He was my class fellow in DAV Amritsar and he would render running commentary of a cricket match to the class. Nice that he got his talent to flourish as News reader and TV commentator of Doordarshan. Later on his father in law Sh Nagpal happened to be my colleague. I saw him address Farmers at Singhu border. God bless.
ਰਮਨ ਕੁਮਾਰ ਜੀ ਦੀ ਆਵਾਜ਼ ਬਹੁਤ ਦਮਦਾਰ ਹੈ ਇਹ ਕੁਦਰਤੀ ਦੇਣ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ
ਜਦੋੰ ਫਿਲਮ ਚਲਦੇ ਚਲਦੇ ਖਬਰਾਂ ਆ ਜਾਂਦੀਆਂ ਸੀ ਫੇਰ ਬੜਾ ਗੁਸਾ ਚੜਦਾ ਸੀ ,, ਸਲਾਮ ਐ ਰਮਨ ਜੀ ਨੂੰ
ਨਾਈਸ ਜੀ
Good Very Good Sir Raman Kumar Ji Nice Patarkar
ਕੋਨ ਕੋਨ ਬਚਪਨ ਵਿੱਚ black and white tv ਤੇ ਰਮਨ ਕੁਮਾਰ ਨੂੰ ਖਬਰਾ ਸੁਣਦਾ ਹੁੰਦਾ ਸੀ
I am
,bilkul de c
ਕੋਨ ਕੋਨ ਨੀਂ,,
ਕੌਣ-ਕੌਣ ਹੁੰਦਾ
I was
@@777SHARMA well done veer
ਬਿਲਕੁਲ ਸਹੀ ਟਹਿਣਾ ਸਾਹਿਬ, ਰਮਨ ਕੁਮਾਰ ਜੀ ਦੀਆਂ ਖਬਰਾਂ ਸੁਣ ਬੜਾ ਆਨੰਦ ਆਉਂਦਾ ਸੀ।
Sachi gal aaa
ਸਾਮ ਨੂੰ 7 ਵਜੇ ਰਮਨ ਅੰਕਲ ਜੀ ਦਾ ਖਬਰਾਂ ਦਾ
ਟਾਈਮ ਹੋ ਗਿਆ ਉਪਰੋਂ ਸਾਡੇ TV ਦੀ ਤਾਕੀ ਨਾਂ
ਖੁਲੀ ਤਾਂ ਸਾਡੇ ਪਾਪਾ ਜੀ ਨੇ ਗੁੱਸੇ ਵਿੱਚ ਤਾਕੀ ਹੀ ਤੋੜ
ਦਿੱਤੀ ਸੀ ਅੱਜ ਬਹੁਤ ਦੇਰ ਬਾਅਦ ਰਮਨ ਜੀ ਨੂੰ ਦੇਖ
ਪੁਰਾਣੇ ਟਾਈਮ ਤੇ ਤਾਕੀ ਵਾਲੀ ਗੱਲ ਯਾਦ ਆ ਗਈ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਰਮਨ ਅੰਕਲ ਜੀ ਨੂੰ
7,30 ਤੇ ਆਉਂਦੀਆਂ ਸਨ ਵੀਰ
ਰਮਨ ਕੁਮਾਰ ਜੀ ਜਦ ਖ਼ਬਰਾਂ ਪੜ੍ਹਦੇ ਹੁੰਦੇ ਸਨ ਉਦੋਂ ਜਦ ਕੋਈ ਔਖਾ ਸ਼ਬਦ ਜਾਂ ਵੱਡਾ ਸ਼ਬਦ ਆ ਜਾਣਾ ਤਾਂ ਇਹਨਾਂ ਨੇ ਉਸ ਸ਼ਬਦ ਨੂੰ ਹਿੱਸਿਆਂ ਵਿੱਚ ਵੰਡ ਕੇ ਪੜ੍ਹਨਾ ਪਰ ਇਹ ਉਸ ਸ਼ਬਦ ਦੀ ਮਹੱਤਤਾ ਨਹੀਂ ਸੀ ਘਟਣ ਦਿੰਦੇ।
ਕੁਝ ਅਵਾਜਾ ੳੁਹ ਹੁੰਦੀਅਾ ਨੇ ਜੋ ਹਮੇਸ਼ਾ ਅਮਰ ਰਹਿਦੀਅਾ ਨੇ ਰਮਨ ਕੁਮਾਰ ਜੀ ਦੀ ੳੁਹ ਅਵਾਜ ਹੈ ਜੀ । ਧੰਨਵਾਦ ਜੀ ਕੁਵੈਤ ਤੋ
Eh sir di awaj sun k bachpan di jhaat a
ਰਮਨ ਕੁਮਾਰ ਅਤੇ ਅਮਰੀਸ਼ ਪੁਰੀ ਦੀ ਆਵਾਜ਼ ਬੁਲੰਦ ਆ ਕਿਸ ਕਿਸ ਨੂੰ ਪਸੰਦ ਆ ਲਾਇਕ
ਮੈਂ ਤਾਂ ਫ਼ੇਰ ਓਸ ਸਮੇਂ ਵਿੱਚ ਚਲਾ ਗਿਆ। ਐਂਵੇਂ ਲਗ ਰਿਹਾ ਕੇ ਅਜੇ ਵੀ ਸਮਾਚਾਰ ਸੁਣ ਰਿਹਾ।।
ਦਿਲੋਂ ਧੰਨਵਾਦ ਰਮਨ ਕੁਮਾਰ ਜੀ ਦਾ
ਸਿੰਗੂ ਬਾਰਡਰ ਤੇ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਨ ਲਈ
Good
ਬਚਪਨ ਯਾਦ ਕਰਵਾ ਦਿੱਤਾ ਟਹਿਣਾ ਸਾਬ....ਰਮਨ ਅੰਕਲ ਦੀਆ ਖਬਰਾਂ ਸੁਨਣ ਲਈ ਸਾਡਾ ਸਾਰਾ ਟੱਬਰ ਇਕੱਠਾ ਹੋ ਜਾਂਦਾ ਸੀ ਜੀ.....
