ਕਿਵੇਂ ਤੇ ਕਿੰਨੇ ਦਾ ਬਣਦਾ ਦੁਬਈ ‘ਚ ਡ੍ਰਾਈਵਿੰਗ ਲਾਇਸੰਸ। Dubai Driving Licence । Ghudda। Day-43

Поделиться
HTML-код
  • Опубликовано: 7 окт 2024
  • #punjabivlog #ghuddasingh #gulfcycletour
    Instagram- amritpalsinghghudda

Комментарии • 413

  • @bittitalwandisabo5343
    @bittitalwandisabo5343 9 месяцев назад +1

    ਇਹਨਾਂ ਦਾ ਵੱਡੇ ਤੋਂ ਵੱਡਾ ਨੋਟ ਹਜ਼ਾਰ ਦਾ ਹੈ,, ਵਧੀਆ ਜਾਣਕਾਰੀ ਦਿੱਤੀ ਘੁੱਦੇ ਬਾਈ ਜੀ

  • @ns.implementworksbhagtabha641
    @ns.implementworksbhagtabha641 9 месяцев назад +2

    ਘੁੱਦੇ, ਬਲਦੇਵ ਵੀਰੇ ਡੁਬਈ ਵਿਚ ਸਰਦਾਰ ਉਂਕਾਰ ਸਿੰਘ ਸਿੱਧੂ ਰਹਿੰਦੇ ਹਨ ਜਿਨ੍ਹਾਂ ਨੇ ਸਕੂਟਰ ਤੇ ਇੰਡੀਆ ਤੋਂ ਆਸਟ੍ਰੇਲੀਆ ਤੱਕ ਦਾ ਸਫ਼ਰ ਕੀਤਾ ਸੀ ਤੇ ਸਕੂਟਰਾਂ ਵਾਲੇ ਸਰਦਾਰ ਕਿਤਾਬ ਵੀ ਲਿਖੀ ਹੈ ਆਪਣੇ ਪਿੰਡ ਭਗਤੇ ਭਾਈਕੇ ਦੇ ਜੰਮਪਲ ਨੇ ਬਹੁਤ ਵਧੀਆ ਬੰਦੇ ਨੇ ਉਹਨਾਂ ਨੂੰ ਜ਼ਰੂਰ ਮਿਲਿਓ

  • @bittitalwandisabo5343
    @bittitalwandisabo5343 9 месяцев назад

    ਅੱਜ ਦਾ ਰਹਿਣ ਬਸੇਰਾ ਬਾਈ ਅੰਮ੍ਰਿਤਪਾਲ ਸਿੰਘ ਹੋਰਾਂ ਕੋਲ ਜੈਸਮੀਨ ਟਾਵਰ,, ਜਿਉਂਦੇ ਰਹੋ,, ਚੰਗਾ ਬਾਈ ਘੁੱਦੇ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਵੀਡਿਓ ਨਵੇਂ ਸਫ਼ਰ ਦੇ ਨਾਲ,, ਰੱਬ ਰਾਖਾ

  • @bittitalwandisabo5343
    @bittitalwandisabo5343 9 месяцев назад

    ਲਿਬਰਟੀ ਟਰਾਂਸਪੋਰਟ
    ਬਾਈ ਧੀਰਜ ਪਾਲ ਸਿੰਘ ਪੱਡਾ ਹੋਰਾਂ ਦੇ ਦਫ਼ਤਰ ਪਹੁੰਚੇ,, ਗੱਲਾਂ ਬਾਤਾਂ ਹੋਈਆਂ,, ਵਧੀਆ ਜਾਣਕਾਰੀ ਦਿੱਤੀ ਘੁੱਦੇ ਬਾਈ ਧੀਰਜ ਬਾਈ ਹੋਰਾਂ ਨੇ,, ਮਾਲਕ ਕਰੋਬਾਰ ਵਿੱਚ ਤਰੱਕੀ ਬਖਸ਼ੇ

  • @bittitalwandisabo5343
    @bittitalwandisabo5343 9 месяцев назад

    ਜਸਮੀਨ ਟਾਵਰ ਦੀ ਪੰਦਰਵੀਂ ਮੰਜ਼ਿਲ ਤੇ ਆ ਬੈਠੇ ਬਾਈ ਅੰਮ੍ਰਿਤਪਾਲ ਸਿੰਘ ਹੋਰਾਂ ਕੋਲ,, ਸਤਿ ਸ੍ਰੀ ਆਕਾਲ ਬਾਈਆਂ ਨੂੰ,, ਰੌਣਕਾਂ ਲੱਗੀਆਂ ਹੋਈਆਂ,, ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ

  • @GurdeepSingh1-t7g
    @GurdeepSingh1-t7g 9 месяцев назад +57

    ਸਤਿ ਸ੍ਰੀ ਅਕਾਲ ਪੱਡਾ ਸਾਹਿਬ ਭਾਜੀ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੁਸੀਂ ਥੱਲੇ ਪੈਰਾਂ ਚ ਰੱਖੀ ਆ ਉਹਨੂੰ ਉੱਪਰ ਟੰਗੋ ਥੱਲੇ ਪ ਈ ਚੰਗੀ ਨਹੀਂ ਲੱਗਦੀ ਤੁਹਾਡੇ ਪੈਰਾਂ ਚ ਕੁਰਸੀ ਦੇ ਲਾਗੇ ਪਈ ਜਿਹੜੀ 7:08

    • @sachleenpadda1686
      @sachleenpadda1686 9 месяцев назад +10

      ਜੀ ਵੀਰ ਜੀ ਜਰੂਰ ਅੱਜ ਹੋ ਜਾਓ. ਕਿਸੇ ਦੋਸਤ ਨੇ ਇੰਡੀਆ ਮੂਵ ਕੀਤਾ ਸੀ ਤੇ ਉਸ ਨੇ ਫੋਟੋ ਆਫ਼ਿਸ ਵਿਚ ਰੱਖ ਦਿੱਤੀਆਂ

