choti c dona di..... Ohde maa baap ne apne munde de bare vdia sohea ta hi kuri tee paise laa k bahar bhejea hun agge oh kuri nu b ta dekhna chida c
@@anitaverma5717 hai
ਸਲੂਟ ਹੈ ਇਸ ਭੈਣ ਨੂੰ ਮਨੀਸ਼ਾ ਗੁਲਾਟੀ ਜੀ 👏👏👏👏 ਬਹੁਤ ਈਮਾਨਦਾਰੀ ਨਾਲ ਕੰਮ ਕਰ ਰਹੇ ਨੇ 👌👌
ਕੋਈ ਫਾਇਦਾ ਨੀ ਇੰਟਰਵਿਓ ਦਾ ।
ਟੋਪਿਕ ਸ਼ੱਡ ਕ ਹੋਰ ਆਪਣੀਆਂ ਗੱਲਾਂ ਨੂੰ ਲਗੇ ।
ਨਾਲੇ ਇਹ ਮੈਮ ਮੁੰਡੇ ਨੂੰ ਨਹੀਂ ਕੁੜੀਆਂ ਨੂੰ ਸਪੋਰਟ ਕਰਦੇ ਤਾ 🤦♂️ਸੋਚ ਲੋ ਕਿ ਬਣੂ ਕੇਸ ਦਾ
Kush ni karna ena ne sirf election nere a gye tan.pure 5 saal kithe gaye hunde a. Ehne case pehla de paye oh tan hall ni kite ehna ne
@@Anchorhappy veer oh osdi personal life baare gal kar rahi Aa har insaan di life ch problem aundia ne te oh kida face karda hai os baare 👏
Veer apni apni soch Aa sarea di je ajj oh kuj changa karn do koshish kar rahi Aa tan sadi punjabia wali ohi lattan khichne di aadat ni jandi dekh tan lao pehlan kardi ki aa par Jo vi case ene hall kite Aa imandari nal kite aa ohne eh vi keha vi chaye munda hove Jan kudi har ik nal insaaf hovega
ਪੱਖਪਾਤੀ ਕਾਨੂੰਨਾਂ ਦੀ ਆੜ ਹੇਠ ਅੌਰਤਾਂ ਵੱਲੋਂ ਮਰਦਾਂ ਤੇ ਕੀਤੇ ਜਾਂਦੇ ਅੱਤਿਆਚਾਰਾਂ ਖਿਲਾਫ਼ ਲਾਡੀ ਦੀ ਸ਼ਹਾਦਤ ਨੇ ਇੱਕ ਬਰਾਬਰ ਕਾਨੂੰਨ ਤੇ ਵੱਖਰੇ 'ਮਰਦ ਕਮਿਸ਼ਨ' ਦੀ ਆਵਾਜ਼ ਉਠਾਈ ਹੈ ਜਿਸ ਨੂੰ ਚਾਲਾਂ ਰਾਹੀਂ ਠੰਢੇ ਬਸਤੇ ਪਾੳੁਣ ਦੇ ਯਤਨ ਹੋ ਰਹੇ ਹਨ ਇਕਪਾਸੜ ਸਮਾਜ ਸੇਵੀਆਂ ਤੇ ਸਰਕਾਰਾਂ ਦੀਆਂ ਚਾਲਾਂ ਸਮਝੋ ਹੁਣ ਤੱਕ ਮਰਦਾਂ ਤੇ ਅੌਰਤਾਂ ਵੱਲੋਂ ਲਗਾਤਾਰ ਐਨੇ ਜ਼ੁਲਮ ਹੋੲੇ ਮਨੀਸ਼ਾ ਘੁਲਾਟੀ ਚੁੱਪ ਰਹੀ ਹੁਣ ਮਰਦਾਂ ਲਈ ਵੱਖਰੇ ਮਰਦ ਕਮਿਸ਼ਨ ਤੇ ਪੱਖਪਾਤੀ ਕਾਨੂੰਨਾਂ ਦੇ ਖਾਤਮੇ ਤੇ ਬਰਾਬਰ ਅਧਿਕਾਰਾਂ ਦੀ ਅਵਾਜ਼ ਉੱਠੀ ਤਾਂ ਇਹੋ ਜਿਹੇ ਲੋਕ ਭੱਜੇ ਨੇ ਸਿਸਟਮ ਦੀਆਂ ਡੂੰਘੀਆਂ ਚਾਲਾਂ ਸਮਝੋ।
ਮਨੀਸਾ ਜੀ ਧੰਨਵਾਦ। ਬਹੁਤ ਵਧੀਆ ਸਿੱਖਿਆ ਦਿੱਤੀ।
ਲੋਕ ਪਾਗਲ ਹੋ ਗਏ ਹਨ ਜੀਵਣ ਜਿਉਣਾ ਭੁਲ ਗਏ ਹਨ।ਭਾਰਤੀਆਂ ਲਈ ਪੈਸਾ ਪੈਸਾ ਪੈਸਾ ਸਭ ਕੁੱਝ ਹੈ,ਜੀਵਨ ਕੀ ਹੈ ਅਜਿਹੇ ਲੋਕਾਂ ਨੂੰ ਨਹੀ ਸਮਝ।
ਵੀਰੇ ਆਪਣੇ ਪੰਜਾਬੀ ਇਸ ਬਿਮਾਰੀ ਦੇ ਜੀਆਯਦਾ ਮਰੀਜ ਹੈ ਸਹਿਜ ਨਾਲ ਕੰਮ ਨਹੀਂ ਕਰਨਾ ਬੱਸ ਦਿਨਾਂ ਵਿਚ ਹੀ ਕਰੋੜਪਤੀ ਬਣਨ ਦੇ ਚੱਕਰ ਵਿਚ ਜਿੰਦਗੀ ਗਵਾ ਲੈਂਦੇ ਨੇ🙏🙏
best lady commision ever and too much lessons u have given in 35 mins thanku