ੲਿਕ ਖਾਸ ਗੱਲ ੲਿਹ ਸੀ ਰਮਨ ਜੀ ਦੀ ਕਿ ਜਦੋਂ ਕਦੇ ਊੁਨਾ ਕੋਲੋਂ ਕੋਈ ਗਲਤ ਪੜਿਆ ਜਾਂਦਾ ਸੀ ਤਾਂ ਉਹ ਮਾਫ਼ੀ ਜਰੂਰ ਮੰਗਦੇ ਸੀ "ਮਾਫ਼ ਕਰਨਾ ੲਿਹ ਲਾੲੀਨ ਸੀ। ਬਹੁਤ ਵਧੀਆ ੲਿਨਸਾਨ ਨੇ ਉਹ
ਮਾ-ਸ਼ਾ-ਅਲਾਹ, ਰਮਨ ਜੀ ਦੇ ਦਰਸ਼ਨ ਕਰਕੇ ਮਨ ਨੂੰ ਬਹੂਤ ਹੀ ਖੁਸ਼ੀ ਹੋਈ,ਮਾਲਕ ਤੁਹਾਨੂੰ ਸਦਾ ਤੰਦਰੁਸਤ ਰੱਖੇ ।
ਜਦੋਂ ਪਾਕਿਸਤਾਨ ਦੀ ਮਰਹੂਮ ਨੇਤਾ ਬੇਨਜ਼ੀਰ ਭੁੱਟੋ ਦੀ ਹੱਤਿਅਾ ਹੋਈ ਤਾਂ ਉਦੋਂ ਰਮਨ ਕੁਮਾਰ ਜੀ ਖ਼ਬਰਾਂ ਪੜ੍ਹ ਰਹੇ ਸਨ। ਇਹਨਾਂ ਨੇ ਥੋੜ੍ਹਾ ਰੁਕ ਕੇ ਉਸ ਮਨਹੂਸ ਖ਼ਬਰ ਨੂੰ ਸਾਂਝਾ ਕੀਤਾ ਸੀ।
ਰਮਨ ਕੁਮਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏 । ਪੰਜਾਬੀਆਂ ਦੇ ਦਿਲਾਂ ਦੀ ਧੜਕਣ
ਰਮਨ ਕੁਮਾਰ ਬਹੁਤ ਵਧੀਆ ਢੰਗ ਨਾਲ ਖਬਰਾ ਪੜਦੇ ਸਨ ਹੁਣ ਖਬਰਾ ਵਾਲੇ ਡਰਾਉਦੇ ਹਨ ਖਬਰਾ ਘੱਟ ਪੜਦੇ ਹਨ
Harbhajan
Selute to Raman jiBulland awaj de mallik like Devki nandan Pandey ji
Right
ਤੁਹਾਡੀ ਪੰਜਾਬ ਜ਼ੁਬਾਨ ਅਗੇ ਸਾਡੀ ਅੱਜ ਕੱਲ ਦੀ ਪੰਜਾਬੀ ਬਿਲਕੁਲ ਫਿੱਕੀ ਆ 😘🙈
👌👌🌾
ਬਿਲਕੁਲ ਸਹੀ
ਸਿਰਾਂ ਲਾਇਆ ਪੰਜਾਬੀ ਬੋਲਣ ਦਾ
ਟਹਿਣਾ ਜੀ ਸਤਿ ਸਿਰੀ ਅਕਾਲ ਅਜ ਬਾਈ ਪਰੋਗਰਾਮ ਦਾ ਸਵਾਦ ਆ ਗਿਆ ਹੈ ਉਦੋਂ ਮੈਂ 10 ਸਾਲ ਦਾ ਸੀ ਜਦੋਂ ਇਹਨਾਂ ਦੀਆਂ ਖਬਰਾਂ ਸੁਣਦਾ ਸੀ ਅਜ ਮਨ ਸਵਾਦ ਗੜੂੰਦ ਹੋ ਗਿਆ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਸਾਡੇ ਵਾਸਤੇ ਹੀਰੇ ਲਭ ਕੇ ਲਿਆਉਂਦੇ ਰਹੋ ਸਚੀ ਅਜ ਚਾਅ ਨਹੀਂ ਚਕਿਆ ਜਾਦਾ ਬਹੁਤ ਮਨ ਖੁਸ਼ ਹੈ
ਝੂਠ ਤਾਂ ਕੋਈ ਤੇਰੇ ਤੋ ਬੋਲਣਾ ਸਿਖੇ 10 ਸਾਲ ਦਾ ਤੂੰ ਨਿਕਰ ਵੀ ਸਿੱਧੀ ਨਹੀਂ ਪਾਉਂਦਾ ਹੋਣਾ ।
ਸਾਨੂੰ ਪੰਜਾਬੀਆਂ ਨੂੰ ਚੰਗਾ ਲੱਗੇਗਾ ਜੇਕਰ ਰਮਨ ਜੀ ਅੱਜ ਖਬਰਾਂ ਪੜ੍ਹਨ
ਬਹੁਤ ਵਧੀਆ ਕੀਤਾ ਹੈ ਜੀ ਤੁਸੀਂ ਰਮਨ ਅੰਕਲ ਨੂੰ ਰੂਹ ਬਰੂ ਕੀਤਾ ਧੰਨਵਾਦ ਜੀ ਟਹਿਣਾ ਵੀਰ ਜੀ ਅਤੇ ਥਿੰਦ ਭੈਣ ਜੀ
ਜਿਸ ਇਨਸਾਨ ਨੇ ਆਪਣੇ ਆਪ ਨੂੰ ਪੜ੍ਹ ਲਿਆ ਜਾਂ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਨੂੰ ਜਾਣ ਲਿਆ,