    • @singhraj414
      @singhraj414 9 месяцев назад +2

      ਬਿਲਕੁਲ ਸਹੀ ਕੇਹਾ ਤੁਸੀ ਵੀਰ ਜੀ ਇਹ ਸਬ ਦੇਖਕੇ ਮੰਨ ਬੌਹਟ ਦੁਖੀ ਹੁੰਦਾ ਹੈ, ਕਿਰਪਾ ਕਰਕੇ ਇਨ੍ਹਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

    • @h.s.gill.4341
      @h.s.gill.4341 9 месяцев назад +4

      ਮੈਂ ਵੀ ਏਹੀ ਗੱਲ ਨੋਟ ਕੀਤੀ ਤੇ ਕਹਿਣਾ ਚਾਹੁੰਦਾ ਸੀ

    • @KulbirSingh-ms8dh
      @KulbirSingh-ms8dh 9 месяцев назад

      ❤❤

    • @ajsingh348
      @ajsingh348 9 месяцев назад +3

      ​@@sachleenpadda1686chalo koi gall ni kayee war kam kar vich busy hon karke dhyan nahi rehnda hun kar dengey
      Yaad kraun layee dhanwad atey ago veer ne respect b kiti aa dono veer changey ne nahi aajkal fuddu lok gallo gali ho jandey ne .....

  • @preetsonu6741
    @preetsonu6741 9 месяцев назад +10

    Ajman ਆਉਣ ਤੇ ਬਹੁਤ ਬਹੁਤ ਸਵਾਗਤ ਬਾਈ ਜੀ। ਮੈਨੂੰ Ajman ਤੋ ਆਏ ਨੂੰ 13 ਸਾਲ ਹੋ ਗਏ। Ajman ਵਿਚ ਬਿਤਾਏ ਸਾਢੇ ਤਿੰਨ ਸਾਲ । ਮੇਰੀ ਜ਼ਿੰਦਗੀ ਬਣਾ ਗਏ। ਮੈਂ ਦੁਬਾਰਾ U.A.E ਨਹੀਂ ਆਇਆ। UAE ਜਿਨਿ ਮਿਹਨਤ ਮੈਂ ਇੰਡੀਆ ਆਕੇ ਕੀਤੀ ਤੇ ਆਪਣਾ ਕੰਮ ਸੈੱਟ ਕੀਤਾ। ਆਪਣੇ ਬਾਪੁ ਨਾਲ Ajman ਵਿਚ ਬਿਤਾਇਆ ਸਮਾ ਬਹੁਤ ਬਹੁਤ ਯਾਦ ਆਉਂਦਾ ਹੈ। ਮੇਰੇ ਬੱਪੁ ਦੇ 22 ਸਾਲ Ajman ਵਿਚ ਬੀਤੇ। ਮੇਰਾ ਬਹੁਤ ਦਿਲ ਕਰਦਾ ਹੈ ਕ Ajman ਜਾ ਕ ਆਵਾ ਤੇ ਉਸ ਜਗ੍ਹਾ ਤੇ ਜਾਵਾ ਜਿੱਥੇ ਮੈਂ ਤੇ ਮੇਰਾ ਪਿਓ ਰਹਿੰਦੇ ਸੀ । । ਪਰ ਕੁਝ ਮਜਬੂਰੀਆਂ ਕਰਕੇ ਨਹੀਂ ਜਾ ਹੁੰਦਾ। ਘੁੱਦੇ ਵੀਰ ਹੱਥ ਜੋੜ ਕ ਬੇਨਤੀ ਹੈ ਕਿ Ajman ਵਿਚ ਬਹੁਤ ਬਹੁਤ ਮਸ਼ਹੂਰ ਚੌਂਕ ਹੈਂ । Lucky Rondbord ਉਸ ਇਲਾਕੇ ਵਿਚ ਜਰੂਰ ਜਾ ਕ ਰਿਕਾਰਡ ਕਰਿਓ ।
    ਦਿਲਪ੍ਰੀਤ ਸਿੰਘ (ਸ਼ਾਹਕੋਟ)

    • @liftingfood9298
      @liftingfood9298 9 месяцев назад +1

      🎉🎉🎉

    • @preetsonu6741
      @preetsonu6741 9 месяцев назад

      ​@@liftingfood9298 ਧੰਨਵਾਦ ਬਾਈ ਜੀ

  • @dhillonjatt7650
    @dhillonjatt7650 9 месяцев назад +4

    ਦੇਵ ਬੇਟਾ ਜੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਨਵੀਂ ਟੋਪੀ ਲੈ ਲਵੋ ਕਿਉ ਕਿ ਆਪ ਦੀ ਪੁਰਾਣੀ ਟੋਪੀ ਚੱਜ ਨਹੀਂ ਰਹੀ ਅਤੇ ਦੂਸਰੀ ਗੱਲ ਆਪ ਸੈਂਟ ਜਾ ਖੁਸ਼ਬੋ ਨਾ ਵਰਤੋਂ ਕਿਉਂਕਿ ਉਨ੍ਹਾਂ ਚੀਜਾਂ ਨਾਲ ਨੱਕ ਦੀ ਅਲੱਰਜੀ ਬਹੁਤ ਜਿਆਦਾ ਹੁੰਦੀ ਹੈ ਅਤੇ ਚੰਗਾ ਨਹੀਂ ਲੱਗਦਾ ਨੱਕ ਵਗਦਾ ਜਦੋਂ ਕੋਈ ਭਰਾ ਕੋਲ ਖੜ੍ਹੇ ਭੈਠੇ ਹੋਣ। ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਬਹੁਤ ਬਹੁਤ ਦੁਆਵਾਂ ਅਤੇ ਪਿਆਰ ਜੀ ।

