Это видео недоступно.
Сожалеем об этом.

ਇਸ ਪਿੰਡ ਚ ਸ਼ਰੇਆਮ ਨੱਚਦੇ ਹਨ ਭੂਤ ਪ੍ਰੇਤ , 5 ਵਜੇ ਤੋਂ ਬਾਅਦ ਅੰਦਰ ਜਾਣ ਤੇ ਲੱਗੀ ਹੋਈ ਏ ਰੋਕ Kuldhara Rajasthan

Поделиться
HTML-код
  • Опубликовано: 4 апр 2022
  • ਇਸ ਪਿੰਡ ਚ ਸ਼ਰੇਆਮ ਨੱਚਦੇ ਹਨ ਭੂਤ ਪ੍ਰੇਤ , 5 ਵਜੇ ਤੋਂ ਬਾਅਦ ਅੰਦਰ ਜਾਣ ਤੇ ਲੱਗੀ ਹੋਈ ਏ ਰੋਕ , ਆਸ ਪਾਸ ਦੇ ਲੋਕ ਨਹੀਂ ਜਾਂਦੇ ਇਸ ਪਿੰਡ ਦੇ ਕੋਲ , ਪੂਰਾ ਪਿੰਡ ਹੋਇਆ ਸੀ ਰਾਤੋ ਰਾਤ ਗਾਇਬ
    #kuldhara #kuldhararajasthan #kuldhara_village #kuldhara_village_story #punjabiinterview #punjabinews #latestpunjabinews #todaypunjabinews #khabridakia

Комментарии • 1,3 тыс.

  • @acrylicnailart7989
    @acrylicnailart7989 2 года назад +153

    ess pind nu shrap miliya hoyia aa ethe koi wi ni vass skda ah jehde thale commnt krn dye aa kujh ni hunda sabh kujh hunda aa jide te bitdinaa ohNu pta hunda aa eh kaljug aa ede ch sabh cheza hundian aa ethe koi wi ni vass skda

    • @khabridakia
      @khabridakia  2 года назад +16

      Eh mhan lok ne veer sara gyan ehna nu hi a eh dusre nu samjhde hi kujh ni bs, baki tusi sahi gall kahi ethe sab kujh hai, nale ehna nu puche vi je tohade ch aina dum hai ta jayo te raat kat ke dikhayo video sanu bhej deyo

    • @acrylicnailart7989
      @acrylicnailart7989 2 года назад

      @@khabridakia bhen aa main 😁

    • @NirmalSingh-fg9tt
      @NirmalSingh-fg9tt 2 года назад

      @@khabridakia .

    • @tarasingh3958
      @tarasingh3958 2 года назад

      UoC

    • @ManpreetKaur-xo1jg
      @ManpreetKaur-xo1jg 2 года назад +17

      Soch bdln di lord hai 🙏 bhoot ne kehra pka 5 vje da time bnyea hai

  • @arnsthans8850
    @arnsthans8850 10 дней назад +5

    ਇਸ ਪਿੰਡ ਦੇ ਵਾਰੇ ਇਸਾਈਆਂ ਨੂੰ ਦੱਸਿਆ ਜਾਵੇ ਜਾਂ ਫਿਰ ਹੋਰ ਧਰਮਾਂ ਦੇ ਲੋਕਾਂ ਨੂੰ ਸੁਚਿਤ ਕੀਤਾ ਜਾਵੇ ਜਗ੍ਹਾ ਦਾਂ ਨਾਂਮ ਦੱਸਿਆ ਜਾਵੇ ਕਿਹੜਾ ਸ਼ਹਿਰ ਜਾਂ ਪਿੰਡ ਜਾਂ ਨਗਰ ਹੈ ਇਸ ਬਾਰੇ ਦੱਸਿਆ ਜਾਵੇ ਅਸੀਂ ਇਥੇ ਰੱਬ ਰੱਬ ਕਰਾਂ ਗੇ ਇਹ ਸ਼ੈਤਾਨੀ ਆਤਮਾ ਸਾਰੀਆਂ ਭੱਜ ਜਾਣਗੀਆਂ ਧਨਵਾਦ ਜੀ ❤❤❤❤❤❤❤❤❤❤❤

  • @BaljinderSingh-zf3jf
    @BaljinderSingh-zf3jf 2 года назад +249

    ਚਲੋ ਪਿੰਡ ਵਿਚ ਕੋਈ ਨਹੀ ਜਾ ਸਕਦਾ ਪਰ ਕੈਮਰੇ ਤਾ ਲਗਾਏ ਜਾ ਸਕਦੇ ਹਨ

    • @khushkaranchhina2890
      @khushkaranchhina2890 2 года назад +9

      Point

    • @sippurai4283
      @sippurai4283 2 года назад +10

      ਵੀਰੇ ਜੇ ਕੈਮਰੇ ਚ ਭੂਤ ਪ੍ਰੇਤ ਓਣ ਲੱਗ ਗਏ ਤਾਂ ਫੇਰ ਕਿਸੇ ਨੂੰ ਬਾਬਿਆ ਕੋਲ ਜਾਣ ਦੀ ਲੋੜ ਨੀ ਸੀ ਫੇਰ ਆਪਣੇ ਘਰੇ ਕੈਮਰੇ ਲਾਕੇ ਲੋਕਾਂ ਨੇ ਆਪ ਹੀ ਭੂਤ ਫੜ ਲੇਨੇ ਕਰਨੇ ਸੀ😅

    • @nishandoaba1453
      @nishandoaba1453 2 года назад

      Haha cmre ch bhoot aaunde ni phelii setting kiti bhoota ney aapni hound barkarr rakhn lyi

    • @gill721
      @gill721 2 года назад +2

      Sarkar jhoth boldi

    • @gill721
      @gill721 2 года назад +1

      @@sippurai4283 🤣🤣🤣🤣

  • @kabaddistarzeharfiddu1771
    @kabaddistarzeharfiddu1771 2 года назад +898

    ਪਤੰਦਰਾ ਤੂੰ 5 ਵਜੇ ਤੋ ਬਾਅਦ ਵਿੱਚ ਹੀ ਵੀਡੀਓ ਬਣਾ ਲੈਂਦਾ ਤੇ ਸਾਨੂੰ ਵੀ ਭੂਤ ਨੱਚਦੇ ਦਿਖ ਜਾਂਦੇ 🤣🤣

    • @RajivKumar-qe3tt
      @RajivKumar-qe3tt 2 года назад +8

      🤣🤣🤣🤣🤣🤣

    • @rosegrewal7622
      @rosegrewal7622 2 года назад +4

      🤣🤣🤣🤣

    • @begamanki3132
      @begamanki3132 2 года назад +3

      🤣🤣

    • @navelamrithoshiarpur68
      @navelamrithoshiarpur68 2 года назад +29

      5 ਵਜੇ ਤੱਕ ਭੂਤ ਕਿਤੇ ਨੌਕਰੀ ਕਰਦੇ ਨੇ ਜੋ 5ਵਜੇ ਤੋਂ ਬਾਅਦ ਹੀ ਦਿਸਦੇ ਨੇ ਇੱਥੇ

    • @shabadkirtan8060
      @shabadkirtan8060 2 года назад +9

      ਸਹੀ ਗੱਲ ਜੀ

  • @rajdeepbagri4157
    @rajdeepbagri4157 2 года назад +451

    ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਕਰਵਾ ਦੇਵੋ ਭੂਤਾਂ ਪ੍ਰੇਤਾਂ ਦਾ ਭਲਾ ਹੋ ਜਾਵੇ ਗਾ ਪਿੰਡ ਵੀ ਵਸ ਜਾਵੇਗਾ