ਉਹ ਸਰਵੋਤਮ ਇਨਸਾਨ ਹੈ, ਸਾਨੂੰ ਰਮਨ ਜੀ ਨਾਲ ਬਹੁਤ ਸਨੇਹ ਹੈ, ਪ੍ਰਮਾਤਮਾ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ 🙏🙏🙏
Aap g de comment read kar k Rona aa gya ji👏
ਵੀਰ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਰਮਨ ਜੀ ਸਤਿ ਸ਼ਹਿਰੀ ਅਕਾਲ ਜੀ ਬਹੁਤ ਪੁਰਾਣੀਆਂ ਯਾਦਾਂ ਯਾਦ ਕਰਵਾ ਦਿਤੀਆਂ ਟਹਿਣਾ ਜੀ ਜਦੋਂ ਰਮਨ ਵੀਰ ਜੀ ਆਉਂਦੇ ਮੇਰੀ ਛੋਟੀ ਭੈਣ ਇਨਾਂ ਵਾਗੂੰ ਨਕਲ ਕਰਦੀ ।ਹੁਣ ਪੋਤਿਆਂ ਵਾਲੀ ਐ ਅਸੀਂ ਹੁਣ ਵੀ ਓਹਨੂੰ ਯਾਦ ਕਰਵਾਉਂਦੇ ਆ ।ਰੋਜੀ ਰਮਨ ਵੀਰ ਆ ਗਏ ਹਸ ਪੈਂਦੀ ਐ ਧੰਨਵਾਦ ਵੀਰ ਰਮਨ ਵੀਰ ਓਹੋ ਜਿਹੇ ਹੀ ਨੇ ਵਧੀਆ ਲੱਗਿਆ ।ਸੰਗਰੂਰ।
ਰਮਨ ਕੁਮਾਰ ਜੀ ਨੂੰ ਵੇਖ ਕੇ ਮਨ ਨੂੰ ਸਕੂਨ ਮਿਲਦਾ ਹੈ।ਕਿ ਅਸੀਂ ਭਲੇ ਜ਼ਮਾਨੇ ਵੇਖੇ ਨੇ ਼
yes right
hanji kitho ho tusi
ਸਤਿ ਸ੍ਰੀ ਅਕਾਲ ਰਮਨ ਕੁਮਾਰ ਜੀ ਤੁਹਾਨੂੰ ਦੇਖ ਕੇ ਬਚਪਨ ਚੇਤੇ ਆ ਗਿਆ
Yes
ਰਮਨ ਜੀ ਨੂੰ ਵੇਖ ਕੇ ਦਿਲ ਖੁਸ਼ ਹੋ ਗਿਆ।
ਬਚਪਨ ਚ ਬਹੁਤ ਸੁਣਦੇ ਰਹੇ ਅੰਕਲ ਨੂੰਂ ਸਾਰਾ ਟੱਬਰ ਇਕੱਠੇ ਬੈਠ ਕੇ
Hnji
ਕਿਉ ਝੂਠ ਬੋਲੀ ਜਾਂਦਾ
ਤੋਹਾਡੇ ਟੱਬਰ ਨੂੰ ਲਿਸ਼ਕਾਰਾ ਦੀ ਉਡੀਕ ਹੁੰਦੀ ਸੀ
ਡਿਸਲਾਇਕ ਕਰਨ ਵਾਲੇ ਤਾ ਮੈਨੂੰ ਓਹੀ ਲੱਗਦੇ ਹਨ, ਜੇਕਰ ਸਮਝ ਗਏ ਤਾ ਲਾਈਕ ਕਰੋ
ਰਮਨ ਵੀਰ ਜੀ ਸਟਾਈਲ ਪੈਨ ਐਨਕ ਦਾ ਓਹੀ ਐ ।ਅਸੀਂ ਭੁੱਲੇ ਨਹੀ ਵਾਹਿਗੁਰੂ ਆਪ ਨੂੰ ਤੰਦਰੁਸਤ ਰਖੇ ।।ਟਹਿਣਾ ਵੀਰ ਥਿੰਦ ਬੀਬਾ ਜੀ ਵਾਂਗੂੰ ਹਸਦੇ ਰਹੋ ਖੁਸ਼ ਰਹੋ ।ਸੰਗਰੂਰ ।
ਬਹੁਤ ਕਮਾਲ, ਬਹੁਤ ਕੁਝ ਅੱਖਾਂ ਅੱਗੇ ਘੁੰਮ ਗਿਆ। ਮੇਰੇ ਡੈਡੀ ਜੀ ਆਖਦੇ ਹੁੰਦੇ ਸੀ ਕਿ ਆਵਾਜ਼ ਤੇ ਅੰਦਾਜ਼ ਹੋਵੇ ਤਾਂ ਰਮਨ ਕੁਮਾਰ ਵਰਗਾ। ਬਹੁਤ ਪਿਆਰ ਤੇ ਸਤਿਕਾਰ ਸਰ ਜੀ।
1998/ਸਾਡੇ ਟੇਲੀਵਿਜਨ ਆਇਆ ਸੀ ਰਮਨ ਜੀ ਨੂੰ ਸਾਰਾ ਪਰਿਵਾਰ ਇਕੱਠੇ ਬੈਠ ਕੇ ਸੁਣਦੇ ਹੁੰਦੇ ਸੀ
88 ਤੋਂ ਰੰਗੀਨ ਟੀ ਵੀ ਤੇ ਸੁਣਦੇ ਰਹੇ
ਇਕ ਲਾਇਕ ਰਮਨ ਅੰਕਲ ਜੀ ਲਈ!
