ਰਿਸ਼ਤੇਦਾਰੀ ‘ਚ ਪੈਸਾ | Rishtedaari Ch Paisa | A Short Movie | Haryau Wale | New Punjabi Videos |

Поделиться
HTML-код
  • Опубликовано: 25 окт 2024

Комментарии • 265

  • @SurjeetSingh-yg9kt
    @SurjeetSingh-yg9kt 2 года назад +10

    ਬਿਲਕੁਲ ਸਹੀ ਗੱਲ ਆ ਰਿਸ਼ਤੇਦਾਰੀ ਚ ਪੈਸਾ ਬਿਲਕੁਲ ਪੈਸਾ ਨਹੀਂ ਦੇਣਾਂ ਚਾਹੀਦਾ ਰਿਸ਼ਤੇਦਾਰੀ ਟੁਟ ਜਾਂਦੀ ਆ

  • @tarlochansinghgrewal4522
    @tarlochansinghgrewal4522 2 года назад +13

    ਏਹ ਜ਼ਿੰਦਗੀ ਦੀ ਅਸਲੀਅਤ ਹੈ ਜਦੋਂ ਆਪ ਨੂੰ ਜਰੂਰਤ ਹੁੰਦੀ ਹਈ ਭੈਣ ਵੀ ਨਜ਼ਰ ਆਉਂਦੀ ਹੈ Jason ਜਰੂਰਤ ਪੂਰੀ ਹੋ ਜਾਂਦੀ ਹੈ ਉਦੋਂ ਕੋਈ ਭੈਣ ਭੈਅ ਨਾਹੀ ਹੁੰਦਾ. ਦੁਨੀਆ ਮਤਲਬ ਦੀ ਹੈ. ਵਿਧਵਾ ਭੈਣ ਨੂੰ ਵੀ ਲੁੱਟਣਾ ਨਹੀਂ ਛੱਡਦੇ.

  • @AvtarSingh-bb1di
    @AvtarSingh-bb1di 2 года назад

    ਇਹੇ ਅੱਜ ਕੱਲ੍ਹ ਦੇ ਜ਼ਮਾਨੇ ਦੀ ਜਮਾ ਸੱਚੀ ਕਹਾਣੀ ਹੈ ਸਾਰਿਆਂ ਦੁ ਆਪ ਬੀਤੀ ਐ ਜੀ

  • @vadethanduramsarpunchghuna4625
    @vadethanduramsarpunchghuna4625 2 года назад +7

    ਬਹੁਤ ਵਧੀਆ ਵੀਡਿਉ ਹੈ ਵੀਰ ਝਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @paramjeetkaur1768
    @paramjeetkaur1768 2 года назад +1

    ਬਹੁਤ ਸੋਹਣੀ ਵੀਡੀਓਜ਼ ਬਣਾਂਦੇ ਹੋ ਬਹੁਤ ਵਧੀਆ ਲਗਦਿਆ ਨੇ ਮੈਨੂੰ ਜੀ

  • @rachhpalsingh78466
    @rachhpalsingh78466 11 месяцев назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ।

  • @GurpreetSingh-fq7di
    @GurpreetSingh-fq7di 2 года назад +18

    ਬਹੁਤ ਹੀ ਸੋਹਣੀ ਸਟੋਰੀ ਆ ਵੀਰ ਧਰਨਾਟ । ਤੁਹਾਡੀਆਂ ਸਾਰੀਆਂ ਫਿਲਮਾ ਬਹੁਤ ਹੀ ਵਧੀਆ ਹੁੰਦੀਆਂ ਹਨ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖ਼ਸ਼ਣ ❤️👍🙏🙏🙏🙏

  • @makhankalas660
    @makhankalas660 2 года назад

    ਬਹੁਤ ਵਧੀਆ ਸਟੋਰੀ ਬਣਾਈ ਹੈ ਇਹ ਸੱਚ ਹੈ ਜੋ ਅੱਜ ਕੱਲ ਪਰਿਵਾਰਾਂ ਵਿੱਚ ਰਿਸ਼ਤੇਦਾਰਾਂ ਵਿੱਚ ਹੋ ਰਿਹਾ ਹੈ

