ਉੱਡ ਉੱਡ ਮਿਲਦੇ ਪੰਜਾਬ ਭਰਾ। Gulf cycle Tour। Dubai cycling। Day-36

Поделиться
HTML-код
  • Опубликовано: 7 сен 2024
  • #punjabivideo #travel #punjabivlog #adventurevlog #nature #amritpalsingh #ghuddasingh #dibba #cyclevlog #punjabitravel #punjabivideo #camping
    Instagram- amritpalsinghghudda

Комментарии • 489

  • @AvtarSingh-pw7fv
    @AvtarSingh-pw7fv 8 месяцев назад +16

    ਬਾਹਰ ਅਰਬ ਦੇਸ਼ਾ ਵਿੱਚ ਕਾਮਿਆਂ ਦੀ ਜਿੰਦਗੀ ਬਹੁਤ ਕਠਿਨ ਹੈ ਪਰ ਫੇਰ ਵੀ ਸਾਰੇ ਪੰਜਾਬੀ ਵੀਰ ਚੜਦੀ ਕਲਾ ਵਿੱਚ ਹਨ ਤੇ ਉਨ੍ਹਾਂ ਵਲੋਂ ਪੰਜਾਬੋਂ ਆਏ ਮਹਿਮਾਨਾਂ ਪ੍ਰਤੀ ਪਿਆਰ ਡੁੱਲ ਡੁੱਲ ਪੈਂਦਾ ਹੈ

  • @balwantsingh8069
    @balwantsingh8069 8 месяцев назад +11

    ਘੁੱਦੇ ਪੁੱਤਰ ਇਹ ਮੁੰਡਾ ਸਹੀ ਕਹਿ ਰਿਹਾ ਹੈ ਕਿਉਂਕਿ ਅਸੀਂ 2021 ਵਿੱਚ ਨਨਕਾਣਾ ਸਾਹਿਬ ਗ‌ਏ ਸੀ ਤੇ ਲਾਹੌਰ ਵੀ 2 ਦਿਨ ਰਹੇ ਸੀ ਉਹ ਲੋਕ ਬਹੁਤ ਪਿਆਰ ਨਾਲ ਮਿਲਦੇ ਹਨ। ਬਹੁਤ ਵਧੀਆ ਲੱਗਿਆ ਇਸ ਮੁੰਡੇ ਦੇ ਇਸ ਤਰ੍ਹਾਂ ਦੇ ਵਿਚਾਰ ਸੁਣਕੇ। ਧੰਨਵਾਦ ਹੈ ਤੁਹਾਡਾ ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਬਾਹਰਲੇ ਦੇਸ਼ਾਂ ਦੇ ਦਰਸ਼ਨ ਕਰਵਾ ਰਹੇ ਹੋ।

  • @diljeetkaur5858
    @diljeetkaur5858 8 месяцев назад +15

    ਬਹੁਤ ਖੁਸ਼ੀ ਹੁੰਦੀ ਦੇਖਕੇ ਪੰਜਾਬੀ ਭਰਾ ਮਿਲਦੇ ਭਰਾਵਾਂ ਨੂੰ ਵਾਹਿਗੁਰੂ ਜੀ ਜੀ ਚੜ੍ਹਦੀ ਕਲਾ ਰੱਖਣ ਜੀ ❤️🙏🏻👌

  • @bittusarari6112
    @bittusarari6112 8 месяцев назад +3

    ਘੁੱਦੇ ਬਾਈ ਉਂਗਲ ਰੱਖਣ ਵਾਲੀ ਗੱਲ ਵੀ ਸਿਰਾਂ ਸੀ ਤੇ ਏਹ ਦੋਨੋਂ ਵੀਰਾ ਦੀ ਸਿਫਤ ਆ ਕਿ ਦੋਨੋਂ ਇਕ ਦੂਜੇ ਦਾ ਗੁੱਸਾ ਨਹੀਂ ਕਰਦੇ ਤੇ ਦੇਵ ਵੀਰ ਨੂੰ ਉਹਨਾਂ ਦਾ ਐਨਰਜੀ ਡਰਿੰਕ ਦਿੰਦੇ ਰਿਹਾ ਕਰੋ 😂😂 ਦੋਨਾਂ ਵੀਰਾ ਨੂੰ ਲਵ ਯੂ ❤❤

  • @daljitcheema838
    @daljitcheema838 8 месяцев назад +8

    ਪੁੱਤ ਸਤਿ-ਸਿਰੀ-ਅਕਾਲ। ਸ਼ਾਬਾਸ਼ ਐ ਥੋਡੇ ਦੋਵਾਂ ਦੇ ਅਤੇ ਧੰਨਵਾਦ ਹੈ ਐਥੇ ਰਹਿੰਦੇ ਸਾਰੈ ਪੰਜਾਬੀਆਂ ਦਾ ਜੋ ਥੋਨੂੰ ਰੱਜਕੇ ਪਿਆਰ-ਸਤਿਕਾਰ ਦਿੰਦੇ ਹਨ। ❤❤

  • @harbhindersinghgill4484
    @harbhindersinghgill4484 8 месяцев назад +5

    ਸਤਿ ਸ੍ਰੀ ਆਕਾਲ ਅੰਮ੍ਰਿਤ ਤੇ ਦੇਵ ਵੀਰ ਅੱਜ ਵਾਲਾਂ ਵਲੋਗ ਬਹੁਤ ਵਧੀਆ ਸੀ ਅੱਜ ਕਾਰ ਤੇ ਟਰੱਕ ਵਾਲੇ ਵੀਰਾਂ ਪਿਆਰ ਵੇਖ ਕੇ ਮਜ਼ਾ ਗਿਆ ਪੰਜਾਬੀਆਂ ਦੀ ਸ਼ਾਨ ਵੱਖਰੀ ਫਿਰ ਭਾਵੇਂ ਪਾਕਿਸਤਾਨੀ ਪੰਜਾਬੀ ਭਰਾ ਹੋਵੇ ❤❤❤❤❤❤❤❤❤❤❤

