Amritpal Singh ਤਾਂ ਮੋਦੀ ਦੇ ਬਰਾਬਰ ਜਿੱਤਿਆ ਓਹ ਤਾਂ ਇਹਨਾਂ ਨੂੰ ਛੱਡਣਾ ਹੀ ਪਊ Jaskarn Singh Kahan Singh wala

Поделиться
HTML-код
  • Опубликовано: 26 сен 2024
  • #RMBTelevision #JaskarnSinghKahanSinghWala #bhaiamritpalsingh
    Guest - Jaskaran Singh Kahan Singh Wala
    Anchor - Jass Grewal
    Camera Man - Gurpreet Singh
    Editor - Kamalpreet Singh Hardishan Singh
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    RUclips:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Комментарии • 114

  • @MastanSinghDulai
    @MastanSinghDulai 3 месяца назад +64

    ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰੋ।

  • @rajsidhu7169
    @rajsidhu7169 3 месяца назад +17

    Bhai khansingh wala ji tusi kom di sewa kar raho ho waheguru ji chardikala rakkann

  • @DarshanSingh-xg7vl
    @DarshanSingh-xg7vl 3 месяца назад +4

    Bahuat sohne vichar veer kahan Singh wala ji chardi kala

  • @napinderghuman
    @napinderghuman 3 месяца назад +21

    ਸਰਦਾਰ ਜੀ ਨੇ ਬਿਲੁਕੁਲ ਸਹੀਂ ਗੱਲ ਕੀਤੀ ਹੈ,,ਬਾਕੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੇ ਕੁਝ ਵੀ ਗਲ਼ਤ ਨਹੀ ਕੀਤਾ,,ਹੁਣ ਤਾਂ ਖ਼ਾਲਸਾ ਜੀ MP ਵੀ ਹਨ,ਇਸ ਕਰਕੇ ਉਹਨਾਂ ਨੂੰ 100% ਛੱਡਣਾ ਬਣਦਾ ਹੈ,,ਇੱਥੇ ਬਹੁਤ ਵੱਡੇ ਵੱਡੇ ਪਾਪ ਕਰਨ ਵਾਲੇ ਬਾਹਰ ਤੁਰੇ ਫਿਰਦੇ ਹਨ,ਪੰਰਤੂ ਸਰਕਾਰ ਨੂੰ ਸਿਰਫ ਉਹ ਵਿਅਕਤੀ ਦਿਖਿਆ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚੋਂ ਬਾਹਰ ਕੱਢ ਰਿਹਾ ਸੀ,,ਸਰਕਾਰ ਨੇ ਉਸ ਮਹਾਨ ਬੰਦੇ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੈ ਜਿਹੜਾ ਪੰਜਾਬ ਦੇ ਲੋਕਾਂ ਨੂੰ ਭਰਾਵਾਂ ਤੇ ਭੈਣਾਂ ਨੂੰ ਗੁਰਬਾਣੀ ਦੇ ਨਾਲ ਜੋੜਦਾ ਸੀ,,ਹਰ ਇੱਕ ਵਿਅਕਤੀ ਦੀ ਗੱਲ ਸੁਣਦਾ ਸੀ,,ਹਮੇਸ਼ਾ ਸੱਚ ਬੋਲਦਾ ਸੀ ਫਿਰ ਉਹ ਸੱਚ ਕੌੜਾ ਹੀ ਕਿਉਂ ਨਾ ਹੋਵੇ,,ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੇ ਕਦੇ ਵੀ ਕੁਝ ਵੀ ਗਲਤ ਕੰਮ ਨਹੀ ਕੀਤਾ,,,ਉਹਨਾਂ ਦਾ ਜੇਲ੍ਹ ਵਿੱਚ ਜਾਣਾ ਨਹੀ ਬਣਦਾ ਅਤੇ ਨਾ ਹੀ ਉਹਨਾਂ ਦੇ ਸਾਥੀਆਂ ਦਾ ਜੇਲ੍ਹ ਵਿੱਚ ਜਾਣਾ ਬਣਦਾ ਹੈ,, ਇਸ ਕਰਕੇ ਜੇਕਰ ਕਾਨੂੰਨ ਵਿੱਚ ਸਮਝਦਾਰ ਲੋਕ ਬੈਠੇ ਹਨ ਤਾਂ ਕ੍ਰਿਪਾ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਹੈ,,ਇਮਾਨਦਾਰ ਅਧਿਕਾਰੀਆਂ ਨੂੰ ਇਸ ਪਾਸੇ ਵੱਲ ਵੀ ਦੇਖਣਾ ਚਾਹੁੰਦਾ ਹੈ ॥
    ਬਾਕੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਤੇ ਵਾਹਿਗੁਰੂ ਜੀ ਮਿਹਰ ਬਣਾਈ ਰੱਖਣਾ ਹਮੇਸ਼ਾ ਇਹ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਦਾ ਹਾਂ 🙏

