ਅੰਮ੍ਰਿਤਪਾਲ ਖਿਲਾਫ ਬੋਲਣ ਵਾਲਿਆਂ ਨੂੰ ਵਕੀਲ ਦੀ ਸਖਤ ਚੇਤਾਵਨੀ | Harpreet Singh Makhu | Amritpal Singh |

Поделиться
HTML-код
  • Опубликовано: 12 июн 2024
  • ਅੰਮ੍ਰਿਤਪਾਲ ਖਿਲਾਫ ਬੋਲਣ ਵਾਲਿਆਂ ਨੂੰ ਵਕੀਲ ਦੀ ਸਖਤ ਚੇਤਾਵਨੀ | Harpreet Singh Makhu | Amritpal Singh | Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 165

  • @parmjitkaur7944
    @parmjitkaur7944 22 дня назад +88

    ਅਮ੍ਰਿਤ ਪਾਲ ਜਿੱਦਾਂ ਬਾਦ

  • @baljindersinghdullat
    @baljindersinghdullat 22 дня назад +90

    ਭਾਈ ਅਮਿ੍ਤਪਾਲ ਸਿੰਘ ਜੀ ਅਤੇ ਉਹਨਾ ਦੇ ਪਰਿਵਾਰ ਬਾਰੇ ਗਲਤ ਬੋਲਣ ਵਾਲੇ ਨਫ਼ਰਤੀਆ ਨੂੰ ਪੱਕੀ ਨੱਥ ਪਾਉ ਜੀ ..

  • @ArshdeepSingh-oh4qk
    @ArshdeepSingh-oh4qk 22 дня назад +48

    ਖਾਰਾ ਸਾਹਿਬ ਇਮਾਨਦਾਰ ਦਲੇਰ ਸੱਚੇ ਇਨਸਾਨ ਹਨ
    ਖਾਰਾ ਸਾਹਿਬ 27 ਦੀ ਤਿਆਰੀ ਰੱਖਿਓ ਪੰਜਾਬ ਬਚਜੂ

  • @Gurmat_academy_2023
    @Gurmat_academy_2023 22 дня назад +29

    ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜਿੰਦਾਬਾਦ

  • @JaswinderSingh-uy3ju
    @JaswinderSingh-uy3ju 22 дня назад +50

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ।

  • @sabi-mansa
    @sabi-mansa 22 дня назад +45

    ਬੁੱਚੜ ਨੀਚ ਹਰਕਤਾਂ ਓਤੇ ਆਇਆ ਹੋਇਆ
    ਏਹਨੂੰ ਸ਼ਰਮ ਨੀ ਬੇਸ਼ਰਮ ਨੁ ਸਾਰੇ ਪੰਜਾਬ ਨੀ ਸਾਰੇ ਇੰਡੀਆ ਵਿੱਚੋ 🏹3 ਸੀਟਾਂ ਆਈਆਂ

    • @nachattarsingh1817
      @nachattarsingh1817 22 дня назад +1

      😂😂😂😂

    • @user-fq3id1wb7d
      @user-fq3id1wb7d 22 дня назад +1

      ਓਨਾ ਨੇ ਤਾ ਕੁਝ ਕਰਿਆ ਨੀ ਮਾੜਾ ਕੌਮ ਦਾ ਏ ਤਾ ਆਏ ਈ 2 ਸਾਲ ਪਹਿਲਾ ਹਜੇ, ਆ ਜਿੰਨਾ ਨੂੰ ਕਹਿਨੇ ਓ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਵੋਟਾ ਤਾ ਫੇਰ ਓਨਾ ਨੂੰ ਚੌੜੇ ਹੋ ਹੋ ਪਾਈਆ ਪੰਜਾਬੀਆ ਨੇ , ਦੋਗਲੀਆ ਨੀਤੀਆ ਬੰਦ ਕਰੋ ਜਾਂ ਤਾ ਆਵਦੇ ਆਪ ਨੂੰ ਪੰਥਕ ਕਹਾਉਣ ਜਾ ਫੇਰ ਕਾਂਗਰਸੀ

    • @sabi-mansa
      @sabi-mansa 22 дня назад +1

      @@user-fq3id1wb7d ਸਾਲ਼ਿਓ ਕੇਜਰੀ ਦੇਉ, ਕਰਜਾ ਡਵਲ, ਚਿੱਟਾ ਚਾਰ ਗੁਣਾਂ, ਬੇਅਦਬੀ ਦੋਸ਼ੀ ਫੜੇ ਨੀ ਲਗਦਾ ਇਹ ਵੀ ਕੰਮ ਬੁੱਚੜ ਨੇ ਕੀਤਾ, ਨੋਕਰੀਆਂ ਗੈਰ ਪੰਜਾਬੀ ਮੰਤਰੀ ਐਮ ਪੀ ਗੈਰ ਪੰਜਾਬੀ, ਨੋਜਵਾਨ ਤੇ ਮੀਡਿਆ ਤੇ ਝੂਠੇ ਪਰਚੇ ਚੈਨਲ ਬੰਦ, ਨੌਜਵਾਨNSA ਡਿਬਰੂਗੜ੍ਹ, ਪੰਜਾਬ ਦੇ ਸਿਰ ਕੱਢ ਨੌਜਵਾਨ ਮਰਵਾਏ, ਦੀਪ ਮੁੱਸੇਵਾਲ ਸ਼ੁਭ ਕਰਨ, ਹੁਣ ਵੋਟਾਂ ਵਿੱਚ ਲੋਕਾ ਨਾਲ ਧੱਕਾ ਕੀਤਾ ਡਰਾਇਆ ਧਮਕਾਇਆ, ਨੌਜਵਾਨਾਂ ਨਾਲ਼ ਕੁੱਟਮਾਰ, ਝੂੱਠੇ ਡਰਾਮੇ ਕਹਾਣੀਆਂ ਆਪ ਚੈਨਲ ਓਤੇ, ਕੁਤੇ ਭਾਰਤੀ ਕੀਤੇ ਮੀਡਿਆ ਤੇ ਝੂਠ ਤੂਫ਼ਾਨ ਬੋਲਣ ਨੂ, ਲਾਈਕ ਡਿਸਲਾਈਕ ਕਰਨ ਲਈ, ਸਾਲ਼ਿਓ ਅਜੇ ਕਹਿਨੇ ਕੁਜ ਕੀਤਾ ਨੀ, ਸਾਰੇ ਭਾਰਤ ਵਿੱਚੋ ਤਿੰਨ ਸ਼ੀਟ ਕਿਉ ਆਈਆ 👈
      ਕੇਜਰੀ ਦਾ ਬਾਂਦਰ 3 ਹਫਤੇ ਧੁੱਪੇ ਟਰੱਕ ਤੇ ਟੂਲ ਬਾਕਸ ਤੇ ਬੰਨ੍ਹਿਆ, ਕਿਕਲੀਆ ਸਨਾਉਂਦਾ ਰਿਹਾਂ ਪਾਗ਼ਲ ਹੋਇਆ, ਫ਼ੇਰ ਵੀ 3 ਪੂਰੇ ਭਾਰਤ ਵਿੱਚੋ 👈
      ਸਾਰਿਆ ਨਾਲੋ ਕੁੱਤਾ ਨਿਕਲਿਆ ਬੁੱਚੜ
      ਸਾਲ਼ੇ ਨੇ ਲੋਕਾ ਨੂੰ ਫੁਦੂ ਸਮਝ ਰੱਖਿਆ, ਕੋਈ ਕੰਮ ਨੀਂ ਕੀਤਾ ਇਹ ਤਾਂ ਤੂੰ ਵੀ ਮੰਨਦਾ 👈
      ਹੁਣ ਦੇਖਦੇ ਆ ਬੇਸ਼ਰਮ ਡਰਾਮਾ ਕੰਪਨੀ ਕੇਹੜਾ ਨਵਾਂ ਡਰਾਮਾ ਲਾਂਚ ਕਰਦੇ 🐒,