ਬਹੁਤ ਹੀ ਵਧੀਆ ਵਿਚਾਰਾਂ ਦੇ ਮਾਲਕ ਹੋਂ ਜੀ ਤੁਸੀਂ ਦੋਵੇਂ ਹੀ 🙏
ਇਸ ਕਰਕੇ ਹੀ ਤੁਸੀਂ ਬਹੁਤ ਮਜ਼ਬੂਤ ਬਣੇ ਹੋ ਹੁਣ ਤੁਸੀਂ ਦੂਸਰਿਆਂ ਲਈ ਸਹੀ ਫ਼ੈਸਲੇ ਕਰ ਰਹੇ ਹੋ ਬਹੁਤ ਧੰਨਵਾਦ ਤੁਹਾਡਾ ਜੀ
ਅਜੇ ਤਕ F I R,ਵੀ ਦਰਜ ਨਹੀਂ ਹੋਈ । ਇੰਡੀਆ ਵਿਚ ਕਦੇ ਵੀ ਇਨਸਾਨ ਨਹੀਂ ਮਿਲੇਗਾ।
ਇਹ ਕੋਈ ਪਹਿਲਾ ਕੇਸ ਨਹੀਂ ਹੈ।।
ਇੱਥੇ ਕੇਸ 50ਸਾਲ ਤੱਕ ਚੱਲਦੇ ਰਹਿੰਦੇ ਨੇ ।
ਅੈਫ ਆਈ ਆਰ ਹੋ ਜਾਵੇ ਤਾਂ ਵੀ ਇਸ ਦੇਸ ਦੇ ਲੋਕ ਕੁਝ ਨਹੀਂ ਹੋਣ ਦਿੰਦੇ ਕੁਝ ਪਿੰਡਾਂ ਦੇ ਸਰਪੰਚ ਵੀ ਇਹ ਲੋਕਾਂ ਦੀ ਗਲਤ ਕੰਮ ਕਰਨ ਵਿੱਚ ਮਦਦ ਕਰਦੇ ਨੇ
So true no justice in corrupt India
So true she also change there tone today really shameful
So true👍👍👍
ਪੱਖਪਾਤੀ ਕਾਨੂੰਨਾਂ ਦੀ ਆੜ ਹੇਠ ਅੌਰਤਾਂ ਵੱਲੋਂ ਮਰਦਾਂ ਤੇ ਕੀਤੇ ਜਾਂਦੇ ਅੱਤਿਆਚਾਰਾਂ ਖਿਲਾਫ਼ ਲਾਡੀ ਦੀ ਸ਼ਹਾਦਤ ਨੇ ਇੱਕ ਬਰਾਬਰ ਕਾਨੂੰਨ ਤੇ ਵੱਖਰੇ 'ਮਰਦ ਕਮਿਸ਼ਨ' ਦੀ ਆਵਾਜ਼ ਉਠਾਈ ਹੈ ਜਿਸ ਨੂੰ ਚਾਲਾਂ ਰਾਹੀਂ ਠੰਢੇ ਬਸਤੇ ਪਾੳੁਣ ਦੇ ਯਤਨ ਹੋ ਰਹੇ ਹਨ ਇਕਪਾਸੜ ਸਮਾਜ ਸੇਵੀਆਂ ਤੇ ਸਰਕਾਰਾਂ ਦੀਆਂ ਚਾਲਾਂ ਸਮਝੋ ਹੁਣ ਤੱਕ ਮਰਦਾਂ ਤੇ ਅੌਰਤਾਂ ਵੱਲੋਂ ਲਗਾਤਾਰ ਐਨੇ ਜ਼ੁਲਮ ਹੋੲੇ ਮਨੀਸ਼ਾ ਘੁਲਾਟੀ ਚੁੱਪ ਰਹੀ ਹੁਣ ਮਰਦਾਂ ਲਈ ਵੱਖਰੇ ਮਰਦ ਕਮਿਸ਼ਨ ਤੇ ਪੱਖਪਾਤੀ ਕਾਨੂੰਨਾਂ ਦੇ ਖਾਤਮੇ ਤੇ ਬਰਾਬਰ ਅਧਿਕਾਰਾਂ ਦੀ ਅਵਾਜ਼ ਉੱਠੀ ਤਾਂ ਇਹੋ ਜਿਹੇ ਲੋਕ ਭੱਜੇ ਨੇ ਸਿਸਟਮ ਦੀਆਂ ਡੂੰਘੀਆਂ ਚਾਲਾਂ ਸਮਝੋ।
ਸਾਡੀਆਂ ਗੰਦੀਆਂ ਸਰਕਾਰਾਂ ਚੰਗੀਆਂ ਹੋਣ ਤੇ ਕੋਈ ਬਾਹਰਲੇ ਦੇਸ਼ਾ ਵੱਲ ਮੂੰਹ ਨਾ ਕਰੇ
Bilkul sahi keha menu sariya ne force kita ielts layi hun veh kar reh.... But me hmesha keha ki me govt job lehni india vich he... But india vich jobs bahut khat aa... System bilkul achaa nhi... Na chahunde loka nu bahr jahn layi sochna peh reha
ਸਰਕਾਰਾ ਚੁਣਦਾ ਕੌਣ ਆ
Bilkul sahi ji
@@gurchetsingh714 ਵੀਰ ਮੇਰੇ ਵੋਟਾ ਤਾਂ ਜਨਤਾ ਚੰਗਾ ਸਮਝਕੇ ਪਾਉਦੀ ਪਰ ਲੀਡਰ ਇਹਨੇ
ਬੇਈਮਾਨ ਨੇ ਕਿਸੇ ਨੂੰ ਕੀ ਪਤਾ ਮੋਦੀ ਤੇ ਕੈਪਟਨ ਨੂੰ ਇਹਨੀ ਆਸ ਨਾਲ ਵੋਟਾ ਪਾਈਆਂ ਸੀ ਪਰ ਕੀ ਪਤਾ ਉਹ ਵੀ ਇਹਨੇ ਜਲਾਦ ਨਿਕਲਣਗੇ
@@SurjitSingh-kp6iy 75 ਸਾਲ ਹੋਗੇ ਅਸੀਂ ਤਾਂ ਅਕਾਲੀ-ਭਾਜਪਾ ਤੇ ਕਾਂਗਰਸ ਦਾ ਰਾਜ ਹੀ ਦੇਖਦੇ ਆਉਂਦੇ ਹਾਂ 75 ਸਾਲਾਂ ਚ ਦੁਨੀਆਂ ਬਦਲ ਗਈ ਸਾਡੀ ਡੰਗਰ ਜਨਤਾ ਦੋ ਪਾਰਟੀਆਂ ਨੀ ਬਦਲ ਸਕੀ ਮੁੜ-ਘੁੜ ਖੋਤੀ ਬੋਹੜ ਹੇਠ
ਮਨੀਸ਼ਾ ਮੈਡਮ ਨੂੰ ਸਲੂਟ ਕਰਦੇ ਹਾਂ🙏🙏🙏🙏🙏
Very good discussion, positive information for everyone. True we shouldn’t become judgmental. Become a part of solution.