  • @HarinderMundi-x8h
    @HarinderMundi-x8h 3 месяца назад +2

    Waheguru ji chardi kla ji

  • @SukeersinghSatveer
    @SukeersinghSatveer 3 месяца назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏

  • @satpreetsingh3328
    @satpreetsingh3328 3 месяца назад +3

    Good Answers...... Salute To Sardar Saab 🙏

  • @jasbirsing6568
    @jasbirsing6568 3 месяца назад +9

    Dan dan guru ramdas ji tara shukar ha Waheguru mehar kro

  • @surinderkaur4233
    @surinderkaur4233 3 месяца назад +11

    भाई जगतार सिंह हबारा जी जिंदाबाद

  • @SonyJagroop-mx8wf
    @SonyJagroop-mx8wf 3 месяца назад +21

    ਅਗਰ ਹਮਰੇ ਪਿਤਾ ਤਵੀਉ ਪਰ ਬੈਠੇ ਚੜਖੜੀਉ ਪਰ ਚੜੇ ਨਾ ਹੋਤੇ ਨਕਸੇ ਮੇ ਤੁਮਰਾ ਹਿੰਦੁਸਤਾਨ ਔਰ ਤੁਮ ਹਿੰਦੁਸਤਾਨ ਖੜੇ ਨਾ ਹੋਤੇ ਤੁਮਾਰੀ ਕੌਮ ਕਿ ਲਈ ਕੌਮ ਕੇ ਲਈ ਅੜੇ ਨਾ ਹੋਤੇ ਤੁਮਰੀ ਮਾਂ ਭੈਣ ਕਿ ਲਈਏ ਲੜੇ ਨਾ ਹੋਤੇ ਤੁਮਰੇ ਵਰਸ਼ ਕਬੀ ਵੱਡੜੇ ਨਾ ਹੋਤੇ ਸਿਪ ਜਾਤੇ ਤੁਮਾਰੀ ਤਰ੍ਹਾਂ ਬੇਗੇਰਤ ਹੋ ਕਰ ਅਗਰ ਹਮਰੇ ਹੱਥੋਂ ਜੇ ਲੋਹੇ ਕਿ ਕੜੇ ਨਾ ਹੋਤੇ ਹਮਰੇ ਬਾਪ ਕਿ ਚਾਰ ਸੂਰਵੀਰ ਜੜੇ ਨਾ ਹੋਤੇ ਅਗਰ ਉਹਨ ਕੇ ਪਿਤਾ ਗੋਬਿੰਦ ਕਿ ਆਸੂਲ ਪਰ ਅੜੇ ਨਾ ਹੋਤੇ ਅਗਰ ਹੋਤਾ ਨਜ਼ਰੇ ਹਮੀ ਪਰ ਹੇ ਤੋਂ ਜਿਸ ਜ਼ਮੀਨ ਕੀ ਤਰਫ ਬੜ ਰਿਹੇ ਹੋ ਉਸੀ ਮੇ ਗੜੇ ਨਾ ਹੋਤੇ

  • @sahibjitsingh689
    @sahibjitsingh689 3 месяца назад +3

    Good jaskarn ji

  • @jasvirsingh1544
    @jasvirsingh1544 3 месяца назад +4

    ਕਾਹਨ ਸਿੰਘ ਜ਼ਿੰਦਾਬਾਦ ਸਹੀ 101 👍

  • @pinderjitkaur-ir3gi
    @pinderjitkaur-ir3gi 3 месяца назад +9

    Bhai Amrit pal Singh Jodha Kom da waheguru ji chardi kala ch rakhna

  • @amritpalsinghnihang1655
    @amritpalsinghnihang1655 3 месяца назад +11

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ

  • @balwantdhillon9449
    @balwantdhillon9449 3 месяца назад +4

    ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ,

  • @DaljeetSingh-c8d
    @DaljeetSingh-c8d 3 месяца назад +1

    Buhat wadia bichar ਜੱਥੇਦਾਰ kahansingh wala ji

  • @RajeshKumar-n7l9m
    @RajeshKumar-n7l9m 3 месяца назад +3

    Dibrugarh ਚੱਲੋ ਸਾਰੇ

  • @BalkarSingh-dc1oq
    @BalkarSingh-dc1oq 3 месяца назад +37

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @OppoOppo-bs2vk
    @OppoOppo-bs2vk 3 месяца назад +13