  • @shahbazsingh9366
    @shahbazsingh9366 2 года назад +185

    ਆਦਮੀ ਤੋਂ ਵੱਡਾ ਭੂਤ ਕੋਈ ਨਹੀਂ, ਪੱਤਰਕਾਰ ਭਰਾ ਇਹ ਖਾਲੀ ਪਿੰਡ ਮੈਨੂੰ ਦਵਾ ਦਿਓ ,

    • @mahakal_ka_beta93
      @mahakal_ka_beta93 2 года назад +7

      jake dekhla 22 is pind de sammne to lngn lge vi thand lgdi aa

    • @desideshokeen1509
      @desideshokeen1509 2 года назад +1

      @@mahakal_ka_beta93 te thand bhoota naal ta nyi lgdi bai fer

    • @headhigh7007
      @headhigh7007 2 года назад +2

      @@mahakal_ka_beta93 fir te AC lagwan di vi jarurt nhi paini

    • @mahakal_ka_beta93
      @mahakal_ka_beta93 2 года назад +4

      @@headhigh7007 yr jithe negative chiza hundiya uthe ida hi thnda feel hunda

    • @gill721
      @gill721 2 года назад

      🤣🤣🤣👍

  • @deepchand6605
    @deepchand6605 2 года назад +293

    ਮੈਂ ਇਕ ਚਾਦਰ ਲੇ ਕੇ ਸਾਰੀ ਰਾਤ ਉੱਥੇ ਸੁੱਤਾ ਰਹਾਂਗਾ।ਪਰ ਸਰਤ ਇਹ ਹੈ ਕੇ ਇਸ ਸਾਰੀ ਜਗ੍ਹਾ ਨੂੰ ਸਕੂਲ ਦੇ ਨਾਮ ਕਰ ਦਿੱਤਾ ਜਾਵੇ। ਮੈਨੂੰ ਕੁੱਝ ਨਹੀਂ ਚਾਹੀਦਾ।

    • @AvtarSingh-pn9ns
      @AvtarSingh-pn9ns 2 года назад +4

      Ryt

    • @Royal-hk7oc
      @Royal-hk7oc 2 года назад +1

      deep Chand ur right

    • @singhisking7133
      @singhisking7133 2 года назад +3

      Sahi keha bai

    • @mpbuilder
      @mpbuilder 2 года назад

      Double bed fa intjaam krli we will shear the night par shart a ki COMMUNITY CENTRE V khollya jave, veerji hor ni te APA #CHAAND TE CHARDA GYE! 😂🫠🫥

    • @alipb-wr9gj
      @alipb-wr9gj 2 года назад +6

      Me tuhada sath devanga

  • @sidhuelectronicsjagraon9318
    @sidhuelectronicsjagraon9318 2 года назад +147

    ਪੂਰੇ ਪਿੰਡ ਦੀ ਰਜਿਸਟਰੀ ਕਰਵਾ ਦਿਉ ਮੇਰੇ ਨਾਮ ਤੇ ਭੂਤਾਂ ਜੱਟ ਆਪੇ ਕਾਬੂ ਕਰ ਲਉ

  • @azadpanjaabsingh8536
    @azadpanjaabsingh8536 2 года назад +122

    ਸਰਕਾਰ ਨੇ ਆਪਣਾ ਕੰਬਜਾ ਕਰਨਾ ਹੋਰ ਕੋਈ ਗੱਲ ਨਹੀਂ।

  • @kuldipgill3194
    @kuldipgill3194 2 года назад +88

    ਚੈਨਲ ਵਾਲਿਆਂ ਨੂੰ ਮੇਰੀ ਸਲਾਹ ਹੈ ਜੇਹੜੇ ਆਵਦੇ ਜੀਜੇ ਬਾਬੇ ਦੀ ਐਡ ਦੇ ਰਹੇ ਆ ਓਹਨੂੰ ਲੇ ਜਾਂਦੇ 😂😂😂 ਬਾਬੇ ਹਰਦੀਪ ਨੂੰ

    • @jatt________
      @jatt________ 2 года назад

      Aho😂😂

    • @SamuelSabharwal_UK
      @SamuelSabharwal_UK 2 года назад +1

      Hmmmm babe ne control kr lene sare bhoot😂😂😂🤣

    • @jassujassu3974
      @jassujassu3974 2 года назад +1

      Hardev 😂😂

    • @harman7655
      @harman7655 2 года назад

      Veere eh sach ho sakda ki nhi menu samgni aa rahi ki bhoot v hunde a

    • @gill721
      @gill721 2 года назад

      😂😂🤣😂

  • @user-pu9kn5kl4x
    @user-pu9kn5kl4x 2 года назад +26

    ਮੈਂ ਕਿਆ ਇੱਕ ਠੇਕਾ ਖੋਲਦੋ ਸ਼ਰਾਬ ਦਾ ਇੱਥੇ 😂😂 ਅਮਲੀ ਦੇ ਨਾਲ ਭੂਤਾ ਦੀ ਮਹਿਫ਼ਿਲ ਚੱਲੂ 😂😂

  • @tarsemsinghkhalsa7905
    @tarsemsinghkhalsa7905 2 года назад +126

    ਹੋ ਸਕਦਾ ਇਸ ਪਿੰਡ ਦੀ ਜਮੀਨ ਅੰਦਰ ਕੋਈ ਗੈਸ ਤੇਲ ਜਾ ਹੋਰ ਕੁਜ ਹੋ ਸਕਦਾ ਜਿਸ ਕਰਕੇ ਸਰਕਾਰ ਨੇ ਬੈਨ ਕਰਿਆ ਹੋਵੇ

    • @parminderkaur3
      @parminderkaur3 2 года назад +1

      Yes right 👍👍

    • @gill721
      @gill721 2 года назад +1

      👍

    • @ranjitkaur3464
      @ranjitkaur3464 2 года назад

      Ryt me vi aahi keh rhi

    • @bhalwan_0734
      @bhalwan_0734 2 года назад +1

      Aap diya shdi jyi story kus pta nhi hundi boli jyo kus vi bhoot aa sarkar ne jaameen jnbuj ke hd aa yr 3 saal ho ge ithe hi reh rehe kyu ujdiyan eh pind kine ujdiya

    • @bittusingh-kn2qx
      @bittusingh-kn2qx 2 года назад

      ਬਿਲਕੁਲ ਸਹੀ ਗੱਲ ਹੈ ਵੀਰ, ਇਹ ਪਿੰਡ ਪਾਕਿਸਤਾਨ ਦੇ ਬਾਰਡਰ ਨਾਲ ਲਗਦਾ

  • @arnsthans8850
    @arnsthans8850 10 дней назад

    ਸਰਕਾਰਾਂ ਤੇ ਪ੍ਰਸ਼ਾਸਨ ਇਹਨਾਂ ਭੂਤਾਂ ਪਰੇਤਾਂ ਨੂੰ ਨਹੀਂ ਮੰਨਦਾ ਇਹਨਾਂ ਨੂੰ ਦੱਸੋਂ ਇਹ ਕੀ ਹੋ ਰਿਹਾ ਹੈ ਇਸ ਜਗ੍ਹਾ ਤੇ ਪ੍ਰਭੂ ਯਿਸ਼ੂ ਮਸੀਹ ਦੀਆਂ ਪ੍ਰਾਥਨਾ ਦੁਆਵਾਂ ਕਰਾਈਆਂ ਜਾਣ ਫਿਰ ਦੇਖਾਂ ਗੇ ਭੂਤ ਪ੍ਰੇਤ ਕਿਸ ਤਰ੍ਹਾਂ ਇਸ ਪਿੰਡ ਤਾਂ ਲਾਗਲੇ ਪਿੰਡਾਂ ਵਿਚ ਵੀ ਭੂਤ ਦਿਖਾਈਂ ਨਹੀਂ ਦੇਣ ਗੇ ਧਨਵਾਦ ਜੀ ❤❤❤

  • @takhigeeta8798
    @takhigeeta8798 2 года назад +86

    ਇਹ ਕੀ ਕਰਨ ਆਏ ਹਨ ਪਤਰਕਾਰ ਇਹਨਾ ਨੂੰ ਭੂਤ ਪ੍ਰੇਤ ਕੁਝ ਨ੍ਹੀ ਕਹਿੰਦੇ ਛੱਡ ਪਰਾ

    • @punjab1703
      @punjab1703 2 года назад +1

      ਨਾਲੇ ਐਨੇ ਵਧੀਆ ਘਰ ਕੋਈ ਨਹੀਂ ਛੱਡਦਾ ਕੋਈ ਨਾ ਕੋਈ ਰਹਿਣ ਲੱਗ ਹੀ ਜਾਦਾ

    • @malhiphotography6790
      @malhiphotography6790 2 года назад +1

      Na kuch n eve khi jande bhoot pret koi n .. Jehra ethe board lgya ohde hisab nal ta ethe koi bimari faili c ta pind khali ho gya c

