Voice of truth
Voice of truth
  • Видео 100
  • Просмотров 47 861
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਅਤੇ ਉਸ ਉਸ ਵਿਚਲੀ ਬਾਣੀ ਨੂੰ ਮੰਨਣਾ ਦਿਨ ਰਾਤ ਦਾ ਫ਼ਰਕ ਹੈ।#subscribe
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਅਤੇ ਉਸ ਉਸ ਵਿਚਲੀ ਬਾਣੀ ਨੂੰ ਮੰਨਣਾ ਦਿਨ ਰਾਤ ਦਾ ਫ਼ਰਕ ਹੈ।#subscribe
Просмотров: 199

Видео

ਚੁੱਲ੍ਹੇ ਦਾ ਬੈਠ ਗਿਆ ਬੇੜਾ। ਮੈਂ ਸਰਪੰਚੀ ਤੋਂ ਰਹਿ ਗਿਆ ।
Просмотров 17121 день назад
ਚੁੱਲ੍ਹੇ ਦਾ ਬੈਠ ਗਿਆ ਬੇੜਾ। ਮੈਂ ਸਰਪੰਚੀ ਤੋਂ ਰਹਿ ਗਿਆ ।
ਸਰਪੰਚੀ ਵਾਸਤੇ ਜਣਾ ਖਣਾ ਪੂਛ ਚੁੱਕੀ ਫਿਰਦੈ ਪਰ ਸੱਚ ਬੋਲਣ ਦੀ ਕਿਸੇ ਵਿੱਚ ਹਿੰਮਤ ਨਹੀਂ ।#subscribe
Просмотров 13921 день назад
ਸਰਪੰਚੀ ਵਾਸਤੇ ਜਣਾ ਖਣਾ ਪੂਛ ਚੁੱਕੀ ਫਿਰਦੈ ਪਰ ਸੱਚ ਬੋਲਣ ਦੀ ਕਿਸੇ ਵਿੱਚ ਹਿੰਮਤ ਨਹੀਂ ।#subscribe
ਮਾਲ ਮਹਿਕਮੇ ਦੀ ਚੋਰਮੋਰੀ। ਰਿਸ਼ਵਤ ਲੈਣ ਦਾ ਤਰੀਕਾ ।
Просмотров 5428 дней назад
ਮਾਲ ਮਹਿਕਮੇ ਦੀ ਚੋਰਮੋਰੀ। ਰਿਸ਼ਵਤ ਲੈਣ ਦਾ ਤਰੀਕਾ ।
ਸਿੱਖੀ ਦੀ ਠੇਕੇਦਾਰੀ ਸਭ ਤੋਂ ਵੱਧ ਕਰਨੀ ਪਰ ਗੁਰਬਾਣੀ ਬਾਰੇ ਕੋਈ ਗਿਆਨ ਨਹੀਂ ਹੈ।# subscribe
Просмотров 82Месяц назад
ਸਿੱਖੀ ਦੀ ਠੇਕੇਦਾਰੀ ਸਭ ਤੋਂ ਵੱਧ ਕਰਨੀ ਪਰ ਗੁਰਬਾਣੀ ਬਾਰੇ ਕੋਈ ਗਿਆਨ ਨਹੀਂ ਹੈ।# subscribe
ਸਿੱਖੀ ਨੂੰ ਕਿਸੇ ਦੂਸਰੇ ਤੋਂ ਨਹੀਂ ਸਗੋਂ ਆਪਣੇ ਲੋਕਾਂ ਤੋਂ ਹੀ ਖਤਰਾ ਹੈ।#subscribe
Просмотров 61Месяц назад
ਸਿੱਖੀ ਨੂੰ ਕਿਸੇ ਦੂਸਰੇ ਤੋਂ ਨਹੀਂ ਸਗੋਂ ਆਪਣੇ ਲੋਕਾਂ ਤੋਂ ਹੀ ਖਤਰਾ ਹੈ।#subscribe
ਸਾਡੇ ਪਿੰਡ ਦਾ ਸਰਪੰਚ ਕਿਹੋ ਜਿਹਾ ਹੋਵੇ ।#subscribe
Просмотров 221Месяц назад
ਸਾਡੇ ਪਿੰਡ ਦਾ ਸਰਪੰਚ ਕਿਹੋ ਜਿਹਾ ਹੋਵੇ ।#subscribe
ਦੁੱਧ ਦੀ ਰਾਖੀ ਬਿੱਲੇ #subscribe
Просмотров 130Месяц назад
ਦੁੱਧ ਦੀ ਰਾਖੀ ਬਿੱਲੇ #subscribe
ਧਰਮ ਦੇ ਠੇਕੇਦਰ ਇਮਤਿਹਾਨ ਵਿੱਚੋਂ ਹੋਏ ਫੇਲ ।#subscribe
Просмотров 135Месяц назад
ਧਰਮ ਦੇ ਠੇਕੇਦਰ ਇਮਤਿਹਾਨ ਵਿੱਚੋਂ ਹੋਏ ਫੇਲ ।#subscribe
ਅਸੀਂਂ ਕਿਹੋ ਜਿਹਾ ਸੱਚਖੰਡ ਬਣਾਈਏ । #subscribe
Просмотров 234Месяц назад
ਅਸੀਂਂ ਕਿਹੋ ਜਿਹਾ ਸੱਚਖੰਡ ਬਣਾਈਏ । #subscribe
ਅਸੀਂ ਵੱਡੀ ਗਿਣਤੀ ਸਿੱਖ ਲਕੀਰ ਦੇ ਫਕੀਰ ਹਾਂ ।,#subscribe
Просмотров 2442 месяца назад
ਅਸੀਂ ਵੱਡੀ ਗਿਣਤੀ ਸਿੱ ਲਕੀਰ ਦੇ ਫਕੀਰ ਹਾਂ ।,#subscribe
ਗਿਆਨ ਦੀ ਗੱਲ ਦਿਮਾਗ ਵਿੱਚੋਂ ਨਿੱਕਲਦੀ ਹੈ ਨਾ ਕਿ ਬੰਦੇ ਦੀ ਦਾਹੜੀ ਵਿਚੋਂ #subscribe
Просмотров 1262 месяца назад
ਗਿਆਨ ਦੀ ਗੱਲ ਦਿਮਾਗ ਵਿੱਚੋਂ ਨਿੱਕਲਦੀ ਹੈ ਨਾ ਕਿ ਬੰਦੇ ਦੀ ਦਾਹੜੀ ਵਿਚੋਂ #subscribe
ਅਫਸੋਸ ਕਿ ਅਸੀਂ ਅੰਗਰੇਜਾਂ ਨੂੰ ਇਥੋਂ ਭਜਾਕੇ ਗਲਤੀ ਕੀਤੀ ।#subscribe
Просмотров 292 месяца назад
ਅਫਸੋਸ ਕਿ ਅਸੀਂ ਅੰਗਰੇਜਾਂ ਨੂੰ ਇਥੋਂ ਭਜਾਕੇ ਗਲਤੀ ਕੀਤੀ ।#subscribe
ਕੀ ਸਾਡੀ ਗੁਰਬਾਣੀ ਚਮਤਕਾਰਾਂ ਨੂੰ ਮੰਨਦੀ ਹੈ ?#subscribe
Просмотров 772 месяца назад
ਕੀ ਸਾਡੀ ਗੁਰਬਾਣੀ ਚਮਤਕਾਰਾਂ ਨੂੰ ਮੰਨਦੀ ਹੈ ?#subscribe
ਪਿੰਡਾਂ ਵਿੱਚੋਂ ਸ਼ਰਾਬ ਦਾ ਕੋਹੜ ਵੱਢਣ ਵਾਸਤੇ ਕੁਝ ਜਾਗਦੀ ਜਮੀਰ ਵਾਲੇ ਲੋਕਾਂ ਨੂੰ ਅੱਗੇ ਆਉਣਾਂ ਚਾਹੀਦਾ ਹੈ ।
Просмотров 992 месяца назад
ਪਿੰਡਾਂ ਵਿੱਚੋਂ ਸ਼ਰਾਬ ਦਾ ਕੋਹੜ ਵੱਢਣ ਵਾਸਤੇ ਕੁਝ ਜਾਗਦੀ ਜਮੀਰ ਵਾਲੇ ਲੋਕਾਂ ਨੂੰ ਅੱਗੇ ਆਉਣਾਂ ਚਾਹੀਦਾ ਹੈ ।
