ਸਟੇਜ ‘ਤੇ ਹੀ ਰੋ ਪਏ ਗਿਆਨੀ ਰਣਜੀਤ ਸਿੰਘ ਹੈਡ ਗ੍ਰੰਥੀ ਬੰਗਲਾ ਸਾਹਿਬ | Giani Ranjit Singh | Bangla Sahib Delhi

Поделиться
HTML-код
  • Опубликовано: 11 янв 2025

Комментарии • 961

  • @SonuSingh-jo3gc
    @SonuSingh-jo3gc 2 года назад +42

    ਵੀਰ ਰਣਜੀਤ ਸਿੰਘ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਹ ਜੋਂ ਸੋਬਦਨ ਕੀਤਾ ਹੈ ਬਹੁਤ ਹੀ ਚੰਗਾ ਲੱਗ ਅਸੀਂ ਤਾਂ ਕਰਦੇ ਸੀ ਕੇ ਭਾਈ ਨਿਰਮਲ ਸਿੰਘ ਜੀ ਬਾਰੇ ਕਦੀ ਦਿਨ ਆਉਣੇ ਗੇ ਯਾਦ ਕਰਨਦੇ ਉਹ ਦਿਨ ਆ ਗਏ ਭਾਈ ਨਿਰਮਲ ਸਿੰਘ ਜੀ ਅਸੀਂ ਵੀ ਨਮਸਕਾਰ ਕਰਦੇ ਹਾਂ ਤੇ ਫਹਿਤੇ ਬਲਾਉਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🚩🚩🚩

  • @baljitkaursidhu9298
    @baljitkaursidhu9298 3 года назад +175

    ਸਚਖੰਡ ਸਿਰੀ ਹਰਮੰਦਰ ਸਹਿਬ ਜੀ ਦੇ ਹਜੂਰੀ ਰਾਗੀ ਪਦਮ ਸਿਰੀ ਗਿਆਨੀ ਨਿਰਮਲ ਸਿੰਘ ਜੀ ਧੰਨ ਕੀਰਤਨੀਏ ਅਜ ਵੀ ਜਿੰਦਾ ਹੈ ਜਿੰਦਾ ਰਹਿਣਗੇ ਇਹ ਕਦੇ ਵੀ ਸੰਗਤ ਤੋ ਦੂਰਨਹੀ

  • @rajwinderkaur2303
    @rajwinderkaur2303 3 года назад +16

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rashidmasih1051
    @rashidmasih1051 3 года назад +65

    ਭਾਈ ਨਿਰਮਲ ਸਿੰਘ ਜੀ ਖਾਲਸਾ,ਪਦਮਸ੍ਰੀ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ ਉਨ੍ਹਾਂ ਦੀ ਯਾਦਗਾਰ ਨੂੰ ਕਾਇਮ ਰੱਖਣ ਵਾਲੇ ੳਪਰਾਲੇ ਬਹੁਤ ਸਲਾਹੁਣਯੋਗ ਹਨ

  • @AvtarSingh-ou6dn
    @AvtarSingh-ou6dn 2 года назад +24

    ਬਿਲਕੁਲ ਸੱਚੀਆਂ ਗੱਲਾਂ ਭਾਈ ਸਾਹਿਬ ਜੀ ਦੀਆਂ ਧੰਨਵਾਦ ਜੀ 🙏

  • @sardarnirmalsingh4989
    @sardarnirmalsingh4989 2 года назад +10

    ਵਾਹਿਗੁਰੂ ਜੀ ਵਾਹਿਗੁਰੂ ਧੰਨ ਵਾਹਿਗੁਰੂ ਜੀ ਵਾਹਿਗੁਰੂ ਧੰਨ ਵਾਹਿਗੁਰੂ ਜੀ।

  • @parwinderkaur5904
    @parwinderkaur5904 3 года назад +41

    ਬਹੁਤ ਹੀ ਸਤਿਕਾਰ ਜੋਗ ਸਨ ਭਾਈ ਸਾਹਿਬ ਨਿਰਮਲ ਸਿੰਘ ਜੀ

  • @kulwinderkaur3618
    @kulwinderkaur3618 2 года назад +43

    ਮੇਰੀ ਦਿਲ ਦੀ ਮੁਰਾਦ ਪੂਰੀ ਹੋ ਗਈ। ਮੈਂ ਸੋਚਦੀ ਹੁੰਦੀ ਸੀ ਕਿ ਕਦੀ ਭਾਈ ਸਾਹਿਬ ਜੀ ਲੋਕ ਯਾਦ ਰੱਖ ਸਕਣਗੇ ਜਿਵੇਂ ਏਨੇ ਮਹਾਨ ਕੀਰਤਨੀਏ ਦਾ ਆਖ਼ਰੀ ਸਮੇਂ ਵਿੱਚ ਹਾਲ ਕੀਤਾ ਭੁਲਾਇਆ ਨਹੀਂ ਜਾ ਸਕਦਾ,ਸੋਚ ਕੇ ਵੀ ਰੂਹ ਕੰਬਦੀ ਹੈ।ਰੱਬ ਦੀ ਰਹਿਮਤ ਦੇਖੋ ਤੁਹਾਡੇ ਕੋਲੋਂ ਸੱਭ ਕੁੱਝ ਸੁਣ ਲਿਆ, ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ।

