ਕਿਉਂ ਬਦਲਿਆ ਨਿਸ਼ਾਨ ਸਾਹਿਬ ਦਾ ਰੰਗ?

Поделиться
HTML-код
  • Опубликовано: 20 окт 2024
  • ਕਿਉਂ ਬਦਲਿਆ ਨਿਸ਼ਾਨ ਸਾਹਿਬ ਦਾ ਰੰਗ?
    ਸਿੱਖ ਕਿਵੇਂ ਹੈ ਵੱਖਰੀ ਕੌਮ ?
    ਦਿੱਲੀ 'ਚ ਹਾਹਾਕਾਰ !
    #punjabinews #delhi #latestnews #sikh #sgpc #harjindersinghdhami #sukhbirsinghbadal #shiromani_akali_dal #theunmute
    Find Latest News, Top Headline And breaking news Watch your favorite newspapers The unmute Punjab Himachal Haryana websites.
    For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
    ਅਦਾਰਾ ਦੀ ਅਨਮਿਊਟ ਇੱਕ ਅਜਿਹਾ ਮੀਡੀਆ ਅਦਾਰਾ ਹੈ। ਜਿਹੜਾ ਉਹਨਾਂ ਲੋਕਾਂ ਦੀ ਆਵਾਜ਼ ਬਣਦਾ ਹੈ, ਜਿਹੜੀਆਂ ਕਿਸੇ ਕਾਰਨ ਦੱਬੀਆਂ ਰਹਿ ਜਾਂਦੀਆਂ ਹਨ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੁਨੀਆਂ ਦੀਆਂ ਖ਼ਬਰਾਂ ਬਿਨ੍ਹਾਂ ਕਿਸੇ ਪੱਖ-ਪਾਤ ਦੇ ਦਿਖਾਈਆਂ ਜਾਂਦੀਆਂ ਹਨ। ਖ਼ਬਰਾਂ ਦੇ ਨਾਲ-ਨਾਲ ਵਿਸ਼ੇਸ਼ ਕਹਾਣੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਰਾਹੀਂ ਵੀ ਕਈ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ।
    The unmute Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    ________________________________________________________________________________________________
    Subscribe to our channel: / @theunmute
    For Latest news and updates, log on to:
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteunscripted. .
    𝐈𝐍𝐒𝐓𝐀𝐆𝐑𝐀𝐌: / . .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    Write Us FeedBack On:-
    Email: feedback@theunmute.com
    ________________________________________________________________________________________________
    #news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday

Комментарии • 257

  • @Harpalsingh-nt3zb
    @Harpalsingh-nt3zb 2 месяца назад +81

    ਜਿੰਨੇ ਵੀ ਅੱਜ ਦੇ ਰਾਜਨੀਤਕ ਹਨ , ਉਨ੍ਹਾਂ ਵਿੱਚ ਕਿਸੇ ਵਿੱਚ ਵੀ ਦਇਆ ਨਾਮ ਦੀ ਚੀਜ਼ ਨਹੀਂ ਹੈ।
    ਜ਼ਾਲਮ ਹਨ , ਭ੍ਰਿਸ਼ਟ ਹਨ , ਧੋਖੇਵਾਜ਼ ਹਨ ।
    ਇਨ੍ਹਾਂ ਵਿੱਚ ਧਰਮ ਨਹੀਂ ਹੈ। ਧਰਮ ਦਾ ਮਖੌਟਾ ਜ਼ਰੂਰ ਪਹਿਨ ਲੈਂਦੇ ਹਨ। ਜੇਕਰ ਦਯਾ ਨਹੀਂ ਤਾਂ ਧਰਮ ਨਹੀਂ।

    • @jawalewaliyajosan2068
      @jawalewaliyajosan2068 2 месяца назад +1

      ਜਦੋ ਰੰਗ ਸਹੀ ਕੀਤਾ ਤਾਂ ਢਾਲ ਤਲਵਾਰ ਵਗੈਰਾ ਵੀ ਸਹੀ ਕੀਤਾ ਜਾਵੇ ਖੰਡੇ ਦੀ ਥਾਂ ਤੇ ।

    • @twfrzsvzo
      @twfrzsvzo 2 месяца назад +1

      ​@@jawalewaliyajosan2068👍

    • @gurnamsinghrattu4449
      @gurnamsinghrattu4449 2 месяца назад +1

      We are giving more protiorty outsider items than internals.

    • @daljitsingh311
      @daljitsingh311 2 месяца назад

      ​@@jawalewaliyajosan2068k

    • @twfrzsvzo
      @twfrzsvzo 2 месяца назад +1

      ​@@jawalewaliyajosan2068ਖੰਡੇ ਦੀ ਥਾਂ ਤੇ?? ਕੀ ਮਤਲਬ?

  • @bahadursingh2006
    @bahadursingh2006 2 месяца назад +40

    ਬਿਲਕੁਲ ਸਹੀ ਫੈਸਲਾ ਕੀਤਾ ਹੈ ਸ਼੍ਰੋਮਣੀ ਕਮੇਟੀ ਨੇ ਆਪਣੇ ਆਪ ਨੂੰ ਆਰ ਐਸ ਐਸ ਦੇ ਚੁੰਗਲ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਇਹ ਸਹੀ ਫੈਸਲਾ ਹੈ ਪਰ ਬਹੁਤ ਦੇਰ ਨਾਲ ਕੀਤਾ ਗਿਆ ਫੈਸਲਾ ਹੈ

  • @Harpalsingh-nt3zb
    @Harpalsingh-nt3zb 2 месяца назад +62

    ਬਸੰਤੀ ਰੰਗ ਖੁਸ਼ੀ ਦਾ ( ਚੜਦੀ ਕਲਾ ਦਾ) ਰੰਗ ਹੈ ।
    ਖ਼ਾਲਸਾ ਸਦਾ ਹੀ ਚੜ੍ਹਦੀ ਕਲਾ ਵਿੱਚ ਵਿਚਰਦਾ ਹੈ।
    ਇਸ ਲਈ ਬਸੰਤੀ ਰੰਗ ਹੀ ਖ਼ਾਲਸੇ ਦਾ
    ਰੰਗ ਹੈ ਜੀ।
    ਸੁਚੇਤ ਹੋ ਕੇ ਵਿਚਰੋ ਜੀ।

    • @Harpalsingh-nt3zb
      @Harpalsingh-nt3zb 2 месяца назад +3

      ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।

    • @MalkitSingh-kp6zs
      @MalkitSingh-kp6zs 2 месяца назад +4

      Kee hun takhtan de jathedar kesri rang deean dastaran sajaun ton lokan noo warjange

    • @BhanSingh-q5r
      @BhanSingh-q5r 2 месяца назад

      ​@@MalkitSingh-kp6zsttt:g😊😊

    • @jasbirkaur8373
      @jasbirkaur8373 2 месяца назад +1

      🙏🌹ਵਾਹਿਗੁਰੂ ਜੀ🙏🌹
      ਕੁਝ ਵੀ ਕਹੋ।ਇਤਿਹਾਸ ਬਦਲਣ ਦੀ ਕੋਸ਼ਿਸ਼।

    • @jugsingh2006
      @jugsingh2006 2 месяца назад

      ​@@jasbirkaur8373khalse de ehi rang rahe ne.

  • @paramsinghantaal
    @paramsinghantaal 2 месяца назад +3

    ਸਿੱਖ ਸੰਗਤ ਏਸ ਬਾਰੇ ਪਹਿਲਾਂ ਤੋਂ aware ਹੋ ਗਈ ਸੀ, ਏਸੇ ਕਰਕੇ ਬਸੰਤੀ ਅਤੇ ਨੀਲੇ ਨਿਸ਼ਾਨ ਸਾਹਿਬ ਝੰਡੇ ਦੁਕਾਨਾਂ ਤੇ ਦਿਖਣ ਲਗ ਪਏ ਸਨ।

  • @BalwinderSingh-qx4lj
    @BalwinderSingh-qx4lj 2 месяца назад +12

    ਗੁਰੂ ਨਾਨਕ ਸਾਹਿਬ ਨੇ ਸਿੱਖੀ ਧਰਮ ਮਨੁੱਖਤਾ ਨੂੰ ਸਹੀ ਸਰਲ ਸਿਧਾਂਤ ਤੇ ਮਕਸਦ ਭਰਪੂਰ,ਜ਼ਿੰਦਗੀ ਜਿਉਣ ਲਈ ਦਿਤਾ। ਜਦ ਹਿੰਦੂ ਧਰਮ ਦੇ ਬ੍ਰਾਹਮਣੀ ਮਨੂਵਾਦੀ ਪ੍ਰਨਾਲੀ ਦੇ ਠੇਕੇਦਾਰਾਂ ਨੇ ਜਾਣਿਆ ਕਿ ਇਹ ਧਰਮ ਜੀਵਨ ਜਾਚ ਸਾਡੀ ਰੋਟੀ ਵਿੱਚ ਲੱਤ ਮਾਰੇਗਾ ਤੇ ਜਨਤਾ ਨੂੰ ਸਿੱਖੀ ਵਿੱਚ ਲੈ ਜਾਵੇਗਾ ਤਾਂ ਉਹ ਕਿਤੋਂ ਦੇ ਵੀ ਨਹੀਂ ਰਹਿਣਗੇ।ਸੋ ਬ੍ਰਹਾਮਣੀ ਤੱਤ ਗੁਰੂ ਕਾਲ ਤੋਂ ਹੀ ਨਾਲ ਚਲਦੇ ਹੋਏ ਸਿਖਾਂ ਨੂੰ ਹਿੰਦੂਤਵੀ ਰਹੁਰੀਤ, ਮਾਨਤਾ, ਪੂਜਾ, ਥਿਤ ਵਾਰ , ਵਹਿਮ ਭਰਮ,ਦਿਨ ਤਿਉਹਾਰ, ਮੱਸਿਆ ਪੁੰਨਿਆਂ, ਸੰਗਰਾਂਦ , ਪੈਂਚਕਾਂ, ਤੋਂ ਛੁੱਟਣ ਨਹੀਂ ਦੇ ਰਹੇ। ਸਾਡੀ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਿਖਾਂ ਨੂੰ ਜਾਗਰੂਕ ਕਰਨ ਵਿੱਚ ਬਿਲਕੁਲ ਅਸਫਲ ਰਹੇ ਹਨ। ਜੋਕਿ ਸਜ਼ਾ ਦੇ ਭਾਗੀ ਹਨ।