ਦੇਖ ਲਵੋ ਮੁੰਡੇ ਦੇਣ ਵਾਲੇ ਬਾਬਿਆਂ ਦੀ ਕਰਤੂਤ ।#subscribe
Просмотров 5002 месяца назад
ਦੇ ਲਵੋ ਮੁੰਡੇ ਦੇਣ ਵਾਲੇ ਬਾਬਿਆਂ ਦੀ ਕਰਤੂਤ ।#subscribe
ਜੇਕਰ ਭਾਰਤ ਵਿੱਚੋਂ ਬੇਈਮਾਨੀ ਖਤਮ ਹੋ ਜਾਦੇ ਤਾਂ ਭਾਰਤ ਅਜੇ ਵੀ ਦੁਨੀਆਂ ਦਾ ਸਭ ਤੋ ਅਮੀਰ ਦੇਸ਼ ਬਣ ਸਕਦਾ ਹੈ .।,
Просмотров 1322 месяца назад
ਜੇਕਰ ਭਾਰਤ ਵਿੱਚੋਂ ਬੇਈਮਾਨੀ ਖਤਮ ਹੋ ਜਾਦੇ ਤਾਂ ਭਾਰਤ ਅਜੇ ਵੀ ਦੁਨੀਆਂ ਦਾ ਸਭ ਤੋ ਅਮੀਰ ਦੇਸ਼ ਬਣ ਸਕਦਾ ਹੈ .।,
ਜਦੋਂ ਉਤੋਂ ਬਣਦੇ ਰੁਪਈਆਂ ਦੀ ਗੱਲ ਸੁਣਕੇ ਲੜਕੀ ਵਾਲੇ ਰਿਸ਼ਤਾ ਮੁੱਕਰ ਗਏ ।#subscribe
Просмотров 1362 месяца назад
ਜਦੋਂ ਉਤੋਂ ਬਣਦੇ ਰੁਪਈਆਂ ਦੀ ਗੱਲ ਸੁਣਕੇ ਲੜਕੀ ਵਾਲੇ ਰਿਸ਼ਤਾ ਮੁੱਕਰ ਗਏ ।#subscribe
ਬੇਗਮਪੁਰੇ ਵਾਲੇ ਬਾਬਾ ਜੀ ਨੂੰ ਮਿਲ ਗਿਆ ਰੱਬ ਹੁਣ ਸਾਧੂ ਸੰਤਾਂ ਦੇ ਨਿੰਦਕਾਂ ਦੀ ਖੈਰ ਨਹੀਂ ।#subscribe
Просмотров 1772 месяца назад
ਬੇਗਮਪੁਰੇ ਵਾਲੇ ਬਾਬਾ ਜੀ ਨੂੰ ਮਿਲ ਗਿਆ ਰੱਬ ਹੁਣ ਸਾਧੂ ਸੰਤਾਂ ਦੇ ਨਿੰਦਕਾਂ ਦੀ ਖੈਰ ਨਹੀਂ ।#subscribe
ਬੇਰੀਆਂ ਜਾਂ ਸਰੋਵਰਾਂ ਨੂੰ ਮੰਨਣ ਵਾਲੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂਂ ਗਿਆਨ ਲੈ ਲੈਣ ।#subscribe
Просмотров 2,1 тыс.2 месяца назад
ਬੇਰੀਆਂ ਜਾਂ ਸਰੋਵਰਾਂ ਨੂੰ ਮੰਨਣ ਵਾਲੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂਂ ਗਿਆਨ ਲੈ ਲੈਣ ।#subscribe
ਜੇਕਰ ਸਾਡੇ ਗੁਰੂ ਸਹਿਬਾਨ ਅੱਜ ਸਾਡੇ ਦਰਮਿਆਨ ਆ ਜਾਣ !#subscribe
Просмотров 782 месяца назад
ਜੇਕਰ ਸਾਡੇ ਗੁਰੂ ਸਹਿਬਾਨ ਅੱਜ ਸਾਡੇ ਦਰਮਿਆਨ ਆ ਜਾਣ !#subscribe
ਗਰੀਬ ਲੋਕ ਹਮੇਸ਼ਾ ਗਰੀਬ ਹੀ ਕਿਉਂ ਰਹਿੰਦੇ ਹਨ ।,#subscribe
Просмотров 1,7 тыс.2 месяца назад
ਗਰੀਬ ਲੋਕ ਹਮੇਸ਼ਾ ਗਰੀਬ ਹੀ ਕਿਉਂ ਰਹਿੰਦੇ ਹਨ ।,#subscribe
ਮਿਆਉਂ ਵਾਲੀ ਥਾਂ ਨੂੰ ਕੋਈ ਹੱਥ ਨਹੀਂ ਪਾਉਂਦਾ ।#subscribe
Просмотров 2102 месяца назад
ਮਿਆਉਂ ਵਾਲੀ ਥਾਂ ਨੂੰ ਕੋਈ ਹੱਥ ਨਹੀਂ ਪਾਉਂਦਾ ।#subscribe
ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ।#subscribe
Просмотров 862 месяца назад
ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ।#subscribe
ਲੋਕਾਂ ਦੀ ਮਨਪਸੰਦ ਵਾਲਾ ਨਵਾਂ ਸਰਪੰਚ ।
Просмотров 2112 месяца назад
ਲੋਕਾਂ ਦੀ ਮਨਪਸੰਦ ਵਾਲਾ ਨਵਾਂ ਸਰਪੰਚ ।
ਬਾਹਰ ਜਾਣ ਦਾ ਟਰੈਂਡ ।#subscribe
Просмотров 2903 месяца назад
ਬਾਹਰ ਜਾਣ ਦਾ ਟਰੈਂਡ ।#subscribe
ਪਿੰਡਾਂ ਦੇ ਵਿਹਲੜ ਲੋਕਾਂ ਦੀ ਖੁੰਡਚਰਚਾ ।#subscribe
Просмотров 1,1 тыс.3 месяца назад
ਪਿੰਡਾਂ ਦੇ ਵਿਹਲੜ ਲੋਕਾਂ ਦੀ ਖੁੰਡਚਰਚਾ ।#subscribe
ਬਾਬਾ ਜੀ ਨੂੰ ਮਿਲ ਗਿਆ ਰੱਬ ਕਹਿੰਦੇ ਹੁਣ ਤੁਸੀਂ ਮੇਰੀ ਚਰਨ ਧੂੜ ਲਵੋ ।#subscribe
Просмотров 3453 месяца назад
ਬਾਬਾ ਜੀ ਨੂੰ ਮਿਲ ਗਿਆ ਰੱਬ ਕਹਿੰਦੇ ਹੁਣ ਤੁਸੀਂ ਮੇਰੀ ਚਰਨ ਧੂੜ ਲਵੋ ।#subscribe
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜੀਵਨ ਬਾਰੇ ਕੁਝ ਗੱਲਾਂ ਇੱਕ ਖੋਜ ਦਾ ਵਿਸਾ #subscribe
Просмотров 3273 месяца назад
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜੀਵਨ ਬਾਰੇ ਕੁਝ ਗੱਲਾਂ ਇੱਕ ਖੋਜ ਦਾ ਵਿਸਾ #subscribe