    • @aishleensharma820
      @aishleensharma820 2 года назад

      Ena de rishtedaar hone

  • @bawadjhamidibarnala9182
    @bawadjhamidibarnala9182 2 года назад +75

    ਹੁਣ ਤਰਕਸੀਲ ਵਾਲਿਆ ਨੂੰ ਬਲਾਉ ਉਹ ਵੀ ਪੰਜ ਵਜੇ ਤੋ ਬਾਅਦ 😂😂

    • @jotvirk6444
      @jotvirk6444 2 года назад +2

      Sahi.gal🤣🤣🤣🤣🤣🤣🤣

    • @KaranSingh-xt8lu
      @KaranSingh-xt8lu 2 года назад +1

      Me v Jana

    • @jagdishsingh9965
      @jagdishsingh9965 2 года назад +1

      ਬਾਈ ਜੀ ਇਹ ਤਾਂ ਪਤਾ ਨਹੀਂ ਕੀ ਹੋਣਾ ਕੀ ਨਹੀਂ ਪਰ ਤਰਕਸ਼ੀਲ ਨਹੀਂ ਜਾਣਦੇ। ਇਸ ਤਰ੍ਹਾਂ ਦਾ ਮੈਨੂੰ ਭਰੋਸਾ ਹੈ।

    • @msshergill1112
      @msshergill1112 2 года назад

      ਸਹੀ ਗੱਲ ਹੈ

    • @user-ix9fu8wf1d
      @user-ix9fu8wf1d 2 года назад

      Ik ada da case talwandi sabo de pind leleyawali v hai😄😄😄 sarch kro

  • @sardarsaab7103
    @sardarsaab7103 2 года назад +126

    ..ਭਰਾਵਾਂ ਅਸੀ ੳੁਥੇ ਮਹਿਨਾ ਰਹਿ ਕ ਆਏ ਸੀ ਕੁੱਝ ਵੀ ਹੈਨੀ .. ਅਸੀ ਰਾਤ ਨੂੰ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਸੀ 🚩🚩.. ਕੋਈ ਚੱਕਰ ਨਈ ਵੀਰੋ

    • @user-xr5ch2ie4h
      @user-xr5ch2ie4h 2 года назад

      ਭਰਾਵਾਂ ਮੈਂ ਵੀ ਤੇਰੇ ਨਾਲ ਸੀ ਉਦੋਂ ਜਦੋਂ ਆਪਾਂ ਗੲਏ ਸੀ

    • @munishmahedeu9436
      @munishmahedeu9436 2 года назад

      Aachha ji. Bissness krn gye si tusi

    • @user-xr5ch2ie4h
      @user-xr5ch2ie4h 2 года назад

      @@munishmahedeu9436 nhi yar guman firn gye c

    • @user-df5jo1ps7x
      @user-df5jo1ps7x 2 года назад +1

      Kithe aa eh pind veere

  • @kirandeepkaur1206
    @kirandeepkaur1206 2 года назад +108

    ਉਦੋ ਕੋਈ ਸਿਖ ਨੀ ਰਹਿਦਾ ਹੋਊ ਤਾ ਦਿਖਾ ਦਿਦਾ ਤਾਰੇ

    • @kalapanaich7292
      @kalapanaich7292 2 года назад +1

      🙏🙏🙏

    • @Sidhusaabsingh9768
      @Sidhusaabsingh9768 2 года назад

      tuc kitho belong krde o g

    • @alwaysenjoy8893
      @alwaysenjoy8893 2 года назад +1

      Gussa na karyeo brother Sihk jyda karde ne brother a kuj

    • @gurdeep2191
      @gurdeep2191 2 года назад

      🙄🙄🙄

    • @gurdeep2191
      @gurdeep2191 2 года назад +2

      Sikh nal kuch nhi hunda koi v hove insan us vich himat honi chahidi a

  • @baldevsingh2386
    @baldevsingh2386 2 года назад +4

    ਬਲਦੇਵ ਸਿੰਘ ਰਾਮਗੜੀਆ DIST MOGA PUNJAB ਜੇ ਸਰਕਾਰ ਮਨਜੂਰੀ ਦੇਵੇ ਤਾ ਬਾਬਾ ਜੀ ਦੀ ਕਿ੍ਪਾ ਨਾਲ ਅਸੀ ਇਹ ਪਿੰਡ ਨੂੰ ਦੁਆਰਾ ਚਲਾ ਸਕਦੇ ਹਾਂ|

  • @rajwantsingh2523
    @rajwantsingh2523 2 года назад +105

    ਇਸ ਪਿੰਡ ਦੀ ਤੇ ਪਿੰਡ ਦੇ ਆਲੇ ਦੁਆਲੇ ਦੀ ਜਮੀਨ ਸਰਕਾਰ ਨੇ ਅਕਵਾਇਰ ਕਰਨੀ ਹੋਣੀ ਹੈ ।

  • @butakhanjogi8815
    @butakhanjogi8815 2 года назад +16

    ਪੰਜਾਬ ਪੁਲਸ ਦੇ ਹਵਾਲੇ ਕਰੋ ਇਸ ਪਿੰਡ ਨੂੰ ਦੇਖਿਓ ਫਿਰ ਭੂਤਾਂ ਕਿਵੇਂ ਨੱਚਣਗੀਆ

    • @Kaur291
      @Kaur291 2 года назад

      😂😂

  • @idhub6263
    @idhub6263 2 года назад +63

    ਜੱਟ ਬਾਬੇ ਆਲਾ ਵੀ ਨਵੇ ਨਵੇ ਸੱਪ ਕੱਢਦਾ।🔥ਬਾਬੇ ਸੱਚ ਦੱਸੀ ਪਿੰਡ ਘੁਮਣ ਬਾਦ ਰਾਤ ਨੂੰ ਤੇਰੇ ਸੁਪਨੇ ਵਿੱਚ ਤਾ ਨੀ ਕੋਈ ਚੜੇਲ ਆਈ।🙏

    • @gill721
      @gill721 2 года назад +3

      🤣🤣🤣🤣👏

    • @user-ix9fu8wf1d
      @user-ix9fu8wf1d 2 года назад +1

      @@gill721 😀😀😀🙏

    • @gill721
      @gill721 2 года назад

      @@user-ix9fu8wf1d 🤔🤔

  • @bikramjitrathi8876
    @bikramjitrathi8876 2 года назад +80

    ਦੇਖ ਲਓ ਕਿਵੇਂ ਸੰਭਾਲਿਆ ਹੈ ਪਿੰਡ ਬ੍ਰਹਾਮਣ ਭਾਈਚਾਰੇ ਨੇ। ਇੱਕ ਸਾਡੇ ਗਦਾਰ ਬਾਦਲ ਤੇ ਟੌਹੜਾ ਕੁਤਿਆਂ ਨੇ ਸਾਡੇ ਗੁਰੂ ਸਾਹਿਬਾਨ ਦੀ ਨਿਸ਼ਾਨੀਆਂ ਮਿੱਟਾ ਕੇ ਰੱਖ ਦਿੱਤੇ। ਬੇੜਾ ਗਰਕ ਹੋਵੇ ਇਹਨਾਂ ਦਾ।

    • @sidhumoosewala9085
      @sidhumoosewala9085 2 года назад

      Sai gl aa veer ah kutte ta hun punjab de putt v Khan lg gye bss rabb age ardaas a aa k raba fr ton santa nu bhj de nhi taa punjab tbhaa ho jna aa 🙏🙏🙏

    • @princepreet2921
      @princepreet2921 2 года назад

      Haji si gl ha

    • @princepreet2921
      @princepreet2921 2 года назад

      Jita Sone Diya Mora vali jaga guro ji da laa li si jag ota asi gaa si ta os jaga di koi sabal ni ha sab nisania khtm kr raa ha 😭😭😭