Both of you are great and inspirational personalities. Role model for other youngsters. Thanks
Agreed 👍
ਮਨੀਸ਼ਾ ਗੁਲਾਟੀ ਜੀ ਇਨਸਾਫ਼ ਜਰੂਰ ਕਰੋ ਹੈ ਤਾਂ ਬਹੁਤ ਸਖਤ ਮਿਹਨਤ ਆ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਜੀ
Veere lgda ni v eh insaaf krn ge
Ryt
Eh kuri de nal aa
ਮੈੱਡਮ ਗੋਲਾਟੀ,ਜੀ , ਬਹੁਤ ਵਧੀਆ ਸਮਾਜ ਦੀ ਸਿਰਜਣਾ ਕਰਨ ਲਈ ਜਾਗਰੂਕਤਾ ਮੀਟਿੰਗ 😘 ਨਾਇਸ ਵਿਚਾਰਾਂ, ਪਿਛਲੇ ਜ਼ਮਾਨੇ ਚੰਗੇ,ਸਨ,
ਕੂੰਡੇ ਦੀ ਚੱਟਣੀ ਸੀ ਤੇ,
ਖੂੰਡੇ ਦਾ ਡਰ ਹੁੰਦਾ ਸੀ,,
ਤਾਂ ਉਹ ਆਪਣਾ ਬਚਪਨ ਚੰਗਾ ਸੀ,
ਸੰਧੂ ਸਾਬ ਪਿਛਲਾ ਜਮਾਨਾ ਵੀ ਵਧੀਆ ਸੀ ਹੁਣ ਵੀ ਵਧੀਆ ਹੈ ਤੇ ਆਉਣ ਵਾਲਾ ਵੀ ਠੀਕ ਹੀ ਆਵੇਗਾ ਸਾਨੂੰ ਆਪਣੇ ਆਪ ਨੂੰ ਜਮਾਨੇ ਨਾਲ਼ ਨਾਲ਼ ਅੱਪਡੇਟ ਕਰਨਾ ਪੈਣਾ ਹੈ 🙏🙏🙏🙏
Ryt
Good vary good
outstanding interview i never watch this channel but today i feel very awesome to watch appisode
ਬਿਲਕੁਲ ਸਹੀ ਮੈਡਮ ਦਿਲ ਤੇ ਲੱਗੀਆਂ ਗੱਲ਼ਾਂ।
ਬਿਲਕੁੱਲ same ਵਿਚਾਰ ਮੇਰੇ ਨੇ ਜੀ। ਵਾਹਿਗੁਰੂ ਮੇਹਰ ਕਰੇ।ਸਾਰੇ ਕੁੜੀਆਂ- ਮੁੰਡਿਆਂ,ਮਾਪਿਆਂ ਨੂੰ ਸਮਰੱਥ ਬਖਸ਼ੇ..।।।
Sahi same mere v ehe vichar hn
Great mam.... Boht sahe keha.... I'm agree with u of ur every point....
Manisha Mam is love. I have worked with Mam .She is really good by heart❤️.
Thanks for this rational discussion...I'm sick of this social media trial on the girl...
Menu bhot vadey laga mam de gall sunk.good job👍👍👍
The conversations between these two is amazing
ਕਦੇ ਨਹੀਂ ਮੰਨਦੇ ਅਸੀ ਅਨਪੜ੍ਹ ਹਾ ਜੈ ਬੱਚਾ ਬਾਹਰ ਜਾਣ ਦੇ ਲਾਈਕ ਨਹੀਂ ਹੈ ਤਾਂ ਲਾਲਚ ਬਸ ਆ ਕੇ ਸਾਨੂੰ ਅਗ ਵਿੱਚ ਨਹੀਂ ਝੋਕਣਾ ਚਾਈਦਾ 🙏
Medam hr ourat nuo esse hi tara hi klank laa dinde ne lok vekho lok dog di traa bhok rahe ne
This is the true infomation 👌👍
You both ladies are very mature and intelligent 🙂 we Punjabi are proud of you...god bless you both.
ਡਿਪੋਰਟ ਕਰਨ ਨਾਲ ਬਹੁਤ ਸੁਧਾਰ ਆਵੇਗਾ
ਨੌਜਵਾਨਾਂ ਲਈ ਬਹੁਤ ਤਕੜਾ ਸੰਦੇਸ਼ ਜਾਵੇਗਾ
Bilkul shi aa g
Deport oh munde v hon jihde kudiya nu nhi leke gye daaj de truck le k mukar gye
@@ramandeepdhiman2285 bilkul ji
Absolutely......jo glt kr reh uhne Saza mile pava munda yeh kudiye
Sir depot da ta pta nhi bt canada gov rule bna rhi ki hun ldka hoe yaa ldki kise ne apne spouse kol ana ta v ilets krni hi pwegi .. compalsary kr rhe ne oho 👍
Sahi gal a di
I like u too much, your thoughts r too good
Love uh so much Manisha mam . M urrr big fan nd I like urr way of justice. God bless you always
ਸਲੂਟ ਆ ਮੈਮ ਜੀ ਤੱਹਾਨੂੰ
Inspiring discussion 👍, let's make changes from our own home in order to bring positive changes in our society.
Loyalty is most important between husband and wife. They have to understand each other and respect.
Yeah true but loyalists comes only when you love each other but here these two have been made to get married to go to Canada. In young age all boys and girls see Canada and marriage in there dreams. Especially in Indian culture( abroad they can live as girl or boy friend for ever till they really like each other) when parents marriage suggest marriages and Canada the kids get tempted and this kind of cases happen by the time one or both in couple understand that why they had to do this. My comment is not against you. I just want to say that people should let their kids decide the biggest thing of their life. They waste so much money and sometimes even they are not being taken care of by their own kids and they have nothing left for their old age( no money and sometimes no kids)
ਬਹੁਤ ਹੀ ਵਧੀਆ ਸਟਰਾਂਗ ਗੱਲਬਾਤ। ਵਿਚਾਰ ਬਹੁਤ ਚੰਗੇ ਹਨ ਹਰ ਇਨਸਾਨ ਨੂੰ ਇਸ ਤਰਾ ਦੀ ਸੋਚ-ਸਮਝ ਅਪਣਾਉਣ ਦੀ ਜਰੂਰਤ ਹੈ
Ma'am one thing u have discussed about a couple IAS officers...u r absolutely right..these r the small problems which slowly slowly become a big issue.👏👏👏👏
In
complete package of brain, beauty, confidence, loyalty 🥰. proud of you mam.
