Exclusive with Yamdoot - Amarjit | Amli Special | Dr*g Addiction Lifestory | Gurpreet Bal | Kudrat

Поделиться
HTML-код
  • Опубликовано: 22 янв 2025

Комментарии • 107

  • @kudratchannelofficial
    @kudratchannelofficial  11 месяцев назад +16

    ਹੋਰ ਵੀਡਿਓਜ਼ ਦੇਖਣ ਲਈ ਚੈਨਲ ਨੂੰ subscribe ਕਰਲੋ ਜੀ
    ਅਗਰ ਤੁਹਾਡੇ ਕੋਲੇ ਵੀ ਕੋਈ ਅਨੋਖੀ ਸਟੋਰੀ ਹੈ ਤਾਂ ਸਾਨੂੰ ਮੈਸਜ ਕਰੋ 🙏🏻

  • @sukhmansanghavlogs6617
    @sukhmansanghavlogs6617 11 месяцев назад +8

    ਬਿਲਕੁਲ ਸਹੀ ਗੱਲਾਂ ਕੀਤੀਆਂ ਬਾਈ ਨੇ ਅਮਲੀਆਂ ਬਾਰੇ ਇਹੋ ਜਿਹੀ ਸੋਚ ਈ ਰਹਿੰਦੀ ਆ ਬੰਦੇ ਦੀ ਜਦੋਂ ਨਸ਼ਾ ਕਰਦਾ ਮੈਂ ਵੀ ਇਸੇ ਦੌਰ ਵਿਚੋਂ ਲੰਘ ਰਿਹਾ

    • @PeetaBrar-t5f
      @PeetaBrar-t5f 11 месяцев назад +1

      ਅਮਲੀ ਤਾਂ ਪਰੂਣੇ ਹੁੰਦੇ ਹਨ

  • @manjinderjitsingh3974
    @manjinderjitsingh3974 6 месяцев назад +2

    ਹਰ ਨੋਜਵਾਨ ਦੇ ਨਸ਼ੇ ਦੇ ਸਫਰ ਦੀ ਸ਼ੁਰੂਆਤ ਸਿਗਰਟ ਤੋਂ ਹੀ ਹੁੰਦੀ ਬਸ ਪਹਿਲਾ ਕੱਸ਼ ਜਿੰਦਗੀ ਬਰਬਾਦੀ ਵੱਲ ਪਹਿਲਾ ਕਦਮ ਹੁੰਦਾ

  • @kuljitkanda1276
    @kuljitkanda1276 11 месяцев назад +2

    ਬਾਈ ਜੀ ਬੋਹਤ ਬੱਦੀਆ ਗੱਲ ਕੀਤੀਆ ਜਿਹੜੇ ਬੰਦਾ ਪੈਹਿਲਾਂ ਆਪਣੇ ਆਪ ਨੂੰ ਦੇਖ ਕੇ ਬੋਲਦਾਂ ਬਈ ਘਰੇ ਕੀ ਦਿੱਤਾਂ ਆਪ ਬੇਲੜ ਬੰਦਾ ਦੂਜੀਆ ਦੀ ਸੁਣਗਾਂ ਫਲਾਨਾਂ ਕਾਰ ਲਿਆ ਕੋਠੀ ਪਾ ਲਈ ਦੋ
    ਟਰਾਲੇ ਉਹਨਾਂ ਕੋਲ ਦੋ ਆਪਣੇ ਕੋਲ ਵੀ ਮਤਲਬ ਬਾਈ ਜੀ ਦੂਜੀਆ ਵੱਲ ਧਿਆਨ ਨਾਂ ਦਿਉ ਆਪਣਾਂ ਥੋੜਾ ਕਰੋ ਅਤੇ ਕਰੀ ਚੱਲੋ ਕਾਮਯਾਬੀ ਥੋਡੇ ਪੈਰਾਂ ਤੇ ਹੱਥਾਂ ਵਿੱਚ ਆਂ ਘਰ ਦਾਂ ਦੂਜਾਂ ਭਰਾ ਕੰਮ ਕਰਦਾ ਕਰਨ ਦਿਉ ਇਹੇ ਨਾਂ ਸੋਚਿਆ ਕਰੋ ਜਿਹੜਾਂ ਭਰਾ ਕਰਦਾ ਇਹਨੂੰ ਘਰੇ ਬਣਾਕੇ ਮੈ ਵਾਲੇ ਕਮਾਕੇ ਲਿਆ ਉ ਗਾਂ ਜੱਦੋ ਥੋਡਾ ਕੰਮ ਬੱਦੀਆ ਚੱਲਣ ਲੱਗ ਜਾਦਾ
    ਉਸ ਟੇਮ ਥੋਨੂੰ ਫੇਲ ਕਰਨ ਵਾਲਿਆ ਨੇ ਪਰਿਵਾਰ ਵਿੱਚ ਉਗਲ ਲੋਣੀ ਜਿਹੜਾਂ ਪਰਿਵਾਰ ਇਹਨਾਂ ਗੱਲਾਂ ਤੋ ਬਚਾਅ ਕਰ ਗਿਆ ਰਲ ਮਿਲ ਕੇ ਕੰਮ ਕਰੀ ਜਾਦਾਂ ਉਹਨਾਂ ਪਰਿਵਾਰਾਂ ਦੀ ਮੱਦਤ ਫੇਰ ਰੱਬ ਕਰਦਾਂ ਫੇਲ ਨਾਂ ਪਾਸੇ ਕਾਰ ਦਿਉ ਪੱਕੀ ਪੱਕੀ ਕਾਮਯਾਬੀ ਆਂ ਥਵਾਕ