    • @Fun836
      @Fun836 2 месяца назад +1

      ਸ੍ਰੋਮਣੀ ਕਮੇਟੀ ਚ ਜੇਹੜੇ ਮੈਂਬਰ ਹਨ ,ੳਹ ਵੀ ਸਿੱਖ ਰਹਿਤ ਮਰਯਾਦਾ ਤੋਂ ਤਕਰੀਬਨ ਅਣਜਾਣ ਹਨ॥ਗੁਰਬਾਣੀ ਸੰਥਿਆ ਤੋਂ ਵੀ.

    • @pritpalsinghdhoor4840
      @pritpalsinghdhoor4840 2 месяца назад

  • @tarsemgoraya2031
    @tarsemgoraya2031 2 месяца назад +15

    ਹੁਣ ਅਸਲੀ ਨਾਨਕਸ਼ਾਹੀ ਕਲੰਡਰ ਵੀ ਜਾਰੀ ਕਰ ਦੇਣਾ ਚਾਹੀਦਾ ਹੈ, ਜੋ 2010 ਵਿੱਚ ਖਾਰਜ ਕਰ ਦਿੱਤਾ ਸੀ ।

  • @JASMAILDHALIWAL-w2l
    @JASMAILDHALIWAL-w2l 2 месяца назад +3

    ਬਹੁਤ ਵਧੀਆ ਕੀਤਾ

  • @GurumeetSingh-yj1lp
    @GurumeetSingh-yj1lp 2 месяца назад +12

    ਪ੍ਰੋਫੈਸਰ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਹੁਣ ਲੱਗਦੇ ਹੱਥ ਮੋਲ ਨਾਨਕ ਸ਼ਾਹੀ ਕੈਲੰਡਰ ਜਿਹੜਾ ਬਾਦਲਾਂ ਨੇ ਕਤਲ ਕੀਤਾ ਸੀ ਕਰਵਾਇਆ ਸੀ ਉਹਨੂੰ ਵੀ ਲਾਗੂ ਕਰਵਾਉਣਾ ਚਾਹੀਦਾ ਹੈ ਤੇ ਕਰਨਾ ਚਾਹੀਦਾ ਹੈ ਬਹੁਤ ਛੇਤੀ ਤੋਂ ਛੇਤੀ ਅਤੇ ਦੂਸਰੀ ਗੱਲ ਕਿ ਜਿਹੜੀ ਕਵੀ ਸੰਤੋਖ ਰਾਮ ਜੀ ਵੱਲੋਂ ਸੂਰਜ ਨਾਮ ਦੀ ਕਿਤਾਬ ਲਿਖੀ ਗਈ ਹੈ ਜਿਹਦੀ ਆਮ ਗੁਰੂਧਾਮਾਂ ਦੇ ਵਿੱਚ ਕਥਾ ਕੀਤੀ ਜਾਂਦੀ ਹੈ ਉਹ ਇੱਕਦਮ ਗੁਰੂ ਘਰਾਂ ਦੇ ਵਿੱਚੋਂ ਬੰਦ ਹੋਣੀ ਚਾਹੀਦੀ ਹੈ ਤੇ ਉਹਦੇ ਉੱਤੇ ਮੋਹਰ ਲੱਗੇ ਕੀ ਇਹਦਾ ਸਿੱਖੀ ਦੇ ਨਾਲ ਕੋਈ ਵਾਸਤਾ ਨਹੀਂ ਹੈ ਸਿੱਖ ਪੰਥ ਵਾਸਤੇ ਇਹ ਬਹੁਤ ਹੀ ਵਧੀਆ ਚੜ੍ਹਦੀ ਕਲਾ ਦਾ ਕੰਮ ਹੋਵੇਗਾ ਸਿੱਖ ਵੱਖਰੀ ਕੌਮ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨੌ ਸਾਲ ਦੀ ਉਮਰ ਵਿੱਚ ਜਨੇਊ ਨਾ ਪਾ ਕੇ ਇਹ ਇਸ਼ਾਰਾ ਕਰ ਦਿੱਤਾ ਸੀ ਕਿ ਤੁਹਾਡਾ ਰਸਤਾ ਵੱਖਰਾ ਹੈ ਤੇ ਮੇਰਾ ਰਸਤਾ ਵੱਖਰਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਸਾਰ ਨੂੰ ਸਮਝਾਉਣਾ ਕੀਤਾ ਹੈ ਕਿ ਨਾ ਮੈਂ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਐਸੇ ਪੂਰੇ ਸ਼ਬਦ ਜਿਹੜੇ ਹਨ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਵਿਚਾਰ ਕੀਤੀ ਜਾਵੇ

    • @jugsingh2006
      @jugsingh2006 2 месяца назад

      Alla nahin,alow naam ke pind pran.

  • @ajwantsingh3712
    @ajwantsingh3712 2 месяца назад +17

    ਬਹੁਤ ਜਰੂਰੀ ਸੀ ਕਿਉਂਕਿ ਪੁਰਾਣੇ ਸਮਿਆਂ ਵਿਚ ਭਗਵਾਂ ਸਿਖਾਂ ਦਾ ਰੰਗ ਹੈਹੀ ਨਹੀ ਸੀ ਸਿਖ ਅਤੇ ਸਿੰਘ ਜਥੇਬੰਦੀਆਂ ਦਮਦਮੀ ਟਕਸਾਲ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਵੀ ਇਸੇ ਨੀਲੇ ਰੰਗ ਵਿਚ ਰੰਗਿਆ ਜਥੇਦਾਰ ਬਣਾਇਆ

  • @Invisible-n9b
    @Invisible-n9b 2 месяца назад +11

    Every sikh and Gurudwara should follow this move ...

  • @Want738
    @Want738 2 месяца назад +22

    ਸਿੱਖ ਧਰਮ ਵਿੱਚ ਕਿੱਸੇ ਸਿੱਖ ਨੂੰ ਡਮਰੂ ਲੇ ਕੇ ਤਾਂਦੇਵ ਨਹੀਂ ਕਰਨਾ ਪੈਂਦਾ ਕੀਤੇ ਕਿਸੇ ਦੇਵੀ ਦੇਵਤੇ ਨੂੰ ਵੱਖ ਵੱਖ ਹਮਨ ਮਸਾਣਾ ਨੂੰ ਜਠੇਰੇ ਨੂੰ ਨਹੀਂ ਪੂਜਣਾ ਪੈਂਦਾ ਏਕ ਆਕਾਲ ਪੁਰਖ ਦੀ ਅਰਾਧਨਾ ਕੀਤੀ ਜਾਂਦੀ ਹੈ ਇਸ ਕਰ ਕੇ ਸਿੱਖ ਵੱਖਰੀ ਕੌਮ ਹੈ

  • @Satlndian-xj5qt
    @Satlndian-xj5qt 2 месяца назад +3

    ਨਿਸਾਨ ਸਾਹਿਬ ਦਾ ਰੰਗ ਨੀਲਾ ਹੋਣਾ ਚਾਹੀਦਾ ਹੈ ਜੋ ਕਿ ਦਲਿਤਾਂ ਉੱਤੇ ਮਨੂਵਾਦੀਆਂ ਦੁਆਰਾ ਕੀਤੇ ਜਾਂਦੇ ਜ਼ੁਲਮਾਂ ਨੂੰ ਪਰਿਭਾਸ਼ਿਤ ਕਰਦਾ ਹੈ ਤੇ ਦਸ਼ਮ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਤਾਂ ਖਾਲਸੇ ਨੂੰ ਨੀਲੇ ਵਸਤਰ ਹੀ ਪਹਿਨਾਏ ਸਨ ਇਸੇ ਲਈ ਜਦੋਂ ਅਕਾਲ ਤਖਤ ਸਾਹਿਬ ਤੇ ਇੰਦਰਾ ਗਾਂਧੀ ਸਰਕਾਰ ਵੱਲੋਂ ਹਮਲਾ ਕੀਤਾ ਗਿਆ ਉਸ ਨੂੰ ਵੀ ਸਾਕਾ ਨੀਲਾ ਤਾਰਾ ਨਾਮ ਦਿੱਤਾ ਗਿਆ ਤੇ ਸਿੱਖ ਧਰਮ ਅਸਲ ਵਿੱਚ ਦਲਤਾਂ ਨੂੰ ਸਰਦਾਰ ਬਣਾਏ ਜਾਣ ਦੀ ਸੋਚ ਦਾ ਨਾਮ ਹੈ