Rani.🙏🙏🥰🥰🥰🥰👌👌
This is true information and the cause behind such huge and drastic changes in relationships. Thanks mam for both of u 👍
Right
Manisha Gulati mam Thank You so much
I appreciate your valuable teachings nd deeds u ever done
U r the piller of Real Justice in India special y in Punjab. U r the Loyal person. ਕਾਸ਼ ਸਭ ਤੁਹਾਡੀ ਤਰ੍ਹਾਂ ਇਮਾਨਦਾਰੀ ਨਾਲ਼ ਸਾਰੇ ਅਫ਼ਸਰ ਕੰਮ ਕਰਨ ਤਾਂ ਪੂਰਾ ਇੰਡੀਆ ਹੀ ਸਵਰਗ ਬਣਨ ਨੂੰ ਕੋਈ ਘਰ ਨੀ ਉੱਜੜੇਗਾ ਕੋਈ ਦੁਖੀ ਨੀ ਤਬਾਹ ਹੋਏਗਾ। ਸਭ ਪਾਸੇ ਖੁਸ਼ਹਾਲੀ ਅਤੇ ਭਾਈਚਾਰਕ ਜੀਵਨ ਜੀਣ ਗੇ ਲੋਕ।ਕੋਈ justice lei ni ਤੜਫ ਤੜਫ਼ k ਮਰੇਗਾ।
Bht kuj ਸਿੱਖਣ ਨੂੰ ਮਿਲਿਆ ਤੁਹਾਡੇ ਤੋਂ God bless you always mam🙏🙏
Nimrat mam tuhade lei v bht bht ਸ਼ੁੱਭ ਕਾਮਨਾਵਾਂ । ਪਰਮਾਤਮਾ ਤੁਹਾਨੂੰ ਹਮੇਸ਼ਾ ਤਰਕੀਆਂ ਦੇਣ🙏🙏🙏
Good work mam I really big fan of u👍👍
ਮੈਡਮ ਜੀ ਜੇ ਇੰਡੀਆ ਵਿੱਚ ਹੀ ਨੋਕਰੀ ਮਿਲੇ ਤਾਂ ਪ੍ਰਦੇਸ਼ ਜਾਣ ਦੀ ਲੋੜ ਹੀ ਨਾ ਪਵੇ
You are right ji but my thinking is ke ਜਿਹੜੇ ਲੋਕ 30-35 ਲੱਖ ਲਾ ਸਕਦੇ ਆ. ਉਹ ਆਪਣੇ ਆਪ ਲਈ ਇੱਕ ਨੌਕਰੀ ਜਰੂਰ create ਕਰ ਸਕਦੇ ਆ ਚਾਹੇ ਜ਼ਮੀਨ ਵੇਚ ਕੇ ਤੇ ਚਾਹੇ ਕਰਜ਼ਾ ਲੈ ਕੇ. ਜਿਨ੍ਹਾਂ ਮਰਜ਼ੀ ਪੜ੍ਹ ਕੇ ਜਾਂ ਪੈਸਾ ਲਾ ਕੇ foreighn ਆ ਜਾਓ ਪਰ ਜੋ ਐਸ਼ India ਵਿਚ ਹੈ ਉਹ ਨਹੀਂ ਮਿਲਣੀ 😊
ਜੇ ਮੈਡਮ ਜੀ ਤੁਸੀਂ ਬਹੁਤ ਵਧੀਆ ਹੋ ਲਾਡੀ ਨੂੰ ਇਨਸਾਫ ਜ਼ਰੂਰ ਦਿਵਾਓ ਉ ਦੇ ਤਾਂ ਮਾਂ ਪਿਓ ਵੀ ਜਿਊਂਦੇ ਜੀ ਮਰ ਗਏ ਵਿਚਾਰੇ ਜਿੰਨਾ ਦਾ ਅਕਲੋਤਾ ਪੁੱਤ ਮਰ ਗਿਆ ਮੈਂ ਜੀ ਉਹਨਾਂ ਨੂੰ ਤੁਹਾਡੇ ਤੇ ਬਹੁਤ ਵਿਸ਼ਵਾਸ ਆ
Ryt
Par madam ta kudi nu innocent das rahi a
ਇਹ ਲਾਡੀ ਨੂੰ ਇਨਸਾਫ ਕਦੇ ਵੀ ਨਹੀਂ ਦਵਾਉਗੀ,ਇਹ ਤਾਂ ਕੇਸ ਹੀ ਬਦਲ ਦੇਉ।ਬਹੁਤ ਚਲਾਕ ਹੈ
@@mandycandys6195 Ohi Kudi galat a.Jida Mam keh rehi a Ke o 21 age di beant Kaur akl ni c mature ni c. But Mam e kyu ni kehnde Ke o apne husband lovepreet nu cheat krdi c Dimag ta huna fe os Kudi kol b. Viah hoke b kise hr nal reh rehi c agli. Hun ta sirf ha madam sirf ehi kehn gye she believes that Kudi di age dekho, kini k akl huni. Akl hegi c Taio ta apne husband lovepreet nu cheat krdi pyi c Canada ake.
Bts Fan girl 👍
I m big fan of Manisha gulati
ਮੈਡਮ ੲਿੰਡੀਅਾ ਵਿਚ ਕਾਨੂੰਨ ਕਿਥੇ ਹੈ ਦੂਜੀ ਗਲ ਨੌਕਰੀਅਾਂ ਕਿਥੇ ਹਨ
Lecture de rahe ne bss. Innocent kis angle ton aa ohh kudi.
ਇਹ ਮਨੀਸ਼ਾ ਗੁਲਾਟੀ ਮੈਡਮ ਕੇਸ ਨੂੰ ਖਰਾਬ ਕਰੂ ਲਿਖ ਕੇ ਲੈਲੋ ਇਹ ਗੱਲ, ਇਹਦਾ ਮੁੱਖ ਨਿਸ਼ਾਨਾ ਲਾਡੀ ਦੇ ਕੇਸ ਨੂੰ ਏਥੇ ਹੀ ਦਬਾ ਕੇ ਮਰਦਾਂ ਲਈ ਉੱਠੀ ਇਨਸਾਫ ਲਹਿਰ ਨੂੰ ਦਬਾਉਣਾ ਹੈ।
Eh v dsso k competitive exams ch students present v ghtt hunde te result dia enia vaddia lista lgg jndia .... ethe buddhe ... unfit police ch ne ... jobs ona nu mildia jina de parents already civil job ch hunde ... jinni corruption India ch aa .... oni kite v ni ....
Bas karo lok rehnde ni india
@@GurpreetKaur-yu7ev
Truly said
ਦੋਨਾਂ ਬੀਬੀਆਂ ਦੇ ਵਿਚਾਰ ਬਹੁਤ ਵਧੀਆ ਨੇ
Interview vali bibi ta lovpreet de khalaf boli saff saff pta lgda es nu ta koi dard nahi.