  • @santokhsinghbenipal8592
    @santokhsinghbenipal8592 2 года назад +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhdevSingh-gh8qr
    @SukhdevSingh-gh8qr 3 года назад +28

    ਸਮੇਂ ਮੁਤਾਬਿਕ ਅੱਜ ਵੀ ਲੋੜ ਹੈ, ਜਰਨੈਲਾਂ ਦਾ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ। ਜਿਨ੍ਹਾਂ ਨੇ ਕੋਮ ਦੀ ਨਿਸ਼ਕਾਮ ਸੇਵਾ ਕੀਤੀ,ਜੇ ਅੱਜ ਵੀ ਆ ਜਾਣ ਅਸੀ ਉਹਨਾਂ ਦਾ ਡੱਟ ਕੇ ਸਾਥ ਦੇਵਾ ਗੇ

  • @parmindersinghpaneyali6840
    @parmindersinghpaneyali6840 3 года назад +66

    ਸੱਚੀਆਂ ਤੇ ਖਰੀਆਂ ਗੱਲਾਂ 🙏
    ਭਾਈ ਰਣਜੀਤ ਸਿੰਘ ਜੀ

    • @jasbirkaur5195
      @jasbirkaur5195 Год назад +2

      Gyani Ranjit Singh Ji head granthi Gurudwara Bangla Sahib Ji ne sachiyan gallan kahiya

    • @babavirsa801
      @babavirsa801 Год назад +1

      ਭਾਈ ਰਣਜੀਤ ਸਿੰਘ ਨੇ ਸੱਚੀਆਂ ਗੱਲਾਂ ਕੀਤੀਆਂ ਕਿ ਇਸ ਜਗਾ ਦਾ ਪਹਿਲਾਂ ਪੇਪਰ ਵਰਕ ਕਰੋ ਫਿਰ ਬੌਂਡਰੀ ਕਰੋ,

    • @BhangwantSingh
      @BhangwantSingh 7 месяцев назад

      ❤❤😂🎉😢😮😅😊

  • @satnamsekhon6449
    @satnamsekhon6449 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KesarSingh-e4d
    @KesarSingh-e4d 10 месяцев назад +12

    ਵਾਹਿਗੁਰੂ ਜੀ ਦਾ ਸ਼ੁਕਰ ਹੈ ਜੌ ਇਨੀ ਸਮਝ ਬਖਸ਼ੀ ਭਾਈ ਨਿਰਮਲ ਸਿੰਘ ਜੀ ਬਾਰੇ
    ਵਾਹਿਗੁਰੂ ਜੀ ਆਪ ਜੀ ਦਾ ਲੱਖ -੨ ਸ਼ੁਕਰ ਹੈ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।

  • @upkarkaurjhooti7488
    @upkarkaurjhooti7488 3 года назад +83

    ਵਾਹਿਗੁਰੂ ਜੀ।।ਭਾਈ ਨਿਰਮਲ ਸਿੰਘ ਜੀ ਸਦਾ ਅਮਰ ਰਹਿਣਗੇ ।।ਭਾਈ ਰਣਜੀਤ ਸਿੰਘ ਜੀ ਦੇ ਵਿਚਾਰ ਬਿਲਕੁਲ ਸੁੱਚੇ ਹਨ ਭਾਈ ਨਿਰਮਲ ਸਿੰਘ ਜੀ ਦੇ ਨਾਂ ਤੇ ਜਾਣੀ ਜਾਣ ਵਾਲੀ ਯਾਦਗਾਰ ਬਣਨੀ ਚਾਹੀਦੀ ਹੈ ।ਗੁਰਮਤਿ ਸੰਗੀਤ ਕੇਂਦਰ ਬਨਣਾ ਚਾਹੀਦਾ ਹੈ ।🙏🏽🥀🥀🥀🥀🥀

  • @bsbs9
    @bsbs9 3 года назад +24

    ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਭਾਈ ਨਿਰਮਲ ਸਿੰਘ ਜੀ ਨੂੰ

  • @prabhjotbrar8757
    @prabhjotbrar8757 Год назад +5

    ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @MANJITSINGH-uz4pk
    @MANJITSINGH-uz4pk 3 года назад +47

    ਭਲੋ ਭਲੋ ਰੇ ਕੀਰਤਨੀਆ ਧੰਨ ਭਾਈ ਨਿਰਮਲ ਸਿੰਘ ਜੀ ਖਾਲਸਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ

  • @ManjitKaur-ix6tl
    @ManjitKaur-ix6tl 2 года назад +10

    ਧੰਨ ਧੰਨ ਗੁਰੂ ਸਿੱਖ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @officialbhaisohansingh
    @officialbhaisohansingh 3 года назад +120