  • @GurdeepSingh-kp5rs
    @GurdeepSingh-kp5rs 2 месяца назад +3

    ਬਿਲਕੁਲ ਸਹੀ ਫੈਸਲਾ

  • @ajaibsingh9309
    @ajaibsingh9309 2 месяца назад +6

    ਜਦੋਂ ਹੁਣ ਨਿਸ਼ਾਨ ਸਾਹਿਬ ਦਾ ਰੰਗ ਬੱਦਲਣ ਦੇ ਬਾਰੇ ਸੋਚ ਹੀ ਰਹੇ ਹਨ ਤਾਂ ਸੁਰਮਈ ਰੰਗ ਜਿਆਦਾ ਠੀਕ ਰਹੇਗਾ

  • @rashpalsingh5699
    @rashpalsingh5699 2 месяца назад +7

    ਮਖਾਂ ਕਿਤੇ ਕਾਮਰੇਡ ਕੜ੍ਹੀਓ ਘੋਲੂਗਾ
    ਪਰ ਅੱਜ ਤਾਂ ਨਿੱਤਰ ਗਿਆ, ਸਹੀ ਗੱਲ ਕੀਤੀ, ਸ਼ੁਕਰੀਆ ।
    ਬਹੁਤ ਬਹੁਤ ਧੰਨਵਾਦ ।।

  • @lakhmirsinghkhalsa8282
    @lakhmirsinghkhalsa8282 2 месяца назад +14

    ਪੰਥ ਪਰਵਾਨਤ ਨਿਸ਼ਾਨ ਸਾਹਿਬ ਤਾਂ ਠੀਕ ਹੈ। ਬਲਾਤਕਾਰੀ ਦੇ ਚੇਲੇ ਸੁਖਬੀਰ ਚੰਦ ਸਿਖ ਨੌਜੁਆਨਾਂ ਦੇ ਕਾਤਲਾਂ ਬਾਰੇ ਵੀ ਠੋਸ ਫੈਸਲਾ ਕੀਤਾ ਜਾਵੇ।

  • @BalwinderKaur-k1w
    @BalwinderKaur-k1w 2 месяца назад +16

    ਬਹੁਤ ਵਧੀਆਂ ਫੈਸਲ਼ਾ 🙏🙏

  • @narinder2631gh
    @narinder2631gh 2 месяца назад +1

    ਗੁਰੂ ਨਾਨਕ ਦੇਵ ਜੀ ਬ੍ਰਾਹਮਣ ਘਰ ਚ ਪੈਦਾ ਹੋਏ ਸਿੱਖ ਵੱਖਰੀ ਕੌਮ ਨਹੀਂ ਵੱਖ਼ਰਾ ਧਰਮ ਹੈ। !!!!!

  • @daljitkaurdhillon3279
    @daljitkaurdhillon3279 2 месяца назад

    Boht, ਵਦੀਆ

  • @chamkaursinghmaan9291
    @chamkaursinghmaan9291 2 месяца назад +8

    ਬਹੁਤ ਵਧੀਆ ਫੈਸਲਾ ਕੀਤਾ ਹੈ

  • @Sikhsingh0
    @Sikhsingh0 2 месяца назад

    ਸਿੱਖਾਂ ਦੇ ਕੇਸਰੀ ਰੰਗ ਤੇ ਕਬਜ਼ਾ ਹੋਇਆ ਤੇ sgpc ਨੇ ਸਮਰਪਣ ਕਰ ਦਿੱਤਾ

  • @budhsinghhalwai8322
    @budhsinghhalwai8322 2 месяца назад +8

    ਪੱਤਰਕਾਰ ਸਾਬ ਜਿਹੜਾ ਤੀਰ ਵੱੱਜ ਚੁੱਕਾ ਹੈ, ਉਹ ਤਿੱਖਾ ਜਿਆਦਾ ਹੈ.ਕੇਸਰੀ ਰੰਗ ਚੜ੍ਦੀ ਕਲਾ ਦਾ ਪ੍ਤੀਕ ਹੈ.ਆਉਣ ਵਾਲੇ ਸਮੇ ਵਿੱਚ ਇਸ ਕੇਸਰੀ ਰੰਗ ਨੇ ਸਾਰੇ ਭੁਲੇਖੇ ਦੂਰ ਕਰ ਦੇਣੇ ਹਨ .ਭਗਵਾ ਰੰਗ ਦਾ ਸਿੱਖਾ ਨੂੰ ਭੁਲੇਖਾ ਨਹੀ ਪੈਂਦਾ.ਸਿੱਖ ਕੌਮ ਪੰਜਾਬ ਦੋਖੀਆਂ ਦੇ ਸਾਰੇ ਭੁਲੇਖੇ ਕੱਢਕੇ ਦਮ ਲਵੇਗੀ.ਧੰਨਵਾਦ.

    • @jsranajsrana5263
      @jsranajsrana5263 2 месяца назад

      ਤੁਸੀਂ ਕਹਿਣਾ ਕੀ ਚਾਹੁੰਦੇ ਹੋ ਗੱਲ ਸਮਝ ਨਹੀਂ ਆਈ, ਸਾਡੇ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਜਾ ਬਸੰਤੀ ਹੀ ਹੋਣਾ ਚਾਹੀਦਾ ਹੈ ਤੁਹਾਡੀ ਕੀ ਰਾਏ ਹੈ ਇਸ ਗੱਲ ਵਿੱਚ.

    • @twfrzsvzo
      @twfrzsvzo 2 месяца назад

      @@jsranajsrana5263 ਕੇਸਰੀ।

    • @jsranajsrana5263
      @jsranajsrana5263 2 месяца назад

      @@twfrzsvzo ਤੁਹਾਨੂੰ ਕਿਸੇ ਨੂੰ ਮਨਾ ਕੀਤਾ ਹੈ ਆਪਣੇ ਮੰਦਰਾਂ ਪਰ ਲਗਾ ਲਿਓ,
      ਸਾਡਾ ਕਲਰ ਨੀਲਾ ਤੇ ਬਸੰਤੀ ਹੀ ਸੀ ਤੇ ਹੈ,
      ** IT Cell Saab**

    • @twfrzsvzo
      @twfrzsvzo 2 месяца назад

      @@jsranajsrana5263 ਕੇਸਰੀ ਹੀ ਸੀ ਸਾਡਾ ਰੰਗ। ਜਾਂ ਨੀਲਾ ਵੀ। ਦੋਵੇਂ ਹੀ 10ਵੇਂ ਗੁਰੂ ਨਾਲ ਸੰਬੰਧਤ ਹਨ। 🙏

    • @twfrzsvzo
      @twfrzsvzo 2 месяца назад

      @@jsranajsrana5263 ਕਿਉਂਕਿ ਅੱਜ ਤੱਕ ਤਾਂ ਕੇਸਰੀ ਨਿਸ਼ਾਨ ਸਾਹਿਬ ਹੀ ਚੜ੍ਹਾਇਆ ਜਾਂਦਾ ਰਿਹਾ ਹੈ ਇਤਿਹਾਸਕ ਗੁਰੂਦਵਾਰੇਆਂ ਚ। ਫੇਰ ਤਾਂ ਕੇਸਰੀ ਹੀ ਹੋਣਾ ਆਪਣਾ ਰੰਗ।

  • @HarbhajanSingh-ii8ej
    @HarbhajanSingh-ii8ej 2 месяца назад +1

    Thank you professor sahib for your honest views.

  • @SukhwinderSingh-d7z8y
    @SukhwinderSingh-d7z8y 2 месяца назад +1

    ਇਹ ਸਿਖਾਂ ਦੀ ਵਖਰੀ ਪਹਿਚਾਣ ਦਾ ਪ੍ਰਤੀਕ ਹੈ ।ਇਸੇ ਤਰਾਂ ਮੂਲ ਨਾਨਕਸ਼ਾਹੀ ਕਲੈਂਡਰ (ਪੁਰੇਵਾਲ ਜੀ ਵਾਲਾ) ਵੀ ਲਾਗੂ ਕਰਕੇ ਸਿੱਖ ਕੌਮ ਦੀ ਵੱਖਰੀ ਪਛਾਣ ਨੂੰ ਸਾਬਿਤ ਕਰਨਾ ਚਾਹੀਦਾ ਹੈ।

