Chajj Da Vichar (1311) || MODI ਨੂੰ ਹਿਲਾ ਦੇਣ ਇਸ ਜੋੜੀ ਦੇ ਗੀਤ, ਪਹਿਲੀ ਵਾਰ ਖੁੱਲ੍ਹਿਆ ਜੋੜੀ ਟੁੱਟਣ ਦਾ ਰਾਜ਼

Поделиться
HTML-код
  • Опубликовано: 22 янв 2025
  • #PrimeAsiaTV​​​ #ChajjDaVichar​​​ #SwarnTehna​​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 615

  • @Harryrattavlogs
    @Harryrattavlogs 3 года назад +27

    ਜਿਉਂਦੇ ਵਸਦੇ ਰਹੋ ਟਹਿਣਾ ਜੀ ਤੇ ਹਰਮਨ ਜੀ
    50 ਮਿੰਟ ਕਦੋ ਲੰਘ ਗਏ ਪਤਾ ਹੀ ਨੀ ਲੱਗਿਆ ਇੰਝ ਲੱਗ ਰਿਹਾ ਸੀ ਕਿ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਹੋਰ ਲੰਬਾ ਚੱਲਣਾ ਚਾਹੀਦਾ ਸੀ
    ਸਵਰਨ ਜੀ ਤੁਸੀਂ ਆਪਣਾ ਵਾਅਦਾ ਪੂਰਾ ਕਰ ਕੇ ਦਿਲ ਜਿੱਤ ਲਿਆ ਜਿਉਂਦੇ ਰਹੋ

  • @amrikghuman7259
    @amrikghuman7259 3 года назад +24

    ਵੀਰ ਭਿੰਦੇ ਸ਼ਾਹ ਜੀ ਦੇ ਬਹੁਤ ਸਾਰੇ ਦੋਗਾਣੇ ਗੀਤ ਸੁਣਦੇ ਹਾਂ ਬਹੁਤ ਨਜ਼ਾਰਾ ਆਉਂਦਾ ਹੈ ਭੈਣ ਜਸਪ੍ਰੀਤ ਕੌਰ ਜੀ ਨੂੰ ਨੰਗੇ ਸਿਰ ਪਹਿਲੀ ਵਾਰ ਦੇਖਿਆ ਹੈ

    • @punjabisongnew7740
      @punjabisongnew7740 3 года назад +1

      hun tera krke pori nangi hove

    • @harjinderbrar5491
      @harjinderbrar5491 3 года назад +3

      ਹੁਣ ਇਹ ਉਹ ਨਹੀਂ ਰਹੀ
      ਵਿਗੜ ਗਈ ਸ਼ਰਮ ਲਾਤੀ
      ਕੁੜਤਾ ਪਜਾਮਾ ਪਾਈ ਬੈਠੀ ਐ

    • @sirftum9548
      @sirftum9548 3 года назад

      singh tuhanu loka nu akal ni auoni

    • @sirftum9548
      @sirftum9548 3 года назад

      singh tuhanu loka nu akal ni auoni

    • @ranitsodha2176
      @ranitsodha2176 2 года назад

      @@harjinderbrar5491u wato Ntu

  • @anmolbrar3391
    @anmolbrar3391 3 года назад +4

    ਬਾਈ ਟਹਿਣਾ ਜੀ ਅਤੇ ਹਰਮਨ ਬੀਬਾ ਜੀ।
    ਸਚਮੁੱਚ ਅਤੇ ਹਕੀਕਤ ਇਹ ਹੈ ਕਿ ਆਪਣੇ ਸਾਰੇ ਹੀ ਪ੍ਰੋਗ੍ਰਾਮ ਬਹੁਤ ਵਧੀਆ ਲਗਦੇ ਹਨ ਜੀਉ।

  • @mohindersinghsidhu3345
    @mohindersinghsidhu3345 3 года назад +5


    ਬਹੁਤ ਸੋਹਣੀ ਜੋੜੀ ਪੂਰੇ ਵਧੀਆ ਗੀਤ

  • @sukhpalchahal5871
    @sukhpalchahal5871 3 года назад +1

    ਟਹਿਣਾ ਸਾਬ੍ਹ ਜੀ ਭਿੰਦੇ ਸ਼ਾਹ ਔਰ ਔਰ ਜਸਪ੍ਰੀਤ ਬੀਬਾ ਦੀ ਜੋੜੀ ਨਾਲ ਮੁਲਾਕਾਤ ਬਹੁਤ ਵਧੀਆ ਲੱਗਿਆ ਵਹਿਗੁਰੂ ਇਸ ਜੋੜੀ ਨੂੰ ਚੜਦੀ ਕਲਾ ਵਿਚ ਰੱਖੇ ਜੀ Dr sukhpal singh chahal sab ji

  • @mndeepkor945
    @mndeepkor945 3 года назад +1

    ਮੁੰਡਿਆ ਫ਼ਰੀਦਕੋਟੀਆ ਇਹ ਗਾਣਾ ਮੈਨੂੰ ਬਹੁਤ ਪਸੰਦ ਹੈ ਮੈ ਆਪਣੇ ਫੇਸ ਬੁੱਕ ਤੇ ਵੀ ਰੱਖਿਆ ਹੈ ਅਸੀਂ ਵੀ ਫਰੀਦਕੋਟ ਦੇ ਹਾਂ ਮੈਨੂੰ ਇਹਨਾਂ ਦੇ ਗਾਣੇ ਬਹੁਤ ਸੋਹਣੇ ਲੱਗਦੇ ਐ ਆਪ ਸਾਰਿਆ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ

