ਭਗਵੰਤ ਮਾਨ ਦੇ ਦਿਨ ਥੋੜ੍ਹੇ ਰਹਿ ਗਏ! ਕੋਈ ਵੀ MLA ਇਹਦੇ ਮਗਰ ਨਹੀਂ।ਕੇਜਰੀਵਾਲ ਨੇ ਜਲਦੀ ਲਾਹ ਕੇ ਪਾਸੇ ਕਰ ਦੇਣਾ ਇਸਨੂੰ।

Поделиться
HTML-код
  • Опубликовано: 3 фев 2025

Комментарии • 178

  • @ButaSarpanch-u9f
    @ButaSarpanch-u9f 4 месяца назад +21

    ਬਹੁਤ ਖੂਬ ਜੀ

  • @PBwalegs
    @PBwalegs 4 месяца назад +21

    ਏਨੇ ਪੰਜਾਬ ਦੇ ਦੋ ਅਨਮੋਲ ਪਾਤਰਕਰ ਵੀਰਜੀ

  • @KuldeepSingh-vv6dm
    @KuldeepSingh-vv6dm 4 месяца назад +4

    ਖਹਿਰਾ ਸਾਬ ਸਹੀ ਕਿਹ ਰਹੇ ਹਨ ਸ਼ਰਾਬੀ ਭੰਡ ਨੂੰ ਪਾਸੇ ਕਰਨਾ ਹੀ ਚੰਗਾ ਹੈ ਪੰਜਾਬ ਨੂੰ ਉਜਾੜ ਕੇ ਰੱਖ ਦੇਣਾ ਹੈ

  • @palasinghsandhujatsikh9929
    @palasinghsandhujatsikh9929 4 месяца назад +40

    Kejriwal ਤੇ ਭਗਵੰਤ ਸਿੰਘ ਮਾਨ ਰਲ ਮਿਲ ਕੇ ਪਿੰਡਾਂ ਵਿੱਚ ਲੋਕਾਂ ਦੀ ਹਮਦਰਦੀ ਲੈਣ ਲਈ ਬਿਮਾਰੀ ਦਾ ਡਰਾਮਾ ਕੀਤਾ ਗਿਆ ਹੈ। ਪਰ ਝਾੜੂ ਦਾ ਕੁਝ ਨੀ ਬਣਨਾ। ਪੰਚਾਇਤਾਂ ਚੋਣਾਂ ਵਿੱਚ ਇਹਨਾਂ ਦੀ ਵੱਡੀ ਹਾਰ ਹੋਵੇਗੀ।

  • @Major.Singh69
    @Major.Singh69 4 месяца назад +67

    ਭਗਵੰਤ ਮਾਨ ਦਾ ਖਾਤਮਾ ਪੱਕਾ ਹੌ ਜਾਣਾ , ਇਸ ਨੂੰ ਹਿਸਾਬ ਤਾ ਦੇਣਾ ਪੈਣਾ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਨ ਦਾ

  • @bb-vi5db
    @bb-vi5db 4 месяца назад +2

    ਖਹਿਰਾ ਸਹਿਬ ਵਧੀਆ ਇਨਸਾਨ ਹਨ ਵਹਿਗੁਰੂ ਸਹਿਬ ਚੜਦੀ ਕਲਾ ਬਖਸ਼ਣ ਜੀ

  • @PBwalegs
    @PBwalegs 4 месяца назад +22

    ਖਹਿਰਾ ਸਾਬ ਜਿੰਦਾਬਾਦ ਅਗਲਾ ਮੁੱਖ ਮੰਤਰੀ ਪੰਜਾਬ

    • @TanveerBhangu
      @TanveerBhangu 4 месяца назад +1

      ਪ੍ਰਮਾਤਮਾ ਬਾਈ ਮੇਹਰ ਕਰੇ ਥੋਡੇ ਬੋਲ ਸੱਚ ਹੋਣ ❤

    • @ShonkiSardar-x6y
      @ShonkiSardar-x6y 4 месяца назад

      Cm ban ke tiranga lai ke darbar sahib javega

  • @parwindersingh8057
    @parwindersingh8057 4 месяца назад +3

    ਖੈਹਰਾ ਸਾਬ ਦੀ ਹਰ ਗੱਲ ਸਹੀ ਹੈ ਸਰਕਾਰ ਫੇਲ ਹੈ

  • @singhsonu3057
    @singhsonu3057 4 месяца назад +11

    ਪੰਜਾਬ ਬਚਾਓ ਭੰਡ ਭਜਾਉ ਭਗਵੰਤ ਮਾਨ ਸ਼ਰਾਬ

  • @avtarbhullar2644
    @avtarbhullar2644 4 месяца назад +21

    Khera sahib good leader

  • @ramneetSingh-lm8pk
    @ramneetSingh-lm8pk 4 месяца назад +21

    ਸਹੀ ਗੱਲ ਆ 😂

  • @palasinghsandhujatsikh9929
    @palasinghsandhujatsikh9929 4 месяца назад +23

    ਭਗਵੰਤ ਮਾਨ ਨੇ ਬਿਮਾਰੀ ਵਾਲਾ ਡਰਾਮਾ ਕਰ ਕੇ ਪੰਜਾਬ ਦੇ ਲੋਕਾਂ ਨਾਲ ਕੋਝਾ ਮਜਾਕ ਕੀਤਾ ਹੈ। ਲੋਕ ਇਹਨਾਂ ਸਜਾ ਦੇਣਗੇ।