  • @sidhumanraj1759
    @sidhumanraj1759 2 месяца назад +1

    ਵਹਿਗੂਰੁ ਜੀ ਕਾ ਖਾਲਸਾ ਵਹਿਗੂਰੁ ਜੀ ਕੀ ਫਤਿਹ, ਜਦੋਂ ਤੋਂ ਅੱਖ ਖੋਲੀ ਕੇਸਰੀ ਰੰਗ ਦੇ ਨਿਸ਼ਾਨ ਸਾਹਿਬ ਝੂਲਦੇ ਵੇਖੇ ਹਨ ਮਹਿਮਾ ਵਿਚ ਵੀ ਸੁਣਿਆ,, ਹੁਣ ਸਦੀਆ ਬਾਅਦ ਕੀ ਖਿਆਲ ਆਇਆ, ਕੇਸਰੀ ਰੰਗ ਕੁਰਬਾਨੀ ਦਾ, ਰੰਗ ਬਦਲਣ ਨਾਲ ਤਾ ਬਹੁਤ ਦੇਰ ਲੱਗੇ ਗੀ ਪਹਿਚਾਣ ਵਿੱਚ, ਸਾਡੀ ਰੂਹ ਹੁਣ ਤੱਕ ਕੇਸਰੀ ਰੰਗ ਨੂੰ ਦੂਰੋ ਵੇਖ ਸਿਰ ਝੁਕਾ ਦਿੰਦੀ ਸੀ ਅੱਜ ਕੀ ਹੋ ਗਿਆ।

  • @mailsingh-ib5ve
    @mailsingh-ib5ve 2 месяца назад

    vary good ji

  • @rattansingh2980
    @rattansingh2980 2 месяца назад +7

    ਨਿਸ਼ਾਨ ਸਾਹਿਬ ਦੇ ਰੰਗ ਬਦਲਣ ਕਰਕੇ ਕਹਿੰਦੇ ਦਿੱਲੀ ਵਿਚ ਹਾਹਾ ਕਾਰਹੈ ਦਿੱਲੀ ਵਿਚ ਨਹੀਂ ਸਿਰਫ਼ ਜਿਨਾਂ ਨੇ ਪਗਾਂ ਵਿਚ ਸਿਰ ਫਸਾਏ ਹੋਏ ਹਨ ਉਨ੍ਹਾਂ ਵਿਚ ਹੈ

  • @jagdishssaini
    @jagdishssaini 2 месяца назад +4

    Wahiguru ji

  • @ranjitsingh-ne6fh
    @ranjitsingh-ne6fh 2 месяца назад

    Waheguru. Ji

  • @rajindersinghsandhuifsretd
    @rajindersinghsandhuifsretd 2 месяца назад +1

    BOHUT ACCHI LAGI JI. CARRY-ON JATTA

  • @surmukhsingh9954
    @surmukhsingh9954 2 месяца назад +1

    All pol parties are responsible for running illegal institutiins in Delhi and all affected cities..Strict rules to be laid down for such coacing centres .All govts must learn lesson to avoid such mishaps. We must cha ge oiur exam centrea/ Selective systems without delay

  • @nirmalkaur5570
    @nirmalkaur5570 2 месяца назад +3

    ਦਾਸਾਂ ਨੇ ਸੰਨ2000ਵਿਚ ਛਕਿਆ ਸਾਰੇ ਰਲ ਮਿਲ ਕੇ ਛਕਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਜਾਤ ਪਾਤ ਦਾ ਨਹੀਂ ਸੀ ਰੋਲਾ ਨਾਂ ਕੋਈ ਫਰਕ।🙏🙏🙏🙏🙏🌹🥀🥀🥀🌷🌷⚘⚘💐💐⚘🌷

  • @SherSinghHariom
    @SherSinghHariom 2 месяца назад

    ਬਸੰਤੀ ਰੰਗ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਾਡਾ ਦੇਸ਼, ਧਰਮ ਕੌਮ ਨਿਸ਼ਾਨ ਸਭ ਦੁਨੀਆਂ ਦੇ ਵਿਚ ਵੱਖ਼ਰੇ ਹਨ ਇਸ ਤੇ ਕਿਸੇ ਨੂੰ, ਕੋਈ ਹੱਕ ਨਹੀਂ ਕਿੰਤੂ ਪ੍ਰੰਤੂ ਕਰਨ ਦਾ

  • @BHUPINDERSINGH-xs5xf
    @BHUPINDERSINGH-xs5xf 2 месяца назад +1

    Good vij gi🙏👍

  • @balwindercheema5147
    @balwindercheema5147 2 месяца назад +2

    ਐਸਜੀਪੀਸੀ ਦਾ ਦੇਰ ਨਾਲ ਲਿਆ ਗਿਆ ਵਧਿਆ ਫੈਸਲਾ

  • @rajindersinghsandhuifsretd
    @rajindersinghsandhuifsretd 2 месяца назад

    PROFESSOR SAHIB JI SUCH A NICE, HUMBLE, REASONABLE AND THOUGHTFUL PERSON. I HAVE FULL REGARDS FOR HIM. I LOVE HIM 💘

  • @AparsinghChhina-hp3fi
    @AparsinghChhina-hp3fi 2 месяца назад +9

    ਅਮ੍ਰਿਤ। ਭਾਈ। ਸਾਹਿਬ। ਜੀ। ਇਕੋ। ਹੀ। ਬਾਟੇ। ਵਿੱਚ। ਸਾਰੀਆਂ। ਨੂੰ। ਛਕਾਇਆ। ਜਾਦਾ। ਹੈ ਜੀ। ਕੋਈ। ਪਰੂਫ। ਕਰਵਾਏ। ਕਿ। ਅਮਿਰਤ। ਵੱਖਰੀਆਂ। ਛਕਾਇਆ। ਜਾਦਾ

    • @ransingh2047
      @ransingh2047 2 месяца назад

      ਇਕੋ ਹੀ ਬਾਟੇ ਵਿੱਚ ਛਕਾਇਆ ਜਾਂਦਾ ਹੈ, ਮੈਂ ਖੁਦ ਜਦੋਂ ਅੰਮ੍ਰਿਤ ਛੱਕਿਆ 400 ਤੋਂ ਉੱਪਰ ਪਰਾਣੀ ਸਨ ਛੱਕਣ ਵਾਲੇ ਸਾਰਿਆਂ ਨੂੰ ਪੰਜ ਅੱਖਾਂ ਵਿੱਚ, ਪੰਜ ਕੇਸਾਂ ਵਿਚ, ਪੰਜ ਚੂਲੇ ਪਿਆਏ ਗਏ, ਜਿਹੜਾ ਅੰਮ੍ਰਿਤ ਵਧਿਆ ਸਾਰਿਆਂ ਨੂੰ ਇਕ ਲਾਈਨ ਵਿੱਚ ਬਿਠਾ ਕੇ ਪੰਜ ਪੰਜ ਘੁੱਟ ਇਕ ਪਾਸੇ ਤੋਂ ਦੂਜੇ ਪਾਸੇ, ਦੂਜੇ ਪਾਸੇ ਤੋਂ ਪਹਿਲੇ ਵਲ ਨੂੰ ਸਾਰਿਆਂ ਨੂੰ ਛਕਾਇਆ ਗਿਆ ਕੋਈ ਕਸਰ ਭਿਨ ਭੇਦ ਨਹੀਂ ਰਹਿਣ ਦਿਤਾ

  • @JagdishSingh-n6t
    @JagdishSingh-n6t 2 месяца назад +3

    Nice vichar

  • @ramindersingh2246
    @ramindersingh2246 2 месяца назад

    Good

  • @ragidevindersinghjammuwale7233
    @ragidevindersinghjammuwale7233 2 месяца назад +1

    WAH KAMAL KAR DITA SAH SUNAESI SACH KI BBLA

  • @JagjitSingh-qb2bi
    @JagjitSingh-qb2bi 2 месяца назад +1

    Very Good Gurmata Sir

  • @acupressure3671
    @acupressure3671 2 месяца назад

    Very good step.God bless 🙏

  • @deep-zo8vi
    @deep-zo8vi 2 месяца назад

    Good faisla sgpc da ❤❤❤❤❤

  • @suratsingh5188
    @suratsingh5188 2 месяца назад +2

    Bahut badhiya ji e charcha lagi

  • @hukamking7564
    @hukamking7564 2 месяца назад +3

    Bilkul sahi kita nisan sahib puratan karke

  • @CharanjitSinghBihla
    @CharanjitSinghBihla 2 месяца назад +2

    It was a good discussion

  • @GURWINDERSINGH-bt1tf
    @GURWINDERSINGH-bt1tf 2 месяца назад

    SGPC right decision

  • @lakhvirgrewal
    @lakhvirgrewal 2 месяца назад

    Sgpc. Vary. God. Job. Salut. G

  • @TarlochanGarwal-it1wg
    @TarlochanGarwal-it1wg 2 месяца назад

    Very nice

  • @BlackKala-fb9qv
    @BlackKala-fb9qv 2 месяца назад

    Bahut vadia time safal ho giya interview sun ke ❤

  • @Sikhsingh0
    @Sikhsingh0 2 месяца назад

    ਵੀਰ sgpc ਭਗਵਾ ਰੰਗ ਤੇ ਕੇਸਰੀ ਰੰਗ ਵਿੱਚ ਵਿੱਚ ਫਰਕ ਸਮ੍ਜਣਾ ਚਇਦਾ

  • @wajinderkamboj5960
    @wajinderkamboj5960 2 месяца назад

    ਅਕਾਲੀ ਦਲ ਨੇ ਆਪਣੀ ਸਤਾ ਬਚਾਉਣ ਲਈ ਨਿਸ਼ਾਨ ਸਾਹਿਬ ਦੇ ਰੰਗ ਬਦਲਣ ਲਈ ਜਦੋਂ RSS ਦੀ ਸੋਚ ਨੂੰ ਵਧਾਇਆ ਜਾ ਰਿਹਾ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਵਾਜ਼ ਉਠਾਉਣੀ ਚਾਹੀਦੀ ਸੀ। ਪਰ ਜਦੋਂ ਜਾਗੇ, ਓਦੋਂ ਸਵੇਰਾ,ਸਮਝ ਕੇ ਚੰਗੀ ਗੱਲ ਹੈ। ਵਾਹਿਗੁਰੂ ਜੀ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @ashcroftriverinn5790
    @ashcroftriverinn5790 2 месяца назад +3

    Very Good decision. Saropa colour also should be same .