  • @kirankaur380
    @kirankaur380 2 года назад +6

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

  • @sukhiduggankaur384
    @sukhiduggankaur384 2 года назад +1

    ਕੋਈ ਨੀ ਹੈਗਾ ਕਿਸੇ ਦਾ ਜਦੋਂ ਪੈਸੇ ਲੈਣੇ ਹੁੰਦੇ ਨੇ ਉਸ ਟਾਇਮ ਹੈ ਰਿਸ਼ਤਾ ਹੈ

  • @hardevsingh366
    @hardevsingh366 2 года назад +1

    ਕਹਿੰਦੇ ਜੇ ਰਿਸਤੇਦਾਰਾਂ ਨਾਲ ਵਿਗਾੜਨੀ ਹੋਵੇ ਤਾਂ ਉਨ੍ਹਾਂ ਨੂੰ ਪੈਸੇ ਦੇ ਦਵੇ ਬਹੁਤ ਵਧੀਆ ਵੀਡੀਓ ਹੈ ਧਰਨਾਟ ਜੀ

  • @rameshthind2842
    @rameshthind2842 2 года назад +4

    ਬਹੁਤ ਵਧੀਆ ਵੀਡੀਓ ਹੈ ਜੀ‌ ਧੰਨਵਾਦ

  • @jagsirmann4426
    @jagsirmann4426 2 года назад

    ਬਹੁਤ ਹੀ ਵਧੀਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰਕੇ

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @manshahiajk6135
    @manshahiajk6135 2 года назад +12

    ਆਂਵਦਾ ਕੰਮ ਕੱਢ ਕੇ ਕਦੇ ਵੀ ਕਿਸੇ ਤੋਂ ਮੁੰਹ ਨਾ ਮੋੜੋ ਉਸ ਦਾ ਦਿਲੋਂ ਧੰਨਵਾਦ ਕਰੋ ਬਹੁਤ ਵਧੀਆ ਮੈਸਜ ਆ ਧੰਨਵਾਦ ਸਾਰੀ ਟੀਮ ਦਾ ਜੀ 👌👌

  • @sukhnabha8987
    @sukhnabha8987 2 года назад +1

    22 g aglaa paart vi jaldi krdo ,,,,,,,,,, story bahut hi ghaint aa te ajj di sachai byan krdi aaa,,,,,,

  • @kulwantkaur7567
    @kulwantkaur7567 2 года назад +4

    ਬਹੁਤ ਵਧੀਆ ਜੀ🙏🏻🙏🏻🙏🏻

  • @IqbalKhan-ck7cd
    @IqbalKhan-ck7cd 2 года назад +11

    ਲੋੜ ਪੈਣ ਤੇ ਆਪਣੇ ਵੀ ਸਾਥ ਛੱਡ ਜਾਦੇ ਨੇ...... ਬਾਕੀ ਪੈਸਾ ਲੈਣਾ ਸੌਖਾ ਮੋੜਨਾ ਬਹੁਤ ਔਖਾ.....

  • @ekamdhaliwal6235
    @ekamdhaliwal6235 Год назад +1

    Very nice video JASDEEP Singh wander Moga

  • @jaspalkaur1552
    @jaspalkaur1552 2 года назад

    ਬਹੁਤ ਵਧੀਆ ਵੀਡੀਓ ਹੈ, ਸਹੀ ਗੱਲ ਆ ਮੱਤਲਬ ਦੇ ਹੁੰਦੇ ਸਕੇ ਸਬੰਧੀ।

  • @malkeetsingh1602
    @malkeetsingh1602 2 года назад +1

    ਬਹੁਤ ਵਧੀਆ ਵੀਡੀਓ ਧਰਾਨਾਟ ਵੀਰੇ

  • @mandeepmann8730
    @mandeepmann8730 2 года назад

    ਬਹੁਤ ਵਧੀਆ ਵੀਡੀਓ ਹੈ ਵੀਰ ਜੀ

  • @satveersingh5438
    @satveersingh5438 2 года назад +2

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @perrygill5512
    @perrygill5512 2 года назад

    ਬਹੁਤ ਹੀ ਵਧੀਆ ਲੱਗੀ ਵਿਡੀਉ ਵੀਰ ਜੀ ਅਗਲਾ ਭਾਗ ਜਲਦੀ ਲੈ ਕੇ ਆਇਓ ਜੀ🙏🙏🙏🙏🙏

  • @ਗੁਰਮੀਤਕੌਰ-ਭ2ਸ
    @ਗੁਰਮੀਤਕੌਰ-ਭ2ਸ 2 года назад +1

    ਇਹ ਗੱਲ ਸਾਡੇ ਨਾਲ ਵੀ ਵਣੀ ਸੀ ਪਹਿਲਾਂ ਵੀਰ ਪੈਸੇ ਲੈ ਗਿਆ ਮੁੰਡੇ ਨੂੰ ਬਾਹਰ ਭੇਜਣ ਲਈ ਹੂਣ ਸਾਡੇ ਨਾਲ ਸਿਧੇ ਮੁੰਹ ਗੱਲ ਨੀ ਕੱਰਦਾ ਪੈਸੇ ਤਾਂ ਕੀ ਦੈਣੇ ਸੀ