@@AkashDeep-tv1vy oo eh keh rhe ne ki.. Kudi mature nhi c ohde ghardeya da yada dosh es vich jina vyh diti......
mam, you are a great inspiration for females
Salute to u mam
Thnk u for a wonderful msg
I have no words to say
Thank u thank u so much
Salute mam g👍
God bless u🙏
Very good🥰
My life is dependent on my inlaws and my sister in laws. I tried best to survive. My husband’s interference was zero. His only interference was to make him happy on bed. That’s what he needs from me. I live with him 7 years and finally my inlaws kick me out of the house after 7 years of married life. I end up with three children and labeled as a single mother. I raised my three children by myself. There’s no interference of father in my kids life. My kids miss father figure in their life. But I m so much heart broken, I don’t want my kids marry to Punjabi families, because our system can’t change. And all this happened in USA. But I m proud of myself that I raised my kids proudly by myself.
Kamaljit i’m so proud of you that you have raised your kids by yourself never look back. If your husband never stand for you , how could he stand for the kids.
Mam thanku so much 😭😭
ਮੈਡਮ ਜੀ ਮੈ ਵੀ ਕੈਨੇਡਾ ਵਿੱਚ ਹਾਂ ਪਹਿਲੀ ਗੱਲ ਮੈ ਮੰਨ ਦਾ ਕਿ ਕੈਨੇਡਾ ਆਕੇ hardwork ਕਰਨਾ ਪੈਂਦਾ ਕਿਉ ਕਿ ਫੀਸਾਂ ਕੱਡਨੀਆ ਪੈਂਦੀਆਂ ਤੇ ਫੀਸ ਬਹੁਤ ਜਿਆਦਾ ਹੁੰਦੀ ਆ ਪਰ ਬੇਅੰਤ ਕੌਰ ਦੀ ਫੀਸ ਤਾ ਸੌਹਰੇ ਪਰਿਵਾਰ ਨੇ ਦਿਤੀਆ ਜਦੋ ਫੀਸ ਦੀ ਟੈਨਸ਼ਨ ਨਹੀ ਤਾਂ ਫੇਰ ਜੋ ਏਨਾਂ busy ਨਹੀ ਹੁੰਦਾ ਇਨਸਾਨ ਤੇ ਜਿਸ ਨੂੰ ਫੀਸ ਦੀ ਫਿਕਰ ਨਹੀ ਉਹ ਖਰਚਾ ਖੁਲਾ ਕਰ ਸਕਦਾ ਤੇ ਦੁਜੀ ਗੱਲ ਇਹ ਕਨੇਡਾ ਹੈ ਮੈਡਮ ਏਥੇ ਕੰਮ ਦਾ ਟਾਇਮ ਹੁੰਦਾ ਅੱਠ ਘੰਟੇ ਉਸਤੋਂ ਵਾਦ ਗਲ ਕਰ ਸਕਦਾ ਇਨਸਾਨ ਬਹੁਤ ਸਾਰਿਆ jobs ਏਦਾਂ ਦੀਆ ਜਿਥੇ ਫੋਨ ਵੀ use ਕਰ ਸਕਦੇ ਆ ਬਾਕੀ ਕਨੇਡਾ ਵਾਲਿਆ ਕੋਲ ਫੋਨ ਕਰਨ ਦਾ ਵਾਧੂ ਟਾਇਮ ਹੁੰਦਾ ਮੈਡਮ ਉਸਦੀ chat ਤੋ ਸਾਫ ਪਤਾ ਚਲਦਾ ਕਿ ਕੁੜੀ ignore ਕਰਦੀ ਸੀ। ਮੁੰਡੇ ਨਾਲ ਰਹਿੰਦੀ ਆ ਬੇਅੰਤ ਕੌਰ ਕਨੇਡਾ ਆਕੇ 12,12 ਸਾਲ ਦੇ ਵਿਆਹ ਭੁੱਲ ਜਾਂਦਿਆਂ ਇਹ ਤਾ ਫੇਰ ਦੋ ਸਾਲ ਦਾ ਸੀ। ਏਥੇ ਆਕੇ ਦੇਖੋ ਇਕ ਬਾਰ ਕੁੜੀਆਂ ਜਿਸਮ ਫਰੋਸ਼ੀ ਕਰ ਰਹੀ।। ਆਜਾਦੀ,ਘੱਟ ਉਮਰ,ਕਨੇਡਾ ਦੀ ਚਮਕ ਦਮਕ,ਨਵੀ ਦੁਨਿਆ,ਨਵੇ ਚੇਹਰੇ, ਮੋਡਰਨ ਬਣ ਕੇ ਦਿਖਾਉਣਾ ਇਹ ਸਾਰੇ ਕਾਰਨ ਆ ਰਿਸ਼ਤੇ ਟੁੱਟਣ ਦੇ।।
Munde cha app dum hunda app krda
Great mam I really big fan of you 🙏🙏🙏
Yes you are right sister
Defenetly you are right
WoW! Beautiful interview I am so glad I watched and you had this interview
Good interview by nimrat ma'am
Bht sohni traa tusi samjanda o.....menu bht chnga lgda khas kr k.....meh bht vdiya feel krdiaa.....bakki rhhi gal girls di educational di eh bilkul sachh hai......meh bht chotti 27age ch widow hoi aa...so menu bht problms ah rhia ne.....joh meh feel.kr rhi aa
I really appreciate she spoke about those things which nobody couldn't thought of! Not even sometimes your own parents! BIG TIME🙏🏼
REALLY MEANINGFUL ,IMPORTANT & THOUGHTFUL CONVERSATION.