ਵਾਹ ਜੀ ਵਾਹ ਪੁਰਾਣਾ ਟੇਲੀਵੇਜਨ ਤੇ ਵਾਲਾ ਯਾਦ ਕਰਾ ਦਿੱਤਾ
ਬਹੁਤ ਵੱਧਿਆ
ਬਚਪਨ ਦੀ ਖੂਬਸੂਰਤ ਯਾਦ ਸਕੂਲ ਚੋਂ ਖੇਡ ਕਿ ਘਰੇ ਆ ਕੇ ਰਮਨ sir ਦੀਆਂ ਖਬਰਾਂ ਵੇਖਣੀਆ ਅਤੇ ਕਈ ਵਾਰ tv ਦਾ ਐਂਟੀਨਾ ਘੁਮਾਉਣਾਂ , ਵਾਹ ਕਿਆ ਦਿਨ ਸਨ !!
ਹਰਮਨ ਥਿੰਦ ਅਤੇ ਸਵਰਨ ਸਿੰਘ ਟਹਿਣਾ ਜੀ। ਬਹੁਤ ਵਧੀਆ ਲੱਗਿਆ ਜੀ। ਰਮਨ ਕੁਮਾਰ ਜੀ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਨੇ।
ਧੰਨਵਾਦ ਜੀ
ਰਮਨ ਕੁਮਾਰ ਜੀ ਨਿੱਕੇ ਹੁੰਦੇ ਖਬਰਾਂ ਦਾ ਕੋਈ ਪਤਾ ਨਹੀਂ ਸੀ ਹੁੰਦਾ ਲੇਕਿਨ ਤੁਹਾਡੀ ਆਵਾਜ਼ ਬਹੁਤ ਵਧੀਆ ਲੱਗਦੀ ਸੀ ਰਮਨ ਜੀ ਅਗਰ ਤੁਸੀਂ ਫਿਲਮਾਂ ਵਿਚ ਕੰਮ ਕਰਦੇ ਤਾਂ ਬਹੁਤ ਵਧੀਆ ਅਦਾਕਾਰ ਸਾਬਤ ਹੁੰਦੇ ਰਜਾ ਮੁਰਾਦ ਅਮਰੀਸ ਪੁਰੀ ਓਮ ਪੁਰੀ ਜੀ ਦੀ ਝਲਕ ਪੈਂਦੀ ਆ
ਧੰਨਵਾਦ ਪਰਈਮ ਏਸ਼ੀਆ ਦਾ
ਜਾਗਦੀ ਜ਼ਮੀਰ ਵਾਲੇ ਬੰਦੇ ਨਾਲ ਗੱਲਬਾਤ ਸੁਣ ਬਹੁਤ ਖੁਸ਼ੀ ਹੋਈ
ਜਿਹੜੇ ਇਨਸਾਨ ਪੰਜਾਬ ਵਾਸਤੇ ਚਿੰਤਤ ਹੋਣ
ਰਮਨ ਦੀ ਸੋਚ ਨੂੰ ਸਲਾਮ ਹੈ
golden dream thanks g
ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਰਮਨ ਕੁਮਾਰ ਜੀ ਖਬਰਾਂ ਲੈ ਕੇ ਆਉਂਦੇ ਸੀ ਦੂਰਦਰਸ਼ਨ ਚੈਨਲ ਤੇ 👍
ਮੇਹਰਬਾਨੀ ਟਹਿਣਾ ਸਾਹਿਬ ਜੀ।
2 Things cams in my mind by watching RAMAN KUMAR JI :
1. JOINT FAMILY
2. CHILDHOOD MEMORIES!!
That era was awesome !!
ਮੇਰਾ ਸਾਰਾ ਪਰਿਵਾਰ ਤੁਹਾਨੂੰ ਬਹੁਤ ਯਾਦ ਕਰਦੇ ਨੇ ਜੀ। ਅੱਜ ਅਸੀਂ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹਾਂ । ਸ਼ੁਕਰ ਹੈ ਪਰਮਾਤਮਾ ਦਾ ਤੁਸੀਂ ਬਹੁਤ ਠੀਕ ਹੋ । ਪਰਮਾਤਮਾ ਕਰੇ ਪੁਰੇ ਪਰਿਵਾਰ ਸਮੇਤ ਖੁਸ਼ ਰਹੋ ।🙏🙏🙏🙏🙏🙏🙏🙏🙏🙏🙏🙏🙏🙏🙏
Good
@@Mandeep-Singh-Bhangu
Thanks G🙏❤
@@manisharani6064 Wlc
@@manisharani6064 mam kitho o Tusi
@@Mandeep-Singh-Bhangu
ਸ਼ਹੀਦ ਭਗਤ ਸਿੰਘ ਨਗਰ ਜੀ
ਟਹਿਣਾ ਸਾਹਿਬ ਅੱਜ ਤੁਹਾਡਾ ਸਟੂਡੀਓ ਜਲੰਧਰ ਦੂਰਦਰਸ਼ਨ ਲਗ ਰਿਹਾ।ਰਮਨ ਜੀ ਨੂੰ ਵੇਖ ਕੇ ਵਧੀਆ ਲੱਗਿਆ। ਪ੍ਰੋਗਰਾਮ ਦੀ ਪੇਸ਼ਕਾਰੀ ਘੈਂਟ ਹੈ।
ਟਰਾਲੀ ਵਾਲੇ ਵੀਰਾਂ ਹਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਦੋਵਾਂ ਵੀਰ
ਵੀਡੀਓ ਨੂੰ ਡਿਸਲਾਈਕ ਕਰਨ ਵਾਲੇ ਪਤਾ ਨਹੀਂ ਕਿਸ ਮਾਨਸਿਕਤਾ ਦਾ ਸ਼ਿਕਾਰ ਹਨ।
ਵੀਰ ਜੀ ਇਹ ਮੋਦੀ ਭਗਤ ਨੇ
Modi de tatto
Godi media wale ne
ਸਹੀ ਗੱਲ ਆ ਜੀ