    • @simranwaraich1000
      @simranwaraich1000 2 года назад

      ਕੁੱਝ ਮਾੜੇ ਬੰਦੇ ਚੰਗਿਆਂ ਦਾ ਵੀ ਇੱਤਬਾਰ ਮਾਰ ਦਿੰਦੇ ਨੇ

  • @dipikagoyal9792
    @dipikagoyal9792 2 года назад

    Meanu bhut khushi hoe roji di nu video ch dakh k

  • @gurmailsinghsangha2501
    @gurmailsinghsangha2501 2 года назад

    ਬਹੁਤ ਵਧੀਆ ਵੀਡੀਓ ਸੀ ਬਾਈ ਧਰਨਾਟ ਬਹੁਤ ਵਧੀਆ ਵੀਡੀਓ ਸੀ

  • @desipenduvirsa
    @desipenduvirsa 2 года назад +1

    ਬਹੁਤ ਵਧੀਆ ਵਿਡੀਓ ਧਰਨਾਟ ਵਾਈ

  • @manjotkaur9523
    @manjotkaur9523 2 года назад

    ਬਹੁਤ ਵਧੀਆ ਵੀਡੀਓ ਆ

  • @laddikotra9714
    @laddikotra9714 2 года назад

    Sachi gall ਜੀ

  • @GurwinderSingh-xr5he
    @GurwinderSingh-xr5he 2 года назад

    ਸਾਰੇ ਰਿਸ਼ਤੇਦਾਰ ਵੀ ਇੱਕੋ ਜਿਹੇ ਨਹੀਂ ਹੁੰਦਾ

  • @sonux1051
    @sonux1051 2 года назад

    Bhout vadiya baniya a video tusi great ho veer ji 🙏🙏🙏🙏♥️👌 so nice so much veer ji

  • @palkhehra3850
    @palkhehra3850 2 года назад

    Very nice vedio dharnat ਬਾਈ

  • @amarjitsingh1946
    @amarjitsingh1946 2 года назад

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਦਿੱਤਾ ਆ ਨਾਇਸ਼

  • @mahinderkhalsa6175
    @mahinderkhalsa6175 2 года назад +1

    Very nice video GBU Dharnat is all time king of short movies

  • @labbyathwal2852
    @labbyathwal2852 2 года назад +1

    🥰🥰Bahut hi jeyada sohni vido a ji 🥰🥰👌👌👌 Love you so much😘💕💕

  • @kalasgajs5692
    @kalasgajs5692 2 года назад

    ਬਹੁਤ ਵਧੀਆ ਵੀਡੀਓ ਆ ਜੀ ਅਗਲਾ ਭਾਗ ਵੀ ਜਲਦੀ ਪਾਉ 👌♥️

  • @harnaibchahal4761
    @harnaibchahal4761 2 года назад

    Bilkul sahi story hai Dharnat Sia very nice video🎥

  • @gurjeetkaurdhaliwal3559
    @gurjeetkaurdhaliwal3559 2 года назад

    ਬਾਹੁਤ ਵਧੀਆ ਵੀਡੀਓ ਐ ਬਾਈ ਜੀ

  • @bawasaab984
    @bawasaab984 2 года назад

    nyc veer veer duja bag kadu auga

  • @manpreet7154
    @manpreet7154 2 года назад

    Very nice good msg shi gal aa ajj kal koi ni bai kise da sab mtlbi hunde ne👍

  • @lakhvirbrarlakhvirbrar344
    @lakhvirbrarlakhvirbrar344 2 года назад +5

    ਸੱਚ ਹੈ ਪੈਸਾਂ ਦੇ ਰਿਸ਼ਤੇ ਖਰਾਬ ਕਰਨਾ ਏ ਜੇ ਜਵਾਬ ਦੇਂਦੇ ਕੋਈ ਤਾ ਮੂੰਹ ਮੋਟਾ ਕਰਨਾ ਏ ਬੰਦਾ ਕੋਰਾ ਚੰਗਾ