Very honest nd god gift ma'am ur
ਮੈਡਮ ਜੀ ਸਮਸਿਅਾ ਹੋਰ ਵੀ ਹੈ । 18 - 20 ਸਾਲ ਦੇ ਬਚੇ ਤੁਹਾਡੀ ਵੀਡੀਓ ਨਹੀ ਵੇਖਣਗੇ । ਓਹਨਾ ਦਾ ਧਿਅਾਨ instagram ਤੇ ਰੀਲਾ ਬਣਾਓਣ ਵਲ ਲਗਾ ਹੋਅਾ ।
💯
Bilkul shi
Ryt kiha tusi
18-20 saal wale ta pta ni ki ki kr jnde eh bache dsde
Jisne dekhni o dekh ni rahe ne ji mai v dekh hi rhi aa
ਇਹ ਸਭ ਲਈ ਸਰਕਾਰਾਂ ਜ਼ੁੰਮੇਵਾਰ ਹਨ ।ਜੇ ਇੱਥੇ ਕੰਮ ਹੁੰਦਾ ਤਾਂ ਕਿਉਂ ਲੋਕ ਆਪਣੇ ਬੱਚਿਆ ਨੂੰ ਬਾਹਰ ਭੇਜਣ
Veere exam v clear kite ki krnge j vdde lok rishvt chkki firde aa
Vry nice thinks God bless you mam
ਕੁੜੀਆਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਜੋ 5-7 year ਤੋਂ ਇੰਡੀਆ ਬੈਠੀਆਂ ਨੇ
ਮੁੰਡੇ ਨੇ ਧੋਖਾ ਕੀਤਾ ਆ
Bilkul shi a verra kudia nu ta ewa pe jnde a jiwa kissa kutte nu penda a mundea to v insaf milna chihda
Bilkul shi kha tc ohna kudiya vari lok kithe gye c odo kyu chup c hun ohna nu v ensaf davao jo 2 bache krke india beithiya ne or munde ohdr bhr ja k v viah krvai beithe ne
@@sandhugur602 tusi pela ik kesee tan muk len do 🤔🤔
@@sandhugur602 ਜਿਵੇ ਇਕ ਹਾਥੀ ਮਗਰ ਸਾਰੇ ਕੁੱਤੇ ਪੈਂਦੇ ਆ....ਇਹੀ ਹਾਲ ਲੋਕਾਂ ਦਾ...
ਲੋਕ ਭੇਡਾਂ ਨਾਲ ਦੇ ਆ..ਇਕ ਭੇਡ ਮਗਰ ਸਾਰੀਆਂ ਭੇਡਾਂ ਜਾਂਦੀਆਂ ...ਆਪਣੇ mind ਨਾਲ ਤਾ ਲੋਕ ਸੋਚ ਦੇ ਹੀ ਨਹੀਂ
ਜੇ ਅਜੇ ਇਹਦਾ ਦਾ ਕੁੱਝ ਹੋ ਰਿਹਾ ਤਾ ਇਸ ਦੇ ਵੀ ਮੁੰਡੇ ਹੀ ਜੁਮੇਵਾਰ ਹਨ ਕਿੳਕਿ ਜਦੋ ਕੁੜੀਆਂ ਈਐਲਸਟ ਵਾਲਿਆਂ ਮੁੰਡਿਆ ਨੂੰ ਕੈਨੇਡਾ ਬੁਲਾ ਲੈਂਦੀਆਂ ਸੀ ...ਤਾ ਮੁੰਡੇ ਕੈਨਡਾ ਜਾ ਕਿ ਕੁੜੀਆਂ ਨੂੰ ਧੋਖਾ ਦੇ ਜਾਂਦੇ ਸੀ ।
ਜਦੋ ਲਵਪ੍ਰੀਤ ਦੀ sister ਦਾ ਸੁਪਨਾ ਸੀ ਕੈਨੇਡਾ ਜਾਨ ਦਾ ਤਾ ਲਵਪ੍ਰੀਤ ਨੇ ਆਪਣੀ sis ਨੂੰ ਭੇਜਣਾ ਸੀ ਕੈਨੇਡਾ। 4-5 ਸਾਲ ਚ ਲਵਪ੍ਰੀਤ ਤੇ ਉਸ ਦੀ family ਕੈਨੇਡਾ ਵਿਚ ਹੁੰਦੇ ।
ਪਰ ਲਵਪ੍ਰੀਤ ਨੇ only ਆਪਣੇ ਵਾਰੇ ਸੋਚਿਆ
ਆਪਣੀ ਭੈਣ ਤੇ 15-17 ਲੱਖ ਨਹੀਂ ਲੱਗ ਹੋਇਆ
ਤੇ ਕਿਸੇ ਦੀ ਕੁੜੀ ਤੇ 25 ਲੱਖ ਲਤਾ ਕਿ ਇਹ ਠੀਕ ਹੈ ?
Salute aa madam ji 🙏 har gall ch dam aa
Mam thnku so much mera b mind chnge krn lyi meri age b 21 year hai 3 year marriage nu ho ge but love and management kr kr k mai thk gyi hun mai compromise krna sikhdi pyi aa but har jga drd menu ta. B milda aa but todiya galan sun k aj dil nu khushi mili pehli baar 3 saal baad mere dreams da end krta sb ne mil k mere emotions koi nahi smj skeya te menu inni akal nhi rahi nu ki mai kida smjava sb nu apne drd bss ek mere apne falesle (love marriage ) ne meri life da end krta mai aj tk kde comment nhi kita youtube te but aj first comment sirf manisha mam aapke liye thnku so much aapke paas bhot case honge nhi yaad hoga but meri beti bhavya jo ki abhi 1:50 year ki hoii hai usse aapne sir dhakne ki jga de di thnku so much mam apni beti k liye sb kuch sehn kr lu gi ab mai kudh tut gyi hmm but beti ko nhi tutne du gi promise aapki baato se aaj dil ka boj hlka hua thora sa thnku mam
ਮੈਡਮ ਜੀ ਸਤਿ ਸ੍ਰੀ ਅਕਾਲ ਮੈਡਮ ਜੀ ਵਾਹਿਗੁਰੂ ਜੀ ਤੁਹਾਡੇ ਵਰਗੇ ਸਾਰੇ ਸੱਚ ਦਾ ਸਾਥ ਦੇਣ ਵਾਲੇ ਅਫਸਰਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ
🙏 ryt g
Hello sir ah jaruri nhi aa ki jo hamasa sahi da sath dinda aa oh kada glt nhi ho skda
🤣🤣
Sach da. Sathh. Haha very fany
Sabb. Kuz jaan Lawo g Sir
Very well said mam. Hope all mums in punjab take step for their children as mam said. I have seen students in London suffering like anything.
Yess that's da sad part of today's youth everyone wants to be nicer than other one but no one wants to work hard for that why you put 30,40 lakhs on somebody to go in other countries & work there when you can use your money here u can do many good & best business 30,40 lakhs then go their as a tourist & seen the hell people live because the money of parents put on them 🙏
you provides me full off positivity mam
maam tusi taan bas great e great ho.. 10000 salutes
What a good thoughts ....mam
Thank you Madam Munisha Gulati ji...proud on you...Regards
ਜੈਪਾਲ ਭੁੱਲਰ ਦੀ ਪੋਸਟ ਮਾਟਮ ਰਿਪੋਰਟਤਾ ਅਗਲੇ ਦਿਨ ਹੀ ਆ ਗਈ ਸੀ ਲਵਪ੍ਰੀਤ ਦੀ ਰਿਪੋਰਟ ਅਜੇ ਤੱਕ ਕਿਉ ਨਹੀਂ ਅਾਈ
Ryt
Kyuni post mortem hoya hi ni. They cremated him, then they found chats..