Комментарии

  • @KulwinderSingh-s6w
    @KulwinderSingh-s6w 9 дней назад

    ਬਹੁਤ ਵਧੀਆ ਗੱਲ ਹੈ ਮਾਮਾ ਜੀ❤❤❤❤❤❤❤❤❤❤❤❤❤❤❤❤❤❤❤❤❤❤

  • @gurpreetsinghsaggu1000
    @gurpreetsinghsaggu1000 12 дней назад

    ਬਹੁਤ ਵਧੀਆ ਵਿਚਾਰ ਦਿੱਤੇ ਚਾਚਾ ਜੀ।

  • @BhupinderKaur-hj2sl
    @BhupinderKaur-hj2sl 22 дня назад

    Bilkul right ji

  • @BhupinderKaur-hj2sl
    @BhupinderKaur-hj2sl 22 дня назад

    Heading sach aa jihun sun k comments kragi

  • @sachdikhojwithbaldevsinghm8464
    @sachdikhojwithbaldevsinghm8464 28 дней назад

    ਬਿਲਕੁਲ ਸੱਚ।

  • @drkewaludehain7383
    @drkewaludehain7383 28 дней назад

    Good 👍

  • @sachdikhojwithbaldevsinghm8464
    @sachdikhojwithbaldevsinghm8464 Месяц назад

    ਬਾਕਮਲ ਸਵਾਲ। ਸੌ ਪਰਸੈਂਟ ਸੱਚ।

  • @Voiceoftruthxf88g
    @Voiceoftruthxf88g Месяц назад

    ਧੰਨਵਾਦ ਜੀ

  • @sachdikhojwithbaldevsinghm8464
    @sachdikhojwithbaldevsinghm8464 Месяц назад

    ਸੌ ਪ੍ਤੀਸ਼ਤ ਸਹੀ ਵੀਚਾਰ ਹਨ ਜੀ।

  • @Parivlogs14
    @Parivlogs14 Месяц назад

    ਤੇਰੀ ਕਿਸੇ ਵੀ ਵੀਡੀਓ ਵਿੱਚ ਕੋਈ ਵੀ ਗੱਲ ਪੱਲੇ ਨਹੀਂ ਪੈਂਦੀ ਬਹਿ ਜਾ ਟਿਕ ਕੇ ਵਿਸ਼ੇ ਤੇ ਪਕੜ ਹੈ ਨਹੀਂ ਲਗ ਗਿਆ ਸੰਤਾਂ ਦੇ ਵਿਰੁੱਧ ਬੋਲਣ,,,,,, ਗੁਰਬਾਣੀ ਸਮਝੋ ਮੇਰੇ ਵੀਰ। ਨਾਭੇ ਤੋਂ ਬਲਵੰਤ ਸਿੰਘ ਹੈਪੀ।

    • @Voiceoftruthxf88g
      @Voiceoftruthxf88g Месяц назад

      ੳਹ ਬਾਈ ਇਹ ਗੱਲਾਂ ਤੇਰੀ ਖੋਪੜੀ ਵਿੱਚ ਨਹੀਂ ਪੈਂਦੀਆਂ । ਤੁਹਾਨੂੰ ਨਸ਼ੇ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ । ਮੂਸੇ ਵਾਲੇ ਦੇ ਗੀਤ ਸੁਣ ਲਿਆ ਕਰ ਼

    • @Voiceoftruthxf88g
      @Voiceoftruthxf88g Месяц назад

      ਮੈਂ ਨਹੀਂ ਮੰਨਦਾ ਤੇਰੇ ਕਿਸੇ ਸੰਤ ਨੂੰ ਠੱਗ ਟੋਲਾ

  • @sachdikhojwithbaldevsinghm8464
    @sachdikhojwithbaldevsinghm8464 Месяц назад

    ਬਹੁਤ ਹੀ ਵਧੀਆ ਜੀ।

  • @Kaurpreet557
    @Kaurpreet557 Месяц назад

    ਬਾਬਾ ਜੀ ਔਰਤਾਂ ਪ੍ਰਤੀ ਤੁਹਾਡੀ ਬੋਲੀ ਬਹੁਤ ਸੋਹਣੀ ਅਫਸੋਸ ਜਿੰਦਾਂ ਦੀਆਂ ਗੱਲਾਂ ਤੁਸੀਂ ਇਥੇ ਕਰ ਰਹੇ ਹੋ ਉਹਦਾ ਦੀ ਕੋਈ ਗੱਲ ਤੁਹਾਡੇ ਸੁਭਾਅ ਵਿਚ ਹੈ ਨਹੀਂ ਬਾਬਾ ਜੀ ਤੁਸੀਂ ਮੈਥੋਂ ਉਮਰ ਵਿਚ ਬਹੁਤ ਵੱਡੇ ਹੋ ਸੋ ਸਮਝਦਾਰੀ ਦੀ ਗੱਲ ਤਾਂ ਤੁਹਾਨੂੰ ਕਰਨੀ ਚਾਹੀਦੀ ਹੈ ਪਰ ਚਲੋ ਕੋਈ ਨਹੀਂ ਬਾਬਾ ਦੇ ਤੁਹਾਨੂੰ ਰੱਬ ਵਿਚ ਵਿਸ਼ਵਾਸ ਨਹੀਂ ਤਾਂ ਕੋਈ ਗੱਲ ਨਹੀਂ ਇਹ ਤੁਹਾਡੀ ਆਪਣੀ ਸੋਚ ਤੇ ਮਰਜ਼ੀ ਹੈ ਜੀ ਠੀਕ ਉਸੇ ਤਰ੍ਹਾਂ ਕਿਸੇ ਦੂਜੇ ਨੂੰ ਰੱਬ ਵਿਚ ਵਿਸ਼ਵਾਸ ਹੈ ਇਹ ਦੂਜ਼ੇ ਦੀ ਸੋਚ ਤੇ ਮਰਜ਼ੀ ਹੈ ਜੀ ਬਾਬਾ ਜੀ ਐਵੇਂ ਕਿਸੇ ਦੂਸਰੇ ਦੀ ਜ਼ਿੰਦਗੀ ਵਿਚ ਦਖਲ ਨਹੀਂ ਦੇਣਾ ਚਾਹੀਦਾ ਤੁਸੀਂ ਵੀ ਤਾਂ ਚੈਨਲ ਪੈਸਿਆਂ ਵਾਸਤੇ ਹੀ ਖੋਲਿਆ ਹੈ ਤੇ ਇਹਦੇ ਵਿਚ ਕੁਝ ਗਲਤ ਵੀ ਨਹੀਂ ਜਿਸ ਤਰ੍ਹਾਂ ਤੁਹਾਨੂੰ ਕੰਮ ਕਰਨ ਦਾ ਹੱਕ ਹੈ ਉਸੇ ਤਰ੍ਹਾਂ ਦੂਜਿਆਂ ਨੂੰ ਵੀ ਹੈ ਸੋ ਮੇਰੀ ਤੁਹਾਡਾ ਅੱਗੇ ਹੱਥ ਜੋੜ ਕੇ 🙏🙏🙏🙏 ਸਤਿਕਾਰ ਸਹਿਤ ਬੇਨਤੀ ਹੈ ਕਿ ਐਵੇਂ ਦੂਜਿਆਂ ਦੇ ਚੈਨਲ ਤੇ ਜਾ ਕੇ ਗਲਤ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਦਾ ਕਰਨ ਨਾਲ ਸਾਡਾ ਦੂਜਿਆਂ ਤੇ ਬੂਰਾ ਪ੍ਰਭਾਵ ਪੈਂਦਾ ਹੈ ਬਲਕਿ ਇਹਤੋਂ ਇਹ ਵੀ ਪਤਾ ਚਲਦਾ ਹੈ ਕਿ ਸਾਡੀ ਪਰਵਰਿਸ਼ ਕਿੰਦਾ ਦੀ ਹੋਈ ਹੈ ਦੇ ਤੁਹਾਨੂੰ ਮੇਰੀ ਕਿਸੇ ਗੱਲ ਦਾ ਬੂਰਾ ਲੱਗਿਆ ਹੋਵੇ ਤਾਂ ਮਾਫ ਕਰਨਾ 🙏🙏 ਧੰਨਵਾਦ ਜੀ