  • @ravinderravi8257
    @ravinderravi8257 22 дня назад +24

    ਬਾਦਲਾਂ ਤੋ ਕਮੇਟੀ ਲਵੋ,ਇਥੇ ਬਿੱਟੂ ਆ ਗਿਆ ਹੁਣംਇੰਝ ਹੀ ਸੁਨਣ ਵੇਖਣ ਨੂੰ ਮਿਲੇਗਾ,ਅਕਾਲੀ ਦਲ ਤੋ ਮੁਕਤੀ ਲਵੋ ਦਫਾ ਕਰੋ ਬਾਦਲਕਿਆ ਨੂੰ ਬਸ ਸਮਾਂ ਹੈ ਹੁਣ ਖੋਹ ਲਵੋ ਐਸਜੀਪੀਸੀ

    • @mahinderpalsaini8993
      @mahinderpalsaini8993 18 дней назад

      ਹਾਂ ਬਾਦਲਾਂ ਤੋਂ ਕਮੇਟੀ ਖੋਹ ਕੇ ਆਰ ਐਸ ਐਸ ਨੁੰ ਦੇ ਦਿਉਂ ਪਹਿਲਾਂ ਦਿੱਲੀ ਤੇ ਫਿਰ ਹਰਿਆਣਾ ਤਾਂ ਦੇ ਚੁੱਕੇ ਆ ਬੱਸ ਇਹੀ ਰਹਿੰਦੀ ਆ ਸ਼ਰਮ ਤਾਂ ਅਉਂਦੀ ਹੋਣੀਂ

  • @KarajSingh-br2fv
    @KarajSingh-br2fv 22 дня назад +34

    ਕਲੀ ਆ ਤਾ ਲਬਣੇ ਨਹੀ ਇਨਾ ਨੂ ਤਾ ਚੜਵੇ ਦਾ ਪੈਸਾ ਤਾ ਗਾਲ ਦਵੇ ਗਾ ਬਾਦਲ ਪਰਵਾਰ ਨੂ

  • @JaswinderSingh-uy3ju
    @JaswinderSingh-uy3ju 22 дня назад +21

    ਮੰਖੂ ਸਾਹਿਬ ਜੀ ਬਹੁਤ ਹੀ ਵਧੀਆ ਜੀ।

  • @ginderkaur6274
    @ginderkaur6274 22 дня назад +12

    ਗਲਤ ਪ੍ਰਚਾਰ ਬੰਦ ਹੋਣਾ ਚਾਹੀਦਾ ਕਿਸੇ ਦਾ ਵੀ ਭੰਡਿ ਪ੍ਰਚਾਰ ਨਾ ਹੋਵੇ ਸਾਰੇ ਰਲਮਿਲ ਕੇ ਪੰਜਾਬ ਦਾ ਭਲਾ ਕਰੋ

  • @sabi-mansa
    @sabi-mansa 22 дня назад +38

    ਭਾਈ ਅੰਮ੍ਰਿਤਪਾਲ ਖਾਲਸਾ 🚩
    ਕੇਜਰੀ ਦਾ ਬਾਂਦਰ 3 ਹਫਤੇ ਟਰੱਕ ਤੇ ਬੰਨ੍ਹਿਆ ਰਿਹਾ
    ਫੇਰ ਵੀ 3 ਸ਼ੀਟ ਪੂਰੇ ਭਾਰਤ ਵਿੱਚੋ ਆਈਆਂ

  • @NarinderSingh-mg4sw
    @NarinderSingh-mg4sw 21 день назад +3

    ਡੇਰਾ ਪ੍ਰੇਮੀ ਮੁਰਦਾ ਬਾਦ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾ ਬਾਅਦ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜਿੰਦਾ ਬਾਅਦ

  • @r.jawandha5343
    @r.jawandha5343 22 дня назад +19

    ਖਾਰਾ ਸਾਬ ਬਿਲਕੁੱਲ ਸਹੀ ਗੱਲ ਹੈ, ਬਾਦਲ ਮਸੰਦ ਡੇਰਾ ਸਿਰਸਾ ਦੇ ਝੋਲ਼ੀ ਚੱਕ ਬਣੇ ਹੋਏ ਨੇ 🤬🤬🤬🤬🤬🤬👞👞👞👞👞👞

  • @parmjitkaur7944
    @parmjitkaur7944 22 дня назад +21

    ਵਾਹਿਗੁਰੂ ਮੇਹਰ ਕਰੇ ਜੀ

  • @jasvindersingh9773
    @jasvindersingh9773 22 дня назад +9

    Bahut wadiya khara saab Bhai amritpal singh khalsa zindabad zindabad 🙏🙏

  • @bhupinderjitsingh6987
    @bhupinderjitsingh6987 22 дня назад +20

    ਵਾਹਿਗੁਰੂ ਭਲੀ ਕਰੇ ਗਾ ਖਾਲਸਾ ਰਾਜ ਤਾਂ ਆਉਣਾ ਹੀ ਆਉਣਾ

  • @Guriboparai366
    @Guriboparai366 22 дня назад +31

    ਮੋਨੇ ਘੋਨੇ ਜਵਾਨੋ ਪੰਜਾਬ ਪਿਆਰ ਕਰਨ ਵਾਲੇ ਪੰਥ ਪਿੱਛੇ ਲਗਜੋ ਸਿੱਖੀ ਦੇ ਆਦਰਸ਼ਾਂ ਮਗਰ ਚੱਲੋ ,,, ਪੰਜਾਬੀ ਹਿੰਦੂ ਮੁਸਲਮਾਨ ਸਿੱਖ ਪੰਜਾਬ ਨੂੰ ਸਮਰਪਿਤ ਬੰਦੇਆ ਮਗਰ ਲੱਗੋ

    • @user-gy1bt1fm7r
      @user-gy1bt1fm7r 22 дня назад +1

      Avall alla Noor opaiaa kudrat k sab bande sharam kar oa gone mone Kahan valia

    • @Guriboparai366
      @Guriboparai366 21 день назад

      @@user-gy1bt1fm7r ਹੁਣ ਤੇਰੇ ਕੀ ਹਿੱਲ ਪੈ ਗਈ ਕਿਹੜੀ ਗੱਲੋਂ ਅੱਕਿਆ ਫਿਰਦਾ ਤੂੰ ਭਾਈ

    • @manmohamsingh3775
      @manmohamsingh3775 21 день назад +1

      ਘੋਨ mon ਭੀ ਆਪਣੇ ਹੀ ਭੈਣ ਭਰਾ ਹਨ ਚੌਰਿਆ

    • @user-gy1bt1fm7r
      @user-gy1bt1fm7r 21 день назад

      Dhanyawad Manmohan ji

    • @Guriboparai366
      @Guriboparai366 21 день назад

      @@manmohamsingh3775 ਚੌਰਿਆ ਕੰਜਰਾ ਮਨਮੋਹਣ ਮੈਂ ਕਦੋਂ ਕਿਹਾ ਘੋਨ ਮੋਨ ਸਾਡੇ ਦੁਸ਼ਮਣ ਨੇ ਚੋਰੇਆ ਮੈਂ ਪਿਆਰ ਦੀ ਗੱਲ ਕੀਤੀ ਆ ਪੰਜਾਬੀ ਚ ਲਿਖਿਆ ਹੋਇਆ ਪੜ੍ਹਨਾ ਸਿੱਖ ਲਿਓ ਪਹਿਲਾਂ

  • @manmohandeepkaur9857
    @manmohandeepkaur9857 22 дня назад +13

    Bilkul sahi hai ji

  • @user-ie1go6lq6i
    @user-ie1go6lq6i 22 дня назад +12

    Very nice veer ji wahaguru ji meher karan

  • @HazurSingh-qn9zf
    @HazurSingh-qn9zf 22 дня назад +18

    Amratpal.jindad.bad

  • @charanjitsingh4388
    @charanjitsingh4388 22 дня назад +9

    ਵਾਹਿਗੁਰੂ ਜੀ ਮੇਹਰ ਕਰੋ ਜੀ । ਕੂੜਿ ਫਿਰੇ ਪਰਧਾਨ ਵੇ ਲਾਲੋ ।

  • @sabi-mansa
    @sabi-mansa 22 дня назад +39

    ਭਾਈ ਅੰਮ੍ਰਿਤਪਾਲ ਖਾਲਸਾ 🚩
    ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ 🙏