    Only Amritpal Singh khalsa CM nest panjab

  • @BabalSinghkahalsa
    @BabalSinghkahalsa 3 месяца назад +4

    Khalistan jindabad waheguru ji 🙏🏾 ka Khalsa waheguru ji 🙏🏾 ki fateh

  • @khalsaji1699
    @khalsaji1699 3 месяца назад +8

    ਬਹੁਤ ਵਧੀਆ ਭਾਈ ਸਾਹਿਬ ।

  • @NavdeepSingh-s9o
    @NavdeepSingh-s9o 3 месяца назад +2

    Wah right

  • @sarabjitSingh-vd2lz
    @sarabjitSingh-vd2lz 3 месяца назад +14

    ਪੰਜਾਬ ਦੀ ਸਾਰੀ ਸੰਗਤ ਨੂ ਬੇਨਤੀ ਹੈ ਕਿ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇਆਂ ਨੂੰ ਰਿਹਾਅ ਕਰਾਉਣ ਲਈ ਡਿਬਰੂਗੜ੍ਹ ਜਾਣਾ ਪੈਣਾ ਹੈ

  • @yuvrajsingh3678
    @yuvrajsingh3678 3 месяца назад +2

    Ik hi koum jodhyan di oh koum majbi sikha di dhan dhan baba deep singh saheed 🙏

  • @sandeepbishnoi6991
    @sandeepbishnoi6991 3 месяца назад +4

    जसकरण सिंह कान सिंह वाला बहुत अच्छा बंदा है हमारी फिरोजपुर सीट से लड़े थे हमने वोट डाली थी 24 नंबर माइक पर हमारा बिश्नोईयों का इतिहास बताया थ जसकरण सिंह ने

    • @GoldyLahoria-r3u
      @GoldyLahoria-r3u 3 месяца назад

      Salute 🙏 u bishnoi veer for supporting panthak candidate in fzr

  • @baljitsaggu8574
    @baljitsaggu8574 3 месяца назад +2

    Good 👍

  • @gurdialsingh-uj8li
    @gurdialsingh-uj8li 3 месяца назад +1

    Waheguru ji waheguru ji waheguru ji waheguru ji

  • @Kuljeet2001
    @Kuljeet2001 3 месяца назад +2

    ਭਾਈ ਅਮਰਤਪਾਲ ਸਿੰਘ ਜਿੰਦਾ ਬਾਦ ਰਿਹਾ ਕਰੋ ਰਿਹਾ ਕਰੋ

  • @MandeepSingh-lp3tp
    @MandeepSingh-lp3tp 3 месяца назад +1

    ਭਾਈ ਆਮਿ੍ਤਪਾਲ ਸਿੰਘ ਜੀ ਨੂੰ ਰਿਹਾ ਕੀਤਾ ਜਾਵੇ

  • @hakamsinghhakamsinghhakams4664
    @hakamsinghhakamsinghhakams4664 3 месяца назад +1

    ਜਸਕਰਨ ਸਿੰਘ ਕਾਹਨਸਿੰਘ ਵਾਲਾ ਜ਼ਿੰਦਾਬਾਦ ਜ਼ਿੰਦਾਬਾਦ ।

  • @surinderkaur4233
    @surinderkaur4233 3 месяца назад +6

    तीस साल तो जेला बिच बैठे बंदी सिंह रिहा करो

  • @balwinderk1860
    @balwinderk1860 3 месяца назад +2

    Amrit pal 🙏🏻🙏🏻🙏🏻🙏🏻🙏🏻🙏🏻👍👍👍👍👍👍

  • @waheguruji55
    @waheguruji55 3 месяца назад +1

    ਲਾਹਨਤਾਂ ਇਹੋ ਜਿਹਾ ਸਰਕਾਰ ਨੂੰ ਇਕ ਹਾਰ ਗਿਆ ਉਸ ਮੰਤਰੀ ਬਣਾ ਦਿੱਤਾ ਇਹ ਕਿਹੜਾ ਕਾਨੂੰਨ ਹੈ 🙏🏽

  • @waheguruji55
    @waheguruji55 3 месяца назад +1

    ਵੀਰ ਜੀ ਸਹੀ ਗੱਲ ਕਰ ਰਿਹਾ ਹੈ

  • @realsujansingh
    @realsujansingh 3 месяца назад +6

    Jis ne NSA laiya Amritpal te os nu Dibrughar jail andr dhko te sher nu azad kro azd kro

  • @SiratRandhawa-k7s
    @SiratRandhawa-k7s 3 месяца назад +3

    Bhai Amritpal Singh Khalsa zindabad

  • @surinderkaur4233
    @surinderkaur4233 3 месяца назад +5

    भाई अमरितपाल सिंह जी नु रिहा करो

  • @Hello-jz6ve
    @Hello-jz6ve 3 месяца назад +1

    Waheguru.ji ❤❤

  • @AmarjeetSingh-do2wv
    @AmarjeetSingh-do2wv 3 месяца назад

    Waheguruji Waheguruji mehar Karo ji bhai amaritpal I singhji mehar Karo ji Mera waheguruji g kripa Karo ji