  • @tejasingh3597
    @tejasingh3597 8 месяцев назад

    ਧੰਨਵਾਦਿ ਬਾਈ ਟਹਿਣਾ ਜੀ ਦਾ, ਬੜੀ ਸੰਜੀਦਾ ਤੇ ਮਕਬੂਲ ਜੋੜੀ ਨੂੰ ਸਰੋਤਿਆ ਦੇ ਰੂਬਰੂ ਕੀਤੈ

  • @parmindersinghkhurana6689
    @parmindersinghkhurana6689 3 года назад +47

    ਇਸ ਗਾਇਕ ਜੋੜੀ ਦੀ ਆਵਾਜ਼ ਅੰਦਾਜ਼ ਅਤੇ ਸਾਦਗੀ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਇਹੋ ਜਿਹੇ ਗੀਤਕਾਰਾਂ ਨੂੰ ਪਰਮੋਟ ਕਰਨਾ ਸਾਡਾ ਫਰਜ਼ ਹੀ ਨਹੀਂ ਸਮੇਂ ਦੀ ਲੋੜ ਵੀ ਹੈ। ਪੰਜਾਬ ਅਤੇ ਪੰਜਾਬੀਅਤ ਨੂੰ ਸੰਭਾਲਣ ਲਈ ਇਹ ਅਤਿ ਜ਼ਰੂਰੀ ਹੈ।

    • @tarloksinghpunia7888
      @tarloksinghpunia7888 Год назад

      ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ90 ਹਜਾਰ ਰੋਪੲਏ

  • @VinodSharma-mw8ce
    @VinodSharma-mw8ce 8 месяцев назад +2

    ਭਿੰਦੇ ਸ਼ਾਹ ਤੇ ਜਸਪ੍ਰੀਤ ਜੀ ਦੀ ਜੋੜੀ ਨੇ ਬਹੁਤ ਧੂੰਮਾਂ ਪਾਈਆਂ ਪੰਜਾਬ ਇਸ ਜੋੜੀ ਨੂੰ ਬਹੁਤ ਪਸੰਦ ਕਰਦਾ ਹੈ ਜਦੋਂ ਜੋੜੀ ਟੁੱਟੀ ਸੀ ਹਰ ਪੰਜਾਬੀ ਨੂੰ ਦੁੱਖ ਹੋਇਆ ਸੀ ਕੱਠੇ ਦੇਖ ਕੇ ਖੁਸ਼ੀ ਹੋਈ

  • @harrydhaliwal4997
    @harrydhaliwal4997 3 года назад +3

    ਬਹੁਤ ਵਧੀਆ ਇੰਟਰਵਿਊ। ਸਵਾਦ ਆ ਗਿਆ ਦੇਖ ਕੇ

  • @kamaljitsingh7364
    @kamaljitsingh7364 3 года назад +8

    ਸਵਰਨ ਟਹਿਣਾ,,ਹਰਮਨ ਥਿੰਦ,ਭਿੰਦੇ ਸ਼ਾਹ ਤੇ ਜਸਪ੍ਰੀਤ ਸਾਰੇ ਨਹਿਲੇ ਤੇ ਦਹਿਲਾ ਰਹੇ। ਬਹੁਤ ਜਾਣਕਾਰੀ ਤੇ ਮੰਨੋਰੰਜ਼ਨ ਭਰਪੂਰ ਪ੍ਰੋਗਰਾਮ ਸੀ।ਜੀਉਂਦੇ ਵਸਦੇ ਰਹੋ!

  • @sutanterdullat9163
    @sutanterdullat9163 3 года назад +22

    ਬਹੁਤ ਹੀ ਵਧੀਆ ਦੋਗਾਣਾ ਜੋੜੀ, ਮੈਂ ਵੀ ਬਹੁਤ ਸੁਣਿਆ ਇਸ ਜੋੜੀ ਨੂੰ ਜਲੰਧਰ ਦੂਰਦਰਸ਼ਨ ਤੇ

  • @tarlochansingh2950
    @tarlochansingh2950 3 года назад +18

    ਬਹੁਤ ਵਧੀਆ ਲਗਿਆ ਭਿੰਦੇ ਸ਼ਾਹ ਅਤੇ ਜਸਪ੍ਰੀਤ ਜੀ ਨੂੰ ਇਕੱਠੇ ਵੇਖ ਕੇ ਵਾਹਿਗੁਰੂ ਕਿਰਪਾ ਕਰਨ ਜੋੜੀ ਇਕੱਠੇ ਰਹੇ

  • @harwindersingh4551
    @harwindersingh4551 3 года назад +1

    ਚਜ ਦਾ ਵਿਚਾਰ ਚੰਗਾ ਪਰੋਗਰਾਮ ਐ
    ਕਿਸਾਨ ਜਵਾਨ ਮਜਦੂਰ ਛੋਟੇ ਦੁਕਾਨਦਾਰ ਏਕਤਾ ਜਿੰਦਾਬਾਦ
    ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ

  • @BudhSingh-pb2es
    @BudhSingh-pb2es 8 месяцев назад

    🎉🎉 ਬਹੁਤ ਵਧੀਆ ਜੋੜੀ 🎉🎉

  • @HardeepSingh-hf4rq
    @HardeepSingh-hf4rq 3 года назад +8

    ਬਹੁਤ ਵਧੀਆ ਟਹਿਣਾ ਸਾਬ੍ਹ ਅਤੇ ਭਿੰਦੇ ਸ਼ਾਹ ਜੀ। ਨਜ਼ਾਰਾ ਆ ਗਿਆ । ਭਿੰਦੇ ਸ਼ਾਹ ਅਤੇ ਜਸਪ੍ਰੀਤ ਦੇ ਇਕੱਠੇ ਹੋਣ ਦੀ ਬਹੁਤ ਖੁਸ਼ੀ ਹੋਈ। ਪਰਮਾਤਮਾ ਹਮੇਸ਼ਾ ਖੁਸ਼ ਰੱਖੇ।
    ਧੰਨਵਾਦ ਜੀ