  • @SurjitSingh-xd5sk
    @SurjitSingh-xd5sk 22 дня назад +10

    ਡੇਰਾ ਪ੍ਰੇਮੀਆਂ ਨੂੰ ਅੱਗ ਲੱਗੀ ਪਈ ਆ ਖਾਸ ਕਰਕੇ ਵਲਟੋਹੇ ਨੂੰ

  • @hazurkhehra6838
    @hazurkhehra6838 22 дня назад +7

    Very Very nice ji

  • @Agriculturevlog-uo7rw
    @Agriculturevlog-uo7rw 22 дня назад +3

    Waheguru ji

  • @BalwinderSingh-vi8pb
    @BalwinderSingh-vi8pb 22 дня назад +3

    Right kahra Saab ji thanks

  • @GuruKhalsa-rh6um
    @GuruKhalsa-rh6um 22 дня назад +5

    ਭਾਈ ਸਾਹਿਬ ਦੇ ਬਰਖਿਲਾਫ ਬੋਲਣ ਵਾਲੇ ਕਈ ਆਏ ਕਈ ਆਉਣਗੇ ਤੇ ਕਈ ਜਾਣਗੇ ਇਹੋ ਜਿਹੀ ਚਿੰਤਾ ਕਰਨ ਦੀ ਲੋੜ ਨਹੀਂ ਸਚੇਤ ਹੋਣ ਦੀ ਲੋੜ ਆ ਸਿੰਘੋ ਸੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਲਦੀ ਤੋਂ ਜਲਦੀ ਰਿਹਾ ਆਉਣ ਤਾਂ ਕਿ ਜੋ ਪੰਜਾਬ ਦੀ ਵਾਗਡੋਰ ਸੰਭਾਲ ਸਕਣ

  • @pritpalsingh5150
    @pritpalsingh5150 22 дня назад +4

    Bhai Amrit pal Singh ji jindabad jindabad jindabad jindabad jindabad

  • @rajindersingh6282
    @rajindersingh6282 21 день назад +3

    ਵਾਹਿਗੁਰੂ ਜੀ ਭਾਈ ਖਾਰਾ ਸਾਹਿਬ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਰਖਣ ਲੰਮੀ ਉਮਰ ਬਕਸਣ ਜੀ 🙏🙏🙏🙏🙏

  • @HazurSingh-qn9zf
    @HazurSingh-qn9zf 22 дня назад +11

    Amratpal.jindab

  • @amazingfact8914
    @amazingfact8914 22 дня назад +8

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🏻

  • @rajkumarsingh-hd5yt
    @rajkumarsingh-hd5yt 22 дня назад +5

    Bhai Sahib, Zindabad

  • @Alonegaming12573
    @Alonegaming12573 22 дня назад +2

    Waheguru ji ❤❤

  • @hardeepgosal6992
    @hardeepgosal6992 22 дня назад +1

    Waheguru ji ka Khalsa waheguru ji ke Fateh 🙏🙏

  • @singhsonu3057
    @singhsonu3057 22 дня назад +3

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਸਿੱਖ ਕੌਮ ਹੀਰਾ

  • @user-nn9xn5yy1g
    @user-nn9xn5yy1g 22 дня назад +4

    Wahegur ji

  • @BaljinderSingh-qw6dd
    @BaljinderSingh-qw6dd 22 дня назад +4

    ਸਹੀ ਗਲ ਵਕੀਲ ਸਾਹਿਬ ਸਿੱਖ ਕੌਮ ਗੁਰੂ ਗੋਬਿੰਦ ਸਿੰਘ ਜੀ ਦੀ ਆ

  • @LakhwinderSingh-px1td
    @LakhwinderSingh-px1td 22 дня назад +4

    Very good

  • @avtarsinghmadopuri3206
    @avtarsinghmadopuri3206 22 дня назад +4

    ਭਾਈ ਅੰਮ੍ਰਿਤ ਪਾਲ ਸਿੰਘ ਜੀ ਜਿੰਦਾ ਬਾਦ

  • @harjinderghoman
    @harjinderghoman 22 дня назад +14

    ਕਿਸੇ ਨੂੰ ਵੀ ਕਿਸੇ ਖਿਲਾਫ ਗਲਤ ਪਰਚਾਰ ਨਹੀਂ ਕਰਨਾ ਚਾਹੀਦਾ ਆਪੋ ਆਪਣੇ ਧਰਮ ਦਾ ਪ੍ਰਚਾਰ ਕਰਨਾਂ ਚਾਹੀਦਾ ਹੈ

  • @gurlabhsingh8072
    @gurlabhsingh8072 22 дня назад +5

    ਅਮ੍ਰਿਤਪਾਲ ਸਿੰਘ ਜੇਲ ਤੋਂ ਰਿਹਾਅ ਹੋਣ ਚਾਹਿਦਾ ਹੈ ਤਾਂ ਕਿ ਪਤਾ ਲੱਗੇ ਕੀ ਕੋਈ ਕੰਮ ਕਰਦੇ ਹਨ ਜਾ ਨਹੀਂ

  • @SurinderSingh-rr3mf
    @SurinderSingh-rr3mf 22 дня назад +2

    Good khara sahib

  • @user-gm2hi2zj6j
    @user-gm2hi2zj6j 22 дня назад +4

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @JaswinderSingh-uy3ju
    @JaswinderSingh-uy3ju 22 дня назад +13

    ਅਕਾਲੀ ਦਲ ਨਹੀ ਰਿਹਾ। ਹੁਣ ਇਹ ਪ੍ਰੇਮੀ ਹੀ ਹਨ। ਅਤੇ ਇਹ ਕਿਉਂ ਦੂਸਰਿਆਂ ਕੁੱਤਿਆ ਨੂੰ ਕਿਉਂ ਰੋਕਣਗੇ।

  • @user-cf3vx3uc9k
    @user-cf3vx3uc9k 22 дня назад +2

    Good khara shab😊

  • @defullterdhillon
    @defullterdhillon 22 дня назад +18

    ਡੇਰਾ ਪਰੇਮੀ😂😂😂😂😂😂😂 ਸੁੱਖਾ

  • @palwinderkaur9842
    @palwinderkaur9842 22 дня назад +2

    Waheguru ji 🙏🙏

  • @RanjeetsinghRanasandhu
    @RanjeetsinghRanasandhu 22 дня назад +2

    ਵਿੱਰ ਹਰਪ੍ਰੀਤ ਸਿੰਘ ਮਖੂ ਤੇਸ੍ ਹਰਪਾਲ ਸਿੰਘ ਖਾਹਰਾ ਸਾਹਬ ਜੀ ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਵਿੱਰ ਜੀ 🙏 🙏 ਭਾਈ ਸਾਹਿਬ ਜੀ ਦੀ ਜਿੱਤ ਵੇਖ ਕੇ ਅੱਧੇ ਤੋ ਜਿਆਦਾ ਲੋਕਾਂ ਨੂੰ ਮੌਤ ਪੈਗੀ ਕੰਜਰੳਆ ਨੂੰ ਹਾਏ ਰੱਬਾ ਕੀਤੇ ਬਾਹਰ ਨਾ ਆਜੇ ਸੇਰ ਸਾਡੀਆ ਦੁਕਾਨਾਂ ਬੰਦ ਕਰਵਾ ਦੇਣੀਆ ਜੁੱਤੀ ਫੇਰ ਫੇਰ ਕੇ

  • @kantakaur4364
    @kantakaur4364 22 дня назад +2

    WAHEGURU JI mehar karna ji ❤

  • @kulwinderkaur3348
    @kulwinderkaur3348 22 дня назад +2

    Wahaguro ji mahar karn ji ❤

  • @BaldevSinghkhalsa-fy9dt
    @BaldevSinghkhalsa-fy9dt 22 дня назад +2

    ਰਾਜ ਕਰੇਗਾ ਖਾਲਸਾ,ਵਾਹਿਗੁਰੂ ਜੀ

  • @hazurkhehra6838
    @hazurkhehra6838 22 дня назад +3

    Very Very good baba ji

  • @KuldeepSingh-qs5td
    @KuldeepSingh-qs5td 22 дня назад +7

    अकाली दल नही खाली दल कहो

  • @ParamjeetKour-rs5wl
    @ParamjeetKour-rs5wl 22 дня назад +5

    Amrit pal jindabad

  • @kulwinderkaur180
    @kulwinderkaur180 22 дня назад +4

    Bhai amritpal singh jindabad🙏🙏

  • @jasvirgill3622
    @jasvirgill3622 21 день назад +1

    Waha khara sahib v v thanks sachian te suchian glan kehn lyi.