  • @KulwinderSingh-qg6tc
    @KulwinderSingh-qg6tc 3 месяца назад +39

    ਝੂਠ ਦਾ ਅੰਤ ਹੋਣਾ ਹੀ ਹੋਣਾ

  • @AjeetSingh-p3u
    @AjeetSingh-p3u 3 месяца назад +1

    Waheguru ji waheguru ji ❤

  • @GurcharnsinghGuri
    @GurcharnsinghGuri 3 месяца назад +2

    Wmk

  • @balkarsingh2332
    @balkarsingh2332 3 месяца назад +1

    We stand same place ❤

  • @SukhvinderSingh-h3x
    @SukhvinderSingh-h3x 3 месяца назад +1

    Mp Bhai Sahib Bhai Amrit pal Singh ji Khalsa the sare bandi singha nu reeha karo Bhagwant buchad sabh

  • @randhirkaur673
    @randhirkaur673 3 месяца назад +1

    Right bhai saab

  • @jagdishgill3948
    @jagdishgill3948 3 месяца назад +1

    ❤❤❤❤❤

  • @jaspaskaurjaspalkaur9417
    @jaspaskaurjaspalkaur9417 2 месяца назад +1

    Bilkul chandna Pena ji waheguru ji kirpa Karan gen ji fathe hoi hai te fathe hovegi

  • @realsujansingh
    @realsujansingh 3 месяца назад +5

    INDIA valeiyo jaag jao te Amritpal nu bnao Bharat daa PM

  • @itz_guxleen
    @itz_guxleen 2 месяца назад +1

    👍👍👍👍👍👍👍👍👍🙏💯

  • @gurdialsingh-uj8li
    @gurdialsingh-uj8li 3 месяца назад +1

    Good 👍🏻 sir ji

  • @sarwan8852
    @sarwan8852 3 месяца назад +4

    Bhai amritpal singh ji nu bahar kaddo..

  • @Hello-jz6ve
    @Hello-jz6ve 3 месяца назад +1

    🙏🏻🙏🏻👍🏻❤

  • @realsujansingh
    @realsujansingh 3 месяца назад +5

    Modi te Shah nu dibrughar bhej devo hun ohna bhot loot liya Ayoudhya te Bnars nu

  • @jaswinderbrar38
    @jaswinderbrar38 3 месяца назад +2

    Ok

  • @GurjeetSingh-jk9rp
    @GurjeetSingh-jk9rp 2 месяца назад

    Chardikala bakshe waheguru

  • @AKFKhalsa
    @AKFKhalsa 3 месяца назад +1

    ਵੀਰ ਜੀ ਬੰਦੀ ਸਿੰਘ ਤਾ ਰਿਹਾਅ ਹੋਣੇ ਆ ਜੇ ਆਪਾਂ ਇੱਕ ਝੰਡੇ ਹੇਠ ਇਕੱਠੇ ਹੋ ਕੇ ਲੜੀਏ

  • @goldycheema1592
    @goldycheema1592 3 месяца назад +1

    👍👍👍🙏

  • @randhirkaur673
    @randhirkaur673 3 месяца назад

    Waheguru ji kla vrtao jine v singh jail vich ne sare punjab vich jldi auon te khalsa sarkar bnaun sare loka da bhla hova insaf mile waheguru ji