    • @Voiceoftruthxf88g
      @Voiceoftruthxf88g Месяц назад

      ਭਾਈ ਇੰਜ ਲਗਦਾ ਹੈ ਕਿ ਤੁਹਾਨੂੰ ਕੁਝ ਵੱਧ ਹੀ ਤਕਲੀਫ ਹੋਈ ਜਾਪਦੀ ਹੈ। ਤੁਹਾਨੂੰ ਮੇਰੀ ਕਿਹੜੀ ਗੱਲ. ਤੋ ਲਗਦਾ ਹੈ ਕਿ ਮੈਨੂੰ ਰੱਬ ਵਿੱਚ ਵਿਸਵਾਸ ਨਹੀਂ ਹੈ। ਮੈ ਤੁਹਾਡੇ ਵਾਂਗ ਪਖੰਡ ਦੀ ਗੱਲ ਨਹੀ ਕਰਦਾ ਅਤੇ ਮੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਆਦਮੀ ਹਾ । ਜੇਕਰ. ਫਫਿਰ ਵੀ ਤੁਹਾਨੂੰ ਕੋਈ ਚਿੰਤਾਂ ਹੈ ਤਾ ਮੇਰੇ ਨਾਲ ਗੱਲ ਕਰ ਲਵੋ ਮੈਨੂੰ ਪਤਾ ਹੈ ਕਿ ਤੁਸੀਂ ਕਣ ਹੋ ਮੇਰਾ ਸੰਪਰਕ ਨੰ਼ 9592418040,ਹੈ

    • @Kaurpreet557
      @Kaurpreet557 Месяц назад

      ​@@Voiceoftruthxf88g ਬਾਬਾ‌ ਜੀ ਫੋਨ ਨੰਬਰ ਵੀ ਉਹ ਦਿੱਤਾ ਜਿਹੜਾ ਬੰਦ ਹੈ 😂😂😂😂

    • @Voiceoftruthxf88g
      @Voiceoftruthxf88g Месяц назад

      ਕੋਈ ਗੱਲ ਨਹੀ ਬੇਟਾ ਬਿਨਾ ਘਬਰਾਹਟ. ਤੋਂ ਮੇਰੇ ਨਾਲ ਗੱਲ ਕਰ ਲਵੋ ੍ਮੇਰਾ ਮੋ਼ ਔਨ ਹੈ ਮੈਂ ਪੈਸਿਆਂ ਦੀ ਖਾਤਰ. ਵੀਡੀਓ ਨਹੀਂ ਪਾਉਂਦਾ

    • @Kaurpreet557
      @Kaurpreet557 Месяц назад

      ​@@Voiceoftruthxf88gਬਾਬਾ ਜੀ ਮੈਂ ਨੂੰ ਕੋਈ ਘਬਰਾਹਟ ਨਹੀਂ ਹੈ ਰਹੀ ਗੱਲ ਪੈਸੇ ਕਮਾਉਣ ਦੀ ਤਾਂ ਤੁਸੀਂ ਸਾਨੂੰ ਮਹੀਨੇ ਦਾ ਖਰਚਾ ਪਾ ਦਿਆਂ ਕਰੋ ਅਸੀਂ ਵੀਡੀਓ ਨਹੀਂ ਪਾਵਾਂਗੇ ਜੀ ਕਿਉਂਕਿ ਤੁਸੀਂ ਕਿਹਾ ਵੀ ਮੈਂ ਪੈਸਿਆਂ ਲਈ ਵੀਡੀਓ ਨਹੀਂ ਪਾਉਂਦਾ ਤਾਂ ਇਹਦਾ ਮਤਲਬ ਤੁਸੀਂ ਤਕੜੇ ਘਰਾਣੇ ਤੋਂ ਹੋ ਬਾਕੀ ਮੇਰੀ ਕਿਸੇ ਵੀ ਗੱਲ ਦਾ ਬੂਰਾ ਲੱਗਿਆ ਹੋਵੇ ਤਾਂ ਮੈਂ ਦਿਲੋ ਮਾਫੀ ਮੰਗਦੀ ਹਾਂ ਜੀ ਧੰਨਵਾਦ ਜੀ

    • @Voiceoftruthxf88g
      @Voiceoftruthxf88g Месяц назад

      ,,,ਪੁੱਤ ਮੈਂ ਤੁਹਾਨੂ ਵੀਡੀਓ ਬੰਦ ਕਰਨ ਦੀ ਗੱਲ ਨਹੀ ਕੀਤੀ ਮੈਂ ਸਿਰ੍ਫ ਗੁਰਬਾਣੀ ਨਾਲੋਂ ਉਲਟ ਕਹਾਣੀਆਂ ਦਾ ਵਿਰੋਧ ਕਰਦਾ ਹਾਂ । ਮੈ ਕਥਾਵਾਚਕਾਂ ਦੁਆਰਾ ਸੂਰਜ ਪ੍ਕਾਸ਼ ਗ੍ਰੰਥ ਅਤੇ ਦਸਮ ਗ੍ਰੰਥ ਵਿੱਚੋਂ ਜੋ ਸਾਡੇ ਦਿਮਾਗ ਅੰਦਰ ਕੂੜਾ ਭਰਿਆ ਜਾ ਰਿਹਾ ਹੈਂ ਮੈਂ ਉਸ ਦਾ ਵਿਰੋਧ ਕਰਦਾ ਹਾਂ ।

  • @hardialsingh1
    @hardialsingh1 Месяц назад

    Chup kar Comereda ! Baqvas band kar ! Ih apne pio PUTIN NOO DASS JO UKRAINE VICH BACHIAN NOO MARNA BAND KRE ! Russia China de agent Apna mooh Dekh ! Guru ne tainu Nsheri bnaaia SHRAABI QBAABI UTTH K UPDESH DEN LAGG PIA VADDA BABA !! Fitte mooh tere !

  • @JagjitSingh-lw8fm
    @JagjitSingh-lw8fm 2 месяца назад

    ਅੰਦਰ ਤੇਰੇ ਕੁੱਛ ਹੈ ਨਹੀ ਗੱਲਾਂ ਗੁਰੂ ਦੀਆਂ ਕਰਦੇਂ ,ਹੰਡਿਆਇਏ ਦੋ ਬੰਦਿਆ ਨੂੰ ਦਿਸਣ ਲੱਗਿਐ ਸਰੋਵਰ ਚ ਇਸਨਾਨ ਕਰਕੇ,ਪਿੰਡ ਚ ਜਾ ਕੇ ਪਤਾ ਕਰ ਸਕਦੈਂ,ਵਿਊ ਲੈਣ ਦੇ ਚੱਕਰ ਚ ਗੂਰੁ ਸਕਤੀ ਦੁ ਨਿੰਦਿਆ ਕਰਦੈਂ