    • @tara2396
      @tara2396 2 года назад +1

      Sahi Keha bai sade ristedar n mere kolo 2 lakh lya c 2016 Vich AJJ kine sal hoge osda ik hafta vapis ni Aya

    • @Harpal7653
      @Harpal7653 2 года назад

      Mere bde bhra ton massi di kudi paise mgwa mgwa k khayi gyi hun mange tan bobani band
      Aah hal aa ona da pind sunar aa normahil side bacho aidan de rishtedariyan ton

  • @bitturam3396
    @bitturam3396 2 года назад

    ਦਿਲੋਂ ਸਲੂਟ ਸਾਰੀ ਟੀਮ ਨੂੰ

  • @bhadarsingh1871
    @bhadarsingh1871 2 года назад

    Very nice video thanks all team nu

  • @gurdeepjohal2420
    @gurdeepjohal2420 2 года назад

    Bhut vadia aa video aa tarnatt y 👍👍🙏🙏🙏🙏🙏❤️❤️❤️❤️❤️ rab tahanu hemesha chardikalan vich rakhe veero

  • @lakhvindersingh1044
    @lakhvindersingh1044 2 года назад

    Right yr ....shi video banayi aa ......log adda hiii karde aa paise leke

  • @surjeetsinghsurjeet30455
    @surjeetsinghsurjeet30455 2 года назад +1

    sirra video

  • @manpreetKaur-bz9qc
    @manpreetKaur-bz9qc 2 года назад +1

    Manpreet Kaur Jhorran 🙏🌹🌹💕👍👍👍👍👍👍👍👍👍😢😢😢😢😭😭

  • @surendersheoran1696
    @surendersheoran1696 2 года назад +1

    Surender sheoran kheowali sirsa nice video

  • @jagsirdhaliwal4932
    @jagsirdhaliwal4932 2 года назад

    Bhut badhiya y 👍

  • @bindedhillon4269
    @bindedhillon4269 2 года назад

    Knt video dharnaat y love u aaa

  • @bhollasingh9006
    @bhollasingh9006 2 года назад

    Very..Very.. nies..Ver Ji...Bot wadia video next..part..pado..Ver Ji.. 2👌👌👌👌👌👌👍👍👍👍👍Sat Sri aakal Ver.. Ji..

  • @dsgpatwari6147
    @dsgpatwari6147 2 года назад +1

    ਇਹ ਦੁਨੀਆਂ ਮੰਡੀ ਪੈਸੈ,ਹਰ ਸ਼ੈ ਵਿਕਦੀ ਐ ਭਾਅ ਸੱਜਣਾ।
    ਇੱਥੇ ਸਾਰੇ ਯਾਰ ਨੇ ਪੈਸੇ ਦੇ,ਨਾਂ ਕੋਈ ਭੈਣ ਭਰਾ ਸੱਜਣਾ।।
    ਦਰਸ਼ਨ ਸਿੰਘ ਗਿੱਲ।ਪਟਵਾਰੀ ਰਾਏਸਰ(ਬਰਨਾਲਾ)

  • @jassjass8415
    @jassjass8415 2 года назад +2

    Good video good acting👌👌👌 💕💕💕💕💕great teamwork

  • @Verma.15
    @Verma.15 Год назад

    Eh Ajj Kal Di Sachayi Hai, Pehla Ta Koi Bhi Apna Rupaye Ni Dinda Je Koi Dinda Ta Eho Jehe Lokan Karke Den To Darda