  • @bittitalwandisabo5343
    @bittitalwandisabo5343 9 месяцев назад

    ਬਾਈ ਸਤਨਾਮ ਸਿੰਘ ਹੋਰਾਂ ਦੇ ਘਰ ਬੈਠ ਕੇ ਚਾਹ ਪਾਣੀ ਪੀਤਾ ਗਿਆ,, ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰ ਦਾ

  • @ਅਵਤਾਰਸਿੰਘ-ਠ8ਵ
    @ਅਵਤਾਰਸਿੰਘ-ਠ8ਵ 9 месяцев назад +2

    ਘੁੱਦੇ ਭਾ ਮਿੰਟੂ ਗੁਰਸਰੀਆ ਪੰਜਾਬ ਦੇ ਹੱਕ ਦੀ ਗੱਲ ਕਰਦਾ ਤੇ ਹਿੱਕ ਠੋਕ ਕੇ ਕਰਦਾ ਤੇ ਬਹੁਤ ਵਧੀਆ ਇਨਸਾਨ ਆ ਮੈਂ ਵੀ ਰੋਜਾਨਾ ਸੁਣਦਾ ਉਹਨਾਂ ਨੂੰ

  • @gurpreetsinghkang1130
    @gurpreetsinghkang1130 9 месяцев назад

    ਘੁੱਦੇ ਵੀਰ ਬਾਬੇ ਨਾਨਕ ਦੀ ਫੋਟੋ ਉਪਰ ਲਗਾਈ ਸੋਹਣੀ ਲੱਗਦੀ ਏ ਬਾਕੀ ਤੁਸੀਂ ਸਾਰੇ ਲੋਕ ਆਪ ਸਮਝਦਾਰ ਹੋ

  • @parvindersingh9525
    @parvindersingh9525 9 месяцев назад +3

    ਘੁੰਦੇ ਵੀਰ ਰੰਬ ਤੈਨੂੰ ਹੋਰ ਤਰੱਕੀਆਂ ਬਖਸ਼ੇ--ਤੇ ਏਨਾ ਉੱਚੀਆਂ ਬਿੰਲਡਗੀਆ ਵਾਂਗ ਸਾਰੀ ਦੁਨੀਆਂ ਚ ਘੁੱਦਾ ਸਿੰਘ ਘੁੰਦਾ ਸਿੰਘ ਹੋ ਜਾਵੇ ❤❤❤❤❤ਦਿਲੋ ਪਿਆਰ ਤੇ ਸਤਿਕਾਰ ਬਲਦੇਵ ਵੀਰ ਨੂੰ ਵੀ❤❤❤❤❤❤❤❤

  • @rickgill160
    @rickgill160 9 месяцев назад +3

    ਕਰ ਗੱਲ ਆਲੀ ਤਾਂ ਕੋਈ ਗੱਲ ਨੀ ਸੀ ਵੀਰ , ਅਜ਼ਾਨ ਰੱਬ ਧਿਓਣ ਆਲੀ ਗੱਲ ਆ 10:51

  • @bittitalwandisabo5343
    @bittitalwandisabo5343 9 месяцев назад

    ਆਪਣੇ ਪੈਸੇ ਦੇ ਹਿਸਾਬ ਨਾਲ਼ 78ਕੂ ਲੱਖ ਦਾ ਘਰ ਬਣਦਾ ਇੱਥੇ,, ਸ਼ੁਰੂਆਤੀ ਕੀਮਤ,,ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਘੁੱਦੇ ਬਾਈ

  • @dharmindersingh1523
    @dharmindersingh1523 9 месяцев назад +1

    ਨਹੀਂ ਰੀਸਾਂ ਸਾਡੇ ਪੰਜਾਬੀ ਵੀਰਾਂ ਦੀਆ ਕਿੰਨਾ ਉੱਡ ਉੱਡ ਕੇ ਮਿਲਦੇ ਨੇ । ਘੁੱਦੇ ਵੀਰ ਤੁਸੀ ਬਹੁਤ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਇਹ ਸਭ ਦੇਖਣ ਨੂੰ ਮਿਲਿਆ❤

  • @bittitalwandisabo5343
    @bittitalwandisabo5343 9 месяцев назад

    ਬਾਈ ਸਤਨਾਮ ਸਿੰਘ ਹੋਰਾਂ ਨਾਲ ਮੇਲੇ ਗੇਲੇ,,
    ਬੜੀ ਉੱਚੀ ਥਾਂ ਤੇ ਖੜ੍ਹ ਕੇ ਪਹਿਚਾਣ ਲਿਆ ਘੁੱਦੇ ਬਾਈ ਤੁਹਾਨੂੰ ਬਾਈ ਸਤਨਾਮ ਸਿੰਘ ਹੋਰਾਂ ਨੇ

  • @ਹਰਦੀਪਸਿੰਘBrar
    @ਹਰਦੀਪਸਿੰਘBrar 9 месяцев назад +4

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @bittitalwandisabo5343
    @bittitalwandisabo5343 9 месяцев назад

    ਗੱਡੀ ਵਿੱਚ ਬੈਠ ਕੇ ਬਾਈਆਂ ਨਾਲ ਅਜ਼ਮਾਨ ਦੇ ਰੰਗ ਵੇਖੇ ਗਏ,,, ਸੋਹਣਾ ਮਹੌਲ ਬਣਦਾ ਘੁੱਦੇ ਬਾਈ,, ਬੀਚ ਤੇ ਚੰਗਾ ਮੇਲ ਮਿਲਾਪ ਹੋਇਆ