  • @jeetoo21
    @jeetoo21 2 месяца назад

    ਇਸ ਮਸਲੇ ਉੱਤੇ ਆਨਲਾਈਨ ਬਹਿਸ/ਡਿਬੇਟ ਕਰਾਣੀ ਹੀ ਗਲਤ ਹੈ
    ਇਸ ਨਾਲ ਹਿੰਦੂ ਸਿੱਖਾਂ ਦੇ ਮਨਾਂ ਵਿਚ ਗਲਤ ਭਾਵਨਾ ਆਵੇਗੀ
    ਨਿਸ਼ਾਨ ਸਾਹਿਬ ਦੀ ਪੁਸ਼ਾਕ ਦਾ ਰੰਗ ਜਦੋਂ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਉਹ ਲਾਗੂ ਕਰੋ
    ਕਿਸੇ ਨੂੰ ਵੀ ਸਫਾਈ ਦੇਣ ਦਾ ਮਤਲਬ ਕੀ
    ਦੂਜੇ ਇਹ ਸ਼੍ਰੋਮਣੀ ਕਮੇਟੀ ਇਕਦਮ ਅਜਿਹੇ ਫੈਸਲੇ ਲੈਣ ਲੱਗ ਪਈ ਹੈ ਜਿਸ ਨਾਲ ਇਹ ਲੋਕ ਚਰਚਾ ਵਿੱਚ ਰਹੇ, ਅੱਜ ਤੱਕ ਇਸ ਤਰ੍ਹਾਂ ਦੇ ਫੈਸਲੇ ਕਿਉਂ ਨਹੀਂ ਲਏ ਗਏ
    ਅਕਾਲੀ ਦਲ ਜਦੋਂ ਸੱਤਾ ਵਿਚੋਂ ਬਾਹਰ ਹੁੰਦਾਂ ਹੈ ਅਜਿਹੇ ਹੀ ਫੈਸਲੇ ਆਉਂਦੇ ਹਨ, ਪੰਥਕ ਮਸਲੇ,
    ਇਕ ਪਿੰਡ ਵਿਚ 5-5 ਜਾਤ ਅਧਾਰਤ ਗੁਰਦੁਆਰੇ, ਸ਼ਮਸ਼ਾਨ ਘਾਟ ਇਸ ਉਤੇ ਕੋਈ ਮਤਾ ਪਾਸ ਨੀ ਹੁੰਦਾ
    ਹੋਰ ਅਨੇਕਾਂ ਮਸਲੇ ਲੰਬਿਤ/ਪੈਂਡੀਗ ਪਏ ਨੇ ਜਿਨ੍ਹਾਂ ਲਈ ਆਮ ਸਿੱਖ ਸ਼੍ਰੋਮਣੀ ਕਮੇਟੀ ਵੱਲ ਵੇਖਦਾ ਪਰ ਸ਼੍ਰੋਮਣੀ ਕਮੇਟੀ ਕੋਲ ਰਾਜਨੀਤਕ ਆਗੂਆਂ ਨੂੰ ਖੁਸ਼/ਸਥਾਪਿਤ ਕਰਨ ਵਾਲੇ ਫੈਸਲੇ ਲਏ ਜਾ ਰਹੇ ਹਨ

  • @manmohansingh2961
    @manmohansingh2961 2 месяца назад +1

    ਨੀਸਾਣੁ ਸਾਹਿਬ ਦੇ ਰੰਗ ਬਦਲਣ ਦੇ ਨਾਲ ਨਾਲ ਚਿੰਨ ਬਾਰੇ ਵੀ ਸੋਚਣ ਦੀ ਜ਼ਰੂਰਤ ਹੈ।
    ਅਸੀਂ ਸ਼ਸਤਰ ਪੂਜਕ ਕੌਮ ਨਹੀਂ ਹਾਂ ਬਲਕਿ ਗੁਰਬਾਣੀ ਵਿੱਚ ਦਰਸ਼ਾਉਦੇ ੴ ਦੇ ਨੀਸਾਣੁ ਨੂੰ ਸਿਰਮੌਰ ਸਮਝਦੇ ਹਾਂ।
    ਕੀ ਖੰਡੇ ਦੀ ਥਾਂ ੴ ਦਾ ਨੀਸਾਣੁ ਲਾਉਣਾ ਵਾਜਿਬ ਸਮਝਿਆ ਜਾ ਸਕਦਾ ਹੈ?
    💥🙏💥

    • @RMNewton992
      @RMNewton992 2 месяца назад +1

      ਰੰਗ ਬਦਲਿਆ ਨਹੀ ਹੈ, ਜਿਹੜਾ ਰੰਗ ਨਿਸ਼ਾਨ ਸਾਹਿਬ ਦਾ ਹੰਦਾ ਸੀ ਉਸ ਨੂੰ ਵਾਪਸ ਲਿਆਉਣ ਲਈ ਕਿਹਾ ਹੈ। 1936 ਦੀ ਰਹਿਤ ਮਰਿਆਦਾ ਵਿਚ ਵੀ ਸੂਰਮਈ ਅਤੇ ਬਸੰਤੀ ਰੰਗ ਹੀ ਹੈ।

  • @amanjotsingh2345
    @amanjotsingh2345 2 месяца назад

    ਯਾਨੀ ਬਾਦਲ ਸਿਆਸਤ ਨੂੰ ਵਾਪਿਸ ਬਸੰਤੀ ਨਿਸ਼ਾਨ ਸਾਹਿਬ ਦੀ ਰਿਵਾਇਤ ਸ਼ੁਰੂ ਕਰਨ ਤੇ ਮਜਬੂਰ ਹੋਣਾ ਪਿਆ ਹੈ ?

  • @siriwansonicechanlverygood6661
    @siriwansonicechanlverygood6661 2 месяца назад

    Basnti rang bahot bhagan wala hunda h ji 🙏🏻🙏🏻🙏🏻🙏🏻🙏🏻❤️❤️❤️❤️❤️

  • @indarpalahluwalia5266
    @indarpalahluwalia5266 2 месяца назад +8

    ਕੇਸਰੀ ਅਤੇ ਭੰਗਵਾ ਰੰਗ ਵਿਚ ਬਹੁਤ ਅੰਤਰ ਹੈ। ਕੇਸਰੀ ਗੂੜਾ ਪੀਲਾ ਹੁੰਦਾ ਹੈ ਜਦਕਿ ਭੰਗਵਾ ਲਾਲ ਭਾਅ ਮਾਰਦਾ ਹੈ। ਜੋ ਵੀ ਹੈ ਸਿਖਾਂ ਦੀ ਵਰਤਮਾਨ ਲੀਡਰਸ਼ਿਪ ਆਏ ਦਿਨ ਕੌਮ ਵਿਚ ਵਿਵਾਦ ਖੜਾ ਕਰਨ ਵਿਚ ਰੁਝੀ ਹੋਈ ਹੈ ਅਤੇ ਉਹਨਾ ਕੋਲ ਕੌਮੀ ਮਸਲੇ ਹਲ ਕਰਨ ਦਾ ਨਾ ਕੋਈ ਪਰੋਗਰਾਮ ਹੈ ਅਤੇ ਨਾ ਦਿਲਸਪੀ। ਬਾਕੀ ਟੁਕੜਬੋਚ ਪਤਰਕਾਲ ਅਤੇ ਵਿਸ਼ਲੇਸ਼ਕ ਗੀਧੀ ਲੀਡਰਸ਼ਿਪ ਨੂੰ ਪੂਰੀ ਹਵਾ ਦਿੰਦੀ ਹੈ।

    • @john-ky2gn
      @john-ky2gn 2 месяца назад

      ਬਿਲਕੁਲ ਕੇਸਰੀ ਨੂੰ ਭਗਵਾ ਕਯੋਂ ਕਿਹਾ ਜੰਦਾ । ਕੇਸਰੀ ਖੱਟਾ ਰੰਗ ਹੈ ।ਭਗਵਾ ਗੇਰੂਆ । ਬਾਕੀ ਫੈਸਲਾ ਮਨਜੂਰ ਹੈ।

    • @GurdeepSingh-kp5rs
      @GurdeepSingh-kp5rs 2 месяца назад +1

      ਗੁਰੂ ਸਾਹਿਬ ਨੇ ਸੁਰਮਈ ਰੰਗ ਬਖਸ਼ਿਆ

    • @RMNewton992
      @RMNewton992 2 месяца назад +2

      ਵੀਰ ਜੀ, ਕੇਸਰੀ ਰੰਗ ਨੂੰ ਭਗਵਾ ਰੰਗ ਵੀ ਕਹਿੰਦੇ ਹਨ। ਅੰਗ੍ਰੇਜੀ ਵਿੱਚ ਇਸ ਨੂੰ ਸੈਫਰੌਨ ਰੰਗ ਕਹਿੰਦੇ ਹਨ । (ਕੇਸਰ ਨੂੰ ਅੰਗ੍ਰੇਜੀ ਵਿੱਚ ਸੈਫਰੌਨ ਕਹਿੰਦੇ ਹਨ)