  • @LakhwinderSingh-px1td
    @LakhwinderSingh-px1td 22 дня назад +5

    Amritpal zindabad

  • @HarnishKaurKandhola
    @HarnishKaurKandhola 22 дня назад +2

    Right

  • @NarinderSingh-mg4sw
    @NarinderSingh-mg4sw 21 день назад +2

    ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾ ਬਾਅਦ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜਿੰਦਾ ਬਾਅਦ ਰਾਜ ਕਰੇ ਗਾ ਖਾਲਸਾ ਪੰਥ ਕੀ ਜੀਤ

  • @Amrik-ci6eb
    @Amrik-ci6eb 22 дня назад +2

    Sikh koum da babbar sher Bhai Amrit pal Singh ji khalsa jindabad hai te rahega ❤❤❤❤

  • @GurdevSingh-jr9xb
    @GurdevSingh-jr9xb 21 день назад +2

    ਜਦੋਂ ਅਮ੍ਰਿਤ ਪਾਲ ਸਿੰਘ ਵੋਟਾਂ ਵਿੱਚ ਖੱੜ ਗਿਆ, ਕੀੜਿਆਂ ਵਾਂਗ ਨਿਕਲੇ, ਅਮ੍ਰਿਤ ਪਾਲ ਸਿੰਘ ਖਿਲਾਫ ਵਿਡਿਓ ਆਉਣ ਲੱਗੀਆਂ😢 ਪਹਿਲਾਂ ਖੁਸ਼ ਸੀ😢

  • @gurlabhsingh8072
    @gurlabhsingh8072 22 дня назад +2

    ਸੱਚ ਬੋਲਣ ਵਾਲੇ ਲੋਕਾਂ ਨੂੰ ਧਮਕੀਆਂ ਦੇ ਰਹੀਆ ਇਹ ਵਕੀਲ ਸਾਹਿਬ ਧਮਕੀ ਦੇਣ ਦੀ ਬਜਾਏ ਜਵਾਬ ਦੇਣ ਗੱਲਾਂ ਦਾ ਇਹਨਾਂ ਨੇ ਕੁੱਝ ਨਹੀਂ ਕਰਨਾ ਪੰਜਾਬ ਦਾ ਮਹੌਲ ਖ਼ਰਾਬ ਕਰਨਾ ਹੋਰ ਕੁੱਝ ਨਹੀਂ

  • @hazurkhehra6838
    @hazurkhehra6838 22 дня назад +4

    2027 ch amritpal singh nu cm banao ji plz share masle Hal ho jange ji plz 🙏🏻

  • @sabi-mansa
    @sabi-mansa 22 дня назад +8

    Bhai Amritpal khalsa 🚩
    AAP 🐒🐒 BJP MURDABAD

  • @bsr840
    @bsr840 22 дня назад +7

    ਪੜ੍ਹੇ ਲਿਖੇ ਅਤੇ ਸੂਝਵਾਨ ਲਗਦੇ ਹੋ ਪਰ ਹਿੰਦੂ ਸਿੱਖ ਦਾ ਪਾੜਾ ਪਾਉਣ ਵਾਲੀਆਂ ਗੱਲਾਂ ਕਿਉਂ ਕਰਦੇ ਹੋ ਭਾਈ ਸਾਹਿਬ ਜੀ।ਰਹਿਮ ਕਰੋ ਪੰਜਾਬ ਉਤੇ।

    • @SinghGill7878
      @SinghGill7878 22 дня назад +3

      ਤੇਰਾ ਕੰਮੈਂਟ ਹਰ ਵਾਰ ਨਫਰਤ ਭਰਿਆ ਹੁੰਦਾ ਭਾਈ ਸਾਬ ਜੀ !ਓਹਨਾ ਨੇ ਤਾਂ ਪਾੜੇ ਵਾਲੀ ਕੋਈ ਗੱਲ ਨਹੀਂ ਕੀਤੀ

  • @bhullarsaab7630
    @bhullarsaab7630 21 день назад +1

    ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ ਗਲਤ ਗੱਲਾਂ ਕਰਨ ਵਾਲੇ ਬੰਦੇ ਦੇ ਪੁੱਤ ਬਣਜੋ ਤੁਸੀਂ ਜ਼ੋਰ ਜਿੰਨਾ ਮਰਜ਼ੀ ਲਾ ਲੳਉ‌ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ਸੀ ਤੇ ਜ਼ਿੰਦਾਬਾਦ ਰਹੇਗਾ❤❤❤❤❤❤❤❤❤

  • @RanjeetsinghRanasandhu
    @RanjeetsinghRanasandhu 22 дня назад +2

    ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🙏 🙏

  • @HardevSingh-zk1sp
    @HardevSingh-zk1sp 20 дней назад

    Thanks 👍

  • @user-et1ih1kx6l
    @user-et1ih1kx6l 21 день назад +2

    ਖਾਲੀ ਦਲ।।ਡੇਰਾ ਪ੍ਰੇਮੀਆਂ ਨੂੰ ਬਹੁਤ ਵਧੀਆ ਨਾ ਵਧੀਆ ਨਾ ਮਿਲ ਗਿਆ।।

  • @SarbjitSingh-yg7bs
    @SarbjitSingh-yg7bs 21 день назад

    Believe only Real Facts not in Baseless and Useless news.... Good 👍👌 Job HS Makhu Sahib.........

  • @ajitsingh5774
    @ajitsingh5774 22 дня назад

    Kehra sahib tusi bilkul sach bolde ho conress or bjp da vivhar sikha lai Saim hai

  • @sukhwindersinghsingh8799
    @sukhwindersinghsingh8799 20 дней назад +1

    🙏💎🥰🌾👍

  • @jaswinderatwal941
    @jaswinderatwal941 19 дней назад +1

    ਖਾਰਾ ਸਾਹਿਬ ਅਤੇ ਮਖੂ ਸਾਹਿਬ ਤੁਸੀ ਦੋਨੋ ਹੀ ਬਹੂਤ ਦਿੱਲੋ ਸਤਿਕਾਰਯੋਗ ਹੋ ਵੀਰੋ ਤੁਸੀ ਬਹੂਤ ਵਧੀਆ ਕੰਮ ਕਰ ਰਹੇ ਹੋ !
    ਸੋ ਜੋ ਇਹ ਕੂੜ ਪ੍ਰਚਾਰ ਕਰ ਰਹੇ ਨੇ ਸੱਭ ਲੋਕ ਜਾਣਦੇ ਨੇ ਜੀ ਸਾਲਾ ਭਣਵਈਆ ਲੰਬੂ ਚਿੱਟਾ ਜਾਂ ਤੜਿੰਗ ਬੜਿੰਗ ਜਾਂ ਬਿੱਟਾ ਸਾਈਕਲ - ਚੋਰ ਬੇਅੰਤੇ ਬੁੱਚੜ ਦੀ ਗੰਦੀ ਨਸਲ ਏਹੀ ਭੇਡਾਂ ਨੇ ਜੀ ਏਨਾਂ ਨੂੰ ਸੱਭ ਜਾਂਣਦੇ ਨੇ ਚਵਲਾਂ ਨੂੰ ਕੋਈ ਫ਼ਰਕ ਨਹੀਂ ਪੈਣਾਂ ਏਨਾਂ ਦਾ ਕਿਉਂਕਿ ਬੁੱਲਡੌਗ ਨੇ ਇਹ ਸੱਭ ਤੁਸੀ ਆਪਣੀ ਚਾਲ ਚੱਲਦੇ ਰਹੋ ਜੀ ਬੇਨਤੀ ਹੈ !