    ਬਹੁਤ ਸਤਿਕਾਰ ਯੋਗ ਸੀ ਭਾਈ ਨਿਰਮਲ ਸਿੰਘ ਖਾਲਸਾ ਜੀ

  • @HARKIRATKAUR1
    @HARKIRATKAUR1 3 года назад +50

    ਮਹਾਨ ਕੀਰਤਨੀਏ ਸਨ। ਉਨਾਂ ਦਾ ਸਤਿਕਾਰ ਹਮੇਸ਼ਾਂ ਹਮੇਸ਼ਾਂ ਲਈ ਰਹੇਗਾ । ਅਭੁੱਲ ਹਨ ।

  • @manjitsinghkandholavpobadh3753
    @manjitsinghkandholavpobadh3753 2 года назад +10

    💐💐💐ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🎂🎂🎂🎂🎂

  • @baljinderkaur933
    @baljinderkaur933 7 месяцев назад +1

    ਵਾਹਿਗੁਰੂ ਜੀ ਮੇਹਰ ਕਰਿਉ

  • @ਪਰਮਜੀਤਸਿੰਘ-ਛ5ਠ
    @ਪਰਮਜੀਤਸਿੰਘ-ਛ5ਠ 3 года назад +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ।।

  • @kuldeepessar209
    @kuldeepessar209 2 года назад +5

    WaheGuruJi meher kerna ji 🙏 🙌

  • @ravindersinghmullanpur1932
    @ravindersinghmullanpur1932 2 года назад +11

    ਵਾਹਿਗੁਰੂ ਜੀਓ ❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Harjeetsingh-bt9rv
    @Harjeetsingh-bt9rv 2 года назад +48

    ਪਦਮਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੌਮੀ ਦਾ ਹੀਰਾ ਹੈ ਤੇ ਸਦਾ ਅਮਰ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Kiranpal-Singh
    @Kiranpal-Singh Год назад +4

    ਭਾਈ ਨਿਰਮਲ ਸਿੰਘ ਜੀ ਗੁਣੀ-ਰਾਗਾਂ ਵਿੱਚ ਮੁਹਾਰਤ ਰੱਖਣ ਵਾਲੇ ਕੀਰਤਨੀਏ ਸਨ, ਉਹਨਾਂ ਦਾ ਕੀਰਤਨ ਭਾਈ ਸਾਹਿਬ ਨੂੰ ਜਿੰਦਾ ਰੱਖੇਗਾ !

  • @khakhsaab3445
    @khakhsaab3445 2 года назад +9

    ਵਾਹਿਗੁਰੂ ਵਾਹਿਗੁਰੂ ਜੀ।

  • @tavindersinghchahal2309
    @tavindersinghchahal2309 3 года назад +13

    ਸਚ ਆ ਰੋਣ ਆ ਜਾਂਦਾ
    ਆਪਣਿਆ ਦਾ ਦੁੱਖ ਹੁੰਦਾ।
    ਪਰ ਆਪਣਿਆ ਦਾ ਸਸਕਾਰ
    ਕਰਨ ਨੂੰ ਦੋ ਗਜ ਜਗ੍ਹਾ ਵੀ
    ਨਹੀਂ ਸਾਡੇ ਕੋਲ।

    • @rapinderdhanjal4453
      @rapinderdhanjal4453 2 года назад

      You are absolutely right! It was very sad and shocking to see the behaviour of fellow Sikhs who locked the gates to the crematorium! True colours shown by some so called respectable Sikhs!

    • @PenduMedia1313
      @PenduMedia1313 Год назад

      Waheguru ji

  • @avtargrewal3723
    @avtargrewal3723 3 года назад +97

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਸਦੇ ਅਮਰ ਰਹੇ ਉਹ ਭੁੱਲੇ ਨਹੀਂ ਦਿਲਾਂ ਵਿਚ ਵੱਸਦੇ ਹਨ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦਾ ਸਥਾਨ ਜਰੂਰ ਬਣਨਾ ਚਾਹੀਦਾ ਹੈ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਸਨ ਮਿੱਠਾ ਸੁਭਾਅ ਦੇ ਮਾਲਕ ਸਨ

    • @prabhjotsingh1831
      @prabhjotsingh1831 3 года назад +4

      ਬਿਲਕੁਲ ਸਹੀ ਗੱਲ ਹੈ ਤੁਹਾਡੀ ਅਵਤਾਰ ਵੀਰ ਜੀ , ਤੁਸੀਂ ਬਿਲਕੁਲ ਸੱਚ ਕਹਿ ਰਹੇ ਹੋ ।

    • @ssst13
      @ssst13 2 года назад +1

      ਐਸ ਜੀ ਪੀ ਸੀ ਨੇ ਭਾਈ ਸਾਹਿਬ ਵਾਸਤੇ ਕੁਝ ਨਹੀਂ ਕੀਤਾ ਇਗਨੌਰ ਕੀਤਾ ਹੈ ਜਾਤ ਪਾਤ ਦਾ ਵਿਤਕਰਾ ਕੀਤਾ ਹੈ