  • @beast1vlogs
    @beast1vlogs 4 месяца назад +4

    ਪੰਜਾਬ ਦਾ ਹੁਣ ਜੋ ਮਾਹੌਲ ਆ ਆਉਣ ਵਾਲੇ 20-25 ਸਾਲ ਤੱਕ ਪੰਜਾਬੀ ਸਾਰੇ ਇੰਡੀਆ ਤੋ ਬਾਹਰ ਹੀ ਦਿਸਣਗੇ

  • @IqbalSingh-ps1mg
    @IqbalSingh-ps1mg 4 месяца назад +1

    ਆਮ ਆਦਮੀ ਪਾਰਟੀ ਫੇਲ ਫੇਲ ਫੇਲ

  • @AvtarSingh-pw7fv
    @AvtarSingh-pw7fv 4 месяца назад +9

    ਅਗਰ ਮਾਨ ਦਿੱਲੀ ਦੀ ਥਾਂ ਪੰਜਾਬ ਪੱਖੀ ਫੈਸਲੇ ਲੈਂਦਾ ਤਾਂ ਅੱਜ ਔਖੀ ਘੜੀ ਵਿੱਚ ਵੀ ਪੰਜਾਬੀ ਉਸਦੇ ਮੋਢੇ ਨਾਲ ਮੋਢਾ ਡਾਹ ਕੇ ਦਿੱਲੀ ਆਲਿਆਂ ਨਾਲ ਟੱਕਰ ਲੈਂਦੇ ਪਰ ਹੁਣ ਤਾਂ ਨਾ ਇੱਧਰ ਦੇ ਰਹੇ ਤੇ ਨਾ ਉੱਧਰ ਦੇ ਰਹੇ

  • @kanwalpreets1181
    @kanwalpreets1181 4 месяца назад +64

    ਝੰਡਾ ਲੰਡਾ ਹੋ ਗਿਆ ਹੁਣ
    😂😂😂😂
    ਝੰਡਾ ਦਾਰੂ ਨਾਲ ਰੱਜ ਕੇ ਖ਼ੁਦਕੁਸ਼ੀ ਕਰ ਲਵੇਗਾ ਕਿਉਂ ਕਿ ਜੇਲ ਝੱਲੀ ਨਹੀਂ ਜਾਣੀ ਝੰਡੇ ਕੋਲੋ

  • @BhinderSran-ky8ok
    @BhinderSran-ky8ok 4 месяца назад +4

    ਝੰਡੇ ਦੇ ਨਾਲ ਬਹੁਤ ਬੁਰੀ ਹੋਈ ਬਾਈ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਭੰਡ ਨੇ

  • @GurjitSingh-kt3nv
    @GurjitSingh-kt3nv 4 месяца назад +6

    Nic khaira saab

  • @GurdevSingh-ck1mh
    @GurdevSingh-ck1mh 4 месяца назад

    Sukhpal Singh Khaira ji 100 mein se 200 percent right bol rahe hain

  • @JagdishSingh-r3b
    @JagdishSingh-r3b 4 месяца назад +4

    Khara sehib u r vv right

  • @Malwa_modify
    @Malwa_modify 4 месяца назад

    ਸੱਚੇ ਪਾਤਸ਼ਾਹ ਪਿਤਾ ਪ੍ਰਮਾਤਮਾ ਮਹਾਰਾਜ ਮੇਹਰ ਬਣਾਈ ਰੱਖਣ ਪੰਜਾਬ ਉਤੇ

  • @HarjinderSonu-b9t
    @HarjinderSonu-b9t 4 месяца назад +10

    Tushi sach bol da o ji

  • @GurdeepSingh-vd6ci
    @GurdeepSingh-vd6ci 4 месяца назад +9

    Sukhpal Singh Khaira Jii Ikk Vaar CM Hone Chahide Aw❣️🫡🤝

    • @IqamulhidkhaanKhaan
      @IqamulhidkhaanKhaan 4 месяца назад

      Dogle bndee punjaab de cm ban Naa chahondee eh aap akali dal wale be sikhaaa nu hosh kdo aaao??

    • @ShonkiSardar-x6y
      @ShonkiSardar-x6y 4 месяца назад +1

      Kehra ki karle ga state de under

  • @karansingh-qb8rj
    @karansingh-qb8rj 4 месяца назад

    Good 👍 ❤

  • @TarlochanSingh-c4e
    @TarlochanSingh-c4e 4 месяца назад +3

    Kharar.jee.good
    🎉🎉🎉🎉🎉🎉

  • @HardeepSingh-py6ve
    @HardeepSingh-py6ve 4 месяца назад +20

    Jad Badal Bimar hunda c PM odi hal chal puchda c ...

