Partap Bajwa ਤੋਂ ਸੁਣੋ ਆਖਿਰ ਕਿਹੜੀ ਗੱਲੋਂ DC 'ਤੇ ਹੋਏ ਤਲਖ਼ ? Sukhjinder Randhawa | Gurdaspur | N18V
HTML-код
- Опубликовано: 18 ноя 2024
- Partap Bajwa ਤੋਂ ਸੁਣੋ ਆਖਿਰ ਕਿਹੜੀ ਗੱਲੋਂ DC 'ਤੇ ਹੋਏ ਤਲਖ਼ ? Sukhjinder Randhawa | Gurdaspur | N18V
#gurdaspurnews #hungama #sukhjindersinghrandhawa #partapbajwa #news18punjab #gurdaspurdcoffice #panchayatelectionspunjab
Find Latest News, Top Headlines And breaking news only on News18 Punjab RUclips Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on RUclips which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_gurdaspur
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab
ਤੁਹਾਡੀਆਂ ਕਰਤੂਤਾਂ ਕਰਕੇ ਇਹ ਸਾਰਾ ਕੁੱਝ ਹੋਇਆ ਹੈ, ਸ਼ਰਮ ਕਰੋ
ਰੰਧਾਵਾ ਨੂੰ ਬੋਲਣ ਦੀ ਅਕਲ ਨਹੀਂ ,ਆਪ 10 ਜਮਾਤ ਪੜ੍ਹਿਆ, DC ਲਗਾ paper ਦੇਕੇ l
ਏਨਾ ਨੇ ਪੰਜਾਬ ਦਾ ਨਾਸ ਹੀ ਕੀਤਾ l
ਏਨਾ ਨੂੰ ਅਕਲ ਹਗੀ ਇਹਨਾਂ k ਕੀਤਾ ਪੰਚਾਇਤ ਇਲੈਕਸ਼ਨ ch k kita
ਬਾਜਵਾ ਤਾਂ ਗਰੀਬ ਅਤੇ ਆਮ ਇੰਨਸਾਨ ਨੂੰ ਮੀਟਿਰੱਲ ਕਹਿੰਦਾ ਅਕਲ ਪਖੋਂ ਤਾਂ ਖਾਲੀ ਸਮਝੋਂ। ਕਪੜੇ ਜਾਂ ਪੰਜਾਮੀਆਂ ਨਾ ਦੇਖੋ ਜ਼ਬਾਨ ਦੇਖੋ ਬੋਲਦਾ ਕੀ ਹੈ ਜੀ। ਅਕਾਲੀ ਦੱਲ ਵਾਲੇ ਤਾਂ ਸਤਿਆਨਾਸ ਕਰਵਾ ਚੁੱਕੇ ਹਨ ਕਾਂਗਰਸੀ ਵੀ ਦਿਮਾਗੀ ਸੰਤੁਲਨ ਖੋਹ ਚੁੱਕੇ ਹਨ। ਹੰਕਾਰ ਨੂੰ ਅਹੁਦਿਆਂ ਦੇ ਬਾਵਜੂਦ ਵੀ ਪ੍ਰਮਾਤਮਾ ਬੰਦੇ ਦੀ ਸੋਚ ਨੂੰ ਕਿਵੇਂ ਮਿੱਟੀ ਵਿੱਚ ਰੋਲ ਦਿੰਦਾ ਹੈ ਜੀ।
ਅਸਲ ਚ ਇਹ ਰੰਧਾਵਾ ਡਿਪਟੀ ਸੀਐਮ ਰਹਿ ਚੁੱਕਿਆ ਹੈ ਇਸ ਲਈ ਇਸ ਨੂੰ ਲੱਗਦਾ ਹੈ ਕਿ ਮੈਂ ਪਤਾ ਨਹੀਂ ਕਿੱਡੀ ਕੁ ਵੱਡੀ ਪਾਵਰ ਹਾਂ ਪਰੰਤੂ ਇਹ ਨਹੀਂ ਖਿਆਲ ਕਿ ਉਹ ਬੀਤੇ ਸਮੇਂ ਦੀਆਂ ਗੱਲਾਂ ਹਨl
ਸਮੇ ਦੀ ਕਿਹੜੀ ਗੱਲ ਰਹਿ ਤੇ 2 ਸਾਲ ਰਹਿ gye