  • @singh3005
    @singh3005 3 года назад +16

    ਵੇ ਸਵਰਨਿਆਂ ! ਅੱਜ ਤਾਂ ਨਜਾਰਾ ਹੀ ਆ ਗਿਆ

  • @chahalsingh4892
    @chahalsingh4892 3 года назад +8

    ਗਾਇਕ ਜੋੜੀ ਬਹੁਤ ਵਧੀਆ ਹੈ। ਜੇਕਰ ਗਾਇਕਾ ਦੇ ਪੰਜਾਬੀ ਸੂਟ ਪਾਇਆ ਹੁੰਦਾ ਤਾਂ ਸੋਨੇ ਤੇ ਸੁਹਾਗਾ ਹੋ ਜਾਣਾ ਸੀ।

  • @therisingpunjab7301
    @therisingpunjab7301 3 года назад +3

    ਬਹੁਤ ਹੀ ਸ਼ਾਨਦਾਰ ਜੋੜੀ ਹੈ ਜੀ

  • @shindaburjwala6225
    @shindaburjwala6225 2 года назад +1

    ਟਹਿਣਾ ਸਾਹਿਬ ਅਤੇ ਥਿੰਦ ਵੀ ਸ਼ਲਾਘਾਯੋਗ ਪ੍ਰਮੋਟਰ ਹਨ
    ਕੋਈ ਤੋੜ ਨਹੀਂ ਹੈ

  • @ManmeetSandhu.46
    @ManmeetSandhu.46 3 года назад +3

    ਭਿੱਦੇ ਸ਼ਾਹ ਨੂੰ ਤੇਰੇ ਉਤੇ ਰੱਬ ਜਿੱਡਾ ਮਾਣ ਸੀ ✍️❤
    ਸੁਰਜੀਤ ਭੁੱਲਰ 😍
    ਚੱਜ ਦਾ ਵਿਚਾਰ ਟਹਿਣਾ ਸਾਹਬ 😊🤗

  • @Chak_mander
    @Chak_mander 3 года назад +35

    ਭਿੰਦੇ ਸ਼ਾਹ ਬਾਕੀਆਂ ਹੀ ਸ਼ਾਹ ਬੱਦਾ ਵਧੀਆ ਗਾਇਕ ਹੈ। ਦੋਨਾਂ ਦੀ ਜੋੜੀ ਚੜ੍ਹਦੀ ਕਲਾ ਚ ਰਹੇ ਧੰਨਵਾਦ ਸੋਦੀ ਅਰਬ

  • @gurjeetkandiara8441
    @gurjeetkandiara8441 3 года назад +12

    ਮੈਂ ਜਸਪ੍ਰੀਤ ਨੂੰ ਰਿਆਜ ਕਰਦੇ ਹੋਏ ਸੁਣਿਆ ,ਬਹੁਤ ਪਿਅਰੀ ਅਵਾਜ ਏ , how lovely 👌

  • @deeprataindia1170
    @deeprataindia1170 3 года назад +4

    ਅਸੀਂ ਵੀ ਬਧਾਈ ਦਿੰਦੇ ਹਾਂ ਆਪਜੀ ਨੂੰ ਇਕੱਠੇ ਹੋਣ ਦੀ ਸਾਡੇ ਪਿੰਡ ਰਟੈਂਡਾ ਵਿੱਚ ਅਖਾੜਾ ਲਾ ਚੁੱਕੇ ਹੋ ਆਪਜੀ ਦੀ ਗਇਕੀ ਨੂੰ ਸੱਭ ਨੇ ਪੂਰਾ ਪਸੰਦ ਕੀਤਾ ਸੀ। ,,Ballu ਰਟੈਂਡਾ,,

    • @tarloksinghpunia7888
      @tarloksinghpunia7888 Год назад

      ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪਂਜਾਬ ਭਾਰਤ

  • @harindersodhi8678
    @harindersodhi8678 3 года назад +6

    ਜੋੜੀ ਫੱਬ ਰਹੀ ਹੈ ਵਹਿਗੁਰੂ ਜੀ ਇਹਨਾਂ ਦੋਨਾਂ ਦੀ ਦਿਨ ਰਾਤ ਤਰੱਕੀਆਂ ਹੋਣ

  • @pritvirk1
    @pritvirk1 3 года назад +17

    ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਭਿੰਦੇ ਸ਼ਾਹ ਨੇ ਗਾਉਣਾ ਵੀ ਸ਼ੁਰੂ ਕੀਤਾ, ਬਹੁਤ ਹੀ ਪਿਆਰਾ ਗਾਉਂਦੀ ਆ ਜੋਡ਼ੀ, ਧੰਨਵਾਦ ਸਾਡੀ ਟਹਿਣਾ ਤੇ ਹਰਮਨ ਦੀ ਜੋਡ਼ੀ ਦਾ

  • @JaskaranSingh-sm7gb
    @JaskaranSingh-sm7gb 3 года назад +7

    ਸਵਾਰਨ ਬਾਈ ਜੀ ਰਾਜ ਕਾਕੜੇ ਨਾਲ ਵੀ ਮੁਲਾਕਾਤ ਕਰਵਾਉ ਪਲੀਜ ਓਹ ਵੀ ਬਹੁਤ ਵਧੀਆ ਲਿਖਦੇ ਅਤੇ ਗਉਦੇ ਆ