  • @bittitalwandisabo5343
    @bittitalwandisabo5343 9 месяцев назад

    ਅੱਜ ਤਾਂ ਤਿੰਨ ਅੰਮ੍ਰਿਤਪਾਲ ਸਿੰਘ ਇੱਕਠੇ ਹੋ ਗਏ ਘੁੱਦੇ ਬਾਈ ਸਿਆਂ,, ਕਿਆ ਬਾਤਾਂ ਨੇ

  • @kauripandher7433
    @kauripandher7433 9 месяцев назад +1

    ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਮੇਰੇ ਭਰਾਵਾਂ ਨੂੰ

  • @yadwindersingh-rw2de
    @yadwindersingh-rw2de 9 месяцев назад +2

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।❤

  • @SukhwinderSingh-wq5ip
    @SukhwinderSingh-wq5ip 9 месяцев назад +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤

  • @SulochanaBhadu-q5h
    @SulochanaBhadu-q5h 9 месяцев назад +1

    आपकी विडियो बहुत अच्छी है दोनो की जोड़ी अच्छी है बोलते अच्छा है

  • @bharatsidhu1879
    @bharatsidhu1879 9 месяцев назад +1

    ਸੱਤ ਸ੍ਰੀ ਅਕਾਲ ਦੋਨੇ ਵੀਰਾਂ ਨੂੰ ਤੇ ਦੁਬਈ ਚ ਵੱਲੇ ਪੰਜਾਬੀਆਂ ਨੂੰ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @pmjk8937
    @pmjk8937 9 месяцев назад +3

    Hor ta sabh kush theek aa but Dheeraj bai ne Guru Sahib di photo zmeen te rakhi aa. Bai ji Wall te la dio ji.

    • @sachleenpadda1686
      @sachleenpadda1686 9 месяцев назад

      Veer ji jarror la dindy aa. Friend nee ghar move kita see photos nu kehnda agan bhaint karna see veer jee.eis karky office rakh gaya. Ajj hee tarteeb kardy aa veer

  • @gurmailsinghdhillon6268
    @gurmailsinghdhillon6268 9 месяцев назад +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰੋ

  • @bittitalwandisabo5343
    @bittitalwandisabo5343 9 месяцев назад

    ਅੱਗੇ ਜਾਕੇ ਰਾਹ ਵਿੱਚ ਲਾਲ ਰੰਗ ਦੇ ਪਿੱਕੇ ਵਿੱਚੋਂ ਹੱਥ ਬਾਹਰ ਕੱਢਿਆ ਬਾਈ ਹੋਰਾਂ ਨੇ ਕਹਿੰਦੇ ਸਾਇਕਲ ਸਾਈਡ ਤੇ ਲਓ ,, ਬਾਈ ਸਵਰਨ ਸਿੰਘ ਅਟਵਾਲ ਹੋਰਾਂ ਨਾਲ਼ ਮੇਲੇ ਗੇਲੇ,, ਜਿਉਂਦੇ ਰਹੋ,, ਪੰਜਾਬ ਪੰਜਾਬੀ ਪੰਜਾਬੀਅਤ ਬਹੁਤ ਸਾਰਾ ਪਿਆਰ

  • @Jarmanjitsingh-p3z
    @Jarmanjitsingh-p3z 9 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤❤

  • @rajinderthakri
    @rajinderthakri 9 месяцев назад +1

    Dekh k bahut khushi hundi panjabi veera nu jeonde wasde rho veero .
    Amrtpal singh tuci bahut wadia kar rhe o .HOPE 1DAY U COME TO GERMANY .😊

  • @BSSK1182
    @BSSK1182 9 месяцев назад +1

    ਰੂਹ ਖੁਸ਼ ਹੋ ਜਾਂਦੀ ਘੁੱਦਾ ਜੀ ਤੁਹਾਡੇ ਬਲੋਗ ਵੇਖ ਕੇ
    ਤੇਰੀ ਮਿਲਣੀ ਵੱਖਰੀ ਹੈ ਯਾਰਾ ਬੇਲੀਆ ਨੂੰ ਮਿਲਣ ਦੀ ਗਲਾਂ ਬਾਤਾਂ ਨਵੇਕਲੀਆਂ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਿਸ਼ ਕਰਨ 🌹🌹

  • @bittitalwandisabo5343
    @bittitalwandisabo5343 9 месяцев назад

    ਬਾਈ ਧੀਰਜ ਪਾਲ ਹੋਰਾਂ ਤੋਂ ਇਜਾਜ਼ਤ ਲੈਕੇ ਅਗਲੇ ਸਫ਼ਰ ਵੱਲ ਵਧੇ ਅਜ਼ਮਾਨ ਵੱਲ ਨੂੰ,, ਮਾਲਕ ਰਾਜ਼ੀ ਖੁਸ਼ੀ ਰੱਖੇ

  • @pymkaur9519
    @pymkaur9519 9 месяцев назад +2

    Very good video. Like the hospitality of all the Indians who you meet on the road and their love. God bless them all. Safe riding.

  • @MohinderSingh-y4g
    @MohinderSingh-y4g 9 месяцев назад

    ਅੰਮ੍ਰਿਤ ਵੀਰ ਜੀ ਆਪ ਜੀ ਨੂੰ ਤੇ ਦੇਵ ਵੀਰ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ
    ਆਪ ਜੀ ਦਾ ਇਹ ਸਫ਼ਰ ਵੇਖਿਆ ਤੇ ਬਹੁਤ ਵਧੀਆ ਲੱਗਿਆ
    ਦੁਬਈ ਪੰਜਾਬੀ ਭਰਾਵਾਂ ਦੀ

  • @binderaujla2819
    @binderaujla2819 9 месяцев назад +1

    ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ। ਵੀਰ ਜੀ ਆਪਣੇ ਪੰਜਾਬੀਆਂ ਦੇ ਨਾਲ ਨਾਲ ਬਹੁਤੇ ਦੱਖਣੀ ਭਾਰਤੀ ਲੋਕ ਵੀ ਕੜਾ ਪਾਉਂਦੇ ਨੇ।