Fudhua dc đi power nhi hundi koi. Oh servant ne public de. Tuhade warge fudhua krke dc sdm tehsildar âm public nal gần behave krde ne. Bilkul thik kiya Randhwa Saab ne
ਕਰਮਾਂ ਦਾ ਫਲ ਭੋਗ ਰਹੇ ਨੇ ਇਹ ਨੇਤਾ । ਇਹ ਵੀ ਇਹੋ ਕੁਝ ਕਰਦੇ ਰਹੇ ਨੇ ।
ਬੂਥ capture ਹੁੰਦਾ ਸੀ ਉਹ ਵੀ kite kite ਏਦਾਂ 70ਸਾਲਾ ch ਪਹਿਲੀ ਵਾਰ hoya ਏਦਾਂ ਕਰਕੇ 27 diya ਇਲੈਕਸ਼ਨ nhi ਜਿੱਤ honiya
ਬਿਲਕੁਲ ਸਹੀ ਬਾਜਵਾ ਜੀ ਠੀਕ ਓ ਤੁਸੀ ।। ਪਰ ਤੁਸੀ ਵੀ ਇਹੋ ਕੁਝ ਕੀਤਾ ਸੀ । MLA ਦਿਹਾਤੀ ਫਿਰੋਜਪੁਰ ਨੇ ਰੁਪੀਏ ਲੈ ਕੇ ਨਾਦਰਸ਼ਾਹੀ ਫੁਰਮਾਨ ਕੀਤੇ ਤੇ ਸਰਪੰਚ ਬਨਾਏ।
ਇਹਨਾਂ ਸਭ ਨੇ ਰਲ ਕੇ ਪੰਜਾਬ ਦਾ ਤੇ ਕਾਂਗਰਸ ਦਾ ਬੇੜਾ ਗਰਕ ਕੀਤਾ
ਇਹਨਾਂ ਲੋਕਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ
ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਬਹੁਤ ਬਹੁਤ ਵਧੀਆ ਹੋ ਰਿਹੈ 💪
Big chor party
Kal haryana tusi harr ge bhut vidya hoya
ਰਾਜਨੀਤੀ ਦੇਸ਼ ਵਿਚ ਘਟੀਆ ਹੋ ਗਈ ਹੈ ਅਫਸਰ ਮਨਮਰਜ਼ੀ ਨਾਲ ਕੰਮ ਕਰਦੇ ਹਨ ਦੇਸ਼ ਦੇ ਲੋਕਾਂ ਨੂੰਮਹਿੰਗਾਈ ਦੀ ਚੱਕੀ ਪੀਸਣੀ ਪਵੇਗੀ 😂😂😂😂😂😂
ਹੋ ਸਕਦਾ ਦੀਦੀ ਸਾਹਿਬ ਗਲਤ ਜ਼ੋਨ ਪਰ ਰੰਧਾਵਾ ਸਾਹਿਬ ਅਤੇ ਸਾਥੀ ਬੋਲਚਾਲ ਦਾ ਤਰੀਕਾ ਸਹੀ ਨਹੀ ਹੇ
ਡੀਸੀ ਹੁੰਦਾ ਕੌਣ ਆ ਕਿਸੇ ਨੂੰ ਦਫ਼ਤਰ ਤੋ ਬਾਹਰ ਕੱਢਣ ਵਾਲਾ??
ਕਿਦਾ,ਮੱਗਤੇ ਬੇਠੇਨੇ,ਡੀ,ਸੀ,ਕੱਹੇਦੇ ਦੋੜਜਾਉ ਜਿਥੋਆਏ ਹੋ😘😘😘😘👍
Khaira khaira e aa
ਪਰਤਾਪ ਸਿੰਘ ਬਾਜਵਾ ਨੇ ਕਾਂਗਰਸ ਦਾ ਬੈਠਾ ਤਾ ਇਸ ਨੂੰ ਬਰੋਦੀ ਧਿਰ ਦੇ ਅਓਦੇ ਤੋ ਹਟਾਓ ਸੁਖਪਾਲ ਸਿੰਘ ਖਹਿਰਾ ਨੂੰ ਵਣਾਓ
Right ❤❤
Very good ex cm Saab
How ur colleague is talking to Deputy commissioner? Pls look at him and organize behaviiurial skills training for him.