  • @jaswindersinghchahal6472
    @jaswindersinghchahal6472 2 года назад

    ਟिਹਣਾ ਜि ਅਤੇ ਭੇਣ िਥੰਦ ਜੀ ਪ੍ੋਗਰਾਮ ਬਹੁਤ ਹੀ ਵਧੀਆ ਹੈ ਜੀ ਅਤੇ ਬਹੁਤ ਸੁਨਦੇ ਹਾ ਜੀ

  • @jugrajsinghchahal582
    @jugrajsinghchahal582 3 года назад +14

    ਟਹਿਣਾ ਸਾਹਿਬ ਤੇ ਹਰਮਨ ਜੀ ਤੁਹਾਡਾ ਦੋਵਾਂ ਦਾ ਅੰਦਾਜ਼ By God ਦਿਲਾਂ ਨੂੰ ਛੂਹਣ ਵਾਲਾ ਹੁੰਦੈ ।

    • @AjayKumar-yo6dj
      @AjayKumar-yo6dj 2 года назад

      Tusi 4 jane he bhot sunder ho pata nhe lagda kide sifat karee good

  • @SatnamSingh-bc5zm
    @SatnamSingh-bc5zm 3 года назад +25

    ਆਮ ਲੋਕਾਂ ਦੇ ਵੱਡੇ ਗਾਇਕ।

    • @jaswinderpalsingh3622
      @jaswinderpalsingh3622 3 года назад +3

      ਬਹੁਤ ਵਧੀਆ ਗਾਇਕ ਹੈ ਬਾਈ ਭਿੰਦਾ

  • @majorsingh5308
    @majorsingh5308 3 года назад +3

    ਵਧਾਈਆਂ ਵਧੀਆਂ ਗਾਇਕ ਜੋੜੀ ਨੂੰ

  • @chahalsingh4892
    @chahalsingh4892 3 года назад +2

    ਜਿਵੇ ਗਾਇਕਾਂ ਦੀਆਂ ਜੋੜੀਆਂ ਮਸਹੂਰ ਨ ਉਸੇ ਤਰ੍ਹਾਂ ਥਿੰਦ ਤੇ ਟਹਿਣਾ ਸਾਹਿਬ ਦੀ ਜੋੜੀ ਵੀ ਸਿਰੇ ਦੀ ਐ।ਮੈਂ ਦੁਆ ਕਰਦਾ ਹਾਂ ਕਿ ਇਹ ਜੋੜੀ ਨਿਰਵਿਘਨ ਇਸੇ ਤਰ੍ਹਾਂ ਸਦਾ ਚਲਦੀ ਰਹੇ।

  • @newmanavjagartiandolan1882
    @newmanavjagartiandolan1882 3 года назад +8

    तुसी चारों बंदे बड़े खुश मिज़ाज हो रूह खुश हो गई धन्यवाद आप लोगों का जो कलाकार भाई साहब ते बहन जी बहुत ही रोशन ख़याल हैं मेरी कुदरत कोलों अरदास है ये जोड़ी हमेशा खुश रहे।
    महिपाल पवार हिसार

  • @BabbuSingh-fd9vp
    @BabbuSingh-fd9vp 3 года назад +6

    ਫਰੀਦਕੋਟ ਦੀ ਸ਼ਾਨ ਤੇ ਜਾਨ ਟਹਿਣਾ ਸਾਹਿਬ ਭਿੰਦੇ ਸ਼ਾਹ,ਜਿਓਦੇ ਰਹੋਂ ਜਿਨ੍ਹਾਂ ਤੁਹਾਡਾ ਜੀ ਕਰਦਾ ਜੀ

  • @gurlalsinghjawanda7699
    @gurlalsinghjawanda7699 3 года назад +17

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਸਾਰਿਆਂ ਨੂੰ

  • @satpalgujjarpb3847
    @satpalgujjarpb3847 3 года назад +24

    ਸਵਰਨ ਸਿੰਘ ਟਹਿਣਾ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ❤️🙏🏿

  • @shindaburjwala6225
    @shindaburjwala6225 2 года назад +2

    ਬਹੁਤ ਹੀ ਵਧੀਆ ਜੋੜੀ ਹੈ

  • @bahadursingh6858
    @bahadursingh6858 3 года назад +1

    ਭਿੰਦੇ ਸ਼ਾਹ ਅਤੇ ਜਸਪ੍ਰੀਤ ਕੌਰ ਦੀ ਜੌੜੀ ਦੇ ਵਿਚਾਰ ਬਹੁਤ ਵਧੀਆ ਲੱਗੇ ਪਰਮਾਤਮਾ ਕਰੇ ਜੌੜੀ ਦਿਨ ਰਾਤ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਰਹੇਂ

  • @RanjitSingh-fs1sx
    @RanjitSingh-fs1sx Год назад +1

    ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਟਹਿਣਾ ਤੇ ਹਰਮਨ ਜੀ ਨਾਲ ਹੋ ਵੀ ਮਨ ਖੁਸ਼ ਹੋ ਗਿਆ।