  • @sarbjitkaur5162
    @sarbjitkaur5162 9 месяцев назад +2

    ਸਤਿ ਸ਼ੀ ਅਕਾਲ ਪੁੱਤ ਜ਼ਿਉਦੇ ਵਸਦੇ ਰਹੋ ਵਹਿਗੁਰੂ ਚੜਦੀ ਕਲਾ ਰੱਖੇ❤❤

  • @sonusidhu8517
    @sonusidhu8517 9 месяцев назад +1

    ਸ਼੍ਰੀ ਗੁਰੂ ਨਾਨਕ ਦੇਵ ਜੀਆ ਦੀ ਫੋਟੋ ਉੱਪਰ ਰੱਖਣ ਨੂੰ ਕਿਹਾ ਜਾਵੇ ਜੀ

  • @prakashgondara8808
    @prakashgondara8808 9 месяцев назад +1

    ਸਤਿ ਸ਼ੀ ਅਕਾਲ ਜ਼ਿਉਦੇ ਵਸਦੇ ਰਹੋ ਵਹਿਗੁਰੂ ਚੜਦੀ ਕਲਾ ਰੱਖੇ❤❤

  • @jagdeepsandhu5285
    @jagdeepsandhu5285 9 месяцев назад +1

    ਘੁੱਦਾ ਵੀਰ ਬਹੁਤ ਇੰਤਜ਼ਾਰ ਕਰ ਰਹੇ ਸੀ

  • @mandeeppadda8248
    @mandeeppadda8248 9 месяцев назад +3

    ਸਤਿ ਸ਼੍ਰੀ ਅਕਾਲ ਵੀਰੋ! ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @khokharvlogs4732
    @khokharvlogs4732 9 месяцев назад +2

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @InderjitSingh-sk2kf
    @InderjitSingh-sk2kf 9 месяцев назад +1

    ਅਜਮਾਨ ਵਾਲੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਚੜ੍ਹਦੀ ਕਲਾਂ ਬਕਸ਼ੇ

  • @sarabjitbadhesha
    @sarabjitbadhesha 9 месяцев назад

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਇਸ ਵੀਡੀਓ ਵਿੱਚ ਮਿਲੇ ਸਾਰੇ ਵੀਰਾਂ ਨੂੰ ਜੀ। ਬਾਈ ਜੀ ਬਹੁਤ ਹੀ ਸੋਹਣਾ ਅਤੇ ਸਾਫ਼ ਸੁਥਰਾ ਦੇਸ਼ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਈ ਅੰਮ੍ਰਿਤ ਬੁਰਜ ਖਲੀਫਾ ਅਤੇ ਸ਼ਾਇਦ ਪਾਮ ਜੁਮੇਰਾ ਨਾਮ ਵਾਲੀ ਜਗ੍ਹਾ ਜ਼ਰੂਰ ਦਿਖਾਉਣਾ ਜੀ। ❤❤❤❤❤

  • @bhindajand3960
    @bhindajand3960 9 месяцев назад

    ਬਹੁਤ ਵਧੀਆ ਸਫ਼ਰ ਪ੍ਰਦੇਸੀ ਵੀਰਾ ਨਾਲ ਮੱਲ ਮਿਲਾਪ ਗੱਲਾ ਬਾਤਾ ਕੰਮਾ ਕਾਰਾ ਦੀਆ ਜਾਣਕਾਰੀਆਂ ਯੂ ਏ ਈ ਦੇ ਹਰ ਦਿੱਨ ਨਵੇ ਰੰਗ ਵਾਹਿਗੁਰੂ ਜੀ ਸਦਾ ਚੱੜ੍ਹਦੀ ਕਲ੍ਹਾਂ ਵਿੱਚ ਰੱਖੇ ਸਾਰੀਆ ਨੂੰ ਜਿੰਦਗੀ ਜਿੰਦਾਵਾਦ

  • @JaspalSingh-qf1ty
    @JaspalSingh-qf1ty 9 месяцев назад +1

    ਜਸਪਾਲ ਸਿੰਘ ਈਸ਼ਰਵਾਲ ਜਲੰਧਰ ਜ਼ਿਲ੍ਹੇ💯💯💯🎉🎉🎉🎉✌👍👍👌👌👌🤣❤❤🌷✌✌🙏🙏🙏🙏💯🙏🙏🙏🙏🙏🌹❤🌷✌✌🎉🎉❤❤❤❤

  • @deep22825
    @deep22825 9 месяцев назад

    ਬਾਈ ਰੱਬ ਤਰੱਕੀਆਂ ਬਖਸ਼ੇ ਘੁੱਦੇ ਵੀਰ ਤੇ ਵੇਦ ਬਲਦੇਵ ਰਾਜ ਨੂੰ ਬਹੁਤ ਸਾਰਾ ਪਿਆਰ ਵੀਰ ਪੀ ਬੀ 13 ਤੋਂ

  • @GurbinderBRAR-md8fb
    @GurbinderBRAR-md8fb 9 месяцев назад

    ਚੜ੍ਹਦੀ ਕਲਾ ਵਿਚ ਰਹੋ ਵੀਰੇ

  • @parmindersingh-pe8fb
    @parmindersingh-pe8fb 9 месяцев назад +1

    ਵਾਹਿਗੁਰੂ ਜੀ

  • @jogabining4759
    @jogabining4759 9 месяцев назад

    Balle Balle shan punjabian di ,working hard enjoy Lot

  • @SherSingh-wy1ub
    @SherSingh-wy1ub 9 месяцев назад

    Gudda veer Banda oh nahi jihnu ghar da pyar Karn Banda oh jihnu sari dunia pyar Karn jiwa tusi