  • @ballikabaddi9649
    @ballikabaddi9649 2 года назад +194

    Aa jgha sikha nu de do . Ghode ban lenge te gurduara sahib ban jauga . 🥰 Waheguru ji

  • @user-qv7lr2jw1v
    @user-qv7lr2jw1v 2 года назад +42

    ਆਪ ਜਿਹੜੇ ਪਖੰਡੀ ਸਾਧ ਦੀ ਮਸ਼ਹੂਰੀ ਕਰ ਰਹੇ ਹੋ ਇਸ ਤੋਂ ਕਰਵਾ ਲੇ ਹੱਲ ਪੱਤਰਕਾਰਾਂ

  • @divjotgarg8337
    @divjotgarg8337 2 года назад +22

    50 ਲੱਖ ਰੁਪਏ ਦਿਓ ਮੈਨੂੰ, ਮੈਂ ਦੋ ਰਾਤਾਂ ਰਹਿਣ ਨੂੰ ਤਿਆਰ ਹੈ, ਪੰਡਿਤ ਤਾਂ ਵਹਿਮ ਭਰਮ ਦਾ ਦੂਜਾ ਨਾਮ ਹੈ, ਮੈਨੂੰ ਦੋ ਪਿਸਤੌਲ ਦਿਓ,ਕੂਝ ਨਹੀਂ ਉਦਯੋਗਿਕ ਘਰਾਣਿਆਂ ਤੇ ਸਰਕਾਰਾਂ ਦੀ ਮਿਲੀਭੁਗਤ ਹੈ।

  • @rabdaasra1228
    @rabdaasra1228 2 года назад +14

    ਮੈਂ ਜਾਉਂ ਸ਼ਰਤ ਲਾ ਕੇ ਜਿੰਮੇਵਾਰ ਮੈਂ ਆਪ ਹੋਉ

  • @jagdishsingh9965
    @jagdishsingh9965 2 года назад +27

    ਪਹਿਲੀ ਗੱਲ ਸਬ ਤੋਂ ਪਹਿਲਾਂ ਸਾਲਮ ਸਿੰਘ ਦਾ ਨਾਮ ਬਦਲ ਕੇ ਜ਼ਾਲਮ ਸਿੰਘ ਰੱਖ ਦੇਣਾ ਚਾਹੀਦਾ ਹੈ

  • @user-gz8ci8bt9y
    @user-gz8ci8bt9y 2 года назад +193

    20 ਲੱਖ ਦੀ ਸ਼ਰਤ ਲੳ ਮੇਰੇ ਨਾਲ, ਮੈਂ ਜਿਉ ਪੰਜ ਤੋਂ ਬਾਦ,ਗੋਰੇ ਚੰਨ ਤਾਰਿਆਂ ਤੋਂ ਵੀ ਪਾਰ ਚਲਗੇ,ਪਰ ਭਾਰਤ ਵਿਚ ਦੇ ਲੋਕ 200 ਸਾਲ ਪਿੱਛੇ

    • @HarjinderSingh-pt2ln
      @HarjinderSingh-pt2ln 2 года назад +6

      12 ਵਜੇ ਰਾਤ ਨੂੰ ਕੱਲਾ ਜਾ ਕੇ ਸਾਬਿਤ ਕਰਦੀ ਵੀ ਕੁੱਝ ਨੀ ਹੁੰਦਾ

    • @surindersingh3583
      @surindersingh3583 2 года назад +11

      12 ਵਜੇ ਕੀ ਹੋ ਜੂ? ਏਨਾ ਅੰਧ ਵਿਸਵਾਸ਼

    • @deepchoudhary1630
      @deepchoudhary1630 2 года назад +4

      @@HarjinderSingh-pt2ln 🤣🤣

    • @kuldipkaur4553
      @kuldipkaur4553 2 года назад

      @@HarjinderSingh-pt2ln ਙਙਣਣਸ

    • @Mannmarjidemalak
      @Mannmarjidemalak 2 года назад +10

      ✌🏻✌🏻✌🏻👌🏻👌🏻kuj ni hona vehm e aa rabb da naam japan wale bnde nu kise bhoot da dar nhi

  • @PR_K101
    @PR_K101 2 года назад +17

    यदि भगवान है तो 🥰
    शतान भी है 👻
    क्योंकि यहां अच्छाई होती है😗
    वहा पर बुराई भी होती है।😔

  • @daulatsingh6812
    @daulatsingh6812 2 года назад +31

    ਕਿਰਪਾ ਕਰਕੇ ਮੇਰੇ ਨਾਲ ਸੰਪਰਕ ਕਰ ਲਿਆ ਜਾਵੇ। ਮੈਨੂੰ ਛੱਡ ਦਿਓ ਉਥੇ

  • @Dhaliwal_855
    @Dhaliwal_855 2 года назад +34

    ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾ ਦੋ ਕੁਛ ਨ੍ਹੀ ਰਹਿਣਾ

  • @sukhdevkaur9697
    @sukhdevkaur9697 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏🙏🙏🙏🙏🙏🙏🙏🙏🙏🙏🙏

  • @shammidhaliwall614
    @shammidhaliwall614 2 года назад +23

    ਸ਼ਰਤ ਲਾਓ ਮੇਰੇ ਨਾਲ ਮੈਂ ਜਾਊ ਪੂਰੀ ਰਾਤ ਰਹੂ ਇੱਕ ਰਿਵਾਲਵਰ ਦਿਓ ਨਾਲ P 4 Bereta ਤੇ ਦੇਖੀਂ ਕਿਵੇਂ ਭੂਤ ਨੱਚਦਾ.. ਜੇ ਜਿਓੰਦਾ ਬੱਚ ਗਿਆ ਤਾਂ ਇੱਕ ਸਰਕਾਰੀ ਨੋਕਰੀ ਤੇ 20 ਲੱਖ ਰੁਪਏ ਦੇਣੇ ਪੈਣਗੇ ਨਹੀਂ ਤਾਂ ਰੱਬ ਰਾਖਾ

  • @route66carrentalamritsarpb44
    @route66carrentalamritsarpb44 2 года назад +33

    2018 ਗਿਆ ਸੀ ਮੈਂ ਇਸ ਪਿੰਡ ਚ ਕੋਈ ਐਸੀ ਗੱਲ ਨਹੀਂ
    ਏਸੱਚ ਜਰੂਰ ਹੈ ਕਿ ਰਾਤੋ ਰਾਤ ਪਿੰਡ ਖਾਲੀ ਕਰਨਾ ਪਿਆ
    ਪਰ ਭੂਤ ਪ੍ਰੇਤਾਂ ਵਾਲੀ ਗੱਲ ਜਵਾਂ ਝੂਠੀ ਆ

  • @ranachakkal1956
    @ranachakkal1956 2 года назад +68

    ਇਹ ਸਰਕਾਰਾ ਦੀ ਹੀ ਚਾਲ ਲੱਗਦੀ ਲੋਕਾਂ ਨੂੰ ਡਰਾ ਕੇ ਰੱਖਣਾ ਤੇ ਉਹ ਡਰਦੇ ਪਿੰਡ ਵਿੱਚ ਨਾ ਆਉਣ ਤੇ ਉਹ ਫਿਲਮੀਂ ਇੰਡਸਟਰੀਜ਼ ਤੋਂ ਪੈਸੇ ਲੈ ਸਕਣ

  • @RajinderKaur.7604
    @RajinderKaur.7604 2 года назад +1

    ਕਹਿੰਦੇ ਪ੍ਰਵਾਰ ਵਸਦੇ ਨਾਲ ਘਰ ਜਦੋ ਧੀਆ ਦੀ ਇਜਤ ਬਚਾਉਣ ਕਰਕੇ ਲੋਕਾਂ ਨੇ ਪਿੰਡ ਛੱਡ ਦਿੱਤਾ ਤੇ ਖਾਲੀ ਘਰਾਂ ਵਿੱਚ ਭੂਤ ਹੀ ਨਚਣਗੇ ਸਭ ਤੋਂ ਵੱਡੇ ਭੂਤ ਗੁੰਡਾ ਗਰਦੀ ਵਾਲੇ ਜੋਂ ਅੱਜ ਵੀ ਕਿਤੇ ਕਿਤੇ ਵੇਖਣ ਨੂੰ ਮਿਲਦੇ ਗੁੰਡਾਗਰਦੀ ਪਹਿਲਾ ਤੋ ਚਲਦੀ ਆਉਦੀ 🙏