  • @virsaproduction5485
    @virsaproduction5485 Год назад

    ਬਹੁਤ ਹੀ ਵਧੀਆ ਬਾਈ ਜੀ

  • @Chahal197
    @Chahal197 3 года назад +11

    ਭਿੱਦੇ ਸਾਹ ਵੀਰ ਬਹੁਤ ਬਹੁਤ ਧੰਨਵਾਦ ਤੁਹਾਡੀ ਜੋੜੀ ਹਮੇਸ਼ਾ ਕਾਇਮ ਰਹੇ Lov u❤

  • @Hardeep_Singh_Benipal
    @Hardeep_Singh_Benipal 2 года назад

    ਬਹੁਤ ਅੱਛਾ, ਜਿਓੁਦੇ ਵੱਸਦੇ ਹੱਸਦੇ ਰਵੋ

  • @amriksidhu3275
    @amriksidhu3275 3 года назад +21

    ਰਾਜ ਬਰਾੜ ਤੇ ਮੱਖਣ ਨੂੰ ਯਾਦ ਕੀਤਾ ਧੰਨਵਾਦ

  • @GurdeepSingh-rl7mo
    @GurdeepSingh-rl7mo 3 года назад +31

    ਬਹੁਤ ਵਧੀਅਾ

  • @harmailbrarharmail3442
    @harmailbrarharmail3442 3 года назад +28

    ਭਿੰਦਾ ਸ਼ਾਹ ਜਸਪ੍ਰੀਤ ਕੌਰ ਵਧੀਆ ਜੋੜੀ ਏ ਟਹਿਣਾ ਸਾਬ

  • @shivanisharma5562
    @shivanisharma5562 7 месяцев назад +1

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😮

  • @BaljitKaur-gg6os
    @BaljitKaur-gg6os 3 года назад +11

    ਬਿੰਦੇਸ਼ਾਹ ਵੀਰੇ ਦੀ ਪੰਗ ਮੂੰਹੀ ਮਸਰ ਦੀ ਦਾਲ ਵਰਗੀ ਆ ਬਹੁਤ ਸੱਜਦੀ ਆ ਰੱਬ ਰਾਖਾ 🙏❤️

  • @ArshDeep-em4zt
    @ArshDeep-em4zt 3 года назад +4

    ਬਹੁਤ ਸੋਹਣੀ ਜੋੜੀ ਹੈ ਅਵਾਜ ਵੀ ਮਿੱਠੀ ਹੈ

  • @jantawatch7652
    @jantawatch7652 2 года назад

    ਭਿੰਦੇਸ਼ਾਹਨੇਬਹੁਤ ਵਧੀਆ ਗਂਲ ਕੀਤੀ ਹੈ ।।

  • @BaljitKaur-gg6os
    @BaljitKaur-gg6os 3 года назад +6

    ਬਹੁਤ ਵਧੀਆ ਅਵਾਜ ਦੋਵਾ ਦੀ ਰੱਬ ਰਾਖਾ 🙏❤️

  • @paramjitsingh9749
    @paramjitsingh9749 3 года назад

    ਭਿੰਦੇ ਸਾਹਾ ਅਤੇ ਬੀਬੀ ਜੌਸ ਪਰੀਤ ਦੀ ਜੋੜੀ ਬਹਤ ਚੰਗੇ ਗੀਤ ਗਾਏ ਦਰਸਣ ਕਾਵੀ ਦੇਰਬਾਦ ਹੋਏ

  • @sukhwinderkaur7145
    @sukhwinderkaur7145 3 года назад +14

    ਐਕਸ਼ਨ ਬਹੁਤ ਵਧੀਆ ਕਰਦੇ ਹਨ ਜਸਪ੍ਰੀਤ ਜੀ, ਮੈਨੂੰ ਬਹੁਤ ਪਸੰਦ ਹਨ

  • @HarjinderSingh-dw8et
    @HarjinderSingh-dw8et 3 года назад +3

    ਜੱਸ ਤਾਂ ਅੱਜ ਪਿਛਾਣੀ ਨਹੀਂ ਜਾਂਦੀ
    ਸਤਿ ਸ੍ਰੀ ਆਕਾਲ ਜੀ

  • @chahatpreetsingh6809
    @chahatpreetsingh6809 3 года назад +4

    ਇਹ ਅੱਜ ਕੱਲ ਸ਼ਚਾਈ ਹੈ ਕਿ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ।ਰੱਬ ਹੀ ਰਾਖਾ ਪੰਜਾਬ ਦਾ ।ਮੇਹਰ ਕਰੀ ਦਾਤਿਆ

  • @jugrajsinghchahal582
    @jugrajsinghchahal582 3 года назад +2

    ਭਿੰਦੇ ਸ਼ਾਹ ਅਤੇ ਬੀਬੀ ਜਸਪ੍ਰੀਤ ਕੌਰ ਦੀ ਗਾਇਕੀ ਵਧੀਆ ਤੇ ਸਾਫ਼ ਸੁਥਰੀ ਹੁੰਦੀ ਹੈ ।ਰੱਬ ਕਰੇ ਇਹ ਇਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ । ਜੇ ਮੈਂ ਗਲਤ ਨਹੀਂ ਤਾਂ ਇਹਨਾਂ ਦਾ ਅਸਲ ਰਿਸ਼ਤਾ ਵੀ ਸ਼ਾਇਦ ਜੀਜਾ ਸਾਲੀ ਦਾ ਹੀ ਹੈ ।

  • @gurjantsidhu1708
    @gurjantsidhu1708 3 года назад +16

    ਇੱਕ ਜਗ੍ਹਾ ਸੋਹਣੀ ਦੂਜੀ ਜੋੜੀ ਸੋਹਣੀ 👌ਬਾ ਕਮਾਲ 🙏

  • @boharsingh7725
    @boharsingh7725 3 года назад +8

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @RameshKumar-cu8yu
    @RameshKumar-cu8yu 3 года назад +17