  • @HarpreetSingh-ij1ij
    @HarpreetSingh-ij1ij 4 месяца назад

    ਨਲਾਇਕ CM

  • @JASMAILDHALIWAL-w2l
    @JASMAILDHALIWAL-w2l 4 месяца назад

    Great ਖਹਿਰਾ

  • @GurmeetSingh-wp5gz
    @GurmeetSingh-wp5gz 4 месяца назад +4

    INKLAAB ZINDAABAAD

  • @JattJatt-pk2mn
    @JattJatt-pk2mn 4 месяца назад

    Khara is good ledar ji

  • @jaggasidhus123
    @jaggasidhus123 4 месяца назад +11

    ਵੀਰ ਮਾਨ ਨੂੰ ਵੋਟਾਂ ਮਿਲੀਆਂ ਸਨ ਇਹ ਐਮ ਐਲ ਏ ਨੂੰ ਕੌਣ ਜਾਣਦਾ ਸੀ ਹੁਣ ਖੜ੍ਹੇ ਹੋ ਜਾਣ ਖੈੜਾ ਸਾਬ੍ਹ ਸਾਧੂ ਸਿੰਘ ਧਰਮਸੌਤ ਵਾਰੇ ਕੀ ਖਿਆਲ ਏ ਵਿਚਾਰੇ ਸਾਡੇ ਗਰੀਬਾਂ ਦੇ ਬੱਚਿਆਂ ਦਾ ਵਜ਼ੀਫਾ ਖਾ ਗਏ ਕੀ ਉਹ ਦੋਸ਼ੀ ਨਹੀਂ

    • @romysandhusandhu3359
      @romysandhusandhu3359 4 месяца назад +4

      ਹਣ ਵਾਲੇ ਵੀ ਵੀਰ ਜੀ 600 ਕਰੌੜਾਂ ਸ਼ਕੌਲਰਸ਼ਪ ਤੇ ਜੋ ਸੈਟਰ ਸਰਕਾਰ ਤੋ ਫਰੀ ਇਲਾਜ ਵਾਲੇ ਕਾਰਡ 500 ਕਰੌੜ ਸਾਫ ਖਾ ਗਏ,,,,,

  • @manjitkaur1705
    @manjitkaur1705 4 месяца назад

    💯💯

  • @LOBANAPUNJABREGIONKHALISTAN
    @LOBANAPUNJABREGIONKHALISTAN 4 месяца назад +5

    Tohada bapu sahi Banda c tusi ve sahi side te rho veer Amritpal de party nu support kro 💪🏻💪🏻💪🏻💪🏻💪🏻💪🏻💪🏻sada veer Zindabad