  • @JaswantSingh-eg5ht
    @JaswantSingh-eg5ht 2 года назад +61

    ਇੱਥੇ ਆਲ ਇੰਡੀਆ ਤਰਕਸ਼ੀਲ ਸੁਸਾਇਟੀ ਦਾ ਦਫਤਰ ਬਣਾ ਦਿਉ ਜੀ ਇਹ ਭੂਤਾ ਪ੍ਰੇਤਾਂ ਨੂੰ ਆਪੇ ਫੜ ਲੈਣਗੇ ਜੀ

    • @wmkwmk3007
      @wmkwmk3007 2 года назад

      Ryt pehla ohna nu agge lai k jao sare lok ikthe ho k jan

    • @sardargpb13
      @sardargpb13 Год назад

      Hmmm ain right gl

  • @swaranverygoodsingh8501
    @swaranverygoodsingh8501 2 года назад +21

    ਪੱਤਰਕਾਰ ਵੀਰ ਪੜੇਲਿਖੇ ਹੁੰਦੇ ਹਨ ਕਿਓਂ ਤੁਸੀ ਪਿੰਡ ਦੇ ਲੋਕਾਂ ਨੂੰ ਦਿਮਾਗੀ ਟੋਰਚਰ ਕਰਨ ਲੱਗੇ ਹੋ ਕੋਈ ਭੂਤ ਪ੍ਰੇਤ ਨਹੀਂ ਹੁੰਦੇ q

    • @savindersingh4173
      @savindersingh4173 2 года назад +1

      Very good thought vir . Eh lok chanel di trp badaun lai Loja nu dra rhe ne

    • @Iqbal_sibia
      @Iqbal_sibia 2 года назад

      Tuhanu kinna ku parrhia-likhiya lag da a pattar'kaar ??😁

  • @sidhuelectronicsjagraon9318
    @sidhuelectronicsjagraon9318 2 года назад +13

    ਕੋਈ ਸੋਹਣੀ ਜਿਹੀ ਭੂਤ ਮੈਂ ਵੀ ਪਸੰਦ ਕਰ ਸਕਦਾ ਬਾਈ 5 ਵਜੇ ਜਾ ਕੇ

  • @bahadursingh9718
    @bahadursingh9718 Год назад +2

    ਵੀਰ ਜੀ ਤੁਸੀਂ ਸੱਚ ਕਹਿ ਰਹੇ ਹੋ ਸਾਡੇ ਖ਼ਾਲਸੇ ਬੁੱਢਾ ਦਲ ਸਿਆਨਵੇਂ ਕਰੋੜੀ ਇੰਨਾ ਨੂੰ ਦੱਸੋਂ ਫਿਰ ਦੇਖੋ ਭੂਤਾਂ ਕੀ ਹਾਲ ਹੁੰਦਾ ਹੈ ਧੰਨਵਾਦ ਬਹਾਦੁਰ ਸਿੰਘ

  • @dehatijadibuti1928
    @dehatijadibuti1928 2 года назад +2

    ਕੀ ਗੱਲ ਹੁਣ ਭੂਤ ਕਿਤੇ ਰਾਜ ਮਿਸਤਰੀਆਂ ਨਾਲ ਦਿਹਾੜੀ ਲਾਉਣ ਗਏ ਨੇ

  • @bittudhaliwal582
    @bittudhaliwal582 2 года назад +20

    ਬਾਈ ਜੀ 6 ਵਜੇ ਵੀਡਿਓ ਬਣਾ ਲੈਂਦੇ ਅਸੀ ਵੀ ਭੂਤ ਵੇਖ ਲੈਂਦੇ।

  • @rinkalsidhu5540
    @rinkalsidhu5540 2 года назад +7

    ਤੈਨੂੰ ਭੂਤ ਕੋਠੇ ਤੋ 🖐👉🖐👉 ਧੱਕਾ ਨਾ ਮਾਰ ਦੇਵੇ।
    😂😂😂

    • @gill721
      @gill721 2 года назад +1

      😜😂😜😂

    • @rinkalsidhu5540
      @rinkalsidhu5540 2 года назад

      @@gill721 Good morning bani Ji

  • @amarjitsinghmavi5084
    @amarjitsinghmavi5084 2 года назад +2

    ਵੀਰ ਜੀ
    ਕੋਈ ਭੂਤ ਪ੍ਰੇਤ ਨਹੀਂ
    ਭੂਤ ਭੂਤ ਕਰਕੇ ਤਾਂ ਸਰਕਾਰ ਨੂੰ ਕਮਾਂਈ ਹੁੰਦੀ ਐ । ਲੋਕ ਛੱਡ ਕੇ ਚਲੇ ਗਏ ਸਨ
    ਫਿਰ ਭੂਤ ਕੋਂਣ ਹਨ।

  • @JagroopSingh-no7xy
    @JagroopSingh-no7xy 2 года назад +1

    ਜਦੋਂ ਕੋਈ ਪੰਜ ਵਜੇ ਤੋ ਬਾਅਦ ਪਿੰਡ ਵਿੱਚ ਜਾਂਦਾ ਹੀ ਨਹੀ ਫੇਰ ਭੂਤ ਕਿਸਨੇ ਦੇਖ ਲਏ

  • @shayargaganjaito
    @shayargaganjaito 2 года назад +34

    Guard ta Edan baitha 😂😂😂 jiwe viah CH fufad baitha hunda chair te 😂😂😂

    • @Annu14
      @Annu14 2 года назад

      😂

  • @pritpalsingh7180
    @pritpalsingh7180 2 года назад +28

    ਇਸ ਪਿੰਡ ਦੀ ਧਰਤੀ ਹੇਠਾਂ ਕੋਈ ਕੀਮਤੀ ਪਦਾਰਥ ਹੋ ਸਕਦੇ ਹਨ ਜੋ ਲੋਕ ਇਥੋਂ ਗਏ ਸਨ ਉਹਨਾਂ ਨੂੰ ਪਤਾ ਹੋਵੇ ,ਇਸ ਕਰਕੇ ਭੂਤਾਂ ਪ੍ਰੇਤਾਂ ਪਿੰਡ ਕਿਹਾ ਜਾਂਦਾ ਹੈ ।

  • @deepchoudhary1630
    @deepchoudhary1630 2 года назад +17

    😂🤣😂🤣 ਮੈ ਲੰਗ ਕੇ ਦਿਖਾਵਾ ,5 ਲੱਖ ਰੁਪਏ ਦਿਉ। ਸਰਤ ਲਾ ਕੇ

    • @MissKaur685
      @MissKaur685 2 года назад +3

      😂😂 pagal bnonde aa bas loka nu

    • @deepchoudhary1630
      @deepchoudhary1630 2 года назад +3

      @@MissKaur685 hanji

    • @jotvirk6444
      @jotvirk6444 2 года назад +3

      🤣🤣🤣🤣🤣🤣🤣

    • @amangaganuppal2006
      @amangaganuppal2006 2 года назад +3

      Hahhhh

    • @maninderbuttar137
      @maninderbuttar137 2 года назад +3

      @@MissKaur685 Acha ta phir Jake Aa uthe 5 vje bad hsna sukha ae Ghare Bethe te galla karniya samjii Jake Dekh