    • @Voiceoftruthxf88g
      @Voiceoftruthxf88g 2 месяца назад

      ਫਿਰ ਤੂੰ ਵੀ ਜਾਕੇ ਨਹਾ੍ਲੈ ਤੂੰ ਵੀ ਸਜਾਖਾ ਹੋ ਜਾਏਗਾ

    • @Voiceoftruthxf88g
      @Voiceoftruthxf88g 2 месяца назад

      ਨਾਲੇ ਤੇਰੇ ਬਾਪ ਨੂੰ ਇਸ਼ਨਾਨ ਕਰਵਾ ਦਿੰਦਾ ਜਿਹੜਾ ਦਾਲ ਵਾਲੇ ਕੜਾਹੇ ਵਿੱਚ ਡਿਗਕੇ ਮਰ ਗਿਆ

    • @Kaurpreet557
      @Kaurpreet557 Месяц назад

      ਵੀਰ ਜੀ ਇਹ ਹੰਡਿਆਇਏ ਦੇ ਨੇ please reply

  • @drkewaludehain7383
    @drkewaludehain7383 2 месяца назад

    Nice

  • @ashokklair2629
    @ashokklair2629 2 месяца назад

    *@Voice Of Lies---* ਜੀ! ਤੇਰਾ ਬਾਪ ਗੁਰੂ ਗ੍ਰੰਥ ਸਾ: ਜੀ ਤਾ ਇਹ ""ਗਿਆਨ"" ਦੇ ਰਿਹੈ, ਕਿ ਬੇਰੀਆ ਵੀ ਆਪੇ ਹੈ, ਸਰੋਵਰ ਵੀ ਆਪੇ ਹੈ, ਮੰਦਰੁ ਵੀ ਆਪੇ ਹੈ, ਪੂਜਾਰੀ ਵੀ ਆਪੇ ਹੈ। ⭕👉🏿ਆਪ ਹੀ ਮੰਦਰੁ, ਆਪਹਿ ਸੇਵਾ।। ਆਪ ਹੀ ਪੂਜਾਰੀ, ਆਪ ਹੀ ਦੇਵਾ।।(੮੦੩) ਸੋ ਇਹ ਚੈਨਲ "ਝੂਠ ਦੀ ਆਵਾਜ"" ਹੈ, ਨਾ ਕਿ ਸੱਚ ਦੀ ਆਵਾਜ। ਕਿਉ ਨਫਰਤ, ਈਰਖਾ ਫੈਲਾਉਦੇ ਹੋ। ਗੁਰੂ ਘਰ ਦੀ ਹਰੇਕ ਬਸਤੂ ਸੱਚ ਹੈ। ਸੋ ਗੁਰੂ ਗ੍ਰੰਥ ਸਾ: ਜੀ ਦੀ ""ਸੱਚ"" ਦੀ ਆਵਾਜ ਨੂੰ ਸਮਝੋ ਜੀ!

  • @satinderjitsingh7493
    @satinderjitsingh7493 2 месяца назад

    ਇਹ ਕੀ ਦੱਸੇਗਾ ਜਦ ਗੁਰੂ ਘਰਾਂ ਵਿੱਚ ਦੁਨਿਆ ਜਾਂਦੀ ਹੈ ਇਹਨਾਂ ਦੇ ਮਿਰਚਾਂ ਬੜਿਆਂ ਲੱਗਦਿਆਂ ਇਹਨਾਂ ਨੇ ਪਿੰਡਾਂ ਵਿੱਚ ਚਾਰ ਚਾਰ ਇੱਟਾਂ ਲਾਕੇ ਉਹਨਾਂ ਪੁੱਜਦੇ ਹਨ ਉੱਥੇ ਬੜੀ ਸ਼ਕਤੀ ਹੈ 136 ਦੇਸ਼ਾਂ ਵਿੱਚ ਨਿਸ਼ਾਨ ਸਾਹਿਬ ਝੁੱਲ ਰਹੇ ਹਨ

    • @ashokklair2629
      @ashokklair2629 2 месяца назад

      ਇਹ ਝੂਠ ਦੀ ਆਵਾਜ ਵਾਲਾ ਚੈਨਲ ਢਢਰੀ ਬਰਗੇ ਦੇ ਪਿਛੇ ਲਗਕੇ, ਨਿੰਦਿਆ ਕਰਦੈ। *@Voice Of Lies---* ਜੀ! ਤੇਰਾ ਬਾਪ ਗੁਰੂ ਗ੍ਰੰਥ ਸਾ: ਜੀ ਤਾ ਇਹ ""ਗਿਆਨ"" ਦੇ ਰਿਹੈ, ਕਿ ਬੇਰੀਆ ਵੀ ਆਪੇ ਹੈ, ਸਰੋਵਰ ਵੀ ਆਪੇ ਹੈ, ਮੰਦਰੁ ਵੀ ਆਪੇ ਹੈ, ਪੂਜਾਰੀ ਵੀ ਆਪੇ ਹੈ। ਸੋ ਇਹ ਚੈਨਲ "ਝੂਠ ਦੀ ਆਵਾਜ"" ਹੈ, ਨਾ ਕਿ ਸੱਚ ਦੀ ਆਵਾਜ। ਕਿਉ ਨਫਰਤ, ਈਰਖਾ ਫੈਲਾਉਦੇ ਹੋ। ਗੁਰੂ ਘਰ ਦੀ ਹਰੇਕ ਬਸਤੂ ਸੱਚ ਹੈ। ਸੋ ਗੁਰੂ ਗ੍ਰੰਥ ਸਾ: ਜੀ ਦੀ ""ਸੱਚ"" ਦੀ ਆਵਾਜ ਨੂੰ ਸਮਝੋ ਜੀ!

  • @RupinderKaur-lh4li
    @RupinderKaur-lh4li 2 месяца назад

    Srovra te Galt bol rhe ho

  • @tejwantsingh3114
    @tejwantsingh3114 2 месяца назад

    ਇਹ ਕਾਮਰੇਡ ਲਾਣਾ ਜਿਹੜਾ ਆਪ ਕਿਸੇ ਸਿਧਾਂਤ ਤੇ ਪਹਿਰਾ ਨਹੀਂ ਦਿੰਦੇ ਇਹ ਗਿਆਨ ਵੰਡਣ ਬਹਿ ਜਾਂਦੇ ਨੇ।ਸਿੱਖੋ ਸੋਚੋ ਵਿਚਾਰੋ!

    • @Voiceoftruthxf88g
      @Voiceoftruthxf88g 2 месяца назад

      ਭਾਈ ਸਾਹਿਬ ਆਪ ਕਿਹੜੇ ਸਿਧਾਂਤ ਦੀ ਗੱਲ ਕਰਦੇ ਹੋ

    • @ashokklair2629
      @ashokklair2629 2 месяца назад

      ਇਹ ਝੂਠ ਦੀ ਆਵਾਜ ਵਾਲਾ ਚੈਨਲ ਢਢਰੀ ਬਰਗੇ ਦੇ ਪਿਛੇ ਲਗਕੇ, ਨਿੰਦਿਆ ਕਰਦੈ। *@Voice Of Lies---* ਜੀ! ਤੇਰਾ ਬਾਪ ਗੁਰੂ ਗ੍ਰੰਥ ਸਾ: ਜੀ ਤਾ ਇਹ ""ਗਿਆਨ"" ਦੇ ਰਿਹੈ, ਕਿ ਬੇਰੀਆ ਵੀ ਆਪੇ ਹੈ, ਸਰੋਵਰ ਵੀ ਆਪੇ ਹੈ, ਮੰਦਰੁ ਵੀ ਆਪੇ ਹੈ, ਪੂਜਾਰੀ ਵੀ ਆਪੇ ਹੈ। ਸੋ ਇਹ ਚੈਨਲ "ਝੂਠ ਦੀ ਆਵਾਜ"" ਹੈ, ਨਾ ਕਿ ਸੱਚ ਦੀ ਆਵਾਜ। ਕਿਉ ਨਫਰਤ, ਈਰਖਾ ਫੈਲਾਉਦੇ ਹੋ। ਗੁਰੂ ਘਰ ਦੀ ਹਰੇਕ ਬਸਤੂ ਸੱਚ ਹੈ। ਸੋ ਗੁਰੂ ਗ੍ਰੰਥ ਸਾ: ਜੀ ਦੀ ""ਸੱਚ"" ਦੀ ਆਵਾਜ ਨੂੰ ਸਮਝੋ ਜੀ!

    • @Voiceoftruthxf88g
      @Voiceoftruthxf88g 2 месяца назад

      ਯਾਰ. ਤੇਰੀ ਪਿੱਠ ਨੂੰ ਕਕ ਮਿਰਚਾਂ ਲੱਗੀਆਂ ਹਨ??