  • @palasinghsandhujatsikh9929
    @palasinghsandhujatsikh9929 4 месяца назад +8

    ਪੰਚਾਇਤੀ ਚੋਣਾਂ ਗਲਤ ਟਾਈਮ ਤੇ ਐਲਾਨ ਹੋਈਆਂ ਹਨ। ਇਹ 1 ਮਹੀਨਾ ਲੇਟ ਹੋਣੀਆਂ ਚਾਹੀਦੀਆ ਸਨ।

  • @pammasingh5431
    @pammasingh5431 4 месяца назад

    Ryt

  • @kahlonamrit284
    @kahlonamrit284 4 месяца назад +2

    👍👍👍🙏🙏

  • @Komal-x4v
    @Komal-x4v 4 месяца назад

    Khaira saahb ਤਰਕ ਦੇ ਆਧਾਰ ਤੇ ਗੱਲ ਕਰਦੇ ਨੇ❤

  • @vinodbhagsar5432
    @vinodbhagsar5432 4 месяца назад +2

    👌👍👍👍👍

  • @vuvucjcu308
    @vuvucjcu308 4 месяца назад

    True brother

  • @Sukhdev03596
    @Sukhdev03596 4 месяца назад +10

    ਪੰਜਾਬ ਦੇ ਲੋਕ ਬਾਬੇ ਭਗਵੰਤ ਮਾਨ ਨਾਲ ਹਨ

  • @MohanSingh-uq7ej
    @MohanSingh-uq7ej 4 месяца назад +1

    ਭਗਵੰਤ ਮਾਨ ਜਿੰਦਾਬਾਦ

    • @jatindersingg8119
      @jatindersingg8119 4 месяца назад +1

      Pahda munia jaa sakdia par samjayia nahi jaa sakdia

  • @sandepsingh376
    @sandepsingh376 4 месяца назад

    Khaira Saab babbar sher Punjab da

  • @sewaksidhu5620
    @sewaksidhu5620 4 месяца назад +5

    ਸਭ ਨਾਲੋਂ ਵਧੀਆ ਮੁੱਖ ਮੰਤਰੀ ਭਗਵੰਤ ਮਾਨ ਜੀ ਅਜ ਤਕ

  • @sukhbirsingh7003
    @sukhbirsingh7003 4 месяца назад +1

    Khaira ਸਾਬ ਇਹ ਬਹੁਤ ਹੰਕਾਰ ਗਏ ਸੀ

  • @SurjitSingh-bf2bd
    @SurjitSingh-bf2bd 4 месяца назад +4

    Khera good

  • @lovejitdhaliwal812
    @lovejitdhaliwal812 4 месяца назад

    Rabb de ghar der hai andher nahi

  • @HarjitSingh-np7dt
    @HarjitSingh-np7dt 4 месяца назад +1

    ਮਾਨ ਜੋ ਕਹਿੰਦਾ ਪੰਜਾਬੀ ਖੁਸ ਮੇਰੇ ਕੰਮ ਤੋ ਝੂਠ ਕਿਸੇ ਪਿਉ ਦਾ ਜਿੰਨਾ ਮਰਜ਼ੀ ਬੋਲੋ

  • @LOBANAPUNJABREGIONKHALISTAN
    @LOBANAPUNJABREGIONKHALISTAN 4 месяца назад +2

    Veer Amritpal de party ch ajeo Khaira saab 🙏👍👍👍👍from your halka ❤❤❤❤❤❤

  • @mahinderkaur8646
    @mahinderkaur8646 4 месяца назад +2

    khehra sahib tuhade ch insaniat jida a veer ji

  • @VirsaSingh-r7c
    @VirsaSingh-r7c 4 месяца назад

    ਸੁਪਨਾ

  • @balwantdhillon9449
    @balwantdhillon9449 4 месяца назад

    ਮੁਹੱਲਾ ਕਲੀਨਿਕ ਵਿੱਚ ਦਾਖਲ ਕਰਾਓ ਭੰਡ ਨੂੰ

  • @ashokdhillod1579
    @ashokdhillod1579 4 месяца назад +1

    Kehra shab ji you are 💯 % Right sir 🙏
    Homeopethic Medical college abohar wich sc bacheya de documents layee 2 do lakh rupay di demand kr rhe hun kehnde eh paise upper jane hun punjab wich croption full jora te h

  • @HarbhajanUppal-l7c
    @HarbhajanUppal-l7c 4 месяца назад

    ਹੋਸਪੀਟਲ ਦਾ ਬਹਾਨਾ ਇਹ ਚਾਹ ਵਾਲਾ ਭਗਵੰਤ ਮਾਨ ਦੀ ਪੰਜਾਬ ਦੇ ਨਾਲ ਕੋਈ ਚਾਲ ਖੇਡ ਲਡੇ

  • @sandhujatt602
    @sandhujatt602 4 месяца назад

    ਪੰਜਾਬ ਦਾ ਮਾਨ

  • @BholaSingh-x6i
    @BholaSingh-x6i 4 месяца назад

    Sukhpal singh Khara Jindabad

  • @avtarsingh1141
    @avtarsingh1141 4 месяца назад +7

    Panjab da koi ni hoya hun tak

  • @sewaksidhu5620
    @sewaksidhu5620 4 месяца назад

    1984 ਭੁਲ ਗਏ ਲੋਕ

  • @gurjindersingh4666
    @gurjindersingh4666 4 месяца назад

    Time.Sada.ne.Rahandha.khara.Shib.ji

  • @ChardaPunjab-p6e
    @ChardaPunjab-p6e 4 месяца назад +5

    ਜਾਰ ਮੈਨੂੰ ਸਮਝ ਨਹੀ ਆ ਰਹੀ ਲੋਕਾ ਨੇ ਵੋਟਾਂ ਤਾਂ ਮਾਨ ਸਾਬ ਦੇ ਕਰਕੇ ਪਾਈਆਂ ਸੀ। ਤੇ ਜੇ ਲੋਕ ਲਾਹਣਗੇ ਤਾਹੀ ਹੈ। ਅਗਲੀ ਵਾਰੀ ਕੋਈ ਹੋਰ ਖੜਾ ਕਰਕੇ ਦੇਖ ਲੈਣ। ਇਸ ਵਾਰ ਤਾਂ ਨਹੀ ਲਾਹ ਸਕਦੇ।

  • @gurbindertagger69
    @gurbindertagger69 4 месяца назад

    ਫਿਰ ਇਕੱਠੀ ਹੋ ਗਈ ਜੁਗਲਬੰਦੀ

  • @gurmeetsingh-zb6vv
    @gurmeetsingh-zb6vv 4 месяца назад +1

    ਦੁਰ ਫਿਂਟੇ ਮੁਹ ਤੀਹਾਡਾ 91ਵੇਔ ਔ ਘੁਸੇਔ ਇਨੇ ਡਰ ਗਂਏ ਭਾਪੇ ਕਘਜਰੀਵਾਲ ਕੌਲੌ ਆਪਨੇ ਪਿਉ ਦਾ ਹੌਸਪਿਟਲ ਪਤਾ ਲੇਨ ਵੀ ਨਹੀ ਗਂਏ ਤਹਾਨੂ ਜਿੱਤ ਦਿਵੌਨ ਵਾਲਾ ਤੁਹਾਡਾ ਪਿਊ ਮਾਨ ਸਾਹਿਬ ਭੰਡ ਸੀ ਦੁਬਾਰਾ ਫਿਰ 91ਵੇ ਔ ਤੁਹਾਡਾ ਦੁਰੀ ਵਾਰ ਬੌਡੁਔ ਫਿਟੇ ਮੁਹ