    ਤੁਹਾਡੇ ਚੈਨਲ ਤੇ ਜਿਸ ਅੰਦਾਜ਼ ਵਿਚ ਤੁਸੀ ਮਹਿਮਾਨਾ ਨੂੰ ਪੇਸ਼ ਕਰਦੇ ਹੋ ਤੁਹਾਨੂੰ ਸਜ਼ਦਾ ਹੈ। ਆਂਣਵਾਲੇ ਮਹਿਮਾਨਾ ਦੀ ਚੋਣ ਓਹਨਾ ਦੇ ਨਾਲ ਗਲਬਾਤ ਦਿਲ ਨੂੰ ਪਾਉਂਦਾ ਹੈ। ਸਫਲਤਾ ਦੀ ਕਾਮਨਾ ਹੈ

    • @ranjatsingh238
      @ranjatsingh238 3 года назад +2

      ਟਹਿਣਾ ਵੀਰ ਜੀ ਨਿੰਦਰ ਘੁਗਿਆਣਵੀ ਰਘਵੀਰ ਚੰਗਾਲ ਤਿੰਨ ਬੰਦੇ ਏ ਏਸੇ ਨੇ ਲੋਕ ਮਹਿਮਾਨ ਨਾਲੋਂ ਇਹਨਾਂ ਨੂੰ ਵੱਧ ਧਿਆਨ ਨਾਲ ਸੁਣ ਦੇ ਹਨ ਜੀਉ ਵੀਰ ਜੀ

    • @bikarsinghcheema1576
      @bikarsinghcheema1576 3 года назад

      bhupinder brar ji @Bhinde shah ji
      S S Akal
      very nice jorri with Jaspreet kaur
      your all songs are good
      we are very happy to see you together
      may you live long

    • @tarloksinghpunia7888
      @tarloksinghpunia7888 Год назад

      ਗੂਡਾ ਖਰੜ ਗੂਲ ਮੋਹਰ ਵਾਲਾ ਹੈ ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ

    • @kiratchaudhary5304
      @kiratchaudhary5304 9 месяцев назад

      ​@@ranjatsingh238😅😅😅😅😅😅😅😅😅0

    • @baathman1235
      @baathman1235 8 месяцев назад

      108564

  • @butasinghmohal6642
    @butasinghmohal6642 Год назад +2

    ਧਰਮਪ੍ਰੀਤ ਨੇ ਗਾਏਆ

  • @rajpalsingh779
    @rajpalsingh779 2 года назад +1

    ਰੱਬ ਲੰਮੀਆ ਉਮਰਾ ਬਖਸੇ ਜੀ ਬਹੁਤ ਖੂਬ

  • @Nimreet173
    @Nimreet173 3 года назад +21

    ਸਤਿ ਸ੍ਰੀ ਅਕਾਲ ਟਹਿਣਾ ਜੀ ਤੇ ਥਿੰਦ ਜੀ ਬਹੁਤ ਵਧੀਆ ਪਰੋਗਰਾਮ ਐ ਜੀ ਚੱਜ ਦਾ ਵਿਚਾਰ

  • @charanjeetsandhu1669
    @charanjeetsandhu1669 2 года назад

    ਬਹੁਤ ਵਧੀਆ ਜੋੜੀ। ਬਹੁਤ ਵਧੀਆ ਲੱਗਿਆ

  • @kindersingh4163
    @kindersingh4163 3 года назад +7

    ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਤੇ ਦਰਸ਼ਕਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਦੁਗਾਣਾ ਜੋੜੀ ਸਭਿਆਚਾਰਕ ਗੀਤ ਗਾਉਂਦੇ ਜੀ । ਟਹਿਣਾ ਸਾਬ ਰਣਜੀਤ ਬਾਵਾ ਤੇ ਬੱਬੂ ਮਾਨ ਜੀ ਨਾਲ ਇੱਕ ਵਾਰ ਪ੍ਰੋਗਰਾਮ ਜਰੂਰ ਕਰੋ ਜੀ। ।

  • @raviinder80
    @raviinder80 3 года назад +11

    ਬਹੁਤ ਵਧੀਆ ਤੇ ਹਰਮਨ ਪਿਆਰੀ ਜੋੜੀ ਭਿੰਦੇ ਸ਼ਾਹ ਰਾਜੋਵਾਲੀਆ ਤੇ ਜਸਪ੍ਰੀਤ ਜੀ। good job God bless you all

  • @ਮਨਜੀਤਸੀਲੋਨੇੜੇਰਾੜਾਸਾਹਿਬ

    ਬਹੁਤ ਬਹੁਤ ਮੁਬਾਰਕਾਂ ਜੀ

  • @subhashsharma2933
    @subhashsharma2933 3 года назад +1

    Super hit jodi singar best of luck ji
    From Gandhidham Gujarat to

  • @SukhwinderSingh-mv7rd
    @SukhwinderSingh-mv7rd 3 года назад +6

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏

  • @NarinderSingh-zm9ej
    @NarinderSingh-zm9ej 3 года назад +1

    ਬਹੁਤ ਵਧੀਆ ਪ੍ਰੋਗਰਾਮ ਜੀ

  • @gurdevkaur1209
    @gurdevkaur1209 2 года назад +3

    ਬੋਹਤ ਵਧੀਆ ਪ੍ਰੋਗਰਾਮ ਹੈ ਜੀ ਚੱਜ ਦਾ ਵਿਚਾਰ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਢੇਰ ਸਾਰੀਆਂ ਖੂਬੀਆਂ ਤੇ ਕਾਮਯਾਬੀਆਂ ਦੇਣ ਜੀ ਹੱਸਦੇ ਵੱਸਦੇ ਰਹੋ ਜੀ ਜੁਗ ਜੁਗ ਜੀਓ ਜੀ