  • @khalsasubmersibleserviceba5964
    @khalsasubmersibleserviceba5964 8 месяцев назад +6

    ਚੜ੍ਹਦੀ ਕਲਾ ਵਿਚ ਰਹਿ ਘੁੱਦੇ ਵੀਰ ਵਾਹਿਗੁਰੂ ਅੰਗ ਸੰਗ ਸਹਾਈ ਹੋਣ

  • @HappyBrar22
    @HappyBrar22 8 месяцев назад +8

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @kawarpalsingh1813
    @kawarpalsingh1813 8 месяцев назад +3

    ❤❤ ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ 🎉🎉🎉🎉🎉

  • @harjitkaur464
    @harjitkaur464 8 месяцев назад +3

    ਦੁਬਈ ਦੇ ਰਾਹਾਂ ਤੇ ਨਿਕਲੈ ਵੀਰਾਂ ਦਾ ਧੰਨਵਾਦ ਪਰਮਾਤਮਾ ਤੁਹਾਨੂੰ ❤ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰਖਣ 🙏🙏

  • @GurmeetSingh-rt6or
    @GurmeetSingh-rt6or 8 месяцев назад +6

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਜਿਦ੍ਹੇ ਰਿਹੋਂ ਵੀਰ🙏🙏🙏🙏🙏🙏❤❤❤❤❤❤❤❤❤

  • @Lolzzszzsss
    @Lolzzszzsss 8 месяцев назад +2

    Kya baat hai tuhade nal nal asi v ghar hee ena khubsurat desh dekh rahe ha.sare Punjabi veera da v dhanwad jo ena saath de rahe ne Sabh da Shukria ji

  • @kauripandher7433
    @kauripandher7433 8 месяцев назад +1

    ਸਤਿ ਸ੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਮੇਰੇ ਭਰਾਵਾਂ ਨੂੰ

  • @jpsingh6991
    @jpsingh6991 8 месяцев назад

    ਜਾਂ ਤਾਂ ਕੱਖ ਬਣ ਜਾ
    ਜਾ ਕਮਾਲ ਬਣ ਜਾ,
    ਜਾ ਤਾ ਬਿੱਗ(Big)ਬਣ ਜਾ
    ਜਾ ਸਮਾਲ(Small) ਬਣ ਜਾ
    ਜੇ ਬਣਨਾ ਹੈ ਕੁੱਝ
    ਤਾਂ ਸਮੇਂ ਦੀ ਚਾਲ ਬਣ ਜਾ
    ਬਣ ਸ਼ਮਸ਼ੀਰ ਰਾਖੇ ਦੀ
    ਮਜ਼ਲੂਮ ਦੀ ਢਾਲ ਬਣ ਜਾ
    ਬਾਈ ਕਮਾਲ ਦਾ ਮਿਸਰਾ ਦਿੱਤਾ ਹੈ🙏🙏👍👍ਜੀਓਦੇ ਵੱਸਦੇ ਰਹੋ🙏🙏👌👌💕💕

  • @jasmelsingh1451
    @jasmelsingh1451 8 месяцев назад +3

    ਫੂਡ ਮਾਸਟਰ ਲਾਹੌਰ ਦਾ ਵੀਰ ਜੇਹਦਾਖ ਰਿਹਾ ਕਦੇ ਲਾਹੌਰ ਆਯੋ ਭੂਹੁਤ ਪਿਆਰ ਮਿਲੇਗਾ ਬਿਲਕੁਲ ਲਹਿੰਦੇ ਪਜਬ ਚ ਚੜਦੇ ਪੰਜਾਬ ਵਾਲਿਆ ਨੂੰ ਬਹੁਤ ਖੁੱਲਾ ਪਿਆਰ ਮਿਲਦਾ

  • @Raghav.36
    @Raghav.36 8 месяцев назад +1

    ਸਤਿ ਸ਼੍ਰੀ ਅਕਾਲ 🙏 ਦੋਨਾਂ ਭਰਾਵਾਂ ਨੂੰ। ਬਹੁਤ ਸਾਰਾ ਪਿਆਰ ਅਤੇ ਸਤਿਕਾਰ।

  • @SukhwinderSingh-wq5ip
    @SukhwinderSingh-wq5ip 8 месяцев назад +5

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @reshamsingh7609
    @reshamsingh7609 8 месяцев назад +2

    Nice.... Very good job... Carry on.... God bless both of you.... Thanks Veer ji....

  • @tarlochansohal304
    @tarlochansohal304 8 месяцев назад +3

    ਦੋਨਾਂ ਬਾਈਆ ਨੂੰ ਸਤ ਸੀ੍ ਅਕਾਲ ਬਾਈ ਜੀ ਸੋਡਾ ਬਹੁਤ 2ਧੰਨਵਾਦ ਸਾਨੂੰ ਵੀ UAE ਦੀ ਸੈਰ ਕਰਾਈ ਜਾਂਦੇ ਹੋ ਚੜਦੀਆਂ ਕਲਾ ਰਹੋ ....👍👍🙏🙏🙏

  • @SinghJaswinder-xn8qw
    @SinghJaswinder-xn8qw 8 месяцев назад +2

    ਮਾਝਾ ਮਾਲਵਾ ਦੋਆਬਾ
    ਅਰਬਾਂ ਵਿੱਚ ਤਿਨਾ ਦਾ ਦਾਬਾ,
    ਰਹਿੰਦੇ ਰਲ ਮਿਲ ਭਾਈ
    ਚੜਦੇ ਲਹਿੰਦੇ ਦੋਵੇਂ ਭਾਈ ❤