    • @SukhveerSingh-up2jm
      @SukhveerSingh-up2jm 2 года назад

      @@prabhjotsingh1831 27

    • @shivdevsingh8380
      @shivdevsingh8380 2 года назад

      @@prabhjotsingh1831 q

    • @lakhvirkaur5742
      @lakhvirkaur5742 2 года назад

      ਵਹਿਗੁਰੂ ਜੀ

  • @sarbjitthapar
    @sarbjitthapar 2 года назад +16

    ਮਹਾਨ ਵਿਦਵਾਨ ਭਾਈ ਨਿਰਮਲ ਸਿੰਘ ਜੀ 😭😭😭😭😭😭

  • @rashidmasih1051
    @rashidmasih1051 3 года назад +17

    ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਹਰ ਸਾਲ ਬਰਸੀ ਮਨਾਉਣ ਦਾ ਫੈਸਲਾ ਭਾਈ ਸਾਹਿਬ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੈ ਮੈਂ ਭਾਈ ਸਾਹਬ ਜੀ ਨੂੰ ਬਹੁਤ ਰੂਹ ਨਾਲ ਕੈਸਟਾਂ ਅਤੇ ਟੀ ਵੀ ਚੈਨਲਾਂ ਰਾਹੀਂ ਸੁਣਿਆ ਅਤੇ ਅਨੰਦ ਮਾਣਿਆਂ ਹੈ ਪਦਮਸ੍ਰੀ ਉਨ੍ਹਾਂ ਦੀ ਅਣਥੱਕ ਮਿਹਨਤ ਦਾ ਫਲ ਸੀ ਪ੍ਮੇਸ਼ਵਰ ਦੀ ਕ੍ਰਿਪਾ ਨਾਲ ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦਾ ਨਾਮ ਸਦਾ ਅਮਰ ਰਹੇਗਾ

  • @KuldeepKailey
    @KuldeepKailey 8 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Bhaijaskaransingh..09283
    @Bhaijaskaransingh..09283 3 года назад +7

    ਸਿੱਖ ਕੌਮ ਦੀ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਮਹਾਨ ਸ਼ਖ਼ਸੀਅਤ ਸੀ ਪਦਮਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ

  • @nsingh5779
    @nsingh5779 3 года назад +3

    ਵਾਹਿਗੁਰੂਜੀਕਾਖਾਲਸਾ
    ਵਾਹਿਗੁਰੂਜੀਕੀਫਤਿਹ
    🌹💚🌹💚🌹💚🌹💚🌹💚🌹💚🌹💛🌷💛🌷💛🌷💛🌷💛🌷💛🌷💛🌺🌿🌺🌿🌺🌿🌺🌿🌺🌿🌺🌿🌺

  • @jaspreetsandhu9773
    @jaspreetsandhu9773 8 месяцев назад +4

    ਭਾਈ ਨਿਰਮਲ ਸਿੰਘ ਜੀ ਖ਼ਾਲਸਾ ਜੀ ਮਹਾਨ ਕੀਰਤਨੀਏ ਸਿੱਖ ਪੰਥ ਦੇ🙏🙏🙏❤️❤️❤️❤️❤️❤️🫡

  • @balvindergill8744
    @balvindergill8744 3 года назад +11

    ਬਿਲਕੁਲ ਜੀ - ਅਸੀਂ ਲੋਕ ਉਂਨਾਂ ਨੂੰ ਦਿਲ ਦੀਆ ਗਹਿਰਾਈਆਂ ਵਿੱਚੋਂ ਬਹੁਤ ਹੀਪਿਅਰ ਕਰਦੇ ਸੀ ਅਤੇ ਹਾਂ।।

  • @jorawarsingh8920
    @jorawarsingh8920 7 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Sardar_Ishwar_Singh
    @Sardar_Ishwar_Singh 2 года назад +11

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @SukhdevSingh-pj4qy
    @SukhdevSingh-pj4qy 7 месяцев назад +2

    ਬਹੁਤ ਵਧੀਆ ਉਪਰਾਲਾ ਜੀ, ਬਿਲਕੁਲ ਸੱਚ ਬਿਆਨ ਕੀਤਾ ਹੈ, ਗਿਆਨੀ ਜੀ ਹੁਣਾਂ।

  • @parmjeetsinghraisikhjbd8856
    @parmjeetsinghraisikhjbd8856 3 года назад +5

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ🙏🏻🙏🏻🛐🛐☝️☝️ਸਰਬੱਤ ਦਾ ਭਲਾ ਕਰਨਾ

  • @surjitsingh6878
    @surjitsingh6878 4 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਖਾਲਸਾ ਪੰਥ ਨੂੰ

  • @ramanpreet7184
    @ramanpreet7184 Год назад +11

    ਵਾਹਿਗੁਰੂ ਜੀ ਧੰਨ ਭਾਈ ਨਿਰਮਲ ਸਿੰਘ ਜੀ ਖਾਲਸਾ 🌹🙏🙏

  • @nsbrar4521
    @nsbrar4521 2 года назад +4

    ਸਤਿਨਾਮ ਸ੍ਰੀ ਵਾਹਿਗੁਰੂ 🙏
    ਸਤਿਨਾਮ ਸ੍ਰੀ ਵਾਹਿਗੁਰੂ 🙏
    ਸਤਿਨਾਮ ਸ੍ਰੀ ਵਾਹਿਗੁਰੂ 🙏
    ਸਤਿਨਾਮ ਸ੍ਰੀ ਵਾਹਿਗੁਰੂ 🙏

