ਬੇਰੀਆਂ ਜਾਂ ਸਰੋਵਰਾਂ ਨੂੰ ਮੰਨਣ ਵਾਲੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂਂ ਗਿਆਨ ਲੈ ਲੈਣ ।

Поделиться
HTML-код
  • Опубликовано: 25 окт 2024

Комментарии • 33

  • @sachdikhojwithbaldevsinghm8464
    @sachdikhojwithbaldevsinghm8464 2 месяца назад +2

    ਬਹੁਤ ਵਧੀਆ ਵੀਚਾਰ ਹਨ।

    • @Voiceoftruthxf88g
      @Voiceoftruthxf88g  2 месяца назад

      ਧੰਨਵਾਦ ਜੀ

    • @ashokklair2629
      @ashokklair2629 2 месяца назад +1

      ​@@Voiceoftruthxf88g
      ਇਹ ਝੂਠ ਦੀ ਆਵਾਜ ਵਾਲਾ ਚੈਨਲ ਢਢਰੀ ਬਰਗੇ ਦੇ ਪਿਛੇ ਲਗਕੇ, ਨਿੰਦਿਆ ਕਰਦੈ।
      *@Voice Of Lies---* ਜੀ! ਤੇਰਾ ਬਾਪ ਗੁਰੂ ਗ੍ਰੰਥ ਸਾ: ਜੀ ਤਾ ਇਹ ""ਗਿਆਨ"" ਦੇ ਰਿਹੈ, ਕਿ ਬੇਰੀਆ ਵੀ ਆਪੇ ਹੈ, ਸਰੋਵਰ ਵੀ ਆਪੇ ਹੈ, ਮੰਦਰੁ ਵੀ ਆਪੇ ਹੈ, ਪੂਜਾਰੀ ਵੀ ਆਪੇ ਹੈ।
      ਸੋ ਇਹ ਚੈਨਲ "ਝੂਠ ਦੀ ਆਵਾਜ"" ਹੈ, ਨਾ ਕਿ ਸੱਚ ਦੀ ਆਵਾਜ।
      ਕਿਉ ਨਫਰਤ, ਈਰਖਾ ਫੈਲਾਉਦੇ ਹੋ। ਗੁਰੂ ਘਰ ਦੀ ਹਰੇਕ ਬਸਤੂ ਸੱਚ ਹੈ।
      ਸੋ ਗੁਰੂ ਗ੍ਰੰਥ ਸਾ: ਜੀ ਦੀ ""ਸੱਚ"" ਦੀ ਆਵਾਜ ਨੂੰ ਸਮਝੋ ਜੀ!

    • @Voiceoftruthxf88g
      @Voiceoftruthxf88g  2 месяца назад

      ਅਕਲ ਦੇ ਅੰਨਿਉਂ ਫਿਰ ਤੁਹਾਡੇ ਹਿਸਾਬ ਨਾਲ ਤਾਂ ਗੁਰਬਾਣੀ ਝੂਠੀ ਹੈ ਤੂੰ ਗੁਰੂਆਂ ਨਾਲੋਂ ਵੱਧ ਸਿਆਣਾ ਹੈ ਪਾਗਲ ਕਿਸੇ ਥਾਂ ਦਾ

  • @surjitseet797
    @surjitseet797 2 месяца назад +1

    ਮਨਘੜ੍ਹਤ ਸਾਖੀਆਂ ਚ ਆਮ ਲੋਕਾਂ ਨੂੰ ਉਲਝਾ ਕੇ ਪੁਜਾਰੀ ਵਰਗ ਨੇ ਵਿਹਲਾ ਰਹਿ ਕੇ ਵਧੀਆ ਰੋਟੀ ਦਾ ਜੁਗਾੜ ਬਣਾਇਆ ਹੋਇਆ ਸੀ। ਗੁਰੂ ਸਾਹਿਬਾਨ ਪਾਖੰਡਵਾਦ ਅਤੇ ਰਿਧੀਆਂ,ਸਿੱਧੀਆਂ ਦੇ ਹਮੇਸ਼ਾ ਖਿਲਾਫ ਰਹੇ ਹਨ। ।

  • @amarmatharu434
    @amarmatharu434 2 месяца назад

    ਬਹੁਤ ਵਧੀਆ ਵਿਚਾਰ ਆ ਵੀਰ

  • @tejwantsingh3114
    @tejwantsingh3114 2 месяца назад +1

    ਇਹ ਕਾਮਰੇਡ ਲਾਣਾ ਜਿਹੜਾ ਆਪ ਕਿਸੇ ਸਿਧਾਂਤ ਤੇ ਪਹਿਰਾ ਨਹੀਂ ਦਿੰਦੇ ਇਹ ਗਿਆਨ ਵੰਡਣ ਬਹਿ ਜਾਂਦੇ ਨੇ।ਸਿੱਖੋ ਸੋਚੋ ਵਿਚਾਰੋ!