Schai gal aah ji
ਬਹੁਤ ਬਹੁਤ ਵਿਸ਼ੇਸ਼ ਧੰਨਵਾਦ ਟਹਿਣਾ ਸਾਹਿਬ ਤੇ ਹਰਮਨ ਜੀ ਅੱਜ ਤੁਸੀਂ ਰਮਨ ਕੁਮਾਰ ਜੀ ਨਾਲ ਮਿਲਾ ਕੇ ਬਚਪਨ ਯਾਦ ਦਿਵਾ ਦਿੱਤਾ ਟਹਿਣਾ ਸਾਹਿਬ ਜੀ ਅੱਜ ਤੁਹਾਨੂੰ ਦੋਨਾਂ ਨੂੰ ਇਕੱਠੇ ਦੇਖ ਕੇ ਬਹੁਤ ਬਹੁਤ ਚੰਗਾ ਲੱਗਾ ਵਿਸ਼ੇਸ਼ ਧੰਨਵਾਦ ਜੀ
ਵਾਹ ਜੀ ਵਾਹ ਇਹ ਰਮਨ ਜੀ ਦੀ ਬੁਲੰਦ ਅਵਾਜ਼ ਸਦਾ ਗਰਜਦੀ ਰਹੇ
ਰਮਨ ਕੁਮਾਰ ਜੀ ਦੀ ਅਸਲ ਤਾਕਤ ਉਨ੍ਹਾਂ ਦੀ ਆਵਾਜ਼ ਦੀ ਗਹਿਰਾਈ ਹੈ..... ਵਾਹਿਗੁਰੂ ਉਨ੍ਹਾਂ ਨੂੰ ਚੜ੍ਹਦੀ ਕਲਾ ਚ ਰੱਖੇ.......
ਵਾਹਿਗੁਰੂ ਚੰੜਦੀ ਕੱਲਾ ਵਿੱਚ ਰੱਖੇ ਰਮਨ ਜੀ ਨੂੰ
ਪਰ ਇੱਕ ਖਬਰ ਅਮਰ ਸਿੰਘ ਚਮਕੀਲੇ ਦੀ ਮੋਤ ਦੀ ਪੜੀ ਸੀ ਰਮਨ ਜੀ ਨੇ ਓ ਚੰਗੀ ਨਹੀ ਲੱਗੀ ਸੀ
ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਰਮਨ ਕੁਮਾਰ ਜੀ ਨੂੰ ਜਾਦ ਕਰਵਾਕੇ
ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਤੋ ਜੀ ਇਟਲੀ ਵਾਲੇ ।
ਪ੍ਰਤੀ ਕਿਰਿਆ ਐ ਲੱਗੀ ਰਮਨ ਜੀ ਨੇ ਬਹੁਤ ਵਧੀਆ ਗਲਬਾਤ ਕੀਤੀ। ਚੰਗਾ ਲੱਗਾ। ਸ਼ੁਕਰੀਆ ਪ੍ਰਾਈਮ ਚੈਨਲ ਵਲੋਂ ਦਾ। 😂😂😂❤️❤️❤️🙏🙏🙏
ਰਮਨ ਕੁਮਾਰ ਜੀ ਇਨਸਾਨ ਵੀ ਬਹੁਤ ਵਧੀਆ ਲੱਗੇ, ਅੱਜ ਪੁਰਾਣਾ ਟਾਇਮ ਯਾਦ ਆ ਗਿਆ, ਪ੍ਰਮਾਤਮਾ ਰਮਨ ਜੀ ਨੂੰ ਸਦਾ ਤੰਦਰੁਸਤੀ ਬਖਸ਼ੇ
ਮੈਨੂੰ ਆਪਣਾ ਸ਼ਟਰ ਵਾਲਾ black ad white ਟੇਲੀਵਿਜਨ ਯਾਦ ਆ ਗਿਆ ਰਮਨ ਕੁਮਾਰ ਜੀ ਨੂੰ ਦੇਖ ਕੇ ❤️❤️ ਇਕ ਮਹੀਨਾ ਪਹਿਲਾਂ ਮੈਨੂੰ ਰਮਨ ਜੀ ਦੀ ਬਹੁਤ ਯਾਦ ਆਈ ਫਿਰ ਮੈਂ ਰਮਨ ਜੀ ਨੂੰ ਨੈਟ ਤੇ ਲੱਭ ਲਿਆ ਆਏ ਹਾਏਏਏਏਏਏਏਏ 26 ਸਾਲ ਵਾਧ ਦੇਖ ਕੇ ਮਨ ਬਹੁਤ ਖੁਸ਼ ਹੋਇਆ 🙏🙏
Sahi gal aa
Raman ji iam 48 years old.but iam very big fan u. Waheguru ji app nu tandrusti baksahai 🙏🏻
ਮੱਥਾ ਟੇਕਦਾ ਸਤਿਕਾਰ ਯੋਗ ਰਮਨ ਕੁਮਾਰ ਜੀ ਆਪ ਜੀ ਨੂੰ ਦੇਖਕੇ ਬਹੁਤ ਖੁਸ਼ੀ ਹੋਈ ਧੰਨਵਾਦ prime Asia
ਟਹਿਣਾ ਸਹਿਬ ਧੰਨਵਾਦ ਜੀ ਤੁਹਾਡਾ ਤੁਸੀ ਬਹੁਤ ਵਧੀਆ ਸ਼ਖਸੀਅਤ ਦੇ ਰੁਹ ਬਰੁਹ ਕਰਵਾਇਆ
Love you uncle ji ਮੈ ਤੁਹਾਡੇ ਨਾਲ ਫੋਨ ਤੇ ਗੱਲ ਕੀਤੀ ਸੀ ਤੁਹਾਡੇ ਰਿਟਾਇਰ ਮਿੰਟ ਆਲੇ ਦਿਨ ਚੰਗਾ ਲੱਗਾ ਜੀ।
ਮੰਤਰ ਮੁਗਧ ਕਰ ਦੇਣ ਵਾਲੀ ਆਵਾਜ਼ ਬਹੁਤ ਦੇਰ ਬਾਦ ਸੁਣੀ । ਸਾਡੇ ਵੱਡੇ ਭਾਗ 🙏🙏🙏
ਰਮਨ ਕੁਮਾਰ ਜੀ ਬਚਪਨ ਯਾਦ ਆ ਗਿਆ 😊😊😊🙏🙏👍
ਮਨ ਵਿਁਚ ਰਮਵ ਸਰ ਨੂਂ ਬਹੁਤ ਯਾਦ ਕਰਦੇ ਸੀ ਅਁਜ ਤੁਸੀ ਮਿਲੀ ਦਿਁਤਾ ਜੀ ਬਹੁਤ ਬਹੁਤ ਧਂਨਵਾਦ
ਰਮਨ ਕੁਮਾਰ ਜੀ ਜਿਉਂਦੇ ਵਸਦੇ ਰਹੋ