  • @DavinderGill-x2d
    @DavinderGill-x2d 3 месяца назад

    Punjabio ik ho ke chalo bhai amritpal singh khalsa ji jindabad

  • @pramodkumarsahoo723
    @pramodkumarsahoo723 3 месяца назад +2

    ਪਹਿਲਾਂ ਆਪਣੀ ਪਾਰਟੀ ਦਾ ਹਾਲ ਦੱਸੋ ਜਿਹਦੇ ਚੋਂ ਆਏ ਜੇ ਠੱਗਾਂ ਦਾ ਟੋਲਾ ਪਬਲਸਿਟੀ ਭਾਲਦਾ

  • @gurmukhsingh9520
    @gurmukhsingh9520 3 месяца назад +2

    But sad to say he came 8th position , unity is strength

  • @SukhpreetKaur-pn1be
    @SukhpreetKaur-pn1be 3 месяца назад

    ਪੱਤਰਕਾਰ ਕਿਉਂ ਬਾਰ ਬਾਰ ਕਹਿ ਰਹੇ ਆ ਕੇ ਅੰਮ੍ਰਿਤ ਪਾਲ ਸ਼ਵਿਧਾਨ ਨੂੰ ਨਹੀਂ ਮੰਨਦਾ ਜੇ ਵੋਟਾਂ ਵਿੱਚ ਖੜ ਗਿਆ ਤਾਂ ਸੰਵਿਧਾਨ ਨੂੰ ਮੰਨਣਾ ਹੀ ਪੈਣਾ ਪੱਤਰਕਾਰ ਵੀ ਉਹੀ ਆਪਣੀ ਮਰਜ਼ੀ ਨਾਲ ਨਹੀਂ ਮੰਨਣਾ ਨਹੀਂ ਮੰਨਣਾ ਕਰੀ ਜਾਂਦੇ ਆ ਪੱਤਰਕਾਰਾਂ ਨੇ ਹੀ ਸਾਰੀ ਚੱਕ ਥੱਲ ਕੀਤੀ ਹੋਈ ਆ ਭਾਈ ਸਾਹਿਬ ਦਾ ਇੱਕ ਵੀ ਬਿਆਨ ਦਿਖਾਓ ਜਿਹੜਾ ਵੋਟਾਂ ਵਿੱਚ ਖੜਨ ਤੋਂ ਬਾਅਦ ਆਇਆ ਹੋਵੇ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਅਸੀਂ 100% ਕਹਿ ਸਕਦੇ ਹਾਂ ਕਿ ਸਰਕਾਰ ਸੰਵਿਧਾਨ ਨੂੰ ਨਹੀਂ ਮੰਨਦੀ ਇਹ ਤੁਸੀਂ ਕੀ ਕਰੋਗੇ ਇਸ ਕਰਕੇ ਸੰਵਿਧਾਨ ਦੀ ਉਲੰਘਣਾ ਸਰਕਾਰ ਵੀ ਕਰ ਰਹੀ ਹੈ ਸਰਕਾਰ ਸੰਵਿਧਾਨ ਨੂੰ ਮੰਨਦੀ ਹੁੰਦੀ ਤਾਂ ਹੁਣ ਨੂੰ ਬੰਦੀ ਸਿੰਘ ਸਾਰੇ ਰਿਹਾ ਹੁੰਦੇ ਕਿਉਂਕਿ ਉਹ ਸਜਾ ਸਾਰੇ ਭੁਗਤ ਚੁੱਕੇ ਹਨ ਭੁਗਤੀ ਹੋਈ ਸਜ਼ਾ ਤੋਂ ਬਾਅਦ ਇੱਕ ਵੀ ਬੰਦਾ ਜੇਲ ਵਿੱਚ ਨਹੀਂ ਰਹਿ ਸਕਦਾ ਇਸ ਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ

  • @SatinderSingh-hq5xp
    @SatinderSingh-hq5xp 3 месяца назад

    Panjab sarkar good design

  • @AmbalaXYZ
    @AmbalaXYZ 3 месяца назад +1

    Veerji Bhai Amritpal Singh Khalsa ne eh v akhea c ki savidhan ne sada bhla ni krna par apan savidhan nu varat ke kise nu v chhuda skde han eh vdo mere kol hegi e kuse nu chahidi hove te ds dena

  • @randhirs1256
    @randhirs1256 3 месяца назад +1

    ਅਮ੍ਰਿਤਪਾਲ ਦੇ ਐਮ ਪੀ ਬਣਨ ਤੋ ਬਾਅਦ ਸਾਰੇ ਬੰਦੀ ਸਿੱਖ ਬਾਹਰ ਆ ਜਾਣਗੇ, ਖਾਲਿਸਤਾਨ ਞੀ ਬਣ ਜਾਵੇਗਾ. ਹਜੂਰ ਸਾਹਿਬ ਪਟਨਾ ਸਾਹਿਬ, ਞੀ ਖਾਲਿਸਤਾਨ ਞਿਚ ਸਾਮਲ ਹੋ ਜਾਣਗੇ. ਪੰਜਾਬ ਞਿਚ ਕਾਰਖਾਨੇ ਲੱਗਣਗੇ

  • @NaveenArora-q9k
    @NaveenArora-q9k 3 месяца назад

    Govt ne nhi chadhna Bhai Amritpal nu, kyuki onna nu pta hai ki jekr chadh dita, te saanu kon puchu fir….