  • @manindersingh558
    @manindersingh558 22 дня назад +2

    Bhai amritpal singh ਜਿੰਦਾਬਾਦ

  • @gurcharansingh8504
    @gurcharansingh8504 22 дня назад +2

    AMRIT PAL SINGH JINDA BAD

  • @gurlabhsingh8072
    @gurlabhsingh8072 22 дня назад +1

    ਅਕਾਲੀ ਦਲ ਨਵਾ ਬਨਾਉਣ ਦੀ ਬਜਾਏ ਨਵਾ ਪ੍ਰਧਾਨ ਨਵਾ ਲਗਵਾ ਦੇਵੋ ਅਕਾਲੀ ਦਲ ਬਣਨ ਲਈ ਸ਼ਹੀਦੀਆਂ ਦਿੱਤੀਆਂ ਪੰਜਾਬ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਰੀਸ ਨਹੀਂ ਕੋਈ ਕਰ ਸਕਦਾ

  • @user-un7hs1dn4j
    @user-un7hs1dn4j 20 дней назад

    Bhai Amrit pal Singh Khalsa Jindabad ♥️♥️♥️♥️♥️♥️♥️♥️♥️♥️💪💪💪💪💪💪💪💪💪💪💪🦁🦁🦁🦁🦁🦁🦁🦁🦁🦁💪💪💪💪💪🦁🦁🦁🦁

  • @HarvinderSingh-xl5re
    @HarvinderSingh-xl5re 21 день назад

    ਭਾਈ ਮੱਖੂ ਵਿਸ਼ਬਜੀਤ ਦਾ ਵੀਂ ਸਾਥ ਦਿਓ

  • @user-mi1ko6um9r
    @user-mi1ko6um9r 21 день назад

    ♥️♥️♥️♥️♥️♥️♥️🙏🙏🙏🙏

  • @user-mi1ko6um9r
    @user-mi1ko6um9r 21 день назад

    ❤❤❤❤❤❤❤❤🎉🎉🎉

  • @HariSingh-sn2nh
    @HariSingh-sn2nh 22 дня назад +1

    Ina upper legal action kro jo galt post pahnda hn....

  • @BaldevSingh-jo7wj
    @BaldevSingh-jo7wj 22 дня назад

    ਖਾਰਾ ਸਾਬ ਜਿਦਾਬਾਦ

  • @ajitsingh5774
    @ajitsingh5774 22 дня назад +1

    Akali dal nu DeraPremi kiha karo

  • @user-kt2jp5cw8f
    @user-kt2jp5cw8f 21 день назад

    ਨਾਮ ਲੈਂਦੇ ਮਹਾਰਾਜਾ ਰਣਜੀਤ ਸਿੰਘ ਦਾ ਪਰ ਸੱਚ ਇਹ ਹੈ ਕਿ ਜੱਟਾਂ ਦੀ ਆਪਸੀ ਲੜਾਈ ਨੇ ਪੰਜਾਬ ਦੀ ਅਵਾਮ ਦਾ ਵੀ ਭੱਠਾ ਬਿਠਾ ਦਿੱਤਾ ਹੈ । ਭਾਈ ਸਾਹਬ ਅੱਗੇ ਭਾਵੇਂ ਬਦਲ ਜਾਣ ਪਰ ਉਹਨਾਂ ਦਿਨਾਂ ਚ ਤਾਂ ਕਹਿੰਦੇ ਸੀ ਕਿ ਭੱਈਆਂ ਨੇ ਤੇ ਲਾਲਿਆਂ ਨੇ ਪੰਜਾਬ ਤੇ ਕਬਜ਼ਾ ਕਰ ਲੈਣਾ ਹੈ ਉਹ ਗੱਲ ਵੱਖਰੀ ਹੈ ਕਿ ਭੱਈਆਂ ਨੂੰ ਪੰਜਾਬ ਚ ਲਿਆਉਣ ਵਾਲੇ ਜੱਟ ਹੀ ਨੇ । ਹੁਣ ਤਾਂ ਯੂ ਪੀ ਬਿਹਾਰ ਤੱਕ ਪਹੁੰਚ ਗਏ ਨੇ। ਕਿਸਾਨ ਮੋਰਚੇ ਚ ਜਿਹੜੇ ਮਜ਼ਦੂਰਾਂ ਨੇ ਜੱਟਾਂ ਦੀ ਖ਼ਾਤਰ ਲਹੂ ਡੋਲ੍ਹਿਆ ਮੋਰਚਾ ਜਿੱਤਣ ਤੋਂ ਤੁਰੰਤ ਬਾਅਦ ਪੰਜਾਬ ਚ ਆ ਕੇ ਜੱਟਾਂ ਨੇ ਮਜ਼ਦੂਰਾਂ ਦੀ ਮਜ਼ਦੂਰੀ ਲਈ ਪਿੰਡਾਂ ਚ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਸੀ ।

  • @mooslmoosl8389
    @mooslmoosl8389 22 дня назад +1

    ਬਹਿਣ ਦੀ ਲਨ ਥੋਡੇ ਅੰਮ੍ਰਿਤਪਾਲ ਦੀ ਨਾਲੇ ਖਾਰੇ ਦੀ।ਛੋਕਰੀ ਜਾਵੇ

  • @KulwantSingh-iz1gf
    @KulwantSingh-iz1gf 16 дней назад

    ਮੈਂ ਨਸ਼ਾ ਛੱਡ ਕੇ ਅੰਮ੍ਰਿਤ ਛੱਕਿਆ ਤੇ
    ਮੇਰੇ ਵਰਗੇ ਹੋਰ ਕਿੰਨੇ ਹਨ
    ਜੋ ਸੰਤਾਂ ਦੇ ਰਸਤੇ ਤੇ ਚਲਦੇ ਹਨ ਓਨਾਂ ਲਈ ਜਾਨ ਵੀ ਹਾਜ਼ਰ ਹੈ ਜੀ
    ਵਾਹਿਗੁਰੂ ਮਿਹਰ ਕਰਨ ਜੀ

  • @nachattarsingh1817
    @nachattarsingh1817 22 дня назад +1

    😂😂😂😂😂 Veriya nu sachi agg laggi hoi hai sade singh veera di sikha di jitt te😂😂

  • @BaldevSingh-tw7mh
    @BaldevSingh-tw7mh 22 дня назад

    Nice work g

  • @randhirs1256
    @randhirs1256 21 день назад

    ਲੋਕ ਗਿੱਦੜ ਨੂ ਸੇਰ ਬਣਾ ਦਿੰਦੇ ਹਨ., ਸੇਰ ਨੂ ਗਿੱਦੜ. ਸਾਬਾਸ਼ ਲੋਕਾ ਦੇ. ਬਹੁਤ ਸੌਖਾ ਹੈ, ਲੋਕਾ ਨੂ ਞਰਤ ਕਿ ਲੀਡਰ ਬਣਨਾ.