ਮੇਰੇ ਬਚਪਨ ਵਾਲੇ ਪਿਆਰੇ ਅੰਕਲ ਅੱਜ ਵੀ ਓਹੀ ਦਮਦਾਰ ਅਵਾਜ਼ ਬਹੁਤ ਚੰਗਾ ਲੱਗਿਆ।
ਕੁਲ ਦੁਨੀਆਂ ਤੋਂ ਵੱਖਰੀ ਅਵਾਜ਼ ਅਤੇ ਅੰਦਾਜ਼
ਵਾਹ ਟਹਿਣਾ ਸਾਬ ਅੱਜ ਤੇ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਵਾ ਦਿੱਤੀਆਂ। ਬਹੁਤ ਹੀ ਵਧੀਆ ਲੱਗਾ। ਧੰਨਵਾਦ ਪ੍ਰਾਈਮ ਏਸ਼ੀਆ ਟੀਵੀ।❤️❤️
ਰਮਨ ਨੂੰ ਅਸੀਂ ਆਪਣਾ ਰਮਨ ਕਹਿੰਦੇ ਸਾ🙏 ਹੁਣ ਵੀ ਰਹੂਗਾ ਸਾਡਾਐ
Mainu aap ji da comment buhat Wadia laga ji , artist nu aapna samjan wale buhat wadhe dil wale hunde ne ji , so thank you ji
Raman Kumar ji, you have a great voice. No doubt.
ਰਮਨ ਕੁਮਾਰ ਜੀ ਸਦਾ ਸਾਡੇ ਦਿਲਾਂ ਉੱਤੇ ਰਾਜ ਕਰਨਗੇ
My grandfather and asi Sara tabber sbb Kmm shdd eveng 7 vje wali news li wait krde c tuhada
god bless you
ਸਹੀ ਗੱਲ ਆ ਰਮਨ ਕੁਮਾਰ ਜੀ ਨੂੰ ਸਾਰੇ ਹੀ ਬਹੁਤ ਪਸੰਦ ਕਰਦੇ ਸੀ । ਉਸ ਸਮੇਂ 7 ਵਜੇ ਵਾਲੀਆਂ ਖਬਰਾਂ ਸੁਣਨੀਆਂ ।
ਬਹੁਤ ਹੀ ਵਧੀਆ ਜੀ✅ 👏👏👏👏👏
ਕਿਸਾਨ👳💦 ਮਜਦੂਰ ਏਕਤਾ ਜਿਦਾਂਬਾਦ💯 ✌
🙏🙏🙏🙏🙏
ਸਟੂਡੀਓ ਦੀ ਗੱਲ ਤਾਂ ਬਹੁਤ ਵੱਡੀ ਹੈ ਜੀ ਦਸ ਬੰਦਿਆਂ ਵਿੱਚ ਮਾਈਕ ਫੜਕੇ ਬੋਲਣਾ ਵੀ ਬਹੁਤ ਵੱਡੀ ਗੱਲ ਜੇ ਬਹੁਤ ਲੋਕ ਨਹੀਂ ਬੋਲ ਸਕਦੇ ਰਮਨ ਜੀ ਨੂੰ ਬੋਲਦਿਆਂ ਸੁਣਿਆ ਤਾਂ 1988 ਦਾ ਸਮਾਂ ਯਾਦ ਆ ਗਿਆ ਇੱਕ ਮੈਡਮ ਮਨਿੰਦਰ ਵੀ ਖਬਰਾਂ ਪੜਦੇ ਹੁੰਦੇ ਸੀ
Eh sade punjab da ek khajana te Anmol chehra hai .....love you uncle g.. 🍀💖💖💖💖
ਰਮਨ ਕੁਮਾਰ ਜੀ ਨੂੰ ਦੇਖ ਕੇ ਬਹੁਤ ਅੱਛਾ ਲਗਿਆ 💐👍
my dad like you Raman sir .he always saying Raman ji is best reading the news. he looks like HERO that time even now too. God bless you sir.🇨🇦🇨🇦🇨🇦
ਵਾਹਿਗੁਰੂ ਤਹਾਨੂੰ ਹਮੇਸ਼ਾ ਖੁਸ਼ ਰੱਖਣ
Golden memories of 80s 90s great news Reader raman ji God bless you
ਬਹੁਤ ਟਾਈਮ ਬਾਅਦ ਰਮਨ ਜੀ ਦੇ ਦਰਸ਼ਨ ਕਰਵਾਣ ਲਈ ਟਹਿਣਾ ਸਾਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਅਸੀਂ ਜਦੋਂ ਗੁਆਂਢੀਆ ਦੇ ਟੀ ਵੀ ਤੇ ਫਿਲਮ ਦੇਖਣੀ ਜਦੋਂ ਖਬਰਾਂ ਆਉਣੀਆਂ ਤਾਂ ਘਰ ਨੂੰ ਭੱਜ ਜਾਣਾ ਬਈ ਖਬਰਾਂ ਦੇ ਖਤਮ ਹੁੰਦੇ ਹੁੰਦੇ ਰੋਟੀ ਖਾ ਆਈਏ
Hahaha apa v ada hi kri da c
sahi.gal.a.veer.ji