Bhai, ehna cases vich viscera testing hundi hai. Organs kadke Amritsar jan kharar bheje janda .Report nu 10 ,15 din lagde ne .
Ryt reports to Sach PTA lgna c
Bro post mortem kade hoia he nhi ohna ne ta full be paa te 2 din baad yad phone dekhia oddo pata lagia ke ladi di ghar wali ahh kam kar rahi ahh ohne kade be Beant di koi gal Ghare nhi kiti c
ਮਨੀਸ਼ਾ ਗੁਲਾਟੀ ਜੀ thudi good thinking aa ji 👍🙏sb Ladies nu eda hi sochna chida aa ji🙏👍
Very ryt answer ... Very nice interview 💯🙏🏽
thanku so much mam for these motivational video 👍❤️ ❤️❤️
Benaut kaur should be loyal to lovepreet .
very good madam ji
tuhadiyan sachian galan te imandarri nu salute Aa ji
Teach them how to grow and mature first .
Marriage is not the answer. Its GREED
Wow mam 🙏m bhot motivate Hoi 🙏
ਮੈਡਮ ਜੀ ਤੁਸੀਂ ਕਹਿੰਦੇ ਹੋ ਕਿ ਬੱਚੇ ਅਫਸਰ ਬਣ ਜਾਣ ਮੈਡਮ ਜੀ ਮੇਰੇ ਬੱਚੇ ਨੇ ਬੀ ਬੀ ਏ ਕੀਤੀ ਏ ਆਈਲੈਟਸ ਵੀ ਕੀਤੀ ਏ ਉਮਰ ਵੀ ਸਾਲ ਕੱਦ ਛੇ ਫੁੱਟ ਚਾਰ ਇੰਚ ਸਰਕਾਰੀ ਨੌਕਰੀ ਮਿਲ ਜਾਵੇਗੀ ਜੇਕਰ ਨਾ ਮਿਲ਼ੀ ਤਾਂ ਬਹਾਰ ਹੀ ਭੈਜਾਗੇ ਧੰਨਵਾਦ
Tusi Loki sarkaari nokri kyu labhde ho..Bussiness karlo koi..Mehnat Karan vale Kadi bhukhe nei marde..
ਸੋਚ ਸਮਝ ਕੇ ਵੋਟ ਪਾਉਣ ਦਾ ਹੋਕਾ ਦੇਣਾ ਪਵੇਗਾ, ਜਦ ਲੋਕ ਮਾੜੇ ਨੇਤਾ ਨੂੰ ਨਹੀ ਚੁਨਣਗੇ ਤਾਂ ਸਰਕਾਰ ਆਪਣੇ ਆਪ ਸਹੀ ਕੰਮ ਕਰੇਗੀ। ਇੱਕ ਦਮ ਪੈਸਾ ਕਮਾਉਣ ਦੀ ਸੋਚ ਤਿਆਗ ਕੇ ਸਹੀ ਮਿਹਨਤ ਕਰਨ ਦਾ ਕਲਚਰ ਅਪਨਾਉਣਾ ਪਵੇਗਾ। ਪੰਜਾਬ ਦੇ ਅਸਲ ਨੁਕਸ ਦੂਰ ਕਰਨੇ ਪੈਣਗੇ।
@@prabhdyalsingh4722 Bilkul sahi..Apne Punjabi foreign ch cleaning ,guard,taxi ,truck driving sab aa k Karan ge..but Punjab ch reh k mehnat karna pasand nei..Har koi ehi sochda k Mai MBA kiti hai ,mai MA kiti hai Te mai shop ya koi Hor kam kyu kra..Ik MBA munda Delhi ch cha vech k crorepati bnya betha..Loki pakore samosa, jalebia bech k lakha kamayi jande..j nei job mildi ta koi mehnat karlo..
@@prabhdyalsingh4722 votes ta soch k hi paayi di hai but political system hi khrab hai India da..Votes len to baad sab neta log iko varge ho jande
@@jagopunjabiojagopunjabivlo2054 bai je sare pakore samose vechn lg jange tan khau kon .punjab ch kini berojgari hai sab nu pta hai
ਜੇ ਇੱਥੇ ਰੁਜ਼ਗਾਰ ਮਿਲੇ ਤਾਂ ਬਾਹਰ ਕਿਉਂ ਜਾਈਏ ,,,,,,,,, ਐਨੀ ਪੜ੍ਹਾਈ ਕਰਨ ਤੋਂ ਬਾਅਦ ਵੀ ਧੱਕੇ ਹੀ ਆਆਆਆ ,,,,, ਇੱਥੇ ,,,,,,, ਜਿਨ੍ਹਾਂ ਜ਼ੋਰ ਕੁੜੀ ਨੂੰ ਡਿਪੋਰਟ ਕਰਨ ਤੇ ਲਾਇਆ ,,,,, ਓਨਾਂ ਦੇਸ਼ ਦਾ ਸਿਸਟਮ ਠੀਕ ਕਰਨ ਤੇ ਲਾਉ
👍👍
Manisha maim sachioooo dilo wala pyaar krdia tuhanu you are my mother 😊😊😊love you maim 🙏🙏🙏🙏 manisha gulati maim 😍😍😍
Welldone mams....pde likhe te anpdh insan di soch ch ehio frq hunda🙏🙏...bhut sehnshilta nal gl kiti es mudhe te 👍
beautiful Good interview by nimrat ma'am
Great Conversation.