  • @rajvirsingh3008
    @rajvirsingh3008 7 дней назад

    ਕਾਲੀ ਦਲੇ ਈਨਾ ਦੇ ਖਾਲੀ ਪਲੇ ਕਾਲੀ ਦਲੇਆਂ ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @charanjitsinghkhalsa1273
    @charanjitsinghkhalsa1273 22 дня назад +2

    ☬ਗੁਰਸਿੱਖ ਪਿਆਰਿੳ☬
    ਕੇਂਦਰ ਵੱਲੋਂ 1989 ਚ ਵਰਤਾਏ ਵਰਤਾਰੇ ਤੋਂ 25 ਸਾਲ ਬਾਅਦ 2024 ਚ ਵੀ ਉਹੀ ਵਰਤਾਰਾ ਵਰਤਾਇਆ ਜਾ ਰਿਹਾ ਹੈ।
    ਅਮ੍ਰਿਤਪਾਲ ਨੂੰ ਚੋਣ ਲੜਾਉਣ ਦੀ ਤਿਆਰੀ ਕਰਨ ਲਈ ਹੀ, ਅਮ੍ਰਿਤਪਾਲ ਦੇ ਮਾਤਾ ਪਿਤਾ ਵੱਲੋਂ ਅੰਮ੍ਰਿਤਸਰ ਸਾਹਿਬ ਚ ਉਸ ਥਾਂ ਤੇ ਮੋਰਚਾ ਲਾਇਆ ਜਿਸ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ 325 ਸਵਰੂਪ ਦਾ ਲੇਖਾ ਜੋਖਾ ਲੈਣ ਲਈ ਮੋਰਚਾ ਲਾਇਆ ਗਿਆ ਸੀ।
    ਅਮ੍ਰਿਤਪਾਲ ਦੇ ਮੋਰਚੇ ਦੀ ਆੜ ਚ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਵਰੂਪ ਦਾ ਮੋਰਚਾ ਚੁਕਵਾ ਦਿੱਤਾ ਗਿਆ।
    ਮੋਰਚੇ ਦੋਰਾਨ ਆਈ ਟੀ ਸੈਲ ਨੇ ਅਮ੍ਰਿਤਪਾਲ ਦੇ ਹਕ ਚ ਮਾਹੌਲ ਸਿਰਜਣ ਲਈ ਕਈ ਤਰਾਂ ਦੀਆ ਝੂਠੀਆ ਅਫਵਾਹਾਂ ਫੈਲਾਈਆ ਗਈਆਂ।
    ਕਦੇ ਅਮ੍ਰਿਤਪਾਲ ਨਾਲ ਮੁਲਾਕਾਤ ਨਹੀ ਹੋ ਰਹੀ,
    ਕਦੇ ਅਮ੍ਰਿਤਪਾਲ ਨੂੰ ਖਾਣੇ ਚ ਜਹਿਰ ਦਿੱਤਾ ਜਾ ਰਿਹੈ ਤੇ ਕਦੇ ਤੰਬਾਕੂ ਦਿੱਤਾ ਜਾ ਰਿਹੈ।
    ਕਦੇ ਆਈ ਟੀ ਸੈਲ ਵਾਲੇ ਅਮ੍ਰਿਤਪਾਲ ਨੂੰ ਖੂਨ ਦੀਆ ਉਲਟੀਆ ਲਗਣ ਦੀਆ ਅਫਵਾਹਾਂ ਉਡਾਉਂਦੇ,
    ਜਦ ਕਿ ਸਾਡੇ ਵੱਲੋਂ, ਜੇਲ੍ਹ ਚ ਅਮ੍ਰਿਤਪਾਲ ਦੀ ਹੋਈ ਡਾਕਟਰੀ ਜਾਂਚ ਦੀ ਰਿਪੋਰਟ ਮੰਗਣ ਤੇ ਵੀ ਇਸ ਤਰਾ ਦੀ ਕੋਈ ਡਾਕਟਰੀ ਰਿਪੋਰਟ ਆਈ ਟੀ ਸੈਲ ਨੇ ਨਹੀ ਦਿੱਤੀ।
    ਮੋਰਚੇ ਦੋਰਾਨ ਅਮ੍ਰਿਤਪਾਲ ਦੀ ਮਾਤਾ ਜੀ ਨੂੰ ਰੋਜਾਨਾ ਬੇਹੋਸ਼ ਦਿਖਾਇਆ ਜਾਂਦਾ ਸੀ।
    ਹੁਣ ਉਹੀ ਮਾਤਾ ਜੀ ਚੋਣਾ ਦੋਰਾਨ ਰੋਜਾਨਾ ਦਰਜਨਾ ਪਿੰਡਾਂ ਦੇ ਦੌਰੇ ਕਰਦੇ ਰਹੇ ਹਨ।
    ☬ਗੁਰਸਿੱਖ ਪਿਆਰਿੳ☬
    ਮੰਨ ਨੀਵਾ ਮਤ ਉਚੀ ਨਾਲ ਸੋਚੋ।
    ਕੀ ਇਕ ਸਾਲ ਪਹਿਲਾ ਦੁਬੱਈ ਤੋਂ ਭਾਰਤ ਆਏ ਅਮ੍ਰਿਤਪਾਲ ਨੂੰ, ਜਿਸ ਦੀ ਪੰਥਕ ਸਫਾਂ ਚ ਕੋਈ ਕੁਰਬਾਨੀ ਨਹੀ।
    ਪੰਥਕ ਹੀਰੋ ਕਿਵੇਂ ਬਣਾਇਆ ਜਾ ਰਿਹੈ।
    ਜਦ ਕੇ ਦੂਜੇ ਪਾਸੇ ਬੇਅੰਤ ਸਿੰਘ ਬੁਚੜ ਵਰਗੇ ਨੂੰ ਸੋਧਾ ਲਾਉਣ ਵਾਲੇ 30+35 ਸਾਲਾ ਤੋਂ ਜੇਲ੍ਹਾਂ ਚ ਬੈਠੇ, ਪੈਰੋਲ ਤੇ ਆਏ ਜਾਂ ਰਿਹਾਅ ਹੋ ਕੇ ਆਏ ਸਿੰਘਾਂ ਦੀ ਕੋਈ ਕੁਰਬਾਨੀ ਨਹੀ। ਕੀ ਇਨਾ ਦੀ ਰਿਹਾਈ ਕਰਵਾਉਣ ਲਈ ਜਾ ਇਨਾ ਨੂੰ ਮਾਣ ਸਨਮਾਨ ਦੇਣ ਲਈ ਚੋਣਾ ਚ ਨਹੀ ਖੜਾਇਆ ਜਾ ਸਕਦਾ ਸੀ।
    ਮੌਜੂਦਾ ਸਮੇ ਸਭ ਤੋ ਵਧ ਵਿਚਾਰਨ ਵਾਲਾ ਮੁੱਦਾ ਇਹ ਹੈ👇
    ਅਮ੍ਰਿਤਪਾਲ ਦਾ ਵਕੀਲ ਰਾਜਦੇਵ ਸਿੰਘ ਆਰ ਐਸ ਐਸ ਦਾ ਐਲਾਨੀਆ ਸਰਗਰਮ ਅਹੁਦੇਦਾਰ ਹੈ।
    ਰਾਜਦੇਵ ਨੇ ਹੀ ਅਮ੍ਰਿਤਪਾਲ ਦੇ ਚੋਣ ਲੜਨ ਦਾ ਐਲਾਨ ਕੀਤਾ।
    卐ॐ卐ॐ卐ॐ卐ॐ
    ਪੂਰੀ ਪੋਸ਼ਟ ਪੜਨ ਲਈ ਹੇਠ ਦਿੱਤੇ ਲਿੰਕ ਨੂੰ ਖੋਲ ਕੇ
    ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਦੀ ਵੀਡੀਓ ਜਰੂਰ ਸੁਣੋ।facebook.com/share/p/pYs6zS64E6QRTWF9/?mibextid=oFDknk

    • @JasbirSingh-tx9ed
      @JasbirSingh-tx9ed 20 дней назад

      ਭਾਈ ਸਾਹਿਬ ਜੀ, ਇਹ ਲਿੰਕ ਤਾਂ ਖੁੱਲ੍ਹਦਾ ਹੀ ਨਹੀਂ ਹੈ ?