  • @sukhdeepdhaliwal9570
    @sukhdeepdhaliwal9570 2 года назад +13

    ਡਰਾਮਾ ਜਾ ਕਰ ਗਿਆ ਪੱਤਰਕਾਰ ਵੀਰ ਤਾਂ 😂😂😂

  • @TRACTOR_LOVER-nc7hu
    @TRACTOR_LOVER-nc7hu 2 года назад +2

    ਸਰਕਾਰ ਏਥੇ ਕੁਜ਼ ਕਰਨਾ ਚਹੁੰਦੀ ਹੋਵੇਗੀ

  • @khushdipdhaliwal9296
    @khushdipdhaliwal9296 Год назад +1

    ਜਦੋਂ ਪਿੰਡ ਵਿੱਚ ਕੁਝ ਹੈ ਹੀ ਨਹੀਂ ਗਾਰਡ ਕੀ ਉੱਥੇ ਬੈਂਗਣ ਫ਼ੜ ਦਾ😀😂😂🤣🤣

  • @official__hargun_vlogs3998
    @official__hargun_vlogs3998 2 года назад +16

    ਗੱਲ ਕਾਹਦੀ ਪਈ ਹਾਕਮ ਧਿਰ ਦੀ ਧੱਕੇਸ਼ਾਹੀ ਆਮ ਲੋਕ ਸਦੀਆ ਸਦੀਆ ਤੋਂ ਭੁਗਤਦੇ ਆਉਂਦੇ ਰਹੇ ਹਨ
    ਭਾਵੇਂ ਅੱਜ ਦੀ ਗੱਲ ਕਰ ਲਈਏ ਜਾਂ 170 ਸਾਲ ਪਹਿਲਾਂ ਸੀ

  • @kanwaldipkaur8277
    @kanwaldipkaur8277 2 года назад +31

    ਪੱਤਰਕਾਰਾਂ ਦਾ ਕੰਮ ਭਰਮ ਭੁਲੇਖਿਆਂ ਨੂੰ ਦੂਰ ਕਰਨਾ ਹੁੰਦਾ ਕਿ ਲੋਕਾਂ ਨੂੰ ਇਹਨਾਂ ਵਿੱਚ ਉਲਝਾਉਣਾ ਹੁੰਦਾ? ਤੁਹਾਡੀ ਅਕਲ ਤੇ ਰੋਣਾ ਆਉਂਦਾ। ਕਿਹੜੇ ਕੰਮਾਂ ਚ ਪਏ ਹੋਏ ਓ!

    • @deepsingh__
      @deepsingh__ 2 года назад +2

      Ryt dear

    • @motivationstore7676
      @motivationstore7676 2 года назад +2

      Bilkul right sab jhooth Bolde kithe gye roti wale bartan pucho ehna nu

    • @sandy4518
      @sandy4518 2 года назад

      Ye kerha journalist a ,bs sidhu mose vale di video bnonda c oh vechara ni rha hun kuch milda ni content ,hun ine bs yhi krna

  • @GurmailBadesha
    @GurmailBadesha 9 месяцев назад

    ਪੱਤਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਤੋਂ ਕੋਈ ਛੋਟੀ ਮੋਟੀ ਭੂਤਨੀ ਕੈਮਰੇ ਵਿੱਚ ਕੈਦ ਨਹੀਂ ਕੀਤੀ ਵੱਡੇ ਵੱਡੇ ਪਹਿਲਵਾਨ ਖ਼ਲੀਵਰਗੇ ਕੈਮਰੇ ਵਿੱਚ ਬੰਦ ਕਰਲੈ ਦੇਓ ਧੰਨਵਾਦ ਜੀ ਰੱਬ ਰਾਖਾ

  • @kuldeepsandhu440
    @kuldeepsandhu440 2 года назад +9

    ਇਹ ਪਿੰਡ ਮੈਨੂੰ ਦੇ ਦਿਓ

  • @GurmailBadesha
    @GurmailBadesha 9 месяцев назад +4

    ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਨੂੰ ਦੱਸਕੇ ਲਗਵੳਓ ਤੰਬੂ ਦੇਖਾਂਗੇ ਕੋਈਭੂਤ ਨੱਚੂਗਾ ਜੇ ਭੂਤ ਡਰਦਾ ਲੰਗੜਾ ਨਾ ਹੋ ਜਾਵੇ ਤਾਂ ਧੰਨਵਾਦ ਮੀਡੀਆ ਵਾਲਿਓ ਜੀ

  • @AvtarSingh-gt7qr
    @AvtarSingh-gt7qr 2 года назад +13

    ਗੋਲੀਆਂ ਭੂਤ ਹੀ ਚਲਾਓਂਦੇ ਨੇ ?

  • @vikramvikram9874
    @vikramvikram9874 2 года назад +1

    ਗ਼ਲਤ ਖਬਰ ਹੈ ਬਾਬਾ ਵਿਕਰਮ ਸਿੰਘ ਪਟਿਆਲਾ ਤੋਂ ਮੈਨੂੰ ਭੇਜੋ ਜੀ

  • @kuldipkaurkalsi923
    @kuldipkaurkalsi923 2 года назад +1

    ਏਨੀ ਵਦੀਆ ਸਫਾਈ ਕੋਣ ਕਰਦਾ ਹੇ ਕੋਈ ਖਲਾਰਾ ਨਹੀ ਹੇ ਭੂਤਾ ਦੀ ਕੋਈ ਫਿਲਮ ਦਖਾਉ

  • @sukhwantsingh7429
    @sukhwantsingh7429 2 года назад +8

    ਮੈਨੂ ਲੈ ਜੋ ਭਰਾਵਾਂ ਮੈ ਵੀ ਚੂੜੇਲ ਵੇਖਣੀ ਆ 😂👍

  • @deepakverma.
    @deepakverma. 2 года назад +9

    ਮੈਨੂੰ ਤਾਂ ਤੇਰੀ lenguage ਤੋਂ ਡਰ ਲੱਗ ਰਿਹਾ ਸਮਝ ਨਹੀਂ ਆ ਰਿਹਾ ਪੰਜਾਬੀ ਵਿਚ ਸਮਝ ਜਾਂ ਫਿਰ ਹਿੰਦੀ ਵਿੱਚ 😂😂😂😂😂

  • @dehatijadibuti1928
    @dehatijadibuti1928 2 года назад +1

    ਇਥੇ ਨਿਹੰਗਾਂ ਦੀ ਸਾਉਣੀ ਬਿਠਾ ਦਿਉ ਸਾਰੇ ਭੂਤ ਬਰਛਿਆਂ ਤੋਂ ਡਰਦੇ ਭਜ ਜਾਣਗੇ

  • @ranjitbrar2449
    @ranjitbrar2449 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਹ ਖਬਰ ਨਹਿੰਗ ਸਿੰਘਾ ਤਕ ਪਹੁੰਚਾਉਣ ਦੀ ਕਿਰਪਾ ਕਰੋ ਜਾਂ ਤਰਕਸ਼ੀਲ ਸੁਸਾਇਟੀ ਦੇ ਹਵਾਲੇ ਕਰੋ ਸਭ ਡਰ ਮੁਕਾ ਦੇਣਗੇ ਜਾਣਕਾਰੀ ਦੇਣ ਵਾਸਤੇ ਧੰਨਵਾਦ

  • @thind1705
    @thind1705 2 года назад +5

    ਰਾਤ ਨੂੰ ਇੱਥੇ 2 ਨੰਬਰ ਦਾ ਕੰਮ ਹੋਣਾ ਸਰਕਾਰ ਦਾ ਤਾਂ ਕਰਕੇ ਅਫ਼ਵਾਹ ਫਲਾਈ ਆ

  • @HarjitSingh-uw1hw
    @HarjitSingh-uw1hw 2 года назад +5

    ਪੂਰੀ ਗੱਪ ਕਹਾਣੀ ਹੈ ਅਤੇ ਕੋਈ ਚਾਲ ਹੈ ਸਰਕਾਰ ਦੀ

  • @preetkaur2006
    @preetkaur2006 2 года назад +2

    ਏਥੇ ਅਖੰਡਪਾਠਾਂ ਕਰਵਾ ਕੇ ਰਹਿ ਸੱਕਦੇ ਹਨ ਮੇਰੇ ਕੋਲ ਜਗ੍ਹਾ ਨਹੀਂ ਹੈ me ਰਹੇਗੀ ਪਾਂਡੇ ਤਾਂ ਜਲਦੀ ਡਰਦੇ ਹਨ