    • @Voiceoftruthxf88g
      @Voiceoftruthxf88g 2 месяца назад

      ਪੰਜਵੇਂ ਪਾਤਸ਼ਾਹ ਜੀ ਤੇਰੇ ਬਾਪ ਫਿਰ ਝੂਠ ਬੋਲ ਰਹੇ ਹਨ? ???

    • @HarpalSingh-fn6bi
      @HarpalSingh-fn6bi Месяц назад

      ​@@Voiceoftruthxf88gਵੀਰ ਤੁਹਾਡੀਆ ਗੱਲਾ ਵਧੀਆ ਲੱਗੀਆ

  • @amarmatharu434
    @amarmatharu434 2 месяца назад

    ਬਹੁਤ ਵਧੀਆ ਵਿਚਾਰ ਆ ਵੀਰ

  • @GurmeetSingh-ud1dv
    @GurmeetSingh-ud1dv 2 месяца назад

    ਉਨੀਂ ਮੁਨੀ ਥੁਨੀ ਵਾਲੇ ਇਤਿਹਾਸ ਦਸਣਗੇ ਸ਼ਰਮ ਆਉਣੀ ਚਾਹੀਦੀ ਤੁਸੀਂ ਲੋਕ ਹਰੇਕ ਪੰਗਤੀ ਗੁਰਬਾਣੀ ਦੀ ਤੇ ਅਟੈਕ ਕਰਦੇ ਹੋ ਬਾਕੀ ਤੁਹਾਡੇ ਤੇ ਕੋਈ ਅਸਰ ਨਹੀਂ ਸਿਰਫ ਜੂਤਾ ਤੋਂ ਇਲਾਵਾ

    • @amarmatharu434
      @amarmatharu434 2 месяца назад

      ਬੰਦੇ ਦੀ ਗੱਲ ਬਿਲਕੁੱਲ ਸਹੀ ਹੈ। ਵਾਲ ਕੱਟੇ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਏਥੇ ਬਹੁਤੇ ਪ੍ਰਚਾਰਕ ਅੰਧਵਿਸ਼ਵਾਸ਼ ਵੱਲ ਲੋਕਾਂ ਨੂੰ ਧਕ ਰਹੇ ਹਨ ।

    • @Voiceoftruthxf88g
      @Voiceoftruthxf88g 2 месяца назад

      ਤੇਰੇ ਵਰਗੇ ਦੇ ਇੱਕ ਫੁੱਟ ਲੰਮੀ ਦਾਹੜੀ ਰੱਖੀ ਹੁੰਦੀ ਹੈ ਅਤੇ ਉਸਦੇ ਵਿਚ ਚਿਲਮ ਲਕੋਈ ਹੁੰਦੀ ਹੈ ਤੇਰੀ ਮਾਂ ਦਾਹੜੀ ਅਤੇ ਅਤੇ ਤੇਰੇ ਪਿਉ ਗਿਆਨ ਦਾ ਕੀ ਸੰਬੰਦ ਹੈ???¿

    • @GurmeetSingh-ud1dv
      @GurmeetSingh-ud1dv 2 месяца назад

      @@Voiceoftruthxf88g ਵਾਹਿਗੁਰੂ ਜੀ ਜਾਣਦੇ ਹਨ ਕੀ ਕਰ ਰਹੇ ਹਾਂ ਪਰ ਜੋਂ ਗੁਰੂ ਦੀ ਰਹਿਤ ਮਰਿਆਦਾ ਤੋਂ ਡਰਦੈ।। ਨਿਗੁਰੇ ਕਉ ਥਾਂ ਨਹੀਂ।।ਬੇਗੁਰਾ ਸ਼ਿਵ ਜੀ ਮਹਾਰਾਜ ਨੇ ਤਿੰਨ ਫੁੱਟ ਮੀਟੀ ਪੁੱਟ ਕੇ ਸੁੱਟ ਦਿੱਤੀ ਸੀ ਨਾ ਵੀ ਮਾੜਾ ਬੇਗੁਰੇ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ

    • @amarmatharu434
      @amarmatharu434 2 месяца назад

      @@GurmeetSingh-ud1dv eh gal ni nagura oh aw jo gurbani ja ved grantha nu nai man da Aj di tareek ch lok raula jaroor paonde aw sikhi da par gurbani di gal koi nahi man da

    • @Voiceoftruthxf88g
      @Voiceoftruthxf88g 2 месяца назад

      ਯਰ ਅਸੀਂ ਨਹੀਂ ਮੰਨਦੇ ਤੇਰੇ ਸਿਵਜੀ ਨੂੰ

  • @GursewakSingh-ke1uh
    @GursewakSingh-ke1uh 2 месяца назад

    ਅੱਜ ਦੇ ਮਜੂਦਾ ਗੁਰੂ ਕੌਣ ਹੈ ਜੀ, ਪੂਰਨ ਗੁਰੂ ਦੀਆਂ ਨਿਸ਼ਾਨੀਆਂ ਕੀ ਕੀ ਹਨ ਜੀ, ਕਿ ਅਸੀਂ ਪਰਮਾਤਮਾ ਦੇ ਦਰਸ਼ਨ ਦੀਦਾਰ ਕਰ ਸਕਦੇ ਹਾਂ,, ਉਹ ਕਿਹੜੀ ਵੀਦੀ ਹੈ ਜੀ, ਕਿੱਥੋਂ ਮਿਲਦੀ ਹੈ ਜੀ, ਅਸੀ ਰੱਬ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਜੀ,

  • @sachdikhojwithbaldevsinghm8464
    @sachdikhojwithbaldevsinghm8464 2 месяца назад

    ਬਹੁਤ ਕੀਮਤੀ ਵੀਚਾਰ ਹਨ ਜੀ।

  • @surjitseet797
    @surjitseet797 2 месяца назад

    ਮਨਘੜ੍ਹਤ ਸਾਖੀਆਂ ਚ ਆਮ ਲੋਕਾਂ ਨੂੰ ਉਲਝਾ ਕੇ ਪੁਜਾਰੀ ਵਰਗ ਨੇ ਵਿਹਲਾ ਰਹਿ ਕੇ ਵਧੀਆ ਰੋਟੀ ਦਾ ਜੁਗਾੜ ਬਣਾਇਆ ਹੋਇਆ ਸੀ। ਗੁਰੂ ਸਾਹਿਬਾਨ ਪਾਖੰਡਵਾਦ ਅਤੇ ਰਿਧੀਆਂ,ਸਿੱਧੀਆਂ ਦੇ ਹਮੇਸ਼ਾ ਖਿਲਾਫ ਰਹੇ ਹਨ। ।

  • @sachdikhojwithbaldevsinghm8464
    @sachdikhojwithbaldevsinghm8464 2 месяца назад

    ਬਹੁਤ ਵਧੀਆ ਗਿਆਨ ਭਰਪੂਰ ਜਾਣਕਾਰੀ।

  • @SandeepSran-ud5lw
    @SandeepSran-ud5lw 2 месяца назад

    ੳਹ ਤਾ ਭੂਤ ਪ੍ਰੇਤ ਵਿੱਚ ਪਿਆ ਗੌਪ੍ਰੜ ਸੰਖ ਮਾਰਦਾ

  • @sachdikhojwithbaldevsinghm8464
    @sachdikhojwithbaldevsinghm8464 2 месяца назад

    ਹੁਕਮ ਰਜਾਈ ਚਲਣਾ ਹੀ ਰੱਬ ਨੂੰ ਮਿਲਣਾ ਹੈ। ਬਹੁਤ ਹੀ ਪਤੇ ਦੀ ਗੱਲ ਕੀਤੀ ਹੈ ਜੀ,

  • @sachdikhojwithbaldevsinghm8464
    @sachdikhojwithbaldevsinghm8464 2 месяца назад