  • @kamaljitsingh2069
    @kamaljitsingh2069 3 месяца назад +1

    Amritpal nu rea kero

  • @yadwindersingh314
    @yadwindersingh314 3 месяца назад +1

    Maan saab nu kyu nhi milde ....tusi unna nu Milo gusse gille door kro

  • @randhirs1256
    @randhirs1256 3 месяца назад

    ਭਿੰਡਰਾ ਞਾਲੇਨੇ ਕਿਹਾ ਸੀ ਕਿ ਜਿਉਦਾ ਹੱਥ ਨਹੀ ਆਉਂਦਾ, ੳਹ ਆਇਆ ਞੀ ਨਹੀ. ਪਰ ਅਮ੍ਰਿਤਪਾਲ ਤਾ ਪੂਛ ਦਁਬ ਕਿ ਬੰਦੂਕ ਦੀ ਨੋਕ ਤੇ ਗ੍ਰੰਥੀ ਨੂ ਡਰਾ ਕਿ ਚੋਲਾ ਲਾਹ ਕਿ, ਬਾਬਾ ਰਾਮਦੇਵ ਦੀ ਤਰਾ ਪੈਟ ਕਮੀਜ ਪਾ ਕਿ 15 ਦਿਨ ਭਗੌੜਾ ਰਿਹਾ, ਕੋਈ ਚਾਰਾ ਨਾ ਚੱਲਦਾ ਦੇਖ ਕਿ ਗ੍ਰਿਫਤਾਰੀ ਦਿਤੀ. ਹੁਣ ਚੋਣਾ ਦਾ ਸਹਾਰਾ ਲੈ ਕਿ ਬਾਹਰ ਆੳਣਾ ਚਹੁਦਾ ਹੈ, ਸਾਥੀਆ ਦਾ ਸਾਥ ਛੱਡ ਕਿ

  • @surjeetsighsonu7896
    @surjeetsighsonu7896 3 месяца назад

    ਅਮ੍ਰਿਤਪਾਲ ਸਿੰਘ ਜੀ ਆਉਣ ਵਾਲੇ ਮੂਖਮੰਤਰੀ 2027

  • @randhirs1256
    @randhirs1256 3 месяца назад

    ਕੀ ਸਿਖ ਲੁਕਦੇ ਹਨ, ਰਾਜੋਆਣਾ ਅਤੇ ਹੋਰ ਸਿਖਾ ਨੇ ਚੋਣ ਨਹੀ ਲੜੀ, ਸਿਮਰਨਜੀਤ ਅਤੇ ਇਹ ਸਞੀਧਾਨ ਨੂ ਨਹੀ ਮੰਨਦੇ, ਪਰ ਸਞੀਧਾਨ ਦੀ ਸੁਁਹ ਖਾਣਗੇ, ਮਾਨ ਨੇ ਰਾਜੀਵ ਗਾਂਧੀ ਤੋ ਮਾਫੀ ਮੰਗੀ ਸੀ, ਕੀ ਸਿੱਖ ਮਾਫੀਆ ਮੰਗਦੇ ਹੁੰਦੇ ਹਨ. ਇਹ ਲੋਕਾ ਦੀਆ ਭਾਵਨਾਵਾ ਨੂ ਧਰਮ ਦੇ ਨਾਮ ਞਰਤ ਕਿ ਕੁਰਸੀ ਦੀ ਭਾਲ ਕਰਦੇ ਹਨ. ਇਸਨੇ M.P.ਬਣਕੇ ਞੀ ਕਿਸ ਤੋ ਕੁਝ ਨਹੀ ਹੋਣਾ. ਬਾਹਰ ਅਰੁਣ ਦਾ ਤਰੀਕਾ ਹੈ

  • @randhirs1256
    @randhirs1256 3 месяца назад

    ਜੇਲ ਤੋ ਬਾਹਰ ਅਰੁਣ ਲਈ ਪੂਛ ਚਁਡਿਆ ਞਿਚ ਦਁਬ ਲਈ, ਜਿਹੜੀ ਪਹਿਲਾ ਖੜੀ ਸੀ

  • @KulwinderSingh-hw6tx
    @KulwinderSingh-hw6tx 2 месяца назад

    ਗੁਰੂ ਦੇ।ਸਿੱਖ।ਬੱਜ।ਦੇ।ਨਹੀਂ।ਹੁਦੇ

  • @randhirs1256
    @randhirs1256 3 месяца назад

    ਬਾਕੀ ਮਾਞਾ ਦੇ ਪੁਤਰਾ ਦਾ ਕੀ ਬਣੇਗਾ, ਹੋਰ ਮਾਞਾ ਦੀਆ ਕੀ ਭਾਵਾਨਾਞਾ ਨਹੀ ਹਨ

  • @GurdayalSinghchohla
    @GurdayalSinghchohla 3 месяца назад

    Tuhi Haua na banao Elected MP a hon koi ni Rook Sakda

  • @kamaljitkianindianjindabad1638
    @kamaljitkianindianjindabad1638 3 месяца назад

    Bhay amritpal Singh nu Bagbant Singh Maan ne ta beante bucharr vang kita n.s.a laa k

  • @सोनलालटट
    @सोनलालटट 18 дней назад

    बाबै।नानक।दै।बाल।बरगा।बी।कम।नी।सोडा।कम।ता।सोडै।पूलिस।ठानै।घैरनै।।जैजा।करलो।जैल।जान।बालै।कम।ना।करो।जाना।ही।नी।पैदा।