  • @ParamjitSingh-vh4yw
    @ParamjitSingh-vh4yw 3 года назад

    ਬਹੁਤ ਹੀ ਵਧੀਆ ਮਿਲਣੀ ਹੈ ਜੀ

  • @sardoolsingh8639
    @sardoolsingh8639 3 года назад +64

    ਕਹਿੰਦੇ ਹਨ ਕਿ ਸੱਜਣ ਛੱਡੀਏ ਰੰਗ ਸਿਉਂ ਫਿਰ ਵੀ ਆਵੇ ਕੰਮ। ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ ਮੈਂ ਬਹੁਤ ਵੱਡਾ ਫ਼ੈਨ ਹਾਂ ਜੀ ਭਿੰਦੇ ਸ਼ਾਹ ਰਾਜੋਵਾਲੀਆ ਜੀ ਦਾ ਗੁਰੂ ਹੋਰ ਤਰੱਕੀਆਂ ਬਖਸ਼ੇ।🙏

  • @jaspreetgrewalbittu4028
    @jaspreetgrewalbittu4028 3 года назад +5

    ਪਿੰਡਾਂ ਦੇ ਲੋਕਾਂ ਦੇ ਕਲਾਕਾਰ ਨੇ।ਬਹੁਤ ਵਧੀਆ ਜੀ।

  • @parshotambansal9935
    @parshotambansal9935 2 года назад

    ਬਿਲਕੁਲ ਸਹੀ ਗੱਲ ਹੈ।

  • @harwinderkandola2003
    @harwinderkandola2003 3 года назад +9

    ਜੋੜੀ ਬਹੁਤ ਬਦੀਆਂ ਜੀ ਪਰਮਾਤਮਾ ਚੜ੍ਹਦੀਕਲਾ ਰੱਖਿਨ

  • @harmandersingh3448
    @harmandersingh3448 3 года назад +1

    ਵਾਹ ਟਿਹਣਾ ਜੀ ਤੇ ਭਿੰਦੇ ਸ਼ਾਹ ਬਹੂਤ ਚੰਗਾ ਲਗਾ

  • @sarabjeet8813
    @sarabjeet8813 3 года назад +7

    ਪੱਗ ਪੰਜਾਬੀਆਂ ਦੀ ਸ਼ਾਨ ਹੈ 🙏

    • @dilbagajnala835
      @dilbagajnala835 3 года назад

      Binder shah ph bhejo

    • @naibsingh4332
      @naibsingh4332 3 года назад +1

      ਬਹੁਤ ਸੋਹਣੇ ਮੁੰਡੇ ਫਰੀਦਕੋਟਏ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @sukhwinderkaur7145
    @sukhwinderkaur7145 3 года назад +27

    ਬਹੁਤ ਵਧੀਆ ਜੋੜੀ ਆ,ਤੀਜਾ ਬੰਦਾ ਪੁਆੜੇ ਦੀ ਜੜ੍ਹ ਹੁੰਦਾ ਤੀਜਾ ਰਲਿਆ ਕੰਮ ਗਲੇਆ ਕਹਾਵਤ ਸਚ ਆ,ਕਿਸੇ ਦੀਆ ਗੱਲਾ ਵਿੱਚ ਨਾ ਆਉ,ਤਰੱਕੀ ਕਰੋਗੇ

  • @kuldeepkaur2465
    @kuldeepkaur2465 3 года назад +2

    ਬਹੁਤ ਵਧੀਆ ਜੋੜੀ 👌👌👌👌👌

  • @ranjitsinghrai9485
    @ranjitsinghrai9485 2 года назад

    ਬਹੁਤ ਵਧੀਆ ਪਰੋਗਰਾਮ ਜੀ

  • @HarmanSingh-nk4of
    @HarmanSingh-nk4of 3 года назад +2

    ਸੁਪਰ ਜੋੜੀ welcome 🙏

  • @vaddkhanaparlad4179
    @vaddkhanaparlad4179 3 года назад +10

    ‌ਬਹੁਤ ਵਧੀਆ ਕਲਾਕਾਰ ਦੀ

  • @lajpatraibhatia8187
    @lajpatraibhatia8187 3 года назад +36

    दोनों कलाकार बहुत बेहतरीन है आज तक जितने भी कलाकार आपके पास आए उन सब की अपेक्षा इन दोनों की आवाज और अंदाज़ बहुत अच्छा लगा....!!

  • @deepakteja686
    @deepakteja686 3 года назад

    ਬਹੁਤ ਵਧੀਆ ਮੁਲਾਕਾਤ ਟਹਿਣਾ ਸਾਹਿਬ।

  • @manaksandhwan6803
    @manaksandhwan6803 3 года назад

    ਬਹੁਤ ਹੀ ਵਧੀਆ ਮੁਲਾਕਾਤ ਜੀ

  • @kuldeepchauhan9348
    @kuldeepchauhan9348 3 года назад +17

    ਬਹੁਤ ਹੀ ਵਧੀਆ ਲੱਗਾ ਚੱਜ ਦਾ ਵਿਚਾਰ ਪਰੋਗਰਾਮ ਟਹਿਣਾ ਸਾਹਿਬ ਜੀ

  • @JoginderSingh-vj2tx
    @JoginderSingh-vj2tx 3 года назад +1

    ਵਧੀਆ ਜੋੜੀ ਹੈ ਗਾਉਂਦੇ ਵੀ ਵਧੀਆ ਹੈਂ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ⛳