  • @JagtarChromebox
    @JagtarChromebox 4 месяца назад

    Bhagwant da end ta waheguru ji de ghar vi ho gya hai jaldi hi hi End a

  • @chananrayat7267
    @chananrayat7267 4 месяца назад +4

    Sade MLA milan takk ni gai CM nu. It's extremely bad. Ajehe MLA,s ton tan rabb bachave. Eh MLA aa jan gulam. Waheguru ji.

    • @harjitsingh3201
      @harjitsingh3201 4 месяца назад +2

      Bhaji jado bolna ni kise nu sahi treeke naal kon mooh lau eho jehe hankari nu

  • @hazurkhehra6838
    @hazurkhehra6838 4 месяца назад

    Amritpal singh nu cm banao ji plz saarai masle Hal ho jange ji plz 🙏🏻

  • @romadhaliwal2076
    @romadhaliwal2076 4 месяца назад +3

    Bilkul bhi nahi khus punjab

  • @romadhaliwal2076
    @romadhaliwal2076 4 месяца назад +7

    Es sarkar ne barujgar na v bahut dhaka kita sadi roti kho k jo pehla job karde c ohna nu de diti

  • @darshansingharora6947
    @darshansingharora6947 4 месяца назад +3

    Sada sreer v saday nal nahi rehna khera sahib sab. Jega matlebi han ek permatma hi sabda ha

  • @jobsasia3249
    @jobsasia3249 4 месяца назад

    Sukhbir toh vadhiya koi Punjab nahi chla sakda

  • @hazurkhehra6838
    @hazurkhehra6838 4 месяца назад

    Amritpal singh jinabab

  • @sandhujatt602
    @sandhujatt602 4 месяца назад

    ਖਾਰਾ ਪਾਣੀ 😂

  • @gurpreetbhullar8573
    @gurpreetbhullar8573 4 месяца назад +1

    Yemen j

  • @krishandyal1651
    @krishandyal1651 4 месяца назад

    Punjab da bera garak karta

  • @NirmalSingh-yf5uu
    @NirmalSingh-yf5uu 4 месяца назад

    ਯਾਰ ਹੱਦ ਹੋਗੀ। ਚੈਨਲ ਨੇ ਵਿਰੁੱਧ ਬੋਲਣਾ ਹੀ ਬੋਲਣਾ

  • @Gill-mp9vt
    @Gill-mp9vt 4 месяца назад

    ਉਹ ਬੰਦੇ ਨੇ ਕੰਮ ਇੰਨ੍ਹੇ ਗ਼ਲਤ ਕੀਤੇ ਹਨ, ਮੁੱਖ ਮੰਤਰੀ ਦਾ ਅਹੁਦਾ ਬਿਮਾਰੀ ਦੇ ਬਹਾਨੇ ਨਾਲ ਛੱਡ ਕੇ ਭੱਜਣਾ ਚਾਹੁੰਦਾ ਹੈ,

  • @rinkumanohar-un7ed
    @rinkumanohar-un7ed 4 месяца назад

    khaira saab cong vi aap nal ral gaye aa tuhada parche te court vich govt ne jwab nai dita tusi sangrur jita aye

  • @gurdevsingh7348
    @gurdevsingh7348 4 месяца назад +5

    ਤੈਨੂੰ ਕਿਸੇ ਨੇ ਨੰਬਰਦਾਰੀ ਨਹੀਂ ਦੇਣੀ ਖਹਿਰਾ ਸਾਬ੍ਹ

    • @jatindersingg8119
      @jatindersingg8119 4 месяца назад

      Pahda munia jaa sakdia par samjayia nahi jaa sakdia

  • @meetpunjabi41
    @meetpunjabi41 4 месяца назад

    Hmm sahi gal aa khera saab 2.5 saal pehlan koi v bahar Punjab chad k nhi janda c.... Tusi dimagi bimar hogye lagde