    • @Voiceoftruthxf88g
      @Voiceoftruthxf88g  2 месяца назад

      ਭਾਈ ਸਾਹਿਬ ਆਪ ਕਿਹੜੇ ਸਿਧਾਂਤ ਦੀ ਗੱਲ ਕਰਦੇ ਹੋ

    • @ashokklair2629
      @ashokklair2629 2 месяца назад +2

      ਇਹ ਝੂਠ ਦੀ ਆਵਾਜ ਵਾਲਾ ਚੈਨਲ ਢਢਰੀ ਬਰਗੇ ਦੇ ਪਿਛੇ ਲਗਕੇ, ਨਿੰਦਿਆ ਕਰਦੈ।
      *@Voice Of Lies---* ਜੀ! ਤੇਰਾ ਬਾਪ ਗੁਰੂ ਗ੍ਰੰਥ ਸਾ: ਜੀ ਤਾ ਇਹ ""ਗਿਆਨ"" ਦੇ ਰਿਹੈ, ਕਿ ਬੇਰੀਆ ਵੀ ਆਪੇ ਹੈ, ਸਰੋਵਰ ਵੀ ਆਪੇ ਹੈ, ਮੰਦਰੁ ਵੀ ਆਪੇ ਹੈ, ਪੂਜਾਰੀ ਵੀ ਆਪੇ ਹੈ।
      ਸੋ ਇਹ ਚੈਨਲ "ਝੂਠ ਦੀ ਆਵਾਜ"" ਹੈ, ਨਾ ਕਿ ਸੱਚ ਦੀ ਆਵਾਜ।
      ਕਿਉ ਨਫਰਤ, ਈਰਖਾ ਫੈਲਾਉਦੇ ਹੋ। ਗੁਰੂ ਘਰ ਦੀ ਹਰੇਕ ਬਸਤੂ ਸੱਚ ਹੈ।
      ਸੋ ਗੁਰੂ ਗ੍ਰੰਥ ਸਾ: ਜੀ ਦੀ ""ਸੱਚ"" ਦੀ ਆਵਾਜ ਨੂੰ ਸਮਝੋ ਜੀ!

    • @Voiceoftruthxf88g
      @Voiceoftruthxf88g  2 месяца назад

      ਯਾਰ. ਤੇਰੀ ਪਿੱਠ ਨੂੰ ਕਕ ਮਿਰਚਾਂ ਲੱਗੀਆਂ ਹਨ??

    • @Voiceoftruthxf88g
      @Voiceoftruthxf88g  2 месяца назад

      ਪੰਜਵੇਂ ਪਾਤਸ਼ਾਹ ਜੀ ਤੇਰੇ ਬਾਪ ਫਿਰ ਝੂਠ ਬੋਲ ਰਹੇ ਹਨ? ???

    • @HarpalSingh-fn6bi
      @HarpalSingh-fn6bi Месяц назад

      ​@@Voiceoftruthxf88gਵੀਰ ਤੁਹਾਡੀਆ ਗੱਲਾ ਵਧੀਆ ਲੱਗੀਆ

  • @ashokklair2629
    @ashokklair2629 2 месяца назад +3

    *@Voice Of Lies---* ਜੀ! ਤੇਰਾ ਬਾਪ ਗੁਰੂ ਗ੍ਰੰਥ ਸਾ: ਜੀ ਤਾ ਇਹ ""ਗਿਆਨ"" ਦੇ ਰਿਹੈ, ਕਿ ਬੇਰੀਆ ਵੀ ਆਪੇ ਹੈ, ਸਰੋਵਰ ਵੀ ਆਪੇ ਹੈ, ਮੰਦਰੁ ਵੀ ਆਪੇ ਹੈ, ਪੂਜਾਰੀ ਵੀ ਆਪੇ ਹੈ।
    ⭕👉🏿ਆਪ ਹੀ ਮੰਦਰੁ, ਆਪਹਿ ਸੇਵਾ।। ਆਪ ਹੀ ਪੂਜਾਰੀ, ਆਪ ਹੀ ਦੇਵਾ।।(੮੦੩)
    ਸੋ ਇਹ ਚੈਨਲ "ਝੂਠ ਦੀ ਆਵਾਜ"" ਹੈ, ਨਾ ਕਿ ਸੱਚ ਦੀ ਆਵਾਜ।
    ਕਿਉ ਨਫਰਤ, ਈਰਖਾ ਫੈਲਾਉਦੇ ਹੋ। ਗੁਰੂ ਘਰ ਦੀ ਹਰੇਕ ਬਸਤੂ ਸੱਚ ਹੈ।
    ਸੋ ਗੁਰੂ ਗ੍ਰੰਥ ਸਾ: ਜੀ ਦੀ ""ਸੱਚ"" ਦੀ ਆਵਾਜ ਨੂੰ ਸਮਝੋ ਜੀ!