  • @bittusingh-kn2qx
    @bittusingh-kn2qx 2 года назад

    ਕੱਚੇ ਧਾਗੇ ਫਿਲਮ ਦੀ ਸ਼ੂਟਿੰਗ ਹੋਈ ਸੀ ਇੱਥੇ ਅਜੇ ਦੇਵਗਨ ਨੂੰ ਤਾਂ ਦਿਖੈ ਨਹੀਂ ਕਿਤੇ ਭੂਤ ਨਾਲੇ 90-92 ਚ ਤਾਂ ਭੂਤ ਵਾਲੇ ਹੁੰਦੇ ਸੀ

  • @harjinderaulakh9542
    @harjinderaulakh9542 2 года назад +60

    ਜਗਹ ਤਾਂ ਬਹੁਤ ਹੀ ਸੋਹਣੀ ਹੈ 👌🏻

  • @lachhmansinghlachhmansingh8853
    @lachhmansinghlachhmansingh8853 2 года назад +21

    Prabhu yeshu masih ke ja 🙏 Hallelujah hallelujah 🎚️🎚️

    • @user-xr5ch2ie4h
      @user-xr5ch2ie4h 2 года назад

      ਚੱਲ ਸਾਲਾ ਜੱਸੂ ਮੁੱਸੂ ਦਾ ਕੁੱਤਾ ਇਸਾਈ

    • @geetkars.ssandhu9598
      @geetkars.ssandhu9598 2 года назад +1

      HALLELUJAH HALLELUJAH HALLELUJAH HALLELUJAH HALLELUJAH HALLELUJAH HALLELUJAH HALLELUJAH HALLELUJAH HALLELUJAH YESHU NAAM VICH SAB BHOOT NIKAL JANDE JI

  • @ajayajayajayajay5672
    @ajayajayajayajay5672 2 года назад

    ਸਰਕਾਰ ਨੂੰ ਆਮਦਨ ਹੋ ਰਹੀ ਐ

  • @hssidhubathinda
    @hssidhubathinda 2 года назад +4

    ਨਿਹੰਗ ਸਿੰਘਾਂ ਨੂੰ ਇੱਥੇ ਛਾਉਣੀ ਪਾਉਂਣ ਦੀ ਬੇਨਤੀ ਕਰਨੀ ਸੀ। ਫੇਰ ਦੇਖਦੇ ਖਾਲਸੇ ਦੇ ਰੰਗ।

  • @deepchoudhary1630
    @deepchoudhary1630 2 года назад +8

    ਦੱਸਣ ਵਾਲਾ ਏਦਾ ਦੱਸ ਰਿਹਾ ਜਿੱਦਾ ਇਸਨੂੰ ਹੀ ਭੂਤ ਚਿੰਮੜਿਆਂ ਹੋਵੇ😂 ਫਿਟੇਮੂੰਹ ਤੁਹਾਡੇ ਮੂਰਖਾ ਦੇ

  • @amritpaldhiman2873
    @amritpaldhiman2873 2 года назад +9

    ਪੱਤਰਕਾਰਾ ਨੇ ਲੱਗਦਾ ਤਵੀਤ ਪਾਏ ਹੋਏ ਆ ਕਿਸੇ ਬਾਬੇ ਦੇ ਼਼਼਼ਤਾਂਹੀ ਗਏ ਹੋਣਗੇ ਇਹ ਇਸ ਪਿੰਡ ਚ😝😝

  • @daljeetsingh3183
    @daljeetsingh3183 2 года назад

    ਸੁੱਖੇ ਅਮਲੀ nu ਤੇ ਬਾਦਲ ਨੂੰ ਇੱਥੇ ਛੱਡ ਦਿਉ

  • @Psimansingh
    @Psimansingh 2 года назад

    ਗੱਲ ਹੈ ਅਗਸਤ 2020 ਸ਼ਨੀਵਾਰ ਦੀ ਰਾਤ ਦੀ। ਅਸੀਂ ਘਰ ਦੇ ਵਿਹੜੇ ਵਿਚ ਸੁੱਤੇ ਪਏ ਸੀ। ਇਕਦਮ ਗਲੀ ਵਿਚ ਕੁੱਤੇ ਭੋਕਣ ਲੱਗ ਗਏ। ਮੇਰੀ ਨੀਂਦ ਖੁੱਲ ਗਈ। ਸੋਚਿਆ ਕੋਈ ਅਨਜਾਣ ਬੰਦੇ ਨੂੰ ਦੇਖ ਕੇ ਭੌਂਕਦੇ ਹੋਣਗੇ। ਫਿਰ ਕੁੱਤਿਆ ਦੀ ਭੌਕਣ ਦੀ ਆਵਾਜ਼ ਵਧਦੀ ਗਈ। ਇੱਕ ਮਹਿਲਾ ( jo ਮਹਿਲਾ ਨਹੀ c) aayi te ਮੁਰਗੇ ਵਾਂਗ ਵਾਂਗ ਦੇਣ ਲੱਗ ਗਈ। ਰਾਤ ਦੇ 1 ਵਜੇ ਕਿਹੜਾ ਮੁਰਗਾ ਵਾਂਗ ਦਿੰਦਾ ਹੈ। ਜਦੋਂ ਮੇਰੇ ਪਿਤਾ ਜੀ ਨੇ ਕੰਧ ਰਾਹੀਂ ਦੇਖਿਆ ਉਸ ਦੇ ਪੈਰ ਜ਼ਮੀਨ ਨੂੰ ਛੂ ਨਹੀਂ ਰਹੇ ਸਨ। ਉਹ ਅੱਖ ਦੇ ਝਮਕਣ ਨਾਲ 10 ਫੁੱਟ ਦੀ ਦੂਰੀ ਤੈਅ ਕਰ ਰਹੀ ਸੀ। ਅਜਿਹੀ ਘਟਨਾ ਪਹਿਲਾਂ ਵੀ ਵਾਪਰੀ ਸੀ। ਅਸੀਂ ਤਾਂ ਕਮਰੇ ਦੇ ਅੰਦਰ ਚਲੇ ਗਏ।

  • @DeepSingh-lu2ep
    @DeepSingh-lu2ep 2 года назад +12

    Waheguru ji 🙏🙏

  • @SukhwinderSingh-ub5lk
    @SukhwinderSingh-ub5lk 2 года назад +2

    ਝੂਠ ਤੇ ਅੰਧਵਿਸ਼ਵਾਸ ਹੈ

  • @RanjitSingh-de9wv
    @RanjitSingh-de9wv 2 года назад

    Impossible ਹੈ ਏਹ ਪਿੰਡ ਨੂੰ ਕੋਈ ਸੁਵਿਧਾ ਨਹੀਂ ਮਿਲਦੀ ਹੋਣੀ

  • @19bhupinder
    @19bhupinder 2 года назад +3

    ਮੈਨੂੰ ਭੇਜੋ ਇਸ ਪਿੰਡ ਮੈਂ ਇਸ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ ਦੇਖਦੇ ਆ ਕਿਹੜੀਆਂ ਭੂਤਾਂ ਪ੍ਰੇਤਾਂ ਨੇ ਇੱਥੇ

    • @roi0roop893
      @roi0roop893 2 года назад

      Phila tusi Talwandi sabo wich bani kothi bhoota wali kothi ch reh k dheakho 👍👍

  • @preetgamer9398
    @preetgamer9398 2 года назад +7

    Bhoot nu time dekhna v anda 5pm to bad auna 😳😳😳😳😳😳

  • @Globalkabbadiupdates
    @Globalkabbadiupdates Год назад

    ਵੀਰ, ਅੱਕ ਹਰੇ ਨਹੀਂ ਹੁੰਦੇ, ਲੋਕ ਰਾਤ ਨੂੰ ਪਿੰਡਾਂ ਨੂੰ ਛੱਡਕੇ ਭੱਜ ਗਏ, ਇੱਥੇ ਪਾਣੀ ਦਾ ਕਰੋ ਪ੍ਬੰਧ,, ਜਦੋਂ ਟਾਇਰਾਂ ਵਾਲੇ ਕਰਾਹਾਂ ਨਾਲ ਪੱਧਰ ਕੀਤੀ ਜਮੀਨ, ਲਾਡਲੀ ਫੌਜ ਨੇ ਖੋਲੀ ਇਕੋਤਰੀ, ਮੇਲਾ ਹਰੇਕ ਸੰਗਰਾਂਦ ਉੱਤੇ ਲੱਗਿਆ ਕਰੇਗਾ