  • @karajsinghtoor3542
    @karajsinghtoor3542 3 года назад +4

    ਚੱਜ ਦਾ ਵਿਚਾਰ ❤️❤️❤️❤️❤️

  • @satpalgujjarpb3847
    @satpalgujjarpb3847 3 года назад +13

    ਬਹੁਤ ਵਧੀਆ ਗੀਤ ਹੈ ❤️🙏🏿

  • @balwantkaurchahal8382
    @balwantkaurchahal8382 3 года назад +3

    ਬਹੁਤ ਹੀ ਵਧੀਆ ਲੱਗਾ ਅੱਜ ਦਾ ਵਿਚਾਰ ਬਿਲਕੁਲ ਸਹੀ ਤੇ ਦਿੱਲ ਨੂੰਂ ਸਕੂਨ ਮਿਲਦਾ ਹੈ ਇਹੋ ਜਿਹੇ ਲੋਕਾਂ ਦੀਆਂ ਭਾਵਨਾਵਾਂ ਤੇ ਗੱਲਾਂ ਬਾਤਾਂ ਆਮ ਲੋਕਾਂ ਦੀਆਂ ਗੱਲਾਂ ਵਾਂਗ ਲੱਗਦਾ ਹੈ ਧੰਨਵਾਦ ਜੀ ਵਾਹਿਗੁਰੂ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਜੀ।

  • @SatnamSingh-py7nl
    @SatnamSingh-py7nl 3 года назад +26

    ਪਹਿਲਾਂ ਦੇਖਿਆ, ਪਹਿਲਾਂ ਪਸੰਦ ਕੀਤਾ ਤੇ ਪਹਿਲਾਂ ਟਿਪਣੀ ਕੀਤੀ ਦਿਉਂ ਜੀ ਇਨਾਮ ਹੁਣ

  • @karamjitsidhu418
    @karamjitsidhu418 3 года назад +3

    ਬਾਈ ਜੀ ਬਹੁਤ ਵਧੀਆ ਜੋੜੀ ਹੈ , ਜਦੋਂ ਵੀ ਅਸੀਂ India ਆਏ ਇਸ ਜੋੜੀ ਦਾ ਪ੍ਰੋਗਰਾਮ ਲਗਾਉਣਾ

  • @ਗੁਰਦੀਪਸਿੰਘਟਿਵਾਣਾ

    ਬਹੁਤ ਪਿਆਰਾ ਸੌਗ ਆ ਕਨੇਡਾ ਵਾਲਾ ਜੀ

  • @karanbaraich2300
    @karanbaraich2300 Год назад +1

    Bahut jadha vadia jodi

  • @SukhdevSingh-xp5mo
    @SukhdevSingh-xp5mo 2 года назад

    ਮੇ ਰੱਬ ਤੋਂ ਦਵਾ ਮੰਗਦਾ ਹਾਂ ਇਹ ਪੰਜਾਬੀ ਮਾ ਬੋਲਦੀ ਸੇਵਾ ਕਰਦੇ ਰਹਿਣ

  • @virsaproduction5485
    @virsaproduction5485 Год назад

    ਕੱਲੀ ਵਾਹ ਵਾਹ ਨਾਲ ਢਿੱਡ ਨਹੀਂ ਭਰਦਾ
    ਢਿੱਡ ਖਾਣ ਨੂੰ ਵੀ ਮੰਗਦਾ ਆ
    ਗੁਰਦਿਆਲ ਸ਼ੌਂਕੀ

  • @gurmukhsingh5042
    @gurmukhsingh5042 3 года назад +11

    ਟਹਿਣਾ ਵੀਰ ਜੀ ਅਤੇ ਥਿੰਦ ਭੈਣ ਜੀ ਸਤਿ ਸ੍ਰੀ ਅਕਾਲ ਮੁਲਾਕਾਤ ਬਹੁਤ ਵਧੀਆ ਹੈ ਜੀ ਭਿੰਦੇ ਸ਼ਾਹ ਰਾਜੋਵਾਲੀਆ ਅਤੇ ਜਸਪ੍ਰੀਤ ਕੌਰ ਜੀ ਬਹੁਤ ਹੀ ਵਧੀਆ ਗਾਇਕ ਜੋੜੀ ਹੈ ਇਹਨਾਂ ਨੇ ਹਮੇਸ਼ਾ ਹੀ ਸਭਿਆਚਾਰਕ ਗੀਤਾਂ ਨੂੰ ਹੀ ਗਾਇਆ ਇਹਨਾਂ ਦੇ ਗੀਤ ਹਮੇਸ਼ਾਂ ਹੀ ਪਰਿਵਾਰਕ ਅਤੇ ਸਭਿਆਚਾਰਕ ਹੀ ਹਨ ਇਹ ਸਭ ਦਾ ਸਿਹੂਰਾ ਸਵਰਗਵਾਸੀ ਸ਼ਿਰੀ ਰਾਜ ਬਰਾੜ ਜੀ ਨੂੰ ਹੀ ਜਾਂਦਾ ਹੈ ਕਿਰਪਾ ਕਰਕੇ ਗੁਰਮੀਤ ਬਾਵਾ ਜੀ ਨਾਲ ਮੁਲਾਕਾਤ ਕਰੋ

  • @karajsinghtoor3542
    @karajsinghtoor3542 3 года назад +12

    ਬਹੁਤ ਸੋਹਣੀ ਜੋੜੀ ਆ ❤️❤️❤️❤️❤️

  • @PrinceKumar-cf7ek
    @PrinceKumar-cf7ek 3 года назад +3

    God bless🙏 💐💐💐🙏😇👍...,,

  • @nachttarsinghsandhu1563
    @nachttarsinghsandhu1563 3 года назад

    ਬਹੁਤ ਵਧੀਆ ਟਹਿਣਾ ਸਰ 👍👍👍

  • @crazyshort6234
    @crazyshort6234 3 года назад +1

    ਭੀਦੇ ਥੋਡਾ ਜਸਪ੍ਰੀਤ ਪਲ ਸ਼ਾਦੀ ਹੋਈ ਹੈ