    ਬਹੁਤ ਵਧੀਆ ਵੀਚਾਰ ਹਨ।

    • @Voiceoftruthxf88g
      @Voiceoftruthxf88g 2 месяца назад

      ਧੰਨਵਾਦ ਜੀ

    • @ashokklair2629
      @ashokklair2629 2 месяца назад

      ​@@Voiceoftruthxf88g ਇਹ ਝੂਠ ਦੀ ਆਵਾਜ ਵਾਲਾ ਚੈਨਲ ਢਢਰੀ ਬਰਗੇ ਦੇ ਪਿਛੇ ਲਗਕੇ, ਨਿੰਦਿਆ ਕਰਦੈ। *@Voice Of Lies---* ਜੀ! ਤੇਰਾ ਬਾਪ ਗੁਰੂ ਗ੍ਰੰਥ ਸਾ: ਜੀ ਤਾ ਇਹ ""ਗਿਆਨ"" ਦੇ ਰਿਹੈ, ਕਿ ਬੇਰੀਆ ਵੀ ਆਪੇ ਹੈ, ਸਰੋਵਰ ਵੀ ਆਪੇ ਹੈ, ਮੰਦਰੁ ਵੀ ਆਪੇ ਹੈ, ਪੂਜਾਰੀ ਵੀ ਆਪੇ ਹੈ। ਸੋ ਇਹ ਚੈਨਲ "ਝੂਠ ਦੀ ਆਵਾਜ"" ਹੈ, ਨਾ ਕਿ ਸੱਚ ਦੀ ਆਵਾਜ। ਕਿਉ ਨਫਰਤ, ਈਰਖਾ ਫੈਲਾਉਦੇ ਹੋ। ਗੁਰੂ ਘਰ ਦੀ ਹਰੇਕ ਬਸਤੂ ਸੱਚ ਹੈ। ਸੋ ਗੁਰੂ ਗ੍ਰੰਥ ਸਾ: ਜੀ ਦੀ ""ਸੱਚ"" ਦੀ ਆਵਾਜ ਨੂੰ ਸਮਝੋ ਜੀ!

    • @Voiceoftruthxf88g
      @Voiceoftruthxf88g 2 месяца назад

      ਅਕਲ ਦੇ ਅੰਨਿਉਂ ਫਿਰ ਤੁਹਾਡੇ ਹਿਸਾਬ ਨਾਲ ਤਾਂ ਗੁਰਬਾਣੀ ਝੂਠੀ ਹੈ ਤੂੰ ਗੁਰੂਆਂ ਨਾਲੋਂ ਵੱਧ ਸਿਆਣਾ ਹੈ ਪਾਗਲ ਕਿਸੇ ਥਾਂ ਦਾ

  • @baljit5030
    @baljit5030 2 месяца назад

    ਮਹਿੰਗਾਈ ਬਾਰੇ ਤਾਂ ਕੋਈ ਗੱਲ ਨਹੀਂ ਕੀਤੀ ਗਈ?

  • @gsdakha3763
    @gsdakha3763 2 месяца назад

    ਸਹੀ ਗੱਲ ਹੈ ਜੀ

  • @avtarbuttar385
    @avtarbuttar385 2 месяца назад

    ਗਰੀਬ ਲੋਕ ਗਰੀਬ ਕਿਉਂ ਪੈਂਦਾ ਕਰਦੇ ਹਨ। ਜਦੋਂ ਆਪਣੇ ਬੱਚਿਆਂ ਦਾ ਵਧੀਆ ਪਾਲਣ ਪੋਸ਼ਣ ਕਰਨ ਦੀ ਸਮਰੱਥਾ ਨਹੀਂ, ਉਨੇ ਬੱਚੇ ਪੈਦਾ ਕਰਨ ਜਿੰਨਿਆ ਨੂੰ ਪਾਲ ਸਕਦੇ ਹਨ, ਪੜਾ੍ਅ ਸਕਦੇ ਹਨ।

  • @HarmanSingh-xg9ey
    @HarmanSingh-xg9ey 2 месяца назад

    🎉

  • @sachdikhojwithbaldevsinghm8464
    @sachdikhojwithbaldevsinghm8464 2 месяца назад

    ਬਹੁਤ ਵਧੀਆ ਸਵਾਲ। 👌👌👌👌👌

  • @sachdikhojwithbaldevsinghm8464
    @sachdikhojwithbaldevsinghm8464 2 месяца назад

    ਬਹੁਤ ਵਧੀਆ ਵੀਚਾਰ ਹਨ ਵੀਰ ਜੀਓ। ਤੁਸੀਂ ਕੁੱਜੇ ਵਿੱਚ ਸਮੁੰਦਰ ਪਾ ਦਿੰਦੇ ਹੋ।

    • @Voiceoftruthxf88g
      @Voiceoftruthxf88g 2 месяца назад

      ਬਹੁਤ ਬਹੁਤ ਧੰਨਵਾਦ ਜੀ

  • @shivanisharma5562
    @shivanisharma5562 2 месяца назад

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @SandeepSran-ud5lw
    @SandeepSran-ud5lw 2 месяца назад

    Good

  • @HarmanSingh-xg9ey
    @HarmanSingh-xg9ey 2 месяца назад

    Very good

  • @singhbalwinder9867
    @singhbalwinder9867 3 месяца назад

    ਬਿਲਕੁਲ ਠੀਕ ਵਿਚਾਰ ਹੈ ਭਾਈ ਸਾਹਿਬ ਤੁਹਾਡੇ

  • @SandeepSran-ud5lw
    @SandeepSran-ud5lw 3 месяца назад

    ❤❤❤

  • @malkitsingh8608
    @malkitsingh8608 3 месяца назад

    Mostly Wehled are on the roads.

  • @NirmalSingh-bz3si
    @NirmalSingh-bz3si 3 месяца назад

    ਬੇਵਕੂਫ ਸਾਹਿਬ ਮੈਂ ਪੰਜਾਬ ਸਿਹਾਂ ਚੈਨਲ ਨੂੰ ਸੁਣ ਦੇਖ ਰਿਹਾ ,,ਤੇਰੀਆਂ ਸਾਰੀਆ ਗੱਲਾਂ ਸੁਣੀਆਂ ਤੂੰ ਬਿਲਕੁਲ ਅਨਪੜ੍ਹ ਤੇ ਅਨਅਆਈਆਂ ਗੱਲਾਂ ਕਰ ਰਿਹਾ ,ਹੈ,,ਬਕਵਾਸ ਉਹ ਨਹੀ ਬਕਵਾਸ ਸਗੋਂ ਤੂੰ ਕਰ ਰਿਹਾ,,ਉਹ ਤੇਰੇ ਵਾਗੂੰ ਭੰਗ ਪੀਕੇ ਨਹੀ ਕਹਿ ਰਹੇ ਉਹ ਵੱਡੇ ਪੱਧਰ ਦੇ ਵਿਦਵਾਨਾਂ ਦੀ ਹਿਸਟਰੀ ਪੜਕੇ ਦੇਖਕੇ ਕਹਿ ਰਹੇ ਹਨ,,ਬੁੱਕਾਂ ਦੇ ਆਧਾਰ ਤੇ,,ਬੇਵਕੂਫਾਂ ਗੁਰੂ ਸਾਹਿਬ ਗੁਰੂ ਸੀ ਉਹ ( ਡੀ ਜੀ ਪੀ ) ਨਹੀ ਸੀ,,ਮੈ ਲਿਖਣਾਂ ਨਹੀ ਚਾਹੁੰਦਾ ਸੀ ,,ਪਹਿਲਾਂ ਆਪਣੇ ਦਾਹੜੀ ਕੇਸ ਰੱਖ ਫਿਰ ਸਿੱਖ ਕੌਮ ਦੀ ਗੱਲ ਕਰੀਏ , ਤੂੰ ਝੂਠ ਬੋਲ ਰਿਹਾ,,,ਮੈਂ ਕਮੈਂਟ ਨਹੀ ਲਿਖਣਾਂ ਸੀ ਆਪਣੇ-ਆਪ ਨੂੰ ਸਾਭੋ ਪੰਜਾਬ ਸਿਹਾ ਨਾਮ ਤੇ ਰੋਟੀ ਖਾਣ ਨੂੰ ਫਿਰਦਾ 😂😂😂😂