  • @satnamsinghsatta3464
    @satnamsinghsatta3464 8 месяцев назад +1

    ਬਹੁਤ ਬਹੁਤ ਪਿਆਰ ਸਤਿਕਾਰ ਪ੍ਰਦੇਸ਼ੀ ਵੀਰਾ ਭੈਣਾ ਨੂੰ ਜੀ ਚੜਦੀ ਕਲਾ ਵਿੱਚ ਰਹੋ❤❤

  • @daljitsingh7980
    @daljitsingh7980 8 месяцев назад +5

    🌷 ਸਤਿ ਸ੍ਰੀ ਅਕਾਲ ਸਾਰੇ ਪੰਜਾਬੀ ਵੀਰਾਂ ਨੂੰ 🙏🌷

  • @user-th4tb7ch9l
    @user-th4tb7ch9l 8 месяцев назад +1

    ਬਾਈ ਜੀ ਸਤਿ ਸ੍ਰੀ ਅਕਾਲ🙏🙏 ਬਾਈ ਜੀ ਬਹੁਤ ਵਧੀਆ ਲੱਗਦਾ ਜਦੋਂ ਪੰਜਾਬੀ ਵੀਰ ਆਪਣੇ ਭਰਾਵਾਂ ਦਾ ਸਵਾਗਤ ਕਰਦੇ ਆ ਰੋਟੀ ਪਾਣੀ ਦਾ ਪਰਬੰਧ ਕਰਦੇ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।।

  • @sarabjitbadhesha
    @sarabjitbadhesha 8 месяцев назад

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਇਸ ਵੀਡੀਓ ਵਿੱਚ ਮਿਲੇ ਸਾਰੇ ਵੀਰਾਂ ਨੂੰ ਜੀ। ਬਹੁਤ ਸੁੰਦਰ ਇਲਾਕਾ, ਸੋਹਣਾ ਮਾਹੌਲ ਦਿਖਾਉਣ ਅਤੇ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ।

  • @jssidhu2743
    @jssidhu2743 8 месяцев назад

    ਬਹਤ ਸੋਹਣਾ ਕੰਮ ਹੈ ਜੀ..ਅਮਰਤ ਵੀਰੇ ਕੋਚ ਸਾਬ ਦੇ ਕੱਪੜੇ ਬਦਲਵਾਦੇ ਯਾਰ...ਬਹੁਤ ਜਲੂਸ ਕੱਢੀ ਫਿਰਦੈ ...🎉

  • @prakashgondara8808
    @prakashgondara8808 8 месяцев назад +1

    ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ

  • @JaswinderKaur-dp8wc
    @JaswinderKaur-dp8wc 8 месяцев назад +1

    Weheguru chardikla vich rakhe hamesha tuhanu veer ji

  • @pymkaur9519
    @pymkaur9519 8 месяцев назад +2

    Beautiful video. Stay safe and keep well.

  • @DevendrSandhu
    @DevendrSandhu 8 месяцев назад

    🙏💐 ਜਿਹੜੇ ਬਾਈ ਨੇ zoo ਦਿਖਾਇਆ ਸੀ ਉਨ੍ਹਾਂ ਦੀ ਵੀਡੀਓ ਤੇ ਜ਼ਿਕਰ ਬਹੁਤ ਘੱਟ ਕੀਤਾ

  • @ParamjitSingh-ok8he
    @ParamjitSingh-ok8he 8 месяцев назад +1

    ਬਹੁਤ ਵਧੀਆ ਰੌਣਕਾਂ ਲਾਈਆਂ ਹਨ ਯੂਏਈ ਦੇ ਸ਼ਹਿਰਾਂ ਚ।ਤੁਹਾਡਾ ਟੂਰ ਬਹੁਤ ਦਿਲਚਸਪੀ ਭਰਿਆ ਹੈ। ਅਰਬ ਦੇਸ਼ਾਂ ਦੀ ਚੱਪੇ-ਚੱਪੇ ਦੀ ਅੰਦਰੂਨੀ ਜਾਣਕਾਰੀ ਬਹੁਤ ਜਾਣਕਾਰੀ ਚ ਵਾਧਾ ਕਰਦੀ ਹੈ।

  • @prakashgondara8808
    @prakashgondara8808 8 месяцев назад

    ਸਤਿ ਸ੍ਹੀ ਅਕਾਲ ਬਾਈ ਜੀ । 💐💐❤❤ ਜਿਉਂਦੇ ਰਹੋ ਜਵਾਨੀਆਂ ਮਾਣੋ । ਰੱਬ ਚੜਦੀ ਕਲਾ ਰੱਖੇ । ਕਰ ਹਰ ਮੈਦਾਨ ਫਹਿਤੇ ।

  • @jssingh-xf7qt
    @jssingh-xf7qt 8 месяцев назад +2

    ਆਹ ਵੀਜ਼ਾ ਬਾਰੇ ਜਾਣਕਾਰੀ ਦਿੱਤੀ ਬਹੁਤ vadia ਲੱਗਿਆ ❤ਪ੍ਰਦੇਸ਼ ਜਾਣ ਵਾਲੇ ਲੋਕ ਸਭ ਤੋਂ ਪਹਿਲਾਂ ਓਸ ਦੇਸ਼ ਬਾਰੇ, ਕੰਮ ਕਾਰ ਬਾਰੇ ਹਰ ਜਾਣਕਾਰੀ ਪ੍ਰਾਪਤ ਕਰ ਕੇ ਫਿਰ ਸ਼ੁਰੂਆਤ ਕਰਨ ❤❤❤❤