Ok good think😢 sir
ਤੁਸੀਂ ਵੀ ਦੇਸ ਦੇ ਪਿਉ ਨਹੀਂ ਲੱਗਦੇ। ਤੁਸੀਂ ਦੱਸਣਾ ਕੀ ਚਾਹੁੰਦੇ ਹੋ। ਗੁੰਡਾਗਰਦੀ ਆ ਥੋਡੀ। ਮਝੈਲ ਗਰੁੱਪ ਆ। ਮਾਲਵੇ ਚ ਰੌਲਾ ਘੱਟ ਆ
101 % gal sai a
Right sir
Punjab de aan ban ata shan sada apnea C M Bagvat man je jendabad
ਹੰਕਾਰ
ਬੌਦਲੇ ਫਿਰਦੇ ਨੇ😅😅😅😅😅
Good.aap.and.maan.saab
ਬਸ ਤੁਸੀਂ ਆਹੀ ਕੁੱਝ ਕਰੀ ਜਾਇਉ ਸਾਰੀ ਉਮਰ , ਕਦੇ ਗੁਰਦਾਸਪੁਰ ਸਿਮਰਜੀਤ ਬੈਂਸ ਲੜ ਪੈਂਦਾ ਡਿਪਟੀ ਕਮਿਸ਼ਨਰ ਨਾਲ
😊😊😊
Jai Congress ❤❤❤❤
ਡੀਸੀ ਜ਼ਿਲੇ ਦਾ ਮਾਲਕ ਹੁੰਦਾ ਹੈ ਸੈਂਟਰ ਸਰਕਾਰ ਦਾ ਹੁੰਦਾ ਹੈ ਪਰ ਕੁਝ ਡੀਸੀ ਐਮ ਐਲ ਆ ਦੇ ਦੱਲੇ ਬਣੇ ਨੇ ਕਿਸੇ ਦੀ ਔਕਾਤ ਨਹੀਂ ਕੀ ਡੀਸੀ ਅੱਗੇ ਬੋਲੇ ਜੇ ਡੀਸੀ ਇਮਾਨਦਾਰ ਹੋਵੇ
Gundagardi chal ri aa shreaam ... Honorable dc nu kis trah boliya ja reha... Galt hai
Punjab da sher, shame on babus
Sukhi randhawa vich hankaar bolda
sarpanchi walia vota da naas congrass ne hi kita c hun bhugto,, ips da kakh v ni vigaad sakde
ਇਹ ਆਪ ਇਹੀ ਕੁੱਝ ਕਰਦੇ ਰਹੇ ਹਨ
ਇਹ ਹੈ ਆਪਣੇੇ ਆਪ ਨਬੰ ਐਮ ਪੀਡ ਡੀ ਸੀ ਦਫ਼ਤਰ ਬਕਵਾਸ ਕਰਦੈ ਇਹ ਲੋਕ ਸੰਵਿਧਾਨ ਦੀ ਐਨੀ ਇੱਜਤ ਕਰਦੇ ਆ😂😂😂
❤❤
Partap bajwa jee apne leader sukhjinder randhawa jee noo thanda karo
भगवंत मान ने झूठ बोल कर कर्मचारियों ओर सेवा निवृत्त कर्मचारियों से वोट प्राप्त की है । अब कि बार पत्ता साफ हो जाएगा ।।
ਬਾਜਵਾ ਜੀ ਤੁਸੀਂ ਚੋਣ ਕਮਿਸ਼ਨਰ ਨੂੰ ਮਿਲਿਆ ਜਾਵੇ ਕਿ ਜੋ ਸ਼ਰਤਾਂ ਸਰਪੰਚ ਤੇ ਪੰਚ ਬਣਨ ਵੇਲੇ ਲਾਈਆਂ ਹੋਈਆਂ ਹਨ। ਉਹ ਸਭ ਹਟਾਈਆਂ ਜਾਣ।ਇਕੱਲਾ ਐਫੇਡੇਵਿਟ ਲਾਇਆ ਜਾਵੇ। ਨਹੀਂ ਤਾਂ ਲੋਕ ਕਾਗਜ਼ ਭਰਨ ਤੋਂ ਰਹਿ ਜਾਣਗੇ।ਇਕੱਲਾ ਚੁਲਾ ਵੋਟਾਂ ਵਾਲੇ ਦਿਨ ਮੌਕੇ ਤੇ ਭਰਾਇਆ ਜਾਵੇ
ਪੰਜਾਬ ਦਾ ਚੌਣ ਕਮਿਸ਼ਨ ਪੰਜਾਬ ਸਰਕਾਰ ਦੇ ਅਧੀਨ ਹੀ ਹੁੰਦਾ
Menu eh nhi samaz Aandi Randhawa te Bajwa saab Agar gadar ehna di sarkar vich macheya te tusi lok sabha vich gathbandhan kyon karde hon ohdon nhi pta lagda gadar baare
Bajwa shaib people know everything
Fail Sarkaar
Tusi vi loka nu sede sarpanch bana ta si hun chik kio marde ho 1:36
Bura haal aa system da, na eh neta lok change ne te na hi eh DC, SDM etc..
Its a kind of systematic failure of everything.
Anpar leaders hai ehe log ias officer nal bolan de tameej es nu
Mai v government employee aa ji ik vadiya rank te but j ehna high rank officers nu Sabak naa sikhao taa eh aam loka nu kuj ni samazde pair di jutti kehande
Not only IAS, but others also be requested
@@jaswindersingh5562right
Free 300 units dyna bund karo,unit rate ghat kary sarkar,doosrian state election vich pn da paisa barbaad karna bund karo.