    • @Voiceoftruthxf88g
      @Voiceoftruthxf88g 3 месяца назад

      ਯਾਰ. ਤੂੰ ਵੀ ਮੈਨੂੰ ਪਾਗਲ ਹੀ ਲਗਦਾ ਹੈਂ ਉਹ ਕਿਹੜੇ ਤੇਰੇ ਪਿਉ ਵਾਲੀਆਂ ਕਿਤਾਬਾਂ ਪੜਕੇ ਦੱਸ ਰਿਹਾ ਹੈ ਐਵੇਂ ਬਕਵਾਸ ਕਰ ਰਿਹਾ ਹੈਂ ਨਸ਼ਾ ਕਰਨ ਵਾਲੇ ਨੂੰ ਸਾਰੇ ਨਸ਼ੇੜੀ ਦਿਸਦੇ ਹੁੰਦੇ ਹਨ ਧੜਾਂ ਵੱਢਣ ਵਾਲੀ ਗੱਲ ਕੁਦਰਤ ਦੇ ਉਲਟ ਹੈ ਤੂੰ ਇੱਕ ਵੀ ਗ੍ਰੰਥ ਦਾ ਨਾਂ ਦੱਸ ਜਿਸ ਵਿਚ ਧੜ. ਸੀਸ ਨਾਲੋ ਅਲੱਗ ਕਰਨ ਦੀ ਗੱਲ ਕਹੀ ਗੲੀ ਹੋਵੇ ।

    • @Voiceoftruthxf88g
      @Voiceoftruthxf88g 3 месяца назад

      I am. Bsc Agri. Debate. With. me. When you. want. ਤੇਰੇ ਵਰਗੇ ਦਾਹੜੀ ਦੇ ਭੇਸ ਵਿਚ ਉਲਟੇ ਸਿਧੇ ਕੰਮ ਕਰਦੇ ਹਨ

  • @SandeepSran-ud5lw
    @SandeepSran-ud5lw 3 месяца назад

    Oh keh ta ਰਹੇ ਹਨ ਸੰਤ ਕੱਚੇ ਪੱਕੇ ਹੁੰਦੇ ਹਨ ਵੀਡਿਓ vich ਪਰ ਉਹ ਕਹਿ ਰਹੇ ਹਨ ਕੀ ਉਹ ਪੱਕੇ ਹੁਣ

  • @SandeepSran-ud5lw
    @SandeepSran-ud5lw 3 месяца назад

    ਭਾਈ ਤੇਰੇ ਤੇ ਪਰਚੇ ਦਰਜ ਕੀਤੇ ਜਾਣ ਗੇ😂😂

    • @Voiceoftruthxf88g
      @Voiceoftruthxf88g 3 месяца назад

      ਭਾਈ ਛੇਤੀ ਕਰੋ ਸਭ ਤੋਂ ਂ ਵੱਡਾ ਪਰਚਾ ਪਵਾਉ

  • @manindersingh352
    @manindersingh352 3 месяца назад

    ਇਹ ਬਾਬਾ ਤਾ ਆਪ ਹੀ ਅਕਲ ਦਾ ਅਨਾ ਲਗਦਾ

  • @sachdikhojwithbaldevsinghm8464
    @sachdikhojwithbaldevsinghm8464 3 месяца назад

    ਬਹੁਤ ਵਧੀਆ, ਵੀਰ ਜੀਓ।

  • @GurwinderSingh-dm7bx
    @GurwinderSingh-dm7bx 3 месяца назад

    💥 Sahi dasyia tusi...

  • @JashanpreetSingh-lm1qp
    @JashanpreetSingh-lm1qp 3 месяца назад

    ਜਿਹੜੀ ਤੁਸੀਂ ਗੱਲ ਸੁਣਾ ਰਹੇ ਹੋ ਇਹ ਇੱਕ ਕਹਾਣੀ ਹੈ ਇਤਿਹਾਸ ਨਹੀਂ ਹੈ🙏🙏🙏🙏

  • @Voiceoftruthxf88g
    @Voiceoftruthxf88g 3 месяца назад

    ਤੁਹਡੇ ਵਰਗਿਆਂ ਨੂੰ ਨਸ਼ੇ ਤੋਂ ਬਿਨਾਂ ਕੋਈ ਗੱਲ ਚੰਗੀ ਨਹੀਂ ਲੱਗਦੀ ਬਾਕੀ ਜਿਹੋ ਜਿਹਾ ਭਾਂਡਾ ਹੰਦਾ ਹੈ ਉਹੋ ਜਿਹੀ ਆਵਾਜ ਕੱਢਦਾ ਹੈ

  • @sachdikhojwithbaldevsinghm8464
    @sachdikhojwithbaldevsinghm8464 3 месяца назад

    ਬਹੁਤ ਵਧੀਆ, ਥੋੜੇ ਸਮੇਂ ਵਿੱਚ ਬਹਤ ਕੁਝ ਬਿਆਨ ਕੀਤਾ ਗਿਆ ਹੈ।

  • @jagrajsinghpirkot6708
    @jagrajsinghpirkot6708 3 месяца назад

    ਬਕਵਾਸ ਸਿੱਖਾਂ ਦੀ ਥਾਂ ਕੋਈ ਹੋਰ ਨਹੀਂ ਦਿਸਦਾ

    • @Voiceoftruthxf88g
      @Voiceoftruthxf88g 3 месяца назад

      ਜਿਹੋ ਜਿਹਾ ਭਾਂਡਾ ਹੰਦਾ ਹੈ ਉਹੋ ਜਿਹੀ ਆਵਾਜ ਕੱਢਦਾ ਹੈ

    • @Voiceoftruthxf88g
      @Voiceoftruthxf88g 3 месяца назад

      ਜਿਹੋ ਜਿਹਾ ਭਾਂਡਾ ਹੰਦਾ ਹੈ ਉਹੋ ਜਿਹੀ ਆਵਾਜ ਕੱਢਦਾ ਹੈ

    • @jagrajsinghpirkot6708
      @jagrajsinghpirkot6708 3 месяца назад

      @@Voiceoftruthxf88g ਲੱਗ ਗਿਆ ਭਾਂਡੇ ਦਾ ਪਤਾ

    • @Voiceoftruthxf88g
      @Voiceoftruthxf88g 3 месяца назад

      ਵੀਰ. ਜੀ ਤੁਹਾਨੂੰ ਮੇਰੀ ਕਿਹੜੀ ਗੱਲ ਉਪਰ ਇਤਰਾਜ ਹੈ???? ਇਨਸਾਨਾ ਵਾਂਗ ਮੇਰੇ ਨਾਲ ਗੱਲ ਕਰ ਲੈ 9592418040

    • @sachdikhojwithbaldevsinghm8464
      @sachdikhojwithbaldevsinghm8464 3 месяца назад

      ਵੀਰ ਜੀਓ ਪੁੱਛੇ ਗਏ ਸਵਾਲਾਂ ਦੇ ਉੱਤਰ ਦਿਓ ਜੀ। ਐਵੇਂ ਕਿਸੇ ਦੇ ਵਿਚਾਰਾਂ ਨੂੰ ਬਕਵਾਸ ਕਹਿ ਦੇਣਾ ਬੁੱਧੀਮਤਾ ਨਹੀਂ ਹੈ ਜੀ। ਜੇ ਸਵਾਲਾਂ ਦੇ ਜਵਾਬ ਨਹੀਂ ਆਉਂਦੇ ਤਾਂ ਚੁਪ ਵੀ ਰਿਹਾ ਜਾ ਸਕਦਾ ਹੈ ਜੀ।