  • @Technicalharjit
    @Technicalharjit 4 месяца назад

    enda time a gea hun jldi bs

  • @hazurkhehra6838
    @hazurkhehra6838 4 месяца назад

    2027 ch amritpal singh nu cm banao ji plz saarai masle Hal ho jange ji plz 🙏🏻

  • @GurdevSingh-vd5ie
    @GurdevSingh-vd5ie 4 месяца назад

    😢😢ਵੇਖੋ ਕੈਸਾ ਸਮਾਂ ਪੰਜਾਬ ਨੂੰ ਬਾਰ ਬਾਰ ਵੇਖਣ ਨੂੰ ਮਿਲਦਾ ਹੈ।।।। ਸਿਰਾਂ ਤੇ ਪੱਗਾਂ ਫਸਾਈ ਨੇਤਾ ਲੀਡਰ।।।।ਇਸਦੇ ਥੱਲੇ ਕੰਮ ਕਰਦੇ ਪ੍ਰਸ਼ਾਸਨ ਔਨਾ ਦੇ ਸਿਰਾਂ ਤੇ ਵੀ ਪੱਗਾਂ ਯਾਂ ਫਿਰ ਸਿੱਖ ਘਰਾਣੇ ਦੇ ਜੰਮਪਲ਼ 😢 ਅੱਛਾ ਬੇੜਾ ਗ਼ਰਕ ਕੋਣ ਕਰ ਰੇਹਾ ਹੈ ਏਹੀ ਲੋਕ।।। ਪੰਜਾਬ ਦੇ ਬਾਰੇ ਪੰਜਾਬੀ ਜਵਾਨੀ ਦੇ ਬਾਰੇ ਕੋਈ ਨਹੀਂ ਸੋਚ ਰੇਹਾ 😢😢😢😢ਜੇ ਪਿੰਡਾਂ ਦੀ ਗੱਲ ਕਰਿਏ।।।। ਏਥੇ ਵੀ ਹਾਲਾਤ ਕੋਈ ਬਹੁਤ ਵਧਿਆ ਨਹੀਂ।।।।😢 ਅੱਜ ਤੋ ਚਾਲੀ ਪੰਜਾਹ ਸਾਲ ਪਹਿਲਾਂ।।।ਸਾਰੇ ਆਪਸ ਚ ਇੱਕ ਦੁੱਜੇ ਦਾ ਭਲਾ ਕਰਦੇ ਸੀ।।।ਗਲਤੀ ਹੋਈ ਵਿਰਲਾ ਹੀ ਕਰਦਾ।।।😢ਪਰ ਹੁੰਣ ਤਾਂ ਇਕ ਦੁੱਜੇ ਦੇ ਖਿਲਾਫ ਹੀ ਈਰਖਾ ਦਵੈਸ਼ ਸਾੜਾ ਦਿਨੋ ਦਿਨ ਵੱਧਦਾ ਜਾਂਦਾ ਹੈ।।।।।😢ਬੰਦਾ ਬੋਲਦਾ ਤਾਂ ਮਰਦਾ 😢ਨਾ ਬੋਲਦਾ ਤਾਂ ਮਰਦਾ ਜੇ।।।।ਇਕਲਾ ਹੋ ਜਾਂਦਾ ਤਾਂ ਵੀ ਕੋਈ ਹਾਲ ਨਹੀਂ ਜੇ ਸਾਰੇਆਂ ਚ ਆ ਬੈਠਦਾ ਤਾਂ ਵੀ 😢ਬੰਦਾ ਜਾਏ ਤਾਂ ਜਾਏ ਕਿੱਥੇ ਜੰਗਲਾਂ ਨੂੰ ਵੀ ਸਾਫ ਕਰਤਾ।।।😢ਔਥੇ ਵੀ ਮਾੜੀਆਂ ਸਰਕਾਰ ਨੇ ਆਵਦੇ ਵਿਕਾਸ ਵਿਨਾਸ਼ ਲਿਆ ਤਾ 😢😢😢😢😢

  • @JagseerSingh-cz3hk
    @JagseerSingh-cz3hk 4 месяца назад +4

    ਬਾਈ ਜੀ ਜਿਨ੍ਹਾਂ ਮਰਜ਼ੀ ਮੁੱਖ ਮੰਤਰੀ ਨੂੰ ਭੱਡ ਲੈ ਤੂੰ ਕਦੇ ਵੀ ਮੁੱਖਮੰਤਰੀ ਨਹੀਂ ਬਣ ਸਕਦਾ

    • @Major.Singh69
      @Major.Singh69 4 месяца назад +5

      ਭੇਡਾਂ ਦਾ ਵੀ ਸ਼ਰੀਆ ਪਿਆ

    • @KirpalSingh-er7mh
      @KirpalSingh-er7mh 4 месяца назад +5

      ਤੁਹਾਡੇ ਵਾਲੇ ਸ਼ਰਾਬੀ ਨੇ ਮੁੱਖ ਮੰਤਰੀ ਬਣਕੇ ਕਿਹੜੇ ਝੰਡੇ ਗੱਡਤੇ

    • @KirpalSingh-er7mh
      @KirpalSingh-er7mh 4 месяца назад

      ਢਾਈ ਸਾਲ ਚ ਇੱਕ ਨਸ਼ਾ ਵੀ ਨਹੀ ਬੰਦ ਕਰ ਸਕਿਆ ਹੋਰ ਬੈਂਗਣ ਕਰਨਾ

  • @BalkarSingh-dc1oq
    @BalkarSingh-dc1oq 4 месяца назад

    ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂

  • @Balwindersingh-fr3yf
    @Balwindersingh-fr3yf 4 месяца назад +6

    ਤੈਨੂੰ ਤਾ ਨਹੀ ਬਨਾਉਦੇ ਮੁਖ ਮੰਤਰੀ

    • @jatindersingg8119
      @jatindersingg8119 4 месяца назад +3

      Tu ban jaa

    • @TravelwithParam1
      @TravelwithParam1 4 месяца назад

      😂😂 eh ik number da khachh banda basbgalat bolda , tu ni Banna mukantri 😂😂

    • @Hardeep-m53
      @Hardeep-m53 4 месяца назад

      @@TravelwithParam1teinu ta ghardiya diya vota ni painiya ,neetu vaangu rona tu 😂

  • @hazurkhehra6838
    @hazurkhehra6838 4 месяца назад

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @bahadursingh2006
    @bahadursingh2006 4 месяца назад