  • @ksdfilm
    @ksdfilm 8 месяцев назад +1

    ਬਹੁਤ ਖੂਬ
    ਭਰਾਵਾਂ ਨੂੰ ਚਾਅ ਚੜ੍ਹਦਾ ਜਦੋਂ ਸਾਇਕਲ ਪਿੰਡ ਵਾਲਾ ਤੇ ਦਸਮੇਸ਼ ਪਿਤਾ ਦੀ ਦਿੱਤੀ ਦਸਤਾਰ ਮਾਰਦੀ ਲਿਸ਼ਕਾਰੇ ....🌷🌷🌷👍👍👍

  • @vickyasr
    @vickyasr 8 месяцев назад

    ❤❤🙏🙏🚴🏿‍♂️🚴🏿‍♂️👍 ਹਰ ਇਕ ਵੱਲੋਗ ਇੱਕ ਤੋਂ ਵੱਧ ਕੇ ਇੱਕ ਆ।ਹਰ ਰੋਜ਼ ਉਤਸੁੱਕਤਾ ਵੱਧ ਦੀ ਜਾਂਦੀ ਆ ਕੁਝ ਨਵਾਂ ਦੇਖਣ ਦੀ।😊
    😊😊ਅੰਬਰਸਰੀਆ।😊😊

  • @user-hd3ce7gf5m
    @user-hd3ce7gf5m 8 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤

  • @Sunny_alpha_male
    @Sunny_alpha_male 8 месяцев назад

    Bauhat vadiya jankari te bauhat vadiya rang dunia de dekhn nu mille. 👏👏👏👏👏👏

  • @GurpreetPb41-cp4wt
    @GurpreetPb41-cp4wt 8 месяцев назад +1

    ਜੌਗੀ ਚੱਲਦੇ ਭਲੇ ਨੱਗਰੀ ਵੱਸਦੀ ਭਲੀ ❤🥰

  • @shera207
    @shera207 8 месяцев назад +1

    Nice ਗੁਦੇ ਵੀਰ ਇੰਟਨੈਸ਼ਨਲ ਕੁਚਾ

  • @mahtabkhara5849
    @mahtabkhara5849 8 месяцев назад +1

    ਤੁਹਾਡੇ ਬਲੌਗ ਪੌਸਟ ਦਿਮਾਗ਼ ਵਾਲ਼ਾ ਬੰਦਾ ਹੀ ਵੇਖ਼ ਮਾਸੂਮ ਕਰ ਸੱਕਦਾ ਹੈ, ਸਤਿ ਸ਼੍ਰੀ ਆਕਾਲ ਦੋਹਾਂ ਵੀਰਾਂ ਨੂੰ ਬੜਾ ਵਧਿਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਮਿਹਰ ਕਰਨ, ਕਰਨਾਲ, ਪਿੰਡ ਜਾਲਮਾਨਾ ਹਰਿਆਣਾ ਤੋਂ ਕਦੀ ਆਇਆ ਜੈ ਸਾਡੇ ਪਿੰਡਾਂ ਵੱਲ ਪਿਓਰ ਪੰਜਾਬੀ ਹਾਂ ਪਿੱਛੋਂ ਪਿੰਡ ਖਾਰਾ ਸ਼ੇਖਪੁਰਾ ਪਾਕਿਸਤਾਨ

  • @joban_thind
    @joban_thind 8 месяцев назад

    ਘੁੱਦੇ ਵੀਰ ਜੀ ਦਿਨ ਅਤੇ ਰਾਤ ਧਰਤੀ ਦੇ ਆਪਣੀ ਧੁਰੀ ਦੁਆਲੇ ਘੁੰਮਣ ਕਾਰਨ ਬਣਦੇ ਹਨ।ਸੂਰਜ ਦੁਆਲੇ ਘੁੰਮਣ ਕਾਰਨ ਨਹੀੰ।ਆਪ ਜੀ ਤੋੰ ਗਲਤੀ ਨਾਲ ਗਲਤ ਬੋਲਿਆ ਗਿਆ ਜੀ।ਬਹੁਤ ਸਾਰਾ ਸਤਿਕਾਰ ਅਬੋਹਰ ਤੋੰ।👏👏

  • @yadwindersingh-rw2de
    @yadwindersingh-rw2de 8 месяцев назад +1

    Very good job ❤ God bless you putar 👏 🙏

  • @bhindajand3960
    @bhindajand3960 8 месяцев назад +2

    ਸ਼ਾਨਦਾਰ ਸਫ਼ਰ ਯੂ ਏ ਈ ਦੇ ਸ਼ਹਿਰ ਕੁਫ਼ਰਖਾਨ ਤੋ ਦਿੱਬੇ ਤੱਕ ਨਵੀਆਂ ਸ਼ਾਝਾ ਨਵੀਆ ਗੱਲਾ ਬਾਤਾ ਸੌਹਣੇ ਯੂ ਏ ਈ ਦੇ ਰੰਗ ਵਿਖਾਉਦੇ ਨੌਜਵਾਨ ਪਾਉਚ ਗਏ ਦਿੱਬੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਜਿੰਦਗੀ ਜਿੰਦਾਵਾਦ