  • @user-cd8dt5tv9t
    @user-cd8dt5tv9t 21 день назад

    God is God

  • @user-ts6sb4ym3t
    @user-ts6sb4ym3t 21 день назад

    Amritpal jindaba❤❤❤❤❤❤❤❤❤❤❤

  • @HiraSingh-cw8bn
    @HiraSingh-cw8bn 22 дня назад

    Pahi Amritpal s jindabad

  • @mohansinghgill638
    @mohansinghgill638 22 дня назад +1

    Wahegueu ji

  • @ramjitsingh2236
    @ramjitsingh2236 22 дня назад

    🙏🙏🙏🙏

  • @jasbeersingh7013
    @jasbeersingh7013 22 дня назад

    😊

  • @bsr840
    @bsr840 22 дня назад +2

    ਪਤਾ ਨਹੀਂ ਕਿਉਂ ਤੁਹਾਡੇ ਵਰਗਿਆਂ ਨੇ ਹੀ ਅਮਿ੍ਰਤਪਾਲ ਦੀ ਰਿਹਾਈ ਨੂੰ ਰੋਕ ਲਾਉਣ ਵਾਲੀਆਂ ਗੱਲਾਂ ਕਰਦੇ ਹੋ।

  • @charanjitsinghkhalsa1273
    @charanjitsinghkhalsa1273 22 дня назад

    ਮੈ ਬੋਲ ਰਿਹਾਂ ਭਾਰਤੀ ਏਜੰਸੀਆ ਕੋਲ ਆਤਮਸਮਰਪਣ ਕਰਨ ਵਾਲੇ ਅਮ੍ਰਿਤਪਾਲ ਦੇ ਖਿਲਾਫ।
    ☬ਗੁਰਸਿੱਖ ਪਿਆਰਿੳ☬
    ਮੰਨ ਨੀਵਾ ਮਤ ਉੱਚੀ ਦੀ ਸਿਰਫ ਅਰਦਾਸ ਹੀ ਨ ਕਰਿਆ ਕਰੋ,
    ਅਰਦਾਸ ਮੁਤਾਬਕ ਸੋਚਿਆ ਕਰੋ ਤੇ ਫੈਸਲੇ ਵੀ ਲਿਆ ਕਰੋ।
    ☬ਗੁਰਸਿੱਖ ਪਿਆਰਿੳ☬
    ਮੰਨ ਨੀਵਾ ਮਤ ਉਚੀ ਨਾਲ ਸੋਚੋ।
    ਦੀਪ ਸਿੱਧੂ ਦੇ ਸ਼ਾਜਸ਼ੀ ਕਤਲ ਤੋਂ ਬਾਅਦ,
    ਉਸ ਦੀ ਜਥੇਬੰਦੀ।
    "ਵਾਰਿਸ ਪੰਜਾਬ ਦੇ"
    ਉਤੇ ਕਬਜਾ ਕਰਵਾਉਣ ਲਈ ਟਿੰਡਫਿੰਡ ਘੋਨਮੋਨ ਦੁਬੱਈ ਚ ਰਹਿਣ ਵਾਲੇ ਇਕ ਅਜਨਬੀ ਅਮ੍ਰਿਤਪਾਲ ਨੂੰ, ਤੇਜੀ ਨਾਲ ਭਾਰਤ ਚ ਲਿਆਂਦਾ ਗਿਆ,
    ਇਸ ਤੋਂ ਪਹਿਲਾ ਅਮ੍ਰਿਤਪਾਲ ਦਾ, ਕੌਮੀ ਤ੍ਰਾਸਦੀ ਸਮੇਂ, ਪੰਥਕ ਸਫਾਂ ਚ ਵਾਪਰੀਆ ਅਤ ਕਹਿਰ ਦੀਆ ਘਟਨਾਵਾਂ,
    ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਜਾਂ ਬਰਗਾੜੀ ਗੋਲੀਕਾਂਡ ਪ੍ਰਤੀ ਰੋਸ ਪ੍ਰਗਟ ਕਰਨ ਸਮੇਂ ਵੀ ਇਸ ਦਾ ਕੋਈ ਰੋਲ ਨਹੀ ਸੀ।
    ਭਾਰਤੀ ਏਜੰਸੀ ਰਾਅ ਦੇ ਡਾਇਰੈਕਟਰ ਮਿਸ਼ਟਰ ਧਰ ਵੱਲੋਂ ਲਿਖੀ ਕਿਤਾਬ,
    "ਖੁਲ੍ਹੇ ਭੇਦ" ਚ ਮਾਨ ਰੋਡੇ ਤੇ ਹੋਰ ਪੰਥਕ ਮਖੋਟਾਧਾਰੀਆ ਬਾਰੇ ਬਹੁਤ ਕੁੱਝ ਲਿਖਿਆ ਹੋਇਐ।
    ਖਾਲਸਾ ਜੀ, ਮਾਨ ਤੇ ਰੋਡੇ ਨੇ ਹੀ ਅਮ੍ਰਿਤਪਾਲ ਨੂੰ ਦੀਪ ਸਿੱਧੂ ਦੀ ਜੱਥੇਬੰਦੀ "ਵਾਰਿਸ ਪੰਜਾਬ ਦੇ " ਮੁੱਖੀ ਹੋਣ ਦੀ ਦਸਤਾਰ ਦਿਤੀ।
    ☬ ਗੁਰਸਿੱਖ ਪਿਆਰਿੳ ☬
    ਜਿਨਾ ਹਥਿਆਰਾਂ ਦੇ ਲਾਇਸੈਂਸ ਲੈਣ ਲਗਿਆ, ਆਮ ਲੋਕਾ ਦੇ ਸਰਕਾਰੀ ਦਫਤਰ ਚ ਜਾ ਜਾ ਕੇ ਜੁਤੇ ਘਸ ਜਾਂਦੇ ਹਨ।
    ਕੇਂਦਰ ਦੇ ਇਸ਼ਾਰੇ ਤੇ ਹੀ ਅਮ੍ਰਿਤਪਾਲ ਨੂੰ ਅਧੀ ਦਰਜਨ ਤੋ ਵੱਧ ਅਸਲਾ ਲਾਇਸੈਂਸ ਮਿਲੇ।
    ਅਮ੍ਰਿਤਪਾਲ ਵੱਲੋਂ ਨਸ਼ਿਆ ਦੇ ਖਿਲਾਫ ਤੇ ਅਮ੍ਰਿਤ ਦੇ ਹਕ ਚ ਵਹੀਰ ਕਢਣ ਸਮੇਂ ਹਥਿਆਰਾਂ ਦੀ ਪ੍ਰਦਰਸ਼ਨੀ ਤੇ ਗੁਰਦੁਆਰਿਆ ਚ ਬਜੁਰਗ ਤੇ ਬਿਮਾਰ ਲੋਕੋ ਲਈ ਲਾਈਆ ਕੁਰਸੀਆ ਦੀ ਭੰਨ ਤੋੜ ਕਰਕੇ ਦਹਿਸ਼ਤ ਦਾ ਮਹੌਲ ਸਿਰਜਿਆ ਗਿਆ।