  • @reetarani3692
    @reetarani3692 2 года назад +2

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ

  • @jagvirsinghbenipal5182
    @jagvirsinghbenipal5182 2 года назад

    ਬਾਹੁਤ ਵਧੀਆ ਜੀ 👌👌👌👌

  • @manshahiajk6135
    @manshahiajk6135 2 года назад

    ਬਹੁਤ ਵਧੀਆ ਵਡਿਓ ਜੀ 👌👌 ਦੂਜਾ ਭਾਗ ਜਲਦੀ ਬਨਾਓ ਜੀ

  • @idhub6263
    @idhub6263 2 года назад +3

    god bless u all team 🙏

  • @daljitkaur889
    @daljitkaur889 2 года назад

    Nice lagi video veera

  • @tarlochanmehear8754
    @tarlochanmehear8754 Год назад +1

    Very nice 👍👍

  • @manjeetkaur949
    @manjeetkaur949 2 года назад

    Very nice vedio gbu all family

  • @avineetkaurbathinda3609
    @avineetkaurbathinda3609 2 года назад

    Very nice ajj kall da sach aa eh

  • @avijotsingh9927
    @avijotsingh9927 2 года назад

    ਬਹੁਤ ਵਧੀਆ ਹੈ

  • @surindersinghchaana8721
    @surindersinghchaana8721 2 года назад

    bhut sohni video c bai agla part v zaldi payeo

  • @gagandeepkaur6833
    @gagandeepkaur6833 2 года назад

    ਬਹੁਤ ਵਧੀਆ ਵੀਡੀਓ ਵੀਰ ਜ

  • @jind.likegarwal748
    @jind.likegarwal748 2 года назад +1

    Lamite ❤️❤️❤️🥰😍🤩💙💙💙🥰

  • @mandeepgrewal1451
    @mandeepgrewal1451 2 года назад

    Good work you all Videos and God bless you Dharnat ji

  • @dilshadgujjarpb13wale35
    @dilshadgujjarpb13wale35 2 года назад

    Very painful story bro 💔 bhut interesting video a next part jaldi upload kere ji baki love you tarala par ke👌

  • @ranjitkaur6272
    @ranjitkaur6272 2 года назад

    Bahut vadhiaa hai video.

  • @BaljinderSingh-go1tv
    @BaljinderSingh-go1tv 2 года назад

    Bhaut vadia story 22ji

  • @baljindersingh6008
    @baljindersingh6008 2 года назад +1

    ਇਹ ਤਾਂ ਸਾਰੀ ਸਟੋਰੀ ਸਾਡੇ ਘਰ ਦੀ ਹੈ ਬਚਪਨ ਵਿਚ ਬਾਪੂ ਪੂਰਾ ਹੋਗਿਆ ਸੀ ਫਿਰ ਮੈਂ ਮੇਹਨਤ ਮਜ਼ਦੂਰ ਕਰਕੇ ਛੋਟੇ ਭੈਣ ਭਰਾ ਨੂੰ ਪਾਲੇ ਪਾਲੈ ਆ ਫਿਰ ਵਿਆਹ ਕੀਤੇ ਫਿਰ ਮੇਰੀ ਮਾਂ ਨੇ ਤੇ ਭਰਾ ਨੇ ਸਾਰੇ ਪੈਸੇ ਮਾਮੇ ਨੂੰ ਦੇ ਦਿੱਤੇ ਬਾਪੂ ਵਾਲੇ ਵੀ ਮਾਮੇ ਨੇ ਕੋਠੀ ਬਣਾਉਣੀ ਸੀ ਫਿਰ ਮਾਮੇ ਨੇ ਅਪਦਾ ਮੁੰਡਾ ਬਾਹਰ ਭੇਜ ਦਿੱਤਾ ਪਰ ਮੈਨੂੰ ਮਾਂ ਪੁੱਤਾ ਨੇ ਕੁਝ ਨਹੀਂ ਦੱਸਿਆ ਅੱਜ ਜਦੋਂ ਮੈਨੂੰ ਲੋੜ ਪਈ ਕਿਉਂਕਿ ਮੇਰੀ ਧੀ 12 ਕਰਕੇ ਅੱਗੇ ਪੜ੍ਹਨਾ ਚਾਹੀਦੀ ਹੈ ਤੇ ਕਾਲਜਾਂ ਦੀ ਫੀਸ ਬਹੁਤ ਜ਼ਿਆਦਾ ਹੋਣ ਕਰਕੇ ਮੈਂ ਦੇ ਨਹੀਂ ਸਕਿਆ ਜਦੋਂ ਮੈਂ ਇਹਨਾਂ ਨੂੰ ਪੁਛਿਆ ਤਾਂ ਕਹਿਣ ਲੱਗੇ ਉਹ ਸਾਡੇ ਪੈਸੇ ਨੇਂ ਜਦੋਂ ਸਾਨੂੰ ਲੋੜ ਪਈ ਅਸੀਂ ਮਾਮੇ ਕੋਲੋਂ ਆਪੇ ਹੀ ਲੈਂ ਲਵਾਂਗੇ ਤੇਰੀ ਧੀ ਹੈ ਤੂੰ ਸੋਚ ਜਦੋਂ ਕੀ ਮੈਂ ਸਾਰੀ ਆਪਣੀ ਕਮਾਈ ਇਹਨਾਂ ਉੱਤੇ ਲਾ ਦਿੱਤੀ ਅੱਜ ਪੈਸਿਆਂ ਕਰਕੇ ਮੇਰੀ ਧੀ 12 ਵੀ ਕਰਕੇ ਘਰ ਵਿੱਚ ਹੀ ਬੈਠੇ ਗਈ ਹੈ
    ਜਦੋਂ ਆਪਣੇ ਹੋਣ ਬਿਗਾਨੇ ਤਾਂ ਏਹੋ ਜਿਹੀਆਂ ਵੀਡੀਓ ਵੇਖਕੇ ਰੋਣਾ ਤਾਂ ਆਉਂਦਾ ਹੀ ਹੈ