  • @bhavjotsingh8457
    @bhavjotsingh8457 10 месяцев назад +1

    Udeek he agle podcast di, thanvaad ❤️

  • @MangaSingh-u3e
    @MangaSingh-u3e 11 месяцев назад +8

    ਬਿਲਕੁਲ ਸੱਚ ਕੇਦਾ ਵੀਰ ਬਾਈ ਦਾ ਪਿੰਡ ਮਹਿਸਮਪੁਰ ਆ ਬਾਈ ਨੂੰ ਮੈਂ ਚੰਗੀ ਤਰਾਂ ਜਾਣਦਾ ਆ

  • @yogeshjaggi4983
    @yogeshjaggi4983 11 месяцев назад +3

    Salute bhai

  • @AnkushAnkush-m5v
    @AnkushAnkush-m5v 6 месяцев назад +1

    Bohot khoob bai ❤

  • @IqbalSingh-lj2nh
    @IqbalSingh-lj2nh 11 месяцев назад +1

    ਸਹੀਂ ਗੱਲ ਆ

  • @GurinderBaniwichar
    @GurinderBaniwichar 11 месяцев назад +6

    ਨਸ਼ਾ ਕਰਨ ਵਾਲਾ ਇਹ ਸੋਚਦਾ ਕੱਲ ਤੋ ਨਸ਼ਾ ਛੱਡ ਦੇਣਾ ਪਰ ਉਹ ਕੱਲ ਨਹੀਂ ਆਉਂਦੀ ਅੱਜ ਆਖਰੀ ਵਾਰ ਲਾ ਲੈਣਾ ਬਸ ਇਹ ਹੁੰਦਾ ਦਿਮਾਗ ਵਿਚ ਇਸ ਫੋਟੋ ਵਾਲੀ id ਤੇ ਚੈਨਲ ਬਣਾਇਆ ਹੋਇਆ ਹੈ ਜੀ ਕਿਸੇ ਜਾਣਕਾਰੀ ਲਈ ਜੁੜੋ

  • @Rohitkumar-ol8lg
    @Rohitkumar-ol8lg 10 месяцев назад

    Bro God bless you u r hero I'm salute you

  • @nishantsingh7988
    @nishantsingh7988 11 месяцев назад +1

    Bhaji nu mahilpur badyal gym dekhya siraa body a bhaji di thinking te nature vi siraa😊

  • @xripxnfg
    @xripxnfg 8 месяцев назад +1

    🙏♾️ hle kehnde TV da effect ni
    Matrix

  • @tejinderpalsingh9609
    @tejinderpalsingh9609 11 месяцев назад +1

    Kuch mere veer puthe sidde comment kar rahe bai jisne nasha karke shadea hove or ajj javani nu nark cho kad k jindagi jeen d janch sikha rea hove , jehna de bache theek horahe ohna nu pucho k bai amarjeet kon hai , phone te beh k galan karnia bohot sokhia ne kise ik nu v sudarea ta dso, salute bai nu

  • @hardyd.7537
    @hardyd.7537 11 месяцев назад +3

    Main v Amarjit paji , Babbu paji , Avinash paji nu dekh ke aj recovery vch hoya , 🙏🏻 alot to learn from these people .. raab sukh rakhe . Live drug free & healthy