    • @JSSidhu68
      @JSSidhu68 2 месяца назад

      ​@@john-ky2gnਲੋ ਹੁਣ ਤਾਂ ਭੁਲੇਖਾ ਹੀ ਨਹੀਂ ਪਵੇਗਾ।

  • @harjindersingh-xy2on
    @harjindersingh-xy2on 2 месяца назад +3

  • @Kawaljeetsingh-sl6ic
    @Kawaljeetsingh-sl6ic 2 месяца назад

    Right decision

  • @ChamailSingh-l8z
    @ChamailSingh-l8z 2 месяца назад +2

    ਸਿੱਖ ਇਕਵਖਰੀਕੌਮਹੈ 🎉ਸਿੱਖ ਕੌਮ ਦੇ ਝੰਡੇ ਨਿਸ਼ਾਨ ਸਾਹਿਬ ਦਾਰੰਗਵਖਰਾ🎉ਸਿੱਖ ਕੌਮ ਦਾ ਸਭਿਆਚਾਰ ਵਖਰਾ 🎉ਸਿੱਖ ਕੌਮ ਹਿੰਦੂ ਰਾਸ਼ਟਰਵਾਦ ਵਿੱਚ ਜਜਬ😂ਨਹੀਂ ਹੋ ਸਕਦੀ 🎉ਬਹੁਤ ਸਾਰੇ ਮੂਰਖ ਕਿਸਮ ਦੇ ਲੋਕ 🎉ਜਿੰਵੇ ਮੁਗਲ ਸਾਮਰਾਜ ਅੰਗਰੇਜ਼ ਸਾਮਰਾਜ ਅਜੋਕਾ ਹਿੰਦੂ ਸਾਮਰਾਜ 😢ਸਿੱਖ ਕੌਮ ਨੂੰ ਆਪਣੇ ਵਿੱਚ ਜਜਬ😂ਕਰਨ ਦੀ ਮੂਰਖਤਾ ਕਰ ਰਿਹਾ ਹੈ 😂ਪਰੲਇਹਨਾਂਮੁਮਕਿਨ ਹੈ 🎉ਹਿੰਦੁਆਂ ਨੂੰ ਹਿੰਦੂ ਰਾਸ਼ਟਰ ਮੁਬਾਰਕ 😂ਸਿੱਖ ਕੌਮ ਖਾਲਸਾ ਪੰਥ ਨੂੰ ਦੇਸ਼ ਪੰਜਾਬ ਖਾਲਿਸਤਾਨ ਮੁਬਾਰਕ ਵਧਾਈਆਂ ਜੀ 🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤🎉❤🎉❤ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ 🎉❤

  • @JagirSingh-xw9pc
    @JagirSingh-xw9pc 2 месяца назад +1

    ਭਾਈ ਸਾਹਬ ਮੈਂ ਜਾਂ ਹੋਰ ਪੈਹਲਾਂ ਆਪਣੇ ਅੰਦਰਲੇ ਰੰਗ ਬਦਲੋ ਗੁਰਬਾਣੀ ਅਨੁਸਾਰ ਰੰਗ ਮਜੀਠਾ ਹੈ.ਇਹ ਸੱਭ ਚਾਹੇ ਕੋਈ ਫਿਲੌਸਪਰ ਹੋਵੇ ਚਾਹੇ ਕੋਈ ਸਿੱਖ ਹੋਵੇ.ਇਹ ਸੱਭ ਵਾਹਰਲੀ ਸਿਆਸਤ ਹੈ.ਸੱਚ ਨਹੀਂ ਹੈ.ਅਗਰ ਲੋਕਾਂ ਨੂੰ ਝੰਡੇ ਦੇ ਰੰਗਾਂ ਚ ਉਲਝਾ ਤਾ ਤਾਂ ਅਸੀਂ ਲੋਕ ਅਸਲੀ ਧੁਰ ਕੀ ਬਾਣੀ ਨੂੰ 2ਨੰ ਤੇ ਕਰਤਾ ਸਿਰਫ ਰੰਗ ਦੇ ਚੱਕਰ ਨੂੰ ਮੂਹਰੇ ਰੱਖ ਲਿਆ ਹੈ.ਗੁਰਬਾਣੀ ਨਹੀਂ ਮੰਨਦੀ.

  • @RaghbirPannu-q7i
    @RaghbirPannu-q7i 2 месяца назад

    ਪ੍ਰੋਫੈਸਰ ਮਨਜੀਤ ਸਿੰਘ ਨੂੰ ਪੁੱਛੋ ਕਿ ਬਾਬਾ ਨਾਨਕ ਭੱਗਵੇ ਕੱਪੜੇ ਪਾਉਂਦੇ ਸੀ ਜਾਂ ਨਹੀਂ ?

  • @manjitsingh3930
    @manjitsingh3930 2 месяца назад

    Sir please forwarded the circulation

  • @JaswinderSingh-so6uz
    @JaswinderSingh-so6uz 2 месяца назад

    ਧਿਆਨਤਾਂਸਾਨੂਗੂਰਬਾਣੀਦੇਗਿਆਨਵੱਲਵੀਦੇਣਦੀਲੋੜਹੈ

  • @jasvindersingh8672
    @jasvindersingh8672 2 месяца назад

    ਕੇਸਰੀ ਨੂੰ ਕੇਸਰੀ ਹੀ ਰਹਿਣ ਦੇਣਾ ਚਾਹੀਦਾ ਹੈ ਕਲਰ ਕੋਡ ਨਿਰਧਾਰਤ ਕਰ ਲੈਣਾ ਚਾਹੀਦਾ ਹੈ

  • @JaswantSingh-jn6ii
    @JaswantSingh-jn6ii 2 месяца назад

    ਖਾਲਸਾਈ ਅਸਲ ਪਰਨਾਲੀ ਕਿਸੇ ਤਰਾਭੀ ਹਿੰਦੂਤਵੀ ਮਨੂਵਾਦੀ ਨਾਲ ਮੇਲ ਨਹੀ ਖਾਦੀ ਸਿਖ ਇਕ ਮਹਾਨ ਵਖਰੀ ਕੌਮ ਹੈ

  • @BalkarSingh-og4xb
    @BalkarSingh-og4xb 2 месяца назад +1

    ਭੰਗਵਾਂ ਰੰਗ ਤੇ ਕੇਸ਼ਰੀ ਰੰਗ ਵੀ ਵੱਖਰਾ ਵੱਖਰਾ ਹੈ, ਹੁਣ ਹਰੇਕ ਭੰਗਵਾਂ ਰੰਗ ਛੱਡ ਕੇ ਕੇਸ਼ਰੀ ਰੰਗ ਹੀ ਵਰਤ ਰਹੇ ਹਨ, ਪਰ ਕੇਸ਼ਰੀ ਰੰਗ ਭੰਗਵੇ ਰੰਗ ਨਾਲ ਕਾਫੀ ਮੇਚ ਖਾਂਦਾ ਹੈ, ਇਸ ਲਈ ਬਸੰਤੀ ਰੰਗ ਹੀ ਅਸਲੀ ਰੰਗ ਹੈ, ਫੈਸਲਾ ਬਹੁਤ ਸਹੀ ਕੀਤਾ ਪਰ ਦੇਰ ਨਾਲ ਕੀਤਾ, ਸਰੋਪੇ ਦਾ ਰੰਗ ਵੀ ਬਸੰਤੀ ਹੋਵੇ।

  • @rajpalsingh4459
    @rajpalsingh4459 2 месяца назад

    जो कुछ भी पंज सिंह साहिबान जी ने निशान साहब दा रंग बदल के किता है ओ बहुत ही चंगा कदम है 🙏🙏🙏👌👌👌❤️❤️❤️

  • @sikandersingh6507
    @sikandersingh6507 2 месяца назад +2

    ਇਹ ਭਾਰਤੀ ਕੇਸਾਧਾਰੀ ਬਾਂਦਰ ਭਗਤ ਸਿੰਘ ਕਾਮਰੇਡ ਨੂੰ ਪ੍ਰਮੋਟ ਕਰ ਰਿਹਾ ਹੈ

  • @chetsinghazee5809
    @chetsinghazee5809 2 месяца назад +1

    ਗਿਰਗਿਟ ਵੀ ਰੰਗ ਬਦਲਦੀ ਐ ਦਰਬਾਰ ਸਾਹਿਬ ਬੈਠੇ ਮਛੰਦਾਂ ਦੀ ਮਰਜੀ ਚਲਦੀ ਐ ਸਾਰੇ ਗੁਰੂਆਂ ਦੇ ਜਨਮ ਦਿਨ ਬਦਲ ਸਕਦੇ ਨੇ ਇਹ ਤਾਂ ਰੰਗ ਨੇ