  • @sardarnirmalsingh4989
    @sardarnirmalsingh4989 3 года назад +4

    ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @KulwinderSingh-vj7jd
    @KulwinderSingh-vj7jd 3 года назад +18

    ਵਾਹ ਭਾਈ ਰਣਜੀਤ ਸਿੰਘ ਜੀ ਤੁਸੀਂ ਵੀ ਬਹੁਤ ਸਨਮਾਨਯੋਗ ਸ਼ਖਸੀਅਤ ਹੋ

    • @palwindersingh3731
      @palwindersingh3731 6 месяцев назад +1

      BHAI NIRMAL SINGH JI KHALSA JI NU LAKHAN VAAR PARINAAM HAI JI.

  • @surjitsingh9375
    @surjitsingh9375 7 месяцев назад +3

    ਧੰਨ ਗੁਰੂ ਧੰਨ ਗੁਰੂ ਪਿਆਰੇ ।🙏🙏

  • @KuldeepSingh-kw2fp
    @KuldeepSingh-kw2fp 7 месяцев назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਭਾਈ ਨਿਰਮਲ ਸਿੰਘ ਆਪਣੇ ਚਰਨਾਂ ਵਿੱਚ ਨਿਵਾਸ ਦੇਵੋ ਜੀ

  • @amritpalsinghamritpal5621
    @amritpalsinghamritpal5621 3 года назад +107

    ਮਹਾਨ ਵਿਦਵਾਨ ਗਿਆਨੀ ਭਾਈ ਨਿਰਮਲ ਸਿੰਘ ਖਾਲਸਾ 🙏💗💗

  • @nirmalkuar613
    @nirmalkuar613 3 года назад +6

    ਬਹੁਤ ਸਤਿਕਾਰ ਯੋਗ ਹਸਤੀ ਸਨ ਸਰਦਾਰ ਨਿਰਮਲ ਸਿੰਘ ਜੀ

  • @ParamjitSingh-ts1kx
    @ParamjitSingh-ts1kx Год назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @hkbedi1958
    @hkbedi1958 5 месяцев назад

    ਬਹੁਤ ਵਧੀਆ ਭਾਵੁਕ ਸ਼ਰਧਾਂਜਲੀ 🙏🏽🌷ਕਦਰਦਾਨ ਕਦਰਾਂ ਵਾਲੇ ਹੀ ਹੁੰਦੇ।

  • @neenasingh9491
    @neenasingh9491 6 месяцев назад +2

    Dhan Bhai Nirmal Singh ji Hazoori Raagi 🎉 Waheguruji bless his beautiful Soul🎉

  • @amritkaur389
    @amritkaur389 3 года назад +9

    ਵਾਹਿਗੁਰੂ ਭਾਈ ਨਿਰਮਲ ਸਿੰਘ ਜੀ ਖਾਲਸਾ ਦੇ ਪਵਿੱਤਰ ਚਰਨ ਕੰਵਲਾਂ ਵਿੱਚ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬਤ ਦਾ ਭਲਾ ਕਰੋ ਜੀ

  • @HarjitSingh-wy3hz
    @HarjitSingh-wy3hz 9 месяцев назад +3

    ਧੰਨ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🏻🙏🏻🌹

  • @ਅਕਾਲਹੀਅਕਾਲ-ਣ7ਫ
    @ਅਕਾਲਹੀਅਕਾਲ-ਣ7ਫ 3 года назад +9

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

    • @garvitmunjal2655
      @garvitmunjal2655 3 года назад +2

      Waheguruji waheguruji waheguruji waheguruji waheguruji waheguruji

  • @kuljitsingh763
    @kuljitsingh763 Год назад +1

    ਬਿਲਕੁਲ ਸਹੀ ਭਾਈ ਸਾਹਿਬ ਜੀ ਉਹਨਾਂ ਨੂੰ ਬਹੁਤ ਹੀ ਨਜ਼ਦੀਕ ਤੋਂ ਸੁਣਿਆ ਰਾਗਾ ਦੇ ਬਾਦਸ਼ਾਹ ਸਨ ਪਵਿੱਤਰ ਆਤਮਾ ਨੂੰ ਸਲੂਟ ਹੈ

  • @parmjit4791
    @parmjit4791 3 года назад +6

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @singhjasvinder6679
    @singhjasvinder6679 7 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @rehal___1111
    @rehal___1111 Год назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉🎉🎉🎉

  • @GurbrinderSingh-k8d
    @GurbrinderSingh-k8d 8 месяцев назад

    Wahe guru ji ka khalsa wahe guru ji ki Fateh ji Bhai Ranjit Singh ji delhi wale Bhai Nirmal Singh ji Sikh koam da beshkimatee heera sadavee rahen gea