  • @harnetchoudhary1782
    @harnetchoudhary1782 9 месяцев назад

    ❤ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਕਿਸੇ ਮਾਂ ਦਾ ਪੁੱਤ ਚਿੱਟੇ ਦੀ ਦਲਦਲ ਵਿੱਚ ਨਾ ਫਸੇ ਜੀ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਨਸ਼ੇ ਦੀ ਦਲਦਲ ਵਿੱਚ ਫਸੇ ਮਾਵਾਂ ਦੇ ਪੁੱਤਾਂ ਨੂੰ ਬਾਹਰ ਕੱਢਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @parminderuppal7665
    @parminderuppal7665 11 месяцев назад

    ਬਿਲਕੁਲ ਠੀਕ ਕੋਈ ਸੱਕ ਨਹੀਂ ਸਾਰਾ ਕੁਝ ਸੱਚ ਆ

  • @navkaran.32bor
    @navkaran.32bor 5 месяцев назад +1

    1:14:01 best

  • @NAVVHOTHI
    @NAVVHOTHI 11 месяцев назад +1

    Balle yr veere kya life katke vi kine vdia life goals a

  • @sikanderxxmusic1065
    @sikanderxxmusic1065 11 месяцев назад +3

    Amarjit mera veer yarra da yaar a.. Respect

    • @user.DeepBrar
      @user.DeepBrar 7 месяцев назад

      ਇਹ ਵੀਰ ਤਾਂ ਮਾਹਿਲਪੁਰ ਸੈਂਟਰ ਵਾਲਾ ਲਗਦਾ ??

  • @grewalphotographykheri407
    @grewalphotographykheri407 10 месяцев назад

    Very knowledgeable ❤❤❤

  • @MandeepSingh-dg7ns
    @MandeepSingh-dg7ns 11 месяцев назад +1

    ਬਾਈ ਜੀ ਪੋਸਟ ਕਾਸਟ ਵਿਚ ਪਾਣੀ ਜਰੂਰ ਰੱਖਿਆ ਕਰੋ

  • @lovebhindranwala5033
    @lovebhindranwala5033 10 месяцев назад

    22 sahi gall 💯 % ke 101toh koi anth ne sareya galla sacg va

  • @jagvirsingh8141
    @jagvirsingh8141 2 месяца назад

    🙏🏻🙏🏻

  • @ParamjitSingh13517
    @ParamjitSingh13517 10 месяцев назад

    Good 👍

  • @VickyVikram-c3y
    @VickyVikram-c3y 9 месяцев назад

    22 shutti vale din eda e machau repeat te chalda ...veere tusi eithe e naa sabar kr lio jive nashe ch att krwai c hun naam kamauon ch bhi att krvau tusi pehle insaan o jis nu follow krn nu dil krda... best of luck bro