  • @999sachdev
    @999sachdev 2 года назад

    Very nice and true story ❤u guys from 🇨🇦

  • @gaggajohal7364
    @gaggajohal7364 2 года назад

    Bahut vdia story veer ji

  • @LakhwinderSingh-rt4mo
    @LakhwinderSingh-rt4mo 2 года назад

    ਨਾਇਸ ਵੀਡੀਓ ਬਾਈ ਜੀ

  • @nirbhaynlrbhasinghsldhu3840
    @nirbhaynlrbhasinghsldhu3840 2 года назад

    ਵਾਹਿਗੁਰੂ ਜੀ

  • @Gagandeeptractormodel
    @Gagandeeptractormodel 2 года назад

    Sira video aa bai🔥🔥👍👍

  • @balvirsidhu1809
    @balvirsidhu1809 2 года назад

    Bahut Vadhia Video Hai Agla Paart Jaroor Banaao Ji Thanks 🙏

  • @sarwandassmehton3421
    @sarwandassmehton3421 2 года назад

    Gal Preeto Di theek hai Ji je viaj bharn lag Pye Sona viaj vich hi chala jayuga ji vechna theek hi hai Ji 👏👏👏👏👏👏👏👏👏👏

  • @luckyniceguru711
    @luckyniceguru711 2 года назад

    Bhut attt

  • @maingalsingh3589
    @maingalsingh3589 2 года назад

    Bahut vadia video bai dharnat ji

  • @beantsingh7668
    @beantsingh7668 2 года назад

    Nice video dharnath

  • @yadwindersingh1477
    @yadwindersingh1477 2 года назад +1

    Nice 22 🥰❤️👌💯💯

  • @buntypatiala8221
    @buntypatiala8221 2 года назад +1

    Very nice video bai ji

  • @anureetkaur5990
    @anureetkaur5990 2 года назад

    Nice part 2 bnao

  • @sunitadevi6645
    @sunitadevi6645 2 года назад

    Nice video. 👌👌👌

  • @sanawarjotsinghsanawarjot72
    @sanawarjotsinghsanawarjot72 2 года назад +1

    Very nice ji bro ❤️❤️❤️❤️👍👍👍

  • @narwindersingh6936
    @narwindersingh6936 2 года назад

    Nice story vrr

  • @bikramjitsingh2657
    @bikramjitsingh2657 2 года назад

    Nice story gud job

  • @jass7132
    @jass7132 2 года назад

    Good all team members

  • @jagdevsingh5025
    @jagdevsingh5025 2 года назад +1

    next part v upload karo veer

  • @Gaming_With_Sukh_
    @Gaming_With_Sukh_ 2 года назад +1

    Very nice video👍👍👍

  • @tarsemsidhu1559
    @tarsemsidhu1559 2 года назад

    Love you oye jatta trali bharke

  • @tanukang9891
    @tanukang9891 2 года назад

    Very nice video ji

  • @kyamwiller2576
    @kyamwiller2576 2 года назад +2

    Real story
    THIS SHORT FILM TOLD US DO NOT BELIEVE ANY RELATIVES OR FRIENDS ABOUT FOR ( MONEY RELATION ) jar joru......etc......BECAUSE JAMANA KHARAB HAI.....
    Thanks for the all actors
    JOBS HAL KHALISTAN POWER
    PUNJAB PUNJABI HAL KHALISTAN
    VOTING SOON

  • @AliRaza-dl9zw
    @AliRaza-dl9zw 2 года назад

    Very nice satori bhai g

  • @kamaldhillon8734
    @kamaldhillon8734 2 года назад

    Very nice video g 💞💞💞💞💓💓💓💓💓💓💓🥰🥰👍

  • @vickydhillon7939
    @vickydhillon7939 2 года назад

    Buhat vadia video bai ji

  • @balvirdhaliwal604
    @balvirdhaliwal604 2 года назад

    Very very nice video and gaint acting

  • @jsa-bb2mf
    @jsa-bb2mf 2 года назад +1

    Nice video darnat Bai ji