  • @amnindersingh2709
    @amnindersingh2709 8 месяцев назад +1

    Nice bro stay blessed always both of you ❤❤

  • @JaspalSingh-qf1ty
    @JaspalSingh-qf1ty 8 месяцев назад +1

    ਜਸਪਾਲ ਸਿੰਘ ਈਸ਼ਰਵਾਲ🙏🙏🙏❤❤❤👌✌👌✌👌✌👌🙏🙏🙏🙏🙏🙏🙏🙏🙏❤❤❤❤❤❤❤❤❤❤💯💯💯🌹🌹🌹🌹🌹🌹🌹🌹🌹

  • @ManpreetSingh-ht1yw
    @ManpreetSingh-ht1yw 8 месяцев назад +1

    ਘੁੱਦੇ ਵੀਰ ਤੇ ਦੇਵ ਵੀਰ ਸਤਿ ਸ੍ਰੀ ਆਕਾਲ ਜੀ। ਬਾਈ ਜਿਹੜੇ ਵੀਰਾ ਨੂੰ ਦੁਬਈ ਵਿੱਚ ਰਹਿਦੇ ਨੂੰ ਦੱਸ ਸਾਲ ਤੋਂ ਜ਼ਿਆਦਾ ਹੋ ਗਏ ਉਹਨਾਂ ਵੀਰਾ ਨੂੰ ਬੇਨਤੀ ਆ ਵੀਰੇ ਘਰੇ ਪਰਿਵਾਰ ਚ ਗੇੜਾ ਮਾਰ ਜਾਊ।

    • @lakhvirsinghraipuria8795
      @lakhvirsinghraipuria8795 8 месяцев назад

      Bhai ji sat shri akal ji ,bhai 10 ,11 saal ja jiyada wale sare veer ja fir jine vi veer uae vich ne 1 saal ,2 saal vich ghre gheda maar hi dinde ne ji iksaar ena time koi launda ji ,fikqar karn lai dhanwad veer ji

    • @ManpreetSingh-ht1yw
      @ManpreetSingh-ht1yw 8 месяцев назад

      @@lakhvirsinghraipuria8795 ਵੀਰੇ ਜਿਸ ਨੇ ਪ੍ਰਦੇਸ਼ ਕੱਟਿਆ ਹੋਵੇ ਉਹਨੂੰ ਹੀ ਪਤਾ ਹੁੰਦਾ ਪ੍ਰਦੇਸਾਂ ਦੇ ਦੁੱਖ ।

    • @lakhvirsinghraipuria8795
      @lakhvirsinghraipuria8795 8 месяцев назад

      @@ManpreetSingh-ht1yw bilkul bhai ji a video vich 11 saal wala mai hi a ji ,tusi fikar kita kyuke eh sara kuj dekhya Huna a bhaai raab agge ehi ardas a pardesiya nu chardikala vich rakhe ji

    • @ManpreetSingh-ht1yw
      @ManpreetSingh-ht1yw 8 месяцев назад

      @@lakhvirsinghraipuria8795 ਹਾ ਵੀਰ ਜੀ ਮੈਂ ਇਹਨਾਂ ਅਰਬ ਦੇਸ਼ਾਂ ਚ 8 ਸਾਲ ਰਿਹਾ। ਫੇਰ ਘਰ ਵਾਪਿਸ ਗਿਆ ਸੀ। ਇਕ ਗੱਲ ਤਾਂ ਸੱਚ ਆ ਆਪਾਂ ਨੇ ਪ੍ਰਦੇਸ਼ ਕੁਝ ਸਾਲ ਗੁਜਾਰ ਲਾਏ ਫਿਰ ਪੰਜਾਬ ਚ ਨਹੀਂ ਰਹਿ ਹੁੰਦਾ। ਮੈਂ ਹੁਣ ਖੁਦ ਫਿਰ ਪ੍ਦੇਸੀ ਬਣ ਜਾਣਾ। ਪਰ ਪੰਜਾਬ ਤੇ ਆਪਣਾ ਪਿੰਡ ਦਿਲੋਂ ਨਿਕਲ ਦਾ ਨੀ । ਇਸ ਵਾਰ 9ਮਹੀਨੇ ਪ੍ਰਦੇਸ਼ 3 ਮਹੀਨੇ ਪੰਜਾਬ ਤੇ ਆਪਣੇ ਪਿੰਡ ਰਹਿਣਾ। ਰੱਬ ਰੱਖਾਂ ਵੀਤ ਤੁਸੀਂ ਕਿਥੋ ਗੱਲ ਰਿਹਾ ਇਸ ਟਾਈਮ ਪੰਜਾਬ ਤੋਂ ਜਾ ਫਿਰ ਪ੍ਰਦੇਸੋਂ। ਧੰਨਵਾਦ ਵੀਰ । ਘੁੱਦੇ ਵੀਰ thanku ਤੇਰੇ ਕਰਕੇ ਵੀਰ ਸੋਹਣੇ ਵਿਚਾਰ ਤੇ ਗੱਲ ਬਾਤ ਹੋਈ ਲਵ ਯੂ ਵੀਰ।

  • @bittitalwandisabo5343
    @bittitalwandisabo5343 8 месяцев назад +2

    ਘੁੱਦੇ ਬਾਈ ਸੜਕ ਕਿਨਾਰੇ ਰੁਕ ਕੇ ਜਿੱਥੇ ਤੁਸੀਂ ਰੋਟੀ ਪਾਣੀ ਖਾਧਾ ਸੀ ਬੈਠ ਕੇ,, ਉੱਥੇ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਦੱਸੀਆਂ, ਜਾਣਕਾਰੀ ਸਾਂਝੀ ਕੀਤੀ ਓਹ ਮੇਰੇ ਤਾਂ ਦਿਲ ਵਿੱਚ ਘਰ ਕਰ ਗਈ,, ਮੇਰੀ ਤਾਂ ਉਂਝ ਵੀ ਰਿਸ਼ਤੇਦਾਰਾਂ ਨਾਲ ਘੱਟ ਹੀ ਬਣਦੀ ਆ,, ਜਵਾਂ ਖਰੀਆਂ ਗੱਲਾਂ ਕੀਤੀਆਂ ਬਾਈ ਤੂੰ,, ਧੰਨਵਾਦ ,, ਸਹੀ ਗੱਲ ਹੈ ਵੀ ਆਵਦਾ ਬਚ ਬਚਾ ਕੇ ਆਇਆ ਕਰੋ ਬਾਈ,, ਐਵੇਂ ਹਰੇਕ ਤੇ ਧਿਜਨਾਂ ਨਹੀਂ ਚਾਹੀਦਾ