  • @yogeshjaggi4983
    @yogeshjaggi4983 11 месяцев назад +1

    Paji 2nd part jrur krio

  • @SachiinDhawan
    @SachiinDhawan 11 месяцев назад +1

    💯👍

  • @MajhEAALE147
    @MajhEAALE147 11 месяцев назад

    Ammy Paji love you ❤

  • @gumailsingh570
    @gumailsingh570 11 месяцев назад +1

    ❤❤

  • @Bhangu_7783
    @Bhangu_7783 11 месяцев назад +2

    😢❤❤

  • @Vishesh1995-yp6rl
    @Vishesh1995-yp6rl Месяц назад

    Sachi kea veere ne

  • @simmu___pbx1
    @simmu___pbx1 6 месяцев назад

    Amli song agya 22 da suno Sare jaane❤

  • @punjabivibes4464
    @punjabivibes4464 10 месяцев назад +2

    2006 wich jehra bhoot bai toh leha c oh oddon mainu chimbad geya c

  • @pancypancy328
    @pancypancy328 11 месяцев назад +9

    ਅੱਜ ਵੀ ਸੈੱਟ ਲੱਗਦਾ

    • @sainiharsh86
      @sainiharsh86 11 месяцев назад

      Hmm teri maa ne night lga ke pese kathe karke ohnu nasha leke dita

    • @pb23wala58
      @pb23wala58 2 месяца назад

      ਨਹੀ ਤੁ ਲੱ£ ਲੈਣ ਨੂ cmnt ਕਰਿਆ

  • @kiranbanger2571
    @kiranbanger2571 2 месяца назад

    Brother kharrd shanne huna kol katea c center

  • @gurveersingh8522
    @gurveersingh8522 11 месяцев назад

  • @Pq17187
    @Pq17187 4 месяца назад +1

    Rabb karey main v nasha chad ska..😢😢

  • @MandeepSingh-dg7ns
    @MandeepSingh-dg7ns 11 месяцев назад +1

    ਬਾਈ ਜੀ ਹੋਰ ਫਾਸਟ ਕਾਫਿਰ ਮੈਸੇਜ ਕਰਾਂਗੇ ਪਹਿਲਾਂ ਪਾਣੀ ਦਾ ਪ੍ਰਬੰਧ ਕਰੋ ਇਸ ਵੀਰ ਬਾਈ ਅਮਰਜੀਤ ਨੂੰ ਬਾਣੀ ਚਾਹੀਦਾ ਸੀ ਤੁਸੀਂ ਪੁੱਛਿਆ ਨਹੀਂ

    • @pb23wala58
      @pb23wala58 2 месяца назад

      Gall pakki a y ehna nu coffee tea v naal rakhna. Cahide

    • @pb23wala58
      @pb23wala58 2 месяца назад

      #Kudratt

  • @HallyKhokhar-v3x
    @HallyKhokhar-v3x 11 месяцев назад

    Y add ni ho y di phto body bht vdia bna lyi c y hun fe lagya hoya nasha krn sure aw y eh gl

  • @ParmjitSinghFamuti-xv6lp
    @ParmjitSinghFamuti-xv6lp 11 месяцев назад

    Amarjit good job and god bless you

  • @ManeySandhu
    @ManeySandhu 10 месяцев назад

    Bai gala buth vidya kariya
    Pr gl da end kari da hunda bai
    Koi gl end nhi kari tu.
    Gala buth vidya kari tu bai g

  • @GurdeepSingh-su5ev
    @GurdeepSingh-su5ev 11 месяцев назад

    ਰੁੜਕੇ ਬਾਈ ਭਿੰਦਰ ਡਾਕਟਰ ਮਸ਼ਹੂਰ ਹੁੰਦਾ ਸੀ ਜਾਂਦਿਆ ਦੇ ਟੀਕੇ ਠੋਕੀ ਜਾਂਦਾ ਸੀ

  • @gopeetrai7720
    @gopeetrai7720 11 месяцев назад

    ✌🏻

  • @Sarana_jass
    @Sarana_jass 11 месяцев назад

    Paji amarjit singh da friend balwinder singh(babbu) di v podcast bnado

  • @yfuhch
    @yfuhch 10 месяцев назад

    Bai ji mera dimag hill gea yaar video dekh k ahi hal mera ajj yaar par mera bahu ji te mata ji 24*7 mere te najar rakh de a .par mea hun 25% thik a 75%ajj v mera man karda k mera hune mohali ja ke nsha kar leva hala ke mere utte parcha v chalda chitte da........bas yaar hun mera maran nu chit karda par jdo mea apne mapea nu vekhda fer mera man kuch hor hunda.....ajj mere bache mere to dur hoge .....😢😢😢

  • @DABA_PIND
    @DABA_PIND 11 месяцев назад +1

    😢

  • @PankajKumar-zn2km
    @PankajKumar-zn2km 11 месяцев назад

    Auto electrician ta kam sikda c salkhan de naal Phillor

  • @rajveer_maan7200g
    @rajveer_maan7200g 11 месяцев назад

    Bhai last ali interview ch ta sodi body full sirra c but hun kamjor je ho ge why?

  • @amritphotography66
    @amritphotography66 11 месяцев назад +2

    Film Ban Ju gee Bai Film da Naam Yamdoot

    • @Game-xm5bf
      @Game-xm5bf 11 месяцев назад

      G Movie Baan Sakddi aaa

  • @Game-xm5bf
    @Game-xm5bf 11 месяцев назад

    Bai Da Connect number ki aa

  • @preetGill-fk8mg
    @preetGill-fk8mg 11 месяцев назад +4

    ਸਾਨੂੰ ਤਾਂ ਦੁਨੀਆ ਚੰਗੀ ਨੀ ਲਗਦੀ ਸਮਾਨ ਤੋ ਬਿਨਾ ਅੱਖ ਖੜੀ ਰਹਿੰਦੀ ਆ ਸਾਡੀ ਤਾਂ ਆਪਣੀ ਮਸਤੀ ਚ ਰਹੀਦਾ