Kal jug aagea ha koi kiesi da resteadar nahi ha
Sir tusi apni govt di ta example ta de dao
Tusi kida rong language bol sakde ho
Bajwa Galt h. Jo paise kha k sarpanch bna rha c
Ih congress de members. They are not in power they are talking like this. What will they do when they are in power
Sarkara harek hi Dhaka kardea ne
Randhawa Saab good work
Bas. Damak. 😅😅😅😅
Randhawa saab did very good with beauricrate
😂😂😂😂😂😂😂😂😂😂😂 v good amm party
Kannooe nu koi nahi manda ha midea tohelp lenda hun par
Wese changa kita randhawe ne dc aam loka nu smjada hi kakh ni si
Har Koi Ghat Nai Jado Tujadi Sarkar c Odon Tusi ki Kardr Si eh Socho Sharm Karo Eh Gal Kain Lage
Jis govt hove us de hi sarpanch. Bna dio loka nu ladia na jave
Bajva ji gadia pirta vi tusi paia see
Bajba next cm😢😂😮😅😅😊😅😅😮😮😢😢😢😢
Bajwa wadda landlord ho sakda, cm pm ban sakda hai but ias/dc nahi ban sakda. Jail mantry hunde hoye ess to v gangstar kabbu nahi aye c. Hun tal bajwa nu cm maan ekk ghurki nall chup krwa dinda c. Admi bhawe kinna v vadda howe, boln de tameej chahidi hai, koe v officer howe os da orderly hamesha 5 ku admi office wtch enter hon dinda hai.ruling parties hamesha dhakka krdia aayeeaahan, j dhakke karde rahe ho ta dhakka sahena v bardast karro ji.
Randhawa bajava right
Punjab Govt karja Vaar Vaar le rahe hai, punjabia nu pagal bna rahe hai OK leadership nahi hai. Gariba nu dekho bhukhe Mar rahe hai. Karja le rahe Ho Janta se he lena hai.
Dhaka tan thodi sarkar time b bahut hoyea hun ku chikan maar rahe
Bola to theek DC se baat kar raho ho
ਸਾਡੇ ਪਿੰਡ ਸਿੰਘ ਪੁਰੇ। ਤਰਨਤਾਰਨ। ਤੋ। ਆਮ। ਆਦਮੀ। ਵਾਲਿਆ। ਨੇ। ਪੈਸੇ ਲੈਕੇ ਆਪਣੇ। ਖਸ। ਵਰਕਰ। ਜਿਤਾ। ਦਿਤੇ। ਸੀ। ਸਵਾਦ। ਫ਼ੇਰ। ਆਊਦਾ।ਜੇਕਰ ਵੋਟਾ। ਨਾਲ ਜਿਤ। ਪ੍ਰਾਪਤ ਕਰਦੇ
Sada pra sidhu moose wala mara dita nagal ambia mara dita hun hor kisi da put na mara daye bhagwant man murdabad hun Manu gala kahdan ga jehre pardasi Delhi to lava ka Chandigarh badha va social media ta
Tainu cha ve de rahe
Eh pirat tusi payi
Phittemuh dc sutta c ?
Aah kon pic pagg wala ehh sare bahut bdde chor aa paise to bina koi kmm ni krde c ahh imandar bnde
Ehna nu bolna sikhao
Aam party fail sarkar
😂😂😂😂
ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂
😢 😢😢😢😢😅😅
😅😅😅😅😅😅
Sharabi mann
Dc nu eda hi bolna chahida. Eh dc chair ye baith k Sam public nal eda hi behave krde ne. Well done Randhawa Saab
Dhariwal Saab te pannu Saab ñe lakha rupees le k sarpanch bna le a
Sab to wadde gunde tuhi congressi hge jede gangstera nu palde ohna di raakhi krde 20 20 hajar ch jail vich challan pende eda hi paise kamonde rahe tade pale hoye gangster kdi kise da challan pwata kdi kise da gangster te apne muho kehnde c k mai jail mantri de lyi kam krda wa ajj galla kr rahe dc nu eh
Taa hi tadi sarkar ni bani es wari koi chajj de kam kite hunde te bande v bolan di tuhanu akal ni hgi randhawa budhe ware kida bol reha mama tenu mai banda bnonda eh bol wa ehde barinderjit pahra mla kehnda eh daftar dc de peo da wa enni maadi boli ehna di ehna nu gal krn di akal ni hgi eh aam bande nu ki samjhan ge edde wadde afsar nu enna maada bol rahe ek mp te mla eh kursi de layak hi nhi haige sade lokk pata nhi kyu ehna nu vote paa dinde aa
Buoocdoo.pnjab.rolta
Randhawa saab good work