  • @SatnamSingh-fe3tg
    @SatnamSingh-fe3tg 8 месяцев назад +2

    Dhan Guru Nanak Dev g Chadhadi Kala rakhna 🙏🙏

  • @bittitalwandisabo5343
    @bittitalwandisabo5343 8 месяцев назад +4

    ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਈਆਂ ਨੂੰ 🙏

  • @anitpalshergill5402
    @anitpalshergill5402 8 месяцев назад +1

    These are Vintage cars vadda loka da shonk

  • @surinderpalsingh8592
    @surinderpalsingh8592 8 месяцев назад +1

    ਜਿਉਂਦੇ ਰਹੋੳ ਵੀਰ ਡਾਕਟਰ ਬਾਜਕ

  • @kanwarjeetsingh3495
    @kanwarjeetsingh3495 8 месяцев назад

    ਸਤਿ ਸ੍ਰੀ ਅਕਾਲ
    ਬਲੋਗ ਵਧੀਆ ਜਾਣਕਾਰੀ ਭਰਪੂਰ ਹੈ।

  • @bittitalwandisabo5343
    @bittitalwandisabo5343 8 месяцев назад +1

    ਰਾਹ ਵਿੱਚ ਤਿੰਨ ਵੀਰਾਂ ਨਾਲ ਮੇਲੇ ਗੇਲੇ ਹੋਏ
    ਤਿੰਨੇ ਜਲੰਧਰ ਤੋਂ,,ਸਤਨਾਮ,, ਸੌਰਵ,, ਗੁਰਵੀਰ ਸਿੰਘ

  • @sunilkapoor9468
    @sunilkapoor9468 8 месяцев назад +2

    👍bai ki gal late ho ge ji aaj😜

  • @singhdhaliwal6483
    @singhdhaliwal6483 8 месяцев назад

    ਬਾਈ ਘੁੱਦੇ ਸਾਰੇ ਪਾਸੇ ਇਹੀ ਹਾਲ ਆ ਅੱਜਕੱਲ ਕੋਈ ਨਾ ਕੋਈ ਸਕਿੱਲ ਹੋਵੇ ਜ਼ਰੂਰ ਕੰਮ ਆਉਂਦੀ ਆ ਨਹੀ ਤਾਂ ਲੇਬਰ ਬੱਚਦੀ ਆ ਉਹ ਕਿੱਤੇ ਵੀ ਕਰੋ ਬੱਸ ਰੋਟੀ ਪਾਣੀ ਮਸਾਂ ਚੱਲਦਾ ਪਿੱਛੇ ਭੇਜਣੇ ਜਾ ਸ਼ੌਕ ਪੂਰੇ ਕਰਨੇ ਬੜੇ ਔਖੇ ਨੇ ਆਪਣੇ ਵਾਲੇ ਮੰਨਦੇ ਨੀ ਬੱਸ ਬਾਹਰ ਜਾਣਾ ਪਤਾ ਹੁੰਦਾ ਹੋਰ ਸਟੇਟ ਦੇ ਬੰਦੇ ਸਕਿੱਲ ਨੂੰ ਤਰਜੀਹ ਦਿੰਦੇ ਨੇ ਬਾਈ ਚੜ੍ਹਦੀ ਕਲਾ

  • @ravigill8051
    @ravigill8051 8 месяцев назад +1

    ਰਬ ਸਦਾ ਚੜਦੀ ਕਲਾ ਵਿੱਚ ਰੱਖੇ 🙏🙏

  • @sarajmanes4505
    @sarajmanes4505 8 месяцев назад

    Sat Shri Akal Ji Very Nice & Informative Video Happy & Safe Journey Thanks Ji 🙏 🙏👌👌👍👍👏👏❤❤

  • @rajwantdhandwar9698
    @rajwantdhandwar9698 8 месяцев назад +2

    ਸਤਿ ਸ਼੍ਰੀ ਅਕਾਲ ਜੀ ਵੀਰਾਂ ਨੂੰ ਅਤੇ ਬੁਹਤ ਸਾਰਾ ਪਿਆਰ from Vancouver 🥰

  • @gurindersingh3073
    @gurindersingh3073 8 месяцев назад +4

    ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਗੁਰਿੰਦਰ ਸਿੰਘ ਫਿਰੋਜ਼ਪੁਰ ਤੋਂ

  • @Jang_Bahader_Singh
    @Jang_Bahader_Singh 8 месяцев назад +19

    ਸਤਿ ਸ੍ਰੀ ਅਕਾਲ ਜੀ l ਅੱਜ ਵਲੋਗ ਲੇਟ ਹੋ ਗਿਆ l ਚਲੋ ਕੋਈ ਨਹੀਂ ਦੇਰ ਆਏ ਦਰੁਸਤ ਆਏ 😅

  • @baljindersingh7802
    @baljindersingh7802 8 месяцев назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @user-lj9ym9jt4w
    @user-lj9ym9jt4w 8 месяцев назад +1

    ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹❤️❤️🎉🎉🎉🎉🎉❤️❤️🙏🙏

  • @Panjolapb12
    @Panjolapb12 8 месяцев назад +1

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਸਫ਼ਰ ਵਧੀਆਂ ਤੇ ਸ਼ਾਨਦਾਰ ਰਹੇ

    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @kanwaljitkaur6223
    @kanwaljitkaur6223 8 месяцев назад +1

    Dono veera nu sat shree akal 🙏🙏
    Waheguru thuhanu cherdikla bakshy

  • @RanjeetSingh-vo3qp
    @RanjeetSingh-vo3qp 8 месяцев назад

    Bai g bahut changi jaankari jo lok as des vich jana chaunde ne ......