    • @LovelyDoda-yn5pk
      @LovelyDoda-yn5pk 11 месяцев назад +1

      😅😅pt te bhrava sman ne ta

    • @saabjideep6504
      @saabjideep6504 10 месяцев назад +3

      Bohut fuddu gll ah veer inni chngi interview te ah comment kita

    • @KulwinderKhokhar-mx3ft
      @KulwinderKhokhar-mx3ft 9 месяцев назад +1

      Thoda ruk asi v 2012 ch kehnde c

    • @ginnibhullar1488
      @ginnibhullar1488 6 месяцев назад +1

      ਦੁਰ ਫਿਟੇ ਮੂੰਹ ਤੇਰੇ ਦੇਖ ਕੇ ਵੀ ਅਕਲ ਨੀ ਆਈ

    • @Realinfo-gps
      @Realinfo-gps 3 месяца назад

      ਨਵਾਂ ਨਵਾਂ ਲੱਗਿਆ ਲਗਦਾ

  • @Game-xm5bf
    @Game-xm5bf 11 месяцев назад

    Movie Baan Sakddi aaa Vasse

  • @punjabi7416
    @punjabi7416 11 месяцев назад

    Bro comments Karn to pehla nashe karde si jo una bare v soch lai kro.. m amarjit bro nu Changi tra janda.. m app recover kta .

  • @bahadursingh2645
    @bahadursingh2645 11 месяцев назад

    22ਤੁਸੀ,ਨਸਆ5,7ਹੀ,, ਕੀਤਾ,ਛੱਤੀ, ਹੀ ਡੀ,,, ਇਥੇ 22ਜੀ, 37ਸਾਲ ਹੋ, ਹੁਣ ਤੱਕ ਨਹੀਂ ਡਰੇ,, ਹੁਣ ਵੀ,,

  • @rahulkumardilliaala5408
    @rahulkumardilliaala5408 6 месяцев назад

    Ehnu khud ni yad ,ek bhul chukiya galla 18 sal ho gye

  • @Game-xm5bf
    @Game-xm5bf 11 месяцев назад

    Waheguru Manu v Kaddo Nashe Di Dall Dall CHHO 🙏

    • @MrAsm961
      @MrAsm961 11 месяцев назад +3

      ਬਾਈ ਜੀ ਦਵਾਈ ਲੈਣੀ ਪੈਣੀ ਹੈ ਅਤੇ ਉਸ ਤੋਂ ਬਾਅਦ ਦਰਬਾਰ ਸਾਬ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਵੋ . ਮੇਰੇ ਤੋਂ ਵੱਧ ਕਿਸੇ ਨੇ ਨਸ਼ਾ ਨਹੀਂ ਕੀਤਾ , ਮੈਂ ਅਮਰੀਕਾ ਦਾ ਸਬ ਤੋਂ ਟਾਪ ਦਾ ਨਸ਼ਾ ਕੀਤਾ . ਸ਼੍ਰੀ ਦਰਬਾਰ ਸਾਬ ਨੇ ਨਸ਼ਾ ਛੁਡਾ ਦਿੱਤਾ . ਬਹੁਤ ਸ਼ਕਤੀ ਹੈ ਗੁਰੂ ਰਾਮਦਾਸ ਜੀ ਦੀ .

    • @Game-xm5bf
      @Game-xm5bf 11 месяцев назад

      @@MrAsm961 ma v usa he aaa Sacraramento Feem da kharcha bhot aaa merra

  • @gurpreetbhullar7596
    @gurpreetbhullar7596 7 месяцев назад

    Feem tn hun b khadi hoi a

    • @pb23wala58
      @pb23wala58 2 месяца назад

      Tu sofi Banda LabhDa nikki de saak nu

  • @sukhchainsingh227
    @sukhchainsingh227 10 месяцев назад

    Boxer te aap jail kat ke ayeaa Chitte de Cais vich

  • @yfuhch
    @yfuhch 10 месяцев назад

    Mea v video kraga par mea thik ho Java. Baki mera janam ethe hi hoea mohali chd ethe hi vadde hoe a cycle chakna KC cinema chd bra mashur c ajj mea ethe hi rehna sec. 84 Raipur khurd SAS Nagar