  • @SaRooP.Singh666
    @SaRooP.Singh666 3 месяца назад +2

    ਪੰਥ ਤਾਂ ਖੜਾ ਹੀ ਇੰਨਾ ੨ ੪ ਬੰਦੇਆਂ ਦੇ ਸਿਰ ਤੇ ਐ😀
    ਇਹ ਪਹਿਲਾ ਬੰਦਾ ਜਿਹੜਾ ਕਹਿੰਦਾ ਮੈਂ ਚਾਹੇ ਹਾਰ ਜਾਵਾਂ ਅਂਮਿ੍ਤਪਾਲ ਜਿੱਤ ਜਾਵੇ ਇਸ ਦਾ ਮਤਲਬ ਇਹ ਐ ਬਸ਼ਾਰਮ ਦੀ ਡੁਲਗੀ ਦਾਲ ਕਹਿੰਦੇ ਯਾਰ ਤਾਂ ਭੁੰਜੇ ਖਾਂਦੇ ਐ
    ਅਮ੍ਰਿਤਪਾਲ ਦੀ ਵੋਟ ਵੀ ਬੀਜੇਪੀ ਨੂੰ ਹੀ ਪਈ ਐ 750 ਕਿਸਾਨਾਂ ਦੀ ਮੌਤ ਦੇ ਜੁੰਮੇਵਾਰ ਐ ਜੋ
    ਇਹ ਗੱਲ ਕਲਿਅਰ ਕਰੋ ਜੀ ਅੰਮਿ੍ਤਪਾਲ ਵੋਟ ਕਾਂਗਰਸ ਜਾਂ ਬੀਜੇਪੀ ਨੂੰ ?

  • @VijayKumar-oj4ys
    @VijayKumar-oj4ys 3 месяца назад

    Ha.ha.oh.pai.bar.nahi.auna.tuhada.amrat.pal.es.tai.pan.toor.dai.tai.thana.upar.hamla.valla.fir.lonch.hone.hai.us.vech.jai.corat.nai.saja.kar.te.ta.mushkal.hai.nahi.auna.s.jaskran.singh.pagal.han.ena.da.demage.sultant.kharab.hai.ha.ha.s.semran.jeet.mann.nai.enu.punjj.k.para.maria.us.time.to.eha.pagal.ho.gaya.hai.zero.0.ha.ha.supna.vekna.koi.mare.gall.nahi.so.veke.javo.par.bar.nahi.auna.ok.eha.sab.sada.loka.nu.pagal.bani.janda.han.ke.s.jaskran.ke.vekkel.sab.gappa.marda.han.

  • @hbthandi
    @hbthandi 3 месяца назад +1

    Wadhia soch aa,
    Tuhadia ehna vedios ne hi Bae Amrit pal nu bahir nhi aoun daena, tusi hi asal ch Bae Amrit pal da nuksaan kar rhe ho, 🤔

    • @jasvirsingh1544
      @jasvirsingh1544 3 месяца назад

      ਤੁਹਾਡੀ rss sab sahi kar rahi anddbakt

    • @hbthandi
      @hbthandi 3 месяца назад

      @@jasvirsingh1544 sada koi RSS ja hor sanstha nal koi laena daena nhi, ehna loka dae fukre bian hi sabh kujh kharab karde, ajje ta kangna da thaperh goonjna, ohi sahbhia nhi jana.🤔

  • @balkarsingh2332
    @balkarsingh2332 3 месяца назад

    KHALISTAN ZINDIABAD

  • @GurpreetSingh-ns1ik
    @GurpreetSingh-ns1ik 3 месяца назад

    Badmani ta kari hi a ena tuchea ne

  • @abhijotsingh9143
    @abhijotsingh9143 3 месяца назад +3

    ਰਾਸ਼ਟਰਪਤੀ 😂😂😂😂😂😂ਘੂਮਤ RMB ਬਾਦਲ ਸੁੰਹ Dubei wala ਆਸ਼ਕ 😂😂😂😂ਕਿਸ ਦੀ ਚੱਕੇਗਾ ਘੂਮਤ ਨੇ ਫਿਰ 😂😂😂😂😂ਧੱਕਾ ਕਰਨਾ national flag India 🇮🇳 ਮੂਤਪਾਲ ਫਿਰ ਕਿੱਨੇ ਸਿਰ 😂😂😂😂😂ਲੈ ਕੇ ਸੁੰਹ ਚੱਕੇਗਾ 😂😂😂😂😂😂😂😂