  • @KaramjeetSingh-jg9zx
    @KaramjeetSingh-jg9zx Год назад +3

    Bhai sahab ji aapane bahut achcha Kiya paise to ham bad mein bhi Kamal lenge per unke unke program per kirtan bahut kismat walon Ko milta hai😢😢❤❤❤ asi rab bhairu Parmatma

  • @SantokhSingh-ol5re
    @SantokhSingh-ol5re 5 месяцев назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਨਿਰਮਲ ਸਿੰਘ ਜੀ ਖਾਲਸਾ ਸਦਾ ਹੀ ਅਮਰ ਰਹਿਣਗੇ ਅਤੇ ਉਹਨਾਂ ਦੇ ਸਮਾਗਮ ਉਹਨਾਂ ਦੀ ਯਾਦ ਵਿੱਚ ਹੁੰਦੇ ਰਹਿਣਗੇ ਮੈਂ ਵਾਹਿਗੁਰੂ ਪਾਸੋਂ ਇਹ

  • @allinone8287
    @allinone8287 3 года назад +6

    ਸੰਤ ਮਸਕੀਨ ਸਿੰਘ ਜੀ🌹🌹🌹🙏🙏🙏

  • @charnjeetkaur8140
    @charnjeetkaur8140 8 месяцев назад +1

    Waheguruji ka Khalsa wahegurujiki fatehji waheguruji dhan dhan Guru herkrishan sahib jidi Mehar heji Sada barkta hi barkta reahan ghiyaji

  • @ManjitKaur-ix6tl
    @ManjitKaur-ix6tl 2 года назад +10

    ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਧੰਨ ਗੁਰੂ ਭਗਤ ਪਿਆਰੇ

  • @sukhmindersingh4843
    @sukhmindersingh4843 3 года назад +57

    ਕੌਮ ਦੇ ਹੀਰੇ ਰਾਗੀ ਸਨ ਭਾਈ ਨਿਰਮਲ ਸਿੰਘ ਖਾਲਸਾ ਪਦਮਸ਼੍ਰੀ 🙏

  • @paramjeetsinghrandhawa9567
    @paramjeetsinghrandhawa9567 3 года назад +62

    ਭਾਈ ਸਾਹਿਬ ਪਰਤੀ ਜੋ ਵੀ ਸਬਦ ਬੋਲੇ ਜਾਣ ਉਹ ਥੋੜੇ ਨੇ/ਸੋਭਾ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਹੈ

  • @gaganmakkar1313
    @gaganmakkar1313 4 месяца назад

    ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ🙏💐🌷🌸🙏

  • @ruzcccc4641
    @ruzcccc4641 6 месяцев назад +7

    😢😢😢😢😢ਰੱਬੀ ਰੂਹ ਸੰਨ ਭਾਈ ਸਾਹਿਬ ਨਿਰਮਲ ਸਿੰਘ ਜੀ ਕੌਮ ਦੇ ਹੀਰੇ ਸਨ😢😢😢

  • @PRABHJOTSINGH-be1ev
    @PRABHJOTSINGH-be1ev Год назад

    ਭਾਈ ਸਾਹਿਬ ਜੀ ਦੀ ਚੜ੍ਹਦੀ ਕਲ੍ਹਾ ਲਈ ਬਹੁਤ ਵਧੀਆ ਕਦਮ ਚੁੱਕਿਆ ਗਿਆ ਹੈ ਜੀ

  • @gurmeetkuar3714
    @gurmeetkuar3714 2 года назад +3

    ਵਾਹਿਗੁਰੂ ਜੀ

  • @jasbirsing6568
    @jasbirsing6568 7 месяцев назад

    Dan Dan guru ramdas ji tara shukar ha

  • @bakhshisinghsidhu8350
    @bakhshisinghsidhu8350 2 года назад +9

    ਜਥੇਦਾਰ ਜੀ ਤੁਸੀਂ ਸੱਚਮੁੱਚ ਗੁਰੂ ਦੇ ਸਿੱਖ ਹੋ।

  • @makhansingh5767
    @makhansingh5767 3 года назад +192

    ਪਦਮਸ਼੍ਰੀ ਰਾਗੀ ਭਾਈ ਨਿਰਮਲ ਸਿੰਘ ਜੀ ਕੌਮ ਦਾ ਹੀਰਾ ਸੀ

    • @jeetk5663
      @jeetk5663 3 года назад +9

      @@Komalpreetk0004 thode bimar si , corona time ch hospital Gye
      Doctora n cheti Dhyan nhi Dita Bhaot wait kiti and Ona di death ho gyi

    • @SunnySingh-xt6mb
      @SunnySingh-xt6mb 3 года назад +1

      @@jeetk5663 by I man m set u

  • @SUKHVIRSINGH-uz8qm
    @SUKHVIRSINGH-uz8qm Год назад +1

    ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 🙏🌺♥️🌺🌹💐🥀🙏 ਸੁਖਵੀਰ ਸਿੰਘ ਚਹਿਲ ਰਾਜਿਆਂ ਵਾਲੇ ਲੌਂਗੋਵਾਲ ਪੀ ਬੀ ੧੩