ਅੰਕਲ ਰਮਨ ਕੁਮਾਰ ਜੀ ਸੱਤ ਵਜੇ ਡੀ ਡੀ ਪੰਜਾਬੀ ਤੇ ਖਬਰਾਂ ਸੁਣਦੇ ਸੀ ਬਚਪਨ ਵਿੱਚ ਅੱਜ ਤੋਂ ਤਕਰੀਬਨ ਤੀਹ ਸਾਲ ਪਹਿਲਾਂ
ਰਮਨ ਭਾਜੀ ਨੂੰ ਹਰਮਨ ਤੇ ਟਹਿ ਣਾ ਭਾਜੀ ਸਭਿ ਸ੍ਰੀ ਅਕਾਲ ਬਹੁਤ ਖ ਬਰਾਂ ਸੁਣੀਆਂ ਰਮਨ ਭਾਜੀ ਦੀਆਂ🙏🙏
ਮਨ ਖੁਸ ਹੋ ਗਿਆ। ਬਹੁਤ ਘੱਟ ਹੁੰਦੀਆ ਰਮਨ ਜੀ ਵਰਗੀਆ ਹਸਤੀਆਂ। very nice good truth interviews. God bless you and your family.
ਅੱਜ ਵੀ ਓਹੀ personality ❤❤👌👌👌
ਕਿਆ ਬਾਤ ਮਜਾ ਆ ਗਿਆ ਸਾਹਬ ਬੱਚਪਨ ਦੀਆ ਯਾਦਾਂ ਤਾਜ਼ੀਆਂ ਕਰਾ ਦਿੱਤੀ ਆ
ਰਮਨ ਕੁਮਾਰ ਜੀ ਨੂੰ ਪੰਜਾਬੀ ਫ਼ਿਲਮਾਂ ਚ ਅਦਾਕਾਰੀ ਵੱਲ ਆਉਣਾ ਚਾਹੀਦਾ ਹੈ
ਕੰਨਾ ਨੂੰ ਕੁਝ ਸਕੂਨ ਮਿਲਿਆ ਤੁਹਾਡੀ ਅਵਾਜ ਸੁਣਕੇ ਰਮਨ ਜੀ
ਵਾਹ ਜੀ ਵਾਹ ਦਿਲ ਬਾਗੋ ਬਾਗ ਹੋ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਰਮਨ ਕੁਮਾਰ ਜੀ ਨੂੰ ਸਾਡੇ ਰੂਬਰੂ ਕਰਵਾਇਆ
ਵਾਹ ਟਹਿਣਾ ਤੇ ਹਰਮਨ ਥਿੰਦ ਸ਼ੁਕਰੀਆ ਜੀ,
ਅੱਜ ਦਾ ਚੱਜ ਦਾ ਵੀਚਾਰ ਸੱਭ ਤੋਂ ਵਧੀਆ ਲੱਗਿਆ
ਮਨ ਖੁਸ਼ ਹੋ ਗਿਆ ਰਮਨ ਕੁਮਾਰ ਜੀ ਨੂੰ ਵੇਖ ਕੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
Raman Kumar ਨੂੰ ਦੇਖ ਕੇ ਬਚਪਨ ਯਾਦ ਆ ਗਿਆ।ਬਹੁਤ ਵਦੀਆ ਸਮਾਂ ਸੀ।
yes right
ਵਾਹ ਕਿਆ ਬਾਤ ਹੈ ਜੀ ਰਮਨ ਕੁਮਾਰ ਢੇਰ ਚਿਰ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿਤੀਆਂ ਤੁਹਾਡੇ ਮੂੰਹ ਵਿੱਚੋਂ ਨਿਕਲੀ ਹੋਈ ਬਹੁਤ ਹੀ ਪ੍ਰਭਾਵਸ਼ਾਲੀ ਬਣ ਜਾਂਦੀਆਂ ਸਨ ਮੈਂ ਬਹੁਤ ਲੰਮਾ ਸਮਾਂ ਤੁਹਾਨੂੰ ਸੁਣਿਆਂ ਹੈ ਜੀ ਹਾਲਾਂਕਿ ਜਿਸ ਉਮਰ ਦੀ ਮੈਂ ਗੱਲ ਕਰ ਰਿਹਾ ਉਸ ਦੇ ਲੋਕ ਖ਼ਬਰਾਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਪਰ ਪਤਾ ਨਹੀਂ ਕਿਉਂ ਤੁਹਾਡੇ ਮੂੰਹ ਤੋਂ ਖ਼ਬਰ ਸੁਣਨਾ ਚੰਗਾ ਲੱਗਦਾ ਸੀ।ਜੇ ਮੈਂ ਭੁਲਦਾ ਨਾਹੀਂ ਤਾਂ ਤੁਹਾਡੇ ਸਮਕਾਲੀ ਸਨ ਸ਼ਾਇਦ ਉਹਨਾਂ ਦਾ ਨਾਮ ਤੀਰਥ ਸਿੰਘ ਢਿੱਲੋਂ ਜੀ ਸਨ ਲੋਕ ਅੱਜ ਵੀ ਤੁਹਾਨੂੰ ਯਾਦ ਕਰਦੇ
He was my class fellow in DAV Amritsar and he would render running commentary of a cricket match to the class. Nice that he got his talent to flourish as News reader and TV commentator of Doordarshan. Later on his father in law Sh Nagpal happened to be my colleague. I saw him address Farmers at Singhu border. God bless.