Full of wisdom talk....👏🏻👍🏻
ਮਾ ਪਿਉ ਪੈਸੇ ਮਗਰ ਅੰਨ੍ਹੇ ਹੋ ਚੁੱਕੇ ਨੇ ਜੋ ਆਪਣੇ ਬੱਚਿਆਂ ਨੂੰ ਵੇਚ ਰਹੇ ਨੇ
Veere bache padh likh ke vi vehle ne......mere according gal paise di ni roti di ae....patwari diya 1100 posts lyi 2.4 lakh applications ae.......loka nu dar ae ke jwak vehle na rahn bhukhe na maran
@@diljeetsingh8502 ਵੀਰ ਜੀ ਜੇ ਕੁੜੀ ਵਾਲਿਆਂ ਕੋਲ ਪੈਸੇ ਹੈ ਤਾਂ ਲਗਾ ਲੈਣ ਕਿਉਂ ਬਾਹਰ ਜਾਣ ਲਈ ਫਿਰ ਪੈਸੇ ਲਗਾਉਣ ਲਈ ਮੁੰਡੇ ਲੱਭਦੇ ਨੇ ਤੇ ਬਾਦ ਵਿੱਚ ਮੁੱਕਰ ਜਾਦੇ
@@rajdeepbhol8780 gal ta veer bilkul sahi ae tuhadi....... Je halat ethe sahi hon ta lok eh kam na he kran.....na munde wale IELTS wali kudi labhan te na kudi wale paise wala munda
@@diljeetsingh8502 👍
@@diljeetsingh8502 veere punjab d vich v bht kaam aa kam karan wala hove banda
Wahooo mam,,, ultimate 👍👍👍💪💪💪💪💪carry on,,gbu
ਜਿਹੜੇ ਕੁੜੀ ਕਨੇਡਾ ਆ ਗਈ 90% ਕੁੜੀਆਂ ਬਦਲ ਜਾਦਿਆ ਇਹ fact ਆ ਵੀਰੋ ਮੈਨੂੰ 8 ਸਾਲ ਹੋ ਗਏ ਕਨੇਡਾ ਮੇਰਾ ਖੂਦ ਦਾ expirance ਆ ਮੈ ਆਪ ਦੇਖਿਆ ਹੋਇਆ ਨਾ ਭੇਜੋ ਨਾ ਭੇਜੋ ।। ਏਥੇ ਕੁੜੀਆਂ leave in ਰਹਿੰਦੀਆ ਤੇ ਪਿਛੇ ਪੰਜਾਬ ਆਪਣੇ ਪਤੀ ਜਾ lover ਨਾਲ ਵੀ ਗਲ ਕਰੀ ਜਾਦਿਆ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਵੀਰੋ ਮੰਨ ਜਾਉ ।।।
This is great personality . ❤️❤️
Great job madam ji 🙋♂👍👍🍁
ਅਸਲ ਗੱਲ ਹੈ ਕਿ ਦੋਵੇਂ ਬਚੇ ਅਜੇ mature ਨਹੀ ਹਨ। ਦੋਨਾ ਬਚੇ ਆਪਣੀ ਆਪਣੀ ਗਲ ਸਮਝਾਉਣ ਵਿਚ ਨਾਕਾਮ ਰਹੇ ਹਨ। ਸਭ ਨੂੰ ਨਿਰਪਖ ਹੋ ਕੇ ਵਿਚਰਨਾ ਚਾਹੀਦਾ ਹੈ। ਅਸੀਂ ਧਿਰਾਂ ਨਾਲ ਖੜ੍ਹੇ ਹਨ। ਮਨੀਸ਼ਾ ਜੀ ਵਡੀ ਗਲ ਹੈ ਕਿ ਮਾਪੇ ਬੱਚਿਆਂ ਨੂੰ ਨਾਹ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ। ਬੇਅੰਤ ਕੌਰ ਅਤੇ ਲਵਪ੍ਰੀਤ ਸਿੰਘ ਦੋਵੇਂ ਇਕ ਦੂਜੇ ਨੂੰ ਸਮਝਣ ਵਿਚ ਨਾਕਾਮ ਰਹੇ ਹਨ। ਬਾਕੀ covid ਵੀ ਆਪਣਾ ਯੋਗਦਾਨ ਪਾ ਗਿਆ। ਤੁਹਾਡਾ ਵਿਸ਼ਲੇਸ਼ਣ ਬਹੂਤ balanced ਰਿਹਾ।
Bikul sahi
ਸੱਚ ਹੈ । ਮੈਨੂੰ ਲਗਦਾ ਜਿਵੇਂ ਸਾਡੀਆਂ ਉਚੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਲੋਕ ਕਿਸੇ ਵੀ ਤਰ੍ਹਾਂ ਦੇ ਜੋਖਮ ਉਠਾਉਣ ਲਈ ਤਿਆਰ ਹਨ ।
Bilkul shi keha bro tusi..bt athe lok samjde e nhi anpad kise thaa ds
ਮਨੀਸ਼ਾ ਗੁਲਾਟੀ ਮੈਡਮ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ਚਾਹੀਦਾ ਹੈ।🙏❣️
Muniha gulite
I like you.
ਮਨੀਸ਼ਾ ਗੁਲਾਟੀ ਜੀ ਬਹੁਤ ਵਧੀਆ ਆਪਣਾ ਫਰਜ ਨਿਭਾ ਰਹੇ ਹਨ ਇਮਾਨਦਾਰ ਅਫਸਰ ਹਨ
Yes mam, I also want to become independent in my life
Madam g apni knowledge nu use kro, education jo v howe himat sunehra bhvikh bnaundi aa
Excellent interview.....
Open minded
Vry nice mam . You r ryt mam every women face daa all problems .
ਮੈਡਮ ਅੱਜ ਦੇ ਸਮੇਂ ਚ 15-16 ਸਾਲ ਦੇ ਬੱਚੇ ਪੂਰੇ ਸਿਆਣੇ ਹੋ ਜਾਂਦੇ ਆ। ਪੰਜਾਬ ਚੋਂ ਨਿਕਲ ਕੇ ਦੇਖੋ ਕਿ 10-12 ਸਾਲ ਦੇ ਬੱਚੇ ਕਿੱਥੋਂ ਕਿੱਥੇ ਪਹੁੰਚ ਗਏ ਤੇ ਅਸੀਂ 20 ਸਾਲ ਦੇ ਨੂੰ ਵੀ ਨਿਆਣਾ ਸਮਝਦੇ ਆਂ
Right 👍🏻
Ehhi ta galti aa jina nu lagda jawak nhi vadhyy hoge
Dekho dekhayi o madam de kehna tra technology da pta bt ki changa maada rishtya bare kuch smjh ni eni age de bache nu bs ohna nu a smjh a k asi qa chij krni te sanu ada fame milni hor eni age de jwala nu kuch smjh ni
ਇੱਕ ਗੱਲ ਤਾਂ ਕਹਿਣੀ ਪਊ ਵੀ ਲਵਪ੍ਰੀਤ ਆਪ ਤਾਂ ਮਰ ਗਿਆ ਵਚਾਰਾ ਪਰ ਹੋਰ ਬਹੁਤ ਜਿੰਦਗੀਆਂ ਬਚਾਅ ਗਿਆ
Sahi gal a
Sahi gall aa beer g.
ਪਰ ਜੇ ਮਨੀਸ਼ਾ ਗੁਲਾਟੀ ਮੈਡਮ ਵਰਗਿਆਂ ਦੀ ਚੱਲੇ ਫ਼ਿਰ ਜਿੰਦਗੀਆਂ ਹੋਰ ਚਲੀਆਂ ਜਾਣੀਆਂ ਨੇ। so sad.......
So nice Manisha Gulati 👌👌👌👌👏👏👏👏👏
Every single line of both of you r really appreciated
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍
Nice thought mam salute 🙂🙂