Mai radhasoami nu follow karda ea Te menu Lagda hona mere to ziada Gurugranth saab nu follow ni karda hona dera Te radha soami nalo ziada Gurugranth saab da satkar Te yakeen.. Koi nhi karda hou
Singa kra lai beigetti. Murkh to Murkh banda be soch vichar ke coment karda😮😂 bandra wale cam ni kri de. Jay hun koi sade guruaa baray ehhi gal bole hai koi juab. 5may 6may 8may 9may 10may. 4 sahib jade. Ki utar dewa gay. Sun ke he ruh kamb jandi aa. Una ne apne sarir tey .....
ਸਚੇ ਸੌਦਾ ਵਾਲੇ ਨਾਲੇ ਤਾਂ ਚੰਗਾ ਹੀ ਰਿਹਾ ਹੈ ਬਾਬਾ ਗੁਰਿੰਦਰ ਸਿੰਘ
🙏🙏
Bilkul sahi dera Radha Soami Ji Maharaj bahut acha kaam kr rahe hai
ਸਾਹਿਬ ਤੁਹਾਡੀ ਨਜ਼ਰ ਵਿੱਚ ਤਾਂ ਦਾਦੂਵਾਲ ਜੀ ਗ਼ਲਤ ਹਨ,🙏
ਕਦੇ ਸਤਸੰਗ ਸੁਣ ਕੇ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕੀਤਾ ਜਾਂਦਾ ਬੱਸ ਫਰਕ ਇਹ ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੀ ਹਜੂਰੀ ਨਹੀਂ ਹੁੰਦੀ । ਕੋਈ ਗਲਤ ਨਹੀਂ ਹੋ ਰਿਹਾ ਐਵੇਂ ਡਰੀ ਜਾਦੇ ਆ ।ਰਾਧਾ ਸੁਆਮੀ ਨੂੰ ਮੰਨਣ ਵਾਲੇ ਗੁਰੂ ਗ੍ਰੰਥ ਸਾਹਿਬ ਬਹੁਤ ਵਿਸ਼ਵਾਸ਼ ਕਰਦੇ ਨੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰਵਾਇਆ ਜਾਂਦਾ । ਡੇਰੇ ਵਿਖੇ ਡੇਰਾ ਮੁਖੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਆਖਿਆ ਕਰਦੇ ਨੇ । ਧੰਨਵਾਦ
ਪੱਤਰਕਾਰ ਵੀਰਾਂ ਇਹ ਇੰਟਰਵਿਊ ਤੇ ਰਾਜਦੇਵ ਸਿੰਘ ਖ਼ਾਲਸਾ ਦਾ ਕੀ ਸਰੌਕਾਰ ਆ ਸਮਾਜ ਤੇ ਧਾਰਮਿਕ ਪੱਖ ਵਿੱਚ
Kdi guru di bani 1285 aang to pro .pre likhe anpro
😢😢😢😢
ਗੁਰਿੰਦਰ ਸਿੰਘ ਬਾਬਾ ਬਣ ਕੇ ਲੋਕਾਂ ਨੂੰ ਨਾਮ ਦਾਣ ਦਿੰਦਾ ਸੀ ਪਰ ਆਪਣੀ ਬਿਮਾਰੀ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਜਾਂ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਸੀ ਜੀ
Bil kul thik he bil kul ਸਹੀ ਕਹਿ ਰਹੇ ਹੋ
Veer ji Guru ghar te koi vi ja sakda
@@manjitji4495 ਵੀਰ ਜੀ ਗੁਰੂ ਘਰ ਤਾਂ ਸਭ ਲਈ ਕੋਈ ਵੀ ਜਾ ਸਕਦਾ ਪਰ ਗੁਰੂ ਘਰ ਦੇ ਗ੍ਰੰਥੀ ਨੂੰ ਵਜ਼ੀਰ ਨੀ ਨੋਕਰ ਸਮਜੇਦੇ ਨੇ
ਕੋਈ ਵੀ ਗ੍ਰੰਥੀ ਨੀ ਬਣਦਾ ਹੁਣ ਆਪ ਲੱਖਾ ਭਾਲ ਦੇ ਗ੍ਰੰਥੀ 6000ਹਜਾਰ ਵਾਲਾ
Bahut vadiya soch a teri
Oulluuaa nal kon mathaa maray. Dimag ta wartna he nahi. Bathida to Rajasthan train bhar ke kio jandi aa. Lok new York kio jande aa. Socho ..????