  • @bittitalwandisabo5343
    @bittitalwandisabo5343 9 месяцев назад

    ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਈਆਂ ਨੂੰ

  • @ranjitsinghdhillon2347
    @ranjitsinghdhillon2347 9 месяцев назад

    ਵਾਹ ਜੀ ਵਾਹ ਕਿਆ ਬਾਤ ਆ ਬਾਈ ਜੀ ਤੇ ਨਾਲ ਈ ਸਤਿ ਸ੍ਰੀ ਅਕਾਲ ਬੈਸ ।

  • @bittitalwandisabo5343
    @bittitalwandisabo5343 9 месяцев назад

    ਕਸ਼ਮੀਰ ਰੈਸਟੋਰੈਂਟ ਤੇ ਬੈਠ ਕੇ ਬਾਈਆਂ ਨਾਲ ਬ੍ਰੇਕ ਫਾਸਟ ਕੀਤਾ ਗਿਆ ,, ਜੀਓ

  • @sehajpalsinghgill5301
    @sehajpalsinghgill5301 9 месяцев назад +1

    ਸਾਰੇ ਦਿਨ ਵਿੱਚ ਸਿਰਫ ਇੱਕ ਚੀਜ ਉਡੀਕੀਦੀ ਆ , ਓ ਹੈ ਥੋਡੇ ਦੋਹਾਂ ਦੇ ਵਲੌਗ, ਥੋੜਾ ਬੌਹਤਾ ਸ਼ੌਕ ਹਾਈਕਿੰਗ ਦਾ ਮੈਂ ਵੀ ਰੱਖਦਾਂ, ਤੁਰੇ ਫਿਰਦੇ ਜਦੋਂ ਮੂਡ ਬਣੇ ਨਿੱਕੇ ਮੋਟੇ ਪਹਾੜ ਜਾਈਦੇ ਆ , ਰੱਬ ਕਰੇ ਆਪਾਂ ਇੱਕ ਅੱਦਾ ਟਰੈਕ ਕੱਠੇ ਕਰੀਏ , ਸਵਾਦ ਆਊ

  • @KirpalSingh-zj7et
    @KirpalSingh-zj7et 9 месяцев назад

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਬਲੌਗ ਧੀਰਜਪਾਲ ਪੰਡਾ ਵੀਰ ਨੂੰ ਬਾਬਾ ਨਾਨਕ ਜੀ ਚੜ੍ਹਦੀ ਕਲਾ ਵਿੱਚ ਰੱਖਣ।ਦਫ਼ਤਰ ਵੀ ਵਧੀਆ ਲੱਗਿਆ ਪਰ ਇੱਕ ਚੀਜ ਵਿੱਚ ਕਮੀ ਹੈ ਕਿ ਬਾਬਾ ਨਾਨਕ ਜੀ ਦੀ ਫੋਟੋ ਨੂੰ ਦਫ਼ਤਰ ਦੇ ਮੇਜ ਤੋਂ ਉੱਚੀ ਕਰ ਦੇਣ ਦੀ ਜ਼ਰੂਰਤ ਹੈ। ਸਤਿ ਸ੍ਰੀ ਆਕਾਲ ਚੜ੍ਹਦੀ ਕਲਾ ਵਿੱਚ ਰਹੋ l

  • @gurpreetsinghanimalslovers8268
    @gurpreetsinghanimalslovers8268 9 месяцев назад +1

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤, ਮਲੇਸ਼ੀਆ

  • @paulchahal3095
    @paulchahal3095 26 дней назад

    ਟਰਕਿੰਗ ਦਾ ਕੰਮ ਬਹੁਤ ਸੀਰੀਅਸ ਹੁੰਦਾ ਹੈ।
    ਨਵਾਂ ਡਰਾਈਵਰ ਪਹਿਲੇ ਦੋ ਸਾਲਾਂ ਵਿੱਚ ਅਕਸਰ 2-3 ਐਕਸੀਡੈੰਟ ਕਰ ਜਾਂਦਾ ਹੈ।
    ਉਹ ਐਕਸੀਡੈਂਟ ਭਾਰਤ ਚ ਕਰਕੇ ਜਾਓ। ਭਾਵ ਤਜਰਬਾ
    ਭਾਰਤ ਚ ਕਰੋ।

  • @reshamsingh7609
    @reshamsingh7609 9 месяцев назад +1

    Nice... Very good job.... Carry on Veer ji.... God bless both of you.....

  • @johalhundalmusicofficial
    @johalhundalmusicofficial 9 месяцев назад

    ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ

  • @dalbagsingh4181
    @dalbagsingh4181 9 месяцев назад

    ਲਗਾਤਾਰ ਤੁਹਾਡੇ ਨਾਲ ਜੁੜੇ ਹਾਂ ਜੀ ਦਲਬਾਗ ਸਿੰਘ ਕਨੇਡਾ ਤੋਂ, ਵਾਹਿਗੁਰੂ ਜੀ

  • @vickyasr
    @vickyasr 9 месяцев назад

    ਅੰਮ੍ਰਿਤ ਬਾਈ ਅੱਜ ਦੀ ਵੀਡਿਉ ਜਾਣਕਾਰੀ ਨਾਲ ਭਰਪੂਰ ਆ।ਤੁਸੀ ਇਥੋਂ ਦੇ ਕੰਮਕਾਰ ਬਾਰੇ ਦੱਸਿਆ।ਤੇ ਨੰਬਰ ਵੀ ਦਿੱਤੇ।ਬਾਕੀ ਜੋਂ ਤੁਸੀ ਹਾਸੇ ਖੇਡੇ ਵਿੱਚ ਨਾਨਕੇ (ਮਾਮੇਆ)ਬਾਰੇ ਗੱਲ ਕੀਤੀ ਉਹ 101%ਸਹੀ ਆ।ਮੇਰੇ ਨਾਲ ਸਾਰਾ ਕੁਸ ਓਵੇ ਹੀ ਵਾਪਰ ਰਿਹਾ।ਛੋਟੇ ਹੁੰਦੇ ਜਾਂਦੇ ਸੀ ਤਾਂ ਕੁਸ ਹੋਰ ਹੀ ਗੱਲਾਂ ਸੀ।ਪਰ ਹੁਣ ਉਹੀ ਹੁੰਦਾ ਜੀ ਤੁਸੀ ਬਿਆਨ ਕੀਤਾ।
    🙏🙏🙏🙏🚴🏿‍♂️🚴🏿‍♂️♥️♥️
    😊ਅੰਬਰਸਰੀਆ।😊