  • @rinkalsidhu5540
    @rinkalsidhu5540 2 года назад +1

    ✌✌ਇਹ ਖਾਲੀ ਪਿੰਡ ਮੈਨੂੰ ਦੇ ਦਿਉ ✌✌✌

  • @RajwantKaur-tj8li
    @RajwantKaur-tj8li 2 года назад +7

    Waheguru sahib ji

  • @shayargaganjaito
    @shayargaganjaito 2 года назад +10

    Tusi kine vaje shoot kiti video 😊😊

  • @nicevideoguru6131
    @nicevideoguru6131 2 года назад +2

    ਬਾਈ ਜੀ ਇਕ ਵਾਰ ਰਾਤ ਨੂੰ ਜਾਉ ਫਿਰ ਰਕੋਡ ਕਰੋ

  • @Parvinder_Singh.
    @Parvinder_Singh. 2 года назад +1

    धन्यवाद पत्रकार महोदय
    लोगों का कार्य है कुतर्क करना, हा हा ही ही करना, वो करते ही रहेंगे ।

  • @SarbjitSingh-qq7ft
    @SarbjitSingh-qq7ft 2 года назад +6

    Rabb dha nam lokan nu japna chahida te chardikala

  • @vikasbishnoi1632
    @vikasbishnoi1632 2 года назад +1

    हम जाए चार पांच बार तो हमें तो वहां कुछ नहीं दिखा शाम को 6:00 से 7:00 बजे तक वहीं थे हम तो कुछ नहीं दिखा

  • @Psimansingh
    @Psimansingh 2 года назад

    ਭੂਤ ਪ੍ਰੇਤ ਸੱਚਮੁੱਚ ਮੌਜੂਦ ਹੁੰਦੇ ਹਨ। ਅਸੀਂ experience v keeta hai । ਮੇਰੇ ਪਿਤਾ ਜੀ ਦੇ ਪਿੰਡ ਵਿਚ ਬੇਰੀ ਹੁੰਦੀ ਸੀ , ਜਿੱਥੇ ਰਾਤ ਨੂੰ ਭੂਤ ਪ੍ਰੇਤ ਗਿੱਧਾ ਪਾਉਂਦੇ ਸਨ।

    • @bal_7975
      @bal_7975 2 года назад

      Moj krde c ..vehle ho k 😄

  • @MSGaminG-cc4dz
    @MSGaminG-cc4dz 2 года назад +25

    Chitta Smaik di Smaglang hundi hovegi yar

    • @deepphotographer3137
      @deepphotographer3137 2 года назад +1

      Veer ji athe aa name hi nhi pta loga nu afeem to bina

    • @deepphotographer3137
      @deepphotographer3137 2 года назад +1

      M gya hoya

    • @ranicheema8817
      @ranicheema8817 2 года назад

      Bilkul sahi gall a y main v same comment krn wala c..2ji gall y nu jwab dawa j pata ni kise nu fer hi all punjab tew hor state aa ch smagling hou gi ikk..same kuj

    • @rachit474
      @rachit474 2 года назад

      Kch bhi rajasthan me chitta koi nhi Leta 🙄
      AuR malum he nahi Yh hota KY hai

  • @user-4090rabbi
    @user-4090rabbi 2 года назад +5

    ਮੈ ਜਾਦਾ ਨਹੀਂ ਕਹਿੰਦਾ ਮੇਰੇ ਨਾਲ 1 ਲੱਖ ਦੀ ਸ਼ਰਤ ਲਾ ਲੈਣ ਇਹ ਸਰਕਾਰਾਂ ਦੇ ਟੱਟੂ ਮੈ 5 ਤੋਂ ਵਾਧ ਜਾ ਕੇ ਸਵੇਰ ਤੱਕ ਇੱਥੇ ਰਹੁਗਾ। ਇਵੇਂ ਮਾਰੀ ਜਾਂਦੇ

    • @pakkedramebaaz4592
      @pakkedramebaaz4592 2 года назад +2

      Chal ja pehla lag gyi 1 lakh di sharat

    • @HarjinderSingh-pt2ln
      @HarjinderSingh-pt2ln 2 года назад +1

      ਮਾਨ।,,,,,, ਰਾਤ ਨੂੰ 12 ਵਜੇ ਜਾ ਕੇ ਸਾਬਿਤ ਕਰਦੀ ਕੱਲਾ ਇਹੋ ਜਾ ਕੁੱਝ ਨੀ ਹੁੰਦਾ ਆਵਦੀਆ ਮਾਰੀ ਜਾਦਾ ਕੁੜੀ ਦਾ ਰਿਸਤਾ ਕਰਨਾ

  • @raimusic1223
    @raimusic1223 2 года назад +2

    ਤੇਰੇ ਭੂਤ ਪ੍ਰੇਤ, ਭਾਣਜੇ ਲੱਗਦੇ ਨੇ, ਤੂੰ ਕੀ ਲੈਣ ਗਿਆ, 😆😆😀😀😆😆😆😆

    • @jotvirk6444
      @jotvirk6444 2 года назад

      🤣🤣🤣🤣🤣🤣🤣

  • @sarwanthind4377
    @sarwanthind4377 2 года назад

    ਇਹ ਪਿੰਡ ਰਾਜਸਥਾਨ ਦਾ ਹੈ ਇਸ ਪਿੰਡ ਦਾ ਨਾਮ ਕੁਲਧਾਰਾ ਹੈ। ਇਸ ਦੀ ਸਟੋਰੀ ਫੀਆਰ ਫਾਇਲਸ ਵਿਚ ਵੀ ਹੈ

  • @TRACTOR_LOVER-nc7hu
    @TRACTOR_LOVER-nc7hu 2 года назад +4

    ਭੂਤਾ ਦੇ ਪਿੰਡ ਚ ਕਲੀ ਕਿਸ ਨੇ ਕਰਤੀ ਭਰਾ
    ਧਿਆਨ ਨਾਲ ਦੇਖੋ😂😂😂😂😂😂😂😂😂😂😂😂😂😂😂😂😂

  • @sukhjeetkaur9941
    @sukhjeetkaur9941 2 года назад +1

    ਪੂਤਰ ਕਿਓ ਇਨੇ ਝੂਠ ਬੋਲ ਰਹੇ ਹੋ

  • @kawartv
    @kawartv 2 года назад

    ਆਹ ਪਿੰਡ ਮੇਰੇ ਨਾਮ ਲਵਾ ਦਿਉ ਭੂਤ ਭਾਲੇ ਨਹੀਂ ਲੱਭਣੇ

  • @angurigupta9355
    @angurigupta9355 2 года назад +3

    ਭੂਤ ਪ੍ਰੇਤ ਨਿਕਟ ਨਹੀਂ ਆਵੇ ਮਹਾਂਵੀਰ ਜਬ ਨਾਮ ਸੁਣਾਵੇ ਸ਼ਾਮ ਦੇ ਸਮੇਂ ਹਨੂੰਮਾਨ ਚਾਲੀਸਾ ਚਲਾ ਕੇ ਕੋਸ਼ਿਸ਼ ਕੀਤੀ ਜਾ ਸਕਦੀ ਹੈ

  • @baljinderkaur21
    @baljinderkaur21 2 года назад

    thanks for ur cchanal 💕💕🙌🙌👌👌🙏🏻🙏🏻👍🏼👍🏼👍🏼

  • @kamalbhullar952
    @kamalbhullar952 2 года назад

    ਭੂਤ ਤੋਂ ਵੱਧ ਤਾਂ ਤੁਸੀਂ ਮੀਡੀਆ ਵਾਲੇ ਹੀ ਲੋਕਾਂ ਨੂੰ ਡਰਾ ਰਹੇ ਹੋ,

  • @sunnyhans9570
    @sunnyhans9570 2 года назад +10

    lokan ton tang aye bhoot apni smart city bna k rehnde 😝 jithe lod dian saria suwidhaa mildian ena nu ...
    kankal rakhe hoye khulle ghumn nu jgah 🤣🤟🤟