  • @harjitchahal5496
    @harjitchahal5496 3 года назад +3

    ਵਾਹਿਗੁਰੂ ਚੜਦੀ ਕਲਾ ਵਿਚ ਰੁਖੳਊ ਆਰਦਾਸ ਹੈ ਸਾਡੀ ਵਾਹਿਗੁਰੂ ਅੱਗੇ ਸਰਿਆ ਵਾਸਤੇ

  • @Parvinderhanda
    @Parvinderhanda 2 года назад +5

    🚩 ੴ ਵਾਹਿਗੁਰੂ ਜੀ ਕਾ ਖਾਲਸਾ ☬ 🚩
    🚩 ☬ ਵਾਹਿਗੁਰੂ ਜੀ ਕੀ ਫਤਿਹ ੴ 🚩

  • @gurmeetkaur7694
    @gurmeetkaur7694 4 месяца назад

    ਵਾਹਿਗੁਰੂ ਜੀ ਬਹੁਤ ਵਧੀਆ ਆ ਹਜੇ ਸੀਨੇ ਵਿੱਚ ਜਖਮ ਆ ਵਾਹਿਗੁਰੂ ਜੀ

  • @adharoperator4089
    @adharoperator4089 3 года назад +11

    ਪਰਮਾਤਮਾ ਸਭ ਨੂੰ ਇੱਕੋ ਜਾ ਨੀ ਬਣਉਦਾ,,,,, ਲੋਕਾਂ ਦਾ ਹੱਕ ਨਹੀ ਇਹ ਕਹਿਨ ਦਾ, ਬੋਲ
    ਸੁਖਮਨੀ ਸਾਹਿਬ ਜੀ ਵਿੱਚ ਲਿਖਿਆ ,,,ਸੰਤ ਕਾ ਨਿੰਦਕ ਪਰਮੇਸ਼ਰ ਮਾਰਾ,,,,,, ਸੰਤ ਤੇ ਪਰਮੇਸ਼ਰ ਦਾ ਰਿਸ਼ਤਾ ਬਹੁਤ ਗਹਿਰਾ ਹੁੰਦਾ,,,,,,,ਸਭ ਤੋ ਉੱਚਾ ਆਵਸਥਾ ਰੱਖਦੇ ਨੇ ਸੰਤ,,,ਬੋਲਣ ਲੱਗੇ ਸੋਚ ਵਿਚਾਰ ਲਿਆ ਕਰੋ🙏🙏🙏

  • @charnjeetkaur8140
    @charnjeetkaur8140 8 месяцев назад +1

    Waheguruji hmesha chardi Kala baksheji Ranjeet Singh Singh veerji Guru herkrishan sahib Ji di tuhade te Mehar Bani raheji

  • @khalsapanth388
    @khalsapanth388 3 года назад +17

    ਭਾੲੀ ਜੀ ਦੀ ਯਾਦ िਵਚ ਸਗੀਤ िਵਦਅਾिਲਅਾ ਬਣਾੳੁਣਾ ਚਾिਹਦਾ ਤਾ ਜੋ ਪੰਥ िਵॅਚੋ ਹੋਰ ਵਦੀਅਾ िਕਰਤਨੀਏ ਪੈਦਾ ਹੋ ਸਕਣ ਜੀ

  • @bachitarsinghaulakh2219
    @bachitarsinghaulakh2219 9 месяцев назад +2

    Dhan dhan shiri guru ram das sahib ji mahraj tandrusati Bakash Devo Ji Maharaj kirpa karyo sabte waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji

  • @harjapsingh8799
    @harjapsingh8799 Год назад +4

    ਮਹਾਨ ਵਿਦਵਾਨ ਭਾਈ ਨਿਰਮਲ ਸਿੰਘ ਜੀ ਖਾਲਸਾ

  • @DarshanSingh-cf7bu
    @DarshanSingh-cf7bu 2 года назад

    ਬਹੁਤ ਵਧੀਆ ਢੰਗ ਨਾਲ ਭਾਈ ਨਿਰਮਲ ਸਿੰਘ ਜੀ ਵਾਰੇ ਬੋਲ ਬੋਲੇ ਹਨ

  • @jagroopsingh9083
    @jagroopsingh9083 3 года назад +15

    ਵਾਹਿਗੁਰੂ 🙏

  • @thakursinghthakursingh-xo9qt
    @thakursinghthakursingh-xo9qt Год назад

    Waheguru ji thanks for giant ranjit singh views gbu

  • @inderjeetkaur6273
    @inderjeetkaur6273 3 года назад +9

    Waheguru ji mehar karo Apni kom te Apne baccheya te

  • @shamshersingh3604
    @shamshersingh3604 9 месяцев назад

    Waheguru ji mehar Karan pariwar te ji Bhai Nirmal Singh ji sikh kom de heere ne ji par sgpc ne kadar nahi kiti ji tusi baba ji bahut vadia uprala kita ji🙏🙏🙏🌹🌹