    ਬਿਲਕੁਲ ਸਹੀ ਗੱਲ ਹੈ ਖਹਿਰਾ ਸਾਹਬ ਬਾਈ ਜੀ ਇਹ ਭਗਵੰਤ ਸਿੰਘ ਮਾਨ ਸਾਹਬ ਜੀ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਤੁਸੀਂ ਮਾਲਕ ਹੋ ਤੇ ਪੰਜਾਬ ਦੇ ਲੋਕਾਂ ਨੂੰ ਲੀਡਰਾਂ ਤੋਂ ਸਵਾਲ ਪੁੱਛਿਆ ਕਰੋ ਪਰ ਹੁਣ ਇਹ ਮਾਨ ਸਾਹਬ ਜੀ ਸਵਾਲਾਂ ਤੋਂ ਕਿਵੇਂ ਭੱਜਦੇ ਹਨ ਇਹ ਵੀ ਡਰਪੋਕ ਨਿਕਲਿਆ ਹੁਣ ਇਸ ਬੰਦੇ ਨੂੰ ਬਦਲ ਦੇਣਾ ਚਾਹੀਦਾ ਹੈ

  • @jaswantrai5840
    @jaswantrai5840 4 месяца назад +4

    Bhagwant Mann as CM bilkul fail hoea hai eh gal sahi hai but isnu fail karan lae Lala kejriwal , ragav chadda varge direct responsible ne. So kejriwal da punjab nu fully apne hathan vich laina punjab lai bilkul harmful hai. Kejriwal group Punjab de situation watch kar reha, Bhagwant Mann nu apne kursi jaan da dar dikh reha.

  • @ManjeetSingh-nx9un
    @ManjeetSingh-nx9un 4 месяца назад

    App 00000000000000a

  • @JagjitSingh-jq3cy
    @JagjitSingh-jq3cy 4 месяца назад

    ਵੀਰ ਜੀ ਸ਼ਰਾਬੀ ਬੰਦੇ ਵਾਸਤੇ ਅਰਦਾਸ ਨਾ ਕੀਤੀ ਜਾਵੇ

  • @bahadursingh2006
    @bahadursingh2006 4 месяца назад

    ਬਾਈ ਜੀ ਹੁਣ ਭਗਵੰਤ ਸਿੰਘ ਮਾਨ ਸਾਹਬ ਜੀ ਨੂੰ ਪੰਜਾਬ ਦੀ ਜਨਤਾ ਕਦੇ ਵੀ ਦੁਆਰਾ ਵੋਟ ਨਹੀ ਪਾਏ ਗੀ ਇਸ ਬੰਦੇ ਤੋਂ ਕੇਜਰੀਵਾਲ ਨੂੰ ਜਲਦੀ ਤੋਂ ਜਲਦੀ ਅਸਤੀਫਾ ਲੈ ਲੈਣਾ ਚਾਹੀਦਾ ਹੈ ਇਸ ਬੰਦੇ ਨੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ

  • @akmundra492
    @akmundra492 4 месяца назад +3

    Punjab cm very bad

  • @DIGGERSDATA
    @DIGGERSDATA 4 месяца назад +11

    bai sonh lge ik comment kita c ik mera insta acc bnd krta

    • @IqamulhidkhaanKhaan
      @IqamulhidkhaanKhaan 4 месяца назад +2

      Eh bnde mitti ch liittt rihaaa hun 😂😂😂😂😂 koi sundaa nhi ehdii

  • @GurdevSingh-ck1mh
    @GurdevSingh-ck1mh 4 месяца назад

    Aap balon ke MLA Mein Dama Nahin Hai yah totally khassi Hain inhone Punjab ka Beda gark kar diya hai