  • @balrajsingh8901
    @balrajsingh8901 2 месяца назад +3

    ਸਿੱਖ ਧਰਮ ਦੀ ਉਤਪਤੀ , ਹਿੰਦੂ ਧਰਮ ਵਿਚੋਂ ਹੋਈ, ਇਸ ਧਰਮ ਨੂੰ ਮੰਨਣ ਵਾਲੇ ਵੀ ਹਿੰਦੂ ਧਰਮ ਵਿਚੋਂ ਹੀ ਆਏ, ਅਜੋਕੇ ਸਮੇਂ ਵਿਚ ਵੀ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਵੀ ਹਿੰਦੂ ਧਰਮ ਵਿੱਚ ਹੀ ਹੋ ਰਿਹਾ ਹੈ ਇਸਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੋਈ ਵੀ ਲਾਲ ਲਕੀਰ ਖਿੱਚਣੀ ਸਿੱਖ਼ੀ ਦੇ ਵਾਧੇ ਨੂੰ ਢਾਹ ਲਾਉਣ ਵਾਲੀ ਗੱਲ ਹੋਵੇਗੀ।

    • @dalbirsingh1128
      @dalbirsingh1128 2 месяца назад +5

      ਤੇ ਹਿੰਦੂ ? ਧਰਮ ਦੀ ਉਤਪਤੀ ਕਿਸ ਵਿੱਚੋਂ ਹੋਈ ? ਜ਼ਰੂਰ ਗਿਆਨ ਬਖਸ਼ਿਉ ਜੀ ।
      ਤੁਹਾਡੀ ਜਾਣਕਾਰੀ ਲਈ ਇਹ ਜ਼ਰੂਰੀ ਆ ਕੇ ਸਿੱਖ ਧਰਮ ਖੰਡੇ ਦੀ ਧਾਰ ਵਿੱਚੋਂ ਪਰਗਟ ਹੋਇਆ ਏ , ਸਿਰ ਦੇ ਕੇ ਸਿੱਖੀ ਲਈ ਏ ਪਿਆਰਿਆਂ ਨੇ , ਉਹਨਾ ਦਾ ਧਰਮ ਕੁੱਲ ਜਾਤ ਸਭ ਖਤਮ ਕਰਕੇ ਭਾਈ ਤੇ ਸਿੰਘ ਦਾ ਨਾਮ ਦਿੱਤਾ ਦਸਮੇਸ ਪਿਤਾ ਨੇ ।

    • @Harrykaint
      @Harrykaint 2 месяца назад

      ​@@dalbirsingh1128waheguru ji 🙏

  • @chainsingh3447
    @chainsingh3447 2 месяца назад

    Very Good Basant Rang is Sikhi Rang

  • @padamchandsharmasharma7793
    @padamchandsharmasharma7793 2 месяца назад

    Apne ghar Dee Larayee. Jathedariyan De Roley. Galan Sanataniya nu. What a great achievement of this race.

  • @harpalsingh-vy9sq
    @harpalsingh-vy9sq 2 месяца назад

    SUKAR HEI PRO.SAHIB NAY SEHI GAL KITTI HEI

  • @ManjitSingh-nc7dy
    @ManjitSingh-nc7dy 2 месяца назад +3

    ਹੁੰਣ ਸਿੰਘ ਸਹਿਬਾਨਾਂ ਕਿਤੇ ਨਿੰਬੂ ਕੇਲੇ ਹਲਦੀ ਅੰਬ ਬਗੈਰਾ ਬਗੈਰਾ ਤੇ ਪਾ ਬੰਦੀ ਨਾ ਲਾਦੇਣ ਸਿੱਖ ਇਹਨਾਂ ਚੀਜਾਂ ਦਾ ਸੇਵਨ ਨਹੀ ਕਰ ਸਕਦੇ

    • @BalwinderSingh-qx4lj
      @BalwinderSingh-qx4lj 2 месяца назад

      ਸਿੰਘ ਸਾਹਿਬਾਨ ਨੇ ਰੰਗ ਦਾ ਫੈਸਲਾ ਸਿੱਖ ਰਹਿਤ ਮਰਯਾਦਾ ਵਿੱਚ ਦਰਜ ਹਿਦਾਇਤ ਅਨੁਸਾਰ ਕੀਤਾ ਹੈ। ਹੋਰ ਜੋ ਤੁਹਾਡੇ ਸ਼ੰਕੇ ਹਨ , ਰਹਿਤ ਮਰਯਾਦਾ ਪੜ੍ਹੋ ਦੂਰ ਹੋ ਜਾਣਗੇ।ਇਸਦੇ ਨਾਲ ਨਵੀਂ ਜੀਵਨ ਸੇਧ ਵੀ ਤੁਹਾਨੂੰ ਮਿਲੇਗੀ।

  • @GurmeetSingh-iy9wl
    @GurmeetSingh-iy9wl 2 месяца назад

    ਸਿੰਘ ਸਾਹਿਬ ਕੀ ਅਜ ਸਿੱਖ ਕੌਮ ਵਿੱਚ ਜਾਤੀ ਬਾਦ ਨਹੀਂ।ਜਿਸ ਕੰਮ ਲਈ ਸਿੱਖ ਕੌਮ ਬਣੀ ਸੀ ਬਾਦਲਾਂ ਨੇ ਉਸਦਾ ਚੰਗੀ ਤਰ੍ਹਾਂ ਘਾਣ ਕਰ ਦਿੱਤਾ। ਹੁਣ ਜੱਦ ਨੱਕ ਦੀ ਚੋ ਕੇ ਮੂੰਹ ਵਿਚ ਪੈ ਗਈ ਤਾਂ ਸਬ ਕੁਝ ਯਾਦ ਆਉਣਾ ਸ਼ੁਰੂ ਹੋ ਗਿਆ।

  • @sarmukhsingh2075
    @sarmukhsingh2075 2 месяца назад +7

    ਨਾਲ ਲੱਗਦਾ ਦਸਮ ਗ੍ਰੰਥ ਨੂੰ ਵੀ ਗੁਰੂ ਦਾ ਦਰਜਾ ਦੇਣਾ ਚਾਹੀਦਾ ਹੈ ਤਾਂ ਕਿ ਸਿਖਾ ਦੇ ਸਾਰੇ ਝਗੜੇ ਮੁਕ ਜਾਣം

    • @RMNewton992
      @RMNewton992 2 месяца назад +1

      ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਲਿਖਤ ਨੂੰ ਨਾ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਅਤੇ ਨਾ ਹੀ ਕਿੱਥੇ ਗੁਰੂ ਦਾ ਦਰਜਾ ਦਿੱਤਾ।

    • @comredgsbutala1120
      @comredgsbutala1120 2 месяца назад

      ਭਾਈ ਸਾਹਿਬ ਜੀ ਦੱਸਮ ਗੑੰਥ ਵਿਚ ਜੋ ਅਸਲੀਲਤਾ ਭਰੇ ਸਬਦ ਹਨ ਉਹਨਾ ਵੀ ਲਾਂਭੇ ਕਰਨ ਬਾਰੇ ਕਹਿਣਾ ਚਾਹੀਦਾ ਸੀ ,ਜੋ ਗੁਰੂ ਸਾਹਿਬ ਨੂੰ ਬਦਨਾਮ ਕਰਨ ਦੱਸਮ ਗੑੰਥ ਵਿਚ ਪਾਏ ਗਏ ਹਨ ਜਦੋ ਕਿ ਗੁਰੂ ਸਾਹਿਬ ਦੂਰਅੰਦੇਸੀ ਆਗਾਂਹ ਵਧੂ ਸੋਚ ਦੇ ਧਾਰਣੀ ਸਨ ਉਹ ਇਸਤਰੵਾਂ ਦੇ ਸਬਦ ਨਹੀ ਲਿੱਖ ਸਕਦੇ ਹਨ ,ਜੋ ਦੱਸਮ ਗੑੰਥ ਵਿਚ ਹਨ ,ਸਿਰਫ ਤੇ ਸਿਰਫ ਮਾੜੀ ਸੋਚ ਰੱਖਣ ਵਾਲੇ ਕੁੱਝ ਅਖੌਤੀ ਲੇਖਕਾ ਵਲੋ ਪਾਏ ਗਏ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਸੇ ਵੀ ਲਿਖਤ ਨੂੰ ਗੁਰੂ ਦਾ ਦਰਜਾ ਨਹੀ ਦਿੱਤਾ ।

  • @harbhajansingh7335
    @harbhajansingh7335 2 месяца назад

    ਮਨਜੀਤ ਸਿੱਖ ਵਿਰੋਧੀ rss ਦਾ ਬੰਦਾ

  • @DALBIRSINGH-bz6sg
    @DALBIRSINGH-bz6sg 2 месяца назад

    ਸਰਦਾਰ ਅਜਮੇਰ ਸਿੰਘ ਜੀ ਅਪਣਾ ਫੋਨ ਨੰਬਰ ਜ਼ਰੂਰ ਦੇਵੋ ਜੀ

  • @amrikwahla
    @amrikwahla 2 месяца назад +5

    This decision is very late as the colour was changed by late Badal under RRS presser

    • @rksam8789
      @rksam8789 2 месяца назад

      Sardar do not use their brains and it is evident now.