  • @inderjeetkaurkaur8976
    @inderjeetkaurkaur8976 3 года назад +5

    ਵਾਹਿ ਗੁਰੂ ਜੀ

  • @prabhjotsingh1831
    @prabhjotsingh1831 3 года назад

    ਤੁਹਾਡੀ ਹਰ ਇੱਕ ਗੱਲ ਬਿਲਕੁਲ ਸੱਚ ਹੈ ਭਾਈ ਸਾਹਿਬ ਭਾਈ ਗਿਆਨੀ ਰਣਜੀਤ ਸਿੰਘ ਸਾਹਿਬ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ , ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਸਾਹਿਬ ਜੀ ਖਾਲਸਾ ਜੀ ਬਹੁਤ ਹੀ ਵਧੀਆ ਕੀਰਤਨੀਏ ਸਨ , ਭਾਈ ਸਾਹਿਬ ਜੀ ਦੀ ਰਸਨਾਂ ਵਿੱਚ ਬਹੁਤ ਮਿਠਾਸ ਹੈ , ਭਾਈ ਸਾਹਿਬ ਜੀ ਦੀ ਰਸਨਾਂ ਤੋ ਇੰਨੇ ਪਿਆਰੇ ਸ਼ਬਦ ਸੁਣ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਅਤੇ ਸਕੂਨ ਪ੍ਰਾਪਤ ਹੁੰਦਾ ਹੈ , ਭਾਈ ਸਾਹਿਬ ਜੀ ਬਹੁਤ ਹੀ ਵਧੀਆ ਢੰਗ ਨਾਲ ਕੀਰਤਨ ਕਰਦੇ ਸਨ , ਅੱਜ ਭਾਈ ਸਾਹਿਬ ਜੀ ਵਰਗੇ ਅਣਮੁੱਲੇ ਹੀਰਿਆਂ ਦੀ ਪੂਰੇ ਖਾਲਸਾ ਪੰਥ ਨੂੰ ਬਹੁਤ ਲੋੜ ਹੈ , ਪਰ ਕੁਝ ਸਮਾਂ ਪਹਿਲਾਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਸਾਹਿਬ ਜੀ ਖਾਲਸਾ ਸਾਨੂੰ ਸਾਰਿਆਂ ਨੂੰ ਸਦੀਵੀਂ ਵਿਛੋੜਾ ਦੇ ਕੇ ਇਸ ਸੰਸਾਰ ਤੋਂ ਚਲੇ ਗਏ ਸਨ , ਜਿਸ ਕਾਰਨ ਪੂਰੇ ਸਿੱਖ - ਪੰਥ ਨੂੰ ਅਤੇ ਭਾਈ ਸਾਹਿਬ ਜੀ ਦੇ ਪੂਰੇ ਪਰਿਵਾਰ ਨੂੰ ਇੱਕ ਅਜਿਹਾ ਘਾਟਾ ਪੈ ਗਿਆ ਹੈ , ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਭਾਈ ਸਾਹਿਬ ਭਾਈ ਨਿਰਮਲ ਸਿੰਘ ਸਾਹਿਬ ਜੀ ਖਾਲਸਾ ਜੀ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਪੂਰੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦਾ ਸਾਹਮਣਾ ਕਰਨ ਦਾ ਬਲ ਬਖਸ਼ਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @kulwantkaur9965
    @kulwantkaur9965 3 года назад +4

    waheguru ji waheguru ji mehar karan ji.🙏🙏🙏🙏🙏🙏🙏🙏🙏🙏🙏💙❤🙏🙏🙏❤🙏❤🙏❤🙏🙏🙏❤❤🙏🙏❤❤🙏❤❤❤🙏🙏💙💙💙🙏🙏🙏💙💙🙏

  • @Smart-One
    @Smart-One 4 месяца назад +1

    ਜ਼ੁਕਾਮ ਹੋ ਗਿਆ ਹੈ ਸਮਝੋ।❤

  • @Sahibakaur179
    @Sahibakaur179 3 года назад +7

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI

  • @sukhbirsinghsidhu2835
    @sukhbirsinghsidhu2835 3 года назад +4

    ਸਤਿਨਾਮੁ ਵਾਹਿਗੁਰੂ ਜੀ 🙏🙏

  • @bhupinderkaur8661
    @bhupinderkaur8661 5 месяцев назад

    ਸਹੀ ਗੱਲ ਆ ਬਾਬਾ ਜੀ ਤੁਸੀ ਬਹੁਤ ਵਧੀਆ ਵਿਚਾਰ ਦਿੱਤੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @KS-we8ov
    @KS-we8ov 3 года назад +43

    Bhai Nirmal Singh Khalsa was an absolutely beautiful person...I hope all the coming Generations can learn from his loving nature... Will always be remembered ❤❤❤

  • @sarabjitcheema5153
    @sarabjitcheema5153 3 года назад +5

    Waheguru ji ka khalsa waheguru ji ki Fateh

  • @verkaasr16gurpreetsingh93
    @verkaasr16gurpreetsingh93 2 года назад +5

    SATNAM SHARI WAHEGURU JI