  • @JagjitSingh-lw8fm
    @JagjitSingh-lw8fm 2 месяца назад

    ਅੰਦਰ ਤੇਰੇ ਕੁੱਛ ਹੈ ਨਹੀ ਗੱਲਾਂ ਗੁਰੂ ਦੀਆਂ ਕਰਦੇਂ ,ਹੰਡਿਆਇਏ ਦੋ ਬੰਦਿਆ ਨੂੰ ਦਿਸਣ ਲੱਗਿਐ ਸਰੋਵਰ ਚ ਇਸਨਾਨ ਕਰਕੇ,ਪਿੰਡ ਚ ਜਾ ਕੇ ਪਤਾ ਕਰ ਸਕਦੈਂ,ਵਿਊ ਲੈਣ ਦੇ ਚੱਕਰ ਚ ਗੂਰੁ ਸਕਤੀ ਦੁ ਨਿੰਦਿਆ ਕਰਦੈਂ

    • @Voiceoftruthxf88g
      @Voiceoftruthxf88g  2 месяца назад

      ਫਿਰ ਤੂੰ ਵੀ ਜਾਕੇ ਨਹਾ੍ਲੈ ਤੂੰ ਵੀ ਸਜਾਖਾ ਹੋ ਜਾਏਗਾ

    • @Voiceoftruthxf88g
      @Voiceoftruthxf88g  2 месяца назад

      ਨਾਲੇ ਤੇਰੇ ਬਾਪ ਨੂੰ ਇਸ਼ਨਾਨ ਕਰਵਾ ਦਿੰਦਾ ਜਿਹੜਾ ਦਾਲ ਵਾਲੇ ਕੜਾਹੇ ਵਿੱਚ ਡਿਗਕੇ ਮਰ ਗਿਆ

    • @Kaurpreet557
      @Kaurpreet557 Месяц назад

      ਵੀਰ ਜੀ ਇਹ ਹੰਡਿਆਇਏ ਦੇ ਨੇ please reply

  • @satinderjitsingh7493
    @satinderjitsingh7493 2 месяца назад +1

    ਇਹ ਕੀ ਦੱਸੇਗਾ ਜਦ ਗੁਰੂ ਘਰਾਂ ਵਿੱਚ ਦੁਨਿਆ ਜਾਂਦੀ ਹੈ ਇਹਨਾਂ ਦੇ ਮਿਰਚਾਂ ਬੜਿਆਂ ਲੱਗਦਿਆਂ ਇਹਨਾਂ ਨੇ ਪਿੰਡਾਂ ਵਿੱਚ ਚਾਰ ਚਾਰ ਇੱਟਾਂ ਲਾਕੇ ਉਹਨਾਂ ਪੁੱਜਦੇ ਹਨ ਉੱਥੇ ਬੜੀ ਸ਼ਕਤੀ ਹੈ 136 ਦੇਸ਼ਾਂ ਵਿੱਚ ਨਿਸ਼ਾਨ ਸਾਹਿਬ ਝੁੱਲ ਰਹੇ ਹਨ

    • @ashokklair2629
      @ashokklair2629 2 месяца назад +1

      ਇਹ ਝੂਠ ਦੀ ਆਵਾਜ ਵਾਲਾ ਚੈਨਲ ਢਢਰੀ ਬਰਗੇ ਦੇ ਪਿਛੇ ਲਗਕੇ, ਨਿੰਦਿਆ ਕਰਦੈ।
      *@Voice Of Lies---* ਜੀ! ਤੇਰਾ ਬਾਪ ਗੁਰੂ ਗ੍ਰੰਥ ਸਾ: ਜੀ ਤਾ ਇਹ ""ਗਿਆਨ"" ਦੇ ਰਿਹੈ, ਕਿ ਬੇਰੀਆ ਵੀ ਆਪੇ ਹੈ, ਸਰੋਵਰ ਵੀ ਆਪੇ ਹੈ, ਮੰਦਰੁ ਵੀ ਆਪੇ ਹੈ, ਪੂਜਾਰੀ ਵੀ ਆਪੇ ਹੈ।
      ਸੋ ਇਹ ਚੈਨਲ "ਝੂਠ ਦੀ ਆਵਾਜ"" ਹੈ, ਨਾ ਕਿ ਸੱਚ ਦੀ ਆਵਾਜ।
      ਕਿਉ ਨਫਰਤ, ਈਰਖਾ ਫੈਲਾਉਦੇ ਹੋ। ਗੁਰੂ ਘਰ ਦੀ ਹਰੇਕ ਬਸਤੂ ਸੱਚ ਹੈ।
      ਸੋ ਗੁਰੂ ਗ੍ਰੰਥ ਸਾ: ਜੀ ਦੀ ""ਸੱਚ"" ਦੀ ਆਵਾਜ ਨੂੰ ਸਮਝੋ ਜੀ!