Wow ji wow. Great.
Where he lived today ❓
@@777SHARMA He has already given his Jalandhar address. But why’s the cross question?
@@davindersingh7586 sorry sir, I didn't notice his address,
And I'm not a lawyer for cross questioning
@@777SHARMA hlo sir can u plz tell me the answer where he live currently
ਪੁਰਾਣੀਆਂ ਯਾਦਾਂ ਨਵੀਂਆਂ ਹੋ ਗਈਆਂ ਰਮਨ ਕੁਮਾਰ ਜੀ ਨੂੰ ਵੇਖ ਸਰਵਣ ਸਿੰਘ ਟਹਿਲਣਾ ਜੀ ਅਤੇ ਹਰਮਨ ਜੀ
Magician of voice shri raman kumar ji 🙏 ! Bachpan yaad aa giya ji ! Waheguru ji 🙏 mehar karn ! Ehna di awaz hamesha buland rahe🙏
ਰਮਨ ਕੁਮਾਰ ਜੀ ਦੀ ਮੁਲਕਾਤ ਤੋਂ ਬਾਅਦ। ਦੁਬਾਰ ਤੋਂ ਬਚਪਣ ਵਿੱਚ ਝਾਤੀ ਮਾਰਨ ਦਾ ਸਬੱਬ ਬਣਿਆ। ਧੰਨਵਾਦ ਟਹਿਣਾ ਸਾਬ and ਸਾਰੀ ਟੀਮ ਦਾ wmk
ਵਾਹ ਬੜੀ ਦੇਰ ਬਾਦ ਇਹ ਮਿੱਠੀ ਆਵਾਜ਼ ਸੁਣੀ ਹੈ।
ਬਹੁਤ ਹੀ ਸੋਹਣੇ ਲਫਜ਼ ਜੀ
ਸਭ ਤੋਂ ਵੱਡੀ ਗੱਲ ਇਹ ਹੈ ਕਿ Prime TV ਵਾਲ਼ੇ ਕਿਸੇ ਵੀ ਜੋਤਸ਼ੀ ਦੀ ਮਸ਼ਹੂਰੀ ਨਹੀਂ ਕਰਦੇ
Koi shabd nai kol kehan nu , childhood memory , bhot mithi yaad n unforgettable,
Thank to PRIME ASIA TV , SWARAN SINGH ji da 🙏🙏
ਰਮਨ ਕੁਮਾਰ ਜੀ ਦੀ ਆਵਾਜ਼ ਅਤੇ ਵਿਵਿਧ ਭਾਰਤੀ ਦੇ ਜਿਹੜੇ ਅਨਾਉਸਰ , ਉਹਨਾਂ ਦੀ ਆਵਾਜ਼ ਜਿਹਨਾਂ ਨੇ ਇੱਕ ਵਾਰ ਸੁਣੀਂ ਉਹ ਉਸ ਆਵਾਜ਼ ਨੂੰ ਭੁੱਲ ਨਹੀਂ ਸਕਦਾ।
I still imagine old days... When He used to read news at Doordarshan!
Miss those days!!🇦🇺
ਬਹੁਤ ਚੰਗਾ ਲੱਗਿਆ ਰਮਣ ਭਾਜੀ ਨੂੰ ਦੇਖ ਸੁਣਕੇ ।
Aj bachpan yaad aa gaya
ਮੇ ਦੁਵਾਰਾ ਸੁਣੀਆਂ ਜੀ ਇਹ ਖ਼ਬਰਾਂ ਚੋ ਹੁਣ ਸੁਣੀਆਂ ਨੇ ਉਹੀ ਆਵਾਜ਼ ਬਚਪਨ ਦੀ ਯਾਦ
ਮੈਂਂ ਬੱਚੇ (7-8 ਸਾਲ ਦੀ ਉਮਰ) ਤੋਂ ਜਵਾਨ (28ਸਾਲ) ਹੋ ਗਿਆ ਹਾਂ, ਜਦੋਂ ਤੋਂ ਮੈਂ ਇਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਸੀ ,, ਅਸੀਂ ਬਦਲ ਗਏ,,ਅੰਕਲ ਜਿਵੇਂ ਅੱਜ ਤੋਂ 20-21 ਸਾਲ ਪਹਿਲਾਂ ਸੀ ਅੱਜ ਵੀ ਉਸੇ ਤਰ੍ਹਾਂ ਦੇ ਹੀ ਨੇ, ਕੁੱਛ ਵੀ ਨਹੀਂ ਬਦਲਿਆ, ਨਾ ਅਵਾਜ਼ ਨਾ ਸੁਭਾਅ ਅਤੇ ਨਾ ਹੀ ਦਿੱਖ।
really adequate voice
True.