    • @krishankaswanjaat6177
      @krishankaswanjaat6177 3 месяца назад

      😂😂😂😂😂

    • @SonyJagroop-mx8wf
      @SonyJagroop-mx8wf 3 месяца назад +1

      ਅਗਰ ਹਮਰੇ ਪਿਤਾ ਤਵੀਉ ਪਰ ਬੈਠੇ ਚੜਖੜੀਉ ਪਰ ਚੜੇ ਨਾ ਹੋਤੇ ਨਕਸੇ ਮੇ ਤੁਮਰਾ ਹਿੰਦੁਸਤਾਨ ਔਰ ਤੁਮ ਹਿੰਦੁਸਤਾਨ ਖੜੇ ਨਾ ਹੋਤੇ ਤੁਮਾਰੀ ਕੌਮ ਕਿ ਲਈ ਕੌਮ ਕੇ ਲਈ ਅੜੇ ਨਾ ਹੋਤੇ ਤੁਮਰੀ ਮਾਂ ਭੈਣ ਕਿ ਲਈਏ ਲੜੇ ਨਾ ਹੋਤੇ ਤੁਮਰੇ ਵਰਸ਼ ਕਬੀ ਵੱਡੜੇ ਨਾ ਹੋਤੇ ਸਿਪ ਜਾਤੇ ਤੁਮਾਰੀ ਤਰ੍ਹਾਂ ਬੇਗੇਰਤ ਹੋ ਕਰ ਅਗਰ ਹਮਰੇ ਹੱਥੋਂ ਜੇ ਲੋਹੇ ਕਿ ਕੜੇ ਨਾ ਹੋਤੇ ਹਮਰੇ ਬਾਪ ਕਿ ਚਾਰ ਸੂਰਵੀਰ ਜੜੇ ਨਾ ਹੋਤੇ ਅਗਰ ਉਹਨ ਕੇ ਪਿਤਾ ਗੋਬਿੰਦ ਕਿ ਆਸੂਲ ਪਰ ਅੜੇ ਨਾ ਹੋਤੇ ਅਗਰ ਹੋਤਾ ਨਜ਼ਰੇ ਹਮੀ ਪਰ ਹੇ ਤੋਂ ਜਿਸ ਜ਼ਮੀਨ ਕੀ ਤਰਫ ਬੜ ਰਿਹੇ ਹੋ ਉਸੀ ਮੇ ਗੜੇ ਨਾ ਹੋਤੇ

    • @abhijotsingh9143
      @abhijotsingh9143 3 месяца назад

      @@SonyJagroop-mx8wf 🙏🙏🙏o ਭਰਾਵਾਂ 🙏🙏🙏🙏🙏little knowledge dangerous for you and your family children 🧒 ਕੋਣ ਏ ਆਹਾਂ ਪਤਾ ? ਮੂੰਹ ਚੱਕ ਕੇ ਜ਼ਿੰਦਾਬਾਦ ਮੁਰਦਾਬਾਦ ਕਰਨ ਵਾਲੀ ਪਰਜਾਤੀ 🙄🙄🙄🙄🤥🤥🤥🤐🤐🤐🤐🤐

    • @gursharnsinghs7249
      @gursharnsinghs7249 3 месяца назад +2

      ​@@abhijotsingh9143teri behn nal Ashqi karda reha oh?.... mera pra jail ch aa bhai Amritpal singh de nal tu dse gaa kon kitho aya

    • @abhijotsingh9143
      @abhijotsingh9143 3 месяца назад

      @@gursharnsinghs7249 ਚਵਲ ਮੂਤਪਾਲ ਦੀ ਮੈਂ ਮੈਂ 😂😂😂😂😂😂😂😂😂😂😂

  • @ayushmishra6575
    @ayushmishra6575 3 месяца назад +1

    is fuddu ki baat sunno.. amritpal jail me h aur jail me hi sadega.. aur vo koi jeeta nhi agar congress aur aap ek sath ldi to to vo haar jata use sirf 37% hi vote mile h...

  • @SamBrar-xn7ti
    @SamBrar-xn7ti 3 месяца назад

    Mental vela , unpadd

  • @romanasingh1914
    @romanasingh1914 2 месяца назад

    ਵੀਰ ਜੀ ਮੋਦੀ ਤੋ500000 ਜਾਦੇ ਜਿੱਤਿਆ ਹੈ

  • @aishleen715
    @aishleen715 3 месяца назад

    Lakh lahant aa khadoor sahib de loka de

  • @aishleen715
    @aishleen715 3 месяца назад

    Aattwadi nu na chadya jave punjab da mahol kharab karu

  • @Jaswinder-c9v
    @Jaswinder-c9v 3 месяца назад

    ❤❤❤❤

  • @PS-cl4fn
    @PS-cl4fn 3 месяца назад +1

    An wale samme de vich CM bhai amritpal singh khalsa g

  • @RajpalJatana-u1g
    @RajpalJatana-u1g 3 месяца назад

    ❤❤❤❤❤

  • @JaspalSingh-xf8ys
    @JaspalSingh-xf8ys 3 месяца назад

    101 shi hai. Sada yoda bahar ayega.