  • @mukhtiarsinghmann5588
    @mukhtiarsinghmann5588 4 месяца назад

    ਪਹਿਲੀ ਗੱਲ ਇਹ ਕਿ ਖਹਿਰਾ ਸਾਹਿਬ ਕਹਿ ਰਹੇ ਨੇ ਸੰਦੀਪ ਪਾਠਕ ਅਸਤੀਫਾ ਲੈਣ ਹਸਪਤਾਲ ਆਇਆ ਸੀ ਫੇਰ ਐਲ ਓ ਪੀ ਦੇ ਅਹੁਦੇ ਤੋ ਤੁਹਾਡਾ ਅਸਤੀਫਾ ਕੌਣ ਲੈਣ ਆਇਆ ਸੀ ਦੂਜੀ ਗੱਲ ਕਿ ਯੂ ਟਿਊਬ ਤੇ ਵੀਡੀਓ ਜ ਸੂਣੋ ਸਾਰੇ ਹੀ ਕਹਿ ਰਹੇ ਨੇ ਕਿ ਸਾਰੇ ਐਮ ਐਲ ਏ ਮਾਂਨ ਸਾਹਿਬ ਨਾਲ ਚਟਾਂਗ ਵਾਂਗ ਖੜੇ ਹਨ ਤੀਜੀ ਗੱਲ ਪੱਤਰਕਾਰ ਵੀ ਆਪ ਪਾਰਟੀ ਵਿਰੋਧੀ ਤੇ ਖਹਿਰਾ ਸਾਹਿਬ ਤਾਂ ਵਿਰੋਧੀ ਹੈ ਹੀ ਤੇ ਏਸ ਇੰਟਰਵਿਊ ਨੂੰ ਮੰਨੂੰ ਕੌਣ

  • @inderjitshokar133
    @inderjitshokar133 4 месяца назад

    Shameful you congras and bjp do same as well 😅😅😅😅

  • @AvtarSingh-gs1si
    @AvtarSingh-gs1si 4 месяца назад +1

    ਭਗਵੰਤ ਮਾਨ ਨੂ ਮਾੜਾ ਬੋਲਣ ਵਾਲਿਓ ਕਖ ਨੀ ਵਿਗਾੜ ਸਕਦੇ ਤੁਸੀ ਭਗਵੰਤ ਮਾਨ ਦਾ ਤੁਹਾਡੇ ਪਲੇ ਕੀ ਆ ਦਸੋ। ਤੁਸੀ ਨਿੰਦਿਆ ਚੁਗਲੀਆ ਕਰਨ ਲਈ ਮਸ਼ਹੂਰ ਹੋ ਕਰੀ ਚਲੋ ਕਖ ਨੀ ਵਿਗਾੜ ਸਕਦੇ ਸੁਖਪਾਲ ਖੈਹਰਾ ਕੀ ਵਿਗਾੜ ਦੂ ਭਗਵੰਤ ਮਾਨ ਦਾ ਖੈਹਰਾ ਨੈ ਗਰੀਬ ਲੋਕਾ ਲਈ ਕਖ ਨੀ ਕਰਿਆ ਬੋਲਣ ਜੋਗਾ ਸੁਣੀ ਚਲੋ

  • @kuldipsingh5186
    @kuldipsingh5186 4 месяца назад

    Jaldi chalda kro gappi maan nu.

  • @RajinderSingh-ts2oy
    @RajinderSingh-ts2oy 4 месяца назад

    Present CM and PM aren't deserve on prestigious posts.

  • @NavvVlogz
    @NavvVlogz 4 месяца назад

    ਅਸਲ ਚ ਇਹਨਾਂ ਨੇ ਕੋਈ ਵੀ ਚੰਗਾ ਬੰਦਾ ਪ੍ਰਸ਼ਾਂਤ ਭੂਸ਼ਨ ਜੋਗਿੰਦਰ ਯਾਦਵ ਧਰਮਵੀਰ ਗਾਂਧੀ ਛੋਟੇਪੁਰ ਡਾਕਟਰ ਦਲਜੀਤ ਘੁੱਗੀ ਕੁਮਰ ਵਿਸ਼ਵਾਸ ਖਹਿਰਾ ਕਿਵੇਂ ਰਾਜੇਵਾਲ ਵਰਗਿਆਂ ਸਿੱਧੂ ਵਰਗਿਆਂ ਨੂੰ ਇਲੈਕਸ਼ਨ ਤੋ ਪਹਿਲਾਂ ਅਲਝਾ ਕੇ ਰੱਖਿਆ ਜਿੱਤ da ਸਾਰਾ ਸਿਹਰਾ mann ਦੇ ਸਿਰ ਉੱਤੇ ਸੀ ਪਰ ਉਹ ਸੋਸ਼ਿਲ ਮੀਡੀਆ ਤੇ ਵੋਟਾਂ ਦਾ ਡਰਾਮਾ ਰਚਿਆ ਗਿਆ ਹੁਣ ਵੀ ਜੇ ਇਹਨਾਂ mann ਨੂੰ ਪਰੇ ਕਰਤਾ ਤਾਂ ਪੰਜਾਬ ਲਈ ਘਾਤਕ ਹੀ ਹੋਵੇਗਾ।

  • @bhindermangat2777
    @bhindermangat2777 4 месяца назад +1

    Khaira hill gai he is only gartmand in this world who joined congress on helipad with corrupt captain to save his chief ministership shame on this dramabaj gartmand

    • @jatindersingg8119
      @jatindersingg8119 4 месяца назад +1

      Pahda munia jaa sakdia par samjayia nahi jaa sakdia

  • @DeepakKumar-th1ny
    @DeepakKumar-th1ny 4 месяца назад

    😂😂😅