  • @RupinderKaur-lh4li
    @RupinderKaur-lh4li 2 месяца назад

    Srovra te Galt bol rhe ho

  • @GurmeetSingh-ud1dv
    @GurmeetSingh-ud1dv 2 месяца назад

    ਉਨੀਂ ਮੁਨੀ ਥੁਨੀ ਵਾਲੇ ਇਤਿਹਾਸ ਦਸਣਗੇ ਸ਼ਰਮ ਆਉਣੀ ਚਾਹੀਦੀ ਤੁਸੀਂ ਲੋਕ ਹਰੇਕ ਪੰਗਤੀ ਗੁਰਬਾਣੀ ਦੀ ਤੇ ਅਟੈਕ ਕਰਦੇ ਹੋ ਬਾਕੀ ਤੁਹਾਡੇ ਤੇ ਕੋਈ ਅਸਰ ਨਹੀਂ ਸਿਰਫ ਜੂਤਾ ਤੋਂ ਇਲਾਵਾ

    • @amarmatharu434
      @amarmatharu434 2 месяца назад

      ਬੰਦੇ ਦੀ ਗੱਲ ਬਿਲਕੁੱਲ ਸਹੀ ਹੈ। ਵਾਲ ਕੱਟੇ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ।
      ਏਥੇ ਬਹੁਤੇ ਪ੍ਰਚਾਰਕ ਅੰਧਵਿਸ਼ਵਾਸ਼ ਵੱਲ ਲੋਕਾਂ ਨੂੰ ਧਕ ਰਹੇ ਹਨ ।

    • @Voiceoftruthxf88g
      @Voiceoftruthxf88g  2 месяца назад

      ਤੇਰੇ ਵਰਗੇ ਦੇ ਇੱਕ ਫੁੱਟ ਲੰਮੀ ਦਾਹੜੀ ਰੱਖੀ ਹੁੰਦੀ ਹੈ ਅਤੇ ਉਸਦੇ ਵਿਚ ਚਿਲਮ ਲਕੋਈ ਹੁੰਦੀ ਹੈ
      ਤੇਰੀ ਮਾਂ ਦਾਹੜੀ ਅਤੇ ਅਤੇ ਤੇਰੇ ਪਿਉ ਗਿਆਨ ਦਾ ਕੀ ਸੰਬੰਦ ਹੈ???¿

    • @GurmeetSingh-ud1dv
      @GurmeetSingh-ud1dv 2 месяца назад

      @@Voiceoftruthxf88g ਵਾਹਿਗੁਰੂ ਜੀ ਜਾਣਦੇ ਹਨ ਕੀ ਕਰ ਰਹੇ ਹਾਂ ਪਰ ਜੋਂ ਗੁਰੂ ਦੀ ਰਹਿਤ ਮਰਿਆਦਾ ਤੋਂ ਡਰਦੈ।। ਨਿਗੁਰੇ ਕਉ ਥਾਂ ਨਹੀਂ।।ਬੇਗੁਰਾ ਸ਼ਿਵ ਜੀ ਮਹਾਰਾਜ ਨੇ ਤਿੰਨ ਫੁੱਟ ਮੀਟੀ ਪੁੱਟ ਕੇ ਸੁੱਟ ਦਿੱਤੀ ਸੀ ਨਾ ਵੀ ਮਾੜਾ ਬੇਗੁਰੇ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ

    • @amarmatharu434
      @amarmatharu434 2 месяца назад

      @@GurmeetSingh-ud1dv eh gal ni nagura oh aw jo gurbani ja ved grantha nu nai man da
      Aj di tareek ch lok raula jaroor paonde aw sikhi da par gurbani di gal koi nahi man da

    • @Voiceoftruthxf88g
      @Voiceoftruthxf88g  2 месяца назад +1

      ਯਰ ਅਸੀਂ ਨਹੀਂ ਮੰਨਦੇ ਤੇਰੇ ਸਿਵਜੀ ਨੂੰ