  • @GurjeetSingh-ph5um
    @GurjeetSingh-ph5um 8 месяцев назад

    ਸਤਿ ਸ਼੍ਰੀ ਅਕਾਲ ਬਾਈ ਜੀ
    ਵੀਡੀਓ ਵਾਲਾ ਕੰਮ ਜੋਰਾਂ ਤੇ ਚੱਲ ਰਿਆ ਦੱਬੀ ਚੱਲੋ ਬਾਇਓ 🥇🏅

  • @Fatehwraich
    @Fatehwraich 8 месяцев назад +3

    Waheguru Ji ❤❤❤

  • @parminderkaur9491
    @parminderkaur9491 8 месяцев назад

    Sskhal done veer nu ji dil kush ho jad video dek ka hasda wasda rho ji ❤❤

  • @sukhsingh1246
    @sukhsingh1246 8 месяцев назад

    Good job veer
    You Volga are awesome

  • @avtarsaharan6923
    @avtarsaharan6923 8 месяцев назад

    ਸਤਿ ਸ੍ਰੀ ਅਕਾਲ ਜੀ ਸਲੂਟ ਬਾਈ ਜੀ ਵਲੋਗ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਬਾਈ ਜਦੋ ਦੇਬਾ
    ਆਖਦਾ ਹੁੰਦਾ ਐ ਬਾਈ ਮੈਨੂੰ ਸਮਝ ਲੱਗਦਾ ਕੀ ਬੇਬੇ ਸਮਝ ਲਿਆ ਕਰਦਾ ਸੀ ਮੈ ਮੇਰੀ ਹਾਸੀ ਆ ਜਾਂਦੀ ਐ ਬਾਈ ਜਦੋ ਆਖਦਾ ਚੱਲ ਦੇਬੇ ਹੁਣ ਸਮਝ ਆਉਣ ਲੱਗ ਗਈ ਬਾਈ ਗੁਸਾ ਨਾ ਕਰਨ ਬਾਈ ਬਹੁਤ ਪਸੰਦ ਆ ਰਹੇ ਨੇ ਵਲੋਗ ਖੁਸ਼ੀ ਹੁੰਦੀ ਬਾਈ ਸੋਨੂੰ ਦੇਖ ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਆਈ ਖੁਸ਼ ਰਹਿਣ ਬਾਈ ਮੇਰਾ ਨਾਮ ਲੈਣ ਅਵਤਾਰ ਸਿੰਘ ਸਹਾਰਨ ਮੈਨੂੰ ਬਹੁਤ ਬਹੁਤ ਵਧੀਆ ਲੱਗਣ ਬਾਈ ਪਿੰਡ ਢੰਡੋਲੀ ਖੁਰਦ ਜਿਲਾ ਸੰਗਰੂਰ

  • @dr.roshansingh9420
    @dr.roshansingh9420 8 месяцев назад +1

    Waheguru chardikla wich rakhe hamesha tuhanu 🎉🎉🎉

  • @nirmalsinghmallhi9773
    @nirmalsinghmallhi9773 8 месяцев назад +1

    ਸਹੀ ਗੱਲ ਆ ਬਾਈ ਪਾਕਿਸਤਾਨ ਵਾਲੇ ਦੀ ਇਹ ਪੰਜਾਬੀ ਆ ਦੀ ਬਹੁਤ ਹੀ ਜਿਆਦਾ ਖਿਦਮਤ ਕਰਦੇ ਆ ਪਿਆਰ ਨਾਲ ਸੱਤ ਸ੍ਰੀ ਅਕਾਲ ਪੰਜਾਬੀ ਅਤੇ ਪਾਕਿਸਤਾਨ ਵਾਲੇ ਵਿਰਾ ਨੂ ਅਤੇ ਤੁਹਾਨੁ ਦੋੋਵਾ ਨੂ

  • @RanjeetSingh-vo3qp
    @RanjeetSingh-vo3qp 8 месяцев назад

    Amrit veer bahut changi jaankari ditti kanak di ......

  • @Vicky.arora21
    @Vicky.arora21 8 месяцев назад

    Good All 👍 Bast

  • @dr.roshansingh9420
    @dr.roshansingh9420 8 месяцев назад

    Bahut wadhiya vlog hunde aa veero🎉🎉🎉

  • @harjeetkaur3619
    @harjeetkaur3619 8 месяцев назад

    Sanu boht ona da v piar aunda jere tuanu ena jiada piar dinde aa
    Waheguru tuanu chadi kla ch rkhe

  • @gurwinderkaur5275
    @gurwinderkaur5275 8 месяцев назад

    Jeonda reh sohna bhra 🙏🥰🥰👍👌👌❤️

  • @user-sb4yo6hr7j
    @user-sb4yo6hr7j 8 месяцев назад

    ਦਿਬੇ ਇਕ ਸੀਮੈਂਟ ਫੈਕਟਰੀ ਵੀ ਹੈ ਪਹਾੜ ਦਾ ਪਥਰ ਪੀਹਿੰਦੇ ਹਨ ਉਸਦਾ ਸੀਮੈਂਟ ਬਣਦਾ ਹੈ ਉਸ ਪਥਰ ਨੂੰ ਬੈਲਜ਼ੀਅਮ ਦੀ ਕੰਪਨੀ B Six ਪਹਾੜਾਂ ਤੋਂ ਪਥਰ ਢੁੰਹਦੀ ਹੈ ਉਸ ਵਿੱਚ ਵੀ ਪੰਜ ਸਾਲ ਕੰਮ ਕੀਤਾ ਸੀ

  • @GursewakSingh-pw1ct
    @GursewakSingh-pw1ct 8 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GagandeepSingh-oz7lj
    @GagandeepSingh-oz7lj 8 месяцев назад +1