  • @harjindersingh3262
    @harjindersingh3262 9 месяцев назад +1

    Waheguru ji ka khalsa waheguru ji ki fateh #justice for sidhu moosewala

  • @rinkubains9443
    @rinkubains9443 9 месяцев назад +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਸਾਹਿਬਜਾਦੇ ਧੰਨ ਮਾਤਾ ਗੁਜ਼ਰੀ ਜੀ
    ਧੰਨ ਗੁਰੂ ਕੇ ਸਿੰਘ

  • @biologybyMPSIR
    @biologybyMPSIR 9 месяцев назад +1

    Aa last che ta bai ji bhut hi ghaint view banda si so nice so beautiful lagka loog❤❤❤

  • @GagandeepSingh-oz7lj
    @GagandeepSingh-oz7lj 9 месяцев назад

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜ਼ਿੰਦਗੀ ਜ਼ਿੰਦਾਬਾਦ🙏❣️

  • @darasran556
    @darasran556 9 месяцев назад +1

    ਚੜਦੀ।ਕਲਾ।ਵਿਚ।ਰਹੋ।

  • @GurpreetSingh-yk1lc
    @GurpreetSingh-yk1lc 9 месяцев назад

    ਬਾਈ ਜੀ ਤੁਹਾਡੇ ਬਲੋਗ ਦਾ ਕੰਟੈਕਟ ਕੁਝ ਹੋਰ ਹੀ ਬਣਦਾ ਜਾ ਰਿਹਾ ਜਿਆਦਾ ਬੰਦੇ ਮਿਲਣ ਨਾਲ ਤੁਹਾਡਾ ਬਲੋਗ ਬੋਰਿੰਗ ਹੋਣ ਲੱਗ ਗਿਆ ਹੈ

  • @kaursinghgillmultanian3061
    @kaursinghgillmultanian3061 9 месяцев назад

    ਜਿਉਂਦੇ ਵਸਦੇ ਰਹੋ ਵਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ

  • @karampreetsandhu2126
    @karampreetsandhu2126 8 месяцев назад

    ਸਾਡੇ ਦੁਆਬੇ ਦੀ ਬੱਲੇ ਬੱਲੇ ❤❤ਸਾਰੇ ਮੇਰੇ ਪਿੰਡ ਵੱਲ ਦੇ❤❤

  • @manpreetatwal6270
    @manpreetatwal6270 9 месяцев назад

    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @parminderkaur3523
    @parminderkaur3523 9 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਜੀ ਗੁਰੂ ਸਾਹਿਬ ਤੰਦਰੁਸਤੀਆਂ ਬਖਸ਼ਣ

  • @bawabrar2382
    @bawabrar2382 8 месяцев назад

    ਜਿਉਦੇ ਰਹੋ ਬਾਈ ❤

  • @bittitalwandisabo5343
    @bittitalwandisabo5343 9 месяцев назад

    ਬਾਈ ਨਿਸ਼ਾਨ ਸਿੰਘ ਹੋਰੀਂ
    ਬਾਈ ਚਰਨਪ੍ਰੀਤ ਸਿੰਘ ਹੋਰੀਂ
    ਮੇਲੇ ਗੇਲੇ,, ਗੱਲਾਂ ਬਾਤਾਂ

  • @dddd-xs9ur
    @dddd-xs9ur 9 месяцев назад +1

    Dono veeran nu sat shree akal
    Waheguru ji thuhanu chardikal bakhsy 🙏🙏

  • @rupindersingh3413
    @rupindersingh3413 9 месяцев назад

    Ssakaal y ji dona brother nu ❤

  • @bittitalwandisabo5343
    @bittitalwandisabo5343 9 месяцев назад

    ਸਟੇਟ ਅਜ਼ਮਾਨ ਵਿੱਚ ਪਹੁੰਚ ਗਏ ਰਾਜ਼ੀ ਖੁਸ਼ੀ ਬਾਈ ਹੋਰੀਂ

  • @guysdabeasta3200
    @guysdabeasta3200 9 месяцев назад

    Satsriakal paji both of you and enjoy your journey both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ❤❤❤❤❤❤❤❤❤❤❤❤❤❤❤love you both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ❤❤❤❤❤❤❤❤❤❤❤love you both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru

  • @JasbirSingh-y8p
    @JasbirSingh-y8p 9 месяцев назад

    ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ🙏 ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ❤❤

  • @KulwinderSingh-fm5hu
    @KulwinderSingh-fm5hu 9 месяцев назад

    ਨਿਰਾ ਪਿਆਰ ਬਾਈ ਜੀ ❤❤❤❤

  • @jaggasinghtailor2413
    @jaggasinghtailor2413 9 месяцев назад

    ਦੇਵ ਬਾਈ ਨੂੰ ਕੱਪੜੇ ਦਵਾ ਦੇ ਬਾਈ ਸਰਟ ਫਟੀ ਪੲਈ ਐ ਮੋਢਿਆ ਤੋਂ ਬਾਈ ਦੀ

  • @jagroopsingh5686
    @jagroopsingh5686 9 месяцев назад +1

    ਬਹੁਤ ਵਧੀਅਾ ਵੀਰ

  • @hardeepsinghkhatra4270
    @hardeepsinghkhatra4270 9 месяцев назад +2

    ਪੱਡਾ ਜੀ ਗੁਰੂ ਸਾਹਿਬ ਦੀ ਫ਼ੋਟੋ ਨੂੰ ਉੱਪਰ ਰੱਖੋ ਮਨ ਦੁਖੀ ਹੋਇਆ ਹੈ

    • @sachleenpadda1686
      @sachleenpadda1686 9 месяцев назад

      Veer ji mafi mangday aa . photos upper rakh ditiya nee. Friend nee india move kita see ih office rakh gaya tee agan bhaint karan nu kah gaya see. Mafi ek war pher tu veer ji