ਡੇਰੀਆ ਨੇ ਜਾਤ ਪਾਤ ਖਤਮ ਕਰ ਦਿੱਤੀ ਆ ਸਹੀ ਰਾਹ ਦੀਆਂ ਗਲਾਂ ਨਾ ਕਰੋ ਇਹਨਾਂ ਨਾਲ
Ji ji karan bala kon hai Medea bale apna ilaj kra ache doctor se okay 👍👍 Radha Soami baba ki jai ho
Hahahahaha😅😅😅😅 hassa area sunke ki bolre.
Kinna dhyaan rakhde a baba ji ch enna ta saade to ni ditta jaanda
Mai radhasoami nu follow karda ea Te menu Lagda hona mere to ziada Gurugranth saab nu follow ni karda hona dera Te radha soami nalo ziada Gurugranth saab da satkar Te yakeen.. Koi nhi karda hou
ਵਾਹ ਬਾਬਾ ਜੀ ਤੁਸੀਂ ਰਾਧਾ ਸੁਆਮੀ ਡੇਰੇ ਬਾਰੇ ਜਿੰਨਾ ਗ਼ਲਤ ਬੋਲ ਸਕਦੇ ਸੀ ਬੋਲੀਆਂ ਪ੍ਰਮਾਤਮਾ ਤੁਹਾਨੂੰ ਬਖਸ਼ੇ ਤੁਸੀਂ ਗੁਰਦੁਆਰੇ ਵਿੱਚ ਹੀ ਸ਼ਰਾਬ ਛੁਡਾਉ 😅😂 ਤਾਂ ਤੁਹਾਨੂੰ ਰੱਸੀਆਂ ਦੇ ਵਿੱਚ ਨਾ ਖੜਨਾਂ ਪਏ ਕੁਰਸੀਆਂ ਮਿਲਣ 😂 ਪ੍ਰਧਾਨ ਤਾਂ ਤੁਸੀਂ ਹੋ ਕਿਉਂਕਿ ਤੁਸੀਂ ਤਾਂ ਅਕਾਲ ਤਖ਼ਤ ਦੇ ਬਾਰੇ ਵੀ ਗ਼ਲਤ ਬੋਲੀ ਜਾਂਦੇ ਹੋ 😂😂😂
Baba ji di gall ta theek va par modi nu kyu wich le ke aa rahe ho 😅😅😅dasso
ਸ਼ਰਾਬ ਛੁਡਾਉਣੀ ਵੱਡੀ ਗੱਲ ਹੈ ਪਰ ਇਹ😂😂😂😅😅 ਆਪਣੀ ਜ਼ਬਾਨ ਨਹੀਂ ਕਹਿ ਸਕਦੇ ਕਿਉਂਕਿ ਇਹ ਕੱਟੜ ਵਾਦੀ ਨੇ
ਜਿਹੜਾ ਬਾਬਾ ਆਪਣੀ ਬੀਮਾਰੀ ਠੀਕ ਨਹੀਂ ਕਰ ਸਕਿਆ ਓਹ ਹੋਰਾਂ ਦਾ ਕੀ ਫਾਇਦਾ ਕਰੇਗਾ
Guru gobind singh ji de jindgi vich kinne dukh c ki ona ne karm ni bhoge❤ o v sab kush theek krr skde c❤❤
Tu pagl aa bhau. Lok is mat nal sukh len nhi jade baba nanak bani sunn li jadi aa
Singa kra lai beigetti. Murkh to Murkh banda be soch vichar ke coment karda😮😂 bandra wale cam ni kri de. Jay hun koi sade guruaa baray ehhi gal bole hai koi juab. 5may 6may 8may 9may 10may. 4 sahib jade. Ki utar dewa gay. Sun ke he ruh kamb jandi aa. Una ne apne sarir tey .....
Eis nu lok lutn da jiada trika hona
Seri guru Nanak dev je de oper koi Nahi ... Bevkuf log
Jo vi sangat rada suami nu man rahay hsy oh aapnay patii ko khush rakhy is me hi asp ko parmatma mil sakta hay rada soami kay chaker me mat jao
Apne gar me sukh santi sey rhay nahy na
Jay sale asha pahnte hay asha kate hay aap kay pas kiy hay