  • @balwindercheema5147
    @balwindercheema5147 2 месяца назад

    ਦਸਮ ਗ੍ਰੰਥ ਦੀ ਬਾਣੀ ਤੇ ਭੀ ਸੋਧ ਜਲਦੀ ਕੀਤੀ ਜਾਵੇ

  • @Carryfans973
    @Carryfans973 2 месяца назад

    Shahid Bhagat Singh very good soch demarcation

  • @rattansingh2980
    @rattansingh2980 2 месяца назад

    ਪ੍ਰਫੈਸਰ ਸਾਬ ਬਹੁਤ ਵਧੀਆ ਚਾਨਣਾ ਪਾਇਆ ਹੈ ਪਰ ਸਾਰੇ ਹੀ ਪਿੰਡਾਂ ਵਿਚ ਮੜੀਆਂ ਵਖਰੀਆਂ ਨਹੀਂ ਅਤੇ ਅਮ੍ਰਿਤ ਸੰਚਾਰ ਵੀ ਸਿਰਫ ਇਕ ਦਲ ਵਿੱਚ ਹੀ ਵੱਖਰਾ ਹੈ

  • @ravindersinghgill314
    @ravindersinghgill314 2 месяца назад

    ਵੱਖਰੀ ਕੌਮ ਵੱਖਰੇ ਕੰਮ ਕਰਕੇ ਬਣਦੀ ਹੈ ਭੇਖੀ ਬਣ ਕੇ ਅਤੇ ਸਿਆਸੀ ਡਰਾਮੇਬਾਜੀ ਕਰਕੇ ਉ ਨਹੀਂ ।

  • @TirathSingh-t1i
    @TirathSingh-t1i 2 месяца назад +1

    ਅੰਨ੍ਹੇਵਾਹ ਗਲਾਂ ਕਰੀ ਜਾਂਦੇ ਇਨਾ ਨੂੰ ਕੇਸਰੀ ਤੇ ਭਗਵੇ ਦੇ ਫਰਕ ਦਾ ਨ੍ਹੀ ਪਤਾ

  • @varindersingh4140
    @varindersingh4140 2 месяца назад +5

    ਸਿੱਖ ਧਰਮ ਵਿੱਚ ਸਭ ਕੁੱਝ ਉਹੀ ਚੱਲ ਰਿਹਾ ਜੋ ਹਿੰਦੂ ਧਰਮ ਵਿੱਚ ਚੱਲ ਰਿਹਾ ਸੀ ਤਾਂ ਸਿੱਖ ਧਰਮ ਹਿੰਦੂ ਧਰਮ ਤੋੰ ਵੱਖਰਾ ਕਿਸ ਤਰਾਂ ਹੋ ਸਕਦਾ ਹੈ?

    • @surindersingh_A25
      @surindersingh_A25 2 месяца назад

      Jiven ik baap de do putt vakhre ho sakde oven hi

  • @Carryfans973
    @Carryfans973 2 месяца назад

    Basanti rang bahut khush wali ka rang hai yah bahut achcha hota hai isase Khushi milati hai aur Kisan bhi bahut khush hote Hain jab unke kheton mein pili pili sarson dekhti hai

    • @kamaldeepsingh3988
      @kamaldeepsingh3988 2 месяца назад

      ਚੁੱਪ ਰਹਿ... ਭਰਾਵਾ... ਆਪਣੇ ਮਸਲੇ ਫਰੋਲੋ.. 🙏🏻

  • @GurdeepSingh-ne8jy
    @GurdeepSingh-ne8jy 2 месяца назад

    U p ਵਾਲੀ ਗਲ ਚ ਓਹ ਘਟ ਜਿੰਮੇਵਾਰ ਹਨ ,ਪਰ ਸਿੱਖ ਵੀ ਜਿੰਮੇਵਾਰ ਹਨ ਜੋਂ ਅੰਮ੍ਰਿਤ ਪਾਲ ਵਰਗੇ ਗੁੰਡਿਆਂ ਨੂੰ ਆਪਣੇ ਨੇਤਾ ਮਨ ਲੈਂਦੇ ਹਨ

    • @kamaldeepsingh3988
      @kamaldeepsingh3988 2 месяца назад

      ਟੈਂਪੂ ਸਾਬ੍ਹ ਬਕਵਾਸ ਨਾ ਕਰੋ.. 🙏🏻

  • @JaswantSingh-bz3gc
    @JaswantSingh-bz3gc 2 месяца назад +6

    p ਨਿਸ਼ਾਨ ਸਾਹਿਬ ਦਾ ਨੀਲੇ ਰੰਗ ਦਾ ਹੋਣਾ ਚਾਹੀਦਾ

    • @chanansingh-dx8fm
      @chanansingh-dx8fm 2 месяца назад

      ਗੁਰੂ ਸਾਹਿਬ ਵੱਲੋ ਬਖਸ਼ਿਆ ਚੋਲ਼ਾ ਨਿਸ਼ਾਨ ਸਾਹਿਬ ਨੀਲੇ ਰੰਗ ਦਾ ਹੀ ਸੀ ਅਤੇ ਨੀਲਾ ਰੰਗ ਚਾਹੀਦਾ ਹੈ

  • @harpalsingh-vy9sq
    @harpalsingh-vy9sq 2 месяца назад

    AZAADI HEE HAL

  • @JaswantSingh-jn6ii
    @JaswantSingh-jn6ii 2 месяца назад

    ਨੀਲਾ ਰੰਗ ਹੀ ਖਾਲਸਾਈ ਨਿਸਾਨ ਹੈ

  • @waheguruji2025
    @waheguruji2025 Месяц назад

    SGPC noo hun kushh nazar aa giya hai ji tuseen apnai damag tai jor devo tai samaz aajiyai gi ji.
    nahi tai badama da intzam karo ji.

  • @chanansingh-dx8fm
    @chanansingh-dx8fm 2 месяца назад

    ਖਾਲਸੇ ਦਾ ਨਿਸ਼ਾਨ ਸਾਹਿਬ ਨੀਲੇ ਰੰਗ ਦਾ ਹੀ ਸੀ। ਹੁਣ ਇਹਨਾ ਸਿਆਣਿਆ ਪੁੱਛ ਕੇ ਚਲਦੇ ਆ

  • @BalkaurSingh-bx4ei
    @BalkaurSingh-bx4ei 2 месяца назад +3

    ਸੁਖਵੀਰ,ਦਾ,ਕੀ,ਬਨਿਆ,ਉਹ,ਵੀ,ਦਸੋ

    • @sikandersingh6507
      @sikandersingh6507 2 месяца назад +1

      ਭਾਰਤੀ ਏਜੰਸੀਆਂ ਦਾ ਛੁਣਛੁਣਾ ਬਜਾਉਂਦੇ ਰਹੋਂ।ਪਾਲਿਟੀਕਲੀ ਸਮਾਰਟ ਹੋਣਾ ਚਾਹੀਦਾ ਹੈ ਤੁਹਾਨੂੰ

  • @singhamrik2512
    @singhamrik2512 2 месяца назад

    ਤਰਲੋਚਨ ਭਗਤ ਬ੍ਰਾਹਮਣ ਸੀ
    ਜਿੰਨਾਂ ਦੀ ਬਾਣੀ ਗ੍ਰੰਥ ਸਾਹਿਬ ਵਿਚ ਦਰਜ ਹੈ

    • @jugsingh2006
      @jugsingh2006 2 месяца назад

      Bhagat Brahmin kiwen reh gya.Bhagat karm kand ton pre hai.

  • @amritkaur389
    @amritkaur389 2 месяца назад

    ਸਭ ਤੋਂ ਪਹਿਲਾਂ ਰੰਗਾਂ ਤੇ ਹੀ ਚਰਚਾ ਕਰਨੀ ਚਾਹੀਦੀ ਸੀ। ਚਾਹੇ ਕਮੇਟੀ ਨੂੰ ਅਧਿਕਾਰ ਹੈ ਫੈਸਲਾ ਲੈਣ ਦਾ।

  • @bindeersingh1997
    @bindeersingh1997 2 месяца назад

    ਪ੍ਰੋਫੈਸਰ ਸਾਹਬ ਬਸੰਤੀ ਰੰਗ ਪੀਲਾ ਨਹੀਂ ਹੁੰਦਾ ਆਪ ਜੀ ਜਾਣਕਾਰੀ ਨੂੰ ਦਧਾਓ ਜੀ

  • @BakhshishSingh-g9r
    @BakhshishSingh-g9r 2 месяца назад

    ਬਸੰਤੀ ਹੀ ਕਿਊ ਫੇਰ ਏ ਸਜਸ ਹੈ.ਜੀ.ਪਾਰਟੀ ਦੇ ਰੰਗ ਨਾਬਣਾਉ.ਨਿਲਾ ਆਕਾਲੀ ਸਿਟਾ ਕਾਗਰਸ ਹੁਣ ਬਸੰਤੀ ਆਮ ਵਾਲਾ.ਤੁਸੀ ਤੇ ਕੇਜਰੀ ਨੂੰ ਨਾ ਖਾਲਸਾਈ ਨਾ ਬਣਾ ਦਿਊ😂

  • @GurbinderSingh-xk5sk
    @GurbinderSingh-xk5sk 2 месяца назад

    ਰੰਗ ਨਹੀ ਦਿਲ ਸਾਫ ਹੋਣਾ ਚਾਹੀਦਾ