    • @hardeepsinghkhatra4270
      @hardeepsinghkhatra4270 9 месяцев назад

      @@sachleenpadda1686🙏ਕੋਈ ਗੱਲ ਨੀ ਵੀਰ ਗਲਤੀ ਮੇਰੇ ਤੋ ਵੀ ਹੋ ਸਕਦੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ।

    • @hardeepsinghkhatra4270
      @hardeepsinghkhatra4270 9 месяцев назад

      @@sachleenpadda1686 ਕੋਈ ਗੱਲ ਨਹੀਂ ਵੀਰ ਗਲਤੀ ਆਪਾਂ ਸਭ ਤੋ ਹੋ ਸਕਦੀ ਹੈ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ਣ 🙏

  • @SatnamSingh-fe3tg
    @SatnamSingh-fe3tg 9 месяцев назад +3

    Dhan Guru Nanak Dev g Chadhadi Kala rakhna 🙏🙏

  • @jarnailsingh812
    @jarnailsingh812 9 месяцев назад

    Sat shri akal ji dona veera nu . Bhoot time bad comment tipny kiti aa veera ji . Video sari dekhda aa thuadi aao kde zirakpur . Bhoot vadya jankari dinde ho .ik gal bola mai video hor v dekda aa os ch khi bande bolde aa bai mainu pta ni . Kisy v jankari le mainu pta ni iidaa kue aa . Pr pr tusi kde nhi keha k mainu pta ni . Tusi phela jankari kathy krde ho fir das de ho bhhoot vadiya laga .Baki BS bandu nu sat shri akal .b. Banda gaint aa thuade nal

  • @himmatgill2090
    @himmatgill2090 9 месяцев назад

    bhut vadia lgada sare veera nal mil ke me v Dubai reh ke gia hun Iraq ch job krda driver di company ch bhut vadia lgda tuhade volog dekh ke

  • @rajwantdhandwar9698
    @rajwantdhandwar9698 9 месяцев назад +7

    ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਅਤੇ ਸਦਾ ਖੁਸ਼ ਰਹੋ 🙏🥰

  • @FatehSidhu3876
    @FatehSidhu3876 9 месяцев назад

    ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋ ਕੇ ਆਪਣੇ ਸਫਰਾਂ ਨੂੰ ਸਫਲ ਬਣਾਉਣ ❤❤❤❤❤

  • @GurmeetSingh-rt6or
    @GurmeetSingh-rt6or 9 месяцев назад +1

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ💕💕💕💕💕💕💕💕💕💕

  • @gaganmaan847
    @gaganmaan847 9 месяцев назад

    ਸਤਿ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ, ਦੇਵ ਬਾਈ ਦੀ ਸੁਸਤੀ ਦੂਰ ਕਰੋ

  • @Panjolapb12
    @Panjolapb12 9 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @RanjeetSingh-vo3qp
    @RanjeetSingh-vo3qp 9 месяцев назад

    Veere ajmaan bahut sohana city a ....amrit te dev da bahut dhanwad jehre sanu ghhare bhaitheya sair karvaundeo ......

  • @narinderpurewal1326
    @narinderpurewal1326 9 месяцев назад

    Good job bro watching from Toronto canada

  • @RajinderSingh-ds3mf
    @RajinderSingh-ds3mf 9 месяцев назад

    ਸਤਿ ਸ੍ਰੀ ਆਕਾਲ ਬਾਈ ਜੀ ( ਰਾਜ ਗਿੱਲ ਦਿੜ੍ਹਬਾ)

  • @sukhdarshansingh6579
    @sukhdarshansingh6579 9 месяцев назад

    God bless both of you

  • @bittitalwandisabo5343
    @bittitalwandisabo5343 9 месяцев назад

    ਬਾਈ ਨਮਨੀਤ
    ਬਾਈ ਮਯੰਕ ਹੋਰਾਂ ਨਾਲ ਮੇਲੇ ਗੇਲੇ ਹੋਏ

  • @madhomalli7321
    @madhomalli7321 9 месяцев назад

    ਸਤਿ ਸ੍ਹੀ ਅਕਾਲ ਬਾਈ ਜੀ । 💐💐❤️❤️ । ਬਹੁਤ ਸੋਹਣਾ UAE ਤੇ ਲੋਕ ਉਸ ਤੋਂ ਵੀ ਪਿਆਰੇ। ❤️❤️💐💐

  • @liftingfood9298
    @liftingfood9298 9 месяцев назад

    Bai Dubai vich aa k global village jarur Dekheoo.
    Vlog 🎉🎉🎉nise 🎉🎉 aa bai

  • @ManpreetSingh-ht1yw
    @ManpreetSingh-ht1yw 9 месяцев назад

    ਸਤਿ ਸ੍ਰੀ ਆਕਾਲ ਵੀਰ ਜੀ । ਘੁੱਦੇ ਵੀਰ ਦੇਵ ਠੀਕ ਆ ਹੁਣ ਦਵਾਈ ਲੈ ਕੇ ਆਇਆ ਸੀ।

  • @manderjassal4890
    @manderjassal4890 9 месяцев назад

    ਚੜ੍ਹਦੀ ਕਲਾ ਬਖਸ਼ੇ ਦਾਤਾ

  • @RanjeetSingh-vo3qp
    @RanjeetSingh-vo3qp 9 месяцев назад

    Dev fanny man ....love you veer

  • @bittitalwandisabo5343
    @bittitalwandisabo5343 9 месяцев назад

    ਸਮੁੰਦਰ ਕੰਢੇ ਦੀ ਆਥਣ
    ਮਾਝੇ ਆਲੇ ਬਾਈਆਂ ਨਾਲ ਮੇਲੇ ਗੇਲੇ,, ਜੀਓ