  • @ManvirSingh-ur4yt
    @ManvirSingh-ur4yt 11 месяцев назад

    100 Right Kha Ke Cat Hajj Nu Challi

  • @PankajKumar-zn2km
    @PankajKumar-zn2km 11 месяцев назад

    Amarjeet Singh nu me 2000 to janda ha tata sumo mungia rang de yama vi tha me ghar vi gha

  • @jassmahilpurharish7129
    @jassmahilpurharish7129 2 месяца назад

    22 main sunsya cigarettes tu c hun pinde Ohh
    Mera ek friend Ludhiana to thade kol aya c 2 month lai tu c cigrate daily 2 pack pi jane o
    K sach nahi oh b gold flake

  • @JohnCena-sj5ed
    @JohnCena-sj5ed 11 месяцев назад

    Wasted 2 hours successfully 😂

  • @kiratbindra6422
    @kiratbindra6422 11 месяцев назад

    Ehne hun v bot tagda kuch kita hoya hai,bina ruke 2 ghante to wad bol gaya.

    • @Poojasethivlogs
      @Poojasethivlogs 2 месяца назад

      Council hai vo ... Lecturer v lgatar 5 6 ghnte bolde hi hai

  • @BankAcc-n6w
    @BankAcc-n6w 11 месяцев назад

    Veer koi gall puri v kro … tuci ki dekha j .. aaju saade tarn taran border te ki seen aa drone rehi …

  • @sandeepeast9303
    @sandeepeast9303 2 дня назад

    Kuch over acting hogi . Baki bat sahi bas

  • @YadvinderBrar1412
    @YadvinderBrar1412 5 месяцев назад

    Fer bhali ਭਦਰਕਾਰੀ ਆਏ ਦਸਦਾ

  • @ajsingh348
    @ajsingh348 11 месяцев назад +3

    ਕਿਤੋਂ ਲੱਤ ਫ਼ੜ ਲਈ ਕਿਤੋਂ ਬਾਹ ਫੜ ਲਈ ਹੁਣ ਵੀ ਮਾਲ ਵੱਧ ਖਾ ਕੇ ਗੱਪਾਂ ਮਾਰੀ ਜਾਂਦਾ ਪਹਿਲਾ ਕਹਿੰਦਾ ਅੰਗਰੇਜ਼ੀ ਬਹੁਤ ਪੜ੍ਹਿਆ ਫੇਰ ਅੰਗਰੇਜ਼ੀ ਵਿੱਚ ਇੱਕ ਸ਼ਬਦ ਬੋਲਣਾ ਵੀ ਨਹੀਂ ਆਇਆ ।।।
    ਟੈਂਪੂ ਬਣਨ ਦਾ ਵੀ ਸਵਾਦ ਲਿਆ ਜਾਂ ਸੁਪਨਾ ਹੀ ਰਹਿ ਗਿਆ।।।।।

    • @majhavalapau123
      @majhavalapau123 11 месяцев назад

      😂😂😂o v bneya hona o v keeda hunda nazhe valiya ch😅

  • @RanjeetSingh-nu5dz
    @RanjeetSingh-nu5dz 11 месяцев назад +19

    ਭਰਾਵਾ ਕੋਈ ਗੱਲ ਸਿਰੇ ਵੀ ਲਾਦੇ

    • @officialchana7026
      @officialchana7026 11 месяцев назад

      Sahi keha veere

    • @Legend-r8l
      @Legend-r8l 11 месяцев назад +4

      bai gal ki sire laave oh Hoya ee bouhat kush aa life ch

    • @kiratbindra6422
      @kiratbindra6422 11 месяцев назад +1

      sahi gal aa 2 ghante to wad di story suna ti veer ne

    • @jagroopbadyal5660
      @jagroopbadyal5660 10 месяцев назад +4

      Samaj aouni chaidi a bs …shaid tuhanu samaj nai aai

    • @happysandhu5414
      @happysandhu5414 5 месяцев назад

      😂😂

  • @mannsabb9611
    @mannsabb9611 10 месяцев назад

    Dhili banda chita koi Pakistan to n bhot linda pita asi y

  • @Baljeetbrarchhattiana
    @Baljeetbrarchhattiana 10 месяцев назад +1

    Nice ji

  • @DaljitSingh-bk6yn
    @DaljitSingh-bk6yn 11 месяцев назад +2

  • @lovebhindranwala5033
    @lovebhindranwala5033 10 месяцев назад

  • @lakhbirsinghbajwa2121
    @lakhbirsinghbajwa2121 5 месяцев назад