    ਉਸੇ ਸਮੇਂ ਅਮ੍ਰਿਤਪਾਲ ਦੇ ਸਾਥੀ ਵੱਲੋਂ ਇਕ ਲੜਕੀ ਨੂੰ ਵਿਆਹ ਦਾ ਲਾਰਾ ਲਾ ਕੇ ਉਸ ਨਾਲ ਨਜਾਇਜ ਸਬੰਧ ਬਣਾਏ।
    ਇਕ ਗੁਰਸਿੱਖ ਵੀਰ ਨੇ ਅਮ੍ਰਿਤਪਾਲ ਕੋਲ, ਲੜਕੀ ਨਾਲ ਨਜਾਇਜ ਸਬੰਧ ਬਣਾਉਣ ਵਾਲੇ ਉਸ ਦੇ ਸਾਥੀ ਦੀ ਸ਼ਿਕਾਇਤ ਕੀਤੀ।
    ਅਮ੍ਰਿਤਪਾਲ ਨੇ ਨਜਾਇਜ਼ ਸਬੰਧ ਬਣਾਉਣ ਵਾਲੇ ਨੂੰ ਜਥੇਬੰਦੀ ਚੋ ਕਢਣ ਦੀ ਬਜਾਏ, ਸ਼ਿਕਾਇਤ ਕਰਨ ਵਾਲੇ ਦੀ ਹੀ ਕੁੱਟਮਾਰ ਕਰ ਦਿੱਤੀ, ਜਿਸ ਕਾਰਨ ਅਮ੍ਰਿਤਪਾਲ ਉਤੇ ਕੁਟਮਾਰ ਦਾ ਪਰਚਾ ਦਰਜ ਹੋਇਆ।
    ਲੜਕੀ ਨਾਲ ਨਜਾਇਜ ਸਬੰਧ ਬਣਾਉਣ ਵਾਲਾ ਅਮ੍ਰਿਤਪਾਲ ਦਾ ਸਾਥੀ ਫੜਿਆ ਗਿਆ।
    ਆਪਣੇ ਸਾਥੀ ਉਤੇ ਨਜਾਇਜ ਸਬੰਧ ਬਣਾਉਣ ਦਾ ਪਰਚਾ ਹੋਣ ਦੇ ਡਰ ਵੱਜੋਂ ਅਮ੍ਰਿਤਪਾਲ ਨੇ ਗੁਰੂ ਗਰੰਥ ਸਾਹਿਬ ਨੂੰ ਢਾਲ ਬਣਾ ਕੇ ਥਾਣੇ ਉਤੇ ਹਮਲਾ ਕਰ ਦਿੱਤਾ।
    ਇਕ ਅਫਸਰ ਤੇ ਕੁੱਝ ਮੁਲਾਜਮ ਫਟੜ ਕਰਕੇ ਆਪਣਾ ਸਾਥੀ ਛੁਡਾਇਆ।
    ਅਮ੍ਰਿਤਪਾਲ ਤੇ ਉਸ ਦੇ ਸਾਥੀਆ ਉਤੇ ਥਾਣੇ ਉਤੇ ਹਮਲਾ ਕਰਨ, ਅਫਸਰ ਤੇ ਮੁਲਾਜਮਾ ਨੂੰ ਜਾਨੋ ਮਾਰਨ ਤੇ ਸਰਕਾਰੀ ਕੰਮਕਾਜ ਚ ਵਿਘਨ ਪਾਉਣ ਦਾ ਪਰਚਾ ਦਰਜ ਹੋ ਗਿਆ।
    ਅਮ੍ਰਿਤਪਾਲ ਭਗੌੜਾ ਹੋ ਗਿਆ।
    ਅਮ੍ਰਿਤਪਾਲ ਦੇ ਜਸਬੀਰ ਸਿੰਘ ਰੋਡੇ ਨਾਲ ਨਿੱਜੀ ਸਬੰਧ ਹੋਣ ਕਰਕੇ ਅਮ੍ਰਿਤਪਾਲ ਨੇ ਰੋਡੇ ਸਾਬ ਨੂੰ ਪੇਸ਼ ਕਰਵਾਉਣ ਲਈ ਕਿਹਾ।(ਇਹ ਗਲ ਰੋਡੇ ਸਾਬ ਨੇ ਪਬਲਿਕ ਤੋਰ ਤੇ ਮੰਨੀ ਹੈ)
    ਅਮ੍ਰਿਤਪਾਲ ਦਾ ਅਕਸ ਖਰਾਬ ਹੁੰਦਾ ਦੇਖ ਕੇ ਰੋਡੇ ਸਾਬ ਹਰਕਤ ਚ ਆਏ ਤੇ ਅਮ੍ਰਿਤਪਾਲ ਨੂੰ ਕੇਂਦਰੀ ਏਜੰਸੀਆ ਰਾਹੀ ਆਤਮਸਮਰਪਣ ਕਰਵਾਇਆ।
    ਕੁਟਮਾਰ ਦੇ ਕੇਸ ਤੋ ਐਨ ਐਸ ਏ ਲਗਾ ਕੇ ਅਮ੍ਰਿਤਪਾਲ ਨੂੰ ਕੇਂਦਰੀ ਏਜੰਸੀਆ ਨੇ ਆਪਣੀਆ ਗਡੀਆ ਚ ਬਿਠਾ ਕੇ ਬਠਿੰਡੇ ਏਅਰ ਪੋਰਟ ਤੋਂ ਸ਼ਪੈਸ਼ਲ ਜਹਾਜ ਰਾਂਹੀ (ਭਾਜਪਾ) ਦੇ ਰਾਜ ਵਾਲੇ ਸੂਬੇ ਅਸਾਮ ਦੀ ਦਿਬੜੂਗੜ ਜੇਲ੍ਹ ਭਿਜਵਾ ਦਿੱਤਾ।
    ਕੁੱਝ ਦਿਨਾ ਦੀ ਡਰਾਮੇਬਾਜ਼ੀ ਤੋ ਬਾਅਦ ਅਮ੍ਰਿਤਪਾਲ ਦੀ ਨਵਵਿਆਹੀ ਘਰਵਾਲੀ ਨੂੰ ਦਿਬੜੂਗੜ ਦੇ ਸਰਕਾਰੀ ਲਾਇਸੈਂਸ ਧਾਰਕ ਹੋਟਲ ਚ ਠਹਿਰਾਉਣ ਦੀ ਵਿਵਸਥਾ ਕਰ ਦਿੱਤੀ ਜਾਂਦੀ ਹੈ ਜੋ 11 ਮਹੀਨੇ ਤੋਂ ਉਸੇ ਹੋਟਲ ਚ ਹੀ ਰਹਿ ਰਹੀ ਹੈ।
    ਉਹਨਾ ਦਿਨਾ ਚ ਖਾਲਸਾ ਪੰਥ ਦੀ ਸੁਹਿਰਦ ਜਥੇਬੰਦੀ ਦਲ ਖਾਲਸਾ ਨੇ, ਬਹੁਤ ਮਹੱਤਵਪੂਰਨ ਬਿਆਨ ਦਿੱਤਾ ਸੀ,
    ਕਿ ਹਕੂਮਤ ਵੱਲੋਂ ਸਿਰਜਿਆ ਦਹਿਸ਼ਤ ਦਾ ਮਾਹੌਲ 2024 ਦੀਆ ਇਲੈਕਸ਼ਨਾ ਤਕ ਜਾਰੀ ਰਹੇਗਾ।
    ਹਰ ਗੁਰਸਿੱਖ ਮਾਈ ਭਾਈ ਦਾ ਵੀਚਾਰ ਕਰਨਾ ਫਰਜ ਬਣਦਾ ਹੈ। ਕਿ ਉਹ ਦਲ ਖਾਲਸਾ ਜਥੇਬੰਦੀ ਵੱਲੋਂ ਦਿੱਤੇ ਬਿਆਨ ਤੇ ਮੋਜੂਦਾ ਚੋਣਾ ਚ ਅਮ੍ਰਿਤਪਾਲ ਵੱਲੋਂ ਚੋਣ ਲੜਨ ਦੇ ਐਲਾਨ ਬਾਰੇ ਸੋਚੇ
    ☬ਗੁਰਸਿੱਖ ਪਿਆਰਿੳ☬
    ☬🙏 ਰੋਜਾਨਾ ਅਰਦਾਸ ਕਰਿਆ ਕਰੋ🙏☬
    ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਉ।
    ਆਪਣੇ ਪੰਥ ਨੂੰ
    "ਮੰਨ ਨੀਵਾ ਮਤ ਉਚੀ ਦੀ ਅਰਦਾਸ ਮੁਤਾਬਕ ਫੈਸਲੇ ਲੈਣ ਦਾ ਬਲ ਬਖਸ਼ੋ।

  • @freefireprogamer9795
    @freefireprogamer9795 22 дня назад +1

    Bhai amritpal singh jinda baad