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜ਼ਿੰਦਗੀ ਜ਼ਿੰਦਾਬਾਦ🙏❣️

  • @manpreetatwal6270
    @manpreetatwal6270 8 месяцев назад

    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ ਜੀ

  • @gurpreetsinghanimalslovers8268
    @gurpreetsinghanimalslovers8268 8 месяцев назад +2

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤

  • @sukhmanbatth6251
    @sukhmanbatth6251 8 месяцев назад

    Nice viedeo y g #ਘੁੱਦਾਸਿੰਘ

  • @jagroopsingh5686
    @jagroopsingh5686 8 месяцев назад +1

    ਬਹੁਤ ਵਧੀਅਾ ਵੀਰ

  • @bittitalwandisabo5343
    @bittitalwandisabo5343 8 месяцев назад +1

    ਫਜ਼ੀਰਾ ਤੋਂ ਸਪੈਸ਼ਲ ਮਿਲਣ ਆਏ ਬਾਈ ਕੁਲਬੀਰ ਸਿੰਘ,, ਨਰਿੰਦਰ ਸਿੰਘ,, ਅਕਬਰ ਖਾਨ,, ਧੰਨਵਾਦ ਵੀਰਾਂ ਦਾ (ਜਲੰਧਰ ਵਾਲੇ ਬਾਈ ਨੇ ਆਪਣਾ ਨਾਮ ਨਹੀਂ ਦੱਸਿਆ)

    • @narindersandhu91
      @narindersandhu91 8 месяцев назад +2

      Jalandhar wale bai da nam lakhvir Singh hai g

  • @Harpreetsingh-jk7vl
    @Harpreetsingh-jk7vl 8 месяцев назад

    ਬਹੁਤ ਵਧੀਆ ਭਾਜੀ ਬਹੁਤ ਵਧੀਆ

  • @AshokKumar-ry7pz
    @AshokKumar-ry7pz 8 месяцев назад

    Sat seri akaal 22G

  • @TravellerSatnam
    @TravellerSatnam 8 месяцев назад

    Bohat khoob

  • @amnindersinghgill7958
    @amnindersinghgill7958 8 месяцев назад +1

    ਸਤਿ ਸ਼੍ਰੀ ਅਕਾਲ ਵੀਰ ਬਹੁਤ ਸੋਹਣੀ ਥਾਂ ਹੈ

  • @karannagra4104
    @karannagra4104 8 месяцев назад +1

    ਪਿਆਰੇ ਵੀਰ ਜੀ ਸਤਿ ਸ੍ਰੀ ਅਕਾਲ ਜੀਓ,,,,,,

  • @user-sb4yo6hr7j
    @user-sb4yo6hr7j 8 месяцев назад

    ਫ਼ੀਜ਼ਰਾਹ ਸ਼ਹਿਰ ਦਾ ਕਿਲਾ ਵੀ ਦੇਖਿਓ ਉਥੇ ਸਾਡੇ ਪਿੰਡ ਗੜ੍ਹਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਅਮਰੀਕ ਸਿੰਘ ਪਲਾਹਾ ਵੀ ਰਹਿੰਦਾ ਹੈ ਉਹ ਇੱਥੇ ਜਨਰਲ ਫੌਰਮੈਨ ਹੈ ਫਜ਼ੀਰਾਹ ਦੇ ਰੀਸਟਰੋ ਮਹਿਕਮੇ ਵਿੱਚ ਉਹਨਾਂ ਨੇ ਇੱਥੇ ਕਾਫ਼ੀ ਮਸਜਿਦਾਂ ,ਸ਼ੇਖਾਂ ਦੇ ਘਰ ਤੇ ਕਿਲੇ ਰੀਸਟੋਰ ਕੀਤੇ ਹਨ ਉਨ੍ਹਾਂ ਨੂੰ ਵੀ ਜ਼ਰੂਰ ਮਿਲ ਕੇ ਆਉਣਾ,

  • @ranvirsingh9037
    @ranvirsingh9037 8 месяцев назад

    ਚੜ੍ਹਦੀ ਕਲਾ

  • @RanjeetSingh-vo3qp
    @RanjeetSingh-vo3qp 8 месяцев назад

    Bathinde wale veer nu bahut bahut payar

  • @johalhundalmusicofficial
    @johalhundalmusicofficial 8 месяцев назад

    Ssa❤

  • @RanjeetSingh-vo3qp
    @RanjeetSingh-vo3qp 8 месяцев назад

    Paksitani veer gaint .....love you punjabi

  • @singhjagdip3947
    @singhjagdip3947 8 месяцев назад

    ਵੀਰਾ ਤੁਸੀਂ n r i ਵਾਰਾ ਬਲ ਕੋਲ 💯 ਸਹੀ ਗੱਲ ਕਰੀ ਐ ਬਾਹਰ ਜਾ ਕੇ ਰਜਾ ਨੀ

  • @bestartcraft4799
    @bestartcraft4799 8 месяцев назад

    Very nice blog sandhu. Saab Amritsar

  • @Njmodelmaker
    @Njmodelmaker 8 месяцев назад

    ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੇ ਵੀਡੀੳ ਬਹੁੱਤ ਵਧੀਆ ਹਨ ਜੀ

  • @GurpreetSingh-os4gn
    @GurpreetSingh-os4gn 6 месяцев назад

    ਬਹੁਤ ਵਧੀਆ ਲੱਗਿਆ ਵੀਰ ਜੀ

  • @yuvleen9990
    @yuvleen9990 8 месяцев назад

    Dev bai da peg jiada lag geya lagda jehra savere savere eno pe reha blender di bottle dekhi c kul wali video ch😂❤👌👍

  • @gurbaazsingh603
    @gurbaazsingh603 8 месяцев назад

    ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